Prime Zindagi

  Рет қаралды 288,825

Prime Asia TV

Prime Asia TV

Күн бұрын

Пікірлер: 400
@HarjinderSingh-uf5hn
@HarjinderSingh-uf5hn 4 жыл бұрын
ਸ਼ਿਵ ਤਾਂ ਮਹਾਨ ਹੀ ਸੀ ਤੇ ਰਹੇਗਾ ਪਰ ਜੋ ਤੁਹਾਡੀ ਪੇਸ਼ਕਾਰੀ ਸੀ ਜੋ ਸ਼ਬਦੀ ਹੀਰੇ ਜੜੇ ਨੇ ਵਾਹ ਬਈ ਵਾਹ ਮਜ਼ਾ ਆ ਗਿਆ।very good
@BhupinderPalSingh
@BhupinderPalSingh 3 жыл бұрын
ਮੈਂ ਆਪਣੀ ਜ਼ਿਗੰਗੀ ਚ ਇਸ ਤੋਂ ਸੁਚੱਜੀ ਭਾਸ਼ਾ ਦੀ ਵਰਤੋਂ ਨਹੀਂ ਸੁਣੀ, ਬਹੁਤ ਰੰਗ ਬੰਨ੍ਹਿਆ, ਧੰਨਵਾਦ ਸੁਪਨ ਸੰਧੂ ਜੀ। ਸ਼ਿਵ ਦੀਆਂ ਗੱਲਾਂ ਉਹੀ ਸਮਜ ਸਕਦਾ ਜਿਸਨੂੰ ਪਰਮਾਤਮਾ ਨੇ ਸਮਜਣਯੋਗ ਬਣਾਇਆ, ਸਾਡੇ ਵੱਸ ਨਹੀਂ 🙏 ਕਾਲਾ ਦਾ ਧਨੀ ਸੀ ਸ਼ਿਵ ਕੁਮਾਰ ਬਟਾਲਵੀ ❤️
@satuprakash8982
@satuprakash8982 Жыл бұрын
This is a great homage to the great Mr Shivkumar Batalvi ji🙏 Thankyou so much for making us know Mr Batalvi so nicely...
@surindersingh1513
@surindersingh1513 6 жыл бұрын
ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਪੇਸ਼ਕਾਰੀ ਜੋ ਧੁਰ ਜਾ ਰੂਹ ਨੂੰ ਕੰਬਣੀ ਛੇੜ ਦਿੱਤੀ।ਬਹੁਤ ਹੀ ਢੁਕਵੇਂ ਸ਼ਬਦ ਤੇ ਮਨਮੋਹਕ ਅੰਦਾਜ਼ ਏ ਬਿਆਨ ਨੇ ਸ਼ਿਵ ਨੂੰ ਜਿਉਂਦਾ ਕਰ ਦਿੱਤਾ।
@rajeshkumar-rl5tg
@rajeshkumar-rl5tg 6 жыл бұрын
Sandhu Saab bohat hi khoobsurat lafzan naal Tusi sanu birha de sultaan naal ru ba ru karvaya bohat bohat dhanvaad aap ji da teh dilon kardan
@kartarsingh9905
@kartarsingh9905 3 жыл бұрын
Not yet
@kartarsingh9905
@kartarsingh9905 3 жыл бұрын
Nothing new 🆕🐱
@skb3262
@skb3262 4 жыл бұрын
The anchor is superb.The choice words,the presentation has no parallels. Real Punjabi language used to the core.Superb presentation.👌👌👌👌👌👌
@roycejaziel8958
@roycejaziel8958 3 жыл бұрын
i know im randomly asking but does someone know of a method to log back into an Instagram account..? I somehow forgot my account password. I love any tricks you can give me!
@isaacgael2523
@isaacgael2523 3 жыл бұрын
@Royce Jaziel instablaster :)
@roycejaziel8958
@roycejaziel8958 3 жыл бұрын
@Isaac Gael I really appreciate your reply. I got to the site through google and im in the hacking process atm. Seems to take quite some time so I will get back to you later with my results.
@roycejaziel8958
@roycejaziel8958 3 жыл бұрын
@Isaac Gael it worked and I actually got access to my account again. I'm so happy! Thanks so much you saved my account !
@SBrar
@SBrar 5 жыл бұрын
ਮੈਂ ਉਹਨਾਂ ਦੀ ਇੱਕ interview ਦੇਖੀ, ਮੈਂ ਦੇਖਿਆ ਕਿੰਨਾਂ ਦਰਦ ਸੀ ਉਹ ਦੀਆ ਅੱਖਾਂ ਵਿੱਚ.... ਕੀ ਪੁਛਦੇ ਓ ਹਾਲ ਫ਼ਕੀਰਾਂ ਦਾ....😭
@varindersingh8945
@varindersingh8945 4 жыл бұрын
Bikul sai kiha tuc ਦਿਲ ਤੋਂ ਨਿਕਲੀ ਸੱਚੀ ਆਵਾਜ਼
@hssama78
@hssama78 6 жыл бұрын
ਬਹੁਤ ਖੂਬ, ਬਾ-ਕਮਾਲ। ਲਫਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ਼ ਸਿਰਜਿਆ ਗਿਆ ਤੇ ਸਲੀਕੇ ਨਾਲ ਬੋਲਿਆ ਗਿਆ ।👍
@zulqurnainhayder2446
@zulqurnainhayder2446 6 жыл бұрын
Shiv Kumar batalvi is also legendary in Pakistan
@sidharathroy2929
@sidharathroy2929 6 жыл бұрын
Wow!!! Shiv Kumar Batalvi is one of those rare human being who literally lived every moment of his life. No regrets with life unlike many of us. We miss such persons these days in our society. Bahut vadia episode. Salute to Shiv Kumar Ji and to your show.
@mandeepkumar6028
@mandeepkumar6028 4 жыл бұрын
Ruuh nu bohat sukuun milea sun k yg
@shayardildhillon9789
@shayardildhillon9789 6 жыл бұрын
ਮਹਾਨ ਕਵੀ ਪਵਿੱਤਰ ਤੇ ਸੋਹਣੀ ਰੂਹ ਦੇ ਮਾਲਕ , ਇਲਾਹੀ ਨੂਰ , ਬਿਰਹਾ ਦੇ ਸੁਲਤਾਨ , ਮੇਰੀ ਰੂਹ ਆਵਾਜ਼ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕੋਟ ਕੋਟ ਪ੍ਰਣਾਮ ਹੈ ਜੀ❤❤🙏🙏 । ਤੁਹਾਡੇ ਵਰਗਾ ਦਰਦ ਅੱਜ ਤੱਕ ਨਾ ਕਿਸੇ ਨੇ ਲਿਖਿਆ ਹੈ ਤੇ ਨਾਹੀ ਕੋਈ ਲਿਖ ਸਕਦਾ ਹੈ । ਵੈਸੇ ਤਾਂ ਤੁਸੀ ਹਮੇਸ਼ਾ ਮੇਰੇ ਨਾਲ ਹੋ ਪਰ ਫਿਰ ਵੀ ਤੁਹਾਡੀ ਬਹੁਤ ਯਾਦ ਆਉਂਦੀ ਹੈ । ਕਾਸ਼ ਤੁਸੀ ਅੱਜ ਸਾਡੇ ਵਿੱਚਕਾਰ ਮੌਜੂਦ ਹੁੰਦੇ ਤਾਂ ਗੱਲ ਹੋਰ ਹੁੰਦੀ 😓😓😭😭
@surinderkumar-sf2pu
@surinderkumar-sf2pu 6 жыл бұрын
SAD DIL DHILLON Very nice comments Congrats
@harpreetsinghpeetankd5538
@harpreetsinghpeetankd5538 6 жыл бұрын
Munda Maa boli bahut vadiya bol riha,,
@harpreetsinghpeetankd5538
@harpreetsinghpeetankd5538 6 жыл бұрын
Supan sandhu great
@s.p.sharma7417
@s.p.sharma7417 6 жыл бұрын
ਸ਼ਾਨਦਾਰ ਸ਼ਰਮਾ
@rajveerkaur4934
@rajveerkaur4934 5 жыл бұрын
🙏🙏🙏🙏🙏
@neetusharma-wt2df
@neetusharma-wt2df 4 жыл бұрын
Shiv di mahaan shakshiyat nu byan krn k au jo alfaz anchor ne bole ne oh alfaaz shiv nu salute krde ne.... Luvu shiv batalvi... Thanks for wonderful anchoring
@msarlibhan6740
@msarlibhan6740 4 жыл бұрын
ਮੇਰੇ ਪਿਤਾ ਦੀਵਾਨ ਸਿੰਘ ਵਪਾਰੀ ਨਾਲ ਵੀ ਮਿੱਤਰਤਾ ਸੀ ਅਤੇ ਕਵੀ ਬਟਾਲਵੀ ਵੱਲੋਂ ਪਟਵਾਰੀ ਦੇ ਅਹੁਦੇ ਤੇ ਹੁੰਦਿਆਂ ਭਾਰਤ ਪਾਕਿ ਵੰਡ ਦੌਰਾਨ ਘਰੇਲੂ ਅਲਾਟਮੈਂਟ ਕਰਨ ਵਿੱਚ ਪੂਰਾ ਯੋਗਦਾਨ ਰਿਹਾ
@vijendrabeniwal39
@vijendrabeniwal39 3 жыл бұрын
Sir your way of presentation is literally justice to shiv Kumar batlavi sahab.. ♥👌👌
@surinderkumar7971
@surinderkumar7971 6 жыл бұрын
ਬਹੁਤ ਖੂਬ ਸ਼ਬਦਾਵਲੀ ਵੀਰ ਜੀ ਤੁਹਾਡੀ
@baath1000
@baath1000 6 жыл бұрын
ਸ਼ਰਬਤ ਦੀਆਂ ਘੁੁੱਟਾਂ, ਸੋਹਣੀ ਪੇਸ਼ਕਸ਼
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਸ਼ਬਦਾਵਲੀ ਇੰਨੇ ਵਧੀਆ ਤਰੀਕੇ ਨਾਲ ਬਿਆਨ ਕੀਤੀ ਬਹੁਤ ਵਧੀਆ ਸਲਿਉਟ ਆ ਵੀਰੇ
@bantsingh814
@bantsingh814 3 жыл бұрын
Very nice c shiv Kumar. You are using extraordinary wording. Outstanding.
@hardialsingh6779
@hardialsingh6779 Жыл бұрын
ਬਹੁਤ ਖੂਬ। ਆਪ ਜੀ ਦਾ ਇਸ ਪ੍ਰੋਗਰਾਮ ਅਤੇ ਵਿਦਵਤਾ ਭਰਪੂਰ ਜਾਣਕਾਰੀ ਲਈ ਤਹਿਦਿਲੋਂ ਧੰਨਵਾਦ।
@sjmahal5
@sjmahal5 6 жыл бұрын
ਇਹ ਇਕ ਕੌੜਾ ਸੱਚ ਹੈ ਕਿ ਦੌਰਾਨੇ ਆਖਰੀ ਵਲੈਤ ਯਾਤਰਾ ਕੁੱਝ੍ਹ ਫੁਕਰੇ ਲੋਕਾਂ ਓਸਨੂੰ ਸੁੱਕੀ ਸ਼ਰਾਬ ਆਸਰੇ ਈ ਵਾਇਆ ਤੇ ਕੁੱਝ੍ਹ ਨੀਚਾਂ ਨੇ ਸਭ੍ਹਾ ਚ ਚੈਕ ਦਿੱਤੇ ਜੋ ਕੈਸ਼ ਨ ਹੋਏ ਜਿਸ ਬਾਰੇ ਓਸਨੇ ਹੱਸਕਿ ਕਹਿਤਾ ਰਾਤ ਕੱਟਗੀ ਬਹੁਤ ਅ .....ਖੁੱਸ਼ ਰਹਿਣ ! ਵਾਹ ਓ ਪੰਜਾਬੀ ਤੇ ਵਲੈਤੀਓ ਸਮੁੰਦਰੋ ਪਾਰ ਵੀ ਓਹੀ ਮੁੱਖਤਖੋਰੀ ......
@g.skahlon6342
@g.skahlon6342 6 жыл бұрын
sjmahal5 🙏😑
@priyachib9873
@priyachib9873 6 жыл бұрын
👍
@ashwanipathak2517
@ashwanipathak2517 2 жыл бұрын
ਚੰਗਾ ਹੋਇਆ ਤੂੰ ਪਰਾਇਆ ਹੋ ਗਿਉ, ਮੁੱਕ ਗਈ ਚਿੰਤਾ ਤੈਨੂੰ ਅਪਨਾਉਣ ਦੀ ਹੋਲੀ ਹੋਲੀ ਰੋਕੇ ਜੀਅ ਪਰਚਾਉਣ ਦੀ ਜਾਂਚ ਮੈਨੂੰ ਆ ਗਈ ਗਮ ਖਾਣ ਦੀ ...ਸ਼ਿਵ 🌹🙏
@rsmann9712
@rsmann9712 4 жыл бұрын
ਸਿਵ ਬਾਕਿਐ ਹੀ ਬਿਰਹਾ ਦਾ ਸੁਲਤਾਨ ਸੀ ਜੋ ਤੁਸੀ ਸਿਵ ਦੇ ਜੀਵਨ ਨੂੰ ਆਪਣੀ ਵਿਲੱਖਣ ਵਿਚਾਰਧਾਰਾ ਨਾਲ ਸਿਵ ਦੇ ਜੀਵਨ ਨੂੰ ਹੋਰ ਮਹਾਨ ਦਿੱਤਾ ਜੋ ਬਹੁਤ ਵਧੀਆ ਲਗਿਆ ਜੀਉਂਦੇ ਰਹੋ ਰੱਬ ਮੇਹਰ ਕਰੇ
@rajvinderkaur8340
@rajvinderkaur8340 6 жыл бұрын
Sir one of the best presentation I seen ever in last 20 years . We we use to see this type of presentation on DD jalandhar.
@bakhshisinghsidhu8350
@bakhshisinghsidhu8350 5 жыл бұрын
ਸੰਧੂ ਜੀ ਦੀ ਪੇਸ਼ਕਾਰੀ, ਮਹਾਨ ਸ਼ਾਇਰ ਬਾਰੇ ਪ੍ਰੋਗਰਾਮ ਜੀਵਨ ਭਰ ਲਈ ਸਾਂਭ ਰਿਹਾ ਹਾਂ।ਮੈਨੂੰ ਲਗਦਾ ਉਹ ਮੇਰਾ ਕੁਝ ਲੱਗਦਾ ਸੀ।
@SarojKumari-jj2zp
@SarojKumari-jj2zp 3 жыл бұрын
ਸ਼ਿਵ ਦੀਆਂ ਕਵਿਤਾਵਾਂ ਹਰ ਉਮਰ ਦੇ ਲੋਕਮਨਾਂ ਨੂੰ ਛੂੰਹਦੀਆ ਹਨ।ਹਰ ਕੋਈ ਉਸਦੇ ਥੋੜੀ ਉਮਰ ਵਿੱਚ ਤੁਰ ਜਾਣ ਕਰਕੇ ਧੁਰ ਅੰਦਰੋਂ ਦੁੱਖ ਮਹਿਸੂਸ ਕਰਦਾ ਹੈ। ਉਹ ਅਮਰ ਹੈ। ਦਿਲ ਤੋਂ ਸਲਾਮ ਹੈ ਸ਼ਿਵ ਬਟਾਲਵੀ ਨੂੰ।
@deoroysingh1986
@deoroysingh1986 5 жыл бұрын
Bahut hkhoob beyaan kita reporter sahab, Tuhada mann bhar aaya beyaan krde krde, Es toh pata lagda k Shiv kumar ji ne kinna dard lukoya c dil vich..
@ManinderSingh-li3uo
@ManinderSingh-li3uo 6 жыл бұрын
Anchor veeraa bhoooot vdiaaaaaaaaaaa... beyaan kita batalvi nu... Rooh khush ho gyii 👌👌👌👌👌
@shamshersandhu9026
@shamshersandhu9026 6 жыл бұрын
Supan sandhu da andaz te bhasha bahut khoob .
@harpreetsinghpeetankd5538
@harpreetsinghpeetankd5538 6 жыл бұрын
Sandhu saab tusi aaj kal kion shaant ho asi tuhade fan Haan,, te tusi sanu bhul gye,, udeek kardiya bindrakhiya de vishard Jaan ton baad tuhada koi lekh ja geet,, aaj v jari hai oh udeek,,
@harpreetsinghpeetankd5538
@harpreetsinghpeetankd5538 6 жыл бұрын
Aas karda shayad tusi fir dubara punjabi Maa boli di sewa karunge
@harbhajansingh3436
@harbhajansingh3436 5 жыл бұрын
sandhu sab salut hai tuhanu
@satpalsingh-uy9js
@satpalsingh-uy9js 6 жыл бұрын
bahut zabrdast anchoring shabdawli bahut wadhyia ji thanx SUPAN SANDHU AND prime asia tv canada
@jagseersingh2720
@jagseersingh2720 3 жыл бұрын
ਬਹੁਤ ਵਧੀਆ ਪੇਸ਼ਕਾਰੀ ਬਾਈ ਜੀ
@prkkmusic
@prkkmusic 5 жыл бұрын
*Beautifully you spoken about shiv, so good feel you took* keep it up.
@believeinoneallah285
@believeinoneallah285 Жыл бұрын
ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ ਜਨਾਬ
@rajneeshsharma566
@rajneeshsharma566 6 жыл бұрын
ਭਾਸ਼ਾ ਤੇ ਸ਼ਬਦਾਵਲੀ ਬਹੁਤ ਅੱਛੀ ਹੈ
@nekchandkamboj1612
@nekchandkamboj1612 3 жыл бұрын
ਬਹੁਤ ਖੂਬਸੂਰਤ ਪੇਸ਼ਕਸ਼👍👍
@iqbalsingh2302
@iqbalsingh2302 4 жыл бұрын
ਧੰਨਵਾਦ ਜੀ ਪਰਾਇਮ ਏਸ਼ੀਆ ਟੀਮ
@Retrohitz45
@Retrohitz45 5 жыл бұрын
Shiv ta sade dil ch vasda hai bht kmaal da shayar c ......pr 22 tuc bht ਵਧੀਆ ਤੇ ਢੁਕਵੇਂ ਸ਼ਬਦ ਵਰਤੇ ਆ........aeho jehiaa ਮਹਾਨ ਸ਼ਖਸੀਅਤਾਂ ਬਾਰੇ charcha thode vrgeyaa de muho hi changiaan lgdiaa aa..
@manindersandhu3241
@manindersandhu3241 4 жыл бұрын
ਬਹੁਤ ਹੀ ਵਧੀਅਾਂ ਜੀ
@prabhjotrandhawa9097
@prabhjotrandhawa9097 4 жыл бұрын
Shiv Kumar batalvi my favourite poet ,luna pad k anand aa janda ,ohna di likhni hee vakhri c . Mere dada ji bahut fan c shiv ji de .
@sumitkukshal4431
@sumitkukshal4431 5 жыл бұрын
I don't know much punjabi .....still I am listening....Shiv's personality...and great effort from anchor......🙏🙏
@meenarajput7394
@meenarajput7394 3 жыл бұрын
A Supreme Andaze bayan about Shiv Batalvi .Hats off to you!!Shiv Balalvi is still unparalleled !!
@kultarsingh9161
@kultarsingh9161 4 жыл бұрын
ਬਹੁਤ ਹੀ ਸ਼ਲਾਘਾਯੋਗ ਅਤੇ ਵਿਲੱਖਣ ਸ਼ਬਦਾਵਲੀ ਨਾਲ ਪਰੋਤੀ ਹੋਈ ਬਾਕਮਾਲ ਪੇਸ਼ਕਾਰੀ । ਧੰਨਵਾਦ ਜੀ ।
@aurangzebaurangzeb6110
@aurangzebaurangzeb6110 5 жыл бұрын
Punjab da wadda pot , shiv Kumar , love from lehnda Punjab
@drshafiqasif3867
@drshafiqasif3867 2 жыл бұрын
Beautiful program 💕
@gursharansingh-fy2zc
@gursharansingh-fy2zc Жыл бұрын
Veer,shiv sahib te rabbi rooh se per tussi batalvi sahib de jevni bahut vadiea treeke naal beian keeti thanks
@ashokkalia4151
@ashokkalia4151 6 ай бұрын
You have done an excellent presentation on the life and poetry of the one and only legendary Shiv Kumar Batalvi.
@surinderkumar-sf2pu
@surinderkumar-sf2pu 6 жыл бұрын
No point talking about Shiv he is greatest of all Punjabi poet. But appreciate the Anchor Sh Sandhu,good vocabulary ,research and passionate presentation. Congratulations.
@HarjinderSingh-uf5hn
@HarjinderSingh-uf5hn 4 жыл бұрын
ਬਾਈ ਜੀ ਸ਼ਿਵ ਤਾਂ ਸ਼ਿਵ ਹੀ ਪਰ ਆਪ ਦੀ ਪੇਸ਼ਕਾਰੀ ਵੀ ਬਹੁਤ ਡੂੰਗੀ ਤੇ ਲਹਿਜੇ ਵਾਵੀ
@HarpreetSingh-tv7cr
@HarpreetSingh-tv7cr 3 жыл бұрын
Supan bhaji tusi bahut vdiya dhang nal sari jeevni beyan kiti...Tuhada te Prime Asia di sari team da bahut bahut dhanwaad.
@SM.Music-1313
@SM.Music-1313 6 жыл бұрын
ਵੀਰ ਤੇਰੀ ਅਵਾਜ਼ ਵਿੱਚ ਵੀ ਦਰਦ ਆ ਮਨ ਭਰ ਆਈਅਾ
@DineshKumar-lr6gc
@DineshKumar-lr6gc 5 жыл бұрын
Very nice program, very interesting. Anchor spoke and hipnotyzed me. Shiv Batalvi Is greatest Punjabi shayar I ever heard. Great personality. Very good program
@harvinderkaur5136
@harvinderkaur5136 4 жыл бұрын
Excellent Suppan Sandhu ji
@divyalubana5958
@divyalubana5958 4 жыл бұрын
Main.fan ban gyi shiv ji de 😍
@chaudharymanzoor8290
@chaudharymanzoor8290 4 жыл бұрын
Mai v oda fan ho gya wan
@prabhdeepsingh5589
@prabhdeepsingh5589 4 жыл бұрын
Tusi ikk var ohna dian books ta read krk vekho..... Tusi ta ohna de hi ho k reh javoge ji.....
@harjinderjaura177
@harjinderjaura177 2 жыл бұрын
ਸ਼ਬਦਾਂ ਦਾ ਵਿਸ਼ਾਲ ਭੰਡਾਰ ਸੀ ਉਸ ਕੋਲ, ਜੋ ਅੱਜ ਤੱਕ ਵੀ ਕਿਸੇ ਸ਼ਾਇਰ ਕੋਲ ਨਹੀਂ ਹੈ,🙏
@amitkochhar1539
@amitkochhar1539 4 жыл бұрын
Ek bade insaan ki badi baten ko bade andaz se aap ne sunaya ...thank you
@amarjitkaur3633
@amarjitkaur3633 Ай бұрын
Bakamaal! Excellent presentation!! Avtar Sangha Sydney
@kiranmehta3832
@kiranmehta3832 5 жыл бұрын
Beautiful presentation of great poet shiv kumar batalvi ji
@jassi_ramnagria203
@jassi_ramnagria203 3 жыл бұрын
Love you shiv kumar btalvi ji Miss you 😭😭😭😭😭😭
@gooldybhai
@gooldybhai 4 жыл бұрын
Best story teller. Bhut vadia bha ji.
@prof.surjit5698
@prof.surjit5698 6 жыл бұрын
dost kite shiv di biography te Punjabi film ban jaave taa kiya baat hai..... surjit kumar mahi
@JaiHind-ud4cx
@JaiHind-ud4cx 4 жыл бұрын
Baba aap be story lekkh skte yo nice thinking...
@tanmeysingh5254
@tanmeysingh5254 4 жыл бұрын
Shi gl a yr
@SandeepSingh-im9oq
@SandeepSingh-im9oq 3 жыл бұрын
very impressed with the presenter, intro to Shiv could not be better than this.
@gobindpuristorenawanshahar4481
@gobindpuristorenawanshahar4481 4 жыл бұрын
ਵਾਹ .... ਰਾਜ਼ੀ ਰਹੁ ... ਵੀਰ ਜੀ
@kapoorsingh7273
@kapoorsingh7273 4 жыл бұрын
Good presentation sir
@inderjit.boparai544
@inderjit.boparai544 Жыл бұрын
Sach-much program bahut pasand aya hai. Main apne college de dinan vich guach gia Saan.
@satminderkaur5344
@satminderkaur5344 4 жыл бұрын
Beautifully expressed ...about the most beautiful poet of the age👍👍👍
@balrajbhateja7244
@balrajbhateja7244 3 жыл бұрын
Wah ji wah sanu ta 50 साल पुरानी यादें जैसे मै सामने बैठे थे
@Rahul-qt3ui
@Rahul-qt3ui 4 жыл бұрын
Interview dekh k ona de bolan de trike da hi fan hogia c mai jrur dekhio ona da interview v youtube te search kr k
@johnyshergill9918
@johnyshergill9918 3 жыл бұрын
ਬਟਾਲਵੀ ਸਾਬ ਪੰਜਾਬ ਦੀ ਆਤਮਾ
@ashwanichandel2766
@ashwanichandel2766 4 жыл бұрын
When I listen about Shiv Kumar I can’t listen any other.when I feel alone I like to listen my beloved shiv
@ashokbedi1901
@ashokbedi1901 5 жыл бұрын
Shiv kumar ji tusi ek insaan nahi farishta si jo duniya nu nayi raah paan aaya si. Tuhanoo mera shat shat naman
@RituTayal-y1j
@RituTayal-y1j Жыл бұрын
Very good presentation for darda da rahi Shiv Thank you so much 👍
@anmolphatra7658
@anmolphatra7658 3 жыл бұрын
Very good information about Shiv Kumar Thank you
@gagansingh3078
@gagansingh3078 5 жыл бұрын
A very very beautiful episode it was. Thanks to Prime Asia TV and team for such a great work
@balwantsinghsidhu6456
@balwantsinghsidhu6456 2 жыл бұрын
Very nice presentation 👍. Thanks.
@deepak2012able
@deepak2012able 6 жыл бұрын
Thanks bhaji. Bohat man c eh sabh kish sunan da. 😔
@mahmoodakhtar8544
@mahmoodakhtar8544 4 жыл бұрын
Great presentation.
@kamaljeetkaur1584
@kamaljeetkaur1584 4 жыл бұрын
He is my favourite and lovely poet.l like his poems very very very very very much.
@amanprinja28
@amanprinja28 2 жыл бұрын
ਸੰਧੂ ਸਾਹਿਬ ਬਹੁਤ ਖੂਬ ਜੀ
@singhpawar6257
@singhpawar6257 3 жыл бұрын
There is no better words, no better presentation as you Praised Shiv in your video. Waheguru keep you in high spirit.
@vickysharma2565
@vickysharma2565 2 жыл бұрын
Great 22 ji
@RajKumar-bf9gj
@RajKumar-bf9gj 2 жыл бұрын
Very good presentation Legenday poet Shiv whose i was a fan since my younger days and still recite his poetey. Shiv terian yadan.Salute.
@harsimranlotey7312
@harsimranlotey7312 5 жыл бұрын
Shiv Kumar Batalvi lives in our hearts ♥️
@iqbalsingh2302
@iqbalsingh2302 4 жыл бұрын
ਸੁਪਨ ਸੰਧੂ ਜੀ ਧੰਨਵਾਦ ਜੀ
@kirananand4902
@kirananand4902 3 жыл бұрын
SHIV KUMAR BATALVI ,WAH JI WAH ,ENE GREAT INSAAN NU INSAAF DITA HAI BAHUT HI WADHIA ANCHORING HAI JI, GOD BLESS YOU 😊
@adv.bhamarbhadu3422
@adv.bhamarbhadu3422 5 жыл бұрын
I don't know panjabi much more but i love shiv kumar btalvi great poet
@bakhshishsingh2711
@bakhshishsingh2711 6 жыл бұрын
A great presentation Supan Sandhu great hold on punjabi language.Do you have your own writings in Punjabi. Well done Proud of you Young man
@harpreetsinghpeetankd5538
@harpreetsinghpeetankd5538 6 жыл бұрын
Bilkul sahi kaha bhaji,, munda bahut sohni ma boli bol riha
@vikramjitsinghsawhney7721
@vikramjitsinghsawhney7721 3 жыл бұрын
Excellent narrative 👍👍
@bikramsingh6264
@bikramsingh6264 3 жыл бұрын
Bohat vadiya
@pushpindersingh3393
@pushpindersingh3393 3 жыл бұрын
Bai boht he sohna present krea tusi ,sachi ruh khush krti
@sunitajuneja1361
@sunitajuneja1361 4 жыл бұрын
You explain beautifully. He was great man great poet 👌🙏
@pswproduction8900
@pswproduction8900 2 жыл бұрын
Great 👍🤠👍
@geetasharma7521
@geetasharma7521 3 жыл бұрын
I have seen shiv at sector 22 chd juice bar te roz raat nu othy poetry karda c bahut jayda drink ki hoti thi but bahut bheedh hoti thi sunanay walo ki
@desraj4906
@desraj4906 Жыл бұрын
The,s,k,btl,life,,story,is,very,nice,young
@dilbagrai3033
@dilbagrai3033 2 жыл бұрын
Good information
@Avtarsingh-hi4kd
@Avtarsingh-hi4kd 5 жыл бұрын
Thanks Bhaji , I love shive kumar ji
@chandermohini9499
@chandermohini9499 3 жыл бұрын
Too good presentation!
@PritamSingh-yn9di
@PritamSingh-yn9di 5 жыл бұрын
Kamaal di peshkari. Thank you sir.
@JasvirSingh-ei6yz
@JasvirSingh-ei6yz Жыл бұрын
Fantastic representation,in fact Shiv a great in himself ,& God gifted ,I read in depth
@sunilgujjar3529
@sunilgujjar3529 5 жыл бұрын
ਰੱਬ ਤੈਨੂੰ ਲੰਮੀ ਉਮਰ ਬਖਸ਼ੇ ਵੀਰ ਜੀ
@paulyash219
@paulyash219 3 жыл бұрын
The way he talks!! Very impressive! Salutes! Hazaarwar to great Shiv ji 🙏
@Bharat308
@Bharat308 Жыл бұрын
He was very familiar with out media in Hearts of Common Man but now it's easy to impress out talks he was great person and personality good as you done Sir
@charankamal6392
@charankamal6392 4 жыл бұрын
Sir ossam way of your presentation. Shiv kumar was a great writer and poet. 👍👍
“Don’t stop the chances.”
00:44
ISSEI / いっせい
Рет қаралды 62 МЛН
We Attempted The Impossible 😱
00:54
Topper Guild
Рет қаралды 56 МЛН
Memories Of Shiv Kumar Batalvi | Punjab Speaking |
29:13
TV Punjab
Рет қаралды 346 М.
Prime Zindagi #44_Tribute to Pyare Lal Wadali
22:42
Prime Asia TV
Рет қаралды 1 М.
New Classical Poets: Shiv Kumar Batalvi
28:27
Wichaar Webcast
Рет қаралды 46 М.