ਜਥੇਦਾਰ ਕਾਉਂਕੇ 'ਤੇ ਹੋਏ ਤਸ਼ੱਦਦ ਦੀ ਰੂਹ ਕੰਬਾਊ ਦਾਸਤਾਨ, ਸੁਣ ਕੇ ਧਾਹਾਂ ਨਿੱਕਲ ਜਾਣਗੀਆਂ

  Рет қаралды 46,371

Pro Punjab Tv

Pro Punjab Tv

6 ай бұрын

ਜਥੇਦਾਰ ਕਾਉਂਕੇ 'ਤੇ ਹੋਏ ਤਸ਼ੱਦਦ ਦੀ ਰੂਹ ਕੰਬਾਊ ਦਾਸਤਾਨ, ਸੁਣ ਕੇ ਧਾਹਾਂ ਨਿੱਕਲ ਜਾਣਗੀਆਂ
ਸ਼ਹੀਦ ਕਰਨ ਤੋਂ ਬਾਅਦ ਪੁਲਿਸ ਨੇ ਇਸ ਤਰ੍ਹਾਂ ਐਲਾਨਿਆ ਸੀ ਭਗੌੜਾ ?
ਚਸ਼ਮਦੀਦ ਨੇ ਖੋਲ੍ਹ'ਤੇ ਸਵਰਨ ਘੋਟਣੇ ਦੇ ਕੱਚੇ ਚਿੱਠੇ !
#GurdevSinghKaunke #Jathedar #SwaranSinghGhotna #Police #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 307
@JaswantSingh-og6pj
@JaswantSingh-og6pj 6 ай бұрын
ਵੀਰੋ ਇਹਨਾਂ ਦਾ ਕੋਈ ਯਕੀਨ ਨਹੀ ਚਲੋ ਹੋ ਸਕਦਾ ਕਾਂਉਕੇ ਸਾਹਿਬ ਦਾ ਪਿੰਡ ਇਹਨਾਂ ਦੇ ਡੇਰੇ ਲਾਗੇ ਆ ਨਾਲੇ ਇਲਾਕੇ ਦਾ ਸੀ ਇਸ ਕਰਕੇ ਗਏ ਹੋਣ ਪਰ ਜੋ ਮੈ ਦੇਖਿਆ ਸੀ 1991/92 ਵਿੱਚ ਸੰਤਾਂ ਸਿੰਘ ਨਿਹੰਗ ਜਿੰਨੇ ਅਕਾਲ ਤਖਤ ਸਾਹਿਬ ਦੀ ਸਰਕਾਰੀ ਸੇਵਾ ਕਰਾਈ ਸੀ ਇੰਦਰਾਂ ਦਾ ਟਾਉਟ ਉਹ ਨਾਨਕ ਸਰ ਦੇ ਡੇਰੇ ਵਿੱਚ ਰਹਿੰਦਾ ਸੀ 200 ਬੰਦਾ ਸੀ ਆਰ ਪੀ ਦਾ ਬਾਡੀ ਗਾਰਡ ਸੀ ਜਦੋ ਡੇਰੇ ਆਉਦੇ ਸੀ ਬਾਕੀ ਸੰਗਤ ਨੂੰ ਹਿੱਲਣ ਦੀ ਇਜਾਜਤ ਨਹੀ ਸੀ ਨਾਨਕ ਸਰੀਏ ਸਰਕਾਰ ਨਾਲ ਰਲੇ ਹੋਏ ਨੇ
@user-lb6bb2hm7w
@user-lb6bb2hm7w 6 ай бұрын
ਸਹੀ ਕਿਹਾ ਵੀਰ ਜੀ
@bachittargill8988
@bachittargill8988 6 ай бұрын
ਸੰਗਤਾਂ ਦੇ ਕਮੈਂਟ ਪੜਕੇ ਪਤਾ ਲਗਦਾ ਹੈ ਸੰਗਤਾਂ ਇਹ ਬਾਬੇ ਦੀਆਂ ਸਾਰੀਆਂ ਪਿਛਲੀਆਂ ਕਰਤੂਤਾਂ ਨੂੰ ਜਾਣਦੀਆਂ ਹਨ।
@user-em5nl5tx2b
@user-em5nl5tx2b 6 ай бұрын
ਵਾਹਿਗੁਰੂ ।ਜੋ ਜਥੇਦਾਰ ਸਾਹਿਬ ਜੀ ਤੇ ਤਸ਼ੱਦੱਤ ਹੋਇਆ ਹੈ ਉਸ ਦੇ ਜ਼ਿੰਮੇਵਾਰਾਂ ਨੂੰ ਹਰ ਹੀਲੇ ਸਜ਼ਾ ਮਿਲਣੀ ਚਾਹੀਦੀ ਹੈ।
@Amnsingh98441
@Amnsingh98441 6 ай бұрын
ਬਿਲਕੁਲ ਸਹੀ ਕਿਹਾ ਜੀ। ਬਾਬਾ ਘਾਲਾ ਸਿੰਘ ਤਾ ਇਕ ਕੀਮਤੀ ਗਵਾ ਹੈ ਜਿਵੇ ਦਰਸ਼ਨ ਸਿੰਘ ਹਠੂਰ ( ਪੁਲਿਸ ਵਾਲਾ ) ਗਵਾ ਹੈ। ਇਹ ਗਵਾਹਾ ਦੀ ਮਦਦ ਨਾਲ ਜਿਨਾ ਨੇ ਤਸ਼ਦਤ ਕੀਤਾ ਜਥੇਦਾਰ ਸਾਹਿਬ ਨੂੰ ਉਹਨਾ ਨੂੰ ਸਜਾ ਮਿਲ ਸਕਦੀ ਪਰ ਬਾਬਾ ਜੀ ਨੂੰ ਕਈ ਲੋਗ ਮਾੜਾ ਬੋਲ ਰਹੇ ਉਹ ਤੇ ਇਸ ਇੰਟਰਵਿਊ ਰਾਹੀ ਕਹਿ ਰਹੇ ਕੇ ਜਥੇਦਾਰ ਸਾਹਿਬ ਨੂੰ ਇਨਸਾਫ ਮਿਲਣਾ ਚਾਹੀਦਾ
@GurmailSingh-qf7ni
@GurmailSingh-qf7ni 6 ай бұрын
ਇਹਨਾਂ ਬਹਿਰੂਪੀਏ ਸਿੱਖਾਂ ਦੇ ਬਚਨ ਨਾਲ ਬੇਅੰਤ ਬੁੱਚੜ ਨੂੰ ਮੁੱਖ ਮੰਤਰੀ ਪੰਜਾਬ ਦਾ ਬਨਣਗੇ ਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਤੇ ਬੇਅੰਤ ਬੁੱਚੜ ਸ਼ਾਂਤੀ ਲਿਆਏ ਗਾ ਬਾਬਾ ਨਰਾਇਣ ਸਿੰਘ ਜੀ 1984ਵੇਲੇ ਵੀ ਕਾਂਗਰਸ ਇੰਦਰਾ ਗਾਂਧੀ ਦੇ ਕਹਿਣ ਤੇ ਸਰਕਾਰੀ ਅਕਾਲ ਤਖ਼ਤ ਸਾਹਿਬ ਜੀ ਸੇਵਾ ਨਿਭਾਈ ਸੀ
@gurboxsingh8276
@gurboxsingh8276 6 ай бұрын
ਬਾਬਾ ਜੀ ਤੋਂ ਇਹ ਵੀ ਪੁੱਛ ਲਵੋ ਇਨ੍ਹਾਂ ਦੇ ਬਾਬੇ ਨੇ ਤਾ ਬੇਅੰਤ ਬੁੱਚੜ ਨੂੰ ਪੰਜਾਬ ਦਾ ਮੁਖਮੰਤਰੀ ਬਣਾਇਆ ਸੀ ਇਸ ਨੇ ਆਪ ਕਿਹਾ ਸੀ ਕਿ ਦੇਖ ਲਵੋ ਫਿਰ ਬੇਅੰਤ ਬੁੱਚੜ ਨੇ ਸ਼ਾਂਤੀ ਕਰ ਦਿੱਤੀ ਇਹ ਹੀ ਸ਼ਾਂਤੀ ਸੀ
@10sukhmapreetsinghplusonem73
@10sukhmapreetsinghplusonem73 6 ай бұрын
Gunde wa he babe
@BudhSingh-ec4gx
@BudhSingh-ec4gx 6 ай бұрын
ਮਹਾਂਪੁਰਖਾਂ ਦਾ ਕੰਮ ਹੁੰਦਾ ਸਭ ਦੀ ਹੈਲਪ ਕਰਨਾ ਓ ਕਿਹੜਾ ਓਹਨਾ ਦੇ ਵਿਚ ਵੜੇ ਸੀ ਕੀ ੳ ਕਿਵੇ ਦਾ ਏ ਆ ਜਾਂਦੇ ਮੂੰਹ ਚੱਕ ਕੇ ਕਮੈਟਾ ਵਿਚ 🤬🤬
@GurjeetSingh-nn9zn
@GurjeetSingh-nn9zn 6 ай бұрын
ਬਾਬਾ ਜੀ ਮੁੱਖ ਮੰਤਰੀ ਤੁਹਾਡੇ ਬਚਨਾਂ ਤੇ ਬਣਿਆ ਹੋਵੇ ਤੁਹਾਨੂੰ ਜਥੇਦਾਰ ਜੀ ਦੇ ਦਰਸ਼ਨ ਕਰਕੇ ਤੁਹਾਡੀ ਅੰਦਰ ਵਾਲੀ ਰੁਹ ਨੇ ਕੀ ਕਿਹਾ ਹੋਉਗਾ ਸਾਨੂੰ ਤਾ ਤੁਹਾਨੂੰ ਬਾਬੇ ਕਹਿਦੇ ਵੀ ਸਰਮ ਆਉਦੀ ਵਾ
@BudhSingh-ec4gx
@BudhSingh-ec4gx 6 ай бұрын
ਵੇਸੈ ਤੈਨੂੰ ਵੀ ਜੁੱਤੀਆਂ ਦੀ ਘਾਟ ਆ ਜਿੱਥੇ ਲੋੜ ਹੁੰਦੀ ਤੁਸੀ ਬੋਲਦੇ ਨੀ ਕਮੈਟਾ ਵਿਚ ਆ ਜਾਂਦੇ ਆ ਮੂੰਹ ਚੱਕ ਕੇ ਓਦੋ ਸੁੱਤਾ ਪਿਆ ਸੀ ਜਦੋ ਭਾਈ ਅੰਮ੍ਰਿਤਪਾਲ ਸਾਹਿਬ ਨੂੰ ਗਰਿਫਤਾਰ ਕੀਤਾ ਜਾ ਰਿਹਾ ਤੁਸੀ ਹੈਗੇ ਹੀ ਕੁੱਤੇ ਓ ਜਿਦਰ ਚਾਰ ਉਗਲਾ ਹੋ ਜਾਣ ਉਦਰ ਹੋ ਜਾਂਦੇ ਓ🤬🤬🤬
@DelightfulRoadCar-vp8zc
@DelightfulRoadCar-vp8zc 6 ай бұрын
ਇਹ ਸਰਕਾਰ ਦੇ ਏਜੰਟ ਨੇ ਇਹਨਾਂ ਤੇ ਯਕੀਨ ਨਾ ਕਰੋ ਪਹਿਲਾਂ ਨੀ ਇਹਨਾਂ ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਦਾ ਚੇਤਾ ਆਇਆ
@BudhSingh-ec4gx
@BudhSingh-ec4gx 6 ай бұрын
ਵੇਸੈ ਤੈਨੂੰ ਵੀ ਜੁੱਤੀਆਂ ਦੀ ਘਾਟ ਆ ਜਿੱਥੇ ਲੋੜ ਹੁੰਦੀ ਤੁਸੀ ਬੋਲਦੇ ਨੀ ਕਮੈਟਾ ਵਿਚ ਆ ਜਾਂਦੇ ਆ ਮੂੰਹ ਚੱਕ ਕੇ ਓਦੋ ਸੁੱਤਾ ਪਿਆ ਸੀ ਜਦੋ ਭਾਈ ਅੰਮ੍ਰਿਤਪਾਲ ਸਾਹਿਬ ਨੂੰ ਗਰਿਫਤਾਰ ਕੀਤਾ ਜਾ ਰਿਹਾ ਤੁਸੀ ਹੈਗੇ ਹੀ ਕੁੱਤੇ ਓ ਜਿਦਰ ਚਾਰ ਉਗਲਾ ਹੋ ਜਾਣ ਉਦਰ ਹੋ ਜਾਂਦੇ ਓ🤬🤬🤬
@GurjeetSingh-kg9mr
@GurjeetSingh-kg9mr 6 ай бұрын
ਧੰਨ ਹਨ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਨਾਮ, ਅੰਨਾ ਤਸ਼ੱਦਦ ਕਰਕੇ ਸ਼ਹੀਦ ਕੀਤਾ ਜ਼ਾਲਮ ਭ੍ਰਿਸ਼ਟਾਚਾਰ ਬੁੱਚੜ ਘੋਟਣੇ ਨੇ
@dhiansingh3103
@dhiansingh3103 6 ай бұрын
ਇਹ ਬੰਦਾ ਉਦੋਂ ਬੇਅੰਤੇ ਬੁੱਚੜ ਦਾ ਖਾਸਮ ਖਾਸ ਸੀ , ਬੇਅੰਤੇ ਬੁੱਚੜ ਨੂੰ ਹੀ ਇਹ ਬੰਦਾ ਸ਼ਹੀਦ ਦਸਦਾ ਹੈ ਆਪਣੀ ਕਥਾ ਵਿਚ, ਬੂਬਨਾ ਸਾਧ 😂😂
@user-sb4gj6wc9k
@user-sb4gj6wc9k 6 ай бұрын
ਬਾਬਾ ਜੀ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈਗੀ ਸਾਲਾ ਭੈਣ ਕੋ ਸੀ ਦਾ
@user-fj3wb5zf6q
@user-fj3wb5zf6q 6 ай бұрын
ਮਸੰਦ ਮਸ਼ਕਰੀਆਂ ਚ ਹੱਸਦਾ ਅੰਦਰੋਂ ਜੇ ਜਥੇਦਾਰ ਕਿਉਂਕਿ ਜੀ ਜਿਉਂਦੇ ਰਹਿੰਦੇ ਤੇ ਇਹਨਾਂ ਦੀ ਦੁਕਾਨਦਾਰੀ ਬੰਦ ਹੋਣੀ ਸੀ
@pek1240
@pek1240 6 ай бұрын
100% sahi kiha ji tusi par kamle lok ehnu maharaj das rahe ne commenta ch
@bssingh5605
@bssingh5605 6 ай бұрын
ਪਰ ਸਚਾਈ ਅਜਿਹੇ ਬਾਬਿਆਂ ਵੀ ਕਦੇ ਬਾਹਰ ਨਹੀ ਕੱਢੀ। ਕੇਹੋ ਜਿਹੀ ਸਿੱਖੀ ਇਹਨਾਂ ਦੀ ਤੇ ਕਿਹੋ ਜਿਹੇ ਬਾਬੇ। ਹੱਸ ਹੱਸ ਕੇ ਗੱਲ ਦੱਸ ਰਿਹਾ।
@Amnsingh98441
@Amnsingh98441 6 ай бұрын
ਸਚਾਈ ਤਾ 30 ਸਾਲ ਪਹਿਲਾ ਵੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵਲੋਂ ਰਿਕਾਰਡ ਚ ਦਰਜ ਸੀ ਤੈਨੂੰ ਆਪ ਗਲ ਦਾ ਕੋਈ ਪਤਾ ਨੀ। ਇੱਜਤ ਨਾਲ ਬੋਲਣ ਦੀ ਤਮੀਜ ਨੀ ਤੈਨੂੰ
@JaspalSingh-vw8uu
@JaspalSingh-vw8uu 6 ай бұрын
ਇਨਾ। ਦੋ। ਮੂਹੇ ਤੋ। ਬਚੋ। ਇਹ। ਕੋਮ ਨੰ। ਧੋਖਾ। ਦੇਣਵਾਲੇ। ਹਨ।
@gurlal4302
@gurlal4302 6 ай бұрын
ਬਾਬਾ ਘਾਲਾਂ ਸਿੰਘ ਨੂੰ ਪਹਿਲਾਂ ਜਥੇਦਾਰ ਦਾ ਚੇਤਾ ਕਿਉਂ ਨਹੀਂ ਆਇਆ
@Amnsingh98441
@Amnsingh98441 6 ай бұрын
ਜਥੇਦਾਰ ਸਾਹਿਬ ਦੇ ਪਰਿਵਾਰ ਨੇ ਯਾ ਕਾਉਕੇ ਦੀ ਪੰਚਾਇਤ ਨੇ ਕਿਉ ਨੀ ਕੋਈ ਪੈਰਵਾਈ ਕੀਤੀ? 32 ਸਾਲ ਬਾਅਦ ਸਿਰੀ ਅਕਾਲ ਤਖਤ ਸਾਹਿਬ ਤੇ ਕਿਉ ਉਹਨਾ ਦੀ ਬਰਸੀ ਤੇ ਇਸ ਵਾਰ ਅਖੰਡ ਪਾਠ ਸਾਹਿਬ ਕਰਵਾਇਆ ਗਿਆ? ਬਾਕੀ ਸਾਲ ਕਿਉ ਨੀ ਕੀਤੇ?
@pushpindersingh6915
@pushpindersingh6915 6 ай бұрын
Tuhnu a gya c? Uee koi akl di gl krlo
@Amnsingh98441
@Amnsingh98441 6 ай бұрын
@@pushpindersingh6915 ha menu tere piyo to baad pata lagiya
@narinderpalsingh4086
@narinderpalsingh4086 6 ай бұрын
ਇਹ ੳਹੀ ਨਾਨਕਸਰੀ ਸਾਧ ਲਗਦਾ ਜਿਹੜਾ ਬੇਅੰਤੇ ਬੁੱਚੜ ਦੀ ਤਾਰੀਫ ਕਰਦਾ ਸੀ
@KarnailSingh-iy9cd
@KarnailSingh-iy9cd 6 ай бұрын
ੳਹ ਟਾਈਮ ਹੀ ਇਨੇ ਮਾੜੇ ਸੀ ਕੇ ਕੋਈ ਪੁਲੀਸ ਦੇ ਬਰਖਲਾਫ ਕੋਈ ਬੋਲ ਹੀ ਨਹੀ ਸਕਦਾ ਸੀ
@tarsemsinghrajput6675
@tarsemsinghrajput6675 6 ай бұрын
ਬਾਬਾ ਘਾਲਾਂ ਸਿੰਘ ਜੀ ਨਾਨਕਸਰ ਕਲੇਰਾ ਵਾਲੇ। ਨੰਬਰ ਦੋ ਦਾ ਪੂਹਲਾ ਅਜੀਤ ਆ 💪🏾💪🏾💪🏾
@10sukhmapreetsinghplusonem73
@10sukhmapreetsinghplusonem73 6 ай бұрын
Ha ji
@harkaransingh686
@harkaransingh686 6 ай бұрын
ਇਹਦਾ ਤਾਂ ਮੁੱਖ ਮੰਤਰੀ ਬੇਅੰਤ ਬੁੱਚੜ ਫੁਫੜ ਹੈ।
@sarbjitsinghsidhu5141
@sarbjitsinghsidhu5141 6 ай бұрын
Salha hai Jiiiiiiiii Laaaandiii ka........ 🐃
@user-sz3zu3sx3p
@user-sz3zu3sx3p 6 ай бұрын
ਮਹਾਰਾਜ ਜੀ ਅੱਜ ਤਾਂ ਸਭ ਭੱਜਣਗੇ ਉਦੋਂ ਸਾਹਿਬ ਤੁਹਾਨੂੰ ਪਤਾ ਸੀ ਇਹ ਗੱਲਾਂ ਦਾ ਤੇ ਅੱਜ ਤੁਸੀਂ ਨਿਕਲੇ ਆ ਜਾਂਚ ਹੋਵੇ ਤਾਂ ਅੱਜ ਵੀ ਇਹੀ ਕੰਮ
@gurmeetjossan1653
@gurmeetjossan1653 6 ай бұрын
ਇਹਨੂੰ ਵੀ 30 ਸਾਲਾਂ ਬਾਅਦ ਚੇਤਾ ਆਇਆ ਜਥੇਦਾਰ ਜੀ ਦਾ ਇਹ ਵੀ ਹੁਣ ਨਿਕਲਿਆ ਭੋਰੇ ਵਿੱਚੋ
@Amnsingh98441
@Amnsingh98441 6 ай бұрын
32 ਸਾਲ ਹੋਰ ਕੋਈ ਕਿਉ ਨਹੀ ਬੋਲੇ? ਨਾ ਦਮਦਮੀ ਟਕਸਾਲ ਨਾ ਐਸ ਜੀ ਪੀ ਸੀ ਨਾ ਕੋਈ ਸਰਬਤ ਖਾਸਲੇ ਦੇ ਜਥੇਦਾਰ ਨਾ ਇਲਾਕੇ ਦੇ ਬਾਬਾ ਵਿਰ ਸਿੰਘ ਜੀ ਮਧੋਕੇ ਨਾ ਸੰਤ ਅਵਤਾਰ ਸਿੰਘ ਜੀ ਬਦਨੀ ਕਲਾਂ ਵਾਲੇ?
@gopi2bhatti
@gopi2bhatti 6 ай бұрын
ਜਥੇਦਾਰ ਕਾਉਂਕੇ ਨੂੰ ਨਾਨਕਸਰ ਵਾਲੇ ਬਾਬੇ ਛੁਡਵਾ ਸਕਦੇ ਸੀ ਉਦੋਂ ਇਹਨਾਂ ਦੀ ਪੁਲਿਸ ਪ੍ਰਸ਼ਾਸਨ ਅੰਦਰ ਚਲਦੀ ਸੀ
@Amnsingh98441
@Amnsingh98441 6 ай бұрын
ਬਿਲਕੁਲ ਜੀ। ਬਾਬਾ ਕੁੰਦਨ ਸਿੰਘ ਜੀ ਦੀ ਤਾ ਬਹੁਤ ਜਿਆਦੀ ਪੁਹੰਚ ਸੀ ਤੇ ਜਥੇਦਾਰ ਸਾਹਿਬ ਦੇ ਨਾਲ ਬਹੁਤ ਨੇੜਤਾ ਰਖਣ ਵਾਲੇ ਸਨ ਫਿਰ ਉਹਨਾ ਨੇ ਕਿਉ ਨੀ ਉਪਰਾਲਾ ਕੋਈ ਕੀਤਾ?
@CheemaUsaAla
@CheemaUsaAla 6 ай бұрын
ਯਾਰ ਕਮਾਲ ਦੀ ਗੱਲ ਆ ਏਨੇ ਬੰਦੇ ਛੁਡਾਏ ਆ ਤੇ ਦੋਬਾਰਾ ਇਹ ਵੀ ਨਹੀਂ ਪੁੱਛਿਆ ਵੀ ਜੱਥੇਦਾਰ ਸਾਬ ਛੱਡੇ ਕੇ ਨਹੀਂ । ਏਨੇ ਸਾਲ ਇਹ ਗੱਲ ਦਾ ਜਿਕਰ ਵੀ ਨਹੀਂ ਕਰਿਆ 😭😭😂
@pek1240
@pek1240 6 ай бұрын
eh ta dekhan gia si ke sachi kutapa kar ke mar rahe ne ke nahi jathedar ji nu
@GurjeetSingh-nn9zn
@GurjeetSingh-nn9zn 6 ай бұрын
ਇਹ ਸਭ ਸਰਕਾਰ ਦੇ ਪਾਲੇ ਹੋਏ ਬਾਬੇ ਹਨ ਬਾਬਾ ਜੀ ਤੁਸੀਂ ਧਰਨਾ ਲਾਉਦੇ ਗਦਾਰ ਬਾਦਲ ਨੂੰ ਨਾਲ ਬਿਠਾਉਦੇ ਨਾਨਕ ਸਰ ਵਾਲਿਆਂ ਦੇ ਬਚਨਾਂ ਤੇ ਬੁੱਚੜ ਬੇਅੰਤਾ ਮੁੱਖ ਮੰਤਰੀ ਬਣਿਆ ਸੀ ਰੱਬ ਨੇ ਮਾਫ ਤੁਹਾਨੂੰ ਵੀ ਨਹੀਂ ਕਰਨਾ ਰੱਬ ਨੇ
@BudhSingh-ec4gx
@BudhSingh-ec4gx 6 ай бұрын
ਵੇਸੈ ਤੈਨੂੰ ਵੀ ਜੁੱਤੀਆਂ ਦੀ ਘਾਟ ਆ ਜਿੱਥੇ ਲੋੜ ਹੁੰਦੀ ਤੁਸੀ ਬੋਲਦੇ ਨੀ ਕਮੈਟਾ ਵਿਚ ਆ ਜਾਂਦੇ ਆ ਮੂੰਹ ਚੱਕ ਕੇ ਓਦੋ ਸੁੱਤਾ ਪਿਆ ਸੀ ਜਦੋ ਭਾਈ ਅੰਮ੍ਰਿਤਪਾਲ ਸਾਹਿਬ ਨੂੰ ਗਰਿਫਤਾਰ ਕੀਤਾ ਜਾ ਰਿਹਾ ਤੁਸੀ ਹੈਗੇ ਹੀ ਕੁੱਤੇ ਓ ਜਿਦਰ ਚਾਰ ਉਗਲਾਹੋ ਜਾਣ ਉਦਰ ਹੋ ਜਾਂਦੇ ਓ🤬🤬🤬
@HarvinderSingh-vh9hb
@HarvinderSingh-vh9hb 6 ай бұрын
ਜਥੇਦਾਰ ਦੇ ਉਲਟ ਸੀ ਇਹ ਸਰਕਾਰੀ ਸਾਧ ਬੇਅੰਤ ਸਿਹੁੰ ਕਹਿੰਦਾ ਸੀ ਸਾਨੂੰ ਵਚਨ ਦੇ ਦਿਉ ਤੁਹਾਡਾ ਕੁਝ ਨੀ ਜਾਣਾ ਪੰਜਾਬ ਚ ਅੱਗ ਨੂੰ ਸ਼ਾਂਤ ਕੀਤਾ
@bantasingh2059
@bantasingh2059 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੇ ਸੱਚੇ ਪਾਤਸ਼ਾਹ ਇਹਨਾਂ ਨੂੰ ਕੀੜੇ ਕਿਉਂ ਨਹੀਂ ਪਏ ਇਹਨਾਂ ਜ਼ਾਲਮਾਂ ਨੂੰ ਕੋਹੜ ਪੈਂਣਾ ਚਾਹੀਦਾ ਸੀ ਇਹ ਨਿਆਂ ਨਹੀਂ ਹੋਇਆ
@BalwinderSingh-yu4tq
@BalwinderSingh-yu4tq 6 ай бұрын
ਉਥੇ ਬਾਦਲਾ ਦਾ ਟਾਊਟ ਬਾਬਾ ਹੋਰ ਹੈ
@harkaransingh686
@harkaransingh686 6 ай бұрын
ਇਹ ਤਾਂ ਵਿਚਾਰ ਆ ਆਪ ਸਰਕਾਰੀ ਸੰਦ ਹੈ। ਹੋ ਸਕਦਾ ਜਥੇਦਾਰ ਸਾਹਿਬ ਨੂੰ ਇਹ ਮਾਰ ਕੇ ਆਇਆ ਹੋਵੇ।😢😢😢
@kuldeepsinghsakhat8390
@kuldeepsinghsakhat8390 6 ай бұрын
ਇਹ ਵੱਡਾ ਧੀ ਯਹਾਵਾ ਹੈ।ਬੇਅੰਤੇ ਦਾ ਸਾਲਾ ਹੈ।
@JaspalSingh-vw8uu
@JaspalSingh-vw8uu 6 ай бұрын
ਘਾਲਾ। ਸਿੰਘ। ਬਿੰਅੰਤ। ਸਿਘ। ਦਾ। ਖਾਸਮ ਖਾਸ। ਹੈ। ਇਨਾ। ਦੀ। ਗੱਲਾ। ਤੇ। ਜਮੀਨ। ਕਰਨਾ। ਆਪਣੇ। ਆਪ। ਨੰ। ਧੋਖਾ। ਦੇਣਾ। ਹੀ। ਹੈ
@palwindersingh1671
@palwindersingh1671 6 ай бұрын
ਵਾਹਿਗੁਰੂ ਵਾਹਿਗੁਰੂ ਜੀ
@Harpreetsingh74216
@Harpreetsingh74216 6 ай бұрын
ਇਹ ਵਹਿਲੜ ਬੂਬਨੇ ਸਾਧ ਚਿੱਟੀ ਸਿਉਂਕ ਬੂਬਨੇ ਪੁਜਾਰੀ
@GurbirSingh-hi9ti
@GurbirSingh-hi9ti 6 ай бұрын
ਕਿਵੇਂ ਖੁੰਬਾਂ ਵਾਂਗ ਨਿਕਲ ਰਹੇ ਨੇ ਇਹ ਲੋਕ ਹੁਣ ਪਹਿਲੋ ਕਿਹੜੀ ਨੀਦ ਸੁਤੇ ਸੀ ਸਭ ਮੌਕਾ ਪਰਸਤ ਨੇ
@Rabb_mehar_kre
@Rabb_mehar_kre 6 ай бұрын
Tu kithe c??? Ya tere father sahib kithe c je tu nikka c te.... Koi gunaah kr rhe aa je koi madad kr reha insaf duaan ch... Koi galt gal aa... Je enne saal langh gye te ki koi hakk nhi reha k ohna nu insaf da...tusi dogle insan...je nhi koi bolda te fer v nhi maan je koi krda tan fer tuhadi zameer Santaan vargi bn jandi aa....tusi koi hun asmaan ton te nhi tapk gye...tuhade v forefathers honge odon...ohna ne kuch kita???
@Rabb_mehar_kre
@Rabb_mehar_kre 6 ай бұрын
Nale es bande ne ki bolna c...eh koi sant thori c odon...eh sewadar c Nanaksar..othon de baba ji da gadweu c...ehdi kinni k pahunch hougi...nale jehre os time ton baad jamme aa ohna de jazbat jyada e ublde aa...odon de halaat hor c.....kehna saukha...but odon Punjabi giddar bn gye c...roj tan fake encounters hunde c...ki krde Punjabi.....tusi ajkl walyan ne kinna k sath de ditta Amritpal Singh da??? Asi odon de jamme pale te kuch na kuch kharr v gye c sarkaran muhre, tusi ajj de yodhyan ne ki kr lya??? Bs social media de Yodhe o tusi...tuhade sahmne Chukk ke Amritpal Singh nu jail ch krta, live chla k tv te and tusi facebukiye Yodhe??? Ethe beh ke nindn joge e o....GurbirSingj jiss din koi soorgati kreinga naa, odon dassin....je waqai haigan na tu kuch te lead kr....kr ke vikha kuch???? Fer pta laggu...
@Rabb_mehar_kre
@Rabb_mehar_kre 6 ай бұрын
Es Babe Ghala Singh da tan naam aa report vich...jehri hun release kiti aa ..es report vich kinne saal pehlan ehna ne batour gawah apni gal rakhi aa...tere pariwar de ne kise ne diti aa gawahi Bhai Kaunke ji huna baare...eh gawah e case da...samjhya....tere vrgi jooth nhi jo aive e bhonkda rahve...and tu ikk case de gawah nu threat kr reha ein....okk....
@gurwinderbenipal4799
@gurwinderbenipal4799 6 ай бұрын
ਜੁॅਤੀਅਾਂ ਦੀ ਘਾਟ ਅਾ ਸਰਕਾਰੀ ਸਾਨ ਨੂੰ
@BudhSingh-ec4gx
@BudhSingh-ec4gx 6 ай бұрын
ਵੇਸੈ ਤੈਨੂੰ ਵੀ ਘਾਟ ਆ ਜਿੱਥੇ ਲੋੜ ਹੁੰਦੀ ਤੁਸੀ ਬੋਲਦੇ ਨੀ ਕਮੈਟਾ ਵਿਚ ਆ ਜਾਂਦੇ ਆ ਮੂੰਹ ਚੱਕ ਕੇ ਓਦੋ ਸੁੱਤਾ ਪਿਆ ਸੀ ਜਦੋ ਭਾਈ ਅੰਮ੍ਰਿਤਪਾਲ ਸਾਹਿਬ ਨੂੰ ਗਰਿਫਤਾਰ ਕੀਤਾ ਜਾ ਰਿਹਾ ਤੁਸੀ ਹੈਗੇ ਹੀ ਕੁੱਤੇ ਓ ਜਿਦਰ ਚਾਰ ਉਗਲਾਹੋ ਜਾਣ ਉਦਰ ਹੋ ਜਾਂਦੇ ਓ🤬🤬🤬
@GurjotHehar-wm1pe
@GurjotHehar-wm1pe 6 ай бұрын
ਸਰਕਾਰੀ ਸੰਤ
@gurwinderbenipal4799
@gurwinderbenipal4799 6 ай бұрын
ਜॅਥੇਦਾਰ ਜੀ ਦੇ ਉਲਟ ਸੀ ਇਹ ਸਰਕਾਰੀ ਠॅਗ ਬਾਬਾ
@dhiansingh3103
@dhiansingh3103 6 ай бұрын
ਇਹ ਬੰਦਾ ਅੱਜ ਦਸ ਰਿਹਾ ਹੈ ਪ੍ਰੰਤੂ ਭਾਈ ਕਾਉਂਕੇ ਦੇ ਵਿਰੋਧ ਵਿਚ ਅੱਜ ਕੋਈ ਹੈ ਨਹੀਂ , ਪਰ ਇਸ ਬੰਦੇ ਨੇ ਤਾਂ ਘੋਟਨੇ ਦੇ ਪੱਖ ਵਿੱਚ ਬਿਆਨ ਦੇਣਾ ਸੀ ਨਹੀਂ ਤਾਂ
@10sukhmapreetsinghplusonem73
@10sukhmapreetsinghplusonem73 6 ай бұрын
Yes
@Khanpeen22
@Khanpeen22 6 ай бұрын
ਬੇਅੰਤੇ ਬੁੱਚੜ ਨੂੰ ਸ਼ਾਬਾਸ਼ੇ ਵੀ ਇਸ ਬਾਬੇ ਨੇ ਈ ਦਿੱਤੀ ਸੀ
@saabdhillodhillosaab9737
@saabdhillodhillosaab9737 6 ай бұрын
ਏਹ ਸਾਧ ਨਹੀ ਇਹ ਸਾਂਨ ਹਨ
@user-bd9ju9qq4v
@user-bd9ju9qq4v 6 ай бұрын
ਇਹ ਕੇਹੜੇ ਬਾਬੇ ਨੇ ਇਹ ਤਾਂ ਸਿੰਘਾਂ ਦੇ ਵਿਰੁੱਧ ਭੁਗਤਣ ਵਾਲੇ ਸੰਦ ਸਨ ।
@GurdeepSingh-iv7mw
@GurdeepSingh-iv7mw 6 ай бұрын
ਹੁਣ ਸਾਰੇ ਅੱਗੇ ਆ ਗਏ ਪਹਿਲਾਂ ਕਿੱਥੇ ਸੀ
@SatnamSingh-hx9ng
@SatnamSingh-hx9ng 6 ай бұрын
ਇਹ ਗਦਾਰ ਤਾ ਪਹਿਲਾਂ ਕੀ ਭੌਂਕਦਾ ਸੀ ਬੰਤੋ ਬੁੰਚੜ ਨੂੰ ਤਾ ਬੇਅੰਤ ਸਿਉ ਕਹਿਦਾ ਸੀ ਓ ਲੋਕੋ ਇੰਨਾ ਦਾ ਖਹਿੜਾ ਛੱਡ ਦਿਓ ਇਹ ਗੁਰੂਆਂ ਤੋਂ ਵੰਡੇ ਹੋ ਗੲਏ ਆਪਣੇ ਆਪ ਨੂੰ
@GurjeetSingh-ue4tz
@GurjeetSingh-ue4tz 6 ай бұрын
ਹਰੀ ਕੇ ਪੱਤਣ ਵਾਲੇ ਗੁਰਦੁਆਰਾ ਵਿੱਚ ਕੀ ਹੋਇਆ ਸੀ ਉਹ ਵੀ ਦਸ ਸਰਕਾਰੀ ਸਾਨ
@HarjinderSingh-ik5co
@HarjinderSingh-ik5co 6 ай бұрын
Good. Veer. Par. Ina. Ladu. Sada. De. Tole. Punjab. Da. Sikha. Da. Nuksan. Keta
@user-lb6bb2hm7w
@user-lb6bb2hm7w 6 ай бұрын
ਦਸੋਂ ਜੀ ਕੀ ਹੋਇਆ ਸੀ ਸੰਗਤ ਨੂੰ
@amarjitdhillon7116
@amarjitdhillon7116 6 ай бұрын
Waheguru ji waheguru ji
@Gurjeetsingh-tv6lb
@Gurjeetsingh-tv6lb 6 ай бұрын
Waheguru ji
@BudhSingh-ec4gx
@BudhSingh-ec4gx 6 ай бұрын
ਲੋਕਾਂ ਦੇ ਸੋ ਮੂੰਹ ਤੇ ਸੋ ਗੱਲਾਂ ਪਰ ਬਾਬਾ ਜੀ ਬਹੁਤ ਨਿਰਮਲ ਸੁਭਾਅ ਦੇ ਹਨ ਕਦੇ ਨਾਨਾਕਸਰ ਆਓ ਫਿਰ ਦੇਖਲੋ ਮਿਲਕੇ 🙏🙏🙏
@BalwinderSingh-vi8pb
@BalwinderSingh-vi8pb 6 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@gurtejshing6785
@gurtejshing6785 6 ай бұрын
ਡੇਢ ਮਿੰਟ ਵਿੱਚ ਐਨਾ ਕੁਝ ਦੇਖ ਵੀ ਲਿਆ ਸੁਣ ਵੀ ਲਿਆ ਭਗੌੜਾ ਕਰਾਰ ਵੀ ਪਤਾ ਲੱਗ ਗਿਆ ਫਿਰ ਵੀ ਥਾਣੇ ਦੇ ਬਾਹਰ ਨਿਕਲ ਕੇ ਗੱਲ ਨਹੀਂ ਕੀਤੀ ਅਤੇ ਗੁਰਜੰਟ ਸਿੰਘ ਦਾ ਬੰਦਾ ਵੀ ਛੁਡਾ ਲਿਆ ਵਾਹ ਵਾਹ ਸੰਤ ਜੀ ਧੰਨ ਹੋ
@feetnessboy786
@feetnessboy786 6 ай бұрын
ਵਾਹਿਗੁਰੂ ਜੀ 😢 😢 🙏
@kewalsinghkewalsingh6286
@kewalsinghkewalsingh6286 6 ай бұрын
ਇਹਨਾਂ ਨੇ ਮਰਵਾਇਆ ਸਾਕ ਦੇਣਿਆ ਨੇ
@singh3004
@singh3004 6 ай бұрын
Waheguru ji.
@DaljitSingh-fj9ve
@DaljitSingh-fj9ve 6 ай бұрын
Satnam waheguru ji 🙏
@kirpals9075
@kirpals9075 6 ай бұрын
🪯 *ਅਜਾਦੀ ਜਾ ਗ਼ੁਲਾਮੀ* 🪯 ਸਿੱਖ ਕੋਮ ਦੇ ਕਾਤਲਾਂ ਨੂੰ ਵੱਡੀਆ ਤਰੱਕੀਆ, ਵੱਡੀਆ ਪਦਵੀਆ ਤੇ ਮਾਇਆ ਮੈਡਲ ਦੇ ਕੇ ਨਿਵਾਜਣਾ ਇਹ ਸਾਬਤ ਕਰਨਾ ਹੈ ਕਿ ਇਹ ਸਾਰੇ ਹਿੰਦੋਸਤਾਨ ਦੇ ਰਾਸਟਰੀ ਨਾਇਕ ਹਨ॥ ਤੇ ਫ਼ਿਰ ਸਹੀਦ ਕੀਤੇ ਗਏ ਤੁਹਾਡੇ ਸੰਘਰਸੀ ਸਿੱਖ ਯੋਧੇ ਕੀ ਹੋਏ ਭਾਈ ? ਇਸ ਸਵਾਲ ਦਾ ਜਵਾਬ ਹੁਣ ਤੁਹਾਡੇ ਤੇ ਛੱਡ ਰਿਹਾ ਹਾ ਤੇ ਆਸ ਕਰਦਾ ਹਾ ਕਿ ਤੁਸੀ ਉਹਨ੍ਹਾ ਸੰਘਰਸੀ ਸਿੱਖ ਯੋਧੇ ਨਾਲ ਪੂਰਾ ਨਿਆ ਕਰੋਗੇ॥ ਸਿੱਖ ਅਗਰ ਪੰਥ ਦੋਖੀ ਨੂੰ ਮਾਰੇ ਤਾ ਫ਼ਾਸੀ ਪਰ ਹਿੰਦੋਸਤਾਨ ਦੀ ਬੰਦੂਖ਼ ਨਿਰਦੋਸ਼ ਸਿੱਖ ਨੂੰ ਵੀ ਮਾਰੇ ਤਾ ਇਨਾਮ ਤੇ ਮੈਡਲ॥ ਹਾਲੇ ਵੀ ਸਿੱਖ ਅੱਤਵਾਦੀ ? ਹੋਵੇ ਸਿੱਖ ਪਰ ਕੋਮ ਦੇ ਦਰਦ, ਹੋਈ ਕੋਮੀ ਨਸਲਕੁਸੀ ਤੇ ਪਰਦੇ ਹੇਠਲਾ ਸੱਚ ਨਾ ਪਛਾਣ ਸਕੇ॥ ਫ਼ਿਰ ਕਿਸ ਨੂੰ ਦੁਖ਼ ਕਹੀਏ ਭਾਈ ਜੇ ਆਪਣੇ ਹੀ ਦੋਸੀਆ ਵਾਗ ਸਵਾਲਾਂ ਦੇ ਕਟਹਿਰੇ ਵਿਚ ਖ਼ੜਾ ਕਰਕੇ ਮੁਜ਼ਰਮਾ ਵਾਂਗ ਵਰਤਾਰਾ ਕਰਨ ਲਗ ਜਾਣ॥ ਅੱਖ਼ਾ ਤਾ ਹੋਣ ਪਰ ਸੱਚ ਦੇਖ਼ ਹੀ ਨਾ ਸਕੇ ਕੰਨ ਤਾ ਹੋਣ ਪਰ ਸੱਚ ਸੁਣ ਹੀ ਨਾ ਸਕੇ ਜ਼ੁਬਾਨ ਤਾ ਹੋਵੇ ਪਰ ਸੱਚ ਬੋਲ ਹੀ ਨਾ ਸਕੇ ਕੀ ਇਹੀ ਸਿੱਖੀ ਹੈ ਭਾਈ॥ ਜਦੋ ਕਿ ਗੁਰੂ ਦਾ ਸਿੱਖ ਹੋਣਾ ਤਾ ਤੁਹਾਡਾ ਸੱਚਾ, ਧਰਮੀ, ਨਿਰਭਉ, ਨਿਰਵੈਰ, ਨਿਰਮਲ ਤੇ ਅਕਾਲ ਨੂੰ ਸਮਰਪਤ ਹੋਣਾ ਹੁੰਦਾ ਹੈ ਭਾਈ॥ ਸੋਚੋ ਵਿਚਾਰੋ ਤੇ ਜਾਗ਼ੋ ਭਾਈ॥ ਕਿਉਕਿ ਫ਼ੈਸਲਾ ਤੁਸੀ ਕਰਨਾ ਹੈ॥ *ਅਜਾਦੀ ਜਾ ਗ਼ੁਲਾਮੀ*
@deepasingh1455
@deepasingh1455 6 ай бұрын
ਬਾਬਾ ਘਾਲਾ ਜੀ ਨੇ ਜੋ ਬਿਆਨ ਆਪ ਜੀ ਨੂੰ ਦੱਸੇ ਹਨ ਇਹ ੧੦੦ ਪਰਸੈਂਟ ਸਹੀ ਹਨ ਜੀ।
@bikramjitsingh8777
@bikramjitsingh8777 6 ай бұрын
Good
@surjanrandhawa8130
@surjanrandhawa8130 6 ай бұрын
Kehde der nal ave darust ave chalo pher v sach ta bol riha
@manindermadahar24
@manindermadahar24 6 ай бұрын
ਆਹੀ ਘਾਟ ਆ ਆਪਣੇ ਬਾਬੇ ਜਥੇਦਾਰਾਂ ਟਕਸਾਲਾ ਤੇ ਬੈਠੇ ਸਿੰਘਾਂ ਦੀ ਗੱਲ ਠੋਕ ਕੇ ਨੂੰ ਕਿਹਦੇ ਵੀ ਓਨਾ ਤਸੀਹੇ ਦੇ ਸਹੀਦ ਕੀਤਾ ਬਸ ਅਸੀ ਆਹ ਦੇਖਿਆ ਅਸੀ ਆਹ ਦੇਖਿਆ ਤੁਸੀ ਵਾਦ ਚ ਕਿਉ ਨੀ ਕੋਈ ਕਾਰਵਾਈ ਕਰਵਾਈ ਵੀ ਮੈ ਆ ਹਾਲਤ ਚ ਦੇਖਿਆ ਸੀ ਕਿਵੇਂ ਭਜ ਸਕਦੇ ਸੀ ਜਰ ਆਹੀ ਘਾਟ ਆ ਜਦੋ ਟਾਈਮ ਲੰਘ ਜਾਦਾ ਫਿਰ ਬਹੁਤ ਆ ਜਾਦੇ ਨੇ interview ਆ ਦੇਣ ਮੌਕੇ ਤੇ ਕੋਈ ਗੱਲ ਨੀ ਕਰਦਾ
@user-ku2jd5nt2e
@user-ku2jd5nt2e 6 ай бұрын
ਬਹੁਤ ਵਧੀਆ ਇੰਟਰਵਿਊ ਹੈ ਜੀ
@darshansingh5265
@darshansingh5265 6 ай бұрын
ਕਦੇ ਵੀ ਕਿਸੇ ਦੀ ਮੱਦਦ ਨਹੀ ਕੀਤੀ ਝੂਠ ਬੋਲਦਾ
@SatnamSingh-hx9ng
@SatnamSingh-hx9ng 6 ай бұрын
ਵੀਰ ਜੀ ਇਹ ਬਾਬਾ ਬੰਤੇ ਬੁੰਚੜ ਨੂੰ ਬੇਅੰਤ ਸਿਉ ਕਹਿੰਦਾ ਉਸ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਹੁਣ ਕੀ ਭੌਂਕਦਾ ਕੁੰਤਾ
@BaljinderKaur-qv3qg
@BaljinderKaur-qv3qg 6 ай бұрын
Hye oye rabba sun k man buht dukhi hoya
@darshansingh5265
@darshansingh5265 6 ай бұрын
ਇਹ ਘਾਲਾ ਓਸ ਸਮੇ ਕਾਂਗਰਸ ਸਰਕਾਰ ਦਾ ਇਜੰਟ ਹੈ ਇਹਨਾ ਕਾਂਗਰਸ ਸਰਕਾਰ ਦੇਆਖੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਇੰਨਾ ਨਾਰਾਇਣ ਸਿੰਘ ਨੇ ਬਣਵਾਇਆ ਸੀ
@GUR-13
@GUR-13 6 ай бұрын
Hun ev ਝੋਟਾ ਸਰਕਾਰੀ ਹੀ ਆ , ਲੀਕ ਲਾਈਂ ਹੋਈ ਆ ਨਾਨਕਸਰ ਨੂੰ
@user-df1ew7qy6m
@user-df1ew7qy6m 6 ай бұрын
Waheguru ji mehar kro
@sukhdevchahal9259
@sukhdevchahal9259 6 ай бұрын
ਬਾਬਾ ਜੀ ਦੇ ਬਚਨ ਨਾਲ ਬੇਅੰਤ ਬੁੱਚੜ ਮੁੱਖ ਮੰਤਰੀ ਬਣੇ ਆ।ਸੀ
@bahadursingh2645
@bahadursingh2645 6 ай бұрын
ਪੱਤਰਕਾਰ 22ਜੀ, ਪਰਿਵਾਰ ਇਲਜ਼ਾਮ ਨਹੀਂ, ਲਾਉਂਦਾ ਇਹ, ਸਚਾਈ ਹੈ ਝੂਠ ਨੂੰ ਇਲਜ਼ਾਮ ਕਹਿੰਦੇ ਹਨ ਪੁਲਿਸ ਨੇ ਤਸ਼ੱਦਦ ਕੀਤਾ, ਬੇਅੰਤ ਦੀ ਸਰਕਾਰ, ਬਾਦਲ ਦਾ,ਸਾਥ, ਸ਼ਹੀਦ ਕਰਵਾਉਣ ਲਈ ਸੁਖਬੀਰ, ਬਿੱਟੂ ਦੇ, ਜਵਾਬ ਬੂਝੜ ਕੋਣ
@darshansingh5265
@darshansingh5265 6 ай бұрын
ਇਹਨੂੰ ਇਹ ਪੁਛਿਆ ਦੋ ਤਰੀਕ ਨੂੰ ਲੈਣ ਗਿਆ ਸੀ ੲਜੰਟ ਕਾਗਰਸ ਦਾ ਹੈ
@user-ku2jd5nt2e
@user-ku2jd5nt2e 6 ай бұрын
ਸਤਨਾਮ
@darshinsidhu6718
@darshinsidhu6718 6 ай бұрын
Very good news waheguru ji
@JasveerSingh-gq3fk
@JasveerSingh-gq3fk 6 ай бұрын
Bilkul sai ha ji
@baljeetcomedyvideo
@baljeetcomedyvideo 6 ай бұрын
Waheguru ji sahi 100%
@kashmirsingh6982
@kashmirsingh6982 6 ай бұрын
Report given by BP Tiwari sahib 100 percent right.Action not taken till date blame go to badal captain govt, who were aware of all genocide by police.
@darshansingh5265
@darshansingh5265 6 ай бұрын
ਇਹ ਠੱਗ ਲੋਕਾਂ ਦਾ ਭਲਾ ਨਹੀ ਲੋਕਂ ਨੂੰ ਮਰਵਾਉਣ ਚਿ ਮੋਹਰੀ ਸਨ
@user-uv5qp8jq6b
@user-uv5qp8jq6b 6 ай бұрын
ਖੱਚਰਾਂ ਹਾਸਾ ਹੱਸਦਾ ਬਾਬਾ
@RamSingh-wt2vq
@RamSingh-wt2vq 6 ай бұрын
ਬਾਬਾ ਜੀ ਨੇ ਇਕ ਸਪੀਚ ਵਿਚ ਬੇਅੰਤੇ ਬੁੱਚੜ ਦੀਆਂ ਬਹੁਤ ਸਿਫਤਾਂ ਕੀਤੀਆਂ ਜੋ ਕਿ ਥਾਣੇਦਾਰ ਸੱਤਪਾਲ ਸਿੰਘ ਨੇ ਵਾਇਰਲ ਕੀਤੀ ਹੈ । ਕੀ ਉਹ ਝੂਠ ਹੈ । ਜੇ ਉਹ ਸੱਚ ਹੈ ਤਾਂ ਸੰਤ ਤਾਂ ਇਕ ਪਾਸੇ ਰਿਹਾ ਬੰਦੇ ਦੇ ਸਿੱਖ ਹੋਣ ਤੇ ਵੀ ਲਾਹਨਤ ਹੈ । ਬੇਅੰਤੇ ਬੁੱਚੜ੍ਹ ਨੂੰ ਮੁਖ ਮੰਤਰੀ ਬਣਨ ਦਾ ਵਰ ਕੀਹਨੇ ਦਿਤਾ ਇਹ ਵੀ ਦਸੋ ।
@174yearsold
@174yearsold 6 ай бұрын
ਵਾਹਿਗੁਰੂ ਜੀ।।
@user-zr2rf4ek7l
@user-zr2rf4ek7l 6 ай бұрын
Weheguru ji
@inderralh12
@inderralh12 6 ай бұрын
ਕੋਈ ਗੁੱਸਾ ਨਾ ਕਰਿਓ ਪਰ ਆਹ ਘੋਟਣਾ ਸੁਣਕੇ ਹਾਸਾ ਬਹੁਤ ਆਉਂਦਾ ਆ,ਹੱਦ ਹੀ ਕਰਤੀ ਨਾ ਰੱਖ ਕੇ
@RajSingh-yb9uw
@RajSingh-yb9uw 6 ай бұрын
ਓਦੋਂ।ਕਿਉਂ। ਨਹੀਂ। ਬੋਲਿਆ।
@dhiansingh3103
@dhiansingh3103 6 ай бұрын
ਸਾਬਕਾ asi ਸਤਪਾਲ ਸਿੰਘ ਜਗਰਾਓਂ ਨੇ ਦਸਿਆ ਹੈ ਕਿ ਬਾਬਾ ਘਾਲਾ ਸਿੰਘ ਨੇ ਜੇਕਰ ਜਥੇਦਾਰ ਕਾਉਂਕੇ ਸਾਹਿਬ ਜੀ ਨੂੰ ਬੁਰੀ ਹਾਲਤ ਵਿਚ ਦੇਖਿਆ ਤਾਂ ਇਸ ਬਾਬੇ ਘਾਲੇ ਨੂੰ ਚਾਹੀਦਾ ਸੀ ਬਾਹਰ ਜਾਕੇ ਰੌਲਾ ਪਾਉਦਾ ਜਾਂ ਪਿੰਡਾਂ ਤੋਂ ਲੋਕਾਂ ਨੂੰ ਬੁਲਾ ਕੇ ਧਰਨਾ ਦੇਂਦਾ ਇਸ ਘਨੌਣੀ ਹਰਕਤ ਨੂੰ ਦੇਖਕੇ ਪ੍ਰੰਤੂ ਇਸ ਬਾਬੇ ਨੇ ਅਜਿਹਾ ਨਹੀਂ ਸੀ ਕੀਤਾ, ਇਹ ਤਾਂ ਅੱਜ ਆਪਣੀ ਸਫਾਈ ਦੇ ਰਿਹਾ, ਇਹੀ ਬਾਬੇ ਨੇ ਬੇਅੰਤੇ ਬੁੱਚੜ ਨੂੰ ਵੀ ਸ਼ਹੀਦ ਦਸਿਆ ਹੈ, ਨਾਨਕਸਰੀਏ ਬਹੁਤੇ ਵਧੀਆ ਬੰਦੇ ਨਹੀਂ ਲੱਗੇ 7:16
@pek1240
@pek1240 6 ай бұрын
eh ta dekhan gia si ke sachi chak liyae ne ke nahi jathedar sab nu ehde jan toh vadh hee saheed kita gia bahi saab nu
@user-sb4gj6wc9k
@user-sb4gj6wc9k 6 ай бұрын
ਕਿਉਂ ਤੂੰ ਬੂਡ ਦੇਣੀ ਆ
@pek1240
@pek1240 6 ай бұрын
@@user-sb4gj6wc9khor tohnu aunda ki aa jheda aunda karna tusi dayi chalo asi ta ni marde
@ProGaming-yq7fe
@ProGaming-yq7fe 6 ай бұрын
Waheguru. Ji
@ssingh2503
@ssingh2503 6 ай бұрын
ਮਗਰਮੱਛ ਦੇ ਹੰਝੂ
@darshansingh5265
@darshansingh5265 6 ай бұрын
ਸਰਕਾਰੀਆ ਆਜ਼ਮ ਆ ਬਾਈ ਇਹਨਾਂ ਬਹੁਤ ਬੰਦੇ ਮਰਵਾਉਣ ਚਿ ਸਬ ਤੋ ਮੋਹਰੀ ਸੀ
@lovebrar8416
@lovebrar8416 6 ай бұрын
Shai aa
@bindersingh2743
@bindersingh2743 6 ай бұрын
Wage guru ji
@bahadursingh2645
@bahadursingh2645 6 ай бұрын
32ਸਾਲ, ਪਹਿਲਾਂ, ਕਿੱਥੇ ਖੱਡ, ਵਿਚ ਬੜੇ ਹੋਏ,ਸੀ, ਉਦੋਂ ਬੇਅੰਤ ਬੂਝੜ, ਬਾਦਲਾਂ ਦੇ ਖਾਸਮਖਾਸ ਸਨ, ਇੰਨਾ ਜਥੇਦਾਰ ਨੂੰ ਪਿਆਰ ਕਰਦੇ ਸੀ, ਠਾਣੇ ਦਾ ਘਰੋਂ ਕਿਉਂ, ਨਹੀਂ ਕੀਤਾ
@Amnsingh98441
@Amnsingh98441 6 ай бұрын
32 ਸਾਲ ਹੋਰ ਕੋਈ ਕਿਉ ਨਹੀ ਬੋਲੇ? ਨਾ ਦਮਦਮੀ ਟਕਸਾਲ ਨਾ ਐਸ ਜੀ ਪੀ ਸੀ ਨਾ ਕੋਈ ਸਰਬਤ ਖਾਸਲੇ ਦੇ ਜਥੇਦਾਰ ਨਾ ਇਲਾਕੇ ਦੇ ਬਾਬਾ ਵਿਰ ਸਿੰਘ ਜੀ ਮਧੋਕੇ ਨਾ ਸੰਤ ਅਵਤਾਰ ਸਿੰਘ ਜੀ ਬਦਨੀ ਕਲਾਂ ਵਾਲੇ? ਜਦ ਹੁਣ ਮੁਧਾ ਛਿੜਿਆ ਹਣ ਹੀ ਗਲ ਕਰਨੀ। ਜੇ ਨਾ ਬੋਲਦੇ ਤਾ ਵੀ ਨੀ ਤੁਸੀ ਖੁਸ਼ ਹੋਣਾ ਸੀ ਹੁਣ ਬੋਲੇ ਤਾ ਹਣ ਤੁਹਾਡੀ ਬਾਮਣੀ ਦੁਖਦੀ
@surjanrandhawa8130
@surjanrandhawa8130 6 ай бұрын
Veer ji farz sirf te sirf Damdami Taksal da c jis taksal to os ne vidya hasl kiti c per jado da Damdami taksal da mukhi sarkari jathedar ban giya oh Taksal da Rutba nahi riha jo India di agency top te a ohna ne ta jathedar bnaya oh kis tra ohna khilaf bol sakda
@Amnsingh98441
@Amnsingh98441 6 ай бұрын
@@surjanrandhawa8130 ਪਰ ਉਸ ਮੌਕੇ ਬਾਬਾ ਠਾਕੁਰ ਸਿੰਘ ਜੀ ਮੁੱਖੀ ਸਨ
@sarbjitsingh5131
@sarbjitsingh5131 6 ай бұрын
,,,,,ਉਉਉਉਉਉਉ,,,,ਇਹ,,, ਤਾਂ,,,, ਲੋਕੋਂ ਬਾਹਲਾ,,,,,,ਹੀ,,,,, ਚੰਗਾ ਬਬਬਬਬਬਬਬਬਬਬਬਬਾਬਾ ਲੱਗਦਾ
@Gurjeetsingh-tv6lb
@Gurjeetsingh-tv6lb 6 ай бұрын
Nice 👌 🥰🥰🥰🥰😘😘😘🎸🎸🎸
@ajaibsinghdhindsa2664
@ajaibsinghdhindsa2664 6 ай бұрын
ਪੱਤਰਕਾਰ ਵੀਰ ਤੈਨੁੰ ਕੋਈ ਵਧੀਆ ਬੰਦਾ ਨਹੀ ਮਿਲਿਆ ਸਵਾਲ ਪੁੱਛਣ ਨੂੰ ਛੱਡ ਯਾਰ ਤੂੰ ਵੀ
@ksgill7686
@ksgill7686 6 ай бұрын
eh patar kar nahi veer sarkari kuta hai
@hardialsingh5972
@hardialsingh5972 6 ай бұрын
ਸਾਡੇ ਲੀਡਰਾਂ, ਰਿਸ਼ਵਤਖੋਰ ਅਫਸਰਾਂ ਅਤੇ ਡੇਰੇਦਾਰ ਪਾਖੰਡੀ ਬਾਬਿਆਂ ਨੇ ਪੰਜਾਬ ਅਤੇ ਸਿੱਖੀ ਦਾ ਸਭ ਤੋਂ ਵੱਧ ਘਾਣ ਕੀਤਾ ਹੈ
@simranjeetsingh2736
@simranjeetsingh2736 6 ай бұрын
Beshrm Badals and poor people of Punjab 😢😢
@kuldipdhak7972
@kuldipdhak7972 6 ай бұрын
Waheguru ji police da ina julam kithe hai kanoon court
@darshansingh5265
@darshansingh5265 6 ай бұрын
ਭਾਈ ਗੁਰਦੇਵ ਸਿੰਘ ਕਾਉਕੇ ਨੂੰ ਪਹਿਚਾਣਿਆ ਕਿਵੇ
@kewalsinghkewalsingh6286
@kewalsinghkewalsingh6286 6 ай бұрын
ਇਹ ਭਦੌੜ ਦੇ ਗੁਰਦੁਆਰੇ ਦਾ ਕਾਤਲ ਆ
@bhadursingh2272
@bhadursingh2272 6 ай бұрын
ਇਹ ਕਥਾਂ ਚ ਕਹਿਦਾ ਆ ਸਾਡੇ ਬਚਨਾ ਨਾਲ ਬੁਚੜ ਮੁੱਖ ਮੰਤਰੀ ਬਣੇ ਤੇ ਫਿਰ ਘੋਟਣਾ ਕੀ ਚੀਜ ਸੀ ਜੇ ਚਾਹੁੰਦੇ ਤਾ
@HardeepSingh-ee5tv
@HardeepSingh-ee5tv 6 ай бұрын
Satnam waheguru ji interview bohot vadiya hae ji
@gurmeetsingh7483
@gurmeetsingh7483 6 ай бұрын
ਹੁਣ ਇਹਨਾਂ ਸਾਰੇਆ‌ ਆਪਣਾ ਰੱਬ ਰੁਸਿਆ ਲਗਦੇ
@gurmeets123
@gurmeets123 6 ай бұрын
Baba Ji bilkul sach keh rahe Han Jathedar Ji baare
@LakhveerSingh-sn2xl
@LakhveerSingh-sn2xl 6 ай бұрын
SATNAM WAHE JI
@gurwinderbenipal4799
@gurwinderbenipal4799 6 ай бұрын
ਬਾਬਾ ਨੀ ਸਰਕਾਰੀ ਦॅਲਾ
@Pq17187
@Pq17187 6 ай бұрын
Uss time Jathedaar Saab tey ini Tashadad kiti gyi tey aam Insaan da ki Haal kita hoyega inna ney Sunn k rongtey khadey ho gaye.. Insaaf milna chahida Jathedaar saab de parivar nu..
@SohanSingh-yt2pn
@SohanSingh-yt2pn 6 ай бұрын
ਬਾਬਾ ਜੀ ਗੋਲ ਗੱਲ ਕਰਦੇ ਆ।ਇੱਕ ਵੀਡੀਓ ਵਿਚ ਬਾਬਾ ਘਾਲਾ ਜੀ ਬੇਅੰਤ ਸਿੰਘ ਦੀਆ ਸਿਫਤਾ ਕਰਦੇ ਆ ਕਿ ਅੱਤਵਾਦ ਨੂੰ ਠੱਲ ਪਾਈ ,ਇਹ ਸਰਕਾਰੀ,,,,,
@harmanjeetsingh8308
@harmanjeetsingh8308 6 ай бұрын
ਯਾਰ ਕਿੱਨੇ ਭੋਲੇ ਹੋ ਤੁਸੀ ਲੋਕ ਜੇ ਇਹ ਬਾਬਾ ਜਥੇਦਾਰ ਸਾਬ ਦਾ ਹਮੱਦਰਦ ਹੁੰਦਾ ਫਿਰ ਕੀ ਇਹ 30 ਸਾਲ ਚੁੱਪ ਨਾ ਰਿਹਦਾ ਜਦ ਜਥੇਦਾਰ ਦੀ ਹਾਲਤ ਵੇਖ ਕੇ ਵੀ ਆਕੇ ਸੰਗਤ ਨੂੰ ਦੱਸਨਾ ਚਾਹੀਦਾ ਸੀ
@harmailsingh6472
@harmailsingh6472 6 ай бұрын
ਜਿੰਦਗੀ ਵਿੱਚ ਬੰਦਾ ਬੁਹਤ ਕੁਝ ਦੇਖਦਾ ।
@princegill2209
@princegill2209 6 ай бұрын
​@@harmanjeetsingh8308sch lyea TUC
@BudhSingh-ec4gx
@BudhSingh-ec4gx 6 ай бұрын
Bro jruri ni oh banda galt ci but lalch bande to kuj vi kra skda.time da koi pta ni bande nu kider nu lai jave But ha baba ji ne eh information bilkull Sahi diti hai
@BudhSingh-ec4gx
@BudhSingh-ec4gx 6 ай бұрын
ਵੇਸੈ ਤੈਨੂੰ ਵੀ ਜੁੱਤੀਆਂ ਦੀ ਘਾਟ ਆ ਜਿੱਥੇ ਲੋੜ ਹੁੰਦੀ ਤੁਸੀ ਬੋਲਦੇ ਨੀ ਕਮੈਟਾ ਵਿਚ ਆ ਜਾਂਦੇ ਆ ਮੂੰਹ ਚੱਕ ਕੇ ਓਦੋ ਸੁੱਤਾ ਪਿਆ ਸੀ ਜਦੋ ਭਾਈ ਅੰਮ੍ਰਿਤਪਾਲ ਸਾਹਿਬ ਨੂੰ ਗਰਿਫਤਾਰ ਕੀਤਾ ਜਾ ਰਿਹਾ ਤੁਸੀ ਹੈਗੇ ਹੀ ਕੁੱਤੇ ਓ ਜਿਦਰ ਚਾਰ ਉਗਲਾਹੋ ਜਾਣ ਉਦਰ ਹੋ ਜਾਂਦੇ ਓ🤬🤬🤬
@Pendujatt0
@Pendujatt0 6 ай бұрын
ਬਾਬਾ ਜੀ ਬਿਲਕੁਲ ਸੱਚ ਕਹਿ ਰਹੇ ਇਹ ਬਹੁਤ ਸਤਿਕਾਰ ਯੋਗ ਮਹਾਂਪੁਰਖ ਹਨ 🙏🙏🙏🙏
@princegill2209
@princegill2209 6 ай бұрын
Ae. Ghla. Singh bntu buchd da sla a
@apindersingh72
@apindersingh72 6 ай бұрын
ਬਾਈ ਜੀ। ਮੈ ਵੀ ਸ਼੍ਰੀ ਨਾਨਕਸਰ ਜਾਂਦਾ ਹਾਂ। ਬਾਬਾ ਨੰਦ ਸਿੰਘ ਜੀ ਦੀ ਬਹੁਤ ਹੀ ਬੰਦਗੀ ਕੀਤੀ ਹੈ। ਪਰ ਸਾਰੇ ਨਾਨਕਸਰ ਵਾਲੇ ਹੁਣ ਦੇ ਬਾਬੇ ਸਰਕਾਰੀ ਨੇ। ਪੁਲਸ security ਲਈ ਬੈਠੇ ਨੇ।
@kewalsinghkewalsingh6286
@kewalsinghkewalsingh6286 6 ай бұрын
ਇਹ ਨੇ ਆਵਦਾ ਪਤਰਕਾਰ ਸੱਦ ਕੇ ਭਕਾਈ ਕਰਦਾ ਆ
@pamindersingh9992
@pamindersingh9992 6 ай бұрын
Waheguru g
@GurjeetSingh-kg9mr
@GurjeetSingh-kg9mr 6 ай бұрын
ਧੰਨ ਵਾਦ ਚੈਨਲ ਵਾਲਿਆਂ ਦਾ ਜੋਂ ਸਚਾਈ ਨੂੰ ਜੰਨਤੰਕ ਕੀਤਾ
@atmasingh5372
@atmasingh5372 6 ай бұрын
ਬਾਬਾ ਘਾਲਾ ਤਾਂ ਸਿੱਖਾਂ ਦੇ ਦੁਸ਼ਮਣ ਨੇ ਇਹ ਸਵਰਨ ਘੋਟਣੇ ਦਾ ਵੀ ਪਿਉ ਹੈ ਘਾਲਾ
@Amnsingh98441
@Amnsingh98441 6 ай бұрын
ਸਭ ਤੋ ਵੱਡਾ ਦੁਸ਼ਮਣ ਤੇਰਾ ਪਿਓ ਆ ਜਿਨੇ ਤੇਰੇ ਵਰਗੇ ਨਲੈਕ ਨੂੰ ਜੰਮਿਆ
@bindersingh2743
@bindersingh2743 6 ай бұрын
100 sahi hae ji
@nachhattarkaur7600
@nachhattarkaur7600 6 ай бұрын
Kive hass hass ke gla karde dukh ch
@DavinderSingh-qx2zm
@DavinderSingh-qx2zm 6 ай бұрын
ਜੇ ਬਾਬਾ ਜੀ ਤੁਹਾਨੂੰ ਪਤਾ ਸੀ ਤਾਂ ਪੋਲ ਉਦੱ ਕਿਉ ਨਹੀ ਖੋਲੀ ਗੁਰੂ ਦਾ ਸਿੱਖ ਆਪਣੀ ਜਾਨ ਬਚਾਉਣ ਲਈ ਬਾਦਲਾ ਕੋਲੋ ਡਰ ਗਏ
@ksgill7686
@ksgill7686 6 ай бұрын
veer meria eh sarkari dale han ta karke nahi bolde
When You Get Ran Over By A Car...
00:15
Jojo Sim
Рет қаралды 29 МЛН
🤔Какой Орган самый длинный ? #shorts
00:42
DES PUADH : Daljit Singh Bittu l Manjit Singh Rajpura l B Social
1:10:59
When You Get Ran Over By A Car...
00:15
Jojo Sim
Рет қаралды 29 МЛН