ਜੇ ਤੂੰ ਮੰਜ਼ਿਲ ਤੇ ਜਾਣਾ Lok Tath*Harpal Singh Shamla

  Рет қаралды 281,971

HARPAL SINGH SHAMLA

HARPAL SINGH SHAMLA

Күн бұрын

Пікірлер: 160
@surjitgill662
@surjitgill662 6 ай бұрын
ਵਾਹ ਜੀ ਵਾਹ ਇਹ ਤਿੰਨਾ ਦੀ ਤਿਖੜੀ ਸਦਾ ਕਾਇਮ ਰਹੈ ਕੁਲਦੀਪ ਬੇਟਾ ਤੁਹਾਡੀ ਦਾਦੇ ਪੋਤੇ ਦੀ ਆਵਾਜ ਬਹੁਤ ਜੋਸ਼ ਭਰਭੂਰ ਹੁੰਦੀ 🎉🎉🎉🎉❤❤❤❤❤
@dansinghmannmann3456
@dansinghmannmann3456 Жыл бұрын
ਹਰਪਾਲ ਸਮਲਾ ਕਮਾਲ ਕਰਦਾ ਹੈ ਚੜਦੀ ਕਲਾ ਚ ਰੱਖੇ ਰੱਬ ਵੀਰ ਨੂੰ
@malkitkaur1978
@malkitkaur1978 Жыл бұрын
ਕਮਾਲ ਕਰ ਦਿੱਤੀ ਕੁਲਦੀਪ ਪੁੱਤ ਮੇਵਾ ਸਿੰਘ ਵੀਰ ਜੀ ਵਾਹਿਗੁਰੂ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਦੇਵੇ ਬਚਿਆ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਬਾਕੀ ਰਹੀ ਗੱਲ ਬਚਿਆ ਦੇ ਸਮਝਣ ਦੀ
@surjitgill662
@surjitgill662 Жыл бұрын
ਭਾ ਜੀ ਹਰਭਾਲ ਸਿੰਘ ਦੀ ਲਿਖਤ ਜੋ ਬਾਪੂ ਤੇ ਪੋਤੇ ਨੇ ਗਾਈ ਕਮਾਲ ਕਰਤੀ ਗੁਰੂ ਚੜਦੀ ਕਲਾ ਚ ਰਖੇ
@JagroopSingh-fh9dp
@JagroopSingh-fh9dp Жыл бұрын
ਹਰਪਾਲ ਜੀ ਦੀ ਲਿਖੀ ਕਵੀਸ਼ਰੀ ਤੇ ਦਾਦੇ ਪੋਤੇ ਨੇ ਗਾਕੇ ਰੂਹ ਖੁਸ਼ ਕਰ ਦਿੱਤੀ ਪਰਮਾਤਮਾ ਹਮੇਸ਼ਾ ਇਸ ਤਿਖੜੀ ਦੀ ਚੜ੍ਹਦੀ ਕਲਾ ਰੱਖੇ ਵਲੋਂ ਰਟੈਰ ਪਿ੍ਸੀਪਲ ਜਗਰੂਪ ਸਿੰਘ ਬਰਾੜ
@gurmailkahlon81
@gurmailkahlon81 10 ай бұрын
ਬਹੁਤ ਹੀ ਵਧੀਆ ਜੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@lakhasingh450
@lakhasingh450 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਦਾ ਰਹੇ
@kamaljeetsinghbrar3467
@kamaljeetsinghbrar3467 6 ай бұрын
ਬਹੁਤ ਹੀ ਵਧੀਆ ਮੈਸੇਜ ਦਿੱਤਾ ਵਾਹਿਗੁਰੂ ਜੀ ਮਿਹਰ ਕਰਨ
@harnekbrar1681
@harnekbrar1681 3 ай бұрын
ਕਿਆ ਬਾਤ ਐ ਬਹੁਤ ਹੀ ਵਧੀਆ ਕਵਿਸ਼ਰੀ ਗਾਈ ਹੈ ਅਤੇ ਲੇਖਕ ਨੇ ਵੀ ਲਿਖਣ ਵਾਲਾ ਸਿਰਾ ਹੀ ਲਾਤਾ,,, ਵਾਹ ਜੀ ਵਾਹ,, ਦੁਨੀਆਂ ਦੇ ਗਾਇਕਾਂ ਨਾਲੋਂ ਵੱਖਰੀ ਗਾਇਕੀ ਹੈ, ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਤਰੱਕੀ ਬਖਸ਼ੇ,,,,,, ਵੱਲੋਂ ਹਰਨੇਕ ਬਰਾੜ ਗੀਤਕਾਰ ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ।
@PalveerDhillon98
@PalveerDhillon98 5 ай бұрын
ਭਰਾਵੋ ਕੀ ਕਹਾਂ ਹੋਵੈ ਬਸ ਰੱਬ ਜਿਉਂਦਾ ਰੱਖੇ
@bhupinderkaur1215
@bhupinderkaur1215 Жыл бұрын
ਬਹੁਤ ਵਧੀਆ ਹੈ ਜੀ ਬੀਡੀਓ ਹੈ ਜੀ ਬਚਿਆਂ ਨੂੰ ਬਹੁਤ ਵਧੀਆ ਸਿਖਿਆ ਦੇ ਰਹੇ ਹੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਲੰਮੀਆਂ ਉਮਰਾਂ ਵਖਸਣ ਜੀ
@Bikaram_singh-rudala
@Bikaram_singh-rudala 11 ай бұрын
ਕੁਲਦੀਪ। ਮੇਵਾ। ਹਮਲਾ। ਸਾਰੇ ਸਹਿਬ। ਮੇਹਰਬਾਨੀ। ਤੁਹਾਡੀ
@Gurmukhdhillon6680
@Gurmukhdhillon6680 11 ай бұрын
ਨਜ਼ਾਰਾ ਲਿਆਤਾ ਬਾਈ ਜੀ ਹੋਣਾਂ ਨੇ
@WahegurujiWaeguruji-rn1fi
@WahegurujiWaeguruji-rn1fi 5 ай бұрын
ਬਹੁਤ ਵਧੀਆ 🙏🙏👍👍👌👌
@mahinderpal8834
@mahinderpal8834 7 ай бұрын
Bhut khoobsurat y ji ..... stay blessed 🙌 😇
@binderlochav467
@binderlochav467 Жыл бұрын
ਇੱਕ ਨੰਬਰ ਕਵੀਸ਼ਰੀ ਹੈ ਬਾਪੂ ਜੀ ਅਤੇ ਬਾਈ ਕੁਲਦੀਪ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@9876488260
@9876488260 Жыл бұрын
ਕਮਾਲ ਦੀ ਪੇਸ਼ਕਾਰੀ ਹੈ ਲਿਖਣ ਤੇ ਗਾਉਣ ਵਾਲਿਆਂ ਦੀ ਹਿਟ ਜੋੜੀ।
@ckandanck6966
@ckandanck6966 Жыл бұрын
Veery nice je
@jyotmavi7732
@jyotmavi7732 Жыл бұрын
😅​@@ckandanck6966😢f
@thakurjit1972
@thakurjit1972 Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
@harbanskaur1351
@harbanskaur1351 Жыл бұрын
Wow har pal singh
@manjitchima9939
@manjitchima9939 Жыл бұрын
Congratulations very good massage for youngsters keep it up God bless you writer and both singer’s
@JYOTISEKHON-x3b
@JYOTISEKHON-x3b 7 ай бұрын
ਬਹੁਤ ਵਧਿਆ ਲੱਗਿਆ ਧੰਨਵਾਦ
@balwindersingh-nz2hm
@balwindersingh-nz2hm Жыл бұрын
ਵਾਹ ਜੀ ਵਾਹ ਬਹੁਤ ਵਧੀਆ ਉੱਪਰਾਲਾ ਹੈ ਜੀ। ਗੱਜਦੇ ਰਹੋ।
@seeradaudhar8436
@seeradaudhar8436 Жыл бұрын
ਬਹੁਤ ਹੀ ਚੰਗਾ ਮੈਸਜ ਦਿੱਤਾ ਵਾਹ ਕਮਾਲ ਗਾਇਆ ਜਿਉਦੇ ਰਹੋ ਧੰਨਵਾਦ
@prabhjotdadwal9616
@prabhjotdadwal9616 Жыл бұрын
ਵਾਹ ਵਾਹ ਬਾਪੂ ਕਮਾਲ ਕਰ ਦਿੱਤੀ
@JivenGill-g1c
@JivenGill-g1c Жыл бұрын
❤❤❤❤❤❤ਬਹੁਤ. ਵਧੀਆ ਆਵਾਜ਼ ਹੈ ਜੀ
@babumann6340
@babumann6340 Жыл бұрын
ਬਹੁਤ ਵਧੀਆ ਜੀ
@sarajmanes4505
@sarajmanes4505 Жыл бұрын
Sat Shri Akal Ji Wah Ji Wah Kya Baat Jabrdast Jiode Vasde Raho Rab Rakha Dhanwad Ji 🙏 👌 👍 ❤
@surdipkaur5909
@surdipkaur5909 Жыл бұрын
Sat shri akal bhaji very beautiful video
@satpalbrar1012
@satpalbrar1012 Жыл бұрын
Video mewad and Kuldeep veri good
@Olive-Combat
@Olive-Combat Жыл бұрын
End, sirrrrraaaaa. Parmatma thonu charhdi kala ch rakhe
@BhupinderBrar-et8zk
@BhupinderBrar-et8zk 2 ай бұрын
ਬਹੁਤ ਚੰਗੀ ਗੱਲ
@ManjitKaur-qr6uw
@ManjitKaur-qr6uw Жыл бұрын
🙏🙏ਬਹੁਤ ਹੀ ਵਧੀਆ
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਬਹੁਤ ਖੂਬ ਜੀ 🙏❤🙏
@Remains926
@Remains926 5 ай бұрын
ਵੱਧੀਆ ਕਲਮ ਵਧੀਆ ਗਾਇਕੀ🙏
@achhrasingh8423
@achhrasingh8423 Жыл бұрын
Bahut badhia sikhia diti hai smaj nu chardikala chrehan bapu jee
@SardulsinghSingh-l6m
@SardulsinghSingh-l6m Жыл бұрын
ਬਹੁਤ ਵਧੀਆ ਬਾਬਾ ਜੀ ਧੰਨਵਾਦ
@manihan2924
@manihan2924 Жыл бұрын
Awesome, very melodious voice. Touch the height of sky.
@gurkeematsinghchahal2992
@gurkeematsinghchahal2992 Ай бұрын
ਨਜ਼ਾਰਾ ਲਿਖਤਾਂ ਬਾਜ਼ੀ ਸਬੂਤ ਧਨਬਾਦ
@gukhsaab693
@gukhsaab693 Жыл бұрын
ਵਾਹਿਗੁਰੂ ਜੀ ਚੜਦੀ ਕਲਾ ਕਰੇ ਬਹੁਤ ਹੀ ਵਧੀਆ
@harbanssingh5466
@harbanssingh5466 6 ай бұрын
ਬਹੁਤ ਵਧੀਆ ਕਵੀਸ਼ਰੀ ਬਹੁਤ ਵਧੀਆ ਸਮੇ ਦੇ ਅਨੁਸਾਰ ਕਵੀਸ਼ਰੀ ਦੀਆਂ ਗੱਲਾਂ ਹਨ
@KulwinderSingh-v9n
@KulwinderSingh-v9n 6 ай бұрын
Tuc manvi c Aya nagar kirtan ta
@bachittersinghsingh8892
@bachittersinghsingh8892 3 ай бұрын
❤😂
@gurmailsingh1435
@gurmailsingh1435 Жыл бұрын
So nice 👍👍veer ji. GOD bless both of you.
@singhgurnoor4465
@singhgurnoor4465 Жыл бұрын
So nice putter God bless you ❤
@bajwabaaz2675
@bajwabaaz2675 9 ай бұрын
Very good veer ji
@HardeepSinghsekhonSekhon
@HardeepSinghsekhonSekhon 6 ай бұрын
Shi gal 22ji
@LalababaSingh
@LalababaSingh Ай бұрын
Kuldeep. Singh. Very. Good. Bai. Ji
@jamnadevi8748
@jamnadevi8748 Жыл бұрын
Very good efforts Slaam to all team Great 🙏
@rishavsharma4604
@rishavsharma4604 Жыл бұрын
ਬੁਹਤ ਹੀ ਸੁੰਦਰ ਲਿਖਤ ਤੇ ਗਾਇਨ😊
@lyricist_mikasandhu7393
@lyricist_mikasandhu7393 Жыл бұрын
Sat shri akal shamla ਜੀ, ਮੇਰਾ beta tohada ਏਹ song ,, ਦਿਨ ਚ ghato ghatt ਇਕ ਵਾਰੀ ਜਰੂਰ ਸੁਣਦਾ ਹੈ,, ਓਸ ਨੂ ਬੜ੍ਹਾ honsla dinda,,, ਅਪਣੀ ਮੰਜ਼ਿਲ vall,, agge jan lyi, ਪ੍ਰੇਰਦਾ rehnda ਹੈ
@harpalsinghshamla3953
@harpalsinghshamla3953 Жыл бұрын
ਮੀਕਾ ਸੰਧੂ ਜੀ ਬਹੁਤ ਬਹੁਤ ਧੰਨਵਾਦ।ਪਰਮਾਤਮਾ ਸਾਰੇ ਪਰਿਵਾਰ ਨੂੰ ਖੁਸ਼ ਰੱਖੇ
@harpalsingh1703
@harpalsingh1703 Жыл бұрын
Excellent poetry and group 👏👌🙏🏻
@manjitmann7943
@manjitmann7943 6 ай бұрын
Very very nice ji God bless you
@balwinderkaur7716
@balwinderkaur7716 4 ай бұрын
Excellent performance 👍👍
@HarpreetKaur-vv9kr
@HarpreetKaur-vv9kr 6 ай бұрын
ਹਰਪਾਲ ਜੀ ਬਹੁਤ ਵਧੀਆ
@sukhjitkaur-pe4lf
@sukhjitkaur-pe4lf 6 ай бұрын
bhut vdia
@pannujatt4024
@pannujatt4024 6 ай бұрын
ਬਾਬੇ ਪੋਤੇ ਦੀ ਜੋੜੀ ਸਦਾ ਬਣੀ ਰਹੇ
@gurjindersingh3638
@gurjindersingh3638 Жыл бұрын
Waheguru g chardi klla rakhe g 🙏🎉🎉👌👌
@charanjitsingh8846
@charanjitsingh8846 Жыл бұрын
great charanjit gurdit pura
@gurchetsingh4098
@gurchetsingh4098 Жыл бұрын
Wahhh ji wahhhh🎉 WMK❤
@parmjitsinghparmjitsingh9493
@parmjitsinghparmjitsingh9493 6 ай бұрын
ਬਹੁਤ ਵਧੀਆ ਜੀ 🎉
@Jarnailsingh74-bd
@Jarnailsingh74-bd 7 ай бұрын
Kon kon June 2024 ch sun reha bhut wadia कवीसरी #Kaurcreater74
@KalaSing-oq7gs
@KalaSing-oq7gs 6 ай бұрын
Very nice verrji
@GurjeetsinghChhina-v1m
@GurjeetsinghChhina-v1m Жыл бұрын
Wah kya baat aa bro👌👌👌
@ParveenKumar-zx6wv
@ParveenKumar-zx6wv 3 ай бұрын
Very nice ❤
@parmjeetkaur182
@parmjeetkaur182 3 ай бұрын
Very nice a veerji
@KalaKhosa-g3b
@KalaKhosa-g3b Жыл бұрын
ਬਹੁਤ ਖੂਬ ਜੀ❤🙏❤️
@MohinderSidhu-lx4ui
@MohinderSidhu-lx4ui Жыл бұрын
Sadke [uhadi jori nu sirre E lati jite rahom
@babindersingh5908
@babindersingh5908 3 ай бұрын
Very 👍 good 👍👍👍👍👍
@HardeepSinghsekhonSekhon
@HardeepSinghsekhonSekhon 6 ай бұрын
Waheguru ji
@lakhwinderSingh-cn2uk
@lakhwinderSingh-cn2uk 11 ай бұрын
Very beautiful song
@chankaur7076
@chankaur7076 8 ай бұрын
So cute both wmk
@gurinderkaur5303
@gurinderkaur5303 Жыл бұрын
ਬਹੁਤ ਵਧੀਆ ਤੱਥ ਪੇਸ਼ ਕੀਤੇ।
@HarjinderKaur-xu7fs
@HarjinderKaur-xu7fs Жыл бұрын
❤❤❤❤❤🎉
@satkartarsingh3901
@satkartarsingh3901 Жыл бұрын
Very nice song Siraaaaaaa god bless you
@SukhwinderHans74
@SukhwinderHans74 Жыл бұрын
Bhut badhiya ji
@karamjitsingh4170
@karamjitsingh4170 Жыл бұрын
Wah Ji Wah Mere Sher veero WaheGuru Ji Ap sab Team nu Chardi kala Bakhshan Ji
@FatehDhillon-m8x
@FatehDhillon-m8x 6 ай бұрын
❤😅
@parwinderjeetkaur7480
@parwinderjeetkaur7480 Жыл бұрын
Vida bi ji
@bholasingh6411
@bholasingh6411 Жыл бұрын
ਠੀਕ❤
@raghvirsingh5769
@raghvirsingh5769 Жыл бұрын
ਵੀਰ ਜੀ ਤੇ ਬਾਪੂ ਜੀ
@rajwinderkaur4170
@rajwinderkaur4170 Жыл бұрын
Kamaal di jodi hai
@tarlochansingh4292
@tarlochansingh4292 7 ай бұрын
Chardi.kalah.wich.rakhi
@karamjitsingh4170
@karamjitsingh4170 Жыл бұрын
Dhan Dhan kara dite ha Ji WaheGuru Ji Apne Punjabi Virse nahi sahi Disha de dewe Ji Shamla sahib Mewa Singh Palin, te kuldip Singh Chatha sahib da Teh Dilo Dhanwad
@SurjitSingh-zc5zq
@SurjitSingh-zc5zq Жыл бұрын
Kamal ji Kamal
@bgmiban5194
@bgmiban5194 Жыл бұрын
Wah ji wah
@dolig3769
@dolig3769 Жыл бұрын
Good Veer ji
@AmrekSingh-c7e
@AmrekSingh-c7e Жыл бұрын
Amrik Singh gill very good kavisari
@bholasingh3749
@bholasingh3749 Жыл бұрын
ਛੋਟੇ ਵੀਰ ਜੀ ਤੇ ਬਾਬਾ ਜੀ ਨੇ ਤਾਂ ਇਹ ਕਵੀਸ਼ਰੀ ਗਾ ਕੇ ਦਿਲ ਹੀ ਜਿੱਤ ਬਹੁਤ ਹੀ ਵਧੀਆ ਢੰਗ ਨਾਲ ਨੌਜਵਾਨਾਂ ਨੂੰ ਸੇਧ ਦਿੱਤੀ ਹੈ ਵਾਹਿਗੁਰੂ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@nirmalkaur8789
@nirmalkaur8789 Жыл бұрын
ਬਹੁਤ ਵਧੀਆ
@sukhmandervirk3252
@sukhmandervirk3252 Жыл бұрын
Old is Gold
@KulwantSingh-o3p
@KulwantSingh-o3p 8 ай бұрын
Very nice
@ManjinderKaur-cs5nh
@ManjinderKaur-cs5nh 6 ай бұрын
Vary good. ❤❤
@lakhvindervirk2024
@lakhvindervirk2024 6 ай бұрын
Ver kuldeep .bapu ji mara kol lfg nhe jena nal. Ma tvade seft kr ska wahaguru tvade thona the lma umr. ata as.trha kaym jab rho rb rakha
@harinderkaur8713
@harinderkaur8713 Жыл бұрын
Very very very very very very nice g
@karmjitsinghgill794
@karmjitsinghgill794 6 ай бұрын
2👌👌👌👌👌👌👌
@MajidSayed-iz5jp
@MajidSayed-iz5jp Жыл бұрын
Very nice 👍👍🎉🎉
@balwinderchattha7518
@balwinderchattha7518 8 ай бұрын
Good very 👍 good
@jantsingh5251
@jantsingh5251 Жыл бұрын
Execillant
@satpalsingh-qp6co
@satpalsingh-qp6co Жыл бұрын
🙏🏽🙏🏽🙏🏽🙏🏽🙏🏽🙏🏽
@BikkarSingh-j4n
@BikkarSingh-j4n 5 ай бұрын
ਬਾਕਮਾਲ
@SurjeetSingh-tx8uz
@SurjeetSingh-tx8uz Жыл бұрын
Varegood❤❤up
@sarabjitsingh5758
@sarabjitsingh5758 Жыл бұрын
❤ good 👍
@SatnamSingh-y6l
@SatnamSingh-y6l 6 ай бұрын
Nice ❤
@gurindergrewal2027
@gurindergrewal2027 Жыл бұрын
Nice
VIP ACCESS
00:47
Natan por Aí
Рет қаралды 30 МЛН
mela chaar din kuldeep chatha jarnail gill jella,Harpal Shamla
5:36
HARPAL SINGH SHAMLA
Рет қаралды 61 М.