ਝੂੰਦਾ ਕਮੇਟੀ ਦੀ ਜਿਸ ਰਿਪੋਰਟ ‘ਤੇ ਦੋਫਾੜ ਹੋਇਆ Akali Dal | ਇਕਬਾਲ ਸਿੰਘ ਝੂੰਦਾ ਨੇ ਰਗੜਤੇ ਸਾਰੇ ਬਾਗੀ ਅਕਾਲੀ ਲੀਡਰ

  Рет қаралды 20,510

Akhar

Akhar

Күн бұрын

ਝੂੰਦਾ ਕਮੇਟੀ ਦੀ ਜਿਸ ਰਿਪੋਰਟ ‘ਤੇ ਦੋਫਾੜ ਹੋਇਆ ਅਕਾਲੀ ਦਲ
ਇਕਬਾਲ ਸਿੰਘ ਝੂੰਦਾ ਨੇ ਰਗੜਤੇ ਸਾਰੇ ਬਾਗੀ ਅਕਾਲੀ ਲੀਡਰ
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 151
@kuldeepdhaliwal4145
@kuldeepdhaliwal4145 3 ай бұрын
ਪੰਜਾਬ ਦੇ ਚੰਗੇ ਭਵਿੱਖ ਲਈ ਖੇਤਰੀ ਪਾਰਟੀ ਦਾ ਹੋਣਾ ਬਹੁਤ ਜਰੂਰੀ ਹੈ
@kuldeepdhaliwal4145
@kuldeepdhaliwal4145 3 ай бұрын
ਬਿਲਕੁਲ ਸਹੀ ਗੱਲ ਹੈ ਸਾਰੇ ਲੋਕ BJP ਦੇ ਅਜੰਟ ਨੇ ਹੁਣ ਅਕਾਲੀ ਦਲ ਨੂੰ ਸਾਰੇ ਲੋਕਾਂ ਨੂੰ ਪੱਕੇ ਤੌਰ ਤੇ ਬਾਹਰ ਕੱਢ ਦਿੱਤਾ ਜਾਵੇ
@jasbirpathak5279
@jasbirpathak5279 3 ай бұрын
ਇਕਬਾਲ ਸਾਬ੍ਹ ਪੰਥ ਤਾਂ ਹਮੇਸ਼ਾਂ ਚੜਦੀਕਲਾ ਵਿੱਚ ਸੀ ਹੈ ਤੇ ਰਹਿੰਦੀ ਦੁਨੀਆ ਤੱਕ ਚੜਦੀਕਲਾ ਵਿੱਚ ਹੀ ਰਹੇਗਾ।ਇਹ ਤਾਂ ਤੁਸੀ ਦੱਲੇ ਤੇ ਕੌਲੀ ਚੱਟ ਲੀਡਰ ਆਪਣੇ ਫਾਇਦੇ ਤੇ ਪੰਜਾਬ ਨੂੰ ਲੁੱਟਕੇ ਆਪਣੇ ਘਰ ਭਰਨ ਲਈ ਸਿਰਫ ਪੰਥ ਤੇ ਧਰਮ ਦਾ ਸਹਾਰਾ ਲੈਂਦੇ ਹੋ। ਜੌ ਪੰਥ ਤੇ ਖਾਲਸਾ ਹਮੇਸ਼ਾਂ ਅਸਮਾਨ ਤੇ ਸੂਰਜ ਵਾਂਗ ਚਮਕਦਾ ਹੈ ਤੁਸੀ ਦੁਨਿਆਵੀ ਲੋਕ ਕੀ ਬਚਾ ਲਵੋਗੇ ਇਹ ਤਾਂ ਸੋਨੂੰ ਸਿਰਫ ਚੌਧਰ ਲਈ ਪੰਥ ਤੇ ਧਰਮ ਦਾ ਨਾਮ ਵਰਤਦੇ ਹੋ
@jitsingh8827
@jitsingh8827 3 ай бұрын
ਪੰਜਾਬ ਲਈ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਹੈ ਬੀਜੇਪੀ ਤਾਂ ਚਾਹੁੰਦੀ ਹੈ ਮਹਾਰਾਸ਼ਟਰ ਦੀ ਤਰ੍ਹਾਂ ਤੋੜਣਾ
@jassasinghahluwalia9263
@jassasinghahluwalia9263 3 ай бұрын
ਏਹ ਲੋਕ ਜ਼ਮੀਰਾਂ ਮਰੀਆਂ ਵਾਲੇ ਹਨ
@AmarjitSingh-eq3rl
@AmarjitSingh-eq3rl 3 ай бұрын
ਵੋਟਤੰਤਰ ਵਿਚ ਆਪਣੇ ਵਿਰੋਧੀ ਨੂੰ ਮਰੀ ਜਮੀਰ ਵਾਲੇ ਦੱਸਦੇ ਹਨ
@narinderpalsingh5349
@narinderpalsingh5349 3 ай бұрын
😢 ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ 😢😢😢😢
@meharsinghgill1734
@meharsinghgill1734 3 ай бұрын
ਸਰਕਾਰੀ ਹੰਡਾ ਰਹੇ ਸੱਤਾਂ ਮਾਨ ਰਹੇ। ਇਕ ਦੂਜੇ ਨੂੰ ਕਹਿ ਰਹੇ ਪਹਿਲਾਂ ਕਹਿੰਦੇ ਸੀ ਰਾਜ ਨਹੀਂ ਸੇਵਾ। ਹੁਣ ਸੱਚ ਬੋਲੋ।। ਲਹਾਨਤੀ ਲੋਕ।।
@malvindermali7698
@malvindermali7698 3 ай бұрын
ਜਲੰਧਰ ਜ਼ਿਮਨੀ ਚੋਣ ਦੌਰਾਨ ਪਾਰਟੀ ਉਮੀਦਵਾਰ ਨੂੰ ਵਾਪਸ ਲੈਣ ਤੇ ਬਸਪਾ ਉਮੀਦਵਾਰ ਦੀ ਹਿਮਾਇਤ ਕਰਨ ਦਾ ਫ਼ੈਸਲਾ ਪਾਰਟੀ ਦੇ ਕਿਹੜੇ ਅਦਾਰੇ ਵਿੱਚ ਲਿਆ ਗਿਆ ਹੈ।
@GurmeetSingh-yz3jt
@GurmeetSingh-yz3jt 3 ай бұрын
ਜਿੱਤਣਾ ਤਾਂ ਫੇਰ ਵੀ ਨਹੀਂ ਸੀ।ਲੋਕਾ ਨੇ ਫਿਰ ਬੀਜੇਪੀ ਕਰਕੇ ਨੇੜੇ ਨਹੀਂ ਲੱਗਣਾ ਸੀ।
@GurmeetSingh-yz3jt
@GurmeetSingh-yz3jt 3 ай бұрын
ਲੋਕਾ ਨੇ ਵਿਰਸੇ ਵਾਇਰਸ ਕਰਕੇ ਕਾਂਗਰਸ ਨੂੰ ਮਜਬੂਰ ਹੋਕੇ ਵੋਟ ਪਾਈ।ਜਦਕਿ ਕਾਂਗਰਸ ਤੇ ਬੀਜੇਪੀ ਇਕੋ ਥਾਲੀ ਦੇ ਚਟੇ ਵਟੇ ਹਨ।
@surjituppal5365
@surjituppal5365 3 ай бұрын
ਰਾਸਟਰਪਤੀ ਦੀ ਚੋਣ ਵਿਚ ਵੋਟ ਕੀਤੀ , ਕਿਉ । ਜਦ ਕੇ ਮਨਪਰੀਤ ਇਆਲੀ ਨੇ ਵਿਰੋਧ ਕੀਤਾ ਸੀ ।
@kuldeepSingh-zu9pt
@kuldeepSingh-zu9pt 3 ай бұрын
ਤੁਹਾਡੀ ਲੀਡਰਸ਼ਿਪ ਹੀ ਹੈ ਤੁਹਾਡੇ ਕੋਲ ਲੋਕ ਨਹੀਂ ਤੁਹਾਡੇ ਨਾਲ ਹੁਣ ਤੁਸੀ ਆਪਣੀ ਮਨ ਮਰਜੀ ਬਹੁਤ ਕਰ ਲੀ ਅੱਜ ਲੋਕ ਪੜੇ ਲਿਖੇ ਹਨ
@baldevsinghgill6557
@baldevsinghgill6557 3 ай бұрын
ਇਸ ਸਭ ਇੱਕੋ ਹੀ ਜੇਹੇ ਨੇ ਬੇੜਾ ਗ਼ਰਕ ਕਰ ਦਿੱਤਾ ਇਨ੍ਹਾਂ ਮੌਕਾਪ੍ਰਸਤ ਤੇ ਚਾਪਲੂਸਾਂ ਨੇ ਇਨ੍ਹਾਂ ਦਾ ਬੇੜਾ ਭਰਕੇ ਡੁੱਬੇਗਾ
@AmarjitSingh-eq3rl
@AmarjitSingh-eq3rl 3 ай бұрын
ਕਾਂਗਰਸ ਜੇਤੂ ਰਹੇਗੀ ਜਿਵੇਂ ਸਿੱਖ ਸੰਗਤ ਨੇ1984 ਕਤਲੇ ਆਮ ਦੀ ਦੋਸ਼ੀ ਪਾਰਟੀ ਨੂੰ ਜਿੱਤ ਦਿੱਤੀ ਹੈ
@gurchransingh5674
@gurchransingh5674 3 ай бұрын
ਇਕਬਾਲ ਸਿੰਘ ਝੁੰਦਾ ਬਹੁਤ ਇਮਾਨਦਾਰ ਲੀਡਰ ਹਨ
@farmertv5483
@farmertv5483 3 ай бұрын
ਪਿਛਲੇ ਪੰਦਰਾ ਸਾਲਾ ਚ ਕੌਮ ਦਾ ਇਕ ਵੀ ਮਸਲਾ ਹੱਲ ਨਹੀ ਹੋਇਆ ਕੌਮ ਦਾ ਕੇਦਰ ਨਾਲ ਵੈਰ ਬਣਿਆ ਹੋਇਆ ਸਿੱਖਾ ਦਾ,ਪਾਰਟੀ ਪਧਾਨ ਸਿਰਫ ਟਵੀਟ ਪਾ ਦਿੰਦੇ ਇਸ ਤੋ ਅੱਗੇ ਪਧਾਨ ਨੇ ਕੋਈ ਮੋਰਚਾ ਨਹੀ ਕੋਈ ਕੇਦਰ ਨੂੰ ਅਲਟੀਮੇਟਮ ਨਹੀ ਹੋਵੇ ਪਧਾਨ ਅਕਾਲੀ ਦਲ ਦਾ ਰਾਜਨੀਤੀ ਕਰੇ ਸਿਰਫ ਟਵੀਟ ਤੇ ਦੱਸੋ ਕੀ ਹੱਲ ਕਰਾਇਆ ਕੌਮ ਦਾ,ਹਰ ਮਸਲੇ ਤੇ ਇਹ ਪਧਾਨ ਉਲਟ ਚੱਲਦਾ ਕੌਮ ਦੇ
@karamsingh5855
@karamsingh5855 3 ай бұрын
ਸੁਖਦੇਵ ਸਿੰਘ ਢੀਢਸਾ ਆਪ MP ਮੁੰਡਾ ਪੰਜਾਬ ਵਿੱਚ ਮੰਤਰੀ ਜੁਆਈ ਨੇ ਇਲੈਕਸ਼ਨ ਲੜੀ ਸ਼ਕਦਰ ਸਿੰਘ ਮਲੂਕਾ ਆਪ ਮੰਤਰੀ ਮੁੰਡਾ ਚੇਅਰਮੈਨ ਜਗੀਰ ਕੌਰ ਆਪ ਮੰਤਰੀ ਜੁਆਈ ਚੇਅਰਮੈਨ ਪ੍ਰੇਮ ਸਿੰਘ ਚੰਦੂ ਮਾਜਰਾ ਆਪ MP ਇਕ ਮੁੰਡਾ MLA ਦੂਜਾ ਡਿਪਟੀ ਐਡਵੋਕੇਟ ਜਨਰਲ ਹਾਈ ਕੋਰਟ ਭਾਣਜਾ ਚੇਅਰਮੈਨ ਮਾਰਕੀਟ ਕਮੇਟੀ ਦੂਜੇ ਭਾਣਜੇ ਨੂੰ ਆਪਣਾ OSD ਲਗਾਇਆ ਕੀ ਇਹ ਪਰਿਵਾਰਵਾਦ ਨਹੀ ਕੀ ਪੰਜਾਬ ਵਿੱਚ ਹੋਰ ਨੌਜਵਾਨ ਦਿਖਾਈ ਨਹੀ ਦਿੰਦਾ ਇਹਨਾ ਲੀਡਰ ਸਾਹਿਬਾਨ ਨੂੰ ਸਿਰਫ ਆਪਣਾ ਪਰਿਵਾਰ ਹੀ ਦਿਖਾਈ ਦਿੰਦਾ
@sukhjeetsinghsingh2394
@sukhjeetsinghsingh2394 3 ай бұрын
Right
@kuldeepdhaliwal4145
@kuldeepdhaliwal4145 3 ай бұрын
ਯੂਥ ਇਸ ਲਈ ਨਰਾਜ ਆ ਕਿਉ ਕਿ ਕੁਰਬਾਨੀ ਵਾਲੇ ਵਰਕਰਾ ਦੀ ਕਦਰ ਨਹੀਂ ਕੀਤੀ ਉਹਨਾ ਨੂੰ ਵੀ ਲੱਗਾ ਕਿ ਸਾਡੀ ਵੀ ਕਦਰ ਨਹੀਂ ਹੋਣੀ ਖਰਬੂਜਾ ਖਰਬੂਜੇ ਨੂੰ ਦੇਖ ਰੰਗ ਫੜਦਾ
@maluksingh5489
@maluksingh5489 3 ай бұрын
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@baldevsinghgill6557
@baldevsinghgill6557 3 ай бұрын
ਬਾਦਲਾਂ ਕਰਕੇ
@maluksingh5489
@maluksingh5489 3 ай бұрын
@@baldevsinghgill6557 ਚੰਗਾ ਬਾਈ
@meharsinghgill1734
@meharsinghgill1734 3 ай бұрын
ਰਾਜ ਬਿਨਾ ਨਾ ਧਰਮ ਚਲੇ ਹੇ। ਇਹ ਵੋਟਾ ਵਾਲੇ ਰਾਜ ਲਈ ਨਹੀਂ ਕਿਹਾ ਬੁਢਿਆਂ। ਅਕਲ ਕਰ। ਸੰਪੂਰਨ ਰਾਜ ਗੱਲ ਆ। ਬੇੜੀ ਗਰਕ ਕਰ ਦਿੱਤਾ ਤੁਸੀਂ ਸਿੱਖ ਧਰਮ ਦਾ।
@KuldeepSingh-n7t5c
@KuldeepSingh-n7t5c 3 ай бұрын
ਜਦੋਂ ਤੁਹਾਡੇ ਜੀਜੇ ਗੁਰਬਖਸ਼ ਸਿੰਘ ਖਾਲਸਾ ਨੇ ਬੰਦੀ ਸਿੰਘ ਬਾਰੇ ਗੱਲ ਕੀਤੀ ਸੀ ਸੁਖਬੀਰ ਬਾਦਲ ਸਚੇ ਸੋਦੇ ਵਾਲੇ ਦੇ ਯਾਰ ਨੇ ਸਰਕਾਰ ਸਮੇਂ ਸਿਖ ਯੋਦੇ ਨਹੀਂ ਸਨ ਛਡੇ ਮੋਹਾਲੀ ਵਿਚ ਮੋਰਚਾਬੰਦੀ ਬਹੁਤ ਸਮੇ ਚਲਦੀ ਰਹੀ
@kuldeepSingh-zu9pt
@kuldeepSingh-zu9pt 3 ай бұрын
ਬਾਦਲ ਪਰਿਵਾਰ ਦਾ ਨਾਮ ਕਿਉ ਨਹੀਂ ਲੈਦੇ ਡਰ ਲਗਦਾ ਓਥੋਂ ਬਸ
@kuldeepSingh-zu9pt
@kuldeepSingh-zu9pt 3 ай бұрын
ਪਰਿਵਾਰ ਵਾਦ ਤਾਂ ਬਾਦਲ ਕੇ ਹੀ ਨੇ ਇਸ ਤੇ ਬੋਲੋ ਨਹੀਂ ਬੋਲਣਾ
@AmandeepSingh-lr6tc
@AmandeepSingh-lr6tc 3 ай бұрын
Sardar Iqbal singh is v good human . Party should follow is valuable views . Good views and Balance talk. (From : Aman Bhullar Australia)
@RavneetSingh-t3e
@RavneetSingh-t3e 3 ай бұрын
ਆਪਣੀ ਜਮੀਰ ਨੂੰ ਜਗਾ ਕੇ ਦਸੋ ਲੋਕਾ ਦੀ ਆਵਾਜ਼ ਤੁਸੀ ਲੀਡਰਸ਼ਿਪ ਕੋਲ ਚਕੀ ਜੋਂ ਲੋਕਾ ਨੇ ਕਿਹਾ ਓਹ ਮੈਸੇਜ ਤੁਸੀ ਪੂਰਾ ਦਿੱਤਾ ਲੀਡਰਸ਼ਿਪ ਨੇ
@bakhtawarsingh5530
@bakhtawarsingh5530 3 ай бұрын
ਅਕਾਲ ਤਖਤ ਸਾਹਿਬ ਤੇ ਜਾ ਕੇ ਹੋਈਆਂ ਗਲਤੀਆਂ ਦੀ ਮਾਫੀ ਮੰਗਣ ਵਿੱਚ ਕੀ ਨੁਕਸਾਨ ਹੈ
@Romana_bathinde_wala
@Romana_bathinde_wala 3 ай бұрын
ਨਜ਼ਾਰੇ ਲੈਣ ਵੇਲੇ ਬੀਜੇਪੀ ਚੰਗੀ ਸੀ ਪਰ ਜਦੋਂ ਅਗਲੇ ਨੇ ਸੋਡੀ ਢੂਹੀ ਨਹੀਂ ਮਾਰੀ ਅੱਜ ਬੀਜੇਪੀ ਮਾੜੀ ਹੋ ਗਈ ਝੂਦਾ ਤਾਂ ਆਪ ਵਿਕ ਗਿਆ ਬਾਦਲ ਕਿਆ ਅੱਗੇ
@AmarjitSingh-eq3rl
@AmarjitSingh-eq3rl 3 ай бұрын
ਰਾਜਨੀਤੀ ਵਿੱਚ ਗੱਲ ਚੰਗੇ ਮਾੜੇ ਦੀ ਨਹੀ ਪੰਜਾਬ ਦੀ ਸੰਗਤ ਅੱਗੇ ਸਿਰ ਝੁਕਾਉਣਾ ਪੈਂਦਾ ਹੈ ਪੰਜਾਬ
@Randhawa2016robin
@Randhawa2016robin 3 ай бұрын
Shiromani Akalidal 💪💪💪
@RavneetSingh-t3e
@RavneetSingh-t3e 3 ай бұрын
ਝੂੰਦਾ ਸਾਬ ਸੱਚੀ ਸੱਚੀ ਦਸੋ ਲੋਕਾ ਨੇ ਕੀ ਕਿਹਾ ਸੀ ਜਦ ਤੁਸੀ ਕਮੇਟੀ ਲੈ ਕੇ ਗਏ ਤਾਂ ਲੋਕਾ ਨੇ ਕੀ ਕੀ ਕਿਹਾ ਦਸੋ
@KulwinderSingh-lj6nj
@KulwinderSingh-lj6nj 3 ай бұрын
Great Interview,I have seen first interview of Sh.Iqubal Singh Jhunda,realy Jhunda sahib are very Intellectual personality.This type person should command the SAD.I was of the opinion that Jhunda sahib are from the Kitchen cabinet of Sukhbir, but my thoughts were wrong.Jhunda sahib great thoughts.I think they will patch up the SAD issues.Hope for the betterment 👍🙏🙏🙏🙏🙏
@JS50108
@JS50108 3 ай бұрын
ਜੇ ਕਿਸੇ ਨੂੰ ਕੋਈ ਸਪੱਸ਼ਟ ਗੱਲ ਸਮਝ ਆਈ ਹੋਵੇ ਤਾਂ ਦੱਸਿਓ ਕੋਈ । ਗੋਲ-ਮੋਲ, ਗੋਲ-ਮੋਲ ਗੱਲਾਂ ਹੀ ਲੱਗੀਆਂ ਮੈਨੂੰ ਤਾਂ ਸਭ ।
@pammusekhon7287
@pammusekhon7287 3 ай бұрын
Nice coverage
@GurmeetSingh-yz3jt
@GurmeetSingh-yz3jt 3 ай бұрын
ਪ੍ਰਧਾਨਗੀ ਤਾਂ ਪਰਵਾਰ ਕੋਲ ਹੀ ਹੈ।ਭੌਂਕੀ ਜਾਨਾ।
@sukhdevkaur3948
@sukhdevkaur3948 3 ай бұрын
Waw ji bilkul right hun chetha auna c🙏🇺🇲
@jasbirpathak5279
@jasbirpathak5279 3 ай бұрын
ਚੁੰਧਾ ਸਾਬ੍ਹ ਤੁਸੀ ਹਰ ਗੱਲ ਤੇ ਪੰਥ ਤੇ ਸਿੱਖ ਕੌਮ ਦਾ ਰੋਣਾ ਰੋਂਦੇ ਹੋ।ਪੰਜਾਬ ਵਿੱਚ ਸਾਰੇ ਲੋਕ ਬਹੁਤ ਪਿਆਰ ਨਾਲ ਰਹਿੰਦੇ ਨੇ।ਜਿਹੜੇ ਸੈਣੀ ਨੇ ਸਰੇਆਮ ਪੰਜਾਬ ਦੇ ਮੁੰਡਿਆਂ ਨੂੰ ਤਸੀਹੇ ਦੇ ਕਿ ਆਮ ਘਰਾਂ ਦੇ ਮੁੰਡਿਆਂ ਨੂੰ ਮਾਰ ਕੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਉਸਨੂੰ DGP ਕਿਸਨੇ ਲਿਆ ਸੀ।ਇਜਹਾਰ ਆਲਮ ਨੂੰ ਕਿਸ ਨੇ ਲਾਇਆ ਸੀ ਤੇ ਅਕਾਲੀਦਲ ਵਿੱਚ ਅਹੁਦਾ ਦਿੱਤਾ ਸੀ।ਸਰਸੇ ਵਾਲੇ ਨੂੰ ਮਾਫ਼ੀ ਤੋ ਲੈ ਕੇ ਜਲੰਧਰ ਵਿੱਚ ਪੈਟਰੋਲ ਪੰਪ ਕਿਸ ਦੇ ਦਿੱਤਾ ਹੈ ਉਹ ਸਾਰੀਆਂ ਗੱਲਾਂ ਦੱਸੋ।ਤੁਸੀ ਤਾਂ ਬੱਸ ਬਾਦਲ ਪਰਿਵਾਰ ਦੇ ਚਮਚੇ ਤੇ ਕੌਲੀ ਚੱਟ ਬਣੇ ਹੋਏ ਹੋ।ਆਪਣੀ ਇੰਟਰਵਿਊ ਦੇ ਥੱਲੇ ਵੀ ਸਾਰੇ comment ਪੜ੍ਹ ਕੇ ਦੇਖ ਲੈਣਾ ਜਿਵੇਂ ਤੁਸੀ ਬਾਗੀ ਲੀਡਰਾਂ ਦੇ ਕਮੈਂਟਾਂ ਬਾਰੇ ਕਹਿੰਦੇ ਹੋ
@chamkaursingh6614
@chamkaursingh6614 3 ай бұрын
ਇਹ ਵੀ ਧਿਆਨ ਚ ਰਖੋ ਕੇ ਪੰਜਾਬ ਚ ਸਿੱਖਾਂ ਅਤੇ ਕਿਸਾਨਾਂ ਤੋ ਇਲਾਵਾ ਵੀ ਵਡੀ ਗਿਣਤੀ ਵਿੱਚ ਹਿੰਦੂ ਵਪਾਰੀ ਅਤੇ ਦਲਿਤ ਭਾਈਚਾਰੇ ਦੀ ਵੀ ਬਹੁਤ ਅਬਾਦੀ ਰਹਿੰਦੀ ਹੈ। ਜਦੋਂ ਕੋਈ ਸਿਆਸੀ ਜਮਾਤ ਆਪਣਾ ਸਾਰਾ ਧਿਆਨ ਸਿਰਫ਼ ਕਿਸੇ ਇਕ ਵਰਗ ਵਸੇਸ਼ ਵਲ ਕੇਂਦਰਿਤ ਕਰ ਦਿੰਦੀ ਹੈ ਤਾਂ ਦੂਸਰੇ ਵਰਗਾਂ ਚ ਬੈਗਾਨਗੀ ਦੀ ਭਾਵਨਾ ਪੈਦਾ ਹੁੰਦੀ ਹੈ। ਬਸ ਇਹੀ ਪੰਜਾਬ ਚ ਹੋਇਆ ਹੈ। ਬੀ ਜੇ ਪੀ ਨੂੰ ਵਰਗੀਕਰਨ ਦਾ ਮੌਕਾ ਮਿਲ ਗਿਆ। ਅਕਾਲੀਆਂ ਤੋ ਵੀ ਵਧ ਵੋਟ ਸ਼ੇਅਰ ਹੋ ਗਿਆ। ਬਾਦਲ ਸਾਹਿਬ ਨੇ ਜਦੋਂ ਵੀ ਪੰਜਾਬ ਦੀ ਵਾਗਡੋਰ ਸੰਬਾਲੀ ਹੈ, ਹਿੰਦੂ ਕੰਮਿਊਨਿਟੀ ਦੀ ਮਦਦ ਨਾਲ ਹੀ ਸਭਾੰਲੀ ਹੈ। ਜਿਦਾਂ ਕੇ ਮਹਾਰਾਜਾ ਰਣਜੀਤ ਸਿੰਘ ਸਫਲਤਾ ਪੂਰਵਕ ਐਨਾ ਲਮਾ ਸਮਾਂ ਪੰਜਾਬ ਤੇ ਸਾਸ਼ਨ ਕਰ ਗਿਆ।ਉਹ ਸਿਖਾਂ ਤੋਂ ਇਲਾਵਾ ਹਿੰਦੂਆਂ ਅਤੇ ਮੁਸਲਮਾਨਾਂ ਦਾ ਵੀ ਬਰਾਬਰ ਖਿਆਲ਼ ਰਖਦਾ ਸੀ। ਉਚੇ ਅਹੁਦੇਆ ਤੇ ਲਾਉਂਦਾ ਸੀ, ਸਰਕਾਰ-ਏ-ਖਾਲਸਾ ਚ ਵਜ਼ੀਰੀਆਂ ਚ ਸਭ ਵਰਗਾਂ ਦੀ ਸ਼ਮੂਲੀਅਤ ਸੀ।
@malvindermali7698
@malvindermali7698 3 ай бұрын
ਰਾਜ ਬਿਨਾ ਨਾ ਧਰਮ ਚਲੈ ਹੈ ••• ਇਹ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਦਾ ਹਿੱਸਾ ਨਹੀ ਹੈ।
@GurmeetSingh-yz3jt
@GurmeetSingh-yz3jt 3 ай бұрын
ਇਹ ਮਸਲੇ ਤਾਂ ਪਹਿਲਾਂ ਵੀ ਮੌਜੂਦ ਸਨ।
@piarasingh7405
@piarasingh7405 3 ай бұрын
ਝੂੰਦਾਂ ਸਾਹਿਬ ਜੀ ਜਦੋਂ ਭਾਜਪਾ ਸਰਕਾਰ ਵਿਚ ਮੰਤਰੀ ਬਣੇਂ ਬੈਠੇ ਸੀ ਬੀਬੀ ਹਰਸਿਮਰਤ ਕੌਰ ਜੀ ਉਦੋਂ ਕਿਉਂ ਨਹੀਂ ਬੰਦੀ ਸਿੰਘਾਂ ਦਾ ਮੁੱਦਾ ਚੱਕਿਆ ਅੱਜ ਵੀ ਸੋਸ਼ਲ ਮੀਡੀਆ ਤੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਤੁਰੇ ਫਿਰਦੇ ਨੇ ਕਿ ਇਨ੍ਹਾਂ ਬੰਦੀ ਸਿੰਘਾਂ ਨੂੰ ਛੱਡਣ ਦੀ ਤਾਂ ਗੱਲ ਇਕ ਪਾਸੇ ਰਹੀ ਬਾਦਲ ਸਾਹਿਬ ਨੇ ਤਾਂ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਕਰਨ ਲਈ ਵੀ ਹਾਮੀ ਨਹੀਂ ਭਰੀ ਦੂਜੀ ਗੱਲ ਤੁਹਾਡੀ ਰਹਿਨੁਮਾਈ ਹੇਠ ਬਣੀਂ ਝੂੰਦਾਂ ਕਮੇਟੀ ਨੂੰ ਕਿਉਂ ਨਹੀਂ ਲਾਗੂ ਕਰਦੇ। ਝੂੰਦਾਂ ਸਾਹਿਬ ਜੀ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਤੱਕ ਸੁਖਬੀਰ ਬਾਦਲ ਪਾਰਟੀ ਦੀ ਕਮਾਂਡ ਕਰਦੇ ਰਹਿਣਗੇ ਉਦੋਂ ਤੱਕ ਤੁਹਾਡਾ ਕੁੱਝ ਨਹੀਂ ਬਣਦਾ ਕਿਉਂ ਕਿ ਅੰਸੀ ਵੀ ਚਾਲ਼ੀ ਸਾਲ ਤੋਂ ਅਕਾਲੀ ਦਲ ਬਾਦਲ ਦਾ ਹਿਸਾ ਰਹੇ ਹਾਂ ਪਰ ਹੁਣ ਬਾਦਲ ਪਰਿਵਾਰ ਤੋਂ ਮੋਹ ਭੰਗ ਹੋ ਗਿਆ ਹੈ ਜਦੋਂ ਇਹ ਪਾਸੇ ਹੱਟ ਗਏ ਤਾਂ ਅੰਸੀ ਵੀ ਅਕਾਲੀ ਦਲ ਦੀ ਚੜਦੀ ਕਲਾ ਲਈ ਕੰਮ ਕਰਾਂਗੇ ਹੁਣ ਤੂੰਸੀ ਵੇਖਣਾਂ ਹੈ ਕਿ ਸਰਕਾਰ ਦਾ ਹਿਸਾ ਬਣਨਾਂ ਹੈ ਜਾਂ ਫੇਰ ਸਾਰੀ ਜ਼ਿੰਦਗੀ ਬਾਹਰ ਰਹਿ ਕੇ ਰਾਜਨੀਤੀ ਕਰਨੀ ਹੈ। ਹੁਣ ਗੇਂਦ ਤੁਹਾਡੇ ਪਾਲੇ ਵਿੱਚ ਹੈ।
@gurmitdhillon7829
@gurmitdhillon7829 3 ай бұрын
Thanks ji god bless you and your family may you live long ji all right ji praoud of you
@AmarjitSingh-eq3rl
@AmarjitSingh-eq3rl 3 ай бұрын
ਹਰ ਸਿਮਰਤ ਕੌਰ ਤੇ ਇਸ ਮਸਲੇ ਤੇ ਬਹੁਤ ਬਰੀ ਬੋਲੀ ਤੁਹਾਡੀ ਯਾਦਾਸਤ ਕਮਜੋਰ ਹੈ
@parmindergadri1566
@parmindergadri1566 3 ай бұрын
ਵਾਹ ਓ ਝੂੰਦਾ ਇਲੈਕਸ਼ਨ ਵਿੱਚ ਦੱਸ ਕਿੰਨੀਆਂ ਵੋਟਾਂ ਸੀ ਤੇਰੀਆਂ ਬਾਦਲਾਂ ਦੇ ਚਮਚੇ
@kuldeepSingh-zu9pt
@kuldeepSingh-zu9pt 3 ай бұрын
ਬਾਦਲ ਕਿਆ ਨੇ ਕਿੰਨੇ ਵਾਰੀ ਪੰਜਾਬ ਦੀ ਵਲੀ ਦਿੱਤੀ a ਇਹ ਵੀ ਦਸ ਦੇਵੋ
@AmarjitSingh-eq3rl
@AmarjitSingh-eq3rl 3 ай бұрын
ਇਲਜਾਮ ਕਿਸੇ ਤੇ ਲਗਾ ਸਕਦੇ ਹੋ ਕਾਂਗਰਸ ਨੇ ਪੰਜਾਬੀ ਹਿਤਾ ਨਾਲ ਕੀ ਕੀਤਾ
@NaunihalSinghPunia
@NaunihalSinghPunia 3 ай бұрын
Akali dal chardikla which hai 🙏🙏🙏🙏🙏🙏🙏🙏🙏💯🙏💯🙏💯💯
@ranjeetsekhon3459
@ranjeetsekhon3459 3 ай бұрын
ਬਾਈ ਤੂ ਤਾ ਸਿਆਣਾ ਲੱਗ ਦਾ ਤੀ ਪਰ ਤੂੰ ਬਾਦਲਾ ਦੀ ਝੋਲੀ ਪੇ ਗੇਆ ਪ੍ਰਮਾਤਮਾ ਲੱਵੇ ਕੀ ਜਵਾਬ ਦੇਉ ਗੇ ਉਪਰ ਕੁਰਸੀਆਂ ਨੀ ਮਿਲੀਣੀਆ
@HarjinderSingh-dw8et
@HarjinderSingh-dw8et 3 ай бұрын
ਝੂਦਾ ਜੀ ਅੰਮਿ੍ਰਤਪਾਲ ਵਾਲੀ ਗੱਲ ਬਿਲਕੁਲ ਠੀਕ ਆ
@jasbirpathak5279
@jasbirpathak5279 3 ай бұрын
ਇਕਬਾਲ ਸਾਬ੍ਹ ਜਦੋਂ ਤੁਸੀ 25 ਸਾਲ BJP ਦੇ ਤਲਵੇ ਚੱਟਦੇ ਰਹੇ ਸੀ ਉਸ ਟਾਈਮ ਸੋਨੂੰ ਪੰਜਾਬ ਪੰਥ ਜਾਂ ਬੰਦੀ ਸਿੰਘ ਕਿਉਂ ਨਹੀਂ ਯਾਦ ਆਏ। ਜਦੋਂ ਸੈਂਟਰ ਵਿੱਚ ਬਾਦਲ ਪਰਿਵਾਰ ਮੰਤਰੀ ਸੀ ਉਸ ਟਾਈਮ ਸਾਰੇ ਮਸਲੇ ਹੱਲ ਹੋ ਜਾਂਦੇ ਪਰ ਉਸ ਟਾਈਮ ਤਾਂ ਉਹ ਸਿਰਫ ਕੁਰਸੀ ਦਾ ਪਿਆਰ ਕਰਦੇ ਰਹੇ।ਚੰਡੀਗੜ੍ਹ ਪੰਜਾਬ ਨੂੰ ਪਾਣੀ ਦੇ ਮਸਲੇ ਜਾਂ ਪੰਜਾਬੀ ਬੋਲਦੇ ਇਲਾਕੇ ਇਹ ਮੁੱਦੇ ਸਿਰਫ ਦੋ ਸਾਲ ਤੋਂ ਹੀ ਲਟਕੇ ਨੇ।ਇਹ ਸਾਰੇ ਮੁੱਦਿਆਂ ਨੂੰ ਇੱਕ ਪਾਸੇ ਰੱਖ ਕੇ ਪੰਜਾਬ ਦਾ ਬੇੜਾ ਹੀ ਗਰਕ ਬਾਦਲ ਪਰਿਵਾਰ ਨੇ ਕੀਤਾ ਹੈ
@AmarjitSingh-eq3rl
@AmarjitSingh-eq3rl 3 ай бұрын
ਭਾਰਤ ਦੇ ਕਾਨੂੰਨ ਕਿਸੇ ਵੀ ਮਸਲੇ ਨੂੰ ਬਹੁਤ ਲੰਬਾ ਸਮੇਂ ਤਕ ਖਿੱਚਦੇ ਹਨ ਇਥੇ ਅਵਾਜ ਚੁੱਕਣ ਨਾਲ ਵੀ ਮਾਮਲੇ ਹੱਲ ਨਹੀ ਹੁੰਦੇ ਅੰਮ੍ਰਿਤਸਰ ਦੇ ਇਕ ਲੀਡਰ ਨੂੰ ਕਤਲ ਕੇਸ ਵਿੱਚ 35 ਸਾਲ ਬਾਦ 1 ਸਾਲ ਦੀ ਸਜਾ ਹੋਈ ਸੀ
@kuldeepsinghdhiman2759
@kuldeepsinghdhiman2759 2 ай бұрын
ਆ ਗਈ ਨਾ ਚਮਚਾਗਿਰੀ ਸਾਹਮਣੇ! ਕਹਿੰਦਾ ਮੈਂ ਸੁਖਬੀਰ ਦੀ ਸਿਫ਼ਤ ਕਰਦਾ ਕਿ ਉਸਨੇ ਇਕ ਪਰਿਵਾਰ ਇਕ ਅਹੁਦੇ ਤਹਿਤ ਆਪ ਚੋਣ ਨਹੀਂ ਲੜੀ ਆਪਣੀ ਘਰਵਾਲੀ ਨੂੰ ਬਠਿੰਡਾ ਤੋਂ ਲੜਾਇਆ। ਕੀ ਗੱਲ ਪਾਰਟੀ ਦੀ ਪ੍ਰਧਾਨਗੀ ਨੂੰ ਕੋਈ ਅਹੁਦਾ ਹੀ ਨਹੀਂ ਮੰਨਦੇ? ਕਹਿ ਉਸਨੂੰ ਕਿ ਜਾ ਤਾਂ ਪ੍ਰਧਾਨਗੀ ਛੱਡ ਤੇ ਜਾਂ ਘਰਵਾਲੀ ਤੋਂ ਲੋਕਸਭਾ ਮੈਂਬਰੀ ਤੋਂ ਅਸਤੀਫਾ ਦੁਆਵੇ।
@mohanaujlainfotainmentlive7422
@mohanaujlainfotainmentlive7422 3 ай бұрын
ਭਾਜਪਾ ਦੇ ਸਲੀਪਰ ਸੈਲ ਅਕਾਲੀ ਦੱਲ ਵਿੱਚ ਇਸ ਤਰ੍ਹਾਂ ਘੌਨ ਮੌਨ ਸਲਾਹਕਾਰਾਂ ਦੀ ਫੌਜ ਤਾਕਤਵਰ ਆ ਉਹ ਪੰਥਕ ਨੌਜਵਾਨ ਜਥੇਬੰਦੀਆਂ ਨੂੰ ਰੈਡੀਕਲ ਬਿਆਨ ਕਰ ਰਹੀਆਂ ਨੇ!!!
@parmveersingh7695
@parmveersingh7695 3 ай бұрын
Great interview brother.
@amritsarpanch
@amritsarpanch 3 ай бұрын
ਇਤਹਾਸ ਚ ਕੋਈ ਅਕਾਲੀ ਪਰਦਾਨ ਦੇਖਿਆ ਜੁੰਡੇ ਖਲਾਰ ਹੌਲੀ ਖੇਲਦਾ? ਤੁਸੀ ਕੀ ਕੀਤਾ ਅਪਣੇ ਰਾਜ ਬੰਦੀ ਸਿੱਖਾਂ ਲੀ? ਮਾਫੀਨਾਮਾ ਤੁਹਾਡੇ ਰਾਜ ਚ ੯੦ ਲੱਖ ਓਸਦੀ ਪ੍ਰਮੋਸ਼ਨ ਚ, ਬਰਗਾੜੀ ਚ ਤੁਹਾਡੀ ਸਰਕਾਰ ਨੇ ਸਿੱਖ ਹੀ ਮਾਰੇ ਸੀ, ਤੁਸੀ ਤਾਂ ਬੇਅਦਬੀ ਲਈ ਵੀ ਸਿੱਖ ਹੀ ਫੜੇ ਤੁਸੀ ਜੌ ਮਰਜ਼ੀ ਹੋਵੋ ਪਰ ਸਿੱਖ ਲਈ ਨਈ ਹੋ ਸਕਦੇ ਤੁਸੀ ਸਿੱਖਾਂ ਦੇ ਸਕੇ ਨੀ ਬੱਸ ਆਪਣੇ ਰਾਜ ਦੇ ਸਕੇ ਹੋ, ਅਕਾਲੀ ਤੁਸੀ ਹੋ ਨੀ ਜਦੋ ਅਕਾਲੀ ਦਲ ਅਕਾਲੀ ਬਣੇਗਾ ਰਾਜ v ਕਰੇਗਾ! ਤੁਹਾਡੇ ਮੌਜੂਦਾ ਪਰਦਾਨ ਨੂੰ ਤਾਂ ਅੰਗ ਨੀ ਪਤਾ ਹੋਣਾ ਕਿਨੇ ਅ ਗੁਰੂ ਸਾਬ ਚ, ਭੇਖੀ ਹੋ ਸਾਰੇ
@GurmeetSingh-yz3jt
@GurmeetSingh-yz3jt 3 ай бұрын
ਇਹਨੂੰ ਸੰਗਰੂਰ ਵੋਟਾਂ ਵੇਲੇ ਐਸਜੀਪੀਸੀ ਦਾ ਖੁੱਲਾ ਧਨ ਮਿਲ ਗਿਆ। ਹੁਣ ਇਹ ਸੁਖਬੀਰ ਦੀ ਗਲ ਹੀ ਕਰੇਗਾ। ਕੁੱਝ ਪੈਸਾ ਲੋਕਾ ਨੇ ਦੇ ਦਿੱਤਾ ।ਇਹਨਾਂ ਨੂੰ ਹਾਰ ਦਾ ਕੋਈ ਫਰਕ ਨਹੀਂ।ਅੱਗੇ ਅੱਗੇ ਦੇਖੋ ਲੋਕਾ ਨੇ ਇਹਨਾਂ ਨੂੰ ਮਾਫ ਵੀ ਨਹੀਂ ਕਰਨਾ ਖਾਸ ਕਰਕੇ ਸੁਖਬੀਰ ਨੂੰ ।
@kuldeepSingh-zu9pt
@kuldeepSingh-zu9pt 3 ай бұрын
25ਸਾਲ ਓਹਨਾਂ ਨਾਲ ਹੀ ਰਹੇ ਓਦੋਂ ਕਿਸੇ ਨੂੰ ਤੁਸੀ ਦਸਿਆ ਓਦੋਂ ਬਾਦਲ ਕੇ ਆਪ ਹੀ ਕਰਦੇ c ਜੋਂ ਚੰਗਾ ਲਗਦਾ ਉਹਨਾਂ ਨੂੰ ਕਿਉ ਨਹੀਂ ਬੋਲਦੇ ਨਹੀ ਬੋਲਣਾ ਤੁਸੀਂ ਤਾਂ ਸੱਭ ਤੋਂ ਵਡੇ ਚਮਚੇ ਹੋ
@BalwinderSingh-eh8sn
@BalwinderSingh-eh8sn 3 ай бұрын
ਵਾਹ,, ਵਾਹ,,ਤੇਰੇ ਪ੍ਰਧਾਨ ਸੁੱਖੇ ਗੱਪੀ ਦੀ ਅਣਥੱਕ ਮਿਹਨਤ ਦੇ ਜਿਸ ਕਰਕੇ ਸਾਰੇ ਪੰਜਾਬ ਚੋਂ ਇੱਕ ਸੀਟ,10 ਸੀਟਾਂ ਤੇ ਜ਼ਮਾਨਤ ਜ਼ਬਤ ....ਅਜੇ ਵੀ ਪ੍ਰਧਾਨ ਸਾਹਿਬ,ਪ੍ਰਧਾਨ ਸਾਹਿਬ ਕਹਿੰਦਿਆਂ ਸ਼ਰਮ ਨਹੀਂ ਆਉਦੀ,,,ਬੇਸ਼ਰਮ ਲੋਕ...ਬਾਦਲਾਂ ਦੇ ਕੌਲੀਚੱਟ.....ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਬਾਦਲਾਂ ਨੂੰ ਤਾਂ ਡੋਬਿਆ ਹੀ ਐ,ਤੁਹਾਨੂੰ ਵੀ ਡੋਬੇਂਗੀ ।
@baldevsinghgill6557
@baldevsinghgill6557 3 ай бұрын
ਇੱਕ ਟਿਕਟ ਦੀ ਖਾਤਰ ਮਰ ਗਿਉਂ
@bakhtawarsingh5530
@bakhtawarsingh5530 3 ай бұрын
ਝੁਦਾ ਸਹਿਬ ਕਿਉ ਝੂਠ ਬੋਲ ਰਹੇ ਹੋ ਕੁਝ ਪਥ ਦਾ ਵੀ ਸੋਚ ਲਓ
@pritpalsingh8317
@pritpalsingh8317 3 ай бұрын
ਇਕਬਾਲ ਸਿੰਘ ਝੂੰਦਾ ਜੀ ਤੁਸੀਂ ਵੀ ਦੋਗਲੀਆਂ ਗੱਲਾਂ ਕਰਦੇ ਹਨ! ਥੋਨੂੰ ਚਿੱਟੇ ਦਿਨ ਵਾਂਗ ਸੱਚ ਦਾ ਸੱਭ ਵਾਲ ਵਾਲ ਪਤਾ ਹੈ ਪਰ ਜੁਅਰਤ ਕਿੱਥੋਂ ਲਿਆਉਂਗੇ! ਝੂੰਦਾਂ ਜੀ ਸੁਖਬੀਰ ਸਿੰਘ ਕੋਲ ਜਾਕੇ ਤੁਹਾਡੇ ਸਾਰਿਆਂ ਦੇ ਸੰਘ ਸੁਕ ਜਾਦੇ ਹਨ! ਇਹਨੂੰ ਚਮਚਾਗਿਰੀ ਕਹੀਏ ਤਾਂ ਕੀ ਕਹੀਏ! ਪੁਸਾ਼ਕ ਦਾ ਮੁੱਦਾ, ਸਰਸਾ ਸਾਧ ਨੂੰ ਬਚਾਉਣਾ ,ਮੁਆਫ਼ ਕਰਨਾ, ਬੇਅੱਦਬੀ ਦੇ ਦੋਸੀ਼ਆਂ ਪ੍ਤੀ ਸਾਜਿਸ਼ਸੀ ਚੁੱਪ, ਕੋਟ ਬਰਗਾੜੀ ਗੋਲੀ ਕਾਂਡ, ਚ ਧੱਕਾ ਸਾਰੀ ਧਾਰਮਿਕ ਲੌਬੀ ਜਥੇਦਾਰਾਂ ਸਮੇਤ ਆਪਣੇ ਕਬਜ਼ੇ ਚ ਰੱਖਣਾ, ਸੈਣੀ, ਆਲਮ ਬਾਰੇ ਝੂੰਦਾ ਜੀ ਚੁੱਪ ਹੋ! ਸਿੱਖ ਮਸਲੇ ਕਿਹੜੇ ਹੱਲ ਕੀਤੇ ? ਇੱਕ ਕੌਮੀਂ ਮਸਲਾ ਬਾਦਲਾਂ ਨੇ ਹੱਲ ਕਰਾਇਆ ਤਾਂ ਦੱਸੋ ?🙏
@AmarjitSingh-eq3rl
@AmarjitSingh-eq3rl 3 ай бұрын
ਤੁਸੀ ਬੇਅਦਬੀ ਦੀ ਗੱਲ ਨਾ ਕਰੋ ਬੇਅਦਵੀ ਤਾ ਸਾਰਿਆ ਸਰਕਾਰਾਂ ਵੇਲੇ ਨਹੀ ਹੋਈ 1984 ਕਤਲੇ ਆਮ ਵੀ ਤਾ ਸਿੱਖ ਧਰਮ ਦੀ ਬੇ ਅਦਵੀ ਹੈਂ ਜਿਸ ਨੂੰ ਸਿੱਖ ਸੰਗਤ ਨੇ ਜੇਤੂ ਬਣਾਇਆ ਹੈ
@kuldeepsinghdhiman2759
@kuldeepsinghdhiman2759 2 ай бұрын
ਜਦੋਂ ਸਰਕਾਰ ਬਣਾਉਣ ਵਿਚ ਕਾਮਯਾਬ ਹੁੰਦੇ ਰਹੇ ਉਦੋਂ ਤਾਂ ਉਸਦਾ ਸਿਹਰਾ ਪਾਰਟੀ ਪ੍ਰਧਾਨ ਦੇ ਸਿਰ ਉਤੇ ਰੱਖਦੇ ਰਹੇ, ਅੱਜ ਜਦੋਂ ਉਸ ਦੀਆਂ ਕਰਤੂਤਾਂ ਕਰਕੇ ਪਾਰਟੀ ਦਾ ਮੂੰਹ ਕਾਲਾ ਹੋ ਗਿਆ ਤਾਂ ਦੁਜਿਆਂ ਨੂੰ ਵੀ ਬਰਾਬਰ ਦੇ ਦੋਸ਼ੀ ਦਸ ਰਹੇ ਹੋ, ਹੁਣ ਉਸ ਦਾ ਦੋਸ਼ੀ ਤੁਹਾਡਾ ਓਹੀ ਪ੍ਰਧਾਨ ਕਿਉਂ ਨਹੀਂ?
@ashokmoudgill9661
@ashokmoudgill9661 3 ай бұрын
ਸਿਬੀਆ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਵੋਟਾਂ ਅੱਜ ਨਹੀ ਤਾਂ 2027 ਜਾ 2032 ਵਿੱਚ ਪੈ ਜਾਣਗੀਆਂ ਤੁਸੀਂ ਆਪਣੇ ਏਜੰਡੇ ਤੇ ਚਲਦੇ ਰਹੋ
@gurmitdhillon7829
@gurmitdhillon7829 3 ай бұрын
🤣🤣🤣🤣🤣
@gurmitdhillon7829
@gurmitdhillon7829 3 ай бұрын
Supna
@GurmeetSingh-yz3jt
@GurmeetSingh-yz3jt 3 ай бұрын
ਲੋਕਾਂ ਨੇ ਤਾਂ ਥੋਨੂੰ ਪੰਜਵੀਂ ਵਾਰ ਨਿਕਾਰਿਆ।ਆਉਣ ਦਿਓ ਅੰਮ੍ਰਿਤ ਪਾਲ ਨੂੰ।ਰਹਿੰਦੀ ਖੂੰਹਦੀ ਕਸਰ ਕੱਢ ਦੇਵੇਗਾ।
@gurtejghumaanghumaan4036
@gurtejghumaanghumaan4036 3 ай бұрын
Rakhra saab ne dso ki parvarvad kita?ds skde ho
@rodasingh96
@rodasingh96 3 ай бұрын
Rakhra da bhara bjp di madad kar riha c Amritsar ch
@jasbirpathak5279
@jasbirpathak5279 3 ай бұрын
ਝੂੰਦਾ ਸਾਹਿਬ ਤੁਸੀ ਬਾਗੀ ਲੀਡਰਾਂ ਨੂੰ BJP ਦੀ ਟੀਮ ਕਹਿ ਰਹੇ ਹੋ ਜੀ ਕਿਉਕਿ BJP ਦੇ ਪੈਰ ਇਸ ਬਾਦਲ ਪਰਿਵਾਰ ਨੇ ਹੀ ਲਾਏ ਨੇ।ਸਭ ਤੋਂ ਦੋਗਲਾ ਬੰਦਾ ਬਾਦਲ ਪਰਿਵਾਰ ਹੈ।ਜਦੋਂ ਇਹਨਾਂ ਨੇ ਮੰਤਰੀਆਂ ਦੀਆਂ ਕੁਰਸੀਆਂ ਦਾ ਸਵਾਦ ਲੈਣਾ ਸੀ ਉਸ ਟਾਈਮ ਬਾਦਲ ਪਰਿਵਾਰ ਨੂੰ BJP ਬਹੁਤ ਚੰਗੀ ਲੱਗਦੀ ਸੀ ਪਰ ਹੁਣ....ਸਾਰਾ ਬਾਦਲ ਪਰਿਵਾਰ ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਕਹਿੰਦਾ ਸੀ ਤੇ ਸੈਂਟਰ ਦੇ ਬਿਲਾਂ ਕਿਸਾਨਾਂ ਲਈ ਬਹੁਤ ਵਧੀਆ ਕਹਿੰਦੇ ਸੀ ਪਰ ਜਦੋਂ ਲੋਕ ਡਾਂਗਾਂ ਲੈ ਕੇ ਪਿੱਛੇ ਪੈ ਗਏ ਤਾਂ ਇਹਨਾ ਨੂੰ ਥੁੱਕ ਕੇ ਚੱਟਣਾ ਪਿਆ ਸੀ।ਜਦੋਂ ਨਜ਼ਾਰੇ ਲੈਣੇ ਸੀ ਤਾਂ BJP ਬਹੁਤ ਚੰਗੀ ਸੀ ਹੁਣ ਜਦੋਂ ਬਾਦਲ ਪਰਿਵਾਰ ਨੇ BJP ਦੇ ਪੈਰ ਪੰਜਾਬ ਵਿੱਚ ਜਮਾ ਦਿੱਤੇ ਤੇ ਹੁਣ BJP ਬਰਾਬਰ ਦੀਆਂ ਸੀਟਾਂ ਮੰਗ ਰਹੀ ਹੈ ਤਾਂ ਸੋਨੂੰ BJP ਮਾੜੀ ਲੱਗਦੀ ਹੈ
@BALWINDERSINGH-qr7ik
@BALWINDERSINGH-qr7ik 3 ай бұрын
ਬੀਜੇਪੀ ਪੰਥ ਦੀ ਸੀ ਕਦੋਂ ਪਰ ਤੁਹਾਨੂੰ ਹੁਣ ਪਤਾ ਲੱਗਾ
@kuldeepsinghdhiman2759
@kuldeepsinghdhiman2759 2 ай бұрын
ਸੁਖਬੀਰ ਇੰਸਾਂ ਤਾਂ ਪਾਰਟੀ ਨੂੰ ਬਿਨਾਂ ਦੱਸਿਆ ਕੱਲ੍ਹ ਤੱਕ ਮੋਦੀ ਸ਼ਾਹ ਨੂੰ ਜਾ ਕੇ ਮਿਲਦਾ ਰਿਹਾ ਹੈ ਤੇ ਤੁਸੀਂ ਕਹਿੰਦੇ ਹੋ ਸਾਡੀ ਭਾਜਪਾ ਨਾਲ ਜਾਣ ਦੀ ਕੋਈ ਸਲਾਹ ਨਹੀਂ ਸੀ।
@NishansinghMalhi-y2p
@NishansinghMalhi-y2p 3 ай бұрын
5 ,,,7,,,, ਸਾਲ ਪਹਿਲਾਂ ਤਾਂ ਕੱਠੇ ਸੀ ਉਦੋਂ ਸਿੱਖ ਕੌਮ ਦੇ ਮਸਲੇ ਹੱਲ ਕਿਊ ਨਹੀਂ ਕਰਾਏ ਜਦੋਂ ਏਹ ਪਤਾ ਹੈ ਕਿ ਅਕਾਲੀ ਦਲ ਪੰਜਾਬ ਦੀ ਅਪਣੀ ਪਾਰਟੀ ਹੈ ਸਿੱਖ ਕੌਮ ਦੀ ਸੇਵਾ ਲਈ ਬਣੀ ਸੀ ਫੇਰ ਫੇਰ ਵੀ ਹੱਲ ਨਹੀਂ ਕਰਾ ਸਕੇ ਲੋਕ ਦਿਲੋਂ ਦੁਖੀ ਬਹੁਤ ਹਨ ਅਕਾਲੀ ਦਲ ਨੂੰ ਬਦਨਾਮ ਕਰਨ ਵਾਲੇ ਲੀਡਰਾਂ ਤੇ ਇੱਕੋ ਇੱਕ ਪੰਜਾਬ ਦੀ ਅਪਣੀ ਪਾਰਟੀ ਅਕਾਲੀ ਦਲ ਓਸ ਨੂੰ ਖਤਮ ਕਰਨ ਤੇ ਤੁਲੇ ਸੀ ਕੁਝ ਲੀਡਰ ,,ਅਕਾਲੀ ਦਲ ਦੇ ਲੀਡਰ ਕੱਠੇ ਹੋਣ ਲੋਕਾਂ ਨੂੰ ਨਾਲ ਲੈ ਕੇ ਚੱਲਣ ਅਕਾਲੀ ਦਲ ਬਿਨਾਂ ਪੰਜਾਬ ਨਹੀ ਚੱਲ ਸਕਦਾ,,l, ਐਮ ਐਲ ਏ ,ਚੇਅਰਮੈਨ ਮੰਤਰੀ ਅਪਣੇ ਅਪਣੇ ਜਵਾਕ ਬਣਾਤੇ ਗਰੀਬ ਲੋਕਾਂ ਨੂੰ ਡਾਕਟਰੀ ਇਲਾਜ ਪਿਛਲੇ 75,,,77,ਤੋਂ ਨਹੀ ਦੇ ਸਕੇ ਸਾਰੇ ਹੀ ਪੰਜਾਬ ਦੇ ਲੀਡਰ ਚਾਹੇ ਕੋਈ ਵੀ ਪਾਰਟੀ ਹੋਵੇ,, ਪੰਜਾਬ ਲਈ ਕੱਠੇ ਹੋਣ ਦੀ ਜਰੂਰਤ ਹੈ ਜੀ
@pritpalbajwa6631
@pritpalbajwa6631 3 ай бұрын
ਬਹੁਤ ਸਿਆਣਾ ਬੁੱਢਾ 😅😅😅 worker de bun....d partii ਪਈ hi ਏਨਾ ਸਿਆਣਾ ਨੇ 😢😢
@channasingh1060
@channasingh1060 3 ай бұрын
ਤੇਰਾ ਪ੍ਰਧਾਨ ਤੱਲਵੇ ਚੱਟਦਾ ਰਿਹਾ ਬੀ ਜੇ ਪੀ ਦੇ
@HarmailSingh-p9n
@HarmailSingh-p9n 3 ай бұрын
Jhunda sahib suchA Bande han
@gurmeetsinghgurmeetsingh2599
@gurmeetsinghgurmeetsingh2599 3 ай бұрын
ਪੰਜਾਬ ਵਿੱਚ ਜਿੰਨੇ ਵੀ ਲੀਡਰ ਹਨ।ਕਿਸੇ ਵੀ ਪਾਰਟੀ ਦੇ ਹੋਣ ਸਭ ਨੇ ਆਪਣਾ ਪਰਿਵਾਰ ਪਾਲਿਆ
@AmarjitSingh-eq3rl
@AmarjitSingh-eq3rl 3 ай бұрын
ਇਹ ਗੱਲ ਸਿਰਫ ਪੰਜਾਬ ਵਿੱਚ ਨਹੀ ਸਾਰੇ ਭਾਰਤ ਵਿੱਚ ਸਾਰੀਆਂ ਪਾਰਟੀਆਂ ਤੇ ਲਾਗੂ ਹੁੰਦੀ ਹੈ ਇਹ ਭਾਰਤੀ ਰਾਜਨੀਤੀ ਦਾ ਅਸੂਲ ਹੈ
@DeepSingh-y7h
@DeepSingh-y7h 3 ай бұрын
Tusi te soda aaka sukha sari Umar eBJP nal reha.
@mangatkular5941
@mangatkular5941 3 ай бұрын
ਕਿਉ ਪੰਜਾਬ ਦੇ ਲੋਕਾ ਨੂੰ ਫੁੱਦੂ ਬਣਿਆ ਹੋਇਆ BJP ਨਾਲ ਸਭ ਤੋ ਵੱਧ ਨੇੜਲੇ ਕੋਣ ਬਾਦਲਕਿਆ ਤੋ ਵੱਧ BJP ਦੇ ਨੇੜੇ ਸੀ ਤੇ ਹੈ। ਜਦੋ ਤੱਕ ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀਦਲ ਕਾਬਜ ਹੈ। ਕਦੇ ਵੀ ਪੰਜਾਬ ਦੇ ਲੋਕਾ ਨੇ ਨੇੜਲੇ ਭਵਿੱਖ ਚ ਵੋਟਿੰਗ ਨੀ ਕਰਨੀ ਕੁਰਸੀ ਅਤੇ ਹਊਮੇ ਨੀ ਤਿਆਗ ਦਾ ਪੰਜਾਬ ਦੇ ਪਿੰਡਾ ਦੇ ਆਮ ਲੋਕਾ ਵੱਲੋ ਵੋਟਾ ਪਾਉਣ ਲਈ ਲਾਈਨ ਚ ਲਗਦੇ
@jagwindersingh8633
@jagwindersingh8633 3 ай бұрын
Good jhoonda sab
@gurdeepsinghgrewal5329
@gurdeepsinghgrewal5329 3 ай бұрын
ਐਵੇ ਝੂਠ ਮਾਰੀ ਜਾਦਾ ਬੀ ਜੇ ਪੀ ਦੀਆਂ ਲੇਲੜੀਆਂ ਕਿਹਨੇ ਜਾ ਕੇ ਕੱਢੀਆਂ ਥੋਡੀ ਛੁੱਟੀ ਕਰਤੀ ਪੰਥ ਨੇ
@kanwalpreets1181
@kanwalpreets1181 3 ай бұрын
ਝੂਦਾ ਨਹੀਂ ਘੂਸਾਂ ਨਾਮ ਹੋਣਾ ਚਾਹੀਦਾ ਆਪਣੀ ਰਿਪੋਰਟ ਤੋ ਮੁੱਕਰ ਗਿਆ😂 ਡੋਬ ਕੇ ਛੱਡਣਗੇ ਚੰਗੀ ਤਰਾਂ ਚਾਪਲੂਸੀ ਨਾਲ
@babachahal9381
@babachahal9381 3 ай бұрын
ਇਹ ਵੀ ਚਮਚਾ ਈ ਆ
@harsharansinghkandhola1585
@harsharansinghkandhola1585 3 ай бұрын
Jhunda sahab stick to the report of your committee prepared under your supervision. Or worst is invitable.akalidal will never recover under Sukhbir Badal.
@balourbrar2158
@balourbrar2158 3 ай бұрын
SHARM KRO
@DharmpalSingh-ch9ob
@DharmpalSingh-ch9ob 3 ай бұрын
Pehle BJP diyan jutiyan sidian karde rahe hun Badal pariwar diyan kar rahe ne beda garak Karta akali dal da inha ne
@HarmailSingh-p9n
@HarmailSingh-p9n 3 ай бұрын
Ik family ik ticket lagu karo
@jassbir1363
@jassbir1363 3 ай бұрын
ਗੱਡੀ ਚੜਨ ਵਾਲੀ ਗੱਲ ਠੀਕ ਨਹੀ ਹੈ ਜੀ , ਗੱਲ ਤਾਂ 2007 ਤੋ 2017 ਵੇਲੇ ਰਹੀ ਅਕਾਲੀ ਸਰਕਾਰ ਦੀ ਕਾਰਗੁਜਾਰੀ ਨੂੰ ਅਧਾਰ ਮੰਨ ਕੇ ਪੰਜਾਬ ਦੇ ਵੋਟਰਾਂ ਨੇ ਫਤਵਾ ਦਿੱਤਾ ਹੈ ਜੀ । ਦੋਰਾਨੇ ਸਰਕਾਰ ਕਾਰਗੁਜਾਰੀ ਕਿਵੇਂ ਰਹੀ , ਫੈਸਲਾ ਆਪ ਕਰ ਲੈਣਾ ਜੀ ।
@gurmeetkaur9993
@gurmeetkaur9993 3 ай бұрын
ਝੁਦਾ ਸਾਹਿਬ ਸੱਚ ਬੋਲੋ
@Jhinjerbikram
@Jhinjerbikram 3 ай бұрын
ਝੂਠਾ ਸਾਹਿਬ ਤੁਹਾਡੇ ਤੋਂ ਬਹੁਤ ਆਸਾ ਸੀ ਲੋਕਾਂ ਨੂੰ ਤੁਹਾਡੀ ਰਿਪੋਰਟ ਤੋਂ ਬਹੁਤ ਆਸਾਂ ਸੀ ਪਰ ਤੁਸੀਂ ਵੀ ਬਾਦਲਾਂ ਦੇ ਪਿੱਠੂ ਬਣ ਗਏ ਚਲੋ ਠੀਕ ਹ ਤੁਹਾਨੂੰ ਕੌਮ ਦਾ ਦਰਦ ਹੀ ਨਹੀਂ ਹੈ ਕੋਈ ਤੁਹਾਨੂੰ ਤਾਂ ਬਾਦਲਾਂ ਦੀ ਕੁਰਸੀ ਬਚਾਉਣ ਦਾ ਦਰਦ ਆਪਣੀਆਂ ਟਿਕਟਾਂ ਬਚਾਉਣ ਦਾ ਦਰਦ ਕੋਈ ਗੱਲ ਨਹੀਂ ਕੌਮ ਦਾ ਤਾਰਾ ਵੀ ਰਾਖਾ ਹੁਣ ਰੱਬੇ ਬਚਾਊਗਾ ਆਪਣੀ ਕੌਮ ਨੂੰ ਤਾਂ ਹੁਣ ਸਿੱਖ ਕੌਮ ਦਾ ਤਾਂ ਰੱਬ ਹੀ ਰਾਖਾ
@DeepSingh-y7h
@DeepSingh-y7h 3 ай бұрын
Jad loka ne shikar kadya ta todya bjp nal smjota. Nhi kithe tod c tusi bjp de par ch par Dhar de c.
@jugrajsohi-iy5zz
@jugrajsohi-iy5zz 3 ай бұрын
ਤੁਸੀਂ ਲੋਕਾਂ ਨੂੰ ਹਾਜੇ ਵੀ ਬੁੱਧੂੂ ਬਣਾ ਰਹੇ ਹੋ। ਇੰਨਾ ਦੀ ਰੀੜ੍ਹ ਦੀ ਹੱਡੀ ਵਿੱਚ ਜਾਨ ਨਹੀਂ ਰਹੀ। ਹਜੇ ਵੀ ਬਾਦਲਾਂ ਦੇ ਥੱਲੇ ਲਗੇ ਪਾਏ ਨੇ?
@PReet1322-GS
@PReet1322-GS 3 ай бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuvbhghyy66gg hi ho
@DarshanSingh-l2d
@DarshanSingh-l2d 3 ай бұрын
Sgpc nu sudhar kro
@IqbalpreetsinghSohi
@IqbalpreetsinghSohi 3 ай бұрын
Comment ta pad lo jund je
@Khetibadi1984
@Khetibadi1984 3 ай бұрын
jhunde nu sukhbir ne ticket de ke kana kar leya..hun haar ke eh vi bolan joga nhi reha bas jabliyan maari janda
@JasvirSingh-ze3sd
@JasvirSingh-ze3sd 3 ай бұрын
Ih vichara TV te aa gya isnu kasse da nahi pata bhagat nu isnu koi vote nahi paindi Sangrur cho
@kamalsethi9175
@kamalsethi9175 3 ай бұрын
Leadership hi fuddu a SGPC KIDA KABZA ??
@gurvinderusingthe2097
@gurvinderusingthe2097 3 ай бұрын
Jo Marzi Kari Jaan Akalidal, kaldal Ban Giya Hai, Hun Koyie Muh Nahi Launda Ehnah Nu.
@bikramdevsingh4491
@bikramdevsingh4491 3 ай бұрын
je badal da bjp nal samjhota ho janda ta bjp achhi si badal de chmche badal de gun gaunge
@Jagpreet_Pannu
@Jagpreet_Pannu 3 ай бұрын
Dar gea
@rodasingh96
@rodasingh96 3 ай бұрын
Sari parti he doshi a ekalla badal kuj ni kar sakda c j sare emandar hunde
@kuldeepsinghdhiman2759
@kuldeepsinghdhiman2759 2 ай бұрын
ਸ਼ਰਮ ਨਹੀਂ ਆਉਂਦੀ ਤੁਹਾਨੂੰ ਇਕ ਪਾਸੇ ਆਪਣੇ ਆਪ ਨੂੰ ਸਿੱਖ ਕੌਮ ਦੀ ਨੁਮਾਇੰਦਾ ਪਾਰਟੀ ਦਸਦੇ ਰਹੇ ਤੇ ਦੂਜੇ ਪਾਸੇ ਸਿੱਖ ਪੰਥ ਦੀਆਂ ਹੀ ਜੜ੍ਹਾਂ ਵੱਡਦੇ ਆ ਰਹੇ ਹੋ । ਜਿਹੜੀ ਭਾਜਪਾ ਜਦ ਤੱਕ ਬਾਦਲ ਟੱਬਰ ਨੂੰ ਮੰਤਰੀ ਦੀਆਂ ਕੁਰਸੀਆਂ ਤੇ ਬਿਠਾਉਂਦੀ ਰਹੀ ਤਾਂ ਉਹ ਵਧੀਆ ਰਹੀ ਨੌਂਹਮਾਸ ਦਾ ਰਿਸ਼ਤਾ ਦਸਦੇ ਰਹੇ ਜਿਉਂ ਹੀ ਬਾਦਲਾਂ ਦੀ ਸੱਤਾ ਜਾਂਦੀ ਦਿਖੀ ਤਾਂ ਰਾਤੋ ਰਾਤ ਪੰਥ ਵਿਰੋਧੀ ਹੋ ਗਈ। ਜਿਹੜੇ ਕਾਲੇ ਕਾਨੂੰਨਾਂ ਨੂੰ ਪੂਰਾ ਬਾਦਲ ਟੱਬਰ ਵਧੀਆ ਵਧੀਆ ਦਸਦੇ ਰਹੇ ਫਿਰ ਉਹ ਰਾਤੋ ਰਾਤ ਬਦਲ ਗੲਏ? ਸਿੱਖ਼ਾਂ ਨੂੰ ਮੂਰਖ ਸਮਝਣਾ ਤੇ ਬਣਾਉਣਾ ਬੰਦ ਕਰੋ ਹੁਣ ਤੁਹਾਡੀ ਇਹ ਠੱਗੀ ਦੀ ਦੁਕਾਨ ਹੁਣ ਨਹੀਓਂ ਚਲਣੀ।
@devilalnain4434
@devilalnain4434 3 ай бұрын
Koi enha vich ja eh lok koi sukhbir badal bare kyon nahi bolde
@kamalsethi9175
@kamalsethi9175 3 ай бұрын
Babji maafi do akali dal Badal kon aa ota bechara maar gya dabar sahib thoraan sa kis da haath se
@cheemasatnam3092
@cheemasatnam3092 3 ай бұрын
Jhunda saab sach ta bolo kujh tusi kanveenar c
@deep_2113
@deep_2113 3 ай бұрын
Badala da Paisa bolda Aaj 😅😅😅😅
@rodasingh96
@rodasingh96 3 ай бұрын
Loka nu eh v ni dikh riha ki maluka ta sidha he bjp di dalali kar riha fer v umeed la rahe an ki eh punjab lae parti shad rahe an
@DarshanSingh-l2d
@DarshanSingh-l2d 3 ай бұрын
Paisa do phaŕh ho. Gia
@JaswinderSingh-wy1dr
@JaswinderSingh-wy1dr 3 ай бұрын
Sukhvir to intelligent vir u Pradhan banauo
@relax-music129
@relax-music129 3 ай бұрын
Akhar ale da poora zor laggea pea akaliaa lyi...pehla harsimrat nu jitaun te full zor layea c bai ne bathinde toh
@charnjitsingh4453
@charnjitsingh4453 3 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਪੱਤਰਕਾਰ ਹੌਂ। ਪ੍ਰੰਤੂ ਬਾਦਲਾਂ ਦੀ ਚਮਚਾਗਿਰੀ ਨਾ ਕਰੋ।
@kamalsethi9175
@kamalsethi9175 3 ай бұрын
Saaraan maaran
VAMPIRE DESTROYED GIRL???? 😱
00:56
INO
Рет қаралды 6 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,4 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН
VAMPIRE DESTROYED GIRL???? 😱
00:56
INO
Рет қаралды 6 МЛН