ਜਨਰਲ ਲਾਭ ਸਿੰਘ ਪੰਜਵੜ ਨਾਲ ਹੋਈ ਸੀ ਗੱਦਾਰੀ ਤੇ ਉਸਦੇ ਐਲਾਨਨਾਮੇ ਵੀ ਸੁਣੋ ਕੀ ਸਨ I jind badali

  Рет қаралды 80,613

Jind Badali

Jind Badali

Күн бұрын

Пікірлер: 165
@surjitgill6411
@surjitgill6411 Жыл бұрын
ਬੰਡਾਲੀ ਜੀ ਸਿੰਘਾਂ ਦੀ ਸ਼ਹੀਦੀ ਅਤੇ ਵੱਡੀਆ ਘਟਨਾਵਾਂ ਦਾ ਵੇਰਵਾ ਮਿਤੀ ਸਮੇਤ ਦੱਸਿਆ ਕਰੋ। ਗੁਰਦੇਵ ਸਿੰਘ ਉਸਮਾਨਵਾਲਾ ਅਤੇ ਵੀਰ ਸਤੀਏ ਵਾਲੇ ਦੀ ਵੀ ਵੀਡੀਓ ਪਾਈ ਜਾਵੇ। ਘੋਲੀਆ ਕਲਾਂ
@triloksingh7552
@triloksingh7552 2 жыл бұрын
ਗਦਾਰਾਂ ਦੀਆਂ ਗਦਾਰੀਆਂ ਨੇ ਕੌਮ ਦਾ ਬਹੁਤ ਹੀ ਨੁਕਸਾਨ ਕੀਤਾ
@kulwantsingh4045
@kulwantsingh4045 2 жыл бұрын
Didar sandhu jinda dil insan c jo har garib di madad kar da c jo os da marn ton bad ajj v Ronde ah jad karde
@bhurasingh1871
@bhurasingh1871 2 жыл бұрын
ਦੀਦਾਰ ਸੰਧੂ ਬਹੁਤ ਵਧੀਆ ੲਿਨਸਾਨ ਸੀ ਆਹ ਜਿਹੜਾ ਲੈਕਚਰ ਦੇ ਰਿਹਾ ੲਿਹ ਦੀ ੲਿਕ ਵੀ ਸੱਚੀ ਗੱਲ ਨਹੀ
@SherGill214
@SherGill214 Жыл бұрын
ਇਨਸਾਨ ਚੰਗੇ ਨੂੰ ਕੀ ਓਹਨੇ ਦੇਸ਼ ਲਈ ਜਾਨ ਦੇ ਤੀ, ਸੁਣਿਆ ਮੈ ਸੰਧੂ ਨੂੰ, ਚੰਗਾ ਗੰਦ ਪਾਉਂਦਾ ਸੀ ਉਹਵੀ, ਤਾਹੀ ਥੋਨੂੰ ਚੰਗਾ ਲਗਦਾ ਸੀ , ਸੀ ਸ਼ਿਤਰਾਂ ਦੇ ਲਾਈਕ
@JaswinderSinghshinda-hb9ls
@JaswinderSinghshinda-hb9ls Жыл бұрын
ਸਿਰਫ ਦੀਦਾਰ, ਸੰਧੂ ਦਾ ਅਖਾੜਾ ਰੋਕਿਆ ਸੀ ਹੋਰ ਉਸ ਕੁਛ ਨਹੀਂ ‌ਕੇਹਾ ਸੀ ਵਾਧੂ ਮਾਸਾਲਾ ਲਾਈ ਜਾਂਦੇ ਹਨ
@khushbrar7951
@khushbrar7951 2 жыл бұрын
ਕਦੇ ਗ਼ੁਰਬਤ ਮਾਰੇ ਚਮਕੀਲੇ ਦੇ ਪਰਵਾਰ ਦੀਆਂ ਹਾਵਾ ਸੁਣੇ ਕੋਈ ਕੀ ਗਰੀਬ ਨੂੰ ਮਾਰਨਾ ਹੀ ਹੱਲ ਸੀ.
@mangjitsingh4606
@mangjitsingh4606 2 жыл бұрын
No
@bhurasingh1871
@bhurasingh1871 2 жыл бұрын
ਸਹੀ ਗੱਲ ਕੀਤੀ ਬਾੲੀ ਜੀ
@SherGill214
@SherGill214 Жыл бұрын
ਚਮਕੀਲਾ ਗਰੀਬ ਨੀ ਸੀ, ਦੂਜੀ ਗੱਲ, ਜਿਵੇਂ ਅੱਜ ਦੇ ਸਿੰਗਰ ਫੁਕਰਪੁਣਾ ਕਰਦੇ, ਓਦੋਂ ਚਮਕੀਲੇ ਹੁਣੀ ਵੀ ਏਦੀ ਸੀ,ਤੇ ਓਹਦੇ ਗੀਤ ਆਪਣੀ ਧੀ ਭੈਣ ਨੂੰ ਸੁਣਾਇਆ ਕਰੋ ਕਈ ਕੁਝ ਸਿੱਖਣ ਨੂੰ ਮਿਲੂ ਓਹਨਾਂ ਨੂੰ
@khushbrar7951
@khushbrar7951 Жыл бұрын
ਜੇ ਚਮਕੀਲਾ ਫੁਕਰਾ ਸੀ ਤਾਂ ਉਹਨੂੰ ਮਾਰਨ ਦਾ ਹੱਕ ਕਿਰਨੇ ਦਿੱਤਾ ਸੀ ਕਿਸੇ ਨੂੰ ਨਾਲ਼ੇ ਮੈਂ ਕਦੋਂ ਕਿਹਾ ਵੀ ਲੱਚਰ ਨਹੀਂ ਗੋਦਾਂ ਸੀ। ਕੀ ਉਹਨੂੰ ਮਾਰਨ ਨਾਲ ਮਾੜਾ ਗਾਉਣ ਵਾਲੇ ਹਟਗੇ? ਜਿਹੜਾ ਕੁਝ ਹੁਣ ਪਰੋਸਿਆ ਜਾਂਦਾ ਉਹ ਤਾਂ ਉਸ ਤੋਂ ਵੀ ਮਾੜਾ. ਕਰੋ ਸੇਵਾ ਕੌਮ ਦੀ. ਇਹਦੇ ਚ ਧੀਆ ਭੈਣਾ ਕਿੱਥੋਂ ਆਗੀਆ? ਇਕ ਉਸਾਰੂ ਗੱਲ ਬਾਤ ਚ ਭਾਸ਼ਾ ਸੱਭਿਆਚਾਰਕ ਰਹੇ ਤਾਂ ਚੰਗਾ ਲੱਗਦਾ ਵੈਸੇ ਧੀਆ ਭੈਣਾ ਕਾ ਥੋਡੇ ਵੀ ਹੋਣਗੀਆਂ .
@ManjinderSingh-ze1dq
@ManjinderSingh-ze1dq Жыл бұрын
ਅਮਰ ਸਿੰਘ ਚਮਕੀਲਾ ਵਰਗੇ ਦਿਲੋਂ ਧਰਮੀਂ ਬੰਦਿਆਂ ਨੂੰ ਮਾਰਨਾ ਹੀ ਖਾੜਕੂ ਲਹਿਰ ਦਾ ਖਾਤਮੇ ਦਾ ਕਾਰਨ ਬਣਿਆ।
@kamaljitsingh2042
@kamaljitsingh2042 2 жыл бұрын
ਦੀਦਾਰ ਸੰਧੂ ਵਾਲੀ ਘਟਨਾ ਪਹਿਲਾਂ ਕਦੇ ਨਹੀਂ ਸੁਣੀ ਕਿਸੇ ਵੀਰ ਨੂੰ ਜਾਣਕਾਰੀ ਹੈ ਤਾਂ ਸਪੱਸ਼ਟ ਕਰੋ ਜੀ
@gurpal1953
@gurpal1953 4 ай бұрын
ਇਹ ਬੰਦਾ ਝੂਠ ਬਹੁਤ ਬੋਲਦਾ ਦੀਦਾਰ ਬਹੁਤ ਵਧੀਆ ਇਨਸਾਨ ਸੀ ਸਰਬ ਸੰਮਤੀ ਨਾਲ ਸਰਪੰਚ ਬਣਦਾ ਸੀ ਜੇ ਇਸਦੇ ਕੋਲ ਕੋਈ ਪਰੂਫ਼ ਹੈ ਤਾਂ ਦੱਸੇ ਮੈਨੂੰ ਲੱਗਦਾ ਇਹ ਤਾਂ ਜੰਮਿਆ ਨੀ ਹੋਣਾ
@jagmeetsingh5729
@jagmeetsingh5729 Жыл бұрын
Bhai Didar Sandhu warge mahan ਕਲਾਕਾਰ ਨਾਲ ਏਹ ਹਰਕਤ ਗਲਤ ਸੀ
@mangatsingh670
@mangatsingh670 5 ай бұрын
ਐਵੇਂ ਹੀ ਮਾਰਤਾ ਗਰੀਬ ਦਾ ਪੁੱਤ ਚਮਕੀਲਾ ਇਹ ਕੋਈ ਖਾੜਕੂ ਨਹੀ ਲੁਟੇਰੇ ਸੀ ਨਿਹੱਥੇ ਤੇ ਵਾਰ ਕਰਨਾ ਔਰਤ ਤੇ ਵਾਰ ਕਰਨਾ ਸੂਰਮੇ ਦਾ ਕੰਮ ਨਹੀਂ ਹੈ
@kuldeepsingh-cy8jt
@kuldeepsingh-cy8jt 2 жыл бұрын
WAHEGURU..G..KA..KHALSA..SHRE..WAHEGURU..G..KE..FATEH..G
@tajindersinghgill4374
@tajindersinghgill4374 Жыл бұрын
ਦੀਦਾਰ ਸੰਧੂ ਤੇ ਚਮਕੀਲਾ ਅਜ ਵੀ ਲੋਕਾ ਦੇ ਦਿਲਾ ਵਿੱਚ ਜਿਉਦਾ ਹੈ ਉਹ ਕਦੇ ਨਹੀ ਮਰਨ ਗੇ
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏
@GurjantSingh-iw3hf
@GurjantSingh-iw3hf Жыл бұрын
Didar sandhu ji siraa c
@baljeetsidhu3550
@baljeetsidhu3550 2 жыл бұрын
Satnam Ji Sri Waheguru Ji
@khushbrar7951
@khushbrar7951 2 жыл бұрын
ਦੀਦਾਰ ਤਾਂ ਅੱਜ ਵੀ ਸੁਣਿਆ ਜਾਂਦਾ
@Khanowall
@Khanowall 2 жыл бұрын
ਚਮਕੀਲਾ ਆਪ ਵੀ ਸੁੱਣਦੇ ਸੀ ਆਪ ਕਿੱਹੜਾ ਪਾਠ ਸੁੱਣਦੇ ਸੀ
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji dhan dhan shri guru ram Das shaib Ji parnam Saheeda nu
@simarsimar5675
@simarsimar5675 2 жыл бұрын
ਵਾਹਿਗੁਰੂ ਜੀ
@jagandeepsinghjagandeepsin8368
@jagandeepsinghjagandeepsin8368 2 жыл бұрын
Waheguru ji 🙏🙏🙏🙏🙏🙏
@SUKHWINDERSINGH-sl9sg
@SUKHWINDERSINGH-sl9sg 2 жыл бұрын
Jarnal labh Singh G kom de Heere
@jasvirsingh470
@jasvirsingh470 2 жыл бұрын
Waheguru ji ka khalsa 🙏 waheguru ji ki Fateh 🙏
@perminderbisran3905
@perminderbisran3905 Жыл бұрын
Waheguru ji 🙏🙏parnam shidan nu 🌷
@jagpaljagpal174
@jagpaljagpal174 2 жыл бұрын
Parnam saheeda nu
@gurpalpawar8577
@gurpalpawar8577 2 жыл бұрын
ਦੀਦਾਰ ਸਿੰਘ ਸੰਧੂ ਇਕ ਬਹੁਤ ਚੰਗਾ ਇਨਸਾਨ ਸੀ ਉਹ ਆਪ ਤਿੰਨ ਵਾਰ ਪਿੰਡ ਦਾ ਸਰਪੰਚ ਰਿਹਾ ਸੀ ਉਹ ਤਾ ਆਪ ਸਮਝਦਾਰ ਸੀ ਖਾੜਕੂ ਐਲਾਨ ਕਰਨ ਤੇ ਉਹ ਨਾ ਮੰਨਣ ਇਹ ਹੋ ਨਹੀ ਸਕਦਾ
@palsingh5574
@palsingh5574 2 жыл бұрын
Labb janani baj c
@khushbrar7951
@khushbrar7951 2 жыл бұрын
ਸਰਪੰਚ ਸਾਬ ਵਰਗਾ ਗੀਤਕਾਰ ਨਾ ਕੋਈ ਹੋਇਆ ਤੇ ਨਾ ਜੰਮਣਾ ਪੀ ਐਚ ਡੀ ਹੋਉ ਉਹਦੇ ਗੀਤਾ ਤੇ ਦੇ ਕਿਸੇ ਨੇ ਸਿੱਖ ਖਾੜਕੂਆ ਦੇ ਭੇਸ ਵਿੱਚ ਉਹਦੇ ਤੇ ਹੱਥ ਚੱਕਿਆ ਤਾਂ ਇਸਤੋ ਘਟੀਆ ਕੰਮ ਕੋਈ ਹੋ ਨੀ ਸਕਦਾ।
@babbubobbi2936
@babbubobbi2936 2 жыл бұрын
Poobb!bbbbb!hbhbhñ?bbnñ min
@SinghGill7878
@SinghGill7878 2 жыл бұрын
@@palsingh5574 fitte muhh tere gadara
@amazinglife7131
@amazinglife7131 Жыл бұрын
Enven kutta bhonki janda. Vda aaya jarnel..
@gurcharansinghuk6946
@gurcharansinghuk6946 2 жыл бұрын
ਪੰਜ਼ਾਬ ਦੇ ਅਮੀਰ ਵਿਰਸੇ ਵਿੱਚੋ ਗਾਇਕਾਂ ਨੂੰ ਬਾਹਰ ਕੱਢ ਦਈਏ ਵਿਰਸਾ ਕਿਵੇਂ ਦਾ ਲਗੇਗਾ
@JindBadali
@JindBadali 2 жыл бұрын
ਪਹਿਲਾਂ ਆਪਾਂ ਨੂੰ ਆਪਣਾ ਵਿਰਸਾ ਸਮਝਣਾ ਚਾਹੀਦਾ ਕਿ ਕੀ ਹੈ
@JindBadali
@JindBadali 2 жыл бұрын
@user-iw3io6hf1f ਜੀ ਬਣਿਆ ਹੋਇਆ ਏ ਚੈੱਕ ਕਰੋ
@harmandersandhusandhu4764
@harmandersandhusandhu4764 Жыл бұрын
​@@JindBadalipag lah k bahadri ala kam kita hou j koi khadku a naal thodi hamdardi c tere warge dea galla sun k nafrat hundi aa ohna naal
@bhurasingh1871
@bhurasingh1871 2 жыл бұрын
ਕਿਊ ਗੱਪ ਸੁਟੀ ਜਾਨਾ
@RanjeetSingh-jk9ds
@RanjeetSingh-jk9ds 2 жыл бұрын
ਵਾਹਿਗੁਰੂ ਜੀਓ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਆਪਣੀ ਕਿਰਪਾ ਧਾਰਿ ਪਿਆਰਿਆਂ ਆਪਣੀ ਕਿਰਪਾ ਧਾਰਿ ਦਾਤਿਆਂ ਆਪਣੀ ਕਿਰਪਾ ਧਾਰਿ। ਹੁਣ ਦੇਰ ਨਾ ਲਾਓ ਜੀ ਬੇਨਤੀ ਅਰਦਾਸ ਜੋਦੜੀ ਮਿਨੰਤ ਤਰਲੇ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਓ ਮਿਹਰਬਾਨੀ ਕਰੋ ਜੀ।
@zaildarcheema106
@zaildarcheema106 10 ай бұрын
ਦੀਦਾਰ ਸਿੰਘ ਸੰਧੂ ਬਹੁਤ ਵਧੀਆ ਇਨਸਾਨ ਸੀ
@bhurasingh1871
@bhurasingh1871 2 жыл бұрын
ਸਵਰਗ ਵਾਸੀ ਅਮਰ ਸਿੰਘ ਚਮਕੀਲਾ ਅਮਰਜੋਤ
@sardarmuhammedsikhmuslimbr96
@sardarmuhammedsikhmuslimbr96 Жыл бұрын
Gall sun Tu Apni Kudi ja maa Bahin nu Kalli nu Kamre ch Bhaa ke Cahmkila Laa ke Sunai haan.... Pla
@bikramjitsinghdhaliwal7208
@bikramjitsinghdhaliwal7208 9 ай бұрын
ਪਰ ਚਮਕੀਲੇ ਦੇ ਗੀਤ ਮਾੜੇ ਸਨ
@navreetrandhawa1990
@navreetrandhawa1990 Жыл бұрын
KHARKU LEHAR vich General Labh Singh Ji da bohat vadda YogDaan aa...Jinne v vadde vadde Kamm Movement ne 1984 ton baad kite c ohna sabb di Tyaari jive Hatheyaar lae ke aune, Kise nu Sodha laun da Plan banauna, Bank Luttan da Plan banauna vagera vagera varge Saare Vadde te Aukhe kamm Bhai LABH Singh ji hi Poore krde san...
@balwindersinghsandhu7253
@balwindersinghsandhu7253 2 жыл бұрын
ਵੀਰ ਜੀ ਤਰਨਤਾਰਨ ਏਰੀਏ ਦੇ ਪਿੰਡ ਮਾੜੀ ਮੇਘਾ ਦਾ ਨਾਮ ਵਰ ਖਾੜਕੂ ਸਿੰਘ ਦਵਿੰਦਰ ਸਿੰਘ ਭੁੱਟੋ ਤੇ। ਵੀਡੀਓ ਜਰੂਰ ਬਣਾਓ ਸਿਰੈ ਦਾ ਦਲੇਰ ਸਿੰਘ ਸੀ
@AmarjeetSingh-vi8sq
@AmarjeetSingh-vi8sq Жыл бұрын
Chamkila chamkila hoi pai aa ki krenge hun
@pindachahal8228
@pindachahal8228 2 жыл бұрын
ਪ੍ਰਣਾਮ ਸ਼ਹੀਦਾ ਨੂੰ🙏🏻🙏🏻
@rajvinderkumar5017
@rajvinderkumar5017 Жыл бұрын
Me ek Hindu aa par sab to pahila panjabi aa mere panjabi dhen bhara mere aapne ne bski bad di gall aa
@gotasingh3500
@gotasingh3500 2 жыл бұрын
ਕੀ ਅੱਜ ਗੰਦੇ ਗਾਣੇ ਬੰਦ ਹੋ ਗਏ ਉਦੋਂ ਮਾਡਲਿੰਗ ਨਹੀਂ ਸੀ ਹੁੰਦਾ ਲੱਚਰਪੁਣਾ ਵਧਿਆ ਬਾਕੀ ਦੀਦਾਰ ਸੰਧੂ ਸਮਝਦਾਰ ਇਨਸਾਨ ਸਨ ਖਾੜਕੂਆਂ ਦੀ ਕੋਈ ਵੱਡੀ ਕੁਰਬਾਨੀ ਨਹੀਂ ਸੀ ਵਰਿੰਦਰ,ਅਮਰਸਿਘਚਮਕੀਲਾ, ਅਮਰਜੋਤ ਕੌਰ ਦਾ ਪੰਜਾਬ ਨੂੰ ਘਾਟਾ ਹੀ ਪਿਆ
@bhurasingh1871
@bhurasingh1871 2 жыл бұрын
ਸਹੀ ਗੱਲ ਕੀਤੀ ਬਾੲੀ
@RavinderSingh-oj1bn
@RavinderSingh-oj1bn 7 ай бұрын
ਸੁੱਖਾ ਸਿਪਾਹੀ ਡੀਊਟੀ ਤੋਂ ਨਾਲ ਦੇ ਮੁਲਾਜਮਾਂ ਦੇ ਸ਼ਰਾਬੀ ਹੋਣ ਤੇ ਉਨਾ ਦੀਆਂ ਤਿੰਨ 303 ਬੋਰ ਰਾਈਫਲਾਂ ਲੈ ਕੇ ਦਰਬਾਰ ਸਾਹਿਬ ਚਲਾ ਗਿਆ ਸੀ ਤੇ ਨੌਕਰੀ ਛੱਡ ਦਿੱਤੀ ਸੀ ਹੁਸ਼ਿਆਰਪੁਰ ਦੇ ਪਿੰਡ ਦੀ ਕਿਸੇ ਔਰਤ ਨਾਲ ਨਜਾਇਜ਼ ਸਬੰਧ ਸੀ ਤੇ ਓਸੇ ਔਰਤ ਨੇ ਪੁਲਿਸ ਨਾਲ ਮਿਲ ਕੇ ਮਰਵਾਇਆ ਸੀ ਦੀਦਾਰ ਸੰਧੂ ਦੇ ਲਫੜੇ ਲਾਉਣ ਨੂੰ ਤੂਸੀਂ ਕੋਈ ਪਾ੍ਪਤੀ ਨਾ ਸਮਝੋ ਸਿੱਖ ਕੌਮ ਨੂੰ ਦੀਦਾਰ ਸੰਧੂ ਤੋਂ ਕੀ ਖਤਰਾ ਸੀ
@manjeet7647
@manjeet7647 2 жыл бұрын
ਇਹ ਬਿਲਕੁਲ ਕੋਰਾ ਝੂਠ ,ਦੀਦਾਰ ਸੰਧੂ ਜੀ,, ਗਊ ਬੰਦਾ , ਜਿਸਨੇ,ਆਪ ਹੀ ਸਰਪੰਚ ਕਰਕੇ ਗਾਉਣਾ ਛਡ ਦਿੱਤਾ ਸੀ ,,ਆਹ ਕਿਸੇ ਬੇਵਕੂਫ ਨੇ ਉਸ ਰੱਬੀ ਰੂਹ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ,,,
@BhadurSingh-n7e
@BhadurSingh-n7e 8 ай бұрын
ਬਿਲਕੁਲ ਸਹੀ ਕਿਹਾ ਬਾਈ ਜੀ ਤੁਸੀਂ, ਦੀਦਾਰ ਸੰਧੂ ਨਾਲ ਕੋਈ ਹਾਦਸਾ ਹੋਇਆ ਈ ਨਹੀਂ ਇਹੋ ਜਿਹਾ,
@jarmejasinghbrar9111
@jarmejasinghbrar9111 5 ай бұрын
@manjeet7646 ਵੜਿੰਗ ਪਿੰਡ ਕੋਟਕਪੂਰਾ ਦੇ ਨੇੜੇ ਹੈਂ ਅਤੇ ਵੜਿੰਗ ਪਿੰਡ ਸਾਡੇ ਪਿੰਡ ਤੋਂ ਅੱਠ ਕਿਲੋਮੀਟਰ ਦੂਰੀ ਤੇ ਹੈ ਦੀਦਾਰ ਸੰਧੂ ਬਾਰੇ ਜੋ ਇਸ ਬੰਦੇ ਨੇ ਦੱਸਿਆ ਹੈ ਇਹ ਗੱਲ ਸੱਚੀ ਹੈ, ਤੂੰ ਕਹਿੰਦਾ ਹੈਂ ਕਿਸੇ ਬੇਵਕੂਫ ਨੇ ਦੀਦਾਰ ਸੰਧੂ ਨੂੰ ਬਦਨਾਮ ਕੀਤਾ ਹੈ ਕਿਸੇ ਬੇਵਕੂਫ ਨੇਂ ਦੀਦਾਰ ਸੰਧੂ ਨੂੰ ਬਦਨਾਮ ਨਹੀਂ ਕੀਤਾ ਦੀਦਾਰ ਸੰਧੂ ਦੇ ਵਾਕੇ ਬਾਰੇ ਦੱਸਣ ਵਾਲਾਂ ਤੈਨੂੰ ਪਤਾ ਕੋਣ ਹੈ ਦੀਦਾਰ ਸੰਧੂ ਦੇ ਵਾਕੇ ਬਾਰੇ ਦੱਸਣ ਵਾਲਾਂ ਕੋਈ ਪੁਲਿਸ ਦੇ ਟੋਉਟਾ ਵਿੱਚੋਂ ਨਹੀਂ ਹੈ ਇਹ ਬੰਦਾ ਪੁਲਿਸ ਦਾ ਟੋਊਟ ਝੂਠਾਂ ਮੂਠਾ ਗ਼ਦਾਰ ਖਾੜਕੂ ਨਹੀਂ ਸਹੀ ਖਾੜਕੂ ਸਿੰਘ ਹੈ, ਜਿਸ ਨੂੰ ਤੂੰ ਬੇਵਕੂਫ ਦੱਸਦੈ ਤੈਨੂੰ ਪਤਾ ਹੋਣਾ ਚਾਹੀਦਾ ਇਹ ਸਾਬਕਾ ਖਾੜਕੂ ਬਾਬਾ ਬਖਸ਼ੀਸ਼ ਸਿੰਘ ਜੀ ਹੈ, ਜਦ ਖਾੜਕੂ ਸਿੰਘਾਂ ਨੇ ਬੈਂਕ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਪੰਜ ਕਰੋੜ ਤੋਂ ਜ਼ਿਆਦਾ ਦਾ ਡਾਕਾ ਮਾਰਿਆ ਸੀ ਤਾਂ ਬੈਕ ਵਿਚ ਮਾਰੇਂ ਗਏ ਡਾਕੇ ਬਾਰੇ ਡਾਕਾ ਮਾਰਨ ਵਾਲੇ ਕਿੰਨੇ ਸਿੰਘ ਸੀ ਕਹਿੜੇ ਕਹਿੜੇ ਸਿੰਘ ਸੀ ਕਿਵੇਂ ਕਿਵੇਂ ਡਾਕਾ ਮਾਰਿਆ ਡਾਕੇ ਵਾਲਾ ਸਾਰਾ ਪੈਸਾ ਕਿਸ ਵਹਿਕਲ ਤੇ ਲੈਕੇ ਗਏ ਸੀ ਡਾਕਾ ਮਾਰੇ ਹੋਏ ਪੈਸਿਆਂ ਵਾਲਾ ਟਰੱਕ ਤਿੰਨ ਦਿਨ ਥਾਣੇ ਦੇ ਬਾਰ ਮੂਹਰੇ ਖੜਾਈ ਰੱਖਿਆ ਪੁਲਿਸ ਵਾਲੇ ਡਾਕੇ ਵਾਲੇ ਭਰੇ ਪੈਸਿਆਂ ਦਾ ਟਰੱਕ ਕਿਤੇ ਹੋਰ ਲੱਭਦੇ ਰਹੇ ਅਤੇ ਖਾੜਕੂਆਂ ਵਲੋਂ ਬੈਂਕ ਵਿਚ ਮਾਰੇਂ ਗਏ ਡਾਕੇ ਦੇ ਵੇਰਵੇ ਬਾਰੇ ਪਹਿਲੀ ਵਾਰ ਚੈਨਲ ਉਪਰ ਦੱਸਣ ਵਾਲਾਂ ਇਹ ਇਕੋ ਇਕ ਸਿੰਘ ਸਾਬਕਾ ਖਾੜਕੂ ਬਾਬਾ ਬਖਸ਼ੀਸ਼ ਸਿੰਘ ਜੀ ਹੈ, ਤੂੰ ਕਿਹਾ ਦੀਦਾਰ ਸੰਧੂ ਨੂੰ ਬਦਨਾਮ ਕਰਨ ਵਾਲਾ ਇਹ ਕੋਣ ਬੇਵਕੂਫ ਹੈ ਤੂੰ ਮੇਰੇ ਵੀਰੇ ਦੀਦਾਰ ਸੰਧੂ ਦੇ ਵੱਜੇ ਥਪੇੜੇ ਬਾਰੇ ਦੱਸਣ ਵਾਲੇ ਇਸ ਬੰਦਾ ਦਾ ਨਾਮ ਬਾਬਾ ਬਖਸ਼ੀਸ਼ ਸਿੰਘ ਖ਼ਾੜਕੂ ਭਰਕੇ ਨੈਟ ਤੇ ਸਰਚ ਮਾਰ ਲਵੀ ਇਸ ਬੰਦੇ ਦੇ ਕੀਤੇ ਹੋਏ ਕਾਰਨਾਮਿ ਆਂ ਬਾਰੇ ਜਾਣਕੇ ਤੂੰ ਪਹਿਲਾਂ ਹੀ ਟੱਟੀਆਂ ਲੱਗਣ ਦੀਆਂ ਗੋਲੀਆਂ ਲੈ ਲਵੀਂ
@KamalJeet-h1z
@KamalJeet-h1z 3 ай бұрын
ਕੋਈ ਬਹਾਦਰੀ ਸੀ ਬਹੁਤ ਬੜੀ ਵੀ ਦੀਦਾਰ ਸੰਧੂ ਦੇ ਲਫੇੜੇ ਲਾਏ, ਅਜਿਹੇ ਕੁੱਤੇ ਕਮਾ ਕਾਰਨ ਫਿਰ ਲੋਕਾਂ ਨੇ ਮੁਖ਼ਬਰ ਬਣ ਬਣ ਮਰਵਾ ਦਿੱਤੇ ਕੀ ਸਿੱਟਾ ਨਿਕਲਿਆ, ਮਾਰਦਾ ਮਗਜ਼ ਇੱਥੇ3​@@jarmejasinghbrar9111
@sukhdevbrar1823
@sukhdevbrar1823 10 ай бұрын
ਦੀਦਾਰ ਸੰਧੂ ਦਾ ਅਖਾੜਾ ਉਸ ਸਮੇਂ ਪਿੰਡ ਵੜਿੰਗ ( ਮੁਕਤਸਰ ਸਾਹਿਬ, ਕੋਟਕਪੂਰਾ ਰੋਡ ਤੇ) ਲੱਗਿਆ ਸੀ।ਸਟੇਜ ਤੇ ਆਕੇ ਜਦ ਸਿਘਾਂ ਨੇ ਅਖਾੜਾ ਬੰਦ ਕਰਨ ਲਈ ਕਿਹਾ ਤਾਂ ਅਖਾੜਾ ਬੰਦ ਕਰ ਦਿੱਤਾ ਗਿਆ। ਦੀਦਾਰ ਸੰਧੂ ਆਪਣੇ ਦੋਸਤ ਦਰਸ਼ਨ ਵੜਿੰਗ ਨਾਲ ਸਮੇਤ ਆਪਣੀ ਪਾਰਟੀ ਉਸ ਦੇ ਘਰ ਚਲਿਆ ਗਿਆ। ਪ੍ਰੋਗਰਾਮ ਕਰਵਾਉਣ ਵਾਲੇ ਦਰਸ਼ਨ ਦੇ ਘਰ ਦਿੱਤੀ ਹੋਈ ਪੇਮੈਟ ਵਾਪਸ ਕਰਨ ਲਈ ਕਹਿਣ ਲੱਗੇ। ਸੰਧੂ ਨੇ ਆਪਣੀ ਸ਼ਰਤ ਮੁਤਾਬਕ ਪੈਸੇ ਵਾਪਸ ਕਰਨ ਤੋਂ ਨਾਂਹ ਕਰ ਦਿੱਤੀ। ਅਖਾੜਾ ਰੋਕਣ ਵਾਲੇ ਸਿੰਘ ਅਜੇ ਤੱਕ ਵੜਿੰਗ ਬੱਸ ਅੱਡੇ ਤੇ ਖੜੇ ਸਨ। ਕਿਸੇ ਨੇ ਜਾਕੇ ਉਹਨਾਂ ਨੂੰ ਕਹਿ ਦਿੱਤਾ ਕਿ ਦੀਦਾਰ ਪੈਸੇ ਵਾਪਸ ਨਹੀਂ ਕਰਦਾ। ਸਿੰਘ ਦਰਸ਼ਨ ਦੇ ਘਰ ਆ ਗਏ ਦੀਦਾਰ ਨਾਲ ਬਹਿਸੇ, ਧੱਕਾ ਮੁੱਕੀ ਵੀ ਹੋਈ ਤੇ ਪੈਸੇ ਵਾਪਸ ਕਰਵਾ ਦਿਤੇ।ਇਹ ਗੱਲ ਉਸ ਸਮੇਂ ਸੁਣਨ ਵਿੱਚ ਆਈ ਸੀ।
@jattpunjabi4574
@jattpunjabi4574 2 жыл бұрын
Amar singh chamkila and amarjot ji sda hi amar rehne,maaran walean da khura khoj kdon da ho gea wahegur di kirpa naal
@hbs6359
@hbs6359 Жыл бұрын
Didar Sandhu sahab amar rehenge
@gurvindersinghgill5552
@gurvindersinghgill5552 2 жыл бұрын
Wadali ਸਾਹਿਬ ਅੱਜ ਵੀ ਨਫ਼ਰਤ ਕਰਦੇ ਹਨ, ਬੀਬੀ ਕਾਂਤਾ ਕਿਵੇਂ ਬੋਲਦੀ ਹੈ?
@SukhvirSingh-oe1bz
@SukhvirSingh-oe1bz 2 жыл бұрын
Weahgu ji⛳
@gurdipdehar7070
@gurdipdehar7070 2 жыл бұрын
ਵਾਹਿਗੁਰੂ ਜੀ ਕੀ ਫਤਿਹ
@parmindersingh-zf5co
@parmindersingh-zf5co Жыл бұрын
Dragon ka ke paise loot AC aatankwadi loka kolo
@satwinderbrar1939
@satwinderbrar1939 2 жыл бұрын
Tarn tarn di shan
@RamSingh-wt2vq
@RamSingh-wt2vq 2 жыл бұрын
Panth khalsa di shaan
@sonasingh8829
@sonasingh8829 2 жыл бұрын
🙏🙏🙏🙏🙏
@JarnailSandhu-xl9yj
@JarnailSandhu-xl9yj Жыл бұрын
ਦੀਦਾਰ ਸੰਧੂ ਨੱਕ ਬੰਦਾ ਸੀ
@gurteajsingh7848
@gurteajsingh7848 2 жыл бұрын
ਕਲਾਕਾਰਾਂ ਨੂੰ ਮਾਰਨ ਵਾਲੇ ਕਿਹੜਾ ਬਚ ਗਏ
@sspompy
@sspompy 2 жыл бұрын
Kitha na hunn, didar Sandhu de tumbi kho ke lafara marn wale, koi vi sangarsh loka de pyar bina ni safal hunda!!!!!
@GurdevSingh-hk6nu
@GurdevSingh-hk6nu 6 ай бұрын
Amar shaheed bahi genral lab singh ji jindabad
@GurdevSingh-uc4yc
@GurdevSingh-uc4yc 8 ай бұрын
General lab. Singh ji amar saheed jindabad
@triloksingh9979
@triloksingh9979 2 жыл бұрын
Prnam shidan nu
@salindersingh7843
@salindersingh7843 2 жыл бұрын
PRNAAM SHAHEEDAN NU
@gaganaulakh8624
@gaganaulakh8624 Жыл бұрын
22g ਜੁਲਿਉ ਰੇਬੇਰੋ ਤਾਂ ਕਰਕੇ ਬਚਿਆਂ ਕਿਉਂ ਕੇ ਐਕਸ਼ਨ ਵਿਚ ਅੱਠ ਜਣੇ ਬਿਲਕੁਲ ਨਵੇਂ ਸਿੰਘ ਸਨ, ਤੇ ਤਜਰਬੇ ਦੀ ਘਾਟ ਕਰਕੇ ਹੀ ਉਹ ਸਿੰਘ ਰ ਪੁਸ਼ਟੀ ਕਰਨ ਤੋੰ ਬਗੈਰ ਹੀ ਨਿਕਲ ਗਏ ਸਨ
@kamalpreet3283
@kamalpreet3283 2 жыл бұрын
Dhan Dhan Guru Ravidsss ji Heere put chamara de ❤️
@GurpreetSingh-yl7hk
@GurpreetSingh-yl7hk 2 жыл бұрын
Didar sandhu di gall gap hegy ji
@baljitratol2981
@baljitratol2981 2 жыл бұрын
ਖਾਲਸਾ ਜੀ 🙏🙏
@manmeetsinghsekhon8649
@manmeetsinghsekhon8649 2 жыл бұрын
Baiji je tusin jaij samjhon taan detail which DIG Atwal da case share kareyo.
@singhjitinder9871
@singhjitinder9871 2 жыл бұрын
Indan state total terrorists facke chor feel Sara indan nata chor Punjab bacho nikle sikh nata tu bicho 1 he hul Sikhs for justice UN would power PCR vote 🗳 khalistan waheguru ji stop indan gist barita mata da kuit ceka midia chor kagrat
@swaranjeetsinghkambo4150
@swaranjeetsinghkambo4150 2 жыл бұрын
🙏🙏🚩🚩🚩🚩🙏🙏💐💐💐🌹🌹
@sukhmandersran584
@sukhmandersran584 2 жыл бұрын
ਕਿਉਂ ਗੱਪ ਮਾਰੀ ਜਾਨਾਐ ਬੱਤੀ ਸਾਲ ਹੀਂਗੇ ਦੀਦਾਰ ਮਰੇ ਨੂੰਅੱਜ ਤਾਂ ਲਫ਼ੇੜੇ ਵਾਲੀਗੱਲ ਸੁਣੀ ਨੀ
@JindBadali
@JindBadali 2 жыл бұрын
ਹੁਣ ਸੁਣ ਲਈ ?
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਵਾਹ ਵਾਹ ਵਾਹ ਵਾਹ
@navreetrandhawa1990
@navreetrandhawa1990 Жыл бұрын
Jind Phaji jes nu Tusi Gaddar keh rahe ho ki eh Nirmal Singh Nimma ohi aa jehra Bhai JINDE te SUKHE da Saathi hunda c ate Baad vich Nimma Fansi di Sazza ton Bach gya te Ajj v Jeonda hai...????? Main 1-2 interviews v Suneya ne ohna diya in Yellow Pagg with Full White BEARD...
@dmnjeetsingh1
@dmnjeetsingh1 2 жыл бұрын
mere father delhi 84 de time auto chalande sn us time general labh singh mere dady kol aye aiims de bahar galla karde rhe delhi de mahol bare te jande hoye 15 rupeye kiraya c 20 rupeye de ke gye kehnde bhaa ji chaah pi lena thand haigi 2 mahinde baad uhna da encounter hoya ta mere dady ne pic dekhi unha di akhbar ch ta yaad aaya eh ta oh banda c
@balkourdhillon5402
@balkourdhillon5402 2 жыл бұрын
ਸੰਧੂ ਨੇ ਜੋ ਵਾਰਨਿੰਗ ਦਿੱਤੀ ਉਸ ਦਾ ਜਵਾਬ ਸਿੰਘਾਂ ਨੇ ਦਿੱਤਾ ਗੱਡੀ ਨਹੀ ਚੜਾਇਆਹਲੂਣਾਦੇ ਕੇ ਛੱਡ ਦਿੱਤਾ।
@balkourdhillon5402
@balkourdhillon5402 2 жыл бұрын
ਐਹੋ ਜਿਹੇ ਗਦਾਰਾਂ ਦਾ ਬੇੜਾ ਗਰਕ ਹੀ ਹੋਇਆ।
@dmnjeetsingh1
@dmnjeetsingh1 2 жыл бұрын
Mere papa ne menu ajj hi dasya jad mai sun riha eh video
@KamalJeet-h1z
@KamalJeet-h1z 3 ай бұрын
ਦੱਸਣ ਵਾਲੇ ਦੀ ਆਵਾਜ਼ ਵਿਚ, ਚੰਗੀ ਅਫੀਮ ਬੋਲ ਰਹੀ ਆ, ਜੰਮ ਕੇ
@SunnyDhaliwal84
@SunnyDhaliwal84 2 ай бұрын
ਲਿਖਣ ਵਾਲੇ ਦੇ ਹੱਥਾਂ ਵਿਚੋਂ ਗੱਦਾਰੀ ਦੀ ਬੋ ਆ ਰਹਿ ਹੈ
@surjeetbrar4804
@surjeetbrar4804 Жыл бұрын
ਗੱਪ
@Harjindersingh-nk3hu
@Harjindersingh-nk3hu Ай бұрын
ਦੀਦਾਰ ਸੰਧੂ ਨੇ ਕਿਹੜਾ ਕਿਸੇ ਨੂੰ ਮਾੜਾ ਕਿਹਾ ਸੀ. ਲਾਭ ਸਿੰਘ ਨੇ ਹੋਰ ਚੰਗੇ ਕੰਮ ਕੀਤੇ ਹੋਣਗੇ ਪਰ ਦੀਦਾਰ ਸੰਧੂ ਵਰਗੇ ਸਾਧ ਬੰਦੇ ਨੂੰ ਲਫੇੜੇ ਮਾਰਨਾ ਠੀਕ ਨਹੀਂ ਲਗਦਾ. ਦੀਦਾਰ ਸੰਧੂ ਦੇ ਗੀਤਾਂ ਤੇ PHD.ਹੋਈ ਐ. ਦੀਦਾਰ ਸੰਧੂ ਵਰਗੇ ਗੀਤਕਾਰ ਤੇ ਗਾਇਕ ਸਦੀ ਵਿਚ ਇਕ ਦੋ ਹੀ ਪੈਦਾ ਹੁੰਦੇ ਹਨ.ਜੇ ਚਮਕੀਲੇ ਵਰਗੇ ਗਾਇਕ ਨੂੰ ਖਾੜਕੂ ਹਾਈ ਕਮਾਂਡ ਫਰਾਖ ਦਿਲੀ ਨਾਲ ਮੁਆਫ ਕਰ ਸਕਦੀ ਐ. ਤਾਂ ਸੰਧੂ ਸਾਹਿਬ ਦੀ ਗਾਇਕ ਤੇ ਗੀਤਕਾਰ ਤਾਂ ਹੈ ਹੀ ਸਾਹਿਤਕ ਸੀ . ਤੂੰ ਇਸ ਤਰਾਂ ਬੋਲ ਕੇ ਸੰਧੂਸਾਹਿਬ ਨਾਲ ਇਨਸਾਫ ਨਹੀਂ ਕਰ ਰਿਹਾ. ਡਾਢਿਆਂ ਅਗੇ ਕਾਹਦਾ ਜੋਰ.
@pavitarsingh9815
@pavitarsingh9815 Жыл бұрын
Gal bat rahi ve masla hal ho jana she pag lahani ke thek se ja pair nal ne chalda thai ta kom pecha ja rahi ha guru de gal ve mano khalasa ji
@sukhpalgrewal5003
@sukhpalgrewal5003 2 жыл бұрын
Janral saheed sardar Sukhdev singh sukha sipahi amar rahe
@SherGill214
@SherGill214 Жыл бұрын
ਸਿੱਖ ਸੰਘਰਸ਼ ਦਾ ਅਲਬੇਲਾ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਸਿਪਾਹੀ ਉਰਫ ਜਨਰਲ ਲਾਭ ਸਿੰਘ ਪੰਜਵੜ
@BalwinderSingh-gm6ec
@BalwinderSingh-gm6ec 2 жыл бұрын
Kharkhu Singa de Takkarh Sarkar Nal Se Klakara Nu Marna galt Se
@nippyjeepmodificationssing4885
@nippyjeepmodificationssing4885 2 жыл бұрын
Veer ji Wala kahal nl bolde o Holi bolya kro
@mahsingh5724
@mahsingh5724 2 жыл бұрын
Didar sindhn very nice
@darshanbhandal2520
@darshanbhandal2520 2 жыл бұрын
General Labh Singh sikh koum da hira c.
@jagjeetsinghwarring7642
@jagjeetsinghwarring7642 9 ай бұрын
@mangjitsingh4606
@mangjitsingh4606 2 жыл бұрын
Kom da bot nuksan kita ina ne
@khushwindersingh5422
@khushwindersingh5422 2 жыл бұрын
Jnanibaj c labh Singh jnani neh hi mraia didar Sandhu bhagat insan c sare paise police ne recover kr lai c
@darshanbhandal2520
@darshanbhandal2520 2 жыл бұрын
Kihda bhain chod kuta kehanda jananibaz c.teri bhain di bund mari honi a ?
@dragonwalker9832
@dragonwalker9832 2 жыл бұрын
Lootera v c eh
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ Жыл бұрын
ਇਹ ਬਿਲਕੁਲ ਸੱਚ ਨਹੀਂ ਹੈ ਜੀ।
@dragonwalker9832
@dragonwalker9832 2 жыл бұрын
Kinne brave singh c ik nihathe singer di pagg lah ke chaperan marian balle surme 😂
@JindBadali
@JindBadali 2 жыл бұрын
ਹੋਰ ਕੀ ਏਦਾਂ ਈ ਪੈਂਦੀਆਂ ਜਿਹੜਾ ਹੰਕਾਰਦਾ
@Gurpreetsahota3333
@Gurpreetsahota3333 2 жыл бұрын
ਜੱਟਾ ਦੇ ਮੁੰਡੇ ਪੁੱਠੇ ਵਢ ਕੇ ਆਏ ਹੋਣ,ਦਾ ਮੱਤਲਬ ਕੀ ਆ
@JindBadali
@JindBadali 2 жыл бұрын
ਬਸ ਜਿਹੜਾ ਤੂੰ ਸਮਝ ਗਿਆ ਓਹੀ ਮਤਲਬ ਐ
@harmandersandhusandhu4764
@harmandersandhusandhu4764 Жыл бұрын
​@@JindBadalihankarea ta kps gill v c os de nede ne laggea koi k shitra da drr c
@ਜਸਵਿੰਦਰਸਿੰਘਲੇਹਲਸ਼ਿੰਦਾ-ਥ5ਮ
@ਜਸਵਿੰਦਰਸਿੰਘਲੇਹਲਸ਼ਿੰਦਾ-ਥ5ਮ 7 ай бұрын
ਦੀਦਾਰ ਸੰਧੂ ਦੀ ਸਟੇਜ ਰੁਕੀ ਗੇਈ ਸੀ ਖਾੜਕੂਐ ਵਲੋ ਪਰ ਥਪੜ ਨਹੀ ਮਾਰੇ ਸੀ ਉਹ ਵੀ ਸਮਝ ਗਿਆ ਸੀ ਦੀਦਾਰ ਸੰਧੂ ਨੇ ਅਖਾੜੇ ਲਾਉਣੇ ਛਡ ਦਿਤੇ ਸੀ ਪਰ ਚਮਕੀਲਾ ਨਹੀ ਸੀ ਹਟਿਆ ਸੀ ।ਇਹ ਸਚਾਈ ਹਿ ਬਾਕੀ ਜੋ ਮਰਜੀ ਕਹੀਜਾਉ
@jaspinderkaur3428
@jaspinderkaur3428 2 жыл бұрын
Chamkila amar hai.Maran Walia nu koii
@jatindershingh5514
@jatindershingh5514 Жыл бұрын
Taliban farmaan c Punjabi film star verinder ko mara c o gande geet gunda c sab rupea da kam c
@satpalsinghgill4291
@satpalsinghgill4291 Жыл бұрын
Eve view marre gapp marri jana General labh Singh de oh noukri krde vele de khadde pind de bealan c..
@sukhjindersingh5701
@sukhjindersingh5701 Жыл бұрын
Do not use didar.
@Ranglapunjab103
@Ranglapunjab103 2 жыл бұрын
ਬਹੁਤ ਮਾਅਰਕੇ ਮਾਰੇ ਜੀ ਖਾੜਕੂ ਸਿੰਘਾਂ ਨੇ।
@surinderpalsingh9389
@surinderpalsingh9389 6 ай бұрын
Timia de jarr jodhe
@satpalsinghgill4291
@satpalsinghgill4291 Жыл бұрын
Bilkul jooth eh ghtna kde v ni hoi..sara akharha u.tube te pia
@JarnailSandhu-xl9yj
@JarnailSandhu-xl9yj Жыл бұрын
Phd hude hai dedar de geta te
@rottyboyduke1930
@rottyboyduke1930 Жыл бұрын
Sab to badth loot marr es lokan ne kita! galat kam karke tusi kom da bohat nuksaan kita
@sspompy
@sspompy 6 ай бұрын
Khuda de koi lady si, us na gadari kiti si
@lachmansingh1285
@lachmansingh1285 2 жыл бұрын
Wadeliyoudog
@kamalpreet3283
@kamalpreet3283 2 жыл бұрын
Usa type kar sikh shooting Wisconsin sikh shooting Indianapolis gore twada khoon har saal krde a mar jo
@KuldeepSingh-ru5sz
@KuldeepSingh-ru5sz Жыл бұрын
ਕਿਉਂ ਝੂਠ ਬੋਲਣ ਆ ਉਤਾ ਸਰਪੰਚ ਸੀ ਲੋਕ ਤਾ ਅਜ ਵੀ ਪਸੰਦ ਕਰਦੇ ਆ
@khushbrar7951
@khushbrar7951 2 жыл бұрын
ਐਦੂੰ ਮਾੜਾ ਕੰਮ ਕੀ ਹੋ ਸਕਦਾ ਸੀ
@gurdialhothi5181
@gurdialhothi5181 2 жыл бұрын
Khush brar tu v gandhi priwar da chela lagda es vich mara ki aa daaj band krona nashe band lachrta band tainu mare kam lagde ne wah tere
@khushbrar7951
@khushbrar7951 2 жыл бұрын
ਵੀਰ ਮੈਂ ਕਦ ਰਿਹਾ ਕੇ ਇਹ ਸਮਾਜ ਸਧਾਰ ਦੇ ਕੰਮ ਮਾੜੇ ਸੀ. ਜਦ ਆਪਣੇ ਘਰ ਨੂੰ ਅੱਗ ਲੱਗਦੀ ਫੇਰ ਪਤਾ ਲੱਗਦਾ ਦੂਜੇ ਗੇ ਲੱਗੀ ਤਾਂ ਬਸੰਤਰ ਦੀਹਦੀ ਆ. ਗਾਂਧੀ ਲੱਗਦਾ ਮੇਰਾ ਸਾਲਾ ਦੀਦਾਰ ਸੰਧੂ ਤਾਂ ਮੈਂ ਰੋਜ ਸੁਣਦਾ ਕੋਈ ਮਾਂ ਦਾ ਪੁੱਤ ਰੋਕ ਨੀ ਸਕਦਾ.
@gurdialhothi5181
@gurdialhothi5181 2 жыл бұрын
@@khushbrar7951 bi jee pehlan tan sorry gandhi da chela kehn li gandhi lagda mera sala kehn li tuhada thanks
@gurdialhothi5181
@gurdialhothi5181 2 жыл бұрын
@@khushbrar7951 duji gal brar saab labh Singh huri v sikh qaum li hee jana ditiaa ne
@khushbrar7951
@khushbrar7951 2 жыл бұрын
ਵੀਰ ਮੈਂ ਕਹਿ ਰਿਹਾ ਸੀ ਕੀ ਕਿਸੇ ਗਰੀਬ ਦੀ ਜਾਨ ਲੈਨੀ ਜ਼ਰੂਰੀ ਸੀ? ਕਿਤੇ ਚਮਕੀਲੇ ਦੇ ਪਰਿਵਾਰ ਦੀਆਂ ਇਟਰਵਿਊ ਦੇਖੇਉ ਕਦੇ ਉਸ ਨੂੰ ਸਮਝਾਇਆ ਵੀ ਜਾ ਸਕਦਾ ਸੀ। ਗੋਆ ਪਾਸੀ ਸਾਡੇ ਆਪਣੇ ਮਰੇ ਕੇ ਅਸੀਂ ਕੀ ਖੱਟਿਆ?
@balwindersandhu1140
@balwindersandhu1140 Жыл бұрын
Ih sala jhoot mari janda
@mohansingh-hy7mn
@mohansingh-hy7mn Жыл бұрын
tu kala lacthar hi janda kush tu kar hun ta
@JasveerSingh-kc6sy
@JasveerSingh-kc6sy Жыл бұрын
Youdog
@gurmelram5171
@gurmelram5171 Жыл бұрын
Jhoot bolna nirachu
@rajbindergill563
@rajbindergill563 Жыл бұрын
Ronge
@BhadurSingh-n7e
@BhadurSingh-n7e 8 ай бұрын
ਕਿਉਂ ਝੂਠ ਬੋਲੀ ਜਾਨੈਂ।
@rajpaltiwana9249
@rajpaltiwana9249 Жыл бұрын
ਪ੍ਰਣਾਮ ਸੂਰਮੀਆ ਨੂੰ
@gagangillgill5191
@gagangillgill5191 2 жыл бұрын
Waheguru ji 🙏
@gurmukhsingh6126
@gurmukhsingh6126 2 жыл бұрын
ਵਾਹਿਗੁਰੂ ਜੀ
@pindachahal8228
@pindachahal8228 2 жыл бұрын
ਪ੍ਰਣਾਮ ਸ਼ਹੀਦਾ ਨੂੰ 🙏🏻🙏
@Gill..daljit..1313
@Gill..daljit..1313 2 жыл бұрын
Waheguru ji 🙏
Что-что Мурсдей говорит? 💭 #симбочка #симба #мурсдей
00:19
1% vs 100% #beatbox #tiktok
01:10
BeatboxJCOP
Рет қаралды 67 МЛН
ਰਣ-ਕੱਛ ਦਾ ਸਫਰ Part 8 Khadku Sangharsh Di Sakhi Book-2 Bhai Daljit Singh Bittu Audio Book
1:13:50