ਜਨਾਨੀ ਆਪਣੇ ਹੱਥ 'ਚ ਪੈਸਾ ਕਿਵੇਂ ਰੱਖੇ... l Uncut By Rupinder Sandhu

  Рет қаралды 30,100

Uncut By Rupinder Sandhu

Uncut By Rupinder Sandhu

Күн бұрын

Пікірлер: 216
@punjabsingh1710
@punjabsingh1710 18 күн бұрын
ਬਹੁਤ ਵਧੀਆ ਵਿਚਾਰ ।ਕਈ ਵਾਰ ਬੰਦਾ ਸੋਚਦਾ ਬਹੁਤ ਕੁਝ ਹੈ ਗੱਲ ਕਰਨ ਲਈ ਪਰ ਆਪਣੀ ਗੱਲ ਰੱਖਣੀ ਨਹੀਂ ਆਉਂਦੀ ਬਸ ਇਕ ਡਰ ਕੋਈ ਗਲਤ ਮਤਲਬ ਨਾ ਕੱਢ ਲਵੇ ਚੁੱਪ ਰਹਿੰਦਾ
@Virk-2022
@Virk-2022 18 күн бұрын
ਬੇਟਾ ਜੀ ਤੁਸ਼ੀ ਬਹੁਤ ਸਾਂਤ ਸੁਭਾਅ ਨਾਲ ਗੱਲਾ ਕਰਦੇ ੳ ਬਹੁਤ ਸੋਹਣੀਆਂ ❤
@HarryDhaliwal-s6t
@HarryDhaliwal-s6t 17 күн бұрын
ਬਹੁਤ ਜਿਆਦਾ ਸੱਚ ਏ ਸਾਡੀ ਕਿਮਊਨਟੀ ਦਾ ਭੈਣ 🙏
@ranjitkaurranjitkaur8633
@ranjitkaurranjitkaur8633 18 күн бұрын
ਜਿੰਦਗੀ ਦੇ ਬਹੁਤ ਨੇੜੇ ਦੀਆਂ ਗੱਲਾਂ ਭੈਣੇ,ਜਿਉਂਦੀ ਵਸਦੀ ਰਹਿ। ❤
@harmanmaan6273
@harmanmaan6273 18 күн бұрын
ਭੈਣੇ ਅੱਜ ਕੱਲ ਸਾਰੇ ਘਰ ਪਰਿਵਾਰ ਰਿਸ਼ਤੇਦਾਰਾਂ ਦੇ ਹੁੰਦਿਆਂ ਵੀ ਇਕੱਲਾਪਨ ਬਹੁਤ ਆ । ਇਸ ਵਿਛੇ ਤੇ ਵੀ ਗੱਲਬਾਤ ਜ਼ਰੂਰ ਕਰੋ।
@wakhwakhrang
@wakhwakhrang 18 күн бұрын
ਰੁਪਿੰਦਰ ਜੀ, ਸਤਿ ਸ੍ਰੀ ਅਕਾਲ । ਤੁਹਾਡੀ ਗੱਲ ਠੀਕ ਹੈ । ਮੈਂ ਇੱਕ ਪ੍ਰੀਵਾਰ ਬਾਰੇ ਸੁਣਿਆ ਸੀ ਕਿ ਉਹਨਾਂ ਦੇ ਘਰ ਦੇ ਆਪਣੀ ਲੜਕੀ ਵਾਸਤੇ ਉਸੇ ਲੜਕੇ ਦਾ ਰਿਸ਼ਤਾ ਚਾਹੁੰਦੇ ਸਨ ਜਿਸ ਕੋਲ ਘੱਟੋ-ਘੱਟ ਦੱਸ ਕਿਲੇ ਤੋਂ ਵੱਧ ਜਮੀਨ ਹੋਵੇ । ਹਾਲਾਂਕਿ ਉਹ ਵਿਦੇਸ਼ ਗਏ ਮੁੰਡੇ ਲਈ ਇਹੋ ਪੈਮਾਨਾ ਰੱਖਦੇ ਸਨ ਇਸ ਗੱਲ ਦੀ ਮੈਂਨੂੰ ਬਹੁਤ ਹੈਰਾਨਗੀ ਸੀ । ਕਿਉਂਕਿ ਕਨੇਡਾ ਅਮਰੀਕਾ ਜਾਂ ਕਿਸੇ ਹੋਰ ਦੇਸ਼ ਵਿੱਚ ਪੱਕੇ ਹੋਏ ਮੁੰਡੇ ਲਈ ਪਿੰਡ ਦੀ ਜਮੀਨ ਕੋਈ ਮਹਿਣੇ ਨਹੀਂ ਰੱਖਦੀ । ਮੈਂ ਆਪਣੀਆਂ ਦੋਵਾਂ ਧੀਆਂ ਦੇ ਰਿਸ਼ਤੇ ਇਥੇ ਕਨੇਡਾ ਹੀ ਕੀਤੇ ਹਨ, ਉਹ ਦੋਵੇਂ ਹੀ ਸਾਡੇ ਵਾਲੇ ਸ਼ਹਿਰ ਦੇ ਲਾਗੇ ਦੇ ਹੀ ਹਨ ।ਅਸੀਂ ਉਹਨਾਂ ਦੀ ਪਿਛਲੀ ਜਮੀਨ ਨਹੀਂ ਵੇਖੀ ਹਾਂ, ਇਥੇ ਜਰੂਰ ਵੇਖਿਆ ਕਿ ਲੜਕਾ ਕੰਮ ਕਾਰ ਕਰਨ ਲਈ ਮੇਹਨਤੀ ਹੈ ਅਤੇ ਨਾਂ ਹੀ ਸਾਡੇ ਮੁੰਡੇ ਨੂੰ ਸਾਕ ਕਰਨ ਲੱਗਿਆ ਸਾਡੇ ਕੋਲੋਂ ਉਹਨਾਂ ਸਾਡੀ ਪਿੱਛੇ ਪਿੰਡ ਵਾਲੀ ਜਮੀਨ ਪੁੱਛੀ ਹੈ । ਸੋ, ਇਹ ਤਾਂ ਹਰੇਕ ਦੀ ਆਪਣੀ-ਆਪਣੀ ਸੋਚ ਹੈ ।
@mycreation8910
@mycreation8910 4 күн бұрын
Boht he bathia sister g dil nu sooh gea topik sister toanu melan nu boht ❤ krda prmatma tohanu boht boht tandrusti devi 🙏🏻🙏🏻
@veenachumber9442
@veenachumber9442 17 күн бұрын
ਤੁਹਾਡਾ topic ਬਹੁਤ ਵਧੀਆ ਜੀ, ਬਿਲਕੁਲ ਸਹੀ ਕਿ ਰਹੇ ਹੋ ਤੁਸੀਂ।
@NarinderKaur-mk6bd
@NarinderKaur-mk6bd 18 күн бұрын
ਬਹੁਤ ਵਧੀਆ ਗੱਲਬਾਤ 🙏🙏🙏👍❤
@sukhmanisukh535
@sukhmanisukh535 17 күн бұрын
ਰੁਪਿੰਦਰ ਭੈਣ‌ ਇਕ ਇੰਟਰਵਿਊ ਗ੍ਰੰਥੀ ਸਿੰਘ ਦੀ ਜਿੰਦਗੀ ਤੇ ਵੀ ਹੋ ਜਾਵੇ ,, ਮੈ ਤਹਾਡਾ ਬਹੁਤ ਵੱਡਾ ਫੈਨ ਆ ਉਮੀਦ ਰਹੂ ਰਿਪਲਾਈ ਦੀ❤
@HarnekSingh-vc8zl
@HarnekSingh-vc8zl 6 күн бұрын
It is good subject nicely conducted.I am retired G M from VERKA Milkfed wish u promising career ahead .-Harnek Singh Morinda
@gurinderkaur5637
@gurinderkaur5637 18 күн бұрын
ਬਹੁਤ ਵਧੀਆ ਭੈਣ ਰੁਪਿੰਦਰ ਕੌਰ ❤❤
@SunnyDhillon-n4y
@SunnyDhillon-n4y 13 күн бұрын
ਭੈਣੇ ਤੁਸੀਂ ਬਹੁਤ ਵਧੀਆ ਗੱਲ ਕਹੀ🙏🙏🙏
@JagdishKumar-qb4ke
@JagdishKumar-qb4ke 10 күн бұрын
You are right now sister
@RAMANDEEPKAUR-tj2dp
@RAMANDEEPKAUR-tj2dp 19 күн бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@Arabiantrucker1987
@Arabiantrucker1987 12 күн бұрын
ਅੱਜਕਲ੍ਹ ਪੰਜਾਬ ਚ ਮੁੰਡਿਆਂ ਦੇ ਰਿਸ਼ਤੇ ਹੀ ਨਹੀਂ ਹੋ ਰਹੇ ਇਸ ਬਾਰੇ ਵੀ ਪ੍ਰੋਗਰਾਮ ਬਣਾਓ ਧੰਨਵਾਦ ਬਾਈ
@lajpalsinghbains3367
@lajpalsinghbains3367 19 күн бұрын
ਧੰਨਵਾਦ ਜੀ ਬਹੁਤ ਵਧੀਆ ਵਿਚਾਰਾ.... 🙏
@ramansharmaz4026
@ramansharmaz4026 12 күн бұрын
bhut Sohni Gallan kiti Hai Bhen Rupinder Sandhu ne 👌👌🙏🙏
@ManakSingh-q9x
@ManakSingh-q9x 16 күн бұрын
Very nice rupindar ji
@jasvirkaur1326
@jasvirkaur1326 17 күн бұрын
ਸਤਿ ਸ੍ਰੀ ਅਕਾਲ ਭੈਣ ਬਹੁਤ ਹੀ ਵਧੀਆ ਵਿਸ਼ਾ ਚੁਣਿਆ ਏ ਭੈਂਣ ਤੁਸੀਂ
@jsb04
@jsb04 15 күн бұрын
Dhanwad bhene es bare gal krn layi …main b social te ik do var comment v kita v sade bare v gal honi chaidi visthar ch kyoki maapeyan bare bho galln gaane sunan nu mil jande ..mnu lgda ehna glln krke v ohna v lgda v asi jo kri jande sab sahi ..mere arge emotional na shad k ja skde te na sukun nal reh skde ..dhanwaad 🙏🏼
@SarbjeetKaur-pq8ww
@SarbjeetKaur-pq8ww 18 күн бұрын
बिलकुल ठीक Rupindr❤❤❤
@MehtabSinghSandhu-el8fz
@MehtabSinghSandhu-el8fz 18 күн бұрын
Very nice 🎉🎉🎉
@princeb8700
@princeb8700 13 күн бұрын
ਵਿਸ਼ਾ ਬਹੁਤ ਵਧੀਆ ਹੈ.ਪਰ ਇਹ ਗੱਲ ਸਮਝਣੀ ਕਿਸੇ ਨੇ ਵੀ ਨਹੀਂ.👍👍👍
@HiKaur-j2y
@HiKaur-j2y 14 күн бұрын
Tusi vdia kitta 🎉❤ eh topic jroori ae ji. Mein tuhada bahut bahut dhanyawad krdan hn. Please es tran dii boys te hor video bnao.
@sukhdeepkaur3701
@sukhdeepkaur3701 19 күн бұрын
ਬਹੁਤ ਹੀ ਸੋਹਣਾ ਐਤਵਾਰ ❤
@darshansingh3904
@darshansingh3904 18 күн бұрын
🙏🏻🙏🏻 ਰੁਪਿੰਦਰ ਭੈਣ ਜ਼ਿੰਦਗੀ ਵਿੱਚ ਖੁਸ਼ੀ ਲਈ ਕਿਹੜੇ ਰਾਹ ਰਸਤੇ ਹਨ, ਸਲੀਕਾ ਕੀ ਹੋਵੇ.. ਅੱਜ ਦੀਆਂ ਗੱਲਾਂ ਤੇ ਇਹ ਸਪਸ਼ਟ ਹੋ ਜਾਂਦਾ ਹੈ। ਰਿਸ਼ਤਿਆਂ ਦੀ ਚੋਣ ਕਰਦੇ ਸਮੇਂ ਕਿਰਦਾਰ ਨਾਲੋਂ ਵੱਧ ਜ਼ਮੀਨ ਜਾਇਦਾਦ ਨੂੰ ਪਹਿਲ ਦੇਣੀ ਕੋਈ ਸਿਆਣਪ ਨਹੀਂ ਹੈ। ਆਸਾਂ ਉਮੀਦਾਂ ਲੌੜ ਤੋਂ ਜ਼ਿਆਦਾ ਰਖਣਾ ਆਖ਼ਰ ਆਪਣੇ ਮਨ ਨੂੰ ਬਹੁਤ ਵਾਰੀ ਬੇਚੈਨ ਹੀ ਕਰਦਾ ਹੈ। ਇਨ੍ਹਾਂ ਗੱਲਾਂ ਦੀ ਗਹਿਰਾਈ ਨੂੰ ਸਮਝਣਾ ਹੀ ਬਹੁਤ ਸਾਰੀਆਂ ਆਪ ਸਹੇੜੀਆਂ ਉਲਝਣਾਂ ਦਾ ਇਕੋ-ਇਕ ਹੱਲ ਹੈ... ਦੂਰ ਦ੍ਰਿਸ਼ਟੀ ਭਰੇ ਇਨ੍ਹਾਂ ਸ਼ਬਦਾਂ ਤੇ ਬੋਲਾਂ ਨੂੰ ਸਮਝਣ ਲਈ ਦੂਰ ਦ੍ਰਿਸ਼ਟੀ ਦੀ ਵੀ ਲੋੜ ਹੈ.. ਭੈਣ।🙏🏻🙏🏻
@OfficialharmanJot
@OfficialharmanJot 13 күн бұрын
Bahut badiya soch bhene te vicharr❤
@AmandeepSingh-bu4wn
@AmandeepSingh-bu4wn 15 күн бұрын
ਬਹੁਤ ਵਧੀਆ ਵਿਚਾਰ ਜੀ
@pargatsingh5928
@pargatsingh5928 18 күн бұрын
ਹਰਪਿੰਦਰ ਤੁਸੀਂ ਬੇਟੇ ਮੈਨੂੰ ਬਹੁਤ ਪਿਆਰੇ ਲੱਗਦੇ ਹਨ ਤੁਹਾਡੀ ਇਹ ਕਹਾਣੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਮੇਰੀ ਬੇਟੀ ਦਾ ਨਾਮ ਵੀ ਰੁਪਿੰਦਰ ਹੈ ਮੈਨੂੰ ਇਹ ਉਹੋ ਜਿਹੇ ਹੀ ਲੱਗਦੇ ਹੋ
@gurpindersandhu51
@gurpindersandhu51 7 күн бұрын
ਭੈਣੇ ਸਤਿ ਸ੍ਰੀ ਅਕਾਲ 🙏🏻
@bhavanpreetsingh1995
@bhavanpreetsingh1995 13 күн бұрын
ਬਹੁਤ ਵਧੀਆ
@rajveersingh2822
@rajveersingh2822 16 күн бұрын
Bahut badhiya pan ji
@akashdeepkaur8122
@akashdeepkaur8122 16 күн бұрын
Good thought rupinder ji 🎉🎉🎉
@karamjitkaur384
@karamjitkaur384 11 күн бұрын
🙏👌👌👌👌👌👌
@majorelectronicswaddikhurd2732
@majorelectronicswaddikhurd2732 18 күн бұрын
Bilkul ji....Mera viah 7 saal pehla hoya c ikk shote jihe ghr ch but manu mere husband da pyar te sport bohat mili ...ohna di sport naal main 3 saal pehla ikk boutique open kiti te waheguru ne bdi sheti rang bhaag laye ....hun saanu ikk saal ho geya apne mehnat naal apna ghr bnaye nu .....bda kuj ditta Malak ne bas sabar kar k turi jandi c ohde raste te.......meri Shura ton soch c k j munda mehnati hove tan kulli nu v kothi ch badal sakda par j vadia na nikle tan maa peo de mehal nu v kulli ch badal dinda ...pehla manu saare bhain bhra ehi kehnde rehnde c k thoda ghr tan kise kam da ni ..pta ni tu kive rahi jani aaa hu sab Malak ne sab de muh band kar ditte🎉
@parrysukh6089
@parrysukh6089 15 күн бұрын
Hats off ji sis nd bro
@DALJEETSINGH-n4l
@DALJEETSINGH-n4l 17 күн бұрын
sat shri Akkal sister Very nice vichar Thx
@Borntowin-v3f
@Borntowin-v3f 19 күн бұрын
Bhut Vadia rupinder bhain 🙏👏👏👏💫💫
@goldysidhu7050
@goldysidhu7050 15 күн бұрын
ਸ਼ੁਕਰ ਏ ਸਾਡੀਆ ਉਹ ਗੱਲਾਂ ਤੁਸੀਂ ਕਰ ਦਿੱਤੀਆ ਜੋ ਸਾਥੋ ਨਹੀਂ ਹੁੰਦੀਆਂ । ਕੋਸ਼ਿਸ਼ ਕਰਦੇ ਆ ਕਹਿਣ ਦੀ ਪਰ ਹਾਲਾਤ ਈ ਏਦਾ ਦੇ ਬਣ ਜਾਦੇ ਆ ਜਾਂ ਵੇਖ ਲਈ ਦਾ ਵੀ ਅਗਲਾ ਸਾਡੇ ਨਾਲੋ ਵੀ ਔਖਾ ਕਿਉ ਉਹਦਾ ਦਿਲ ਤੋੜਨਾ ਆਪਣਾ ਹਾਲ ਦੱਸ ਕੇ । ਪਰ ਸੱਚਿਉ ਬੜਾ ਚੰਗਾ ਲੱਗਾ ਇਹ ਸਭ ਸੁਣ ਕੇ । 🖤
@khushrandhawa6482
@khushrandhawa6482 18 күн бұрын
ਸਹੀ ਗੱਲ ਭੈਣ ਰੁਪਿੰਦਰ ਤੁਹਾਡੀ ❤❤😊😊
@sewasingh5142
@sewasingh5142 18 күн бұрын
ਖੁਸ਼ ਰਹੁ ਰੁਪਿੰਦਰ ਬੇਟਾ 🙏🙏
@Abhijot_Arts7689
@Abhijot_Arts7689 18 күн бұрын
ਧੰਨਵਾਦ ਬਹੁਤ ਵਧੀਆ ਤੇ ਅਣਗੌਲਿਆ ਪਰ ਲਾਜ਼ਮੀ ਵਿਸ਼ਾ...ਬਹੁਤ ਬਹੁਤ shukrana!!
@inderjitsandhu8737
@inderjitsandhu8737 19 күн бұрын
ਬਹੁਤ ਵਧੀਆ ਗੱਲ ਬਾਤ
@64gurjit
@64gurjit 19 күн бұрын
ਬਹੁਤ ਵਧੀਆ ਵਿਸ਼ਾ ਹੈ
@JaspreetSingh-yg4hg
@JaspreetSingh-yg4hg 19 күн бұрын
🙏🏻 ਸਤਿ ਸ੍ਰੀ ਅਕਾਲ ਜੀ 🙏🏻 ਤੁਹਾਡਾ ਕਹਿਣਾ ਤੇ ਠੀਕ ਏ ਲੇਕਿਨ ਏਸ ਨੂੰ ਅਮਲ ਵਿੱਚ ਲਿਆਉਣਾ ਬਹੁਤ ਮੁਸ਼ਕਿਲ ਹੈ 🙏🏻
@jeetkaur7733
@jeetkaur7733 19 күн бұрын
ਬਹੁਤ ਵਧੀਆ ਜੀ
@KaramJeet-hp6jj
@KaramJeet-hp6jj 18 күн бұрын
Good vichar
@DheerajKumar-ws7ci
@DheerajKumar-ws7ci 15 күн бұрын
Dhanwaad ji
@KaranSingh-pw6vf
@KaranSingh-pw6vf 13 күн бұрын
Sat shri akal sister, your work is sooo amazing..... 🙏🙏🙏🙏🙏🙏🙏🙏
@tarlochansingh8655
@tarlochansingh8655 19 күн бұрын
Good morning bhain ji . Today's bahaut hi vadiya vichar hann.bilkul right hai ji. Edda hi hunda ajj kall
@Master-Xgaming460
@Master-Xgaming460 18 күн бұрын
Bahut vadhiya gallan dasiya tuci ❤❤
@gurvindersidhu5939
@gurvindersidhu5939 17 күн бұрын
ਬਹੁਤ ਵਧੀਆ ਭੈਣ ਜੀ
@SukhdeepSingh-vf4qq
@SukhdeepSingh-vf4qq 15 күн бұрын
ਰੁਪਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ
@ManjitSingh-db2jl
@ManjitSingh-db2jl 17 күн бұрын
Waheguru ji very nice
@ultimatevjsb2607
@ultimatevjsb2607 18 күн бұрын
ਬਹੁਤ ਵਧੀਆ ਵਿਚਾਰ।
@shivanisharma5562
@shivanisharma5562 18 күн бұрын
ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@ranjitsandhu2326
@ranjitsandhu2326 18 күн бұрын
Bahut hi wadia visha cc Ajj daa Rupinder Bhen. Sat Shri Akal
@amardeep1947
@amardeep1947 19 күн бұрын
Thank you rupinder sister g kise ne ta gall kiti aa 🙏🙏
@ManpreetKaur-c5n
@ManpreetKaur-c5n 18 күн бұрын
Bahut badhiya vichar didi ji today veri nice video 🙏🙏🙏🙏🥰🤪
@ਘੈਂਟਜੱਟ
@ਘੈਂਟਜੱਟ 14 күн бұрын
👋😆
@JassBains-u4s
@JassBains-u4s 16 күн бұрын
True facts keep it up bhene🙏
@gunomajrapreet
@gunomajrapreet 12 күн бұрын
ਇੱਕ ਕੁੜੀ ਕੋਲ ਬਹੁਤ Options ਨੇ ਪਰ ਮੁੰਡੇ ਕੋਲ ਕੋਈ ਨੀ ਹੁੰਦੀ...
@european06jatt
@european06jatt 17 күн бұрын
Bahut vadiya sister ❤
@narinderbhaperjhabelwali5253
@narinderbhaperjhabelwali5253 18 күн бұрын
ਭੈਣ ਰੁਪਿੰਦਰ ਸਾਡਾ ਘਰ 1950 ਦਾ ਪਿੰਡ ਵਿੱਚ ਸਭ ਤੋਂ ਪੁਰਾਣਾ ਘਰ ਹੈ ।ਮੇਰਾ ਬੇਟਾ ਕਹਿੰਦਾ ਆਪਾਂ ਪਹਿਲਾਂ ਡੈਡੀ ਘਰ ਪਾਵਾਂਗੇ ਉਸ ਤੋਂ ਬਾਅਦ ਮੈਂ ਆਪਦਾ ਵਿਆਹ ਕਰਵਾਵਾਂਗਾ 30 ਸਾਲ ਦਾ ਹੋ ਗਿਆ ਹੈ। ਬਹੁਤ ਸਮਝਦਾਰ ਹੈ। ਕਹਿੰਦਾ ਆਪਦੀ ਕਮਾਈ ਨਾਲ ਹੀ ਪਾਉਣਾ ਹੈ । ਸਾਨੂੰ ਉਸਨੇ ਸਾਰੀ ਚੀਜ਼ ਬਣਾ ਦਿੱਤੀ ਹੈ ਕਹਿੰਦਾ ਮੈਂ ਬਿਲਕੁਲ ਕੁੜੀ ਵਾਲਿਆਂ ਤੋਂ ਕੋਈ ਦਾਜ਼ ਨਹੀਂ ਲੈਣਾ । ਮੈਂ 17 ਸਾਲ ਬਿਮਾਰ ਰਿਹਾ ਹਾਂ ਪਰ ਉਸ ਦੇ ਹੌਸਲੇ ਨਾਲ ਠੀਕ ਹੋ ਗਿਆ ਹਾਂ।ਬੇਟੀ ਤੇ ਜਵਾਈ ਕਨੇਡਾ ਵਿੱਚ ਸੈਟ ਹਨ
@shivanisharma5562
@shivanisharma5562 18 күн бұрын
ਗ਼ਲਤੀ ਨਾਲ ਲੰਗ ਚਲੇਲਾ ਜਿਲਾ ਪਟਿਆਲਾ ਦੀ ਲੜਕੀ ਨਾ ਲੇ ਕੇ ਆਉਣਾ,ਚੁਨੀ ਚੜਾ ਕੇ ਲੈ ਕੇ ਆੲਏ ਸੀ ਲੰਗ ਚਲੇਲਾ ਜਿਲਾ ਪਟਿਆਲਾ ਵਾਲੇ ਇਕ ਕਰੋੜ ਰੁਪਏ ਮੰਗਦੇ ਸੀ ਕੁੜੀ ਵਾਲੇ,
@GurriMangat
@GurriMangat 16 күн бұрын
ਭੈਣ ਰੁਪਿੰਦਰ, ਹਰ ਇਨਸਾਨ ਦੀ ਆਪਣੀ ਆਪਣੀ ਸੋਚ ਆ, ਪਰ ਮੈਂ ਤਾਂ ਇਹ ਸੋਚ ਰੱਖਦਾ ਕਿ ਹਰ ਇਨਸਾਨ ਆਪਣੀ ਕਿਸਮਤ ਉਸ ਵਾਹਿਗੁਰੂ ਤੋਂ ਲੈ ਕੇ ਆਇਆ, ਇਸ ਕਰਕੇ ਕਦੇ ਕਿਸੇ ਨੂੰ ਕਾਮਯਾਬ ਦੇਖ ਕੇ ਸੜਨਾ ਨਹੀਂ ਚਾਹੀਦਾ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ 🙏🙏🙏🙏🙏
@lakhwindersingh3351
@lakhwindersingh3351 12 күн бұрын
ਮੇਰੇ ਤੇ ਮਾਂ ਪਿਉ ਵੀ ਮੈਨੂੰ ਤਾਅਨੇ ਦਿੰਦੇ ਕਿ ਤੂੰ ਸੋਹਣਾ ਨਹੀਂ । ਸਗੋਂ ਆਪ ਹੀ ਤਾਂ ਓਹਨਾ ਜੰਮਿਆ।
@DavinderKaur-u5m
@DavinderKaur-u5m 18 күн бұрын
Bilkul sahi hai Rupinder beta
@DarshanBrar-r7n
@DarshanBrar-r7n 18 күн бұрын
Right message thanks
@kiratkaur-c5r
@kiratkaur-c5r 12 күн бұрын
ਸਹੀ ਅ ਭੈਣੇ ਅਸੀ ਵੀ ਇਕ ਰਿਸਤਾਂ krva ਰਹੇ ਸੀ ਕੁੜੀ ਵਾਲ਼ੇ ਕਿਹਦੇ ਜੀ ਮੂੰਡੇ ਦਾ ਘਰ ਨੀ vdiya ਹੈਗਾ ਹਾਲਾ ਕਿ ਉਨਾ ਨੇ ਘਰ ਬਣਾਯਾ ਹੋਯਾ ਸੀ ਸਿਰਫ ਪਥਰ ਨੀ ਲੱਗਯਾ ਹੋਯਾ ਸੀ ਤੇ ਬਾਅਦ ਚ ਕਿਤੇ ਹੋਰ ਕਰਤਾ ਰਿਸਤਾ ਜਿੱਥੇ ਅਸੀ krva ਰਹੇ ਸੀਮੁੰਡਾ ਵੈਸਨੋ ਸੀ ਜਿੱਥੇ ਹੁਣ ਮੰਗੀ ਅ ਉਹ ਮੁੰਡਾ ਪੈਗ ਵੀ ਲਗਾਂਦਾ ਮੇਨੂ ਬਡਾ ਗੁੱਸਾ ਆਯਾ ਬਈ dso ਕੁੜੀ ਦੇ ਵੈਰੀ ਬਣਗੇ ਮਾਪੇ ਚਲੋ ਬਾਕੀ ਕਿਹਦੇ ਨੇ ਸੰਜੋਗ ਜ਼ੋਰਾਵਰ ਹੁੰਦੇ ਪਰ ਫੇਰ ਵੀ ਸੰਜੋਗ ਵੀ ਮਿਲਾਏ ਤੇ ਈ ਮਿਲਦੇ ਨੇ ਵਾਹਗੁਰੂ ਖੁਸ ਰੱਖੇ sb ਧੀਆ ਨੂੰ 🙏🏻
@BaljinderGhuman-d9l
@BaljinderGhuman-d9l 18 күн бұрын
Waheguru ji hamesha tañu kush Rakhen
@harjeetkaursidhu5424
@harjeetkaursidhu5424 19 күн бұрын
Bilkul sahi aa m 💯 % agree
@ClasseswithKawaljeetmam
@ClasseswithKawaljeetmam 19 күн бұрын
ਬਹੁਤ ਵਧੀਆ ਵਿਸ਼ਾ ਹੈ ਜੀ ।
@harmeshlal9883
@harmeshlal9883 19 күн бұрын
ਸਤਿ ਸ਼ੀ ਅਕਾਲ ਭੈਣ ਜੀ
@RAMANDEEPKAUR-tj2dp
@RAMANDEEPKAUR-tj2dp 19 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@Parneetghumanghuman
@Parneetghumanghuman 19 күн бұрын
Sat sri akaal dii🙏🙏
@BORN2LEADCLUB
@BORN2LEADCLUB 19 күн бұрын
Very nice Bhain ji Bahaut wadia gall baat Positive vibe always
@amanbrar273
@amanbrar273 15 күн бұрын
🙏🏻
@kaurpreeti633
@kaurpreeti633 17 күн бұрын
Very nice true
@AmandeepSivia28
@AmandeepSivia28 18 күн бұрын
Thinks video ❤❤ rights 👌
@HiKaur-j2y
@HiKaur-j2y 14 күн бұрын
Aj da visha bahut vdia. Mein vi kissi naal galbaat nhi kr paunda. Te munde vi nashe val hi dhakel dinde ne. Je koi support laenda.
@gurirasoolpur
@gurirasoolpur 18 күн бұрын
ਦਰਦ ਜਾ ਰੱਖਦੇ ਦਿਲਾ ਚ ਦੱਬਕੇ ਮੁੰਡੇ ਰੋਂਦੇ ਨਹੀਂ 💔
@harbanslal2810
@harbanslal2810 18 күн бұрын
Very good thoughts and topics.
@amanainsan3576
@amanainsan3576 18 күн бұрын
siani kudi sadi lots of love
@433hardeepsingh6
@433hardeepsingh6 18 күн бұрын
Good job Mam🙏🙏🙏
@kulwinderminhas4854
@kulwinderminhas4854 19 күн бұрын
Very good topic.you are very much right
@DarshanSingh-l2d
@DarshanSingh-l2d 18 күн бұрын
Beautifull
@ranbirkaur-o9n
@ranbirkaur-o9n 18 күн бұрын
vary nice topic sister
@parveensingh4751
@parveensingh4751 17 күн бұрын
ਬਹੁਤ ਵਧੀਆ ਵਿਚਾਰ
@pritpalsingh8317
@pritpalsingh8317 17 күн бұрын
ਬੀਬਾ ਜੀ ਕਿਸਮਤ ਤੇ ਤਕਦੀਰ ਦੋ ਸ਼ਬਦ ਕਿਸੇ ਲੌਜਿਕ ਚ ਨਹੀਂ ਆਉਂਦੀ, ਬਾਕੀ ਸੱਭ ਤੁਹਾਡੀ ਗੱਲ ਬਾਤ ਬਹੁਤ ਵਧੀਆ ਲੱਗੀ! ਬੱਚਾ ਆਪਣੇ ਫਰਜ਼, ਆਪਣੀਆਂ ਜੁੰਮੇਵਾਰੀਆਂ ਨਿਭਾਉਣ ਵਾਲੇ ਬਣਨ ,ਬਾਕੀ ਕੁਦਰਤ / ਰੱਬ ਜੀ ਨੇ ਇਲਾਹੀ ਹੁਕਮ ਗੁਣ, ਵੱਖਰੇ ਵੱਖਰੇ ਗੁਣ ਹਰ ਇਨਸਾਨ ਚ ਪਾਏ ਹੀ ਹੁੰਦੇ ਹਨ, ਤੇ ਸਮਾਂ ਪਾਕੇ ਉਹ ਫਲੀਭੂਤ ਹੁੰਦੇ ਹੀ ਹਨ, ਹਾਂ ਉਸ ਨੂੰ ਉਹਦੇ ਆਪਣੇ ਆਪ ਛੱਡਣਾ ਪਵੇਗਾ ਤਾਂ! ਬਹੁਤ ਧੰਨਵਾਦ ਜੀ 🙏
@jsb04
@jsb04 15 күн бұрын
Aundiya bai ..ik jwaak 100kille ale d ghre jamea aisho araam ch te duja sadak kinare jhuggi ch ..eh tn ji kismat hi hoi ..
@VeerpalKaur-dz8ju
@VeerpalKaur-dz8ju 16 күн бұрын
Your tokig understand me
@WWE-WORLD_WRESTLING_OFFICIAL
@WWE-WORLD_WRESTLING_OFFICIAL 19 күн бұрын
ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਬਹੁਤ ਧੰਨਵਾਦ
@Shadowbite-7
@Shadowbite-7 18 күн бұрын
Very nice ji❤❤
@kulvindersidhu8497
@kulvindersidhu8497 19 күн бұрын
Nice 👌
@Zulqarnain2000
@Zulqarnain2000 18 күн бұрын
You are doing a great JOB dear sister.
@fundudcreation1838
@fundudcreation1838 14 күн бұрын
ਕੁੜੀ ਦੇ ਵਿਆਹ ਵੇਲੇ ਪਿਉ ਮੁੰਡੇ ਤੋਂ ਉਹੋ ਕੁੱਝ ਭਾਲਦਾ ਜਿਹੜਾ ਉਹਨੇ ਖ਼ੁਦ 30,40 ਸਾਲ ਬਾਅਦ ਹਾਸਲ ਕੀਤਾ ਹੁੰਦਾ। ਕਾਸ਼ ਤੁਹਾਡੀਆਂ ਇਹ ਗੱਲਾਂ ਵੀ ਕੁੱਝ ਲੋਕਾਂ ਦੇ ਸਮਝ ਆ ਜਾਣ ਤਾਂ ਕੁੱਝ ਲੋਕਾਂ ਦਾ ਭਲਾ ਹੋ ਜਾਵੇ ।
@MalkitKaur-u6y
@MalkitKaur-u6y 18 күн бұрын
Nice video
@shinderpalsingh1757
@shinderpalsingh1757 19 күн бұрын
Very nice 👍❤
@RajBhangu-o1e
@RajBhangu-o1e 18 күн бұрын
Good sis ❤
@manjaapdeepsingh-hd2fj
@manjaapdeepsingh-hd2fj 19 күн бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਅੱਜ ਦਾ ਵਿਚਾਰ.
@gurirasoolpur
@gurirasoolpur 18 күн бұрын
ਭੈਣੇ ਤੇਰਾ ਬਹੁਤ ਬਹੁਤ ਧੰਨਵਾਦ ਤਾਂਨਿਆ ਨਾ ਟੁੱਟਿਆ ਨੂੰ ਜੋੜ ਤਾਂ
@baljinderdeol6716
@baljinderdeol6716 18 күн бұрын
🙏🏽❤️
Правильный подход к детям
00:18
Beatrise
Рет қаралды 11 МЛН
Chanpreet Kaur l Uncut By Rupinder Sandhu
1:06:26
Uncut By Rupinder Sandhu
Рет қаралды 19 М.