No video

ਝੋਨੇ ਦੀ ਬਿਜਾਈ ਦੀ ਨਵੀ ਤਕਨੀਕ • ਪੰਜਾਬ ਚ ਪਹਿਲੀ ਮਸ਼ੀਨ • PADDY DRUM SEEDER • Punjabi Farmer

  Рет қаралды 150,476

Punjabi Farmer

Punjabi Farmer

Күн бұрын

Пікірлер: 82
@BenipalJattz
@BenipalJattz Жыл бұрын
ਮਿੱਤਰੋ ਸੇਅਰ ਜਰੂਰ ਕਰੋ ਨਵੀ ਤਕਨੀਕ ❤
@parmjitkaur2612
@parmjitkaur2612 Жыл бұрын
ਪਾਣੀ ਤਾਂ ਉੱਥੇ ਹੀ ਆਜੋ ਵੀਰੋ ਪਰਾਲੀ ਨੂੰ ਅੱਗ ਲਾਉਣੀ ਛੱਡ ਦਿਓ ਨਹੀਂ ਤਾਂ ਫਿਰ ਤਰਸੋ ਗੇ
@sukwindersingh1241
@sukwindersingh1241 Ай бұрын
ਬਹੁਤ ਹੀ ਵਧੀਆਂ ਹੀ ਕੰਮ ਚੀਜ਼ ਹੈ ਵੀਰ ਮੇਰਿਆ ਦਿਲੋਂ ਧੰਨਵਾਦ ਕਰਦੇ ਹਾਂ ਸ੍ਰੀ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਸ੍ਰੀ ਵਾਹਿਗੁਰੂ ਜੀ
@vickybuttar9283
@vickybuttar9283 Жыл бұрын
ਵਾਈ ਸਾਡੇ ਪਿੰਡ ਥੁਹੀ ਤਹਿਸੀਲ ਨਾਭਾ ਚਾਰ ਸਾਲ ਪਹਿਲਾਂ ਸੰਤੋਖ ਸਿੰਘ ਇਸ ਤਰਾਂ ਬੀਜ ਰਹੇ ਬਹੁਤ ਵਧੀਆ ਝੋਨਾ ਹੁੰਦਾ
@sukh_baidwan
@sukh_baidwan Жыл бұрын
You are doing a great job. Punjab is also because of water. If there is no water then the main occupation of Punjab is agriculture which will not remain. Great to see your video for the first time.
@kukirangi5990
@kukirangi5990 Жыл бұрын
ਵੀਰੇ ਜਦ ਬੂਝਾ ਬਣਾਂ ਗਈ ਫੇਰ ਵੀਡੀਓ ਜਰੂਰ ਪਾਓ
@charanjeetsingh7782
@charanjeetsingh7782 2 ай бұрын
ਮੈਨੂੰ ਨਹੀਂ ਲੱਗਦਾ ਕਿ ਇਹ ਕਾਮਯਾਬ ਹੋ ਜਾਵੇਗੀ ਜਦੋਂ ਆਪਾਂ ਪਨੀਰੀ ਤਿਆਰ ਕਰਦੇ ਹਾਂ ਇਸ ਗਰਮੀ ਵਿੱਚ ਪਾਣੀ ਖੜ੍ਹਾ ਰਹਿ ਜਾਵੇ ਤਾਂ ਉਹ ਮੱਚ ਜਾਂਦੀ ਹੈ ਜਿਥੇ ਇਹ ਕਾਮਯਾਬ ਹੋਵੇਗੀ ਉਸ ਜਗ੍ਹਾ ਤੇ ਆਪਣੇ ਜਿਨੀਂ ਗਰਮੀ ਨਹੀਂ ਹੋਣੀ
@lubanasaab2370
@lubanasaab2370 Жыл бұрын
Dillo Salute a Vr tohanu
@174yearsold
@174yearsold Ай бұрын
ਰੱਸੀ ਬੰਨ੍ਹ ਕੇ ਮੋਢਿਆਂ ਚ ਪਾਉਣ ਨਾਲ ਜ਼ਿਆਦਾ ਆਸਾਨ ਹੋਜੂ ਜੀ।
@jagdeepsidhu1313
@jagdeepsidhu1313 Жыл бұрын
ਬਾਈ ਜੀ ਮੈ ਮਾਨਸਾ ਜ਼ਿਲ੍ਹੇ ਵਿੱਚੋਂ ਹਾਂ ਮੈਨੂੰ ਦੇ ਦਿਓ ਜੀ ਇੱਕ ਦਿਨ ਤੇ ਤੁਹਾਡਾ ਪਿੰਡ ਦਸ ਦਿਓ ਜੀ 🙏🙏
@happydrall52
@happydrall52 Жыл бұрын
ਬਹੁਤ ਵਧੀਆ
@lambardaaramrik4008
@lambardaaramrik4008 Жыл бұрын
ਬਾਈ ਜੀ ਤੁਹਾਡਾ ਇਲਾਕਾ ਕਿਹੜਾ ਮੈਨੂੰ ਇੱਕ ਦਿਨ ਵਾਸਤੇ ਡਰੱਮ ਸੀਡਰ ਚਾਹੀਦਾ ਮੈਂ ਚਾਰ ਕਨਾਲ਼ 1509 ya 126 ਏਸ ਵਿਧੀ ਨਾਲ਼ ਬੀਜਣੀ ਚਾਹੁੰਦਾਂ
@gur47
@gur47 Жыл бұрын
ਅਸੀ ਸਿਧੀ ਬਿਜਾਈ ਕਰਦੇ ਆ ਭਰਾ ਉਸ ਚ ਬਹੁਤ ਖਰਚਾ ਬਚਦਾ ਏ ✌️
@motivationguru2783
@motivationguru2783 Жыл бұрын
Ede cho aude nalo bhi kat kharcha
@GurjeetSingh-xn7in
@GurjeetSingh-xn7in Жыл бұрын
Veere jado jhona groth karu gi in future vi video pande riho ta jo proper update mil saki
@inderjetsingh3989
@inderjetsingh3989 Жыл бұрын
Bai g drum seeder wale jhone di growth video paode raho
@rajwantsingh2523
@rajwantsingh2523 2 ай бұрын
ਗਰਮੀ ਕਾਰਨ ਘੱਟ ਉਗਦੀ ਹੈ।
@blindersingh7870
@blindersingh7870 Жыл бұрын
ਵੀਰ ਜੀ ਆਪਣਾ ਪਿੰਡ ਦਸਿਓ ਅਸੀਂ ਵੀ ਵੇਖਣਾ ਚਾਹੁੰਦੇ ਹਾਂ।
@Gurmeetkaurarhi-jq2pm
@Gurmeetkaurarhi-jq2pm Жыл бұрын
Very nice bai ji
@parmveersingh2101
@parmveersingh2101 Жыл бұрын
Bahut vadyiaa
@user-nl6fw6yg1j
@user-nl6fw6yg1j Жыл бұрын
Good job🙌🙌
@daljitsingh8832
@daljitsingh8832 Жыл бұрын
ਵੀਰ ਜੀ ਇਹ ਮਸ਼ੀਨ ਦੇ ਨਾਲ ਹੋਰ ਕਿਹੜਾ ਕਿਹੜਾ ਬੀਜ ਬਿਜਯਾ ਜਾ ਸਕਦਾ ਹੈ ਅਤੇ ਆਪ ਜੀ ਕਿਥੋਂ ਬੋਲ ਰਹੇ ਹੋ ਆਪਣਾ ਫੋਨ ਨੰਬਰ ਸਕਰੀਨ ਤੇ ਦੇਵੋ
@user-fh1vi8gv6l
@user-fh1vi8gv6l 2 ай бұрын
Good
@parwindersinghdeol7761
@parwindersinghdeol7761 23 күн бұрын
ਵੀਰ ਫੋਨ ਨੰ ਦਿਓ ਕਿਸਾਨ ਵੀਰ ਦਾ
@ranjitbhangu4694
@ranjitbhangu4694 Жыл бұрын
Very nice veer
@jattsaab550
@jattsaab550 Жыл бұрын
Bhai ji drum seeder jhone di update video banao
@SahibJot-zz7ey
@SahibJot-zz7ey Жыл бұрын
👌👌
@kulwinderbrar5198
@kulwinderbrar5198 Жыл бұрын
ਬਹੁਤ ਵਧੀਆ ਜੀ ਇਹ ਮਸ਼ੀਨ ਕਿੰਨੇ ਪੈਸਿਆਂ ਦੀ ਮਿਲਦੀ ਆ
@ekamjot8609
@ekamjot8609 Жыл бұрын
6600
@GURPREETSINGH-wk8em
@GURPREETSINGH-wk8em Жыл бұрын
Y Sadi ghar de zmeen aa ……full desi rahe pah da a har saal …..6 tu baddh ni nikl de ….khakk bhout hunde a
@KuldeepSingh-od5tl
@KuldeepSingh-od5tl Жыл бұрын
ਇਹਦੇ ਝੋਨੇ ਦੀ ਵੀਡੀਓ ਬਣਾ ਕੇ ਪਾਉਦੇ ਰਿਹੇਓ
@HR04RANA
@HR04RANA Жыл бұрын
बीजने के बाद की भी वीडियो डालो कैसे होती है आगे धान
@AvtarSingh-hr6sq
@AvtarSingh-hr6sq 2 ай бұрын
ਇਹ ਕਾਫੀ ਪੁਰਾਣੀ ਮਸੀਨ ਹੈ ਬਾਈ ਜੀ
@AmritpalSingh-rs3of
@AmritpalSingh-rs3of Жыл бұрын
ਬਾਈ ਜੀ ਜਦ 1 ਮਹੀਨੇ ਦੀ ਹੋ ਗਈ ਜੀਰੀ picture paio
@Daljeetsingh-kv6xu
@Daljeetsingh-kv6xu Жыл бұрын
Y kine din pehla Loni pendi aa aa normal time jeeri lon toh
@manjotsidhu917
@manjotsidhu917 Жыл бұрын
Bai paneeri vala tym ginlo. Mtlb jdo jis variety di paneeri veejde aa odo bss ehde nall veej dyo
@dharmindersidhu2744
@dharmindersidhu2744 Жыл бұрын
ਬਾਈ ਜੀ ਸਾਰਾ ਡ੍ਰੈਸ ਦਿਓ।
@jagtarsingh6529
@jagtarsingh6529 Жыл бұрын
Boht vdia bai tahi pani save hou 👏
@billa_oye_24
@billa_oye_24 7 ай бұрын
Bai isdi result ki Aya Ovi DSO
@baldevsingh8255
@baldevsingh8255 Жыл бұрын
ਵੀਰ ਜੀ ਐਡਰੈੱਸ ਦੱਸੋ ਜੀ।
@sukhmankang294
@sukhmankang294 Жыл бұрын
ਓਗੇ ਦੀ ਵੀ ਪਾਓ
@Gurbaa_dhindsa_vlogs
@Gurbaa_dhindsa_vlogs Жыл бұрын
ਮਸੀਨ ਕਿਥੋ ਮਿਲਦੀ ਆ ਬਾਈ ??
@NishanSingh-fg6ms
@NishanSingh-fg6ms Жыл бұрын
Sade kol hagi veer Lani hoi ta daseo
@Gurbaa_dhindsa_vlogs
@Gurbaa_dhindsa_vlogs Жыл бұрын
@@NishanSingh-fg6ms age sal awa gye y etki t time labg gya
@NishanSingh-fg6ms
@NishanSingh-fg6ms Жыл бұрын
Online buy kiti c per vidi sidhi bijai nalo jydha kamjabh aa
@amricanboy4321
@amricanboy4321 2 ай бұрын
Result ni dseya tusi ehda
@Rahul.1
@Rahul.1 Жыл бұрын
Pharawa chonna na lao kujh hor la lao pani tusi hi khatam kita dharti da. Punjab keda samundar de kinere aa jeda chonna lai jande o. Kuch hor mehangi chij lao .
@SSD629
@SSD629 2 ай бұрын
Hor kuj da naam vi das de yr
@santokhsinghbenipal8592
@santokhsinghbenipal8592 2 ай бұрын
ਬਿਨਾਂ ਕਦੂ ਹੈ ਸੁਕਾ ਕਦੂ ਨਹੀਂ ਬੋਲੋ ਪਾਣੀ ਵੀ ਪੂਰਾ ਕਰਨਾ ਵਤਰ ਵਿਧੀ ਨਾਲ ਬੀਜੋ
@harmeetsingh4076
@harmeetsingh4076 Жыл бұрын
ਬਾਈ ਕਿਹੜਾ ਪਿੰਡ ਪਟਿਆਲੇ ਜਿਲੇ ਦਾ ਮੈ ਹਰਮੀਤ ਸਿੰਘ ਪਿੰਡ ਡਰੌਲੀ ਬਾਈ ਬੀਜ ਕੇ ਦੇਖਾਗਾ ਫੋਨ ਨੰਬਰ ਦੇ ਦਿਉ ਬਾਈ
@punjabifarmerbenipal
@punjabifarmerbenipal Жыл бұрын
Bai apna number likho asi cll krange
@gurjeetsingh597
@gurjeetsingh597 Жыл бұрын
Hun video Hor v Pao vr kiho jiha hogya jhona
@manibuttar7892
@manibuttar7892 Жыл бұрын
Bai Thuhi sadde pind aa gaeei
@hardeepsinghharry3665
@hardeepsinghharry3665 Жыл бұрын
Saravana Rasta kar do
@dhindsagroup9927
@dhindsagroup9927 Жыл бұрын
ਵੀਰ ਨੰਬਰ ਦਿਉ ਮੈਂ ਲੈਕੇ ਜਾਣੀ ਹੈ ਮਸ਼ੀਨ ਮੈ
@JatinderSingh-wj3ce
@JatinderSingh-wj3ce Жыл бұрын
Bai tusi apna number send kardo
@ArmaanBariar-ge9kr
@ArmaanBariar-ge9kr Жыл бұрын
Veer naber dasiyo
@inbrief7018
@inbrief7018 2 ай бұрын
ਇਨੀ ਲੰਬੀ ਵੀਡੀਓ ਕੀ ਫਾਇਦਾ, ਜਾਣਕਾਰੀ ਤਾਂ ਦਿਤੀ ਨੀ ਪੂਰੀ। ਬੀਜ ਸੁੱਕਾ ਕਿ ਪੁੰਗਰਿਆ? ਨਦੀਨ ਦਾ ਕੀ ਹੱਲ? ਵੀਡੀਓ ਪੈਸੇ ਵਟਣੇ ਬਸ।
@hardeepsinghharry3665
@hardeepsinghharry3665 Жыл бұрын
Rasta kar do
@GurwinderSingh-cz6tl
@GurwinderSingh-cz6tl 2 ай бұрын
Koi gall ni ban de
@SukhbirGill-nx1fb
@SukhbirGill-nx1fb Жыл бұрын
Y mi ਕੱਦੂ nhi krda 2 years ho gye
@amandeepshergillgill6629
@amandeepshergillgill6629 Жыл бұрын
Hor kive bejda bai
@SukhbirGill-nx1fb
@SukhbirGill-nx1fb Жыл бұрын
@@amandeepshergillgill6629 pani shd ke bs y
@dhindsagroup9927
@dhindsagroup9927 Жыл бұрын
ਵੀਰ ਨੰਬਰ ਦਿਉ
@yodhudhoke4889
@yodhudhoke4889 Жыл бұрын
ਗਰੀਬਾਂ ਨੂੰ 'ਤੇ ਰੋਟੀ ਨੀ ਖਾਣ ਦੇਣੀ ਇਹ ਸਕੀਮਾਂ ਤੇ ਮਸ਼ੀਨਾ ਨੇ
@sonarajput6483
@sonarajput6483 Ай бұрын
lann vad lao mara pao da
@Baljeet581
@Baljeet581 2 ай бұрын
ਕਰਤਾਰ ਮਸ਼ੀਨ ਬੁਕ ਕਰ ਲਾ ਫਿਰ ਹੁਣ ਤੋਂ ਮਸ਼ੀਨ ਤੋਂ
@samkhangura3985
@samkhangura3985 Жыл бұрын
Y panga bo a je hwa chal pye sar iktha ho ho jaoo fudu km
@dalbirsingh2005
@dalbirsingh2005 Жыл бұрын
‌ਕੱਦੂ ਕਰਕੇ ਬੀਜੇ
@HarpalSingh-uv9ko
@HarpalSingh-uv9ko Жыл бұрын
ਦਿਸਦਾ ਤਾਂ ਹੈਣੀ ਝੋਨਾ ਲੱਗਿਆ
@user-qm3on9nc4q
@user-qm3on9nc4q Жыл бұрын
Punjab da panni khtm krta tuc gand loka ne
@jaggidairyfarm8688
@jaggidairyfarm8688 Жыл бұрын
Tuhada pani bchon lai bhot bhot dhanwad pisab karke 15 liter pani dolan waleo
@user-qm3on9nc4q
@user-qm3on9nc4q Жыл бұрын
Gal sun oye Punjab 7distt ch panni khatm ho wala tuc gand paya punjab da rice koi ni khanda makki di kheti kro ganna , kpha,nrama
@ajwantsingh3712
@ajwantsingh3712 Жыл бұрын
ਫੋਨਨੰਬਰ
@ManjeetKumar-kr2zi
@ManjeetKumar-kr2zi Жыл бұрын
Sir asi v laini a address please te apna number no
@BalvirSingh-ze9go
@BalvirSingh-ze9go Жыл бұрын
ਵੀਰ।ਜੀ।ਆਪਣਾ।ਫੂਨ। ਨੰਬਰ।ਦਸਣਾ
@jarnailsingh6148
@jarnailsingh6148 Жыл бұрын
ਬਹੁਤ ਵਧੀਆ
Matching Picture Challenge with Alfredo Larin's family! 👍
00:37
BigSchool
Рет қаралды 52 МЛН
나랑 아빠가 아이스크림 먹을 때
00:15
진영민yeongmin
Рет қаралды 14 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 17 МЛН
The Fastest Mini Rice Transplanting  Machine works on big farm
11:40
Máy Cấy Lúa Văn Lang
Рет қаралды 2,2 МЛН
Kisaan Mela Rajpura • New Implement • Punjabi Farmer
16:09
Punjabi Farmer
Рет қаралды 3,8 М.