Japji Sahib - 1968 | Bhai Tarlochan Singh Ji | Old Punjabi Songs | Punjabi Songs 2022

  Рет қаралды 539,435

Saregama Punjabi

Saregama Punjabi

Күн бұрын

Пікірлер
@saregamapunjabi
@saregamapunjabi 8 ай бұрын
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzbin.info/www/bejne/imXdg3qoqdygZqs
@rajaameetkumar4187
@rajaameetkumar4187 8 ай бұрын
Ads should not be in between the Nem. Please🙏🏼🙏🏼🙏🏼
@arvinderkaur1095
@arvinderkaur1095 8 ай бұрын
P009
@mohinderbhatia4952
@mohinderbhatia4952 6 ай бұрын
@ramanavibhinder7206
@ramanavibhinder7206 3 ай бұрын
😢😢😢😢
@happysehaj1993
@happysehaj1993 Жыл бұрын
ਅੱਖਾਂ ਚ ਪਾਣੀ ਆ ਜਾਦਾ ਆ ਆਵਾਜ ਸੁਣ ਕਿ, ਸੱਚੀ ਬੜਾ ਯਾਦ ਆਉਦਾ 92-93 ਦਾ ਸਮਾ ਅੱਖਾ ਭਰ ਆਉਦੀਆਂ ਨੇ
@singhmanjit9210
@singhmanjit9210 5 ай бұрын
Same veer mere wala haal....😢😢
@GurmeetKaur-of1sx
@GurmeetKaur-of1sx 3 ай бұрын
Kithe gaye oh din
@AmanGill-v3c
@AmanGill-v3c 13 күн бұрын
Same with me
@Preetmaan1236-j4b
@Preetmaan1236-j4b 13 күн бұрын
Veere Akhan Ch kyo hanji ohnde tuhde
@HardeepSingh-fq6le
@HardeepSingh-fq6le Жыл бұрын
ਬਚਪਨ ਵਾਲੇ ਪੁਰਾਣੇ ਦਿਨ ਯਾਦ ਆਗੇ ਬਹੁਤ ਚੰਗਾ ਸਮਾਂ ਸੀ 2000 ਸੰਨ ਤੋਂ ਪਹਿਲਾਂ ਦਿਲ ਨੂੰ ਸਕੂਨ ਮਿਲਿਆਂ ਏ ਆਵਾਜ ਸੁਣ ਕੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🙏🙏🙏
@AmanDeep-em3ot
@AmanDeep-em3ot Жыл бұрын
ਸਵੇਰੇ ਸਵੇਰੇ ਜਾਗਣਾ ਤੇ ਕੰਨਾਂ ਵਿੱਚ ਇਹ ਅਵਾਜ਼ ਪੈਣੀ ਅਲਸੀ ਦੀਆਂ ਪੀਨੀਆ ਨਾਲ ਚਾਹ ਪੀਣ ਲਈ ਮਾ ਨੇ ਅਵਾਜ਼ ਦੇਣੀ
@multanisunny3996
@multanisunny3996 11 ай бұрын
@telgunerchko7019
@telgunerchko7019 4 ай бұрын
Bilkul... mummy ehi bol k uthudi si uth jao.. gurdwara Sahib path suru ho giya..kade vi path lag Jan te son Nehi si dindi..sardiya ch garm dudd te piniya..kithy gaye ohh lok..
@Amrit4113logistics
@Amrit4113logistics 3 ай бұрын
ਉਹ ਸਮਾਂ ਬਹੁਤ ਚੰਗਾ ਸੀ ​@@telgunerchko7019
@HappySingh-sy2ef
@HappySingh-sy2ef Ай бұрын
❤❤❤🎉
@AmarjitSingh-zk3tw
@AmarjitSingh-zk3tw Жыл бұрын
ਇਹ ਜੁਪਜੀ ਦਾ ਪਾਠ ਮੈਂ ਵੀ ਬਚਪਨ ਵਿੱਚ ਬਹੁਤ ਸੁਣਿਐ, ਉਸ ਸਮੇਂ ਟੇਪ ਰਿਕਾਰਡ ਹੁੰਦੀਆਂ ਸਨ, ਤੇ ਟੇਪ ਰਿਕਾਰਡ ਵਿੱਚ ਫੀਤੇ ਵਾਲੀ ਰੀਲ ਪੈਂਦੀ ਸੀ ਤੇ ਸਵੇਰੇ ਸਵੇਰੇ ਸਿਆਲਾਂ ਦੇ ਦਿਨਾਂ ਵਿੱਚ ਇਹੀ ਪਾਠ ਮੈਂ ਆਮ ਹੀ ਘਰਾਂ ਵਿੱਚ ਚੱਲਦਾ ਸੁਣਦਾ ਸੀ, ਤੇ ਘਰਾਂ ਵਿੱਚ ਚੁੱਲ੍ਹੇ ਹੁੰਦੇ ਸੀ ਤੇ 5 ਵਜੇ ਸਾਰਿਆਂ ਘਰਾਂ ਦੇ ਵਿਹੜਿਆਂ ਵਿੱਚੋਂ ਧੂਹਾਂ ਉੱਡਦਾ ਸੀ, ਤੇ ਘਰਦੇ ਵੱਡੇ ਮੈਂਬਰ ਤੇ ਬੱਚੇ ਜਲਦੀ ਉੱਠ ਖੜਦੇ ਸਨ ਤੇ ਜੁਪਜੀ ਸਾਹਿਬ ਜੀ ਦਾ ਪਾਠ ਲਾਕੇ, ਸਾਰੇ ਇਕੱਠੇ ਰਜਾਈਆਂ ਵਿੱਚ ਬੈਠ ਕੇ ਨਾਲੇ ਚਾਹ ਪੀਣੀ ਤੇ ਨਾਲ ਦੀ ਨਾਲ ਇਹੀ ਮਿੱਠੀ ਆਵਾਜ਼ ਵਿੱਚ ਪਾਠ ਸੁਣਦੇ ਹੁੰਦੇ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ
@balwindersingh3058
@balwindersingh3058 5 ай бұрын
WAHEGURU JI
@hemanthlimitedconstruction6628
@hemanthlimitedconstruction6628 4 ай бұрын
ਉਹ ਦਿਨ ਹੁਣ ਕਦੇ ਦੇਖਾਂਗੇ ???
