ਮਾਲਦਾਰ ਛੜਾ 112 MALDAR SHADA PUNJABI BEST SHORT MOVIE 2023 | PUNJABI FILM JATT BEAT RECORD

  Рет қаралды 803,217

Jatt Beat Record

Jatt Beat Record

Күн бұрын

Пікірлер: 1 700
@JattBeatRecord
@JattBeatRecord Жыл бұрын
ਮਾਲਦਾਰ ਛੜਾ ਦੇਖਣ ਆਏ ਦੋਸਤਾਂ ਦਾ ਪੂਰੀ ਟੀਮ ਵੱਲੋ ਧੰਨਵਾਦ 🙏🙏 ਅਪਣਾ ਅਪਣਾ ਪਿੰਡ ਦੱਸੋ ਕਿੱਥੋਂ ਕਿੱਥੋਂ ਸ਼ੇਅਰ ਹੋ ਰਹੀ a video
@manpreetsinghdhillon7615
@manpreetsinghdhillon7615 Жыл бұрын
ਬਰਨਾਲਾ 👍
@Lakhwinder.7782
@Lakhwinder.7782 Жыл бұрын
ਨੂਰਪੁਰ ਬੇਦੀ
@hsgaming180
@hsgaming180 Жыл бұрын
Rampura phul Bathinda ❤❤
@saabmakhan9113
@saabmakhan9113 Жыл бұрын
Barnla
@anjlaiblessed
@anjlaiblessed Жыл бұрын
Singapore ❤
@Virpalsidhu-t3x
@Virpalsidhu-t3x Жыл бұрын
ਜਿਹੜਾ ਮੇਰਾ ਇਹ ਕੂਮੇਟ ਪੜਾ ਰਿਹਾ ਪਰਮਾਤਮਾ ਉਸ ਦੇ ਮਾਂ ਪਿਉ ਦੀ ਉਮਰ ਲੰਮੀ ਕਰੇ 🙏🙏🙏
@Ustaadlokinsta
@Ustaadlokinsta Жыл бұрын
@GuriJass-xh4mj
@GuriJass-xh4mj Жыл бұрын
❤❤❤
@Honey-n9v
@Honey-n9v 11 ай бұрын
@SidhuM0osewala5911
@SidhuM0osewala5911 11 ай бұрын
ਅਨਪੜ੍ ਹਾਂ ਜੀ ਨਹੀਂ ਤਾਂ ਪੜ੍ ਲੈਦੇ
@Atdh-ig3il
@Atdh-ig3il 11 ай бұрын
​@@Ustaadlokinsta😅
@kewalkamboj7339
@kewalkamboj7339 8 ай бұрын
ਆ ਮਾਸੀ ਸਾਰੇ ਪੁਆੜੇ ਦੀ ਜੜ੍ਹ ਹੈ ਕਿਵੇਂ ਉਂਗਲ ਲਾ ਲਾ ਕੇ ਇੱਕ ਦੂਜੇ ਨੂੰ ਲੜਾ ਰਹੀ। ਇਸ ਔਰਤ ਨੂੰ ਆਪਣੇ ਘਰ ਭੇਜੋ ਨਹੀਂ ਤਾਂ ਦੋਨੋਂ ਭਰਾਵਾਂ ਦਾ ਘਰ ਖ਼ਰਾਬ ਕਰ ਦੇਣਾ।
@SinghJasveer98
@SinghJasveer98 5 ай бұрын
Ryt
@HANKARI_59
@HANKARI_59 Жыл бұрын
ਆ ਆਇਆ ਚਿੱਬ ਕੜ episode 😂😂 ਬਹੁਤ ਵਧੀਆ ਕੰਮ ਵੀਰ ਏਦਾ ਹੀ ਆਉਣ ਦਿਉ episode 🎉🎉❤❤❤
@jagsirTungwali041
@jagsirTungwali041 Жыл бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@raghbirsingh7901
@raghbirsingh7901 Жыл бұрын
ਬਿਲਕੁਲ ਅਸਲੀ ਸਟੋਰੀ ਲੱਗਦੀ ਹੈ, ਵਾਹਿਗੁਰੂ ਸਾਰੀ ਟੀਮ ਨੂੰ ਖੁਸ਼ ਰੱਖੇ। ਪਿੰਡ ਬੜੌਦੀ ਜਿਲ੍ਹਾ ਮੁਹਾਲੀ
@BudhNath-b6u
@BudhNath-b6u Жыл бұрын
Ekam mehra Rajpura
@PalaAULAKH
@PalaAULAKH Жыл бұрын
ਭਾਗੂ ਬਾਈ ਜੀ ਬੀਰਾ ਬਾਬਾ ਧੂਤਾ ਜੱਸਾ ਪਲੀਤ ਮਾਇਆ ਹਰਮਨ ਚਰਨੋ ਸੀਮੂ ਮਾਦੀਆਲਾ ਤੇਜੇਆਲਾ ਮਹਿੰਦਰ ਸਾਰੀ ਟੀਮ ਬਹੁਤ ਸੋਹਣਾ ਕੰਮ ਕਰ ਰਹੀ ਹੈ ਲਵਜੂ ਸਾਰੀ ਟੀਮ ਨੂੰ ❤❤👌👌👍👍
@kuldeepsinghsardarji8892
@kuldeepsinghsardarji8892 Жыл бұрын
ਬਹੁਤ ਵਧੀਆ ❤❤❤❤ ਬਿਲਕੁਲ ਸੱਚ ਵਿਖਾ ਰਹੇ ਹੋ ਬਾਈ ਇੰਦਰ ਜੀ ,ਜੋ ਅਜ ਕਲ ਅਕਸਰ ਹੀ ਪਰਿਵਾਰਾਂ ਵਿਚ ਹੁੰਦਾ ਹੈ, ਪਤੀ ਪਤਨੀ ਵਿੱਚ ਲੜਾਈ ਝਗੜਾ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।
@harjeet_maan_
@harjeet_maan_ Жыл бұрын
ਜਦੋਂ ਚਾਹ ਪੀਣ ਦਾ ਟਾਇਮ ਹੁੰਦਾ ਉਦੋਂ ਵੀਡੀਓ ਪਾਉਂਦੇ ਆ ਚਾਹ ਪੀਂਦੇ ਪਲਚ ਜਾਂਦੇ ਆ ਧੂਤੇ ਦੀ ਮਾਂ ਵੀ ਸਿਰਾਂ ਲਾਉਂਦੀ ਆ ਬਹੁਤ ਮਿਹਨਤ ਕਰਦੇ ਆ ਸਾਰੇ ਰਲ ਮਿਲਕੇ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ
@dsmultanilivetv1786
@dsmultanilivetv1786 Жыл бұрын
ਬਹੁਤ ਵਧੀਆ ਕੰਮ ਸਾਰੀ ਟੀਮ ਦਾ , ਤਕਰੀਬਨ ਸਾਰਾ ਪੰਜਾਬ ਦੇਖਦੇ ਅਸੀਂ ਮੁਕੇਰਿਆਂ ਜਿਲਾ ਹਸ਼ਿਆਰਪੁਰ ਤੋਂ
@BhupinderSingh-yg8cg
@BhupinderSingh-yg8cg Жыл бұрын
ਭਾਗੂ ਮਾਲਦਾਰ ਛੜਾ,, ਧੂਤਾਂ,,ਮਾਇਆ,,ਪ੍ਰੀਤ,, ਜੱਸਾ,, ਬੀਰਾ ਬਾਬਾ,, ਹਰਮਨ ਕੰਮੀ ਵਾਲਾ,,, ਸਿੰਮੂ ,,,ਮਹਿੰਦਰ,, ਚਰਨੋ,, ਜੱਗੀ,, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।ਮੈ ਭੁਪਿੰਦਰ ਸਿੰਘ ਰਣਜੀਤ ਸਾਗਰ ਡੈਮ ਪਠਾਨਕੋਟ ਸ਼ਾਹਪੁਰਕੰਡੀ ਜੁਗਿਆਲ ਤੋ,,,।
@jugrajsingh8033
@jugrajsingh8033 Жыл бұрын
ਭਾਗ ਸਿਉਂ ਦੀ ਸਕੀਮ ਠੀਕ ਐ ਗਰਮੀਆਂ ਸ਼ੁਰੂ ਹੁੰਦੇ ਈ ਭਜਾ ਦਿੱਤੀ ਹੁਣ ਸਿਆਲ ਚੜਦੇ ਈ ਰਾਜੀਨਾਮਾ ਕਰੀ ਜਾਂਦੈ ਮੱਖਣ ਮਲਾਈ ਮਿਸ਼ਰੀ ਦਾ ਡੂਨਾ
@buntysingh5872
@buntysingh5872 Жыл бұрын
ਸਾਰੀ ਟੀਮ ਨੂੰ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ❤❤❤🎉🎉🎉🎉 ਪਿੰਡ ਠੀਕਰੀਵਾਲਾ
@GurlalSingh-rx6uo
@GurlalSingh-rx6uo 11 ай бұрын
ਵਾਹਿਗੁਰੂ ਸਾਰੀ ਟੀਮ ਨੂੰ ਖੁਸ਼ ਰੱਖੇ ਪਿੰਡ ਬੱਛੋਆਣਾ
@ramsharanmuktsari2637
@ramsharanmuktsari2637 Жыл бұрын
❤😂 ਸਾਰੀ ਟੀਮ ਦੀ ਅੈਕਟਿੰਗ ਬਹੁਤ ਵਧੀਅਾ ਹੈ ਧੂਤੇ ਦੀ ਮਾਂ ਬਹੁਤ ਹਸਓਦੀ ਹੈ😂😅❤❤
@navbhatti221
@navbhatti221 Жыл бұрын
Bht ghaint hunde sare episode Mai koi episode miss nhi krdi mai Canada ch rehni a bht busy life ch v Mai jroor dekhdi a thode episode mind fresh te Sara stress ght KR dinde aa❤❤
@GurpreetSingh-ol9cb
@GurpreetSingh-ol9cb Жыл бұрын
Hlo
@justinboyz6065
@justinboyz6065 11 ай бұрын
Hnji kive ho
@Sharnjeet-g9k
@Sharnjeet-g9k Жыл бұрын
ਵਾਹਿਗੁਰੂ ਸਾਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🎉🎉❤❤❤
@KuldeepSingh-cx2iq
@KuldeepSingh-cx2iq 11 ай бұрын
ਇੰਦਰ ਬਾਈ ਜੀ ਸਾਰੀ ਟੀਮ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਅੱਜ ਤਾਂ ਬਾਈ ਜੀ ਛਾ ਗੇ ਬਹੁਤ ਵਧੀਆ ਵੀਡੀਓ ਬਾਈ ਜੀ❤❤❤ ਲਵ ਯੂ ਟਰਾਲੀ ਭਰ ਕੇ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ਮੋਗਾ ।।
@FatehJatt-ri1om
@FatehJatt-ri1om Жыл бұрын
ਸਵਾਦ ਆ ਗਿਆ ਬਾਈ ਸਵੇਰੇ ਸਵੇਰੇ ❤😂
@travelwithme771
@travelwithme771 Жыл бұрын
ਮਾਸੀ bht vadia acting kardi aa professional comedian lagdi aa puri,,,,, 👌🙌🙌🙌🙌🙌🙌🙌😊
@officialRupinderchahal
@officialRupinderchahal Жыл бұрын
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
@NsreshKumar-d2g
@NsreshKumar-d2g Жыл бұрын
ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
@bantyaulakh677
@bantyaulakh677 Жыл бұрын
ਸੋਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏 ਬੰਟੀ ਬੈਂਸ ਠੀਕਰੀਵਾਲ ਤੋ
@sonysingh-o9n
@sonysingh-o9n 11 ай бұрын
ਬਾਬੇ ਜਮ੍ਹਾਂ ਸਿਰਾਂ ਗੱਲ ਬਾਤ ਕੀਤੀ ਪਈ ਐ। ਪਿੰਡ ਦੂਲੋਵਾਲ ਜ਼ਿਲਾ ਮਾਨਸਾ
@BhinderKaur-vl8qk
@BhinderKaur-vl8qk Жыл бұрын
ਬਹੁਤ ਬਹੁਤ ਧੰਨਵਾਦ ਵਾਈ ਜੀ ਸਾਰੀ ਟੀਮ ਦਾ, ਪਰਮਾਤਮਾ ਲੰਮੀ ਉਮਰ ਹੋਵੇ ਸਾਰੀ ਟੀਮ,ਦੀ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇ ਬਾਈ ਜੀ ❤❤❤❤❤❤❤❤❤❤❤, ਰੁਪਿੰਦਰ ਕੌਰ ਪਿੰਡ ਬਨੇਰਾ ਖੁਰਦ ਜਿਲਾ ਪਟਿਆਲਾ 🎉🎉🎉🎉🎉🎉🎉🎉🎉🎉🎉🎉😊😊
@KuldeepSingh-bp2np
@KuldeepSingh-bp2np Жыл бұрын
M ਤੁਹਾਡੇ ਪਿੰਡ ਕੋਲ ਦਾ ਰੁਪਿੰਦਰ g
@bahadarsingh40
@bahadarsingh40 11 ай бұрын
🤗
@Chanderjitsinghx0
@Chanderjitsinghx0 Жыл бұрын
ਧੁਤੇ ਦੀ ਮੰਮੀ ਜੀ ਦਾ ਬਹੁਤ ਵਧੀਆ ਗੱਲ ਕਰਦੀ ਹੈ ਸਾਰੀ ਟੀਮ ਨੂੰ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਧਨ ਬਾਂਦਾ ਜੀ
@SunitaSharma-g8r
@SunitaSharma-g8r Жыл бұрын
Massi da roll vary nice
@PalaAULAKH
@PalaAULAKH Жыл бұрын
ਹਾਏ ਤੀਵੀ ਬੰਦਿਆਂ ਵਰਗੀ ਤੀਵੀਂ ਹਾਏ ਵੇ ਆਪਾ ਤਾ ਪੱਟੇ ਗਏ ਸਰਬੀ ਦਾ ਜਲੂਸ ਕੱਢਤਾ ਲਵਜੂ ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤👌👌👍👍
@simokaur2005
@simokaur2005 Жыл бұрын
😂😂
@GuriSran-cd9ow
@GuriSran-cd9ow 10 ай бұрын
Sirraaaaa
@lovedeepsingh7371
@lovedeepsingh7371 Жыл бұрын
ਬਹੁਤ ਸੋਨੀ ਵੀਡਿਓ ਐਲਬਮ ਵਰਗੀ love you ਸਾਰੀ ਟੀਮ ਨੂੰ😂😂😂
@rathoresahab9385
@rathoresahab9385 11 ай бұрын
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਵਾਹਿਗੁਰੂ ਸਾਰੀ ਟੀਮ ਨੂੰ ਖੁਸ਼ ਰੱਖੇ ਪਿੰਡ ਝੋਟੀ ਵਾਲਾ ਜ਼ਿਲ੍ਹਾ ਫ਼ਰੀਦਕੋਟ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂
@pargatsingh1018
@pargatsingh1018 Жыл бұрын
ਸਾਰੀ ਟੀਮ ਬਹੁਤ ਹੀ ਵਧੀਆ ਕੰਮ ਕਰਦੇ ਨੇ ਹਰ ਵੀਰਵਾਰ ਨੂੰ ਤੇ ਮੰਗਲਵਾਰ ਨੂੰ ਇੰਤਜ਼ਾਰ ਰਹਿੰਦਾ ਬਾਈ ਜੀ 🙏
@KaramvirSingh-st3ux
@KaramvirSingh-st3ux Жыл бұрын
ਭਾਗੂ ਆ ਸਾਰੀ ਰਹੁ ਖੁੱਸ ਕਰ ਦਾ ਏ ਕੀ ਸਬਦਾਂ ਨਾਲ ਤਾਰੀਫ਼ ਕਰੀਏ ਸਾਰੀ ਟੀਮ ਦੀ ਤੂਤਾਂ ਕਿੱਥੇ ਆ ਅੱਜ ❤ਧਨਬਾਦ ਕੈਨੇਡਾ ਤੋ ਘੋੜੇ ਨਵੀਂਆਂ ਪ੍ਰਧਾਨ ਮਿਠੂ
@jasbeersinghjattana9084
@jasbeersinghjattana9084 Жыл бұрын
ਰੱਬ ਦੇ ਘਰ ਦੇਰ ਆ ਅੰਦੇਰ ਨਹੀ ਇੰਦਰ ਵੀਰ ਨੇ ਬਹੁਤ ਮਾੜਾ ਟਾਈਮ ਦੇਖਿਆ ਹੁਣ ਰੱਬ ਨੇ ਤਰੱਕੀਆਂ ਬਖਸ਼ ਦਿੱਤੀਆਂ
@SukhdevSingh-rq7ph
@SukhdevSingh-rq7ph Жыл бұрын
ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ (ਸੁਖਦੇਵ ਸਿੰਘ ਕਨੇਡਾ )
@gurpremkang1532
@gurpremkang1532 Жыл бұрын
@AmritSingh-mq6pc
@AmritSingh-mq6pc 7 ай бұрын
ਆ ਗਿਆ ਬਿਰਾ ਬਾਬਾ ਓਏ,,,❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@NavkiranSharma-dq2hu
@NavkiranSharma-dq2hu 11 ай бұрын
Bda dil khush hunda Dekh k 4 -5 din ch 112 episode dekhle pind changal dist Sangrur ajj kal new zealand 🇳🇿 sari team nu all d best 💐
@surjitsinghkarwalkarwal9312
@surjitsinghkarwalkarwal9312 Жыл бұрын
ਉਭਾਵਾਲ
@KulwinderSingh-hk4xs
@KulwinderSingh-hk4xs Жыл бұрын
ਇੰਦਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਮਾਲਦਾਰ ਛੜਾ ਫਿਲਮ ਤੁਹਾਡੀ ਟੀਮ ਵਧੀਆ ਹੈ ਪਰੰਤੂ ਕੁਝ ਪਾਤਰ ਓਵਰ ਜ਼ਿਆਦਾ ਊਲ ਜਲੂਲ ਬੋਲਦੇ ਹਨ ਜਿਵੇਂ ਤੂਤੇ ਦੀ ਮਾਤਾ ਵਾਲਾ ਪਾਤਰ❤
@gagantung9577
@gagantung9577 Жыл бұрын
ਭਾਗੂ ਬਾਈ ਸਿਰਾ ਕਰਤਾ video full vadiya❤❤❤❤❤love you all team
@HarnekSingh-tx7ex
@HarnekSingh-tx7ex Жыл бұрын
ਸਾਰਾ ਕੁਝ ਵਧਿਆ ਸਾਰੀ ਟੀਮ ਨੂੰ ਮੁਬਾਰਕਾਂ ਮੈ ਮਨਜਿੰਦਰ ਸਿੰਘ ਪਿੰਡ ਭਾਮੀਆਂ (ਲੁਧਿਆਣਾ)
@tsgkarn4284
@tsgkarn4284 Жыл бұрын
ਬਹੁਤ ਵਧੀਆ ਸਟੋਰੀ ਵੀਰ ਇੰਦਰ ਜੀ ਸਤਿ ਸ੍ਰੀ ਆਕਾਲ ਜੀ
@LaddiMohliay
@LaddiMohliay Жыл бұрын
🌹ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ੍ ਰੱਖੇ🌹 ਬਹੁਤ ਵਧੀਆ ਟੀਮ ਸਾਰੀ 🌹ਲਾਡੀ ਭੈਣੀ ਬਾਘਾ (ਮਾਨਸਾ)
@jagtarsinghchahal1300
@jagtarsinghchahal1300 Жыл бұрын
ਨਾਈਸ ਵੀਡੀਓ ❤❤❤
@dilawersingh7344
@dilawersingh7344 Жыл бұрын
V nice
@JagjeetSingh-bf1bf
@JagjeetSingh-bf1bf Жыл бұрын
🌹ਵਾਹਿਗੁਰੂ ਜੀ ਸਾਰੀ ਟਿਮ ਨੂੰ ਤੰਦਰੁਸਤੀ ਬਖਸ਼ੇ ❤ 🌹(ਜਗਜੀਤ ਸਿੰਘ ਮਹਾਰਾਜ) 🌹
@Chanderjitsinghx0
@Chanderjitsinghx0 11 ай бұрын
ਭਾਗੂ ਵੀਰੇ ਤੇਰੀ ਬਹੁਤ ਸਵੇਰੇ ਹੀ ਖੂਬ ਠੱਪ ਦਿਤੀ ਜਸੇ ਨੇ
@manjetsingh
@manjetsingh Жыл бұрын
ਬਹੁਤ ਵਧੀਆ ਜੀ 😂 ਦੂਜੀ ਕਿਹੜੀ ਉਏ😂 ਭਾਗੂ ਜੱਸਾ ਸਿਰਾ ਲਾਉਂਦੇ ਨੇ ਧੂੱਤਾ ਕਿੱਥੇ ਰਹਿ ਗਿਆ , ਮਨੀ ਬੁਢਲਾਡਾ
@shellysarao6743
@shellysarao6743 11 ай бұрын
ਬਹੁਤ ਖੂਬ, ਵੈਸੇ ਬਾਈ ਐਕਟਿੰਗ ਸਭ ਦੀ ਬਾਕਮਾਲ ਆ, ਬੱਸ ਮਾੜੇ ਜੇਹੇ ਤੇਜ ਕਰੋ ਬਾਈ ਭਾਗ, ਕਈ ਕਈ ਦਿਨ ਲਾ ਦਿੰਨੇ ਓ ਭਾਗ ਲੈਕੇ ਆਉਣ ਨੂੰ। ਵੈਸੇ ਸਭ ਤੋਂ ਵਧੀਆ ਭਾਗ ਚਲ ਰਹੇ ਸਨ ਮੁੰਡਾ ਨਰਮ ਜਿਹਾ ਦੇ, ਓਹ ਲੈਕੇ ਆਓ ਬਾਈ ਭਾਗ, ਓਹ ਵਧੀਆ ਨੇ ਬਹੁਤ। ਬਾਕੀ ਹੈਗੇ ਤਾਂ ਸਾਰੇ ਹੀ ਵਧੀਆ ਨੇ, ਇੰਦਰ ਦੀ ਐਕਟਿੰਗ ਬਹੁਤ ਵਧੀਆ ਸਾਰ ਭਾਗਾਂ ਚ, ਲੁੱਚੇ ਬੁੜ੍ਹੇ ਚ ਵੀ ਬਹੁਤ ਵਧੀਆ ਕੰਮ ਕੀਤਾ ਇੰਦਰ ਬਾਈ ਨੇ। ਮਾਲਕ ਰੰਗ ਭਾਗ ਲਾਉਣ ਸਭ ਨੂੰ ਬਾਈ ਜੀ।
@balrajdhillon5661
@balrajdhillon5661 Жыл бұрын
ਬਾਈ ਕਿਉ ਮਿਣਤਾ ਕਰਦਾ ਸੜੀ ਹੋਈ ਦੀਆਂ। ਦੂਜੀ ਵਾਰੀ ਨਾ ਵਿਚ ਪਾੲਇਊ ਮਸਾਂ ਮਗਰੋਂ ਲਾਹੀ ਸੀ ਬਾਕੀ ਸਾਰੀ ਟੀਮ ਬਹੁਤ ਸਿਰਾ
@sarvansinghgill4702
@sarvansinghgill4702 11 ай бұрын
ਬਹੁਤ ਹੀ ਵਧੀਆ ਵੀਡੀਓ ਆ ਬਹੁਤ ਵਧੀਆ ਕਾਮੇਡੀ ਕਰਦੇ ਨੇ ਸਾਰੇ ਬਹੁਤ ਹੀ ਵਧੀਆ
@gurmindermaansinghmaan7584
@gurmindermaansinghmaan7584 Жыл бұрын
ਬਹੁਤ ਵਧੀਆ ਇਦਰ ਬਾਈ ਜਿਲਾ ਮੋਹਾਲੀ New Chandigarh
@bikramsingh5167
@bikramsingh5167 Жыл бұрын
ਬਹੁਤ ਵਧੀਆ ਵੀਰੇ ਧੰਨਵਾਦ 👍
@ranjalambar4557
@ranjalambar4557 Жыл бұрын
ਬਹੁਤ ਹੀ ਸੋਹਣਿਆ ਵੀਡਿਓ ਹੁੰਦੀਆ ਨੇ ਤੁਹਾਡੀਆਂ
@SukhdeepSingh-md7th
@SukhdeepSingh-md7th Жыл бұрын
ਬਹੁਤ ਵਧੀਆ ਵੀਡੀਓ ਜੀ ਤਲਵੰਡੀ ਅਕਲੀਆਂ (ਮਾਨਸਾ )
@nirbhaisingh5509
@nirbhaisingh5509 Жыл бұрын
ਛਾਜਲਾ ਛਾਜਲਾ ਕਰਤੀ ਜਮ੍ਹਾਂ ਸਿਰੇ ਗੱਲਬਾਤ ਹੈ👍👍❤❤👌👌🙋‍♂️
@GurmeetSingh-y4d7g
@GurmeetSingh-y4d7g 11 ай бұрын
ਗੁਰਮੀਤ ਸਿੰਘ ਨੱਥੂਮਾਜਰਾ ਜ਼ਿਲ੍ਹਾ ਮਲੇਰਕੋਟਲਾ ਭਾਗੂ ਜੀ ਬਹੁਤ ਹੀ ਵਧੀਆ ਵੀਡੀਓ ਹਨ ਤੁਹਾਡੀਆਂ
@GurlalMaan-d4g
@GurlalMaan-d4g Жыл бұрын
ਬਹੁਤ ਸੋਹਣੀ ਵੀਡੀਓ ਸਾਰੀਂ ਟੀਮ ਨੂੰ ਬਹੁਤ ਵਧੀਆ ਪਿੰਡ ਬੁਰਜ ਹਰੀ ਮਨਾਸਾ
@i.happy_0011
@i.happy_0011 Жыл бұрын
ਏਕ ਦਮ ਸਿਰੇ ਦੀ ਵਿਡੀਉ ਸਬ ਦੀ ਐਕਟਿੰਗ ਏਕਦਮ ਸੋਹਣੀ ਇਦਂਰ ਵਿਰ ਜੀ ਮਜਾ ਆਉਂਦਾ ਵਿਡੀਉ ਦੇਖਣ ਚ। ਮੈਂ ਹੈਪੀ ਸਿਂਘ ਰਾਜਸਥਾਨ ਦੇ ਜ਼ਿਲ੍ਹਾ ਬਿਕਾਨੇਰ ਤੋਂ ਜੀ ਵਾਹਿਗੁਰੂ ਜੀ ਸਾਰੇਯਾਂ ਤੇ ਮੇਹਰ ਕਰਨ ਜੀ 🙏🙏🙏
@movieexplainer494
@movieexplainer494 9 ай бұрын
ਛੜੇ ਬੰਦੇ ਦੀ ਕੋਈ ਜੂਨ ਨੀ 😢😢😢 reality ਦਿਖਾ ਰਹੇ ਆ
@harmankhattra3494
@harmankhattra3494 Жыл бұрын
ਬਈ ਅੱਤ
@rajvirsyan1286
@rajvirsyan1286 11 ай бұрын
ਨੌਧਰਾਣੀ ਤੋ ਵੀਰ ਜੀ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀਆ ਜਿਉਦੇ ਰਹੋ
@rajasidhu9069
@rajasidhu9069 11 ай бұрын
Jatt beet Record, ਵਾਲ਼ੀ ਵੀਡੀਓ ਮਾਲਦਾਰ shada ਵੀਡੀਓ ਦੀ ਹਰੇਕ ਐਪੀਸੋਡ ਵੇਖਦਾ, 🌹ਕੌਂਗਰੇਸੁਲੇਸ਼ਨ ਸਾਰੀ ਟੀਮ ਨੂੰ ਵਧਾਈਆਂ, ਭਾਗੂ, ਵੀਰਾ, ਕਮੀ ਆਲਾ 🎉🎉
@GaganSingh-d7f
@GaganSingh-d7f 11 ай бұрын
Pind badhane wali Jila Bathinda sari team bahut bahut badhaiyan
@boharsingh7725
@boharsingh7725 Жыл бұрын
ਵਾਹ ਜੀ ਕਮਾਲ ਬਾਈ ਬਹੁਤ ਹੀ ਵਧੀਆ 👍👍👍👍👍
@msf5937
@msf5937 Жыл бұрын
ਬਾਈ ਭਾਗੂ ਮਾਸੀ ਦੇ ਗੋਡਿਆਂ ਤੇ ਤੇਲ ਲਾਦੇ ਉਦੇ ਗੋਡੇ ਦੁਖਦੇ ਆ ਧੂਤੇ ਦਾ ਚਿੱਟਾ ਖ਼ਰਗੋਸ਼ ਆ ਗਿਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@kamalgillyoutubers3868
@kamalgillyoutubers3868 11 ай бұрын
Bhuat vadia stories ji dil khush giya
@HappySingh-vi9wd
@HappySingh-vi9wd 11 ай бұрын
ਬਹੁਤ ਵਧੀਆ ਕੰਮ ਆ ਜੀ ਸਾਰੀ ਟੀਮ ਦਾ ਬਾਈ 🎉🎉🎉🎉 ਹਰਪ੍ਰੀਤ ਸਿੰਘ ਮਲੇਸ਼ੀਆ ਤੋਂ ਜੀ
@mooslmoosl8389
@mooslmoosl8389 Жыл бұрын
ਬਾਈ ਇੰਦਰ ਤੇਰੀ ਕਮੇਡੀ ਫਿਲਮ ਹੁਣ ਤੇਰੇ ਨਾਲ ਗਲਤ ਬੋਲਣ ਕਰਕੇ sad 😭 ਬਣੀ ਜਾਂਦੀ ਬੋਲਣਾ ਸਿਖਾ ਏਹਨਾ ਨੂੰ ਪਹਿਲਾਂ ਵਾਂਗੂ
@ckandanck6966
@ckandanck6966 11 ай бұрын
ਜਸੇ ਬਹੁਤ ਵਧੀਆ ਵਡੀੳ ਐ ਪੁੱਤ
@varindersinghbagga8559
@varindersinghbagga8559 Жыл бұрын
Bahut kaint video y and saari team bahut kaint a y
@kamalgurusar5432
@kamalgurusar5432 Жыл бұрын
ਬਹੁਤ ਵਧੀਆ ਜੀ
@jagseersingh4506
@jagseersingh4506 11 ай бұрын
GOOD VIDEO GOOD ACTING ALL'TEAM THANKS SO MUCH ❤❤❤❤❤❤
@The-Mohali-Media
@The-Mohali-Media 4 ай бұрын
Superb ਗੱਲਬਾਤ ਇੰਦਰ ਬਾਈ. ਜਮਾਂ ਅੱਤ।। from kurali mohali
@jagseersingh4506
@jagseersingh4506 11 ай бұрын
SIRRRRA ACTING BAI JASSA INDER BHAGGU AND PINDI WALA END BABBAL BHABBI JI AND ALL'TEAM GOOD ❤❤
@arshdeepbrar5258
@arshdeepbrar5258 Жыл бұрын
ਚੜਦੀ ਕਲਾ ਵਿੱਚ ਰਹੋ ਬਾਈਓ
@KulwinderSingh-ut5fe
@KulwinderSingh-ut5fe Жыл бұрын
Sira... Very good najara a geya. Sari team sira.
@amandhindsa6492
@amandhindsa6492 Жыл бұрын
Superb video
@gurmeetgill7246
@gurmeetgill7246 10 ай бұрын
ਤਿਉਣਾ ਪੁਜਾਰੀਆਂ ਤਹਿ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ
@AbdulHalim-wo6tr
@AbdulHalim-wo6tr Жыл бұрын
ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ। ਚੱਕੀ ਚੱਲੋ ਫੱਟੇ।
@VarinderDhaliwal-n3o
@VarinderDhaliwal-n3o 11 ай бұрын
ਸਿਰਾ ਬਾਈ 👍👍ਪਿੰਡ ਪੰਜੋਲੀ ਕਲਾਂ ਜਿਲਾ ਸ਼੍ਰੀ ਫਤਹਿਗੜ੍ਹ ਸਾਹਿਬ
@brarjass2965
@brarjass2965 Жыл бұрын
Yr sirraaaa laya
@ChabegSingh-s3t
@ChabegSingh-s3t Жыл бұрын
Nice video Nice acting all teem Wahe guru ji Sari teem nu chad kla ch rkhe
@TarandeepBaath
@TarandeepBaath Жыл бұрын
ਬਹੁਤ ਵਧੀਆ ਬਾਈ ਜੀ ਪਿੰਡ ਬਾਠਾਂ ਜਿਲਾ ਮਲੇਰਕੋਟਲਾ
@anudagar268
@anudagar268 2 ай бұрын
Dutte bhai sahab gajab acting krte ho ap or apki sari team 🎉🎉🎉🎉
@gurmeetsingh-gw9vj
@gurmeetsingh-gw9vj Жыл бұрын
ਬਹੁਤ ਵਧੀਆ ਜੀ ਸਾਰੀ ਟੀਮ ਸਿਰਾਂ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ
@balbirbhutal6273
@balbirbhutal6273 Жыл бұрын
ਬਹੁਤ ਹੀ ਵਧੀਆ ਵੀਡੀਓ , ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਬਹੁਤ ਹੀ ਵਧੀਆ ਰੋਲ਼ ਹੈ ਬੀਰੇ ਦਾ, ਮਾਸੀ ਥੋੜ੍ਹੀ ਜਿਆਦਾ ਹੀ ਕੰਡੇ ਤੇ ਰਹਿੰਦੀ ਹੈ ਪਤਾ ਨੀ ਕੀ ਖਾਂਦੀ ਐ, ਬਲਵੀਰ ਸਿਘ ਛੋਟੀ ਭੁਟਾਲ ਤੋਂ ਇੱਕ ਵਾਰ ਫੇਰ ਤੋਂ ਧੰਨਵਾਦ ਸਾਰੀ ਟੀਮ ਦਾ, ਵਾਹਿਗੁਰੂ ਹਮੇਸ਼ਾਂ ਤਰੱਕੀਆ ਬਖਸ਼ੇ
@JaspreetSingh-wo4xr
@JaspreetSingh-wo4xr Жыл бұрын
ਬਹੁਤ ਘੇਟ ਵੀਡੀਓ ਬਾਈ ਜੀ ਪ੍ਰਰਮਾਤਮਾਂ ਹੋੋਰ ਤਰੱਕੀਆਂ ਬਖਸ਼ੇ 🙏🙏🙏🙏ਸਾਰੀ ਟੀਮ ਨੂੰ
@mukhtarahmad559
@mukhtarahmad559 Жыл бұрын
ودیا سردار جی ❣️ پاکستان ❤
@muhammadtariquekahlon
@muhammadtariquekahlon Жыл бұрын
Very very good acting dresses dialaugs of Mr Bheerra Muhammad Tarique Kahlon Jat from Pakistan
@HardeepSingh-rv1xe
@HardeepSingh-rv1xe Жыл бұрын
ਮਾਲਦਾਰ ਛੜਾ ਦੀ ਟੀਮ ਵੱਲੋਂ ਅੱਜ ਪੈਰਿਸ ਵਿੱਚ ਸਟੇਜ ਤੇ ਭੰਗੜਾ ਪਾ ਕੇ ਰੌਣਕਾਂ ਲਾਈਆਂ ਮਿਲ਼ ਕੇ ਬਹੁਤ ਖੁਸ਼ੀ ਹੋਈ
@BikramjitsinghMundi
@BikramjitsinghMundi Жыл бұрын
Hhhh
@HarinderSingh-zu4nd
@HarinderSingh-zu4nd 11 ай бұрын
ਬਹੁਤ ਵਧੀਆ ਵੀਡੀਓ ਹੁੰਦੀਆ Adelaide (Australia)
@RajSingh-zf3ty
@RajSingh-zf3ty Жыл бұрын
ਬਹੁਤ ਵਧੀਆਂ ਚਿੱਬ ਕੱਡ ਵਿਡੀਉ 👍 ਰਾਜ ਸਿੰਘ ਜਖੇਪਲ ਤੋਂ❤️
@thasleemjot3399
@thasleemjot3399 Жыл бұрын
Eh wale episode ch bheere babe te massi di acting dekh bhut maja aya ....great work
@VickySingh-vs2vs
@VickySingh-vs2vs Жыл бұрын
ਬਾਲੇ ਸਿਰਾ ਟੀਮ ਸਾਰੀ ਪ੍ਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ
@gurikhanguraz238
@gurikhanguraz238 11 ай бұрын
Veera v siraa kahnda jameen bohat sohni a
@bahadarsingh40
@bahadarsingh40 11 ай бұрын
ਬਹੁਤ ਵਧੀਆ ਵੀਡੀਓ ਅਸੀਂ ਨਾਭਾ ਤੋਂ ❤❤❤❤
@pindupatto4867
@pindupatto4867 11 ай бұрын
ਵਾਹਿਗੁਰੂ ਸਾਰੀ ਟੀਮ ਨੂੰ ਖੁਸ਼ ਰੱਖੇ ਪਿੰਡ ਪੱਤੋ ਹੀਰਾ ਸਿੰਘ
@N.G.GAMERZ-q3x
@N.G.GAMERZ-q3x 7 ай бұрын
ਬਹੁਤ ਹੀ ਵਧੀਆ ਵੀਡੀਓ ਮੈ ਮਾਲਦਾਰ ਛੜਾ 62 ਵੇ ਐਪੀਸੋਡ ਤੋ ਸੁਰੂ ਦੇਖ ਰਿਹਾ ਹਾਂ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)
@sounghuman7388
@sounghuman7388 Жыл бұрын
ਬਹੁਤ ਵਧੀਆ ਬਾਈ ਜੀ ਮੇਰਾ ਪਿੰਡ ਜਟਾਣਾਂ ਨੀਵਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ
@GurmeetSingh-oo2ig
@GurmeetSingh-oo2ig Жыл бұрын
ਬਹੁਤ ਸੋਹਣੀ ਵੀਡਿਓ ਬਣਾਈ ਬਾਈ ਜੀ ਮੈ ਕੋਕਰੀ ਕਲਾਂ ਤੋਂ ਗੀਤਾ ਗਿੱਲ
Players push long pins through a cardboard box attempting to pop the balloon!
00:31
One day.. 🙌
00:33
Celine Dept
Рет қаралды 61 МЛН
Beat Ronaldo, Win $1,000,000
22:45
MrBeast
Рет қаралды 64 МЛН
Prime Hassian (203) || ਜੀਜਾ / ਸਾਲਾ
18:58
Prime Asia TV
Рет қаралды 34 М.
Players push long pins through a cardboard box attempting to pop the balloon!
00:31