Joban Rutte Marna , Ki Puchhde O Haal Fakeeran Da , Thabba Ko Zulfan Waleya ਵਾਲਾ ਸ਼ਿਵ ਕੁਮਾਰ ਬਟਾਲਵੀ

  Рет қаралды 70,641

Punjabi Sahit

Punjabi Sahit

Күн бұрын

Пікірлер: 109
@BalwinderSingh-qx4lj
@BalwinderSingh-qx4lj Ай бұрын
ਅੱਜ ਅਸੀਂ ਜ਼ਿੰਦਗੀ ਸਮਾਜ ਦੇ ਹਰ ਪੱਖ ਦੇ ਦੁਨੀਆਂ ਭਰ ਚੋਂ ਜੋ ਮਹਾਨ ਲੇਖਕ ਦਾਰਸ਼ਨਿਕ ਦਾਨਸ਼ਵਰ ਗੁਰੂ ਭਗਤ ਸੂਰਵੀਰ ਸੁਧਾਰਕ ਦੇਖਦੇ ਹਾਂ ਉਨ੍ਹਾਂ ਨੂੰ ਸੀਸ ਝੁਕਾ ਕੇ ਸੇਧ ਲੈਂਦੇ ਹਾਂ। ਪਰ ਉਨ੍ਹਾਂ ਦੀ ਹਕੀਕੀ ਜ਼ਿੰਦਗੀ ਤੇ ਉਨ੍ਹਾਂ ਨਾਲ ਮੌਕੇ ਤੇ ਜੋਂ ਵਰਤਾਰਾ ਹੋਇਆ ਹੋਵੇਗਾ ਉਹ ਅਸੀਂ ਸ਼ਿਵ ਕੁਮਾਰ ਬਟਾਲਵੀ ਦੀ ਗੁਜਰੀ ਬੀਤੀ ਦੇਖਕੇ ਜਾਣ ਸਕਦੇ ਹਾਂ। ਅਸੀਂ ਦੁਨੀਆ ਦੀ ਇਕ ਮਹਾਨ ਸ਼ਖ਼ਸੀਅਤ ਦੇ ਚਸ਼ਮਦੀਦ ਗਵਾਹ ਤਾਂ ਹਾਂ ਹੀ। ਇਥੇ ਫੁਲ ਰੁਲ ਜਾਂਦੇ ਤੇ ਕੰਡਿਆਂ ਦੀ ਪੂਜਾ ਹੁੰਦੀ ਹੈ।
@user-jv2nl5uk1x
@user-jv2nl5uk1x 9 ай бұрын
ਸ਼ਿਵ ਇੱਕ ਸੰਪੂਰਣ ਇਨਸਾਨ ਸੀ ਅਤੇ ਹੈ ਸ਼ਿਵ ਦੀਆ ਕਵਿਤਾਵਾਂ ਵਿੱਚੋ ਕੀ ਪੁੱਛ ਦਿਉ ਹਾਲ ਫਕੀਰਾਂ ਦਾ ਦਿਲ ਨੂੰ ਟੁੰਬ ਜਾਂਦੀ ਹੈ ਇਹੋ ਜਿਹੇ ਕਵੀ ਬਾਰ ਬਾਰ ਨਹੀਂ ਪੈਦਾ ਹੁੰਦੇ 🙏🙏🙏🙏🙏
@baljitkaur5898
@baljitkaur5898 11 ай бұрын
ਆਪਣੀਆਂ ਰਚਨਾਵਾਂ ਰਾਹੀਂ ਸਦਾ ਜਿੰਦਾ ਰਹਿਣਗੇ ਸ਼ਿਵ।
@SarbjitSingh-fi1zu
@SarbjitSingh-fi1zu Ай бұрын
Bhout vidya jankari veer g thanks ਬਹੁਤ ਮਾੜੀ ਕੀਤੀ ਦੋਸਤਾ ਨੇ ਅੰਤ ਸਮੇ ਮਿਲ ਤਾ ਲੇਦੇ ਕਿਉਕਿ ਸਰਾਬ ਪੀਣ ਵਾਲਿਆ ਦੇ ਦੋਸਤ ਅਕਸਰ ਛੱਡ ਜਾਦੇ ਨੇ।
@Bhupi218
@Bhupi218 2 ай бұрын
ਦਾਰੂ ਵਾਲੇ ਯਾਰ ਦਾਰੂ ਤੱਕ ਹੀ ਹੁੰਦੇ ਨੇ।
@rajkamboj9206
@rajkamboj9206 11 ай бұрын
ਸ਼ਿਵ ਨੂੰ ਦਾਰੂ ਨੇ ਮਾਰਿਆ। ਓਹਦੀਆਂ ਰਚਨਾਵਾਂ ਬਹੁਤ ਵਧੀਆ ਸਨ।
@harryrod
@harryrod 11 ай бұрын
yaar main bilkul agree karda tohadi gall naal sharab hi kaaran si maot da par jehri cheejh andro khichdi bande nu te tangg kardi ohnu raaji karn vich sharaab ja koi vi nasha help karda oss time kyu ke neend chaonda hunda banda ke mainu kise treeke neend aaje . personal tajarbe cho gall dass reha .
@varundeep12
@varundeep12 10 ай бұрын
bahana hi hunda mot da …. bus bande ne marr jana hunda
@gurjivansing909
@gurjivansing909 10 ай бұрын
Nahi bai g shiv nu matlvi lokan ne mareya
@Rohit45279
@Rohit45279 9 ай бұрын
Taqdeer tan saadi saukan si tadbeeran sathon na na hoyian ...... Kde padhea si 1975 ch punjabi poetry ......ajj bi SHIV mere saahan vich jeonda hai ,.......kise sohni maa daa jaaya ....
@karajsingh3698
@karajsingh3698 Жыл бұрын
ਬਹੁਤ ਵਧੀਆ ਜਾਣਕਾਰੀ ਤੇ ਪੇਸ਼ਕਾਰੀ
@surindertiwana3231
@surindertiwana3231 6 күн бұрын
Well described. Fitte mooh aj he dostan da
@sehbazsingh2942
@sehbazsingh2942 11 ай бұрын
ਸ਼ਿਵ ਕੁਮਾਰ ਨੇ ਬੈਂਕ ਵਿਚ ਵੀ ਨੌਕਰੀ ਕੀਤੀ ਇਹ ਤਾਂ ਦੱਸਿਆ ਹੀ ਨਹੀਂ ਮੇਰੇ ਪਿਤਾ ਦੇ ਚੰਗੇ ਦੋਸਤ ਸੀ ਸਾਨੂੰ ਸਾਰਾ ਪਤਾ ਇਹਨਾਂ ਬਾਰੇ
@GagandeepSingh-dg2lm
@GagandeepSingh-dg2lm 10 ай бұрын
Kehde Bank ch ji
@ranakaler7604
@ranakaler7604 5 ай бұрын
ਵੀਰ ਜੀ ਤੁਸੀਂ ਦਸਿਆ ਕਿ ਸ਼ਿਵ ਮੇਰੇ ਪਿਤਾ ਜੀ ਦੇ ਦੋਸਤ ਸਨ, ਵੀਰ ਜੀ ਸ਼ਿਵ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਜੀ, ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,1,,2,,2024,
@Omer-mb6ku
@Omer-mb6ku 2 ай бұрын
Sir ji..kaddi muhlat Hove te ..do tin haraf kisey gal bare shiv ji di aithey v saanjhe kar laina. . Mehrbani 😃🙏
@sukhdevsingh1283
@sukhdevsingh1283 Ай бұрын
​❤❤@@ranakaler7604
@davinderrpanditt7089
@davinderrpanditt7089 Ай бұрын
Thanks for sharing bhaji ❤❤
@drkuldipsingh1400
@drkuldipsingh1400 2 ай бұрын
This happens usually with Grestest n Genius people like Shiv
@ranakaler7604
@ranakaler7604 5 ай бұрын
ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ 1,,2,,2024,
@kharbandasatish8755
@kharbandasatish8755 10 ай бұрын
ਸ਼ਿਵ ਨੂੰ ਰੱਬ ਵੱਲੋਂ ਸ਼ਾਇਰੀ ਦੀ ਦਾਤ ਮਿਲੀ ਹੋਈ ਸੀ
@muhammadtahir-pd6mz
@muhammadtahir-pd6mz 11 ай бұрын
Maa jad v shiv Kumar daay pakistani pind kolon langhda wa shiv di kavita yad aa jandi a bathi waliay cambay dee dareay perana daa paraga pun daay yaad aa janda hi
@amriknankamriteakhaidusarn3313
@amriknankamriteakhaidusarn3313 11 ай бұрын
Man bhar ayea shiv kumar btalvi de khani sun k ,yr yr kehn wale akhir ch dohka de jandy han,shiv lokan de mna ch hmesh jinda rhe ga
@DeepsinghDeepsingh-bo4ns
@DeepsinghDeepsingh-bo4ns 8 ай бұрын
ਬਿਰਹਾ ਤੂੰ ਸੁਲਤਾਨ, ਸਭ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਨੇ ਲਿਖਿਆ।
@prits4157
@prits4157 11 ай бұрын
Bhoute dunnia hundi matlab di ..... 😢😢 yarra bhouta yarr na banaia ker ..❤❤..marr ta sab na Jana....shiv ajj v jaunda lagda mannu ..
@surjittoor856
@surjittoor856 11 ай бұрын
During 61-63 I was studying in RN collegeNabha , where he too had allegedly studying less singing more , Heard Maye ni maye mein ikk Chhikra yaar yaar
@KamaljitKaur-np7wx
@KamaljitKaur-np7wx 11 ай бұрын
Waheguru ji kirpa kareo ji Both vadeya jankari te pashkari ❤
@travellerboy7010
@travellerboy7010 10 ай бұрын
ਕੁਦਰਤ ਸਦੀਆਂ ਚ ਪੈਦਾ ਕਰਦੀ ਆ ਇਹੋ ਜਿਹੇ ਫ਼ਨਕਾਰ ਕਿਸੇ ਸ਼ਾਇਰ ਨੇ ਇਹੋ ਜਿਹੇ ਸ਼ਖ਼ਸੀਅਤ ਲਈ ਕਿਹਾ वो लोग तुमने एक ही शोखी में खो दिए। पैदा किये थे चरख ने जो ख़ाक छानकर 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@GurpreetSingh-oo4vz
@GurpreetSingh-oo4vz 11 ай бұрын
What a wonderful personality
@ginderkaur6274
@ginderkaur6274 11 ай бұрын
Good personality
@manjitsinghdhanota6063
@manjitsinghdhanota6063 10 ай бұрын
ਬਹੁਤ ਸਾਰੇ ਇਸ ਦੁਨੀਆਂ ਦੇ ਬੰਦਿਆਂ ਦਾ ਲਿਖਿਆ ਤੇ ਰਿਕਾਰਡ ਹੋਇਆ ਸ਼ਿਵ ਕੁਮਾਰ ਦਾ ਹਾਲ ਜੀਵਨ ਤੇ ਰਹਿਣੀ ਬਹਿਣੀ ਵਾਰੇ ਸੁਣਿਆ। ਇਹ ਦੁਨੀਆਂ ਮਤਲਬ ਦੀ ਬੱਸ। ਉਹ ਲਿਖਾਰੀ ਗਾਇਕ ਵਧੀਆ ਹੈ ਸੀ। ਕਿਸੇ ਨੇ ਉਹਨੂੰ ਸ਼ੁਰੂ ਤੋਂ ਹੀ ਨਸ਼ੇ ਤੋਂ ਰੋਕਿਆ ਨਹੀਂ ਉਹ ਕੁਰਾਹੇ ਪੈਂਦਾ ਗਿਆ ਹਸ਼ਰ ਸਭ ਦੇ ਸਾਹਮਣੇ ਹੈ। ਜਿਵੇਂ ਅੱਜ ਨਿਕੰਮੇ ਲੋਕਾਂ ਦੇ ਨਸ਼ਿਆਂ ਦਾ ਇਕ ਆਪਣਾ ਦੌਰ ਹੈ ਅੰਤ ਮਾੜਾ ਹੈ :::::
@vikrantsingh1559
@vikrantsingh1559 11 ай бұрын
Shiv shiv hi c ohna varga kon hona 🙏🏼🙏🏼koi v nhi Syd Rabb nu ehi manjoor c.
@ranjeetsinghsandhu8635
@ranjeetsinghsandhu8635 10 ай бұрын
ਵਾਹਿਗੁਰੂ 😢😢😢😢
@Rohit45279
@Rohit45279 9 ай бұрын
Ehde naal da Sohna dildaar sabna da yaar Kaadh kdon fer mil jaave ohna sajna dildaaran da TAPDA seena Thaare Apmi OS DAMDAR awaaz naal .......SHIV BATALVI DILAN DA MEHRAM .....BY KALA CHANDAN
@baljitsingh7534
@baljitsingh7534 11 ай бұрын
Very nice information
@rajindersharma8445
@rajindersharma8445 7 ай бұрын
Great Punjabi writer Soul of Punjabi poetry
@jatindersingh1699
@jatindersingh1699 11 ай бұрын
bahut khoob kiya tusi
@sidhuanoop
@sidhuanoop 11 ай бұрын
Bahut vadhiya jankari sanjhi karn layi tehdilon bahut bahut dhanvad ji
@HarbansSingh-bf6ij
@HarbansSingh-bf6ij 11 ай бұрын
eho jahw jaaran nu ki karna aakhar kam na aaunh SHIV KOI NI BAN SAKDAVERY NICE VEER
@gurmeetchaudhary9403
@gurmeetchaudhary9403 11 ай бұрын
Very touching
@balwinderthind2650
@balwinderthind2650 10 ай бұрын
ਬਹੁਤ ਵਧੀਆ ਪੇਸ਼ਕਾਰੀ। 👍
@gopizirewala755
@gopizirewala755 8 ай бұрын
❤mere rabi usstad ne shiv Meri kl da khiyaal hai shiv Singer mai tikayo nhi ha Jive ustaad shiv ji keh gye Writer mai vo vikayo nhi hai
@satpalsingh6600
@satpalsingh6600 10 ай бұрын
Very nice explanation about Batalvi
@satindersingh4077
@satindersingh4077 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
@jatindersingh1699
@jatindersingh1699 11 ай бұрын
wa ji wa
@dogworld4931
@dogworld4931 11 ай бұрын
Lannti nay oh duniavi dost jirray okhay walay sath chhad gya Birhaa da Sultan ishqay haakiki da itrr jnaatay ferdoos Shiv Kumar Batalvi ❤🙏🌹🌹
@Omer-mb6ku
@Omer-mb6ku 2 ай бұрын
❤❤
@amanindersingh9182
@amanindersingh9182 10 ай бұрын
Gargi Saab, where were U at last moments of Batalvi.!
@avtarsinghsohi3373
@avtarsinghsohi3373 2 ай бұрын
Wow 😢😢
@rakeshkansra3846
@rakeshkansra3846 11 ай бұрын
Right said bro
@guneetjawanda7600
@guneetjawanda7600 11 ай бұрын
True
@gurpreetsingh-ig7jv
@gurpreetsingh-ig7jv 9 ай бұрын
Mai Patiala to ha, ena dildaar Insaan batle da hi ho sakda..
@manojbharti5962
@manojbharti5962 6 ай бұрын
True poet😢
@manojbharti5962
@manojbharti5962 6 ай бұрын
Kya baat he 😢
@ashokklair2629
@ashokklair2629 10 ай бұрын
ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ। ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।
@dilshauksinghbalbal5264
@dilshauksinghbalbal5264 10 ай бұрын
Right sir
@Omer-mb6ku
@Omer-mb6ku 2 ай бұрын
It could one of the more subtle reasons...but I think the people killed him...he wasn't meant for them...he was much too brittle much too sensitive..he was a poet at heart ..that's why he rose to such heights...Punjab has a long history of betraying friends.and not to say it hasn't produced great friendships..but still..its a cultural nuance ...his was not the first or last saga of being abandoned by the people he loved the most..sad indeed.
@GouravKumar-fq9wr
@GouravKumar-fq9wr 11 ай бұрын
Aj kal koi yar nhi sab yar passe de ne
@jatindersingh1699
@jatindersingh1699 11 ай бұрын
mai shiv de wife te beti nu miliyan se
@singhgidda1
@singhgidda1 10 ай бұрын
ਕਿਥੇ ਆ ਦੋਵੇਂ
@hiramusicacademymorinda9183
@hiramusicacademymorinda9183 10 ай бұрын
❤❤❤❤
@user-xo3sm5qg2i
@user-xo3sm5qg2i 10 ай бұрын
Moorkh bands si
@jeetasingh9510
@jeetasingh9510 11 ай бұрын
Nanak duniya kaisi hoyi Salik mit na rahya koi
@Prabh07447
@Prabh07447 10 ай бұрын
Geona bohut muskil hunda
@subhashmahajan5902
@subhashmahajan5902 2 ай бұрын
Virha ne ik naujawan nu shayer baniya per Sharab ne us nu khatam ker ditta. No doubt, he was a Sultan of Virha but he ruined his life.
@NirmalSingh-ys7wz
@NirmalSingh-ys7wz 10 ай бұрын
ਸ਼ਰਾਬ ਪੀਣ ਵਾਲੇ ਬੰਦੇ ਲੋਕਾਂ ਲੲੀ ਰੋਲ ਮਾਡਲ ਨਹੀ ਹੋ ਸਕਦੇ। ਸਾਡੇ ਮਹਾਨ ਕੁਰਬਾਨੀ ਵਾਲਿਅਾ ਨੂੰ ਸਕੂਲੀ ਸਿਲੇਬਸ ਚੋਂ ਬਾਹਰ ਕਰਕੇ ਨਛੇੜੀ ਦੀਅਾਂ ਲਿਖਤਾਂ ਨੂੰ ਮੋਹਰੀ ਕੀਤਾ ਗਿਅਾ। ਕੀ ਕਰਤਾਰ ਸਿੰਘ ਸਰਾਭੇ ਦੀਅਾਂ ਲਿਖਤਾ ਘਟੀਅਾ ਸਨ। ਕੀ ਬੀਬੀ ਦੁਰਗਾ ਭਾਬੀ ਦਾ ੲਿਤਿਹਾਸ ਮਾੜਾ ਹੈ। ਮੂਸੇ ਵਾਲਾ ਤਾਂ ਲਿਖਦੈ ਕਿ ਮਿਰਜ਼ੇ ਦਾ ਅਲੱਗ ਰੁਤਬਾ ਪਰ ਦੁੱਲੇ- ਜੱਗੇ-ਸੁੱਚੇ ਨੂੰ ਨਹੀੰ ਛੋਹ ਸਕਦਾ। ਵੈਲੀ ਬੰਦਾ ਕਰੇ ਨਾ ਜਨਾਨੀਬਾਜ਼ੀਅਾ ਪਰ ਅਾਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ।
@jatindersingh1699
@jatindersingh1699 11 ай бұрын
Punjabi University Patiala ch
@rameshkumar-tr2gj
@rameshkumar-tr2gj 2 ай бұрын
rnj lagda panjab de heere kisse wari wari khoh lye hon
@guneetjawanda7600
@guneetjawanda7600 2 ай бұрын
Yaara da year c
@rishikanwar7557
@rishikanwar7557 10 ай бұрын
Bhai bahut achi video hao 😢😢 par ye punjab k upar daag rhega k itne bade shayar ki birasat ko sambhal ni paya ...diaries jlaa di records delete kra dia 😢😢😢😢
@Omer-mb6ku
@Omer-mb6ku 2 ай бұрын
Punjab per daagh he hai aur he keya..ye sirf madari log hen..kea paar kea raar...ye ilaka he AISA he..Jo log 1000 saal sath Reh ker bhe ..jaate wakkt ikk dosre ke lakhon jii maar dye woh kea Lokai hogi??🙏Shiv ghareeb da Ki ban.na c ..Malak odhi rooh nu sakoon Davey.
@user-pl8oq1px3v
@user-pl8oq1px3v 11 ай бұрын
Artist should keep themself from people who want to spoil them n their Art. Yez zamaana na kisi ka hua hai na hi hoga. No.1 is always alone.
@jiwansinghazrot7567
@jiwansinghazrot7567 10 ай бұрын
Shorat nu sambhalan Bahut Aoukha hai.
@SurjeetSingh-pm3nf
@SurjeetSingh-pm3nf 10 ай бұрын
Shiv kumar punjabi da sardar hai...Frangi singh Asr. ...
@kewalpreet4607
@kewalpreet4607 11 ай бұрын
Matlavi.yar.se.sare
@JagdishSingh-mv7og
@JagdishSingh-mv7og 11 ай бұрын
ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਉਹ ਇੱਕ ਮਹਾਨ ਲੇਖਕ ਸੀ। ਤੁਹਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਵਿੱਚ ਬੁਨਿਆਦੀ ਚਰਿੱਤਰ ਦੀ ਵੀ ਘਾਟ ਸੀ, ਉਹ ਸ਼ਰਾਬੀ ਸੀ, ਸਿੱਖ ਧਰਮ ਨੇ ਇਸ ਤਰ੍ਹਾਂ ਦੇ ਕਰਮਾਂ ਦੀ ਨਿੰਦਾ ਕੀਤੀ ਹੈ। ਟੁੱਟੇ ਹੋਏ ਰਿਕਾਰਡ ਨੂੰ ਦੁਹਰਾਉਣਾ ਬੰਦ ਕਰੋ, ਉਹ ਆਪਣੀਆਂ ਬੁਰੀਆਂ ਆਦਤਾਂ ਕਾਰਨ ਮਰ ਗਿਆ ਹੈ.
@ashokklair2629
@ashokklair2629 10 ай бұрын
ਵਾਹ: ਜੱਜ ਸਿੰਘ ਜੀ! ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ। ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।
@JagdishSingh-mv7og
@JagdishSingh-mv7og 10 ай бұрын
@@ashokklair2629 ਵੀਰ ਜੀ, ਤੁਸੀਂ ਸਹੀ ਕਹਿ ਰਹੇ ਹੋ, ਪੰਜਾਬ ਅਤੇ ਪੰਜਾਬੀ ਮੁਸੀਬਤ ਵਿੱਚ ਹਨ ਕਿਉਂਕਿ ਇਹ ਅਖੌਤੀ ਆਗੂ ਸਿਰਫ ਅਧਰਮ ਅਤੇ ਅਸੂਰੀ ਵਿਚਾਰਾਂ ਨੂੰ ਉਤਸ਼ਾਹਤ ਕਰਦੇ ਹਨ। ਇਹ ਲੋਕ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਉਨ੍ਹਾਂ ਦੇ ਬਹੁਤ ਸਾਰੇ ਨਾਇਕਾਂ ਵਿੱਚ ਜੀਵਨ ਵਿੱਚ ਬੁਨਿਆਦੀ ਧਰਮੀ ਕਿਰਦਾਰਾਂ ਦੀ ਘਾਟ ਸੀ।
@satpalsingh127
@satpalsingh127 11 ай бұрын
Likhtan vicho navekli Likhat vala writer c afsoos
@pb-35
@pb-35 11 ай бұрын
😢shiv nu daru le betha
@janakrajbatwal6614
@janakrajbatwal6614 10 ай бұрын
Sade. Batala da si. Sano. Man. Karda. Ha
@rashpalsingh8767
@rashpalsingh8767 10 ай бұрын
ਪੰਜਾਬੀਆਂ ਦੀ ਬਦਕਿਸਮਤੀ ਇਹੋ ਹੈ ਕਿ ਸਾਡੀ ਨੌਜਵਾਨੀ ਨੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਛੱਡ ਕੇ ਨਸ਼ੇੜੀਆਂ,ਚੋਰ ਉਚੱਕਿਆਂ,ਗੰਦੇ ਆਚਰਨ ਵਾਲੇ ਮੁੰਡੇ ਕੁੜੀਆਂ ਹੀਰਾਂ ਰਾਂਝਿਆਂ ਨੂੰ ਆਪਣੇ ਰੋਲ ਮਾਡਲ ਬਣਾਇਆ। ਇਸੇ ਕਰ ਕੇ ਉਸਦੀ ਸਜ਼ਾ ਭੁਗਤ ਰਹੇ ਹਾਂ। ਸ਼ਿਵ ਕੁਮਾਰ ਬਤੌਰ ਕਵੀ ਬਹੁਤ ਚੰਗਾ ਹੈ ਪਰ ਮਾੜੀਆਂ ਆਦਤਾਂ ਕਰ ਕੇ ਸਿਹਤ ਦਾ ਧਿਆਨ ਨਹੀਂ ਰੱਖ ਸਕਿਆ।ਬੇ- ਵਕਤ ਚਲਾ ਗਿਆ।
@hardeepkumar3534
@hardeepkumar3534 7 ай бұрын
22 ji ki pata es duniya ne hi usnu nashe karan lyi majbur kita howe ! Baki panje ungliya ekko jihya nhi hundiya
@paramjitrayat6369
@paramjitrayat6369 10 ай бұрын
No comments
@atmabrar6719
@atmabrar6719 11 ай бұрын
It was his fault tobe drunk always though he was a great poet
@markgill7284
@markgill7284 10 ай бұрын
Piyali de yaar je kar Shiv nu shad gay ta fir aam loka nu kyo nahi shad sakde.
@krishnagarg3356
@krishnagarg3356 2 ай бұрын
Ki koi sambhal wala nahi si
@parkashbaweja4121
@parkashbaweja4121 11 ай бұрын
Hopeless life . Nothing inspiring to learn from a man like Shiv. A song like "Asan tan joban rute marna" should be discarded
@parkashbaweja4121
@parkashbaweja4121 11 ай бұрын
Nothing to learn from Shiv Baralvi's life. He was irresponsible prophet of doom His song "asan tan joban rute marna" does not inspire the youth. It has no place in life. It should be discarded. Instead it should be replaced by "asan tan har rute agey WADHNA, MEHNAT KARNI, PARIVAR te DESH di PARFULTA vich HISSA PAUNA" . sorry if some people don't like what I have said, but I stand by my words
@somparkash7851
@somparkash7851 11 ай бұрын
Thank you,Agree with you,my brother dyed with alcohol .
@sharmaji-ck4uy
@sharmaji-ck4uy 10 ай бұрын
Nasha. Koi vi hove. Banda. Da. End mout. Hi hai
@sharmaji-ck4uy
@sharmaji-ck4uy 10 ай бұрын
6 9 23. Mahajan h. Batala. Morning 9 vj
@Love_Affairs
@Love_Affairs 11 ай бұрын
Udta Punjab since 1960… 😂 next upcoming movie based on life or this man
@user-oy3wj7lh6r
@user-oy3wj7lh6r 6 ай бұрын
ਲੈ ਦੱਸ ਕੀ ਕਰੂ ਬੰਦਾ ਉਹ ਗੱਲ ਸਮਝ ਇਹ ਆਤਮ ਚਿੰਤਨ ਵਾਲਿਆਂ ਦੀ ਗੱਲ ਹੈ ਦੰਦ ਕੰਡਦਾ ਵੱਡਾ ਅੰਗਰੇਜ਼ ਬੇਸੱਮਝ 😂
@yogpaulsingh274
@yogpaulsingh274 10 ай бұрын
Tusi shiv shiv kare jande o,sab to ghatiya aadmi ,shayar ghat te aashiq jaida,rahi gall marn di,aaj 16 16 sall de bache nasha kar mar rahe aa,
@ER_Baba108
@ER_Baba108 11 ай бұрын
Sahi gal eh main v aap eh dukh handaya. Yaari dosti bohat jayda c . Bohat yaar c bhrava varge jinha nu bhraa bhraa kehnde te oh mainu. Yaara diya ladayia apne serr layia. Main aap ta gharo jayda paise wala nahi c . Par yaar dost sab paise wale. Jaddo kuch karan da time c ohda keeta ni lagda c apne yaar heige aa. Study +2 krke shad ti yaara krke. Main bohat intelligent c study cho 10 th ch top keeta c district jalandhar ch 2007 ch. Time beetda gya saare yaar set ho gye holi holi koyi bahar chal gya jinha diya shop c ohna business khol laye. Saade kol na business c na zameen. Middle class family cho c. Har yaar kehnda bhraa koyi ni bahar ja len de tera bhraa tanu sadna pehla ja ke. Par holi holi phn krno v hat gye. Aithe aunde mooh ghuma ke langde c. Jive main kujj mang kena ohna toh😢. Frr akal ayi ke kaka aithe matlav de ne yaar je kum aa ta bhraa nahi ta koyi kujj ni. Jinna kayi jail gya. Badnami khatti, dushmani mull layia kujj ni. Thodi mehnat krke kum sikheya computers it line da. Hun kum krda apna. Rabb ne bohat dimaag dita c use ni keeta ohdo yaar hi c sab kujj. Je ohdo koyi vadia study kr lenda hun nu 1 ya 2 lakh di job honi c kol. Main dekho veer g KZbin toh it da kum sikheya te app study krke kum sikheya. Mere kol koyi degree diploma ni. Par frr v thik thaak income ho jaandi. Par ek slaah jrur dinda ke yaari dosti ch blind na hovo. End ch life apne serr te hi katni peni. Jo tussi life ch study keeti ya sikheya us base te hi tuhadi value aa kise yaar dost ne ni rotti den auna ghar na ho koyi dinda kyunki har kise di apni life aa. Ek kahawat v dinda aithe kehnde zindagi ta apne paira te jee jandi aa hora te modeya te janaze chake jande aa. So bhai aithe aap hi krna pena. Baki batalavi ji v yaara dost nu hi sab kujj samajh baithe te end ch ikalle reh gye c.
@TilakRaj-pp1pg
@TilakRaj-pp1pg 10 ай бұрын
Veer ji shiv kumar di jivni bare video dekhda c.pr teri haddbiti pd k mere khud dimag ch ik tra di film bn k ghumman lg pyi.i agree with you brother.
@ER_Baba108
@ER_Baba108 10 ай бұрын
@@TilakRaj-pp1pg thik aa veer main har kise nu ehi salaah life ch app kujj jrur kro. kise te depend na raho. Thik aa yaari dosti v rakho par aap jrur settle hobo. Nahi ta bohat examples aa aithe jina apni life khraab kr layi. Baki dhanwaad veer tuhada tussi meri story samji. Sachi veer meri life de ehne qisse ne shayid poori book likh dava . Kyunki meri life toh kise nu sikhan nu mil sakda. Kis trah apniya galtiya naal hi assi apni life khraab kar baithde aa. Sanu v kise time family samjhondi c but samjhe ni. Jis trah mashi pathar chatt ke murdi aap hi akal aundi.
@TilakRaj-pp1pg
@TilakRaj-pp1pg 10 ай бұрын
Bhaji tuc city to khas ho ja pind to.apna number de skde ho.
@ER_Baba108
@ER_Baba108 10 ай бұрын
@@TilakRaj-pp1pg veer main jalandhar toh aa Rama mandi toh. Baki veer main number ni de sakda kyun veer tahanu pata social media te number share ho janda baki tahanu pata hi aa janta da .
@TilakRaj-pp1pg
@TilakRaj-pp1pg 10 ай бұрын
@@ER_Baba108 ok bhaji.awaz Punjab di da Lovepreet singh di awaz. Vich. PUNJAB ... title song suneo...mera likhea geet e...
@daljeetsingh3195
@daljeetsingh3195 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
Shiv Kumar Batalvi - Live Interview
8:52
Sukhdev Dhanjal
Рет қаралды 1,6 МЛН
Эффект Карбонаро и нестандартная коробка
01:00
История одного вокалиста
Рет қаралды 9 МЛН
Smart Sigma Kid #funny #sigma #comedy
00:26
CRAZY GREAPA
Рет қаралды 12 МЛН
Playing hide and seek with my dog 🐶
00:25
Zach King
Рет қаралды 32 МЛН
Loona (ਲੂਣਾ) Shiv kumar Batalvi | Manpreet Randhawa
24:21
Manpreet Randhawa
Рет қаралды 495 М.
Bhati Waliye - Asa Singh Mastana - Toronto (1980)
10:13
Mahal Entertainment
Рет қаралды 729 М.
Narinder Singh Kapoor Talking About Socrates | Sukrat Story | Best Punjabi Audiobooks | Punjabistan
20:42
Punjabistan ਪੰਜਾਬੀਸਤਾਨ پنجابستان
Рет қаралды 63 М.
Shiv Kumar Batalvi | Dr Kumar Vishwas | Rekhta
8:45
Kumar Vishwas
Рет қаралды 320 М.
Shiv Kumar Batalvi Da Kissa
6:47
Punjabi Sahit
Рет қаралды 6 М.
A Shiv Kumar Batalvi BBC Interview 1970 3 Years before his Death
11:57
TalatAfrozeToronto
Рет қаралды 300 М.