ਜਦੋਂ ਕਿਸੇ ਡੇਰੇਦਾਰ ਦੇ ਚੇਲੇ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਫੋਨ ਕੀਤਾ Bhai Sarbjit Singh Dhunda

  Рет қаралды 152,592

Bhai Sarbjit Singh Dhunda

Bhai Sarbjit Singh Dhunda

Күн бұрын

Пікірлер: 400
@SatnamSaini-kv7ne
@SatnamSaini-kv7ne 4 жыл бұрын
ਸਾਬਾਸ ਭਾਈ ਸਰਬਜੀਤ ਸਿੰਘ ਧੂੰਦਾ ਜੀ Ur right 👍👍👍👍👍👍
@amritpal5795
@amritpal5795 3 жыл бұрын
AISE ANE LOG RABB NU CHAD KE PAKHANDI LOKAN PICCHE LAGE HOYE HUN
@JagjeetSingh-ut7jd
@JagjeetSingh-ut7jd 4 жыл бұрын
ਬਹੁਤ.ਵਧੀਅਾ.ਕੀਤਾ.ਭਾੲੀ.ਸਰਬਜੀਤ.ਸਿਘ.ਧੁੱਦ.ਜੀ.ਡੇਰੇਦਾਰ.ਦੇ.ਝੇਲਿਅਾ.ੲਿਸੇ.ਤਰਾਂ.... ਸਬਕ.ਸਿਖਾੲਿਅ.ਕਰੋ.
@ਸੱਜਰੀਸਵੇਰ
@ਸੱਜਰੀਸਵੇਰ 3 жыл бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਵਾਬ ਦਿੱਤਾ ਜੀ
@ranjeetkhanna3993
@ranjeetkhanna3993 Ай бұрын
ਸਰਬਜੀਤ ਜੀ ਬਹੁਤ ਵਧੀਆ ਕੀਤਾ ਏਹ ਉਹ ਲੋਕ ਨੇ ਜਿਹੜੇ ਘਰ ਵਾਲੀਆਂ ਮਗਰ ਲੱਗ ਕੇ ਉਥੇ ਬਾਬਾ ਜੀ ਆਇਆਂ ਫ਼ੇਰ ਸੀ੍ ਗ੍ਰੰਥ ਸਾਹਿਬ ਜੀ ਨੂੰ ਸੱਡ ਕੇ ਲੰਮੇ ਪੈ ਜਾਂਦੇ ਨੇ ਫੇਰ ਸਾਰਾ ਟਬਰ ਉਥੋਂ ਸੋ ਜਾਦੇ ਨੇ
@chopra-kt4nq
@chopra-kt4nq 3 жыл бұрын
ਬਿਲਕੁੱਲ ਸਹੀ ਕਿਹਾ ਭਾਈ ਸਰਬਜੀਤ ਸਿੰਘ ਧੂੰਦਾ ਜੀ
@majorsingh620
@majorsingh620 3 жыл бұрын
ਅਧੂਰੀ ਜਾਣਕਾਰੀ ਹੋਵੇ ਤਾ ਬੈਸ ਨਹੀ ਕਰਨੀ ਚਾਹੀਦੀ ਭਲਾ ਕਰੇ ਵਾਹਿਗੁਰੂ ਸਭਦਾ
@singhsabbrothar6711
@singhsabbrothar6711 4 жыл бұрын
ਬਿਲਕੁਲ ਸਹੀ ਕੀਤਾ। ਸਰਬਜੀਤ ਸਿੰਘ ਜੀ
@jaswantpanesar707
@jaswantpanesar707 3 жыл бұрын
ਬਹੁਤ ਵਧੀਆ ਜਵਾਬ ਦਿੱਤਾ ਭਾਈ ਸਾਹਿਬ ਜੀ
@bagichasingh5314
@bagichasingh5314 Жыл бұрын
ਖਿੱਚ ਕੇ ਰੱਖ ਧੂੰਦਾ ਸਾਬ ਇਹਨਾਂ ਦੇ ਚਲੂਣੇ ਲੜਦੇ ਰਹਿੰਦੇ ਹਨ
@amolaksingh1015
@amolaksingh1015 3 жыл бұрын
ਸਾਬਾਸ ਸਰਬਜੀਤ ਸਿੰਘ ਸਿੰਘ ਜਿਉਦਾ ਰਹਿ
@jaspreetsinghaulakh1424
@jaspreetsinghaulakh1424 3 жыл бұрын
ਬਿਲਕੁੱਲ ਸਹੀ ਕਿਹਾ ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਸੁਝਾਅ ਦਿੱਤਾ ਹੈ
@hardeepsinghdeepgrewal8398
@hardeepsinghdeepgrewal8398 4 жыл бұрын
ਬਹੁਤ ਵਧੀਆ ਜਵਾਬ ਦਿੱਤਾ ਭਾਈ ਸਾਹਿਬ ਜੀ,,,
@harmansingh5131
@harmansingh5131 3 жыл бұрын
.
@bhajansingh1170
@bhajansingh1170 3 жыл бұрын
@@harmansingh5131 54
@Balwindersingh-rr8zj
@Balwindersingh-rr8zj 3 жыл бұрын
ਭਾੲੀ ਧੂੰਦਾ ਜੀ ਸੱਚ ਤੇ ਪਹਿਰਾ ਦਿੰਦੇ ਰਹੋ, ਦੁਨਿਆਵੀ ਸੰਤਾ ਦੇ ਚੇਲਿਆਂ ਨੂੰ ਢਿੱਡ ਪੀੜ ਹੁੰਦੀ ਰਹਿਣੀ ਆ
@RanjatKaur
@RanjatKaur Жыл бұрын
ਧੂੰਦਾ ਭਾਈ ਸਾਬ ਇਨ੍ਹਾਂ ਸੂਰ ਦੇ ਬੱਚਿਆਂ ਦਾ ਮੋਬਾਈਲ ਨੰਬਰ ਜੂ ਟੂਬ ਚੇਨਲ ਤੇ ਰਕੋਡ ਦੇ ਸਿੰਡ ਕਰਿਆ ਕਰੋ ਤਾਂ ਕਿ ਲੋਕੀਂ ਇਨ੍ਹਾਂ ਨੂੰ ਲਾਹਨਤਾਂ ਪੋਣ
@harbhajansingh9967
@harbhajansingh9967 Ай бұрын
100 ਪ੍ਰਸੈਂਟ ਵਿਚਾਰ ਸਹੀ। ਭਾਈ ਸਰਬਜੀਤ ਸਿੰਘ ਧੂੰਦਾ ਜੀ ਅਕਾਲਪੁਰਖ ਵਾਹਿਗੁਰੂ ਚੜਦੀ ਕਲਾ ਵਿਚ ਹੀ ਰੱਖਣ।
@pritpalsingh4634
@pritpalsingh4634 3 жыл бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ, ਮੈਂ ਤੁਹਾਡੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ! ਤੁਸੀਂ ਹਮੇਸ਼ਾ ਸਿੱਖਾਂ ਨੂੰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਅਤੇ ਹਿਦਾਇਤਾਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ ! ਪਰ ਇਹ ਜਿਹੜੇ ਲੋਕ ਪਾਖੰਡੀ ਬਾਬਿਆਂ ਦੇ ਮਗਰ ਲੱਗੇ ਹੋਏ ਹਨ ਇਹਨਾਂ ਨੂੰ ਸਮਝਾਉਣਾ ਬੜਾ ਔਖਾ ਹੈ ਇਹ ਲੋਕ ਸਮਝਦੇ ਨਹੀਂ ਕਿ ਬਾਬਿਆਂ ਅਤੇ ਡੇਰਾਵਾਦ ਨੇ ਸਿੱਖੀ ਨੂੰ ਕਿੰਨੀ ਢਾਹ ਲਾਈ ਹੈ !! ਵਾਹਿਗੁਰੂ ਇਹਨਾਂ ਸਿੱਖੀ ਤੋਂ ਭਟਕੇ ਹੋਏ ਲੋਕਾਂ ਨੂੰ ਸਮੱਤ ਬਖਸ਼ੇ !!
@ਲਟਕਦੀਲਾਸ਼
@ਲਟਕਦੀਲਾਸ਼ 3 жыл бұрын
ਜਥੇਦਾਰ ਜੀ ਧੁੰਦਾ ਜੀ ਤੁਸੀਂ ਵਿਕੇ ਹੋਏ ਡੇਰਾ ਪਰੇਮੀ ਬਹੁਤ ਫੋਨ ਲੈਣਗੇ ਚਵਲ ਤੁਸੀਂ ਚਵਲ ਬੰਦਿਆਂ ਦਾ ਫੋਨ ਕੱਟ ਦਿਆ ਕਰੋ
@amarjitsinghtofandeol8479
@amarjitsinghtofandeol8479 3 жыл бұрын
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਧੂੰਦਾ, ਕੌਮ ਦਾ ਏ ,ਪਰਚਾਰ ਸਬਦੁ ਗੁਰੂ ਸੁਰਤਿ ਨਾਲ ਜੋੜਨ ਦਾ ਜਤਨ ਕਰਦੇ ਹਨ, ਬਹੁਤ ਵਧੀਆ ਉਪਰਾਲਾ ਏ ਭਾਈ ਸਾਹਿਬ ਭਾਈ ਜੀ ਦਾ ਬਹੁਤ ਧੰਨਵਾਦੀ ਹਾਂ ਵੀ ਰ,ਗੁੱਡ ਪ੍ਰਚਾਰਕ ਨੇ
@daljindersingh3276
@daljindersingh3276 Жыл бұрын
ਸਰਬਜੀਤ ਸਿੰਘ ਧੂੰਦਾ ਜੀ ਕੌਮ ਦੇ ਜਾਗਰੂਕ ਪ੍ਰਚਾਰਕ ਮੂਰਖ਼ ਸਿਰ ਅੜਾ ਰਹੇ
@rakeshsood5093
@rakeshsood5093 4 жыл бұрын
ਸਰਬਜੀਤ ਸਿੰਘ ਧੂੰਦਾ ਕੌਮ ਦਾ ਹੀਰਾ
@sagarsagarbal4799
@sagarsagarbal4799 3 жыл бұрын
Right ji
@bagichasingh5314
@bagichasingh5314 Жыл бұрын
ਬਹੁਤ ਵਧੀਆ ਵੀਚਾਰ
@gurmelsinghmalhi8684
@gurmelsinghmalhi8684 3 жыл бұрын
ਭਾੲੀ ਸਰਬਜੀਤ ਸਿੰਘ ਧੂੰਦਾ ੲਿੱਕ ਵਧੀਅਾ ਪਰਚਾਰਕ ਹਨ
@gursewaksinghbrar1894
@gursewaksinghbrar1894 11 ай бұрын
ਬਹੁਤ ਵਧੀਆ ਧੁੰਦਾ ਸਾਹਿਬ ਜੀ
@tannusandhu8700
@tannusandhu8700 3 жыл бұрын
ਸਾਹਿਬ ਦਾ ਅਰਥ ਜਿਸ ਤਰਾ ਡਾਕਟਰ ਸਾਹਿਬ ਵਕੀਲ ਸਾਹਿਬ ਇੱਜਤ ਦੇਣ ਲਈ ਸਾਹਿਬ
@ss-zg8ql
@ss-zg8ql 3 жыл бұрын
ਬੂਬੇਆ ਨੂੰ ਠੋਕੇ ਰੱਖੋ ਜੀ। ਧੂੰਦਾ ਜੀ 🙏🙏
@jagjitsinghsomal754
@jagjitsinghsomal754 3 жыл бұрын
ਭਾਈ ਸਾਹਬ ਦਾ ਅਰਥ, ਭਾਈ -ਭਰਾ, ਸਾਬ ਦਾ ਅਰਥ-ਸਤਕਾਰ ਵਡਿਆਈ ਸੋਭਾ ਵਧਾਉਣੀ, ਆਪਣੇ ਗੁਰ ਭਾਈ ਨੂੰ ਸਤਕਾਰ ਨਾਲ ਬਲਾਉਣਾ, ਭਾਈ ਸਾਬ ਜੀ ਤੁਸੀਂ ਵੀ ਭਾਈ ਸਾਬ ਹੀ ਬਲਾਇਆ ਕਰੋ, ਗੁਰਮੁਖਿ ਪਿਆਰੇ ਬਣੋ।
@Mandeepsingh-rs5zh
@Mandeepsingh-rs5zh 3 жыл бұрын
ਭਾਈ ਸਰਬਜੀਤ िਸੰਘ ਧੂੰਦਾ ਜੀ 👌
@amrikdhillon9977
@amrikdhillon9977 Жыл бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ ਜਿੰਦਾਬਾਦ ਦੂਜਾ ਬੰਦਾ ਸਾਧਾ ਦਾ ਕੌਲੀ ਚੱਟ
@Sukhdevsingh-lp6pk
@Sukhdevsingh-lp6pk 3 жыл бұрын
ਧੂਦਾ ਸਾਹਿਬ ਅੱਜ ਕੋਮ ਨੂੰ ਤੇਰੇ ਵਰਗੇ ਯੋਧਿਆਂ ਦੀ ਲੋੜ ਐ । ਸਚ ਪਿੱਛੇ ਜਾਨ ਵੀ ਜਾਵੇ ਤਾਂ ਸ਼ੌਦਾ ਮਹਿੰਗਾ ਨਹੀਂ ।ਸਚੀ ਸਿਰ ਝੁਕਦਾ ਤੇਰੀ ਸੋਚ ਤੇ ।
@sukhvindersingh3606
@sukhvindersingh3606 3 жыл бұрын
ਗੁਰਬਾਣੀ ਨਾਲ ਜੋੜਿਆ ਕਰੋ ਅੱਜ ਲੋਕ ਤਾਂ ਹੀ ਦੁਖੀ ਹੋ ਗਏ ਨੇ ਗੁਰਬਾਣੀ ਪੜਕੇ ਕੋਈ ਰਾਜੀ ਨਹੀਂ ਹੈ ਸੋ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦੇ ਲੜ੍ਹ ਲੱਗਕੇ ਆਪਣੇ ਘਰ ਆਪਣੇ ਜਨਮ ਨੂੰ ਸਫਲਾ ਕਰੋ ਤੇ ਲੁੱਚਿਆਂ ਦੇ ਢਾਣੇ ਤੋਂ ਬਚੋ ਇਹ ਝੋਲੀ ਚੁੱਕਾਂ ਨੇਂ ਸਿੱਖ ਪੰਥ ਦਾ ਸੱਤਿਆਨਾਸ਼ ਕਰਕੇ ਰਖਤਾ ਹੈ ਸੋ ਧੰਨਵਾਦ ਕਰਦੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਐਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਕਰਦੇ ਰਹੇ
@PartapSingh-qz5xh
@PartapSingh-qz5xh 3 жыл бұрын
Very good dhundha sab
@KulwinderKaur-ik1em
@KulwinderKaur-ik1em 3 жыл бұрын
ਭਾਈ ਸਰਬਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਨੇ
@BalwinderSingh-yu4tq
@BalwinderSingh-yu4tq 3 жыл бұрын
ਸਰਬਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਨੇ
@narinderpalsingh5349
@narinderpalsingh5349 3 жыл бұрын
ਭਾਈ ਸਾਹਿਬ ਜੀ ਤੁਸੀਂ ਵਧੀਆ ਸੇਵਾ ਕਰ ਰਹੇ ਹੋ, ਵਾਹਿਗੁਰੂ ਖੁਸ਼ੀਆਂ ਬਖਸ਼ੇ।
@pb10ludhianewale11
@pb10ludhianewale11 3 жыл бұрын
ਧੰਨਵਾਦ ਵੀਰ ਜੀ ਸਰਬਜੀਤ ਸਿੰਘ ਜੀ ੲਿਹ ਪਖੰਡੀ ਸਾਧਾ ਤੋਂ ਬਚ ਕੇ ਰਹੋ।
@BaljitSingh-kz6lk
@BaljitSingh-kz6lk 3 жыл бұрын
Very good answer dunda ji
@ranjodhsingh9821
@ranjodhsingh9821 3 жыл бұрын
ਬਹੁਤ ਵਧੀਆ ਜਵਾਬ ਦਿੱਤਾ
@kamalkittu2773
@kamalkittu2773 3 жыл бұрын
ਭਾਈ ਸਾਹਿਬ ਦਾ ਅਸਤਿਤਵ ਅਰਥ ਇਹ ਹੈ ਕਿ ਭਾਈ ਮਤਲਬ ਭਰਾ ਸਾਹਿਬ ਦਾ ਮਤਲਬ ਸਤਿਗੁਰੂ ਜੀ ਦੇ ਪਿਆਰੇ ਆ ਜੇਹੜਾ ਲੱਡੂ ਠੇਕੇਦਾਰ ਆ ਮੈਂ ਦਸਿਆ ਤੈਨੂੰ ਭਾਈ ਸਾਹਿਬ ਦਾ ਅਸਤਿਤਵ ਅਰਥ ਕਰ ਗੱਲ ਹੁਣ
@deepbenipal1612
@deepbenipal1612 3 жыл бұрын
ਤੁਸੀਂ ਵੀ ਵਧੀਆ ਦੱਸਿਆ ਪਰ ਮੇਰੇ ਹਿਸਾਬ ਨਾਲ ਸਾਹਿਬ ਸ਼ਬਦ ਉੱਥੇ ਵਰਤਿਆ ਜਾਂਦਾ ਜਿਥੇ ਆਪਾਂ ਕਿਸੇ ਦਾ ਦਿਲੋ ਸਤਿਕਾਰ ਕਰਦੇ ਹਾਂ ਕਿਸੇ ਖਾਸ ਨਾਮ ਨਾਲ ਜਿਵੇਂ :-ਗੁਰੂ ਸਾਹਿਬ, ਪ੍ਰਿੰਸੀਪਲ ਸਾਹਿਬ,ਡੀ.ਸੀ. ਸਾਹਿਬ ਆਦਿ।
@JagtarSingh-rl4tm
@JagtarSingh-rl4tm 3 жыл бұрын
Bilkul sahi
@kamalkittu2773
@kamalkittu2773 3 жыл бұрын
@@deepbenipal1612 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੈ ਹੀ ਸਦਾ ਹਰ ਇਕ ਲਈ ਪੂਜਨੀਕ ਸਦਾ ਸਬ ਦੇ ਮਾਰਗਦਰਸ਼ਕ,, ਓਹਨਾਂ ਦਾ ਤਾਂ ਸਤਿਕਾਰ ਹਮੇਸ਼ਾ ਹੀ ਹੁਂਦਾ ਆਯਾ ਹੈ ਔਰ ਹੁਂਦਾ ਰਹਿਣਾ ਹੈ ਮੈ ਕੋਈ ਗੱਲ ਗਲਤ ਨੀ ਬੋਲੀ ਕਿਸੀ ਨੂਂ ਔਰ ਨਾ ਬੋਲਾਂ ਕਿਸੀ ਨੂਂ ਗਲਤ ਢੰਗ ਨਾਲ,,, ਸਹੀ ਇਨਸਾਨ ਸਚੇ ਇਨਸਾਨ ਦਾ ਸਤਿਕਾਰ ਬੀ ਆਪਾਂ ਨੂਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਖਾਂਦੇ ਨੇ ਨਾ ।।।। ਜੋ ਇਨਸਾਨ ਗਲਤ ਚੱਲੇ ਓਹਨੂਂ ਛਿੱਤਰ ਪਰੇਡ ਹੋਣੀ ਬਹੁਤ ਜਰੂਰੀ ਆ ਜੋ ਇਨਸਾਨ ਸਹੀ ਆ ਓਹਦਾ ਸਤਿਕਾਰ ਕਰਨਾ ਬਹੁਤ ਜਰੂਰੀ ਆ ।।। ਜੇ ਕੋਈ ਵੀ ਗੱਲ ਗਲਤ ਬੋਲੀ ਆ ਤਾਂ ਸੌਰੀ ।।।।
@deepbenipal1612
@deepbenipal1612 3 жыл бұрын
@@kamalkittu2773 nhi jii sorry Ali koi gl ni your thinking so good 🙏🙏
@themultiartist249
@themultiartist249 3 жыл бұрын
Tera sarabjit da dass ni paya mtlb Bhai sahib da 😂
@tricitypetbirdmohali1388
@tricitypetbirdmohali1388 4 жыл бұрын
ਸਹੀ ਜਵਾਬ ਧੂੰਦਾ ਜੀ
@flpnirmal378
@flpnirmal378 3 жыл бұрын
ਇਹ ਲੋਕ ਸਰਸੇ ਵਾਲੇ ਕੋਲ ਆਪਣੇ ਪਰਿਵਾਰ ਭੇਜਿਆ ਕਰਦੇ ਸਨ। ਸ਼ਰਮ ਨਹੀਂ ਆਊਦੀ ਇਹ ਨਾ ਨੂੰ। ਭਾਈ ਸਾਹਿਬ ਚੰਗਾ ਜਵਾਬ ਦਿੱਤਾ। 🙏🏾🙏🏾
@ranvirsohi813
@ranvirsohi813 3 жыл бұрын
ਬਹੁਤ ਵਧਿਆ ਜਵਾਬ ਦਿੱਤਾ.....
@JoginderSingh-zs4bi
@JoginderSingh-zs4bi 3 жыл бұрын
ਧੁੰਦਾਂ ਜੀ ਕਿਉਂ ਮੱਥਾ ਮਾਰਦੇ ਹੋ ਭਾਈ ਸਾਹਿਬ ਵਡਿਆਈ ਵਾਲਾ ਸ਼ਬਦ ਆ
@gurjeetsingh9370
@gurjeetsingh9370 2 жыл бұрын
ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਤੁਸੀਂ ਭਾਈ ਧੂੰਦਾ ਜੀ ,, ਭਾਈ ਦਾ ਭਰਾ ਹੁੰਦਾ ਤੇ ਜਦੋਂ ਅਸੀ ਘਰ ਵਿੱਚ ਆਪਣੇ ਵੱਡੇ ਭਰਾ ਨਾਲ ਕੋਈ ਗੱਲਬਾਤ ਕਰਦੇ ਹਾਂ ਤੇ ਅਸੀਂ ਸਤਿਕਾਰ ਵਜੋਂ ਭਾਈ ਸਾਹਿਬ ਕਹਿ ਦਿੰਦੇ ਹਾਂ ਸਾਹਿਬ ਸ਼ਬਦ ਭਰਾ ਦੇ ਸਤਿਕਾਰ ਵਜੋਂ ਵਰਤਿਆ ਜਾਂਦਾ ਹੈ ,ਜਿਵੇਂ ਆਪਾ ਕਿਸੇ ਯਾਰ ,ਦੋਸਤ ਨੂੰ ਪੁੱਛ ਲੈ ਦੇ ਹਾਂ ਜਾਂ ਅਧਿਆਪਕ ਬੱਚੇ ਨੂੰ ਪੁੱਛਦਾ ਹੈ ,ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਹਨ ਸਾਹਿਬ ਸ਼ਬਦ ਅਸੀਂ ਕਿਸੇ ਦੇ ਸਤਿਕਾਰ ਵਜੋਂ ਵਰਤਦੇ ਹਾਂ,,
@paramnoor9876
@paramnoor9876 4 жыл бұрын
ਵਾਹਿਗੁਰੂ ਜੀ ਮਿਹਰ ਕਰਨ। ਸਤਿਨਾਮ ਸ਼੍ਰੀ ਵਾਹਿਗੁਰੂ।
@balvirsingh5361
@balvirsingh5361 3 жыл бұрын
ਸੱਚੇ ਸੰਤ ਉਹ ਜਿਹੜੇ ਲੋਕਾਂ ਤੋਂ ਮੰਗਕੇ ਨਹੀਂ ਖਾਂਦੇ ਤੇ ਧੰਨ ਸਤਗੁਰੂ ਨਾਨਕ ਦੇਵ ਜੀ ਦੇ ਬਚਨਾ ਅਨੁਸਾਰ ਚਲਦੇ ਹਨ ? ਵਾਹਿਗੁਰੂ ਨਾਮ ਜਪੋ, ਕਿਰਤ ਕਰੋ, ਵੰਡ ਛਕੋ
@vichaarsagar6045
@vichaarsagar6045 3 жыл бұрын
ਸਿੱਖ ਦੇ ਨਾਮ ਨਾਲ ਇੱਕਲ ਭਾਈ ਹੀ ਲੱਗਾ ਸਾਹਿਬ ਤਾਂ ਲੋਕਾਂ ਆਪਣੇ ਕੋਲ ਲਾਆ ਜਸਵੰਤ ਸਿੰਘ ਪਿੰਡ ਜੀਦੜਾ ਪੰਜਾਬ
@PalwinderSingh-fv4ev
@PalwinderSingh-fv4ev 4 жыл бұрын
ਭਾਈ ਸਰਬਜੀਤ ਸਿੰਘ ਜੀ ਇਹ ਲੋਕ ਉਹ ਕੁੱਤੇ ਦੀ ਪੂਛ ਨੇ ਜਿਹੜੀ ਕਦੇ ਸਿੱਧੀ ਨੀ ਹੁੰਦੀ
@SukhdevSingh-je2md
@SukhdevSingh-je2md 3 жыл бұрын
ਧੂਦਾ ਜੀ ਇਹੋ ਜਿਹੇ ਫੁਦੋ ਬੰਦਿਆ ਨਾਲ ਗਲ ਨਾ ਕਰਿਆ ਕਰੋ
@mann-kg4pg
@mann-kg4pg 3 жыл бұрын
ਜੁਵਾਬ ਤਾਂ ਠੀਕ ਦੇ ਰਿਹਾ ਹੈ ਭਾਈ ਧੂਦਾਂ।। ਪਰ ਗੱਲਾਂ ਤੋਂ ਲੱਗ ਰਿਹਾ ਕੀ ਗੁੱਸਾ ਤਾਂ ਆ ਰਿਹਾ ਪਰ ਜਹਾਰ ਨਹੀਂ ਹੋਣ ਦਿੰਦਾ।।
@BalwinderSingh-yu4tq
@BalwinderSingh-yu4tq 3 жыл бұрын
ਭਾਈ ਸਾਹਿਬ ਕਹਿੜਾ ਵਹਿਲਾ ਹੈ ਜੀ। ਇਹ ਵਹਿਲੇ ਸਮਝ ਲੈਂਦੇ ਨੇ
@happySingh-kl6nc
@happySingh-kl6nc 4 жыл бұрын
ਬਾਬਾ ਬਹੁਤ ਸੋਹਣੀ ਕੁੱਤੇ ਖਾਣੀ ਕੀਤੀ ਸਾਧ ਦੇ ਚੇਲੇ ਦੀ ਇਹਨੂੰ ਜੱਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਜੀ ਦੇ ਸ਼ਹਾਦਤ ਦਾ ਰੁਤਬਾ ਨੀ ਪਤਾ ਉਹਨਾਂ ਕੋਮ ਲੲੀ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਨਾਲ ਕਿਉਂ ਨੀ ਸੰਤ ਲਾਉਣ ਦੀ ਕੋਸ਼ਿਸ਼ ਕਰਦੇ ਵਿਹਲੜਾਂ ਨੂੰ ਸੰਤ ਬਣਾਈਂ ਬੈਠੇ ਨੇ ਕੌਮ ਬਰਬਾਦ ਕਰਤੀ ਪਖੰਡੀ ਸਾਧਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaswantsinghgill5093
@jaswantsinghgill5093 3 жыл бұрын
Very good Bhi sahib ji waheguru ji tuhanu chardi kalha bakse thanks
@JasbirSingh-wi8sr
@JasbirSingh-wi8sr 3 жыл бұрын
ਇਸ ਵੀਰ ਨੂੰ ਪੁੱਛਣਾ ਸੀ ਕਿ ਇਸਨੂੰ ਸੰਤ ਦੀ ਕੀ ਪਹਿਚਾਣ ਹੈ
@gurnamsingh3111
@gurnamsingh3111 3 жыл бұрын
ਸਰਬਜੀਤ ਸਿੰਘ ਧੂੰਦਾ ਜੀ ਜ਼ਿੰਦਾਬਾਦ ਜਿੰਦਾਬਾਦ
@BalveerSingh-pw7en
@BalveerSingh-pw7en 4 жыл бұрын
ਸੰਤ ਏਕੋ ਹੈ ਉਹ ਪਰਮਾਤਮਾ ਆਪ ਹੈ ਉਸ ਅੱਗੇ ਆਪਣੇ ਨਾਮ ਨਾਲ ਸੰਤ ਸਬਦ ਲਾਉਣ ਵਾਲੇ ਸਭ ਪਾਖੰਡੀ ਨੇ ਖਸਮੋ ਕਰੈ ਬਰਾਬਰੀ ਮੁਢੋ ਘੁਥਾ ਜਾਇ,ਇਸ ਕਰਕੇ ਸੰਤ ਪਰਮਾਤਮਾ ਵਰਗੀ ਸੁਰਤ ਬਣਾਉ ਸਰੀਰਾਂ ਦੇ ਨਾ ਸੰਤ ਨਾ ਲਾਉਣ ਚ ਕਿਉ ਉਲਝ ਰਹੇ ਹੋ ਭਾਈ
@KulwantSingh-gg5qe
@KulwantSingh-gg5qe 3 жыл бұрын
ਸੰਤ ਦਾ ਮਤਲਬ ਗੁਣਾ ਨਾਲ ਹੈ ਪਖੰਡੀ ਬਾਬਿਆਂ ਨਾਲ ਨਹੀਂ ਹੈ
@balwindersingh1124
@balwindersingh1124 3 жыл бұрын
Sarbjit singh very good 👍
@sarpanchkhalsa735
@sarpanchkhalsa735 3 жыл бұрын
ਇਹ ਅਨਪੜ੍ਹ ਹਨ ਇਨ੍ਹਾਂ ਨੂੰ ਗੁਰਮਤਿ ਦਾ ਕੋਈ ਗਿਆਨ ਨਹੀਂ। ਝੂੰਦਾ ਜੀ ਮੂਰਖ ਨਾਲ ਨਾ ਲੁਝੀਏ
@gurmansidhusidhu8073
@gurmansidhusidhu8073 3 жыл бұрын
ਸੰਤ ਤਾਂ ਡੇਰਿਆਂ ਦੇ ਆਪੂੰਂ ਬਣੇ ਪਖੰਡੀਆਂ ਨੇ ਆਪਣੇ ਆਪ ਹੀ ਅਪਣੇ ਨਾਮ ਨਾਲ ਲਾ ਲਿਆ ਹੈ। ਗੁਰਬਾਣੀ ਵਿੱਚ ਤਾਂ ਸੰਤ ਬਹੁਤ ਪਹੁੰਚੇ ਹੋਏ ਅਤੇ ਗੁਰੂ ਦੀ ਮੱਤ ਅਨੁਸਾਰ ਚੱਲਣ ਵਾਲੀ ਸਖਸ਼ੀਅਤ ਨੂੰ ਹੀ ਕਿਹਾ ਜਾਂਦਾ ਹੈ। ਹੁਣ ਤਾਂ ਜਣਾ ਖਣਾ ਹੀ ਸੰਤ ਬਣਿਆ ਫਿਰਦਾ ਹੈ। ਭਾੲੀ ਧੂੰਦਾ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ।
@mundakuwaitdinarwarga2188
@mundakuwaitdinarwarga2188 4 жыл бұрын
All world only Sant tan tan Sri Guru Granth Sahib Ji Maharaj Veer Sarbjit Singh Ji right right right right
@rajpalhundal3551
@rajpalhundal3551 4 жыл бұрын
Sardar Sarbjit Singh ji please stay away from ਮੁਰਖਾ ਲੋਕਾਂ ਆਪਣੀ energy waste ਨਾਂ ਕਰੋ ਇਹ ਮੂਰਖ ਹਨ ਤੇ ਮੂਰਖ ਹੀ ਰਹਿਣਾ ਇਹਨਾ ਨੇ
@simranjeet2561
@simranjeet2561 3 жыл бұрын
ਮੂਰਖ ਉਹ ਹੁੰਦੇ ਜੋ ਮੱਥਾ ਲਾਉਂਦੇ ਨੇ ਮੂਰਖ ਤਾ ਧੁੰਦਾ ਜੀ ਤੁਸੀ ਉਹ ਜਿੰਨਾਂ ਸੰਤਾ ਨਾਲ ਮੱਥਾ ਲਾਇਆ ਆ
@BalwinderSingh-ug9fe
@BalwinderSingh-ug9fe 3 жыл бұрын
ਭਾਈ ਸਾਹਿਬ ਜੀ ਗੁਰਦੇਵ ਸਿੰਘ ਕਾਉਂਕੇ ਕਿੰਨੇ ਕੁ ਵਾਰੀ ਡੇਰਿਆਂ ਦੇ ਸਾਧਾਂ ਦੇ ਗਏ ਹਨ ।ਜੇ ਗਏ ਹੋਏ ਸਨ ਤਾਂ ਜਰੂਰ ਦਸ ਦਿਓ ਜੀ ।
@kantarani6273
@kantarani6273 3 жыл бұрын
ਧੂੰਦਾ ਸਾਹਿਬ ਤੁਸੀਂ ਬਿਲਕੁਲ ਸਹੀ ਹੋ, ਹੰਸਾਂ ਦੀ ਕਦੇ ਡਾਰ ਨਹੀਂ ਹੁੰਦੀ, ਸੰਤਾਂ ਦੀ ਕਦੇ ਜਮਾਤ ਨਹੀਂ ਹੁੰਦੀ। ਵਧੇਰੇ ਜਾਣਕਾਰੀ ਲਈ ਦੇਖੋ ਲਗਾਤਾਰ ਸਦਗ੍ਰੰਥਾਂ ਦੇ ਅਧਾਰ ਤੇ ਤੱਤਵਦਰਸੀ਼ ਸੰਤ ਰਾਮਪਾਲ ਜੀ ਮਹਾਰਾਜ ਦੇ ਸਤਿਸੰਗ ਰਾਤ 7 30 ਤੋਂ 8 30 ਤੱਕ ਸਾਧਨਾਂ ਚੈਨਲ ਤੇ ਅਤੇ ਪੜ੍ਹੋ ਗਿਆਨ ਗੰਗਾ ਪੁਸਤਕ ਪ੍ਰਮਾਣਾਂ ਸਹਿਤ।
@lovigill7714
@lovigill7714 3 жыл бұрын
ਫੋਨ ਕੱਟੁ ਵਹੇਲੀ ਰਨ ਪਰੋਨਿਆ ਜੋਗੀ ਇਹ ਤੇ ਵਹੇਲੀ
@Jaswinder_singh68
@Jaswinder_singh68 3 жыл бұрын
ਜੰਮ ਜੰਮ ਮਰੇ ਮਰੇ ਤੇ ਜੰਮੇ ਬੁਹਤ ਸਤਾਏ ਪਿਆ ਦੇਸ ਲੰਮੇ ॥ ਕਾਦਰ ਕਰੀਮ ਨਾ ਜਾਣਿਆ ਤੀਲ ਪਿਸੇ ਜਿਵੇ ਘਾਣਿਆ ॥
@padhaisewajatthakharkhoda2758
@padhaisewajatthakharkhoda2758 4 жыл бұрын
🙏ਵਾਹਿਗੁਰੂ ਜੀ ਕਾ ਖਾਲਸਾ 🙏 🙏ਵਾਹਿਗੁਰੂ ਜੀ ਕੀ ਫਤਹਿ🙏 💯✅✅ Veer ji me vi tuhade nal gall karni chaunda ha vdeo de thalle apna number jarur daleya karo
@karmjeetsinghraysaheb8301
@karmjeetsinghraysaheb8301 3 жыл бұрын
ਬਹੁਤ ਵਧੀਆ ਭਾਈ ਸਰਬਜੀਤ ਸਿੰਘ ਜੀ
@sukhpreetsingh5809
@sukhpreetsingh5809 4 жыл бұрын
ਇਹ ਕਦੇ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨਹੀਂ ਬਣ ਸਕਦੇ ਇਸ ਨੂੰ ਪੁੱਛੋ ਜੇ ਅਖੌਤੀ ਸੰਤਾਂ ਨੇ ਪ੍ਰਚਾਰ ਕੀਤਾ ਹੁੰਦਾ ਤਾਂ ਲੋਕ ਗੁਰੂ ਨੂੰ ਛਡ ਡੇਰਿਆਂ ਦੇ ਉਪਾਸ਼ਕ ਕਿਓਂ ਬਣਦੇ ਵੀਰੋ ।ਸਾਧਾਂ ਦੇ ਖਹਿੜੇ ਛੱਡੋ
@SohnaSingh-d3b
@SohnaSingh-d3b 19 күн бұрын
ਸਰਬਜੀਤ ਸਿੰਘ ਖਿੱਚ ਕੇ ਰੱਖੋ ਕੰਮ ਏ ਭੇਟਾ ਆਈ ਲੋਟ ਆਉਣ ਗੇ😅😅😅😅😅😅😅
@gurveersingh5292
@gurveersingh5292 3 жыл бұрын
ਭਾਵੇਂ ਲਗਾਓ ਭਾਈ ਭਾਵੇਂ ਲਗਾਓ ਸੰਤ, ਜਿਦ੍ਹਾ ਮਕਸਦ ਅਪਣੀ ਪੂਜਾ ਕਰਾਉਂਣਾ ਹੈ ਬੱਸ ਉਹ ਗ਼ਲਤ ਹੈ। ਕੇਵਲ ਆਪਣੇ ਨਾਂ ਅੱਗੇ ਸੰਤ ਲਾਉਂਣ ਵਾਲਿਆ ਨੂੰ ਨਾ ਕੋਸੋ, ਅੱਜਕਲ ਤਾਂ ਨਾਂ ਅੱਗੇ ਭਾਈ ਲਾਉਂਣੇ ਵਾਲੇ ਵੀ ਆਪਣੇ ਆਪ ਨੂੰ ਸੰਤ ਮੰਨਦੇ ਹਨ। ਘਟ ਕੋਈ ਵੀ ਨਹੀਂ, ਅਪਣੀ ਸੋਚ ਬਦਲੋ। ਸਰਬਜੀਤ ਜੀ ਤੁਸੀ ਵੀ ਬੜੀ ਜਲਦੀ ਗਰਮ ਹੋ ਗਏ ਹੋ। ਥੋੜਾ ਵਿਚਾਰ ਕਰੋ।
@RamSingh-ww5we
@RamSingh-ww5we 3 жыл бұрын
ਵਾਹਿਗੁਰੂ ਜੀ ਕੀ ਫਤਹਿ
@satveersingh1282
@satveersingh1282 4 жыл бұрын
Dhunda Saab g bahut vadiya
@raviroyal6707
@raviroyal6707 3 жыл бұрын
ਵਾਹਿਗੁਰੂ ਜੀ
@shaganbrar12
@shaganbrar12 3 жыл бұрын
ਬੂਬਨੇ ਸਾਧਾਂ ਦੇ ਅੰਨ੍ਹੇ ਭਗਤ ਹੋਣਾ ਕੋਈ ਛੋਟੀ ਮੋਟਾ ਕੰਮ ਨਹੀਂ ਹੈ ਅੰਨ੍ਹੇ ਭਗਤ ਬਣਨ ਲਈ ਮੂਰਖ ਤੇ ਅਗਿਆਨੀ ਹੋਣਾ ਵੀ ਜਰੂਰੀ ਹੈ
@gurdeepkaur4305
@gurdeepkaur4305 4 жыл бұрын
ਆ ਵੇਖੋ ਕਿਦਾ ਕਮਲੀ ਕੀਤੀ ਦੁਨੀਆ ਬਾਬਿਆ ਨੇ ਛਿੱਤਰ ਮਾਰੇ ਲਾ ਲਾ ਕੇ ਬਾਬੇ ਦਾ ਚੇਲਾ ਕੁੱਤਾ ਪਤਾ ਨਹੀ ਸਰਬਜੀਤ ਸਿੰਘ ਵੀਰ ਜੀ ਮਿੰਨੂੰ ਤੇ ਤੁਹਾਡੀ ਸਮਝ ਨਹੀ ਆਉਂਦੀ ਇਹੋ ਜਿਹੇ ਸ਼ੁਦਾਈਆਂ ਦਾ ਫੋਨ ਹੀ ਕਿਉਂ ਚੁਕਦੇ ਉ
@AntreevSoch
@AntreevSoch Жыл бұрын
ਵੀਰ ਜੀ ਸਰਬਜੀਤ ਸਿੰਘ ਧੁੰਦਾ ਜੀ , ਤੁਸੀ ਜੇਕਰ ਦੁਨੀਆਵੀ ਲੋਕਾਂ ਨਾਲ ਜੋ ਪਖੰਡੀ, ਭੇਖੀ ਚੋਲਾ ਸੰਤਾ ਦਾ ਪਾ ਕਿ ਲੋਕਾਂ ਨੂੰ ਮਗਰ ਲਾਇਆ ਹੋਇਆ ਘੋਰ ਨਰਕਾਂ ਦੇ ਅਧਿਕਾਰੀ ਹਨ ਨਾਲ ਗੱਲਬਾਤ ਨਾ ਹੀ ਕਰੋ ਅਰਦਾਸ ਕਰੋ ਪ੍ਰਮਾਤਮਾ ਇਹਨਾਂ ਲੋਕਾਂ ਨੂੰ ਸੁਮੱਤ ਬਖਸ਼ੇ ਇਹ ਗੁਰੂ ਚੇਲੇ ਖੂਹ ਚ ਹੀ ਡਿਗਨਗੇ ਅਕਲ ਤੋਂ ਪਰਦਾ ਲਾਉਣਾ ਮੁਸ਼ਕਿਲ ਤੇ ਅਸੰਭਵ ਹੈ ਆਪਜੀ ਨੂੰ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਬਖਸੇ ਇਹਨਾਂ ਲੋਕਾਂ ਨੂੰ ਪਿਛਲੇ ਕਰਮਾਂ ਦਾ ਫਲ ਹੈ ਜੋ ਮਾਨਸ ਜਨਮ ਚ.ਮਿਲ ਗਿਆ ਹੈ ਇਹ ਚੰਦੂ ਦੀ ਔਲਾਦ ਦੇ ਹਨ❤❤
@jaspalsinghnagpal1811
@jaspalsinghnagpal1811 4 жыл бұрын
ਜਿਉਂਦਾ ਰਹਿ ਸ਼ੇਰਾ ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਵਾਹਿਗੁਰੂ ਜੀ
@big--brain4231
@big--brain4231 3 жыл бұрын
ਸਰਬਜੀਤ ਸਿਆਂ ਇਹਨਾਂ ਦੇ ਵੱਸ ਦੀ ਗੱਲ ਨਹੀਂ ਇਹੋ ਜਿਹੇ ਚੁਮਚਿਆਂ ਨੇ ਭੁੱਚੋ ਵਾਲੇ ਥੱਲੇ ਆਪਣੀਆਂ ਕੁੜੀਆਂ ਪਾਈਆਂ ਭੈਣ ਯੱਕਾ ਨੇ
@sachibani6745
@sachibani6745 3 жыл бұрын
Professor saab bakamaaaal Ji 🙏 Babe deyan bubneyan Di changi rail bnayi Ji
@ranjodhsingh9821
@ranjodhsingh9821 3 жыл бұрын
ਬਹੁਤ ਵਧੀਆ ਬਹੁਤ ਵਧੀਆ ਹੀ ਕੀਤਾ ਭਾਈ ਨੇ
@damdamatvnews7986
@damdamatvnews7986 3 жыл бұрын
ਬਹੁਤ ਵੱਧੀਆ
@harjeetkaur6682
@harjeetkaur6682 3 жыл бұрын
ਭਾਈ ਸ਼ਬਦ ਤੇ ਭਰਾ ਵਾਸਤੇ ਹੈ ਸਾਬ ਸਤਿਕਾਰ ਕਰਕੇ ਕਹਿਣਾ ਹੈ
@malkitsinghpatialewale1005
@malkitsinghpatialewale1005 3 жыл бұрын
ਧੁੰਦਾ ਜੀ ਢਡਰੀਅਾਂ ਵਾਲੇ ਸਚ ਬੋਲਦੇ ਨਿੰਦਕਾਂ ਨੂੰ ਹਜਮ ਨੀ ਹੋ ਰਿਅਾਂ
@navroopsingh2373
@navroopsingh2373 2 жыл бұрын
Bahout vadia bhai sahib g 🙏🙏🙏🙏
@PritDhillon-ki4pd
@PritDhillon-ki4pd Жыл бұрын
ਹੁਣ ਤਾ ਸੰਤਾਂ ਦੇ ਵੱਗ ਫਿਰਦੇ ਕਿਹਦੇ ਕਿਹਦੇ ਪੈਰਾਂ ਨੂੰ ਹੱਥ ਲਾਵਾਂ
@Hardeepsingh-rl3kx
@Hardeepsingh-rl3kx 3 жыл бұрын
Mere tee dada ji vee thode to impress hai ji , jado vee unna daa dil kar daa gurubani sunan daa kehnde thode hee vichar sunne aa. Ehe gurubani de vichar sunn ke unna dee subha ch vee bahut Farak hai ji . Thank you ji 🙏🙏
@parmjitsingh3820
@parmjitsingh3820 3 жыл бұрын
Kiaa baat bhai sahab g gudd parcharak ne dhunda saab g
@atmasingh5372
@atmasingh5372 3 жыл бұрын
ਸਰਬਜੀਤ ਸਿੰਘ ਧੂੰਦਾ ਜੀ ਗੁਡ ਇਨਸਾਨ ਨੇ।ਭਾਈ ਸਾਹਿਬ ਜੀ ਕਾਉੁਕੇ ਦੀ ਬੁਡ ਤੇ ਮਾਰੋ ਚਾਰ ਚਪਲੀ ਆ ਇਹ ਦੀ ਮਤ ਟੇਕਣੇ ਫਿਰ ਆਵੇ ਗੀ ।
@HansRaj-zg7hb
@HansRaj-zg7hb 3 жыл бұрын
ਸੰਤ ਤਾ ਅੱਜ ਵੀ ਹਨ,ਹਰ ਇੱਕ ਨੂੰ ਸੰਤ ਨਹੀਂ ਮੰਨਿਆ ਜਾ ਸਕਦਾ, ਜਿੰਨਾ ਸੰਤਾਂ ਦੇ ਨਾਮ ਇਹ ਹਨ ਭਗਤ ਪੂਰਨ ਸਿੰਘ ਜੀ ਬੀਬਾ ਡਾਕਟਰ ਇੰਦਰਜੀਤ ਕੌਰ ਪਿੰਗਲਵਾੜੇ। ਜੋ ਸੰਤ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਸੰਤ ਕਿਵੇਂ ਹੋ ਸਕਦਾ ਹੈ। ਦਲਿਤਾਂ ਦੇ ਭਾਡੇ ਵੱਖਰੇ ਰੱਖੇ ਹਨ। ਜੇ ਛੱਕ ਹੈ।ਜਾਂ ਕੇ ਵੇਖ ਲਓ।
@damdamatvnews7986
@damdamatvnews7986 3 жыл бұрын
ਇਹ ੳਹ ਲੋਕ ਨੇ ਜੋ ਕਦੇ ਵੀ ਨਹੀਂ ਸਮਝ ਸਕਦੇ
@arshsingh3428
@arshsingh3428 3 жыл бұрын
ਸਰਬਜੀਤ ਸਿੰਘ ਜੀ ਿੲਹਨਾਂ ਪਸੂ ਿਬਰਤੀ ਲੋਕਾ ਨਾਲ ਨਾ ੳੁਲਝਿਅਾ ਕਰੋ ਧੰਨਵਾਦ ਜੀ
@HansRaj-zg7hb
@HansRaj-zg7hb 3 жыл бұрын
ਜਿਸ ਸਾਧ ਦੇ ਡੇਰੇ ਵਿੱਚ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਦਾ। ਜਿਸ ਡੇਰੇ ਵਿੱਚ ਗਰੀਬ ਤਬਕੇ ਦਲਿਤ ਲੋਕਾਂ ਦੇ ਵੱਖ-ਵੱਖ ਼ਭਾਡੇ। ਕੀ ਗੁਰਬਾਣੀ ਵਿੱਚ ਇਹੋ ਜਿਹੇ ਸਾਧ ਦੀ ਕਿਥੇ ਥਾਂ ਹੈ
@Narindersingh-yj1pg
@Narindersingh-yj1pg 3 жыл бұрын
ਸ਼ਹੀਦ ਭਾਈ ਗੁਰਦੇਵ ਸਿੰਘ ਕੋਂੳਕੇ ਪਿੰਡ ਦੇ ਸਾਰੇ ਗੁਰਸਿੱਖ ਵੀਰਾਂ ਨੂੰ ਸਤਿ ਸਿਰੀ ਅਕਾਲ ਬਾਈ ਮੇਰੀ ਸਾਰੇ ਗੁਰਸਿੱਖਾਂ ਨੂੰ ਬੇਨਤੀ ਹੈ ਜੀ ਦੇ ਕੋਈ ਗੁਰ ਵਿਚਾਰ ਕਰਨੀ ਹੋਵੇ ਤਾਂ ਕੋਸ਼ਿਸ਼ ਕਰਿਆ ਕਰੋ ਆਪਾਂ ਆਹਮਣੇ ਸਾਹਮਣੇ ਪਿਆਰ ਨਾਲ ਬੈਹ ਕੇ ਦੁਬਿਧਾ ਦੂਰ ਕਰਿਆ ਕਰੀਏ ਫੋਨ ਤੇ ਬੈਂਸ ਹੋਣ ਨਾਲ ਸਿਖੀ ਨੂੰ ਢਾ ਲਗਦੀ ਐ ਬਾਕੀ ਅਜ ਕਲ ਦੇ ਸੰਤਾ ਦਾ ਸਿਖੀ ਨੂੰ ਪ੍ਰਫੁੱਲਤ ਕਰਨ ਚ ਕੋਈ ਐਹਮ ਯੋਗਦਾਨ ਦਿਖਾਈ ਨਹੀ ਦਿੰਦਾ
@gurjitsinghgiaspura2146
@gurjitsinghgiaspura2146 3 жыл бұрын
ਅੱਜ ਦਾ ਮਹਾਨ ਸੰਤ ਭੁਚੋ ਵਾਲਾ ਹੈ ਇਸ ਮੁਤਾਬਕ ,ਇਹਨੂੰ ਪੁੱਛੋ ਕੀ ਇਹ ਕਿਹੜੀ ਸੰਤਗਿਰੀ ਜਿਹੜੀ ਰੰਗੀਨ ਸੁਪਨਿਆ ਦੀ ਗੱਲ ਕਰੇ ਉਹ ਵੀ ਬੀਬੀਆ ਦੇ ਸਾਮਣੇ ਖੱਚਰੀ ਹਾਸੀ ਵਿੱਚ
@gursewakbuttar6371
@gursewakbuttar6371 3 жыл бұрын
ਕਾਂੳਕੇ ਜਥੇਦਾਰ ਡੇਰੇ ਵਾਲਿਆਂ ਦੇ ਕਦੇ ਵੀ ਨਹੀਂ ਗੇ
@angrajsingh8503
@angrajsingh8503 3 жыл бұрын
ਵੈਰੀ ਗੁੱਡ ਭਾਈ ਸਾਬ
@arvindverma3980
@arvindverma3980 3 жыл бұрын
Bhai sahib ji apna m no dash ji
@ranjodhsingh056
@ranjodhsingh056 Жыл бұрын
Very nice Bhai sarbjit singh
@baljitkaur6920
@baljitkaur6920 3 жыл бұрын
Very.good.dhundha ji
@SahibSandhu80
@SahibSandhu80 3 жыл бұрын
Bhai ji Right Answer
@BalwinderSingh-ov6kt
@BalwinderSingh-ov6kt 3 жыл бұрын
Dhunda SAB Bani kehndi aa Moorkh nal na lujeiae Bani Guru Guru hai Bani
nanaksar wale dhamkiyan te utre | Bhai Sarbjit Singh Dhunda | Nanaksar
15:14
Мен атып көрмегенмін ! | Qalam | 5 серия
25:41
Мясо вегана? 🧐 @Whatthefshow
01:01
История одного вокалиста
Рет қаралды 7 МЛН