ਇਜ਼ਰਾਈਲ ਫਲਸਤੀਨ ਦੇ ਬਾਡਰ ਦਾ ਖਤਰਨਾਕ ਮਾਹੌਲ Isreal Jordan Border | Punjabi Travel Couple | Ripan Khushi

  Рет қаралды 171,929

Punjabi Travel Couple

Punjabi Travel Couple

27 күн бұрын

Пікірлер: 251
@sukhpalsingh9970
@sukhpalsingh9970 26 күн бұрын
ਜਿਹਨਾਂ ਕੋਲ ਸਮਾਂ ਨਹੀਂ ਹੈ ਉਹ ਇਸ ਚੈਨਲ ਰਾਹੀਂ ਦੁਨੀਆ ਦੇਖ ਤੇ ਘੁੰਮ ਸਕਦੇ ਹਨ। ਬਹੁਤ ਬਹੁਤ ਧੰਨਵਾਦ ਰਿਪਨ ਵੀਰ 🎉❤
@ManjitKaur-cl7su
@ManjitKaur-cl7su 26 күн бұрын
Belkul shi gal a 😊
@Mr.wrong20
@Mr.wrong20 26 күн бұрын
ਸਮਾਂ ਤਾਂ ਬਹੁਤ ਆ ਬੱਸ ਪੈਸੇ ਦੀ ਕਮੀ ਆ😊😊
@chahal-pbmte
@chahal-pbmte 26 күн бұрын
ਖੁਸ਼ੀਰਿਪਨ ਤੁਸੀਂ ਅੱਜ ਤਿੰਨ ਦੇਸ਼ ਇੱਕੋ ਥਾਂ ਖੜ ਕੇ ਵਿਖਾ ਦਿੱਤੇ। ਬਹੁਤ ਵਧੀਆ ਲੱਗਿਆ।
@gurmailsingh5936
@gurmailsingh5936 26 күн бұрын
Tuhade blogs ਰਾਹੀਂ ਅਸੀਂ ਸਾਰੇ ਸੰਸਾਰ ਦੀ ਯਾਤਰਾ ਕਰ ਲਵਾਂਗੇ ਬੇਟਾ ਜੀ ਬਸ ਤੁਸੀਂ ਚੜਦੀ ਕਲਾ ਵਿੱਚ ਰਹੋ ਬਸ ਸਾਡੀਆਂ ਲਖ ਲਖ ਦੁਆਵਾਂ ਨੇ
@user-xf7kn8sr5y
@user-xf7kn8sr5y 18 күн бұрын
ਸਿੰਘ।ਰਿਪਨ। ਗਲ਼।ਕਰਨ। ਵਧੀਆ ‌‌ਮੇਹਨਤੀ‌‌ਪਰਵਾਰ ਸਿੰਘ ਜੀ
@komalrandhawa9170
@komalrandhawa9170 26 күн бұрын
Bahutt karma vale ho jo sari duniya ghum layi.mere husband te manu kdi amritsar tak ni lai k gaye.Thank u Sari duniya dikhaun lyi.
@IqbalSingh-nd8gm
@IqbalSingh-nd8gm 26 күн бұрын
ਬਾਈ ਰਿਪਨ ਅਤੇ ਖ਼ੁਸ਼ੀ ਤੁਸੀਂ ਹਰੇਕ ਕਨਟਰੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤਾ ਹੀ ਤੁਸੀ ਸਾਡੇ ਹਰਮਨ ਪਿਆਰੇ ਬਲੌਗਰ ਹੋ ਮੈਂ ਤੇ ਮੇਰਾ ਪਰਿਵਾਰ ਤੁਹਾਡਾ ਹਰੇਕ ਬਲੌਗ ਦੇਖਦੇ ਹਾਂ ਮੈਂ ਮਾਲੇਰ ਕੋਟਲਾ ਦੇ ਨੇੜੇ ਪਿੰਡ ਮੰਡਿਆਲਾ ਰਹਿਣ ਵਾਲਾ ਹਾ ਜੇ ਤੁਸੀ ਕਦੇ ਸਾਡੇ ਸਹਿਰ ਤਾ ਮਿਲਕੇ ਜਰੂਰ ਜਾਇਉ ਛੋਟੇ ਵੀਰ ਰਿਪਨ ਖੁਸੀ ਤੁਸੀ ਪੰਜਾਬ ਦਾ ਸਿਰ ਉਚਾ ਕੀਤਾ ❤
@dilshadjaan2497
@dilshadjaan2497 26 күн бұрын
لاکھوں کروڑوں درود نبی پاک صلی اللہ علیہ وآلہ وسلم پر
@manjeetkaurwaraich1059
@manjeetkaurwaraich1059 26 күн бұрын
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਸਾਰੇ ਦੇਸ਼ ਵਿਖਾਏ ਜਿਹੜੇ ਅਸੀਂ ਘੁੰਮ ਵੀ ਨਹੀਂ ਸੀ ਸਕਦੇ
@Harpreet14159
@Harpreet14159 26 күн бұрын
ਬਹੁਤ ਸੋਹਣਾ ਦੇਸ਼ ਲੱਗਿਆ। ਜੌਰਡਨ
@SatnamSingh-fe3tg
@SatnamSingh-fe3tg 26 күн бұрын
Dhan Guru Nanak Dev g Chadikala Rakhna 🙏
@DilbagSingh-xh8sd
@DilbagSingh-xh8sd 26 күн бұрын
ਜੋਰਡਨ ਦਾ ਸੈਰ ਬਹੁਤ ਸੋਹਣਾ ਬਾਈ ਜੀ ਧੰਨਵਾਦ ਬਾਕੀ ਜੋ ਤੁਸੀਂ ਸਾਨੂੰ ਵੀ ਆਪਣੇ ਨਾਲ ਸੈਰ ਕਰਾ ਰਹੇ ਹੋ ਅਸੀਂ ਤਾਂ ਤੁਹਾਡੇ ਨਾਲ ਹਰ ਇੱਕ ਬਲੋਕ ਦੇਖ ਚੈਨ ਆ ਜਾਂਦਾ ਗਾ ਧੰਨਵਾਦ ਧਾਲੀਵਾਲ ਧਨੌਲਾ❤❤❤❤❤😂
@kuldipkaur6938
@kuldipkaur6938 25 күн бұрын
ਖੁਸ਼ੀ ਰਿਪਨ ਤੁਹਾਡੇ ਨਾਲ਼ ਅਸੀਂ ਵੀ ਸਾਰੇ ਦੇਸ਼ਾਂ ਦੀ ਸੈਰ ਕਰ ਲੈਂਦੇ ਹਾਂ।
@SarbCreation
@SarbCreation 21 күн бұрын
ਬਹੁਤ ਵਧੀਆ ਜੀ 🎉
@simrangill6936
@simrangill6936 25 күн бұрын
God bless you guys 😊❤
@imranmohammad5529
@imranmohammad5529 26 күн бұрын
Music bahut sohna
@baljindersingh7802
@baljindersingh7802 26 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@satwantsingh9096
@satwantsingh9096 25 күн бұрын
ਬਹੁਤ ਵਧੀਆ ਉਪਰਾਲਾ ਹੈ
@manjitsinghkandholavpobadh3753
@manjitsinghkandholavpobadh3753 12 күн бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@showmanwaraich
@showmanwaraich 25 күн бұрын
Bahut kuch ਦੇਖਣ ਨੂੰ ਮਿਲਦਾ ਤੁਹਾਡੇ vilogs ch ... thanks for this 👍 💕
@gurpalsingh7037
@gurpalsingh7037 26 күн бұрын
ਅਕਬਆਂ ਸ਼ਹਿਰ ਦੇਖਿਆ ਬਹੁਤ ਵਧੀਆ ਲੱਗਾ ਧੰਨਵਾਦ ਰਿਪਨ ਖੁਸ਼ੀ
@avtargrewal3723
@avtargrewal3723 25 күн бұрын
ਰਿਪਨ ਐਂਡਖੁਸੀ ਪੁੱਤਰ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਤੁਸੀ ਤਾਂ ਸਾਨੂੰ ਘਰ ਵਿੱਚ ਪੰਜਾਬ ਵਿਚ ਰਹਿਕੇ ਤੁਸੀ ਚਾਰ ਦੇਸਾਂ ਦੀ ਧਰਤੀ ਇਕੋ ਜਗਾਹ ਦਖਾਲ ਦਿਤੇ ਜਿਹੜਾ ਅਸੀ ਕਦੇ ਸੋਚਿਆ ਵੀ ਨਹੀ ਦੇਖ ਲਾਂ ਗੇੰ ਧੰਨਵਾਦ ਕਰਦਿਆ
@baljitkaur691
@baljitkaur691 26 күн бұрын
ਬਹੁਤ ਸੁੰਦਰ ਵਾਹਿਗੁਰੂ ਮੇਹਰ ਕਰਨ
@MajorSingh-po6xd
@MajorSingh-po6xd 26 күн бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@bharatsidhu1879
@bharatsidhu1879 26 күн бұрын
ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ , ਜਵਾਂ ਹੀ ਗੋਆ ਦੀ ਯਾਦ ਆ ਗਈ ਓਥੇ ਵੀ ਇਕ ਏਹੋ ਜੀ ਬੀਚ ਹੈ । ਤੁਹਾਡਾ ਬਹੁਤ - ਬਹੁਤ ਧੰਨਵਾਦ ਜੌਰਡਨ ਦੇਸ਼ ਦੀ ਸੈਰ ਕਰਾਉਣ ਲਈ , ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@baljindersingh7802
@baljindersingh7802 26 күн бұрын
I love you bata and bati
@user-dz1tj6ke4s
@user-dz1tj6ke4s 26 күн бұрын
ਬਹੁਤ ਵਧੀਆ ਸੈਰ ਕੀਤੀ ਜੌਰਡਨ ਦੀ ❤ ਧੰਨਵਾਦ ਿਰਪਨ ਖੁਸ਼ੀ ❤
@teachercouple36
@teachercouple36 25 күн бұрын
ਵਾਹ !!! ਐਨਾ ਸੋਹਣਾ ............ ਬਸ ਸ਼ਬਦ ਹੀ ਖ਼ਤਮ ਨੇ ਬਿਆਨ ਕਰਨ ਤੋਂ ......❤
@Pawan-hs7vp7ep9y
@Pawan-hs7vp7ep9y 22 күн бұрын
ਅੱਜ ਪੁਰਾਣੇ ਬਲੋਕ ਵੇਖ ਕੇ ਕੱਮ ਚਲਾਆ ਵੀਰ ਜੀ ਤੁਸੀਂ ਸਨਾਈ ਪਹਾੜ ਕਦੋ ਵਿਖਾਅ ਰਹੇ ਹੋ, 🙏🙏🙏
@himmatgill2090
@himmatgill2090 26 күн бұрын
bhut vadia lga bai ripan khusi tuhade volog dekh ke bhut maja anda God bless you bai ripan khusi sat shiri akal ji
@sushilgarggarg1478
@sushilgarggarg1478 26 күн бұрын
Satnam wahaguru ji 🙏 ❤❤❤❤
@amardeepsinghbhattikala189
@amardeepsinghbhattikala189 26 күн бұрын
Sat shri akal ji aala duala bohat sohna ha ji waheguru ji chardikla tandrusti wakshan hamesha kush rho
@tejpalpannu2293
@tejpalpannu2293 15 күн бұрын
Waheguru ji 🙏🙏🙏🇮🇳🌹🇮🇳🙏🙏🙏
@SukhwinderSingh-wq5ip
@SukhwinderSingh-wq5ip 24 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@pb47fattewala
@pb47fattewala 25 күн бұрын
Lov u Rippan veeere and khushi didi ❤️❤️❤️❤️
@user-ss9yu8fu3q
@user-ss9yu8fu3q 21 күн бұрын
KHALISTAN ZINDABAD
@luckysingh3868
@luckysingh3868 25 күн бұрын
Nice munde very handsome Punjab and Haryana boys
@rajabrar7879
@rajabrar7879 26 күн бұрын
ਰੀਪਨ ਬਾਈ ਸਤਿ ਸੀ੍ ਅਕਾਲ ਜੀ
@SatinderKaur-vp1zk
@SatinderKaur-vp1zk 26 күн бұрын
Wow bhaut vadia vlog waheguru ji mehar kran ji
@ParamjeetKour-wh1tx
@ParamjeetKour-wh1tx 26 күн бұрын
ਬਹੁਤ ਵਧੀਆ ਲੱਗਿਆ ਬੇਟਾ
@deep_hardeep2800
@deep_hardeep2800 25 күн бұрын
ਬਹੁਤ ਸੋਹਣਾ ਦੇਸ ਆ ਵੀਰ ਜੀ ਧੰਨਵਾਦ ਵੀਰ ਜੀ ਦਿਖਾਉਣ ਲਈ
@bakhshinderpadda2804
@bakhshinderpadda2804 25 күн бұрын
So beautiful place ❤❤❤❤❤❤❤
@kuldipkumar5322
@kuldipkumar5322 25 күн бұрын
Nairoukh hotel vi bahut sohna hai and beach de sahamne hai.
@jeetramanvlogs
@jeetramanvlogs 25 күн бұрын
Beautiful superb ur all vlogs ❤
@OnkarSingh-zw2lv
@OnkarSingh-zw2lv 25 күн бұрын
ਬਹੂਤ ਬਦੀਆ ਲਗਾ
@ShakeelHussainVlogs
@ShakeelHussainVlogs 25 күн бұрын
یاالله پاک فلسطین کے مسلمانوں کی مدد فرما آمین،😢🤲 🇵🇸👍
@akshaysingla7315
@akshaysingla7315 25 күн бұрын
Jordan da system israil de hisab naal hi chalda❤❤❤
@sukhpalsinghsandhu9963
@sukhpalsinghsandhu9963 26 күн бұрын
ਵਾਹ, ਬਾਈ ਕਿਸਮਤ ਹੋਵੇ ਤਾਂ ਤੇਰੇ ਵਰਗੀ
@balbirsinghusajapmansadasa1168
@balbirsinghusajapmansadasa1168 26 күн бұрын
ਸ਼ਾਹਕੋਟੀਆ ਬਾਈ ਮੇਰਾ ਪਿੰਡ ਤੇਰੇ ਲਾੇ ਆ ਗਾਂਧਰਾਂ।
@balbirsinghusajapmansadasa1168
@balbirsinghusajapmansadasa1168 26 күн бұрын
@@rajmaan9563 Theek aa ji .
@VanshPreet-ny8vk
@VanshPreet-ny8vk 26 күн бұрын
Wahya Kiya baat aaa sada velok aya gya
@RajKumar-tl1ov
@RajKumar-tl1ov 25 күн бұрын
Beech te mile Punjabian & Haryanvian nu Sat Shree Akal Raj Joga mansa pb
@KuldeepSingh-ug2di
@KuldeepSingh-ug2di 26 күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾🙏🏾
@darasran556
@darasran556 26 күн бұрын
ਸਤਿ।ਸ਼੍ਰੀ। ਅਕਾਲ। ਰਿਪਨ। ਵੀਰ।ਜੀ।ਖੁਸੀ।ਭੈਣ।ਜੀ❤❤❤❤❤🎉🎉🎉🎉🎉🎉🎉
@jeetramanvlogs
@jeetramanvlogs 24 күн бұрын
Beautiful vlog always ❤️ I want meet u
@geetabhalla5768
@geetabhalla5768 26 күн бұрын
ਮੈਂ ਤਾਂ ਸੋਚ ਰਹੀ ਸੀ ਕਿ ਜਦੋਂ ਦਾ ਇਹ ਕਿਲਾ ਬਣਿਆ ਉਦੋਂ ਤਾਂ ਆਪਣੇ ਕੋਲ ਸ਼ਾਨਦਾਰ ਕਿਲ੍ਹੇ ਸੀ 🤩। ਆਪਣੇ ਵੱਲ ਤਾਂ 3000 ਸਾਲ ਪੁਰਾਣੇ ਕਿਲ੍ਹੇ ਵੀ ਇਸ ਕਿਲ੍ਹੇ ਤੋਂ ਵੱਧ ਸੋਹਣੇ ਤੇ ਵਿਸ਼ਾਲ ਨੇ❤
@tajindartajindar4025
@tajindartajindar4025 26 күн бұрын
ਸਹੀ ਕਿਹਾ ਜੀ ਤੁਸੀਂ ਕਿਥੋਂ ਤੁਸੀਂ ਜੀ😊
@geetabhalla5768
@geetabhalla5768 26 күн бұрын
@@tajindartajindar4025 Ludhiana Punjab
@pawanbishnoi8086
@pawanbishnoi8086 26 күн бұрын
tusi v bloger ho k ji
@tajindartajindar4025
@tajindartajindar4025 26 күн бұрын
@@geetabhalla5768 tusi ve block bonda ho ji
@user-tc1to8cn4r
@user-tc1to8cn4r 25 күн бұрын
@@geetabhalla5768hlo
@Searchboy77
@Searchboy77 26 күн бұрын
Waheguru ji 🙏 kirpa kare
@balbirkaur6014
@balbirkaur6014 26 күн бұрын
Tuhada dona da bhut bhut dhanwad ji asi vi tuhade nal asi vi sare desh dekhrhe han ji❤❤
@PremSingh-ly7lx
@PremSingh-ly7lx 26 күн бұрын
👍 👌 ❤sunam udham singh wala 22g sangrur pb 🎉
@simranpreetkaur0
@simranpreetkaur0 14 күн бұрын
God bless you all
@suchasing6624
@suchasing6624 25 күн бұрын
We'ri NEIC ji
@JaswinderKaur-iu2vc
@JaswinderKaur-iu2vc 26 күн бұрын
Thank u sooooooo much both of u Fgs
@Searchboy77
@Searchboy77 26 күн бұрын
Sat Shri akal ji 🙏
@avtarcheema3253
@avtarcheema3253 26 күн бұрын
ਬਹੁਤ ਹੀ ਵਧੀਆ 👌👌🙏🙏
@sukhicheema7196
@sukhicheema7196 25 күн бұрын
❤❤❤
@user-dh6xx4oh8u
@user-dh6xx4oh8u 26 күн бұрын
Sat Sri Akal Ripan Veer ji and Khushi ji Gurdaspur Kalanaur ❤S❤S❤K❤
@surjitkaur6768
@surjitkaur6768 26 күн бұрын
Khushi sister and Rippen veeray thanks so much sanu all countries dekhon da. Waheguru ji tuhanu chardi kla bakhshan ji 🙏🏻
@graniteworld9116
@graniteworld9116 25 күн бұрын
Bahut wadhia
@user-rd2od1xm8r
@user-rd2od1xm8r 26 күн бұрын
Song bahut achha lagaya a
@suchasingh2663
@suchasingh2663 25 күн бұрын
Thanks Sardar Ripan g and Khushi ji
@jagirsandhu6356
@jagirsandhu6356 26 күн бұрын
Kotisakhanmoga to ❤❤❤❤❤
@amandeepmaan3721
@amandeepmaan3721 26 күн бұрын
ਕਦੇ ਚੰਡੀਗੜ੍ਹ ਵੀ ਘੁੰਮਾਂ ਦੇਉ ਭਾਈ 👋🏻
@jogavaraitch3072
@jogavaraitch3072 26 күн бұрын
Ripan and khushi ji I was there same place where you stand 49 years ago. I am in Canada watching you every episode love you guys
@user-io9gf8xl9k
@user-io9gf8xl9k 25 күн бұрын
Veer g bot sona
@KuldeepSingh-xe5mr
@KuldeepSingh-xe5mr 25 күн бұрын
ਬਹੁਤ ਵਧੀਆ👍💯👍💯👍💯
@rajinderrohi3847
@rajinderrohi3847 25 күн бұрын
ਬਹੁਤ ਜੀ ਲੱਗਦਾ ਬੇਟਾ ਤੁਹਾਡੇ ਨਾਲ ਸਫ਼ਰ ਕਰਕੇ
@TourismPromoterMrSinghIndia
@TourismPromoterMrSinghIndia 25 күн бұрын
Very nice ji 👌 👍 👏 😀
@manjindersinghbhullar8221
@manjindersinghbhullar8221 26 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ
@daljitsingh7980
@daljitsingh7980 26 күн бұрын
ਮਨਜਿੰਦਰ ਸਿੰਘ ਭੁੱਲਰ ਸਾਬ 🙏
@santokhsingh2519
@santokhsingh2519 25 күн бұрын
ਬਹੁਤ ਬਹੁਤ ਵਧੀਆ ਜੀ 👍🏻
@rooparakesh7765
@rooparakesh7765 25 күн бұрын
Nice jordan ji
@azeemiqbal9417
@azeemiqbal9417 26 күн бұрын
much love from Pakistan
@subnoorsarao6346
@subnoorsarao6346 25 күн бұрын
Very nice video bai ji
@jasmelsingh1451
@jasmelsingh1451 25 күн бұрын
ਰੀਪਣ ਵੀਰ ਜੌਰਡਨ ਛੋਟਾ ਛੋਟਾ ਬਣਾਈ ਜਾਣੇ ੳ
@satnamsinghpurba9584
@satnamsinghpurba9584 25 күн бұрын
Bhut vadia jankari god bless both of you take care 🌺🌺
@omparkashsingh1851
@omparkashsingh1851 26 күн бұрын
All the best
@GurpreetSingh-os4gn
@GurpreetSingh-os4gn 25 күн бұрын
ਵਾਹਿਗੁਰੂ ਜੀ
@user-fw4lf5qm8c
@user-fw4lf5qm8c 26 күн бұрын
Good bai ji from moga punjab Ajit pal singh thanks very much
@satnamathwal4889
@satnamathwal4889 25 күн бұрын
Nice video veere
@Jasvir84
@Jasvir84 25 күн бұрын
Ssa 22 G 🇸🇦
@YMangat
@YMangat 25 күн бұрын
So nice jorden Dey loge kiney piaar nall miley
@sarjitsinghgill3649
@sarjitsinghgill3649 26 күн бұрын
Thanks from vill bukanwala Moga Punjab India
@balrajsingh4182
@balrajsingh4182 25 күн бұрын
ਬਹੁਤ ਵਧੀਆ ਜੀ
@user-vr3cf8nf3r
@user-vr3cf8nf3r 26 күн бұрын
Very very nice vlog ❤
@ravinderkaur3844
@ravinderkaur3844 25 күн бұрын
Very nice👍👍
@shamoonmasih113
@shamoonmasih113 26 күн бұрын
Very good veer and sister g
@Preet45266
@Preet45266 26 күн бұрын
Very nice sity🎉🎉🎉🎉🎉🎉🎉🎉🎉🎉
@jagjeetbajwa7135
@jagjeetbajwa7135 25 күн бұрын
Sat Shiri Akal ji
@ramjoshi771
@ramjoshi771 26 күн бұрын
Very nice Jordan trip.
@Pawan-hs7vp7ep9y
@Pawan-hs7vp7ep9y 22 күн бұрын
ਵੀਰ ਜੀ ਅਮਰੀਕਾ (USA )ਦੀ ਕੁਮਾਅ ਰਹੇਂ ਹੋ ਅਸੀਂ ਇੰਤਜਾਰ ਕਰ ਹਾਂ ਅਮਰੀਕਾ ਦੀ ਜਾਨਕਾਰੀ ਵੀ ਹੋ ਜਾਵੀ ਗੀਂ ਧੰਨਵਾਦ
@gshergill8831
@gshergill8831 25 күн бұрын
Jordan bhut panjabi munde aa veer ji
@user-wu2yn4oc5u
@user-wu2yn4oc5u 25 күн бұрын
Bahut dina baad aya tuhade channel te vdya lgya ❤❤
@harjindervirk5828
@harjindervirk5828 26 күн бұрын
Very nice ji
Be kind🤝
00:22
ISSEI / いっせい
Рет қаралды 18 МЛН
100❤️
00:19
Nonomen ノノメン
Рет қаралды 37 МЛН
¡Puaj! No comas piruleta sucia, usa un gadget 😱 #herramienta
00:30
JOON Spanish
Рет қаралды 22 МЛН