ਪ੍ਰਕਾਸ਼ ਸਿੰਘ ਬਾਦਲ CM ਰਹਿੰਦਿਆਂ ਜਥੇਦਾਰ ਕਾਉਂਕੇ ਦੇ ਪਰਿਵਾਰ ਨੂੰ ਕਿਓਂ ਨੀ ਦਿਵਾ ਪਾਏ ਇਨਸਾਫ਼ ? | Pro Punjab Tv

  Рет қаралды 75,650

Pro Punjab Tv

Pro Punjab Tv

6 ай бұрын

ਪ੍ਰਕਾਸ਼ ਸਿੰਘ ਬਾਦਲ CM ਰਹਿੰਦਿਆਂ ਜਥੇਦਾਰ ਕਾਉਂਕੇ ਦੇ ਪਰਿਵਾਰ ਨੂੰ ਕਿਓਂ ਨੀ ਦਿਵਾ ਪਾਏ ਇਨਸਾਫ਼ ?
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਮੌ.ਤ ਦਾ ਅਸਲ ਸੱਚ ਆਇਆ ਸਾਹਮਣੇ
ਕਿਹੜੇ ਲੀਡਰ ਨੇ ਬਚਾਏ ਅਫ਼ਸਰ ਦਿੱਤੀਆਂ ਤਰੱਕੀਆਂ ? ਕਿਓਂ ਰੋਕੀ ਰਿਪੋਰਟ ?
#RajvinderSinghBains #Advocate #Interview #JathderGurdevSinghKaunke #Family #Justice #FormerCM #ParkashSinghBadal #ShiromaniAkaliDal #AkalTakhtSahib #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 368
@gill12345
@gill12345 6 ай бұрын
ਸਿੱਖ ਕੌਮ ਦਾ ਸਭ ਤੋ ਵੱਧ ਨੁਕਸਾਨ ਪ੍ਰਕਾਸ਼ ਬਾਦਲ ਦੁਸਟ ਨੇ ਕੀਤਾ
@ASTeer1699
@ASTeer1699 6 ай бұрын
22 Indian state sab kush kra rahe te 76 saal Sikh galami ni samji. Ik hal azadi.
@RameshKumar-fr1vz
@RameshKumar-fr1vz 6 ай бұрын
Eh ta andhera badal c. Parkash nhi pr chamche kithe jaange amli de naal
@myv465
@myv465 6 ай бұрын
Jera bhi badalan ya SAD da pakh lave, chittar laa lao, ganja karke bhejo. Baaki aape sidhe ho jaange.
@chamkauraulakh8036
@chamkauraulakh8036 6 ай бұрын
ਬਾਦਲਕਿਆਂ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ।ਵਾਹਿਗੁਰੂ ।
@carchalanaseekhe6881
@carchalanaseekhe6881 6 ай бұрын
ਅਸੀਂ ਤਾਂ 15 ਸਾਲ ਤੋ ਬਾਦਲਾ ਨੂੰ ਵੋਟਾਂ ਨਹੀਂ ਪਾਈਆ ਪਰ ਜੌ ਲੋਕ ਹਾਲੇ ਵੀ ਨਹੀਂ ਸੁਧਰੇ ਓਹ੍ਨਾ ਦਾ ਰੱਬ ਰਾਖਾ
@AmarjitSingh-eq3rl
@AmarjitSingh-eq3rl 6 ай бұрын
ਸਾਰਿਆ ਪਾਰਟੀਆ ਦਾ ਭਾਰਤ ਵਿਚ ਸਿਸਟਮ ਏਕੋ ਜਿਹਾ ਹੈ ਫੇਰ ਕਹੜੀ ਪਾਰਟੀ ਚੰਗੀ ਹੈ ਇਹ ਵੀ ਦੱਸੋ
@SurinderSingh-mz9px
@SurinderSingh-mz9px 6 ай бұрын
❤❤❤❤❤
@AmarjitSingh-eq3rl
@AmarjitSingh-eq3rl 6 ай бұрын
ਸਾਰਿਆ ਪਾਰਟੀਆਂ ਦਾ ਸਿਸਟਮ ਏਕੋ ਜਿਹਾ ਹੈ ਫੇਰ ਕਹੜੀਪਾਰਟੀ ਚੰਗੀ ਇਹ ਵੀ ਦੱਸੋ
@A13579b
@A13579b 6 ай бұрын
ਕਾਗਰਸ ਨੂੰ ਪਾਈਆਂ ਹੋਣਗੀਆਂ, ਇੱਕ ਹੀ ਗੱਲ ਆ, ਪਰ ਜੇ ਮਾਨ ਨੂੰ ਪਾਈਆਂ ਫੇਰ ਠੀਕ ਆ।
@najarsingh3234
@najarsingh3234 6 ай бұрын
ਓਨਲੀ ਮਾਨ ਹੀ ਰੱਖਿਆ ਕਰਦਾ
@hardevsingh2815
@hardevsingh2815 6 ай бұрын
ਬਾਦਲਾਂ ਦਾ ਬੇੜਾ ਗਰਕ ਹੋਵੇ। ਐਡਾ ਜ਼ੁਲਮ? ਪੰਜਾਬ ਦੇ ਲੋਕ ਅਜੇ ਵੀ ਅੰਨ੍ਹੇ, ਐਸੇ ਕਿਰਦਾਰ ਵਾਲੇ ਲੀਡਰਾਂ ਦੇ ਲੋਕ ਅਜੇ ਵੀ ਅੱਗੇ ਪਿੱਛੇ। ਡੁੱਬ ਮਰੋ।
@golewaliagill4088
@golewaliagill4088 6 ай бұрын
ਅਸੀਂ ਲੋਕ ਮੋਟਰਾਂ ਦੀ ਬਿਜਲੀ ਮੁਫ਼ਤ ਵਿੱਚ ਬੱਲੇ ਬੱਲੇ ਕਰਦੇ ਰਹੇ ਪਰ ਅੰਦਰੋਂ ਅੰਦਰੀ ਬਾਦਲ ਕਾ ਲਾਣਾ ਸਿੱਖੀ ਨੂੰ ਖਾ ਗਿਆ
@SurinderSingh-mz9px
@SurinderSingh-mz9px 6 ай бұрын
😂😂😂😂😂😂😂😂😂😂😂😂😂😂😂😂😂😂😂
@ASTeer1699
@ASTeer1699 6 ай бұрын
Indian state kra raha 1947 too. Sikh kaum galami ni samje. Ik hal azadi.
@gurboxsingh8276
@gurboxsingh8276 6 ай бұрын
ਮੰਗਤਿਆਂ ਦਾ ਇਹ ਹੀ ਹਾਲ ਹੁੰਦਾ ਕੁੱਝ ਫ੍ਰੀ ਲੈਕੇ ਜੁੱਤੀਆਂ ਖਾਈ ਜਾਓ ਇਸ ਨੂੰ ਵੋਟਾ ਪਾਈ ਜਾਓ ਇਸ ਦੱਲੇ ਨੇ ਸਿੱਖਾਂ ਨੂੰ ਧਰਮ ਯੁੱਧ ਮੋਰਚੇ ਵਿੱਚੋਂ ਦੱਸ ਦਿਓ ਕੀ ਲੈਕੇ ਦਿੱਤਾ ਹਾ ਸਾਰੇ ਲੀਡਰਾਂ ਨੂੰ ਮਿੱਟੀ ਵਿੱਚ ਮਿਲਾ ਕੇ ਆਪ ਮੁੱਖਮੰਤਰੀ ਦੀ ਕੁਰਸੀ ਉਤੇ ਬੈਠ ਗਿਆ ਉਸ ਤੋਂ ਬਾਅਦ ਵੀ ਸਿੱਖਾਂ ਦੇ ਜੁੱਤੀਆ ਹੀ ਮਾਰੀਆ ਫਿਰ ਵੀ ਕੁੱਝ ਜੱਟ ਮੰਗਤੇ ਅੱਜ ਫਿਰ ਬਾਦਲ ਨੂੰ ਚੰਗਾ ਕਹਿਣ ਲਈ ਤੁਰੇ ਹਨ ਅਸਲ ਵਿੱਚ ਸਿੱਖਾਂ ਦੀ ਅਣਖ ਗੈਰਤ ਕੁੱਝ ਬਾਦਲ ਨੇ ਮਾਰ ਦਿੱਤੀ ਜਿਹੜੀ ਥੋੜੀ ਬਹੁਤੀ ਬੱਚਦੀ ਸੀ ਉਹ ਕਿਸਾਨਾਂ ਦੇ ਕਾਮਰੇਡ ਆਗੂਆਂ ਨੇ ਮਾਰ ਦਿੱਤੀ ਇਹ ਧਰਨੇ ਲਾਉਣ ਜੋਗੇ ਹੀ ਰਹਿਣਗੇ ਜੇ ਕਿਤੇ ਦਿੱਲੀ ਅੰਦੋਲਨ ਵੇਲੇ ਸ਼੍ਰੌਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਹੁੰਦੀ ਤਾ ਉਸ ਨੇ ਇਨ੍ਹਾਂ ਉਤੇ ਡਾਂਗ ਬਹੁਤ ਫੇਰਨੀ ਸੀ ਡਾਂਗ ਨਾਲ ਘਰਾ ਦੇ ਅੰਦਰ ਹੀ ਰੱਖਣਾ ਸੀ ਉਹ ਤਾ ਕੈਪਟਨ ਅਮਰਿੰਦਰ ਸਿੰਘ ਹੀ ਸੀ ਜਿਸ ਨੇ ਕੁੱਝ ਨਹੀ ਕਿਹਾ
@ASTeer1699
@ASTeer1699 6 ай бұрын
@gurboxsingh8276 Ena likh k katal kangressi captain nu medal de ditta? Jangress ne 1 lakh Sikh naujawan gharo chak chak k mare c yaad ni? Sab panjab Sikh leaders Indian state ne kode kitte hunde ni ta leader banonde ni. Galami samjo eh 1947 to ho raha. Hor badal ware bilkul right likhia.
@harbinderparmar790
@harbinderparmar790 6 ай бұрын
ਪੰਥ ਰਤਨ ਵੀ ਬਣਾਇਆ !
@zaildarcheema106
@zaildarcheema106 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬੈਂਸ ਸਾਹਿਬ ਜੀ ਜਿੰਨਾਂ ਪੰਜਾਬ ਦਾ ਔਰ ਸਿੱਖ ਕੌਮ ਦਾ ਘਾਂਣ ਬਾਦਲ ਪਰਿਵਾਰ ਨੇ ਕਰਵਾਇਆ ਹੈਗਾ ਸ਼ਾਇਦ ਅਬਦਾਲੀ ਨੇ ਵੀ ਨਹੀਂ ਕੀਤਾ ਹੋਣਾ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ
@DharamSingh-wl1zu
@DharamSingh-wl1zu 6 ай бұрын
ਬਾਦਲਾ ਨੇ ਆਪਣੇ ਟੱਬਰ ਦਾ ਹੀ ਸੋਚਿਆ, ਆਪਣੇ ਕੁੜਮੇ ਦਾ ਸਾਮਰਾਜ ਖੜਾ ਕੀਤਾ, ਇਹਨਾਂ ਨੂੰ ਰਾਜ ਭਾਗ ਨਾਲ਼ ਪਿਆਰ ਸੀ ਤੇ ਹੈ ਇਹਨਾਂ ਨੇ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ, ਅਕਾਲੀ ਦਲ ਦਾ ਮਾਣ ਸਤਿਕਾਰ ਖਤਮ ਕਰ ਦਿੱਤਾ, ਜਿਸ ਸਿੱਖ ਕੌਮ ਦਾ ਲੋਹਾ ਦੁਨੀਆ ਮੰਨ ਦੀ ਸੀ ਉਸ ਕੌਮ ਦਾ ਸਤਿਕਾਰ ਬਾਦਲਕਿਆਂ ਨੇ ਵਿਗਾੜਕੇ ਰੱਖ ਦਿੱਤਾ। ਇਹਨਾਂ ਨੂੰ ਸਿਆਸੀ ਕੁਰਸੀ ਚਾਹੀਦੀ, ਪੈਸਾ ਤੇ ਟਰਾਂਸਪੋਰਟ ਕੰਪਨੀਆ ਵਗੈਰਾ ਵਗੈਰਾ ਕੌਮ ਚਾਹੇ ਢਠੇ ਖੂਹ ਵਿੱਚ ਪਵੇ। ਸੋ ਬੈਂਸ ਸਾਹਿਬ ਆਪ ਜਿਹੇ ਈਮਾਨਦਾਰ ,ਸੱਚੇ ਤੇ ਹਮਦਰਦ ਇਨਸਾਨ ਕਰਕੇ ਹੀ ਇਨਸਾਨੀਅਤ ਬਚੀ ਹੋਈ ਹੈ ਤੇ ਸਿੱਖ ਕੌਮ ਦਾ ਜਿਹੜਾ ਥੋੜਾ ਬਹੁਤਾ ਸਤਿਕਾਰ ਹੋ ਰਹਿਆ ਹੈ ਆਪ ਜਿਹੇ ਸੱਜਣਾ ਕਰਕੇ ਹੀ ਹੋ ਰਹਿਆ ਹੈ। ਪਰਮਾਤਮਾ ਆਪ ਜੀ ਨੂੰ ਸਦਾ ਚੜਦੀਕਲਾ ਵਿਚ ਰੱਖੇ।
@ASTeer1699
@ASTeer1699 6 ай бұрын
Indian state kra rahe 1947 too. Panjab sarkar jo marji rahi raj ta indian state da raha. Galami samjo ji. Ik hal azadi k hun bjp rss nu v ik moka dena?
@GurmeetSingh-xs2fr
@GurmeetSingh-xs2fr 6 ай бұрын
ਜਾਣ ਬੁੱਝ ਕੇ ਮਰਵਾਇਆ ਗਿਆ ਸੀ। ਬਹੁਤ ਵਧੀਆ ਬੰਦੇ ਸਨ ਕਾਉਕੇ ਸਾਹਿਬ। ਪਰਚਾ ਦਰਜ ਹੋਵੇ।
@aparsingh5343
@aparsingh5343 6 ай бұрын
ਜੇ ਫਖਰ-ਏ ਕੌਮ ਇਸ ਤਰ੍ਹਾਂ ਦੇ ਨੇ ਤਾਂ ਗਦਾਰ ਕਿਵੇਂ ਦੇ ਹੋਣਗੇੇ। ਪੰਜਾਬ ਦਾ ਆਰ ਐਸ ਐਸ ਚੀਫ ਰਿਹਾ ਪ੍ਰਕਾਸ਼ ਸਿੰਘ ਬਾਦਲ।
@jagjitsingh7543
@jagjitsingh7543 6 ай бұрын
ਸਿੱਖ ਕੌਮ ਦਾ ਬੇੜਾ ਗ਼ਰਕ ਕਰਨ ਵਿੱਚ ਬਾਦਲ ਪਰਿਵਾਰ ਨੇ ਕੋਈ ਕਸਰ ਨਹੀਂ ਛੱਡੀ। ਸੁਖਾਂ ਹੁਣ ਵੋਟਾਂ ਪਿੱਛੇ ਲੋਕਾਂ ਕੋਲੋਂ ਮਾਫ਼ੀਆ ਮੰਗਦਾਂ। ਪਤਾ ਨਹੀਂ ਹਾਲੇ ਵੀ ਸਿਖ ਸੁੱਖੇ ਗੰਗੂ ਦੇ ਮਗਰ ਕਿਉਂ ਲਗੇ ਹੋਏ ਨੇ।
@jaswantsingh-xf6sh
@jaswantsingh-xf6sh 6 ай бұрын
ਸਿੱਖੀ ਭੇਸ ਵਿੱਚ ਸੌਦਾ ਸਾਧ ਵਰਗਿਆਂ ਦੇ ਚੇਲੂ ਨੇ ਜੀ
@bsingh7247
@bsingh7247 6 ай бұрын
ਬਾਈ ਜੀ ਧੰਨਵਾਦ ਜੀ ਬਾਦਲ ਦੱਲੇ ਹੈ ਹੀ ਆਰ ਐਸ ਐਸ ਦੇ ਹਨ ਇਹਨਾ ਨੇ ਤਾਂ ਕੰਮ ਹੀ ਆਰ ਐਸ ਐਸ ਲਈ ਹੀ ਕੀਤਾ ਸਾਡੇ ਮੂਰਖ ਲੋਕਾ ਦੀ ਬੇ ਸ਼ਰਮੀ ਵੇਖ ਲਵੋ ਕੇ ਅੱਜ ਵੀ ਬਾਦਲਾਂ ਦੇ ਨਾਲ ਤੁਰੇ ਫਿਰਦੇਹਨ
@jaswindersandhu9462
@jaswindersandhu9462 6 ай бұрын
ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਮੌਤ ਦਾ ਜਿੰਮੇਵਾਰ ਬਾਦਲ ਬੁੱਚੜ ਹੈ ।
@user-ek6tu7iu4b
@user-ek6tu7iu4b 6 ай бұрын
😂😂😂😂😂😂
@USA_WALE_JATT_0013
@USA_WALE_JATT_0013 6 ай бұрын
ਹੱਸਣ ਆਲ਼ੀ ਕਿਹੜੀ ਗੱਲ ਆ ​@@user-ek6tu7iu4b
@MandipShing
@MandipShing 6 ай бұрын
Bilkul brother
@rbrar3859
@rbrar3859 6 ай бұрын
ਵਾਹਿਗੁਰੂ ਜੀ, ਮਾਫ ਕਰੀਂ ਅਸੀਂ ਲੋਕ ਵੀ ਹੁਣ ਤੱਕ ਇਹਨਾਂ ਪਾਪੀਆਂ ਨੂੰ ਵੋਟਾਂ ਪਾਉਂਦੇ ਰਹੇ, ਤੇ ਪੁਜਦੇ ਰਹੇ। ਪਾਪੀਆਂ ਨੇ ਆਪਣੀ ਕੌਮ ਹੀ ਮਾਰ ਦਿੱਤੀ ਹੈ।
@Kiranpal-Singh
@Kiranpal-Singh 6 ай бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਫੜ ਕੇ ਖਤਮ ਕਰਨਾ (ਸ਼ਹੀਦ ਕਰਨਾ) ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਵਾਂਗ, ਸਰਕਾਰ ਅਤੇ ਪੁਲੀਸ ਲਈ ਕਲੰਕ ਅਤੇ ਜੁਲਮ ਦੀ ਇੰਤਹਾਅ ਹੈ !
@user-bk7or1dy9z
@user-bk7or1dy9z 6 ай бұрын
ਵਾਹਿਗੁਰੂ ਮੇਹਰ ਕਰਨ ਕਿ ਪੰਜਾਬ ਹਰ ਨਾਗਰਕ ਬਾਦਲਾਂ ਦੇ ਮਗਰਮੱਛਾ ਵਾਲੇ ਹਾਜੂਆਂ ਨੂੰ ਸਮਝ ਸਕਣ
@lakhvirgrewal
@lakhvirgrewal 6 ай бұрын
Badal. Koot. Haram. Da. V. Sala
@suff2muffins341
@suff2muffins341 6 ай бұрын
Not only badal but all guided by centre
@myv465
@myv465 6 ай бұрын
Aap khade hovo.
@balvirdhaliwal1041
@balvirdhaliwal1041 6 ай бұрын
ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮਥਾਜਾ ਲਈ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ।
@ASTeer1699
@ASTeer1699 6 ай бұрын
22 kalla badal ni sab panjab de leader Indian state ne kode kitte hunde te raj Centre da hunda. Sikh kaun 76 saal galami ni samje te aps vich lage rahe. Ik hal azsdi ji.
@amarjitchahal5149
@amarjitchahal5149 6 ай бұрын
@adv.madanlal13
@adv.madanlal13 6 ай бұрын
Muthaj means lust for power n 20:17 mentality to rule....they misused the religious sentiments to win elections and enjoy power n do all types of misdeeds....motive being to amass wealth ,unending lust for every means..
@NajarPandher-mh5td
@NajarPandher-mh5td 6 ай бұрын
​@@ASTeer169946😅u6 3🎉😅
@gsdakha3763
@gsdakha3763 6 ай бұрын
ਬਾਦਲਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
@jyotibhatia7868
@jyotibhatia7868 6 ай бұрын
ਅਫਸਰ ਮਾਰ ਗਏ ਨੇ ਓਹਨਾ ਦੇ ਪਰਿਵਾਰ ਦਾ ਬਾਈਕਾਟ ਹੋਣਾ ਚਾਹੀਦਾ ਹੈ
@tajinderpalsinghvicky637
@tajinderpalsinghvicky637 6 ай бұрын
ਜਥੇਦਾਰ ਗੁਰਦੇਵ ਸਿੰਘ ਕਾਉਕੇਂ ਨਾਲ ਬੀਤੀ ਸੁਣਕੇ, ਅੱਜ ਵੀ ਰੂਹ ਕੰਬ ਜਾਦੀਂ
@ManpreetSingh-ce2zh
@ManpreetSingh-ce2zh 6 ай бұрын
ਅਕਾਲੀ ਦਲ ਪਾਰਟੀ ਸਿੱਖ ਕੌਮ ਦੀ ਪਾਰਟੀ ਨਹੀਂ ਇਹ ਦਿੱਲੀ ਦੇ ਦਲਾਲ ਆ ਕਦੇ ਵੀ ਸਿੱਖ ਨੂੰ ਇਨਸਾਫ਼ ਨੀ ਦੇ ਸਕਦੇ ਆਪਣੇ ਪਰਿਵਾਰ ਵਾਦੀ ਬਣਾ ਕੇ ਰਹਿ ਗਿਆ ਆ 🎉🎉🎉
@psingh-3073
@psingh-3073 6 ай бұрын
ਇਨ੍ਹਾਂ ਲੋਕਾਂ ਦਾ ਇਨਸਾਫ ਧਰਮ ਰਾਜ ਦੀ ਕਚਹਿਰੀ ਵਿੱਚ ਹੀ ਹੋਵੇਗਾ। ਵੱਡੇ ਬਾਦਲ ਦੀ ਤਾਂ ਉੱਥੇ ਪੇਸ਼ੀ ਵੀ ਪੈ ਚੁੱਕੀ ਹੈ। "ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਥਾਉ ਨ ਪਾਇਨਿ ਕੂੜਿਆਰ ਮੁਹ ਕਾਲੑੈ ਦੋਜਕਿ ਚਾਲਿਆ ॥ ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ ਲਿਖਿ ਨਾਵੈ ਧਰਮੁ ਬਹਾਲਿਆ ॥"
@SurinderSingh-mz9px
@SurinderSingh-mz9px 6 ай бұрын
Prakash Singh Badal bi peshi Waheguru Di Kacheri Vich Pai chuki hai Waheguru Ne usko kutta Banakar Uske Kan Mein kide Pakar Ke Hai Tu apna dimag Apne chalakiyan chala😅😅😅😅😅😅😅😅😅
@SatnamSingh-hx9ng
@SatnamSingh-hx9ng 6 ай бұрын
ਆ ਸੁਣ ਲੋ ਲੋਕੋ ਕੀ ਕਰਤੂਤਾਂ ਕੀਤੀਆਂ ਬਾਦਲ ਨੇ ਇਹ ਜਦੋਂ ਪਾਵਰ ਵਿਚ ਆਇਆ ਸੀ ਸਭ ਕੁਝ ਕਰ ਸਕਦਾ ਸੀ ਪਰ ਇੰਨਾ ਨੇ ਕੌਮ ਦੇ ਪਿੰਠ ਵਿਚ ਛੁਰਾ ਮਾਰਿਆ ਹਜੇ ਵੀ ਲੋਕੋ ਇਹਨਾਂ ਦਾ ਖਹਿੜਾ ਨੀ ਛੰਡਦੇ ਬਣ ਜਾਓ ਸਿਆਣੇ ਨਹੀਂ ਏ ਪੰਜਾਬ ਨੂੰ ਬਰਵਾਦ ਕਰਕੇ ਛੰਡਣਗੇ ਇਹ। ਗਦਾਰਾਂ ਦਾ ਖਹਿੜਾ ਛੰਡ ਦਿਓ
@harinderpalsingh8400
@harinderpalsingh8400 6 ай бұрын
bai JI kar dita karnge NAHI.
@rsgill9049
@rsgill9049 6 ай бұрын
ਜੱਥੇਦਾਰ ਕਾਉਕੇ ਦਾ ਕਤਲ ਬਾਦਲ ਦੱਲੇ ਦੀ ਸਰਕਾਰ ਵੇਲੇ ਹੋਇਆ ਇਹਨਾਂ ਦੀਆਂ ਜੜ੍ਹਾਂ ਪੱਟੀਆਂ ਜਾਣ ।
@GurjeetSingh-nn9zn
@GurjeetSingh-nn9zn 6 ай бұрын
ਪਹਿਲਾਂ ਤਾ ਹੁਣ ਘੋਟਣੇ ਬੁੱਚੜ ਦਾ ਮੁੰਡਾ ਨੋਕਰੀ ਤੋਂ ਜਿਸ ਡਿਸ ਮਿਸ ਕੀਤਾ ਜਾਵੇ
@jitbal8876
@jitbal8876 6 ай бұрын
ਆਪਣੇ ਸੁਆਰਿਥ ਲਈ ਬਾਦਲ ਸਾਹਿਬ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਬੇੜਾ ਗ਼ਰਕ ਕੀਤਾ ਸੂਝਵਾਨ ਸਿੱਖ ਬਾਦਲ ਨੂੰ ਕਦੀ ਵੀ ਮੁਆਫ਼ੀ ਨਹੀਂ ਦੇਣਗੇ ਇਸ ਨਾਲ ਪੰਜਾਬ ਦਾ ਵੀ ਬਹੁਤ ਨੁਕਸਾਨ ਹੋਇਆ
@harmohindersinghkohli6198
@harmohindersinghkohli6198 6 ай бұрын
Pl don't still address PAPI Badal as "Badal Sab" my humble request 😮.. 25:12
@bikarjitsingh34bikarjitsin10
@bikarjitsingh34bikarjitsin10 6 ай бұрын
ਬਾਦਲ ਨੂੰ ਸਾਹਿਬ ਨਹੀਂ ਗਦਾਰ ਲਿਖੋ
@jitbal8876
@jitbal8876 6 ай бұрын
@@bikarjitsingh34bikarjitsin10 ਮੇਰੇ ਕਹਿਣ ਨਾਲ ਕੋਈ ਫਰਕ ਨਹੀ ਪੈਣਾ ਪਰ ਇਸਨੂੰ ਨੁਕਸਾਨ ਬਹੁਤ ਕੀਤਾ ਪੰਜਾਬ ਦੀ ਜਨਤਾ ਨੂੰ ਸਮਝਣਾ ਚਾਹੀਦਾ
@gurpreetsinghplaha2186
@gurpreetsinghplaha2186 6 ай бұрын
ਜਨਾਬ ਅਜੇ ਵੀ ਨਿਕੰਮੇ ਬਾਦਲ ਪਰਿਵਾਰ ਨਾਲ ਸਾਬ ਹੀ ਲਾ ਰਹੇ ਹੋ
@kuldeepsinghchatha
@kuldeepsinghchatha 6 ай бұрын
ਮਰਵਾਉਣ ਵਾਲੇ ਇਨਸਾਫ਼ ਨਹੀਂ ਦਿਵਾਉਂਦੇ।ਬਾਦਲ ਉਹ ਸੱਪ ਸੀ ਜਿਹੜਾ ਬੱਚਿਆਂ ਨੂੰ ਵੀ ਖਾ ਜਾਂਦੈ
@bahadursingh2645
@bahadursingh2645 6 ай бұрын
ਔਰਗਜ਼ੇਬ ਨਾਲੋਂ ਜ਼ਾਲਮ, ਬਾਦਲ ਕੇ, ਵੱਡੇ ਕਿਉਂ,ਸਿੱਖੀ,ਭੇਸ, ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ, ਕਾਉਂਕੇ ਵਰਗੇ ਆਕਲ, ਤਖਤ ਜਥੇਦਾਰ ਸ਼ਹੀਦ ਕੀਤੇ ਲੋਕਾਂ ਨੂੰ ਅਪੀਲ ਬਾਦਲ ਦਾ,ਸਾਥ,ਨਾ,ਦੳ,,, ਨਹੀਂ ਨਰਕ,, ਦੇ ਭਾਗੀ ਬਣੇ,ਗੲਏ
@tiger0966
@tiger0966 6 ай бұрын
ਭਾਈ ਜਥੇਦਾਰ ਗੁਰਦੇਵ ਸਿੰਘ ਜੀ ਖਾਲਸਾ ਕਾਉਂਕੇ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜਾ ਮਿਲਣੀ ਚਾਹੀਦੀ ਆ
@Singh_Singh23
@Singh_Singh23 6 ай бұрын
Sab mar muk ge ne
@jaswantsingh-xf6sh
@jaswantsingh-xf6sh 6 ай бұрын
ਇਨ੍ਹਾਂ ਨੇ ਇਨਸਾਫ਼ ਕਿਸ ਤੋਂ ਦਿਵਾਉਣਾ ਸੀ, ਇਨ੍ਹਾਂ ਨੇ ਹੀ ਜਥੇਦਾਰ ਸਾਹਿਬ ਨੂੰ ਸ਼ਹੀਦ ਕਰਵਾਇਆ
@jagjitsingh9814
@jagjitsingh9814 6 ай бұрын
ਸਿੱਖੋ ਕਦੇ ਵੀ ਬਾਦਲ ਪਰਿਵਾਰ ਦਾ ਵਿਸ਼ਵਾਸ਼ ਨਾ ਕਰਿਓ ਏ ਪਰਿਵਾਰ ਕਦੇ ਵੀ ਪੰਜਾਬ ਤੇ ਪੰਥ ਦਾ ਭਲਾ ਨਹੀ ਕਰ ਸਕਦੇ
@Warrior_Hunter
@Warrior_Hunter 6 ай бұрын
ਅਕਾਲੀ ਦੱਲ ਬਾਦਲ ਤੇ ਕਾਂਗਰਸ ਇਹ ਦੋਨੋ ਬਰਾਬਰ ਦੇ ਜ਼ਿੰਮੇਵਾਰ ਨੇ ਜਿੰਨਾ ਦੀ ਸਹਿ ਤੇ ਇੰਨਾ ਦੱਲਿਆ ਨੇ ਜੁਲਮ ਕੀਤੇ
@harbinderparmar790
@harbinderparmar790 6 ай бұрын
ਧਾਮੀ ਤੋਂ ਕੀ ਆਸ ਰੱਖਣੀ ਜਿਹੜਾ ਮੂਤਣ ਵੀ ਬਾਦਲਾਂ ਨੂੰ ਪੁੱਛ ਕੇ ਜਾਂਦਾ !
@narindersandhu8298
@narindersandhu8298 6 ай бұрын
ਬੈਸ ਸਾਹਿਬ ਤੁਹਾਡੀ ਸਚਾਈ ਨੂੰ ਸੇਲੁਟ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ
@adv.madanlal13
@adv.madanlal13 6 ай бұрын
Very good interview ....Adv.R S Bains is not only a lawyer but a great human being ...he knows the value of law wrt society n state.....he knows the value of human rights ji...this is what is expected of a lawyer 🙏
@bdjdbvnfnvn647
@bdjdbvnfnvn647 6 ай бұрын
ਕੇਸ ਦਰਜ ਹੋਣਾ ਚਾਹੀਦਾ ਹੈ
@SukhwinderSingh-tk4cp
@SukhwinderSingh-tk4cp 6 ай бұрын
ਸਿੱਖਾਂ ਨੂੰ ਗਦਾਰੀਆਂ ਨੇ ਹੀ ਮਾਰਿਆ ॥ ਅੱਜ ਵੀ ਚਰਨ ਸਮੀਮਾ ਤੇ ਹਨ ॥ ਸਾਡੇ ਆਗੂਆ ਦਾ ਕਿਰਦਾਰ ਵੇਖ ਕਿ ਸਿਰ ਨਵੀਂ ਕਰਨਾ ਪੈਦਾ ॥ ਪੈਸਾ-ਪੈਸਾ ਸਾਡੇ ਆਗੂ ਇਨ੍ਹੇ ਲਾਲਚੀ ॥ ੴ
@sahibsinghcheema4151
@sahibsinghcheema4151 6 ай бұрын
ਧੰਨਵਾਦ ਜੀ ਸ ਰਾਜਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@gurboxsingh8276
@gurboxsingh8276 6 ай бұрын
ਬੈਂਸ ਸਾਬ ਤੁਸੀਂ ਸਭ ਕੁੱਝ ਜਾਣਦੇ ਹੋ ਇਨ੍ਹਾਂ ਜੱਥੇਦਾਰਾਂ ਦੇ ਹੱਥ ਵਿੱਚ ਕੁੱਝ ਨਹੀ ਇਹ ਤਾ ਬਾਦਲ ਪਰਿਵਾਰ ਦੇ ਨੌਕਰ ਹਨ ਸਿੱਖਾਂ ਨੂੰ ਹੁਣ ਇਹ ਜੱਥੇਦਾਰ ਦਾ ਅਹੁਦਾ ਖਤਮ ਕਰਕੇ ਪੰਜ ਪ੍ਰਧਾਨੀ ਲਾਗੂ ਕਰਨੀ ਚਾਹੀਦੀ ਹੈ ਕਦੇ ਸਿੱਖਾਂ ਦੇ ਕਿਸੇ ਅਹੁਦਾਰ ਨੂੰ ਕਦੇ ਫ੍ਰੀ ਸਰਕਾਰੀ ਸਕਿਓਰਟੀਆ ਦੀ ਲੋੜ ਨਹੀਂ ਹੁੰਦੀ ਨਾ ਹੀ ਕਿਸੇ ਸਰਕਾਰ ਨੇ ਫਰੀ ਸਰਕਾਰੀ ਸਕਿਓਰਟੀਆ ਦਿੱਤੀਆਂ ਇਨਾਂ ਜੱਥੇਦਾਰਾਂ ਨੂੰ ਜਿਹੜੇ ਲੋਕ ਲਿਫਾਫਿਆਂ ਵਿੱਚ ਪਾਕੇ ਪੈਸੇ ਦਿੰਦੇ ਹਨ ਹੁਣ ਉਨ੍ਹਾਂ ਨੂੰ ਵੀ ਸੋਚਣਾ ਚਾਹੀਦਾ ਹੈ ਇਨ੍ਹਾਂ ਪੁਜਾਰੀਆਂ ਨੇ ਬਾਦਲਾਂ ਦੀ ਨੌਕਰੀ ਕਰਨੀ ਹੈ ਸਿੱਖਾਂ ਦੇ ਹੱਕ ਦੀ ਗੱਲ ਨਹੀ ਕਰ ਸਕਦੇ
@bhajansingh275
@bhajansingh275 6 ай бұрын
ਪ੍ਕਾਸ਼ ਸਿੰਘ ਬਾਦਲ ਕੌਮ ਦਾ ਇੰਨਾ ਨੁਕਸਾਨ ਕਰ ਗਿਆ ਜਿੰਨਾ ਔਰੰਗਜੇਬ,ਅਬਦਾਲੀ ਤੇ ਮੀਰ ਮੰਨੂ ਨੇ ਨਹੀ ਕੀਤਾ।ਦਰਬਾਰ ਸਾਹਿਬ ਤੇ ਹਮਲਾ ਵੀ ਅਕਾਲੀ ਦਲ ਦੀ ਸਹਿਮਤੀ ਨਾਲ ਹੀ ਹੋਇਆ।ਬੰਦੀ ਸਿੰਘ ਜਾਣ ਕੇ ਨਹੀ ਛੁਡਾਏ ਗਏ ਜਦੋ ਕਿ ਵਾਜਪਾਈ ਛੱਡਣੇ ਚਾਹੁੰਦਾ ਸੀ ਪਰ ਬਾਦਲ ਨੇ ਸਹਿਮਤੀ ਨਹੀ ਦਿੱਤੀ।
@naharsingh-fv6fv
@naharsingh-fv6fv 6 ай бұрын
ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਬਾਹਰ ਕੀਤਾ ਜਾਵੇ। ਉਹਨਾਂ ਦੇ ਪਿਓ ਨੇ ਸਿੱਖ ਕੌਮ ਨਾਲ ਧ੍ਰੋਹ ਕਮਾਉਂਦੇ ਹਨ। ਉਸ ਵੇਲੇ ਸੁਪਰੀਮ ਕੋਰਟ ਨੇ ਵੀ ਫੈਸਲਾ ਦਿੱਤਾ ਸੀ ਕਿ 25000 ਤੋਂ ਵੱਧ ਲੋਕਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਲਾਸ਼ਾਂ ਕਹਿ ਕੇ ਵੱਖ ਵੱਖ ਪਿੰਡਾਂ ਦੀਆਂ ਸੰਮਸ਼ਨ ਘਾਟਾਂ ਵਿੱਚ ਸੰਸਕਾਰ ਕੀਤਾ ਸੀ।
@harbinderparmar790
@harbinderparmar790 6 ай бұрын
ਬਾਦਲਾਂ ਦਾ ਤਾਂ ਆਪਣਾ ਅਕਾਲੀ ਦਲ ਹੈ ! ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਵੀ ਦੱਬ ਲਿਆ !
@SomeOne0369
@SomeOne0369 6 ай бұрын
ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਨਾਲ ਮੇਰੀ ਜਦੋਂ ਦੀ ਵੋਟ ਬਣੀ ਹੈ ਅੱਜ਼ ਤੋਂ 23 ਸਾਲ ਪਹਿਲਾਂ ਤੋਂ ਲੈ ਕਿ ਅੱਜ ਤੱਕ ਬਾਦਲ ਦਲ ਨੂੰ ਤੇ ਨਾ ਕਾਂਗਰਸ ਨੂੰ ਇੱਕ ਵਾਰ ਵੀ ਵੋਟ ਨਹੀਂ ਪਾਈ ਨਾਂ ਸ਼੍ਰੋਮਣੀ ਕਮੇਟੀ ਦੀ ਨਾਂ ਵਿਧਾਨ ਸਭਾ ਦੀ ਨਾਂ ਲੋਕ ਸਭਾ ਦੀ
@ranjitsingh5058
@ranjitsingh5058 6 ай бұрын
ਅਜੇ ਵੀ ਕਈ ਗ਼ਦਾਰ ਇਨਾਂ ਪਿਛੇ ਜੈਕਾਰੇ ਲਾ ਰਹੇ ਨੇ
@angels1158
@angels1158 6 ай бұрын
ਇਹ ਸੋਹਰਾ ਤੇ ਆਪ ਚਾਹੁੰਦਾ ਸੀ ਕਿ ਸਿੱਖਾਂ ਦਾ ਨਾਸ ਹੋਵੇ ਗੱਲ ਸਮਝਣ ਵਾਲੀ ਆ
@TheSharnjitgill
@TheSharnjitgill 6 ай бұрын
ਘੱਟੋ-ਘੱਟ ਹੁਣ- ਹਰ ਪੰਜਾਬੀ ਨੂੰ ਸੁਖਬੀਰ ਬਾਦਲ ਤੋਂ ਜਵਾਬ ਜ਼ਰੂਰ ਪੁੱਛਣਾ ਚਾਹੀਦਾ ਹੈ- ਅਕਾਲੀ ਸਰਕਾਰ ਨੇ ਤਿਵਾੜੀ ਰਿਪੋਰਟ ਕਿਉਂ ਨਹੀਂ ਖੋਲ੍ਹੀ। ਹੁਣ ਅਕਾਲੀ ਪਾਰਟੀ ਦੇ ਮੈਂਬਰਾਂ ਨੂੰ ਜਵਾਬ ਪੁੱਛਣ ਲਈ ਸਰਗਰਮ ਹੋਣਾ ਪਵੇਗਾ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਕੇਂਦਰ ਸਰਕਾਰ ਲਈ ਏਜੰਟ ਵਜੋਂ ਕੰਮ ਕਰ ਰਹੇ ਸਨ ਅਤੇ ਆਪਣੇ ਹੋਟਲ ਅਤੇ ਬੱਸ ਕਾਰੋਬਾਰ ਨੂੰ ਵੀ ਵਧਾਵਾ ਦਿੰਦੇ ਸਨ।
@SurjitSingh-rd1ih
@SurjitSingh-rd1ih 6 ай бұрын
ਅੱਗੇ ਕਿਸੇ ਨੂੰ ਕਿਸੇ ਵਾਰੇ ਪਤਾ ਨਹੀਂ ਸੀ ਪਰ ਹੁਣ ਸੋਸ਼ਲ ਮੀਡੀਆ ਤੋਂ ਸੱਭ ਦੇ ਬਾਰੇ ਪਤਾ ਲੱਗ ਰਹੀਆਂ ਹੈ ਕੀ ਸਾਡੇ ਲੀਡਰ ਸਾਡੇ ਵਾਸਤੇ ਕੀ ਕਰ ਰਹੇ ਨੇ
@gsdakha3763
@gsdakha3763 6 ай бұрын
ਬਿਲਕੁੱਲ ਸਹੀ ਗੱਲ ਹੈ ਜੀ 👍🙏
@preet31683
@preet31683 6 ай бұрын
Salute you Mr. Bains for having the guts to speak the truth.
@majorsingh4297
@majorsingh4297 6 ай бұрын
ਪਤਾ ਨਹੀ ਕਿੰਨੇ ਕੁ ਕਉਂਕੇ ਜੀ ਵਰਗੇ ਮਹਾਨ ਇਨਸਾਨ ਤੇ ਪਤਾ ਨਹੀ ਕਿੰਨੇ ਮਾਂਵਾਂ ਦੇ ਪੁੱਤ ਨੋਜਵਾਨ ਖੁਹਣੇ ਲਾਹਤੇ ਅਜੇ ਬੁੱਚੜਾ ਦੀਆਂ ਔਲਾਦਾਂ ਗਿੱਦਾ ਵਾਂਗ ਫਿਰ ਤਿਆਰ ਨੇ, ਰੱਬ ਹੀ ਰਾਖਾ ਜੀ
@JagjitSingh-kf2ix
@JagjitSingh-kf2ix 6 ай бұрын
ਵਾਹਿਗੁਰੂ
@hillclimbgamer325
@hillclimbgamer325 6 ай бұрын
Rajwinder bains is honest person respect for him
@jagjiwansingh8930
@jagjiwansingh8930 6 ай бұрын
ਪਰਕਾਸ਼ ਚੰਦ ਬਾਦਲ ਨੇ ਜਥੇਦਾਰ ਸਾਹਿਬ ਨੂੰ ਸ਼ਹੀਦ ਕਰਵਾਇਆ। ਕਿਉਂਕਿ ਪਰਕਾਸ਼ ਚੰਦ ਬਾਦਲ ਹੁਣਾਂ ਨੂੰ ਕੋਈ ਪੁਛਦਾ ਨਹੀਂ ਸੀ। ਕੌਮ ਜਥੇਦਾਰ ਸਾਹਿਬ ਕੋਲ ਆਪਣੀਆਂ ਮੁਸ਼ਕਿਲਾਂ ਲੈ ਕੇ ਜਾਂਦੀ ਸੀ। ਇਹ ਪ੍ਰਕਾਸ਼ ਚੰਦ ਬਾਦਲ ਨੂੰ ਮਨਜ਼ੂਰ ਨਹੀਂ ਸੀ।
@tejindersingh4588
@tejindersingh4588 6 ай бұрын
ਦੁਸਟਾਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ...
@niranjansinghsandhu1520
@niranjansinghsandhu1520 6 ай бұрын
ਬਿਲਕੁਲ ਸਹੀ ਹੈ
@ManjitSingh-eh6ym
@ManjitSingh-eh6ym 6 ай бұрын
FIR SHOULD BE REGISTERED IMMEDIATELY
@harbinderparmar790
@harbinderparmar790 6 ай бұрын
Against whom?
@SukhwinderSingh-hc3mp
@SukhwinderSingh-hc3mp 6 ай бұрын
​@@harbinderparmar790against people who are mentioned in the report.
@manjitsinghksw4046
@manjitsinghksw4046 6 ай бұрын
ਪੑਕਾਸ਼ ਸਿੰਘ (ਚੰਦ) ਸਿੱਖ ਸਿਆਸਤ ਦਾ ਇੱਕ ਗੈਰ ਸਿੱਖ ਚਿਹਰਾ ਸੀ। ਉਸ ਨੇ ਸਿੱਖ ਸਿਧਾਂਤਾਂ ਅਤੇ ਸਿੱਖ ਹਿੱਤਾਂ ਦੇ ਨਿਘਾਰ ਲਈ ਕੇਂਦਰੀ ਏਜੰਸੀਆਂ ਦੇ ਅਧੀਨ ਕੰਮ ਕੀਤਾ।
@gurvirsingh4597
@gurvirsingh4597 6 ай бұрын
Respect BP Tiwary 🙏
@bootasidhuboota5664
@bootasidhuboota5664 6 ай бұрын
ਪ੍ਰਕਾਸ਼ ਚੰਦ ਬਾਦਲ
@user-wq8vv6kg5f
@user-wq8vv6kg5f 6 ай бұрын
Parkash sukha Chand Landu badal fuddu
@RajivKumar-ty2qk
@RajivKumar-ty2qk 6 ай бұрын
ਇਹ ਰਿਪੋਰਟ ਵੀ ਹੁਣ ਬਦਲਾਵ ਨੇ ਜਾਣਕੇ ਜਨਤਕ ਕੀਤੀ ਕੇ ਏਦੇ ਨਾਲ਼ ਅਕਾਲੀ ਦਲ ਬਦਨਾਮ ਹੋਅੂਗਾ ਤੇ ਸਾਨੂ ਵੋਟਾਂ ਚ ਫੈਦਾ ਮਿਲਗੇ ਰਿਪੋਰਟ ਏਹ ਵੀ ਨੀ ਪੂਰੀ ਅਜੇ ਹੋਰ ਬੜਾ ਕੁਜ ਬਾਹਰ ਆਯੂਗਾ
@sukhvirsingh7854
@sukhvirsingh7854 6 ай бұрын
Waheguru ji Waheguru ji
@mehndipalwan7549
@mehndipalwan7549 6 ай бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ
@surindersinghsidhamerimatt3433
@surindersinghsidhamerimatt3433 6 ай бұрын
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469 ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।। ਵੀਰ ਮੇਰੀ ਮੱਤ ਥੋੜੀ ਆ।। ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।। ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ?? ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।?? ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।। ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।। ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।। ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।। ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।। 1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ?? ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।। 2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।। 3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।। 4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।। 5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।। 6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।। ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।। 7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।। 8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ 9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।। 10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।। ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।। ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।। ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469 ਅਗੈ ਤੇ ਬਾਦਲ ਨਰਕੀਏ ਦੀ ਸਿਆਸਤ ਨਹੀ ਚੱਲਣੀ?? ਪਰ ਇਸ ਨਰਕੀਏ ਬਾਦਲ ਦਾ ਕੋਈ ਪਤਾ ਨ੍ਹੀ ਜਿੱਨਾ ਮਿੱਠਾ ਬਣੇ ਕੇ ਪੰਜਾਬ ਦਿਆ ਨਾਸਮਝ, ਬੇਵਕੂਫ ਤੇ ਭੇਖੀ ਸਿੱਖਾ ਨੂੰ ਬੇਵਕੂਫ ਬਣਾ ਕੇ ਸਿਆਸਤ ਕਰ ਗਿਆ।।।। ਹੁਣ ਨਰਕੀਆ ਅਗੈ ਜਾ ਕੇ ਵੀ ਆਪਣੇ-ਆਪ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇ ਗਾ ਕਿਉ ਕਿ ਇਸ ਗੁਨਾਹਗਾਰ ਨੇ ਇਸ ਤੋ ਸਿਵਾਏ ਹੋਰ ਕੁਝ ਕੰਮ ਨ੍ਹੀ ਕੀਤਾ।।
@sonnysingh859
@sonnysingh859 6 ай бұрын
ਸਚਾਈ ਹੈ ਬਾਦਲ ਦਿੱਲੀ ਦਾ agent ਸੀ business empire ਲਈ
@badhanbhatti3247
@badhanbhatti3247 6 ай бұрын
Sh.R S Bains Advocate is very truthful and true Sikh at heart…Salute.
@BhupinderSingh-fq4dt
@BhupinderSingh-fq4dt 6 ай бұрын
Good job advocate Saab, keep it up.
@khushdhillon3511
@khushdhillon3511 6 ай бұрын
ਆਰ ਐੱਸ ਬੈਂਸ ਜੀ ਮੇਰੇ ਪਾਪਾ ਦਾ ਅੱਜ ਤੱਕ ਨਹੀਂ ਪਤਾ ਕਿਵੇਂ ਕਿੱਥੇ ਕੀ ਵਾਪਰਿਆ 1991 ਵੇਲੇ ਦਾ
@piarasingh7936
@piarasingh7936 6 ай бұрын
ਖੁਦ ਕਰਕੇ ਕਿਵੇ ਇਨਸਾਫ਼ ਕਿਵੇਂ ਕਰਠ ਬਾਦਲ
@bikarjitsingh34bikarjitsin10
@bikarjitsingh34bikarjitsin10 6 ай бұрын
ਬਾਦਲ ਨੇ ਤਾਂ ਸਿੱਖਾਂ ਨੂੰ ਮਰਵਾਕੇ ਆਰ ਐਸ ਐਸ ਤੋਂ ਪਟਾ ਪਵਾ ਲਿਆ ਸੀ ਵੀ ਮੇਰੇ ਨਾਲੋਂ ਵੱਡਾ ਗਦਾਰ ਮੈਂ ਕੋਈ ਹੋਰ ਨਹੀਂ ਬਣਨ ਦੇਣਾ ਬੱਸ ਪੈਸਾ ਲੁੱਟ ਲੈਣ ਦਿਉ ਇਹ ਬਹੁਤ ਜਚਿਆ ਸੈਂਟਰ ਨੂੰ ਉਹ ਤਿੱਤਰ ਜੋ ਨਾਲ ਦੀਆਂ ਨੂੰ ਸ਼ਿਕਾਰੀ ਵੱਲ ਲੈ ਕੇ ਆਉਂਦਾ
@bahadursingh5888
@bahadursingh5888 6 ай бұрын
Wahguru g wahguru g 🙏
@ABIJOT___YT
@ABIJOT___YT 6 ай бұрын
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦਾ ਰੁਤਬਾ ਇੰਨਾਂ ਊਂਚਾ ਹੈ ਕਿ ਜਿਸ ਦੇ ਅੱਗੇ ਮਹਾਰਾਜਾਂ ਰਣਜੀਤ ਸਿੰਘ ਵੀ ਝੁਕ ਸਕਦਾ ਹੈ ਪਰ ਪੰਜਾਬ ਦੇ ਵਿੱਚ ਉਨ੍ਹਾ ਦਾ ਇਹ ਹਾਲ ਹੋਇਆ ਹੈ ਬਹੁਤ ਹੀ ਮੰਦਭਾਗੀ ਗੱਲ ਹੈ ।
@adarshdeepsingh7628
@adarshdeepsingh7628 6 ай бұрын
Waheguru ji 😢😢😢😢
@RamSingh-wt2vq
@RamSingh-wt2vq 6 ай бұрын
ਸਿੱਖੋ ਜ਼ੇਕਰ ਇਨਸਾਫ਼ ਲੈਣਾ ਤਾਂ ਬਾਬਾ ਬੰਦਾ ਸਿੰਘ ਬਹਾਦੁਰ , ਭਾਈ ਜਿੰਦੇ ਸੁੱਖੇ , ਭਾਈ ਸਤਵੰਤ ਸਿੰਘ , ਭਾਈ ਬੇਅੰਤ ਸਿੰਘ ਨੂੰ ਮਿਲੋ ।
@sukhdevsinghkhalsa1921
@sukhdevsinghkhalsa1921 6 ай бұрын
ਪ੍ਰਕਾਸ਼ ਸਿੰਘ ਬਾਦਲ ਮੀਣਾ ਸੀ ।ਇਹਨੇ ਧਰਮ ਦੇ ਨਾ ਤੇ ਸਿੱਖਾਂ ਦਾ ਆਗੂ ਬਣ ਕੇ ਰਾਜਨੀਤਕ ਤੌਰ ਤੇ ਸਿੱਖਾਂ ਦਾ ਖੂਨ ਪੀਤਾ। ।ਇਹਨੇ ਜਥੇਦਾਰ ਕਾਉਂਕੇ ਨੂੰ ਕੀ ਇਨਸਾਫ ਦਿਵਾਉਣ ਸੀ ।।
@ManjitSingh-eh6ym
@ManjitSingh-eh6ym 6 ай бұрын
A PETITION may be lodged with HONBLE high COURT for court monitored action on the report of Sh Tiwari
@punjabistatus7688
@punjabistatus7688 6 ай бұрын
Waheguru Ji waheguru
@JasvirKaur-qq8jm
@JasvirKaur-qq8jm 6 ай бұрын
@#3 es d. B. Nb
@JaswinderSingh-pl5vc
@JaswinderSingh-pl5vc 6 ай бұрын
It shows that sikh consciousness is totally dead. How they can choose such leaders? Big shame. 🙏🙏🙏
@amanpreetkumar9294
@amanpreetkumar9294 6 ай бұрын
its all well planned by the center, how to terror the mind of punjabis
@parnamsaini4751
@parnamsaini4751 6 ай бұрын
Useless badal family be cursed forever
@ashmeetbrar8169
@ashmeetbrar8169 6 ай бұрын
Bahut. Dukh
@user-gd9pp9hy2r
@user-gd9pp9hy2r 6 ай бұрын
ਕੌਮ ਦਾ ਜਥੇਦਾਰ ਹੋਓ ਤੇ ਪੁਲਿਸ ਆ ਹਾਲ ਕਰੇ, ਬੋਤਹ ਮਾੜੀ ਗਲ ਆ ਜੀ, ਹੁਣ ਆਕਲe ਈ ਦਲ ਅੱਪਣਾ ਹਾਲ ਬੇਖ ਲੈਣ. 🙏🙏♥️❤️👆🏼👆🏼Form Adv GS Khaira Ldh 👏👏👆🏼👆🏼👆🏼
@jacklitt5099
@jacklitt5099 6 ай бұрын
ਬਾਦਲ ਬਾਦਲ ਬਾਦਲ ਸਾਰੇ ਬੁਰੇ ਮਾਡੇ ਕਮਾ ਦੇ ਮਾਲਕ। ਲੋਕਾ ਨੁ ਪਤਾ ਹੇ ਇਹ ਸਬ ।
@kulwantsingh3183
@kulwantsingh3183 6 ай бұрын
ਵਾਹਿਗੁਰੂ ਜੀ ਹੁਣ ਵੀ ਪ੍ਰਕਾਸ਼ ਬਾਦਲ ਦੀ ਕਮੇਟੀ ਨੇ ਬਾਦਲ ਦੇ ਹੱਕ ਵਿੱਚ ਹੀ ਫਤਵਾ ਦੇਣਾ ਹੈ ਜੀ ਵਾਹਿਗੁਰੂ ਸਾਹਿਬ ਜੀ
@AjaibSingh-oj5rd
@AjaibSingh-oj5rd 6 ай бұрын
My head bows to ADGP BP tiwari g & advocate Rs bains g to bring the truth before public
@SukhdevSingh-bp6yf
@SukhdevSingh-bp6yf 6 ай бұрын
Salute to Mr. Bains Sahib 🫡
@JagsirSingh-dz1fm
@JagsirSingh-dz1fm 6 ай бұрын
ਪੰਜਾਬ ਦੇ ਜਾਂਬਾਜ ਲੋਕੋ ਸੋਨੂ ਹੱਥ ਜੋੜ ਬੇਨਤੀ ਹੈ ਬਾਦਲ ਟੱਬਰ ਨੂੰ ਵੋਟ ਨਾ ਪਾਓ ਹੋਰ ਜਿਹਨੂੰ ਮਰਜੀ ਪਾਂ ਦਿਓ
@BalwinderSingh-vi8pb
@BalwinderSingh-vi8pb 6 ай бұрын
Right sir
@amritpalkaur2941
@amritpalkaur2941 6 ай бұрын
Dr Darshan jit singh🇨🇦 salute Advocate sahib ji
@bhupindersingh5311
@bhupindersingh5311 6 ай бұрын
Waheyguru Waheyguru 🙏🙏
@dildeepsandhu521
@dildeepsandhu521 6 ай бұрын
🎉🎉🎉🎉The
@user-je4pj5fw9b
@user-je4pj5fw9b 6 ай бұрын
Thanks
@kmattu2793
@kmattu2793 6 ай бұрын
🙏🙏🙏🙏🙏
@user-or8qq1xn2s
@user-or8qq1xn2s 6 ай бұрын
salute you mr bains.vaheguru ji aap nu bal bakshe
@user-fh6yh5uh7e
@user-fh6yh5uh7e 6 ай бұрын
ਬਾਦਲ। ਤੋ। ਕੋਮ। ਨੂ। ਬਚਾਓ। ਜਿਹੜਾ। ਵੀ। ਪੰਜਾਬ। ਵਿਚ। ਹੁਕ ਮਤ। ਆਈ। ਜਾ। ਚੀਫ। ਮਿਨਿਸਟਰ। ਆਯਾ। ੳ ਹ। ਸਿਖਾ। ਨੂ। ਖਤਮ। ਕਰ। ਦੇ। ਰਹਿ। ਕਰੋੜਾ। ਰੁਪਏ। ਲੁਟ। ਕੇ। ਲੇ। ਗੲਏ।
@darvinderpalsingh8294
@darvinderpalsingh8294 6 ай бұрын
ਕਿਓਂਕੇ ਸਾਬ ਬਾਦਲ ਦੇ ਜਥੇਦਾਰ ਨਹੀਂ ਸੀ ਤਾ ਜਾਂਚ ਨਹੀਂ ਹੋਈ ਸਿੱਖ ਕੌਮ ਦਾ ਜਥੇਦਾਰ ਸੀ ਕਿਓਂਕੇ ਜੀ
@surindersharma4488
@surindersharma4488 6 ай бұрын
Very good banis ji 24:33
@amrindersingh-dl7gm
@amrindersingh-dl7gm 6 ай бұрын
😢🙏
@jagtarshergill9904
@jagtarshergill9904 6 ай бұрын
FIR IMDTLY REGISTER IN THIS CASE 😢😢😢
@surindersharma4488
@surindersharma4488 6 ай бұрын
Very good banis ji
@gsinghgsingh8393
@gsinghgsingh8393 6 ай бұрын
ਬਾਦਲ ਮਰ ਗਿਅਾ ਪਾਪ ਲੈ ਕੇ ਤੇ ਦੋਸੀ.ਮਰ ਗੲੇ ਤੇ ਕੇਸ ਦਾ ਰੋਲਾ ਪਾ ਦਿਤਾ ਵਾਹ ਰਾਜਨੀਤੀ ਸੈਟਰ ਸਰਕਾਰ ਦੇ ਕੲੀ ਨਿਸਾਨੇ
@mission-punjab
@mission-punjab 6 ай бұрын
ਸੋਸ਼ਲ ਮੀਡੀਆ ਬਹੁਤ ਵਧੀਆ ਫਰਜ਼ ਨਿਭਾ ਰਿਹਾ ਹੈ
@harbhajansingh95
@harbhajansingh95 6 ай бұрын
So nice sir
@boparaisaab707
@boparaisaab707 6 ай бұрын
Right
@chandsingh5389
@chandsingh5389 6 ай бұрын
❤❤❤❤❤
@sonujammuwala2261
@sonujammuwala2261 6 ай бұрын
Katal hon wale 30 hazar, aur katal karna wale 100, need justice
@TarsemSingh-np9ok
@TarsemSingh-np9ok 6 ай бұрын
ਉਏ ਵੀਰੋ ਬਾਦਲ ਪਰਿਵਾਰ ਤਾਂ ਜਥੇਦਾਰਾ ਆਪਣੇ ਨੋਕਰ ਚੱਪਲ ਚੱਟ ਦੱਸਦਾ ਬਾਦਲ ਨੇ ਤਾਂ ਇੱਕ ਜਥੇਦਾਰ ਨੂ ਅਕਾਲ ਤਖ਼ਤ ਜਾ ਕੇ ਜੁੱਤੀਆਂ ਨਾਲ ਕੁੱਟਿਆ ਸੀ ਇਸ ਵਾਰੇ ਇੰਦਰ ਸਿੰਘ ਘੱਗਾ ਤੋ ਪੁੱਛ ਲਵੋ ਅਕਾਲੀ ਦਲ ਦੇ ਸਾਰੇ ਮੈਂਬਰ ਐਸ਼ ਜੀ ਪੀ ਸੀ ਸਾਰੀ ਬਾਦਲ ਪਰਿਵਾਰ ਦੇ ਕੁੱਤੇ ਹਨ ਇਹ ਇਨਸਾਫ਼ ਕਿੱਥੋਂ ਦੇਣਗੇ ਸਿੱਖ ਕੌਮ ਹੀ ਪਾਗਲ ਹੈ ਜੋ ਇੰਨਾਂ ਤੇ ਯਕੀਨ ਕਰਦੀ ਹੈ
World’s Deadliest Obstacle Course!
28:25
MrBeast
Рет қаралды 158 МЛН
Пробую самое сладкое вещество во Вселенной
00:41
LOVE LETTER - POPPY PLAYTIME CHAPTER 3 | GH'S ANIMATION
00:15
Survival skills: A great idea with duct tape #survival #lifehacks #camping
00:27
Show with RS Bains | Political | EP 362 | Talk with Rattan
32:54
Talk with Rattan
Рет қаралды 59 М.
Show with Ex DSP Balwinder Sekhon | Political | EP 327 | Talk with Rattan
32:46
DES PUADH : Daljit Singh Bittu l Manjit Singh Rajpura l B Social
1:10:59
World’s Deadliest Obstacle Course!
28:25
MrBeast
Рет қаралды 158 МЛН