@GurmeetKaur-of1sx
@GurmeetKaur-of1sx 3 ай бұрын
Hun ni oh din dekhan nu milne,bahut dor nikal aye a apa sare ,par bachpan de oh din yaada ch ajj vi taza a
@gurindersingh4554
@gurindersingh4554 2 ай бұрын
ਉਹ ਸਮਾਂ ਕਿੰਨਾ ਸਕੂਨ ਵਾਲਾ ਸੀ
@deshrajbeetan4206
@deshrajbeetan4206 14 күн бұрын
Sahi kiha brother 90 da dor bhut vadiya c
@baljinderaulakh5540
@baljinderaulakh5540 Жыл бұрын
ਬਹੁਤ ਚਿਰ ਬਾਦ ਭਾਈ ਸਾਬ ਜੀ ਦੀ ਆਵਾਜ ਸੁਣਣ ਨੂੰ ਮਿਲੀ ਆ ਬਚਪਣ ਵਿਚ ਸੁਣਦੇ ਹੁੰਦੇ ਤਵੇ ਜਾ ਕੈਸਟਾ ਰਾਹੀ ਮੈਨੂੰ ਭਾਈ ਸਾਬ ਦੇ ਨਾ ਪਤਾ ਨਹੀ ਸੀ ਮਸਾ ਸੁਣਣ ਨੂੰ ਮਿਲਿਆ ਆ 35 40ਸਾਲ ਪਹਿਲਾ ਸੁਣਦੇ ਹੁੰਦੇ ਸੀ ਦਿਲ ਛੂ ਜਾਣ ਵਾਲੀ ਸਰੀਲੀ ਆਵਾਜ ਵਾਹ ਵਾਹ ❤❤❤❤❤❤❤❤❤❤❤❤❤❤
@kamaljitsingh6286
@kamaljitsingh6286 Жыл бұрын
30 32 ਸਾਲ ਬਾਅਦ ਸੁਣੀ ਆ ਆਹ ਅਵਾਜ ਜਦੋਂ ਖਾਂਨ ਸਾਬ ਦੀ ਵੀਡਿਓ ਵਾਇਰਲ ਹੋਈ ਤਾਂ ਸਰਚ ਕਰਨ ਤੇ ਪਤਾ ਲੱਗਿਆ ਭਾਈ ਤਰਲੋਚਨ ਸਿੰਘ ਜੀ ਦੀ ਅਵਾਜ ਅ 🙏ਬਹੁਤ ਸਕੂਨ ਮਿਲਿਆ ਦਿਲ ਨੂੰ ਸੁਣਕੇ ਓਨਾ ਦਿਨਾਂ ਚ ਸਭਦੇ ਘਰੇ ਇਹੋ ਅਵਾਜ ਸੁਣਨ ਨੂੰ ਮਿਲਦੀ ਸੀ 🙏🙏
@RohitKumar-rn1cf
@RohitKumar-rn1cf Жыл бұрын
🙏🙏🙏🙏
@RohitKumar-rn1cf
@RohitKumar-rn1cf Жыл бұрын
Mai hindu haa bro per papa ji Roz eh langande c bahut sakkon milda 🙏🙏🙏 jdo asi Chamkor Sahib rehnde c
@rajdeepsingh1979
@rajdeepsingh1979 Жыл бұрын
Right vear ji🌷🌷🌷🌷🌹🌹🌹🌹🌹
@kamaljitsingh6286
@kamaljitsingh6286 Жыл бұрын
@@RohitKumar-rn1cf ਦਿਲਾਂ ਚ ਇਨਸਾਨੀਅਤ ਦਾ ਹੋਣਾ ਜ਼ਰੂਰੀ ਆ ਵੀਰੇ ਹਿੰਦੂ ਹੋਣਾ ਜਾ ਸਿਖ ਹੋਣਾ ਮੈਟਰ ਨੀ ਕਰਦਾ ਵੀਰੇ🙏
@manjitkaur7132
@manjitkaur7132 Жыл бұрын
Hnji assi v ehi awaaz sunn k vade hoye . 🙏🏻🙏🏻
@ravindersingh-kl8bl
@ravindersingh-kl8bl 11 ай бұрын
ਸਾਡੇ ਕੋਲ ਟਰੱਕ ਹੁੰਦਾ ਸੀ ਤੇ ਕੈਸਟਾਂ ਹੁੰਦੀਆਂ ਸੀ ਅਦੋ ਤੇ ਸਵੇਰੇ ਸ਼ਾਮ ਬੜੇ ਚਾਅ ਨਾਲ ਸੁਣਦੇ ਸੀ ਏ ਸਾਇਡ ਜਪਜੀ ਸਾਹਿਬ ਤੇ ਬੀ ਸਾਇਡ ਰਹਿਰਾਸ ਸਾਹਿਬ
@MehtabSingh
@MehtabSingh 11 ай бұрын
Vadia gall aa ji
@paramjeetKaur-w3w
@paramjeetKaur-w3w Жыл бұрын
ਸਾਡੇ ਘਰ ਵੀ ਇਹ ਅਵਾਜ ਚ ਪਾਠ ਸੁਣਦੇ ਸੀ ਬੜਾ ਸੁਕੂਨ ਮਿਲਦਾ ਸੀ
@gurmailsinghsranchattiwind6292
@gurmailsinghsranchattiwind6292 Жыл бұрын
ਸਾਡੇ ਪਿੰਡ ਚਾਟੀਵਿੰਡ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਮਤਾਬ ਸਿੰਘ ਜੀ ਦੇ ਅਸਥਾਨ ਤੇ ਗ੍ਰਾਮੋਫੋਨ ਮਸ਼ੀਨ ਤੇ ਤਵਾ ਰਿਕਾਰਡ ਚੱਲਦਾ ਹੁੰਦਾ ਸੀ,, 1976 ,, 77 ਦੇ ਦਿਨਾਂ ਵਿੱਚ,, ਫਿਰ ਮੈਂ 1989 ,, 90 ,, ਦੇ ਸਮੇਂ ਬਾਬਾ ਸਹਿਤ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਟੇਪ ਰਿਕਾਰਡਰ ਤੇ ਇਹ ਪਾਠ ਚਲਾਉਂਦਾ ਰਿਹਾ ਹਾਂ ਹੁਣ ਉਹ ਸਮਾਂ ਯਾਦ ਆ ਜਾਂਦਾ ਹੈ
@rajesh_kumar_
@rajesh_kumar_ Жыл бұрын
Mere nanke pind 1978 wich gurdwara sahab swere swere sunde si bachpan yaad a gya
@gurwinderkaurgoraya6762
@gurwinderkaurgoraya6762 11 ай бұрын
ਅਸੀਂ ਵੀ ਆਪਣੇ ਨਾਨਕੇ ਪਿੰਡ 1977-78 ਵਿੱਚ ਜਾਂਦੇ ਸੀ ਬਹੁਤ ਵਧੀਆ ਲਗਦਾ ਹੁੰਦਾ ਸੀ ਜਦੋਂ ਨਾਨੀ ਜੀ ਤੇ ਮਾਮਾ ਜੀ ਦੀਆਂ ਬੇਟੀਆਂ ਨੇ ਗੁਰਦੁਆਰਾ ਸਾਹਿਬ ਰਹਿਰਾਸ ਸਾਹਿਬ ਵੇਲੇ ਜਾਣਾ। ਸਵੇਰੇ ਤੇ ਸ਼ਾਮ ਨੂੰ ਇਹ ਪਾਠ ਦੀਆਂ ਟੇਪਾਂ (ਕੈਸਟਾਂ) ਲਗਾਉਂਦੇ ਸੀ ।
@hellosukhwinder123
@hellosukhwinder123 4 ай бұрын
ਮੈਂ ਇਹ ਜਪ ਜੀ ਪਾਠ ਸਾਬ ਬਹੁਤ you tube ਤੇ ਬਹੁਤ ਸਰਚ ਕੀਤਾ ਮੈਨੂੰ ਕੀਤੇ ਵੀ ਨੀ ਲੱਭਿਆ ਮੈਂ ਆਪਣਾ ਪਿੰਡ ਛੱਡ ਕੇ ਸ਼ਹਿਰ ਰਹਿੰਦਾ ਸੀ ਫਿਰ ਮੈਂ ਆਪਣੇ ਪਿੰਡ ਓਸ ਭਾਈ ਸਾਬ ਨੂੰ ਫੋਨ ਕੀਤਾ ਜਿਨ੍ਹਾਂ ਦੇ ਗੁਰਦਵਾਰੇ ਚ ਇਹ ਸਵੇਰ ਦੇ ਟਾਈਮ ਪਾਠ ਚਲਦਾ ਹੁੰਦਾ ਸੀ ਕਿ ਮੈਨੂੰ ਉਸ ਭਾਈ ਸਾਬ ਦਾ ਨਾਮ ਦੱਸੋ ਜੋ ਇਹ ਪਾਠ ਗਾਉਂਦਾ ਕਰਦਾ ਹੁੰਦਾ ਸੀ ਤਾਂ ਉਹਨਾਂ ਭਾਈ ਸਾਬ ਨੇ ਕਿਹਾ ਕਿ ਮੈਨੂੰ ਨਾਮ ਦਾ ਦਾ ਪਤਾ ਨੀ ਪਰ ਓ 40 ਸਾਲ ਪੁਰਾਣਾ ਪਾਠ ਸੀ ਫ਼ਿਰ ਮੈਂ ਤੇ 30 ਸਾਲ ਪੁਰਾਣਾ ਜਪ ਜੀ ਪਾਠ searh ਕੀਤਾ ਫਿਰ ਮੈਨੂੰ ਭਾਈ ਤਰਲੋਚਨ ਸਿੰਘ ਜੀ ਮਿਲੇ।। ਆਖਰ ਇਹ ਪਾਠ ਸੁਣ ਕੇ ਦਿਲ ਨੂੰ ਸਕੂਨ ਜਿਹਾ ਮਿਲਦਾ ਆ।। ਧਨਵਾਦ 🙏🙏
@SandeepKaur-n9b
@SandeepKaur-n9b Ай бұрын
❤❤
@ਜੋਗਿੰਦਰਸਿੰਘਸਿੰਘਜੋਗਿੰਦਰ
@ਜੋਗਿੰਦਰਸਿੰਘਸਿੰਘਜੋਗਿੰਦਰ Жыл бұрын
ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਅਰਥ: ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧।
@baljinderaulakh5540
@baljinderaulakh5540 Жыл бұрын
ਮਸੂਹਰੀ ਬਹੁਤ ਗਲਤ ਆ ਇਹ ਨਹੀ ਹੋਣੀ ਚਾਹੀਦੀ ਸਾਰਾ ਕੰਮ ਖਰਾਬ ਕਰਦੀ ਆ
@latalaxyz
@latalaxyz 11 ай бұрын
Download ਕਰ ਲਓ. ਫੇਰ ਨੈਟ ਬੰਦ ਕਰਕੇ ਸੁਣੋ
@RoshanSingh-vf5gc
@RoshanSingh-vf5gc 9 ай бұрын
ਬਿਲਕੁਲ ਜੀ
@SARDAARBSGILL
@SARDAARBSGILL 2 ай бұрын
​@@latalaxyzਹੁੰਦੀ ਨੀ ...
@mrjay5542
@mrjay5542 11 ай бұрын
ਓਹ ਲੋਕ, ਉਹ ਸਮਾਂ, ਉਹ ਪਿਆਰ, ਉਹ ਗੁਰਦੁਆਰੇ, ਕੁਛ ਵੀ ਕਦੀ ਵੀ ਵਾਪਿਸ ਨਹੀਂ ਆ ਸਕਦਾ। ਅਸੀ ਖੁਦ ਬਦਲ ਚੁੱਕੇ ਹਾਂ। ਦੂਜਿਆਂ ਤੋਂ ਕੀ ਆਸ ਰਖਣੀ।
@kaursupreet4257
@kaursupreet4257 8 ай бұрын
Asi jindgi PSE nu de diti..sukh shd dite..pta ni kihri for ch pai ge😢😢ida e for muk jni
@sukhwindersidhu3334
@sukhwindersidhu3334 5 ай бұрын
Right veer ji
@rajwindersjinda2165
@rajwindersjinda2165 5 ай бұрын
100%ਸੱਚ ਸਾਹਿਬ ਜੀ
@telgunerchko7019
@telgunerchko7019 4 ай бұрын
Sehi gall kiti tusi..asi kudh hi badl gaye ha..
@GurmeetSingh-dv6zc
@GurmeetSingh-dv6zc Жыл бұрын
1992,,93ਦੀ ਯਾਦ ਤਾਜਾ ਹੋ ਗਈ ਬਚਪਨ ਵਿਚ ਆਹ ਅਵਾਜ ਸੁਨ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਸੀ
@singhharnek814
@singhharnek814 Жыл бұрын
ਜੀ, ਬਹੁਤ ਵਧੀਆ ਲੱਗਦਾ ਹੈ, ਮੈਂ 1974-75 ਵਿੱਚ ਗੁਰਦਵਾਰੇ ਦੇ ਸਪੀਕਰ ਰਾਹੀਂ ਇਹ ਮਨਮੋਹਣੀ ਆਵਾਜ਼ ਸੁਣਦਾ ਸੀ, ਹੁਣ ਵੀ u tube ਤੋਂ ਇਹੀ ਸੁਣਦਾ ਹਾਂ ਤੇ ਕੋਸ਼ਿਸ਼ ਰਹਿੰਦੀ ਹੈ ਹੋਰਾਂ ਨੂੰ ਵੀ ਸੁਣਾਈਏ।
@neelamgill5548
@neelamgill5548 10 ай бұрын
@ManjeetSingh-ck2oc
@ManjeetSingh-ck2oc 7 ай бұрын
Waheguru ji 🙏
@tarsemsharma8872
@tarsemsharma8872 3 ай бұрын
ਅਜ ਤੀਹ ਸਾਲ ਪਹਿਲਾਂ ਮੇਰੇ ਛੋਟੇ ਜਿਹੇ ਪਿੰਡ ਵਿਚ ਗੁਰੂ ਘਰ ਵਿੱਚ ਸਵੇਰੇ ਸ਼ਾਮ ਸੁਣਦੇ ਹੁੰਦੇ ਸੀ ਪਰ ਜਦੋਂ ਸ਼ਹਿਰ ਚਲੇ ਗਏ ਤਾਂ ਇਹ ਅਵਾਜ਼ ਨੂੰ ਤਰਸ ਗਏ ਸੀ ਨਾਂ ਹੀ ਪਤਾ ਹੁੰਦਾ ਸੀ ਕਿ ਦੀ ਅਵਾਜ਼ ਐ ਪਰ ਹੁਣ ਬਹੁਤ ਤਰਾਂ ਦੀਆਂ ਅਵਾਜ਼ਾਂ ਆ ਗਈਆਂ ਪਰ ਹੁਣ ਮੋਬਾਈਲ ਵੇਖ ਰਹੇ ਸੀ ਤਾਂ ਲੱਭ ਗਈ ਉਹ ਅਵਾਜ਼ ਅੰਖਾ ਬੰਦ ਕਰਕੇ ਉਹ ਵੇਲ਼ੇ ਯਾਦ ਆ ਗਏ ਬਹੁਤ ਹੀ ਵਧੀਆ ਲੱਗਿਆ ਤੇ ਉਹ ਪੁਰਾਣਾ ਪਿੰਡ ਯਾਦ ਕਰਕੇ ਅੰਖਾ ਭਰ ਆਈਆਂ
@sarbjitkaur5381
@sarbjitkaur5381 11 ай бұрын
ਸਾਡੇ ਪਿੰਡ ਘਰਾਂ ਦੇ ਡੈੱਕਾਂ ਵਿੱਚ ਬਹੁਤ ਸੁਇਆ ਜਪਜੀ ਸਾਹਿਬ ਦਾ ਪਾਠ ਭਾਈ ਤਰਲੋਚਨ ਸਿੰਘ ਜੀ ਦੀ ਅਵਾਜ਼ ਵਿੱਚ
@SukhveersinghGill-l7z
@SukhveersinghGill-l7z Жыл бұрын
ਛੋਟੇ ਹੁੰਦਿਆਂ ਸੁਣੀ ਸੀ ਅਵਾਜ਼ ਅੱਜ ਮਸਾਂ ਸਰਚ ਮਾਰਕੇ ਭਾਲੀ ਆ ਬਾਬਾ ਜੀ
@mansimmanjeetsingh2136
@mansimmanjeetsingh2136 Жыл бұрын
ਬਚਪਨ ਯਾਦ ਆ ਗਿਆ ਵਾਹਿਗੁਰੂ ਏਹੋ ਅਵਾਜ਼ ਸੁਣ ਕੇ ਹੀ ਵੱਡੇ ਹੋਏ ਹਾਂl
@harbhajansinghvirdi5749
@harbhajansinghvirdi5749 Жыл бұрын
нαявнʝи
@BhupinderSingh-xt7rn
@BhupinderSingh-xt7rn Жыл бұрын
Bachpan Vich eh Awaaz Sunde si ,Eh Awaaz Sun ke Sukun Milda hai, Beautiful Voice 🙏🙏
@gurmailsinghsranchattiwind6292
@gurmailsinghsranchattiwind6292 Жыл бұрын
ਗੁਰਬਾਣੀ ਦੇ ਪਾਠ ਵਿੱਚ ਮਸ਼ਹੂਰੀ ਕਿਉ ਦੇਂਦੇ ਨੇ ਬਹੁਤ ਗ਼ਲਤ ਕਰਦੇ ਨੇ
@manki550
@manki550 Жыл бұрын
G bhut zayda dinde ne
@LovelyAtv-xu6dv
@LovelyAtv-xu6dv 9 ай бұрын
Waheguru ji kirpa rakheo SAB te 🙏🙏🙏
@RoshanSingh-vf5gc
@RoshanSingh-vf5gc 9 ай бұрын
ਮਸ਼ਹੂਰੀ ਗੱਲ਼ਤ ਆ ਜੀ
@GurwinderSingh-yp8uj
@GurwinderSingh-yp8uj 6 ай бұрын
Bhut gall karde jo vich add dende a
@OLD-SCHOOL-BATCH
@OLD-SCHOOL-BATCH Жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਆਵਾਜ ਆ ਜਦੋ ਵੀ ਕਿਤੇ ਜਾਦੇ ਸੀ ਤਾ ਬੱਸਾ ਵਿਚ ਆਹੀ ਅਵਾਜ ਗੂਜਦੀ ਹੁਦੀ ਸੀ,ੳਹ ਸਮਾ ਯਾਦ ਆ ਜਾਦਾ ਜਿਹੜਾ ਕਦੇ ਵਾਪਿਸ ਨਹੀ ਆਉਣਾ !ਵਾਹਿਗੁਰੂ ਜੀ🙏
@sandybanga2282
@sandybanga2282 10 ай бұрын
❤ is awaaj ch jo sakoon oh hor kite v nai
@Ravimonga9516
@Ravimonga9516 2 ай бұрын
ਮੈਂ ਇਹ ਮਿੱਠੀ ਆਵਾਜ਼ 45 ਕੁ ਸਾਲ ਪਹਿਲਾਂ ਸੁਣਦਾ ਹੁੰਦਾ ਸੀ ਹੁਣ ਜਦੋਂ ਇਹਨਾਂ ਦੀ ਆਵਾਜ਼ ਸੁਣੀ ਤਾਂ ਮਨ ਨੂੰ ਬੜਾ ਸਕੂਨ ਮਿਲਿਆ
@manpreetmanna9435
@manpreetmanna9435 10 ай бұрын
ਛੋਟੇ ਛੋਟੇ ਹੁੰਦੇ ਸੀ ਤੇ ਜਦੋਂ ਗੁਰੂ ਘਰੋਂ ਆਵਾਜ਼ ਆਉਣੀ ਆਹ ਵਾਲੀ ਤਾਂ ਚਾਈ ਚਾਈ ਗੁਰੂ ਘਰ ਵੱਲ ਭੱਜੇ ਭੱਜੇ ਜਾਣਾ ਵਾਹ ਓ ਰੱਬਾ ਓਹ ਟਾਈਮ ਯਾਦ ਕਰਵਾ ਦਿੱਤਾ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@boharsingh1053
@boharsingh1053 Жыл бұрын
ਬਚਪਨ ਵਿੱਚ ਸੁਣਦੇ ਹੁੰਦੇ ਸੀ ਇੰਨੀ ਮਿੱਠੀ ਪਿਆਰੀ ਗੁਰਬਾਣੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@craftyamrinder3557
@craftyamrinder3557 Жыл бұрын
ਬਚਪਨ ਦੀ ਯਾਦ ਆ ਗਈ ,ਸਚੀ , ਮੇਰੇ ਪਾਪਾ ਸਾਜਰੇ ਤੜਕੇ ਇਹੇ ਪਾਠ ਲਾੳਦੇ ਸਨ
@AmanDeep-em3ot
@AmanDeep-em3ot Жыл бұрын
Eh awaj sun k pachpan de oh thandi thandi swer yad aa jandi aa
@mukeshkumar-gj8ze
@mukeshkumar-gj8ze 2 жыл бұрын
I was looking for this voice for years Now i got we used to listen it on record player.
@jasbirbansi1
@jasbirbansi1 2 жыл бұрын
same here ji bachpan ch sunde hunde c waheguru mehar Kare g sareya te
@BaljeetSingh-db8yr
@BaljeetSingh-db8yr Жыл бұрын
Same here bro … Mai mere nanke Bahut Suni ae eh awaz ❤😊
@harpreetsandhu1979
@harpreetsandhu1979 Жыл бұрын
Me too, finally found it!
@rashpalsaini1075
@rashpalsaini1075 Жыл бұрын
Same here as well. I was listening this melodious voice in my childhood on cassette player. Thank God I found this.
@sarjitnijhar5337
@sarjitnijhar5337 10 ай бұрын
WAHAGUR ji WAHAGUR ji satnam ji ❤❤❤❤❤
@sarbjitkaur5381
@sarbjitkaur5381 11 ай бұрын
ਹੱਥ ਜੋੜ ਕੇ ਬੇਨਤੀ ਹੈ ਜੀ ਇਸ ਚੈਨਲ ਨੂੰ,,,ਕਿ ਗੁਰਬਾਣੀ ਚੱਲਦੇ ਸਮੇਂ ਐਡ ਨਾ ਦਿਖਾਓ,,, ਬਹੁਤ ਬਹੁਤ ਧੰਨਵਾਦ
@MehtabSingh
@MehtabSingh 11 ай бұрын
Sahi keha ji
@navjotgill5136
@navjotgill5136 10 ай бұрын
ਬਹੁਤ ਸਕੂਨ ਮਿਲਿਆ ਇਸ ਆਵਾਜ਼ ਵਿਚ ਗੁਰਬਾਣੀ ਸੁਣ ਕੇ ❤❤❤
@sukhdeepsingh-ot1dt
@sukhdeepsingh-ot1dt 4 күн бұрын
ਨਿੱਕੇ ਹੁੰਦਿਆਂ ਜੁਪਜੀ ਸਾਹਿਬ ਜੀ ਪਾਠ ਬਾਈ ਤ੍ਰਲੋਚਨ ਸਿੰਘ ਜੀ ਦੇ ਮੁੱਖੋਂ ਸੁਣ ਕੇ ਵੱਡੇ ਹੋਏ ਹਾਂ ਅੱਜ ਵੀ ਸੁਣ ਰਹੇ ਹਾਂ,
@bhuttobhullar1533
@bhuttobhullar1533 5 ай бұрын
ਉਦੋਂ ਕਿੰਨਾ ਪਿਆਰ ਹੁੰਦਾ ਸੀ,, ਨਾਲੇ ਇਹ ਪਾਠ ਸੁਨਣਾ, ਨਾਲ਼ ਦੇ ਗੁਆਂਢੀਆਂ ਨੂੰ ਅਵਾਜ਼ ਮਾਰਨੀ ਕਿ ਆਜੋ ਚਾਹ ਪੀ ਲੋ,,, ਹੁਣ ਤਾਂ ਉੱਚੀਆਂ ਉੱਚੀਆਂ ਕੰਧਾਂ ਘਰ ਬੰਦ ਅਤੇ ਟੀ ਵੀ ਮੁਬੈਲਾਂ ਨੇ ਮਾਰ ਲਿਆ,,ਨਾ ਪਾਠ,ਨਾ ਚਾਹ,,ਨਾ ਹੀ ਪਿਆਰ ਰਿਹਾ,,, ਜੇਕਰ ਕੋਈ ਭੁੱਲ ਭਲੇਖੇ ਕਿਸੇ ਘਰ ਤੁਰ ਵੀ ਜਾਵੇ ਤਾਂ ਕਹਿੰਦੇ ਇਹ ਕਿੱਧਰੋਂ ਆ ਗਿਆ ਮੂੰਹ ਚੁੱਕ ਕੇ,,, ਪਹਿਲਾਂ ਚਾਚੇ ਤਾਇਆਂ ਦੇ ਇੱਕ ਥਾਲ਼ੀ ਵਿੱਚ ਖਾਂਦੇ ਸੀ
@kamaljeetjassi7435
@kamaljeetjassi7435 4 ай бұрын
ਸਾਡੇ ਸਾਹਮਣੇ ਗਲ਼ੀ ਦੇ ਮੋੜ ਤੇ ਸਿਮਰੁ ਅੰਕਲ ਦਾ ਘਰ ਉੱਥੇ ਇਹ ਪਾਠ ਲੱਗਿਆ ਹੁੰਦਾ ਸੀ ਉਸ ਸਮੇਂ ਵਧੀਆ ਘਰ ਬਣਾਇਆ ਸੀ ਅੰਕਲ ਹੁਣੀ ਖੁੱਲ੍ਹਾ ਵਿਹੜਾ ਇੱਕੋ ਗੇਟ ਸੀ,ਹੁਣ ਓਹ ਘਰ ਚ ਤਿੰਨ ਹਿੱਸੇ ਬਣ ਗਏ ਦੋ ਗੇਟ ਲੱਗ ਗਏ, ਵਕਤ ਨਾਲ ਸਭ ਕੁਝ ਬਦਲ ਗਿਆ ਨਹੀਂ ਬਦਲਿਆ ਤੇ ਇਹ ਪਾਠ ਸੁਣਕੇ ਇਹ ਆਵਾਜ਼ ਸੁਣਕੇ ਮਿਲਦਾ ਸੁਕੂਨ ਨਹੀਂ ਬਦਲਿਆ
@harjit_singh.12345
@harjit_singh.12345 10 күн бұрын
ਸਹੀ ਕਿਹਾ ਵੀਰ ਜੀ
@rekhadhiman-hr9ek
@rekhadhiman-hr9ek 10 ай бұрын
❤. Dhan waheguru ji ❤. Dhan waheguru ji ❤ very. Sweet voice baba. Ji. Man. Nu. Skun. Milgya. ❤🙏🙏🙏🙏🙏🌹🌹🌹🌹🌹💐💐💐💐💐
@tejinderkaur5671
@tejinderkaur5671 Жыл бұрын
My father in law used to play this voice on tape recorder I miss him on listening this voice
@AmanSingh-ow4nx
@AmanSingh-ow4nx Ай бұрын
Pure voice with no instruments ❤❤Dhan Dhan baba Nanak ❤❤
@ਜੋਗਿੰਦਰਸਿੰਘਸਿੰਘਜੋਗਿੰਦਰ
@ਜੋਗਿੰਦਰਸਿੰਘਸਿੰਘਜੋਗਿੰਦਰ Жыл бұрын
ਉਠਦੇ ਬਹਿੰਦੇ ਸ਼ਾਮ ਸਵੇਰੇ , ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏 ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ...... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹 ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏 🌹🙏•••।। ਸਾਰੇ ਜੱਪੋ ਜੀ ।।•••🙏🌹 ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
@sukbhindersingh7430
@sukbhindersingh7430 10 ай бұрын
ਕੰਨਾਂ ਨੇ ਬਚਪਨ ਤੋਂ ਇਹ ਅਵਾਜ਼ ਸੁਣੀ ਅਤੇ ਇਹ ਆਵਾਜ਼ ਸੁਣਦਿਆਂ ਸੁਣਦਿਆਂ ਕਦ ਜਵਾਨੀ ਚਲੀ ਗਈ ਅਤੇ ਕਦ ਬੁਢਾਪੇ ਦੀ ਤਹਿਲੀਜ ਤੇ ਪਹੁੰਚ ਗਏ। ਇਕ ਗੱਲ ਕਹਿਣੀ ਬਣਦੀ ਹੈ ਕਿ ਪੰਜਾਬੀ ਬੋਲੀ ਨੂੰ ਇਸ ਆਵਾਜ਼ ਨੇ ਸਦਾ ਸਦਾ ਲਈ ਅਮਰ ਅਤੇ ਸਤਿਕਾਰਯੋਗ ਬਣਾ ਦਿੱਤਾ ਹੈ।
@krishnalucky502
@krishnalucky502 2 жыл бұрын
ISS awaz nal baut yaada judiya nikke hunde deck te baut sunde si।।akhna baba vch bolda
@rajpalsingh3879
@rajpalsingh3879 8 ай бұрын
ਇਹ ਮਿੱਠੀ ਜਿਹੀ ਆਵਾਜ਼ ਸਾਨੂੰ ਸਾਡੀਆਂ ਪੁਰਾਣੀਆਂ ਯਾਦਾਂ ਯਾਦ ਕਰਾਉਣ ਦੀ ਹੈ ਸਭ ਤੋਂ ਮਿੱਠੀ ਔਰ ਪੁਰਾਣੀ ਵਾਜ ਮਨ ਸਕੂਨ ਦੇਣ ਵਾਲੀ ਉਹ ਆਵਾਜ਼ ਹੈ ਇਹਜੀ ਮਿੱਠੀਆਂ ਆਵਾਜ਼ਾਂ ਪਰਮਾਤਮਾ ਹੋਰ ਵੀ ਪੈਦਾ ਕਰੇ ਜਿਸਕਾ ਗੁਰਬਾਣੀ ਦਾ ਹੋਰ ਵੀ ਆਨੰਦ ਵਧੀਆ ਮਾਣਿਆ ਜਾਵੇ
@JaswinderSingh-se6cv
@JaswinderSingh-se6cv 7 ай бұрын
ਮੇਹਰ ਕਰੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ
@Simmi658
@Simmi658 Жыл бұрын
I alwaysplay thus version,because in my childhood in 80's my father play this cassete in tape recorder. He wake up early an just press the button.till feom that time I always play this bani..love u dad.u always rememberd. Never forget.
@jatinderkaur7861
@jatinderkaur7861 Жыл бұрын
Waheguru g
@sameng7003
@sameng7003 Жыл бұрын
That old version .. Amazing.. Purani yadein taza ho gyee.. Mere father sahib Eh paath Tape recorder te laga key asi sunde see .. 😭.. Daddy ji miss you
@girmitsingh9559
@girmitsingh9559 16 күн бұрын
ਬਾਰ ਬਾਰ ਐਡ ਦੇਈ ਜਾਂਦੇ ਨੇ ਚਲਦੇ ਪਾਠ ਵਿੱਚ। ਇਹ ਗਲਤ ਹੈ।
@pritpalrandhawa8512
@pritpalrandhawa8512 11 ай бұрын
ਮੁਰੀਲੀ ਅਵਾਜ਼ ਹੈ ਪਰ ਮਸ਼ਹੂਰੀਆਂ ਬਹੁਤ ਹਨ
@shotsvideoandinstareel
@shotsvideoandinstareel Ай бұрын
Is path nu 60 saal v suna ge fr v ena hi skoon te rooh sidah 92. 93 ch chali jandi aa
@BaljeetSingh-jg7oe
@BaljeetSingh-jg7oe Жыл бұрын
Bara Dil karda c aa avaj sun ke Aa avaj ne Sani path karan layeya c
@gurpritsingh9301
@gurpritsingh9301 Жыл бұрын
ਮੈਂ ਇਹ ਆਵਾਜ 1972-73 ਵਿੱਚ ਉਦੋਂ ਸੁਣਦਾ ਸਾਂ ਜਦੋਂ ਗੁਰਦਵਾਰਿਆਂ ਵਿੱਚ ਸਵੇਰੇ ਜਪੁ ਜੀ ਤੇ ਸ਼ਾਮ ਨੂੰ ਰਹਿਰਾਸ ਵੇਲੇ ਸੁਣੀਦੀ ਸੀ l ਬਹੁਤ ਹੀ ਵਧੀਆ ਆਵਾਜ ਹੈ ll
@TarlochanBrar-y5b
@TarlochanBrar-y5b 24 күн бұрын
ਬਹੁਤ ਵਧੀਆ ਅਵਾਜ ਭਾਈ ਸਾਹਿਬ ਜੀ ਦੀ ਬਹੁਤ ਦੇਰ ਬਾਅਦ ਅੱਜ ਸੁਣਨ ਨੂੰ ਮਿਲੀ ਬੜੀ ਦੇਰ ਦੀ ਰੀਜ ਸੀ ਮਨ ਵਿੱਚ
@onkarchandi9654
@onkarchandi9654 Жыл бұрын
Bhai tarlochan singh ji di es avaj to jina sakoon milda hai ona sakoon kisi hor di avaj vich aj tk nhi miliya
@rupinderkumar821
@rupinderkumar821 6 ай бұрын
1987 88 ਦਾ ਉਹ ਟਾਈਮ ਯਾਦ ਆ ਰਿਹਾ ਹੈ । ਸਵੇਰੇ ਹਰ ਰੋਜ ਤਕਰੀਬਨ ਹਰ ਘਰ ਵਿੱਚੋਂ ਇਹ ਆਵਾਜ਼ ਸੁਣਾਈ ਦਿੰਦੀ ਸੀ । ਧੰਨ ਗੁਰੂ ਨਾਨਕ ।
@barindersingh7593
@barindersingh7593 8 күн бұрын
Wonderful effort. We heard this path and lovely voice of Bhai Tarlochan Singh in 8th class in high school DaroliKalan. Master Barinder Singh Zakhmi Presenter, Sikh Channel 762 Birmingham. Bless you and your family.
@hemanthlimitedconstruction6628
@hemanthlimitedconstruction6628 4 ай бұрын
ਧਰਮ ਨਾਲ ਸੁਆਦ ਆ ਗਿਆ
@JaswinderSingh-dc1gs
@JaswinderSingh-dc1gs 10 ай бұрын
Bahut he jyada dil nu sukoon den Wali te mitthi Awaaz a ji bachpan yad aunda eh Awaaz sun k ji
@sidhuharpreet3624
@sidhuharpreet3624 5 ай бұрын
मैं बचपन में था यही कुछ 5 साल का अपनी नानी के घर में यह शब्द गुरबाणी डेली सुन ता था और आज मैं 42 का हूं और यह गुरबाणी शब्द सुन रहा हूं और आज मैंने पहली बार भाई तरलोचन सिंह को देखा है और इनका का नाम सुना है महान कीर्तनीय 🙏
@amreetbk4078
@amreetbk4078 Жыл бұрын
Waheguru ji finally I found this awaz old memories ❤
@HarpreetSingh-bv3nv
@HarpreetSingh-bv3nv Жыл бұрын
ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰੂ ਜੀ ਤੂੰ ਹੀ ਤੂੰ ਵਹਿ ਗੁਰੂ🙏🙏🌹🌹🌹🌹
@pardamankumar1837
@pardamankumar1837 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ
@PardeepSingh-vu3sb
@PardeepSingh-vu3sb Жыл бұрын
ਬਾਕੀ ਸਭ ਠੀਕ ਅੈ ਪਰ ਮਨ ਦੁਖੀ ਹੋੲਿਅਾ ਜਦ ਚਲਦੇ ਪਾਠ ਚ ਅੈਡ ਅਾਓਦੀ ਅੈ
@baljinderaulakh5540
@baljinderaulakh5540 Жыл бұрын
ਹਾ ਜੀ ਇਹ ਨਹੀ ਹੋਣੀ ਚਾਹੀਦੀ ਐਡ ਗਲਤ ਆ ❤❤
@Loooooop-07
@Loooooop-07 Жыл бұрын
Download krlo
@paramjitsingh2461
@paramjitsingh2461 Жыл бұрын
​@@Loooooop-07 ,,, ਡਾਉਨਲੋਡ ਨਹੀਂ ਹੋ ਰਿਹਾ।
@Loooooop-07
@Loooooop-07 Жыл бұрын
@@paramjitsingh2461 koi dikkat Aave ta dsseyo
@SatnamSingh-fw3rs
@SatnamSingh-fw3rs 6 ай бұрын
Add na deo
@entertainment4523
@entertainment4523 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ
@balvirsinghkhalsa7777
@balvirsinghkhalsa7777 10 ай бұрын
Kis kis nu sun k a Laga k asi o Purana same vich chale Gai haa😊
@krishnalucky502
@krishnalucky502 2 жыл бұрын
Dil nu sun k sakoon milda hai ।।waheguru g mehar krna
@bhupinderkour2553
@bhupinderkour2553 Жыл бұрын
Ehni purani tone sunh manh santt ho janda hai puraniya Jada tajiya ho jandiya hun waheguru Ji ka khalsa waheguru Ji di fateh❤
@ekamrana5950
@ekamrana5950 3 ай бұрын
ਸਮਝੋ ,ਅਜੇ ਵੀ ਸਮਾਂ ਹੈ ਭਰਾ
@boharsingh1053
@boharsingh1053 Жыл бұрын
ਸਾਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jasspunia5353
@jasspunia5353 Жыл бұрын
Bani ta hor guru ke pyare v parde han pr es awaz ch ik alag hi kashish te khich hai Edan feel hunda jidan dhur dargah to bani di awaz aa rhi aa Asi chote hunde eh awaz sunde hunde c sade naal de pind ch ena di awaz ch path la dinde c te sanu hlki ji awaz ch sunda c lagbhag roz e Te jdo ghato ghat 20 ,25 saal baad eh awaz suni ta ik dm 25 saal pehlan wali feeling te khich pyi 25 sal purani awaz ik dm mn ne pchhan lyi Is alag e sukoon hai ❤🙏
@devklair6471
@devklair6471 Жыл бұрын
Main bhout bhal kiti c ..iss awaaj Di Hun sakoon mileya
@2hot4u-l9w
@2hot4u-l9w Жыл бұрын
Mere nanke gurdwara sahib ch lagda e path 😊🙏🏻🙏🏻
@SandeepSingh-ji257
@SandeepSingh-ji257 Жыл бұрын
Purana time yaad aa gya jdo shotey hundey c ehi awaaz sundey hundey svere te shaami 🙏
@naininakagawa-affordablere56
@naininakagawa-affordablere56 Жыл бұрын
Oh super!! In childhood my dad used to listen to this on a record player. We got up every morning in Bombay, India to this beautiful bani and voice. So so blessed to find this. Thank you!!
@balwindersingh-jv3nn
@balwindersingh-jv3nn 11 ай бұрын
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
@balbeersingh-bm2mx
@balbeersingh-bm2mx 3 ай бұрын
Main dhuri kol pind manwale rahinda si nal de pid dhure gurudawara sahib eh japji sahib ji da path sapeaker wich chalda si sade pind us time guru ghar nahi si hunda dhure pind ton aawaz sade pind sundi si eh gal 1972 73 di hai hun tak sun riha han
@harvindersinghsidhu8631
@harvindersinghsidhu8631 3 ай бұрын
Am from Bombay mainu v bauhat time vaadh is voice vich path sunan nu mileya sachi purana time yaad a gea ji.waheguru ji ka khalsa waheguru ji ki Fateh 🙏🙏
@GopiGopi-go4km
@GopiGopi-go4km Жыл бұрын
1990...92 bahut vdiya din se tape recorder tey sundeyyy se satguru ji path
@brajindermahay5036
@brajindermahay5036 Жыл бұрын
ਵਾਹਿਗੁਰੂ ਜੀ 🎉
@kuldeepdairyfarm3609
@kuldeepdairyfarm3609 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@karamjeetsingh419
@karamjeetsingh419 9 ай бұрын
ਵਾਹਿਗੁਰੂ ਜੀ ਮੇਰੇ ਘਰ ਦੇ ਕੋਲ ਡੇਰਾ ਸਾਹਿਬ ਜੀ ਹੈ75+76ਵਿਚ। ਇਹ ਜਪੁਜੀ ਸਾਹਿਬ ਜੀ ਦੇ ਪਾਠ ਦੇ।ਤਵੇ। ਚਲਦੇ ਸਨ ਅੱਜ ਜਪੁਜੀ ਸਾਹਿਬ ਜੀ ਦੇ ਗੁਰਬਾਣੀ ਦੇ ਪਾਠ ਸੁਣਕੇ ਉਹ ਪੁਰਾਣੇ ਦਿਨ ਯਾਦ ਆਗ।ਏ। ਬਹੁਤ ਸਕੂਨ ਮਿਲਿਆ ਜੀ
@harjit_singh.12345
@harjit_singh.12345 10 күн бұрын
ਸੰਨ 86 ਜਾਂ 87 ਵਿੱਚ ਬਹੁਤ ਸੁਣਦੇ ਸੀ ਇਸ ਭਾਈ ਸਾਹਿਬ ਦੀ ਅਵਾਜ਼ ਬਚਪਨ ਜਾਦ ਆ ਗਿਆ
@BalwinderKajla-uc9vo
@BalwinderKajla-uc9vo Жыл бұрын
Waheguru .always this voice lisan feel relex.good for meditation
@golumolu2873
@golumolu2873 Жыл бұрын
Mennu mere pind di yaad andi aa sunke 😢
@satnamkaur2379
@satnamkaur2379 10 ай бұрын
Satnam waheguru ji🙏
@gillsoundsarih1018
@gillsoundsarih1018 3 ай бұрын
90 ਯਾਦ ਆ ਗਿਆ ਵਹਿਗੁਰੂ ਜੀ
@apnachannel5322
@apnachannel5322 8 ай бұрын
Mata ne prothiya denia te eh path di mithi awaz knna ch paini scholl lyi tyar hon lggya ❤
@telgunerchko7019
@telgunerchko7019 4 ай бұрын
Asi bachpan to ehi gurdwara Sahib sunde si..hun te 20 saal bad eh aawaz suni..khan saab di video deekh k yaad aaei..
@kamaljitkaur3787
@kamaljitkaur3787 Жыл бұрын
Mai 10 rupees di casate khreedi c jupji sahib ji da path suniya c bhai ji di awaj ch 30 saal pehla 🙏🙏
@amriksingh9302
@amriksingh9302 Жыл бұрын
ਪਾਠ ਸੁਣਕੇ ਬਹੁਤ ਸੁਕੂਨ ਮਿਲਿਆ। ਪਰ ਪਾਠ ਬਿਨਾ ਐਡ ( ਨਿਰਵਿਘਨ) ਹੋਣਾ ਚਾਹੀਦਾ ਜੀ ।ਧੰਨਵਾਦ ।।
@devinderkaur9224
@devinderkaur9224 4 ай бұрын
Bachpan ch ah awaj eh path aapne nanke ghr daily sunde c.. Mere nana ji roj amrit vele uth k redio chla dinde c ina skoon aa is awaj ch... Aj sun k ohi nanka ghr fir yaad aagya kya din c o
@girmitsingh9559
@girmitsingh9559 27 күн бұрын
❤❤ਮਨ ਨੂੰ ਸਕੂਨ ਦੇਣ ਵਾਲਾ ਪਾਠ
@priyakaur1886
@priyakaur1886 Жыл бұрын
Ehh awaaz dundiaan lagi aa jime koie guaacbi vherz mil gair bada sakoon hai aesaz vich. Wahehuru mehr 15:22 rakhna
@GurpreetSingh-rk9cg
@GurpreetSingh-rk9cg Ай бұрын
Bachpan ch sunde c eh path ajj ruh khush ho gai ene saal bad sun ke❤❤❤❤
@indianglasscompany7188
@indianglasscompany7188 Жыл бұрын
Japji sahib bhai sahab di awaj ch e mnu sunna psnd a... Boht mja anada es version ch sunn da..
@broandsis1029
@broandsis1029 11 ай бұрын
waheguru ji bhut sohni awaj
@renukoundal6474
@renukoundal6474 Жыл бұрын
30 saal baad jab yeah awaj suni bhut acha laga ,
@majorsingh7831
@majorsingh7831 5 ай бұрын
Bani guru guru he bane thanh ho bhai ji ajj ve amar jeevat ho Thanh guru nanak dev je mehar karo ji
@harbhajansinghsingh1879
@harbhajansinghsingh1879 Жыл бұрын
Waheguru ji Old is gold
@kainaatgrewal5670
@kainaatgrewal5670 9 ай бұрын
Eh awaz ta saha ch wsi aa ajj v es awaz nal path nal pyar a bachpan dia yada taza krdi aa
@mayabanger9134
@mayabanger9134 Жыл бұрын
🙏🏻🌺 ਵਾਹਿ ਗੁਰੂ ਜੀ 🌺🙏🏻
@amarjit2050
@amarjit2050 4 ай бұрын
Salute bhai Terlochan Singh Ji 👍
@EkamSingu
@EkamSingu 4 ай бұрын
Waheguru Ji mehr krio sarian te Bachpan yaad aa gaya ajj Bhai sahib ji di awaj vich japji sahib sun k
Nitnem | Bhai Tarlochan Singh | Punjabi Shabad & Path Juke Box
1:19:05
Saregama Punjabi
Рет қаралды 1 МЛН
Bhai Trilochan Singh Ji - Japji Sahib - Japji Sahib Rehraas Sahib
22:19
Shabad Gurbani
Рет қаралды 9 МЛН
VIP ACCESS
00:47
Natan por Aí
Рет қаралды 30 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Леон киллер и Оля Полякова 😹
00:42
Канал Смеха
Рет қаралды 4,7 МЛН
New Path 2024 - Dukh Bhanjani Sahib - Bhai Gurbaj Singh | Dukh Bhanjani Sahib Sahib Full Path
38:58
Shabad Gurbani Kirtan - Hazoori Ragi Official
Рет қаралды 2,8 МЛН
rehraas sahib bhai tarlochan singh ji
21:08
SHERGILL entertainment
Рет қаралды 4,6 МЛН
Kirtan Sukhmani Sahib (80 min) | Shabad Gurbani Kirtan Bhai Sarabjit Singh Ji (Canada) Read Along
1:20:55
Shabad Kirtan Gurbani - Divine Amrit Bani
Рет қаралды 10 МЛН
Dukh bhanjani sahib ll #gurbani
44:02
Sucha singh /bawanjot
Рет қаралды 303 М.
Nitnem   Sukhmani Sahib   Prof  Satnam Singh Sethi
1:11:29
GurbaniSewa
Рет қаралды 18 МЛН
Bhai Trilochan Singh Ji - Sukhmani Sahib
1:23:10
Shabad Gurbani
Рет қаралды 2 МЛН