Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|

  Рет қаралды 638,843

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Karmtej Kaur Interview|Karmtej Kaur Story Writer|Mani Parvez| Lovestory Interview|Love Marriage|Kaint Punjabi|Punjabi Motivational Interview
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 349
@kaintpunjabi
@kaintpunjabi Жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@jagmeetsingh6928
@jagmeetsingh6928 Жыл бұрын
p
@ParveenKumar-wq1pn
@ParveenKumar-wq1pn Жыл бұрын
Apna mobile number dio .me b apni life di story lgwaani . please answer
@bikramsingh6742
@bikramsingh6742 Жыл бұрын
@@jagmeetsingh6928 0,
@roopkamli4871
@roopkamli4871 Жыл бұрын
Contact deo tuhada ji
@luckysingh6474
@luckysingh6474 Жыл бұрын
@@jagmeetsingh6928 p
@jagdishkaur9755
@jagdishkaur9755 Жыл бұрын
ਜਿਸ ਉਮਰ ਵਿਚ ਇਸ ਬੇਟੀ ਦਾ ਵਿਆਹ ਹੋਇਆ ਉਹ ਵਿਆਹ ਨਹੀਂ ਸਜ਼ਾ ਹੁੰਦੀ ਹੈ। ਰੱਬ ਕਰੇ ਕਿਸੇ ਵੀ ਧੀ ਦੀ ਮਾਂ ਨਾ ਮਰੇ ਕਿਉਂਕਿ ਮਾਵਾਂ ਤੋਂ ਬਿਨਾਂ ਧੀਆਂ ਰੁਲ ਜਾਂਦੀਆਂ ਹਨ
@amashakareer9361
@amashakareer9361 Жыл бұрын
Sahi gl ea..boht aukha hunda ma to bina life ch struggle krna...ma hundi t tnsn nhi hundi...jad ma jndi asal tention ta shuru hundi
@abhijohal6342
@abhijohal6342 Жыл бұрын
Right💯 R
@abhijohal6342
@abhijohal6342 Жыл бұрын
Right💯 Right
@GurwinderSingh-bm5ft
@GurwinderSingh-bm5ft Жыл бұрын
Ryt
@Narinder-hr1tl
@Narinder-hr1tl Жыл бұрын
ਵਾਹਿਗੁਰੂ ਜੀ ਮਾਂਪੇ ਸਭ ਦੇ ਸਲਾਮਤ ਰੱਖੀ
@SUKHDEVSingh-ve8me
@SUKHDEVSingh-ve8me Жыл бұрын
❤Karmtej beta. .ਤੁਸੀ ਬਹੁਤ ਖੂਬਸੂਰਤ ਹੋ। ਤੁਹਾਡੇ ਚਿਹਰੇ ਤੇ ਕਿੰਨੀ ਸਹਿਜਤਾ ਹੈ। ਕਿੰਨੇ ਸੋਹਣੇ ਲਹਿਜੇ ਚ ਗਲ ਕਰਦੇ ਹੋ। ਟੇਲੈਂਟਡ ਹੋ। ਕਿੰਨੀ ਨਿਮਰਤਾ ਹੈ ਤੁਹਾਡੇ ਅੰਦਰ। ਅੱਜ ਦੇ ਸਮੇੇ ਵਿਚ ੲੇਹੋ ਜਿਹੀਅਾਂ ਬੇਟੀਅਾ ਬਹੁਤ ਘੱਟ। ਡੈਪਰੈਸ਼ਨ ਿੲਕ ਰੋਗ ਹੈ। ਿੲਸ ਨੂੰ ਕੋੲੀ ਸਿਅਾਣਾ ਸਕੈਟਰਿਸਟ ਠੀਕ ਕਰ ਦਿੰਦਾ ਹੈ। ਦਿਮਾਗੀ ਰੋਗ ਹੈ।
@navjot473
@navjot473 Жыл бұрын
ਨੌਵੀਂ ਦਸਵੀਂ ਚ ਬਚਿਆ ਦੀ ਉਮਰ ਹੀ ਏਦਾ ਦੀ ਹੁੰਦੀ ਆ ਮਾਂ ਬਾਪ ਨੂੰ ਇਸ ਉਮਰ ਚ ਬਚਿਆ ਨੂੰ friend ਬਣ ਕੇ ਸਮਜੌਣਾ ਚਾਹੀਦਾ ਏ ਚੰਗੇ ਮਾੜੇ ਦੀ ਪਹਿਚਾਣ ਕਰਵੋਨੀ ਚਾਹੀਦੀ ਆ ਏਸ ਉਮਰ ਚ ਜਿਆਦਾਤਰ ਬਚਿਆ ਤੋ ਗ਼ਲਤੀ ਹੋ ਹੀ ਜਾਂਦੀ ਕਿਉਂ ਕੇ ਬਚਿਆ ਨੂੰ ਇਸ ਉਮਰ ਚ ਸਮਜ ਨਈ ਹੁੰਦੀ ਏਨੀ ਬੜੀ ਸਜ਼ਾ ਨਈ ਦੇਣੀ ਚਾਹੀਦੀ ਸੀ ਇਸ ਬੱਚੀ ਨੂੰ
@sukhwantsingh7429
@sukhwantsingh7429 Жыл бұрын
ਵਧੀਆ ਮਿਸਾਲ ਦਿੱਤੀ ਕੁੜੀ ਨੇ ,ਬੰਦੇ ਨੂੰ ਮੁਸੀਬਤਾ ਤੋਂ ਨਹੀ ਘਬਰਾਉਣਾ ਚਾਹੀਦਾ ਸਗੋਂ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ , ਰੱਬ ਭਲਾ ਕਰੇ 🙏
@tarloksinghpunia7888
@tarloksinghpunia7888 Жыл бұрын
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ
@sarnjitkaur7216
@sarnjitkaur7216 Жыл бұрын
ਵਧੀਆ ਮਿਸਾਲ ਦਿੱਤੀ ਭੈਣ ਨੇ ਬੰਦੇ ਨੂੰ ਮੁਸੀਬਤਾਂ ਤੋਂ ਨਹੀਂ ਘਬਰਾਉਣਾ ਚਾਹੀਦਾ ਸਗੋਂ ਡਟ ਕੇ ਮੁਕਾਬਲਾ ਕਰਣਾ ਚਾਹੀਦਾ ❤
@dineshsinghyadav9760
@dineshsinghyadav9760 Жыл бұрын
She lost her mother and grew up with struggle. She is brave and courageous 🙏🏻👍
@harprandhawa2117
@harprandhawa2117 Жыл бұрын
Bhut khushi hoyi k bhain ne keha a k hun sb kuz theeq chal reha a life ch Waheguru Ji hor khushian bakhshn putt nu 💐💐🙏🏻
@sherapunjab4162
@sherapunjab4162 Жыл бұрын
ਇਹੋ ਜਿਹੇ ਵਿਸ਼ੇ ਲੈ ਕੇ ਆਇਆ ਕਰੋ ਤਾਂ ਜੋ ਲੋਕ ਜਾਗਰੂਕ ਹੋ ਸਕਣ ਤੇ ਉਹਨਾਂ ਗੱਲਾਂ ਤੋਂ ਜਾਣੂ ਹੋ ਸਕਣ ਜਿਨ੍ਹਾਂ ਨੂੰ ਜਾਣ ਬੁੱਝ ਕੇ ਅਣਦੇਖਿਆਂ ਕਰ ਦਿੰਦੇ ਹਨ ਜਾਂ ਸ਼ਰਮ ਮਹਿਸੂਸ ਕਰਦੇ ਹਨ।
@sarbatdabhlatv3392
@sarbatdabhlatv3392 Жыл бұрын
ਛੋਟੀ ਉਮਰ ਵਿੱਚ ਕੀਤੀ ਹੋਈ ਗਲਤੀ, ਬੰਦੇ ਦੀ ਪੂਰੀ ਜਿੰਦਗੀ ਖਰਾਬ ਕਰਕੇ ਰੱਖ ਦਿੰਦੀ ਹੈ
@kamalkaur7747
@kamalkaur7747 Жыл бұрын
Right g meri life v adan he kharab ho gy
@sony1041
@sony1041 Жыл бұрын
@@kamalkaur7747 Mery Life B kafi Tm pehlan koi khrab kargi
@sumanaman5255
@sumanaman5255 3 ай бұрын
ਸਹੀ ਕਿਹਾ ਜੀ
@user-go2ig1uf7b
@user-go2ig1uf7b Ай бұрын
Ha ehh sach aa jo sja bnn jandi aa
@AmanDhaliwalMansa
@AmanDhaliwalMansa Жыл бұрын
ਬਹੁਤ ਵਧਿਆ ਸਟੋਰੀ ਰਾਇਟਰ ਕਰਮਤੇਜ ਕੋਰ ਵਹਿਗੁਰੂ ਮੇਅਰ ਕਰੇ
@Truth-Always
@Truth-Always Жыл бұрын
ਸਾਡੀ society ਬੁਧੀਹੀਣ ਹੈ। ਇਹ ਇਸ ਭੈਣ ਦੀਆ ਗਲਤੀਆ ਨਹੀਂ ਹਨ ਇਹ ਇਸ ਭੈਣ ਦੀ ਜ਼ਿੰਦਗੀ ਦੇ experience ਹਨ । experience ਤੋਂ ਹੀ ਗਿਆਨ ਉਪਜਦਾ ਹੈ। ਇਹੋ ਜਿਹੇ ਲੋਕ ਹੀ ਸਮਾਜ ਨੂੰ ਸੇਧ ਦੇਣ ਲ਼ਈ ਰੌਸ਼ਨ ਮੁਨਾਰਾ ਬਣਦੇ ਹਨ।
@Gurpreet141
@Gurpreet141 Жыл бұрын
Ryt
@BalwinderKaur-mu9zb
@BalwinderKaur-mu9zb Жыл бұрын
ਬਿਲਕੁਲ ਸਹੀ ਏ ਜੀ
@studystudy404
@studystudy404 Жыл бұрын
Jekar tuade Ghar koi ladki howe beti howe fir eda nahi kahagee naa, ਗਲਤੀ ਗਲਤੀ ਹੀ ਹੁੰਦੀ ਹੈ। A new trend chlaa lea ਕਲਯੁਗ ਚ ਕਿ ਨਈਂ ਜੀ experience aa. Chaheee kujjj kahe eh kudi..... Hun v rondi hi rehna esne kioki Guru ton bina te chhoti soch nl kdeee zindagi sahi ni hon lggi....
@chetnawalia1565
@chetnawalia1565 Жыл бұрын
Nikki umar c mande a par Humsafar bht vadia miliya tuhanu❤
@kjacob1232
@kjacob1232 Жыл бұрын
9th vich 12th da munda. Meri girlfriend was in 9th class when I was in 12th. It was a golden time.❤️
@RANJITSingh-nv9fq
@RANJITSingh-nv9fq Жыл бұрын
ਬਹੁਤ ਵਧੀਆ ਇਹ ਚੈਨਲ ❤. ਇਸ ਚੈਨਲ ਤੋਂ ਸਿੱਖਣ ਲਈ ਵੀ ਬਹੁਤ ਕੁਝ ਮਿਲਦਾ ਤੇ ਇਹ ਵੀਰ ਵੀ ਬਹੁਤ nice great person ਹੈ- ਬਹੁਤ ਰਿਸਪਿਕਟ ਨਾਲ ਗੱਲ ਕਰਦਾ ਦਿਲੋਂ - I LOVE YOU BRO ❤GOD BLESS
@user-sj7uz4vs3d
@user-sj7uz4vs3d 2 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ. ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ. ਤੋ ਅਸਮਰੱਥ ਹਾ
@singh-mq7io
@singh-mq7io 3 ай бұрын
ਮਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਧੀਏ ਲੋਕਾਂ ਨੂੰ ਕਰਕੇ ਦਿਖਾਓ ਆਪਣੇ ਅਤੇ ਪਰਿਵਾਰ ਦਾ ਧਿਆਨ ਰੱਖੋਂ ਜੀ
@raghbirsingh6192
@raghbirsingh6192 Жыл бұрын
Very good bahut vadhiaa laga bilkul khul ke gal kiti GOD BLESS YOU BETA👍👍❤❤
@harpal34
@harpal34 Жыл бұрын
Proud of my daughters.....Waheguru bless you all
@gvbrar8234
@gvbrar8234 Жыл бұрын
Sister ji bahut hi himat bari story h thodi. Tucc ik mahaan surma yodaa ho . God bless You 🙏🙏
@bhupinderkaur1627
@bhupinderkaur1627 Жыл бұрын
ਦੋ ਇਨਸਾਨ ਕੁਝ ਬਣਨਾ ਚਾਹੁੰਦਾ ਹੈ ਉਸ ਨੂੰ ਔਕੜਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਅੱਗੇ ਵਧੋ ਰਿਸ਼ਤੇਦਾਰਾਂ ਨੂੰ ਨਾ ਦੇਖੋ
@lallali4508
@lallali4508 Жыл бұрын
Ji
@amriksingh351
@amriksingh351 Жыл бұрын
ਸਹੀ ਗੱਲ ਹੈ ਜੀ ਰਿਸ਼ਤੇਦਾਰ ਕਿਸੇ ਨੂੰ ਖਾਣ ਨੂੰ ਨਹੀਂ ਦਿੰਦੇ ਆਪਣੀ ਜਿੰਦਗੀ ਹੈ ਇਸ ਨੂੰ ਆਪਣੇ ਤਰੀਕੇ ਨਾਲ ਜੀਉ ਬੇਟਾ ਜੀ
@lallali4508
@lallali4508 Жыл бұрын
Ji
@noorsingh9660
@noorsingh9660 Жыл бұрын
@@amriksingh351 ਬਿਲਕੁਲ ਜੀ ਤੁਸੀਂ ਠੀਕ ਕਿਹਾ,,
@user-go2ig1uf7b
@user-go2ig1uf7b Ай бұрын
Khoon de riste v ni khrde naal garibi bht vddi lahnat aa
@PankajKumar-hc8gh
@PankajKumar-hc8gh Жыл бұрын
Very good sister u r so beautiful and intelligent......keep writing and never give up u r inspiration for other girls too.... waheguru ji meher kry 🙏🙏
@majorsingh6495
@majorsingh6495 Жыл бұрын
ਕਰਮ ਦੀਪ ਨੂੰ ਪਰਮਾਤਮਾ ਤਰੱਕੀ ਬਖ਼ਸ਼ੇ
@kulwantsingh9415
@kulwantsingh9415 Жыл бұрын
ਜਿੰਦਗੀ ਵਿੱਚ ਗਲਤੀਆ ਹੋ ਜਾਦੀਆ ਨੇ ਮੁਸੀਬਤਾ ਨਾਲ ਮੁਕਾਬਲਾ ਕਰੋ ਘਬਰਾਣਾ ਨਹੀ ਚਾਹੀਦਾ
@ranbeersingh6580
@ranbeersingh6580 Жыл бұрын
ਭੈਣ ਜੀ । ਨਾਮ ਬਹੁਤ ਵਧੀਆ ਕਰਮਤੇਜ ਜੀ ਬਹੁਤ ਹਿਮਤ ਵਾਲੇ ho ਤੁਸੀ
@VickyBharadwaj.
@VickyBharadwaj. Жыл бұрын
ਬਹੁਤ ਵਧੀਆ ਜੀ ਬਿਲਕੁਲ ਬੇਬਾਕ ਬੋਲੇ ਖੁੱਲ ਕੇ 👏
@sksidhu3056
@sksidhu3056 Жыл бұрын
God bless you sister Wmk charddi kla vich rakhe rab waheguru ji waheguru ji 🌹🙏🙏🙏🌹 good work
@mmnn5990
@mmnn5990 Жыл бұрын
ਕੁੜੀਏ ਤੇਰੇ ਸੋਹਰੇ ਬਹੁਤ ਚੰਗੇ ਆ ਪਿਆਰ ਨਾਲ ਰਹੁ ਕੁੜੀਏ
@balwinderkaurbenipal6277
@balwinderkaurbenipal6277 Жыл бұрын
Shabaash bhainay laggi reh Waheguru tuhanu lambbi umar bakshe Jionde vassde rho
@jagdishsehmbey573
@jagdishsehmbey573 Жыл бұрын
Beti himmat na har.Nari Shakti jindabad.God bless you.
@shivdevbhandal4716
@shivdevbhandal4716 Жыл бұрын
Very nice story waheguru ji chardi kallah bakhshan
@harnoorsingh5569
@harnoorsingh5569 Жыл бұрын
Apna Pishokad pull aa k agge vadan daa sab nu haq aaa best of luck karmtej tusi Padai ch v bahut intelligent see
@sukhbirkaur7838
@sukhbirkaur7838 Жыл бұрын
You r very brave and intelligent. God bless u beta. Be happy always
@kiranjitkaur2283
@kiranjitkaur2283 Жыл бұрын
God bless you girl ❤ stay strong you are a brave girl
@MSGaminG-cc4dz
@MSGaminG-cc4dz Жыл бұрын
Wahiguru Ji kine Sangharsh aounde ne harek di Jindgi Ch Malka Sab da Bhla Karna Satnam Wahiguru Ji
@startolla6887
@startolla6887 Жыл бұрын
ਬਾਬਾ ਚੜ੍ਹਦੀ ਕਲਾ ਚ ਰੱਖੇ
@suritchouhan1720
@suritchouhan1720 Жыл бұрын
Salute to you Karmtej. I have watched your interview in Canada. Keep up the good work and never ever give up 👌👌👏👏👍👍💪💪❤️🇨🇦
@kauranmol3152
@kauranmol3152 Жыл бұрын
Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha
@mintuvirk9805
@mintuvirk9805 2 ай бұрын
No​@@kauranmol3152
@mintuvirk9805
@mintuvirk9805 2 ай бұрын
M kraga no prob
@mintuvirk9805
@mintuvirk9805 2 ай бұрын
Mo
@user-sj7uz4vs3d
@user-sj7uz4vs3d 2 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@gurpreetsingh4841
@gurpreetsingh4841 Жыл бұрын
tuhade krm tej hnn tuhada naam hi Karmtej hai.God bless you 🙏🙏🙏🙏
@rajuarora3163
@rajuarora3163 Жыл бұрын
ਬਹੁਤ ਵਧਿਆ ਸੋਚ ਆ ਇਸ ਕੁੜੀ ਦੀ
@SukhdevSingh-cz7vj
@SukhdevSingh-cz7vj Жыл бұрын
So Much Intresting Story
@JTS333
@JTS333 Жыл бұрын
So proud of you stay strong and positive. Which your are very strong keep smiling
@gurwindersingh3567
@gurwindersingh3567 Жыл бұрын
Very motivational and emotional story
@msgill5028
@msgill5028 Жыл бұрын
salute to your confidence. Allah rehem farmaye .
@SandeepSingh-ce5fn
@SandeepSingh-ce5fn Жыл бұрын
Waheguru sda khush rakhe bhen tenu
@Mcoinlike
@Mcoinlike 2 ай бұрын
ਸੂਸਾਈਡ ਵਾਲੀ ਗੱਲ ਬਿਲਕੁਲ ਸਹੀ ਕਹੀ ਹ ਜੀ ਧੰਨਵਾਦ
@rajwantkaur2787
@rajwantkaur2787 Жыл бұрын
Shabaash beti 👌👌👌👌👌👌👌 Manny many blessings
@deepbadal13
@deepbadal13 Жыл бұрын
Waheguruji hamesha tuhanu tarrakkiya bakshan te chardikala vich rakhn 🙏
@bholasingh9334
@bholasingh9334 Жыл бұрын
God bless you
@Keeratkalervlogs2068
@Keeratkalervlogs2068 Жыл бұрын
Waihguru chardikalan ch rakhan bhaine 💐
@gurjindersingh3638
@gurjindersingh3638 Жыл бұрын
Good beta waheguru g chardi klla rakhe g 🙏
@navjot473
@navjot473 Жыл бұрын
ਮਾਂ ਤੋ ਬਿਨਾਂ ਬੱਚੇ ਨੂੰ ਕੋਈ ਚੰਗੀ ਤਰਾਂ ਨਈ ਸਮਜ ਸਕਦਾ ਸਾਡੀ ਮਾਂ ਨੇ ਸਾਨੂੰ ਚਾਰ ਭੈਣਾ ਨੂੰ ਕਲੀ ਨੇ ਪਾਲਿਆ ਮੇਰੇ ਪਿਤਾ ਜੀ ਦੀ ਮੇਰੇ 5 ਸਾਲ ਦੀ ਉਮਰ ਚ ਮੌਤ ਹੋ ਗਈ ਸੀ ਬਹੁਤ ਔਖੇ ਹੋ k ਸਾਨੂੰ ਪਾਲਿਆ ਪੜਾਇਆ ਵਿਆਹ ਕੀਤਾ ਸਬ ਭੈਣਾ ਦਾ ਮਾਂ ਮਾਂ ਹੀ ਹੁੰਦੀ ਆ
@rinkumoudgil249
@rinkumoudgil249 Жыл бұрын
Excellent. Very brave girl
@RandomWRLDW
@RandomWRLDW Жыл бұрын
Very good efforts God bless you
@preetkhetla1077
@preetkhetla1077 Жыл бұрын
Waheguru mehar kre
@captainjeetsingh6731
@captainjeetsingh6731 Жыл бұрын
Story writing a noble profession, concentrate and continue
@beimaan515
@beimaan515 Жыл бұрын
Waheguru ji 🙏
@punjabi_editing9488
@punjabi_editing9488 Жыл бұрын
Salute to u sister may god bless u..uh achieve your dreams that you had..
@harjindervlogs5192
@harjindervlogs5192 Жыл бұрын
V .v Good
@jshergill9538
@jshergill9538 Жыл бұрын
You are great god bless you sister
@manjitkaurmanjitkaur5575
@manjitkaurmanjitkaur5575 Жыл бұрын
God bless you bhen👏
@chahatkajalwithdance7293
@chahatkajalwithdance7293 Жыл бұрын
Veer ji tuhda bolan da mtlb ki tuc bhut hi vadiya tarike nl gl krdi ho👌👌👌 God bless you veer ji
@amritsingh9608
@amritsingh9608 Жыл бұрын
ਵਾਹਿਗੁਰੂ ਜੀ ਸਾਨੂ ਮੁੰਡੇ ਬਣਾਇਆ ਬਹੁਤ ਧੰਨਵਾਦ ਸੁਕਰੀਆ ਅਦਾ ਕਰਦੇ ਹਾਂ
@sunehmaan23
@sunehmaan23 Жыл бұрын
Sahi gll veer kudia de koi zindgi ni.hameha sochn vicj
@KKaur-uo9ui
@KKaur-uo9ui Жыл бұрын
Sirf Munda krkai mann krda blai ohh mundiya haaassa aunda mundai krkai Writer bn k daikh k ta ik kuri bn k
@kaurkaur6098
@kaurkaur6098 Жыл бұрын
Yes...asi pdd likh ke judge v lgjiye ta v ghrelu halat uhi rehnde...baap bhra husband apne hisab nal manage krde ne sanu
@SMoneyT
@SMoneyT Жыл бұрын
@@kaurkaur6098 wait do you agree with having an abortion ?
@pawanpreetgrewal3140
@pawanpreetgrewal3140 Жыл бұрын
Bilkul sahi bhain best of luck 👍
@HappySingh-vt8yg
@HappySingh-vt8yg Жыл бұрын
Waheguru ji
@rajpalsingh103
@rajpalsingh103 Жыл бұрын
Waheguru Waheguru Waheguru Waheguru Waheguru Waheguru ji
@jaswindersran7652
@jaswindersran7652 Жыл бұрын
God bless you beta ❤️
@dr.rampalsinghrampalsingh9001
@dr.rampalsinghrampalsingh9001 Жыл бұрын
God bless you g
@user-hasan4xi7
@user-hasan4xi7 Жыл бұрын
Waheguru g
@rajmixchannel4843
@rajmixchannel4843 Жыл бұрын
God bless beta ji
@kaurmanjeet9933
@kaurmanjeet9933 Жыл бұрын
Waheguru. Ji. Tadruste. Chardekall. Biakshe.
@rdchander5906
@rdchander5906 Жыл бұрын
You are brave girl ,God bless you,
@sukhjitsingh8562
@sukhjitsingh8562 Жыл бұрын
God bless you beta
@HardeepSingh-vj9uu
@HardeepSingh-vj9uu Жыл бұрын
ghint sis ji waheguru ji kusha rakhna
@parmindersingh9448
@parmindersingh9448 Жыл бұрын
ਵਾਹਿਗੁਰੂ ਜੀ
@jagtarmalaysia9666
@jagtarmalaysia9666 Жыл бұрын
Very nice video 👍👍
@sandeepdeep7306
@sandeepdeep7306 Жыл бұрын
Keep it up ☺️
@divyadevanshi6960
@divyadevanshi6960 Жыл бұрын
Ur story is so emotional and motivational God bless si
@guri9813
@guri9813 Жыл бұрын
Ssa g 🙏🙏
@gurpreetdhillon2830
@gurpreetdhillon2830 Жыл бұрын
Boht ਵਧੀਆ ਲੱਗਾ ਬਾਈ ਕਿ tuc ਭੈਣ ਕੋਲੋ ਉਹਨਾਂ ਦੇ ਚੈਨਲ ਦਾ link push ਸਕਦੇ ਹੋ।🙏🙏🥀
@khanddpreetgill4252
@khanddpreetgill4252 Жыл бұрын
God bless u sister 🙏🙏💝💖❤
@palakmadaan6175
@palakmadaan6175 Жыл бұрын
God bless you my dear sister you are very breave gril
@sonymarhar8862
@sonymarhar8862 Жыл бұрын
Verry good sister🙏
@laddigill1729
@laddigill1729 Жыл бұрын
Very good sister ji 🙏
@jaswinderaulakh4498
@jaswinderaulakh4498 Жыл бұрын
Very good sister ji
@Gurpreet141
@Gurpreet141 Жыл бұрын
God blessed u
@paramjitkaursandhu8752
@paramjitkaursandhu8752 Жыл бұрын
Beta ji tusi boooht sweet ho ❤❤ Mai tuhade husband nu v vekhna chahundi c parmatma Kare tuhadi jindgi vich booooht sarian khushian hovn God bless you may you live lon😍😍😘😘
@AmrikSingh-mp9em
@AmrikSingh-mp9em Жыл бұрын
Maa mar gayy lekin baap ta jiunda c , ussnu apna farj ......?
@AshaRani-qd6ue
@AshaRani-qd6ue Жыл бұрын
Very struggling life God bless you
@Sa-qm6jh
@Sa-qm6jh Жыл бұрын
Wmk🙏❤
@amarjeetSingh-mb2tq
@amarjeetSingh-mb2tq Жыл бұрын
Waheguru tandruti bakhshehy
@gurwinderkaur-pc5ni
@gurwinderkaur-pc5ni Жыл бұрын
Very good sis waheguru ji mehar kara
@amanwraich5110
@amanwraich5110 Жыл бұрын
👏👏👏👏
@jindersingh8730
@jindersingh8730 Жыл бұрын
Bahut badhiya life story hai waheguru tahanu hamesha khush rakhe waheguru Karen Kise di mother na Koha mother Bina life adhuri rah jaati hai
@jindersingh8730
@jindersingh8730 Жыл бұрын
Thank you jaan 🌷🌹🌹🌹🌹💝💝💝
@gurpreetkaur-pv2gt
@gurpreetkaur-pv2gt Жыл бұрын
Superb diii 👏
@sandeepdeep7306
@sandeepdeep7306 Жыл бұрын
Very nice 👍
@gurneetkaur171
@gurneetkaur171 Жыл бұрын
God bless u di
@HardeepSingh-fp1ln
@HardeepSingh-fp1ln Жыл бұрын
Good 😊
@RajwinderKaur-mp8yy
@RajwinderKaur-mp8yy Жыл бұрын
Heart touch story
@lallali4508
@lallali4508 Жыл бұрын
Ji
@guri9813
@guri9813 Жыл бұрын
Saa g 🙏🙏❤
@guri9813
@guri9813 Жыл бұрын
Ssa
@garrysandhu3529
@garrysandhu3529 Жыл бұрын
Vry nyc video
@RajuPumar
@RajuPumar Жыл бұрын
Good y mehnt da mul ik din jroor panda pese ni hat na chaida 👍
@jatinderpalsingh4895
@jatinderpalsingh4895 Жыл бұрын
Great sister
@khurshidgujjar812
@khurshidgujjar812 Жыл бұрын
Zebrdest
@BaljitSingh-my5et
@BaljitSingh-my5et 4 ай бұрын
Good luck sister god bless you and your family thanks
@happymansa20
@happymansa20 Жыл бұрын
V good bhen ❤️
@kaurjeetkaur5629
@kaurjeetkaur5629 Жыл бұрын
Gbu dii🙏
@balwindersamra5410
@balwindersamra5410 Жыл бұрын
Good infermation
Reet Pal Interview|Anu Deep Chauhan|@Anureetpal |Mani Parvez|Kaint Punjabi
51:29
Kaint Punjabi (ਘੈਂਟ ਪੰਜਾਬੀ)
Рет қаралды 616 М.
A clash of kindness and indifference #shorts
00:17
Fabiosa Best Lifehacks
Рет қаралды 94 МЛН
Incredible magic 🤯✨
00:53
America's Got Talent
Рет қаралды 80 МЛН
路飞被小孩吓到了#海贼王#路飞
00:41
路飞与唐舞桐
Рет қаралды 74 МЛН
Русалка
01:00
История одного вокалиста
Рет қаралды 6 МЛН
Kuldeep Sandhu Interview|Punjabi Short Movie Actress Interview|Mani Parvez|@kaintpunjabi
41:40
Kaint Punjabi (ਘੈਂਟ ਪੰਜਾਬੀ)
Рет қаралды 155 М.
Jannat Maan Interview|Punjabi Motivational Interview|Mani Parvez|Kaint Punjabi
26:23
Kaint Punjabi (ਘੈਂਟ ਪੰਜਾਬੀ)
Рет қаралды 277 М.
Lovepreet Ghuman Interview|Lovepreet Ghuman Short Movie|Mani Parvez|Kaint Punjabi Channel|
34:32
Kaint Punjabi (ਘੈਂਟ ਪੰਜਾਬੀ)
Рет қаралды 472 М.
Rimpy Verma  Struggle Life |Motivating Couple Interview |Rimpy Verma |Mani Parvez|@kaintpunjabi
1:18:56
Kaint Punjabi (ਘੈਂਟ ਪੰਜਾਬੀ)
Рет қаралды 289 М.
A clash of kindness and indifference #shorts
00:17
Fabiosa Best Lifehacks
Рет қаралды 94 МЛН