ਜਦੋਂ ਦੀਵਾਲੀ ਵੇਲੇ ਕੰਡਕਟਰ ਦੀ ਜੇਬ ਵਿੱਚ ਚੱਲਿਆ ਸੇਬਾ ਬੰਬ|Podcast With Conductor Cum Driver Part.5 | Diwali

  Рет қаралды 251,154

LOK AWAZ TV

LOK AWAZ TV

Күн бұрын

Пікірлер: 506
@Avtarsinghsaroe1967
@Avtarsinghsaroe1967 Жыл бұрын
ਡਰਾਈਵਰ ਸਾਹਿਬ ਤੁਹਾਡੀਆਂ ਗੱਲਾਂ ਸਤਯੁੱਗ ਦੀਆਂ ਹਨ ਜੋ ਸਾਡੇ ਨਾਲ ਵੀ ਬੀਤੀਆਂ ਹਨ। ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਧੰਨਵਾਦ।
@ButaSingh-o7j
@ButaSingh-o7j 6 ай бұрын
Thanks brother 🙏
@rbrar3859
@rbrar3859 Жыл бұрын
ਬਾਈ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ, ਅੱਜ ਬਚਪਨ ਯਾਦ ਆ ਗਿਆ। ਧੰਨਵਾਦ ਭਰਾ।
@sukhidhaliwal4665
@sukhidhaliwal4665 Жыл бұрын
ਭਾਈ ਐਨ ਕੈਮ ਹੋ ਕੇ ਆਉਂਦਾ ਚਿੱਬ ਕੱਡੀ ਆਉਂਦਾ ਹਰ ਵਾਰ ਨਵੀ ਗੱਲਬਾਤ ਜੀਉ ਓ ਪੰਡਤ ਭਾਈ
@YuvrajSingh-25001
@YuvrajSingh-25001 Жыл бұрын
ਘੈਂਟ ਮਨਿੰਦਰ ਵੀਰੇ ,ਦੀਵਾਲੀ ਦੀਆਂ ਮੁਬਾਰਕਾਂ
@paramjitsingh1392
@paramjitsingh1392 Жыл бұрын
ਦਿਵਾਲੀ ਦਿਆਂ ਵਧਾਈਆਂ ਵਾਈ ਜੀ ਸਾਰੇਆਂ ਨੂੰ ਸੁਆਦ ਲਿਆਤਾ ਪੰਡਤ ਵਾਈ ਨੇ
@SABDABOSS
@SABDABOSS Жыл бұрын
ਹਾਸੇ ਠੇਠੇ ਨਾਲ ਚੰਗੀਆਂ ਗੱਲਾਂ ਵੀ ਸਿੱਖਾਂ ਜਾਂਦਾ ਬਹੁਤ ਚੰਗੀ ਸੋਚ ਦਾ ਮਾਲਿਕ ਆ ਬਾਈ, ਤਜ਼ਰਬੇ ਬੋਲਦੇ ਨੇ ❤
@themirrorofworld_1313
@themirrorofworld_1313 Жыл бұрын
ਸਵਾਦ ਆ ਗਿਆ ਬਾਈ ਜੀ ਦਾ ਪੋਡਕਾਸਟ ਸੁਣ ਕੇ . ਸਾਡੇ ਹੈਪੀ ਵਰਗੇ ਨੇ ਬਾਈ ਜੀ . ਹਰੇਕ ਹਫ਼ਤੇ ਪੋਡਕਾਸਟ ਪਾਇਆ ਕਰੋ ਯਰ ਬਾਈ ਜੀ ਦਾ . ❤ ❤ ❤ .
@AURSH-
@AURSH- Жыл бұрын
ਬਹੁਤ ਵਧੀਆ ਗੱਲਾਂ ਸੁਣਾਈਆਂ ਵੀਰ ਨੇ ਸਾਡੇ ਟਾਈਮ ਇਹੀ ਕੁੱਝ ਹੁੰਦਾ ਸੀ ਬਹੁਤ ਵਧੀਆ ਟਾਈਮ ਸੀ ਉਹ ਲੋਕਾਂ ਚੋ ਪਿਆਰ ਬਹੁਤ ਸੀ ਵੱਡੇ ਟੱਬਰ ਕੱਚੀਆ ਗਲੀਆਂ ਉਹ ਦਿਨ ਨਹੀ ਮੁੜਕੇ ਮਿਲਣੇ
@GurpreetSingh-uw1fb
@GurpreetSingh-uw1fb Жыл бұрын
ਦਿਲਦਾਰ ਬੰਦਾ ਬਾਈ ਬਾਈ ਹਫਤੇ ਵਿੱਚ ਦੋ ਵਾਰ ਬਾਈ ਨਾਲ ਮੁਲਾਕਾਤ ਕਰਿਆ ਕਰ ਜੀ ਲੱਗ ਜਾਦਾ
@Beatspassion713
@Beatspassion713 Жыл бұрын
ਅੱਜ ਤਾਂ ਕਡੰਕਟਰ ਸਾਬ ਸਵੇਰੇ ਹੀ ਹਾਜ਼ਰੀ ਲਗਾ ਚੱਲਿਆ 😂😂😂 ਕਾਲੂ ਕੰਮਾਂ ਕਾਰਾਂ ਚ busy huna BAI ਨੇ ❤❤
@brargurmeet8242
@brargurmeet8242 Жыл бұрын
1000%ਸਹਿਮਤ ਆ ਨਿਕਿਆ ਵੀਰਾ ਤੇਰੇ ਨਾਲ।😊😊😊😊
@jagtarlyall458
@jagtarlyall458 Жыл бұрын
ਸਚੀਆਂ ਸੁਣਾਈਆਂ ਪੰਡਿਤ ਨੇ। ਧੰਨਵਾਦ ਦੋਹਾਂ ਭਰਾਵਾਂ ਦਾ।
@Dosanjh84
@Dosanjh84 Жыл бұрын
ਜੀਓ ਪੰਡਤ ਬਾਈ, ਬਚਪਨ ਵਿਚ ਮਨਾਈਆ ਦੀਵਾਲੀਆ ਅੱਖਾਂ ਮੂਹਰੇ ਘੁਮਾ ਦਿੱਤੀਆ। 3:31
@vmc8769
@vmc8769 Жыл бұрын
ਕੁੜੀਆ ਵਾਲੀ ਗੱਲ ਬਹੁਤ ਕੈਂਟ ਕੀਤੀ ਵੀਰੇ ਨੇ ਸੱਚੀ ਕਲਜੁਗ ਹੈ ਨਾ ਸਰਮ ਭਰਾ ਦੀ ਨਾ ਚਾਚੇ ਦੀ ਨਾ ਤਾਏ ਦੀ ਸਰਮ ਸਰੇਆਮ ਫੋਨ ਹੱਥ ਚ ਵੀਡਿਓ ਕਾਲ ਸੱਚੀ ਬਹੁਤ ਬੁਰੇ ਹਾਲਾਤ ਪੰਜਾਬ ਦੇ
@ginnibhangu2666
@ginnibhangu2666 Жыл бұрын
ਸਹੀ ਗੱਲ ਬਾਈ ਬਚਪਨ ਯਾਦ ਕਰਾਤਾ ਹਾਏ ਓਏ 🙏🙏🙏
@ARTMASTER1313
@ARTMASTER1313 Жыл бұрын
ਬਾਈ ਮਨਿੰਦਰ ਬਾਹਲਾ ਖਿੜ ਕੇ ਹੱਸਦਾ ਐਂ, ਤੇਰਾ ਹਾਸਾ ਦੇਖ ਕੇ ਹੀ ਬੰਦੇ ਦੇ ਮੂੰਹ ਤੇ smile 😊 ਆ ਜਾਂਦੀ ਆ
@khairagagan5029
@khairagagan5029 Жыл бұрын
ਵੀਰੇ ਕੋਈ ਮਜਾਕ ਮੰਨੋ ਚਾਹੇ ਪਰ ਪੰਡਤ ਬਾਈ ਨੂੰ ਸੁਣਕੇ ਓਸ ਦਿਨ ਸੂਗਰ ਦੀ ਗੋਲੀ ਨੀ ਲੈਂਦਾ ਦਿਮਾਗ ਤਾਜ਼ਾ ਹੋ ਜਾਂਦਾ ਮਨਿੰਦਰ ਵੀਰੇ ਬਾਈ ਨੂੰ ਬੁਲਾਉਂਦਾ ਰਿਹਾ ਕਰ
@jitenderbrar514
@jitenderbrar514 Жыл бұрын
ਪੰਡਿਤ ਜੀ ਆਪਣੇ ਵਾਲਾਂ ਸਮਾਂ ਬਹੁਤ ਚੰਗਾ ਸੀ,,
@AseemSehmi
@AseemSehmi Жыл бұрын
