ਜਥੇਦਾਰ ਹਰਪ੍ਰੀਤ ਸਿੰਘ ਮਾਮਲੇ ਵਿੱਚ ਖੜੀ ਹੋਈ ਨਵੀਂ ਮੁਸੀਬਤ ਖਾੜਕੂ ਸਿੰਘ ਨੇ ਕਰ ਦਿੱਤਾ ਵੱਡਾ ਖੁਲਾਸਾ

  Рет қаралды 25,061

Jagmeet Talk (khappian wali )

Jagmeet Talk (khappian wali )

Күн бұрын

Пікірлер: 145
@khalsachardikala
@khalsachardikala 21 сағат бұрын
ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਾਡੇ ਮਾਲਵੇ ਦੇ ਮਹਾਨ ਯੋਧੇ ਭਾਈ ਕੁਲਦੀਪ ਸਿੰਘ ਸਖ਼ਤ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਸਲੀ ਸੱਚ ਬੋਲਣ ਵਾਲੇ ਯੋਧੇ।
@SantaSingh-r5r
@SantaSingh-r5r Күн бұрын
ਬਿਲਕੁਲ ਜੀ ਬਿਲਕੁਲ ਸਿੰਘੋ ਤੁਸੀਂ ਜਥੇਦਾਰਾ ਦੇ ਨਾਲ ਖ਼ੜੋ ਅਜ ਦੇਖ਼ੋ ਕਿਦਾਂ ਦੁਸ਼ਟ ਲੋਕ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਡਰਾਉਣ ਲਗ਼ਪੇ
@jagdevbrar6100
@jagdevbrar6100 21 сағат бұрын
ਖੱਪਿਆਂ ਵਾਲੀ ਸਾਹਿਬ ਇਹ ਜੱਥੇਦਾਰ ਸਾਹਿਬ ਜੀ ਬਿੱਲਕੁਲ ਸਤਾਰਾਂ ਆਨੇ ਸੱਚ ਕਹਿ ਰਹੇ ਹਨ ਆਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਫੁੱਲ ਸਪੋਰਟ ਕੀਤੀ ਜਾਵੇ
@rbrar3859
@rbrar3859 23 сағат бұрын
ਖ਼ਾਲਸਾ ਜੀ ਤੁਹਾਡੀਆਂ ਗੱਲਾਂ 100 ‘/, ਸਹੀ ਹਨ, ਇਹਨਾਂ ਮਸੰਦਾ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿੱਚ ਰੋਲ਼ ਦਿੱਤਾ ਹੈ। ਹੁਣ ਇਹ ਮਸੰਦ ਆਪਣੀ ਕੌਮ ਦੇ ਜਥੇਦਾਰ ਮਗਰ ਪੈ ਗਏ ਹਨ।
@karamjeetsingh5052
@karamjeetsingh5052 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿਲਕੁਲ ਸਹੀ ਕਿਹਾ ਜੀ
@KalaSerron
@KalaSerron Күн бұрын
ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਲਵ ਯੂ
@djdesicrewentertainers6813
@djdesicrewentertainers6813 Күн бұрын
ਬਹੁਤ ਵਧੀਆ ਵਿਚਾਰ ਹੁੰਦੇ ਆ ਬਾਬਾ ਜੀ ਦੇ ਸਿੱਖਣ ਨੂੰ ਬਹੁਤ ਕੁਛ ਮਿਲ਼ਦਾ ਭਾਈ ਸਾਹਿਬ ਤੋਂ
@inderjeetsinghdhaliwal4319
@inderjeetsinghdhaliwal4319 21 сағат бұрын
ਬਹੁਤ ਬੇਬਾਕ ਬੋਲ, ਸਿੱਖ ਰਾਜਨੀਤੀ ਚ ਅੱਗੇ ਆਉਣਾ ਚਾਹੀਦਾ ਹੈ ਜੀ ਖਾੜਕੂ ਸਿੰਘਾਂ ਨੂੰ।
@TVkhalistanਫਤਿਹ
@TVkhalistanਫਤਿਹ 22 сағат бұрын
ਸਿੰਘ ਸਾਹਿਬ ਜੱਥੇਦਾਰ ਜਗਤਾਰ ਸਿੰਘ ਹਵਾਰਾ ਹਨ
@tirthanandraghbirsingh9266
@tirthanandraghbirsingh9266 Күн бұрын
ਖਾੜਕੂ ਜੀ ਤੁਸੀਂ ਤਾਂ ਬੜੇ ਵਧੀਆ ਬੁਲਾਰੇ ਹੋ ਹੁਣ ਤੁਸੀਂ ਅੱਗੇ ਆਓ ਤੁਸੀ ਮੁੱਖ ਮੰਤਰੀ ਬਣਨ ਦੇ ਕਾਬਿਲ ਹੋ ਨਾਲੇ ਬਣ ਕੇ ਇੰਨਾਂ ਥੋਂ ਬਦਲਾ ਲੈ ਲਵੋਂਗੇ ਨਾਲੇ ਸਾਰੇ ਸੁਧਾਰ ਕਰ ਦਿਓਗੋ
@AbcDef-oy6uh
@AbcDef-oy6uh Күн бұрын
ਜਥੇਦਾਰ ਸਾਹਿਬ ਦੀ ਪੱਦਵੀ ਉੱਚੀ ਹੈ, ਪਰ ਇਨ੍ਹਾਂ ਮਸੰਦਾ ਨੂੰ ਜਥੇਦਾਰ ਸਾਹਿਬ ਦੀ ਜਾਤ ਤੋਂ ਸਮੱਸਿਆ ਹੈ।
@baldevsidhu7719
@baldevsidhu7719 9 сағат бұрын
ਸਾਨੂ ਨਹੀ ਜੀ full support 🙏
@LakhvirsinghSomal
@LakhvirsinghSomal Күн бұрын
100"/, ਗੱਲ ਸਹੀ ਗੱਲ ਐ ਜੀ
@rbrar3859
@rbrar3859 Күн бұрын
ਗਿਆਨੀ ਹਰਪ੍ਰੀਤ ਸਿੰਘ , ਇੱਕ ਸੱਚਾ ਸੁੱਚਾ ਇਨਸਾਨ ਹੈ ਇਹ ਮਬਬੁਤ ਜਥੇਦਾਰ ਹਨ , ਗਿਆਨੀ ਹਰਪ੍ਰੀਤ ਸਿੰਘ ਦੀ ਨਿੰਦੀਆਂ ਕੌਣ ਕਰ ਰਿਹਾ ਹੈ ਸਾਰੀ ਦੁਨੀਆ ਜਾਣਦੀ ਹੈ।
@JasbirSingh-rw4ds
@JasbirSingh-rw4ds 9 сағат бұрын
ਬਿਲਕੁਲ ਸੱਚ ਹੈ ਖਾਲਸਾ ਜੀ
@SatnamSingh-wv9gg
@SatnamSingh-wv9gg 11 сағат бұрын
ਬਾਬਾ ਕੁਲਦੀਪ ਸਿੰਘ ਜੀ ਦੀਆਂ ਸੱਚੀਆਂ ਤੱਤੀਆਂ ਤੇ ਖਰੀਆਂ ਗੱਲਾਂ ਕਰੀਆ ਬਾਪੂ ਜੀ ਨੇ ਜਮਾ ਕੌੜਾ ਸੱਚ ਲਿਆ ਕੇ ਸਾਹਮਣੇ ਰੱਖ ਦਿੱਤਾ ਇਹ ਸੁਖਬੀਰ ਬਾਦਲ ਤੇ ਲੀਡਰਾਂ ਨੇ 2 ਦਸੰਬਰ ਵਾਲੀ ਘਰੋੜ ਕੱਢੀਏ ਜਥੇਦਾਰ ਹਰਪ੍ਰੀਤ ਸਿੰਘ ਇੱਕ ਸੱਚੇ ਇਨਸਾਨ ਨੇ ਇਹ ਜਥੇਦਾਰ ਇੰਨ੍ਹਾਂ ਸਾਰਿਆਂ ਦੇ ਚੁਬਦਾ ਵਿੱਚੇ ਵਲਟੋਹੇ ਵਰਗੇ ਸਾਰੇ ਰਲੇ ਹੋਏ ਨੇ ਹੋਰ ਕੁਝ ਨੀ ਹੈਗਾ ਜਥੇਦਾਰ ਸਹਿਬਾਨ ਜ਼ਿੰਦਾਬਾਦ ਹੈ ਤੇ ਰਹਿਣਗੇ ਇੰਨ੍ਹਾਂ ਵੱਲ ਕੋਈ ਉਂਗਲ ਨੀ ਕਰ ਸਕਦਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@khalsachardikala
@khalsachardikala 21 сағат бұрын
ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਦੋਵੇ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਚੈਨਲ ਵਾਲੇ ਵੀਰ ਜਗਮੀਤ ਸਿੰਘ ਖੱਪਿਆਂਵਾਲ਼ੀ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਜਗਮੀਤ ਸਿੰਘ ਖੱਪਿਆਂਵਾਲ਼ੀ ਜੀ ਇਹੋ ਜਿਹੇ ਸੱਚ ਬੋਲਣ ਵਾਲੇ ਯੋਧਿਆਂ ਦੀ ਇੰਟਰਵਿਊ ਕਰਿਆ ਕਰੋ ਜੀ।
@vikramjitsingh2022
@vikramjitsingh2022 18 сағат бұрын
ਪੱਤਰਕਾਰ ਹਰਪ੍ਰੀਤ ਸਿੰਘ ਜੀ ਨੇ ਜਥੇਦਾਰਾਂ ਦਾ ਜਲੂਸ ਕੱਢਿਆ ਸੀ ।ਜਿਸ ਨੂੰ ਇਹਨਾਂ ਨੇ ਮਰਵਾ ਦਿੱਤਾ ਸੀ।ਉਹ ਜੰਗ ਮੁੰਡਾ ਸੀ ।ਨਿਡਰ ਸੀ । ਬੇਧੜਕ ਸੀ ਖੁੱਲਕੇ ਬੋਲਿਆ ਸੀ ਮੁੰਡਾ
@dhiansingh3103
@dhiansingh3103 10 сағат бұрын
ਸਾਬਕਾ ਖਾੜਕੂ ਬਾਬਾ ਕੁਲਦੀਪ ਸਿੰਘ ਜੀ , ਇਕ ਇਕ ਗੱਲ ਲੱਖ ਲੱਖ ਰੁਪਏ ਦੀ ਕਹਿ ਰਹੇ ਹਨ ।
@BalrajSingh-ty1sb
@BalrajSingh-ty1sb Күн бұрын
ਇਹ ਲਾਣਾ ਬਾਦਲ ਦੀ ਕੈਬਨਿਟ ਏਥੋ ਤੱਕ ਕੇ ਪਿੰਡਾ ਚ ਇੰਨਾ ਦੇ ਸਰਗਰਮ ਮੈਂਬਰ ਵੀ ਵਿਰੋਧੀ ਧਿਰ ਤੇ ਵਿਅਕਤੀ ਤੇ ਐਹੋ ਜੇਹੇ ਕਰੈਕਟਰ ਦੇ ਝੂਠੇ ਇਲਜਾਮ ਲਗਾਉਣ ਦੇ ਮਾਹਿਰ ਨੇ ਕਿ ਕਹਿੰਦੇ ਕਹਾਉਂਦੇ ਬੰਦੇ ਦਾ ਜੀਣਾ ਦੁੱਬਰ ਕਰ ਦਿੰਦੇ ਆ। ਇੰਨਾ ਦੀ ਹਾਈ ਕਮਾਂਡ ਲੀਡਰ ਸਿੱਪ ਤਾ ਸਭ ਨੇ ਦੇਖ ਹੀ ਲਈ ਕਿੰਨੀ ਗਰਕੀ ਪਈ ਆ। ਅਸਲ ਵਿੱਚ ਇਹ ਲੋਕ ਇਸ ਕੌਮ ਦੀ ਅਗਵਾਈ ਕਰਨ ਦੇ ਯੋਗ ਹੀ ਨਹੀ।
@jagdeepnatt9425
@jagdeepnatt9425 22 сағат бұрын
ਬੀਬੀ ਹਰਸਿਮਰਤ ਦੀ ਅਰਦਾਸ ਵਾਹਿਗੁਰੂ ਵਲਟੋਹੇ ਰਾਹੀਂ ਪੂਰੀ ਕਰਵਾ ਰਿਹਾ
@GurdevsinghVirdi
@GurdevsinghVirdi 9 сағат бұрын
ਸੱਚੀਆਂ ਗੱਲਾਂ ਬਹੁਤ ਕੋੜੀਆਂ ਹੂੰਦੀਆਂ ਹਨ ਹਾਜ਼ਮਾ ਖਰਾਬ ਹੋ ਜਾਂਦਾ
@HarjinderSingh-kh1gy
@HarjinderSingh-kh1gy Күн бұрын
ਇਸ ਜ਼ਰ ਕਾਰਨ ਘਣੀ ਵਿਗੁੱਤੀ ਇਸ ਜ਼ਰ ਘਣੀ ਖੁਆਈ। ਪਾਪਾਂ ਬਾਜ਼ੁਹ ਹੋਵੇ ਨਾਹੀ ਮੋਇਆਂ ਸਾਥ ਨਾ ਜਾਈ। ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ।। ਗੁਰੂ ਗ੍ਰੰਥ ਸਾਹਿਬ।
@SukhdevSingh-pj4qy
@SukhdevSingh-pj4qy 23 сағат бұрын
ਸੱਚੀਆਂ ਗੱਲਾਂ ਭਾਈ ਸਾਹਿਬ ਜੀ ਦੀਆਂ
@NarinderSingh-od9kr
@NarinderSingh-od9kr Күн бұрын
ਪੁਰਾਣੀਆਂ ਪਾਰਟੀਆਂ ਤੋਂ ਦੁੱਖੀ ਲੋਕਾਂ ਨੇ ਏਹ ਮੁੱਖ ਮੰਤਰੀ ਬਣਾਇਆ, ਪਰ ਪੰਜਾਬੀਓ ਮੰਨੋ ਜਾਂ ਨਾਂ ਮੁੱਖ ਮੰਤਰੀ ਰਾਘਵ ਚੱਢਾ ਤੇ ਕੇਜਰੀਵਾਲ ਨੇ 🤖 ਰੋਬੋਟ ਬਣਾ ਲਿਆ ਜਿਵੇਂ ਮਨਮੋਹਨ ਸਿੰਘ ਬਣਾ ਦਿੱਤਾ ਸੀ ਸੋਨੀਆ ਗਾਂਧੀ ਨੇ.... ਇਹ ਹੁਣ ਚਾਹ ਕੇ ਵੀ ਭਲਾ ਨਹੀਂ ਕਰ ਸਕਦਾ ਕਿਸੇ ਦਾ 🙏🏻🙏🏻
@sukhwindersinghsingh8799
@sukhwindersinghsingh8799 Күн бұрын
ਹੈ ਤੇ ਇਦਾ ਹੀ ਆ 👍
@sabi-mansa
@sabi-mansa Күн бұрын
💯
@jagirsandhu6356
@jagirsandhu6356 Күн бұрын
ਬਾਦਲਾਂ ਨੇ ਲੇਆਦਾ ਕੱਡਕੇ ਜੱਥੇਦਾਰ ਸਾਹਿਬ ਨੂੰ ਬੱਦਨਾਮ ਕਰਨਾ ਲਈ😢
@tejaspreetsingh6090
@tejaspreetsingh6090 Күн бұрын
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੋਈ ਸਫ਼ਾਈ ਦੇਣ ਦੀ ਲੋੜ੍ਹ ਨਹੀਂ ਹੈ। ਸੱਭ ਨੂੰ ਪਤਾ ਹੈ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ ਬਾਦਲ ਦਲ ਦੇ ਜਾਅਲੀ ਅਕਾਲੀਆਂ ਦੇ ਢਿੱਡ ਵਿੱਚ ਪੀੜ ਤਾਂ ਹੋ ਰਹੀ ਹੈ ਕਿਉੰਕਿ ਜੱਥੇਦਾਰ ਸਾਹਿਬ ਨੇਂ ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜੁਰਅਤ ਕੀਤੀ ਹੈ। ਜੱਥੇਦਾਰ ਸਾਬ ਵਿੱਚ ਦੰਮ ਹੈ ਇਹਨਾਂ ਜਾਲੀਆਂ ਖ਼ਿਲਾਫ਼ ਬੋਲਣ ਦਾ।
@gurbaxsandhu5846
@gurbaxsandhu5846 11 сағат бұрын
ਰੂਹ ਖੁਸ਼ ਕਰ ਇਤੀ ਗੁਰਮੁਖ ਸਿੰਘ ਜੀ ਨੇ। ਤੁਸੀਂ ਤਾਂ ਬਾਬਾ ਜੀ ਜਾਣਦੇ ਹੀ ਹੋ, ਇਹਨਾਂ ਨੂੰ ਤੇ ਸਾਰੀ ਕਮੇਟੀ ਨੂੰ ਵਲਟੋਹਾ ਠੱਗ,ਚੋਰ ਲਾਬੀ ਘੁਮਾਈ ਫਿਰਦੀ ਹੈ ਜੀ 🙏🇨🇦
@transparenttransportationl2985
@transparenttransportationl2985 12 сағат бұрын
ABSOLUTELY CORRECT , THANK YOU FOR TELLING TRUTH TO SIKHS AND PUNJABI .
@parmindersingh-ds8dh
@parmindersingh-ds8dh Күн бұрын
ਜਥੇਦਾਰ ਜੀ ਕੌਮ ਤੁਹਾਡੇ ਨਾਲ ਹੈ ਗੁਰੂ ਨਿਆਂ ਕਰੇਗਾ ਭਰੋਸਾ ਰੱਖੋ ਉਸਦੀ ਲਾਠੀ ਬੇ ਅਵਾਜ਼ ਹੇੇ
@hardipsinghmahl1635
@hardipsinghmahl1635 2 сағат бұрын
ਸਿਰੇ ਦੀ ਇੰਟਰਵਿਊ 👍🏻👍🏻👍🏻👍🏻
@ravinderravi8257
@ravinderravi8257 15 сағат бұрын
ਜਿਹੜੇ ਸਵਾਲ ਰਿਪੋਰਟਰ ਭਾਈ ਜੀ ਕਰਦੇ ਹਨ ਲੋਕ ਅਣਜਾਨ ਨਹੀ ਉਹ ਸਭ ਸਮਝ ਰਹੇ ਹਨ ਐਵੇ ਬਾਦਲਕਿਆ ਦੇ ਸਪੋਰਟ ਚ ਨਾ ਖੜੋ
@rbrar3859
@rbrar3859 23 сағат бұрын
ਗੁਰਬਚਨ ਸਿੰਘ ਬਾਦਲਾਂ ਦਾ ਜੀ ਹਜ਼ੂਰੀਆਂ ਬਣਕੇ ਅਰਬਾਂ ਦੀ ਪਰੋਪਰਟੀ, ਫਾਰਚੂਨਰ ਵਰਗੀਆਂ ਅਨੇਕਾਂ ਗੱਡੀਆਂ ਬਣਾ ਗਿਆ ਹੈ, ਮਹਿਲਾਂ ਵਰਗੀਆਂ ਕੋਠੀਆਂ ਅੱਜ ਵੀ ਵੇਖ ਸਕਦੇ ਹੋ।
@manjitbhullar6279
@manjitbhullar6279 22 сағат бұрын
ਬਹੁਤ ਵਧੀਆ ਜਗਮੀਤ ਵੀਰ
@HarjinderKaur-cg4es
@HarjinderKaur-cg4es 17 сағат бұрын
ਭਾਈਜੀ ਜੀਉਦੇ ਰੱਹੋ ਇਨਾ,ਸੱਚਾ,ਸੱਚ ਬੋਲਣਲੱਈ 10010,ਪੱਰਸੰਟ ਸੱਚ ,ਹੇ ਜੀ,ਇਹ ਬੋਲੱਣ ਲੱਈ ਵੀਰਾ ਤੇਨੁੰ ਬੱਹੋਤ,2,ਵੱਦਾਈ ਹੋਵੇ
@AjitSingh-iw1oz
@AjitSingh-iw1oz 17 сағат бұрын
ਭੰਡੀ ਪ੍ਰਚਾਰ ਤੋਂ ਬਾਅਦ ਬਦਲ ਕੋਈ ਨਹੀਂ ਦੱਸ ਰਿਹਾ। ਚਣਕੀਆ ਰਾਜਨੀਤੀ ਦੇ ਸਾਰੇ ਸ਼ਿਕਾਰ ਹੋਏ ਫਿਰਦੇ ਨੇ।
@NirmaljitBajwa
@NirmaljitBajwa Күн бұрын
🙏 ਵਾਹ ! ਭਾਈ ਸਾਹਿਬ , ਬੜੀ ਜੁਰੱਤ ਨਾਲ ਸੱਚ ਬੋਲ ਰਹੇ ਹੋ । ਇਹ ਹੀ ਸੱਚੇ ਸਿੱਖ ਦੀ ਪਛਾਣ ਹੈ । ਸੱਭ ਝੂਠ ਤੋਂ ਪੜ੍ਹਦੇ ਲਾਹ ਰਹੇ ਹੋ । ਬੜੇ ਵੱਧੀਆ ਤਰੀਕੇ ਨਾਲ ਸਾਰਾ ਕੁੱਝ ਬਿਆਨ ਕਰ ਰਹੇ ਹੋ । ਸੁਲਝੇ ਤਰੀਕੇ ਨਾਲ ਸੱਚ ਵਿਖਾ ਰਹੇ ਹੋ । ਸੰਗਤ ਕੌਮ ਨੂੰ ਸਮਝਣ ਦੀ ਲੋੜ ਹੈ । ਵਾਹਿਗੁਰੂ ਸੱਚ ਹੱਕ ਦਾ ਨਿਆਂ ਕਰਨਗੇ । ਧੰਨਵਾਦ ਜੀ । ਪਰਣਾਮ ਜੀ । 🙏
@HardialSandhu-si7gq
@HardialSandhu-si7gq 17 сағат бұрын
ਹੁਣ ਤਕਲੀਫ ਹੋਈ ਹੈ ਮਜੀਠੀਆ ਸਾਹਿਬ।
@mohindersinghkumra1713
@mohindersinghkumra1713 7 сағат бұрын
ਕੁਲਦੀਪ ਸਿੰਘ ਜੀ ਸਲੂਟ ਥੋਨੂੰ । ਜਿੱਥੋ ਤਕ ਜਥੇਦਾਰ ਦਾ ਸੰਬੰਧ ਕੌਮ ਏਨਾ ਨੂੰ ਜਥੇਦਾਰ ਨਹੀਂ ਮੰਨਦੀ । ਕੌਮ ਦਾ ਜਥੇਦਾਰ ਤਾ ਭਾਈ ਹਵਾਰਾ ਜੀ ਨੇ । ਜਿੰਨਾ ਨੂੰ ਸਰਬੱਤ ਖਾਲਸਾ ਨੇ ਚੁਣਿਆ ਹ
@harbinderparmar790
@harbinderparmar790 20 сағат бұрын
ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੰਨਦੇ ਹੁੰਦੇ ਤਾਂ ਜਥੇਦਾਰਾਂ ਨੂੰ ਆਪਣੇ ਘਰ ਚੰਡੀਗੜ ਬੁਲਾਉਂਦੇ ?
@barindersingh6723
@barindersingh6723 Күн бұрын
ਆਰਐਸ ਦਾ ਕਿਆ ਮਤਲਬ ਹੈ ਬਿਲਕੁਲ ਸਹੀ ਗੱਲ ਹੈ
@mukhtarsingh3581
@mukhtarsingh3581 Күн бұрын
ਸਖਤ ਜੀ ਬੀਬੀ ਜਗੀਰ ਕੌਰ ਨੂੰ ਗਲਤ ਬੋਲਿਆ ਬਹੁਤ ਮਾੜੀ ਕਰਤੂਤ ਕੀਤੀ ਧਾਮੀ ਨੇ ਪਰ ਦੂਜੇ ਪਾਸੇ ਬੀਬੀ ਵੀ ਬਰਾਬਰ ਦੀ ਗੁਨਾਹਗਾਰ ਆ ਬਾਦਲਾਂ ਨਾਲ ਬਹੁਤ ਕੁੱਝ ਗਲਤ ਕੀਤਾ ਉਸ ਨੇ ਵੀ ਪ੍ਰਧਾਨ ਰਹਿੰਦੇ ਇਹ ਸਾਰਾ ਲਾਣਾ ਬਾਹਰ ਕੱਢਣ ਦੀ ਸਖਤ ਜਰੂਰਤ ਆ ਜੀ
@MahinderSingh-w8f
@MahinderSingh-w8f Күн бұрын
ਇਕ ਇਕ ਗਲ ਵਜਨ ਦਾਰ ਹੈ
@HardialSandhu-si7gq
@HardialSandhu-si7gq 17 сағат бұрын
ਮਾਮਲਾ ਰਾਜਨੀਤਕ ਹੈ।
@chananrayat7267
@chananrayat7267 Күн бұрын
Bilkul theek keh rahe ho ji. Thanks, sach bolan vaste ji. Waheguru ji.
@SarabjitSingh-e5l
@SarabjitSingh-e5l Күн бұрын
Veer ji bilkol sach bol rahe ho tusi 🎉🎉🎉
@bhagwansinghbheniwal3294
@bhagwansinghbheniwal3294 18 сағат бұрын
Waheguru ji ka khalsa Waheguru ji ki fateh Sweden to
@aulakhsingh5103
@aulakhsingh5103 Күн бұрын
ਅਸਲ ਵਿੱਚ 12 ਸਾਲ ਹਰਪ੍ਰੀਤ ਦੇ ਸਿਰ ਤੇ ਸੁਖਬੀਰ ਬਾਦਲ ਦਾ ਹੱਥ ਸੀ ਕੋਈ ਹਰਪ੍ਰੀਤ ਤੇ ਪਹਿਲਾਂ ਉਗਲ ਵੀ ਨਹੀ ਚੁੱਕ ਸਕਦਾ ਸੀ
@baldevsidhu7719
@baldevsidhu7719 9 сағат бұрын
ਹਦ ਹੋ ਗਈ ਉਲਟਾ ਹਟਾਇਆ ਤਾਉਸੇ ਨੇ ਹੀ ਅਜ
@baldevsidhu7719
@baldevsidhu7719 9 сағат бұрын
ਤੇਰਾ ਹਮੇਸਾ ਇਹੀ comment ਹੁਦਾ cut and paste ! ਬਾਦਲਾ ਦਾ IT cell
@patwindersingh1737
@patwindersingh1737 22 сағат бұрын
Satnam waheuruji Satnam waheuruji Satnam waheuruji Satnam waheuruji Satnam waheuruji
@balbirsinghjmajra2523
@balbirsinghjmajra2523 7 сағат бұрын
Singh Saheb Jio Parnam
@gurpreetsinghdevgan1009
@gurpreetsinghdevgan1009 Күн бұрын
ਧਰਮ ਨੂੰ ਵੀ ਧੰਦਾਂ ਬਣਾ ਕੇ ਰੱਖ ਦਿੱਤਾ ਬੁਜੜ ਬਾਦਲਾਂ ਨੇ
@NarinderSingh-od9kr
@NarinderSingh-od9kr Күн бұрын
ਖੱਪਿਆਂਵਾਲ਼ੀ ਜੀ ਸਾਬਕਾ ਜੱਥੇਦਾਰ ਰਣਜੀਤ ਸਿੰਘ ਜੀ ਦੀ ਇੰਟਰਵਿਊ ਜਰੂਰ ਕਰੋ 🙏🏻🙏🏻
@PawanKumar-wx2ml
@PawanKumar-wx2ml Күн бұрын
Jarur puchhio ke kitne katal keeay.
@udayveersingh8238
@udayveersingh8238 19 сағат бұрын
​@@PawanKumar-wx2mloye Landuaa Muut pee k matt mari gayi Indira,Gen Vadiya,Makan, Beata Bucchar,Guru Dokhi GurbChnaNarakdhari da Soddha..Katal nahi Sikhan ne Niyaa ditta..Sikh badla nahi lainda Fasila kar k Niyaa dindda....
@dhiansingh3103
@dhiansingh3103 10 сағат бұрын
ਪ੍ਰਕਾਸ਼ ਚੰਦ ਇੰਸਾ ਬਾਦਲ ਨੂੰ ਕਾਫ਼ਰ- ਏ- ਕੌਮ ਦਾ ਖਿਤਾਬ ਮਿਲਣਾ ਚਾਹੀਦਾ ਸੀ।😂😂😂😂😂😂
@HardialSandhu-si7gq
@HardialSandhu-si7gq 17 сағат бұрын
ਜਦੋਂ ਬਾਦਲ ਦਲ ਨੇ ਰਾਮ ਰਹੀਮ ਨੂੰ ਮਾਫੀ ਦੇ ਦਿੱਤੀ ਉਹ ਕੀ ਸੀ ਉਹਦਾ ਬਾਦਲਾਂ ਨਾਲ ਕੋਈ ਨਹੀਂ ਸਬੰਧ।
@JaskaranSingh-dy1hi
@JaskaranSingh-dy1hi 11 сағат бұрын
V V. Best vir. Khalsa. Ji
@GurdeepSingh-rw6qo
@GurdeepSingh-rw6qo 21 сағат бұрын
Baba ji bilkul shi 🙏 bol rhe Waheguru ji chadh di kla bhakhson. Baba ji nu
@NirmalSingh-ep2hc
@NirmalSingh-ep2hc 10 сағат бұрын
Bilkul sahi hai
@chananrayat7267
@chananrayat7267 Күн бұрын
100% sache vichaar hai ji. Waheguru tuhanu chardi kala ch rakhe ji. Ajj sach bolan wala koi koi hai ji. Waheguru ji.
@manjeet7647
@manjeet7647 Күн бұрын
ਆਹ ਸੁਣੋ ਸੱਚ,,ਰਾਮ ਰਹੀਮ ਦੇ ਚੇਲਿਓ ਕੰਜਰੋ
@aulakhsingh5103
@aulakhsingh5103 Күн бұрын
ਭਾਈ ਸਾਹਿਬ ਸੱਤ ਅੱਠ ਸਾਲ ਹਰਪ੍ਰੀਤ ਬਾਦਲ ਦਾ ਵਫ਼ਾਦਾਰ ਰਿਹਾ ਹੈ ਇਹ ਤੁਸੀਂ ਹਰਪ੍ਰੀਤ ਤੇ ਸਵਾਲ ਕਿਉਂ ਨਹੀਂ ਕਰਦੇ
@SantaSingh-r5r
@SantaSingh-r5r Күн бұрын
ਅਜ ਤਾ ਸੰਗ਼ਤ ਨਾਲ ਖ਼ੜਾ ਦਸੋ ਜਥੇਦਾਰ ਜੀ ਕਰਨ ਬੀ ਕੀ ਇਹ ਦੁਸ਼ਟ ਲੋਕ ਦਬਾਉ ਹੀ ਐਨਾ ਕ ਪਾ ਲੈਂਦੇ ਆ
@ArjanSingh-x9k
@ArjanSingh-x9k 8 сағат бұрын
👍👍👍👍👍
@jaspalrai1378
@jaspalrai1378 Күн бұрын
ਸਰਦਾਰ ਅਤਿੰਦਰਪਾਲ ਸਿੰਘ ਸਾਬਕਾ mp ਪਟਿਆਲਾ ਨਾਲ ਇੰਟਰਵਿਊ ਜਰੂਰ ਕਰਿਓ
@purewalfilms846
@purewalfilms846 3 сағат бұрын
Totally true
@dayalsingh4706
@dayalsingh4706 Күн бұрын
ਭੁੱਦੜ੍ਹ ਪਿੰਡ ਮਾਨਸਾ ਜਿਲੇ ਵਿੱਚ ਹੈ
@ParamjeetKaur-dp6ve
@ParamjeetKaur-dp6ve 17 сағат бұрын
Salute baba ji
@BaljeetSingh-fr3by
@BaljeetSingh-fr3by 11 сағат бұрын
🙏🙏🙏🙏🙏
@RajbirKaur-x2g
@RajbirKaur-x2g 22 сағат бұрын
Very best 👌 👍
@jagmeetsingh9973
@jagmeetsingh9973 15 сағат бұрын
Good job sardar ji
@gurnamdhandhi4741
@gurnamdhandhi4741 Сағат бұрын
ਬਾਬਾ ਜੀ ਨਿਧੜਕ ਹਨ ਸੱਚ ਬੋਲਦੇ ਹਨ
@chananrayat7267
@chananrayat7267 Күн бұрын
Harpreet ji ne Jathedaran di izzat badhi aa ji. Eh Badal kime sahar sakde aa ji. Badalan nu Jathedar ni chamche chahide aa ji. Harpreet is a great Jathedar. Waheguru ji.
@AmrikSingh-p8k
@AmrikSingh-p8k 17 сағат бұрын
ASI ਦੀ ਡਿਊਟੀ ਤਾਂ ਬੀਬਾ ਨਾਲ ਸੀ ਇੱਥੇ ਕੀ ਲੈਣ ਆਇਆ ਸੀ ।
@AvtarSingh-gx7fd
@AvtarSingh-gx7fd Күн бұрын
Good interview
@gurunanakpublicschool4506
@gurunanakpublicschool4506 23 сағат бұрын
Good talk
@gurdevsidhu4271
@gurdevsidhu4271 21 сағат бұрын
ਪੱਤਰਕਾਰ ਜੀ ਤੁਸੀਂ ਏ ਸਵਾਲ ਸੁੱਖੇ ਅਮਲੀ ਨੂੰ ਵੀ ਪੁਛੋ ਖਾਲਸਾ ਜੀ ਨੇ ਬਹੁਤ ਵਧੀਆ ਸੱਚ ਦੱਸਿਆ ਵਾ
@ijaswindersingh8111
@ijaswindersingh8111 Күн бұрын
Verygoodbhaysibhji
@JaswantSingh-du6yf
@JaswantSingh-du6yf 15 сағат бұрын
ਉਹਦੀ ਡਿਓਟੀ ਵੀ ਨਹੀਂ ਸੀ, ਉਹ ਤਾਂ ਬੀਬੀ ਨਾਲ ਡਿਓਟੀ ਕਰਦਾ ਸੀ। ਸ਼ਹੀਦੀਆਂ ਵੇਲੇ ਤਾਂ ਸਤ ਸਮੁੰਦਰੋ ਬੈਠੇ ਸੀ।
@jaspalrai1378
@jaspalrai1378 Күн бұрын
ਫੈਡਰੇਸ਼ਨ ਦੇ ਆਗੂ ਸਾਬਕਾ ਸਰਦਾਰ ਅਤਿੰਦਰਪਾਲ ਸਿੰਘ ਸਾਬਕਾ mp ਪਟਿਆਲਾ, ਗਰਜ਼ ਕੇ ਰੋਜ ਬੋਲਦੇ ਆ ਸਿਧਾਂਤਾਂ ਪ੍ਰਤੀ ਹਰ ਰੋਜ c5 ਪੰਥ ਖਾਲਸਾ ਚੈੱਨਲ ਤੇ,,, ਹਰ ਰੋਜ ਇੰਟਰਵਿਊ ੱਚ ਸੁਣ ਸਕਦੇ ਹੋ
@waransoudagur9011
@waransoudagur9011 Сағат бұрын
ਕੋਮ ਕਿਸ ਤਰਾ ਜਾਗੇ ਕੁਛ ਸੱਮਝਾਓ
@bhupinderparmar6035
@bhupinderparmar6035 Күн бұрын
I like this person speak true
@SewaSing-c6b
@SewaSing-c6b Күн бұрын
Bhai sahab ji bilkul dheek kayrah rahe ne
@parmindersingh-ds8dh
@parmindersingh-ds8dh Күн бұрын
ਪਾਪੀ ਕੋ ਮਾਰਨੇ ਕੋ ਪਾਪ ਮਹਾ ਬੱਲੀ ਹੈ
@JagtarSran-tv6wn
@JagtarSran-tv6wn Күн бұрын
ਭੂੰਦੜ ਦਾ ਪਿੰਡ ਕਾਹਨੇਵਾਲਾ ਹੈ
@Piarasingh-sv4id
@Piarasingh-sv4id 19 сағат бұрын
ਤੁਹਾਨੂੰ ਅਕਾਲੀ ਦਲ ਹੀ ਦਿਸ ਰਿਹਾ ਹੈ ਕਾਗਰਸ ਬੀ ਜੇ ਪੀ ਆਮ ਪਾਰਟੀ ਨਹੀ ਦਿਸਦੀ
@jasbirkaur4884
@jasbirkaur4884 16 сағат бұрын
ਦੁਸ਼ਮਣ ਨੂੰ ਤਾਕਤਵਰ ਗਦਾਰ ਹੀ ਬਣਾਉਦੇ ਜੋ ਜਿਮੇਵਾਰੀ ਅਕਾਲੀਆ ਨੇ ਬਾਖੂਬੀ ਨਿਭਾਈ ਦੁਸ਼ਮਣ ਨਾਲੋ ਗਦਾਰ ਨੂੰ ਪਹਿਲਾ ਗਲੋ ਚਾਹੀਦਾ
@GurdeepSinghSingh-i3k
@GurdeepSinghSingh-i3k Күн бұрын
💯 % Sahi
@NirmalSingh-yf5uu
@NirmalSingh-yf5uu Күн бұрын
ਜਗਮੀਤ ਤੂੰ ਵੀ ਸੁਵਾਦ ਲੈ ਰਿਹਾਂ
@gurpreetsharma-g2i
@gurpreetsharma-g2i Күн бұрын
Waheguru ji 👏
@NavjotKaur-k2y
@NavjotKaur-k2y Күн бұрын
💯💯👍👍
@LakhbirSingh-eq7lk
@LakhbirSingh-eq7lk Күн бұрын
ਇਹ ਸੁਖਵੀਰ ਦਾ ਐਂਕਰ ਗਿਆਨ ਵਿਹੂਣਾ ਲੱਗਦਾ ਇਸਨੂੰ ਪੰਜਾਬ ਵਿਧਾਨ ਸਭਾ ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਸਾਹਿਬ ਵਲੋਂ ਸ.ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਸਬੂਤਾਂ ਸਮੇਤ ਧੱਜੀਆਂ ਉਡਾਈਆਂ ਇਸਨੂੰ ਪਤਾ ਨਹੀਂ।
@navdeepsukhi1846
@navdeepsukhi1846 Күн бұрын
ਕਿਉੰ ਉਹ ਗਾਲਾਂ ਕੱਢੀ ਜਾਵੇ?
@GurnaibSingh-c8j
@GurnaibSingh-c8j 23 сағат бұрын
1984 harmander sahib nirdos public da katial kita ke oh lok bhagea Wale se
@AchharJanjua
@AchharJanjua Күн бұрын
❤❤❤❤❤❤
@HardialSandhu-si7gq
@HardialSandhu-si7gq 17 сағат бұрын
ਕਿਹੜਾ ਜਰਨੈਲ
@DaraSingh-ly5fo
@DaraSingh-ly5fo Күн бұрын
Ik banda valtoha akali dal te badla nu khatm kra ke dam lauga badlo is nu bahar kadho
@GurnamSingh-hc6hx
@GurnamSingh-hc6hx Күн бұрын
Right
@harwindersingh1175
@harwindersingh1175 3 сағат бұрын
ਇਤ ਤਾ ਆਹ ਚੈਨਲਾ ਵਾਲੇ ਨਵੇਂ ਨਵੇਂ ਬੰਦਿਆਂ ਨੂੰ ਲਿਆ ਕੇ ਕੌਮ ਵਿੱਚ ਪਵਾੜੇ ਹੀ ਪਾ ਰਹੇ ਕੋਮ ਵਿੱਚ ਅਜ਼ਾਦੀ ਦੀ ਗੱਲ ਨਹੀਂ ਕਰ ਸਕਦੇ ਬਾਹਰ ਤਾ ਸਿੱਖ ਖਾਲਸਾ ਰਾਜ ਲਈ ਸਿਰਤੋੜ ਲੇ ਹਨ ਜੇਕਰ ਤੁਸੀਂ ਸਿੱਖਾਂ ਦੇ ਚੈਨਲ ਹੋ ਲੋਕਾਂ ਨੂੰ ਪੁੱਛੋ ਵਿਚਾਰ ਖਾਲਿਸਤਾਨ ਬਾਰੇ
@chananrayat7267
@chananrayat7267 Күн бұрын
Harpreet ji te ilzaam lagan da karn eh hai ke Harpreet ji vikade ni hai ji. Badalan ne kharid lia hai ji eh moorakh sadu. Waheguru ji.
@BSSANGRUR
@BSSANGRUR Күн бұрын
Valtoha pakki kute di poos ha
@sardarasingh9541
@sardarasingh9541 18 сағат бұрын
Kise kise da social medium ne bhut nuksan kita
@gurbuxsingh9422
@gurbuxsingh9422 21 сағат бұрын
Khapya.walla.maha.nakamey.sawal.kre.janda.eney.sujjwan.te.dhaker.insan.to.wah.oo.bhai.khapiya.wale
@jasveersingh9413
@jasveersingh9413 Күн бұрын
ਜਗਮੀਤ ਸਿੰਘ ਪੂਰਾ ਸੁਆਦ ਲੈਦਾ
@balvirsingh1116
@balvirsingh1116 Күн бұрын
ਪੱਤਰਕਾਰ ਦੀ ਪੱਤਰਕਾਰੀ ਨਿਰਪੱਖ ਨਹੀਂ। ਬਾਦਲਕਿਆਂ ਨਾਲ ਕਾਫ਼ੀ ਮੋਹ ਝਲਕਦੈ।
@JanjotDhillon
@JanjotDhillon 5 минут бұрын
Reporter. Sahib. Bhee. Badlan. Daa. Mukh. Chela. Hai. Harek. Gall. Te. Perda. Paunda
@fightforhumanrightswelfare8054
@fightforhumanrightswelfare8054 Күн бұрын
right good
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Мен атып көрмегенмін ! | Qalam | 5 серия
25:41
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН