No video

Shiv Kumar Batalvi Biography | ਸ਼ਿਵ ਨੇ ਇੰਨੀ ਸ਼ਰਾਬ ਕਿਉਂ ਪੀਤੀ ਕੌਣ ਸੀ ਉਸਦੀ ਮਹਿਬੂਬਾ?| Heere Bande

  Рет қаралды 258,189

Gurinder Gem

Gurinder Gem

Күн бұрын

Пікірлер: 192
@raghbirsinghdhindsa3164
@raghbirsinghdhindsa3164 Жыл бұрын
ਸ਼ਿਵ ਤਾਂ ਸ਼ਿਵ ਹੀ ਸੀ।ਮਾਂਵਾਂ ਕਦੇ ਕਦੇ ਹੀ ਇਹੋ ਜਿਹੇ ਹੀਰੇ ਪੈਦਾ ਕਰਦੀਆਂ ਹਨ।ਕਾਸ਼ ਉਹ ਸ਼ਰਾਬ ਪੀਣੀ ਛੱਡ ਦਿੰਦਾ ਤਾਂ ਪੰਜਾਬੀ ਸੱਭਿਆਚਾਰ ਦਾ ਖਜਾਨਾ ਹੋਰ ਭਰ ਜਾਂਦਾ!!
@sukhwindersinghaulakh6327
@sukhwindersinghaulakh6327 Жыл бұрын
Bilkul ji
@BhupinderBrar-pk8lm
@BhupinderBrar-pk8lm 7 ай бұрын
ਸਈਅਦ ਜੀ ਜੇ ਉਹ ਸ਼ਰਾਬ ਨਾ ਪੈਦਾ ਤਾਂ ਲਿਖ ਹੀ ਨਾ ਸਕਦਾ
@rajandeepkour5247
@rajandeepkour5247 5 ай бұрын
wrong ​@@BhupinderBrar-pk8lm
@TalwinderSandhu-vh7wj
@TalwinderSandhu-vh7wj 3 ай бұрын
ਸ਼ਿਵ ਕਦੀ ਨਹੀਂ ਮਰ ਸਕਦਾ. ਉਹ ਰਹਿੰਦੀ ਦੁਨੀਆ ਤੱਕ ਜਿਉਂਦਾ ਰਹੂ.. ਜਾਣਕਾਰੀ ਦੇਣ ਲਈ ਧੰਨਵਾਦ. 🙏
@kiranveersinghsarpanch1432
@kiranveersinghsarpanch1432 Жыл бұрын
ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ।
@inderjeetsharma7529
@inderjeetsharma7529 11 ай бұрын
ਸ਼ੁਕਰੀਆ ਏ ਵੀਡੀਔ ਵਨਾਨ ਵਾਲੇ ਸਜਨ ਦਾ ਤੇ ਯੁਟਯੁਵ ਚੈਨਲ ਦਾ ।ਇਕ ਕਿਸਸਾ ਵਟਾਲਵੀ ਜੀ ਦਾ ਮੈ ਹੌਰ ਸ਼ੇਅਰ ਕਰ ਦਿਨਾ। ਮੈ ਫਗਵਾੜੇ ਦਾ ਰਹਿਣ ਵਾਲਾ ਹਾ ਸ਼ਾਇਦ ਮੇਰੀ 15 ਸਾਲ ਦੀ ਓਮਰ ਸੀ। ਫਗਵਾੜਾ ਸ਼ਹਿਰ ਵੱਸਾ ਵਾਲੇ ਵਾਜਾਰ ਚ ਜੱਜ ਘਰ ਵਿਚ ਸ਼ਿਵ ਵਟਾਲਵੀ ਜੀ ਸਟੇਜ ਤੇ ਵੈਠੇ ਸੀ ਸਫੇਦ ਕਪੜੇ ਪਾਏ ਸੀ ਕਲੀਨ ਸ਼ੇਵ ਦਾ ਇਕ ਸੋਨਾ ਜਿਹਾ ਨੌਜਵਾਨ ਮੁਡਾ ਅਪਨੀ ਕਵਿਤਾ ਗੌਨ ਲਗ ਪਿਆ, "ਮਾਏ ਨੀ ਸੁਨ ਮੇਰਿਏ ਮਾਏ ਇਕ ਸ਼ਿਕਰਾ ਯਾਰ ਵਨਾਇਆ " ਰਾਇਟ ਸਾਈਡ ਤੇ ਸਟੀਲ ਦੇ ਗਲਾਸ ਚੋ ਸ਼ਰਾਬ ਦਾ ਘੁੱਟ ਭਰ ਲੈਦਾ ਸੀ।ਇਕ ਟਿਪਨੀ ਔਦੀ ਗਾਇਕੀ ਦੇ ਅੰਦਾਜ ਦੀ ਭੀ ਕਰ ਦਿਆ, ਸ਼ਿਵ ਜੀ ਦੀ ਗਾਇਕੀ ਦੀ ਵੈਰ ਨੇ/ਅੰਦਾਜ ਨੇ ਦੇਸ਼ ਦੇ ਕਈ ਮੇਰੇ ਵਰਗੇ ਐਚ ਐਮ ਵੀ ਦੇ ਲੋਕ ਗਾਇਕਾ ਨੁ ਅਪਨੀ ਅਨੋਖੀ ਵੈਰ ਦਾ ਯਾ ਅੰਦਾਜ ਦਾ ਮੁਰੀਦ ਵਨਾ ਦਿਤਾ। ਕਾਸ਼ ਏ ਹੀਰੇ ਦੀ ਕਿਤੇ ਲਕਸ਼ਮੀ ਕਾੱਤ ਪਿਆਰੇ ਲਾਲ ਨਾ ਮੁਲਾਕਾਤ ਹੋ ਜਾਦੀ ਤਾ ਏਸ ਹੀਰੇ ਦੇ ਗਾਣੇ ਫਿਲਮਾ ਚ ਵੀ ਆ ਜਾਂਦੇ। ਸਲਾਮ ਹੈ ਮੇਰਾ ਪਜਾਵ ਦੇ ਇਸ ਹੀਰੇ ਨੁ। (ਇੰਦਰਜੀਤ ਸ਼ਰਮਾ)
@ksbagga7506
@ksbagga7506 3 ай бұрын
Ek ਵਿਲੱਖਣ ਸਖਸ਼ੀਅਤ ਸ਼ਿਵ ਕੁਮਾਰ ਬਟਾਲਵੀ
@Daljeetkaur-on6uv
@Daljeetkaur-on6uv Жыл бұрын
ਉਸਦਾ ਪਰਿਵਾਰ ਸਾਰੀ ਸਚਾਈ ਦੱਸ ਸਕਦਾ ਏ
@randhirsingh5367
@randhirsingh5367 Жыл бұрын
1,000 noble prize kurban shiv ki kalam to we miss you sir.
@kamaljitkaur2707
@kamaljitkaur2707 11 ай бұрын
ਸ਼ਿਵ ਕੁਮਾਰ ਜੀ ਅੱਜ ਵੀ ਲੋਕ ਮਨਾਂ ‘ਚ ਅਮਰ ਨੇ
@CharanjitSingh-vk8vt
@CharanjitSingh-vk8vt Жыл бұрын
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ
@graniteworld9116
@graniteworld9116 11 ай бұрын
Excellent poet of Punjabi
@ginderkaur6274
@ginderkaur6274 Жыл бұрын
ਬਿਰਹ ਦਾ ਸੁਲਤਾਨ ਸ਼ਿਵ ਕੁਮਾਰ ਬਹੁਤ ਵਧੀਆ ਸ਼ਖ਼ਸੀਅਤ
@sunitakhanna846
@sunitakhanna846 Жыл бұрын
Thank you so much Sir for giving a short brief about the life of Shri Shiv Kumar Batalavi . 🙏🙏
@kuldipnandchahal8994
@kuldipnandchahal8994 Жыл бұрын
बहुत बढ़िया ढंग से प्रस्तुत किया है शिव कुमार बटालवी की जिंदगी को,कुदरत खुद भेजती है महान आत्माओं को चाहे क्षेत्र कोई हो धरती पर सृष्टि ऐसे ही चलाता है सिरजनहार
@Rohitsoni-qx2qi
@Rohitsoni-qx2qi Ай бұрын
ਓਸ ਟਾਈਮ ਸ਼ਰੀਬ ਪੀਣ ਕਰਕੇ ਲੋਕਾ ਨੇ ਨਫ਼ਰਤ ਵਿਚ ਸ਼ਿਵ ਬਟਾਲਵੀ ਦੀਆ ਡਾਇਰੀਆ ਸਾੜ੍ਹ ਦਿੱਤਿਆ ! ਜਲੰਧਰ ਦੂਰਦਰਸ਼ਨ ਵਾਲਿਆ ਨੇ ਓਸਦੀਆ ਰਿਕੋਰਡਿੰਗ ਡਲੀਟ ਕਰਵਾ ਦਿੱਤੀ ਬਟਾਲਵੀ ਇਸ ਨਫ਼ਰਤ ਤੋ ਹੋਰ ਉਦਾਸ ਹੋਣ ਕਾਰਨ ਹੋਰ ਜਿਆਦਾ ਸ਼ਰਾਬ ਪੀ ਕੇ ਸੁਸਾਈਡ ਕੀਤਾ !
@bachansingh3602
@bachansingh3602 Ай бұрын
VERY SAD...WAH SHIV JI
@noblecomputer74bachiter9
@noblecomputer74bachiter9 Жыл бұрын
Thanks for giving information about Shive Kumar Batalawi Sahib
@dharmpalsingh-qe5jp
@dharmpalsingh-qe5jp 10 ай бұрын
Shiv kumar batalvi shaab punjab da hera se
@ranakaler7604
@ranakaler7604 Жыл бұрын
ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵਲੋ ਰਾਣਾ ਰਾਣੀਪੁਰੀਆ, 4,,2,,2023,
@girideeputube
@girideeputube Жыл бұрын
Thanks for sharing this very sentimental biography of this great Poet and Singer.
@PARDEEPKUMAR-kr9ep
@PARDEEPKUMAR-kr9ep Жыл бұрын
Big sALuTe 🙏 tO our real Hero 🙏 jNAb Shiv Kumar Batalvi sAhib,,, parinam
@RaviKumar-em6rb
@RaviKumar-em6rb 2 жыл бұрын
Dhanvaad paji for lots of information about shiv sahib
@GurmeetSingh-rl9fd
@GurmeetSingh-rl9fd Жыл бұрын
VERY NICE EMOTIONAL VEDEO
@balbirgrewal8852
@balbirgrewal8852 3 ай бұрын
How i love his poetry. Great to read and sometimes u feel like crying. I saw him in UK in 72. He recited his own poetry. It was great. Its a shame he ruined his life and never took treatment.
@bakhshishsingh7413
@bakhshishsingh7413 6 ай бұрын
Worlds best poet of sad poetry
@GurdevSingh-th4yr
@GurdevSingh-th4yr Жыл бұрын
Mere city de c sir shiv Kumar ji..I am very proud.
@daljitsingh1686
@daljitsingh1686 Жыл бұрын
Thanks for great info about shiv kumar batalvi ji he was a great
@kindijahangir9603
@kindijahangir9603 Жыл бұрын
ਵਧੀਆ ਜਾਣਕਾਰੀ ਦਿੱਤੀ ਜੀ
@dawravinod
@dawravinod Жыл бұрын
मैनू तेरा शबाब लै बैठा, उसनू पता सी, उसदे अंदाज उसदे गीत, उसदा टैलेंट बेमिसाल सी, नमन शत शत नमन
@ProfessorSKVirk
@ProfessorSKVirk Жыл бұрын
My Favourite Shayar.🌷
@SurjeetSingh-vt6kw
@SurjeetSingh-vt6kw Жыл бұрын
Ajj fer ik gareeb dil, paunda e vasta. De ja meri kalam nu ik hor haadsa!!
@surinderrandhawa6870
@surinderrandhawa6870 Жыл бұрын
Bahut bahut shukria ji, wadhia jaankari diti hai ji 🙏
@vijaysanyukta
@vijaysanyukta Жыл бұрын
Thanx a lot jini vali sundi ha oni vari add hunda mera favourite pbi geeta da rachaita te gayak jehda sda jeuda ha apne geetan vich hzaran Dolan te Raj kr gia❤
@inderjitsingh5086
@inderjitsingh5086 Жыл бұрын
ਪਰ ਅਰੂਨਾ ਜੀ (Mr Shiv Kumar ) ਜੋ ਜ਼ਿੰਦਾ ਨੇ ਤੇ ਖਰੜ ਰਹਿੰਦੇ ਨੇ ਤੇ England ਵਿੱਚ TV interview/ਇਹਨਾ ਦੋਹਾ ਗਵਾਵਾਂ ਤੋਂ ਜੋ ਪਤਾ ਲਗਦਾ ਹੈ , ਇਸ਼ਕ,Brocken-heart ਆਦਿ ਕਹਾਣੀ ਹੀ ਨੇ।
@k.nsharma2154
@k.nsharma2154 2 жыл бұрын
Diamond of Punjabi Literature.
@rajpalsingh3624
@rajpalsingh3624 Жыл бұрын
Great personality .
@ishmeetrandhawa8090
@ishmeetrandhawa8090 Жыл бұрын
Best post of Punjab
@darshansingh5265
@darshansingh5265 Жыл бұрын
ਸ਼ਿਵ ਕੁਮਾਰ ਜੀ ਦੀ ਅਮਰੀਕਾ ਗਈ ਮਹਿਬੂਬਾ ਪ੍ਰੀਤ ਲੜੀ ਦੇ ਬਾਨੀ ਸ. ਗੂਰਬਖਸ਼ ਸਿੰਘ ਜੀ ਦੀ ਬੇਟੀ ਸੀ
@waraich_k_
@waraich_k_ 10 ай бұрын
Anusuya Singh
@mohankahlon4563
@mohankahlon4563 Жыл бұрын
ਸਿਵ ਕੁਮਾਰ ਦੀ ਲਿਖੀ ਕਿਤਾਬ"ਲਾਜਵੰਤੀ" ਪੜੀ ਬਹੁਤ ਵਧੀਆ ਲਗੀਆਂ ਕਵਿਤਾਵਾਂ ਸਿਵ ਦੀਆਂ ਅਫਸੋਸ ਛੇਤੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ।
@KaluHael-ib4fy
@KaluHael-ib4fy Жыл бұрын
One of the great poet of our country
@J_s_Sidhu
@J_s_Sidhu Жыл бұрын
Great personality
@gursewaksingh4719
@gursewaksingh4719 Жыл бұрын
shiv kumar ji great
@sukhchainsingh5787
@sukhchainsingh5787 Жыл бұрын
Love u batalvi sahb❤
@jpsingh3866
@jpsingh3866 Жыл бұрын
Thanks for sharing his information . He was & is a grt punjabi poet . Birha da sultan ਐਵੇਂ ਤਾਂ ਨਹੀਂ ਕਿਹਾ ਗਿਆ। Plz keep sharing more incidents about him . I know this is a very little of his grt carrier. Thanks
@satdevsharma7030
@satdevsharma7030 Жыл бұрын
I got sentimental on listening all this. There used to be a programme in Company Bagh Amritsar in the month of Sawan called as "Sawan thian Fulturian".I hv the honour to listen him there. There used to be a pin drop silence when he recited his poems. He was a great poet. May God bless him wherever he may be.
@s.arshdeepsingh1501
@s.arshdeepsingh1501 Жыл бұрын
Reerrrrrrr4rrrrrrrrrrrrrrr
@HarvinderSingh-yy8th
@HarvinderSingh-yy8th Жыл бұрын
Shiv Kumar became victim of caste system.. He was against casteism. The girl belonged to the other community that took life of Shiv Kumar Batalvi.
@harbansbrar1946
@harbansbrar1946 Жыл бұрын
ਤੁਸੀਂ ਬੋਲਿਆ ਹੈ ਕਿ ਉਸਦੇ ਪਿਆਰ ਚ ਦੂਜੀ ਕੁੜੀ ਆਈ ਤੇ ਉਹ ਪਿਆਰ ਅਧੂਰਾ ਛੱਡ ਅਮਰੀਕਾ ਚਲੀ ਗਈ , ਜੇਕਰ ਤੁਸੀਂ ਉਸਦੀ ਜ਼ਿੰਦਗੀ ਵਾਰੇ ਦੱਸ ਹੀ ਰਹੇ ਹੋ ਫੇਰ ਝੂਠ ਤਾਂ ਨਾ ਬੋਲੋ , ਉਸਦੇ ( ਸ਼ਿਵ ) ਦੇ ਪੂਰਾ ਹੋਣ ਪਿੱਛੋ , ਲੇਖਕ , ਕਵੀ ਲੋਕ , ਜਾ ਸਹਿਤ ਸਭਾਵਾਂ ਚ ਆਮ ਜਿਗਰ ਹੋ ਜਾਂਦਾ ਸੀ ਕਿ ਜੋ ਕੁੜੀ ਸ਼ਿਵ ਨੂੰ ਪਿਆਰ ਕਰਦੀ ਸੀ ਉਹ ਇੰਗਲੈਂਡ ਵਿਆਹ ਦਿੱਤੀ ਉਹਦੇ ਮਾਪਿਆ ਨੇ ਤੇ ਮਾਪਿਆ ਵਾਰੇ ਜਿੱਗਰ ਕਰ ਦਿੰਦੇ ਸਨ ਕਿ ,” ਉਹ ਕੁੜੀ ਜਿਸ ਦਾ ਨਾਂਅ ਮੁਹੱਬਤ ਹੈ “ ਪ੍ਰੀਤ ਲੜੀ “ ਵਾਲਿਆਂ ਦੀ ਕੁੜੀ ਸੀ । ਮੈਂ ਸਕੂਲ ਪੜਦੇ ਨੇ ਹੀ ਸ਼ਿਵ ਦੀਆਂ ਕਵਿਤਾਵਾ ਦੀਆਂ ਕਿਤਾਬਾਂ ਪੜੀਆ ਹਨ , ਅੱਸੀਵਿਆਂ ਦੇ ਦਹਾਕੇ ਚ ਮੈਂ ਇੱਕ ਨਾਵਲ ਪੜਿਆ ਜੋ ਪ੍ਰੀਤੀਤ ਹੁੰਦਾ ਕਿ ਸ਼ਿਵ ਦੀ ਮੁਹੱਬਤ ਲੀਲਾ ਤੇ ਲਿਖਿਆ ਲੱਗਦਾ , ਨਾਵਲ ਹੈ ,” ਗੋਰੀ ਨਦੀ ਦਾ ਗੀਤ “ ਜੇ ਵਾਰ ਵਾਰ ਪੜੀਏ ਤਾਂ ਪੂਰਾ ਪਤਾ ਲੱਗਦਾ ਹੈ ਕਿ ਕਿਸ ਵਾਰੇ ਹੈ , ਲੇਖਕ ਹੈ ਮੋਹਨ ਕਾਹਲ਼ੋ । ਤੁਹਾਡੇ ਵੱਲੋਂ ਲਿਖਿਆ ਵਿਰਤਾਤ ਮੈਨੂੰ ਤਾਂ ਅਧੂਰਾ ਲੱਗਿਆ , ਹੋਰਾ ਦੇ ਵਿਚਾਰ ਆਪਣੇ , ਕੁੱਲ ਮਿਲਾਕੇ ਸ਼ਿਵ ਸ਼ਿਵ ਹੀ ਸੀ , ਉਹਦੀ ਲਿਖੀ ਆਰਤੀ ਸਮੇਤ ਸਾਰੀ ਰਚਨਾ ਚੋਂ ਸ਼ਿਵ ਦੀ ਸਖਸੀਅਤ ਝੱਲਕਦੀ ਹੈ , ਉਹ ਨਾਭੇ ਪੜਦਾ ਰਿਹਾ ਹੈ , ਸ਼ਿਵ ਦੀ ਪਤਨੀ ਪੰਜਾਬੀ ਯੂਨੀਵਰਸਿਟੀ ਚ ਰਹੀ ਨਾ ਉਸ ਵਾਰੇ ਨਾ ਉਹਦੇ ਬੱਚਿਆਂ ਵਾਰੇ ਰਚਨਾ ਚ ਖਿੱਚ ਰੱਖਣ ਲਈ , ਥੋੜਾ ਇਹ ਰੱਖਣਾ ਪੈਦਾ ਕਿ ਅੱਗੇ ਕੀ ਬਣਿਆ ਪਰ ਥੋਡੀ ਤਾ ਇਹ ਆਡੀਓ ਹੈ ।
@hariduttsharma7266
@hariduttsharma7266 11 ай бұрын
11:58 its hundred percent correct ev v sai nai lagda k kulu vich mele doran mulakat hoi eh Minjar de male vich Chambay hoi c not in England or Amerika she was married to an ambassador of Russia Amrita said he called her Didi.He came to Dosanjh Kalan the birth place of Diljit Dosanjh my village at marriage of Gurcharan Boparai of Batala and read Sehara there in Kewal kaur a teacher still living in chandigarh .when I was doing MEd at patiala I met h 11:58 is wife and children And went to her home Shiv Kumar CHAIR CHAIR Is established in panjabi university Patiala Even then the effort made by someone is great. Thanks ashirwad
@JaswinderKaur-ru2hu
@JaswinderKaur-ru2hu 10 ай бұрын
Shiv Kumar Batalvi ji di wife nu m Punjabi University Patiala vich mili si 42 years pehle....she was an employee in the University library.... very quiet n sober, a great lady, adored by everyone 🙏
@neelamjaswal1374
@neelamjaswal1374 7 ай бұрын
Shiv Kumar Batalvi ji ke liye lot of respect hai … unka nam BUC college Batala me aaj bhi hai .. unhone wahan study ki mujhe Iss bat ki khushi hai ke usi college me gyi … it was a great feeling ke Shiv Kumar Batalvi ji ke college ne jane ja mauka mila…
@SansarJagotra-ed9uu
@SansarJagotra-ed9uu 3 ай бұрын
​@@hariduttsharma7266hu
@kulwinderkinu3945
@kulwinderkinu3945 11 ай бұрын
Bhut sirra bnda c shiv dil krda dubara milje
@SurjeetSingh-vt6kw
@SurjeetSingh-vt6kw Жыл бұрын
Shiv ne England ch khud apni seht nai khraab kiti. Eh Kamm ohde England vichle Fans ne kita a. Us nu betahasha shraab pilaai . "Hal pahria ,hai ni hal pahria. Dushmna ton vadh sanu , dostan ne marya !!"
@mandeepkaurthind4865
@mandeepkaurthind4865 2 жыл бұрын
Nice video for getting a lot of information 🙏🙏🙏
@gurtejsingh-dx5pb
@gurtejsingh-dx5pb 3 ай бұрын
A gem of Punjabi literature. John Keats varga Punjabi poet. SALUTE🎉❤
@Hussanlalsund
@Hussanlalsund Жыл бұрын
ਤਾਰੀਫ ਕਰਨ ਲਈ ਲਫ਼ਜ ਨਹੀਂ ਉਸਦੀ ਕਵਿਤਾ ਦਾ ਇਕ ਇਕ ਲਫ਼ਜ ਸਵਾਰਗੋ ਆਇਆ ਸੀ ਮਰਨ ਤੋਂ ਪਹਿਲਾਂ ਉਸ ਦੀਆਂ ਸਾਰੀਆਂ ਕਿਤਾਬਾਂ ਪੜ੍ਹਨਾ ਚਾਹੁੰਦਾ ਹਾਂ
@shivcharansingh550
@shivcharansingh550 4 ай бұрын
PLEASE VEER JI,, SHIV BATALVAI DEE,, SAMUCHI KAVITA,,, BIG BOOK,,, 750 RUPEE, HE, PUNJAB VICH MIDDEE HE,,, I HAVE ALSO,,, I CAN GIVE YOU,,, 😢😢😢😢
@bobkooner996
@bobkooner996 Жыл бұрын
Missing you shiv ji
@gstambedkarsikh9404
@gstambedkarsikh9404 Жыл бұрын
Nice 👌👌
@krishandev3633
@krishandev3633 4 күн бұрын
❤🙏
@raahi8581
@raahi8581 Жыл бұрын
Nice chronology of events about Shiv's life. It was brilliantly narrated. Thank you for brief and to the point video.
@kamaljitjassar5024
@kamaljitjassar5024 Жыл бұрын
Thankyou so much betaji.
@ashwanigupta3093
@ashwanigupta3093 Жыл бұрын
NICE.
@rafirattan4122
@rafirattan4122 Жыл бұрын
Great Post
@PARDEEPKUMAR-kr9ep
@PARDEEPKUMAR-kr9ep Жыл бұрын
niCe
@HarjitSingh-ur7dw
@HarjitSingh-ur7dw Жыл бұрын
Great
@ashvanikumar7179
@ashvanikumar7179 Жыл бұрын
ਵਾਹਿਗੁਰੂ ਜੀ ❤️
@ranakaler7604
@ranakaler7604 Жыл бұрын
ਸ਼ਿਵ ਬਟਾਲਵੀ ਜੀ ਨੂੰ ਮੇਰਾ ਕੋਟਿਨ ਕੋਟਿ ਪ੍ਰਨਾਮ, ਵਲੋਂ ਰਾਣਾ ਰਾਣੀਪੁਰੀਆ, 4,,2,,2023,,ਸ਼ਨੀਵਾਰ,
@madhukathuria5094
@madhukathuria5094 3 ай бұрын
Beutifull reality of Punjab.
@dhannkaur88
@dhannkaur88 Жыл бұрын
Very Good jankaari thanks Veerji
@ooottt6905
@ooottt6905 2 ай бұрын
He is a great poet of melody no doubt.But it is very sorry that he didn't live for himself.😮
@percygill4501
@percygill4501 Жыл бұрын
Very good information for Shiv Kumar Batalvi.God bless u veer ji
@baljitkaur4578
@baljitkaur4578 Жыл бұрын
Very nice siv Kumar sad
@malkeetkaur720
@malkeetkaur720 2 ай бұрын
Sive Kumar ek ruhani rhu si
@balwinderkainthmoga993
@balwinderkainthmoga993 3 ай бұрын
Very nice
@rajivpaul983
@rajivpaul983 14 күн бұрын
ਬੈਂਕ ਵਿੱਚ ਨੌਕਰੀ ਕਰਨ ਤੋਂ ਪਹਿਲਾਂ ਸ਼ਿਵ ਕੁਮਾਰ ਪਟਵਾਰੀ ਵਜੋਂ ਨੌਕਰੀ ਕਰਦਾ ਸੀ।
@spotonldh-rk1pb
@spotonldh-rk1pb Жыл бұрын
I am a bengalj, admire shiv kumar from the core of my heart. Just unimaginable
@sarwansingh8867
@sarwansingh8867 Жыл бұрын
Very nice information. Sarwan Singh sandhu.
@parmindergill1415
@parmindergill1415 5 ай бұрын
Gud information sir
@user-nr1ll8kt9n
@user-nr1ll8kt9n 7 ай бұрын
Thank u sir ani vadia video lyi 🙏🙏
@deepak2012able
@deepak2012able Жыл бұрын
Thankyou 🙏.
@Dad-oq3dc
@Dad-oq3dc 3 ай бұрын
Thanks
@PardeepSingh-bv7ms
@PardeepSingh-bv7ms Жыл бұрын
I see him in Nagaland town song was 1 kude Jeevan Nam muhbat gum ha gum ha
@MasterCadreUnion
@MasterCadreUnion Жыл бұрын
Thnks bai ji
@DaljeetSingh-bn6vi
@DaljeetSingh-bn6vi Жыл бұрын
sat shri Aakal ji dhanvad veer ji
@salwantsingh1341
@salwantsingh1341 Жыл бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏
@khaira_G
@khaira_G 2 жыл бұрын
👌🏻👌🏻👌🏻👌🏻
@DavinderSingh-zh5qt
@DavinderSingh-zh5qt Жыл бұрын
Nobody can shib I salute shiv
@hartejsingh8939
@hartejsingh8939 2 жыл бұрын
Shiv Kumar the great.
@sethivijaykumar1575
@sethivijaykumar1575 Жыл бұрын
Shiv Kumar Ji
@karanatwal8546
@karanatwal8546 3 ай бұрын
Mohabbat jindabad 😭😭
@sumitsharma-mu9me
@sumitsharma-mu9me 2 жыл бұрын
Gaon kala afgana tehsil fatehgarh churian zilla Batala is jagah pe jaakar Master Krishan kumar ke baare main pata karo. Master Krishan kumar Shiv kumar batalvi ke ek gehre dost hain. Shiv kumar ke baare main bahut si baatain aap ko pata chal sati hain. Master Krishan kumar ji aapko main road pe ek hardware ki shop k bahar baithe hue mil jayenge.
@Punjabi.Pandit.Secular
@Punjabi.Pandit.Secular Жыл бұрын
ਮੇਰੇ ਕੋਲ਼ ਸ਼ਿਵ ਦੀ ਸਾਰੀ ਪੀਡੀਐਫ PDF ਪਈ ਆ ਤੇ ਮੈਂ ਸਾਰੀ ਪੜੀ ਆ।
@baljinderkaur503
@baljinderkaur503 5 ай бұрын
Send kr skde o g please
@NavneetKaur-xu5xo
@NavneetKaur-xu5xo 2 ай бұрын
Send krdo vr menu
@singhjeethansofficiel4415
@singhjeethansofficiel4415 2 ай бұрын
Sand plz
@top_knowledge
@top_knowledge 25 күн бұрын
Send krdo please
@pardeeppassi8385
@pardeeppassi8385 Жыл бұрын
ਬਹੁਤ ਮਹਾਨ ਸ਼ਾਇਰ ਸਨ .ਬਹੁਤ ਕੁਝ ਹੋਰ िਲਖਣਾ ਸੀ .ਪਰ ਇਹ ਮਰਮਾਤਮਾ ਨੂੰ ਮਨਜੂਰ ਨਹੀ ਸੀ
@BalbirMaan-se7jb
@BalbirMaan-se7jb Жыл бұрын
Shiv.ta.fir.Mena.nal.betha.dill.dy.kv.apna.app.gua.betha...love.shiv
@mychistiaschool
@mychistiaschool Жыл бұрын
nice
@RajinderKumar-zi9ho
@RajinderKumar-zi9ho 7 ай бұрын
Shiv.kumar.btalvi.ik.anmol.hirra.
@ashokkalia4151
@ashokkalia4151 Жыл бұрын
You are sharing the biography of a legend mere veer, thank you. There must be utmost respect in doing so. Shabad satkaryog hone chahide han ate lehja vi.
@dyalsaraswati3915
@dyalsaraswati3915 Жыл бұрын
MAINA D CHECHAK NAL MOUT HOE C.ZE SHRAAB D ZAGAH SHUDH SHILAJEET ZA AFEEM KHANDAA TA KDE NA MRDA
@rajindersharma7779
@rajindersharma7779 Жыл бұрын
Really, he was a legend.
@amarjeetkaur6219
@amarjeetkaur6219 2 ай бұрын
@inder567
@inder567 11 ай бұрын
ਇਕ ਕੁੜੀ ਜਿਦ੍ਹਾ ਨਾਂਮ ਮਹੋਬਤ ਗੁੰਮ ਹੈ ਗੁੰਮ ਹੈ। ਭੱਠੀ ਵਾਲੀਏ ਚੰਬੇ ਦੀਏ ਡਾਲੀਏ ਦੁੱਖਾਂ ਦਾ ਪਰਾਂਦਾ ਭੁੰਨ ਦੇ। ਸਕੂਲ ਪੜ੍ਹਦੇ ਸਮੇਂ ਇਹ ਆਡੀਓ ਕੈਸਟ ਖਰੀਦੀ ਸੀ
@neeluraina1474
@neeluraina1474 Жыл бұрын
🙏🙏🙏🙏
@SanjeevKumar-no4rw
@SanjeevKumar-no4rw Жыл бұрын
❤👌
@shivcharansingh550
@shivcharansingh550 Жыл бұрын
PLEASE🙏🙏🙏🙏 DON'T HIS PERSONAL LIFE,,, BUT SHIV BATALVI GREAT POET,,, STAR ⭐IN SKY,, HIS NAME IN PUNJABI LITERATURE VERY RESPECTED,, SO MOST SALUTE HE JI🙏🙏🙏🙏🙏🙏 GOD BLESS HIS SOUL,, KOTIN PARNAM HE JI 🙏🙏🙏🙏🙏
@asadheer2955
@asadheer2955 Жыл бұрын
گوریندر جی بڑی گل اے تواڈی بڑی ودھیا تساں ویڈیو بنائی۔ میں جدوں شو کمار جی دیاں رچناواں پڑھیاں تے مینو اینج لگیا کہ پنجابی وچ خواجہ غلام فرید کوٹ مٹھن والیاں توں باجھ شو جی نے ہجر دے موضوع نو سب توں ودھیرا لکھیا۔ جتھوں تک گل شو جی دے عشق دی ناکامی اے مینو وارث شاہ صاحب دی گل چیتے پیندی اے آپ فرماوندے نے کہ ~وارث شاہ او حقیقی دی لین لذت پیلوں چکھ کے لون مجازیاں دا میں اک گل کرنا واں کہ نارووال شکرگڑھ دی زمین بڑی ذرخیز اے ایتھے ھاشم شاہ صاحب تے شو جی ورگے وڈے رچنا کار لبھے۔
@SatnamSingh-qz3vp
@SatnamSingh-qz3vp 2 жыл бұрын
Miss you Shiv ji
@user-sk6hh5gm9t
@user-sk6hh5gm9t 3 ай бұрын
🎉
@tinat.8665
@tinat.8665 Жыл бұрын
Ankush dharya and soch samaj ke badna always listen to your mom because she's a wise woman
Shiv Kumar Batalvi | Dr Kumar Vishwas | Rekhta
8:45
Kumar Vishwas
Рет қаралды 356 М.
OMG what happened??😳 filaretiki family✨ #social
01:00
Filaretiki
Рет қаралды 12 МЛН
ISSEI & yellow girl 💛
00:33
ISSEI / いっせい
Рет қаралды 20 МЛН
Magic trick 🪄😁
00:13
Andrey Grechka
Рет қаралды 43 МЛН
Survive 100 Days In Nuclear Bunker, Win $500,000
32:21
MrBeast
Рет қаралды 160 МЛН
Shiv Kumar Batalvi - Live Interview
8:52
Sukhdev Dhanjal
Рет қаралды 1,6 МЛН
OMG what happened??😳 filaretiki family✨ #social
01:00
Filaretiki
Рет қаралды 12 МЛН