Jojo Dhulkotia Interview|Jojo Dhulkotia|Gangster Life|Mani Parvez|Kaint Punjabi

  Рет қаралды 769,225

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Jojo Dhulkotia Interview|Jojo Dhulkotia|Gangster Life|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 655
@kaintpunjabi
@kaintpunjabi 2 жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@gangboy2380
@gangboy2380 2 жыл бұрын
JoJo , ਵੀਰ ਜ਼ੋ ਪਹਿਲਾਂ ਹੋ ਗਿਆ ੳਸ ਨੂੰ ਛੱਡ ਕੇ ਤੁਸੀਂ ਅੱਗੇ ਵਧਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ,, ਰੋਮੀ ਜਲੰਧਰ ਤੋਂ
@gangboy2380
@gangboy2380 2 жыл бұрын
ਤੁਹਾਡੀ ਸੋਚ ਨੂੰ ਸਲਾਮ ਕਰਦੇ ਵੀਰ ਜੀ
@bgmitdmstatus112
@bgmitdmstatus112 2 жыл бұрын
ਬਾਈ ਜੀ ਚੰਗੇ ਬੰਦਿਆ ਦੀ interview ਲਿਆ ਕਰੋ
@gangboy2380
@gangboy2380 2 жыл бұрын
@@bgmitdmstatus112 ਵੀਰ ਜੀ ਜੇ ਕੋਈ ਬੁਰੀਆਂ ਛੱਡੇ ਤਾਂ ਚੰਗੀ ਗੱਲ ਹੈ
@gangboy2380
@gangboy2380 2 жыл бұрын
@@dragonwalker9832 ਕਿ ਰਹੇ ਗੇਆ ਵੀਰ ਜੀ ਪਰਮਾਤਮਾ ਸਭ ਦਾ ਭਲਾ ਕਰੇ ਵਾਹਿਗੁਰੂ ਜੀ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਬਹੁਤ ਸਹੀ ਗੱਲਾਂ ਕੀਤੀਆਂ ਵੀਰ ਦਲ ਦਲ ਚੋ ਵਾਪਸ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ🙏
@amarjitsinghvirkdangian905
@amarjitsinghvirkdangian905 2 жыл бұрын
ਬਹੁਤ ਹੀ ਵਧੀਆ ਵੀਰ ਬੁਰੇ ਕੰਮ ਛੱਡ ਕੇ ਸਹੀ ਰਸਤੇ ਵਿੱਚ ਆਉਣ ਲਈ,ਬਹੁਤ ਹੀ ਵਧੀਆ ਆਪ ਨੇ ਸੰਦੇਸ਼ ਦਿੱਤਾ ।ਧੰਨਵਾਦ ਜੀ ।
@MohanSingh-ps3mr
@MohanSingh-ps3mr 2 жыл бұрын
Oq Oq
@MohanSingh-ps3mr
@MohanSingh-ps3mr 2 жыл бұрын
ਕਕ
@MohanSingh-ps3mr
@MohanSingh-ps3mr 2 жыл бұрын
m
@charanjitkaur8404
@charanjitkaur8404 2 жыл бұрын
Km
@JagdevSingh-lw5dj
@JagdevSingh-lw5dj 2 жыл бұрын
ਸਹੀ ਗੱਲ ਬਹੁਤ ਨੋਜਵਾਨ ਸੁਧਰਨਗੇ ਏਦਾ ਦੇ ਇੰਟਰਵੀਊ ਲੇ ਕੇ ਆਊ , ਰਿਪੋਟਰ ਸੁਝਵਾਨ ਏ ਸਵਾਲ ਬੜੇ ਜੁੱਝੇ ਪੁੱਛਦਾ ਅਤੇ ਸਮਝਦਾਰੀ ਨਾਲ ਪੁੱਛਦਾ
@ਗਿੱਲਸਾਬ-ਭ9ਮ
@ਗਿੱਲਸਾਬ-ਭ9ਮ 2 жыл бұрын
ਸਭ ਕੁਝ ਗਵਾ ਕ ਅਕਲ ਅਈ ਤਾ ਕੀ ਅਈ ਪਰ ਚਲੋ ਆਪਣੀ ਗ਼ਲਤੀ ਤਾ ਮਨ ਰਿਹਾ ਬੰਦਾ ਬਹੁਤ ਕੁਝ ਸਿੱਖਣਾ ਚਾਇਦਾ ਸਾਨੂੰ ਇਸ ਇੰਟਰਵਿਊ ਤੋ ਕੀ ਪਹਿਲਾ ਈ ਸੁਧਰ ਜਾਵੋ ਨਈ ਤਾ ਏ ਵੀਰ ਵਾਂਗ ਰੋਵੋਗੇ 👍🏻
@nachhattarsingh592
@nachhattarsingh592 2 жыл бұрын
ਬੇਲੀਆ ਕੰਮ ਤਾਂ ਤੂੰ ਪੁੱਠੇ ਹੀ ਕੀਤੇ ਆ। ਪਰ ਯਾਰ ਜਿਹੜਾ ਅਖੀਰ ਵਿੱਚ ਲੋਕਾਂ ਨੂੰ ਸੁਨੇਹਾ ਦਿੱਤਾ ਇਹ ਸ਼ਲਾਘਾਯੋਗ ਹੈ।
@SandeepSingh-td5tr
@SandeepSingh-td5tr 2 жыл бұрын
ਵੀਰੇ ਬਹੁਤ ਵੱਡਾ ਹੌਸਲਾ ਕਰਕੇ ਸੱਚ ਬੋਲਣ ਦੀ ਹਿੰਮਤ ਕੀਤੀ Best of luck God bless u
@mysontyson627
@mysontyson627 2 жыл бұрын
ਕੋਈ ਸ਼ਕ਼ ਨਹੀਂ ਜਿਹਨੇ ਆਪਣੇਂ ਮਾਂ ਬਾਪ ਦੁਖੀ ਕਿਤੇ ਉਹ ਕਦੇ ਸੁਖ ਨਹੀਂ ਭੋਗ ਸਕਦੇ
@mannbajwa3193
@mannbajwa3193 2 жыл бұрын
ਬੜੀਆਂ ਵੱਡੀਆਂ ਗੱਲਾਂ ਕਰ ਗਿਆ ਵੀਰ ਤੂੰ ਦਿਲ ਖੋਲ ਕੇ , ਨਹੀਂ ਤਾਂ ਜਨਤਾਂ ਸੋਚ ਦੀ ਆ ਸਾਡੇ ਨਾਲ ਹੋਇਆ ਹੋਰਾਂ ਨਾਲ ਵੀ ਹੋਵੇ , ਬੜਾ ਜਿਗਰਾਂ ਚਾਹੀਦਾ ਸੱਚ ਬੋਲਣ ਨੂੰ ਉਹ ਵੀ ਕਿਸੇ ਮੁਕਾਮ ਤੇ ਜਾ ਕੇ 🙏🔥
@neelambalu8455
@neelambalu8455 2 жыл бұрын
ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ
@harpreetharpreet6746
@harpreetharpreet6746 2 жыл бұрын
ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਓਨੂੰ ਭੁਲਿਆ ਨੲੀ ਕਹਿੰਦੇ ਵੀਰੇ ਥੋਨੂੰ ਥੋਡੀ ਗ਼ਲਤੀ ਮਹਿਸੂਸ ਹੋੲੀ ਇਹ ਹੀ ਬਹੁਤ ਵੱਡੀ ਗੱਲ ਆ ਥੋਡੀ ਮੰਮੀ ਦੀ ਰੁਹ ਵੀ ਬਹੁਤ ਖੁਸ਼ ਹੁੰਦੀ ਹੋਣੀਂ ਵੀ ਮੇਰਾ ਪੁੱਤ ਸੁਧਰ ਗਿਆ ਇਸ ਕਰਕੇ ਆਪਣੇ ਆਪ ਨੂੰ ਦੋਸ਼ੀ ਨਾ ਠਹਿਰਾਉ ਬਾਕੀ ਖੂਸ਼ ਰਹੋਂ ਵੀਰੇ
@PUNJABITREND584
@PUNJABITREND584 2 жыл бұрын
ਕੋਈ ਨਾ ਭਰਾ ਜ਼ਿੰਦਗੀ ਵਿੱਚ ਚੰਗਾ ਮਾੜਾ ਟਾਈਮ ਆਉਦਾ ਰਹਿਦਾ। Waheguru thonu ਤਰੱਕੀ ਦੇਵੇ
@gangboy2380
@gangboy2380 2 жыл бұрын
ਜੋ ਤੂਸੀਂ ਪਹਿਲਾਂ ਕਿਤਾ ਉਸ ਨੂੰ ਪਿੱਛੇ ਛੱਡ ਕੇ ਬਸ ਜੋਜੋ ਵੀਰ ਅੱਗੇ ਵਧਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ
@sunilgujjargujjar6209
@sunilgujjargujjar6209 2 жыл бұрын
ਸਾਰੀਆਂ ਗੱਲਾਂ ਸਹੀ ਨੇ ਵੀਰ ਥੋੜਾ ਆਪਣਾ ਹੁਲੀਆ ਸੁਧਾਰੋ ਜੀ
@jaswinderjaswinderdeol2847
@jaswinderjaswinderdeol2847 2 жыл бұрын
Hulia mugla vala ha
@manindermani316
@manindermani316 2 жыл бұрын
Tu v apni boli sudar
@sawaransingh1948
@sawaransingh1948 2 жыл бұрын
ਬਹੁਤ ਵਧੀਆ ਕੰਮ ਕੀਤਾ ਵਾਪਸ ਮੁੜ ਕੇ ,ਸਹੀ ਗੱਲ ਆ ਵੀਰ ਮਾਤਾ ਪਿਤਾ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ, ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਬਖਸ਼ੇ
@KashmirSingh-zf1bv
@KashmirSingh-zf1bv 2 жыл бұрын
ਸਹੀ ਗੱਲ ਆ ਵੀਰ ਦੀ ਕਿਤਾਬ ਨੂੰ ਜਿਲਦ ਤੋ ਨਾ ਆਕੋਂ ਖੋਲ ਕੇ ਦੇਖੋ ਵਿੱਚ ਕੀ ਲਿਖਿਆ ਹੈ ਘੈਂਟ ਪੰਜਾਬੀ ਦੀ ਪੂਰੀ ਟੀਮ ਦਾ ਅਤੇ ਜੋਜੋ ਬਾਈ ਦਾ ਧੰਨਵਾਦ ਜੀ
@HarpreetSingh-ov6xn
@HarpreetSingh-ov6xn 2 жыл бұрын
ਬਾਈ ਜੀ ਕੁੜੀਆਂ ਦੇ ਪਿੱਛੇ ਜਾ ਤਾਂ ਗੈਂਗਸਟਰ ਬਣ ਜਾਂਦਾ ਜਾਂ ਨਛੇ ਵਿੱਚ ਜ਼ਿੰਦਗੀ ਤਬਾਹ ਹੋ ਜਾਂਦੇ ਵਾਹਿਗੁਰੂ ਜੀ ਵੀਰ ਨੂੰ ਹੋਰ ਤਰੱਕੀ ਬਾਕਛੀ ਜੋ ਚੰਗੇ ਕੰਮ ਲਈ ਆਈਆ
@Gurtejsingh-nl9xd
@Gurtejsingh-nl9xd 2 жыл бұрын
ਸੱਚ ਬਿਆਨ ਕੀਤਾ ਵੀਰ ਇਹੀ ਬਹੁਤ ਆ ਸਭ ਲਈ ਵਾਹਿਗੁਰੂ ਜੀ ਮੇਹਰ ਕਰਨ
@gurmeetkaur1141
@gurmeetkaur1141 2 жыл бұрын
ਭਰਾ ਮਾਂ ਬਾਪ ਨਹੀਂ ਰਹੇ ਉਹਨਾਂ ਦੀ ਉਮਰ ਦੇ ਬਜ਼ੁਰਗਾਂ ਨਾਲ ਦੁੱਖ-ਸੁੱਖ ਸਾਂਝੇ ਕਰੀਆ ਕਰ ਦਿਲ ਨੂੰ ਸਕੂਨ ਜ਼ਰੂਰ ਮਿਲੂਗਾ ਆਪਣੀ ਜ਼ਿੰਦਗੀ ਦੀ ਸਾਥਣ ਨੂੰ ਮਨਾਉਣ ਦੀ ਕੋਸ਼ਿਸ਼ ਕਰ
@singh__manjot3990
@singh__manjot3990 2 жыл бұрын
Right
@jasvirkaursingh2847
@jasvirkaursingh2847 2 жыл бұрын
@@singh__manjot3990 veere oh keh reha k os da veyah ho geya
@naveenchahal7291
@naveenchahal7291 2 жыл бұрын
@@jasvirkaursingh2847 hnji veer
@JashanSingh-oj9mw
@JashanSingh-oj9mw 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਭਰਾ ❤️😊🙏
@HarpreetSingh-ov6xn
@HarpreetSingh-ov6xn 2 жыл бұрын
ਸਲੂਟ ਆ ਵੀਰ ਜੀ ਸੋਨੂੰ ਜੋ ਕੀ ਕੁੜੀ ਦੇ ਮਾਪੇਆਂ ਦੀ ਇਜ਼ਤ ਦਾ ਸੋਚੇਆ 🙏🏼
@mr.sultan1507
@mr.sultan1507 2 жыл бұрын
🙏 Lakha sadhana bai to baad aaj is veer di interview sun k v bhut Galla sikhan nu milya aa ... 🙏 Bai di v vdya soch aa or shii msg diya loka nu , god blessed you bro ❤️
@SurjeetSingh-od4yb
@SurjeetSingh-od4yb 2 жыл бұрын
ਬਹੁਤ ਵਧੀਆ ਸੱਚ ਬੋਲ ਕੇ ਆਪੇ ਸਚਾਈ ਦਸੀਂ ਵਾਹਿਗੁਰੂ ਤੰਦਰੁਸਤੀ ਰੱਖਣ
@surinderSingh-xw7jm
@surinderSingh-xw7jm 2 жыл бұрын
Jo jo veer nu jithe tak m jandaa oh dil da gud bndaa.. hreik de kmm aun wala sazan aa.. rab ohnu tandrusti te khushi bakshey.. 🙏
@Gurfateh-hm8sr
@Gurfateh-hm8sr 2 жыл бұрын
Waheguru ji mehar kro sab te
@harmandeepkaurrollno1924
@harmandeepkaurrollno1924 2 жыл бұрын
ਮੈਨੂੰ ਵੀਰੇ ਦੀਆਂ ਗੱਲਾ ਸੁਣਕੇ ਬਹੁਤ ਰੌਣਾ ਆਇਆ, ਮੇਰਾ ਭਰਾ ਵੀ 28ਸਾਲਾ ਦਾ , ਮੰਡੀਰ ਨਾਲ ਰਲਿਆ ਵਿਆ ਨਾ ਕੋਈ ਕਮਕਾਰ ਕਰਦਾ, ਕਰਜਾ ਸਿਰ ਤੇ ਚੜਿਆ ਪਿਆ, ਨਾ ਮੇਰੇ ਮਾ ਬਾਪ ਨੂੰ ਬੁਲਾਉਂਦਾ ।ਮੇਰਾ ਡੈਡੀ ਕਮਕਾਰ ਕਰਕੇ ਗੁਜ਼ਾਰਾ ਚਲਾਉਦਾ।
@amanpreetkaur7267
@amanpreetkaur7267 2 жыл бұрын
Meri massi da beta v eve he karda
@harmandeepkaurrollno1924
@harmandeepkaurrollno1924 2 жыл бұрын
@Dalvir Singh ਬਹੁਤ ਵੀਡਿਉ ਦਿਖਾਈਆਂ ਵੀਰੇ ਉਹਨੂੰ ਸਮਝ ਨੀ ਆਉਦੀ
@badalsinghghumann8766
@badalsinghghumann8766 2 жыл бұрын
ਕਿਹੜਾ ਪਿੰਡ ਆ ਜੀ ਸੋਡਾ
@amanpreetkaur7267
@amanpreetkaur7267 2 жыл бұрын
@Dalvir Singh hji mi send v kete aa te gall krke v samjaya a
@geetkondal1004
@geetkondal1004 2 жыл бұрын
O yr kro shitr prade
@jagseersingh9052
@jagseersingh9052 2 жыл бұрын
ਬੋਲੀ ਬਹੁਤ ਸੋਹਣੀ ਆ ਵੀਰੇ ਤੇਰੀ 👍
@RajanKumar-up8ih
@RajanKumar-up8ih 2 жыл бұрын
Veer nu salute hai.. Bhut jigra chahida sach boln lyi Or bhut vdiya siksha diti h veer ne juth nu 👍
@kaurjatti2585
@kaurjatti2585 2 жыл бұрын
Waheguru ji 🙏🏽🙏🏽
@HarpreetKaur-zb4bw
@HarpreetKaur-zb4bw 2 жыл бұрын
Bilkul sach bolde ne veer ji ਅੱਗੇ veer Di zindagi badhiya ਲਘੇ God bless u
@navjotsinghjosan7892
@navjotsinghjosan7892 2 жыл бұрын
Hji bulkul ryt g sachi gal tudi g
@cutedogsweety1118
@cutedogsweety1118 2 жыл бұрын
ਮਾਂ ਬਾਪ ਰੱਬ ਦਾ ਰੂਪ ਹੁੰਦੇ ਆ ਉਹਨਾਂ ਦਾ ਦਿਲ ਕਦੀਂ ਨਾਂ ਦਿਖਾਉ ਜਿਸਨੇ ਵੀ ਦੁਖਾਇਆ ਕਦੀਂ ਸੁਖ ਨਹੀਂ ਪਾਈਆਂ ਆਪਣਾਂ
@kirandeepbadhan8433
@kirandeepbadhan8433 2 жыл бұрын
Jojo ji.. main vese eh interview dekh k bhut khushi hoi k tusi burre kam shad dite.. and rhi gall mumma da dil dukhon di.. te oh tuhade nalon kse v gusse ni honge..maawan kde bacheya nu badduawa ni dindia bacha chahe jina mrzi maada kre.. ikk hor gall bhut vdia tuhadi k tusi har kudi di respect krde ho..te tuhada pyar v pak pavitar c.. baki te halaat hunde ne time nal badal jande sab kuj..but tusi ikk perfect partner bann skde ho.. tuhadi soch bhut bdia hai.. harr banda da past hunda kise da changa hunda kise da maada.. pr banda present ch kiwe da istoh judge krn ch believe krdi main.. time nal banda sayana hojanda.. God bless you🙌🙌
@vip-rq9uq
@vip-rq9uq 2 жыл бұрын
Sahi gal bbilkul present vich dekhna chida k bnda kive da
@AmritSingh-tn9xr
@AmritSingh-tn9xr 2 жыл бұрын
Waheguru ji chardi kla vh Rakhe 🙏
@deepkanech7318
@deepkanech7318 2 жыл бұрын
ਬਾਈ ਜੀ ਆ ਵੀਡੀਉ ਦੇਖਕੇ ਬਹੁਤ ਕੁਝ ਸਿੱਖਣ ਲੲੀ ਮਿਲੀਆ ਮੈਨੂੰ ਮੇਰੀ ਉਮਰ 16 ਸਾਲ ਆ ਤੇ ਮੈ ਵੀ ਮੰਨ ਕਰਦਾ ਸੀ ਵੀ ਮੈ ਬਦਮਾਸੀ ਕਰਾ ਪਰ ਨਹੀ ਹੁਣ ਨੀ ਪਹਿਲਾ ਮੈ ਆਪਣੇ ਘਰਦੇਆ ਦੀ ਗੱਲ ਨੀ ਸੁਣਦਾ ਸੀ ਪਰ ਹੁਣ ਮੈ ਘਰਦੇ ਦੀ ਗੱਲ ਮੰਨਣ ਲੱਗ ਗਿਆ ਮੇਰਾ ਵੀ ਸੋਕ ਆ ਮੈ ਅਐਕਟੀਗ ਕਰਾ ਮੈਨੂੰ ਆ ਵੀਡੀਉ ਦੇਖ ਕੇ ਬਹੁਤ ਵਧੀਆ ਲੱਗਿਆ
@shark3head717
@shark3head717 2 жыл бұрын
Bilkul bs fukre kmm aa bai🙏🏼
@JasbirSingh-mc6wq
@JasbirSingh-mc6wq Жыл бұрын
Bahut sohni interview bahut kuj sikhn nu milya dhan dhan Shri guru Ramdas ji 🙏🙏sabb nu sumatt baksho
@harmandeepkaurrollno1924
@harmandeepkaurrollno1924 2 жыл бұрын
ਮੇਰੀ ਮਾਂ ਵੀ ਬਹੁਤ ਤੜਫਦੀ ਆ, ਮੇਰੀ ਮਾ ਸਰੀਰ ਪੱਖੋ ਬਹੁਤ ਕਮਜੋਰ ਹੋਗੀ ਮੇਰੇ ਭਰਾ ਕਰਕੇ ।ਬਹੁਤ ਸਮਝਾਇਆ ਅਸੀ ਸਾਰਿਆਂ ਨੇ ਪਰ ਉਹਦੇ ਤੇ ਅਸਰ ਨੀ ਹੁੰਦਾ ।
@dharwindersandhu1654
@dharwindersandhu1654 2 жыл бұрын
Harmandeep ji ma v simple jihava meri maa v bahut dukhi rehndi va kamm kar ma v koi nhi karda
@harmandeepkaurrollno1924
@harmandeepkaurrollno1924 2 жыл бұрын
@@dharwindersandhu1654 ਕਿਉਂ ਵੀਰੇ
@ਦੇਸ਼ਮੇਰਾਪੰਜਾਬ-ਡ4ਥ
@ਦੇਸ਼ਮੇਰਾਪੰਜਾਬ-ਡ4ਥ 2 жыл бұрын
ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ,,,ਸਮਝ ਜੋ ਵਿਹਲੜੋ
@dharwindersandhu1654
@dharwindersandhu1654 2 жыл бұрын
Bs dill e nii karda kamm karn nu koi wife v badi gusse hundi mnu maa vakhri tension vich
@ਦੇਸ਼ਮੇਰਾਪੰਜਾਬ-ਡ4ਥ
@ਦੇਸ਼ਮੇਰਾਪੰਜਾਬ-ਡ4ਥ 2 жыл бұрын
@@dharwindersandhu1654 ਜਦ ਕੰਮ ਕਰੋਗੇ ਤਾਂ ਆਪੇ ਮਨ ਕਰੂਗਾ ਕੰਮ ਕਰਨ ਨੂੰ ਸਰੀਰ ਨੂੰ ਜਿਸ ਤਰ੍ਹਾਂ ਮਰਜ਼ੀ ਦਾ ਬਣਾਲੋਂ ਵੀਰ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਆਦਤ ਪਾਓ ਮੇਰਾ ਵੀਰ ਕੰਮ ਕਰਨ ਦੀ , ਧੰਨਵਾਦ
@harjindersidhu9983
@harjindersidhu9983 Жыл бұрын
ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਵੇਲੇ ਦੀ ਨਿਮਾਜ਼ ਤੇ ਕਵੇਲੇ ਦੀਆਂ ਟੱਕਰਾਂ,,,,,ਵੀਰ ਨੇ ਸਭ ਕੁਝ ਗਵਾ ਕੇ ਸਬਕ ਲਿਆ,,,, ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ 🙏🙏
@funnylevelup2750
@funnylevelup2750 Жыл бұрын
ਕਿੱਡਾ ਪੱਥਰ ਦਿਲ ਸੀ ਬਾਈ ਦਾ ਆਪਾਂ ਤਾਂ ਮਾਂ ਨੂੰ ਦੇਖੇ ਬਿਨਾ ਚੈਨ ਨੀ ਮਿਲ਼ਦਾ ਚਲੋ ਬਈ ਹੁਣ ਅੱਗੇ ਦੀ ਜ਼ਿੰਦਗੀ ਵਦੀਆ ਢੰਗ ਨਾਲ ਜੀਉ ਹੁਣ
@mandeepuppal4476
@mandeepuppal4476 2 жыл бұрын
Ma veer nu dekhyeaa veer bahut down to earth aaa kio veer aam he ahemadhgarh hunda bahut gaint bnda veera
@singhamarjeet1995
@singhamarjeet1995 2 жыл бұрын
Waheguru charhdi kla ch rakhe veer nu
@RaviSingh-cd5vp
@RaviSingh-cd5vp 2 жыл бұрын
Koi ni veer tusi maada kam chadta boht vadiya kitta chalo maa taa hun chali gayi par hun tusi maada kam chad ke changi zindgi gee reho oh dekh maa di rooh nu skoon mil gya hona chal veere waheguru thonu chardi kla ch rakhe
@abhijohal6342
@abhijohal6342 2 жыл бұрын
Waheguru ji mehar kreo🙏 sarbat da bhala kreo🙏
@kszone7503
@kszone7503 2 жыл бұрын
Vdiya jojo bhut chngi gal aa edha rah te yaad rkh insaniyat chngha bura sabh. Luv u brother koi na sabh ore he aa tere kol aise b mata ji b. Hun khush rkhe veer oh dekh rahe hone maa jithe b hone khush rkhe hun. Keep it up☝️ bro milde aa kise din waheguru mehar kre
@Harmansingh-qz8od
@Harmansingh-qz8od Жыл бұрын
ਬਹੁਤ ਨਾਮ ਚਲਦਾ ਸੀ ਜੋਜੋ ਦਾ ਆਪਣੇ ਟਾਈਮ ਵਿੱਚ
@idhub6263
@idhub6263 2 жыл бұрын
waheguru ji sab te mehar kro 🙏
@amanuppal637
@amanuppal637 2 жыл бұрын
waheguru ji
@lovelylovely9483
@lovelylovely9483 2 жыл бұрын
Dear jo jo.. punjab stands for your blessed life.please help poor nd punjab loves you.. May God protect you
@mr.mrs.sekhon8695
@mr.mrs.sekhon8695 2 жыл бұрын
Don't worry JoJo brother I stand with you 👍🙏
@JagtarSingh-nj5rn
@JagtarSingh-nj5rn 2 жыл бұрын
ਵੀਰ ਨੇ ਆਪਣੀ ਸਚਾਈ ‌ ਦੱਸੀ ਆਪਣੀ ਮਾਂ ਨੂੰ ਆਕੜ ਵਿਚ ਅਠਾਰਾਂ ਸਾਲ ਨੀ ਬੋਲਿਆ ਬਦਮਾਸੀ‌ ਕੀਤੀ ਪੂੱਠੇ ਕੰਮ ਕੀਤੇ ਨੇ ਆਖਰ‌ ਨੂੰ ਕਿਹਾ ਮਾੜੇ ਕੰਮ ਵਿਚ ਨਾ ਪੂਆ
@avtardhaliwal5370
@avtardhaliwal5370 2 жыл бұрын
ਮਾਤਾ-ਪਿਤਾ ਵਾਲੀਆ ਗੱਲਾਂ ਜਮਾਂ ਸਹੀ ਨੇ ਵੀਰ ਦੀਆ
@onkarsingh4480
@onkarsingh4480 2 жыл бұрын
ਵਾਹਿਗੁਰੂ ਮੇਹਰ ਕਰੇ ਵੀਰ ਤੇ
@artisetia6874
@artisetia6874 2 жыл бұрын
Waheguru tuhanu kamyabi deve..God bless
@harmanmanu7906
@harmanmanu7906 2 жыл бұрын
Sach vi koi koi bol sakda. Waheguru mehar karan 🙏💕💖🙏
@Pubglovers1vs4
@Pubglovers1vs4 Жыл бұрын
Waheguru bhout Vdia Sneya Dita Veere bhout lod aah Apne Nwe youth nu eh gallan te vichr krn di ... ❤️
@gurpreetkaurbrar3243
@gurpreetkaurbrar3243 2 жыл бұрын
Jojo bhut vadia insan a .menu pta es bera .mera nal otha khda jitha mera apna nai khad sakda c.love you veer.khus reh hemasha.
@mrrashpalsinghdhaliwal7466
@mrrashpalsinghdhaliwal7466 2 жыл бұрын
Vrr gg tuhanu waheguru hmesa chardi kalla ch rakhan gg 🙏❤️
@jasbeerkaur5006
@jasbeerkaur5006 2 жыл бұрын
ਗੁਡ ਵੀਰ ਜੀ ਮਾਤਾ ਬਾਰੇ ਚੰਗਾ ਸਨੇਹਾ
@KaranKumar-re3hh
@KaranKumar-re3hh 2 жыл бұрын
Love'you bro bhot vadya ms ditta rab thunu labhi Umar baksha god bless you
@JoginderSingh-sn1ko
@JoginderSingh-sn1ko 2 жыл бұрын
ਵੀਰ ਜੀ ਇੰਨਾਂ ਗੱਲਾਂ ਦਾ ਬਾਅਦ ਵਿੱਚ ਪਤਾ ਲੱਗਦਾ
@__its_Sardar_Ji__
@__its_Sardar_Ji__ 2 жыл бұрын
Waheguru ji mehar Karan veer ta bai sikhi Da suvruup chh aa jayo
@ramanjeetsingh79
@ramanjeetsingh79 2 жыл бұрын
Shi gal aa veer par aj kal de gundey bus apni fukri tohar dikhaaun lyi ik toh ik jurm kri jaandey, Mai taan ardaas krda waheguru sab da bhlaa kar kisey da ghar na ujdey bus.
@RAJESHKUMAR-bs3vo
@RAJESHKUMAR-bs3vo 2 жыл бұрын
Sat Shree Akal Bai G Bohut Such Hai Tuhade Vich Galtian Ta Rub Maff Kardu Par Jhooth Nu Ta Rub V Nhi Maf Karda Tusi Hare Nhi Tusi Ta Jitte Ho Such di Hamesha Jitt Hundi Hai GOD bless you
@jarmankamokia5337
@jarmankamokia5337 2 жыл бұрын
Waheguru ji mehr karn
@AvtarSingh-gu4dy
@AvtarSingh-gu4dy 2 жыл бұрын
Jug jug jiyo and best wishes for you
@deeprataindia1170
@deeprataindia1170 2 жыл бұрын
ਛੋਟੇ ਵੀਰ ਜੀ ਬਹੁਤ ਵਧੀਆ ਕੀਤਾ ਵਾਪਿਸ ਮੁੜਕੇ ਨਹੀਂ ਤਾਂ ਅੰਤ ਹੀ ਹੁੰਦਾ ਇਸ line ਵਿੱਚ।ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ। ,,Ballu ਰਟੈਂਡਾ,,
@jaswinderbrar2318
@jaswinderbrar2318 2 жыл бұрын
ਬਹੁਤ ਸੋਹਣਾ ਬਦਲਾ❤️🙏🏻
@rajindersinghmalhirajinder4204
@rajindersinghmalhirajinder4204 2 жыл бұрын
waheguru na mehar kari as veer ta par maa di yaad end tak Rehogi
@virdi.47
@virdi.47 2 жыл бұрын
Kalli kalli gal emotionaly aa 22di 🥀
@AmandeepKaur-eh5tt
@AmandeepKaur-eh5tt 2 жыл бұрын
Veer ji bahut badhy massage dita 👍👍👍👍👍
@Rohit-uo1gt
@Rohit-uo1gt 2 жыл бұрын
Rabb sokh rkhe veere bhut vdia kita eda de kam shd te 🙏🙏
@varindersohivarindersohi4342
@varindersohivarindersohi4342 2 жыл бұрын
Waheguru g 🙏🙏😭😭
@Jattzgaming283
@Jattzgaming283 2 жыл бұрын
Heart touching
@simirandhawa9064
@simirandhawa9064 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@simratkaur4298
@simratkaur4298 2 жыл бұрын
Waheguru Ji aina dard ....
@Crowon_gaming-g4p
@Crowon_gaming-g4p 2 жыл бұрын
💯 ਇਕ ਗੱਲ🤔 ਨੋਟ ਕਰਨ ਵਾਲੀ ਆ 22 di ਅੱਜ ਦੇ ਟਾਈਮ ਚ ਜੇ ਬੰਦਾ😔 ਆਪਣੀ ਹੱਡ ਬੀਤੀ ਦਸਦਾ ਤਾ ਚਿੱਟਾ 💉💊 ਜਾ ਹੋਰ ਕੋਈ ANY,,,,, ਨਸ਼ੇ ਦੀ ਦਲਦਲ ਵਿੱਚ fasn da karn dasda par ਇਹ 22 ਵਿਚਾਰਾ ਬਦਮਾਸੀ ਦੀ ਦਲਦਲ ਵਿੱਚ ਫਸ ਗਿਆ ।। y ਤੇਰੀਆ ਗਲਾ ਸੁਣਕੇ ਸਚੀ ਮਨ ਪਾਵਕ ਹੋ ਗਿਆ ਵੀਰੇ ਮੈਂ v ese ਦਲਦਲ ਦਾ ਸ਼ਿਕਾਰ ਆ ਬੱਸ ਫਰਕ ਏਨਾ y ਵੀ ਤੂੰ ਬਦਮਾਸੀ ਚ ਤੇ ਮੈਂ ਡਰੱਗ ਚਿੱਟੇ💉 ਦੀ ਸੰਗਤ ਦਾ ਸ਼ਿਕਾਰ ਹੋਇਆ ਹੁਣ ਵਰੇ ਬੱਸ ਇਕ ਦਿਲ♥️ ਧੜਕਦਾ body onj ta ik ਪਾਣੀ ਦਾ ਗਲਾਸ v nhi chk ਸਕਦਾ 30 year meri ਉਮਰ a vre te 9year ho gye mnu drug lende nu kehn ala ta bde aram nal keh denda chd de pra ki rkeya es ch ਪਰ ਜਿਸ ਤੇ ਬੀਤ ਦੀ ਉਸ ਨੂੰ ਪਤਾ ਹੁੰਦਾ ਹੁਣ ਪਿੱਛੇ ਨੀ ਮੁੜਿਆ ਜਾ ਰਿਹਾ ਸਮਾ ਹਥੋ ਨਿਕਲ ਗਿਆ vre ਹੁਣ ਸਾਲੀ ਮੁਜਬੂਰੀ ਹੋ ਗਈ ।। ਲੈਣ ਦੀ sorry vre jyda sma le gya kise paso help di koi umed ni desdi chdn di ਕੋਸ਼ਿਸ਼ ਕਰਦਾ ਪਰ ਨਹੀਂ 5 __ 6 ਜੇਲ v ja aya vre cuthe ਪਰਚੇ ਪਏ (nabha_patiala_Ludhiana )ਤਾ v nhi ਛੱਡ ਨੀ ਹੁੰਦਾ ਉੱਥੇ jke ta hor v sehh ਮਿਲਦੀ ਆ ਹੁਣ ਤਾਂ ਵੀਰੇ 😔 ਜੇ ਇਕ ਟਾਈਮ⌚ ਨਹੀਂ v ਲੈਂਦਾ💉 ਸੋਚਦਾ ਵੀ hun ni inject luna (pehla 4 sal ਸਿਲਵਰ paper te peta) ਤਾ ਫੇਰ ਘਰ ਦਿਆ ਤੋਂ ਤੜਫਦਾ ਨਹੀਂ ਦੇਕਿਆ ਜਾਂਦਾ O app hii ਕਹਿਣ ਲਗ ਜਾਂਦੇ ਨੇ ਪੁੱਤ ਅੱਜ ਲਾਲਾ ਪੁੱਤ ਕਲ ਤੋਂ chd di ਐਵੀ ਕੁਝ ਹੋ ਨਾ ਜਾਵੇ ਕੀਤੇ ਦੌਰਾ hii na pe jave tenu ਪਰ ਸਾਲੀ ਮਾੜੀ ਕਿਸਮਤ ਉਹ ਸਲੀ ਕਲ ਆਉਣ ਚ ਹੀ ਨਹੀਂ ਆਉਂਦੀ ਜਿਸ ਦਿਨ 9 ਸਾਲਾਂ ਚ ਪਿਤਾ ਨਾ ਹੋਵੇ,,, ਫਿਟ ਲਾਣਤਾ ਨੇ ਐਸੀ ਜ਼ਿੰਦਗੀ ਤੇ "rabbb 🙏 ਕਿਸੇ ਦੁਸ਼ਮਣ ਨੂੰ ਵੀ ਨਾ ਲਾਵੇ ਇਸ ਪੇੜੇ ਨਸ਼ੇ ਤੇ।। ਕਿਸੇ ਦੀ story ਸੁਣਕੇ ਆਪਣੇ ਦਿਨ ਜਦ ਆ ਜਾਂਦੇ ਨੇ ਇਕ ਟਾਈਮ c ਸਿਗਰੇਟ🚬 ਦਾ ਤੁਆ v bardash ni hunda c । ਪਰ bhad ਚ ESA time aya ki ਚਿਪਕਲੀ diya ਪੁੰਛਾ tak nhi chdiya,,,,,, osdi v smoke kar lende ccc,, ਜਿੱਥੇ ਤੱਕ "Vreo ਮੈਂ ਆਪਣੇ 30 ਸਾਲਾਂ ਦੇ ਕੈਰੀਅਰ ਦਾ ਤਰਜਬਾ kdeya ਓਸ which main ਇਹੀ ਕਹੁ ਗਾ ਕੀ। "ਵੀਰੇ 😶""" ਜੋ ਤੁਸੀ ਦਿਲੋ ♥️ਸੋਚਦੇ O''''''OH ਮਈਨੇ ਨੀ ਰੱਖਦਾ।' """ਜੋ ਲੋਕ ਤੁਹਾਡੇ ਬਾਰੇ ਸੋਚਦੇ ਨੇ ਓਹ ""ਮਈਨੇ (ਚੰਗਾ ਮਾੜਾ) ਰਖਦਾ ਜੋ v ਉਹ ਸੋਚ ਦੇ ਨੇ।। ਨਾਲੇ ਓਹੀ ਠੀਕ ਹੁੰਦਾ ਜੋ ਲੋਕਾਂ ਨੂੰ ਲਗਦਾ ।।ਤੇ ਆਪਣੀ ਸੋਚ ਉੱਥੇ ਤਕ ਜਾਂਦੀ ਹੀ ਨਹੀਂ ਬਾਬਾ ਪਲੀ ਕਰੇ🙏🙏🙏🙏🙏 ਨੀ
@tejindersingh1914
@tejindersingh1914 2 жыл бұрын
22 gussa na kari, aehja koi nasha banya nahi jo chadya na ja sake, mainu 12 saaal kita nd 2 saaal hoge clean hoye nu
@jaswantsinghpradhan7470
@jaswantsinghpradhan7470 2 жыл бұрын
@@tejindersingh1914 Ryt👍👍👍👍
@tarangoraya1822
@tarangoraya1822 2 жыл бұрын
👏🏻bless u bro
@aulakhaulakh8872
@aulakhaulakh8872 2 жыл бұрын
God bless you
@surindermarlda9912
@surindermarlda9912 2 жыл бұрын
Jojo veraa ghaint bnada veray love u
@paramjawandha6428
@paramjawandha6428 2 жыл бұрын
God bless u vire hmesha khush rkhe rabb tuhanu
@VinodKumar-ww7tq
@VinodKumar-ww7tq 2 жыл бұрын
Waha guru ji Waha guru ji
@Maninder_0715
@Maninder_0715 2 жыл бұрын
ਬਾਅਦ ਵਿੱਚ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਐ 🙏
@sawaransingh1948
@sawaransingh1948 2 жыл бұрын
ਬਹੁਤ ਵਧੀਆ ਗੱਲ ਕਹੀ ,, ਜਿਹੜਾ ਵੀ ਵਿਅਕਤੀ ਆਪਣੇ ਮਾਪਿਆਂ ਦੀ ਇੱਜ਼ਤ ਨਹੀਂ ਕਰਦਾ, ਉਹ ਵਿਅਕਤੀ ਕਦੇ ਜ਼ਿੰਦਗੀ ਵਿਚ ਸੁੱਖ ਨਹੀਂ ਪਾਉਂਦਾ,
@beautifulnaturalvideo7650
@beautifulnaturalvideo7650 2 жыл бұрын
100%right alway love kro bebe bapu nu kujh ni bchna nhi ta
@sammisingh5765
@sammisingh5765 Жыл бұрын
ਆਹ ਗੱਲ ਸੱਚ ਕਹਿ ਗਿਆ ਭਰਾ ਜਿਸ ਨੇ ਮਾਂ ਨੂੰ ਦੁੱਖੀ ਕਰਤਾ ਫਿਰ ਤਾਂ ਉਹ ਭੁੱਲ ਜਾਵੇ ਵੀ ਕਦੇ ਖੁਸ ਰਹਿ ਸਕਦਾ ਮੈਂ ਵੀ ਵੀਰ ਇਹੀ ਲਾਈਨ ਚ ਚਲਿਆ ਸੀ ਪਰ ਮੈਂ ਆਪਣੀ ਮਾਂ ਨੂੰ ਦੁੱਖੀ ਨੀ ਕੀਤਾ ਪਰ ਹੁਣ ਪਿੱਠ ਪਿੱਛੇ ਧੋਖਾ ਦੇ ਰਿਹਾ ਨਸ਼ਾ ਕਰਕੇ ਮਾਲਿਕ ਨੂੰ ਬੇਨਤੀ ਕਰਦਾ ਵੀ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਅਾ ਜਾਵਾਂ ਮੈਂ ਫਿਰ ਦੁਨੀਆਂ ਦੀਆਂ ਸਾਰੀਆਂ ਖੁਸੀਆਂ ਮਾਂ ਦੇ ਪੈਰਾਂ ਚ ਰੱਖ ਦੇਣੀ ਅਾ ਘਰ ਦਿਆਂ ਤੋਂ ਉਪਰ ਕੁੱਛ ਨੀ ਹੈਗਾ
@davinderbhatti1732
@davinderbhatti1732 2 жыл бұрын
ਬੇਟਾ ਬਹੁਤ ਅਛਾ ਲੱਗਾ ਤੁਹਾਡੀਆਂ ਗੱਲਾ ਸੁਣਕੇ ਜੋ ਤੁਸੀ ਆਪਣੀਆਂ ਗੱਲਾ ਸਾਂਝੀਆਂ ਕੀਤੀਆਂ ਤੇ ਆਪਣੀਆਂ ਗਲਤੀਆਂ ਮੰਨੀਆਂ ਪਰਮਾਤਮਾ ਅਗੇ ਅਰਦਾਸ ਕਰਾਂਗੀ ਉਹ ਆਪਦੇ ਗੁਨਾਹ ਬਖ਼ਸ਼ ਦੇਵੇ ਬੇਟੇ ਪਰ ਇਕ ਗੱਲ ਹੋਰ ਕਹਾਂਗੀ ਜੋ ਮਾਂ ਆਪਦੀ ਮਾਂ ਵਾਂਗ ਦੁਖੀ ਹੈ ਉਸਦੀ ਬਾਹ ਜ਼ਰੂਰ ਫੱੜਨੀ
@navjotsinghjosan7892
@navjotsinghjosan7892 2 жыл бұрын
Hji bulkul ryt g
@ruhani2148
@ruhani2148 2 жыл бұрын
ਮੁਆਫ ਕਰਨਾ ਕੋਈ ਹਮਦਰਦੀ ਨੀ ਤੇਰੇ ਨਾਲ । ਤੂੰ ਆਪਣਾ ਰਸਤਾ ਖੁਦ ਚੁਣਿਆ । ਅਕਲ ਆ ਗਈ ਏ ਚੰਗੀ ਗੱਲ ਆ। ਪਰਮਾਤਮਾ ਤੇਰੀ ਮੱਦਦ ਕਰੇ।
@mrskarwal1137
@mrskarwal1137 2 жыл бұрын
Waheguru ji mehar karo sab te🙏
@KULWANTSINGH-kc2lu
@KULWANTSINGH-kc2lu 2 жыл бұрын
Veer ji lokan nu bahut wada suneha dita , tuhada bahut bahut dhanwàd. Veere koe ni chahunda ki lok mainu mada kehan , kudrat sabh kujh kra dindi hai. Wahiguru ji tuhadi Umer lambi karan te tusi bulandian chhowo
@JaspreetSingh-me8qr
@JaspreetSingh-me8qr 2 жыл бұрын
ਵੀਰੇ ਜੋਜੋ ਨੇ ਮੇਰੀ ਵੀ ਜਿੰਦਗੀ ਬਚਾਈ ਬਹੁਤ ਧੰਨਵਾਦ ਵੱਲੋ ਢੈਪਈ
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਜੀ
@rahulkalra3452
@rahulkalra3452 2 жыл бұрын
Bohut vadheya veere loka nu suneha deta love you veer
@kaaaaallgamingyt7940
@kaaaaallgamingyt7940 2 жыл бұрын
Tu bnda kaintt aww Bai dhanwadd Teri information lyi
@ManpreetSingh-kl7lz
@ManpreetSingh-kl7lz 2 жыл бұрын
Heart touching ❤️❤️
@kuka6853
@kuka6853 2 жыл бұрын
ਹੁਣ ਕੀ ਫਾਇਦਾ ਮਾਂ ਮਾਂ ਕਰਨ ਦਾ। ਅਬ ਪਛਤਾਇਆ ਕਿਆ ਕਰੇ ਜਬ ਚਿੱੜੀਆ ਚੁੱਗ ਗਈ ਖੇਤ
@happysandhuhappy2258
@happysandhuhappy2258 2 жыл бұрын
ਬਹੁਤ ਬਹੁਤ ਧੰਨਵਾਦ ਜੀ
@rajveermander3217
@rajveermander3217 2 жыл бұрын
Waheguru Ji Mata Ji Mahadev Ji 🙏🎂
@Deepsidhudubai
@Deepsidhudubai 2 жыл бұрын
Bai ni 2010 ch milya c main odon main apne nanke pind Kup Kalan ( Malerkotla) rehnda c , odon JoJo nal kai vaar mulakat hoyi c odo veer aam hi aunda c Kup Jitwal .. bhut nyc banda a JoJo .. ik din main baitha yaad hi karda c Bai nu thx very interview upload lai
@sahildhaliwaljattboys2002
@sahildhaliwaljattboys2002 2 жыл бұрын
ਸਮਝ ਤਾਂ ਆ ਗੲੀ,ਵੀਰ ਚਾਹੇ ਦੇਰ ਨਾਲ ਆਈ
@surindersingh-lo9bw
@surindersingh-lo9bw 2 жыл бұрын
ਅਬ ਪਛਤਾਏ ਕਿਆ ਹੂਆ ਜਬ ਚਿੜੀਆਂ ਚੁਗ ਗਈ ਖੇਤ
@virdi.47
@virdi.47 2 жыл бұрын
💯 ryt
@narinderkumar2452
@narinderkumar2452 2 жыл бұрын
Waheguru Tuhanu hamesa khush rakhe bro Love u bro God bless you 🌹🌹
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 659 М.
Worst flight ever
00:55
Adam W
Рет қаралды 39 МЛН
This mother's baby is too unreliable.
00:13
FUNNY XIAOTING 666
Рет қаралды 19 МЛН
Simmi Sandhu Mua Interview|Mani Parvez|Kaint Punjabi
44:45
Kaint Punjabi (ਘੈਂਟ ਪੰਜਾਬੀ)
Рет қаралды 976 М.
Worst flight ever
00:55
Adam W
Рет қаралды 39 МЛН