ਬੰਨ ਲਿਆ ਟਰੇਟਰ ਮੂਹਰੇ ਵੱਡਾ ਆਸਕ 😆 । latest Punjabi comedy video 2021

  Рет қаралды 432,849

jatt sauda

jatt sauda

Күн бұрын

team member - Lovely - 7710771508
-Sandeep ( ਸੇਰਾ) - 8283918717
instagram page nu follow kro - ...
Facebook Page - / jatt-sauda-47137251993...
#jattsauda #jattsauda new video

Пікірлер: 660
@hardeepsinghsingh9874
@hardeepsinghsingh9874 2 жыл бұрын
ਜਿੰਦਰ ਬਾਈ, ਲਾਡੀ, ਸ਼ੇਰਾ, ਜੋ ਬਾਈ ਟਰੈਕਟਰ ਤੇ ਬੰਨਿਆ ਹੋਈਆ ਸੀ ਬਹੁਤ ਵਧਾਈਆ ਸੀਨ ਸੀ ਲਬ ਜੂ ਦਿਲ ਤੋ ਮੈ ਜਿੰਦਰ ਬਾਈ, ਸ਼ੇਰਾ, ਲਾਡੀ ਬਾਈ ਨੂੰ ਮਿਲਣ ਚਾਹੁੰਦਾ ਹਾਂ ਤੁਸੀ ਸਾਰੇ ਕਿੱਥੇ ਅਤੇ ਕਦੇ ਮਿਲ ਸਕਦੇ ਹੋ ਮੈ ਤੁਹਾਡਾ ਦਿਲ ਤੋ ਧੰਨਵਾਦ ਕਰੇਗਾ ਅਗਲੀ ਵੀਡੀਓ ਜਲਦੀ ਲੈ ਕੇ ਆਊ
@ArshChahal47
@ArshChahal47 2 жыл бұрын
ਤੁਹਾਨੂੰ ਵੀ ਵਧਾਈਆਂ ਬਈ
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Sandeeptoor
@Sandeeptoor 2 жыл бұрын
❤️👌
@jagdeepsekhon1986
@jagdeepsekhon1986 2 жыл бұрын
Tu Noor nu video ch kio nhi lionda
@ArshChahal47
@ArshChahal47 2 жыл бұрын
Har jgah
@jassisingh5847
@jassisingh5847 2 жыл бұрын
@@ArshChahal47 Pp 000
@harjeet_maan_
@harjeet_maan_ 2 жыл бұрын
ਬਹੁਤ ਵਧੀਆ ਕਹਾਣੀ ਆ ਧਿਆ ਨੂੰ ਸ਼ਰਮ ਚਾਹੀਦੀਆ ਬਿਨਾਂ ਮਾਂ ਬਾਪ ਦੀ ਮਰਜ਼ੀ ਤੋਂ ਵਿਆਹ ਕਰਵਾਉਣਾ ਮਾਪਿਆਂ ਦੀ ਇੱਜ਼ਤ ਰੋਲਣ ਵੀਰ ਜੀ ਨੰਬਰ ਜ਼ਰੂਰ ਦੱਸੀਆ ਕਰੋ ਆਪ ਨੂੰ ਕਹਾਣੀ ਭੇਜਾਂਗੇ
@Amansingh-ey5iv
@Amansingh-ey5iv 2 жыл бұрын
ਬਾਬਾ ਚਾਬੀ ਕਢਦਾ🤣🤣🤣🤣👌👌👌
@nardeepdhimanjilasangrursa2230
@nardeepdhimanjilasangrursa2230 2 жыл бұрын
ਬਹੁਤ ਵਧੀਆ ਵੀਡੀਓ ਲੱਗੀ ਸਿਰਾ ਕਰਤਾ ਜਿੰਦਰਾ ❤️❤️❤️❤️👌👌👌👌👌👌👌🤝🤝🤝🤝🤝🤝👍👍
@harpreetchahalchahal7448
@harpreetchahalchahal7448 2 жыл бұрын
😂😂😂ਚੌਲਾ਼ ਕਡਾਹਾ ਦਾ ਸੀ,ਬਹੁਤ funny ਵੀਡੀਓ ਆ ਬਾਈ ਜੀ
@surmukhsingh6513
@surmukhsingh6513 2 жыл бұрын
ਬਾਈ ਨਮੋਲ ਵਾਲੋਂ ਤੁਹਾਡੀਆਂ ‌ਸਾਰੀਆ ਵੀਡੀਓ ‌ਵਧੀਆ ਨੇ,‌ ਪਰ ਇਕ ਬੇਨਤੀ ਏ,, ਇਹ ਮਹੀਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮਹੀਨਾ ਏ , ਕੁਝ ਉਹਨਾਂ ਵਾਰੇ ਜ਼ਰੂਰ ਵੀਡੀਓ ਬਣਾਉਣ ਜੀ,,,,,,,🙏
@PB-rs3be
@PB-rs3be 2 жыл бұрын
ਕਰਨੈਲ ਵੜਿਆ ਟੋਭੇ ਚ 😂 ਇਕ ਹੋਰ ਸਬਦ ਕੁਚਲੇ 😂🤣🤣😂😂😂😂🤣😂😂🤣🤣🤣😂😁😁😍😍😍😘😘😘😘😘😘😘
@SatnamSingh-sy1np
@SatnamSingh-sy1np 2 жыл бұрын
ਬਹੁਤ ਖੂਬ ❤️
@sransandohewala9832
@sransandohewala9832 2 жыл бұрын
ਜਦੋਂ ਛਡਿਆ 1600ਚੱਕਰ ਤੇ ਫ਼ੇਰ ਦੇਖੀ🤣🤣
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯
@komalpreetkaur837
@komalpreetkaur837 Жыл бұрын
ਜਿੰਦਰ ਤਾਂ ਬਹੁਤ ਵਧੀਆ ਐਕਟਿੰਗ ਕਰਦਾ ਵਿਡੀਉ ਬਹੁਤ ਵਧੀਆ ਜੀ
@JagdishSingh-jy6rm
@JagdishSingh-jy6rm 2 жыл бұрын
ਬੁੱਢੇ ਦਾ ਰੋਲ ਤਾਂ ਲਾਡੀ ਵਾਲਾ ਫਬਦਾ ਵੀਰੋ ਜਸ਼ਨ ਜਵਾਹਰ ਵਾਲਾ ਲਹਿਰਾਂ ਗਾਗਾ ਸੰਗਰੂਰ
@jashan.pb51
@jashan.pb51 2 жыл бұрын
ਅਗਲਾ ਪਾਰਟ ਲੇ ਕੇ ਆਓ ਜੀ 👌🏼 👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼 ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼 👌🏼👌🏼👌🏼👌🏼
@TejiBenipal
@TejiBenipal 2 жыл бұрын
💕💕ਜਿੰਦਰਾ ਲਫੇੜੇ ਬਾਹਲੇ ਘੈਂਟ ਮਾਰਦਾ😍😍😍😍
@kulwantkaur3710
@kulwantkaur3710 2 жыл бұрын
Hahahahaha 😁😁 bhot bhot vdiya h acting sbdi sch nu hasa ni rukda hahahaha
@Varindersingh-im2gd
@Varindersingh-im2gd 2 жыл бұрын
Goha sitan tak janada ena da🤣🤣🤣🤣🤣🤣🤣🤣🤣
@sandeepkaur-qt3gf
@sandeepkaur-qt3gf 2 жыл бұрын
Bahut vadiya video a veer jaskarn singh
@ਮਹਿਕਪ੍ਰੀਤ
@ਮਹਿਕਪ੍ਰੀਤ 2 жыл бұрын
ਤੇਰੇ ਭਾਗ ਬਹੁਤ ਵਧੀਆ ਨੇ ਤੂੰ ਕਰਨੈਲ ਦੀ ਕੁੜਮਣੀ ਬਣਦੀ ਆ 😀😀😀😄
@NavjotKaur-nw2ev
@NavjotKaur-nw2ev 2 жыл бұрын
thadi saariya videos boht vdia hundiya i like iit g
@rambassi2093
@rambassi2093 2 жыл бұрын
ਕਰਨੈਲ ਸਿਰਾ ਬੰਦਾ
@NavjotKaur-nw2ev
@NavjotKaur-nw2ev 2 жыл бұрын
bht bht bht bht vdia g
@rachhpalsingh78466
@rachhpalsingh78466 3 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@lakhvindersinghmaan6141
@lakhvindersinghmaan6141 2 жыл бұрын
ਬਹੁਤ ਵਧੀਆ ਜੀ 🙏🙏
@kulwindersingh9670
@kulwindersingh9670 2 жыл бұрын
God
@lovedeep9344
@lovedeep9344 2 жыл бұрын
Sarea di acting ek to ek vdh ke e bht vdia
@GaganDeep-sh7mh
@GaganDeep-sh7mh 2 жыл бұрын
lovelyy brooo great workkk😄😄😄🤣🤣
@sharmagurney
@sharmagurney 2 жыл бұрын
yrr laddi sirraaa kronda bude ali acting ch🔥🔥🔥🔥
@gurpreetbawa1314
@gurpreetbawa1314 2 жыл бұрын
Baba dielog sab to sirra
@PreetKaur-hb9yp
@PreetKaur-hb9yp 2 жыл бұрын
ਜਦੋ chdya 1600 ਚੱਕਰ ਤੇ ਇਹ ਤਾਂ ਕੁਲਫੀ ਜਮਾਦੁ 😂😂😂😂
@jasveersinghjasveersingh1535
@jasveersinghjasveersingh1535 2 жыл бұрын
Hanji
@DIGITAL__GAMER-rg1qj
@DIGITAL__GAMER-rg1qj 2 жыл бұрын
Very nice video 👍👍👍👍👍 kisan majdoor ekta jindabad 🌹🌹🌹🌹 God bless you 🙏🙏🙏🙏🙏🙏
@jassijassi8736
@jassijassi8736 2 жыл бұрын
ਜ਼ਿੰਦਰ ਬਾੲੀ ਮੱਝ ਦੇ ਥੱਣਾ ਵਾਲੀ ਗੱਲ ਬਹੁਤ ਸਿਰਾ ਸੀ ਬਹੁਤ ਵਧੀਅਾ ਵੀਡੀੳੁ ਸੀ ਬਾੲੀ ਵੀਡੀੳੁ ਜਲਦੀ ਬਣਾੲੀਅਾ ਕਰੋ ਯਾਰ ਯਕੀਨ ਮੰਨੀ ਹਰ ਰੋਜ਼ ਦੀ ੳੁਡੀਕ ਰਹਿੰਦੀ ਅਾ
@gursewaksekhon99
@gursewaksekhon99 2 жыл бұрын
Hahahaua bahut vdia att krti👌👌👌 Gbu all team
@rohitrattu4627
@rohitrattu4627 2 жыл бұрын
ਕੁੜੀਆ ਮੁੰਡੇ ਇਕ ਦੂਜੇ ਨੂੰ ਖਾਈ ਜਾਂਦੇ ਨੇ ਜਦੋਂ ਕਿਸੇ ਇਕ ਕੋਲ ਪੈਸਾ ਮੁਕ ਜਾਏ ਫਿਰ ,(ਅਦਲਾ ਬਦਲੀ)😇😇😇🤑🤑🤑🤓🤓🤓👩‍❤️‍💋‍👩
@laddijawandha6234
@laddijawandha6234 2 жыл бұрын
Bahut comedy video hai jii ghaint
@jasmeetsran1585
@jasmeetsran1585 2 жыл бұрын
ਲਾਡੀ ਦੀ acting ਬਹੁਤ ਸਿਰਾ
@jaggidhull6779
@jaggidhull6779 2 жыл бұрын
ਜਿੰਦਰ ਭਾਈ, ਤੀਜਾ ਭਾਗ ਜਲਦੀ ਬਣਾਓ।
@gurpreetdhandli8389
@gurpreetdhandli8389 2 жыл бұрын
ਏ ਵਾਈ ਵੀ ਸਿਰਾ ਹੀ ਕਰਵਾ ਦਿੰਦੇ ਨੇ,,, ਨਹੀਂ ਰੀਸਾ ਤੁਹਾਡੀਆਂ, 👌👌
@vlopyoutuber8747
@vlopyoutuber8747 2 жыл бұрын
Jinder sirra bnda yrr 😂😂♥️
@JatinderSingh-qe8xy
@JatinderSingh-qe8xy 2 жыл бұрын
Laddi te Jinder siree de gappi nee 😂😂🤣
@amandeeepaman1416
@amandeeepaman1416 2 жыл бұрын
Lovely siraa bndaaa😁😍🥰
@VISHALSingh-gx6yt
@VISHALSingh-gx6yt 2 жыл бұрын
Y siraa sarian video bohat vadia acting a sari team di m taan bar bar video dekdan huna m man ni akda dekh dekh baki love you sari team nu pb 44 sunam ton a m
@kulwantkb7905
@kulwantkb7905 2 жыл бұрын
ਬਾਈ ਜਿੰਦਰ ਵੀਡਿਉ ਬਹੁਤ ਵਧੀਆ ਸੀ ਪਰ ਲਵਲੀ ਕੁੱਟ ਕੁਝ ਜ਼ਿਆਦਾ ਹੀ ਪੈਗੀ
@i.happy_0011
@i.happy_0011 2 жыл бұрын
Jhindar shandeep shera laadi lavali 22 Ji veryi nice video but lavali di acting veryi nice thanks aal them
@guppidandiwal5728
@guppidandiwal5728 2 жыл бұрын
LADDI di acting sirraa👌👌👌👌👍👍👍
@jaggithikriwal208
@jaggithikriwal208 2 жыл бұрын
Siraaa acting Jinder y di
@gurwindernahar1266
@gurwindernahar1266 2 жыл бұрын
Nice aa ji video
@harpreetsharma832
@harpreetsharma832 2 жыл бұрын
Bai sman kheda khane o siraa hi kita pya youtoop te👌🏻👌🏻👌🏻👌🏻👌🏻👌🏻👌🏻👌🏻
@RamandeepSingh-xo3hi
@RamandeepSingh-xo3hi 2 жыл бұрын
Kaim aa ladi
@Harman8988
@Harman8988 2 жыл бұрын
ਘੈਂਟ ਵੀਡੀਓ ਆ ਵੀਰ ਜੀ 👌
@randeepdeol3102
@randeepdeol3102 2 жыл бұрын
JINDER WRGA puri duniya jahan te nyi.. Deep Deol from karnal
@palvirkaur4447
@palvirkaur4447 2 жыл бұрын
Very very nice to👍👍👍👍 🤣🤣🤣🤣🤣🤣🤣🤣
@iqbalsekhon54
@iqbalsekhon54 2 жыл бұрын
Laddi sirra acting y wmk 🙏🙏🙏🙏
@sukhdhillonpb4671
@sukhdhillonpb4671 2 жыл бұрын
Bahut vadia video jatt sauda team bahut vadia acting ਕਰਨੈਲ ਲਾਡੀ ਜਿੰਦਰ ਸੇਰਾ ਲੱਵਲੀ ਰਾਣੋ ਬੇਬੇ ਜੀ 🙏🏻🙏🏻
@gurbabbu.9372
@gurbabbu.9372 2 жыл бұрын
ਕੁੜਮਣੀ 🤣🤣🤣🤣🤣
@amandeeepaman1416
@amandeeepaman1416 2 жыл бұрын
Lovely siraa bndaaa😁😍🥰
@gkharoud7558
@gkharoud7558 2 жыл бұрын
Sirra video. Bnayi aa bhra😘😘😍🥰😍
@Varindersingh-im2gd
@Varindersingh-im2gd 2 жыл бұрын
Nice background music🎶🎶
@sehajdeepdeep1475
@sehajdeepdeep1475 2 жыл бұрын
Siraa video good acting all team God bless you
@talwinder2935
@talwinder2935 2 жыл бұрын
Y bohat ghaint video...ema deya he video la ka ayea kro... 😂😂😂
@kalachahalchahal1617
@kalachahalchahal1617 2 жыл бұрын
Nice video jinder lady and sera
@ਲਵਜੋਤ_ਗਿੱਲ
@ਲਵਜੋਤ_ਗਿੱਲ 2 жыл бұрын
ਭਿੜੇ ਆਪਸ ਵਿੱਚ ਦੋ ਝੋਟੇ ਸੀ ਤੇ ਬਣ ਗਏ ਘੋੜੇ 😄😄😂 ਕਿਆ ਬਾਤ ਆ ਜਵਾਨੋ
@maangaming921
@maangaming921 2 жыл бұрын
Jjijj
@deepsinghdeep6362
@deepsinghdeep6362 2 жыл бұрын
Na maar jalama 😂😂😂😂💯🙏🏻🙏🏻
@jaggithikriwal208
@jaggithikriwal208 2 жыл бұрын
Fan of Jinder y de
@sukhjot___kaur4125
@sukhjot___kaur4125 2 жыл бұрын
Very very nice vedio g(ਕੜਾਹ ਦਾ ਚੇਪਾ) 🤣🤣
@hunterchahalable
@hunterchahalable 2 жыл бұрын
Hai ni amdiye... naa maar zalma ... vichole bai nein sirra laata etki, very good video and great acting , keep up the good work brothers
@gurjantsingh1650
@gurjantsingh1650 2 жыл бұрын
Very very nice veere g
@gorapardhan1494
@gorapardhan1494 Жыл бұрын
ਬਹੁਤ ਵਧੀਆ ਜੀ
@ਫੱਕਰਰੂਹਾਂ
@ਫੱਕਰਰੂਹਾਂ 2 жыл бұрын
ਚੋਲਾ ਕਢਾਹਾ ਦਾ 😂😂😂😂
@parmodhgarg
@parmodhgarg 2 жыл бұрын
karnail da bapu da kirdar bhut vadia ga y
@khushsandhu7488
@khushsandhu7488 2 жыл бұрын
Love from Sandhu Transport Company❤️❤️
@navisingh9907
@navisingh9907 2 жыл бұрын
Nice Aa jinder 👌👌👌
@pardeepmahal6548
@pardeepmahal6548 2 жыл бұрын
BHAUT VADIA VIDEO BAI ❤️❤️👍👍
@chamkaursingh793
@chamkaursingh793 2 жыл бұрын
ਕਰਨੈਲ ਦੀ ਕੁੜਮਣੀ ਬਨਣਾ ਸ਼ੋਖ਼ੀ ਗੱਲ ਐ😆😆😆😆
@simranbawa7817
@simranbawa7817 2 жыл бұрын
Full kaint video y ji 👌👌👌
@ushakiran4184
@ushakiran4184 2 жыл бұрын
ਹੀਰਾ ਰੋਲ ਬਹੁਤ ਵਧੀਆ ਹੈ
@ushakiran4184
@ushakiran4184 2 жыл бұрын
hello ਸੀਰੀ ਦਾ ਰੋਲ ਬਹੁਤ ਵਧੀਆ ਹੈ
@Arshdeep-so1th
@Arshdeep-so1th 2 жыл бұрын
bhot ਵਧੀਆ video y ji
@gurpalbrar1313
@gurpalbrar1313 2 жыл бұрын
Sirra video 22ji ,saari team good work krdi aa , parmatma saari team nu hmesha khush rakhe
@dalvirsinghdalvir3571
@dalvirsinghdalvir3571 2 жыл бұрын
Very nice laddi bro
@sonudanewalamogasonudanewa3759
@sonudanewalamogasonudanewa3759 2 жыл бұрын
Bhut vdhya video veer ji sirra
@ranjeetsarao7851
@ranjeetsarao7851 2 жыл бұрын
Najara a gya ajj far 😂😂😂😂 😘😘😘❤️❤️❤️ love you 😊 jatto ❤️❤️❤️❤️❤️❤️
@navjotsingh4570
@navjotsingh4570 2 жыл бұрын
Bhut soone vdio ♥️♥️♥️♥️
@gurmejsingh6069
@gurmejsingh6069 2 жыл бұрын
ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨੀ ਤੇ ਥੋੜਾ ਥੋੜਾ
@tafitkhan5597
@tafitkhan5597 2 жыл бұрын
ਦੂਜਾ ਭਾਗ ਜਲਦੀ ਲੈਕੇ ਆਉ 22😀😀😀😀
@khosa6740
@khosa6740 2 жыл бұрын
V, funny video Veer ji
@jakoopchouhan9454
@jakoopchouhan9454 2 жыл бұрын
Bahut badhiya video g 😊😊😊
@nimratt4410
@nimratt4410 2 жыл бұрын
Siraa 22 sari team Love you veero 🥰🥰
@harwinderkaler543
@harwinderkaler543 2 жыл бұрын
Love you all Jatt sauda team
@jashan3765
@jashan3765 2 жыл бұрын
Bhote vadia Video y chaha wow
@karanjhiont1997
@karanjhiont1997 2 жыл бұрын
👌🙏😆 y end gall sira lati
@hiteshgrover1105
@hiteshgrover1105 2 жыл бұрын
Accident hoya ta pehla ta moorla jau ga
@harmansekhon1641
@harmansekhon1641 2 жыл бұрын
End ❤️❤️✌🏻✌🏻👍🏻👍🏻
@manjeetbhullar5485
@manjeetbhullar5485 2 жыл бұрын
22 g tuhadi video bahut vadiya aa Jinder veer di acting sira aa
@yaaradatashan5648
@yaaradatashan5648 2 жыл бұрын
Siraaaaa💯💯💯💯💯💯😸😺😸😺😜
@jashanrai7711
@jashanrai7711 2 жыл бұрын
Jinder bai ... de acting .. but ..sohni aaa😁😀😀
@rajwindersingh5364
@rajwindersingh5364 Жыл бұрын
ਬਹੁਤ ਵਦੀਆ ਵੀਡੀਓ ਐ 💐❤️💐ਬਾਈ ਜੀ ਧੰਨਵਾਦ ਸਾਰੀ ਟੀਮ ਦਾ 🌹 ❤️ 🌹 ❤️ 👌 👌 👌 👍 👍
@rachhpalsingh78466
@rachhpalsingh78466 3 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@Love-h9b4g
@Love-h9b4g 2 жыл бұрын
Lovely siraa y siri y yr 🤣🤣🤣🤣
@karanbrar1152
@karanbrar1152 2 жыл бұрын
😂😂😂 sirrraa yr buht vdiya video 🙏🙏
@ballukhanmalik6076
@ballukhanmalik6076 2 жыл бұрын
Very good 👍👍👍👍
Миллионер | 1 - серия
34:31
Million Show
Рет қаралды 2,2 МЛН
How do Cats Eat Watermelon? 🍉
00:21
One More
Рет қаралды 12 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,2 МЛН