ਜਪਾਨ ਦੇ ਸਵਰਗ ਵਰਗੇ ਪਿੰਡ ਦਾ ਚਿੱਬ ਕੱਢ ਝਾਕਾ🇯🇵ਮੋਤੀ ਪੁੰਨ ਕੀਤੇ ਇਸ ਪਿੰਡ ਦੇ ਲੋਕਾਂ ਨੇ🙏Village in Japan|Vlog

  Рет қаралды 813,473

Navdeep Brar

Navdeep Brar

Күн бұрын

Пікірлер: 704
@JasbirSingh-iq1ev
@JasbirSingh-iq1ev 5 ай бұрын
ਛੋਟੇ ਵੀਰ ਵਧੀਆ ਕੰਮ ਕਰਦੇ ਰਹਿੰਦੇ ਹੋ ਸਾਨੂੰ ਘਰ ਬੈਠਿਆਂ ਨੂੰ ਵਧੀਆ ਵੱਖ ਵੱਖ ਦੇਸ਼ ਦੇਖਾਓਦੇ ਹੋ ਤੇ ਕੁਦਰਤ ਦੀ ਸੁੰਦਰਤਾ ਦੇਖਣ ਨੂੰ ਮਿਲਦਾ ਹੈ
@Navdeepbrarvlogs
@Navdeepbrarvlogs 5 ай бұрын
❤️❤️🙏🙏
@desiswag8558
@desiswag8558 5 ай бұрын
@@Navdeepbrarvlogskoi punjab lyi v initiative lailo , grow trees and take care of them where posssible.ple encourage your audience to do the same too.
@vkssinghlamba4226
@vkssinghlamba4226 5 ай бұрын
​@@Navdeepbrarvlogs haryana di gal krke dil khus kr denda bai punjab vadda bhai sada
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 5 ай бұрын
ਅੱਜ ਤੋਂ 60 ਸਾਲ ਪਹਿਲਾਂ ਪੰਜਾਬ (ਹਰਿਆਣੇ ਸਮੇਤ) ਬਹੁਤ ਹਰਿਆ ਭਰਿਆ ਹੁੰਦਾ ਸੀ । ਸੈਂਕੜੇ ਵਰ੍ਹੇ ਪੁਰਾਣੇ ਉੱਚੇ ਲੰਮੇ ਰੁੱਖਾਂ ਦੇ ਜੰਗਲ ਸਨ। ਸੌਣ ਭਾਦੋਂ ਵਿੱਚ ਹਫ਼ਤਾ ਹਫ਼ਤਾ, ਦੋ ਦੋ ਹਫ਼ਤੇ ਲੰਮੀਆਂ ਝੜੀਆਂ ਆਮ ਹੀ ਲੱਗਦੀਆਂ ਹੁੰਦੀਆਂ ਸਨ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਹੁੰਦਾ ਸੀ। ਓਦੋਂ ਪੰਜਾਬ ਵੀ ਇੱਕ ਸਵਰਗ ਦਾ ਹੀ ਨਜ਼ਾਰਾ ਪੇਸ਼ ਕਰਦਾ ਹੁੰਦਾ ਸੀ। ਆਜ਼ਾਦੀ ਦੇ ਨਾਲ ਨਾਲ ਦੇਸ਼ ਵਿੱਚ ਭੁੱਖਮਰੀ ਵੀ ਆਈ ਸੀ ਅਨਾਜ ਉਗਾਉਣ ਦੇ ਨਾਂ ਤੇ ਜਰਮਨ ਤੋਂ ਮੰਗਵਾਈਆਂ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ਼ ਸਾਰੇ ਜੰਗਲ ਪੁੱਟ ਦਿੱਤੇ ਗਏ। ਦੇਸ਼ ਦੀ ਭੁੱਖਮਰੀ ਦੂਰ ਕਰਨ ਲਈ ਪੰਜਾਬ ਨੇ ਵੱਡੀ ਕੁਰਬਾਨੀ ਦਿੱਤੀ ਹੈ ਤੇ ਹਰੇ ਇਨਕਲਾਬ ਦੇ ਨਾਂ ਤੇ ਆਪਣਾ ਸਾਰਾ ਪੌਣ ਪਾਣੀ ਵਿਗਾੜ ਲਿਆ ਹੈ। ਬੋਹੜ, ਪਿੱਪਲ ਤੇ ਪਿਲਖਣਾਂ ਵਰਗੇ ਵੱਡੇ ਵੱਡੇ ਰੁੱਖਾਂ ਦੀ ਅਣਹੋਂਦ ਕਰਕੇ ਪੰਜਾਬ ਦਾ ਮੀਂਹ, ਦਰਿਆਵਾਂ ਦਾ ਪਾਣੀ ਅਤੇ ਬਹੁਤ ਸਾਰੇ ਪਸ਼ੂ ਪੰਛੀ ਗਾਇਬ ਹੋ ਗਏ ਹਨ। ਪੰਜਾਬ ਨੂੰ ਸਵਰਗ ਬਣਾਉਣ ਲਈ ਇਸ ਨੂੰ ਮੁੜ ਤੋਂ ਹਰਿਆ ਭਰਿਆ ਬਣਾਉਣਾ ਹੋਏਗਾ।
@GurpreetSingh-zg8rj
@GurpreetSingh-zg8rj 5 ай бұрын
Sukar kro ethy punjabi nhi vse nhi sab drakhat put Dene ehna ne
@gameclips660
@gameclips660 5 ай бұрын
sai gal a
@AvtarSingh-pw7fv
@AvtarSingh-pw7fv 5 ай бұрын
ਹਫ਼ਤੇ ਹਫਤੇ ਦੀਆਂ ਝੜੀਆਂ ਤਾਂ ਆਮ ਹੁੰਦੀਆਂ ਸਨ ਅਸੀਂ ਪੈਂਦੇ ਮੀਂਹ ਵਿੱਚ ਹੀ ਕੱਖ (ਪੱਠੇ ) ਲੈਣ ਜਾਂਦੇ ਸੀ ਹੁੰਦੇ ਸੀ ਉਦੋਂ ਪਾਣੀ ਵੀ ਬਹੁਤ ਉਪਰ ਸੀ ਮੈਨੂੰ ਯਾਦ ਹੈ ਅਸੀਂ ਡੰਗਰ ਚਾਰਦੇ ਹੋਏ ਨਦੀ ਵਿੱਚ ਫੁੱਟ ਕੁ ਦਾ ਟੋਆ ਪੁੱਟਕੇ ਆਲੇ ਦੁਆਲੇ ਤੋਂ ਚੰਗੀ ਤਰਾਂ ਥਾਪੜ ਕੇ ਪਾਣੀ ਪੀ ਲੈਂਦੇ ਸੀ ਤੇ ਹੁਣ ਤਾਂ ਪਾਣੀ ਵੀ ਬਹੁਤ ਥੱਲੇ ਚਲਾ ਗਿਆ
@pamma2733
@pamma2733 5 ай бұрын
​​@@GurpreetSingh-zg8rjpunjabi ta Canada America ਯੂਰੋਪ ਵਿੱਚ ਵੀ ਵਸੇ ਨੇ ਉਥੇ ਕਿੰਨੇ ਕੁ ਦਰੱਖਤ ਵੱਢ ਤੇ ਪੰਜਾਬੀਆ ਨੇ ਦਰੱਖਤ vadh ਕੇ ਪੰਜਾਬ ਚ highway bna te badiya buldinga ਬਣਾ ਦਿੱਤੀਆਂ ਬਾਹਰ ਦੇ ਲੋਕਾ ਨੂੰ vasaan ਲਈ ਕੀ ਓਹ ਦਰੱਖਤ ਪੰਜਾਬੀਆ ਨੇ badhe ne
@hsbrar35
@hsbrar35 5 ай бұрын
Azaadi nahi batwara
@amarjitkaur1995
@amarjitkaur1995 5 ай бұрын
ਜਿੰਨਾ ਸੁਨੱਖਾ, ਸ਼ਾਨਦਾਰ ਤੇ ਖ਼ੂਬਸੂਰਤ ਪਿੰਡ, ਓਨੀ ਹੀ ਵਧੀਆ ਤੇ ਖ਼ੂਬਸੂਰਤ ਕਮੈਂਟਰੀ ਤੇ ਪੰਜਾਬ ਦਾ ਸੁਨੱਖਾ ਗੱਭਰੂ 🎉
@Indopakreact9
@Indopakreact9 4 ай бұрын
ਬਹੁਤ ਖੁਸ਼ੀ ਹੁੰਦੀ ਹੈ ਜਦ ਇੱਕ ਸੋਹਣੇ ਸਰਦਾਰ ਨੂੰ ਵੱਖ ਵੱਖ ਦੇਸ਼ਾਂ ਵਿੱਚ ਘੁੰਮਦੇ ਵੇਖਦਾ ਹਾਂ, luv u veer❤🙏
@Omsuperstar86
@Omsuperstar86 5 ай бұрын
ਆਪਣੇ ਆਲਿਆ ਨੂੰ ਵੀ ਰੁੱਖ ਲਗਾਉਣ ਲਈ ਕਿਹਾ ਕਰੋ ਕੁਦਰਤ ਆਪਾ ਨੂੰ ਬਹੁਤ ਕੁਝ ਦਿੰਦੀ ਹੈ ਪਰ ਆਪਾ ਕੁਝ ਨਹੀਂ ਰੁੱਖ ਜ਼ਰੂਰ ਲਗਾਓਣੇ ਚਾਹੀਦੇ ਹਨ ਜੀ ਧੰਨਵਾਦ ❤❤
@Beant4314
@Beant4314 5 ай бұрын
Hajo
@GurpreetSingh-ie9pv
@GurpreetSingh-ie9pv 5 ай бұрын
ਪ੍ਰਮਾਣੂ ਬੰਬਾਂ ਦੀ ਬਰਬਾਦੀ ਤੋਂ ਬਾਅਦ ਵੀ ਜਪਾਨ ਸਵਾਰਗ ਆ ਬਾਈ 🙏🙏
@kuldipkumar5322
@kuldipkumar5322 5 ай бұрын
ਨਵਦੀਪ ਵੀਰੇ ਮੈਂ ਪੰਜਾਬੀ ਟਰੈਵਲ ਕਪਲ ਦੇ ਹੀ ਵਲੌਗ ਦੇਖਦਾ ਹਾ , ਪਰ ਹੁਣ ਕੁਝ ਸਮੇ ਤੋ ਤੁਹਾਡੇ ਵਲੋਗ ਵੀ ਦੇਖ ਰਿਹਾ ਹਾ , ਬੜੇ ਵਧੀਆ ਵਲੌਗ ਬਣਾਉਂਦੇ ਹੋ ਤੁਸੀਂ ਵੀ । ਜਾਪਾਨ ਦੇ ਟੂਰ ਦੇ ਨਾਲ ਨਾਲ ਮੈਂ ਤੁਹਾਡੇ ਯੌਰਪ,ਐਂਟਾਰਟਿਕਾ ਆਦਿ ਦੇ ਪਿਛਲੇ ਸਾਰੇ ਵਲੌਗ ਦੇਖ ਰਿਹਾ ਹਾ , ਰਿਪਨ ਬਾਈ ਦੇ ਹੁਣ ਬੈਲਜ਼ੀਅਮ ਟੂਰ ਦੇ ਨਾਲ ਹੁਣ ਤਿੰਨ ਤਿੰਨ ਦੇਸ਼ਾ ਦੀ ਸੈਰ ਕਰ ਰਹੇ ਹਾ , ਬਹੁਤ ਬਹੁਤ ਧੰਨਵਾਦ ਸੈਰ ਕਰਾਉਣ ਲਈ ।
@sahibjitsingh4496
@sahibjitsingh4496 5 ай бұрын
Flop youtuber de vi Vandhiya hunde ne
@ddhaliwal18
@ddhaliwal18 5 ай бұрын
ਜਪਾਨ ਬਹੁਤ ਹੀ ਸੋਹਣਾ ਦੇਸ਼ ਹੈ ਬਾਈ ਨਾਲੇ ਇੱਥੋਂ ਦੇ ਲੋਕ ਬਹੁਤ ਹੀ ਚੰਗੇ ਨੇ ਮੈਂ ਉਮੀਦ ਕਰਦਾ ਆਪਣਾ ਪੰਜਾਬ ਵੀ ਜਪਾਨ ਦੀ ਤਰ੍ਹਾਂ ਬਣ ਸਕੇ
@GurvinderSingh-ut6hp
@GurvinderSingh-ut6hp 4 ай бұрын
ਪਰ ਹਿੰਦੁਸਤਾਨ ਨਹੀਂ ਚਾਹੁੰਦਾ ਕਿ ਪੰਜਾਬ ਹੱਸੇ ਵੱਸੇ
@GURWINDERSINGH-uv3qb
@GURWINDERSINGH-uv3qb 3 ай бұрын
To guide youth..don't depend on labour..go different and do something big..bcos only enonomic and political power save this..rather nothing
@amritpalAtheist
@amritpalAtheist 3 ай бұрын
Punjab hase vase? Kyo hase vase? Es youtuber de Thumbnail dekhya es video da ? Moti Punn kite japan de loka ne Eh ki likhiya bewkoof log punjab te hindustan de anpadh jahil andhbhakt loka ne tarraki karani punjabdi teh hindustan di? Kehriya tarrakiya bhalde aa tusi ethe? 🤔🤔🤔🤔​@@GurvinderSingh-ut6hp
@SandhuSandhu2113
@SandhuSandhu2113 11 күн бұрын
​@@GurvinderSingh-ut6hpmenu lagda Sikh hi na khus hunda na hun dende
@bhindajand3960
@bhindajand3960 5 ай бұрын
ਬਹੁਤ ਸ਼ਾਨਦਾਰ ਸਫ਼ਰ ਜਪਾਨ ਦੇ ਇੱਕ ਸੋਹਣੇ ਪਿੰਡ ਦੇ ਦਰਸ਼ਨਾਂ ਲਈ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
@Navdeepbrarvlogs
@Navdeepbrarvlogs 5 ай бұрын
❤️❤️🙏🙏
@ManjinderSingh-x1c
@ManjinderSingh-x1c 5 ай бұрын
ਛੋਟੇ ਵੀਰ ਬਰਾੜ ਸਾਹਬ ਨੇ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾ ਦਿੱਤੀ। ਬਹੁਤ-ਬਹੁਤ ਧੰਨਵਾਦ ਜੀ।
@rajinderjitsingh6974
@rajinderjitsingh6974 5 ай бұрын
ਇਨ੍ਹਾਂ ਦੀ ਲੰਬੀ ਉਮਰ ਦਾ ਰਾਜ ਇੰਨੀ ਸੋਹਣਾ ਵਾਤਾਵਰਣ ਹੈ 🙏
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 5 ай бұрын
ਮੀਹ ਪੈ ਰਿਹਾ ਹੈ ਪਰ ਕਿਤੇ ਕੋਈ ਚਿੱਕੜ ਨਹੀਂ, ਕੋਈ ਗਾਰਾ ਨਹੀਂ, ਕਿਤੇ ਕੋਈ ਗੰਦਗੀ ਨਹੀਂ; ਇਹ ਪਿੰਡ ਕਿਸੇ ਕੌਮ ਦੇ ਕੁਦਰਤ ਪ੍ਰੇਮੀ ਹੋਣ ਦੀ ਜਿਉਂਦੀ ਜਾਗਦੀ ਮਿਸਾਲ ਹੈ। ਮਨੁੱਖ ਦਾ ਆਖਰੀ ਟੀਚਾ ਇਸ ਧਰਤੀ ਨੂੰ ਹੀ ਸਵਰਗ ਬਣਾਉਣ ਦਾ ਹੋਣਾ ਚਾਹੀਦਾ ਹੈ। ਬੂਬਨੇ ਸਾਧਾਂ ਦੀਆਂ ਗੱਪਾਂ ਤੋਂ ਬਚਣਾ ਚਾਹੀਦਾ ਹੈ ਤੇ ਕਾਲਪਨਿਕ ਸਵਰਗਾਂ ਨਰਕਾਂ ਦੇ ਯੱਭ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ। ਰੱਬ ਸਾਡੇ ਸਰੀਰ ਦੇ ਅੰਦਰ ਹੀ ਹੈ। ਉਸਨੂੰ ਸਵਰਗ 'ਚ ਬਿਠਾਉਣਾ ਹੈ ਜਾਂ ਨਰਕ 'ਚ, ਇਹ ਬੰਦੇ ਦੇ ਆਪਣੇ ਹੱਥ ਵੱਸ ਹੈ।
@balwantsingh-om1dv
@balwantsingh-om1dv 5 ай бұрын
Right bro
@gurbachansingh7116
@gurbachansingh7116 5 ай бұрын
WERY.GUD WORK BAI.JI ANAND PUR.SAHIB TON
@indiangunowners6169
@indiangunowners6169 5 ай бұрын
ਬਾਈ ਆਪਣਾ ਵੀ ਪੰਜਾਬ ਬਹੁਤ ਵਧੀਆ ਹੋਣਾ ਸੀ ਸਾਨੂੰ ਸਾਡੇ ਗਦਾਰ ਲੀਡਰਾਂ ਨੇ ਮਾਰ ਲਿਆ , ਸਾਡਾ ਰਾਜ ਹੁੰਦਾ ਹੋ ਸਕਦਾ ਇਹਨਾਂ ਤੋ ਵੀ ਜਿਆਦਾ ਸਹੂਲਤਾਂ ਹੁੰਦੀਆਂ।
@Navdeepbrarvlogs
@Navdeepbrarvlogs 5 ай бұрын
❤️❤️🙏🙏
@shahibaaz
@shahibaaz 5 ай бұрын
🙏🏻🙏🙏🙏🙏🙏🏼🙏🏼🌹🌹🌷🌷🌹
@beautifulplanet193
@beautifulplanet193 5 ай бұрын
#PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@bikramsingh8087
@bikramsingh8087 5 ай бұрын
koi ni apni agli genration dekhugi khalsa raj we will have to struggle
@prabhdyalsingh4722
@prabhdyalsingh4722 5 ай бұрын
ਪੰਜਾਬੀ ਨੌਜਵਾਨਾ ਨੂੰ ਰਾਜਨੀਤਕ ਤੇ ਪ੍ਰਸ਼ਾਸਨਿਕ ਪਾਵਰ ਹੱਥ ਚ ਲੈਣ ਲਈ ਮਿਹਨਤ ਕਰਨੀ ਚਾਹੀਦੀ ਹੈ।
@AmarjeetKaurSandhu174
@AmarjeetKaurSandhu174 5 ай бұрын
ਮੈਨੂੰ ਤਾਂ ਤੁਹਾਡੀਆਂ ਵੀਡੀਓ ਦੇਖਕੇ ਦਿਲ ਕਰਦਾ ਕਿ ਇਥੇ ਘੁੰਮਣ ਜਾਈਏ🙏
@BDownUnder
@BDownUnder 5 ай бұрын
ਬਾਈ Ryogoku ਜਾ ਕੇ ਆ, ਉੱਥੇ Sumo Wrestling ਹੁੰਦੀ ਹੈ , ਉਹ ਦੇਖ ਕੇ ਆ। ਉਹਦੇ ਨਾਲ ਹੀ ਜਪਾਨ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈ, ਉੱਥੇ ਵੀ ਜਾ ਕੇ ਆ। ਓਸ ਮਿਊਜ਼ੀਅਮ ਚ ਜਪਾਨ ਦੇ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਜਾਣਕਾਰੀ ਹੈ। ਜੇ ਟਾਈਮ ਹੈਗਾ ਤਾਂ Saitama ਵੀ ਜਾ ਕੇ ਆਈ। Akihabara ਵਿੱਚ ਸਭ ਤੋਂ ਵੱਡੀ ਇਲੈਕਟਰੋਨਿਕ ਮਾਰਕੀਟ ਆ, ਉੱਥੇ ਵੀ ਜਾ ਕੇ ਆ।
@Brar-l4k
@Brar-l4k 5 ай бұрын
ਬਹੁਤ ਹੀ ਖੂਬਸੂਰਤ ਪਿੰਡ ਆ ਜੀ...... ਇਨਸਾਨ ਦੀ ਦਖਲਅੰਦਾਜ਼ੀ ਨਾਂ ਹੋਵੇ ਤਾਂ, ਕਦਿਰ ਦੀ ਕੁਦਰਤ ਬਹੁਤ ਖੂਬਸੂਰਤ ਆ ❤️❤️🙏🏻🙏🏻
@officialjazz3200
@officialjazz3200 5 ай бұрын
ਸਾਡਾ ਪੰਜਾਬ ਇਸ ਤੋਂ ਵੀ ਜ਼ਿਆਦਾ ਸੋਹਣਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਸਾਡਾ ਪੰਜਾਬ ✨🙏🏻 I LOVE MY PUNJAB ❤️
@sultansingh9719
@sultansingh9719 5 ай бұрын
ਮਜ਼ਾਕੀਆ ਸੁਭਾਅ ਥੋਡਾ 😂😂 ਪੰਜਾਬ ਚ ਹੈ ਕੀ ਗੁਰੂ ਸਾਹਿਬ ਲੰਘ ਗਏ ਹੁਣ ਤਾਂ ਕਬਰਿਸਤਾਨ ਹੈ 😂😂ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਥੋਡੇ ਕੋਲ਼ੇ ਇਕ ਵੀ ਨਹੀਂ 😂😂
@haravtarsingh611
@haravtarsingh611 5 ай бұрын
Bai be realistic, Guru sehban nu Apan kithen sunde a, sare punjab ch rukh vadd ke ujadd paya pea
@Beant4314
@Beant4314 5 ай бұрын
​@@sultansingh9719 ਹਾਜੀ
@combatx3373
@combatx3373 5 ай бұрын
Guru sahib ji neh ta swarg ditta si par sadde murk lokka neh dujjeyan piche lgg ke Panjaab di kudrat da Nash krta , hajje v mooka haiga
@sarindersingh9585
@sarindersingh9585 5 ай бұрын
Nashiaa di dharti h Punjab Gunda gardi di dharti reh gya punjaab
@KamaljitSamra-t5p
@KamaljitSamra-t5p 5 ай бұрын
ਮੈਂ 1988 ਤੋਂ1990 ਤਕ ਜਪਾਨ ਰਿਹਾ ਸੀ,ਮੈਂ ਗੁਮਾਕੇਨ ਸਟੇਟ ਦੇ ਕਿਰਿੳਊ ਸ਼ਹਿਰ ਸੀ,ਜਪਾਨ ਵਿੱਚ ਨਿਕੋ ਟੂਰਿਸਟ ਜਗਾ ਵੀ ਦੇਖਣ ਯੋਗ ਹੈ,ਹਿੰਦੀ ਫਿਲਮ ਦੀ ਥੋਹੜੀ ਜਿਹੀ ਸ਼ੂਟਿੰਗ ਵੀ ਉੱਥੇ ਹੋੲਈ ਸੀ।
@Sainisaab-h9r
@Sainisaab-h9r 4 ай бұрын
Bhaji japan da work permit mil janda
@DiljaanSamra-g8p
@DiljaanSamra-g8p 9 күн бұрын
Kehra pind aa g thoda
@gurmeetram3126
@gurmeetram3126 5 ай бұрын
ਕਿਸੇ ਦੇਸ਼ ਦੀ ਅਸਲ ਜ਼ਿੰਦਗੀ ਤੇ ਕਲਚਰ ਉਸਦੇ ਪਿੰਡਾਂ ਚ ਹੀ ਹੁੰਦਾ , ਤੁਸੀ ਬਹੁਤ ਵਧੀਆ ਵਲੋਗ ਬਣਾਇਆ ਪਿੰਡ ਦਾ , ਬਾਕੀ ਕਈ ਵਲੋਗਰ ਤਾਂ ਓਹੀ ਮਸ਼ਹੂਰ ਥਾਵਾਂ ਤੇ ਸ਼ਹਿਰ ਵਿਖਾਉਂਦੇ ਨੇ ਜਿਹੜੇ ਬਾਕੀ ਕਈ ਵੀਡੀਓਜ਼ ਚ ਦੇਖੇ ਹੁੰਦੇ a
@SimranKaur-sk9nl
@SimranKaur-sk9nl 9 күн бұрын
Mera dill v ehthe jan nu krda 😊 wehguru ji mehar karo
@Raajindaratanejaa5131
@Raajindaratanejaa5131 5 ай бұрын
Very beautiful video of a very beautiful village of Japan presented in a very beautiful and natural and innocent style.Hats off to you for such an excellent presentation.
@BhaiManpreetsinghji
@BhaiManpreetsinghji 5 ай бұрын
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤ ਨ ਜਾਈ ਲਖਿਆ ॥ bahut khub brar Saab ida hi desh per desh ghum ke Sanu ida hi sakun dawande raho 🙏🏻🙏🏻
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@vkviren
@vkviren 3 ай бұрын
Veer ji maza aa gya aap ji da video dekh ke. Tusi bahut khush naseeb ho jo Swarg jehi jagah te apna enna vadiya time spend kar rahe ho
@harbhajanbrar3373
@harbhajanbrar3373 5 ай бұрын
Kion na umer vdhegi bande di,, dharti utte swarg aa eh pind. Jionde vasde raho baai jina ne sanu es area de ghar baithe ee darshan kra ditte. Safaai pakho tn bilkul sirra ee aa❤❤❤
@sukhjindersingh5026
@sukhjindersingh5026 5 ай бұрын
Waheguru ji ka Khalsa waheguru ji ki Fateh 🙏❤❤❤
@Navdeepbrarvlogs
@Navdeepbrarvlogs 5 ай бұрын
Waheguru ji ka khalsa Waheguru ji ki fateh ji❤️❤️🙏🙏
@harmanpreetkaur375
@harmanpreetkaur375 4 ай бұрын
Bht sohni video ....ਜਗ੍ਹਾ tn hai e sohni ਨਾਲ-ਨਾਲ ਦਿਖਾਉਣ ਦਾ ਤਰੀਕਾ v bht ਖ਼ੂਬ
@rashpalsinghsidhu7823
@rashpalsinghsidhu7823 5 ай бұрын
ਬਹੁਤ ਵਧੀਆ, ਸ਼ੁਕਰ ਹੈ ਨਵੀਂ ਪੀੜੀ ਤੋਂ ਕੁੱਜ ਚੰਗੀਆਂ ਗੱਲਾਂ ਬਦਲਾ ਦੀਆਂ ਗੱਲਾਂ ਹੁਣ ਸੁਣਨ ਨੂੰ ਮਿਲ ਰਹੀਆਂ ਹਨ
@AmritpalSingh-yt7nw
@AmritpalSingh-yt7nw 5 ай бұрын
Thanks!
@Navdeepbrarvlogs
@Navdeepbrarvlogs 5 ай бұрын
ਬਹੁਤ ਧੰਨਵਾਦ ਜੀ❤️🙏
@AmritpalSingh-yt7nw
@AmritpalSingh-yt7nw 5 ай бұрын
@@Navdeepbrarvlogs you doing well 👍 good luck
@NANAKPURISINGH
@NANAKPURISINGH 4 ай бұрын
ਤੁਹਾਨੂੰ ਤੇ ਇਸ ਪਿੰਡ ਨੂੰ, ਤੇ ਇਸ ਸੋਹਣੀ ਧਰਤੀ ਦੀ ਕੁਦਰਤ ਨੂੰ love you ਆ ਬਾਈ। ❤❤❤
@SamarBrar-d6d
@SamarBrar-d6d 5 ай бұрын
Veer ji mind fresh jeha ho gya dekhde dekhde kina peaceful village aa bhutt mjaa ayea dekhn da 😊
@kuldeepsinghlahoria5268
@kuldeepsinghlahoria5268 5 ай бұрын
ਸਤਿ ਸ੍ਰੀ ਅਕਾਲ ਬਰਾੜ ਵੀਰ ਧੰਨਵਾਦ ਦੁਨੀਆ ਦੀ ਸੈਰ ਕਰਾਓਣ ਲਈ
@sarbjitsahota1272
@sarbjitsahota1272 5 ай бұрын
Lovely yes nice village clean and beautiful thanks bro to another great vlog ❤
@kisankaur4459
@kisankaur4459 5 ай бұрын
Such a beautiful Village, a Very Peaceful
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadikala Rakhna 🙏
@GurinderSingh-ke9bf
@GurinderSingh-ke9bf 5 ай бұрын
ਸਾਨੂੰ ਵੀ ਵੀਰੇ ਆਹ ਪਿੰਡ ਬਹੁਤ ਵਧੀਆ ਲੱਗਾ 🤩😍😍😍🥰🥰🥰😘😘🥰🥰
@jugrajsinghsidhu1551
@jugrajsinghsidhu1551 5 ай бұрын
ਇਹ ਕਰੰਸੀ ਮਹਿੰਗੀ ਸਸਤੀ ਕਿਸ ਤਰਾ ਹੁੰਦੀ ਹੈ ਹੁਣ ਇਸ ਦੇਸ਼ ਦੀ ਇੰਨੀ ਵੱਡੀ ਜੀ ਡੀ ਪੀ ਹੈ ਕੋਈ ਬੇਜਗਾਰੀ ਨਹੀ ਹੈ ਫੇਰ ਵੀ ਇਸ ਦੇਸ ਦੀ ਕਰੰਸੀ ਸਾਡੇ ਨਾਲੋ ਘੱਟ ਹੈ ਮੰਨਿਆ ਸਾਡੀ ਕਰੰਸੀ ਭਾਵੇ ਹੁਣ ਮਜਬੂਤ ਹੋ ਰਹੀ ਹੈ ਨਵਦੀਪ ਛੋਟੇ ਵੀਰ ਕਿਸੇ ਵੀਡੀਓ ਵਿੱਚ ਇਹ ਜਾਣਕਾਰੀ ਥੋੜੀ ਥੋੜੀ ਕਰ ਤੂੰ ਦੇ ਕਿਉਕਿ ਬਾਈ ਇਹ ਜਾਣਕਾਰੀ ਹੋਰ ਵਿਲੋਗਰ ਦੱਸ ਦਿੰਦੇ ਸਾਡੇ ਭਾਰਤੀ ਰੁਪਏ ਦੇ ਬਦਲੇ ਵਿੱਚ ਉਸ ਦੇਸ਼ ਦੀ ਕਰੰਸੀ ਕਿੰਨੀ ਹੈ ਪਰ ਵਧਣ ਘੱਟਣ ਵਾਰੇ ਕੋਈ ਨਹੀ ਦੱਸਦਾ ਹੈ ਬਾਕੀ ਛੋਟੇ ਭਾਈ ਮੇਰੇ ਵਰਗੇ ਤਾ ਤੇਰੀਆ ਵੀਡੀਓ ਵਿੱਚ ਘੁੰਮ ਫਿਰ ਲੈਦੇ ਹਾ ਅਸੀ ਆਪ ਤਾ ਕਦੇ ਕੀਤੇ ਨਹੀ ਜਾ ਸਕਣਾ ਸਾਡੀਆ ਸੈਰਾ ਤਾ ਖੇਤ ਘਰ ਤੱਕ ਸੀਮਤ ਹੈ
@mandeephavelian
@mandeephavelian 5 ай бұрын
Veer currency chotti nahi hai bas count hor treeke naal karde ne agar sahi calculation kadni hai tan 100 yen da matlab ek dollor hunda,agar10000 yen ne ohda matlab 100 dollar,ethe jo log construction wagaira karde ja hor kam karde 12000 ton le k 15000 takk daily earning kr sakde ne so Japan koi currency choti nahi bas calculation da way alag aa jo ethe reh k pata chalda internet te kuch hor e figure samne aundi jisnu smjhna thoda aukha
@manjit1244
@manjit1244 5 ай бұрын
Pagg changi lagdi navdeep ji. Keep continue wearing line this more colourful . Manjit singh sikand Patiala ❤
@ParkashSingh-nh6op
@ParkashSingh-nh6op 5 ай бұрын
Dhanwad Navdeep singh japan village visit best report
@GurpreetKaur-xm1ro
@GurpreetKaur-xm1ro 3 ай бұрын
Really beautiful village veer ji
@ganjitsinghkaler3489
@ganjitsinghkaler3489 5 ай бұрын
ਬਹੁਤ ਸੋਹਣਾ ਦੇਸ਼ ਬਹੁਤ ਚੰਗੇ ਲੋਕ ਸਭ ਕੁਝ ਚੰਗਾ ਪਰ ਲੱਭਣੀ ਨੀ ਮੌਜ ਪੰਜਾਬ ਵਰਗੀ ਵੀਰੇ ਨਾਲ ਨਾਲ ਹੋਰ ਕੁਝ ਵੀ ਦੱਸੋ ਇੱਥੋਂ ਦੇ ਲੋਕ 70% ਨਾਸਤਿਕ ਨੇ ਰੱਬ ਨੂੰ ਨਹੀਂ ਮੰਨਦੇ ਕੁਝ ਪਰਸੈਂਟ ਹੀ ਮੰਨਦੇ ਨੇ ਸੋ ਬਾਬੇ ਕਲਯੁਗ ਆ ਕਿਤੇ ਲੋਕ ਮੰਨਦੇ ਆ ਕਿਤੇ ਨਹੀਂ ਮੰਨਦੇ
@showmanwaraich
@showmanwaraich 5 ай бұрын
Woooooow 🤩 So amazing locations ... 👌👌🎋🍃🍂⚘️🍃💕🍃🎋🍃⚘️💕🍃🎋💕🍃⚘️🍂🍃⚘️🍂🎋🍃⚘️💕🍂🎋🍃
@AmarjitSingh-u6f
@AmarjitSingh-u6f 5 ай бұрын
Navdeep singh , swarg di sair krati. Dhanvaad.
@ankushshergill4157
@ankushshergill4157 5 ай бұрын
Sambl ke rakheya ehna ne Kudrat nu Ese lyi pind di khoobsoorti dikhdi aa
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 5 ай бұрын
ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ
@MohindersinghkhalsaMohinder
@MohindersinghkhalsaMohinder 5 ай бұрын
ਅਸਲ ਜਿੰਦਗੀ ਤਾ ਤੁਹਾਡੀ ਆ ਵੀਰ ਜੀ ਅਸੀ ਤਾ ਇਸ ਦੁਨੀਆ ਵਿਚ ਐਵੇ ਹੀ ਆਏ. ਗਰੀਬ ਆਦਮੀ ਦੀ ਕੋਈ ਜਿੰਦਗੀ ਨਹੀ .ਬਾਕੀ very good bro God bless you 🙏 Very queut village 🙏
@arunvalecha1247
@arunvalecha1247 5 ай бұрын
Another Wadiya Video Navdeep Brar - Japan to bhut badiya country hain
@Navdeepbrarvlogs
@Navdeepbrarvlogs 5 ай бұрын
❤️❤️🙏🙏
@balkarsinghdhaliwal592
@balkarsinghdhaliwal592 3 ай бұрын
ਵਾਹਿਗੁਰੂ ਜੀ ਬਾਈ ਜੀ ਤੁਹਾਨੂੰ ਇਹ ਪਿੰਡ ਵਿੱਚ ਘਰ ਦਵਾ ਦੇਣ ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਵਾਹਿਗੁਰੂ ਕੁਦਰਤ ਮੇਹਰ ਬਾਨ ਹੋਈ ਹੈ ਜੀ ਇਸ ਪਿੰਡ ੳਤੇ
@HUKAM32
@HUKAM32 5 ай бұрын
ਸੱਤ ਸ਼੍ਰੀ ਆਕਾਲ ਜੀ 🙏
@AvtarSingh-pw7fv
@AvtarSingh-pw7fv 5 ай бұрын
ਵਾਹ ਕਿਆ ਖੂਬਸੂਰਤ ਥਾਂ ਹੈ
@shahibaaz
@shahibaaz 5 ай бұрын
ਜਪਾਨੀਆਂ ਨੇ ਫਿਲੀਪਾਈਨ ਉੱਪਰ ਸਿਰਫ 3 ਸਾਲ ਰਾਜ ਕੀਤਾ ਪਰ ਇਹਨਾਂ ਨੇ ਉੱਥੇ ਦਾ ਇੰਨਾ ਵਧੀਆ ਨਹਿਰੀ system ਦਾ ਵਿਕਾਸ ਕੀਤਾ ਜੋ ਅੱਜ ਵੀ ਅਜੂਬਾ ਹੈ!! ਕਈ ਜਗਾਹ ਤਾਂ ਨੀਵੀਂ ਜਗ੍ਹਾ ਤੋਂ ਪਾਣੀ ਉੱਪਰਲੇ ਪਾਸੇ ਆਪਣੇ ਆਪ ਜਾਂਦਾ ਹੈ ਨਹਿਰ ਦਾ !! ਫਿਲਪਾਈਨ ਵਾਲੇ ਅੱਜ ਵੀ ਜਾਪਾਨ ਦਾ ਖੱਟਿਆ ਖਾ ਰਹੇ ਹਨ।
@sahibjitsingh4496
@sahibjitsingh4496 5 ай бұрын
Apne vi a shayad jharkhand vich paani te Cheeja vi Chadai wale paase jandiyan
@gurmeetSingh-oh3yc
@gurmeetSingh-oh3yc 5 ай бұрын
Natural living Village with beautiful scenes
@devil.com1070
@devil.com1070 5 ай бұрын
ਬਹੁਤ ਮਨ ਕਰਦਾ ਵੀਰੇ ਸਾਰੀ ਦੁਨੀਆਂ ਦਾ ਟੂਰ ਕਰਨ ਦਾ ਪਰ ਕਰ ਨਹੀਂ ਸਕਦੇ ਤੇਰੇ ਦੁਆਰਾ ਦੇਖ ਲੈਦੇ ਆ ਮਨ ਖੁਸ਼ ਹੋ ਜਾਂਦਾ ਐਵੇਂ ਦੀਆਂ ਚੀਜ਼ਾਂ ਦੇਖ ਦੇਖ ਕੇ ਸੋਹਣਿਆ ਸੋਹਣਿਆ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ
@GURMEETSINGH1313-n9f
@GURMEETSINGH1313-n9f 5 ай бұрын
ਬਹੁਤ ਸੋਹਣਾ ਸਨੇਹਾ ਰੁੱਖ ਨਾ ਵਢੋ ਵੱਧ ਤੋਂ ਵੱਧ ਰੁੱਖ ਲਾਉ
@paramjitsinghsingh251
@paramjitsinghsingh251 5 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️
@lallymukerian2224
@lallymukerian2224 5 ай бұрын
ਸਰਦਾਰ ਜੀ ਮੈਂ ਲਾਲੀ ਮੁਕੇਰੀਆਂ ਤੋਂ ਬਹੁਤ ਵਧੀਆ ਲੱਗੀ ਇਹ ਵਿਡੀਉ ਚੜ੍ਹਦੀ ਕਲਾ ਵਿੱਚ ਰਹੋ ਜੀ ਹਮੇਸ਼ਾ ਖੁਸ਼ ਰਹੋ
@paramjitkatheth441
@paramjitkatheth441 3 ай бұрын
Very nice place to watch. Thanks
@Edit.Name.
@Edit.Name. 5 ай бұрын
Beautiful village, thanks for letting us visit with you
@kamaljitsingh961
@kamaljitsingh961 5 ай бұрын
Very good coverage of the Japanese village. Thanks.
@naibsingh-p2j
@naibsingh-p2j 5 ай бұрын
Brar sahib beautiful village
@rajivmalhotra6420
@rajivmalhotra6420 5 ай бұрын
Very nicely shown village of Japan.Thanks
@punjabibgmi3438
@punjabibgmi3438 5 ай бұрын
ਔਰ ਧੰਨਵਾਦ ਬਾਈ ਤੂੰ ਸਾਨੂੰ ਪੰਜਾਬ ਚ ਬੈਠਿਆ ਨੂੰ ਸਵਰਗ ਦੇ ਦਰਸ਼ਨ ਕਰੋਣ ਲਈ। ਸਲੂਟ ਆ ਦਿਲ ਤੋ❤❤❤❤❤
@happygujjar7998
@happygujjar7998 5 ай бұрын
ਆਪਣਾ ਪੰਜਾਬ ਵੀ ਐਵੇ ਦਾ ਬਣਜੂ ਰੁਖ ਲਾਵੋ ਵੱਧ ਤੋ ਵੱਧ ਤੇ ਸਫਾਈ ਦਾ ਧਿਆਨ ਰੱਖੋ ਕੁਦਰਤ ਦਾ ਧਿਆਨ ਰੱਖੋ❤
@Deep_likharii003
@Deep_likharii003 5 ай бұрын
duniya de sab to sohne sawarga wale pind japan de🎎🇯🇵
@kamalkaran2165
@kamalkaran2165 5 ай бұрын
ਸੈਰ ਕਰਾਉਣ ਲਈ ਧੰਨਵਾਦ ਵੀਰ
@Gurjit1469
@Gurjit1469 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏 ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji❤️❤️🙏🙏
@arshpreet8634
@arshpreet8634 5 ай бұрын
ਬਹੂਤ ਸੋਹਣਾ‌ ਪਿੰਡ ਆ ਬਾਈ
@matharoomatharoo7546
@matharoomatharoo7546 5 ай бұрын
ਸਭ ਦੇ ਆਪੋ ਆਪਣੇ ਕਰਮ ਤੇ ਦਾਣਾ ਪਾਣੀ ਸਭ ਦੀ ਕਿਸਮਤ ਸਭ ਦਾ ਆਪੋ ਆਪਣਾ ਚੱਕਰ ਚਲੀ ਜਾਂਦਾ ਨਵਦੀਪ ਵੀਰਾ ਦੇ ਵੀ ਕਿੰਨੇ ਚੰਗੇ ਕਰਮ ਨੇ ❤
@psrproduction3559
@psrproduction3559 Ай бұрын
JAPAN NE APNE NATURE APNE PRAKARTI NU SAMBHAL K RAKHEYA ❤ KASH RABBA SANU V ETHE GHUMAN DA MAUKA MILLE
@IqbalSingh-zp1cy
@IqbalSingh-zp1cy 4 ай бұрын
ਵਧੀਆ ਬਾਈ ਜਪਾਨ ਦਾ ਪਿੰਡ ਦਿਖਾਉਣ ਵਾਸਤੇ, ਆਪ ਖੁੰਢ ਹੋ ।
@yodhafilms
@yodhafilms 5 ай бұрын
Bhot samjhdar lok ne Japan de khoobsurat ho sakda kise nu virasat vich mili hove par khoobsurat nu barkaraar rakhna ja hor char chand laune eh bande de kirdar nu darsaunda hai .. jai japan
@tarlochanrai6339
@tarlochanrai6339 5 ай бұрын
ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ 🙏👍
@prernapremprakash3201
@prernapremprakash3201 5 ай бұрын
Yeh khoobsurti logon ne barkarar rakhi hai,hats off.
@gulshanattri9833
@gulshanattri9833 4 ай бұрын
ਨਵਦੀਪ ਭਾਜੀ ਮੇਰਾਂ ਇੱਕੋ ਸੁਪਨਾਂ ਤੁਹਾਡੇ ਨਾਲ ਇੱਕ ਟੂਰ ਲਾਉਣਾਂ ...ਸਾਲ ਕੁ ਰੁਕ ਕੇ❤❤
@sevenriversrummi5763
@sevenriversrummi5763 5 ай бұрын
WoW amazing SHABAD hai Nhi TreeF krn lyi. Incredible Japan ✔️☑️✔️❤✌
@harmeshsinghgill-ip1ws
@harmeshsinghgill-ip1ws 5 ай бұрын
❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@SukhiDeol-r1h
@SukhiDeol-r1h 5 ай бұрын
ਵੀਰੇ ਪਿੰਡ ਬਹੁਤ ਸੋਹਣਾ ❤❤❤❤❤
@kaursidhu1865
@kaursidhu1865 5 ай бұрын
ਬਹੁਤ ਵਧੀਆ ਹੈ
@kaurjapan
@kaurjapan 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ Chiba City vi aayo Ji asi Chiba City vich rehande ha ji 🙏
@AvtarNirman
@AvtarNirman 21 күн бұрын
ਬਹੁਤ ਵਧਿਆ podcast veer
@premdhillon
@premdhillon 5 ай бұрын
22 g tusi sohne sardar ho ....rab tuhadi lami umer kre ..bina kise ..... Problem to veer jiii
@amansingh-xg8rt
@amansingh-xg8rt 5 ай бұрын
ਬਲਿਹਾਰੀ ਕੁਦਰਤਿ ਵਸਿਆ 👍🙏🙏
@lovepreetsinghgill517
@lovepreetsinghgill517 5 ай бұрын
ਨਵਦੀਪ ਵੀਰੇ ਪੰਜਾਬ ਵਿੱਚ ਲੋਕ ਮਰੂਤੀ ਦੇ ਇੰਜਣ ਨਾਲ ਛੋਟਾ ਟ੍ਰੈਕਟਰ ਬਣਵਾ ਰਹੇ ਹਨ।
@Rehamat440
@Rehamat440 5 ай бұрын
Bda wadiyan lgi video veer ji mind fresh ho gya🙏
@himmatgill2090
@himmatgill2090 5 ай бұрын
bhut vadia lga bai navdeep barar vdo dekh ke bhut maja anda God bless you bai
@sailibaljit142
@sailibaljit142 5 ай бұрын
It is just like Zannat,,,,It is beyond imagination,,,,The people of this site are most lucky,,,Thanks for this previous video
@gsingh8952
@gsingh8952 5 ай бұрын
Veer teri aakh rab ne bhani he khoobsurat cheeja dekhan lei. God bless you. Your attitude is always positive about everything, not like other you tuber to find negativity.
@HoneyKang-yf4uc
@HoneyKang-yf4uc 5 ай бұрын
Veere winter ch a hor v sohna ho janda a ❤
@johalhundalmusicofficial
@johalhundalmusicofficial 5 ай бұрын
ਆਪਾ ਤਾ 100 ਸਾਲ ਪਿਛੇ ਆ
@Harishgarg-s7r
@Harishgarg-s7r 5 ай бұрын
Bahut khoobsurat hai kon kahega village hai natural hai
@AshokKapil-on7iv
@AshokKapil-on7iv 5 ай бұрын
ਬਹੁਤ ਵਧੀਆ ਵਲੋਗ ❤❤❤❤
@lovepunjab8375
@lovepunjab8375 5 ай бұрын
Sare desha to jeyada khubsurat lagga japaan
@arunvalecha1247
@arunvalecha1247 5 ай бұрын
sahi mein Japan wadiya hain yaar...
@ManjeetSingh-n5g
@ManjeetSingh-n5g 5 ай бұрын
Sat shri karyalay ka pahla comment Mera hi hai
@Navdeepbrarvlogs
@Navdeepbrarvlogs 5 ай бұрын
❤️❤️🙏🙏
@dg9358
@dg9358 5 ай бұрын
What a beautiful village pristine ❤❤❤
@BalbirSingh-ur8dt
@BalbirSingh-ur8dt 5 ай бұрын
Navdeep good vid, continuo further
@SewaksinghSandhu-ms2jn
@SewaksinghSandhu-ms2jn 5 ай бұрын
ਘੈੰਟ ਵੀਡੀਓ ਵਧੀਆ ਗੱਲਬਾਤ ਵੀਰ ਜੀ ❤❤❤❤
@ankushshergill4157
@ankushshergill4157 5 ай бұрын
Nature lover ❤
@manjitgrewal9186
@manjitgrewal9186 5 ай бұрын
Your thoughts are noble regarding nature. God always love you.
@Fauji_757
@Fauji_757 5 ай бұрын
Mere punjabi veer nu spprt kro…pls lod aa veere nu spprt di…appa punjabi ki nyi kr skde…asi sonu sito wale nu sport kr skde aa bt jo punjabi lang ch vlog bna reya onnu kyu nyi…all bros nd siss pls spprt❤❤❤❤
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
요즘유행 찍는법
0:34
오마이비키 OMV
Рет қаралды 12 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН