ਕੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੀ ਅਸਤੀਫਾ ਦੇ ਰਹੇ ਹਨ ?

  Рет қаралды 6,452

Harjinder Walia

Harjinder Walia

Күн бұрын

Пікірлер: 136
@paramjitsingh5106
@paramjitsingh5106 Күн бұрын
ਗਿਆਨੀ ਰਘਬੀਰ ਸਿੰਘ ਜੀ ਨੂੰ ਹਿੰਮਤ ਨਾਲ ਅਗੇ ਵਧਣਾ ਚਾਹੀਦਾ ਹੈ। ਅਸੀਂ ਸਾਰੇ ਪੰਥ ਹਿਤੈਸ਼ੀ ਆਪ ਜੀ ਨਾਲ ਹਾਂ ਜੀ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@jagjeetsandhu1739
@jagjeetsandhu1739 Күн бұрын
ਵਾਲੀਆ ਸਾਹਬ। ਬਿਨਾ ਕਿਸੇ ਪੱਖਪਾਤ ਤੋ ਬਹੁਤ ਵਧੀਆ ਪੇਸ਼ਕਾਰੀ
@jagroopsingh6231
@jagroopsingh6231 Күн бұрын
ਵਾਹਿਗੁਰੂ ਜੀ ਜਥੇਦਾਰ ਸਾਹਿਬ ਰਘਵੀਰ ਸਿੰਘ ਸਾਹਿਬ ਜੀ ਨੂੰ ਪੂਰਾ ਸਟੈਂਡ ਲੈਣਾ ਚਾਹੀਦਾ ਅਸਤੀਫਾ ਨਹੀਂ ਇਨ੍ਹਾਂ ਦੋਸ਼ੀਆਂ ਨੂੰ ਅਕਾਲ ਤਖ਼ਤ ਸਾਹਿਬ ਉਪਰ ਬਲਾ ਕੇ ਸਜ਼ਾ ਦੇਣੀ ਚਾਹੀਦੀ ਹੈ ਪੂਰਾ ਪੰਥ ਅਤੇ ਸਿੱਖ ਸੰਗਤ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਹੈ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@naharsingh2317
@naharsingh2317 Күн бұрын
ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@parvindersingh-nq4di
@parvindersingh-nq4di Күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਮਹਾਨ ਵਿਦਵਾਨ ਹਨ ਉਹ ਗੁਰਬਾਣੀ ਦੀ ਵਿਆਖਿਆ ਬਹੁਤ ਅੱਛੀ ਤਰਾਂ ਕਰਦੇ ਹਨ। ਸਿੱਖ ਜਗਤ ਨੂੰ ਉਹਨਾਂ ਦੀ ਬਹੁਤ ਲੋੜ ਹੈ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@aparsingh5343
@aparsingh5343 Күн бұрын
ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਇਸਤੀਫ਼ਾ ਨਹੀਂ ਦੇਣਾ ਚਾਹੀਦਾ ਮਰਦਾਂ ਵਾਂਗ ਗੰਗੂ ਪੰਥੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ, ਏਹੀ ਸੰਗਤ ਦੀ ਭਾਵਨਾ ਹੈ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@pritambath2200
@pritambath2200 Күн бұрын
Right
@balbirsinghjmajra2523
@balbirsinghjmajra2523 Күн бұрын
ਇਹ ਭੀ ਗੱਲ ਠੀਕ ਹੈ ਭਾਈ
@harjitsingh5151
@harjitsingh5151 Күн бұрын
ਬਹੁਤ ਵਧੀਆ ਵਿਚਾਰ ਹਨ ਵਾਲਿਆ ਸਾਹਿਬ ਜੀ l
@DrHarjinderWalia
@DrHarjinderWalia Күн бұрын
ਧੰਨਵਾਦ ਜੀ
@JaswantSingh-wg6ri
