Jashan Mobile Game Hosting Bhai Gurpreet Singh Manukhta Di Sewa iphone New Video - Punjabi TV Canada

  Рет қаралды 364,896

PTC - Punjabi TV Canada

PTC - Punjabi TV Canada

Күн бұрын

Пікірлер: 553
@sonyvalu6137
@sonyvalu6137 11 ай бұрын
ਇਸ ਧੀ ਦਾ ਦੁੱਖ। ਸੁਣਿਆ ਤੇ। ਅੱਖਾਂ ਭਰ। ਆਈ ਹੈ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਬਹੁਤ ਤਰੱਕੀਆਂ ਬਖਸ਼ੇ
@amandhindsa8750
@amandhindsa8750 Жыл бұрын
ਕਿਸੇ ਦਾ ਦੁੱਖ ਸਮਝਣ ਲਈ ਹਰ ਇਨਸਾਨ ਦੇ ਅੰਦਰ ਇਨਸਾਨੀਅਤ ਦਾ ਹੋਣਾ ਬਹੁਤ ਜਰੂਰੀ ਆ ਜੋ ਕਿ ਅੱਜ ਦੇ ਸਮੇਂ ਵਿੱਚ ਖਤਮ ਹੋ ਚੁੱਕੀ ਹੈ
@shivanisharma5562
@shivanisharma5562 5 ай бұрын
ਆਪ ਨੇ ਸ਼ਹੀ ਕਿਹਾ ਹੈ ਜੀ,ਰੱਬ ਨਾਲ ਜੂੜੇ ਹੋਏ ਹੈ,
@kaurkaur9058
@kaurkaur9058 Жыл бұрын
ਨਾਮ ਕਿੰਨੇ ਯਾਦ ਨੇ ਸਾਰਿਆਂ ਦੇ , ਕਿੰਨਾ ਪਿਆਰ ਏ ਗੁਰਪ੍ਰੀਤ ਵੀਰ ਦੇ ਦਿਲ ਵਿੱਚ ਵੱਡੇ ਛੋਟੇ ਸਾਰਿਆਂ ਲਈ ❤ ਸਲੂਟ ਏ 🙏🙏🙏🙏🙏🙏🙏🙏🙏
@situationalenglish5244
@situationalenglish5244 Жыл бұрын
ਵਕਤ ਸਭ ਕੁਝ ਸਿਖਾ ਦਿੰਦਾ ਇਹ ਧੀ ਨੇ ਰੋ ਕੇ ਮੈਨੂੰ ਰਵਾ ਦਿੰਦਾ ਵਾਹਿਗੁਰੂ ਵੀਰ ਤੁਹਾਨੂੰ ਤਰਕੀਆ ਬਕਸੇ
@rashpalsinghdhillon3644
@rashpalsinghdhillon3644 Жыл бұрын
❤q❤❤❤❤❤qq❤
@ajitkaur6312
@ajitkaur6312 Жыл бұрын
​@@rashpalsinghdhillon3644❤❤❤❤❤
@mansiratkaursatnamsingh5a132
@mansiratkaursatnamsingh5a132 Жыл бұрын
Syyii g
@NishaVerma-ys5nd
@NishaVerma-ys5nd Жыл бұрын
Bacche Rona Dekhe Mere aap Aankhon Mein Aansu nikal Aaye sacche Pasha Mere curry Ina Bachana te
@sourav2097
@sourav2097 5 ай бұрын
@talwinderkaur2287
@talwinderkaur2287 Жыл бұрын
ਇਹੋ ਜਿਹੀ ਸੇਵਾ ਕੋਈ ਵੀ ਨਹੀਂ ਕਰ ਸਕਦਾ ਪਰਮਾਤਮਾ ਨੇ ਤੁਹਾਡੀ ਸੇਵਾ ਸਫਲ ਕਰਨੀ ਹੀ ਹੈ ਬਹੁਤ ਲੋਕੀ ਤੁਹਾਨੂੰ ਪਿਆਰਕਰਦੇ ਹਨ
@avleenkaur8351
@avleenkaur8351 5 ай бұрын
ਗੁਰਪ੍ਰੀਤ ਸਰ ਤੁਸੀ ਇਨਸਾਨ ਦੇ ਰੂਪ ਵਿੱਚ ਰੱਬ ਹੋ 🙏🙏
@amandhindsa8750
@amandhindsa8750 Жыл бұрын
ਬਹੁਤ ਵੱਡੀ ਸੇਵਾ ਹੈ ਵੀਰ ਗੁਰਪ੍ਰੀਤ ਦੀ ਵਾਹਿਗੁਰੂ ਜੀ ਨੇ ਬਹੁਤ ਹੀ ਵੱਡੀ ਬਖਸ਼ਿਸ਼ ਨਾਲ ਨਿਵਾਜਿਆ ਹੈ ਵੀਰ ਨੂੰ ਵਾਹਿਗੁਰੂ ਜੀ ਸਾਰੇ ਬੱਚਿਆਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ
@journeytime1470
@journeytime1470 Жыл бұрын
ਪਹਿਲਾਂ ਤਾਂ ਵੀਡੀਓ ਨੇ ਰੁਵਾ ਪਰ ਫੇਰ ਬੱਚਿਆਂ ਨੂੰ ਹੱਸਦਿਆਂ ਵੇਖ ਮਨ ਬਹੁਤ ਖੁਸ਼ ਹੋਇਆ।। ਵਾਹਿਗੁਰੂ ਜੀ ਕ੍ਰਿਪਾ ਕਰਨ ਬੱਚਿਆਂ ਤੇ।।
@kulwindertoorkulwinderkaur5030
@kulwindertoorkulwinderkaur5030 Жыл бұрын
ਵਾਹਿਗੁਰੂ ਜੀ ਸਾਰੇ ਬੱਚਿਆ ਤੇ ਮਿਹਰਾਂ ਭਰਿਆ ਹੱਥ ਸਦਾ ਰੱਖਣਾ ਜੀ ਵਾਹਿਗੁਰੂ ਜੀ ਸਿੱਖਿਆ ਦੀ ਦਾਤ ਬਖਸਨੀ ਜੀ 🙏🏼🙏🏼
@protejasinghdhandra8025
@protejasinghdhandra8025 5 ай бұрын
ਧੀ ਨੂੰ ਰੋਦੀ ਦੇਖ ਕੇ ਮਨ ਭਰ ਆਇਆ। ਵਾਹਿਗੁਰੂ ਇਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਤਰੱਕੀਆਂ ਬਖਸ਼ਣ। ਗੁਰਪ੍ਰੀਤ ਬਾਈ ਦੀ ਸੇਵਾ ਦਾ ਤਾਂ ਕੋਈ ਮੁੱਲ ਹੀ ਨਹੀਂ।
@surjeetkaur4585
@surjeetkaur4585 Жыл бұрын
ਇਨ੍ਹਾਂ ਬੱਚਿਆਂ ਦੇ ਦੂੱੱਖ ਦਰਦ ਸੁਣ ਕੇ ਬਹੁਤ ਦੁੱਖ ਹੋਇਆ ਧੱਨ ਹੋ ਵੀਰ ਜੀ ਵ। ਵਾਹਿਗੂਰੁ ਤਹਾਨੂੰ ਲੰਮੀ ਉਮਰ ਬਖ਼ਸ਼ੇ
@harbanskaur8146
@harbanskaur8146 Жыл бұрын
Arts, Commerce, science, Engineering ਲਈ ਇਨ੍ਹਾਂ ਬੱਚਿਆ ਨੂੰ ਯੋਗਤਾ ਅਨੁਸਾਰ ਪੜ੍ਹਾਈ ਦੀ ਤਿਆਰੀ ਲਈ ਅਪਣੀ ਸੇਵਾਵਾਂ ਦੇਣ ਲਈ ਵਧ ਤੋ ਵਧ teachers ਅਪਣਾ ਕੁਝ ਸਮਾ ਇਨ੍ਹਾਂ ਬੱਚਿਆ ਨੂੰ ਜ਼ਰੂਰ ਦੇਣ ਇਹ ਵੀ ਅਣਮੁੱਲੀ ਸੇਵਾ ਹੈ ਜੋ kismat ਵਾਲਿਆਂ ਨੂੰ ਮਿਲਦੀ ਹੈ
@SharanJit-tp2oo
@SharanJit-tp2oo Жыл бұрын
Sara bacha khush rhn God bless you
@pargatsingh5928
@pargatsingh5928 Жыл бұрын
ਵਾਹਿਗੁਰੂ ਜੀੀ ਧੰਨ ਹੈ ਗੁਰਪਰੀਤ ਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
@deepsoniofficial
@deepsoniofficial Жыл бұрын
Es bachi de hanjhu dekh k mein bahut royi aan..... waheguru ehna masooman nu eni sja na de.... ehna bacheyan di aan wali jindagi ch khushiyan hi khishiyan likh de. ..... te mere wadde veer tenu tan dilon salute 🫡 aa.....waheguru bless you all always
@DEEP0176
@DEEP0176 Жыл бұрын
Same m bhut sad hoya ji Rabb kise bache Nl Edda na hobe😢
@jarnailsingh9374
@jarnailsingh9374 Жыл бұрын
ਬਾਈ ਜੀ ਤੁਸੀਂ ਜਿਉਂਦੇ ਵਸਦੇ ਰਹੋ, ਜੋ ਬੇਸਹਾਰਾ ਲਈ ਇਕ ਮਸੀਹਾ ਹੋ, ਪ੍ਰਮਾਤਮਾ ਇਹ ਪਰਿਵਾਰ ਨੂੰ ਚੜਦੀ ਕਲਾ ਵਿੱਚ ਰਖੇ
@harbanskaur8146
@harbanskaur8146 Жыл бұрын
ਸਾਰੀਆਂ ਬੱਚੇ ਤੇ ਬੱਚੀਆਂ ਦੇ ਸਿਰ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖ ਸਭਨਾ ਦੇ ਸੁਪਨਿਆਂ ਨੂੰ ਪੂਰਾ ਕਰਨਾ ਤਾਂ ਜੋ ਇਹ ਸਾਰੇ ਵੀ ਖੁਸ਼ਹਾਲ ਮਾਨ ਸਨਮਾਨ ਭਰਿਆ ਜੀਵਨ ਜੀਓਣ
@avtarkaur3029
@avtarkaur3029 Жыл бұрын
Waheguru g bachyian de sir te mihar bhriya hath rakho g
@harbhajansingh8533
@harbhajansingh8533 Жыл бұрын
WaheguruEhnaBachianNooTandrustyBakhse
@mukhtarsingh9749
@mukhtarsingh9749 Жыл бұрын
​@@avtarkaur3029ö
@gurmeetkaur7185
@gurmeetkaur7185 Жыл бұрын
Waheguru mar kr
@kuldipkaurkalsi923
@kuldipkaurkalsi923 Жыл бұрын
ਸਾਰੇ ਬੱਚੇ ਬਹੁਤ ਸਮਾਟ ਹੇ ਵਾਹਿਗੁਰੂ ਇਹਨਾ ਦੀ ਲੱਮੀ ਉਮਰ ਕਰੇ ਵੀਰ ਜੀ ਤੁਹਾਡੀ ਬਹੁਤ ਵੱਡੀ ਸੇਵਾ ਹੇ ਵਾਹਿਗੁਰੂ ਤਹਾਨੁ ਚੜਦੀ ਕਲ ਰੱਖੇ
@laddisingh2242
@laddisingh2242 Жыл бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭
@jaswindersingh9351
@jaswindersingh9351 Жыл бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਸਿੰਘ ਬਾਈ ਜੀ🙏🙏
@RanjeetSandhu-ne4wr
@RanjeetSandhu-ne4wr 5 ай бұрын
ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਵੀਰ 🙏🌹🌹🥀💐🌺
@KulwinderKaur-hz3nc
@KulwinderKaur-hz3nc Жыл бұрын
ਪਰਮਾਤਮਾ ਬਚਿਆ ਦੇ ਸਿਰ ਤੇ ਮਿਹਰ ਭਰਿਆ ਹਥ ਰੱਖੇ ਵਾਹਿਗੁਰੂ ਜੀ
@sukhwinderkaur3407
@sukhwinderkaur3407 Жыл бұрын
ਵਾਹਿਗੁਰੂ ਜੀ ਇਹਨਾਂ ਬੱਚਿਆ ਦੇ ਸੁਪਨੇ ਪੂਰੇ ਹੋਣ ਲੰਮੀ ਉਮਰ ਹੋਵੇ🙏
@BaljinderKaur-tt4jb
@BaljinderKaur-tt4jb Жыл бұрын
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ ਬੜਾ ਦਿਲ ਕਰਦਾ ਏ ਤੁਹਾਡੇ ਦਰਸ਼ਨ ਕਰਨ ਨੂੰ ਵਾਹਿਗੁਰੂ ਕਿਰਪਾ ਕਰੇ
@punjabimoda742
@punjabimoda742 Жыл бұрын
ਵੀਰ ਗੁਰਪ੍ਰੀਤ ਸਿੰਘ ਖਾਲਸਾ ਜੀ ਨੂੰ ਦਿਲੋਂ ਸਲੂਟ ਹੈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ
@ArshdeepSingh-es1hj
@ArshdeepSingh-es1hj 5 ай бұрын
ਵਾਹਿਗੁਰੂ ਸਭ ਬੱਚਿਆਂ ਦੇ ਸੁਪਨੇ ਪੂਰੇ ਕਰੇ
@ravindergill2180
@ravindergill2180 Жыл бұрын
Waheguru waheguru waheguru waheguru waheguru waheguru waheguru mehr karn Bachya te... Gurpreet veer Tuhanu salute
@HarjinderSingh-ul6lp
@HarjinderSingh-ul6lp Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ ਇਨ੍ਹਾਂ ਬੱਚਿਆਂ ਤੇ
@HappySingh-t8s
@HappySingh-t8s Жыл бұрын
7
@malkitsingh7771
@malkitsingh7771 5 ай бұрын
Waheguru gurpreet veer ji di umer lambi kary meher kary🙏🙏🙏🙏🙏🙏
@gurwinderkaur1494
@gurwinderkaur1494 4 ай бұрын
Waheguru ji Mehar kro ena Bachia or Gurpreet Veer te.🙏🙏
@sekhonn275
@sekhonn275 5 ай бұрын
ਵਾਹਿਗੁਰੂ ਜੀ ਇਹਨਾਂ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਊ
@satinderkaur7317
@satinderkaur7317 Жыл бұрын
ਵਾਹਿਗੁਰੂ ਜੀ ਸਾਰੇ ਬੱਚਿਆਂ ਦੇ ਸੁਪਨੇ ਸਾਕਾਰ ਕਰਨਗੇ ਅਸੀਂ ਸਾਰੇ ਇਨ੍ਹਾਂ ਬੱਚਿਆਂ ਲਈ ਅਰਦਾਸ ਕਰਦੇ ਹਾਂ ❤🙏
@kamaljeetkaur7530
@kamaljeetkaur7530 Жыл бұрын
ਹੇ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੰਨਾ ਸਾਰੇ ਹੀਬੱਚਿਆ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ❤❤❤❤❤
@Lolpo319
@Lolpo319 Жыл бұрын
ਗੁਰਪ੍ਰੀਤ ਸਿੰਘ ਜੀ ਵਹਿਗੁਰੂ ਚੜਦੀ ਕਰੇ🙏🙏❤💕🙏🙏
@kamalpreet6111
@kamalpreet6111 Жыл бұрын
Parmjeet beti di khani sun sachi rona aa gya y ,,,parmatma parmjit nu bhut khusia bhrea jivan deve
@punambhatti4657
@punambhatti4657 5 ай бұрын
God bless you Gurpreet ji
@ParminderKaur-yr9ih
@ParminderKaur-yr9ih Жыл бұрын
ਬਹੁਤ ਵਧੀਆ ਸੇਵਾ ਕਰਦੇ ਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ
@kaurtejay2803
@kaurtejay2803 Жыл бұрын
ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੁਖਣਾ ਜੀ 🙏👏
@anoopkumarverma8449
@anoopkumarverma8449 4 ай бұрын
ਸਾਰੇ ਬੱਚੇ ਬਹੁਤ ਹੀ ਪਿਆਰੇ ਹਨ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਤਰੱਕੀਆਂ ਬਖਸ਼ਣ।
@jasdeepgill8550
@jasdeepgill8550 Жыл бұрын
Wah! Waheguru ji jashan putt nu te sare bachiyan nu lambi umer te tarakiyan baxshan ji ❤❤❤❤
@ramanvirk324
@ramanvirk324 Жыл бұрын
ਸੱਚੇ ਪਾਤਸ਼ਾਹ ਵਾਹਿਗੂਰੁ ਜੀ ਇਨ੍ਹਾਂ ਬੱਚਿਆਂ ਦੇ ਸਾਰੇ ਸੁਪਨੇ ਪੂਰੇ ਕਰੋ ਜੀ ।
@jasdeepgill8550
@jasdeepgill8550 Жыл бұрын
Gurpreet veer ji tusin great ho, waheguru ji tuhanu hamesha khush raho....waheguru waheguru waheguru ji ❤❤❤❤❤❤❤❤
@Createsomething4
@Createsomething4 Жыл бұрын
Veer g , jo tuc kar rahe ho , oh har koi nai kar sakda , waheguru tuhanu hmesha chardikla ch rakhe
@bikramsandhu6578
@bikramsandhu6578 Жыл бұрын
Chote chote bachiya de vadde supne Dil nu lagi eh video bilkul real parmatma ehna bachiya de supnia nu poora kare te Gurpreet veer ji maharaj tuhanu tandrustu bakhshe te tuhanu hor himmat te lambi umar bakhshe ta jo tusi ehna bachiya te hor lorhvanda de help kar skko ta jo ehna bachiya cho pta nahi future kise ne ke ban k Punjab te Punjabiyat da name raushan krna te loka de sewa krni God Bless u... Satnam Sri Waheguru !!
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏 Sab Ta 👏👏
@GurpreetSingh-hz9zz
@GurpreetSingh-hz9zz 4 ай бұрын
ਵਾਹਿਗੁਰੂ ਜੀ ਮੇਰੇ ਵੀਰੇ ਗੁਰਪ੍ਰੀਤ ਨੂੰ ਤੰਦਰੁਸਤੀ ਆ ਤਰੱਕੀਆ ਬਖਸ਼ਣ 🙏🙏🙏❤❤
@RamandeepKaur-ej1fq
@RamandeepKaur-ej1fq 5 ай бұрын
Veer ji jad be thodi vdieo dekh di a mai mera dil dukhi hoo janda bacheya nu dekh ke kine dukh rakhi bathe a bache. Dil vich 😢 🥹. Kine sone a bache kine cute a sab bache. Veer ji rabb thonu hemesh khush rakhe raab thodi Umar labi kare god bless you veere
@neelambhateja4866
@neelambhateja4866 Жыл бұрын
Waheguru ji Sabh te kirpa kro❤❤Gurpreet veer nu lambi umar dena kirpa krni
@gurpreetjoshan1295
@gurpreetjoshan1295 Жыл бұрын
ਵਾਹਿਗਰੂ ਜੀ ਸਾਰੇ ਬਚਿਆ ਦੇ ਸਪਨੇ ਪੂਰੇ ਕਰਿਓ ਜੀ , ਧੰਨ ਧੰਨ ਬਾਬਾ ਦੀਪ ਸਿੰਘ ਜੀ ਸਬ ਦੇ ਅੰਗ ਸੰਗ ਸਹਾਈ ਰਹਿਓਂ ਜੀ 🙏🙏ਬਹੁਤ ਸਪਨੇ ਸਜਾਏ ਨੇ ਛੋਟੇ ਛੋਟੇ ਬੱਚਿਆਂ ਨੇ🤗
@JaideepSingh-zm6xo
@JaideepSingh-zm6xo 7 ай бұрын
ਵੀਰ ਜੀ🙏🏻 ਵਾਹਿਗੁਰੂ ਜੀ🙏🏻 ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ਵਾਹਿਗੁਰੂ ਜੀ 🙏🏻
@zubirali4876
@zubirali4876 Жыл бұрын
Our Veer Gurpreet Singh Ji is very Smart Man,who can remember everyone's name,😊. May Almighty Allah Ta'ala Bless all students with good Health n Prosperity plus Lots of Happiness in Life,, Aamiin 🤲🙏
@SjasspreetghumanKaur
@SjasspreetghumanKaur 5 ай бұрын
Aakalpurkh Dhan Dhan Satguru Nanak Dev Sachepatshah jio Maharaj ji Veer Gurpreet Singh Ji nu chardikala bakshan Veer ji di sewa safal hove
@joginderkaur4433
@joginderkaur4433 Жыл бұрын
ਵਾਹਿਗੁਰੂ ਜੀ ਸਾਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ🙏🙏
@punjabisong2713
@punjabisong2713 Жыл бұрын
ਮੈਂ ਕਹਿੰਦਾ ਹਾਂ ਜੋ ਕਹਿੰਦੇ ਨੇ ਕਿਸੇ ਦਾ ਮਾੜਾ ਕਰਕੇ ਕੀ ਹੋਜੂ ।ੳਹ ਸੁਪਨਿਆਂ ਦੇ ਘਰ ਆਕੇ ਦੇਖੋ । ਵਾਹਿਗੁਰੂ ਸੁਪਨੇ ਵਿੱਚ ਵੀ ਕਿਸੇ ਦਾ ਮਾੜਾ ਨਾ ਕਰੋ । ਵੀਰ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦਾ ਹਾਂ । ਵੀਰ ਜੀ ਤੁਹਾਨੂੰ ਹੋਰ ਬਲ ਬਖਸ਼ੇ ਵਾਹਿਗੁਰੂ ।ਜੋ ਕਹਿੰਦੇ ਮੈ ਦੁਖੀ ਹਾਂ ੳਹ ਗੁਰਪ੍ਰੀਤ ਵੀਰ ਦੀ ਵੀਡੀਓ ਦੇਖ ਲਿਆ ਕਰੋ ‌
@sukhwantkaurbrarbrar6528
@sukhwantkaurbrarbrar6528 Жыл бұрын
Bilkul shi veer
@OfficialRohit-jd5qg
@OfficialRohit-jd5qg Жыл бұрын
❤God bless you sir God bless you ❤
@JassaiSingh-nq9ls
@JassaiSingh-nq9ls Жыл бұрын
ਵੀਰ ਜੀ ਆਪਣਾ ਨੰਬਰ ਜ਼ਰੂਰ ਦੇਣਾ​@@sukhwantkaurbrarbrar6528
@ArshdeepSingh-es1hj
@ArshdeepSingh-es1hj 5 ай бұрын
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਉੱਦਮ ਬਖਸ਼ੇ ਚੜਦੀ ਕਲਾ ਚ ਰੱਖੇ ਮਹਾਰਾਜ ਤੁਹਾਡੀ ਚੜ੍ਹਦੀ ਕਲਾ ਬਣਾਈ ਰੱਖੇ
@percygill4501
@percygill4501 Жыл бұрын
Very very nice work veer ji God bless you more and more for giving good life to this needy children
@AjitSingh-hz9ze
@AjitSingh-hz9ze Жыл бұрын
Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏
@RamandeepKaurDhami
@RamandeepKaurDhami 5 ай бұрын
ਵਾਹਿਗੁਰੂ ਸਾਰੇ ਬੱਚਿਆ ਤੇ ਗੁਰਪ੍ਰੀਤ ਵੀਰੇ ਤੇ ਮੇਹਰ ਪਰਿਆ ਹੱਥ ਰੱਖਣ❤
@kaurjasvir4165
@kaurjasvir4165 Жыл бұрын
ਵਾਹਿਗੁਰੂ ਜੀ ਇਹਨਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਉ ❤❤❤
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਇਹਨਾਂ ਬੱਚਿਆਂ ਤੇ ਜੀ
@kulbirkour481
@kulbirkour481 5 ай бұрын
Waheguru ji mehar krn veer ji bahut vadi sewa kar rehe tusi ji
@kisankaur4459
@kisankaur4459 Жыл бұрын
can't wait to meet you, beautiful children, thank you.( Rab Ji) 🙏🙏
@sarbjitkaur4559
@sarbjitkaur4559 Жыл бұрын
Waheguru Ji 🙏Mehr Kro ji sab Te ❤
@RamandeepKaur-q9s
@RamandeepKaur-q9s 5 ай бұрын
Veer g eina da dukh vekh j akhain phar aaiyan ਵਾਹਿਗੁਰੂ ਆਪ ਨੂੰ ਲੰਮੀ ਉਮਰ ਬਖਸ਼ੇ
@simarjitkaur-z4k
@simarjitkaur-z4k Жыл бұрын
Thanks gurpreet veer g tusi hamesha tandrust raho
@baljinderkaler1713
@baljinderkaler1713 Жыл бұрын
Waheguru ji sab nu Chardikla vich rakho ji
@SukhveerKaur-q1t
@SukhveerKaur-q1t Жыл бұрын
Waheguru ji tenu har khusi den veer ji ❤❤❤❤
@lakhwinderkaur3765
@lakhwinderkaur3765 5 ай бұрын
ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ਿਸ਼ ਕਰੇ
@gurmelkaur6635
@gurmelkaur6635 5 ай бұрын
ਪ੍ਰਮਾਤਮਾ ਮੇਹਰ ਬਣਾਈ ਰੱਖਣ ਬੱਚਿਆ ਦੀ ਇਛਾ ਪੂਰੀ ਕਰਨ
@sukhwantkaurbrarbrar6528
@sukhwantkaurbrarbrar6528 Жыл бұрын
Waheguru ji sari team nu chardi kla vich rakheo ji
@Niteesh-if7tk
@Niteesh-if7tk Жыл бұрын
God bless you brother g Prabhu tuhanu Ashish de
@bhagwantkaurbrar5615
@bhagwantkaurbrar5615 Жыл бұрын
Gurpreet beta Rab thuno hamesha Chardi kala vich rakhe
@balwinderkaurbindubindu7809
@balwinderkaurbindubindu7809 Жыл бұрын
God bless u bacho thanks veer ji bachia di sport karn lai
@marwaha3056
@marwaha3056 Жыл бұрын
ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀਕਲਾ ਵਿਚ ਰੱਖਣ 🙏
@jasbirkaur-o7u
@jasbirkaur-o7u 5 ай бұрын
wahe guru g veer g mai jdo tuhdia vidio dekhdi ha ta maira man khush ho janda mainu ghar da koee dukh jad hi nhi Rehda malk tuhanu Tandrursty bkhshe
@amygill605
@amygill605 Жыл бұрын
Vir ji asli te Suchi seva ta tusi kar rhe ho, waheguru mehar bakhsan🙏🌹
@JagtarS-x6j
@JagtarS-x6j 5 ай бұрын
Waheguru ji tuhanu lambi jindagi den....uhna parents nu pranam jinna ne tuhanu Janam ditta....
@sukhjitKaur-h7h
@sukhjitKaur-h7h Жыл бұрын
Bhut tars a gea bire ihna nu dekh ke rab a ae bira 🌹🙏🙏🙏❤️🌹
@simrankaursidhu2069
@simrankaursidhu2069 Жыл бұрын
rab thonu lambhian umran bkshe veere♥️🙏🏻
@kuljitkaursaini2160
@kuljitkaursaini2160 Жыл бұрын
ਵਾਹਿਗੁਰੂ ਜੀ ਬਹੁਤ ਹੀ ਦੁਖਦਾਈ ਸਫਰ ਹੈ ਵਾਹਿਗੁਰੂ ਜੀ ਮਿਹਰ ਕਰਨ
@SurjitSingh-tp8im
@SurjitSingh-tp8im Жыл бұрын
ਪਰਮਾਤਮਾ ਇਸ ਫੁੱਲਵਾੜੀ ਨੂੰ ਹੋਰ ਵਧਾਵੇ ਤੇ ਫਲਾਵੇ ਇਹਨਾ ਦੇ ਸਿਰ ਤੇ ਮੇਹਰ ਭਰਿਆ ਹੁਥ ਰਖੇ ਵਡੇ ਹੋ ਕੇ ਸਨਮਾਨ ਜਨਕ ਜਿੰਦਗੀ ਜਿਉਣ ਅਤੇ ਹੋਰਨਾਂ ਲਈ ਰਾਹ ਦਸੇਰੇ ਬਣਨ ਇਸ ਸੰਸਥਾ ਨੂੰ ਸਾਡਾ ਵਲੋਂ ਸਲੂਟ
@RavinderSingh-tc7hv
@RavinderSingh-tc7hv Жыл бұрын
Gurpreet bhai ji di himat aur shant subhah nu salam hai.
@shwanirao9109
@shwanirao9109 Жыл бұрын
Rab thanu te ena bacheya nu tarika bakshe 🙏🏻
@ekambrar3088
@ekambrar3088 5 ай бұрын
Waheguru ji bachyea te mehar bhryea hath rakhna te vedio vekh k dhee da drd sun k rona a gyea
@JaideepKaur-d7r
@JaideepKaur-d7r 5 ай бұрын
Veer ji waheguru ji tohanu hamesha chrdi kla ch Rehan 🙏
@hardevsingh4443
@hardevsingh4443 Жыл бұрын
ਵਹਿਗੁਰੂਜੀ ਵੀਰ ਗੁਰਪਰੀਤ ਦੇ ਸਿਰ 'ਤੇ ਸਦਾ ਮੇਹਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਤਰੱਕੀਆਂ ਬਖਸਨੀਆਂ
@KamalJassowal-tx9nu
@KamalJassowal-tx9nu Жыл бұрын
Veer ji thoda bahut bahut danvad aap Ena bachea nu Ena piyar dende o salute 🫡 a aap nu veer ji
@baljindersingh4504
@baljindersingh4504 Жыл бұрын
Waheguru g
@RavgunHarleen
@RavgunHarleen Жыл бұрын
Waheguru ji di kirpa nal veer ji tuhanu eh sewa mili bahut Karama bhaga wale o, veer ji etho da adress Kiya. Waheguru ji sare bachea de supne pure krn, sachi ehna bachea bare sab kuj sun k rooh kambagi, te emotional hogi.
@GurmeetSingh-wl4sb
@GurmeetSingh-wl4sb Жыл бұрын
Paji wahguru kirpa kare,,app ji te,,sab te,,pala hove,,bahut positive,,soch,, wahguru sade te kirpa kare,,asi v apni aj de media de dour ch apne aap nu guru te gursikh de dasy naksy kadma te chal sake aa
@pubggamers6202
@pubggamers6202 Жыл бұрын
ਬਾਈ ਪਰਮਾਤਮਾ ਤੈਨੁੰ ਚੜਦੀ ਕਲਾ ਵਿੱਚ ਰਖੇ
@DeepGuneet
@DeepGuneet Жыл бұрын
Gurpreet veere waheguru tuhanu hamesha khush rakhe jo ehna bachiya nu ma baap da pyar de k ma peo di kami nhi mehsoos hoan dende God bless you brother 🙏🏻
@sahibjotsinghsahibjot5007
@sahibjotsinghsahibjot5007 Жыл бұрын
Veer g waheguru tuhanu charhdi kla ch, rakhe 👏👏
@GurdeepSingh-jc8kh
@GurdeepSingh-jc8kh Жыл бұрын
Waheguru ji hmesha Khush rkhn tohanu veer ji🙏🙏
@paramjitkaursidhu6805
@paramjitkaursidhu6805 Жыл бұрын
🙏🏻Waheguru ji veer Gurpreet singh nu lambi umar bakhshan.
@vghuuyyyy5729
@vghuuyyyy5729 Жыл бұрын
ਵਾਹਿਗੁਰੂ ਜੀ ਸਾਰੀਆਂ ਬੱਚੇਆਂ ਤੇ ਮੇਹਰ ਕਰੀ
@sheebabear95
@sheebabear95 Жыл бұрын
They are all smart kids ,may they all can fulfill their dreams !!!
@naziagulgul5664
@naziagulgul5664 Жыл бұрын
Great work Bhai wat a great job Allah bless you we r with u
@GurpreetKaur-vq4fl
@GurpreetKaur-vq4fl 5 ай бұрын
Vir Ji tuhadi sewa safal hove ik sachi insaiat de darshan ho rahe ne tuhade vich
@darshanakaur523
@darshanakaur523 Жыл бұрын
Bhot vdia sewa🙏🙏🙏🙏
@SurinderKaur-k4i
@SurinderKaur-k4i 5 ай бұрын
Wahe guru🙏 ji thuanu tandrust deve❤❤
@malkitsingh7771
@malkitsingh7771 5 ай бұрын
Waheguru gurpreet veer ji di umer lami kary meher kary ina ta wahguru ina di wish puri kary
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
Жездуха 42-серия
29:26
Million Show
Рет қаралды 2,6 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН