ਜੱਥੇਦਾਰ ਕਾਉਂਕੇ ਕਾਂਡ ਤੇ ਕੀ ਬੋਲਿਆ ਹਿੰਦੂ ਪੱਤਰਕਾਰ ? ਕਿਉਂ ਪੁਲਿਸ ਨੇ ਕੀਤੀ ਸੀ ਕਾਰਵਾਈ ? ਸੁਣੋ

  Рет қаралды 148,816

Oneindia Punjabi

Oneindia Punjabi

Күн бұрын

ਜੱਥੇਦਾਰ ਕਾਉਂਕੇ ਕਾਂਡ ਤੇ ਕੀ ਬੋਲਿਆ ਹਿੰਦੂ ਪੱਤਰਕਾਰ ?
ਕਿਉਂ ਪੁਲਿਸ ਨੇ ਕੀਤੀ ਸੀ ਕਾਰਵਾਈ ? ਸੁਣੋ

Пікірлер: 660
@sadhusingh6215
@sadhusingh6215 8 ай бұрын
ਪੰਜਾਬ ਦੇ ਹਿੰਦੂ ਵੀਰ ਨੂੰ ਸਚਾਈ ਬਿਆਨ ਕਰਨ ਲਈ ਬਹੁਤ ਬਹੁਤ ਧੰਨਵਾਦ। ਲਗਦਾ ਹੈ ਕਿ ਪੰਜਾਬ ਦੇ ਹਿੰਦੂ ਵੀਰ ਵੀ ਪੰਜਾਬ ਦੇ ਹੱਕਾਂ ਲਈ ਜਾਗਰੂਕ ਹਨ। ਇਹ ਸਚੇ ਖਾਲਸਾ ਰਾਜ ਦੀ ਅਰੰਭਤਾ ਹੈ। ਪਰਮਾਤਮਾ ਪੰਜਾਬ ਦੇ ਹਿੰਦੂ ਸਿੱਖ ਮੁਸਲਮਾਨ ਵੀਰਾਂ ਨੂੰ ਇਕਠਿਆਂ ਹੋ ਕੇ ਪੰਜਾਬ ਦੇ ਮਸਲਿਆਂ ਲਈ ਅਗੇ ਆਉਣ ਲਈ ਸੁਮੱਤ ਬਖਸ਼ੇ।
@ManjitSingh-mn9qu
@ManjitSingh-mn9qu 8 ай бұрын
ਪੱਤਰਕਾਰ ਦਾ ਕੋਈ ਧਰਮ, ਜਾਤ ਨਹੀਂ ਹੁੰਦੀ।ਪਰ ਇਨ੍ਹਾਂ ਦਾ ਰੁਤਬਾ ਅਤੇ ਜ਼ਿੰਮੇਵਾਰੀ ਵਾਲਾ ਹੁੰਦਾ ਹੈ। ਸੈਲਿਊਟ ਇਨ੍ਹਾਂ ਪੱਤਰਕਾਰਾਂ ਨੂੰ ❤❤❤
@NishanSingh-ee3sj
@NishanSingh-ee3sj 8 ай бұрын
Very good sar ji
@AmarjitSingh-lh3xc
@AmarjitSingh-lh3xc 8 ай бұрын
ਜਥੇ ਦਾਰ ਨੂੰ ਕਿਓ ਗ੍ਰਿਫਤਾਰ ਕੀਤਾ ਗਿਆ ਕੀ ਐਲੀ ਕੇਸਨ ਲੱਗਾ ਸਾਨੂ ਇਹ ਵੀ ਦਸੋ ਐਲੀ ਕੇਸਨ ਕੀ ਸੀ
@user-mb5td7ip3v
@user-mb5td7ip3v 8 ай бұрын
ਅਸਲੀ ਹਿੰਦੂ ਤਾਂ ਓਹੀ ਹੈ ਜੋ ਸੱਚ ਬੋਲੇ
@satnamchhina1796
@satnamchhina1796 8 ай бұрын
ਇਸ ਪੱਤਰਕਾਰ ਵੀਰ ਨੂੰ ਮੇਰੇ ਵੱਲੋਂ ਦਿਲੋਂ ਸਲੂਟ।
@PratapSingh-dr6oy
@PratapSingh-dr6oy 8 ай бұрын
ਅਸਲੀ ਹਿੰਦੂ ਵੀਰ ਇਹ ਹੁੰਦੀ ਹੈ ਮਰਦਾਨਗੀ ਸਲਾਮ ਵੀਰ ਜੀ ਤੁਹਾਡੀ ਸੋਚ ਨੂੰ
@zaildarcheema106
@zaildarcheema106 8 ай бұрын
ਸਲੂਟ ਕਰਦਾਂ ਥੋਡੀ ਸੋਚ ਨੂੰ ਵਕੀਲ ਸਾਹਿਬ ਜੀ
@palwindersingh3731
@palwindersingh3731 8 ай бұрын
Thanks veere bhut ashe sache vichaar ditte ne.. Sikhan de julama di dastaan bhut lambi hai.
@jskambojsingh9174
@jskambojsingh9174 8 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।।ਜੁਗ ਜੁਗ ਜੀਓ।।
@Darshansingh-el4ti
@Darshansingh-el4ti 8 ай бұрын
ਇਸ ਪੱਤਰਕਾਰ ਹਿੰਦੂ ਵੀਰ ਦਾ ਸੱਚ ਬੋਲਣ ਤੇ ਧੰਨਵਾਦ ਸਲੂਟ ਹੈ ਜੀ
@sukhwantsingh1999
@sukhwantsingh1999 8 ай бұрын
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੋਂ ਇੱਕੋ ਹੀ ਆਸ ਬੱਚੀ ਕਿ ਜਥੇਦਾਰ ਕਾਉਂਕੇ ਜੀ ਦੇ ਕੱਤਲ ਦੇ ਦੋਸ਼ੀਆਂ ਸਮੇਂਤ ਬਾਦਲਕਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ।
@jasvindersingh4813
@jasvindersingh4813 8 ай бұрын
Veer Jinha Officers And Politicians Ne Sara kush Kita See Oho Taa Sare De Sare Es Fani Sansar Too Kooch Kar Gye Veer Ji Agar Kooe Rehda Howega Os Dee Court Case Time Vich Death Ho Jani Veer ji 1984 Daa Auj Tuk Insaf nahi Hoya Ji
@ParmdyalKarhali
@ParmdyalKarhali 8 ай бұрын
Dekho murkh lok kis to aas kr rahe o jine bina ksoor nu nsa la ke dibrugd bhej dita
@SurjitSingh-u7l
@SurjitSingh-u7l 8 ай бұрын
ਭੰਗਵੰਤ ਮਾਨ ਨੇ ਕੀ ਕਰਨਾ ਉਹ ਤਾ ਹੁਣ ਅੱਜ ਤੱਕ ਬੋਲਿਆ ਤੱਕ ਨਹੀ ਇਹ ਮੀਸਣੇ ਨੇ ਕੁੱਝ ਨੀ ਕਰਨਾ ਇਹ ਸਭ ਤੋ ਖਤਰਨਾਕ ਨਿਕਲੇਗਾ, ਇਹ ਗੱਲ ਤੋ ਬਚਣ ਲਈ ਮਾਨ ਸਾਹਿਬ ਪੜੰਜਾਬ ਤੋ ਬਾਹਰ ਚਲਿਆ ਗਿਆ ਮੋਨ ਧਾਰਕੇ ਬੈਠ ਗਿਆ
@jhajjbrother2184
@jhajjbrother2184 8 ай бұрын
​@@SurjitSingh-u7leh hun ni jado vota aoun giya udo Rola paoug ge hun ehna nu bol k Rola pa k kus milna nahi ta chup a.
@rajwantkaur9639
@rajwantkaur9639 8 ай бұрын
ਵੀਰ ਭਗਵੰਤਮਾਨ ਦੀ ਮੁੱਖਮੰਤਰੀ ਦੀ ਤਾਕਤ ਨਾਲ ਹੀ ਭਾਈ ਅੰਮਿ੍ਰਤਪਾਲ ਸਿੰਘ ਜੀ ਤੇ ਸਾਥੀ ਡਿਬੜੂਗੜ ਭੇਜੇ, ਕੀ ਵਿਚਾਰ
@ajaibsinghdhindsa2664
@ajaibsinghdhindsa2664 8 ай бұрын
ਬੀਬਾ ਜੀ ਦੀ ਸੱਚੇ ਦਿਲੋਂ ਕੀਤੀ ਅਰਦਾਸ ਵਾਹਿਗੁਰੂ ਜੀ ਨੇ ਮਨਜ਼ੂਰ ਕਰ ਲਈ ਹੈ ਜੀ
@realsujansingh
@realsujansingh 8 ай бұрын
Soon Arrest bucher sukhbir and saini DGP.why they r moving free.
@realsujansingh
@realsujansingh 8 ай бұрын
Donot say badal,say them bad dale not say them badal sahib say them gunde gadar of punjab
@amriksingh8888
@amriksingh8888 8 ай бұрын
ਜਿਉਦੀਂ ਜਾਗਦੀ ਜਮੀਰ ਵੀਰ ਵਾਲਾ ਹਿੰਦੂ ਪੱਤਰਕਾਰ, ਅਸਲੀ ਪੰਜਾਬੀ ਪੁਤਰ ਹੈ ,ਬਹੁਤ ਕਮਾਲ -ਬਾਦਲੀਲ ਗਲਬਾਤ ਕੀਤੀ ਵੀਰ ਨੇ । ਸ਼ਰਮ ਦੀ ਗਲ 3 ਵਾਰ ਪੰਥਕ ਸਰਕਾਰ ਨੇ , ਕਿਵੇੰ ਦਬਾਕੇ ਫਾਈਲ ਰੱਖੀ , 3 ਵਾਰ ਕਾਂਗਰਸ ਨੇ ।।ਮਰਗੀਆਂ ਜਮੀਰਾਂ ਵਾਲੇ , ਪੰਥਕ ਤੇ ਗੈਰ ਪੰਥਕ " ਡੁਬ ਮਰੋ ਕੀੜੇ ਪੈ ਕੇ ਮਰਨ ।।।।
@nachhattarsidhu8042
@nachhattarsidhu8042 8 ай бұрын
ਡਾਕਟਰ ਸਾਹਿਬ ਨੇ ਬਿਲਕੁਲ ਸਹੀ ਦੱਸਿਆ
@KulwantSingh-pe2pj
@KulwantSingh-pe2pj 8 ай бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਵਿਚ ਰੱਖੇ ਇਸ ਵੀਰ ਜੀ ਨੂੰ
@NirmalSingh-ys7wz
@NirmalSingh-ys7wz 8 ай бұрын
ਬਾਦਲਾਂ ਅਤੇ ਬਾਦਲਾਂ ਦੇ ਚਮਚੇ ਮਹੰਤਾਂ ਤੋਂ ਪੰਥ ਨੂੰ ਬਚਾਓ।
@DelightfulRoadCar-vp8zc
@DelightfulRoadCar-vp8zc 8 ай бұрын
ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦੇ ਪਰਿਵਾਰ ਨੂੰ ਨਰਕਾਂ ਵਿੱਚ ਵੀ ਥਾਂ ਨਾ ਮਿਲੇ ਵਾਹਿਗੁਰੂ ਜੀ
@RanjitSingh-cu8cv
@RanjitSingh-cu8cv 8 ай бұрын
ਨਰਕਾਂ ਵਿਚ ਤਾਂ ਸਦਾ ਲਈ ਮਿਲੇ
@palwindersingh3731
@palwindersingh3731 8 ай бұрын
Veere Tusi sikhan de naal khree howo plse SIKHAN NAAL BHUT JULAM HOYE NE. BINNA VAJAH SIKHAN NU MARYA GIA HAI.
@lakhwindersingh9126
@lakhwindersingh9126 8 ай бұрын
ਹਿੰਦੂ ਸਿੱਖ ਜਾ ਮੁਸਲਮਾਨ ਹੋਣਾ ਵੱਖਰੀ ਗੱਲ ਹੈ ਪਰ ਸੱਚ ਬੋਲਣ ਦੀ ਜੂਰਤ ਚਾਹੀਦੀ ਹੈ ਜੋ ਸੁਰਿੰਦਰਪਾਲ ਜੀ ਵਿੱਚ ਹੈ । ਬਹੁਤ ਸ਼ਲਾਘਾਯੋਗ ਹੈ।
@sukhwindersingh-or6hw
@sukhwindersingh-or6hw 8 ай бұрын
dynasur ਦੋਬਾਰਾ ਆ ਸਕਦਾ ਲੇਕਿਨ ਬਾਦਲ ਪ੍ਰਵਾਰ ਹੁਣ ਕੌਮ ਨੂੰ ਬੇਵਕੂਫ ਬਣਾ ਕੇ ਦੋਬਾਰਾ ਨਹੀਂ ਰਾਜਨੀਤਕ ਮੌਤ ਹੋ ਗਈ ਹੁਣ ਬਾਦਲ ਪ੍ਰਵਾਰ ਦੀ
@harpreetsinghdhillon4102
@harpreetsinghdhillon4102 8 ай бұрын
ਭਾਈ ਸਾਹਿਬ ਭਰਮ ਹੈ , ਸਿੱਖੀ ਚ ਸਭ ਵਿਕਾਊ ਮਾਲ ਹੈ, ਸਭ ਖਰੀਦੇ ਹੋਏ ਨੇ । ਛੋਟਾ ਜਿਹਾ ਔਹੁਦਾ ਲੈ ਕੇ ਲੋਕ ਦੂਜਿਆਂ ਨੂੰ ਮਿੱਧਣਾ ਸ਼ੁਰੂ ਕਰ ਦਿੰਦੇ ਨੇ । ੩੦ ਸਾਲ ਅਕਾਲ ਤਖ਼ਤ ਕੀ ਕਰਦਾ ਰਿਹਾ । ਭੋਗ ਵੀ ਨੀ ਪਾ ਸਕਿਆ , ਭੋਗ ਤੇ ਕਿਹੜਾ ਕੋਈ ਫ਼ੈਸਲਾ ਲੈ ਲਿਆ। ਸਭ ਭੇਡਾਂ ਨੇ , ਜਿੱਧਰ ਇਕ ਤੁਰ ਪੈਂਦੀ ਆ , ਸਭ ਉਧਰ ਨੂੰ । ਵਾਹਿਗੁਰੂ ਸੁਮੱਤ ਬਖ਼ਸੇ।
@garydale202
@garydale202 8 ай бұрын
😇
@saabdhillodhillosaab9737
@saabdhillodhillosaab9737 8 ай бұрын
ਸਹੀ ਕਿਹਾ ਬਾਈ ਜੀ ਨੇ ਸਿੱਖ ਨੂੰ ਸਿੱਖ ਨਾ ਮਾਰੇ ਤੇ ਸਿੱਖ ਕਦੀ ਨਾ ਹਾਰੇ ਜਿੰਨਾ ਕਾਣ ਸਿੱਖ ਕੌਮ ਦਾ ਸਰਦਾਰਾਂ ਦਾ ਬਾਦਲਾਂ ਨੇ ਤੇ ਕੈਪਟਨ ਨੇ ਕੀਤਾ ਅੰਗਰੇਜ਼ਾਂ ਦੇ ਟਾਈਮ ਤੋਂ ਲੱਗ ਕੇ ਅੱਜ ਤੱਕ ਇਹਨਾਂ ਨੇ ਪੰਜਾਬ ਦਾ ਨਾਸ਼ ਹੀ ਮਾਰ ਦਿੱਤਾ ਹੈ
@rattandhaliwal
@rattandhaliwal 8 ай бұрын
ਇਸ ਵੀਰ ਨੂੰ ਲੱਖ ਲੱਖ ਪ੍ਰਨਾਮ ਜੋ ਸੱਚ ਦੀ ਅਵਾਜ਼ ਹੈ ਇਹਨਾਂ ਬਿਨਾ ਪੱਖਪਾਤ ਬਿਆਨ ਕੀਤੀ from u.s.a. ਪਿਆਰ ਸਹਿਤ।
@GurtejSingh-cc4hp
@GurtejSingh-cc4hp 8 ай бұрын
ਇਸ ਹਿੰਦੂ ਵੀਰ ਅਤੇ ਉਸਦੇ ਪਰਿਵਾਰ ਤੇ ਮਿਹਰ ਰੱਖੀ।ਦਾਤਾ ਸੱਚ ਬੋਲਣ ਤੇ ਪਹਿਰਾ ਦੇਣ ਲਈ ਧੰਨਵਾਦ ਵੀਰ ਜੀ ਦਾ
@sukhdevsingh287
@sukhdevsingh287 8 ай бұрын
ਇਸ ਹਿੰਦੂ ਵੀਰ ਜੀ ਨੇ ਸ਼ੀਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਮੁਲ ਪਾਇਆ ਜਥੇਦਾਰ ਗੁਰਦੇਵ ਸਿੰਘ ਕਾਉਂਕੇਂ ਦੇ ਪੁਲਿਸ ਵਲੋਂ ਨਜਾਇਜ਼ ਕਤਲ ਦੀ ਵਾਰਦਾਤ ਦੀ ਸੱਚੀ ਕਹਾਣੀ ਬਿਆਨ ਕੀਤੀ ਹੈ।ਸੱਚੇ ਹਿੰਦੂ ਹੈਣ ਦਾ ਸਬੂਤ ਦਿੱਤਾ।ਬਾਈ ਜੀ ਧੰਨ ਹੋ ਤੁਸੀਂ।
@harpreetsinghdhillon4102
@harpreetsinghdhillon4102 8 ай бұрын
ਅੱਜਕੱਲ ਬਹੁਤੀਆਂ ਸਿੱਖ ਸੰਸਥਾਵਾਂ , ਪ੍ਰੰਪਰਾਵਾਂ, ਜਥੇਬੰਦੀਆਂ ਅਤੇ ਅਦਾਰਿਆਂ ਤੇ ਗ਼ਦਾਰ, ਮਸੰਦ , ਫ਼ਰੇਬੀ, ਦੰਭੀ, ਚਾਪਲੂਸਾਂ , ਵਿਕਾਊ ਲੋਕਾਂ ਅਤੇ ਸਰਕਾਰੀ ਏਜੰਟਾਂ ਦਾ ਕਬਜ਼ਾ ਅਤੇ ਬੋਲਬਾਲਾ ਹੈ। ਸਿੱਖ ਸੰਗਤ ਵਿਚ ਬਹੁਤ ਭੰਬਲਭੂਸਾ ਕਿ ਕਿਸ ਤੇ ਯਕੀਨ ਕਰੇ , ਸਭ ਵਿਕਾਊ ਨੇ ਅਤੇ ਸੰਗਤ ਦੀ ਭੇਂਟਾਂ ਖਾਣ ਤੇ ਲੱਗੇ ਹੋਏ ਨੇ । ਕਾਤਲਾਂ ਦੇ ਸਕੇ ਸਹੇਲੇ ਨੇ ਸਭ। ਸ਼ੁਕਰ ਹੈ ਵੀ ਇਨਕੁਇਰੀ ਅਫ਼ਸਰ ਕੋਈ ਅਖੌਤੀ ਸਿੱਖ ਨਹੀ ਸੀ , ਇਕ ਇਮਾਨਦਾਰ ਵਾਹਿਗੁਰੂ ਦਾ ਪਿਆਰਾ ਹਿੰਦੂ ਸੀ। ਸਿਰ ਝੁਕਦਾ ਮਿਸਟਰ ਤਿਵਾੜੀ ਦੀ ਇਮਾਨਦਾਰੀ ਨੂੰ । ਇਤਿਹਾਸ ਵਿਚਾਰ ਕੇ ਦੇਖ ਲਵੋ , ਸਿੱਖੀ ਨੂੰ ਸਭ ਤੋਂ ਵਧ ਨੁਕਸਾਨ ਸਿੱਖੀ ਦੇ ਚਮਗਿੱਧੜਾਂ ਤੋਂ ਹੀ ਹੋਇਆ। ਹਿੰਦੂ ਅਤੇ ਮੁਸਲਿਮ ਲੋਕਾਂ ਬਾਹਰੋਂ ਆ ਕੇ ਸਾਥ ਦਿੱਤਾ । ਸਮਝੋ ਅਤੇ ਜੋਕਾਂ ਤੋਂ ਬਚੋ ।
@DarshanSingh-zp3hb
@DarshanSingh-zp3hb 8 ай бұрын
ਸਲੂਟ ਆ ਇਸ ਹਿੰਦੂ ਵੀਰ ਨੂੰ ਜਿਸਨੇ ਹਮਦਰਦੀ ਦਿਖਾਈ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਤੇ ਸਾਰੇ ਸ਼ਹੀਦ ਸਿੰਘ ਸਾਰੇ ਧਰਮਾਂ ਦੇ ਸਾਂਝੇ ਹੁੰਦੇ ਹਨ ਨਾਂ ਕਿ ਇੱਕ ਧਰਮ ਦੇ
@harjeeschekhonz5556
@harjeeschekhonz5556 8 ай бұрын
ਸਚਹੁ ਉਰਹੁ ਸਭਕੋ ਉਪਰ ਸਚੁ ਆਚਾਰੁ ॥ (ਗੁਰੂ ਨਾਨਕ ਸਾਹਿਬ ਜੀ) Everything is below Truth, but yet Truthful Living is Higher (Guru Nanak Sahib ji) Truth will Prevail
@RajinderSingh-fd2qi
@RajinderSingh-fd2qi 8 ай бұрын
😂😢243🎉😂😂😂😂😂😂😂😂😂😂🎉4 2😢😅7😅😅61days😮😂😂
@vanshdeepsingh9438
@vanshdeepsingh9438 8 ай бұрын
ਵਾਹ ਵਾਹ ਬਹਾਦੁਰ ਵੀਰ ਬਹੁਤ ਵਧੀਆ ਉਸ ਟਾਈਮ ਵੀ ਜੋਂ ਗੱਲਤ ਹੋਇਆ ਹੈ ਉਹ ਉਦੋਂ ਬਹੁਤੇ ਸਰਕਾਰੀ ਬੰਦਿਆਂ ਨੇ ਕੀਤੀਆਂ ਸੀ ਜੋਂ ਅਸਲੀ ਖਾੜਕੂ ਸਨ ਉਨ੍ਹਾਂ ਵਿੱਚ ਗੱਲ਼ਤ ਨਹੀਂ ਸਨ ਕਰਦੇ ਧੰਨਵਾਦ ਵਾਦ
@NavdeepSingh-bo4oo
@NavdeepSingh-bo4oo 8 ай бұрын
DR. Surinderpal ji is a true journalist and a very decent human being. Salute to him
@DarshanSingh-xx2rg
@DarshanSingh-xx2rg 8 ай бұрын
ਹਿੰਦੂ ਸਿੱਖ ਮੁਸਲਮਾਨ ਨਾ ਬਣੋ ਸਿਰਫ ਇੰਨਸਾਨ ਬਣੋ ਅਤੇ ਸਿਆਣੇ ਬਣੋ
@JagjeetSingh-bf2dp
@JagjeetSingh-bf2dp 8 ай бұрын
ਬਹੁਤ ਵਧੀਆ ਵਿਚਾਰ ਇਸ ਹਿੰਦੂ ਵੀਰ ਦੇ ਸਲਾਮ ਇਸ ਹਿੰਦੂ ਵੀਰ ਨੂੰ
@dhiansingh3103
@dhiansingh3103 8 ай бұрын
ਹਿੰਦੂ ਵੀਰ ਦੇ ਜ਼ਜ਼ਬੇ ਨੂੰ ਕੋਟਿ ਕੋਟਿ ਸਲਾਮ।
@hardialsingh5972
@hardialsingh5972 8 ай бұрын
ਇਨਸਾਨੀਅਤ ਦੀ ਮੂਰਤ ਸਾਡੇ ਹਿੰਦੂ ਵੀਰ ਨੂੰ ਸਲਾਮ 🎉❤
@JagjitSingh-xv4br
@JagjitSingh-xv4br 8 ай бұрын
ਰੱਬ ਤੋਂ ਹਮੇਸ਼ਾ ਡਰੋ ਭਾਈ ।
@harmeshsingh2534
@harmeshsingh2534 8 ай бұрын
ਇਹ ਇਹ ਝੋਟਾ ਪੱਤਰ ਕਾਰ ੈ ਜਿਉਂਦਾ ਰਹਿ ਓਏ ਪੱਤਰ ਕਾਰਾ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ
@NirmalSingh-ys7wz
@NirmalSingh-ys7wz 8 ай бұрын
ਸ਼ਾਬਾਸ਼ ਵੀਰ ਸੱਚ ਬੋਲਣ ਲੲੀ।
@gurmeetkaurbrar
@gurmeetkaurbrar 8 ай бұрын
ਰਾਜਾ ਟੋਡਰ ਮੱਲ ਜੀ ਦੇ ਵਾਰਿਸ ਸੱਚ ਦੇ ਪਾਂਧੀ ਅਜ ਵੀ ਜਿਉਂਦੇ ਹਨ
@saidhusinghsaidhusingh4310
@saidhusinghsaidhusingh4310 8 ай бұрын
ਬਹੁਤਬਹੁਤ ਧੰਨਵਾਦ ਜੀ ।ਇਕ ਹਿੰਦੂ ਪੱਤਰਕਾਰ ਬੜਾ ਦਰਦ ਮਹਿਸੂਸ ਕਰ ਰਿਹਾ ਹੈ।ਤੇ (100)ਸੱਚ ਬੋਲ ਰਿਹਾ ਹੈ।
@GurmeetSingh-ud1dv
@GurmeetSingh-ud1dv 8 ай бұрын
ਸੱਚ ਬੋਲਣਾ ਹੀ ਧਰਮ ਐ ਵਾਹਿਗੁਰੂ ਜੀ ਮੇਹਰ ਕਰਨ
@inderpalsingh1256
@inderpalsingh1256 8 ай бұрын
ਸਲਾਮ ਹੈ ਡਾਕਟਰ ਸਾਹਬ ਦੀ ਸਾਫ ਸੁਥਰੀ ਸੋਚ ਨੂੰ ।ਸਚਾਈ ਤੇ ਪਹਿਰਾ ਦਿੰਦੇ ਨੇ ।
@user-yb7ut1ig1e
@user-yb7ut1ig1e 8 ай бұрын
ਜੇ ਗੰਗੂ ਦੀ ਔਲਾਦ ਅੱਜ ਵੀ ਮਜੂਦ ਹੈ ਪ੍ਰਕਾਸ਼ ਬਾਦਲ,ਬੇਅੰਤਾ ਬੁੱਚਰ ,ਕੇ ਪੀ ਐੱਸ ਗਿੱਲ ,ਗੋਟਨੇ ਵਰਗੇ ,ਤਾ ਉਥੇ ਏ ਹਿੰਦੂ ਪੱਤਰਕਾਰ ਵੀਰ ਟੌਡਰਮੱਲ ਦੇ ਵਾਰਿਸ ਮਜ਼ੂਦ ਹਨ। ਜੋ ਸੱਚ ਦੀ ਆਵਾਜ਼ ਤੇ ਪਾਹਿਰਾ ਦੇਕੇ ਉਸਨੂੰ ਬੁਲੰਦ ਕਿੱਤਾ। ਤੁਹਾਡਾ ਬਹੁਤ ਬਹੁਤ ਧੰਨਬਾਦ ਜੀ।
@harjitlitt1375
@harjitlitt1375 8 ай бұрын
Salute to Dr Sahib for his bold and honest comments
@baljindersingh1184
@baljindersingh1184 8 ай бұрын
ਇਹ ਪੱਤਰਕਾਰ ਵੀ ਸੱਚ ਬੋਲਣ ਵਿੱਚ ਵਿਸ਼ਵਾਸ ਰੱਖਣ ਵਾਲਾ ਹੈ।ਜੇ ਸਾਰੇ ਪੱਤਰਕਾਰ ਸਚਾਈ ਤੇ ਚੱਲਣ ਤਾਂ ਪ੍ਰਬੰਧਕ ਢਾਂਚਾ ਸੁਧਰ ਸਕਦਾ ਹੈ।ਸ਼ਾਬਾਸ਼ ਛੋਟੇ ਵੀਰ ।
@BaljitSingh-bj4vm
@BaljitSingh-bj4vm 8 ай бұрын
ਸਲਾਮ ਐ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@balvirsingh1116
@balvirsingh1116 8 ай бұрын
ਵੀਰ ਜੀ ਤੁਸੀਂ ਸੱਚ ਬੋਲਣ ਦੀ ਜੁਰਅਤ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ।
@Khalsa-kf3wt
@Khalsa-kf3wt 8 ай бұрын
ਸਪਰੀਮ ਕੋਰਟ ਜਾ ਹਾਈਕੋਰਟ ਨੂੰ ਪਰਾਲੀ ਦੇ ਧੂੰਏਂ ਦਾ ਤਾ ਪਤਾ ਪਰਚੇ ਦਰਜ ਕਰਾਉਣ ਦਾ ਜਿਹੜਾ ਪੰਜਾਬ ਵਿੱਚ ਸਿੱਖਾਂ ਦਾ ਖੂਨ ਵਗਿਆ ਉਸ ਦਾ ਪਤਾ ਹੀ ਨਹੀ
@jasvirsinghghuman
@jasvirsinghghuman 8 ай бұрын
ਸਨਾਤਨੀ ਵੀਰ ਜੀ ਦਾ ਧੰਨਵਾਦ ਸੱਚ ਬੋਲਣ ਲਈ ਵੀਰ ਜੀ ❤❤❤❤
@surjitsingh7789
@surjitsingh7789 8 ай бұрын
ਇਸ ਹਿੰਦੂ ਵੀਰ ਨੂੰ ਸਲੂਟ ਜਿਸ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਹੈ
@kewalsingh8641
@kewalsingh8641 8 ай бұрын
ਸੁਖਬੀਰ ਕਹਿੰਦਾ ਹੁੰਦਾ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਬਾਦਲਾਂ ਦੇ ਅਕਾਲੀ ਦਲ ਨੇ ਸਭ ਤੋਂ ਵੱਧ ਸਿੱਖ ਸ਼ਹੀਦ ਕੀਤੇ
@mukhtarsingh3581
@mukhtarsingh3581 8 ай бұрын
ਅਕਾਲੀਦਲ ਵਾਕਿਆ ਈ ਸ਼ਹੀਦਾਂ ਦੀ ਜਥੇਬੰਦੀ ਸੀ ਪਰ ਜਦੋਂ ਤੋਂ ਇਹ ਗੰਦ ਬਾਦਲ ਕਾਲੀਦਲ ਬਣ ਗਿਆ ਉਦੋਂ ਤੋਂ ਇਹ ਸ਼ਹੀਦ ਕਰਵਾਉਣ ਵਾਲੀ ਜੱਫੇਬੰਦੀ ਬਣ ਗਈ ਆ ਜੋ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਮੀਨਾਂ ਤੇ ਜੱਫੇਮਾਰ ਕੇ ਬੈਠੇ ਆ ਹੁਣ ਛਿੱਤਰ ਫੇਰ ਕੇ ਜੱਫਾ ਛੁਡਵਾਉਣ ਦਾ ਵੇਲਾ ਹੈ ਜੀ
@kulwantsinghhundal1131
@kulwantsinghhundal1131 8 ай бұрын
ਸਲੂਟ ਹੈ, ਇਸ ਹਿੰਦੂ ਪਤਰਕਾਰ ਵੀਰ ਨੂੰ। ਬਹੁਤ ਬਹੁਤ ਧੰਨਵਾਦ।
@mukhtarsingh3581
@mukhtarsingh3581 8 ай бұрын
ਇਸ ਪੰਜਾਬ ਦੇ ਪੁੱਤ ਦੀ ਜੁਅਰਤ ਸੱਚ ਬੋਲਣ ਲਈ ਧੰਨਵਾਦ ਜੀ ਨਹੀਂ ਤਾਂ ਸੂਰੀ ,ਅਮਨ ਰੋੜਾ ਸਮੇਤ ਕਈ ਸਿੱਖ ਕੌਮ ਨੂੰ ਹਮੇਸ਼ਾਂ ਗਲਤ ਬੋਲਦੇ ਰਹਿੰਦੇ ਆ
@gurpreet927
@gurpreet927 8 ай бұрын
ਜਿਉਂਦੇ ਰਹੋ ਵੀਰ ਜੀ proud of u bro ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਮੇਂ ਹੈ ਭਾਈ ਭਾਈ ਬੇੜਾ ਤਾਂ ਗ਼ਰਕ ਸਾਡੀਆਂ ਸਰਕਾਰਾਂ ਕਰਦੀਆਂ oda ਕੀ ਵੈਰ ਆ ਕਿਸੇ ਦਾ ਕਿਸੇ ਨਾਲ
@gsingh8774
@gsingh8774 8 ай бұрын
ਸਿਮਰੋ ਦੀ ਅਰਦਾਸ ਰਗ ਲਿਆਉਂਦੀ ਹੈ ਮੁਬਾਰਕ ਹੋਵੇ ਬਾਦਲਕਿਆਂ ਨੂੰ
@DelightfulRoadCar-vp8zc
@DelightfulRoadCar-vp8zc 8 ай бұрын
ਸਿੱਖ ਕੌਮ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਇਕੱਠੇ ਹੋ ਕੇ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਤੋਂ ਫਕਰੇ ਕੌਮ ਵੀ ਵਾਪਿਸ ਲੈਣਾ ਚਾਹੀਦਾ ਤੇ ਪ੍ਰਕਾਸ਼ ਚੰਦ ਦੇ ਪੁੱਤ ਸੁਖਬੀਰ ਚੰਦ ਬਾਦਲ ਈਸਾ ਤੋਂ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਚਾਹੀਦਾ
@whitercat2302
@whitercat2302 8 ай бұрын
Congress walia mu bee naa bhulio Navreet bittu, Arminder singh, Raja varing te hor sare vee viche hee aunde ne
@avtarsinghavtarsingh1943
@avtarsinghavtarsingh1943 8 ай бұрын
ਹਾਂਜੀ ਬਿਲਕੁੱਲ ਹੁਣ ਤਾਂ ਸਾਰਾ ਸਾਮਣੇ ਆ ਗਿਆ ਹੁਣ ਤਾਂ ਕੋਈ ਪਰੂਫ ਦੀ ਲੋੜ ਨੀ ਹੁਣ ਸਮਾਂ ਆ ਗਿਆ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਜਿਹੜ੍ਹਾ ਇੰਨਸਾਨ ਆਪਣੀ ਕੌਮ ਨੂੰ ਪਿਆਰ ਨੀ ਕਰਦਾ ਕੌਮ ਦਾ ਨੀ ਬਣਦਾ ਸੱਭ ਤੋਂ ਵੱਡਾ ਗਦਾਰ ਕਿਸੇ ਦਾ ਨੀ ਬਣ ਸਕਦੇ ਬਾਦਲ ਬੁੱਚੜਾਂ ਨੂੰ ਤੇ ਅਕਾਲੀ ਲੀਡਰਾਂ ਨੂੰ ਸਿੱਤਰ ਪ੍ਰੇਡ ਕਰੇ ਪਿੰਡਾ ਵਿੱਚ ਨਾਂ ਬੜ ਜਾਣ ਅਜੇ ਵੀ ਜਿਹੜ੍ਹੇ ਚਮਚੇ ਨਾਲ ਨੇਂ ਗਦਾਰ ਗੰਗੂ ਨੇ
@JaswinderSingh-lc4vv
@JaswinderSingh-lc4vv 8 ай бұрын
ਬਹੁਤ ਵਧੀਆ ਵਿਚਾਰ ਹਨ , ਇਨ੍ਹਾਂ ਇਸਾਈਆਂ ਨੂੰ ਫਖ਼ਰੇ ਕੋਮ ਦਿਤਾ , ਕਿਸ ਬੇਵਕੂਫ ਨੇ । ਸਿੱਖੀ ਦਾ ਘਾਂਣ ਕਰਨ ਵਾਲਿਉ , ਤੁਹਾਡਾ ਕੱਖ ਨਾ ਰਹੇ। ਤੁਸੀਂ ਦਰ ਦਰ ਦੇ ਭਿਖਾਰੀ ਬਣ ਜਾਵੋ। ਕੋਈ ਦੱਸ ਸਕਦਾ , ਸਿਖਾਂ ਦੇ ਹੱਕ ਲਈ ਆਪਣੇ ਰਾਜ ਵਿੱਚ ਕਦੇ ਆਵਾਜ਼ ਚੁੱਕੀ ਹੈ।
@ManjitSingh-cl6qy
@ManjitSingh-cl6qy 8 ай бұрын
ਬਾਦਲਾਂ ਅਤੇ ਸਾਰੇ ਅਕਾਲੀ ਲੀਡਰਸ਼ਿਪ ਨੂੰ ਸਖ਼ਤ ਤੋਂ ਸਖ਼ਤ ਸਬਕ਼ ਸਿਖਾਉਣਾ ਚਾਹੀਦਾ ਹੈ ਪੰਜਾਬੀ ਭਰਾਵੋ ਉਠੋ ਜਾਗੋ
@palwindersingh3731
@palwindersingh3731 8 ай бұрын
SAHIBZADIA DE shahdatt de dinn san sardi dia raata bina vastar rakhia gia.. koi kannon nahi sikhan vaste.
@amarjitboparai3539
@amarjitboparai3539 8 ай бұрын
Salute to Dr. SAHIB GOD BLESS TO YOU AND YOUR FAMILY THANKS
@saabdhillodhillosaab9737
@saabdhillodhillosaab9737 8 ай бұрын
ਉਸ ਟਾਈਮ ਦੇ ਹਾਲਾਤ ਜਿਸ ਨੇ ਵੇਖੇ ਹੋਣਗੇ ਉਸੇ ਨੂੰ ਹੀ ਪਤਾ ਹੋਊਗਾ ਕਿ ਉਹ ਕਿੰਨੇ ਹਾਲਾਤ ਮਾੜੇ ਹੋਣਗੇ ਲੱਤਾਂ ਤੋੜ ਕੇ ਗਲ ਨਾਲ ਲਾ ਦੇਣੀਆਂ ਜਾਂ ਮੂੰਹ ਬੱਤੀ ਲੈ ਕੇ ਗੁਪਤ ਜਗਾ ਤੇ ਵਾਲ ਜਿਹੜੇ ਆਪਣੇ ਕੇਸ ਆ ਉਹਨਾਂ ਦੀ ਬੇਅਬਦੀ ਕਰਨੀ ਸਾੜਨੇ ਔਰ ਛਾਲੇ ਪੈ ਜਾਣੇ ਵਾਹਿਗੁਰੂ ਵਾਹਿਗੁਰੂ
@TSBADESHA
@TSBADESHA 8 ай бұрын
ਡਾਕਟਰ ਸਾਬ,ਤੁਹਾਡੀ ਨਿਰਪੱਖ ਅਤੇ ਸਪੱਸਟ ਸੋਚ ਨੂੰ ਸਲਾਮ ਆ।
@AmarjitSingh-uw9qg
@AmarjitSingh-uw9qg 8 ай бұрын
ਪੱਤਰਕਾਰ ਵੀਰ ਬਹੁਤ ਸਹੀ ਬਹੁਤ ਸੋਹਣਾ ਬੋਲਿਆ। ਕਾਸ਼ ਸਾਡੇ ਪੋਲੀਟੀਸੀ਼ਅਨਜ਼ ਦੀਆਂ ਅੱਧਸੁਤੀਆਂ ਅੱਧਮੋਈਆਂ ਆਤਮਾ ਤੇ ਕੁਛ ਅਸਰ ਹੋਵੇ।।
@gurbhejsingh5703
@gurbhejsingh5703 8 ай бұрын
ਸਲੂਟ ਐਂ ਵੀਰ ਜੀ ਤੁਸੀਂ ਸੱਚ ਹਿੱਕ ਠੋਕ ਕੇ ਬੋਲਿਐ ਬਾਦਲ ਪਰਿਵਾਰ ਦੇ ਕੀਤੇ ਕਾਰਿਆਂ ਨੂੰ ਲਾਹਨਤਾਂ ਪਾਈਆਂ ਨੇ
@jskambojsingh9174
@jskambojsingh9174 8 ай бұрын
ਅੱਜ ਵੀ ਬਾਦਲਾਂ ਦੇ ਚਾਪਲੂਸ ਹਜ਼ਾਰਾਂ ਦੀ ਗਿਣਤੀ ਚ ਹਨ।। ਬਾਦਲਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਵੇ।। ਇਸ ਕਮੇਟੀ ਦਾ ਕੋਈ ਵੀ ਮੈਂਬਰ ਦੁਬਾਰਾ ਨਾਂ ਚੁਣਿਆ ਜਾਵੇ।।ਹਿੰਦੂ ਵੀਰਾਂ ਨੂੰ ਵੀ ਕਮੇਟੀ ਚ ਮੈਂਬਰਸ਼ਿਪ ਦਿੱਤੀ ਜਾਵੇ।।
@gurcharansinghgurcharan4263
@gurcharansinghgurcharan4263 8 ай бұрын
ਬਹੁਤ ਬਹੁਤ ਧੰਨਵਾਦ ਇਸ ਬਾਈ ਦਾ ਜਿਸਨੇ ਖਰੀਆਂ ਗੱਲਾਂ ਕੀਤੀਆਂ
@mohinderpalsingh4113
@mohinderpalsingh4113 8 ай бұрын
Very Nice jee ਸੱਚ ਬੋਲਣ ਲਈ ਸੁਰਿੰਦਰ ਪਾਲ ਜੀ ਜਿਉਂਦੇ ਵਸਦੇ ਰਹੋ
@Bdog6868
@Bdog6868 8 ай бұрын
ਵੀਰ ਜੀ ਦੀਆ ਗੱਲਾ 100% ਸੱਚੀਆ ਹਨ ਵਾਹਿਗੂਰ ਜੀ ਸਜਾ ਜਰੂਰ ਦੇਣਗੇ
@parmjitkaur7944
@parmjitkaur7944 8 ай бұрын
ਹਿੰਦੂ ਵੀਰ ਸੱਚ ਬੋਲ ਰਿਹਾ ਹੈ
@HarbansSinghGurm
@HarbansSinghGurm 8 ай бұрын
ਸੱਚ ਨੂੰ ਸੱਚ ਕਹਿਣਾ ਵੀ ਅੱਜ ਦੇ ਸਮੇਂ ਵਿਚ ਬੌਹੱਤ ਦਲੇਰੀ ਦਾ ਕੰਮ ਏ ਜੋਂ Dr. Journlist ਸਾਹਿਬ ਨੇ ਕੀਤਾ ਹੈ l ਚੜ੍ਹਦੀ ਕਲਾ ਹੋਵੇ ਜੀ l 🎉
@ravindersinghgill314
@ravindersinghgill314 8 ай бұрын
ਅੱਜ ਦੇ ਸਮੇਂ ਵਿੱਚ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਗਏ ਅਸੂਲਾਂ ਨੂੰ ਛੱਡ ਗਿਆ ਹੈ ਅਤੇ ਜਿਆਦਾਤਰ ਕਰਮਕਾਂਡ ਵਿੱਚ ਹੀ ਦਿਲਚਸਪੀ ਰੱਖਣ ਲੱਗ ਪਿਆ ਹੈ ।।
@Azadsoch-ql5tj
@Azadsoch-ql5tj 8 ай бұрын
ਲੋਕਾਂ ਨੂੰ ਇਹ ਗੱਲ ਕਹੀਏ ਤੇ ਕਹਿੰਦੇ ਤੈਨੂੰ ਕੀ, ਅਸੀਂ ਤਾਂ ਇੰਜ ਹੀ ਕਰਨਾਂ
@UryGagl
@UryGagl 8 ай бұрын
4:06 ​@@Azadsoch-ql5tj❤❤ .❤❤
@ravindersinghgill314
@ravindersinghgill314 8 ай бұрын
@@Azadsoch-ql5tj ਇਸ ਦੇ ਜਿੰਮੇਵਾਰ ਮਕੁੰਮਲ ਤੌਰ ਉੱਤੇ ਐਸ ਜੀ ਪੀ ਸੀ ਅਤੇ ਧਾਰਮਿਕ ਆਗੂ ਹਨ ਜੋ ਆਪਣੀ ਆਮਦਨ ਵਧਾਉਣ ਵਿੱਚ ਲੱਗੇ ਰਹਿੰਦੇ ਹਨ ।।
@kuljindersingh8282
@kuljindersingh8282 8 ай бұрын
ਬਿਲਕੁਲ ਸਹੀ ਆ ਵੀਰ ਜੀ।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।।
@jasbirpurewal9823
@jasbirpurewal9823 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਮੇਰਾ ਸਲੂਟ ਹੈ ਪੱਤਰਕਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਿਲਕੁਲ ਸਚ ਹੈ ਕਿ ਸਚ ਬੋਲਿਆ ਹੈ । ਬਾਦਲ ਪਾਪੀ ਠੂੰ ਸੁਖਬੀਰ ਬਾਦਲ ਸਿੱਖ ਕੌਮ ਦੇ ਵੈਰੀ ਹਨ
@BhupinderSingh-fq4dt
@BhupinderSingh-fq4dt 8 ай бұрын
ਵੀਰ ਜੀ ਸਲਾਮ ਹੈ ਤੁਹਾਡੀ ਸੋਚ ਨੂੰ ਜੀ,🎉
@sukhvinderchahal9614
@sukhvinderchahal9614 8 ай бұрын
ਮੇਰੇ ਵਲੋ ਸਲੂਟ ਆ ਇਸ ਵੀਰ ਨੂੰ ਜਿੰਨਾ ਨੇ ਬੜੀ ਦਲੇਰੀ ਨਾਲ ਸਚਾਈ ਬਿਆਨ ਕੀਤੀ ਆ।🙏
@tejindersingh4588
@tejindersingh4588 8 ай бұрын
ਬਹੁਤ ਵਧੀਆ ਵੀਚਾਰ ਨੇ .ਗੱਲਾਂ ਸੱਚੀਆਂ ਨੇ..
@Bawarecordsofficial
@Bawarecordsofficial 8 ай бұрын
ਵਾਹਿਗੁਰੂ ਜੀ
@beantsinghsaini5584
@beantsinghsaini5584 8 ай бұрын
My dear Surinderpal ji you are right sir
@lalalalisa807
@lalalalisa807 8 ай бұрын
ਸੱੱਚ ਬੋਲਣ ਲਈ ਸਲੂਟ
@JpSingh-oz2xe
@JpSingh-oz2xe 8 ай бұрын
ਜਦੋਂ ਤਕ ਤਾਕ਼ਤ ਦਿੱਲੀ ਦੇ ਹੱਥ ਵਿਚ ਆ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਣਾ ਹੱਲ ਇਕੋ ਹੀ ਆਜ਼ਾਦੀ aa
@DelightfulRoadCar-vp8zc
@DelightfulRoadCar-vp8zc 8 ай бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਪਾਪੀ ਪੁਲਿਸ ਅਫਸਰ ਨੂੰ ਵੀ ਕੀੜੇ ਪੈਣ ਇਹਨਾਂ ਦੀ ਕੁੱਲ ਦਾ ਬੀਜ ਨਾਸ ਹੋਵੇ
@Jagjitsinghkaler72
@Jagjitsinghkaler72 8 ай бұрын
ਧਰਮ ਬਿਨਾਂ ਨਹੀਂ ਰਾਜ ਚਲੇ ਹੈ। ਧਰਮ ਬਿਨਾਂ ਸੱਭ ਦਲੇ ਮਲੇ ਹੈ। 😢😢😢😢😢
@kakabrar8029
@kakabrar8029 8 ай бұрын
ਸਲੂਟ ਤੈਨੂੰ ਪੱਤਰਕਾਰ ਵੀਰ ਜੀ ਆਪ ਜੀ ਨੂੰ ਸਲੂਟ ਸੱਚ ਬੋਲਣ ਦੀ ਹਿੰਮਤ ਕਰਦੇ ਆ, ਸਾਰੀਆ ਕੌਮਾਂ, ਧਰਮਾਂ ਚ ਚੰਗੇ ਇਮਾਨਦਾਰ ਵੀ ਤੇ ਮਾੜੇ ਅਨਸਰ ਹੁੰਦੇ ਐ,ਸਾਰੀ ਕੌਮ,ਧਰਮ ਨੀ ਮਾੜੇ ਹੁੰਦੇ ਵਿਚ ਕੋਈ ਨਾ ਕੋਈ ਅਨਸਰ ਮਾੜੇ ਹੁੰਦੇ ਸਾਰੀ ਕੌਮ,ਧਰਮ ਨੂੰ ਨੀਂ ਮਾੜਾ ਕਹਿਣਾ ਚਾਹੀਦਾ,
@sjmahal5
@sjmahal5 8 ай бұрын
ਇਹ ਹੈ ਸੱਚੀ ਪੱਤ੍ਰਕਾਰੀ ਅ, ਹੋਰ ਵੀ ਦੀਪਕ ਚੱਤ੍ਰਿੱਥ ਆਦ ਵੱਰਗੇ ਹਿੰਦੂ ਵੀਰ ਇਸ ਤਰਾਂ ਸੱਚ ਤੇ ਖੜ੍ਹੇ ਨੇਕ ਪੰਜਾਬੀ ਅ , ਵਿੱਰਲੇ ਲੱਕਸ਼ਮੀ ਚਾਵਲਾ ਖੰਨੇ ਵੱਰਗੇ ਛੱਡਕਿ !
@avinashsaini5286
@avinashsaini5286 8 ай бұрын
ਜਿਥੇ ਤੱਕ ਮੇਰਾ ਦਮਾਗ ਚਲੱਦਾ ਹੈ॥ਲੁੱਚਿਆਂ ਦੀ ਜੁੰਡਲੀ ਮੱਸਤ ਹਾਥੀ ਵਾੰਗਰ ਇੰਤਜਾਰੀ ਚ ਹੈ ਕਦੋਂ ਬੁੱਦੀਜੀਵੀ ਤੇ ਨਿਪੁਣ ਪੱਤਰਕਾਰ ਬੋਲ ਬੋਲ ਕੇ ਚੁੱਪ ਹੋ ਜਾਵਨਗੇ ਫੇਰ ਆਪਾਂ ਸ਼ਤਰੰਜ ਦੀ ਚਾਲ ਚੱਲਣੀ ਹੈ ਤੇ ਇਕੋ ਬਾਰ ਚ ਬਾਜੀ ਜਿੱਤ ਲੈਣੀ ਹੈ॥ਕਹਿਦੇਂ ਹੁੰਦੇ ਆ ਨਾ ਸਿੱਖ ਨੂ ਸਿੱਖ ਮਾਰੇ ਜਾਂ ਕਰਤਾਰ।ਏਹ ਕਹਾਵਤ ਠੀਕ ਹੀ ਢੁੱਕਦੀ ਹੈ॥
@majorsingh8647
@majorsingh8647 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੇਆਪ ਜੀ ਨੂੰ ਕੋਟੀ ਕੋਟਿ ਨਮਨ ਪ੍ਰਮਾਤਮਾਂ ਆਪ ਜੀਦੀ ਰਸਨਾ ਨੂੰ ਸੱਚ ਬੋਲਣ ਦਾ ਤਾਕਤ ਬਖਸ਼ਿਸ ਕਰੇ।
@manmohansingh5810
@manmohansingh5810 8 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।
@balkarsingh-co1dw
@balkarsingh-co1dw 8 ай бұрын
Bahut bahut Salam hey Dr Surinder ji nu,ihna varge lok hindu varg de leader hone chahide hn, bhai chark sanjh nu kayem rakhan vastey iho jihe veeran da sath jaroori hey
@gursharansingh3453
@gursharansingh3453 8 ай бұрын
ਬਾਦਲਾਂ ਦਾ ਬੇੜਾ ਗ਼ਰਕ ਹੋਇਆਂ ਬਾਦਲਾਂ ਨੇਂ ਸਭ ਤੋਂ ਜ਼ਿਆਦਾ ਨੂੰਕਸਾਨ ਕੀਤਾਂ ਹੈ ਹੂਣ ਬਾਦਲਾਂ ਨੂੰ ਲੋਕਾਂ ਨੇ ਸਜ਼ਾ ਦੇ ਹੀ ਦਿੱਤੀ ਹੈ ਗੁਰੂ ਰਾਮਦਾਸ ਸਾਹਿਬ ਜੀ ਵੀ ਮਾਫ਼ ਨਹੀਂ ਕਰਨਗੇ
@ajmerdhillon3013
@ajmerdhillon3013 8 ай бұрын
ਸੱਚੀ ਪੱਤਰਕਾਰੀ
@KulwinderSingh-me4nm
@KulwinderSingh-me4nm 8 ай бұрын
Your good gentle man I am proud of you
@MadanSingh-m9m
@MadanSingh-m9m 8 ай бұрын
ਵੀਰ ਜੀ ਤੁਸੀਂ ਇਨਸਾਨੀਅਤ ਦਾ ਚਸ਼ਮਾ ਲਾ ਕੇ ਸੱਚ ਵਾਕਿਆ ਦੱਸਿਆ ਹੈ। ਸਾਨੂੰ ਤੁਹਾਡੇ ਤੇ ਮਾਣ ਹੈ ਚੜਦੀ ਕਲਾ ਵਿੱਚ ਰਹੋ।
@rubysandhu9837
@rubysandhu9837 8 ай бұрын
ਸਲਾਮ ਆ ਹਿੰਦੂ ਹੋਣ ਦੇ ਬਾਵਜੂਦ ਸੱਚ ਬੋਲਿਆ
@lakhwindersingh9126
@lakhwindersingh9126 8 ай бұрын
ਮਸਲਾ ਹਿੰਦੂ ਹੋਣ ਦਾ ਨਹੀੰ ਜਾਗਦੀ ਜ਼ਮੀਰ ਦੀ ਗੱਲ ਹੈ ।
@ShamsherSingh-yl1vw
@ShamsherSingh-yl1vw 8 ай бұрын
ਵੀਰ ਜੀ, ਇਕੱਲੇ ਇੱਕ ਹਿੰਦੂ ਵੀਰ ਦੇ ਹੱਕ ਚ ਬੋਲਣ ਨਾਲ ਤੁਹਾਡੀ ਜਿੰਮੇਵਾਰੀ ਖਤਮ ਨਹੀ ਹੋ ਜਾਂਦੀ। ਗੱਲ ਤਾਂ ਇਹ ਹੈ ਕਿ ਸਿੱਖ ਕਿੱਥੇ ਹਨ ਤੇ ਉੱਹ ਕਰ ਕੀ ਰਹੇ ਹਨ? ਲਾਹਨਤ ਪਾਓ ਉਹਨਾਂ ਲੀਡਰਾਂ ਨੂੰ ਜੋ ਅੱਜ ਵੀ ਜਿਊਂਦੇ ਹਨ । ਉਨ੍ਹਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਹਨ। ਜੇ ਤੁਸੀ ਉਹਨਾਂ ਨੂੰ ਟੰਗ ਜਾਂ ਟੰਗਾਅ ਨਹੀ ਸਕਦੇ। ਫਿਰ ਡੁੱਬ ਮਰੋ।
@rajdix2313
@rajdix2313 8 ай бұрын
Nirdosh hindua de katal te thodi jameer kdo jagu
@rubysandhu9837
@rubysandhu9837 8 ай бұрын
@@ShamsherSingh-yl1vw ਬਿਲਕੁਲ ਠੀਕ ਆਖਿਆ ਵੀਰ ਜੀ ਸਾਰਿਆਂ ਨੂੰ ਸਮਝਣਾ ਪੈਣਾ
@KarandeepSingh103
@KarandeepSingh103 8 ай бұрын
​@@rajdix2313nirdosh sikha de katla te thodi zameer kdo jagu
@jasvindersingh4813
@jasvindersingh4813 8 ай бұрын
Dr. Sahib Waheguru Ap ji Uper Mehar Biharia Huth Rakhe ji
@JaswantSingh-og6pj
@JaswantSingh-og6pj 8 ай бұрын
ਬਿਲਕੁੱਲ ਸੱਚ ਕਿਹਾ ਵੀਰ ਨੇ ਸੰਤ ਜਰਨੈਲ ਸਿੰਘ ਜੀ ਕੋਲ ਹਿੰਦੂ ਵੀਰ ਵੀ ਆਪਣੇ ਮਸਲੇ ਲੈ ਕੇ ਆਉਦੇ ਸੀ ਜਿਵੇ ਕੇ ਇੱਕ ਹਿੰਦੂ ਵੀਰ ਦਾ ਖੋਖਾ ਸੜ ਗਿਆ ਸੀ ਉਹ ਸੰਤ ਜੀ ਕੋਲ ਗਏ ਤਾਂ ਸੰਤਾਂ ਨੇ ਉਹਨਾਂ ਦੀ ਮਦਦ ਕੀਤੀ ਇੱਕ ਹਿੰਦੂ ਬੇਟੀ ਨੂੰ ਬਦਮਾਸਾ ਦੇ ਚੁੰਗਲ ਵਿੱਚੋ ਛਡਵਾਕੇ ਲਿਆਏ ਸੀ ਹੋਰ ਅਨੇਕਾਂ ਉਦਾਹਰਣਾ ਨੇ ਕਈ ਹਿੰਦੂ ਵੀਰ ਖਾੜਕੂਆ ਨਾਲ ਗਏ ਸੀ ਵਾਹਿਗੁਰੂ ਜੀ ਮੇਹਰ ਕਰਮ ਪੱਤਰਕਾਰ ਵੀਰ ਤੇ ਸੱਚ ਬੋਲਣ ਲਈ ਧੰਨਵਾਦ
@GurdevSingh-wt8wx
@GurdevSingh-wt8wx 8 ай бұрын
Dr Suriderpal ji Salute aa Thode warge Sache Hindu Honge tan bhaichara Majmbut hovega
@jogamehrok4441
@jogamehrok4441 8 ай бұрын
ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਮੇਹਰ ਬਖਸ਼ੇ ਹਿੰਦੂ ਧਰਮ ਵਿੱਚ ਵੀ ਬਹੁਤ ਵਧੀਆ ਵਧੀਆ ਕੰਮ ਕਰਨ ਵਾਲੇ ਵਿਅਕਤੀ ਹਨ ਜੀ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਮਾੜੇ ਬੰਦੇ ਧਰਮ ਦੇ ਠੇਕੇਦਾਰ ਬਣ ਬੈਠੇ ਹਨ ਜੀ
@mantabsinghmantab1074
@mantabsinghmantab1074 2 ай бұрын
ਸਚਾਈ ਸਾਹਮਣੇ ਆਈ ਵੀਰ ਜੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸਿੰਘ ਸਾਬ ਜੀ ਨਾਲ ਵਹਿਗੁਰੂ ਜੀ 😢
@amriksinghtimma4381
@amriksinghtimma4381 8 ай бұрын
Waheguru Ji🙏🙏
@udhamsingh546
@udhamsingh546 7 ай бұрын
ਵੀਰ ਜੀ,ਤੁਹਾਡੇ ਵਰਗੇ ਪਤਰਕਾਰਾਂ ਦੀ ਲੋੜ ਆ।ਜਿਹੜੇ ਇਨਸਾਨੀਅਤ ਦੇ ਆਧਾਰ ਤੇ ਕੰਮ ਕਰਦੇ ਹਨ।ਤੁਸੀਂ ਅਸਲੀ ਧਰਮੀ ਹੋ।ਰੱਬ ਤੁਹਾਡੀ ਉਮਰ ਲੰਬੀ ਕਰੇ।
@nachhattarsidhu8042
@nachhattarsidhu8042 8 ай бұрын
ਸ੍ਰ ਜੀ ਇਹ ਸਾਰਾ ਕੰਮ ਬੋਹੜ ਦਾ ਹੈ ਜਿਸ ਨੇ ਪੰਜਾਹ ਹਜ਼ਾਰ ਸਿੱਖਾਂ ਨੂੰਂਂਂਂਂਂਂਂਂਂ
@lakhwindersingh66534
@lakhwindersingh66534 8 ай бұрын
ਭਾ ਜੀ ਸੱਚ ਬੋਲੇ ਹੋ ਆਪ ਜੀ ਦਾ ਸਤਿਕਾਰ ਹੈ। ਦਿਲ ਦੀਆਂ ਗਹਿਰਾਈਆਂ ਤੋ ।
@user-he4kx2ol6o
@user-he4kx2ol6o 8 ай бұрын
ਸਲਾਮ ਹੈ ਹਿੰਦੁ ਵੀਰ ਨੂੰ
@gillpower
@gillpower 8 ай бұрын
Badals, Beant, Amarinder, the modern Wazir Khans did what can not be imagined.
@butagrewalbutagrewal7345
@butagrewalbutagrewal7345 8 ай бұрын
Very nice view about jathadar
@lakhwindersingh66534
@lakhwindersingh66534 8 ай бұрын
ਸਲੂਟ ਹੈ ਬੀ ਪੀ ਤਿਵਾੜੀ ਜੀ ਨੂੰ ਜਿਹਨਾਂ ਸੰਘਨੀ ਧੁੰਦ ਵਿੱਚ ਸੱਚ ਲਿਖਿਆ ਸੀ।
@kentakhar8700
@kentakhar8700 8 ай бұрын
Slam brother you are honestly tell the story. From Canada
@user-wn2by7gl4q
@user-wn2by7gl4q 8 ай бұрын
ਸੱਚ ਬੋਲਣ ਲਈ ਧੰਨਵਾਦ ਜੀ 🙏
@balrajdeepsingh615
@balrajdeepsingh615 8 ай бұрын
ਸਲਾਮ ਤੂ ਸੂਰਮਾ ਸੂਰਮਿਆ ਦੀ ਕੋਈ ਜਾਤ ਨਹੀਂ ਤੁਸੀਂ ਅਸਲੀ ਅਨਸਾਨ ਹੋ ਦੁਨੀਆ ਤੇ ਇਕ ਵਾਰੀ ਆਉਣਾ ਪਰ ਸਚ ਦਾ ਸਾਥ ਦਿਓ
هذه الحلوى قد تقتلني 😱🍬
00:22
Cool Tool SHORTS Arabic
Рет қаралды 103 МЛН
Самое неинтересное видео
00:32
Miracle
Рет қаралды 2,5 МЛН
小丑在游泳池做什么#short #angel #clown
00:13
Super Beauty team
Рет қаралды 36 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 103 МЛН