ਸਿੱਧੂ ਭਾਜੀ ਤੁਹਾਨੂੰ ਪੇਮੂੰ ਭਾਜੀ ਦਾ ਸ਼ੋਅ ਸ਼ੁਰੂ ਕਰਨਾ ਚਾਹੀਦਾ ਹੈ | ਤੁਸੀਂ ਦੇਖ ਲਿਓ ਕੇ ਕਿੰਨਾ ਚੱਲੇਗਾ | ਇਹਨਾਂ ਦੀ ਜਿੰਦਗੀ ਏਨੇ ਤਾਜੁਰਬੇਆਂ ਨਾਲ ਭਰੀ ਹੋਈ ਹੈ, ਕਿ ਸਾਹਮਣੇ ਵਾਲੇ ਨੂੰ ਜਵਾਬ ਦੇਣਾ ਔਖਾ ਕਰ ਦੇਣ, 😅 ਯਕੀਨ ਮੰਨੋ, ਇਹਨਾਂ ਨੂੰ ਆਪਣੀ ਟੀਮ ਚ ਸ਼ਾਮਿਲ ਕਰ ਲਾਓ, ਵਿਅੰਗ ਨਾਲ ਕੀਤੀ ਗਈ ਪੱਤਰਕਾਰੀ ਦਾ ਕੋਈ ਮੁਕਾਬਲਾ ਨਹੀਂ | ਪੇਮੂੰ ਭਾਜੀ ਬਹੁੱਤ ਬਹੁੱਤ ਪਿਆਰ ਇੰਗਲੈਂਡ ਤੋਂ 🙏🏻❤️
@RAJEEVSAKHI
@RAJEEVSAKHI 4 ай бұрын
🙏🙏🌹🌹❤️❤️DHAN DHAN SHRI GURU WAHEGURU JI ❤️❤️🌹🌹🙏🙏
@khindipakhi5346
@khindipakhi5346 Жыл бұрын
ਸਤਸੰਗ ਵਰਗੀਆਂ ਸੱਚੀਆਂ ਗੱਲਾਂ ਬਾਈ ਦੀਆਂ
@ਮਾਲਵੇਦਾਜੱਟ-ਗ2ਘ
@ਮਾਲਵੇਦਾਜੱਟ-ਗ2ਘ Жыл бұрын
ਬਾੲੀ ਸੱਚੀਅਾਂ ਗੱਲਾਂ ਯਾਰ ਬਚਪਨ ਯਾਦ ਅਾ ਗਿਅਾ❤
@ajitsinghharika5963
@ajitsinghharika5963 Жыл бұрын
ਬਾਈ ਜੀ ਦੀਆਂ ਗੱਲਾਂ ਸੁਣ ਕੇ ਸੱਚ ਹੀ ਆਪਣਾ ਬਚਪਨ ਯਾਦ ਆ ਗਿਆ।
@gurlal4302
@gurlal4302 Жыл бұрын
ਪੁਰਾਣੀਆਂ ਯਾਦਾ ਤਾਜ਼ਾ ਕਰ ਦਿਤੀਆਂ ❤
@KartarSingh-es8mo
@KartarSingh-es8mo Жыл бұрын
ਬਹੁਤ ਸੋਹਣੀਆਂ ਗੱਲਾਂ ਕਰਦਾ ਬਾਈ ਜੇ ਇਹਨਾਂ ਗੱਲਾਂ ਗੌਰ ਕੀਤੀ ਜਾਵੇ ਜਿਉਂਦਾ ਰਹਿ ਭਰਾਵਾਂ
@HarpalsinghBaring-rr4zy
@HarpalsinghBaring-rr4zy Жыл бұрын
ਬਾਈ, ਵਕੀਲ, ਵਾਲੀ, ਗੱਲ, ਬਹੁਤ, ਵਧੀਆ, ਕੀਤੀ, ਸਲਾਮ, ਬਾਈ, ਸੁੁੱਚ, ਬੋਲਣ, ਤੇ,, ਧਨਵਾਦ, 🙏🙏🙏🙏🙏👍
@harveersingh8367
@harveersingh8367 Жыл бұрын
ਬਾ ਕਮਾਲ ਦੀਆਂ ਗੱਲਾਂ ਪੰਡਿਤ ਜੀ ਦੀਆਂ ਧੰਨਵਾਦ ਮਨਿੰਦਰਜੀਤ ਸਿੱਧੂ ਜੀ 🙏🌹🙏
@SukhwinderSinghjamber-ym8fu
@SukhwinderSinghjamber-ym8fu Жыл бұрын
ਬਹੁਤ ਵਧੀਆ ਗੱਲ ਹੁੰਦੀ ਸੀ ਮੇਹਰਬਾਨੀ
@GThind
@GThind Жыл бұрын
ਬਾਈ ਜੀ 90 ਦੇ ਸਮੇਂ ਚ ਜੇੜੇ ਜੰਮੇ ਇਹ ਸਬੱ ਕੁਜ ਉਨ੍ਹਾਂ ਦੇਖਿਆ ਸਿਰਾ ਬਾਈ ਜੀ ਤੁਹਾਡੀ ਵੀਡੀਓ ਦਾ ਇੰਤਜ਼ਾਰ ਕਿਸੇ ਵਧਿਆ ਫਿਲਮ ਤੋਂ ਵੀ ਵੱਧ ਹੁੰਦਾ ❤❤❤
@sonu2290
@sonu2290 Жыл бұрын
same.bro❤.shi.gll.a
@sonu2290
@sonu2290 Жыл бұрын
ma.90..sada.sama.a.di.gll.karda.a.bro
@mehakdeeppunia9296
@mehakdeeppunia9296 Жыл бұрын
ਵਧੀਆ ਬੰਦਾ ਪੰਡਤ ਦਿਲ ਖੁਸ਼ ਕਰ ਦਿੰਦੇ ਦੀਵਾਲੀ ਮੁਬਾਰਕ bai
@maninderpalsingh1847
@maninderpalsingh1847 Жыл бұрын
ਸਰਨਾਮੀਏ ਮਨਿੰਦਰ ਵੀਰ ਪੌਂਡਕਾਸਟ ਪੇਮੂ ਬਾਈ ਨਾਲ ਦੇਖ ਨਜਾਰਾ ਆ ਜਾਂਦਾ ਨਾਲ ਤੁਹਾਡਾ ਹਾਸਾ ਤੇ ਇਮਪਰੈਸ਼ਨ ਦੇਖ ਰੂਹ ਖੁਸ਼ ਹੋ ਜਾਂਦੀ ਵਾਰ ਵਾਰ ਦੇਖੀਦਾ ਸਿਰਾ ਮਨਿੰਦਰ ਵੀਰ ਪੇਮੂ ਬਾਈ ਨਾਲ ਜੇ ਹਫ਼ਤੇ ਬਾਅਦ ਮੁੱਦਿਆਂ ਤੇ ਗੱਲਬਾਤ ਕਰੇਂ ਤਾਂ ਯਕੀਨਨ ਚੈਨਲ ਹਿੱਟ ਜਾਉ ਤਜਰਬਾ ਕਰ ਦੇਖ ਲਈ ਭਾਂਵੇ
@gurdipsingh3373
@gurdipsingh3373 Жыл бұрын
ਸਹੀ ਗੱਲ ਐ, ਸਾਂਜਾ ਪਰੀਵਾਰ ਹੁੰਦੇ ਸੀ, ਬੱਚੇ ਜਿਆਦਾ ਹੁੰਦੇ ਸੀ, ਵੰਡ ਕੇ ਦਿੱਤੇ ਜਾਂਦੇ ਸੀ ਪਟਾਖੇ
@kewalsingh1407
@kewalsingh1407 Жыл бұрын
ਬਾਈ ਦੀਆਂ ਗੱਲਾਂ ਵਿਚ ਖੁਸ਼ੀ ਦੀ ਦਵਾਈ ਆ ਸੱਚੀ ਗੱਲਾਂ
@kulbirsingh-ut1ng
@kulbirsingh-ut1ng Жыл бұрын
22 ਬਚਪਨ ਦੀਆਂ ਗੱਲਾਂ ਯਾਦ ਕਰਵਾ ਦਿੱਤੀਆਂ 😅
@gurdipsingh3373
@gurdipsingh3373 Жыл бұрын
ਸੱਚੀਆਂ ਨੇ ਗੱਲਾਂ ਤੇਰੇ ਯਾਰ ਦੀਆ
@Dosanjh84
@Dosanjh84 Жыл бұрын
ਸਵੇਰੇ ਪੰਡਤ ਬਾਈ ਦਾ ਪੌਡਕਾਸਟ ਸਾਹਮਣੇ ਆਇਆ ਦਿਨ ਬਣ ਗਿਆ, ਸਾਰਾ ਦਿਨ ਸੁਣਾਂਗੇ ਤੇ ਸੁਣਾਵਾਂਗੇ।
@jagtarsingh4933
@jagtarsingh4933 Жыл бұрын
😊
@axyte3893
@axyte3893 Жыл бұрын
​@@jagtarsingh4933111111111111 😊1 all
@harmindersingh5944
@harmindersingh5944 Жыл бұрын
😂
@SukhwinderSingh-xk5ry
@SukhwinderSingh-xk5ry Жыл бұрын
😂😂😂😂😂😂😅😅
@arsharsh3526
@arsharsh3526 Жыл бұрын
Very nice 😂😂😂😂 Ones more
@kuldeepsingh1309
@kuldeepsingh1309 Жыл бұрын
ਸਤਿ ਸ਼੍ਰੀ ਅਕਾਲ ਬਾਈ ਦੋਨੋ ਵੀਰਾਂ ਨੂੰ ਸਿਰਾ ਗੱਲ ਬਾਤ ਬਾਈ ਅੱਜ ਦੀਆ ਗੱਲਾਂ ਸੱਚੀਆਂ ਪਰ ਅੱਜ ਹਾਸਾ ਘੱਟ ਆ
@RVC08
@RVC08 Жыл бұрын
ਬਾਈ ਸਾਰੀ ਟੈਂਸ਼ਨ ਚਿੰਤਾ ਹੀ ਖਤਮ ਕਰਤੀ …ਖੁਸ਼ ਰਹੋ ਪੰਡਿਤ ਜੀ ❤🙏🙏
@ranaavtar1296
@ranaavtar1296 Жыл бұрын
ਬਹੁਤ ਵਧਿਆ ਪ੍ਰੋਗਰਾਮ ਸੀ ਸਿੱਧੂ ਬਹੁਤ ਵਧਿਆ ਬੰਦਾ ਹੈ
@gagandhaliwal1138
@gagandhaliwal1138 Жыл бұрын
ਬਾਈ ਪੇਮੂਂ ਤੇ ਸਿੱਧੂ ਸਾਹਿਬ ਤੁਸੀ ਬਚਪਨ ਯਾਦ ਕਰਾ ਦਿੰਨੇ ਹੋ ਹੱਸਦੇ - ਹੱਸਦੇ ਅੱਖਾਂ ਚੋ ਪਾਣੀ ਵੀ ਵਗ ਪੈਂਦਾ ਜਦੋ ਹੁਣ ਦੇ ਮਾਹੌਲ ਬਾਰੇ ਸੁਣਦੇ ਆਂ 🙏
@Laddi_Wraich_UK
@Laddi_Wraich_UK Жыл бұрын
ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੰਦਾਂ ਪੰਡਤ ਜੀ ❤
@InderjitSingh-hl6qk
@InderjitSingh-hl6qk Жыл бұрын
ਕੈਂਟ ਨਹੀਂ ਜੀ,, ਘੈਂਟ ਹੁੰਦਾ
@DilbagSingh-td8cj
@DilbagSingh-td8cj Жыл бұрын
Shai aa
@KashmirSingh-zf1bv
@KashmirSingh-zf1bv Жыл бұрын
ਘੈਂਟ ਲਿਖੋ ਜੀ
@Laddi_Wraich_UK
@Laddi_Wraich_UK Жыл бұрын
ਠੀਕ ਆ ਵੀਰੇ ਗ਼ਲਤੀ ਹੋ ਗਈ ਸੀ
@simrancheema6131
@simrancheema6131 Жыл бұрын
ਇਹਨੂੰ ਚੈਨਲ ਵਿੱਚ ਹੀ ਰੱਖ ਲਵੋ ਵੀਰ 😂😂 ਜੀ ਲਵਾਈ ਰੱਖਦਾ ਬਾਈ ❤ ਇਹ ਤਾਂ ਬੱਸ ਕਰਾਦੂ ਲੀਡਰਾਂ ਦੀ😂😂
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਜਦੋਂ ਆਪਾ ਆਪਣੇ ਬਾਪੂ ਨੂੰ ਬੁੱਢਾ ਕਹਾਂਗੇ ਤਾਂ ਲੋਕਾਂ ਨੂੰ ਤਾਂ ਕਹਿਣਾ ਹੀ ਸੌਖਾ ਵੀ ਫਲਾਨੇ ਕਾ ਬੁੱਢਾ ਤੇ ਆਪਣੇ ਜਵਾਕ ਵੀ ਆਪਾ ਨੂੰ ਕੋਈ ਬਾਪੂ ਜੀ ਨਹੀਂ ਕਹਿੰਦੇ ਇਹ ਵੀ ਯਾਦ ਰੱਖਿਓ ਗੱਲ
@rajvirsingh7044
@rajvirsingh7044 Жыл бұрын
ਸਤਿਯੁਗ ਦੀਆਂ ਗੱਲਾਂ ਬਾਈ ਜੀ ਦੀਆਂ ❤❤❤❤❤
@ginnibhangu2666
@ginnibhangu2666 Жыл бұрын
ਧੰਨਵਾਦ ਮਨਿੰਦਰ ਬਾਈ ਸਹੀ ਗੱਲ ਮੋਬਾਇਲ ਤਾਂ ਬਾਹਰ ਵੀ ਕਿਸ਼ਤੇ ਤੇ ਹੁੰਦੇ ਆ ਬਾਈ ਫੋ਼ਨ, ਸੋਫ਼ੇ , ਬੈਂਡ , ਕਾਰ , ਘਰ ਟੈਲੀਵਿਜ਼ਨ,ਸੋਨਾ ਬਾਈ ਕਿਸ਼ਤੇ ਦੇ ਘੇੜ ਦੀ 84 ਆ ਬਾਈ 🙏🙏🙏
@JagmeetSharma-oj7dc
@JagmeetSharma-oj7dc Жыл бұрын
Bhut gnt bnda bai fer bai nal podkast hove Sira bai Diya gallan ❤❤
@YusafAĺi-v2f
@YusafAĺi-v2f Жыл бұрын
❤❤❤❤ ਬਹੁਤ ਵਧੀਆ ਗੱਲ‌ਆ ‌‌ਕਾਰੀਆ ਬਾਈ ਨੇ ਦਿਲ ਖੁਸ਼ ਹੋਗਾ ਗੱਲ‌ਆ ਸੋਣ ਕੇ ❤❤❤❤
@balwindersingh-zh6oi
@balwindersingh-zh6oi Жыл бұрын
ਪੰਡਿਤ ਜੀ , ਬਚਪਨ ਯਾਦ ਕਰਾ ਦਿੱਤਾ । ਸੁਆਦ ਲਿਆ ਦਿੱਤਾ ।
@InderjitSingh-hl6qk
@InderjitSingh-hl6qk Жыл бұрын
ਪੰਡਿਤ ਜੀ ਦੀਵਾਲੀ ਦੀਆਂ ਮੁਬਾਰਕਾਂ,, ਬਹੁਤ ਹੀ ਵਧੀਆ ਗੱਲਬਾਤ,ਗਿੱਚੀ ਕੁੱਟ,😂😂 ਬਹੁਤ ਬਹੁਤ ਧੰਨਵਾਦ ਜੀ, ਚੜ੍ਹਦੀ ਕਲਾ ਵਿਚ ਰਹੋ, ਕੀਨੀਆਂ
@raazsiidhu3587
@raazsiidhu3587 Жыл бұрын
20:10 ਤੇ ਬਹੁਤ ਵੱਡੀ ਗੱਲ ਆਖੀ ਹੈ। ਰਾਜ ਮਾਸਟਰ, ਦੌਧਰ।।
@Ban-f9y
@Ban-f9y Жыл бұрын
ਬਾਈ ਜੀ ਦੀ ਇੱਕ ਇੱਕ ਗੱਲ ਸੱਚ ਹੈ
@dalbirsinghrandhawa6266
@dalbirsinghrandhawa6266 Жыл бұрын
ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ 😂😂😂😂😂
@SandeepSingh-j1c3t
@SandeepSingh-j1c3t Жыл бұрын
Bahut vadia galbat
@KuldeepSingh-ei6dy
@KuldeepSingh-ei6dy Жыл бұрын
ਦਿਲ ਖੁਸ਼ ਕਰਤਾ ਬਾਈ ਦੀਆਂ ਗੱਲਾਂ ਨੇ ਧੰਨਵਾਦ ਬਾਈ 👍🙏
@mysontyson627
@mysontyson627 Жыл бұрын
ਜ਼ਿੰਦਗੀ ਇਕ ਪਹਿਏ ਵਾਂਗ ਹੈ ਜੈਸੀ ਕਰਨੀਂ ਵੈਸੀ ਭਰਨੀ ਜੋ ਤੁਸੀ ਆਪਦੇ ਮਾਂ ਬਾਪ ਨਾਲ ਕਰੋਂਗੇ ਥੋਡੇ ਨਾਲ ਵੀ ਇਵੇ ਹੀ ਹੋਣਾਂ ਜੀ।
@gurdeepsinghmehraj7944
@gurdeepsinghmehraj7944 Жыл бұрын
ਬਾਈ ਦੀਆਂ ਗੱਲਾਂ ਚ ਪੂਰੇ ਤੱਥ ਤੇ ਬੇਬਾਕੀ ਆ... ਇਹਨਾਂ ਦੇ ਪੌਡਕਾਸਟ ਦੇ ਚਾਹੇ ਜਿੰਨੇ ਮਰਜ਼ੀ ਐਪੀਸੋਡ ਆਉਣ ਮਨ ਨਹੀਂ ਅੱਕਦਾ ਬਿਲਕੁਲ ਵੀ ❤️ਅਗਲੇ ਭਾਗ ਦੀ ਉਡੀਕ ਕਰਾਂਗੇ
@ranjitsingh-km3sn
@ranjitsingh-km3sn Жыл бұрын
ਬਹੁਤ ਵਧੀਆ ਗੱਲ ਹੈ ਜੀ
@jasssingh1741
@jasssingh1741 Жыл бұрын
Siraaa gal bat bai
@harjinderpal9220
@harjinderpal9220 Жыл бұрын
Sahi gal bai ji di
@jatindersharma3070
@jatindersharma3070 Жыл бұрын
Good bilkul gal sahi
@karamsingh1479
@karamsingh1479 Жыл бұрын
Veerji..verry.verry..nice..&sachi..galbat
@Mandeep_sidhu918
@Mandeep_sidhu918 Жыл бұрын
ਮਨਿੰਦਰ ਬਾਈ ਬਹੁਤ ਹੱਸਦਾ ਕੰਡਕਟਰ ਦੀ ਪੋਡਕਾਸਟ ਕਰਕੇ
@public-voice1023
@public-voice1023 Жыл бұрын
Bhut vaddiya veer ji , 20 sal toh Bebe bapi di sewa malak ne deti hoyi aa , sukar aa Rab da
@davindersingh-mz5vr
@davindersingh-mz5vr Жыл бұрын
ਬਾਈ ਜੀ 6 ਵਾ episode ਵੀ ਲੈ ਕੇ ਆਉ ਬਾਈ ਨਾਲ ਰੂਹ ਖੁਸ਼ ਹੋ ਜਾਂਦੀ ਆ ਬਾਈ ਦੀਆਂ ਗੱਲਾਂ ਸੁਣ ਕੇ
@lakhishow9183
@lakhishow9183 Жыл бұрын
Sat Sheri akal veer jee.... God bless you brother......
@jkpunjabi578
@jkpunjabi578 Жыл бұрын
ਧੰਨਵਾਦ ਕਡੰਕਟਰ ਵੀਰ ਨੂੰ ਦੁਆਰਾ ਲੈ ਕੇ ਆਉਣ ਲਈ
@amarjitgill6128
@amarjitgill6128 Жыл бұрын
driver bai dian sarian gallan sahi ne
@HappyK622
@HappyK622 Жыл бұрын
Beshak kaljug aa gya par banda satyug diya gla karda maza aa gya gla sun ke
@RajdeepSingh-c8p
@RajdeepSingh-c8p Жыл бұрын
Bilkul Sachiyan Galla ❤❤❤
@gurdipsingh3373
@gurdipsingh3373 Жыл бұрын
ਹੈਪੀ ਦੀਵਾਲੀ
@ProGaming-yq7fe
@ProGaming-yq7fe Жыл бұрын
Right. Pandat. Ji
@sukbdeepdhadda5438
@sukbdeepdhadda5438 Жыл бұрын
100/right very nice
@bittusoni-ei5or
@bittusoni-ei5or Жыл бұрын
ਵੀਰ ਜੀ ਛੇਵਾਂ ਸੱਤਵਾਂ ਅੱਠਵਾਂ ਨੌਵਾਂ ਦਸਵਾਂ ਗਿਆਰ੍ਹਵਾਂ ਬਾਰ੍ਹਵਾਂ ਜਿਨੇਂ ਪੋਡਕਾਸਟ ਪਏ ਨੇ ਸਾਰੇ ਚੱਕ ਲਿਆ
@Pammi-dw2ue
@Pammi-dw2ue Жыл бұрын
Bhut vida gala karda g Amli banada hamsha sch bolda
@pappupallah8262
@pappupallah8262 Жыл бұрын
ਵੀਰ ਜੀ ਬਹੁਤ ਵਧੀਆ ਗੱਲਾ ਕੀਤੀਆਂ ਦਿੱਲ ਖੁੱਸ ਹੋ ਗਿਆ
@MaheshRajguru-oo6of
@MaheshRajguru-oo6of Жыл бұрын
Bot vdiya podcast ❤ Best wishes from Rajasthan ❤
@harrydhaliwal4997
@harrydhaliwal4997 Жыл бұрын
ਦਿਵਾਲੀ ਮੁਬਾਰਕ ਮਨਿੰਦਰ ਵੀਰ ਤੇ ਹੇਮੂ ਪੰਡਤ ਬਾਈ❤❤❤। ਸਵਾਦ ਨਿਰਾ ਸਵਾਦ ❤❤❤❤
@NKstatus616
@NKstatus616 Жыл бұрын
ਗੱਲਾਂ ਅੰਕਲ ਸੱਚੀਆਂ ਕਰ ਜਾਂਦਾ ਮਜਾਕ ਮਜਾਕ ਚ 🙏🙏🙏
@amarjitbrar6938
@amarjitbrar6938 Жыл бұрын
ਵੀਰ ਜੀ ਨੇ ਸਹੀ ਕਿਹਾ ਹੈ ਜੀ।
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਜੀ
@ernsbrtp
@ernsbrtp Жыл бұрын
ਜ਼ਬਾਨ ਵਾਲੀ ਗੱਲ, ਇਮਾਨਦਾਰੀ। ਜੈਤੋ ਮੰਡੀ ਬਲਦ ਵੇਚਣ ਵਾਲਾ ਜਾਣੂ ਸੀ,ਵਾਕਫ਼,ਬਲਦ ਉਹਨੇ ਕਿਸੇ ਗਰਜ ਕਾਰਨ ਵੇਚਣਾ ਸੀ, ਸਾਨੂੰ ਨੀ ਦਿੱਤਾ, ਕਹਿੰਦਾ ਇਹ ਮਚਲਾ ਐ, ਬਆਦ ਚ ਪਤਾ ਲੱਗਾ ਕਿ ਸਹੀ ਸੀ।ਇਹ ਸੀ ਇਖਲਾਕ
@evergreen6129
@evergreen6129 Жыл бұрын
ਸਵਾਦ ਆ ਗਿਆ ਬਾਈ ਬਹੁਤ ਵਦੀਆ ਪ੍ਰੋਗਰਾਮ
@GurwinderSingh-y9l
@GurwinderSingh-y9l Жыл бұрын
ਪੰਡਤ ਤੇ ਨਾਮ ਦਾ ਏ ਬਾਈ ਗੱਲਾਂ ਜੱਟਾ ਆਲੀਆ ਨੇ
@taridhindsa5666
@taridhindsa5666 Жыл бұрын
ਬਹੁਤ ਕੁੱਛ ਸਿੱਖਣ ਨੂੰ ਮਿਲਿਆ 🙏🏾🙏🏾 🙏🏾
@HarpalsinghBaring-rr4zy
@HarpalsinghBaring-rr4zy Жыл бұрын
ਬਾਈ, ਮਾ, ਬਾਪ,ਦੀ, ਸੇਵਾ, ਵਾਲੀ, ਗਲ, ਬਹੁਤ, ਵਧੀਆ, ਮੈਸ਼ਜ, ਦੁਨੀਆ, ਨੁੰ, ਸਲਾਮ, ਬਾਈ, ਪਰਮਾਤਮਾ, ਤਹਾਡੀ ਉਮਰ, ਲੰਮੀ, ਕਰੈ, ਧਨਵਾਦਜੀ
@rupindersran7248
@rupindersran7248 Жыл бұрын
Bhutt khooob conductor saab
@SukhdeepSingh-eo7sm
@SukhdeepSingh-eo7sm Жыл бұрын
ਜਮਾ ਸਹੀ ਗੱਲਾਂ ਆ
@jeetabrar7557
@jeetabrar7557 Жыл бұрын
conducter saab dil lawye rakhde ah 👌👌
@mann569
@mann569 Жыл бұрын
sheme podcast da intjaar ho reha ji
@pardeepnath5229
@pardeepnath5229 Жыл бұрын
Aa gya oye aa gya 😂😂😂ll❤❤
@Mandeep_sidhu918
@Mandeep_sidhu918 Жыл бұрын
ਪੂਰਾ ਘੈਟ ਬੰਦਾ ਬਾਈ ਕੰਡਕਟਰ ਸਿਰਾ ਗੱਲਾ ਕਰਦਾ ਬਚਪਨ ਯਾਦ ਕਰਾਤਾ ਸਾਡਾ ਜੁੱਗ ਜੁੱਗ ਜੀ ਬਾਈ
@BahadarSingh-cr1xr
@BahadarSingh-cr1xr Жыл бұрын
ਸੱਚੀਆਂ ਗੱਲਾਂ ਤੇ ਗ਼ਰੀਬੀ ਪੁਣੇ ਚ ਜੀਣ ਦੇ ਦੁੱਖ ਨੂੰ ਵੀ ਬਾਈ ਨੇ ਕਿੰਨੇ ਪੋਸਿਟਿਵ ਤਰੀਕੇ ਨਾਲ ਸੁਣਾਇਆ,,,ਆ ਬਚਪਨ ਦਾ ਵੀ ਬਹੁਤ ਸਵਾਦ ਆਉਂਦਾ ਸੀ ,,,,
@kiranvirbrar7460
@kiranvirbrar7460 Жыл бұрын
ਠਾਣਾ ਵੀਰ ਜੀ ਤਾਂ chandigarh Volvo bus ਵੀ ਲੈ ਕੇ ਆਉਂਦੇ ਸੀ,ਬਹੁਤ ਵਧੀਆ time c ਚੰਡੀਗੜ੍ਹ to ਜੈਤੋ Hargobind bus ਜੈਲਦਾਰਾਂ ਦੀਆਂ ਬੱਸਾਂ ਏਂ
@anmolbrar3391
@anmolbrar3391 Жыл бұрын
ਬਾਈ ਜੀਉ ਬਹੁਤ ਹੀ ਵਧੀਆ ਸਚੇ ਸੁਝਾਅ ਪੇਸ਼ ਕਰ ਗਏ ਹਨ। ਧੰਨਵਾਦ ਜੀਉ।
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਨੇ ਬਾਈ ਜੀ ਦੀਆਂ ਦਿਲੋਂ ਬਹੁਤ ਬਹੁਤ ਧੰਨਵਾਦ ਬਾਈ 🙏ਜੀ
@balwindersingh-zh6oi
@balwindersingh-zh6oi Жыл бұрын
ਚੋਰਾਂ , ਯਾਰਾਂ , ਆਸ਼ਕਾਂ ਤਿੰਨੇ ਕਸਮਾਂ ਨਾਲ ਵਿਹਾਰ ।
@GagandeepSingh-oe7sv
@GagandeepSingh-oe7sv Жыл бұрын
ਓਹ ਸੌਣ ਨਾ ਨੀਂਦ ਆਰਾਮ ਦੀ, ਜਿਹੜੇ ਹੋਣ ਰੰਨਾਂ ਦੇ ਯਾਰ, ਖੋਜਾ ਬਿੱਲਾ ਗੰਜਾ ਆਦਮੀ........ਨਾਰ।।।
@mahirajput8230
@mahirajput8230 10 ай бұрын
waheguru ji hamesha sareya ta apna mehar phreya hath rakhn ji
@GurverSingh-zo1io
@GurverSingh-zo1io Жыл бұрын
ਪੁਰਾਣੀਆਂ ਯਾਦਾ 😂😂😂😂
@sonu2290
@sonu2290 Жыл бұрын
same.hear.bro
@CanadaKD
@CanadaKD Жыл бұрын
ਬਾਈ ਨੇ ਸਿਰਾ ਕਰਾਤਾ ਅੱਜ ਤਾਂ ।
@sarabjitdhaliwal4388
@sarabjitdhaliwal4388 Жыл бұрын
ਪੁਰਾਣੀਆਂ ਯਾਦਾਂ ਤਾਜੀਆਂ ਕਰਤੀਆਂ ਬਾਈ ਜੀ ਜਿਉਂਦੇ ਰਹੋ ਸੱਚੀਆਂ ਗੱਲਾਂ ਤੁਹਾਡੀਆਂ
99.9% IMPOSSIBLE
00:24
STORROR
Рет қаралды 31 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН