ਪੰਜਾਬੀਆਂ ਨਾਲ ਭਰੀ ਜੌਰਡਨ ਦੀ ਰਾਜਧਾਨੀ Punjabi Family In Jordan | Punjabi Travel Couple | Ripan Khushi

  Рет қаралды 165,494

Punjabi Travel Couple

Punjabi Travel Couple

Ай бұрын

Пікірлер: 275
@jaspreetmaan5508
@jaspreetmaan5508 Күн бұрын
ਬਾਈ ਜੀ ਪਾਕਿਸਤਾਨੀਆਂ ਨਾਲ ਕਾਦਾ ਪਿਆਰ ਆ ਸਿੱਖਾਂ ਦੀਆਂ ਕੁੜੀਆਂ ਨੂੰ ਪਿਆਰ ਦੇ ਜਾਲ ਚ ਫਸਾ ਕੇ ਧੱਕੇ ਨਾਲ ਮੁਸਲਮਾਨ ਕਨਵਰਟ ਕਰ ਰਹੇ ਇਹੀ ਪਿਆਰ ਪਾਕਿਸਤਾਨ
@darshangill26
@darshangill26 28 күн бұрын
ਰਿਪਨ ਬੇਟਾ ਬਹੁਤ ਬਹੁਤ ਧੰਨਵਾਦ। ਸਰਕਾਰ। ਬਡਾਪਾ। ਪੈਨਸ਼ਨ। ਦਿੰਦੀ। ੧੫੦੦। ਰਿਪਨ ਨੇ। ਬਡਾਪਾ। ਚ। ਸਹੂਲਤ। ਦਿਤੀ। ਮਿਸਰ। ਜੌਰਡਨ। ਪਾਕਿਸਤਾਨ। ਆਦਿ। ਦੇਸਾ। ਦੀ। ਸੈਰ। ਇਸ। ਲਈ। ਰਿਪਨ। ਦੀ। ਸਰਕਾਰ। ਵੱਡੀ
@amritpalsinghsodhi7893
@amritpalsinghsodhi7893 28 күн бұрын
ਮਸਕਾ ਥੋੜਾ ਘੱਟ ਲਾਓ ਉਨਾਂ ਜਿੰਨਾ ਕੁ ਆਪਾਂ ਨੂੰ ਹਜਮ ਹੋ ਜਾਏ ਧੰਨਵਾਦ
@sewasingh39
@sewasingh39 23 күн бұрын
V nice ripin and Khushi giving free knowledge
@bhindajand3960
@bhindajand3960 28 күн бұрын
ਸਾਰੇ ਸਫ਼ਰਾਂ ਵਾਂਗ ਜੋਰਡਨ ਦਾ ਸਫ਼ਰ ਵੀ ਵਾਅ ਕਮਾਲ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੋਨਾਂ ਨੂੰ ਜ਼ਿੰਦਗੀ ਜ਼ਿੰਦਾਬਾਦ
@JagtarSingh-wg1wy
@JagtarSingh-wg1wy 28 күн бұрын
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਕੁਵੈਤ ਦੇ ਦਿਨਾਰ ਦੀ ਕੀਮਤ 270ਹੈ ਜੀ ਵਲਡ ਵਿਚ ਸਭ ਤੋਂ ਵੱਧ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@abdulghafoor5030
@abdulghafoor5030 28 күн бұрын
Rippan and khushi I adopted you both as son and daughter spiritually Really you are looking like my own siblings Lahore
@Mastvillager
@Mastvillager 28 күн бұрын
ਅਰਬ ਦੇਸ਼ਾਂ ਵਿੱਚ ਇਮਾਰਤਾਂ ਦਾ ਰੰਗ ਨੀਲਾ ਹੁੰਦਾ ਹੈ, ਮੇਰਾ ਮਤਲਬ ਹਲਕਾ ਰੰਗ ਹੈ ਕਿਉਂਕਿ ਉੱਥੇ ਰੇਗਿਸਤਾਨ ਹੈ ਅਤੇ ਰੇਗਿਸਤਾਨ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ ਅਤੇ ਹਲਕਾ ਰੰਗ ਸੂਰਜ ਦੀ ਰੌਸ਼ਨੀ ਨੂੰ ਘੱਟ ਸੋਖਦਾ ਹੈ ਜਦੋਂ ਕਿ ਗੂੜ੍ਹਾ ਰੰਗ ਸੂਰਜ ਦੀ ਰੌਸ਼ਨੀ ਨੂੰ ਜ਼ਿਆਦਾ ਸੋਖ ਲੈਂਦਾ ਹੈ ਜਿਸ ਕਾਰਨ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ।
@avtarkaur2065
@avtarkaur2065 28 күн бұрын
ਜੌਰਡਨ ਵਿੱਚ ਗੁਰਦਵਾਰੇ ਵੀ ਹਨ ਜਰੂਰ ਜਾਣਾ ❤
@safepureliving6464
@safepureliving6464 27 күн бұрын
ਮੈਂ ਵੀ ਬੇਨਤੀ ਕੀਤੀ ਹੈ ਕਿ ਜਿਸ ਵੀ ਦੇਸ਼ ਚ ਜਾਓ,,,,ਓਥੇ ਬਾਕੀ ਜਗਾਹਾਂ ਦੇ ਨਾਲ ਨਾਲ,,,ਪਿੰਡਾਂ ਦਾ ਗੇੜਾ ਅਤੇ ਗੁਰਦਵਾਰਾ ਸਾਹਬ ਦੇ ਦਰਸ਼ਨ ਅਤੇ ਪੰਜਾਬੀਆਂ ਦੇ ਘਰ ਤੇ ਰਹਿਣ ਸਹਿਣ ਦਾ ਮਿਆਰ ਵਿਖਾਉਣਾ ਨਾ ਭੁੱਲੋ !!!
@SukhwinderSingh-wq5ip
@SukhwinderSingh-wq5ip 26 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@manisidhumani205
@manisidhumani205 24 күн бұрын
ਪ੍ਰਮਾਤਮਾ ਦੀ ਤੁਹਾਡੇ ਉੱਤੇ ਬਹੁਤ ਬਹੁਤ ਨਦਿਰ ਹੈ ਜੋ ਕਿ ਤੁਸੀ ਸਾਰੀ ਦੁਨੀਆ ਘੁੰਮ ਕੇ ਦੇਖ ਲਈ ਨਹੀ ਹਰ ਇੱਕ ਦੇ ਨਸੀਬ ਇੰਨੇ ਚੰਗੇ ਕਿੱਥੇ ਹੁੰਦੇ ਨੇ
@Eastwestpunjabicooking
@Eastwestpunjabicooking 28 күн бұрын
ਬਹੁਤ ਵਧੀਆ ਰਿਪਨ ਤੇ ਖੁਸ਼ੀ ਸਾਨੂ ਮੁਫ਼ਤ ਚ ਸਾਰਾ ਸੰਸਾਰ ਵਿਖਾ ਰਹੇ ਓ। ਵਾਹਿਗੁਰੂ ਗੀ ਕਿਰਪਾ ਸਦਕਾ ਸਭ ਨੂ ਇਹ ਕਿਝ ਵਿਖਾ ਖੁਸ਼ ਕੀਤਾ। blessing
@SukhaSingh-ol7rs
@SukhaSingh-ol7rs 28 күн бұрын
ਮਿਸਰ ਦੇ ਪੰਜਾਬੀ ਪਰਿਵਾਰ ਵਾਲਾ ਵਲੋਗ ਬਹੁਤ ਵਧੀਆ ਸੀ
@vijayverma8018
@vijayverma8018 28 күн бұрын
ਅਰਬੀ ਇਮਾਰਤਾਂ ਫ਼ਿੱਕੇ ਰੰਗ ਦੀਆਂ ਤਾਂ ਹੁੰਦੀਆਂ ਨੇ ਕਿਉਂਕਿ ਫਿੱਕਾ ਰੰਗ ਸੂਰਜ ਦੀ ਗਰਮੀ ਘੱਟ ਖਿੱਚਦਾ ਹੈ 🎉🎉🎉🎉
@gurpalsingh7037
@gurpalsingh7037 28 күн бұрын
ਓਮਾਨ ਸਹਿਰ ਵਿੱਚ ਮੈਨੂੰ ਸੜਕ ਦੇ ਨਾਲ ਚੱਲਣ ਦਾ ਰਸਤਾ ਵਧੀਆ ਲੱਗਾ ਧੰਨਵਾਦ ਰਿਪਨ ਖ਼ੁਸ਼ੀ GBU
@user-od5dt4tn5x
@user-od5dt4tn5x 28 күн бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
@manjitkaur9666
@manjitkaur9666 28 күн бұрын
ਖੁਸ਼ੀ ਤੇ ਰਿਪਨ ਬਹੁਤ ਵਧੀਆ ਲਗਦਾ ਤੁਹਾਡਾ ਵਲੋਂਗ
@sushilgarggarg1478
@sushilgarggarg1478 28 күн бұрын
Thanks for see punjabi life 🙏 in Amman city 🙏 capital of Jordan 🇯🇴 🙏 🙌 😀 ❤❤❤❤❤❤
@DilbagSingh-xh8sd
@DilbagSingh-xh8sd 28 күн бұрын
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ ਤੇ ਉਮਰਾਂ ਲੰਮੀਆਂ ਹੋਣ ਬਾਕੀ ਤੁਹਾਡਾ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਵਧੀਆ❤❤❤❤❤ ਧਾਲੀਵਾਲ ਭੈਣੀ ਜੱਸਾ
@herbalistorganic1499
@herbalistorganic1499 24 күн бұрын
ਅਪਣੇ ਪੰਜਾਬੀਆ ਦੀ ਬਹੁਤ ਇੱਜ਼ਤ ਕਰਦੇ ਸਨ ਇਹ ਲੋਕ ਇੰਨਾਂ ਦੀ ਸੱਭਿਅਤਾ ਵੀ ਅਪਣੇ ਨਾਲ ਮਿਲਦੀ ਹੈ ਇੱਥੇ ਫਰੂਟ ਬਹੁਤ ਹੁੰਦਾ ਸਾਡੇ ਲੋਕਾਂ ਨੂੰ ਅਪਣੇ ਪਰਿਵਾਰ ਵਿੱਚ ਰੱਖਦੇ ਸਨ ਇਹ ਪਰ ਸਾਡੇ ਆਲੇ ਕੁਛ ਕਤੀੜਾ ਨੇ ਇੰਨਾਂ ਨਾਲ ਮਿੱਤਰ ਧ੍ਰੋਹੀ ਕਰਨੀ ਸੁਰੂ ਕਰਤੀ ਇੱਥੇ ਪਹਿਲਾ ਤਾ ਏਅਰਪੋਰਟ ਤੇ ਲਿਖਕੇ ਲਾਤਾ ਸੀ ਕਿ ਨੌਂ ਐਟਰੀ ਫਾਰ ਇੰਡੀਅਨ
@manjeetkaurwaraich1059
@manjeetkaurwaraich1059 28 күн бұрын
ਬਹੁਤ ਬਹੁਤ ਵਧੀਆ ਹੈ ਜਿਥੇ ਦੋਨਾਂ ਪੰਜਾਬਾਂ ਦੇ ਵਿਆਕਤੀ ਪਿਆਰ ਨਾਲ ਰਹਿੰਦੇ ਹਨ
@jagdevsingh4742
@jagdevsingh4742 28 күн бұрын
ਡੈਡ ਸ਼ੀ ਜਰੂਰ ਜਾ ਕੇ ਆਉਣਾ ਬਹੁਤ ਹੀ ਵਧੀਆ ਜਗ੍ਹਾ ਦੇਖਣ ਯੋਗ ਆ ਉਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕੋਈ ਵੀ ਬੰਦਾ ਪਾਣੀ ਵਿੱਚ ਡੁੱਬਦਾ ਨਹੀਂ ਦੁਨੀਆਂ ਤੇ ਬਸ ਉਹੀ ਇੱਕ ਜਗ੍ਹਾ ਆ ਜਿੱਥੇ ਕੋਈ ਵੀ ਡੁੱਬਦਾ ਨਹੀਂ ਪਾਣੀ ਵਿੱਚ🙏🙏
@shivdevsingh3626
@shivdevsingh3626 28 күн бұрын
ਪਾਣੀ ਵਿੱਚ ਲੂਣ ਦੀ ਮਾਤਰਾ ਜਿਆਦਾ ਹੁੰਦੀ ਹੈ |
@jagdevsingh4742
@jagdevsingh4742 27 күн бұрын
@@shivdevsingh3626 ਸ਼ਾਇਦ ਲੂਣ ਦੀ ਮਾਤਰਾ ਜ਼ਿਆਦਾ ਹੋਵੇ ਇਹ ਵੀ ਕਾਰਨ ਹੋ ਸਕਦਾ ਕਿਉਂਕਿ ਪਾਣੀ ਬਹੁਤ ਲੂਣਕਾ ਆ ਉਹ ਵਾਲਾ ਅਸੀਂ ਵੀ ਉਹਦੇ ਵਿੱਚ ਨਾਤੇ ਸੀ ਪਰ ਡੁੱਬਦਾ ਕੋਈ ਨਹੀਂ ਉਸ ਪਾਣੀ ਵਿੱਚ ਕੋਈ ਹੱਥ ਪੈਰ ਮਾਰਨ ਦੀ ਲੋੜ ਨਹੀਂ ਪੂਰੀ ਦੁਨੀਆਂ ਦੇ ਵਿੱਚ ਬਸ ਉਹੀ ਇੱਕ ਇਦਾਂ ਦਾ ਸਮੁੰਦਰ ਆ
@bharatsidhu1879
@bharatsidhu1879 28 күн бұрын
ਬਹੁਤ ਵੱਧੀਆ ਲੱਗਿਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਮਜ਼ਾ ਈ ਆ ਗਿਆ ਜੌਰਡਨ ਦੇਸ਼ ਦਾ ਆਲਾ - ਦੁਆਲਾ ਦੇਖਕੇ ।
@sushilgarggarg1478
@sushilgarggarg1478 28 күн бұрын
Thanks for see punjabi family in Amman city capital of Jordan 🇯🇴 ❤❤❤❤❤❤❤
@Hardev_Bouck
@Hardev_Bouck 28 күн бұрын
Bai ji tusi great 👍 chote bro tuci dd khushi or Ripndeep celebrity bn gye or thnks different different country de darshn kra rhe ho God blessing 👍
@SatnamSingh-fe3tg
@SatnamSingh-fe3tg 28 күн бұрын
Dhan Guru Nanak Dev g Chadikala Rakhna 🙏
@jaswindersingh-bq8tt
@jaswindersingh-bq8tt 28 күн бұрын
Jaswinder Singh Bahra Near Garhshanker Very Nice Country Lot Of Thankes
@MajorSingh-po6xd
@MajorSingh-po6xd 28 күн бұрын
ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@goldendigital4159
@goldendigital4159 28 күн бұрын
ਧਰਤੀ ਵਿੱਚ ਪਾਣੀ ਦਾ ਲੈਵਲ ਹਰੇਕ ਦੇਸ਼ ਦਾ ਜ਼ਰੂਰ ਦੱਸਿਆ ਕਰੋ
@sushilgarggarg1478
@sushilgarggarg1478 28 күн бұрын
Iam always first looking daily vlog 8P.M.on you tube and 7A.M on face book 📖 ❤❤❤❤
@safepureliving6464
@safepureliving6464 27 күн бұрын
ਜੌਰਡਨ ਵਿੱਚ ਹਰਿਆਲੀ ਜ਼ਿਆਦਾ ਹੋਣ ਕਾਰਨ,,,,ਤਾਪਮਾਨ ਘੱਟ ਰਹਿੰਦਾ ਹੋਵੇਗਾ ,,,,, ਸੋ ਤੁਸੀ ਵੇਖਣ ਵਾਲਿਆ ਨੂੰ ਪਰੇਰਿਆ ਕਰੋ ਕਿ ਬਾਈ ਸਾਰੇ,,,ਆਪੋ ਆਪਣੇ ਜਨਮ ਦਿਨ ਤੇ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਓ,,,,ਜੇ ਵੱਧ ਲਗਾ ਦਿਓ ਤਾਂ ਤੁਹਾਡੀ ਬੱਲੇ ਬੱਲੇ !!!
@Guru.ka.Darshan.Shorts
@Guru.ka.Darshan.Shorts 28 күн бұрын
Punjabian di shaan vakhri😊
@hsgill4083
@hsgill4083 27 күн бұрын
ਬਹੁਤ ਵਧੀਆ ਜਾਣਕਾਰੀ ਜੋਰਡਨ ਦੇਸ਼ ਵਾਰੇ ਆਪ ਜੀ ਦਾ ਧੰਨਵਾਦ ਜੀ
@manjindersinghbhullar8221
@manjindersinghbhullar8221 28 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਜੋਰਡਨ ਦੀ ਸੈਰ ਕਰਵਾਉਂਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@chahal-pbmte
@chahal-pbmte 27 күн бұрын
ਬਹੁਤ ਸੋਹਣਾ ਦੇਸ਼ ਐ ਜੌਰਡਨ, ਸਫ਼ਾਈ ਵਧੀਆ ਦਿਸਦੀ ਹੈ। ਬਾਜ਼ਾਰ ਵੀ ਪੰਜਾਬ ਦੇ ਬਜ਼ਾਰਾਂ ਵਰਗੇ ਨੇ।
@Yuvindgursirat
@Yuvindgursirat 28 күн бұрын
Ganga hotel a ajj bahut milan gaye punjabi friday nu
@user-cp8nb6ic9f
@user-cp8nb6ic9f 28 күн бұрын
36 mint ta vlog dekh reha rippan bai ji love u khushi bhen love u
@jagsirsingh3898
@jagsirsingh3898 26 күн бұрын
Wahiguru g chadikala vich rakhe repan khushi nu 🙏🙏🥰
@SarbCreation
@SarbCreation 21 күн бұрын
ਬਹੁਤ ਵਧੀਆ ਜੀ 🎉
@paramjitsinghsingh251
@paramjitsinghsingh251 28 күн бұрын
ਗੁੱਡ ਬਾਏ, ❤ ਸਤਿ ਸ੍ਰੀ ਆਕਾਲ 🙏🏻 ਰੱਬ ਰਾਖਾ ❤❤
@renusarwan9966
@renusarwan9966 28 күн бұрын
Very very thank u Ripan khushi 🎉🎉🎉🎉
@gurparwindersingh6511
@gurparwindersingh6511 27 күн бұрын
ਧੰਨਵਾਦ ਰਿਪਨ ਜਾਰਡਨ ਦੀ ਸੈਰ ਕਰਵਾਉਣ ਲਈ
@kaurkaur468
@kaurkaur468 28 күн бұрын
ਬਹੁਤ ਵਧੀਆ ਲੱਗਾ ਵੀਰ ਜੀ ਵਲੋਂਗ ਧੰਨਵਾਦ
@baljindersingh7802
@baljindersingh7802 28 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@KuldeepSingh-ug2di
@KuldeepSingh-ug2di 28 күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ ❤️❤️❤️❤️❤️❤️🙏🏾🙏🏾🙏🏾🙏🏾🙏🏾🙏🏾
@karajsingh1313
@karajsingh1313 28 күн бұрын
Bahut vadhiya 🙏
@kuldipkumar5322
@kuldipkumar5322 27 күн бұрын
ਬਾਟਾ ਦੇ ਬੂਟਾਂ ਦੀਆਂ ਬਹੁਤ ਦੁਕਾਨਾਂ ਦਿਖੀਆਂ ਨੇ , ਇੰਡੀਅਨ ਕੰਪਨੀ ਲਗਦਾ ਇਥੇ ਵੀ ਬਹੁਤ ਛਾਈ ਹੋਈ ਹੈ ।
@mangalsingh8905
@mangalsingh8905 28 күн бұрын
Kye baat he Puttar Ripan khusi khus Reho
@satnamsinghpurba9584
@satnamsinghpurba9584 27 күн бұрын
Bhut vadia jankari god bless you 👌🏾👌🏾
@cheema7652
@cheema7652 28 күн бұрын
ਮੂਸਾ ਮੂਸਾ ਕਰਾ ਤੀ ਬਾਈ 🎉 ਨੇ ਧੰਨਵਾਦ ਰਿਪਨ ਵੀਰ
@LOVE_BAL_MOBILE
@LOVE_BAL_MOBILE 27 күн бұрын
Nice vlog ❤ tusi full information dain da kamm karde oh ve details nall that's good 👍
@darasran556
@darasran556 28 күн бұрын
ਬਹੁਤ। ਉਡੀਕ। ਕਰ।ਰਹੇ।ਸੀ।ਰਿਪਨ। ਤੁਹਾਡੇ।ਵਲੋਗ। ਦੀ
@arifabdullah4237
@arifabdullah4237 28 күн бұрын
People are beautiful.?? Culture ???
@harbanslalsharma4052
@harbanslalsharma4052 27 күн бұрын
21.30 Hazarat Musa (Moses) is a prophet in abrahmic religions. So be polite with such names when in islamic countries.
@RakeshKumar-ue5td
@RakeshKumar-ue5td 27 күн бұрын
Waheguru ji puraniya yaada tajiya krtiya bai thnk u
@user-er6ys7wd1v
@user-er6ys7wd1v 28 күн бұрын
Very nice Ripen brother ji
@Yuvindgursirat
@Yuvindgursirat 28 күн бұрын
Paksatani veer da hotel a ethe bahut vadia khana bnaunde ne
@suchasingh2663
@suchasingh2663 28 күн бұрын
Good journey Ripan g and Khushi ji
@user-pz2ik5vd4m
@user-pz2ik5vd4m 28 күн бұрын
ਮਲੇਸੀਆ ਕਦੋ ਆਉਣਾ ਬਾਈ ਜੀ ❤
@kanwarjeetsingh3495
@kanwarjeetsingh3495 27 күн бұрын
ਬਹੁਤ ਵਧੀਆ ਬਲੋਗ ਹੈ
@jasbirsingh4931
@jasbirsingh4931 28 күн бұрын
Pa Ji satsiriakaal Ji Jasbir Singh dera baba nanak gurdaspur pb
@user-fw4lf5qm8c
@user-fw4lf5qm8c 28 күн бұрын
Good bai ji from moga punjab Ajit pal singh thanks very much
@user-dz1tj6ke4s
@user-dz1tj6ke4s 28 күн бұрын
ਬਹੁਤ ਵਧੀਆ ਵਲੌਗ ❤ ਿਰਪਨ ❤ਖੁਸ਼ੀ ❤
@SatinderKaur-vp1zk
@SatinderKaur-vp1zk 28 күн бұрын
Waheguru ji mehar kran ji nice vlog
@pb47fattewala
@pb47fattewala 27 күн бұрын
Love u Rippan veere ns khushi didi ❤❤❤❤
@nareshdeepika9420
@nareshdeepika9420 27 күн бұрын
Thanks for your this service
@RajKumar-tl1ov
@RajKumar-tl1ov 27 күн бұрын
Very nice vlog thanks P. T. C. Raj Joga
@DilbagSingh-bu7nw
@DilbagSingh-bu7nw 28 күн бұрын
ਵੈਰੀ ਨਾਈਸ❤❤❤❤❤❤❤
@BalwinderSingh-qe8jv
@BalwinderSingh-qe8jv 28 күн бұрын
God bless you rk
@ramjoshi771
@ramjoshi771 27 күн бұрын
Thanks, we will see you tomorrow. God bless you.
@kuljeetdhaliwal93
@kuljeetdhaliwal93 27 күн бұрын
ਵੀਰ ਜੀ ਦਾਲ਼ ਵੀ ਢਾਬਿਆਂ ਦੀ ਬੇਹੀ ਹੀ ਹੁੰਦੀ ਆ ਜੇ ਤੁਸੀ ਫਰੈਸ ਖਾਣਾ ਤਾਂ ਤੁਸੀ ਸੇਵ ਭਾਜੀ ਖਾ ਸਕਦੇ ਉ ਮੌਕੇ ਤੇ ਹੀ ਦੁੱਧ ਤੇ ਕਰੀਮ ਨਾਲ ਬਣਦੀ ਪੰਜਾਬ ਦੇ ਹਰ ਢਾਬੇ ਤੇ ਮਿਲਦੀ ਆ
@santokhsingh2519
@santokhsingh2519 27 күн бұрын
ਬਹੁਤ ਵਧੀਆ ਜੀ 👍🏻
@Searchboy77
@Searchboy77 28 күн бұрын
Waheguru ji 🙏 kirpa kare
@gurdipsahni7982
@gurdipsahni7982 28 күн бұрын
Nice exploring brother..rab rakha ji
@SukhwinderSingh-qx1nu
@SukhwinderSingh-qx1nu 26 күн бұрын
Welcome Jordan 🇯🇴
@user-qe1tb6pr7t
@user-qe1tb6pr7t 27 күн бұрын
God bless you
@komalpreetkaur575
@komalpreetkaur575 28 күн бұрын
ਬਹੁਤ ਵਧੀਆ ਵੀਰ ਜੀ 🙏🙏🙏🌹
@himmatgill2090
@himmatgill2090 28 күн бұрын
bhut sona lga bai ripan khusi tuhade nal sare vilog dekh ke bhut maja anda God bless you bai ripan khusi bai Kuwait di crancy 269. one kd
@zahoorahmad456
@zahoorahmad456 28 күн бұрын
Love 💕💕 you work bro thanks Love ❤ from Pakistan
@FatehBhullar-wm1jr
@FatehBhullar-wm1jr 27 күн бұрын
ਬਾਈ ਜੀ ਤੁਸੀਂ ਦੱਸਿਆ ne ਤੁਸੀਂ Jordan 🇯🇴 ਆਉਣਾ ਅਸੀਂ ਇੰਤਜਾਮ ਕਰਦੇ sanu bhut ਖੁਸ਼ੀ ਹੋਈ ਤੁਸੀਂ ਸਾਡੇ Jordan ghuman aye kus chida hove msg kr lyo Bai g mein ethe ਰਹਿੰਦਾ Jordan 🇯🇴
@ManjitKaur-cl7su
@ManjitKaur-cl7su 27 күн бұрын
Please give us darsan of Jordan's Guru's house😊
@parvindersingh5248
@parvindersingh5248 28 күн бұрын
Bahut sohni city aa te restaurant v bahut vdia.. Ek week reha mai v amman
@sukhpalsingh9970
@sukhpalsingh9970 28 күн бұрын
Very nice 🎉❤ ripen veer🎉
@ShakeelHussainVlogs
@ShakeelHussainVlogs 28 күн бұрын
Love from Punjab Pakistan❤🇵🇰
@gujjarpb3282
@gujjarpb3282 28 күн бұрын
Mai vi 2 saal jordan reha Ethe ik hai sari city vich ik hi colour hunda Bahro Koi bazar ja Home hove
@smiledeep2700
@smiledeep2700 27 күн бұрын
ਕਨਾਫਾ ,zrur try kriyioo sweet mithai hai
@sarjitsinghgill3649
@sarjitsinghgill3649 28 күн бұрын
Thanks vill bukanwala moga Panjab
@sushilgarggarg1478
@sushilgarggarg1478 28 күн бұрын
Enjoy a tour of Jordan 🇯🇴 ❤❤❤❤
@karamjeetsingh319
@karamjeetsingh319 27 күн бұрын
Very good bata ji and bate ji you told everything about where country you go
@btech1708
@btech1708 27 күн бұрын
wow
@AnjuSharma-it1nu
@AnjuSharma-it1nu 28 күн бұрын
God bless both of you and your channel 💐💐💐💐💐💐
@ramabawa7657
@ramabawa7657 28 күн бұрын
Khush rho beta
@nachhattarkaur3115
@nachhattarkaur3115 28 күн бұрын
Bahut vadhia g
@tejpalpannu2293
@tejpalpannu2293 26 күн бұрын
Waheguru ji 🙏🙏🙏🇮🇳🌹🇮🇳🙏🙏🙏
@baljindersingh7802
@baljindersingh7802 28 күн бұрын
I love you bata and bati
@avtarcheema3253
@avtarcheema3253 28 күн бұрын
ਬਹੁਤ ਵਧੀਆ 👍👍
@user-in9ib4tm6p
@user-in9ib4tm6p 27 күн бұрын
ਬਲੋਗ ਚ ਤਰੀਕ ਵੀ ਪਾਇਆ ਕਰੋ
@imtiazlakha4313
@imtiazlakha4313 28 күн бұрын
❤Butiful ❤
@Rajinderkaurrecipe
@Rajinderkaurrecipe 28 күн бұрын
Nice 👍👍
@deep_hardeep2800
@deep_hardeep2800 28 күн бұрын
ਬਹੁਤ ਵਧੀਆ ਵਲੋਗ ਵੀਰ ਜੀ
@lovejot2844
@lovejot2844 26 күн бұрын
ਬਹਿਰੀਨ ਤੇ ਕੁਵੈਤ ਦੀ ਕਰੰਸੀ 200 ਰੁਪਏ ਤੋਂ ਉੱਪਰ ਆ ਵੀਰ ਜੀ
@Kaka91120
@Kaka91120 28 күн бұрын
buhit wadhya veere good
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН
Como ela fez isso? 😲
00:12
Los Wagners
Рет қаралды 26 МЛН