ਜਿਸ ਅੰਗ ਤੇ ਦਰਦ ਹੁੰਦਾ ਹੈ ਉਸ ਜਗ੍ਹਾ ਹੱਥ ਰੱਖ ਕੇ ਇਸ ਸ਼ਬਦ ਦਾ ਜਾਪ ਕਰਨ ਨਾਲ ਮਿਲੇਗਾ ਆਰਾਮ

  Рет қаралды 1,841

Maa ka pyar or vlogs

Maa ka pyar or vlogs

Күн бұрын

Пікірлер: 40
@PunjabiKitchenvlogs1313
@PunjabiKitchenvlogs1313 7 күн бұрын
ਸਤਿ ਸ੍ਰੀ ਆਕਾਲ ਭੈਣੇ ਮੈਨੂੰ ਵੀ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਤੇ ਬਹੁਤ ਬਹੁਤ ਵਿਸ਼ਵਾਸ ਹੈ ਭੈਣ 🙏🙏
@Maakapyarorvlogs
@Maakapyarorvlogs 7 күн бұрын
ਸਤਿ ਸ੍ਰੀ ਅਕਾਲ ਪੈਨ ਵਾਹਿਗੁਰੂ ਜੀ ਤੁਹਾਡਾ ਵਿਸ਼ਵਾਸ ਇਸੇ ਤਰੀਕੇ ਨਾਲ ਬਣਾ ਕੇ ਰੱਖਣ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ
@baljinderkaurkhalon3993
@baljinderkaurkhalon3993 7 күн бұрын
Wahguru ji 🙏
@Maakapyarorvlogs
@Maakapyarorvlogs 7 күн бұрын
Waheguru ji Mehr Karan sister ji
@harsimransidhu9713
@harsimransidhu9713 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏
@Maakapyarorvlogs
@Maakapyarorvlogs 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਨੂੰ ਤਰੱਕੀਆਂ ਬਖਸ਼ਣ ਜੀ
@Amarjitsingh-p7z
@Amarjitsingh-p7z 7 күн бұрын
Waheguru Ji Mehar Karn ji ❤❤❤❤❤❤❤❤❤❤
@SwaransinghChahal-s4x
@SwaransinghChahal-s4x 7 күн бұрын
Waheguru ji mehar krn sister ji
@Maakapyarorvlogs
@Maakapyarorvlogs 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰੀ ਭੈਣ ਦੀਆਂ ਸਾਰੀਆਂ ਖੁਸ਼ੀਆਂ ਸਾਰੀਆਂ ਮੁਰਾਦਾਂ ਨੂੰ ਫਲ ਲਾਉਣ ਜੀ
@SwaransinghChahal-s4x
@SwaransinghChahal-s4x 7 күн бұрын
@Maakapyarorvlogs bhut bhut dhanbad bhen 🙏🙏
@nagra_family1
@nagra_family1 8 күн бұрын
Waheguru ji
@Maakapyarorvlogs
@Maakapyarorvlogs 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਜੀ
@MajorSingh-q9t
@MajorSingh-q9t 7 күн бұрын
🎉🎉ਕਦੋ
@Maakapyarorvlogs
@Maakapyarorvlogs 7 күн бұрын
🙏🙏🙏❤
@Arpancollection369
@Arpancollection369 8 күн бұрын
ਸਤਿ ਸ੍ਰੀ ਆਕਾਲ ਦੀਦੀ ਜੀ ਅਸੀਂ ਵੀ ਬਾਬਾ ਦੀਪ ਸਿੰਘ ਜੀ ਹਰ ਸ਼ਨੀਵਾਰ ਨੂੰ ਜਾਂਦੇ ਜੀ ਤੇ ਅੰਮ੍ਰਿਤ ਵੇਲੇ ਜੋਤ ਲਾਈਦੀ ਹੈ ਬਾਬਾ ਦੀਪ ਸਿੰਘ ਦੀ ਮੈਨੂੰ ਬਹੁਤ ਵਿਸ਼ਵਾਸ ਹੈ ਬਾਬਾ ਦੀਪ ਸਿੰਘ ਜੀ ਤੇ ਮੇਰੇ ਬਹੁਤ ਕੰਮ ਵਿਗੜੇ ਹੋਏ ਸਵਾਰੇ ਨੇ ਜਿਹੜੀ ਵੀ ਅਰਦਾਸ ਕੀਤੀ ਬਾਬਾ ਦੀਪ ਸਿੰਘ ਦੇ ਮੇਰੀ ਸਾਰੀਆਂ ਪੂਰੀਆਂ ਕੀਤੀਆਂ ਨੇ
@Maakapyarorvlogs
@Maakapyarorvlogs 8 күн бұрын
ਸਤਿ ਸ੍ਰੀ ਅਕਾਲ ਭੈਣ ਹਾਂਜੀ ਬਿਲਕੁਲ ਵਾਹਿਗੁਰੂ ਜੀ ਤੇ ਭਰੋਸਾ ਰੱਖੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਹਰ ਮੁਰਾਦ ਪੂਰੀ ਕਰਨਗੇ
@harindersharma6055
@harindersharma6055 8 күн бұрын
ਬਹੁਤ ਵਧੀਆ ਬਲੋਗ ਭੈਣ ਏਂ ❤ ਹੋਰ ਦੱਸੋ ਕਿਵੇਂ ਹੋ ਤੁਸੀਂ ਪਲੀਜ਼ ਭੈਣ ਏਂ ਮੇਰੇ ਚੈਨਲ ਦਾ ਨਾਮ ਬੋਲ ਦਿਉ ਜੀ ਪਲੀਜ਼ ❤❤
@Maakapyarorvlogs
@Maakapyarorvlogs 8 күн бұрын
@harindersharma6055 ਸਤਿ ਸ੍ਰੀ ਅਕਾਲ ਪੈਨ ਹਾਂ ਜੀ ਭੈਣ ਮੈਂ ਤੁਹਾਡੇ ਚੈਨਲ ਦਾ ਨਾਮ ਜਰੂਰ ਬੋਲ ਦਿਆ ਕਰੂੰਗੀ ਪਰ ਚੈਨਲ ਦਾ ਨਾਮ ਬੋਲਣ ਨਾਲ ਦੇਖੋ ਉਹਨਾਂ ਦੀ ਮਰਜ਼ੀ ਹੈ ਕਿ ਤੁਹਾਡੇ ਚੈਨਲ ਨੂੰ ਸਬਸਕਰਾਈਬ ਕਰਨ ਜਾਂ ਨਾ ਕਰਨ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਚੈਨਲ ਨੂੰ ਸਪੋਰਟ ਕਰਾਂ ਤਾਂ ਤੁਹਾਨੂੰ ਮੇਰੇ ਚੈਨਲ ਦੀ ਮੈਂਬਰਸ਼ਿਪ ਲੈਣੀ ਪਵੇਗੀ ਜਿਹੜੀ ਕਿ 119 ਰਪਏ ਮਹੀਨੇ ਦੇ ਨੇ ਉਸ ਨਾਲ ਮੈਂ ਤੁਹਾਡੇ ਚੈਨਲ ਨੂੰ ਪ੍ਰਮੋਟ ਕਰ ਸਕਦੀ ਹਾਂ ਅਗਰ ਇੱਕ ਮਹੀਨੇ ਵਿੱਚ ਤੁਹਾਡਾ ਚੈਨਲ ਅੱਗੇ ਨਾ ਵਧਿਆ ਤਾਂ ਤੁਸੀਂ ਬੰਦ ਵੀ ਕਰ ਸਕਦੇ ਹੋ ਉਸ ਨੂੰ ਕਿਉਂਕਿ ਇਹ ਯੂਟਿਊਬ ਵੱਲੋਂ ਹੁੰਦਾ ਹੈ ਕਿ ਅਗਰ ਕੋਈ ਮੈਂਬਰਸ਼ਿਪ ਲੈਂਦਾ ਹੈ ਤਾਂ ਅਸੀਂ ਉਸਦੇ ਚੈਨਲ ਨੂੰ ਪ੍ਰਮੋਟ ਕਰ ਸਕਦੇ ਹਾਂ
@amandeepchouhan-g5l
@amandeepchouhan-g5l 7 күн бұрын
w.m.k. dii g❤❤❤
@Maakapyarorvlogs
@Maakapyarorvlogs 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਤਰੱਕੀ ਬਖਸ਼ਣ ਜੀ
@BituthahiWala
@BituthahiWala 8 күн бұрын
ਭੈਣ ਜੀ ਸਤਿ ਸ੍ਰੀ ਅਕਾਲ 🙏
@Maakapyarorvlogs
@Maakapyarorvlogs 8 күн бұрын
ਸਤਿ ਸ੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਡੀ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣ ਜੀ
@gurmanpreetsingh1976
@gurmanpreetsingh1976 8 күн бұрын
ਭੈਣਜੀ ਜੋ ਗੁਰਬਾਣੀਂ ਸ਼ਬਦ ਦਸਦੇ ਹੋ ਉਹ ਸਕ੍ਰੀਨ ਉਪਰ ਦਸਿਆ ਕਰੋ ਬਹੁਤ ਮਿਹਰਬਾਨੀ ਹੋਵੇਗੀ ਧੰਨ ਵਾਦ ਭੈਣਜੀ
@Maakapyarorvlogs
@Maakapyarorvlogs 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਮੈਂ ਅੱਗੇ ਤੋਂ ਜਰੂਰ ਸਕਰੀਨ ਉੱਪਰ ਦੱਸ ਦਿਆ ਕਰਾਂਗੀ ਇਹ ਸ਼ਬਦ ਰੱਖਿਆ ਦੇ ਸ਼ਬਦਾਂ ਦੇ ਵਿੱਚ ਹੈ
@sanchitkhurana-165
@sanchitkhurana-165 7 күн бұрын
Didi koi kehnda sri japji sahib ch shakti hai ke koi kehnda sri sukhmani sahib ch shakti hai. Didi japji sahib da kis time padna?
@Maakapyarorvlogs
@Maakapyarorvlogs 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਨ ਤੁਸੀਂ ਇਸ ਘੁੰਮਣਘੇਰੀ ਵਿੱਚ ਨਾ ਪਰਸੋਂ ਕਿ ਕਿਸ ਪਾਠ ਨੂੰ ਕਰਨ ਨਾਲ ਜਿਆਦਾ ਫਲ ਮਿਲੇਗਾ ਵਾਹਿਗੁਰੂ ਜੀ ਦਾ ਨਾਮ ਜਪੋ ਸਿਮਰਨ ਕਰੋ ਮਨ ਨੂੰ ਇਕਾਗਰ ਰੱਖੋ ਇਹ ਸਮਝੋ ਕਿ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋ ਕੇ ਸਾਰੇ ਕਾਰਜ ਕਰਵਾਉਣਗੇ ਚਾਹੇ ਤੁਸੀਂ ਵਾਹਿਗੁਰੂ ਹੀ ਜਪੀ ਜਾਓ ਪਰ ਜਪੋ ਭਰੋਸੇ ਨਾਲ ਵਾਹਿਗੁਰੂ ਜੀ ਤੁਹਾਡਾ ਹਰ ਕਾਰਜ ਪੂਰਾ ਕਰਨਗੇ ਕਿਸੇ ਵੀ ਗੱਲ ਦੇ ਵਿੱਚ ਤੁਸੀਂ ਦੁਵਿਧਾ ਵਿੱਚ ਨਾ ਪਵੋ
@rajwinderrai1936
@rajwinderrai1936 8 күн бұрын
ਅਸੀ ਵੀ ਲਿਆਦਾ ਸੀ ਟਾਹਲਾ ਸਾਹਿਬ ਤੋ ਜੀ 🙏🙏🌹🌹
@Maakapyarorvlogs
@Maakapyarorvlogs 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜ ਜੀ ਦੀਦੀ ਜੀ ਬਿਲਕੁਲ ਤੁਸੀਂ ਗੁਰੂ ਘਰ ਤੋਂ ਲਿਆਂਦੀ ਹੋਈ ਜੋਤ ਦਾ ਘਿਓ ਨੂੰ ਜਰੂਰ ਵਰਤੋਦੇ ਵਿੱਚ ਪੜੀ ਜਾਂਦੀ ਹੈ
@KomalKomal-td7zf
@KomalKomal-td7zf 8 күн бұрын
ਸਤਿ ਸ੍ਰੀ ਅਕਾਲ ਆਂਟੀ ਜੀ ਮੇਰੇ ਮੰਮੀ ਜੀ ਦੇ ਗੋਡੇ ਤੇ ਸੋਜ਼ ਬਹੁਤ ਰਹਿੰਦੀ ਆ ਉਨ੍ਹਾਂ ਦੇ ਗੋਡਿਆਂ ਸੋਚ ਲੱਥਦੀ ਨੀ
@Maakapyarorvlogs
@Maakapyarorvlogs 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਵਾਲੇ ਤੇ ਮੈਂ ਗੋਡਿਆਂ ਦੀ ਵੀਡੀਓ ਪਾਈ ਹੈ ਉਹ ਤੁਹਾਡੇ ਮਮਾ ਨੂੰ ਬਣਾ ਕੇ ਦਿਓ ਕੁਝ ਚੀਜ਼ ਨੂੰ ਖਾਣ ਨਾਲ ਤੇ ਗੋਡਿਆਂ ਦੇ ਉੱਪਰ ਜੋ ਮੈਂ ਦੱਸਿਆ ਲਗਾਉਣ ਨਾਲ ਤੁਹਾਡੀ ਮਮਾ ਦੇ ਗੋਡਿਆਂ ਦੀ ਸੋਜਿਸ਼ ਬਿਲਕੁਲ ਠੀਕ ਹੋ ਜਾਵੇਗੀ
@anshpreetkaur5691
@anshpreetkaur5691 8 күн бұрын
ਦੀਦੀ ਜੀ ਸਤਿ ਸ਼੍ਰੀ ਅਕਾਲ ਜਿਹੜਾ ਸਬਦ ਦੱਸਿਆ ਹੈ ਉਹ ਸ਼ਬਦ ਕਮੈਟ ਵਿਚ ਜਰੂਰ ਦੱਸਣਾ ਜੀ ਲਿਖ ਕੇ ਭੇਜਣਾ ਜੀ
@Maakapyarorvlogs
@Maakapyarorvlogs 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਇਹ ਸ਼ਬਦ ਰੱਖਿਆ ਦੇ ਸ਼ਬਦ ਨੇ ਨਾ ਜਿਹੜੇ ਆਪਣੀ ਸ਼ਾਮ ਦੀ ਬਾਣੀ ਸੋਹਿਲਾ ਸਾਹਿਬ ਰੱਖਿਆ ਦੇ ਸ਼ਬਦ ਉਸ ਦੇ ਵਿੱਚ ਹੈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲਾਗਈ ਪਾਰਬ੍ਰਹਮ ਸਰਨਾਈ ਤੁਸੀਂ ਇਸ ਸ਼ਬਦ ਨੂੰ ਗੁਟਕਾ ਸਾਹਿਬ ਦੇ ਵਿੱਚੋਂ ਵੀ ਪੜ੍ਹ ਸਕਦੇ ਹਾਂ ਜਾਂ ਫਿਰ ਮੋਬਾਈਲ ਦੇ ਡਾਊਨਲੋਡ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਗੁਤਾ ਸਾਹਿਬ ਦੇ ਵਿੱਚ ਇਹ ਰੱਖਿਆ ਦੇ ਸ਼ਬਦਾਂ ਦੇ ਵਿੱਚ ਹੈ
@Jshndeepkaur928
@Jshndeepkaur928 8 күн бұрын
ਹਾਂਜੀ ਭੈਣ ਜੀ ਘਿਓ ਬਾਬਾ ਦੀਪ ਸਿੰਘ ਜੀ ਦੇ ਗੁਰੂ ਦੁਆਰਾ ਅੰਮ੍ਰਿਤਸਰ ਤੋਂ ਲੈਣਾ ਜੀ ਤੇ ਦੇ ਦੇਣਗੇ ਜੀ ਬਾਬੇ ਹਾਂਜੀ ਮੈਂ ਬਹੁਤ ਮੁਬਾਰਕਾ ਕਦੇ ਕੁਛ ਦੁਖਣ ਲੱਗ ਗਿਆ ਜੀ ਕਦੇ ਬਹੁਤ ਬਿਮਾਰੀਆਂ ਨੇ ਮੈਨੂੰ ਧਨ ਗਿਣਤੀ ਤੇ ਬੇਟੀ ਨਹੀਂ ਕਹਿਣਾ ਮੰਨਦੀ ਜੀ ਬਹੁਤ ਜਿਆਦਾ ਮੂਹਰੇ ਬੋਲਦੀ ਹ ਉਹ ਦਾ ਕੋਈ ਹੱਲ ਦੱਸੋ
@Maakapyarorvlogs
@Maakapyarorvlogs 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਦੀਦੀ ਜੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਜੋਤ ਦਾ ਘਿਉ ਲੈ ਆਉਣਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਗਰ ਉਥੇ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਗੁਰੂ ਘਰ ਤੋਂ ਵੀ ਲਿਆ ਸਕਦੇ ਹੋ ਤੇ ਜੋ ਸ਼ਬਦ ਦਾ ਪਾਠ ਦੱਸਿਆ ਹੈ ਮੈਂ ਉਹ ਵੀ ਕਰਨਾ ਤੇ ਬੇਟੀ ਦੀ ਉਮਰ ਜਰੂਰ ਦੱਸਣਾ ਫਿਰ ਮੈਂ ਤੁਹਾਨੂੰ ਉਸਦਾ ਹੱਲ ਦੱਸ ਸਕਦੀ ਹਾਂ
@KuldeepKaur-uf7ig
@KuldeepKaur-uf7ig 7 күн бұрын
lllĺĺl
@Jshndeepkaur928
@Jshndeepkaur928 8 күн бұрын
ਜਿੱਥੋਂ ਰੋਕੋ ਜੀ ਉੱਥੇ ਜਾਣਾ ਮੂਹਰੇ ਬੋਲਣਾ ਸਾਰਾ ਦਿਨ ਰੋਂਦੇ ਰਹਿਣਾ ਜੀ ਖੁਸ਼ ਨਾ ਰਹਿਣਾ ਖਾਣ ਪੀਣ ਪਿੱਛੇ ਵੀ ਨਿਕਲੇ ਸੀ ਜੀ ਇਹਦਾ ਕੋਈ ਹੱਲ ਦੱਸੋ ਜੀ ਮੈਨੂੰ
@Maakapyarorvlogs
@Maakapyarorvlogs 8 күн бұрын
ਸਤਿ ਸ੍ਰੀ ਅਕਾਲ ਭੈਣ ਬੇਟੀ ਦੀ ਉਮਰ ਦੱਸਣਾ ਭੈਣ
@GaganDeep-oc8xu
@GaganDeep-oc8xu 8 күн бұрын
Didi gurudwara sahib langer vich rasad paun de video jroor banao sanu kini rasad pauni chahidi aa kis din pauni chahidi aa Sunday nu ja sangrand nu tusi aap kive paunde ho kini paunde ho jroor dso please
@Maakapyarorvlogs
@Maakapyarorvlogs 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜ ਭੈਣ ਜਰੂਰ ਬਣਾਵਾਂਗੇ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ
@GaganDeep-oc8xu
@GaganDeep-oc8xu 8 күн бұрын
Thanks didi ji reply krn ly
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
Yay😃 Let's make a Cute Handbag for me 👜 #diycrafts #shorts
00:33
LearnToon - Learn & Play
Рет қаралды 117 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 5 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН