ਇੱਜ਼ਤ ਨਾਂ ਮਿਲਣ ਕਰਕੇ, ਇਸਾਈ ਬਣੇ ਪੰਜਾਬ ਦੇ ਲੋਕ | Dhadrianwale

  Рет қаралды 289,521

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Due to lack of respect, the people of Punjab became Christians | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#christians

Пікірлер: 1 200
@ravisher977
@ravisher977 Жыл бұрын
ਕਈਆਂ ਲੋਕਾਂ ਦੇ ਚਪੇੜਾਂ ਵਾਗੂੰ ਵੱਜਦੀਆਂ ਬਾਬਾ ਜੀ ਤੁਹਾਡੀਆ ਸੱਚੀਆ ਗੱਲਾਂ ....
@dheerajmundotia3368
@dheerajmundotia3368 Жыл бұрын
Ok baba g
@laddikotra9714
@laddikotra9714 Жыл бұрын
Sahe gall veer ਜੀ
@lakkhalakkhaladhar4653
@lakkhalakkhaladhar4653 Жыл бұрын
Baba ਜੀ ਡਾਂਗਾਂ ਤੇ ਤਲਵਾਰਾਂ ਕਿਸੇ ਵੀ ਧਰਮ ਨੂੰ ਦੁਬਾਇਆ ਨਹੀ ਜਾ ਸਕਦਾ ਇਸਾਈ ਹੋਰ ਵਦੇ
@amardeepsingh2347
@amardeepsingh2347 Жыл бұрын
ਬਿਲਕੁਲ ਸਹੀ ਗੱਲ ਆ ਭਾਈ ਸਾਹਿਬ ਇਨਸਾਨੀਅਤ ਹੀ ਧਰਮ ਹੈ
@manisidhu1650
@manisidhu1650 Жыл бұрын
Tusi 5 month pehlan dharam parvartan di gal kiti par akal takhatda jathedar hun boliya
@sarabjeetbhillowal1062
@sarabjeetbhillowal1062 Жыл бұрын
ਕੋਈ ਸ਼ੱਕ ਨਹੀਂ ਭਾਈ ਸਾਹਿਬ ਜੀ ਅਸੀਂ ਤੁਹਾਡੀ ਕਾਬਲੀਅਤ ਬਾਰੇ ਜਾਣ ਦੇ ਆ ਜੀ , ਤੁਹਾਡਾ ਸੱਚ ਹੀ ਜਰ ਨਹੀਂ ਹੁੰਦਾ ਪੁਜਾਰੀ ਤੋਂ ...
@narindersinghbhatia7823
@narindersinghbhatia7823 Жыл бұрын
ਸੱਚੀਆਂ ਗੱਲਾਂ Reality 💯🙏🙏
@ajitsingh08
@ajitsingh08 Жыл бұрын
ਵਾਹ ਵਾਹ ਕਿਆ ਬਾਤ ਹੈ,, ਇਕ ਇਕ ਗੱਲ ਵਿਚਾਰਨ ਤੇ ਸੋਚਣ ਤੇ ਮਜਬੂਰ ਕਰਦੀ ਹੈ,
@KamaljitKaur-fy3uu
@KamaljitKaur-fy3uu Жыл бұрын
ਕਿੰਨੀ ਸੱਚੀ ਗੱਲ ਕਹੀ ਕਿ ਸਿੱਖਾਂ ਦਾ ਧਰਮ ਪਰਿਵਰਤਨ ਈਸਾਈਆਂ ਨੇ ਨਹੀਂ ਖੁਦ ਸਿੱਖਾਂ ਨੇ ਹੀ ਕੀਤਾ ਪਿਆ ਹੈ ਜੀ 🙏
@sonuji8221
@sonuji8221 Жыл бұрын
ਈਸਾਈਆਂ ਨਹੀ ਕੀਤਾ ਭੈਣ ਜੀ ਢੱਡਰੀਆਂ ਵਾਲੇ ਨੇ ਕਰਾਇਆਂ ਜਿਹੜਾ ਕਹਿੰਦਾ ਕਰਾਮਾਤ ਹੈਨੀ -----ਬਾਣੀ ਵਿਚ ਸ਼ਕਤੀ ਹੈਨੀ-------ਗੁਰੂ ਰਾਮਦਾਸ ਜੀ ਦੇ ਘਰ ਕੁਝ ਨੀ ਹੈਗਾ----ਲੋਕ ਕਿਧਰ ਜਾਣ
@bennydosanjh
@bennydosanjh Жыл бұрын
ਗੁਰ ਪ੍ਰਸਾਦਿ ????????
@sukhvir434
@sukhvir434 Жыл бұрын
ਬਹੁਤ ਹੀ ਸੋਹਣੀ ਗੱਲ ਕਹੀ ਸਭ ਨੂੰ ਇਕਸਾਰ ਇੱਜਤ ਦਿਉ ਇਹੀ ਗੁਣ ਤਾਂ ਅੱਗੇ ਵਧਾਉਂਦਾ, ਧੰਨਵਾਦ ਭਾਈ ਸਾਹਿਬ ਜੀ ਸੋਝੀ ਆਵੇ ਚੰਗੇ ਵਿਚਾਰ ਦੇਣ ਲਈ 🙏🙏👌👌👍🏼👍🏼🌹👌
@gagankoul1406
@gagankoul1406 Жыл бұрын
ਬਿਲਕੁਲ ਸਹੀ ਗੱਲ ਕਹਿ ਭਾਈ ਸਾਹਿਬ ਜੀ. ਇਜਤ ਨਹੀ ਮਿਲੀ. ਗੱਲ ਦਿਲ ਨੂੰ ਛੂ ਗਈ.
@GurpreetSingh-ts2uz
@GurpreetSingh-ts2uz Жыл бұрын
ਜਿਓਦਾ ਰਹਿ ਵੀਰਾਂ ਐਸੈ ਤਰਾਂ ਗੁਰੂ ਗ੍ਰੰਥ ਸਹਿਬ ਜੀ ਦਾ ਸੱਚ ਦੱਸਦਾ ਰਹਿ 🙏
@fresno6161
@fresno6161 Жыл бұрын
veer chlo tuc mnde tuhadi sharda prr gurbani baare ta koi tuk suni ni te jdo ehna kol gurbani de asl arath pushe ehna nu aye kyu ni c..tuc mere toh jyada synae hauge veer prr je kise nu sunna ta neutral ho ke suno eh kada parchar hoya kdi bollywood actor nu shardanjali kdi kise nu mubarak kdi sidhu mossewala maharaj di hazoori ch sirf guru di bani padhi jandi na ki kise manmukh di gun gaye jande ehna de raag jehre eh snaunde aa oh purane gane nikl de sun k dekho jdo ehi cheeza appa socially post kittia ta ehna ne saddi id te report krti appa ta with proof c ge naale
@kghgdhncvd5118
@kghgdhncvd5118 Жыл бұрын
Very nice good balass you bakhshish singh dode
@fresno6161
@fresno6161 Жыл бұрын
@@kghgdhncvd5118 shukriya asees den lyi vese bhi maharaj ne chardikala ch hi rkheya ha tuhade te v eh vale babe mere bdheya hath rkhn 🐒🐒🙏🙏
@BaljinderSingh-xy4ik
@BaljinderSingh-xy4ik Жыл бұрын
@@fresno6161 Gurbani da manukh de jeevan ch use hona chahida aa... Tahi parerna mildi aa .
@fresno6161
@fresno6161 Жыл бұрын
@@BaljinderSingh-xy4ik prr veer mereya gurbani eh ta nhi kehndi ki avde guru di ninda kro eh babe kehndi ki devte gurua toh utte kyunki ihna kol shaktiya c ki eh gurbani aa ki waar nu raag vich gauna gurbani hai ki maharaj di hazuri vich beth ke kise manmukh de gun gane gurbani ch likhya baha khadhiya krr k nachna oh v kavishri te eh ithihas hai kite bahr diwana ch eh gll kehni ki shraab peyo enjoy kro main kite ni gurbani eh cheez pdhi pher ta koi andhbhakt hi hau eda chlo eh babe nu jyada jankari hau maharaj da pehla hukma 52 vicho ki bani kanth kro ede toh jdo pusheya eh bhjya kyu...veer sade ede nll siddiya glla edi gaddi ch camera lgge pher bhi bittu vali footage kyu ni dikhyai......boht raaj ne eh babe de 😂😂😂😂😂😂😂😂😂😂😂😂🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒💩💩💩💩💩💩💩💩💩💩💩💩💩💩💩💩💩💩💩💩💩💩💩💩💩💩🐒🐒🙏🙏🙏🙏
@CharanjitSingh-oz2hu
@CharanjitSingh-oz2hu Жыл бұрын
ਬਹੁਤ ਵਧੀਆ ਵਿਚਾਰ ਭਾੲੀ ਸਾਬ ਜੀ ਦੇ ਇੱਕ ਇਕ ਗਲ ਵਿਚਾਰ ਯੋਗ ਹੈ
@RandhirSingh-hq8os
@RandhirSingh-hq8os Жыл бұрын
ਬਹੁਤ ਖੂਬ, ਭਾਈ ਸਾਹਬ ਜੀ, ਭੁੱਲੇ ਭਟਕੇ ਲੋਕਾਂ ਨੂੰ ਸਹੀ ਸੇਧ ਦੇ ਰਹੇ ਓਂ ਤੁਸੀਂ, ਧੰਨਵਾਦ ਜੀ।🙏🙏
@jonthanhans7819
@jonthanhans7819 Жыл бұрын
ਯਿਸੂ ਨੇ ਉਹ ਨੂੰ ਆਖਿਆ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ Pavitre bible AMEN
@Voice_of_Emanuel
@Voice_of_Emanuel Жыл бұрын
Yes amen praise the lord 🙏
@Sikhiseeker
@Sikhiseeker Жыл бұрын
Bible written by Jesus??
@jaswinderbahra1572
@jaswinderbahra1572 Жыл бұрын
Haha Jesus ape apne aap noo rab keh giya ke kamaal kar diti kine bhole ho tusin 😂
@Voice_of_Emanuel
@Voice_of_Emanuel Жыл бұрын
@@jaswinderbahra1572 ਜੋ ਮਰਜ਼ੀ ਕਹਿ ਲਵੋ ਸਚਾਈ ਤੇ ਸਚਾਈ ਰਹਿਣੀ, ਯਿਸੂ ਮਸੀਹ ਹੀ ਸੱਚਾ ਪਰਮੇਸ਼ੁਰ ਹੈ ਉਹਦੇ ਤੋਂ ਬਿਨਾਂ ਕੋਈ ਹੋਰ ਨਹੀਂ, ਤੁਹਾਡੇ ਕਹਿਣ ਨਾਲ ਕੀ ਹੋਣਾ,
@jaswinderbahra1572
@jaswinderbahra1572 Жыл бұрын
@@Voice_of_Emanuel Sada kade vi nahin hovega jina marji likhi javo boli javo tusin anparh brainwashed keete hoe lok hi mande ho
@goldymangat468
@goldymangat468 Жыл бұрын
ਅਕੱਟ ਸੱਚਾਈ ਯੂਨੀਵਰਸਲ ਟਰੁੱਥ। ਸਭ ਤੋਂ ਵੱਧ ਬੇੜਾ ਗਰਕ ਤਾਂ ਦਮਦਮੀ ਟਕਸਾਲ ਨੇ ਕੀਤਾ ਸਿੱਖਾਂ ਦਾ। ਨੰਦੂ ਸਰੀਆਂ ਰਾਰੇ ਆਲਿਆੱ ਨਿਹੰਗਾਂ ਤੇ ਹੋਰ ਸੰਪਰਦਾਈ ੲ ਆਂ ਸਿੱਖ ਕੌਮ ਦੇ ਜਰੀ ਤੇਲ ਦਿੱਤਾ।
@jaspalkaur6841
@jaspalkaur6841 Жыл бұрын
ਬਹੁਤ ਵਧੀਆ ਜੀ, ਅੱਜ ਸਾਡੇ ਲੋਕਾਂ ਨੂੰ ਸਮਜਣਾ ਚਾਹੀਦਾ। ਧਰਮਾਂ ਨੂੰ ਪਿੱਛੇ ਛੱਡ ਕੇ ਇਨਸਾਨੀਅਤ ਨੂੰ ਅੱਗੇ ਵਧਾਉਣ ਚਾਹੀਦਾ ।
@jaspalkaur6841
@jaspalkaur6841 Жыл бұрын
@@Deepcanada22 ਕਿਉਂ ਹਟਾਵਾਂ ਨਾਮ ਪਿਛੋਂ ਕੌਰ ਨੂੰ ਕਿ ਪ੍ਰੌਬਲਮ ਆ
@Deepcanada22
@Deepcanada22 Жыл бұрын
@@jaspalkaur6841 Dharm nu piche chad k kedi trakki kr lao ge tuc Lokk ?? J bnda dharmi hai tahi Ohde ch insnyiat aa skdi hai 🙏
@goodnewsbyholyspirit4617
@goodnewsbyholyspirit4617 Жыл бұрын
@@Deepcanada22 bhai g dharm and dharmi huna dono alag alag gla ah.dharm ch insan appne dharm bare souchda. Dharmi banda har insan nu equal samjda har dhadam de insan nal love karega.parmatma ne insan banya lokha ne jaat paat cast bna detia .veer ji parmatma di kehchari vich name ja sir name dekh ke insaf nahi karna ausne .na hi dharam dekh k karna insan de karam dekh k karna.parmata di siksha te kine chalde.ah
@neelammasih1938
@neelammasih1938 Жыл бұрын
@@goodnewsbyholyspirit4617 bilkul sahi gall aa eh lok bas sikhi te mari jande aa par tharmikta da koi pata hi nahi asi prabhu de lok kise nal larrde ni kise da thram ni badlde sanu ki lorr aa lokk apna jivan bacha rahe aa sachiyaa gala sun k odhe vich ki paap aa mai vv jivat parmeshwar nu apna jivan dita mera te koi dhram ni badleyaa naa mera name badleyaa name vv ohi aa bas jindagi badl gi aa sache parmeshwar kol aa k jine ini samrth ditti aa naa mainu kise ne koi pesa dita ik rupees vv ni ki aa tu apna thram badl la tu yeshu nu man laa mainu te kise ne nahi kush dita sirf samrthi te sache parmeshwar ne jindgi badl ti aa hallelujah
@Deepcanada22
@Deepcanada22 Жыл бұрын
@@goodnewsbyholyspirit4617 sikha ne Fr kdo Virodh kita kise dharm da dss skde oo ?? Pakhand krna glt aa jida virodh ho rya Punjab ch 🙏
@HappyHappy-xg5yj
@HappyHappy-xg5yj Жыл бұрын
ਵਾਹਿਗੁਰੂ ਜੀ ਲੰਬੀਆਂ ਉਮਰਾਂ ਦੇਣ ਭਾਈ ਸਾਹਿਬ ਜੀ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harsimranpurewal7326
@harsimranpurewal7326 Жыл бұрын
T BBB xd no
@Lovenature-nt8zm
@Lovenature-nt8zm Жыл бұрын
ਧਰਮ ਸਿਰਫ ਇੰਨਸਾਨੀਅਤ ਹੀ ਹੈ 🙏
@BaljinderSingh-xy4ik
@BaljinderSingh-xy4ik Жыл бұрын
Insaniyat nu gom hon ch time nai lagda
@neelammasih1938
@neelammasih1938 Жыл бұрын
@@BaljinderSingh-xy4ik vire dhram nai tharmikta feloyo thik aa taki sabb kush sahi chalda rahe
@BaljinderSingh-xy4ik
@BaljinderSingh-xy4ik Жыл бұрын
@@neelammasih1938 kehdi tharmikta... Jhooth pakhand wali?
@ManjitKaur-wl9hr
@ManjitKaur-wl9hr Жыл бұрын
ਭਾਈ ਸਾਹਿਬ ਜੀ ਆਪ ਜੀ ਦੀਆਂ ਸਾਰੀਆਂ ਗੱਲਾਂ ਮੰਨਣਯੋਗ ਹਨ ਕਿਉਂਕਿ ਆਪ ਜੀ ਦੇ ਉਪਦੇਸ਼ ਦਾ ਅਧਾਰ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹਨ l🙏🙏🙏🙏🙏ਸਾਨੂੰ ਮਾਣ ਹੈ ਆਪ ਜੀ ਉੱਤੇ, ਸਦਾ ਖੁਸ਼ ਰਹੋ, ਤੰਦਰੁਸਤ ਰਹੋ 🙏🙏🙏🙏🙏
@AmarjitSingh-se9hi
@AmarjitSingh-se9hi Жыл бұрын
Hñji bilkul sch bolea
@asingh4019
@asingh4019 Жыл бұрын
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਧੰਨਵਾਦ ਜੀ
@successallcoming1362
@successallcoming1362 Жыл бұрын
ਭਾਈ ਸਾਹਿਬ ਜੀ ਮਨ ਨੂੰ ਸ਼ਾਂਤੀ ਮਿਲ ਗਈ, ਸਾਬ ਸੱਚ ਹੈ ਸਾਡੇ ਨਾਲ਼ ਸਾਡੇ ਉੱਚੇ ਘਰਾਣੇ ਦੇ ਸਿੱਖ ਧੱਕਾ ਕਰਦੇ ਆ ਏਸ ਲਈ ਅਸੀਂ ਸਿੱਖ ਕੌਮ ਨਾਲੋ ਟੁੱਟ ਰਹੇ ਆ ਸੱਚ ਹੈ , ਕੁੱਝ ਦਿਨ ਪਹਿਲਾਂ ਸਾਡੇ ਨਾਲ਼ ਗੱਲ ਕਰਕੇ ਜੱਟ ਸਿੱਖ ਵੀਰ ਦਿਹਾੜੀ ਮੁੱਕਰ ਗਿਆ ਹਾਲਾਂ ਕਿ ਉਸ ਦਾ ਮੁੰਡਾ ਕਨੇਡਾ ਵਿੱਚ ਚੰਗੇ ਪੈਸੇ ਕਮਾਉਂਦਾ ਪਰ ਸਾਡੀ ਮੇਹਨਤ ਮੁੱਕਰ ਗਿਆ, ਮਨ ਬਹੁਤ ਦੁੱਖੀ ਹੋਇਆ ਸੀ, ਸਾਨੂੰ ਇਜਤ ਨਹੀਂ ਦਿੰਦੇ, ਪਰ ਛੇਤੀ ਹੀ ਸਿੱਖ ਕੌਮ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਵੇਗੀ, ਦੁੱਖੀ ਹਿਰਦਾ birbal singh ਰੰਗਰੇਟਾ
@KamaljitKaur-fy3uu
@KamaljitKaur-fy3uu Жыл бұрын
ਅੱਜ ਦੀ ਸਿੱਖੀ ਇਨ੍ਹਾਂ ਲੋਕਾਂ ਨੇ ਧੂਪਾਂ, ਜੋਤਾਂ, ਫੁੱਲਾਂ ਰੁਮਾਲਿਆਂ, ਆਤਿਸ਼ਬਾਜ਼ੀਆਂ,ਨਾਰੀਅਲਾਂ ਵਿੱਚ ਉਲਝਾ ਕੇ ਮੱਥਾ ਟੇਕਣ ਤੱਕ ਸੀਮਿਤ ਕਰ ਦਿੱਤੀ ਹੈ ਜੀ 🙏
@avatarsingh9688
@avatarsingh9688 Жыл бұрын
Bilkul sach ji
@IndiaKaregaDhanda
@IndiaKaregaDhanda Жыл бұрын
Mein v aj ehi soch reha c jdo kuch videos dekhiya pakadiaan Christian missionaries di , jide ch pastor sikh hi aa jo punjab ch loka nu Christian convert kr rahe , North East ch kuch states full Christian kr tiya, foreign funding Christian countries toh aa raheya bacha lo nhi tah dharmic religions teh abrahmic religion fateh kr lu puri duniya fateh kr leya ehna ne india reh gaya bas.
@jasmailsingh8720
@jasmailsingh8720 Жыл бұрын
ਬਹੁਤ ਹੀ ਵਧੀਆ ਸੋਚ ਦੇ ਮਾਲਕ ਲਗਦੇ ਓ ਭੈਣ ਜੀ, ਰੱਬ ਤਰੱਕੀਆਂ ਬਖਸ਼ੇ
@gobindbhardwaj4186
@gobindbhardwaj4186 Жыл бұрын
Waheguru ji Bhai Sahib Ji Bilkul101% Sahi Aa
@neelammasih1938
@neelammasih1938 Жыл бұрын
@@IndiaKaregaDhanda vire sanu ki lor aa tharm badlan di asi jis tra apna jivan bachaya os tra lok vv bacha rahe aa masih te iljaam lgon to pehla masihhat nu jan lena jaruri hai thik aa je nahi pata te bible parr k dekh lo ki tuhadi deh kine bnayi aa ja kine nahi pata lag ji ga sach thik aa tusi sirf sikhi lai mari jane o par jivat parmeshwar prabhu yeshu Masih sari duniya lai Moye thik aa ik war bible read kar vire fir pata lagg je ga
@jaspreetbhullar8398
@jaspreetbhullar8398 Жыл бұрын
ਮਿਹਰਬਾਨੀਆਂ ਨਾਲ ਵਫ਼ਾਦਾਰੀਆਂ ਨਹੀਂ ਹੁੰਦੀਆਂ ਲੱਖ ਪਤੇ ਦੀ ਗੱਲ ਕਹੀ ਭਾਈ ਸਾਹਿਬ ਜੀ👏👏🙏🙏
@MrAbhi-nx7fj
@MrAbhi-nx7fj Жыл бұрын
🙏
@jaspreetbhullar8398
@jaspreetbhullar8398 Жыл бұрын
ਇਕ ਦਮ ਸੱਚ ਕਿਹਾ ਭਾਈ ਸਾਹਿਬ ਜੀ ਸਿੱਖ ਕੌਮ ਸਭ ਨੂੰ ਬਰਾਬਰ ਦਾ ਦਰਜਾ ਦਿੰਦੀ ਹੈ ਪਰ ਅਸਲੀਅਤ ਬਿਲਕੁੱਲ ਇਸ ਤੋਂ ਉਲਟ ਹੈ ਜੀ 😒😥😥🙏
@chopra-kt4nq
@chopra-kt4nq Жыл бұрын
ਲੋਕਾਂ ਦੇ ਚਪੇੜਾਂ ਵਾਗੂੰ ਵੱਜਦੀਆਂ ਭਾਈ ਸਾਹਿਬ ਜੀ ਤੁਹਾਡੀਆ ਸੱਚੀਆ ਗੱਲਾਂ .
@tungwali
@tungwali Жыл бұрын
ਚਪੇੜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਭਗਤ ਸਾਹਿਬਾਨ ਮਾਰਦੇ ਨੇ ਤੇ ਜੁੱਤੀਆਂ ਭਿਓਂ ਭਿਓਂ ਮਾਰਦੇ ਨੇ।
@pritpalsingh5160
@pritpalsingh5160 Жыл бұрын
ਬਾਬਾ ਜੀ, ਤੁਸੀਂ ਵੱਖ ਵੱਖ ਜਾਤ ਭਾਈਚਾਰੇ ਦੀ ਬਿਲਕੁਲ ਸਹੀ ਸਥਿਤੀ ਪੇਸ਼ ਕੀਤੀ ਹੈ ਜੀ। ਪੰਜਾਬ ਦਾ ਵੇੜਾ ਬਾਦਲ ਪਰਿਵਾਰ ਨੇ ਗਰਕ ਕਰ ਦਿੱਤਾ ਹੈ ਜੀ
@pritpalsingh5160
@pritpalsingh5160 Жыл бұрын
,
@jaspreetbhullar8398
@jaspreetbhullar8398 Жыл бұрын
ਬਿਲਕੁੱਲ ਸੱਚ ਕਿਹਾ ਭਾਈ ਸਾਹਿਬ ਜੀ ਜਾਤਾ ਦੇ ਨਾਮ ਤੇ ਸਭ ਕੁਝ ਵੰਡ ਰੱਖਿਆ ਹੈ ਜੀ 😥😥🙏
@jaspreetbhullar8398
@jaspreetbhullar8398 Жыл бұрын
ਬਹੁਤ ਹੀ ਦੁੱਖ ਵਾਲ਼ੀ ਗੱਲ ਹੈ ਜੀ😥😥🙏
@preetsarao5360
@preetsarao5360 Жыл бұрын
ਧੰਨਵਾਦ ਭਾਈ ਸਾਹਿਬ ਜੀ ਲੋਕਾਂ ਨੂੰ ਮਾੜਾ ਮੋਟਾ ਗਿਆਨ ਐਵੇਂ
@simranjitsingh3091
@simranjitsingh3091 Жыл бұрын
ਸਹੀ ਕਿਹਾ ਬਾਬਾ ਜੀ ਧਰਮ ਬਦਲਣਾ ਕੋਈ ਸੋਖਾ ਨਹੀ🙏🙏🙏🙏
@ronnykashyap4616
@ronnykashyap4616 Жыл бұрын
ਤੁਹਾਡੇ ਵਰਗੀ ਸੋਚ ਸਭ ਦੀ ਹੀ ਜੇ ਤਾ ਪੰਜਾਬ ਚ ਕਦੀ ਦੰਗੇ ਨਾ ਹੋਣ ❤️
@achladhowal
@achladhowal Жыл бұрын
Punjab vich kade v dange nahi hoye ji
@bindersaggi2743
@bindersaggi2743 Жыл бұрын
ਬਿਲਕੁਲ ਸੱਚ ਭਾਈ ਸਾਹਿਬ ਜੀ,
@JagsirSingh-ve1kk
@JagsirSingh-ve1kk Жыл бұрын
ਬਾਬਾ ਜੀ ਬਿਲਕੁਲ ਸਹੀ ਹੈ ਕੋਈ ਧੱਕੇ ਮਾਰਦਾ ਤੇ ਕੋਈ ਗਲ ਲਾ ਰਿਹਾ ਹੈ
@JoginderSingh-do6ue
@JoginderSingh-do6ue Жыл бұрын
ਬਹੁਤ ਵਧੀਆ ਸੁਨੇਹਾ ਸਿੱਖ ਲੀਡਰਾ ਲਈ
@gurpreet_sra
@gurpreet_sra Жыл бұрын
ਕਆ ਬਾਤ ਆ ਬਿਲਕੁੱਲ ਸੱਚੀ ਗੱਲ ਕੀਤੀ ਹੈ। ਏਵੇ ਹੀ ਹੋਣਾ ਚਾਹੀਦਾ ਹੈ।
@rinkumattran3202
@rinkumattran3202 Жыл бұрын
ਨਵੀਂ ਪੀੜੀ ਥੋਡੀ ਸੋਚ ਨਾਲ ਸਹਿਮਤ ਆ ਭਾਈ ਸਾਹਿਬ ਜੀ , ਯੂਥ ਥੋਨੂੰ ਬਹੁਤ ਪਸੰਦ ਕਰਦਾ 🙏❤❤❤ ਖਿੱਚ ਕੇ ਰੱਖੋ ਕੰਮ ਜੀ ! ਸਾਡੇ ਪਿੰਡ ਚ ਵੀ ਮੜੀਆ ਵੱਖ ਨੇ ਭਾਈ ਸਾਬ ਜੀ ਪਿੰਡ ਮੱਟਰਾਂ ਭਵਾਨੀਗੜ੍ਹ ਦੇ ਨੇੜੇ
@IndiaKaregaDhanda
@IndiaKaregaDhanda Жыл бұрын
kuch videos dekhiya pakadiaan Christian missionaries di , jide ch pastor sikh hi aa jo punjab ch loka nu Christian convert kr rahe , North East ch kuch states full Christian kr tiya, foreign funding Christian countries toh aa raheya bacha lo nhi tah dharmic religions teh abrahmic religion fateh kr lu puri duniya fateh kr leya ehna ne india reh gaya bas.
@HIMEREFRIENDS
@HIMEREFRIENDS Жыл бұрын
ja o behja wadeaa juth waleaa, follow kar daiaa tuci singara nu,oustaad sody gon Wale,rad dai vachn to ta tuci Kai kilomitar dur o,jai banni paro gy ta pataa lagu k rab ki chohnda,nahi ta eda dai babe rab nu tab das dai aa,main v suneeaa enu bhoot par ,jado koi ak jagha ty ruk jave ta o musak jnda ,
@GulzarSingh-mp1eg
@GulzarSingh-mp1eg Жыл бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਅਨੰਦ ਆ ਜਾਂਦਾ ਹੈ ( ਗੁਲਜ਼ਾਰ ਸਿੰਘ ਬਹਿਲੋਲਪੁਰ)
@manjitbagri7796
@manjitbagri7796 Жыл бұрын
ਜਦੋਂ ਤੁਸੀਂ ੨੦੦੫ ਵਿੱਚ ਕਨੇਡਾ ਆਏ ਸੀ ,ਕਈ ਲੋਕ ਤੁਹਾਨੂੰ ਸੁਣਨ ਲਈ ਗਏ,ਪਰੰਤੂ ਮੈਂ ਨਹੀ ਗਈ . ਕਿਉਂਕਿ ਮੈਨੂੰ ਬਾਬਿਆਂ ਤੌ ਨਫ਼ਰਤ ਸੀ. ਤੇ ਅੱਜ ਮੈਂ ਤੁਹਾਡੇ ਤੋਂ ਵਾਰੇ ਜਾਨੀ ( ਮੇਰਾ ਬੱਚਾ) I m proud of you, nobody else has a guts like you do, thanks a lot,
@amazingVlogs240
@amazingVlogs240 Жыл бұрын
Sarae babae ikko jehe nehi hundae.. hindu/ sikh samaaj ch babyaa di izat shuru ton rahi hai…
@gsdakha3763
@gsdakha3763 Жыл бұрын
ਜਿਉਦੇ ਰਹੋ ਭਾਈ ਸਾਹਿਬ ਜੀ
@parudayveergamer2666
@parudayveergamer2666 Жыл бұрын
U
@kamaljitkaur8147
@kamaljitkaur8147 Жыл бұрын
@@parudayveergamer2666 Jay Bharat
@atul2982
@atul2982 Жыл бұрын
Tusi Insaniat di gall karde O. Insaniat di gall karoge ta Juttia pengiya. Je dharam di gall karke lokka nu Vandogey fir Haar penge Salute U Sir
@lalisidhu6193
@lalisidhu6193 Жыл бұрын
ਬਾਬਾ ਜੀ ਸਹੀ ਗੱਲਾ ਕੀਤੀਆਂ ਪਿੰਡਾਂ ਵਿਚ ਇਹ ਸਬ ਕੁੱਝ ਹੁੰਦਾ ਹੈਮ਼ ਮੇ ਤੁਹਾਨੂੰ ਬਹੁਤ ਸੁਣ ਦਾ ਹਾ
@SurjitSingh-bg7ii
@SurjitSingh-bg7ii Жыл бұрын
Hallelujah hallelujah hallelujah da matlab eh hai. Pita parmeshwar sda teri he mehma Hove . Jisne Sanu sareya nu banake apne sareya de andar apne saah pae
@ShamsherSingh-ff5jg
@ShamsherSingh-ff5jg Жыл бұрын
🌹🌹🙏🏾🙏🏾 ਬਿਲਕੁਲ ਸਹੀ ਬਚਨ ਖਰੇ ਖਰੇ
@saneepsingh7693
@saneepsingh7693 Жыл бұрын
Very good main sc chamaar haa par dhadriaanwale ne eh sach bol ke dil jit lya it is real truth of conversion only self respect degnity and regard
@ddfghhhgggg
@ddfghhhgggg Жыл бұрын
ਬਾਬਾ ਜੀ ਸਭ ਕੁਝ ਠੀਕ ਕਿਹਾ ਤੁਸੀਂ ,,ਮੇਰਾ ਪਿੰਡ ਕੁਲਰੀਆਂ, ਜ਼ਿਲ੍ਹਾ ਮਾਨਸਾ,ਮੇਰੇ ਪਿੰਡ ਵਿਚ ਜੋ ਕੁਝ ਤੁਸੀਂ ਕਿਹਾ ਸਾਰਾ ਕੁੱਝ ਇਦਾਂ ਹੀ ਹੁੰਦਾ ਼਼਼਼ਜਾਤ ਪਾਤ ਵਾਲਾ ਤਾਂ ਬਹੁਤ ਜ਼ਿਆਦਾ ਜੀ
@bikkar57
@bikkar57 Жыл бұрын
ਮੇਰਾ ਵੀ ਪਿੰਡ ਕੁਲਰੀਆਂ ji
@ddfghhhgggg
@ddfghhhgggg Жыл бұрын
Waheguru ji ka khalsa waheguru ji ki Fateh
@BalwantSingh-kn3er
@BalwantSingh-kn3er Жыл бұрын
@@ddfghhhgggg ss
@BalwantSingh-kn3er
@BalwantSingh-kn3er Жыл бұрын
@@ddfghhhgggg PSZ
@BalwantSingh-kn3er
@BalwantSingh-kn3er Жыл бұрын
Ssss
@KulwinderSingh-jf7oy
@KulwinderSingh-jf7oy Жыл бұрын
ਸੱਚੀਆਂ ਤੇ ਕੌੜਿਆਂ ਗ਼ਲਾਂ ਭਾਈ ਸਾਬ ਜੀ 🙏🙏
@LovepreetSingh-oj3hn
@LovepreetSingh-oj3hn Жыл бұрын
ਬਾਬਾ ਜੀ ਬਿਲਕੁਲ ਸੱਚ ਗੱਲਾਂ 💯🙏❤️
@IndiaKaregaDhanda
@IndiaKaregaDhanda Жыл бұрын
Mein v aj ehi soch reha c jdo kuch videos dekhiya pakadiaan Christian missionaries di , jide ch pastor sikh hi aa jo punjab ch loka nu Christian convert kr rahe , North East ch kuch states full Christian kr tiya, foreign funding Christian countries toh aa raheya bacha lo nhi tah dharmic religions teh abrahmic religion fateh kr lu puri duniya fateh kr leya ehna ne india reh gaya bas.
@crazyfordrive6893
@crazyfordrive6893 Жыл бұрын
ਸਿੱਖ ਧਰਮ ਚ ਦੋ ਬੰਦੇ ਜੋਂ ਬਿਲਕੁਲ ਸਹੀ ਪਰਚਾਰ ਕਰਦੇ ਹਨ ਸਤਿਕਾਰ ਯੋਗ ਢੰਡਰੀਆਂ ਵਾਲੇ ਜੀ ਅਤੇ ਗਿਆਨੀ ਪਿੰਦਰਪਾਲ ਜੀ
@VipanKumar-dg8fx
@VipanKumar-dg8fx Жыл бұрын
Gaga parchark
@sabisingh4532
@sabisingh4532 Жыл бұрын
Pinder pal nirole Sach ni bolda
@nothing2637
@nothing2637 Жыл бұрын
Mai Christian ✝️ va but hmesha videos dekhda Bhai Sahib ji dia Punjab ch tuhaade vargi soch honi chaidi sab di tusi sab to best Precher ho Es time Sikh dharam lai aur Rabb kre Punjab se lok tuhaadi es Video nu dekh k samj sakn tuhaadi gal Rabb tuhaade te hor Mehar kre ✝️🙏
@neerunarinderkaur9715
@neerunarinderkaur9715 Жыл бұрын
kujh lok glt ne...sare nhi ...guru ji da updesh nhi c kise. de b khilaf...asi sare ik ha...jo hoya bhut glt hoya...
@Voice_of_Emanuel
@Voice_of_Emanuel Жыл бұрын
ਬਾਈ ਜੀ ਤੁਸੀਂ ਬਾਬਾ ਜੀ ਦੀਆਂ ਵੀਡੀਓ ਵੇਖਦੇ ਹੋ ਬਾਬਾ ਜੀ ਨੇ ਕਿਹਾ ਕਿ ਕੋਈ ਸਵਰਗ ਨਰਕ ਨਹੀਂ ਹੂੰਦਾ ਕੀ ਤੁਸੀਂ ਸਹਿਮਤ ਹੋ, ਕਿਉਂਕਿ ਬਾਇਬਲ ਤਾਂ ਸਵਰਗ ਨਰਕ ਬਾਰੇ ਬਹੁਤ ਪ੍ਰਚਾਰ ਕਰਦੀ ਹੈ,ਇਕ ਸੱਚਾ ਵਿਸ਼ਵਾਸੀ ਪ੍ਰਭੂ ਯਿਸੂ ਤੋਂ ਬਿਨਾਂ ਹੋਰ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ
@nothing2637
@nothing2637 Жыл бұрын
@@neerunarinderkaur9715 Ryt
@nothing2637
@nothing2637 Жыл бұрын
@@Voice_of_Emanuel Sir mai Baba Ji dia sab galla to nai sehmat veer G Baki mai fer V Baba G di respect krda Aur hmesha Boht videos dekhda Coz oh best preacher va Sikh dharam de es time
@amazingVlogs240
@amazingVlogs240 Жыл бұрын
@@nothing2637 tuci kidaan Christian bane?
@NishanSingh-wi9ce
@NishanSingh-wi9ce Жыл бұрын
ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਗਿਆਨ ਦੀ ਹਨੇਰੀ ਲਿਆ ਛੱਡੀ ਆ ਆਪ ਜੀ ਨੇ ਪੁਜਾਰੀ ਦੀ ਜੜਾ ਹਿਲਾਤੀਆ 💗💗💗💗💗💗
@user-bx5mu1pk9u
@user-bx5mu1pk9u Жыл бұрын
ਕੌੜਾ ਸੱਚ ਜਿਹੜਾ ਅਸੀਂ ਮੰਨਦੇ ਨਹੀਂ 🙏🏼🙏🏼 ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੁਝ ਨਹੀਂ 🙏🏼🙏🏼
@amaneducation5509
@amaneducation5509 Жыл бұрын
ਸਿੱਖ ਕੌਮ ਦੇ ਮਹਾਨ ਹੀਰੇ ਹਨ ਭਾਈ ਸਾਹਿਬ ਜੀ ਬਦਕਿਸਮਤੀ ਆ ਸਾਡੀ ਕੌਮ ਦੀ ਤੁਹਾਨੂੰ ਸਮਝ ਹੀ ਨਹੀਂ ਸਕੇ
@Lovepreetsingh-by2hf
@Lovepreetsingh-by2hf Жыл бұрын
🙏🙏
@Amarjitsidhu-qd3em
@Amarjitsidhu-qd3em Жыл бұрын
ਫੁੱਦਾ
@amaneducation5509
@amaneducation5509 Жыл бұрын
@@Amarjitsidhu-qd3em ਤੁਸੀਂ ਲੋਕ ਇਸੇ ਕਰਤੂਤ ਦੇ ਮਾਲਕ ਹੋ,, ਤੁਹਾਡੇ ਦਿਮਾਗ ਵਿੱਚ ਵੀ ਗੰਦ ਤੇ ਤੁਹਾਡੀ ਜਵਾਨ ਵਿਚ ਵੀ ਗੰਦ ਹੀ ਆ
@tttggg2306
@tttggg2306 Жыл бұрын
@@amaneducation5509 eho jhe apne ghrr bi ehi nigaa rakhde hunda
@sheetalsingh3875
@sheetalsingh3875 Жыл бұрын
ਭਾਈ ਸਾਬ ਜੇਕਰ ਇੰਨਾ ਗੱਲਾਂ ਨੂੰ ਜੱਥੇਦਾਰ ਅਤੇ ਗੁਰੂ ਘਰਾਂ ਦੇ ਵੱਡੇ ਵੱਡੇ ਗਿਆਨੀ ਸੱਮਝਣ ਤਾਂ ਪੰਜਾਬ ਅਤੇ ਪੰਜਾਬੀ ਵੱਖਰੇ ਹੀ ਚਮਕਣ ਗੇ,
@KulwantSingh-wc1ir
@KulwantSingh-wc1ir Жыл бұрын
ਬਾਬਾ ਜੀ ਬਹੁਤ ਵਧੀਆ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ
@pirtpalsingh3053
@pirtpalsingh3053 Жыл бұрын
💯 ਬਿਲਕੁਲ ਜੀ ਇਹ ਸੰਤੋਖ ਸਿੰਘ ਦੀ ਸਿੱਖ਼ੀ ਆ।ਸਵਾਰਥੀ ਲੋਕਾਂ ਦੀ। ਮਾਫ਼ ਕਰਿਓ ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਸਿਰਫ ਮੱਥਾ ਟਿਕਾਉਣ ਵਾਸਤੇ ਰੱਖਿਆ। ਸਿੱਖੀ ਨੂੰ ਰੁਮਾਲਿਆਂ ਥੱਲੇ ਦੱਬ ਰੱਖਿਆ।
@BaljinderSingh-xy4ik
@BaljinderSingh-xy4ik Жыл бұрын
Gurua di jhoothi jadu wali kahaniya nu manan wale sikh, jhoothe jesus nu bi apna peo bana lende aa....
@sunilarsh9751
@sunilarsh9751 Жыл бұрын
@@BaljinderSingh-xy4ik Jesus sache a
@BaljinderSingh-xy4ik
@BaljinderSingh-xy4ik Жыл бұрын
@@sunilarsh9751 ki sach aa ohdia chamatkar waliya jabliya? Ya narak ch pejan wali gal?
@harjindermgm3031
@harjindermgm3031 Жыл бұрын
@@BaljinderSingh-xy4ik chamatkaar ta ho rhe ne puri dunia dekh rhi aa. Jina jina nal hoia Ona nu mil k TUC v dekh skde o ..Rahi gal narak di ..me ardaas krda k o tuhanu na hi dekhna pwe
@BaljinderSingh-xy4ik
@BaljinderSingh-xy4ik Жыл бұрын
@@harjindermgm3031 jhoothi bakwas
@punjabivirsaentertainmentg6557
@punjabivirsaentertainmentg6557 Жыл бұрын
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kultarsingh3054
@kultarsingh3054 Жыл бұрын
ਬਿਲਕੁੱਲ ਠੀਕ ਫੁਰਮਾਇਆ ਹੈ ਭਾਈ ਸਾਹਿਬ ਨੇ ਜੀ।
@simranpreetkaur5913
@simranpreetkaur5913 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ 🙏🙏🙏🙏
@arshverma1487
@arshverma1487 Жыл бұрын
Ryt Baba ji🙏 bahut nichod kadd k gall karde tusi
@gurlalsingh4107
@gurlalsingh4107 Жыл бұрын
ਠੀਕ ਹਾਂ ਗੱਲਾਂ ਸਾਡੇ ਲੋਕਾਂ ਨਾਲ ਜਾਤ ਪਾਤ ਕਰਦੇ ਗ੍ਰੰਥੀ ਨਾਲ ਪਾਠ ਲਾਉਣ ਤੇ ਜਾਤ ਪੁਛਦੇ ਨੇ ਉਨ੍ਹਾਂ ਨੂੰ ਸਿੱਖਾਂ ਵਿੱਚ
@surindertharaj946
@surindertharaj946 Жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਦਿੱਤੇ
@BootaLalllyan-no6bu
@BootaLalllyan-no6bu 10 ай бұрын
ਧਰਮ ਕੱਪੜੇ ਬਦਲਣ ਨਾਲ਼ ਨੀ ਬਦਲ ਹੁੰਦਾ ਜੀ ਧਰਮ ਤਾਂ ਬੰਦੇ ਦੇ ਅੰਦਰ ਦੀ ਖੇਡ ਹੈ ਜੀ ਧੰਨਵਾਦ ਭਾਈ ਸਾਹਿਬ ਜੀ ❤❤🎉🎉🎉
@pamkang2568
@pamkang2568 Жыл бұрын
Bhai Sahib you are great and your ideas are very powerful.
@punjabipeople345
@punjabipeople345 Жыл бұрын
ਜਿਹੜੇ ਕਹਿ ਰਹੇ ਆ ਸਹੀ ਆ ਪਰ ਓਹਨਾ ਨੂੰ ਧਰਮ ਤੇ ਇਤਿਹਾਸ ਹੋਰ ਪੜਨਾ ਚਾਹੀਦਾ 😍😍😍😍
@sandeepsinghtoot
@sandeepsinghtoot Жыл бұрын
ਬਾਬਾ ਜੀ ਤੁਹਾਨੂੰ ਅੱਜ ਯਾਦ ਆਇਆ,ਕਿ ਧਰਮ ਪਰਵਰਤ ਦੀ ਗੱਲ ਕਰਨੀ ਚਾਹੀਦੀ, ਤੁਸੀਂ ਮਹਾਨ ਪਰਚਾਰਕ ਸੀ ਤੁਹਾਨੂੰ 10ਸਾਲ ਪਹਿਲਾਂ ਬੋਲਨਾ ਚਾਹੀਦਾ ਹਰ ਰੋਜ਼ ਇਸ ਮੁੱਦੇ,,, ਤੇ,,,!
@kaurparveen4052
@kaurparveen4052 Жыл бұрын
ਸਹੀ ਗੱਲ ਹੈ ਬਾਬਾ ਜੀ! ਜਦੋਂ ਦਿੱਲੀ ਵਿਚ ਧਰਨਾ ਸੀ ਤਾ ਸਾਰੇ ਸਿੱਖਾ ਨੇ ਸਾਥ ਦਿੱਤਾ, ਪਰ ਨਾਮ ਸਿਰਫ਼ ਜੱਟਾ ਦਾ ਸੀ ਜੱਦ ਕਿ ਬਾਕੀ ਸਿੱਖ ਬਰਾਦਰੀਆ ਨੇ ਵੀ ਬਰਾਬਰ ਸਾਥ ਦਿੱਤਾ।ਕੀਤੇ ਨਾ ਕਿਤੇ ਬੰਦਾ ਮਹਿਸੂਸ ਤਾਂ ਕਰਦਾ ਹੀ ਹੈ ,ਤਾਂ ਹੀ ਤਾਂ ਨੀਵੀਆਂ ਜਾਤਾ ਦੇ ਲੋਕ ਈਸਾਈ ਬਣ ਰਹੇ ਨੇ ।
@sandeepgaba977
@sandeepgaba977 Жыл бұрын
Gaane vich v jat jat hoi pai hai baki saare juve fudu ne
@sonulakhotra2777
@sonulakhotra2777 Жыл бұрын
I love jesus🙏
@manmeetsingh3881
@manmeetsingh3881 Жыл бұрын
Gurua da maan te qurbaniya vi na puleyo.
@sarabjitkaur5474
@sarabjitkaur5474 Жыл бұрын
Bahut vadhia msg everyone like image .
@phootphath4851
@phootphath4851 Жыл бұрын
ਕੰਮ ਤਾਂ ਸਾਡੇ ਸਾਰੇ ਹੀ ਪੂਜਾਰੀਆਂ ਵਾਲ਼ੇ ਨੇ।। ਸਿੱਖ ਧਰਮ ਨਾਲ਼ ਕੋਈ ਵੀ ਲੈਣਾ ਦੇਣਾ ਨੀਂ, ਸਿਰਫ਼ ਨਾਂ ਦੇ ਹੀ ਸਿੱਖ ਹਾਂ 🌷🌹🙏🙏
@gazgaz6737
@gazgaz6737 Жыл бұрын
ਫੁੱਟਪਾਉ ਪਰੋਗਰਾਮ ਗਦਾਰ ਢੱਡਰੀ ਦਾ । ਪੰਜਾਬ ਤੋ ।
@simrandhillon3014
@simrandhillon3014 Жыл бұрын
Ok g🌹🌹🌹🌹🌹
@KatariaKataria-ii1fo
@KatariaKataria-ii1fo 24 күн бұрын
Ic ton vadia parchar koi v nahi kr sakda kaka
@hardeepsingh4113
@hardeepsingh4113 Жыл бұрын
ਭਾਈ ਸਾਹਿਬ ਜੀ ਦੀਆ ਗੱਲਾ ਬਹੁਤ ਵਧੀਆ ਹਨ ।ਜੋ ਬੋਲਿਆ ਗਿਆ ਬਹੁਤ ਵੱਡਾ ਸੱਚ ਹੈ ।
@sarabjitkaur8997
@sarabjitkaur8997 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ
@lakhjitsinghandbibalakhjit4070
@lakhjitsinghandbibalakhjit4070 Жыл бұрын
ਅਸਲ ਸਚਾਈ ਬਿਆਨ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@sofiyarandhawa8470
@sofiyarandhawa8470 Жыл бұрын
ਬਿਲਕੁਲ ਸਹੀ ਕਿਹਾ ਜੀ Thanks 🙏🙏🙏 i love jesus
@balwindervartia2624
@balwindervartia2624 Жыл бұрын
ਇਕ ਇਕ ਗੱਲ ਬਾਬਾ ਜੀ ਸੱਚ ਹੈ ਤੁਹਾਡੀ ਤੇ ਇਕ ਇਕ ਗੱਲ ਕਰੋੜ ਰੁਪਏ ਦੀ ਇਹਨੂੰ ਕਹਿੰਦੇ ਆ ਸੁਤੀ ਹੋਈ ਕੌਮ ਨੂੰ ਜਗਾਉਣਾ ਧੰਨਵਾਦ ਜੀ
@KamaljitKaur-fy3uu
@KamaljitKaur-fy3uu Жыл бұрын
ਸੱਚਮੁੱਚ ਭਾਈ ਸਾਹਿਬ 🙏ਸਿੱਖ ਧਰਮ ਵਿੱਚ ਗੁਰੂਆਂ ਨੇ ਵਿਤਕਰਾ ਮਿਟਾਇਆ ਸੀ ਤੇ ਅੱਜ ਦੇ ਸਿੱਖ ਪ੍ਰਬੰਧਕ ਗੁਰੂਆਂ ਦੀ ਸਿੱਖਿਆ ਭੁਲਾ ਕੇ ਵਿਤਕਰਾ ਕਰਦੇ ਹਨ
@fresno6161
@fresno6161 Жыл бұрын
bhenji vitkara ta eh jnab krde je eh gurua nu devtya nll compare krde....ki othe eh shi c ajj sare hi guru di golka nu pyeo aa vech hi eh bharjai saab pehla eh santa nu shi kehnda c hun eh santa nu glt bolda eh ki agenda waara nu raga vich ni gauna jado search kdiye purane gaane niklde jo eh bnda kehre passeo sant ya baba lgda parcharak da kmm hunda gurbani vichari na ki loka nu eh dsna ki kon shi kon glt oh sirf akal purakh hi ds skda....te eh ohna de raste toh boht door je jdo kise nu sunde aa neutral hoke suno ekk passe turke na suno
@fresno6161
@fresno6161 Жыл бұрын
@Harvinder Singh 😂😂🐒🐒🐒🐒🐒🐒parmeshar dwar 😂😂😂😂😂😂😂😂eh kada parmehshar dwar jithe baba khud security lai k aunda ghar dekhi jake ohda aish krda poori sangat de paisaya main kdi oh parmeshar dwar seriously 🐒🐒🐒🐒😂😂😂😂😂😂😂😂😂😂😂😂😂😂🙏🙏🙏🙏
@amritpalsinghamrit7895
@amritpalsinghamrit7895 Жыл бұрын
ਸੱਚ ਆਖਦਾ ਬਾਬਾ ਜੀ
@bindersingh1881
@bindersingh1881 Жыл бұрын
ਭਾਈ ਸਾਹਿਬ ਜੀ ਤੁਸੀਂ ਬਾਰ -ਬਾਰ ਛੋਟੀਆਂ ਬਿਰਾਦਰੀਆਂ ਨਾ ਕਹੋ ਜੀ, ਪਹਿਲਾਂ ਜਿਨੀਂ ਦੇਰ ਛੋਟੀਆਂ-ਵੱਡੀ ਬਿਰਾਦਰੀਆਂ ਕਹਿਣਾ ਨਹੀਂ ਛੱਡਿਆ ਜਾਂਦਾ, ਇਹ ਇਸੇ ਤਰ੍ਹਾਂ ਚਲਦਾ ਰਹੇਗਾ ਜੀ, ਦੋ ਤੁਸੀਂ ਖੁਦ ਵੀ ਕਹਿ ਰਹੇ ਹੋ, ਤੁਹਾਡੇ ਵਿਚਾਰ ਚੰਗੇ ਲੱਗਦੇ ਹਨ, ਧੰਨਵਾਦ ਜੀ 🙏
@AmitAmit-ng3ss
@AmitAmit-ng3ss Жыл бұрын
Absolutely right ✅ 👏 👌 👍... Baba ji 🙏
@butasinghpunia4648
@butasinghpunia4648 Жыл бұрын
ਸੱਚੀਆਂ ਗੱਲਾਂ ਬੋਲਦੇ ਹੌ ਜੀ 👍
@gureksinghgill9990
@gureksinghgill9990 Жыл бұрын
ਬਿਲਕੁਲ ਠੀਕ ਆ ਛੋਟੇ ਵੀਰ ਤੁਸੀਂ ਠੀਕ ਕਿਹਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਤੇ ਖੁਸ਼ੀਆਂ ਬਖਸ਼ੇ
@SurinderSingh-wx7vi
@SurinderSingh-wx7vi Жыл бұрын
🙏🙏ਧੰਨ ਗੁਰੂ ਨਾਨਕ 🙏🙏 ਸ਼ੁਕਰ ਹੈ ਵਾਹਿਗੁਰੂ ਜੀ ਕਿਸੇ ਨੇ ਤਾਂ ਸੱਚ ਬੋਲਿਆ
@sehajpreet3003
@sehajpreet3003 Жыл бұрын
ਭਾਈ ਸਾਹਿਬ ਜੀ ਤੁਹਾਡੀ ਸੱਚ ਬੋਲਣ ਦੀ ਜੁਰਤ ਨੂੰ ਸਲਾਮ ਐ💖💖💖👍👍
@sartajjammu9485
@sartajjammu9485 Жыл бұрын
salute aa bhai sahib ji tuhadi soch nu 🙌🙌🙌
@surindermohan2342
@surindermohan2342 Жыл бұрын
ਸੱਚ ਹੈ ਭਾਈ ਸਾਹਿਬ ਹਰ ਕੋਈ ਇੰਨਸਾਨ ਨਾਹੀ ਬਣ ਸਕਦਾ ਹਾਂ ਤੁਹਾਡੀ ਸੋਚ ਨੂੰ ਸਲਾਮ ਹੈ ❤
@tannusandhu8700
@tannusandhu8700 Жыл бұрын
ਬਹੁਤ ਵਧੀਆ ਵਿਚਾਰ ਲੋਕਾ ਨੰ ਗੁਰੂ ਗਰੰਥ ਸਾਹਿਬ ਤੇ ਚੱਲਣ ਦੀ ਲੋੜ
@j.c.m.ravimasih1111
@j.c.m.ravimasih1111 Жыл бұрын
सारी गल सही कही बाबा जी यीशु मसीह परमेश्वर आपको आशीष दे आमीन।🤗🤗🤗🤗👏👏❤️❤️👏
@jaggabrargolewalia6934
@jaggabrargolewalia6934 Жыл бұрын
ਸੋਲਾਂ ਆਨੇ ਸੱਚ ਵਾਹਿਗੁਰੂ ਜੀ। ਆਸਟ੍ਰੇਲੀਆ ਤੋਂ
@sandeepsinghsaran6247
@sandeepsinghsaran6247 Жыл бұрын
ਅਾਸਟੇਲੀਅਾ ਦੱਸਣਾ ਜਰੁਰੀ ਸੀ ਵੀਰ
@punjabtv9061
@punjabtv9061 Жыл бұрын
@@sandeepsinghsaran6247 ਜੇਹ ਬਾਈ ਦਸਤਾ ਫਿਰ ਕਿ ਹੋਇਆ
@mandykhattra1290
@mandykhattra1290 Жыл бұрын
@@sandeepsinghsaran6247 😁😁😁😁🤓🤓
@Gp_atwal0981
@Gp_atwal0981 Жыл бұрын
Hello sir
@AmritpalSingh-rl3iz
@AmritpalSingh-rl3iz Жыл бұрын
ਵਾਹਿਗੁਰੂ ਜੀ ਤੁਸੀਂ ਨੂੰ ਚੜਦੀਕਲਾ ਬਖਸ਼ੇ🙏🙏
@karanbeersingh1132
@karanbeersingh1132 Жыл бұрын
100%ਸਹੀ ਵਹਿਗੁਰੂ ਜੀ
@MrMajha
@MrMajha Жыл бұрын
ਭਾਈ ਸਾਹਿਬ ਜੀ ਜੇਕਰ ਗੁਰੂ ਸਾਹਿਬ ਜੀ ਤੁਹਾਨੂੰ 2005 ਵਿੱਚ ਹੀ ਸੁਮੱਤ ਬਖਸ ਦੇਦੇ ਤਾਂ ਅਜ ਸਿੱਖ ਕੋਮ ਵਿਚ 80% ਲੋਕ ਤੁਹਾਡੇ ਸੋਚ ਰਾਹੀ ਅੱਜ ਗਰੂ ਗਰੰਥ ਸਾਹਿਬ ਜੀ ਦਾ ਪਰਚਾਰ ਕਰਦੇ ਤੇ ਕੋਮ ਕੋਲ ਸੱਚ ਵੀ ਹੁੰਦਾ ਤੇ ਏਕਾ ਵੀ ਹੁੰਦਾ? ਹੁਣ ਕੋਮ ਵਿਚ 70% ਲੋਕ ਤੁਹਾਨੂੰ ਸੁਣਦੇ ਹਨ ਪਰ ਸਹਿਮਤ 30% ਹੀ ਹਨ ਲੋਕ ਗਰਮ ਖਿਆਲੀ ਤੋ ਦਰਦੇ ਅਗੇ ਸੇਅਰ ਘਟ ਕਰਦੇ ਹਨ ਭਾਈ ਸਾਹਿਬ 5 ਸਾਲ ਦਬਕੇ ਸੱਚ ਦਾ ਪਰਚਾਰ ਕਰੋ ਫਿਰ ਕੋਮ ਤੇ ਪੰਜਾਬ ਵਿੱਚ ਇਨਸਾਨੀਅਤ ਦਾ ਬੋਲਬਾਲਾ ਹੋ ਸਕਦਾ ਹੈ ਰੱਬ ਮਿਹਰ ਰਖੇ
@jagjitsinghbitta2643
@jagjitsinghbitta2643 Жыл бұрын
ਭਾਈ ਰਣਜੀਤ ਸਿੰਘ ਦੇ KZbin ਤੇ 24 ਲੱਖ ਤੋਂ ਵੱਧ ਤਾਂ subscribers ਆ।ਜਿਹੜੇ ਵਿਰੋਧ ਕਰਦੇ ਆ ਸੁਣਦੇ ਉਹ ਵੀ ਜ਼ਰੂਰ ਆ
@gursaavsingh2804
@gursaavsingh2804 Жыл бұрын
@Harvinder Singh yrr tuu chaadd gll%PRCENT di ehde varrgii gll kisse Sikh prchark nuu nii krni ondii dum hunddaa gll chh...
@gurdhian2840
@gurdhian2840 Жыл бұрын
@Harvinder Singh ਵੀਰ ਇਹ ਲੱਗਿਆ ਤਾਂ ਹੋਇਆ ਸੱਚ ਬੋਲਣ ਚਾਹੇ 1% ਹੀ ਸੁਣਦੇ ਹੋਣ ਅਗਲਾ ਆਪਣਾ ਕੰਮ ਤਾਂ ਈਮਾਨਦਾਰੀ ਨਾਲ ਕਰ ਰਿਹਾ ਜੋ ਗੱਲਾਂ ਇਹ ਕਰ ਰਿਹਾ ਓਹ ਬਿਲਕੁਲ ਸੱਚ ਕਹਿ ਰਿਹਾ ।
@inderpreetsingh9949
@inderpreetsingh9949 Жыл бұрын
@Harvinder Singh jera ithass guru di nidya krda ehi je ithass nu mnn di gl krdeo
@ramangrewal6053
@ramangrewal6053 Жыл бұрын
Bhai sahib ji tuhade vichar dil nu chhu ge waheguru tuhanu chardikala bakhshan 🙏🙏👍👌❤️
@babburajdeep8317
@babburajdeep8317 Жыл бұрын
ਸੱਚੀ ਗੱਲ ਕੀਤੀ,ਧਰਮ ਇੰਨਸਾਨੀਅਤ ਸਭ ਤੋਂ ਵੱਡਾ ਧਰਮ ਹੈ
@jagatgururavidassji7
@jagatgururavidassji7 Жыл бұрын
ਬਿਲਕੁਲ ਸਹੀ ਗੱਲ ਏ,,,ਸੰਵਿਧਾਨ ਦੇ ਅਨੁਸਾਰ ਕੋਈ ਵੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਏ,,ਇਹ ਸਭ ਦਾ ਕਨੂੰਨੀ ਅਧਿਕਾਰ ਏ,,ਬਾਬਾ ਸਾਹਿਬ ਜੀ ਨੇ ਵੀ ਹਿੰਦੂ ਧਰਮ ਤਿਆਗ ਕੇ ਬੁੱਧ ਧਰਮ ਅਪਣਾਇਆ ਸੀ
@sarabjeetbhillowal1062
@sarabjeetbhillowal1062 Жыл бұрын
Bhai Saab ji sadke jaei tuhade 👍👍👍
@dspasiana
@dspasiana Жыл бұрын
ਬੇਲਾਗ ਸੱਚੀਆਂ ਗੱਲਾਂ ਜੀ। ਪੂਜਾਰੀ ਨੂੰ ਗੁਰੂ ਨਾਨਕ ਨਹੀਂ ਚੰਗਾ ਲੱਗਿਆ ਭਾਈ ਤੁਸੀਂ ਕਿੱਥੋਂ ਚੰਗੇ ਲਗੋਂਗੇ? ਆਪਣੇ ਗਿਰੀਵਾਨ ਵਿੱਚ ਝਾਕੇ ਬਿਨਾਂ ਸਿੱਖੀ ਬਚਾਉਣੀ ਮੁਸ਼ਕਲ ਹੋਵੇਗੀ ਜਥੇਦਾਰੋ!
@rashidmasih1051
@rashidmasih1051 Жыл бұрын
ਬਹੁਤ ਹੀ ਵਧੀਆ ਸਚਾਈ ਬਿਆਨ ਕੀਤੀ ਹੈ ਆਪਣੇ ਪ੍ਚਾਰ ਵਿੱਚ ਜਾਤ ਪਾਤ ਓਹੀ ਪੁਛਦਾ ਹੈ ਜੋ ਮੰਨਦਾ ਹੈ ਮੈਂ ਅਜੇ ਤੱਕ ਵੀ ਡਾਕਟਰ ਮਹੀਪ ਸਿੰਘ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਦਾ ਅਜੀਤ ਅਖਬਾਰ ਵਿੱਚ ਸਿੱਖਾਂ ਵਿੱਚ ਜਾਤ ਪਾਤ ਬਾਰੇ ਪ੍ਕਾਸ਼ਤ ਲੇਖ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਲੇਖ ਤੱਥਾਂ ਦੇ ਆਧਾਰ ਤੇ ਉਨ੍ਹਾਂ ਬੜੇ ਹੀ ਦੁਖੀ ਹਿਰਦੇ ਨਾਲ ਬਹੁਤ ਸਾਲ ਪਹਿਲਾਂ ਲਿਖਿਆ ਸੀ ਹੁਣ ਤੱਕ ਜਾਤੀ ਵਿਤਕਰੇ ਬਹੁਤ ਵਧੇ ਹਨ ਇਸ ਤਰ੍ਹਾਂ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦਾ ਸੰਕਲਪ ਪੂਰਾ ਹੋਣਾ ਅਸੰਭਵ ਹੈ
@gaganhaco1597
@gaganhaco1597 Жыл бұрын
Baba ji tusi har ek gall sach khei a AJ da time cha tharm da thakdar na shiki nu badhnam Karla rhakta waheguru ji
@ministories_narinder_kaur
@ministories_narinder_kaur Жыл бұрын
You are saying true A revolutionary preacher. Thanks for awaring
@GurwinderSingh-ho9vp
@GurwinderSingh-ho9vp Жыл бұрын
Right mam we are really appreciated
@ilovekabaddi9509
@ilovekabaddi9509 Жыл бұрын
ਭਾਈ ਸਾਬ ਹਵਾ ਚ ਤੀਰ ਨਹੀ ਛੱਡਦੇ ਇਨ੍ਹਾਂ ਦੀ ਹਰ ਗੱਲ ਚ ਦਮ ਹੁੰਦਾ ਇਹ ਵਜ਼ਨਦਾਰ ਗੱਲ ਕਰਦੇ ਨੇ ਤੇ ਭਾਈ ਸਾਬ ਹਰ ਗੱਲ ਤਰਕ ਨਾਲ ਕਰਦੇ ਨੇ...🙏🙏🙏🙏🙏
@alfkidstv8888
@alfkidstv8888 Жыл бұрын
ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ,ਬਾਹੁਤ ਵਧੀਆ ਵਿਚਾਰ ਏ ਸਿੰਘ ਸਾਹਿਬ
@SukhjinderSingh-pz9hl
@SukhjinderSingh-pz9hl Жыл бұрын
ਬਾਬਾ ਜੀ ਛੋਟੀ ਵੱਡੀ ਬਰਾਦਰੀ ਕੋਈ ਨਹੀਂ ਹੁੰਦੀ 🙏
Хотите поиграть в такую?😄
00:16
МЯТНАЯ ФАНТА
Рет қаралды 3,6 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 37 МЛН
ВОДА В СОЛО
0:20
⚡️КАН АНДРЕЙ⚡️
Рет қаралды 15 МЛН