@JaswantSingh-wg6ri Күн бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ। ਪੰਥ ਅਤੇ ਸੱਚਾਈ ਦੀ ਸਦਾ ਜਿੱਤ ਵਾਹਿਗੁਰੂ ਜੀ ਕਰਨ ਗੇ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@jarnailsingh1731
@jarnailsingh1731 Күн бұрын
ਵਧੀਆ ਵਿਚਾਰ ਹੁੰਦੇ ਹਨ ਵਾਲੀਆਂ ਜੀ ਦੇ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@ranjitsinghchhabra1165
@ranjitsinghchhabra1165 Күн бұрын
ਭਾਜਪਾ ਨੇ ਪਹਿਲਾਂ ਕਿਸਾਨ ਸੰਗਠਨਾਂ ਨੂੰ ਤੋੜਿਆ ਹੁਣ ਸਿੱਖ ਸੰਸਥਾਵਾਂ ਨੂੰ ਤੋੜ ਰਹੀ ਹੈ ਇਨ੍ਹਾਂ ਦੀ ਬਹੁਤ ਘਟੀਆ ਸੋਚ ਹੈ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@balbirsinghjmajra2523
@balbirsinghjmajra2523 Күн бұрын
ਬਾਕੀ ਸਿੰਘ ਸਾਹਿਬ ਡੱਟ ਕੇ ਖਲੋਣ ਪੰਥ ਪੂਜੇਗਾ ਨਹੀਂ ਤੇ ਗਰਬਚਨਾ ਸਾਮ੍ਹਣੇ ਹੈ ਸਿੰਘ ਸਾਹਿਬਾਨ ਦੇ ਨਾਲ ਖੜਨਗੇ ਸਾਰੇ😢
@DrHarjinderWalia
@DrHarjinderWalia Күн бұрын
ਧੰਨਵਾਦ ਜੀ
@gurdevsingh3660
@gurdevsingh3660 Күн бұрын
ਅਕਾਲ ਤਖ਼ਤ ਦੇ ਜਥੇਦਾਰ ਜਾਂ SGPC ਦੇ ਪ੍ਰਧਾਨ ਜਾਂ ਹੋਰ ਧਾਰਮਿਕ ਆਗੂ ਲੋਕਾਂ ਦੀ ਨਜ਼ਰਾਂ ਵਿਚ ਹੁਣ ਉਹ ਥਾਂ ਨਹੀਂ ਰਖਦੇ ਜੋ ਉਹ ਅਕਾਲੀ ਦਲ ਦੇ ਨੇਤਾਵਾਂ ਨੂੰ ਸਜ਼ਾ ਸੁਣਾਉਣ ਵੇਲੇ ਬਣ ਗਈ ਸੀ। ਰੋਜ਼ ਦੀਆਂ ਘਟਨਾਵਾਂ ਤੋਂ ਆਮ ਪਬਲਿਕ ਇਹ ਸਮਝਣ ਲਗ ਪਈ ਹੈ ਕਿ ਪੰਥਕ ਆਗੂ ਕੇਵਲ ਇਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਲੋਕ ਤਾਂ ਕਹਿਣ ਲੱਗੇ ਹਨ ਕਿ ਹੁਣ ਧਰਮ ਦੇ ਜਥੇਦਾਰ ਧਾਰਮਿਕ ਆਗੂ ਨਹੀਂ ਰਹੇ, ਸਿਆਸਤਦਾਨ ਬਣ ਗਏ ਹਨ। ਪੰਥ ਦੇ ਮਸਲੇ ਕੀ ਸੁਲਝਾਉਣੇ ਨੇ ਉਹ ਹੁਣ ਆਪਣੀ ਈਗੋ ਹੀ ਨਹੀਂ ਛਡਦੇ।ਸਾਰਾ ਕੁਝ hoch poch ਹੋ ਗਿਆ ਹੈ। ਜਿਵੇਂ ਦੂਜੀਆਂ ਸਟੇਟਾਂ ਦੀਆਂ ਲੋਕਲ ਪਾਰਟੀਆਂ ਖਤਮ ਹੋ ਗਈਆਂ ਜਾਂ ਕਰ ਦਿਤੀਆਂ ਹਨ ਉਸੇ ਤਰ੍ਹਾਂ ਹੁਣ ਅਕਾਲੀ ਦਲ ਦੀ ਵਾਰੀ ਆ ਗਈ ਜਾਪਦੀ ਹੈ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@Surjitsingh-om5qy
@Surjitsingh-om5qy Күн бұрын
ਅਕਾਲ ਤਖ਼ਤ ਸਾਹਿਬ ਨੂੰ ਧਾਮੀ ਖਿਲਾਫ ਵੀ ਕਾਰਵਾਈ ਕਰਕੇ ਬੀਬੀ ਜਗੀਰ ਕੌਰ ਨੂੰ ਗਾਲ਼ਾਂ ਕੱਢਣ ਦੇ ਜ਼ੁਰਮ ਵਿਚ ਪੰਥ ਵਿੱਚੋਂ ਬਾਹਰ ਕੱਢਣਾਂ ਚਾਹੀਦਾ ਹੈ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@SukhwinderSingh-bo2xo
@SukhwinderSingh-bo2xo Күн бұрын
Jathedar Raghuvir Singh ji and Jathedar Harpreet Singh ji jindabad 🙏🙏🙏🙏🙏🙏
@DrHarjinderWalia
@DrHarjinderWalia Күн бұрын
Thank you very much
@KulbirSingh-oj4rg
@KulbirSingh-oj4rg Күн бұрын
ਜਥੇਦਾਰ ਹਰਪ੍ਰੀਤ ਸਿੰਘ ਸਚਾ ਵਿਅਕਤੀ ਹੈ ਇਮਾਨਦਾਰ ਹਨ
@AmritSar-u9u
@AmritSar-u9u Күн бұрын
Walia Ji you are great personality to advising the general public
@VikramSingh-qm5hc
@VikramSingh-qm5hc Күн бұрын
ਇਹੇ ਸੱਬ ਗੂਰੂ ਹੀ ਖੇਡ ਵੱਰਤਾ ਰਿਹਾ ਵਾੱਲੀਆ ਜੀ‌ ਏਹੈਨਾੰ ਦੀਆੰ ਸੂੱਟੀਆੰ ਗੋਟੀਆੰ ਪੂੱਠੀਆੰ ਪੈ ਰੱਹੀਆੰ ਨੇ‌ ਜੱਥੇਦਾਰਾੰ‌ ਦਾ ਫੈਸਲਾ‌ ਸਾਰੇਆੰ ਵੇਖਲਿਆ ਹੂੰਣ ਗੁਰੂ ਦਾ ਫੈਸਲਾ ਆ ਰਿਹਾ ਏ ਪੱਰ ਏਹੈ ਟੀਮੰ ਨੂੰ ਬਚੌਣ ਦਾ ਫੈਸਲਾ ਜੱਥੇਦਾਰਾੰ ਆੱਪਣੇ ਪੈਰਾੰ ਤੇ ਘੂਹਾੜਾ‌ ਮਾੱਰਲਿਆ ਅੱਜੇ ਵੀ ਸੰਬਲ ਜਾੰਣ ਚੰਗਾਂ ਏ 🙏
@DrHarjinderWalia
@DrHarjinderWalia Күн бұрын
ਧੰਨਵਾਦ ਜੀ
@graniteworld9116
@graniteworld9116 Күн бұрын
We are with Jathedar Sahib Akal Takhat and Giani Harpreet Singh jee
@DrHarjinderWalia
@DrHarjinderWalia Күн бұрын
Thank you very much
@harrythind1700
@harrythind1700 Күн бұрын
V nice speech with great knowledge sir
@GurvinderSingh-ug3xe
@GurvinderSingh-ug3xe Күн бұрын
ਹਰਪ੍ਰੀਤ ਸਿੰਘ ਜੀ ਵਧੀਆ ਜਥੇਦਾਰ ਹਨ ਵਧੀਆ ਵਿਚਾਰ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@GurmeetSingh-wb5m
@GurmeetSingh-wb5m Күн бұрын
ਵਾਲੀਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਇੱਕ ਬੇਨਤੀ ਹੈ ਹਰਪ੍ਰੀਤ ਸਿੰਘ ਉਹ ਜਥੇਦਾਰ ਨੇ ਗਾ ਜਿਹੜਾ ਦੂਸਰੇ ਜਥੇਦਾਰਾਂ ਵਾਂਗਾਂ ਖੂੰਜੇ ਤੇ ਲੱਗ ਕੇ ਤੇ ਬਹਿ ਜੋਗਾ ਸੇਵਾਦਾਰ ਲੈ ਕੇ ਤੇ ਗੱਡੀਆਂ ਲੈ ਕੇ ਇਹ ਖਿਲਾਰਾ ਪਾਓ ਵਾਕਈ ਦਰਦ ਚਕੂਗਾ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@RajinderKaur-zk2ei
@RajinderKaur-zk2ei 18 сағат бұрын
Giani Harpeet Singh is very honest and bold. Giani Raghbir Singh should not resign. Harpreet Singh ji v apne stand par stick rehan. Walia Sahab koi solution dasso
@charanjitsingh4388
@charanjitsingh4388 Күн бұрын
ਅਕਾਲੀ ਦਲ ਬਾਦਲ ਵਿੱਚ ਅਜੇ ਵੀ ਕੂੜਿ ਭਰਿਆ ਹੈ । ਜੋ ਓਹੋ ਚੌਹਦੇ ਓ ਨਹੀ ਹੁਣਾ । ਜਥੇਦਾਰ ਰਘਬੀਰ ਸਿੰਘ ਕੁੱਝ ਨਹੀ ਕਰ ਸਕਦੇ । ਜਥੇਦਾਰ ਜੀ ਆਪਣਾਂ ਅਕਸ਼ ਨਹੀ ਖਰਾਬ ਕਰ ਸਕਦੇ ।। ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ਮੇਹਰ ਕਰੋ ਜੀ । । ਆਖ਼ਰ ਸੱਚ ਹੈ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@karmjitsingh2081
@karmjitsingh2081 Күн бұрын
ਸਤਿ ਸ੍ਰੀ ਅਕਾਲ
@DrHarjinderWalia
@DrHarjinderWalia Күн бұрын
ਸਤਿ ਸ੍ਰੀ ਅਕਾਲ ਜੀ
@BalkarSingh-xo5ut
@BalkarSingh-xo5ut Күн бұрын
ਸੁਖਬੀਰ ਬਾਦਲ ਜੋ ਮਰਜ਼ੀ ਕਰ ਲਵੇ ਵੋਟਾਂ ਤਾਂ ਲੋਕਾਂ ਨੇ ਹੀ ਪਾਉਣੀਆਂ ਹਨ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@KaramjitSingh-rk4ed
@KaramjitSingh-rk4ed 23 сағат бұрын
ਅਕਾਲੀ ਦਲ ਆਪਣੇ ਨਾਲ ਸ਼੍ਰੋਮਣੀ ਲਾਉਣ ਦਾ ਹੱਕ ਗਵਾ ਚੁੱਕਾ ਹੈ।
@DrHarjinderWalia
@DrHarjinderWalia 21 сағат бұрын
ਧੰਨਵਾਦ ਜੀ
@HarpreetSingh-dh1ln
@HarpreetSingh-dh1ln Күн бұрын
Good morning sir jee 🙏🙏👍👍👍
@DrHarjinderWalia
@DrHarjinderWalia Күн бұрын
ਸਤਿ ਸ੍ਰੀ ਅਕਾਲ ਜੀ
@KirpalSinghShiol
@KirpalSinghShiol Күн бұрын
ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਇਨਸਾਨ ਹਨ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@SukhwinderSingh-bo2xo
@SukhwinderSingh-bo2xo Күн бұрын
Very good information sir 🙏
@DrHarjinderWalia
@DrHarjinderWalia Күн бұрын
Thank you very much
@gurchatandhaliwal9069
@gurchatandhaliwal9069 Күн бұрын
ਸ੍ਰੋਮਣੀ ਕਮੇਟੀ ਦੇ ਮੈਬਰ ਨੂੰ ੧੨ ਸਾਲ ਸਾਬਕਾ ਮੈਂਬਰ ਹਨ ਇਨ੍ਹਾਂ ਦੀ ਮਨਿਆਦ ਖਤਮ ਹੈ ਇਨ੍ਹਾਂ ਨੂੰ ਹਟਾ ਦਿੱਤਾ ਜਾਵੇ, ਚੋਣਾਂ ਕਰੀ ਕਰਵਾ ਜਾਵੇ
@DrHarjinderWalia
@DrHarjinderWalia 21 сағат бұрын
ਧੰਨਵਾਦ ਜੀ
@sukhjitsingh7061
@sukhjitsingh7061 Күн бұрын
Alkali dal khatam
@DrHarjinderWalia
@DrHarjinderWalia Күн бұрын
ਧੰਨਵਾਦ ਜੀ
@SS-tr7vn
@SS-tr7vn Күн бұрын
S S Akal ji ! SGPC/ Akali dal badal future is very bad due to their own mistakes/blunders. Dhami is following Badal direction. Sikh Panth will teach them the lesson in due course of time. We are with Jathedar Harpreet singh ji. Waheguru bless you healthy, safe and long life.
@DrHarjinderWalia
@DrHarjinderWalia Күн бұрын
Thank you very much
@KuldeepSingh-vv6dm
@KuldeepSingh-vv6dm Күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਵਧੀਆ ਅਕਸ਼ ਵਾਲੇ ਜਥੇਦਾਰ ਹਨ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@balwinderkaur4344
@balwinderkaur4344 Күн бұрын
🙏
@DrHarjinderWalia
@DrHarjinderWalia Күн бұрын
🙏🏻
@manjitsingh-g2q
@manjitsingh-g2q Күн бұрын
Sat sai akal ji
@DrHarjinderWalia
@DrHarjinderWalia Күн бұрын
ਸਤਿ ਸ੍ਰੀ ਅਕਾਲ ਜੀ
@balbirsinghjmajra2523
@balbirsinghjmajra2523 Күн бұрын
ਵੋਟ ਪਾਉਣੀ ਨਹੀਂ ਇਨਾਂ ਨੂੰ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@ranjitsinghchhabra1165
@ranjitsinghchhabra1165 Күн бұрын
ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ, ਬੀਬੀ ਜਗੀਰ ਕੌਰ ਦੇ ਮਾਮਲੇ ਵਿੱਚ ਧਾਮੀ ਸਾਹਿਬ ਦੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵਾਸਤੇ ਬੜੀ ਭੱਦੀ ਬੋਲੀ ਵਰਤੀ ਗਈ ਸੀ ਕਿਉਂਕਿ ਉਸ ਵਿੱਚ ਕੋਈ ਸਤਿਕਾਰ ਨਹੀਂ ਸੀ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@WarinderVirk
@WarinderVirk Күн бұрын
ਵਾਲੀਆ'ਸਹਿਬ'ਸਿੰਘ'ਸਾਹਿਬ''ਗਿਆਨੀ'ਰਗਬੀਰ'ਸਿੰਘ'ਨੂੰ'ਅਗੈ'ਵਦਨਾ'ਚਾਹੀਦਾ'ਏ'ਜੀ'ਜੇ'ਸੀਰੀ'ਅਕਾਲ'ਤਖਤ'ਸਾਹਿਬ'ਦੀ'ਮਰ'ਆਦਾ'ਬਚਾਨੀਏ''ਤੋਹਾਡੀ'ਵੀ'ਵਾਰੀ'ਬਾਲੀ'ਦੂਰ'ਨਹੀ'ਜਿਸ'ਦਿਨ'ਇਸ'ਮੰਡਲੀ'ਗੱਲ'ਨਾ'ਮੰਨੀ'ਊਸ'ਦਿਨ'ਤੋ''''''' ' ਮੰਡਲੀ'ਨੂੰ'ਕੋਈ'ਸਰਮ'ਨਹੀ'ਰਹੀ'ਸਿਖ'ਕੋਮ'ਦਾ'ਕੀ'ਹਾਲ'ਕਰਦਿਤਾਏ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@DilbagSingh-d5q
@DilbagSingh-d5q Күн бұрын
ਗਿਆਨੀ ਹਰਪ੍ਰੀਤ ਜੀਠੀਕ ਹੈ ਜਾਤੋ ਮੇਰੇ ਮੀ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@theamateurartist7139
@theamateurartist7139 Күн бұрын
sat sri akaal ji
@DrHarjinderWalia
@DrHarjinderWalia Күн бұрын
ਸਤਿ ਸ੍ਰੀ ਅਕਾਲ ਜੀ
@sohansingh721
@sohansingh721 Күн бұрын
ਸੁਖਬੀਰ ਸਿੰਘ SGPC ਸੈਂਟਰ ਨਾ ਸੌਂਪ ਦੇਵੇ।ਸਿਖਾਂ ਨੂੰ ਇਸ ਤੋ ਸੁਚੇਤ ਹੋਣ ਸਾਵਧਾਨ ਰਹਿਣ ਦੀ ਜਰੂਰਤ ਹੈ।ਇਹ ਪਹਿਲਾ ਹੀ BJP ਹੇਠ ਚਲ ਰਿਹਾ ਹੈ।
@DrHarjinderWalia
@DrHarjinderWalia Күн бұрын
ਧੰਨਵਾਦ ਜੀ
@beantvirk8592
@beantvirk8592 Күн бұрын
🌷🙏🌷
@DrHarjinderWalia
@DrHarjinderWalia Күн бұрын
🙏🏻
@graniteworld9116
@graniteworld9116 Күн бұрын
Good
@DrHarjinderWalia
@DrHarjinderWalia Күн бұрын
🙏🏻
@NirmalSingh-ep2hc
@NirmalSingh-ep2hc Күн бұрын
Very nice ji
@karamsohi6672
@karamsohi6672 Күн бұрын
ਮੇਰਾ ਮੰਨਣਾ ਹੈ ਕਿ ਮੁੜ ਸੁਰਜੀਤੀ ਵਾਲੇ ਅਸਲੀ ਖੇਤਰੀ ਅਕਾਲੀ ਦਲ ਦੀ ਅਗਵਾਹੀ ਲਈ ਜਥੇਦਾਰ ਹਰਪ੍ਰੀਤ ਸਿੰਘ ਜੀ ਢੁਕਵੈਂ ਅਤੇ ਯੋਗ ਵਿਅਕਤੀ ਹਨ। ਜੇ ਕਰ ਹਾਲਾਤ ਮੰਗ ਕਰਨ ਤਾਂ ਉਰਨਾਂ ਨੂੰ ਸ਼ਰਮਾਉਣਾਂ ਨਹੀਂ ਚਾਰੀਦਾ।ਕਰਮ ਸਿੰਘ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@balbirsingh9349
@balbirsingh9349 Күн бұрын
ਗਿੱਦੜ ਜਾਨਵਰ ਸੀ ਗਲਤੀ ਨਾਲ ਲਲਾਰੀ ਦੇ ਰੰਗ ਵਾਲੇ ਡ੍ਰਮ ਵਿੱਚ ਗਿਰ ਗਿਆ ਸੀ ਰੰਗਿਆ ਗਿਆ ਗਲਤੀ ਨੂੰ ਛੁਪਾਂਣ ਵਾਸਤੇ ਜੰਗਲ ਦਾ ਰਾਜਾ ਬਣ ਗਿਆ ਤੇ ਝੂਠ ਫੜਿਆ ਗਿਆ ਸੁਖਵੀਰ ਦੀ ਅਕਲ ਵੀ ਜਾਨਵਰਾਂ ਵਰਗੀ ਹੀ ਹੈ ਇਸ ( ਨੀਲੇ ਗਿਦੜ) ਦਾ ਹਰ ਜੂਠ ਫੜਿਆ ਜਾਂਦਾ ਸ਼ਰਮ ਫਿਰ ਵੀ ਨਹੀ ਓੰਦੀ ਲੱਖ ਦੀ ਲਾਹਨਤ ਆ ਏਸ ਨੀਲੇ ਗਿੱਦੜ ਨੂੰ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@dharmsingh5054
@dharmsingh5054 Күн бұрын
Right sir ji
@DrHarjinderWalia
@DrHarjinderWalia Күн бұрын
Thank you very much
@VikramSingh-qm5hc
@VikramSingh-qm5hc Күн бұрын
🙏👍
@DrHarjinderWalia
@DrHarjinderWalia Күн бұрын
🙏🏻
@chahalfarm1520
@chahalfarm1520 Күн бұрын
7:57
@PawandeepSingh-qf1mw
@PawandeepSingh-qf1mw Күн бұрын
Good veer Good
@DrHarjinderWalia
@DrHarjinderWalia Күн бұрын
🙏🏻
@charanjeetsingh2783
@charanjeetsingh2783 Күн бұрын
Waliya Sahib tusi belkul sahi kiha,Jathydar Giani Harpreet Singh nu fasaya ja raiha h ji very sad 🙏
@sewasingh3200
@sewasingh3200 Күн бұрын
ਅਕਾਲੀ ਗਲਤੀ ਤੇ ਗਲਤੀ ਕਰ ਰਿਹਾ ਰਬ ਕਰਦਾ ਹੈ ਜੋ ਕਰਦਾ
@DrHarjinderWalia
@DrHarjinderWalia Күн бұрын
ਧੰਨਵਾਦ ਜੀ
@punjab956
@punjab956 Күн бұрын
guru golak te badla de gundian da kabja
@DrHarjinderWalia
@DrHarjinderWalia Күн бұрын
ਧੰਨਵਾਦ ਜੀ
@jasewindersingh7538
@jasewindersingh7538 Күн бұрын
jaswinder singh waheguru tuhade te mehar kare walia sir ji all over fske. ny the s g p c a sr that is in favour of s a d of badal and compny
@DrHarjinderWalia
@DrHarjinderWalia Күн бұрын
Thank you very much
@narindersandhu8298
@narindersandhu8298 Күн бұрын
ਬਾਈ ਜੀ ਸਤਿ ਸ੍ਰੀ ਅਕਾਲ
@DrHarjinderWalia
@DrHarjinderWalia Күн бұрын
ਸਤਿ ਸ੍ਰੀ ਅਕਾਲ ਜੀ
@pirthisingh6141
@pirthisingh6141 Күн бұрын
Satkarjog Jathedar Sahiban sarvuch han. Sukhbir Singh Badal and S.G.P.C. prisedent Dhami, Valtoha nu Panth vicho shekna chahida hai. Badal parivar ne Sikh Panth da bahut nuksan kita.
@DrHarjinderWalia
@DrHarjinderWalia Күн бұрын
ਧੰਨਵਾਦ ਜੀ
@somagill6982
@somagill6982 Күн бұрын
SSA waliya ji Akali sirf Jathedaran nu hi Guru nu bhi apne under hi samajh rahe han ,ehna da khilara pena hi hai ,bhut dukhi ho rahi hai Sikh Sangat jisnu Maharaj ji ne 21 visve kiha si 🙏
@DrHarjinderWalia
@DrHarjinderWalia Күн бұрын
ਧੰਨਵਾਦ ਜੀ
@LakhwinderSingh-ll1tc
@LakhwinderSingh-ll1tc Күн бұрын
Good sir
@DrHarjinderWalia
@DrHarjinderWalia Күн бұрын
Thanks
@punjabiflex566
@punjabiflex566 Күн бұрын
ਇਹ ਤਾਂ ਬੱਚਾ ਬੱਚਾ ਜਾਣ ਗਿਆ ਹੈ
@AmritSar-u9u
@AmritSar-u9u Күн бұрын
Jis tran Jathedar Sahib ne pehle Shree Akal Takhat Da Rutba kayam rakheya hai ese tran hun v kayam rakhange
@dalbirminhas7078
@dalbirminhas7078 Күн бұрын
Dobara election karaye jaan SGPC de!
@DrHarjinderWalia
@DrHarjinderWalia Күн бұрын
ਧੰਨਵਾਦ ਜੀ
@harbanssingh6037
@harbanssingh6037 Күн бұрын
Jathedar Ragbir singh nu astipa nahi dena chahiye.
@DrHarjinderWalia
@DrHarjinderWalia Күн бұрын
ਧੰਨਵਾਦ ਜੀ
@sarupsingh2978
@sarupsingh2978 Күн бұрын
Eh sara tamasha dhami da hai
@DrHarjinderWalia
@DrHarjinderWalia Күн бұрын
ਧੰਨਵਾਦ ਜੀ
@IqbalpreetsinghSohi
@IqbalpreetsinghSohi Күн бұрын
Akal dale ne apnea ser ch sava pa le😂
@DrHarjinderWalia
@DrHarjinderWalia Күн бұрын
ਧੰਨਵਾਦ ਜੀ
@inderpalsingh690
@inderpalsingh690 Күн бұрын
Sir ji badal dal da end ho gaya
@DrHarjinderWalia
@DrHarjinderWalia Күн бұрын
ਧੰਨਵਾਦ ਜੀ
@IqbalpreetsinghSohi
@IqbalpreetsinghSohi Күн бұрын
Sukvir phel naha lea Fer apde Ser ch sva pa le
@DrHarjinderWalia
@DrHarjinderWalia Күн бұрын
“Thanks for watching! Your support means a lot. If you enjoyed the video, please consider subscribing for more. 🙏”
@dleepdoad
@dleepdoad Күн бұрын
Badal 🦮di oh poosh ne Jo Kade ni sudar sakde
@DrHarjinderWalia
@DrHarjinderWalia Күн бұрын
ਧੰਨਵਾਦ ਜੀ
@dhanwantsingh7189
@dhanwantsingh7189 Күн бұрын
Good
@DrHarjinderWalia
@DrHarjinderWalia Күн бұрын
🙏🏻
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Леон киллер и Оля Полякова 😹
00:42
Канал Смеха
Рет қаралды 4,7 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН