Bhai Trilochan Singh Ji - Japji Sahib - Japji Sahib Rehraas Sahib

  Рет қаралды 7,942,613

Shabad Gurbani

Shabad Gurbani

9 жыл бұрын

Track : Japji Sahib
Album : Japji Sahib Rehraas Sahib
Singer : Bhai Trilochan Singh Ji
Music Director : Bhusan Dua
Lyricist : Traditional
Music Label : T-Series . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 2 000
@darshanpanjeta9657
@darshanpanjeta9657 23 күн бұрын
ਮੇਰੀ 54 ਸਾਲਾਂ ਦੀ ਉਮਰ ਹੋ ਗਈ ਪਹਿਲਾਂ ਤਵੇ ਫਿਰ ਕੈਸਟਾਂ ਫਿਰ ਚਿੱਪਾਂ ਹੁਣ ਮੋਬਾਈਲ ਚ ਬਚਪਨ ਯਾਦ ਤੇ ਮਨ ਨੂੰ ਸਕੂਨ ਦੇਣ ਵਾਲੀ ਅਵਾਜ਼ ਹੈ ਸਿੰਘ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SherGill214
@SherGill214 Жыл бұрын
ਪਿਛਲੇ ਦਹਾਕਿਆਂ ਚ ਬਚਪਨ ਚ ਸਵੇਰੇ ਜੁਪਜੀ ਸਾਹਿਬ ਜੀ ਸੁਣਦੇ ਉੱਠਣਾ ਤੇ ਸ਼ਾਮ ਨੂੰ ਕੰਮਕਾਰ ਕਰਨਾ ਤੇ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਰੱਬੀ ਬਾਣੀ ਕੰਨਾਂ ਚ ਪੈਣੀ ਤੇ ਓਹ ਸਕੂਨ ਮਿਲਣਾ ਜੋ ਸ਼ਾਇਦ ਅੱਜ ਤੱਕ ਹੋਰ ਕਿਤੇ ਨਹੀਂ ਮਿਲਿਆ 🙏🙏🙏🙏🙏
@SurjitSingh-lp3cu
@SurjitSingh-lp3cu 8 күн бұрын
ਵਾਹਿਗੁਰੂ ਜੀ ਬਚਪਨ ਯਾਦ ਆ ਗਿਆ ਜਦੋਂ ਆਪਾ ਛੋਟੇ ਹੁੰਦੇ ਸੀ ਉਸ ਟਾਈਮ ਇਹ ਨਿਤਨੇਮ ਦੇ ਰਿਕਾਰਡ ਚਲਦੇ ਸਨ ਵਾਹਿਗੁਰੂ ਜੀ❤ੴ ਸਤਿਨਾਮ ਸੀ੍ ਵਾਹਿਗੁਰੂ ਜੀ👏
@amargill7826
@amargill7826 11 ай бұрын
ਬਾਬਾ ਜੀ ਦੀ ਅਵਾਜ ਦਿਲ ਨੂੰ ਛੂਹ ਲੈਦੀ ਹੈ। ਅਜ 30 - 35 ਸਾਲ ਪਹਿਲਾ ਜਦੋ ਮੈ ਨਾਨਕਿਆ ਦੇ ਪਿੰਡ ਜਾਦੀ ਸੀ,ਸ਼ਾਮ ਨੂੰ ਮਾਮੀ ਜੀ ਨਾਲ ਗੁਰਦੁਆਰਾ ਸਾਹਿਬ ਜਾਦੀ ਸੀ।ਓਦੋ ਞੀ ਬਾਬਾ ਜੀ ਦਾ ਪਾਠ ਚਲਦਾ ਹੁੰਦਾ ਸੀ।ਅਜ ਵੀ ਬਾਬਾ ਜੀ ਦੀ ਅਵਾਜ ਸੁਣ ਕੇ ਨਾਨਕਿਆ ਦੀ ਯਾਦ ਤੇ ਬਚਪਨ ਯਾਦ ਆਉਦਾ ਹੈ। l love baba ji di ਅਵਾਜ ❤❤❤❤
@hardeephardeep7389
@hardeephardeep7389 5 ай бұрын
ਕਿਸ ਪਿੰਡ ਨਾਨਕੇ ਤੁਹਾਡੇ, ਸਾਡੇ ਪਿੰਡ ਵੀ ਇਸ ਬਾਬਾ ਜੀ ਦੀ ਆਵਾਜ਼ ਵਿੱਚ ਪਾਠ ਹੁੰਦਾ ਸੀ ਸੰਨ ੨੦੦੦ ਤੋਂ ਪਹਿਲਾਂ
@jitgurbaaz7078
@jitgurbaaz7078 4 ай бұрын
Mere v nanake pind ,,,,ajj v chalda
@jitgurbaaz7078
@jitgurbaaz7078 4 ай бұрын
Path eh
@arvinderkhella2895
@arvinderkhella2895 3 ай бұрын
Same me v nanke ghar rendi c mammi nl guru ghar jana morning and evening bhut vadia c udo sara kuj hun ta uh skoon hi nahi hega life kiho jahi ho gyi
@gurpreetkahlon1219
@gurpreetkahlon1219 2 ай бұрын
ਬਿਲਕੁਲ ਸਹੀ ਕਿਹਾ ਆਪ ਜੀ ਨੇ ਸੁਬਹ ਸ਼ਾਮ ਇਹੀ ਅਵਾਜ ਖੇਤਾਂ ਤਕ ਸੁਣਾਈ ਦਿੰਦੀ ਸੀ ਜੀ ਮੈ ਤੇ ਅੱਜ ਵੀ ਮੋਬਾਈਲ ਤੇ ਇਹੀ ਲਗਾ ਕੇ ਸੁਣਦਾ ਹਾਂ ਜੀ
@jarnailsingh3240
@jarnailsingh3240 9 ай бұрын
ਇਹ ਕੋਈ ਅਗੰਮੀ ਰੂਹ ਦੀ ਆਵਾਜ ਆ ਸਾਨੂੰ ਕਲਜੁਗ ਦੇ ਜੀਵਾਂ ਨੂੰ ਆਪਣੇ ਨਾਲ ਧੂਈ ਜਾਦੀ ਆ ਇਜ ਮਹਿਸੂਸ ਹੁੰਦਾ ਜਿਵੇ ਸਮਾ ਰੁਕ ਗਿਆ ਏ ਤੇ ਅਸੀ ਕਿਸੇ ਹੋਰ ਮੰਡਲ ਵਿਚ ਤਾਰੀਆਂ ਲਾ ਰਹੇ ਆਂ🎉
@woodworkbestidea1090
@woodworkbestidea1090 Жыл бұрын
ਰੋਣਾ ਆ ਗਿਆ ਅੱਜ ਬਹੁਤ ਸਾਲਾ ਬਾਅਦ ਇਹ ਆਵਾਜ ਸੁਣੀ ਬਚਪਨ ਬਹੁਤ ਵਧੀਆ ਸੀ ਕਾਹਦੇ ਵੱਡੇ ਹੋ ਗਏ ਸਭ ਕੁਝ ਪਿੱਛੇ ਰਹਿ ਗਿਆ ਰੱਬਾ ਮੇਰਿਆ ਮਾਫ ਕਰ ਦੇਣਾ
@PIPEBAND_FAUJIBAND
@PIPEBAND_FAUJIBAND 2 жыл бұрын
ਬਹੁਤ ਪਿਆਰੀ ਅਵਾਜ ਆ ਬਾਬਾ ਜੀ ਦੀ ਮੇਰੇ ਨਾਨਾ ਜੀ ਦੀ ਯਾਦ ਆ ਗਈ ਅੱਜ ਬਚਪਨ ਦੀ ਵੀ ਯਾਦ ਆ ਗਈ ਵਾਹਿਗੁਰੂ ਜੀ ਸਾਰਿਆਂ ਲਈ ਅੱਜ ਪੋਹ ਮਹੀਨੇ ਦੀ ਸੰਗਰਾਂਦ ਖੁਸੀਆਂ ਲੈਕੇ ਆਵੇ ਕੌਣ ਕੌਣ ਸੁਣਦਾ ਅੱਜ ਵੀ ਜਪੁ ਜੀ ਸਾਹਿਬ ਜੀ ਵਾਹਿਗੁਰੂ ਜੀ
@sukhveersimran2132
@sukhveersimran2132 2 жыл бұрын
On these beautiful prays I can't believe the advertisement its not acceptable.
@sukhveersimran2132
@sukhveersimran2132 2 жыл бұрын
Please stop advertisement on these prays not good when I'm meditating 🙏🏽
@makhansinghgonigill3211
@makhansinghgonigill3211 2 жыл бұрын
Makhan Singh GILL
@makhansinghgonigill3211
@makhansinghgonigill3211 2 жыл бұрын
ਅੱਜ ਵੀ ਸੁਣ ਦੇ ਆ ਜੀ
@tsingh4179
@tsingh4179 2 жыл бұрын
WGJKK wgjkf veer ji this voice of gurbani remind me my all village's oldest BAJURG face
@ManpreetSingh-hw6qm
@ManpreetSingh-hw6qm 10 ай бұрын
ਭਾਈ ਸਾਹਿਬ ਜੀ ਨੇ ਬਹੁਤ ਸੁਰੀਲੀ ਆਵਾਜ ਅਤੇ ਸਹਿਜ ਵਿੱਚ ਪਾਠ ਕੀਤਾ ਹੈ ਜੋ ਅੱਜ ਦੇ ਸਮੇ ਵਿੱਚ ਸੁਣਨ ਨੂੰ ਨਹੀ ਮਿਲਦਾ
@bhagwantsandhu3296
@bhagwantsandhu3296 5 ай бұрын
ਬਚਪਨ ਚ ਜਦੋ ਖੇਤਾਂ ਵਿੱਚ ਝੋਨੇ ਦੇ ਬੋਹਲ ਤੇ ਸੁੱਤੇ ਹੁੰਦੇ ਸੀ ਤਾਂ ਸਵੇਰੇ ਸਵੇਰੇ ਬਾਬਾ ਜੀ ਦੀ ਆਵਾਜ ਕੰਨਾਂ ਵਿੱਚ ਪੈਦੀ ਸੀ। ਉਹੀ ਟਾਈਮ ਚੰਗਾ ਸੀ। 😢 ਉਲਝ ਗਏ ਹਾਂ ਹੁਣ ਤਾਂ ਆਪਣੇ ਹੀ ਤਾਣਿਆਂ ਬਾਣਿਆਂ ਚ।😢😢
@dehatijadibuti1928
@dehatijadibuti1928 2 жыл бұрын
ਭਾਈ ਤਰਲੋਚਨ ਸਿੰਘ ਜੀ ਦੀ ਆਵਾਜ ਬਹੁਤ ਹੀ ਰਸ ਭਿੰਨੀ ਤੇ ਮਿਠੀ ਹੈ ਇਸੇ ਆਵਾਜ ਵਿੱਚ ਗੁਰਬਾਣੀ ਸੁਨਣ ਨਾਲ ਮੰਨ ਨੂੰ ਸਕੂਨ ਮਿਲਦਾ ਹੈ
@IcY_47
@IcY_47 2 жыл бұрын
ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਦਿਲ ਕਰਦਾ ਹਰ ਵਕਤ ਸੁਣਦੇ ਰਹੀਏ ਬਹੁਤ ਸਕੂਨ ਦਿੰਦੀ ਹੈ ਅਵਾਜ਼ ਮਨ ਬਹੁਤ ਜਲਦੀ ਜੁੜ ਜਾਂਦਾ ਵਾਹਿਗੁਰੂ ਜੀ 🙏🙏
@rajwindersandha2349
@rajwindersandha2349 Жыл бұрын
Hnji bilkul
@tajindersingh-ft4kk
@tajindersingh-ft4kk Жыл бұрын
Same mainu v mere bachpan di yaad aa gaye hai mere dada ji Solan hp rehendey c Ona de kol ik tape recorder Huna c odey vich swere shami ehe path chalda c Mann nu bohat Shanti mildi c,,,,,,
@sukhveersingh7350
@sukhveersingh7350 Жыл бұрын
m
@tarvinderkaur9382
@tarvinderkaur9382 8 ай бұрын
Really it reminds me of my Nanke family , they used to play on radio 🙏 soothing voice
@kamalpreet2412
@kamalpreet2412 4 ай бұрын
80, 90 ਚ ਹਰ ਘਰ ਚ ਆ ਕੈਸੇਟ ਵਜਦੀ ਹੁੰਦੀ ਸੀ , ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਰਹਿਰਾਸ ਸਾਹਿਬ। ਬਚਪਨ ਦੀ ਯਾਦ ਤਾਜ਼ਾ ਹੋ ਗਈ । ਇਹਨਾ ਦੀ ਆਵਾਜ਼ ਰੂਹ ਨੂੰ ਬਹੁਤ ਸਕੂਨ ਦਿੰਦੀ ਹੈ ।
@sonukalra2743
@sonukalra2743 4 жыл бұрын
ਬਚਪਨ ਚ,ਅਾਹ ਅਵਾਜ ਨਾਲ ਦਿਨ ਦੀ ਸ਼ੁਰੂਅਾਤ ਹੁੰਦੀ ਸੀ,ਅੱਜ ਵੀ ੳੁਨਾਂ ਹੀ ਅਾਨੰਦ ਮਿਲਦਾ ਭਾੲੀ ਸਾਹਿਬ ਦੀ ਅਾਵਾਜ ਸੁਣ ਕੇ,,ਮਾੲਿਅਾ ਸਾਥ ਨਾ ਹੋਵੇ ਬਾਬਾ ਸ਼ਬਦ ਹੋਰ ਵੀ ਅਾਨੰਦ ਮੲੀ ਮਾਹੌਲ ਬਣਾ ਦਿੰਦਾ,,
@kalamirpuria3566
@kalamirpuria3566 2 жыл бұрын
Sahi gall aw veer ji Bachpan ch bahut anad aunda c eh awaz sunke akh khulya krdi c
@rinkuchhabra4463
@rinkuchhabra4463 2 жыл бұрын
@@kalamirpuria3566 a
@RajinderSingh-up9zs
@RajinderSingh-up9zs Жыл бұрын
Bilkul sahi aaa jee
@leviparrish4109
@leviparrish4109 Жыл бұрын
Sahi gal aa
@d3records152
@d3records152 Жыл бұрын
ਪਿੰਡ ਕੋਠੇ ਤੇ ਸੌਂਦੇ ਹੁੰਦੇ ਸੀ ਸਾਰੇ ਲੋਕ ਇਕ ਦੂਜੇ ਨਾਲ ਗੱਲਾਂ ਕਰਦੇ ਸੋ ਜਾਂਦੇ ਫੇਰ ਸਾਰੇ ਇਕਠੇ ਹੋ ਕੇ ਸਵੇਰੇ ਭੱਜਣ ਜਾਂਦੇ ਓਦੋਂ ਪਿੰਡ ਦੇ ਗੁਰੂ ਘਰ ਵਿਚ ਇਹ ਬਾਬਾ ਜੀ ਦਾ ਪਾਠ ਚਲਦਾ ਹੁੰਦਾ ਹੁਣ ਵੀ ਉਹ ਸਮੇ ਵਿਚ ਲੈ ਜਾਂਦੀ ਬਾਬਾ ਜੀ ਦੀ ਮਿਠੀ ਆਵਾਜ਼
@harjotsingh8222
@harjotsingh8222 2 жыл бұрын
ਇਹ ਬਾਣੀ ਜਪੁਜੀ ਸਾਹਿਬ ਦੇ ਪਾਠ ਦਾ ਤਵਾ ਮੈ ਗੁਰਦੁਆਰਾ ਸਾਹਿਬ ਵਿੱਚ ਲਾਉਦਾ ਹੁੰਦਾ ਸੀ ਸ਼ਾਇਦ 80 ਸ਼ੰਨ ਹੋਵੇ ਅੱਜ 23ਵਿੱਚ ਵੀ ਮੇਰੇ ਕੋਲ ਹੈ ਸਾਰੇ ਉਸ ਵੇਲੇ ਵਾਲੇ ਤਵੇ ਜਿੰਨਾ ਚਿਰ ਲਈ ਹਾਂ ਰੱਖਾਂਗਾ
@Aarambhseantttak
@Aarambhseantttak Жыл бұрын
ਜਦੋਂ ਛੋਟੇ ਹੁੰਦੇ ਸੀ ਸਿਰਫ਼ ਇਹੋ ਬਾਬਾ ਜੀ ਭਾਈ ਤ੍ਰਿਲੋਚਨ ਸਿੰਘ ਜੀ ਦੀ ਬਾਣੀ ਦਾ ਪਾਠ ਹਰ ਗੁਰਦੁਆਰਾ ਸਾਹਿਬ ਵਿਚ ਸੁਣਾਈ ਦਿੰਦਾ ਸੀ ,ਹੁਣ ਤਾਂ ਬਹੁਤ ਬਾਬੇ।
@arjuntransport627
@arjuntransport627 5 жыл бұрын
ਗੁਰਬਾਣੀ ਪੜੵਦੇ ਵਿਚ ਮਸ਼ਹੂਰੀਆਂ ਦੇਣੀਆਂ ਬਹੁੱਤ ਵੱਡਾ ਪਾਪ
@malkiatsinghmaan1698
@malkiatsinghmaan1698 Ай бұрын
ਬੇੜਾ ਗਰਕ ਜਾਏ ਬੇਅਦਬੀ ਕਰਨ ਵਾਲਿਆ ਦਾ
@gurpyarmaan3346
@gurpyarmaan3346 Ай бұрын
Bilkuj ji
@ravivirgahlewalsatnaamwahe8572
@ravivirgahlewalsatnaamwahe8572 3 жыл бұрын
ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਜਦੋਂ ਟੇਪ ਰਿਕਾਰਡ ਚ ਲਾਉਂਦੇ ਹੁੰਦੇ ਸੀ । ਬਾਬਾ ਜੀ ਆਵਾਜ ਸੁਣ ਕੇ ਗਰਮੀ ਚ ਠੰਡ ਤੇ ਠੰਡ ਚ ਨਿੱਘ ਦਾ ਅਹਿਸਾਸ ਹੁੰਦਾ ਏ ।
@ranjitkaur6860
@ranjitkaur6860 2 жыл бұрын
Tuci theek keha g
@vikramjitsingh2549
@vikramjitsingh2549 2 жыл бұрын
Sahi keha ranjit ji bachapan yaad aa janda a
@sarishtadevi483
@sarishtadevi483 2 жыл бұрын
🙏🙏🙏🙏🙏🙏🙏🙏🙏krish🙏🙏
@vikramjitsingh2549
@vikramjitsingh2549 2 жыл бұрын
@@sarishtadevi483 🙏🙏🙏🙏
@tajindersingh1283
@tajindersingh1283 2 жыл бұрын
❤️
@sukhmindersingh757
@sukhmindersingh757 3 жыл бұрын
ਬਹੁਤ ਮਿੱਠੀ ਅਤੇ ਮਨ ਨੂੰ ਸਕੂਨ ਦੇਣ ਵਾਲੀ ਅਵਾਜ਼ ਹੈ ... ਵਾਹਿਗੁਰੂ ਜੀ ... 👃👃👃
@RajKumar-wf9nb
@RajKumar-wf9nb Жыл бұрын
Satnam.waheguru.ji
@SonaliJanagal
@SonaliJanagal Жыл бұрын
ਬਚਪਨ ਵਿੱਚ ਮਾਂ ਨੇ ਸਵੇਰੈ ਸਵੇਰੇ ਰਿਕਾਰਡ ਲਾ ਦੇਣਾ, ਮਨ ਨੂੰ ਬਹੁਤ ਸ਼ਾਂਤੀ ਮਿਲਦੀ ਸੀ, ਅੱਜ ਫੇਰ ਉੱਸ ਸਮੇ ਚ ਚਲਾ ਗਿਆ। ਅਖ਼ ਭਰਗੀ ਖੁਸ਼ੀ ਨਾਲ 🙏🙏🙏🙏🙏
@gsukhwinder
@gsukhwinder 7 ай бұрын
Mere b Biji sawere paath la dinde hunde us time asi bahut shote hunde c . Aj b hun awaaz sun ke sakoon milda e
@user-rh3nn3or6l
@user-rh3nn3or6l 6 ай бұрын
ਬਾਬਾ ਜੀ ਦੀ ਅਵਾਜ਼ ਬਹੁਤ ਸੋਹਣੀ ਹੈ ਮੈਂ ਆਪਣੀ ਮਾਸੀ ਕੋਲ ਰਹਿੰਦੀ ਸੀ ਉਥੇ ਗੁਰਦੁਆਰਾ ਸਾਹਿਬ ਚ ਪਾਠ ਹੁੰਦਾ ਸੀ ਅੱਜ ਤੋਂ ,,, ਪੈਂਤੀ ਸਾਲ ਹੋ ਗਏ
@veerpalkaur4116
@veerpalkaur4116 Жыл бұрын
ਬਚਪਨ ਦੀ ਯਾਦ ਆ ਗਈ ਬਾਬਾ ਜੀ ਬਾਣੀ ਸੁਣ ਕੇ ਬਹੁਤ ਖੁਸ਼ੀ ਹੋਈ
@fatehdairyfarm423
@fatehdairyfarm423 2 жыл бұрын
ਬਹੁਤ ਸੋਣੀ ਆਵਾਜ਼ ਹੈ ਭਾਈ4 ਸਾਹਿਬ ਦੀ ਨਿੱਕੇ ਨਿੱਕੇ ਹੁੰਦੇ ਸੀ ਜਦੋ ਸਾਡੇ ਪਿੰਡ ਏ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਚਲਦੇ5 ਹੁੰਦੈ ਸੀ ਜਦੋ ਅਸੀ ਨਾਨਕੇ ਜਾਣਾ ਉੱਥੇ ਵੀ ਏਹੋ ਭਾਈ ਸਾਹਿਬ ਦੀ ਆਵਾਜ਼ ਸੁਣਦੇ ਸੀ,,90 92 ਦੀ ਗਲ ਹੈ,,
@user-bi3kc1ep9o
@user-bi3kc1ep9o 2 жыл бұрын
ਉਠਦੇ ਬਹਿੰਦੇ ਸ਼ਾਮ ਸਵੇਰੇ , ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏 ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ...... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹 ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏 🌹🙏•••।। ਸਾਰੇ ਜੱਪੋ ਜੀ ।।•••🙏🌹 ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏'
@kuldeepsonu609
@kuldeepsonu609 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🌹🌹🌹🌹🌹🌹🌹
@MrPARAMJATT
@MrPARAMJATT 2 жыл бұрын
ਇਕ ਰੁਹਾਨੀ ਖਿੱਚ ਵਾਲੀ ਆਵਾਜ ਹੈ ਭਾਈ ਜੀ ਦੀ॥ ਵਾਹਿਗੁਰੂ 🙏🏻
@amrikdhillon9977
@amrikdhillon9977 Жыл бұрын
ਬਹੁਤ ਹੀ ਦਿਲ ਨੂੰ ਸਕੂਨ ਮਿਲਦਾ ਹੈ ਭਾਈ ਤਰਲੋਚਨ ਸਿੰਘ ਜੀ ਅਵਾਜ਼ ਵਿਚ ਜਪੁਜੀ ਸਾਹਿਬ ਜੀ ਸੁਣ ਕੇ ਸਿੱਖ ਕੌਮ ਦੇ ਮਹਾਨ ਹੀਰੇ ਭਾਈ ਸਾਹਿਬ ਜੀ
@gurminderkaur6463
@gurminderkaur6463 Жыл бұрын
You are right
@dilbagsinghsarwara205
@dilbagsinghsarwara205 25 күн бұрын
ਧੰਨ ਗੁਰੂ ਰਾਮਦਾਸ ਜੀ 🙏 ਧੰਨ ਗੁਰੂ ਨਾਨਕ ਦੇਵ ਜੀ 🙏 ਧੰਨ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏🙏
@satvirparmar7451
@satvirparmar7451 10 ай бұрын
ਬਚਪਨ ਵਿੱਚ ਇਹ ਅਵਾਜ਼ ਗੁਰੂਦੁਆਰਾ ਸਾਹਿਬ ਵਿੱਚ ਸਵੇਰੇ ਅਤੇ ਸ਼ਾਮ ਨੂੰ ਸੁਣਦੇ ਹੁੰਦੇ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RAJESHKUMAR-ux9wl
@RAJESHKUMAR-ux9wl Жыл бұрын
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਤੇ ਬਾਣੀ ਆਤਮਿਕ ਗਿਆਨ ਤੇ ਆਨੰਦ ਦਾ ਅਧਾਰ ਹੈ । ਮਹਾਰਾਜ ਆਪ ਕਿਰਪਾ ਕਰਨ ਜੀ
@SherGill214
@SherGill214 Жыл бұрын
ਭਾਈ ਤਰਲੋਚਨ ਸਿੰਘ ਜੀ ਵਾਂਗ ਏਨੀ ਮਿੱਠੀ ਆਵਾਜ਼ ਚ ਗੁਰਬਾਣੀ ਪੜ੍ਹਨ ਵਾਲਾ ਦੁਬਾਰਾ ਸ਼ਾਇਦ ਹੀ ਕਦੇ ਪੈਦਾ ਹੋਵੇ 🙏🙏🙏🙏🙏
@LalitKumar-eq1oo
@LalitKumar-eq1oo 18 күн бұрын
Boht hi ras h BABA Ji di awaz CH Japji Sahib da path sun K Anand a gya Sachi ankhaan cho pani liyata BABA Ji nu waheguru Ji ne aisi surili awaz bakshi shukr h waheguru tera teriyan tu Jane hr bnde nu gurbani nal judan da Daan bakshi 🙏
@glasgowjatt635
@glasgowjatt635 Ай бұрын
Dady mera Dubai to Tape record leh k aya si te Dady mera baba ji di awaz vich path launda hunda si Waheguru Bhut old awaz baba ji di Waheguru mehar kare bachpan di yaad🏴󠁧󠁢󠁳󠁣󠁴󠁿🇬🇧🙏🙏
@harjitsidhu80
@harjitsidhu80 4 жыл бұрын
40 ਸਾਲ ਤੋਂ ਸੁਣਦੇ ਆ ਰਹੇ ਹਾਂ ਬਹੁਤ ਹੀ ਮਿੱਠੀ ਅਵਾਜ਼ ਆ ਬਾਬਾ ਜੀ ਦੀ ,
@sardarasingh3133
@sardarasingh3133 3 жыл бұрын
9kkkjqwioqlllq 1hतैतैतैचतजत
@sukhwindersingh2162
@sukhwindersingh2162 Жыл бұрын
ਵਾਹਿਗੂਰੂ ਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੀ ਮਾਂ ਨੇ ਇਹ ਰੇਡਿਉ ਤੇ ਲਗਾਹ ਦੇਣੀ ਤਾਂ ਮਾਤਾ ਨੇ ਨਾਲ ਨਾਲ ਪਾਠ ਕਰਦਾ ਰਹਿਣਾਂ ਤਾਂ ਨਾਲ ਘਰ ਦਾ ਕੰਮ ਵੀ ਕਰਦਾ ਰਹਿਣਾਂ ਇਹ ਅਵਾਜ਼ ਬੁਹਤ ਹੀ ਮਿੱਠੀ ਮਿੱਠੀ ਅਵਾਜ਼ ਸਾਡੇ ਕੰਨਾ ਵਿੱਚ ਪੈਣੀ ਸਵੇਰ ਦੀ ਸੂਰੂਵਾਤ ਜਾਪਜੀ ਸਾਹਿਬ ਤੋਂ ਹੋਣੀ ਅੱਜ ਵੀ ਉਹੀ ਅਵਾਜ ਸੁਣਦੇ ਹਾਂ ਬਚਪਨ ਯਾਦ ਆ ਜਾਦਾ ਹੈ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sadaapna4149
@sadaapna4149 2 жыл бұрын
please remove all advertisments its a prayer to get blessings not to make money
@happymangla3761
@happymangla3761 Ай бұрын
U r right 👍 sir
@baljit-997
@baljit-997 2 жыл бұрын
ਭਾਈ ਸਾਹਿਬ ਜੀ ਦੀ ਆਵਾਜ਼ ਸੁਣ ਕੇ ਬਚਪਨ ਚੇਤੇ ਆ ਗਿਆ ਜੀ।
@darshansinghsidhu1179
@darshansinghsidhu1179 23 күн бұрын
ਮਸ਼ਹੂਰੀ ਦੇਣਾ ਬਾਣੀ ਦੇ ਉਲਟ ਹੈ ਗੌਰ ਕਰਨਾ ਚਾਹੀਦਾ ਹੈ ਜੀ।
@gurlalsingh564
@gurlalsingh564 Ай бұрын
ਬਹੁਤ ਮਿੱਠੀ ਅਵਾਜ ਭਾਈ ਸਾਹਿਬ ਦੀ
@Jaisingh-ki2xo
@Jaisingh-ki2xo 4 жыл бұрын
Mai jado chota si 1994 vich aa path mai sunda honda si aaj ae path sun ke mai fher 1994 vich ponch janda waa very nice voice wahe guru sab nu Chardi kala vich rakhe wahe guru ji ka khal sa wahe guru ji ki fhate
@ravivirgahlewalsatnaamwahe8572
@ravivirgahlewalsatnaamwahe8572 3 жыл бұрын
ਬਿਲਕੁੱਲ ਮੈਂ ਵੀ ਇੰਝ ਹੀ ਮਹਿਸੂਸ ਕਰਦਾ । ਮੈਂ ਵੀ 94-95 ਦੀ ਗੱਲ ਕਰਦਾ ।
@jagseernumberdar8827
@jagseernumberdar8827 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ ਬੇਨਤੀ ਹੈ ਕਿ ਗੁਰਬਾਣੀਂ ਵਿੱਚ ਆਇਡ, ਮਸ਼ਹੂਰੀ ਦੇਣਾ ਗੁਰ ਮਰਯਾਦਾ ਦੇ ਬਿਲਕੁਲ ਉਲਟ ਹੈ ਜੀ , ਜ਼ਰਾ ਸੋਚੋ
@gurwinderkhehra6171
@gurwinderkhehra6171 Жыл бұрын
ਸੁਪਨਿਆਂ ਦੇ ਟਾਇਮ ਦੀ ਯਾਦ ਦਵਾਉਂਦੀ ਭਾਈ ਸਾਹਿਬ ਜੀ ਦੀ ਅਾਵਾਜ਼
@Iqbal_sibia
@Iqbal_sibia 9 ай бұрын
ਸਾਡੇ ਪਿੰਡ ਸੰਤਾਂ ਦੇ ਡੇਰੇ ਹਰ ਰੋਜ਼ ਸੁਣਦੇ ਸੀ ਨਿੱਕੇ ਹੁੰਦੇ… 💕💐💕
@baljeetkaur7088
@baljeetkaur7088 2 жыл бұрын
ਭਾਈ ਸਾਹਿਬ ਦੀ ਆਵਾਜ਼ ਰਾਹੀਂ , ਬਾਣੀ ਸੁਣ ਕੇ ਬਹੁਤ ਅਨੰਦ ਆਉਂਦਾ ਹੈ।
@sarabjitsramgharia9872
@sarabjitsramgharia9872 11 ай бұрын
ਸਹੀ ਗੱਲ ਹੈ ਜੀ
@baljeetkaur4455
@baljeetkaur4455 4 жыл бұрын
ਬਚਪਨ ਵਿੱਚ ਮੈਂ ਬਹੁਤ ਧਿਆਨ ਨਾਲ ਸੁਣਦੀ ਸੀ। ਆਪਣੇ ਪੇਕੇ ਪਿੰਡ।ਫੇਰ ਇਹ ਅਵਾਜ 23ਸਾਲਾਂ ਬਾਅਦ ਸੁਣਨ ਨੂੰ ਮਿਲੀ।ਚੰਡੀਗੜ ਤਾਂ ਕਦੇ ਨੀ ਸੁਣੀ।ਤਰਸ ਗੀ ਸੀ ਸੁਣਨ ਲੲਈ। ਕਿਊਂਕਿ ਮੈਨੂੰ ਭਾਈ ਸਾਹਿਬ ਓਹਨਾਂ ਦਾ ਨਾਮ ਨਹੀਂ ਸੀ ਪਤਾ
@nirmalkaurkaur4232
@nirmalkaurkaur4232 4 жыл бұрын
Same
@GurpreetSingh-wv8nr
@GurpreetSingh-wv8nr 4 жыл бұрын
Bilkul sahi gal kahi..
@GagandeepSingh-wp9zl
@GagandeepSingh-wp9zl 4 жыл бұрын
Sahi kea menu V pind di yaad agi bachpan di
@aasandasmotiyaniaasandas6457
@aasandasmotiyaniaasandas6457 4 жыл бұрын
@@nirmalkaurkaur4232 very 💚 nice
@balwantsingh-yw6wr
@balwantsingh-yw6wr 2 ай бұрын
Waheguru ji
@juginderkaur5545
@juginderkaur5545 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bbains
@bbains 4 ай бұрын
ਵਾਹਿਗੁਰੂ ਜੀ ਮਿਹਰ ਸਦਕਾ ਬਹੁਤ ਵਾਰ ਆਪਣੀ ਪਤਨੀ ਦੇ ਪੇਕੇ ਘਰ ਦਿੱਲੀ ਭਾਈ ਸਾਹਿਬ ਜੀ ਜਿਨਾ ਨੂੰ ਮੇਰੀ ਧਰਮ ਪਤਨੀ ਅੰਕਲ ਜੀ ਕਹਿ ਕੇ ਬੁਲਾਉਂਦੇ ਹਨ ਮਿਲਣ ਦਾ ਸੁਭਾਗ ਮਿਲਿਆ . ਬਹੁਤ ਹੀ ਮਿਲਾਪੜੇ ਸੁਭਾ ਦੇ ਮਾਲਕ ਹਨ.1975-76 ਤੋਂ ਇਹ ਅਵਾਜ ਜਦੋਂ ਵੀ ਕੰਨਾ ਵਿਚ ਸੁਣੀਦੀ ਹੈ ਮਨ ਨੂੰ ਬਹੁਤ ਸਕੂਨ ਮਿਲਦਾ ਹੈ. ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ.
@HarpreetSingh-or7bo
@HarpreetSingh-or7bo 4 жыл бұрын
ਬਹੁਤ ਰਸ ਹੈ ਬਾਈ ਸਾਹਿਬ ਜੀ ਦੀ ਆਵਾਜ਼ ਵਿਚ 🙏🙏🙏🙏🙏 ਆਵਾਜ਼ ਅਮਰ ਹੈ ਜੀ ਰਹਿੰਦੀ ਦੁਨੀਆ ਤੱਕ😚
@JasmeenKaur-by2eh
@JasmeenKaur-by2eh 4 жыл бұрын
Waheguru ji 🙏
@gurmeetkaurbrar
@gurmeetkaurbrar 2 жыл бұрын
@@rsseehra72 31 ਰਾਗ ਜੀ
@gurmeetkaurbrar
@gurmeetkaurbrar 2 жыл бұрын
@@rsseehra72 ji ਮੈਨੂੰ ਭੁਲੇਖਾ ਸੀ 3o -31raag ਦਾ ਜੀ ਪਰ ਜੋ ਹੁਣ ਲਿਖਿਆ ਹੈ ਚੰਗੀ ਤਰ੍ਹਾਂ ਪੜ੍ਹ ਕੇ ਲਿਖਿਆ ਹੈ Tvareekh Guru Khalsa ( ਪੁਰਾਤਨ ਗ੍ਰੰਥ G ਗਿਆਨ ਸਿੰਘ ਭਾਗ ਪਹਿਲਾ) ਵਿਚ ਉਹਨਾਂ ਨੇ 30 ਰਾਗ ਲਿਖੇ ਹਨ 9 ਧੁਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਪਹਿਲਾ raag ਸ਼੍ਰੀ ਰਾਗ 30 raag ਰਾਗ ਜੈ ਜੈ Jaewanti ਬਾਅਦ ਵਿਚ mundawni ਤੇ raagmala ਹੈ ਪੰਜਾਬੀ ਵਿਚ ਪੂਰਾ ਨਹੀਂ ਲਿਖਿਆ ਗਿਆ ਭੁੱਲ ਚੁੱਕ ਮਾਫ਼ ਕਰਨੀ ਸਤਿ ਸ੍ਰੀ ਅਕਾਲ
@gurmeetkaurbrar
@gurmeetkaurbrar 2 жыл бұрын
@@rsseehra72 ਵੀਰ ਮੇਰੇ ਸ਼ਰਧਾ ਨਾਲ ਪਾਠ ਸ਼ੁਰੂ ਕਰ ਲਈ ਏ ਸਾਰੀ ਗ਼ਲਤ ਫਹਿਮੀ ਦੂਰ ਹੋ ਜਾਵੇਗੀ ਨਾਲੇ ਪੁੰਨ ਨਾਲੇ ਫਲੀਆਂ
@gurmeetkaurbrar
@gurmeetkaurbrar 2 жыл бұрын
@@rsseehra72 ਵੀਰ ਜੀ ਮੈਨੂੰ ਕਿਸੇ ਹੋਰ ਪਾਸੇ ਜਾਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁਰੂ ਕਰਨਾ ਭਾਵੇਂ ਇਕ ਮਹੀਨਾ ਲੱਗ ਜਾਵੇ ਜਾਂ 2 ਅਸਲ ਸੱਚਾਈ ਓਥੇ ਹੀ ਹੈ
@SatnamSingh-dl8ip
@SatnamSingh-dl8ip 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ
@narinderkaur8926
@narinderkaur8926 11 ай бұрын
Bchpnn de naal naal Bebe Baba Daddy ..oh Mera Mohi klan Pind vi yaad anda 😊
@sukhmandersingh2930
@sukhmandersingh2930 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@diamondmediapunjab8834
@diamondmediapunjab8834 4 ай бұрын
ਇਹ ਆਵਾਜ਼ ਬਚਪਨ ਤੋਂ ਹੀ ਰੂਹ 'ਚ ਵਸੀ ਹੈ, ਜਦੋਂ ਭਾਈ ਤਰਲੋਚਨ ਸਿੰਘ ਦੀ ਆਵਾਜ਼ 'ਚ ਜਪੁਜੀ ਸਾਹਿਬ ਸੁਣਦੇ ਹਾਂ ਤਾਂ ਪਤਾ ਨਹੀਂ ਕਿੰਨੇ ਸਾਲ ਪਿੱਛੇ ਚਲੇ ਜਾਂਦੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ||🌹🌹🙏 ✍️ ਪੱਤਰਕਾਰ ਜੀ ਐੱਸ ਚੌਹਾਨ ||
@veerpal3292
@veerpal3292 5 жыл бұрын
ਅੱਜ ਤੋਂ 35_40 ਸਾਲ ਪਹਿਲਾਂ ਹਰ ਇਕ ਪਿੰਡ ਦੇ ਗੁਰਦੁਆਰੇ ਵਿੱਚ ਸੁਭਾ ਸ਼ਾਮ ਇਸ ਰਾਗੀ ਸਿੰਘ ਦੀ ਅਵਾਜ਼ ਸੁਣਾਈ ਦਿੰਦੀ ਸੀ ਸੁਭਾ ਲੋਕ ਇਹ ਅਵਾਜ਼ ਸੁਣਕੇ ਜਾਗਦੇ ਸੀ ਬੱਚਪਣ ਯਾਦ ਆਗਿਆ ਵਾਹਿਗੁਰੂ ਵਾਹਿਗੁਰੂ
@kulwinderkumar3822
@kulwinderkumar3822 4 жыл бұрын
Sahi kehA g
@nijjarmodernfarming4110
@nijjarmodernfarming4110 3 жыл бұрын
Right
@manminderkumar8330
@manminderkumar8330 3 жыл бұрын
Right
@premlal3100
@premlal3100 3 жыл бұрын
Sat nam Sri waheguru ji 🌹🌹🌹🌹🌹🙏🙏🙏🙏🙏
@manukhera3685
@manukhera3685 3 жыл бұрын
.. ⁰¹
@nijjarmodernfarming4110
@nijjarmodernfarming4110 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BittuSingh-yk6xn
@BittuSingh-yk6xn 6 ай бұрын
ਬਹੁਤ ਹੀ ਪਿਆਰੀ ਮਿੱਠੀ ਤੇ ਸੁਰੀਲੀ ਅਵਾਜ਼ ਹੈ ਗਿਆਨੀ ਜੀ ਦੀ
@varinderdhaliwal2905
@varinderdhaliwal2905 Жыл бұрын
ਬਾਬਾ ਜੀ ਦੀ ਆਵਾਜ਼ ਦਿਲ ਨੂੰ ਛੂ ਲੈਂਦੀ ਆ ਜਦੋਂ ਮੈਂ ਅੱਜ ਤੋਂ 20 ਸਾਲ ਪਹਿਲਾ ਆਪਣੇ ਨਾਨਕੇ ਪਿੰਡ ਰਿਹਾ ਕਰਦਾ ਸੀ ਸ਼ਾਮ ਨੂੰ ਜਦੋਂ ਖੇਤੋਂ ਘਰ ਨੂੰ ਜਦੇ ਸੀ ਬਾਬਾ ਜੀ ਦੀ ਆਵਾਜ਼ ਚ ਰਹਿਰਾਸ ਸਾਹਿਬ ਦਾ ਪਾਠ ਚਲਦਾ ਹੁੰਦਾ ਸੀ ਅੱਜ ਵੀ ਬਾਬਾ ਜੀ ਦੀ ਆਵਾਜ਼ ਸੁਣ ਕੇ ਬਚਪਣ ਯਾਦ ਆ ਜਾਦਾ
@inderveerbilling
@inderveerbilling Жыл бұрын
Kya bat aa ji. Gud memories
@KuldeepSingh-yx1tq
@KuldeepSingh-yx1tq Жыл бұрын
Haji veer mnu aanda h apna purana time. Sada golden time c oh. Pr hun kde vapis ni ja skde asi. Na hi oh time vapis aana
@inderveerbilling
@inderveerbilling Жыл бұрын
@@KuldeepSingh-yx1tq jwa ee sahi keha veer
@leviparrish4109
@leviparrish4109 Жыл бұрын
God bless you guys.
@vickyrana7543
@vickyrana7543 Жыл бұрын
🆂🅰🅷🅸 🅶🅰🅻 🅰
@KulwinderKaur-kg9hi
@KulwinderKaur-kg9hi Жыл бұрын
1980 ke lagbhag Maine awaaz suni thi ISI awaaz ko dhundh rahi thi jisne bheje video Dali hai uska bahut bahut shukriya waheguru kripa Karen usko
@gursewaksingh8531
@gursewaksingh8531 Жыл бұрын
ਸਹੀ ਗੱਲ🙏। 35.40. ਸਾਲ। ਸਾਮ ਸਵੇਰ ਗੁਰੂ ਘਰ ਵਿੱਚ ਅਵਾਜ਼ ਆਉਦੀ। ਸੀ Nice👍
@amrikghuman7259
@amrikghuman7259 3 жыл бұрын
🙏💚🙏🙏🙏🙏🌲🌲🌲♥️🥀🚩🌹🌷🙏🏻 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@rupertperiwinkle4477
@rupertperiwinkle4477 Жыл бұрын
As a Western born, this was one of my first exposures to Japji Sahib in the 80s, back when all we had were cassettes. Nani ji played this daily. Brings back memories…. 🙏
@r-kaur1510
@r-kaur1510 8 ай бұрын
The same with us🙋‍♀️.we live in Norway🇳🇴. And my father used to play this on casette when we were kids. Back in the 80s😅 this voice gives such a calmness ❤😇
@rupertperiwinkle4477
@rupertperiwinkle4477 8 ай бұрын
@@r-kaur1510 yes! :)
@user-op7wj1qk4e
@user-op7wj1qk4e 4 ай бұрын
DEAR ALL, WHEN I WAS LIVING IN A VILLAGE NANDA CHAUR, DISTT. HOSHIARPUR, SRI JAPJI SAHIB PATH WAS BEING HEARD. THIS PATH REMINDS OF MY CHILDHOOD. I SALUTE THIS PATH'S VOICE. VERY, VERY MELODIOUS VOICE. MAY HE LIVE LONG. WAHEGURU JI, WAHEGURU JI, WAHEGURU JI, WAHEGURU JI, WAHEGURU JI.
@palsingh7272
@palsingh7272 9 күн бұрын
Baba ji di awaj wala japuji sahib😮35year pahila di yaad karwanda h Waheguru ji
@dilbagsinghsarwara205
@dilbagsinghsarwara205 Күн бұрын
ਵਾਹਿਗੁਰੂ ਜੀ 🙏🙏🙏
@sanjeetkapoor8104
@sanjeetkapoor8104 2 жыл бұрын
Mainu apna bachpan yaad aa jaanda hai , aa wali awaj sun k, bahut sukun milda hai, waheguru ji 🙏
@jasveerkaurjaura5255
@jasveerkaurjaura5255 Жыл бұрын
65rf'go 6 FBI 7>
@kuldeepsallan5830
@kuldeepsallan5830 Жыл бұрын
sahi gall aa g same feeling
@sandyk2767
@sandyk2767 8 ай бұрын
Ditto 🙏🏼
@charanjitsingh3649
@charanjitsingh3649 5 жыл бұрын
Waheguru g Meri mummy nu brain di problem a ohna nu thik rakheo Apni mehar rakheo ohna te waheguru mummy da opration think ho jawe
@ravivirgahlewalsatnaamwahe8572
@ravivirgahlewalsatnaamwahe8572 3 жыл бұрын
How is your mom now brother
@SimranKaur-lc5lt
@SimranKaur-lc5lt 3 жыл бұрын
Waheguru hamesha apnya bchya de ang sang ne ... don't worry ..and be positive
@user-vb7fl9je1s
@user-vb7fl9je1s Жыл бұрын
ਸਾਡੇ ਪਿੰਡ ਪੱਖੋਕੇ ਸਵੇਰੇ ਸਾਮ ਸਨ 88 90 ਚ ਇਹੀ ਪਾਠ ਚਲਦਾ ਹੁੰਦਾ ਸੀ ਅੱਜ ਵੀ ਉਹੀ ਸਮਾਂ ਯਾਦ ਆ ਜਾਂਦਾ ਹੈ
@sukhdevsinghrg
@sukhdevsinghrg 5 ай бұрын
Wah Wah bhai Sahib Bhai Tarlochan Singh ji Waheguru ji di kirpa Sadka Kai Vaar Bhai Ji Nu Milan da Avsar Milya
@chmkorsingh6397
@chmkorsingh6397 4 жыл бұрын
ਸਤਿ ਸ੍ਰੀ ਅਕਾਲ ਜੀ
@poonampaul7903
@poonampaul7903 Жыл бұрын
Waheguru ji da Khalsa waheguru ji ki Fateh 🙏..... Early morning every day when I hear...This path takes me to my childhood days...when my dad used to put ...n we used to hear... while getting ready for school....I have kept his tradition....n am passing this to my kids....my son too hear... while getting ready for his office 🙏..... Babbaji bless by all 🙏
@ilovejindmahi
@ilovejindmahi Жыл бұрын
Same. I remember listening while getting ready for school and plan on continuing for my children 🙏🏽
@kulwindernannar2053
@kulwindernannar2053 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@AmanDeep-eu3wk
@AmanDeep-eu3wk Жыл бұрын
. .
@ranjitsinghajmani3608
@ranjitsinghajmani3608 Жыл бұрын
U r ❤️ God blessed oh dear 💕
@belovedsapna2840
@belovedsapna2840 5 күн бұрын
ਨਾਨਕੇ ਪਿੰਡ ਸੁਣਦੀ ਹੁੰਦੀ ਸੀ
@pawandeepsingh4039
@pawandeepsingh4039 11 күн бұрын
Baba ji bhout sohna path krde hn video editing hai
@tarrysohal4092
@tarrysohal4092 7 жыл бұрын
Ik Onkar - Mool Mantra - Waheguru Simran, ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ਇੱਕ ਏਕੰਕਾਰ ਜੋਤਿ ਰੂਪ ਹੈ, ਪਰਮ ਨਿਰਮਲ ਚੇਤਨਾ ਹੈ, ਦੇਹ ਰਹਿਤ ਹੈ, ਰੂਪ ਰੇਖ ਰੰਗ ਤੋਂ ਨਿਆਰਾ ਹੈ, ਸੱਤ, ਸਦਾ ਸੱਤ ਅਸਲੀਅਤ ਹੈ, ਨਾਮ ਜੋਤਿ ਰੂਪ ਹੈ, ਕਰਤਾ ਹੈ, ਆਦਿ ਪੁਰਖ ਹੈ, ਨਿਰਭਉ, ਨਿਰਵੈਰ, ਅਕਾਲ ਪੁਰਖ ਹੈ, ਅਜੂਨੀ ਹੈ, ਆਪਣੇ ਆਪ ਤੋਂ ਆਪ ਪੈਦਾ ਹੋਇਆ ਹੈ, ਸੈਭੰ ਹੈ। ਗੁਣੀ ਭਰਪੂਰ ਹੈ, ਉਸ ਵਿੱਚ ਅਉਗੁਣ ਵਿਕਾਰ ਕੋਈ ਨਹੀਂ, ਨਿਰਮਲ ਹੈ, ਪਵਿੱਤਰ ਹੈ, ਉਸ ਨੂੰ ਕਿਸੇ ਦਾ ਭੈ ਨਹੀਂ, ਇਕੋ ਇੱਕ ਹੈ ਆਪਣੇ ਮਨ ਨੂੰ ਅਡੋਲ ਅਵਸਥਾ ਵਿੱਚ ਟਿਕਾ ਕੇ ਆਪਣਾ ਕੀਮਤੀ ਮਨੁੱਖਾ ਜਨਮ ਸਫਲ ਕਰੀਏ।ਜਿੰਦਗੀ ਵਿੱਚ ਉਹੀ ਵੇਲਾ, ਸੁਆਸ, ਦਿਨ ਸਫਲ ਹੈ ਜੋ ਪ੍ਰਮੇਸ਼ਰ ਦੀ ਯਾਦ ਵਿੱਚ ਬਤੀਤ ਹੋ ਜਾਵੇ। ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਵਡਾ ਖੇਲ ਤਮਾਸਾ ਰਚਿਆ ਹੈ, ਸਾਰੀ ਰਚਨਾਂ ਤੁਹਾਡੀ ਹੈ Waheguru Ji
@monakaur2500
@monakaur2500 5 жыл бұрын
Luv u baba g
@inderdeepsingh7158
@inderdeepsingh7158 5 жыл бұрын
Awesome
@SurinderSingh-jb9kq
@SurinderSingh-jb9kq Жыл бұрын
Waheguru ji 1974 ch Guru Ghar ch eho mithi awaaz sunai din din si. So sweet Ruhaniyat
@azaadkhalsatvazaadtv7626
@azaadkhalsatvazaadtv7626 7 ай бұрын
ਬਚਪਨ ਯਾਦ ਆਗਿਆ ਪਹਿਲਾਂ ਸਾਰੇ ਗੁ. ਸਾਹਿਬ ਵਿਚ ਕੇੈਸ਼ਟ ਚਲਦੀ ਸੀ ਸੇਵੇਰੇ ਸ਼ਾਮ
@btl3938
@btl3938 Ай бұрын
ਸਚੀ ਪੂਰੀ ਰੁਹਾਨੀਅਤ ਹੈ ਅਨੰਦ ਮਹਾਨੰਦ ❤❤
@jasmankaur9791
@jasmankaur9791 3 жыл бұрын
🌷🙏🌷ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🌷🙏🌷
@SatpalSingh-ro8hv
@SatpalSingh-ro8hv 2 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ‌ਜੀ
@pawanmann1740
@pawanmann1740 5 ай бұрын
1990di yaad aa jani hai bachiaa no path sikhona hai ta eh gr vich lga devo roj. Bahchiaa nu sunan ya path krn vaste kuchh ni kehna. Aapne aap uhna nu kanth ho jaiga WITH in month WAHEGURU JI
@ramandeepsaini3009
@ramandeepsaini3009 8 ай бұрын
ਬਚਪਨ ਦੀ ਯਾਦ ਤਾਜਾ ਹੋ ਗਈ ਜੇਦੋ
@nareshtanel5876
@nareshtanel5876 2 жыл бұрын
ਬਚਪਨ ਦੀ ਯਾਦ ਆ ਜਾਂਦੀ ਭਾਈ ਜੀ ਦੀ ਆਵਾਜ਼ ਸੁਣ ਕੇੇ ਵਾਹਿਗੁਰੂ ਜੀ ਮਿਹਰ ਕਰਨ
@bhagwantsandhu3296
@bhagwantsandhu3296 4 жыл бұрын
Bachpan vich eh awaz har ik Gurudwara sahib vicho sunde hunde c.Amazing smooth voice.
@tarlochansingh7533
@tarlochansingh7533 3 жыл бұрын
Bahut hi surilee awaaz pehlan ton sundey haan waheguru ji
@bootafromune1
@bootafromune1 2 жыл бұрын
Agreed paji. Satnam Waheguru
@bikarsingh5289
@bikarsingh5289 2 жыл бұрын
Weheguru weheguru weheguru weheguru weheguru ji
@dilbagsinghsarwara205
@dilbagsinghsarwara205 Ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏
@KashmirSingh-im2lf
@KashmirSingh-im2lf 9 ай бұрын
ਦੁਨੀਆ ਚ ਲੱਖਾ ਆਵਾਜਾ ਆਉਣੀਆ ਅਤੇ ਆਉਂਦੀਆਂ ਰਹਿਣਗੀਆਂ ਪਰ ਭਾਈ ਤਿਰਲੋਚਨ ਵਾਰਗੀ ਰੂਹਾਨੀ ਅਵਾਜ ਨਹੀਂ ਦੁਵਾਰਾ ਦੁਨੀਆ ਆਉਣੀ....ਕ੍ਰਿਸ਼ਨ ਭਗਵਾਨ ਅਰੁਜਨ ਨੂੰ ਉਪਦੇਸ਼ ਦਿੰਦੇ ਹੈ ਹੇ ਪਾਰਥ ਆਤਮਾ ਨੂੰ ਨਾ ਅੱਗ ਜਲਾ ਸਕਦੀ ਹੈ ਨਾ ਪਾਣੀ ਡੁੱਬਾ ਸੱਕਦਾ ਨਾ ਹਵਾ ਉਡਾ ਸਕਦੀ ਹੈ ਨਾ ਕੋਈ ਹਥਿਆਰ ਆਤਮਾ ਨੂੰ ਘਾਇਲ ਕਰ ਸੱਕਦਾ ਹੈ ਆਤਮਾ ਅਤੇ ਪਰਮਾਤਮਾ ਸਦਾ ਸੇ ਹੈ ਅਤੇ ਸਦਾ ਸੇ ਹੋਗੇ ਅਤੇ ਸੇ ਰਹੇਗੇ..... ਅਧਿ ਸੱਚ ਜੁਗਾਦਿ ਸੱਚ ਹੇ ਵੀ ਸੱਚ ਨਾਨਕ ਹੋਸੀ ਵੀ ਸੱਚ
@amriksinghwalia57
@amriksinghwalia57 Жыл бұрын
Now I m 55 year old it'remineds me my childhood time in my nanekey, thanks U tube team god bless u.
@AjaySingh-ho6oo
@AjaySingh-ho6oo 2 жыл бұрын
Everyday in the morning my mother used to dress me up for school and eh paath chalda hunda c tv te… aj v oh yaad dhundli jehi aa WAHEGURU Sabda bhala kare 😇
@ManpreetKaur-ll6ry
@ManpreetKaur-ll6ry 2 жыл бұрын
Mm. Mm. Nm. Vvv c v bb jb v m. B n. N. Mmm n Mm m. But
@parneetkaur9419
@parneetkaur9419 4 ай бұрын
Baba ji di aawaj bahut mithi aa te aawaj ch ek anokhi khich aa jis to menu mera bachpan te mera pind yaad aa jaanda .🙏🏻🙏🏻🙏🏻
@deepsidhu2674
@deepsidhu2674 17 күн бұрын
Waheguru Haye rabba sachi main bahut time to lab reha but mainu aa awaz ni mildi c sachi ajj fer Bachpan ch wapis chal gya
@gurpreetsingh-zg3km
@gurpreetsingh-zg3km 4 жыл бұрын
ਭਾਈ ਸਾਹਿਬ ਜੀ ਦੀ ਅਵਾਜ ਬਹੁਤ ਮਿੱਠੀ ਆ
@SukhdevSingh-hx8ym
@SukhdevSingh-hx8ym 7 жыл бұрын
hun lagbhag umar de madd ch ha, jdd kde v eh awaz sunda ha eh aad wal lae jandi, shaed otho tak jdo mae aze apni mata di kukh ch c... gaera asar rakhdi eh awaz meri zindagi ch.
@rajeshpanchal4693
@rajeshpanchal4693 6 жыл бұрын
Rajesh dhiman very peacefully path and all work successful
@rajeshpanchal4693
@rajeshpanchal4693 6 жыл бұрын
Good guru bani
@rajeshpanchal4693
@rajeshpanchal4693 6 жыл бұрын
Kisi ko CBSC ICSC GSEB NURSERY TO 12TH TUTION SO CONTACT DEEP PERSONAL AND GROUP TUTION CLASS AT ODHAV .CONTACT 9998239883 ,9106765594
@harparkashkaur185
@harparkashkaur185 4 жыл бұрын
I am very impressed with your voice babaji
@harparkashkaur185
@harparkashkaur185 4 жыл бұрын
Dhan dhan guru Nanak Dev Ji
@yogeshsanhotra4272
@yogeshsanhotra4272 11 ай бұрын
बचपन में पर रोज सुबह टेप रिकॉर्डर में लगते थे,,, आज भी लगता है बचपन में सुन रहे हैं। वाहेगुरु जी🙏
@risingstars6026
@risingstars6026 Жыл бұрын
waheguru ji ਰਹਿਰਾਸ ਪਾਠ ਬਾਬਾ ਜੀ ਬਹੁਤ ਵਦੀਆ ਕਰਦੇ ਨੇ ਬਹੁਤ ਹੀ ਸ਼ਾਂਤੀ ਮਿਲਦੀ
@jdsingh2293
@jdsingh2293 4 жыл бұрын
Eh mere Bachpan di yaad hai. Maa bhehen bhara sab yaad aonde ne. Pind yaad aonda hai. Per main wich advertisement da virodh karda ha. Wicho advertisement hatao nahi ta tohadi video nu report karage ‘misleading’.
@hirdayjeet
@hirdayjeet 3 жыл бұрын
Bai advertisement lai eh kuch ni kar sakde kyu advertisement eh ni launde , Main KZbin waley aa. Na eh aap advertisement la sakdey aa , na hi hta sakdey aa
@navitasuman5671
@navitasuman5671 2 жыл бұрын
I love this voice 🙏🙇🙇🙇🙇 Waheguru ji Mehar kreo❤️❤️ Kinna skoon milya eh awaj sun k ty pind di yaad aa gyi🥺
@ManpreetKaur-ll6ry
@ManpreetKaur-ll6ry 2 жыл бұрын
Nj
@avtarbagga3123
@avtarbagga3123 2 жыл бұрын
Sade pind hun v aina du awaaj ch japji sahib da paath hunda ae ji subah 4 bje gurudware lag janda ae ohi pind wali feeling Kuwait 🇰🇼 bich aa jandi ae 🙏🙏🙏🙏🙏🙏🙏🙏🙏
@84-yd2iy
@84-yd2iy 2 ай бұрын
ਆਵਾਜ ਬਹੁਤ ਵਧੀਆ ਐ ਗਲਤੀਆ ਬਹੁਤ ਹਨ
@karamjeetkaur6491
@karamjeetkaur6491 2 жыл бұрын
Waheguru ji I miss u dada g mere dada g Bhai ji da paath sunde always Ohna de tractor te Bhai ji de shabad te paath Chlda 🥺👏
@jagseernumberdar8827
@jagseernumberdar8827 4 жыл бұрын
ਬੜੀ ਮਿੱਠੀ ਤੇ ਸੁਰੀਲੀ ਆਵਾਜ਼ ਪਰ ਜੋ ਗੁਰਬਾਣੀ ਵਿੱਚ ਆਇਡ ਦਿੱਤੀ ਗਈ ਹੈ ਇਹ ਠੀਕ ਨਹੀਂ ਹੈ ਜੀ
@kulwinderkumar3822
@kulwinderkumar3822 4 жыл бұрын
Right
@jaskiratsingh9725
@jaskiratsingh9725 4 жыл бұрын
@@kulwinderkumar3822 💯
@ajaypalsingh2325
@ajaypalsingh2325 5 ай бұрын
☬ ਸਾਤਿਨਾਮ ਸ੍ਰੀ ਵਾਹਿਗੁਰੂ ☬ ਦੇਗ ਤੇਗ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ
@gurbajsandhu8384
@gurbajsandhu8384 3 жыл бұрын
yaar baani nu kon dislike kar sakda inni sohani voice v h 😧😧😧
@GurmeetSingh-sr7sn
@GurmeetSingh-sr7sn Жыл бұрын
Listening this voice since 90s..aj v ohi sukoon milda..waheguru ji sab te mehar kreo
@surinderkaur5363
@surinderkaur5363 Жыл бұрын
Satnam waheguru ji
@Iqbal_sibia
@Iqbal_sibia 9 ай бұрын
50-55 ਸਾਲ ਪਹਿਲਾਂ ਸਾਡੇ ਪਿੰਡ ਸੰਤਾਂ ਦੇ ਡੇਰੇ ਸਵੇਰੇ ਜਪੁਜੀ ਸਾਹਿਬ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਇਹ ਆਵਾਜ਼ ਸੁਣਦੀ ਸੀ . ਅੱਖਾਂ ਬੰਦ ਕਰਕੇ ਇਹੋ ਲੱਗਦਾ ਏ ਕਿ ਉੱਥੇ ਹੀ ਆਂ ਅੱਜ ਵੀ .. 💕🌺
@rup1984
@rup1984 2 жыл бұрын
My family used to play this tape In our tape recorder every morning when I was a small kid
@jaspalchadha5811
@jaspalchadha5811 Жыл бұрын
Same here 👶 👧
@inderveerbilling
@inderveerbilling Жыл бұрын
Same here.. on our tape recorder
@rajtoor4460
@rajtoor4460 4 ай бұрын
Same
@kamalpreet2412
@kamalpreet2412 4 ай бұрын
Bhai Sahib di awaaz saanu bachpan ch lai jandi a, odo cassette ch recording hundi si....waheguru ji
Japji Sahib - Japji Sahib Rehraas Sahib
22:07
Shabad Gurbani
Рет қаралды 1,8 МЛН
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН
She’s Giving Birth in Class…?
00:21
Alan Chikin Chow
Рет қаралды 6 МЛН
格斗裁判暴力执法!#fighting #shorts
00:15
武林之巅
Рет қаралды 90 МЛН
5 ਪਾਠ ਚੋਪਈ ਸਾਹਿਬ।। chaupai sahib..
25:24
Sahib ji Production
Рет қаралды 27 МЛН
Gur Ramdas Rakho Sarnai - Bhai Karnail Singh Ji | New Shabad Gurbani Kirtan Jukebox Nonstop Shabad
51:36
Shabad Kirtan Gurbani - Guru Ki Bani
Рет қаралды 1,5 МЛН
Bhai Trilochan Singh - Rehraas Sahib - Japji Sahib Rehraas Sahib
21:14
Shabad Gurbani
Рет қаралды 8 МЛН
Japji Sahib
22:34
Bhai Harbans Singh Ji Jagadhari Wale
Рет қаралды 1 МЛН
Kirtan Sukhmani Sahib (80 min) | Shabad Gurbani Kirtan Bhai Sarabjit Singh Ji (Canada) Read Along
1:20:55
Shabad Kirtan Gurbani - Divine Amrit Bani
Рет қаралды 7 МЛН
Amre - Есіңде сақта [Album EMI]
2:16
Amre Official
Рет қаралды 150 М.
Максим ФАДЕЕВ - SALTA (Премьера 2024)
3:33
Селфхарм
3:09
Monetochka - Topic
Рет қаралды 1,2 МЛН
Sadraddin - Если любишь | Official Visualizer
2:14
SADRADDIN
Рет қаралды 105 М.
Adil - Серенада | Official Music Video
2:50
Adil
Рет қаралды 95 М.