No video

ਗੁਰਬਾਣੀ ਕੰਠ ਯਾਦ ਕਰਨ ਦਾ ਸਭ ਤੋ ਸੌਖਾ ਤੇ ਕਮਾਲ ਦਾ ਨੁਕਤਾ ਸਿਖੋ | Bani kive Kanth Kariye | Sukhvinder Singh

  Рет қаралды 97,433

AAO GURBANI SIKHIYE

AAO GURBANI SIKHIYE

Күн бұрын

ਗੁਰਬਾਣੀ ਕੰਠ ਯਾਦ ਕਰਨ ਦਾ ਸਭ ਤੋ ਸੌਖਾ ਤੇ ਕਮਾਲ ਦਾ ਨੁਕਤਾ ਸਿਖੋ | Bani kive Kanth Kariye | Sukhvinder Singh Ludhiana
#gurbanikanthkivekariye
#baniyaadkivekariye
#gurbanipath #gurbani
#path #nitnam #sukhmanisahib
#gurugranthsahibji #guru
#sukhwindersingh
#bani #gurbani
how to learn punjabi
how to rember lesson

Пікірлер: 249
@MandeepSingh-xc9hc
@MandeepSingh-xc9hc 3 жыл бұрын
ਮੈਨੂੰ ਗੁਰੂ ਨਾਨਕ ਮਾਹਾਰਾਜ ਜੀ ਨੇ ਸਾਰਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੰਠ ਕਰਵਾ ਦਿੱਤਾ ਪਰ ਮੇਰੀ ਜੁਬਾਨ ਰ ਅੱਖਰ ਵਾਲੇ ਸ਼ਬਦ ਸੁੱਧ ਨਹੀਂ ਬੋਲਦੀ ਜਿਵੇਂ ਮੱਛੀ ਪਾਣੀ ਬਗੇਰ ਨਹੀਂ ਜਿਉ ਸਕਦੀ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਗੁਰਬਾਣੀ ਬਗੇਰ ਨਹੀਂ ਜਿਉ ਸਕਦੇ🙏🙏
@navjotdhaliwal3242
@navjotdhaliwal3242 3 жыл бұрын
Bht vadia gl khi ji tusi waheguru ji Meher krn ji.🙏🙏🙏🙏🙏🙏🙏🙏🙏
@navjotdhaliwal3242
@navjotdhaliwal3242 3 жыл бұрын
Bht vadia gl khi ji tusi waheguru ji Meher krn ji.🙏🙏🙏🙏🙏🙏🙏🙏🙏
@balsinghsingh9358
@balsinghsingh9358 3 жыл бұрын
Tusin jo bol sakde ho boli jao, ute wala sab janda hae.
@MandeepSingh-xc9hc
@MandeepSingh-xc9hc 3 жыл бұрын
@@balsinghsingh9358 ਬਿਲਕੁਲ ਵੀਰ ਜੀ ਗੁਰੂ ਨਾਨਕ ਮਾਹਾਰਾਜ ਜੀ ਤਾਂ ਸਭ ਕੁਝ ਜਾਣਦੇ ਹਨ 🙏🙏
@amanmusic9960
@amanmusic9960 3 жыл бұрын
@@navjotdhaliwal3242 kzbin.info/www/bejne/nGqzfYR7pNutj6M jrur srwan krna g asha lgy ta channel nu subscribe jrur krna g
@gmt172
@gmt172 3 жыл бұрын
ਕਈ ਵੀਰਾਂ ਨੇ dislike ਵੀ ਕੀਤਾ ਹੈ.....ਓਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ.......ਪਰ ਭਾਈ ਸਾਹਿਬ ਨੇ ਬਹੁਤ ਸੋਹਣਾ ਸਮਝਾਇਆ ਹੈ...... ਧੰਨਵਾਦ ਜੀ
@AmritSingh-vp7sj
@AmritSingh-vp7sj 3 жыл бұрын
Waheguru ji, quite good method ਧਿਆਨ ਨੂੰ ਕੇਂਦਰਿਤ ਕਰਨ ਲਈ ਨਿਤਨੇਮ ਜਾ ਪਾਠ ਕਰਨ ਤੋਂ ਪਹਿਲਾਂ ੫ ਮਿੰਟ ਵਾਹਿਗੁਰੂ ਦਾ ਸਿਮਰਨ ਜਾ ਜਾਪੁ ਕਰ ਲੈਣਾ ਚਾਹੀਦਾ ਹੈ
@SukhbirSingh-wx2kb
@SukhbirSingh-wx2kb 3 жыл бұрын
ਬਹੁਤ ਵਧੀਆ ਗੱਲ ਕਹੀ, ਬਾਣੀ ਮਨ ਦੀ ਇਕਾਗਰਤਾ ਨਾਲ ਪੜ੍ਹਨੀ ਚਾਹੀਦੀ ਹੈ। ਵਡੇ ਵਡੇ ਇਤਿਹਾਸਿਕ ਗੁਰਦਵਾਰਿਆਂ ਵਿੱਚ ਵੀ ਲੋਕਾਂ ਦੇ ਹੱਥਾਂ ਵਿਚ ਗੁਟਕੇ ਫੜੇ ਹੁੰਦੇ ਹਨ ਤੇ ਧੌਣ ਨੀਂਦ ਵਿਚ ਇਕ ਪਾਸੇ ਲਟਕੀ ਹੁੰਦੀ ਹੈ। ਮਨ ਦੀ ਇਕਾਗਰਤਾ ਵੀ ਕੋਈ ਅਸਾਨ ਕੰਮ ਨਹੀਂ। ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਹੋ ਜਾਵੇ ਤਾਂ ਹੀ ਮਨ ਪਾਠ ਵਿਚ ਲਗਦਾ ਹੈ। ਇਸ ਕੰਮ ਵਿਚ ਮਹੀਨਾ, 2 ਮਹੀਨੇ, 2 ਸਾਲ ਤੇ ਸਾਰੀ ਉਮਰ ਵੀ ਲਗ ਸਕਦੀ ਹੈ। ਕਿੰਨਾ ਵਕਤ ਲਗੇਗਾ, ਇਹ ਸਾਡੀ ਰੁਚੀ ਤੇ ਨਿਰਭਰ ਕਰਦਾ ਹੈ। ਪੰਜਾਬੀ ਦੇ ਲੱਚਰ ਗਾਣੇ, ਹਰ ਕਿਸੇ ਨੂੰ, ਬਹੁਤ ਜਲਦੀ ਜ਼ੁਬਾਨੀ ਯਾਦ ਹੋ ਜਾਂਦੇ ਹਨ। ਗੁਰਬਾਣੀ ਨਹੀਂ ਹੁੰਦੀ।
@SpamReports-rw4nl
@SpamReports-rw4nl 9 ай бұрын
Bilkul sahi keha veer ji 😊
@manjubhatiaattari2902
@manjubhatiaattari2902 3 жыл бұрын
ਮੇਰੇ ਪਿਆਰੇ ਵੀਰ ਜੀ ਨੇ ਮੈਨੂੰ ਬਹੁਤ ਹੀ ਡੂੰਘਾਈਆਂ ਨਾਲ ਸਮਝਾਇਆ ਜੀ ਬਹੁਤ ਹੀ ਖੁਸ਼ੀ ਹੋਈ
@lakhroopsarpanch1526
@lakhroopsarpanch1526 3 жыл бұрын
ਸਤਿਨਾਮ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ 🤚🙏🏻🙏🏻🙏🏻🌹
@kuldipsingh-tu3xw
@kuldipsingh-tu3xw 3 жыл бұрын
🌷🌷🌹🌹🌹🌹⚘⚘⚘🌹⚘🌷🌼💐🌸🌷🌷🌷🌷⚘⚘⚘⚘🌸🌼💐🌹🌹🌹🌺🌺🌻💮🌸🌼💐🌷🌻🌻🌻💮🏵ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਹੈ ਧੰਨ ਹੈ ਧੰਨ ਹੈ 🌺🌹🌷⚘⚘⚘🌸🌼💐🌺🥀🥀🌹🌻🌸🌼💐🏵💮🥀🌺🥀🏵🌹💮⚘🌸🌸🌼🌷🌼💐⚘⚘⚘⚘🌻🌺🏵🥀🌹💮🥀🥀🥀🌹⚘⚘⚘⚘⚘🏵🏵💮🌸🌼💐🙏🏻🙏🏻🙏🏻🙏🏻🙏🏻
@parmatmasingh2438
@parmatmasingh2438 3 жыл бұрын
ਸਿੰਘ ਸਾਹਿਬ ਜੀ ਨਿਰਮਲ ਅਮੋਲਿਕ ਤੇ ਅਲੌਕਿਕ ਮਾਰਗ ਦਰਸਨ ਗੁਰਬਾਣੀ ਕੰਠ ਕਰਨ ਦਾ ਤਰੀਕਾ ਦਸਿਆ ਹੈ ਬਹੁਤ ਬਹੁਤ ਅਸੀਸਾਂ ਸਹਿਤ ਧੰਨਵਾਦ ਹੋਵੇ ਜੀ । 🙏 ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ ॥
@SukhwinderSingh-ji4pk
@SukhwinderSingh-ji4pk 3 жыл бұрын
ਵਾਹਿਗੁਰੂ ਜੀ🙏🏻🙏🏻🙏🏻🙏🏻🙏🏻
@kuldipsingh-tu3xw
@kuldipsingh-tu3xw 3 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਹੈ ਧੰਨ ਹੈ ਧੰਨ ਹੈ 🙏🏻🙏🏻🙏🏻
@Sunitarani-wp5kj
@Sunitarani-wp5kj 3 жыл бұрын
Waheguru ji 🙏🙏🙏 bohut hi vadia tareeka dasia ji bani nu kanth krn da
@harjitgodblessyoubajwa2676
@harjitgodblessyoubajwa2676 3 жыл бұрын
Waheguru ji waheguru ji waheguru ji waheguru ji waheguru ji waheguru ji
@SarbjeetKaur-fe7us
@SarbjeetKaur-fe7us 3 жыл бұрын
Waheguru g ka khalsa waheguru g ki fateh🙏 bhot bhot dhanvaad g parmatma nl judan de bhot vdiya vichaar sanjhe kite , dhyaan kive lgaiye ehi ni pta lgda c bhot bhot sukriya g hun jeevan safal hou g waheguru g nl jud k🙏🙏
@balwindermundi3146
@balwindermundi3146 3 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਹੈ ਜੀ ਧੰਨਵਾਦ
@princechahal5697
@princechahal5697 3 жыл бұрын
Waheguru ji
@amarjeetkaur3203
@amarjeetkaur3203 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🙏
@itsmetakshi2810
@itsmetakshi2810 3 жыл бұрын
waheguru ji
@rankp4367
@rankp4367 3 жыл бұрын
ਵਾਹਿਗੁਰੂ ਜੀ 🙏🙏🙏🙏
@jasbirka3859
@jasbirka3859 3 жыл бұрын
Waheguru ji k khalsa Vahiguru ji k fateh
@dhillondhillon8951
@dhillondhillon8951 3 жыл бұрын
Satnam ji waheguru ji 🙏🙏🙏
@ranjitkaur1738
@ranjitkaur1738 3 жыл бұрын
Bhut hi nice trika veer ji.... Weheguru ji
@hssingh1051
@hssingh1051 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurjindersingh600
@gurjindersingh600 Жыл бұрын
ਬਹੁਤ ਚੜਦ੍ਹੀਕਲਾ ਵਾਲ਼ੇ ਵੀਚਾਰ ਸਾਂਝੇ ਕੀਤੇ ਭਾਈ ਸਾਹਿਬ ਜੀ ਨੇਂ,, ਬਹੁਤ ਧੰਨਵਾਦ ਜੀਉ,,
@lovepreetkour4725
@lovepreetkour4725 3 жыл бұрын
Waheguru ji ka khalsa Waheguru ji ki fathe
@malkitkaur1466
@malkitkaur1466 Жыл бұрын
Waheguru ji ka khalsa Waheguru ji Ki fateh
@damanjakhar6046
@damanjakhar6046 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ 🙏🙏🙏🙏🙏
@baljeetkaur9738
@baljeetkaur9738 3 жыл бұрын
ਵਾਹਿਗੁਰੂ ਜੀ। ਬਿਲਕੁਲ ਸਹੀ ਕਿਹਾ ਵੀਰ ਜੀ ਨੇ
@balbirkaur4806
@balbirkaur4806 3 жыл бұрын
Waheguruji waheguruji🙏🏾🙏🏾🙏🏾🙏🏾🙏🏾
@sunnysinghsingh7002
@sunnysinghsingh7002 3 жыл бұрын
Waheguru ji v nice video
@satinderkaurshah4096
@satinderkaurshah4096 3 жыл бұрын
WAHAGURU JI
@SsBal-fc7hf
@SsBal-fc7hf 3 жыл бұрын
ਵਹੇਗੁਰੁ ਜਿ
@Sardargsgill7955
@Sardargsgill7955 3 жыл бұрын
waheguru ji🙏🙏🙏👍👍👍
@Narinderkaur0001
@Narinderkaur0001 3 жыл бұрын
Waheguru ji 🙏🙏🙏🙏🙏
@kakkasandhu8299
@kakkasandhu8299 3 жыл бұрын
Waheguru ji waheguru ji
@vassansingh60
@vassansingh60 3 жыл бұрын
ਵੱਸਣ ਸਿੰੰਘ ਵਾਹਿ ਗੁਰੂ ਜੀ
@amanmusic9960
@amanmusic9960 3 жыл бұрын
@@vassansingh60 kzbin.info/www/bejne/nGqzfYR7pNutj6M jrur srwan krna g asha lgy ta channel nu subscribe jrur krna g🙏
@sonymalhi695
@sonymalhi695 Жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਭਾਈ ਸਾਹਿਬ ਜੀ ਨੇ , ਮੰਨ ਵਿੱਚ ਸ਼ਰਧਾ ਹੋਵੇ ਵਾਹਿਗਰੂ ਜੀ ਵੀ ਕਿਰਪਾ ਕਰ ਦੇਂਦੇ ਨੇ ਜੀ, ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤
@bikeriderrock5209
@bikeriderrock5209 3 жыл бұрын
Waheguru
@sandeepsinghtiller8882
@sandeepsinghtiller8882 3 жыл бұрын
Waheguru ji 🙏🙏🌺🌺🌺🌹🌹🌹🌹🌹
@daljeetgrewal3028
@daljeetgrewal3028 3 жыл бұрын
Waheguruji waheguruji 🙏🙏
@harbanssingh8874
@harbanssingh8874 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਨਿਰਮਤਾ ਬੇਨਤੀ ਕੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਸਿਮਰਨ ਕਰਨਾਂ ਚਾਹੀਦਾ ਹੈ ਜਾਂ ਗੁਰੂ ਬਾਣੀ ਪੜਨੀ ਚਾਹੀਦਾ
@Gurnamsingh1977
@Gurnamsingh1977 3 жыл бұрын
ਵੀਰ ਜੀਓ, ਸਿਮਰਨ ਅਤੇ ਨਿਤਨੇਮ optional ਨਹੀਂ ਹਨ, ਕਿ ਸਿਮਰਨ ਕਰੀਏ ਜਾਂ ਨਿਤਨੇਮ ? ਸਿਮਰਨ ਅਤੇ ਨਿਤਨੇਮ ਦੋਨੋਂ ਇਕੋ ਜਿਹੀ ਮਹਾਨਤਾ ਰੱਖਦੇ ਹਨ। ਦੋਨੋਂ ਜ਼ਰੂਰੀ ਹਨ।
@Xingmaxx_x
@Xingmaxx_x 3 жыл бұрын
All.videos.very. ji
@reshamlali2546
@reshamlali2546 3 жыл бұрын
Wehaguru Ji ka Khalsa wehaguru Ji Ki fate
@parkashnandra3013
@parkashnandra3013 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🏼
@GurbanibsMusic
@GurbanibsMusic 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@satnamsingh-mx9du
@satnamsingh-mx9du 5 ай бұрын
Thanx veer ji waheguru AAP Ji nu tandurusti bhaksis karn ji
@kirtanacademy5255
@kirtanacademy5255 Жыл бұрын
Thank you veer ji🙏🏻Waheguru ji🙏
@kawaljeetkaur8359
@kawaljeetkaur8359 3 жыл бұрын
Sai.gal.aa.sukhmni.sahib.kiva.yaad.karia
@davinderkaurgill7203
@davinderkaurgill7203 3 жыл бұрын
Waheguruji Thanks Good information 🙏🏻
@sukhichana2514
@sukhichana2514 3 жыл бұрын
Sukhi waheguru ji
@kashmirsingh7924
@kashmirsingh7924 3 жыл бұрын
🙏ਬਹੁਤ ਵਧੀਆ ਬਾਬਾ ਜੀ 🙏🙏
@balwantsandhu8054
@balwantsandhu8054 3 жыл бұрын
w whaguru ji whaguru ji whaguru ji thanks thanks whaguru
@Fun_sisters-12
@Fun_sisters-12 3 жыл бұрын
Waheguru Ji 🙏🙏🙏🙏🙏Thank you 🙏🙏
@JaswinderSingh-fb3kn
@JaswinderSingh-fb3kn 3 жыл бұрын
Bhut vadia treeka dassya veer ji ne(rojana ek ek pangti yaad karn naal gurbani asani naal kanth ho jandi he)
@Rajindersingh-ti3ht
@Rajindersingh-ti3ht 3 жыл бұрын
Wahaguru ji
@jagjitsinghsuchu851
@jagjitsinghsuchu851 3 жыл бұрын
Very informative
@navjotdhaliwal3242
@navjotdhaliwal3242 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏
@kirpalsingh6287
@kirpalsingh6287 3 жыл бұрын
ਵੀਰ ਮੇਰਿਆ ਮਨ ਨੂੰ ਇਕਾਗਰ ਕਰਨ ਲਈ ਤਾ ਬਾਣੀ ਪੜਨੀ ਹੈ ਜੇ ਮਨ ਇਕਾਗਰ ਹੋ ਗਿਆ ਤਾ ਫਿਰ ਪਾਸ ਹੋ ਜਾਵੇਗਾ ਜਦੋਂ ਖਿਆਲ ਗਲਤ ਆਉਣ ਤਾ ਕਲ ਜੁੱਗ ਹੋਦਾ ਹੈ ਉਹ ਵੇਲਾ ਬਾਣੀ ਪੜਨ ਦਾ ਹੁਦਾ ਹੈ ਤਾਹੀ ਭਲਾ ਹੋ ਜਾਵੇਗਾ
@ronkirammazara
@ronkirammazara Жыл бұрын
❤Sat shri akal ji ❤🙏 ❤Bohat Bohat dhanwad ji ❤🙏
@ChakarGobindKe
@ChakarGobindKe 3 ай бұрын
ਜੇ ਆਪ ਜੀ ਆਪਣੇ ਸਿੱਖੀ ਜੀਵਨ ਨੂੰ ਹੋਰ ਚੜ੍ਹਦੀ ਕਲਾ ਵਿੱਚ ਲਿਆਉਣਾ ਚਾਹੁੰਦੇ ਹੋ, ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੀ ਵਾਲਿਆਂ ਦੀ ਜੀਵਨੀ ਉੱਪਰ ਲਿਖਤ ਪੁਸਤਕ 'ਸੇ ਕਿਨਹਿਆ' ਪੜ੍ਹ ਜਾਂ ਸੁਣ ਲਵੋ, ਆਪ ਜੀ ਨੂੰ ਦਸਾਂ ਪਾਤਸ਼ਾਹੀਆਂ ਨੇ ਦਰਸ਼ਨ ਦੀਦਾਰੇ ਦੇ ਨਿਹਾਲ ਕੀਤਾ ਹੈ 🙏🏻 ਬਹੁਤ ਸਹਿਜ ਅਵਸਥਾ ਦੇ ਗੁਰਸਿੱਖ ਸੰਤ 🙏🏻 ਜੀਵਨ ਜਿਉਣ ਦੀ ਨਵੀ ਸੇਧ ਮਿਲਦੀ ਹੈ| ਮੰਨ ਨੂੰ ਭੁੱਖ ਲੱਗਣ ਤੇ ਤੜਪ ਵਿੱਚ ਬਾਣੀ ਸਿਰਫ ਕੰਠ ਨਹੀਂ ਹੁੰਦੀ, ਸਗੋਂ ਰਸ ਵੀ ਬਣਦਾ ਹੈ ਅਤੇ ਅਸੀਂ ਗੁਰੂ ਦੀ ਮੇਹਰ ਨਾਲ ਗੁਰਬਾਣੀ ਅਨੁਸਾਰ ਜੀਵਨ ਵੀ ਬਤੀਤ ਕਰਦੇ ਹਾਂ!
@sikanderjitdhaliwal2078
@sikanderjitdhaliwal2078 9 ай бұрын
ਬਹੁਤ ਸਹੀ ਕਿਹਾ
@sarbjitdhillon4317
@sarbjitdhillon4317 3 жыл бұрын
Waheguru waheguru ji
@BalwinderKaur-nk9gy
@BalwinderKaur-nk9gy 3 жыл бұрын
Waheguru g kirpa karo
@harpreetamenkaur465
@harpreetamenkaur465 3 жыл бұрын
Waheguru g thanks g
@harwinderkaurhayer9002
@harwinderkaurhayer9002 3 жыл бұрын
Verry good
@balikhosa5619
@balikhosa5619 Жыл бұрын
Good.Thanks jee.Carry on.
@OnkarSingh-lq8ck
@OnkarSingh-lq8ck 3 жыл бұрын
🙏 🙏🙏🙏🙏 Shukaria 🙏
@avtarsingh5402
@avtarsingh5402 2 жыл бұрын
ਵਾਹਿਗੁਰੂ ਜੀ ਕਾ ਖਾਲਸਾ�ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਜਦੋ ਅਸੀ ਗੁਰੂ ਘਰ ਵਿਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹਾ ਤਾ ਨਵੇ ਇਨਸਾਨ ਸਾਹਿਬ ਦੀ ਸੇਵਾ ਕਰਨ ਦੇ ਅਰਦਾਸ ਕਿਸ ਤਰਾ ਦੀ ਕਰਨੀ ਚਾਹਦੀ ਹੈ ਉਸ ਸਮੇ ਅਰਦਾਸ ਕਿਸ ਤਰੀਕੇ ਨਾਲ ਕੀਤੀ ਜਾਵੇ ਮੇਹਰਬਾਨੀ ਹੋਵੇਗੀ
@sunitamanchanda4212
@sunitamanchanda4212 2 жыл бұрын
Weheguru ji
@user-hf8ie8yd3q
@user-hf8ie8yd3q 10 ай бұрын
❤❤❤ਵਾਹਿਗੁਰੂ ਜੀ ਬਹੁਤ ਵਧੀਆ ਲਗਾ ਜੀ 🙏🏻🙏🏻
@khalsadeshpunjab3680
@khalsadeshpunjab3680 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amanmusic9960
@amanmusic9960 3 жыл бұрын
Bhoot vdiaa Bhai sahib g 🙂🙏🙏🙏
@chankaur7446
@chankaur7446 Жыл бұрын
Waheguru ji ka khalsa waheguru ji ki fateh g 🙏🙏
@NarinderSingh-ge1ft
@NarinderSingh-ge1ft 3 жыл бұрын
Satnam Waheguru ji
@rajwinderkaur5259
@rajwinderkaur5259 3 жыл бұрын
Waheguru ji mehar karo ji sab te ji waheguru 🙏🙏🙏🙏🙏🙏🙏🙏🙏🙏 ji mehar karo ji sab te ji waheguru ji ka khalsa vaheguru ji ki fatih ji
@TarsemSingh-oo6bv
@TarsemSingh-oo6bv Жыл бұрын
Waheguru.waheguru.waheguru.waheguru.waheguru.ji
@rajsandhu7269
@rajsandhu7269 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@wahiguruji5581
@wahiguruji5581 3 жыл бұрын
bohat sona karaj nibha rahe ho tuci veer ji ""waheguru ji ka khalsa ,,waheguru ji ki fateh"".
@vipanpannu7647
@vipanpannu7647 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru g
@JarnailSingh-cl2hm
@JarnailSingh-cl2hm 3 жыл бұрын
ਵਾਹਿਗੁਰੂ ਵਾਹਿਗੁਰੂ ਜੀ, ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਅਤੇ ਸਹੀ ਸਮਝਾਇਆ ਹੈ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
@narinderkaur7175
@narinderkaur7175 3 жыл бұрын
Waheguru ji sab da bhalla kro ji 🙏🙏🙏🙏🙏waheguru ji sab te mehar kro ji
@SherSingh-mb2be
@SherSingh-mb2be 3 жыл бұрын
Very useful advise
@kanwaljitkaur1027
@kanwaljitkaur1027 3 жыл бұрын
🙏ਵਾਹਿਗੁਰੂ ਜੀ 🙏
@baljitjakhar9594
@baljitjakhar9594 3 жыл бұрын
ਧੰਨ ਭਾਗ ਜੀ!
@kulbirsingh-sh9uq
@kulbirsingh-sh9uq 3 жыл бұрын
ਵਾਹਿਗੁਰੂ
@Newdesigns13
@Newdesigns13 Жыл бұрын
Waheguru ji ❤❤❤❤❤❤🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙏🙏🙏🙏🙏🙏🙏
@kourharpreet376
@kourharpreet376 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
@p.s.sehgal3966
@p.s.sehgal3966 2 жыл бұрын
Thanks
@charanjitsinghmahal4489
@charanjitsinghmahal4489 2 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦਾਸ ਸਹਿਜ ਪਾਠ ਗੁਰਬਾਣੀ ਦਾ ਪਾਠ ਕਰਦਾ ਹੈ ਅਜੈ ਬਹੁਤ ਗਲਤੀਆਂ ਹੁੰਦੀਆਂ ਹਨ
@neetekour6753
@neetekour6753 2 жыл бұрын
Dhanywad veer ji
@kawaljeetkaur8359
@kawaljeetkaur8359 3 жыл бұрын
Wahaguru.ge.mahre.karo.sab.ta
@sukhmaniraj2354
@sukhmaniraj2354 3 жыл бұрын
Satnam WaheGuru🙏 . Very nice
@nehaniket6227
@nehaniket6227 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🙏 ਜਿਦਾਂ ਕੋਈ ਵੀ ਬੰਦਾ ਗੁਰੁਬਾਣੀ ਪੜਦਾ ਹੈ ਜਿਵੇਂ ਕਿ ਮੈਂ ਇਕੋ ਟਾਇਮ ਸ੍ਰੀ ਜਪੁਜੀ ਜੀ ਦੇ ਤਿਨ ਪਾਠ ਕਿਤੇ ਹੈ ਫਿਰ ਮੈਂ ਅਰਦਾਸ ਵਿੱਚ ਕਿ ਬੋਲਾਗਾ ਤੁਸੀਂ ਦਸੋ
@MandeepSingh-xc9hc
@MandeepSingh-xc9hc 3 жыл бұрын
ਹੈ ਗੁਰੂ ਨਾਨਕ ਆਪ ਜੀ ਦੇ ਬੱਚੇ ਜਾ ਬੱਚੀ ਨੇ 3 ਵਾਰ ਜਪੁਜੀ ਸਾਹਿਬ ਦਾ ਪਾਠ ਸੰਪੂਰਣ ਕਰ ਲਿਆ ਹੈ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਅੱਗੋ ਸੁੱਧ ਪਾਠ ਉਚਾਰਨ ਦੀ ਸੁਮੱਤ ਬੱਖਸਣੀ ਬਾਕੀ ਜੋ ਵੀ ਤੁਹਾਡੀ ਭਾਵਨਾ ਜੋ ਵੀ ਘਰ ਪਰਿਵਾਰ ਦੀ ਸੁੱਖ ਮੰਗਣੀ ਆ ਉਸ ਅਨੁਸਾਰ ਗੁਰੂ ਨਾਨਕ ਮਾਹਾਰਾਜ ਜੀ ਨੂੰ ਅਰਦਾਸ ਜੋਦੜੀ ਕਰੋ ਮਨ ਵਿੱਚ ਕੋਈ ਭੁਲੇਖਾ ਨਾ ਰੱਖੋ ਮਾਹਾਰਾਜ ਪਿਆਰ ਭਾਵਨਾ ਵੇਖਦੇ ਅਰਦਾਸ ਕਰਨ ਦਾ ਢੰਗ ਨਹੀਂ 🙏🙏
@Gurnamsingh1977
@Gurnamsingh1977 3 жыл бұрын
ਵੀਰ ਜੀਓ, ਪਾਠ ਵੱਧ ਤੋਂ ਵੱਧ ਕਰਨਾ ਭਲਾ ਹੈ, ਤੇ ਜੇ ਸਮਝੋ ਕਿ ਪਾਠ ਮੈਂ ਕੀਤਾ ਨਹੀਂ ਬਾਬੇ ਨਾਨਕ ਨੇ ਆਪਣੀ ਕਿਰਪਾ ਨਾਲ ਕਰਾਇਆ ਹੈ ਤਾਂ ਅਰਦਾਸ ਵੀ ਇਹੀ ਹੋਣੀ ਚਾਹੀਦੀ ਹੈ ਕਿ ਆਪ ਜੀ ਨੇ ਮਿਹਰ ਕਰਕੇ ਮੈਨੂੰ ਆਪਣਾ ਬੱਚਾ ਜਾਣ ਕੇ ਜਪੁਜੀ ਸਾਹਿਬ ਜੀ ਦੀ ਬਾਣੀ ਪੜ੍ਹਨ ਦੀ ਸੇਵਾ ਲਈ ਹੈ,,,,,,,,,
@Gurnamsingh1977
@Gurnamsingh1977 3 жыл бұрын
ਗਿਣਤੀਆਂ ਹੰਕਾਰ ਵਧਾਉਂਦੀਆਂ ਹਨ ਤੇ ਪਿਆਰ ਘਟਾਉਦੀਆਂ ਹਨ।
@tarunkaur702
@tarunkaur702 3 ай бұрын
🙏🙏
@SohanSingh-vd8hz
@SohanSingh-vd8hz 3 жыл бұрын
I FULLY AGREE With You
@bikersingh8634
@bikersingh8634 3 жыл бұрын
V good waheguru
@satyadevg
@satyadevg 3 жыл бұрын
🙏SatnaamSreeWaheguruji🙏
@JskhalsaTailor
@JskhalsaTailor 3 жыл бұрын
🙏🙏🙏🙏🙏
@JskhalsaTailor
@JskhalsaTailor 3 жыл бұрын
kzbin.info/door/AONNx-C20oJoAHe3ugNn3Q
@gurmitsingh6731
@gurmitsingh6731 3 жыл бұрын
ਲਾਭਦਾਇਕ ਵੀਡੀਓ। ਧੰਨਵਾਦ।
@LakhwinderSingh-zm8zy
@LakhwinderSingh-zm8zy 3 жыл бұрын
Bahut vadhia tarika dasya khalsa ji tusi,par concentration banauni bahut aukhi hai.Satgur aap hi kirpa kar ke karva len.
@jagirsingh9212
@jagirsingh9212 2 жыл бұрын
🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏 ਵੀਰ ਜੀ ਮੇਰਾ ਇੱਕ ਸਵਾਲ ਜਵਾਬ ਜਰੂਰ ਦੇਣਾ ਜੀ ਕੀ ਤਾਬਿਆ ਵਿੱਚ ਬੈਠਾ ਗਰਥੀ ਆਪਣੀ ਦਾੜੀ ਬੰਨ ਕੇ ਤਾਬਿਆ ਵਿੱਚ ਬੈਠ ਕੇ ਗੁਰੂ ਬਾਣੀ ਪੜ੍ਹਸਕਦੇ ਹੈ ਜੀ UP ਦੇ ਗੁਰੂ ਘਰਾ ਵਿੱਚ ਇਸ ਤਰਾਂ ਹੋ ਰਿਹਾ ਹੈ🙏🙏
@HarjinderHayer
@HarjinderHayer 10 ай бұрын
Just Give me my Money!
00:18
GL Show Russian
Рет қаралды 1000 М.
SCHOOLBOY. Последняя часть🤓
00:15
⚡️КАН АНДРЕЙ⚡️
Рет қаралды 16 МЛН
Just Give me my Money!
00:18
GL Show Russian
Рет қаралды 1000 М.