ਪੈ ਗਿਆ ਭਾਰ ਜਥੇਦਾਰ ਅਕਾਲ ਤਖ਼ਤ ਗਿ.ਰਘਬੀਰ ਸਿੰਘ 'ਤੇ ! ਅਸਮੰਜਸ 2 ਦਸੰਬਰ ਦੇ ਹੁਕਮਨਾਮੇ 'ਤੇ…Punjab Television

  Рет қаралды 28,202

Punjab Television

Punjab Television

Күн бұрын

Пікірлер: 215
@deepbrar.
@deepbrar. 5 сағат бұрын
ਸਰਸਾ ਨਦੀ ਵੀ ਕਹਿਰ ਕਮਾ ਗਈ ਸੀ ਉਸ ਦਿਨ ਚੜ੍ਹ ਕੇ ਆ ਗਈ ਸੀ ਠੰਡ ਪੈਦੀ ਤੇ ਭੁੱਖਮ ਭਾਣੇ ਸੀ ਮਾਂ ਗੁਜਰੀ ਨਾਲ ਲਾਲ ਨਿਆਣੇ ਸੀ ਵੱਖੋ ਵੱਖ ਹੋ ਗਏ ਰਾਤ ਹਨੇਰੀ ਸੀ *ਸਰਬੰਸਦਾਨੀਆ ਇਹ ਅਭੁੱਲ ਕੁਰਬਾਨੀ ਤੇਰੀ ਸੀ*
@ikodapasara8143
@ikodapasara8143 2 сағат бұрын
ਨਾਲੇ ਕਹਿੰਦੇ ਸਾਹਿਬਜ਼ਾਦੇ ਧੁੰਮੇ ਨੇ ਸ਼ਹੀਦ ਕਰਵਾਏ , ਝੂਠ ਆ ਇਹ ?
@bathmanjitsingh7810
@bathmanjitsingh7810 5 сағат бұрын
ਰੰਧਾਵਾ ਜੀ ਜਿੰਨਾ ਚਿਰ ਸੁਖਬੀਰ ਬਾਦਲ. ਅਕਾਲੀ ਦਲ ਵਿੱਚ ਹੈ ਉਨਾਂ ਚਿਰ ਅਕਾਲੀ ਦਲ ਦੁਬਾਰਾ ਹੋਂਦ ਵਿੱਚ ਨਹੀਂ ਆ ਸਕਦਾ
@baljitsingh6957
@baljitsingh6957 5 сағат бұрын
ਅੱਜ ਸੁਖਬੀਰ ਬਾਦਲ ਵੱਲੋਂ ਮਾਲਵਿੰਦਰ ਮਾਲੀ ਨੂੰ ਵੀ ਉਹਨਾਂ ਵੱਲੋਂ ਲਗਾਏ ਗਏ ਦੋਸ਼ਾਂ ਵਿਰੁੱਧ ਨੋਟਿਸ ਭੇਜਿਆ ਗਿਆ ਹੈ,ਇਹ ਨੋਟਿਸ ਵੀ ਸੁਖਬੀਰ ਦੀਆਂ ਜੜ੍ਹਾਂ ਹੋਰ ਕਮਜ਼ੋਰ ਕਰੇਗਾ ਕਿਉਕਿ ਮਾਲੀ ਨੇ ਵੀ ਇਹਨਾਂ ਦੀਆਂ ਕਰਤੂਤਾਂ ਦੇ ਸਬੂਤ ਜਨਤਕ ਕਰਨ ਦਾ ਐਲਾਨ ਕਰ ਦਿੱਤਾ ਹੈ।
@RajinderSingh-bp4br
@RajinderSingh-bp4br 5 сағат бұрын
ਬਾਦਲ ਦਲ ਨੂੰ ਸ਼ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਹੋਣ ਜਾਂ ਨਾ ਹੋਣ ਬਾਰੇ ਸੋਚਣਾ ਨਹੀਂ ਚਾਹੀਦਾ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਆ ਚੁੱਕਾ ਕਿ ਇਹ ਲੀਡਰਸ਼ਿਪ ਵਿਸ਼ਵਾਸ ਗੁਆ ਚੁੱਕੀ ਹੈ ਅਤੇ ਅਗਵਾਈ ਕਰਨ ਦਾ ਨੈਤਿਕ ਹੱਕ ਹੀ ਨਹੀਂ ਹੁਣ ਫ਼ਿਕਰ ਤਾਂ ਨਵੀਂ ਲੀਡਰਸ਼ਿਪ ਨੂੰ ਫ਼ਿਕਰ ਕਰਨਾ ਹੋਵੇਗਾ ਜਿਹੜੀ ਤੁਹਾਡੇ ਥਾਂ ਕੰਮ ਸੰਭਾਲੇਗੀ 🙏
@jassbir1363
@jassbir1363 4 сағат бұрын
ਜਦੋ ਠੇਕੇਦਾਰ ਗੁਰੀਦਰ ਭਾਪੇਂ ਵਾਲਾ ਅਕਾਲੀ ਸਰਕਾਰ ਵੇਲੇ 1100 ਕਰੋੜ ਦਾ ਘਪਲਾ ਹੋਇਆਂ ਸੀ , ਕਿ ਕਾਨੂੰਨ ਉਸ ਦੀ ਇਜਾਜਤ ਦਿੰਦਾ ਸੀ ?
@Nanakpanthi
@Nanakpanthi 2 сағат бұрын
Agwai kar sakdi hai ki nahi eh accused Akali Dal da masla ho sakda hai , par honorable Supreme Court (Akal Takht) nu es gal to koi sarokar nahi hona chahida. Accused Akal Takht nu koi Salah nahi de sakda, na deni chahidi hai. Akal Takht Sahib di sarvochta da accused Sukhbir Badal nu dhian rakhna chahida hai.
@pritpalsingh8317
@pritpalsingh8317 5 сағат бұрын
ਰੰਧਾਵਾ ਸਾਹਬ ਕਮ ਸੇ ਕਮ ਬਾਦਲਾਂ ਦੇ ਅਕਾਲੀ ਦਲ਼ ਵਾਲੇ ਕਦੇ ਸਿੱਖ ਨਹੀਂ ਬਣੇ ਤੇ ਨਾ ਇਹ ਲੋਕ ਅੱਗੇ ਤੋਂ ਸਿੱਖੀ ਦੀਆਂ ਰਹੁਰੀਤਾਂ ਨੂੰ ਮੰਨਦਿਆਂ ਹੋਇਆਂ ਸਿੱਖ ਹੋ ਸਕਣਗੇ! ਇਹ ਬਾਦਲਾਂ ਦਾ ਅਕਾਲੀ ਨਾ ਅਕਾਲ ਤਖ਼ਤ ਨੂੰ ਮੰਨਣ ਦੇ ਨੇੜੇ ਵੀ ਨਹੀਂ, ਤੇ ਜਥੇਦਾਰਾਂ ਜਿੰਨਾਂ ਨੂੰ ਇਹਨਾਂ ਨੇ ਸਿੰਘ ਸਾਹਬ ਬਣਾਇਆ ਹੈ ਉਹਨਾਂ ਨੂੰ, ਤੇ ਉਹਨਾਂ ਦੇ ਹੁਕਮਾਂ ਨੂੰ ਮੰਨਣ ਦਾ ਸੁਆਲ ਹੀ ਨਹੀਂ! ਲੋਕਾਂ ਦਾ ਫਰਜ਼ ਬਣਦਾ ਹੈ ਇਹਨਾਂ ਤੋਂ ਉਨਾਂ ਸਮਾਂ ਦੂਰੀ ਬਣਾ ਕੇ ਰੱਖਣ ਤੇ ਮੂੰਹ ਨਾ ਲਾਉਣ! ਇਹਨਾਂ ਦਾ ਇਲਾਜ ਇਸ ਤੋਂ ਇਲਾਵਾ ਹੋਰ ਕੋਈ ਨਹੀਂ! 🙏
@bahadursingh2006
@bahadursingh2006 5 сағат бұрын
ਰੰਧਾਵਾ ਸਾਹਬ ਜੀ ਇਹ ਬਾਦਲ ਲਾਣਾ ਹਮੇਸ਼ਾ ਤੋਂ ਹੀ ਅਕਾਲ ਤਖਤ ਸਾਹਿਬ ਜੀ ਤੋ ਭਗੌੜਾ ਰਿਹਾ ਹੈ ਤੇ ਅੱਜ ਵੀ ਜੋ ਫੈਸਲੇ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਹੋਏ ਹਨ ਬਾਦਲ ਦਲ ਉਹਨਾ ਫੈਸਲਿਆਂ ਤੋਂ ਮੁਨਕਰ ਹੋ ਚੁੱਕਾ ਹੈ ਤੇ ਹੁਣ ਇਹ ਅਕਾਲੀ ਦਲ ਤੇ ਧੱਕੇ ਨਾਲ ਕਾਬਜ ਹੋਣ ਲਈ ਨਵੇਂ ਨਵੇਂ ਢੰਗ ਤਰੀਕੇ ਵਰਤ ਕੇ ਜੱਥੇਦਾਰ ਸਿੰਘ ਸਹਿਬਾਨਾਂ ਦਾ ਤੇ ਪੰਥ ਨਾਲ ਧੋਖਾ ਕਰ ਰਹੇ ਹਨ ਤੇ ਇਨ੍ਹਾਂ ਦੀਆਂ ਚਲਾਕੀਆ ਪੰਜਾਬ ਦੇ ਲੋਕਾਂ ਨੇ ਚੱਲਣ ਨਹੀ ਇਹ ਸਾਰੇ ਲੀਡਰ ਫਸੀਲ ਤੋਂ ਨਿਕਾਰੇ ਗਏ ਹਨ ਤੇ ਇਨ੍ਹਾਂ ਦੀਆਂ ਕੋਝੀਆਂ ਚਾਲਾ ਨਹੀ ਚੱਲਣੀਆਂ ਦਲਜੀਤ ਚੀਮਾ ਬਹੁਤ ਚਲਾਕੀਆ ਕਰ ਰਿਹਾ ਹੈ ਤੇ ਇਹਨਾ ਨੂੰ ਪੂਰਾ ਵਰਲਡ ਨੀਝ ਲਾ ਕੇ ਦੇਖ ਰਿਹਾ ਹੈ ਲੋਕਾਂ ਨੇ ਤਾ ਇਹਨਾ ਨੂੰ ਹਮੇਸ਼ਾ ਲਈ ਘਰ ਬਠਾ ਦਿੱਤਾ ਹੈ ਤੇ ਇਹ ਧੱਕੇ ਆਗੂ ਬਣਨ ਦੀ ਕੋਸ਼ਿਸ਼ ਰਹੇ ਹਨ ਇਹ ਸਿੱਖ ਨਹੀ ਹਨ ਇਹ ਤਾਂ ਮਸੰਦ ਹਨ
@AmarjitsinghNatt-r1w
@AmarjitsinghNatt-r1w 4 сағат бұрын
Very True
@baljitsingh6957
@baljitsingh6957 5 сағат бұрын
ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਸਮੁੱਚੇ ਪਰਿਵਾਰ ਅਤੇ ਸਾਰੇ ਹੀ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਰਣਾਮ ਹੈ ਜੀ।
@NarinderSingh-ti4sq
@NarinderSingh-ti4sq 5 сағат бұрын
ਹਰਪ੍ਰੀਤ ਸਿੰਘ ਜੀ ਤੇ ਕੇਸ ਇੱਕ ਬਹਾਨਾ ਹੈ। ਇਹ ਅਸਤੀਫਾ ਦੇਣਾ ਹੀ ਨਹੀਂ ਚਾਹੰਦੇ ਅਤੇ ਨਾਂ ਹੀ ਇਹਨਾਂ ਅਸਤੀਫਾ ਦੇਣਾ। ਹੁਣ ਸਬ ਕੁਝ ਜਥੇਦਾਰ ਅਕਾਲ ਸਾਹਿਬ ਦੇ ਹੱਥ ਹੈ।
@balwindercheema5147
@balwindercheema5147 4 сағат бұрын
ਜੀ ਨਹੀਂ ਸਭ ਕੁਝ ਪੰਥ ਦੇ ਹੱਥ ਵਿਚ ਹੈ
@NarinderSingh-ti4sq
@NarinderSingh-ti4sq 4 сағат бұрын
@balwindercheema5147 ਠੀਕ ਗੱਲ ਹੈ ਵੀਰ ਜੀ ਕਿ ਸਬੱ ਕੁਝ ਪੰਥ ਦੇ ਹੱਥ ਵਿੱਚ ਹੈ । ਪਰ ਇਹ ਸਥਿਤੀ ਸਬ ਤੋਂ ਬਾਦ ਦੀ ਹੈ। ਪਰ ਪਹਿਲਾਂ ਫੈਸਲਾ ਜਥੇਦਾਰ ਅਕਾਲ ਤੱਖਤ ਸਾਹਿਬ ਨੇ ਕਰਨਾ ਹੈ।
@daljitsingh-xb6bg
@daljitsingh-xb6bg 5 сағат бұрын
ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ।। ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ।। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ।। ਧੰਨ ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ।। ਧੰਨ ਧੰਨ ਮਾਤਾ ਗੁੱਜਰ ਕੌਰ ਸਾਹਿਬ ਜੀ।। ਧੰਨ ਧੰਨ ਸਮੂੰਹ ਸ਼ਹੀਦ ਸਿੰਘ ਸਿੰਘਣੀਆਂ।। ਆਪ ਸਭਨਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।। 🙏🙏🙏🙏🙏
@deepbrar.
@deepbrar. 5 сағат бұрын
ਸੱਚ ਨੂੰ ਤਮੀਜ਼ ਹੀ ਨਹੀਂ ਗੱਲ ਕਰਨ ਦੀ *ਤੇ ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ*
@KulwantSingh-gh7dt
@KulwantSingh-gh7dt 5 сағат бұрын
ਅੱਜ ਅੱਠ ਪੋਹ ਹੈ। ਅੱਠ ਪੋਹ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰਿਆਂ ਦਾ ਹੁਕਮ ਸਿਰ ਮੱਥੇ ਮੰਨ ਕੇ ਚਮਕੌਰ ਦੀ ਗੜ੍ਹੀ ਛੱਡ ਦਿੱਤੀ ਸੀ। ਪਰ ਅੱਜ ਸਿੱਖ ਕੌਮ ਦੀ ਨੁਮਾਇੰਦਾ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੋ ਦਸੰਬਰ ਨੂੰ ਪੰਜ ਪਿਆਰਿਆਂ ਦੇ ਹੁਕਮ ਨੂੰ ਇੰਨਬਿੰਨ ਕਿਨਾਂ ਕੁ ਮੰਨ ਰਹੀ ਹੈ,ਸਭ ਦੇ ਸਾਹਮਣੇ ਹੈ।
@AvtarSingh-ui7pv
@AvtarSingh-ui7pv 5 сағат бұрын
Bahi sab ji ina ne ta 5 piare sahbano di padavi hi khatam kr diti ha ji ina dusta ne ji bahi sab Jio ina bicho koi nhi bache da je jine bi dalle ne ina nu ek din guru sahib Jia di mar peni hi peni ha ji je jitne marji bag lan ji ina nu guru sahib Jia ne ek din jarur hisab hoga ji
@SukhmanSingh-sv6sm
@SukhmanSingh-sv6sm 3 сағат бұрын
ਪੰਜਾਬ ਵਰਗੇ ਸੂਬੇ ਲਈ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਅਹਿਮੀਅਤ ਹੈ
@inderpalsingh9480
@inderpalsingh9480 2 сағат бұрын
Akali Dal sadi maa party hai par Badal Akali Dal hun manzoor ni
@baljitsingh6957
@baljitsingh6957 5 сағат бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@SukhmanSingh-sv6sm
@SukhmanSingh-sv6sm 3 сағат бұрын
"ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ
@HarpreetGolldy
@HarpreetGolldy 5 сағат бұрын
ਮਹਾਨ ਗੁਰੂ ਦੇ ਤਖਤ ਨੂੰ ਅੰਦਰੋਂ ਆਪਣੀ ਜਾਇਦਾਦ ਸਮਝਦੇ ਹਨ
@amritpalkaur8004
@amritpalkaur8004 2 сағат бұрын
ਕੋਈ ਵੀ ਵਿਅਕਤੀ ਸਾਡੀਆਂ ਧਾਰਮਿਕ ਸੰਸਥਾਵਾਂ ਤੋਂ ਵੱਡਾ ਨਹੀਂ ਹੋ ਸਕਦਾ। SGPC ਨੇ ਇਹ ਫੈਸਲਾ ਕਰਕੇ ਇਹ ਗੱਲ ਸਾਫ਼ ਕਰ ਦਿੱਤੀ ਹੈ।
@sardulmann8674
@sardulmann8674 2 сағат бұрын
ਜਥੇਦਾਰ ਰਘਵੀਰ ਸਿੰਘ ਜੀ ਨੂੰ ਬਾਦਲ ਟੋਲੇ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਵਿਚ।
@suminderjeetsingh6767
@suminderjeetsingh6767 5 сағат бұрын
Respected ਰੰਧਾਵਾ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@HarjinderSingh-x3m
@HarjinderSingh-x3m 5 сағат бұрын
ਸ਼ਹੀਦਾਂ ਸਿੰਘਾ ਨੂੰ ਪ੍ਰਣਾਮ ਕੋਟਿ ਕੋਟ
@jassbir1363
@jassbir1363 5 сағат бұрын
ਵਾਹ ਜੀ ਵਾਹ ਸਾਡੀ ਲੀਡਰਸਿਪ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਹੌਕਾ ਦਿੰਦੀ ਹੈ , ਹੁਕਮ ਮੰਨਣ ਲਈ ਪਹਿਲਾ 3 ਦਿਨ ਅਮਲ ਨਹੀ ਕੀਤਾ , ਹੁਣ 20 ਦਿਨ ਲੰਘ ਗਏ , ਹੁਣ ਵੀ ਅਮਲ ਨਹੀ ਸਿੰਘ ਸਾਹਿਬਾਨ ਵਲੋ ਦਿੱਤੇ ਹੁਕਮਾਂ ਉੱਤੇ ।
@MohinderSingh-q9o
@MohinderSingh-q9o 5 сағат бұрын
Bilkul ih ਲੀਡਰ ਸੰਗਤ ਨੂੰ ਪਾਗ਼ਲ ਸਮਝਦੇ ਹਨ
@sunnyrai8576
@sunnyrai8576 3 сағат бұрын
ਅਕਾਲੀ ਲੀਡਰਸਿਪ ਹੁਣ ਸੋ ਪਿਆਜ ਖਾ ਰਹੀ ਹੈ ਫੇਰ ਸੋ ਰਪਏ ਦੇਵੋ ਗੀ, ਅਖੀਰ ਨੋਕਾਂ ਕੋਲੋਂ ਅਣਗਿਣਤ ਛਿਤਰ ਖਾ ਕੇ ਘਰ ਨੰ ਜਾਏਗੀ.
@satwantkaur7296
@satwantkaur7296 3 сағат бұрын
Akali takhat sahib da humam manan da suneja dendi hai par aap hukam manan ton inkari hai.
@manjitsinghmatharu
@manjitsinghmatharu 6 сағат бұрын
🙏🙏 ਸਮਾਂ ਹੀ ਸਭ ਫੈਸਲੇ ਨਾਲੋ ਨਾਲ ਕਰ ਦੇਵੇਗਾ!
@HarpreetGolldy
@HarpreetGolldy 5 сағат бұрын
ਜਿੱਥੋਂ ਤੱਕ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੈ, ਲੋਕ ਇੰਨਾ ਸਾਰਿਆਂ ਤੋਂ ਅਸਲ ਵਿੱਚ ਨਫਰਤ ਕਰਦੇ ਹਨ ਕਿ ਸਾਰੇ ਅਕਾਲੀ ਆਗੂ ਸਿਰਫ ਤਾਂ ਸਿਹਫ ਆਪਣੀਆਂ ਕੁਰਸੀਆਂ ਅਤੇ ਮਾਇਆ ਦੇ ਭੁੱਖੇ ਹਨ
@bahadursingh2006
@bahadursingh2006 5 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਪੰਜਾਬ ਕਦੇ ਵੀ ਕਿਸੇ ਦੀ ਹੈਕੜੀ ਨਹੀ ਝੱਲਦਾ ਹੁਣ ਤਾ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਜੀ ਤੋ ਵੀ ਨਕਾਰ ਦਿੱਤਾ ਹੈ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਬਣਾ ਕੇ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਚੱਲਣਾ ਪੈਣਾ ਹੈ ਤਾਂ ਹੀ ਸਾਡੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਲੜਾਈ ਲੜਨੀ ਪੈਣੀ ਹੈ ਧੰਨਵਾਦ
@BalbirSinghchangiara
@BalbirSinghchangiara 5 сағат бұрын
ਰੰਧਾਵਾ ਸਾਹਿਬ ਤੇ ਸ ਜਗਤਾਰ ਸਿੰਘ ਜੀ ਇਹ ਹਫਤਾ ਸ਼ਹੀਦੀ ਦਿਨਾਂ ਦਾ ਹੈ ਮੈਂ ਦੋ ਦਿਨ ਚਮਕੌਰ ਸਾਹਿਬ ਰਿਹਾ ਸਾਰੀ ਰਾਤ ਦਿੰਨ ਸੰਗਤਾਂ ਆਉਂਦੀਆਂ ਰਹੀਆਂ ਤੇ ਮਨ ਵਿੱਚ ਵਿਰਾਗ ਦੀ ਅਵਸਥਾ ਸੀ ਇੱਕ ਗੱਲ ਦੇਖ ਰਿਹਾ ਸੀ ਪੰਦਰਾਂ ਕਿਲੋ ਮੀਟਰ ਦਾ ਰਸਤਾ ਮੋਰੰਡਾ ਤੋ ਚਮਕੌਰ ਸਾਹਿਬ ਪੈਦਲ ਚੱਲਕੇ ਪਰਵਾਰ ਨਾਲ ਗੁਰਦੁਆਰਾ ਕਤਲਗੜ੍ਹ ਸਾਹਿਬ ਤਾੜੀ ਸਾਹਿਬ ਪਹੁੰਚ ਰਿਹਾ ਹੈ ਤੇ ਇਹ ਪੰਥ ਦੇ ਦਰਦਾਂ ਕੀ ਕਰ ਰਿਹੇ ਮਾਛੀਵਾੜਾ ਸਾਹਿਬ ਪਹੁੰਚਣਾ ਮੰਦਭਾਗੀ ਘਟਨਾ ਕਿਸ ਲਈ ਟਾਈਮ ਮੰਗਦੇ ਸਾਰੇ ਪੰਜਾਬ ਵਿਚੋ ਗਿਆਰਾਂ ਸੀਟਾਂ ਜਿੱਤੀਆਂ ਕਾਰਪੋਰੇਸ਼ਨ ਤੇ ਨਗਰ ਪਾਲਿਕਾ ਚੋਣਾਂ ਵਿੱਚ ਪਹਿਲਾਂ ਜੋ ਹੋਇਆ ਉਹ ਸਾਹਮਣੇ ਹੈ ਕਰਨ ਅਸਤੀਫਾ ਪ੍ਰਵਾਨ ਕਰਾਏ ਸਤ ਮੈਂਬਰੀ ਕਮੇਟੀ ਭਰਤੀ ਡੈਲੀਗੇਸ਼ਨ ਚੋਣ ਕਰਾਵੇ
@balwindercheema5147
@balwindercheema5147 4 сағат бұрын
ਇਹ ਲੀਡਰ ਆਪਣੇ ਆਪ ਨੂੰ ਤਖ਼ਤ ਤੋ ਵਡਾ ਸਮਝਦਿਆਂ ਹੁਨ ਓਹਨਾ ਨੁ ਪੰਥ ਹੀ ਦੱਸੇਗਾ
@shivdevsingh4287
@shivdevsingh4287 5 сағат бұрын
ਵਾਹ ਜੀ ਵਾਹ, ਰੰਧਾਵਾ ਸਾਹਿਬ ਜੀ ਅਤੇ ਜਗਤਾਰ ਸਿੰਘ ਜੀ ਅੱਜ ਤੁਸੀਂ ਪੰਜਾਬ ਦੇ ਲੋਕਾਂ ਦੀ ਤਾਰੀਫ਼ ਕਰਕੇ ਆਪਣੀ ਜ਼ਮੀਰ ਤੋਂ ਕੰਮ ਲੈਣ ਲਈ ਹੋਰ ਹੌਸਲਾ ਵਧਾਇਆ ਹੈ। ਬਹੁਤ ਬਹੁਤ ਧੰਨਵਾਦ ਜੀ।
@HarpreetGolldy
@HarpreetGolldy 6 сағат бұрын
ਆਪਣੇ ਆਪ ਨੂੰ ਪਿੱਛੇ ਰੱਖ ਕੇ ਸਹੀ ਮੁੱਦੇ ਉਭਾਰਨਾ ਸ਼ਲਾਘਾਯੋਗ ਹੈ
@HarpreetGolldy
@HarpreetGolldy 5 сағат бұрын
ਅਸਲ ਵਿੱਚ ਇਹ ਸਾਰੇ ਸਿੱਖ ਹੈ ਹੀ ਨਹੀਂ।
@HarpreetGolldy
@HarpreetGolldy 5 сағат бұрын
ਇਧਰ ਆਮ ਲੋਕਾਂ ਦੇ ਅੱਖਾਂ ਨਮ ਹਨ ਪਰ ਕਈ ਕਿਸਾਨ ਆਗੂ ਇਹ ਚਾਹੁੰਦੇ ਨਹੀਂ ਕਿ ਡੱਲੇਵਾਲ ਵੱਲੋਂ ਮਰਨ ਵਰਤ ਰੱਖ ਕੇ ਕੋਈ ਮਸਲੇ ਹੱਲ ਕਰਵਾ ਨਾਂ ਦੇਣ
@kamaljitsingh8901
@kamaljitsingh8901 5 сағат бұрын
ਸਿੰਘ ਸਾਹਿਬ ਨੂੰ sgpc/ਸਿੱਖ ਕੌਮ ਵਿਚੋਂ ਇੱਕ ਚੁਣਨਾ ਪੈਣਾ
@puransingh-jb1rs
@puransingh-jb1rs 3 сағат бұрын
65 ਬੰਦੇ ਇਕੱਠੇ ਹੋਏ ਹਨ
@deepbrar.
@deepbrar. 5 сағат бұрын
ਵਾਹਿਗੁਰੂ ਮੇਹਰ ਕਰੇ ਪਰਮਾਤਮਾ ਸਰੀਰ ਨੂੰ ਤੰਦਰੁਸਤ ਰਖੇ ਪਰਮਾਤਮਾ ਅੰਗ ਸੰਗ ਸਹਾਈ ਹੋਣ *ਮੋਰਚਾ ਚੜਦੀਕਲਾ ਵਿਚ ਰਹੇ ਤੇ ਕਿਸਾਨਾਂ ਦੀ ਜਿੱਤ ਹੋਵੇ* . 🌾🌾🌾 ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@HarpreetGolldy
@HarpreetGolldy 5 сағат бұрын
ਜੇਕਰ ਕੋਈ ਸਮੈਕੀਆ ਵੀ ਕੋਈ ਡੇਰਾ ਬਣਾ ਲਏ ਤਾਂ ਇਹ ਤਾਂ ਉਸ ਦੇ ਪੈਰਾਂ ਵਿਚ ਬੈਠਣ,ਵੋਟਾਂ ਲਈ
@paramjitdhamrait5185
@paramjitdhamrait5185 Сағат бұрын
All you are very intelligent,But the problem is still in Akali dal Badal, Cheema,and Mr Bhunder. Put these people out, Akali Dal stand automatically.
@g.boparai8835
@g.boparai8835 5 сағат бұрын
ਸੁਖਬੀਰ ਜੂੰਡਲੀ ਨੂੰ ਰੱਤੀ ਭਰ ਵੀ ਅੰਦਾਜਾ ਨੀ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਅਜਿਹਾ ਫੈਸਲਾ ਦੇਣਗੇ ਜਿਸ ਨਾਲ ਸੁਖਬੀਰ ਦੀ ਪ੍ਰਧਾਨਗੀ ਚਲੀ ਜਾਵੇਗੀ ਸਾਰਾ ਪੰਥ ਹੁਣ ਜਥੇਦਾਰ ਸਾਹਿਬ ਨਾਲ ਖੜਾ ਉਹ ਹੁਣ ਵਰਕਿੰਗ ਕਮੇਟੀ ਨੂੰ ਹੁਕਮ ਨਾ ਮੰਨਣ ਦੇ ਦੋਸ਼ ਚ ਛੇਕ ਸਕਦੇ ਆ
@satindersingh9369
@satindersingh9369 4 сағат бұрын
ਰੰਧਾਵਾ ਸਰ ਬਾਦਲ ਦਲੀਏ ਦੂਜਿਆਂ ਦੀ ਕੁਰਬਾਨੀ ਤੇ ਮੌਜਾਂ ਤਾਂ ਕਰ ਸਕਦੇ ਪਰ ਆਪ ਕੁਰਬਾਨੀ ਦੀ ਗੱਲ ਤੋਂ ਤੋਬਾ ਤੋਬਾ ਸਰ ਬਾਦਲ ਪਰਿਵਾਰ ਦੀ ਇੱਕ ਵੀ ਤਿਆਗ ਵਾਲੀ ਗੱਲ ਦੱਸੋ
@HarjinderSingh-x3m
@HarjinderSingh-x3m 5 сағат бұрын
ਸਾਰੀ ਅਕਾਲੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਇਸ ਭਾਈ ਨੂੰ ਮਿਲੋ ਇਹ ਸਭ ਜਾਣਦਾ ਕੇ ਕਿਵੇ ਭਰਤੀ ਹੋਣੀ ਕਿਵੇ ਕਰਨੀ
@SukhmanSingh-sv6sm
@SukhmanSingh-sv6sm 3 сағат бұрын
ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਲਿਆ ਸਕਦਾ।
@narinderpalsingh5349
@narinderpalsingh5349 5 сағат бұрын
ਧੰਨ ਗੁਰੂ ਗੋਬਿੰਦ ਸਿੰਘ ਜੀ
@GurbachanSingh-xk8em
@GurbachanSingh-xk8em 4 сағат бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁਰਾਣੇ ਮਸਲੇ ਵਿੱਚ ਉਲਝਾ ਕੇ ਬਾਹਰ ਕਰ ਦਿੱਤਾ ਗਿਆ ਹੈ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕੱਲਾ ਕਰ ਲਿਆ ਹੈ ਅਤੇ ਜਿਸ ਨੂੰ ਮੀਟਿੰਗ ਕਿਹਾ ਜਾ ਰਿਹਾ ਹੈ ਅਸਲ ਵਿੱਚ ਇਹ ਦਬਾਅ ਪਾਉਣ ਦਾ ਇੱਕ ਤਰੀਕਾ ਹੀ ਹੈ ਤਾਂ ਕਿ ਹੁਕਮਨਾਮੇ ਦੀ ਪਾਲਣਾ ਨੂੰ ਟਾਲਿਆ ਨਹੀਂ ਬਲਕਿ ਹੁਕਮਨਾਮੇ ਨੂੰ ਬਦਲਿਆ ਜਾ ਸਕੇ ਜਥੇਦਾਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੂੰ ਬਰਕਰਾਰ ਰੱਖਣ ਲਈ ਸਿੱਖ ਸਿਧਾਂਤਾਂ ਤੇ ਡਟੇ ਰਹਿਣਾ ਚਾਹੀਦਾ ਹੈ ਅਤੇ ਹੁਕਮਨਾਮੇ ਦੀ ਸਖ਼ਤੀ ਨਾਲ ਪਾਲਣਾ ਕਰਾਉਣੀ ਚਾਹੀਦੀ ਹੈ
@HarpreetGolldy
@HarpreetGolldy 5 сағат бұрын
ਸਰਦਾਰ ਸਾਹਿਬ, ਇੰਨਾਂ ਚੋਂ ਕੋਈ 1 ਵੀ ਨਹੀਂ ਜੋ ਸਿੱਖੀ ਲਈ ਕੋਈ ਕੁਰਬਾਨੀ ਦੇਣ ਲਈ ਤਿਆਰ ਹੈ
@HarpreetGolldy
@HarpreetGolldy 6 сағат бұрын
ਰੰਧਾਵਾ ਸਾਹਿਬ, ਸੱਚ ਤੇ ਪਹਿਰਾ ਦੇਣ ਲਈ ਮੈਨੂੰ ਚੰਗਾ ਲੱਗਦਾ ਹੈ
@harjitsingh5151
@harjitsingh5151 10 минут бұрын
Aap ਜੀ ਦੇ ਬਹੁਤ ਹੀ ਵਧੀਆ ਵਿਚਾਰ ਹਨ ਜੀ। ਅਕਾਲੀ ਦਲ ਦੀ ਜਿਹੜੀ ਇਸ ਸਮੇਂ ਲੀਡਰਸਿਪ ਹੈ ਪੰਜਾਬ ਦੀ ਜਨਤਾ ਅਤੇ ਪੰਥ ਇਸ ਨੂੰ ਪਰਵਾਨ ਨਹੀਂ ਕਰ ਰਿਹਾ। ਜਦ ਤੱਕ ਇਸ ਵਿਚ ਬਦਲਾਅ ਨਹੀਂ ਹੁੰਦਾ ਉਂਦੋਂ ਤੱਕ ਸਫਲ ਨਹੀਂ ਹੋ ਸਕਦੇ ।
@HarpreetGolldy
@HarpreetGolldy 6 сағат бұрын
ਮੈ ਦਿੱਲੀ ਸਿੰਘੂ ਬਾਰਡਰ ਤੋਂ ਵੀ ਆਪ ਨਾਲ ਰਾਫਤੇ ਚ ਸੀ :ਹਰਪ੍ਰੀਤ ਸਿੰਘ ਕਾਹਲੋਂ ਪਰਤਾਪਗੜ ਜਿਲਾ ਸ੍ਰਪਸਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਡੱਲੇਵਾਲ ਗੁਰਦਾਸਪੁਰ
@shivdevsingh4287
@shivdevsingh4287 5 сағат бұрын
ਜੱਥੇਦਾਰ ਸਾਹਿਬ ਜੀ ਉਪਰ ਮਿਹਰ ਵਾਲੀ ਗੱਲ ਜਗਤਾਰ ਸਿੰਘ ਜੀ ਦੀ ਬਹੁਤ ਬਹੁਤ ਠੀਕ ਹੈ ਜੀ।
@BaldevSingh-zx6lu
@BaldevSingh-zx6lu 3 сағат бұрын
Jathedar ji may shunt out Badal dal leaders from Akali dal and these must be banned to contest election.
@paramjitdhamrait5185
@paramjitdhamrait5185 Сағат бұрын
Waheguru ji bless you both.
@Jassjaskaransingh-j2y
@Jassjaskaransingh-j2y 2 сағат бұрын
ਕਹਿਣਾ ਸੌਖਾ ਫਲਾਨਾ ਆਗੂ ਬਣਿਆ ਫਿਰਦਾ ਪਰ ਅਗਵਾਈ ਕਰਨੀ ਪਗਾਉਣੀ ਸਿਦਕ ਨਿਭਾਉਣਾ ਸਿਦਕ ਦਿਖਾਉਣਾ ਗੁਰੂ ਪ੍ਰਤੀ ਸ਼ਰਧਾ ਵਿਸ਼ਵਾਸ ਦੀ ਕਮਾਈ ਕਰਨ ਦੀਆਂ ਖੇਡਾਂ ਵੱਡੀਆਂ ਨੇ।
@dilraajmavi3379
@dilraajmavi3379 4 сағат бұрын
Well done Punjab Television
@HarpreetGolldy
@HarpreetGolldy 5 сағат бұрын
ਅਸਲ ਵਿੱਚ ਉਨ੍ਹਾਂ ਦੇ ਨੇੜਲੇ ਸਾਥੀ ਮਾਯੂਸ ਹਨ ਕਿ ਪ੍ਰਮਾਤਮਾ ਕਰੇ ਕਿ ਉਹ ਫਤਿਹ ਹਾਸਿਲ ਕਰਨ ਪਰ ਡਾ ਸਵੈਮਾਣ ਬਹੁਤ ਹੀ ਸੰਜੀਦਾ ਹਨ ਕਿ ਇਸ ਸਥਿਤੀ ਚ ਜੇ ਮੰਨ ਲਵੋ ਕਿ ਅੱਜ ਮਰਨ ਵਰਤ ਖਤਮ ਵੀ ਹੋ ਜਾਂਦਾ ਹੈ ਤਾਂ ਵੀ ਬਹੁਤ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ
@sukhmindersingh4340
@sukhmindersingh4340 5 сағат бұрын
ਝੂਠੇ ਦੋਸ਼ ਲਾਗਵਾਉਣ ਵਾਲਿਆਂ ਨੂੰ ਵਾਹਿਗੁਰੂ ਜੀ ਗੁਰਮਤਿ ਅਨੁਸਾਰ ਸਜ਼ਾ ਦੇਣ
@ranjitbaidwan2122
@ranjitbaidwan2122 4 сағат бұрын
ਸਮਾਂ ਬਹੁਤ ਸਮਰਥ ਹੁੰਦਾ ਹੈ।
@bahadursingh2006
@bahadursingh2006 5 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਬੌਕਰ ਪਾਰਟੀ ਦੇ ਕਿਸੇ ਵੀ M. L. A ਕੋਲ ਕੋਈ ਪਾਵਰ ਨਹੀ ਇਕ ਪਿੰਡ ਵਿਚ ਜੇ ਕੋਈ ਲੜਾਈ ਹੋ ਜਾਦੀ ਹੈ ਤਾ ਇਹਨਾ ਨੂੰ ਗੱਲ ਕੋਈ ਠਾਣੇਦਾਰ ਨਹੀ ਸੁਣਦਾ ਕਿਉਂਕਿ ਦਿੱਲੀ ਦੇ ਲਾਲੇ ਦੇ ਇਹਨਾ ਲੋਥਾ ਨੂੰ ਕੋਈ ਪਾਵਰ ਨਹੀ ਦਿੱਤੀ ਤੇ ਪੰਜਾਬ ਲੋਕ ਇਹਨਾਂ ਨੂੰ ਹੁਣ ਵੋਟਾਂ ਕਿਉ ਪੌਣਗੇ 2027 ਇਹਨਾ ਨੂੰ ਕਿਸੇ ਨੇ ਪਿੰਡਾਂ ਨਹੀ ਵੜਨ ਦੇਣਾ
@drkuldipsingh1400
@drkuldipsingh1400 5 сағат бұрын
True, Badals akali dal has lost The confidence of SIKH KOM .
@SukhwinderSingh-bo2xo
@SukhwinderSingh-bo2xo 4 сағат бұрын
Bhut vadea program hai tuhada 🙏🙏
@GpsgGPSGrewal
@GpsgGPSGrewal 5 сағат бұрын
Sukhbir(SUKHU) Badal has to be KICKED out to save 'historic akali dal" as well as the prestige of Akal Takhat. Enough is enough. However, if sarkari sadhus( jathedars) show any weakness & surrender before PATIT Badal, then SARBAT KHALSA should step in & remove sarkari sadhus besides PATIT BADAL
@GurmeetSingh-vb8zy
@GurmeetSingh-vb8zy 4 сағат бұрын
ਬਿਲਕੁਲ Shi ha Sirg
@Jassjaskaransingh-j2y
@Jassjaskaransingh-j2y 2 сағат бұрын
ਅਕਾਲੀ ਦਲ ਪਾਰਟੀ ਨੇ ਹਮੇਸ਼ਾ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਦਾ ਕੰਮ ਕੀਤਾ ਹੈ
@ਸ੍ਰਰਣਜੀਤਸਿੰਘਜੀ
@ਸ੍ਰਰਣਜੀਤਸਿੰਘਜੀ 5 сағат бұрын
ਪਲ ਅਤੇ ਯੁਗ ਦੋਵਾ ਵਿੱਚ ਕੋਈ ਫਰਕ ਨਹੀ ਜਿਸ ਕਰਮਾ ਵਾਲੇ ਪਲ ਨੂੰ ਇਸ ਗੱਲ ਦੀ ਸਮਝ ਲੱਗੀ ਉਹ ਯੁੱਗ ਹੋ ਗਿਆ ਜਿਸ ਅਭਾਗੇ ਯੁੱਗ ਨੂੰ ਇਸ ਗੱਲ ਦਾ ਪਤਾ ਨਾ ਲੱਗਿਆ ਉਹ ਪਲ ਵਾਂਗੂ ਨਸ਼ਟ ਹੋ ਗਿਆ ਸਾਹਿਬਜ਼ਾਦੇ ਉਹ ਪਲ ਹਨ ਜੋ ਯੁੱਗ ਹੋ ਗਏ ਅਸੀ ਸਾਰੇ ਉਹ ਅਭਾਗੇ ਯੁੱਗ ਹਾ ਸਤਰ ਅੱਸੀ ਸਾਲ ਦੇ ਹੋ ਕਿ ਪਲ ਵਾਗ ਤੁਰ ਜਾਵੇਗੇ ਸਾਡੀ ਜਿੰਦਗੀ ਪਲਾ ਦੀ ਹੈ ਸਾਹਿਬਜਾਦਿਆ ਦੀ ਜਿੰਦਗੀ ਯੁੱਗ ਤੱਕ ਰਹੇਗੀ
@Ranjeetdaliwal-kz2nc
@Ranjeetdaliwal-kz2nc 3 сағат бұрын
ਸਤਿ ਸ੍ਰੀ ਆਕਾਲ ਜੀ ਰੰਧਾਵਾ ਜੀ ਤੇ ਜਗਤਾਰ ਸਿੰਘ ਸਿੱਧੂ ਜੀ।
@santokhsingh8090
@santokhsingh8090 4 сағат бұрын
ਸਚੁ ਮੁਚ ਪੰਜਾਬ ਟੇਲੀਵਿਜਨ ਪੰਥਕ ਤਰਜਮਾਨੀ ਕਰਦਾ ਹੈ ਇਕ ਬੇਨਤੀ ਹੋਰ ਰੰਧਾਵਾ ਜੀ ਆਪ ਥੋੜਾ ਸਿੱਖੀ ਸਰੂਪ ਕਾਇਮ ਕਰੋ ਜੀ ਕਿਰਪਾ ਕਰਕੇ ਇਹ ਗੱਲ ਜ਼ਰੂਰ ਨੋਟ ਕਰੋ
@jagjitsingh5212
@jagjitsingh5212 4 сағат бұрын
Good news and views thanks Randhawa saab and Jagtar saab ❤🙏🏻🙏🏻
@ranjitbaidwan2122
@ranjitbaidwan2122 4 сағат бұрын
ਸ੍ਰੀ ਆਕਾਲ ਤਖਤ ਕਿਹਾ ਜਾਵੇ ਜੀ।
@Balwindersingh-oj2eb
@Balwindersingh-oj2eb Сағат бұрын
ਸਤਿ ਸ੍ਰੀ ਅਕਾਲ ਜੀ
@SatnamSingh-gj7mb
@SatnamSingh-gj7mb 5 сағат бұрын
❤❤❤❤❤❤❤❤❤
@giansinghkulwant9999
@giansinghkulwant9999 5 сағат бұрын
ਇਹ ਤਾਂ ਸਿਰਫ ਮੀਟਿੰਗ ਕਿਹੜੀ ਗੱਲ ਤੇ ਸੀ ਕੋਈ ਬਹੁਤੀ ਮਗਜਮਾਰੀ ਕਰਨ ਦੀ ਲੋੜ ਨਹੀਂ ਹੈ ਬਸ ਇਹ ਸਮਝਣ ਦੀ ਲੋੜ ਹੈ ਕਿ ਕੀ ਸਾਰੇ ਜਥੇਦਾਰ ਆਪਣੇ ਸਿਧਾਂਤ ਤੇ ਖੜੇ ਹਨ ਜਾਂ ਅੱਜ ਵੀ ਅਕਾਲੀ ਦਲ ਬਾਦਲ ਦੇ ਮੁਲਾਜ਼ਮ ਹਨ
@BalwinderKaur-qu9ls
@BalwinderKaur-qu9ls 3 сағат бұрын
Majithia family n’ badals n their puppets Bunty shunty rosy Grewal Cheema n’co should shunt out otherwise they will buried the party
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 4 сағат бұрын
👍👌
@sarabpalboparai2431
@sarabpalboparai2431 3 сағат бұрын
Whole panth ìs backing akal takhat jathadar his decision against sukhbir Badal, Whole Sikh sangat behind jathadar,
@pargatsingh-nf8zm
@pargatsingh-nf8zm Сағат бұрын
ਰੰਧਾਵਾ ਜੀ ਸਿੰਘ ਸਾਹਿਬ ਜੇਕਰ ਇਹ ਨਹੀ ਮੰਨਦੇ ਤਾ ਜੋ ਹੁਕਮ ਅਬਦੁੱਲੀ ਕਰ ਰਹੇ ਹਨ ਇੰਨਾ ਨੂੰ ਪੰਥ ਵਿੱਚੋ ਬਾਹਰ ਕਰਨ ਤੇ ਕਮੇਟੀ ਨੂੰ ਕੁੰਮ ਕਰਨ ਦਾ ਹੁੱਕਮ ਦੇਣ ਸਾਰਾ ਪੰਥ ਸਿੰਘ ਸਾਹਿਬ ਦੇ ਨਾਲ ਹੈ ਲੋਕਾ ਨੇ ਇੰਨਾ ਦਾ ਭੋਗ ਪਾ ਦਿੱਤਾ ਹੈ
@surinderkumar8628
@surinderkumar8628 3 сағат бұрын
Good discussion on electio
@Parmjitsingh-t3w4k
@Parmjitsingh-t3w4k 5 сағат бұрын
ਕੈਪਟਨ ਕੰਵਲਜੀਤ ਸਿੰਘ ਦਾ ਕਤਲ ਕਿਸ ਨੇ ਕਰਵਾਇਆ ਜਾਂਚ ਵਾਸਤੇ ਹਾਈ ਕੇਵਲ ਕਮੇਟੀ ਬਣਨੀ ਚਾਹੀਦੀ
@lunlul
@lunlul 2 сағат бұрын
ਗਿਆਨੀ ਹਰਪਰੀਤ ਦੇ ਇਸ ਕੇਸ ਦੀ ਜਾਂਚਸ੍ਰੋਮਣੀ ਕਮੇਟੀ ਦੀ ਫਲਾਈਂਗ ਕਰ ਚੁੱਕੀ ਹੈ 2017 ਚ ! ਉਸ ਬਾਰੇ ਵੀ ਜੰਤਾਂ ਨੂੰ ਦੱਸਿਆ ਜਾਵੇ
@ajaibsinghpanesarCanada
@ajaibsinghpanesarCanada 4 сағат бұрын
S S A 🙏🙏 Randhawa Sahib ji and S.Jagtar Singh ji
@achharsinghgill466
@achharsinghgill466 4 сағат бұрын
Singh Sahab Giani Harpreet Singh Sahab ji must be supported by Sikh Jagat being a real Giani and an intellectual Jathedar. Those persons who have already been rejected by the Panth must face further grudge of Sikh Sangat as they are still harming Sikh Panth and deceiving the Sikh community. Thanks the both great journalists and analysis. Waheguru ji 🙏🙏
@BalwinderKaur-qu9ls
@BalwinderKaur-qu9ls 3 сағат бұрын
Bai ji suniya ikk another channel to kei Amit Shah Dhami tei sukhei dee pith tei khan giya ikk Gupt samjhoutei tehat
@HARJITSINGHBasota
@HARJITSINGHBasota 5 сағат бұрын
ਜੱਥੇਦਾਰ ਹਰਪ੍ਰੀਤ ਸਿੰਘ ਤੇ ਐ ਸੀ ਜੀ ਪੀ ਸੀ ਦੁਆਰਾ ਕੀਤਾ ਹੁਕਮ ਰੱਦ ਕਰਨ,ਤੇ ਹੁਕਮ ਅਦੂਲੀ ਤੇ ਐਕਸ਼ਨ ਲੈਣ।
@ajaibsinghpanesarCanada
@ajaibsinghpanesarCanada 4 сағат бұрын
S S A 🙏🙏🙏🙏🙏🙏🙏🙏🙏 to all members present in program
@KULWANTSINGH-cy7sk
@KULWANTSINGH-cy7sk 59 минут бұрын
ਸਮਾਂ ਵਧਾਇਆ ਗਿਆ ਮਨ ਲੋ ਕੋਈ ਗੱਲ ਨਹੀਂ ਪਰ ਤਨਖਾਹ ਅਨੁਸਾਰ ਅਕਾਲੀ ਦਲ ਮੁੜ ਰੀਵਾਾਈਵ ਹੋਵੇ ਲਾਗੂ ਹੋਣ ਤੋਂ ਬਗੈਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਗਰਿਮਾ ਬਹਾਲ ਹੋ ਹੀ ਨਹੀਂ ਸਕਦੀ।
@KaramjitSingh-ql6ts
@KaramjitSingh-ql6ts 5 сағат бұрын
ਰੰਧਾਵਾ ਸਾਹਿਬ ਸਤਿ ਸਰੀ ਅਕਾਲ ਜੀ ❤️❤️❤️❤️
@HarjinderSingh-x3m
@HarjinderSingh-x3m 4 сағат бұрын
ਭਾਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੰਥਕ ਪਾਰਟੀ ਪੰਜਾਬੀਅਤ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਦੇ ਆਗੂ ਤੇ ਵਰਕਰ ਹੀ ਹਨ ਨਾ ਕੇ ਇਸ ਨੂੰ ਸਮਰਪਿਤ ਝਾੜੂ ਬੀ ਜੇ ਪੀ, ਆਰ ਐਸ ਐਸ ਆਗੂ ਜਾ ਕਾਗਰਸ਼ ਜਾ ਚਿੱਟੇ ਪੰਥਕ ਦਿੱਲੀ ਪਾਰਟੀਆਂ ਹਨ ਖਹਿੜਾ ਪੰਥ ਦੀਆਂ ਗੱਲਾ ਕਰਦੇ ਹਨ ਮੰਡ ਦੀਆ ਜੋ ਆਪੇ ਜੱਥੇਦਾਰ ਬਣੀ ਫਿਰਦੇ ਜਿਸ ਨੇ ਮੋਰਚਾ ਵੇਚ ਦਿੱਤਾ, ਦਾਦੂਵਾਲ ਬੀ ਜੇ ਪੀ ਹੈ,
@hcfgjfgygby8306
@hcfgjfgygby8306 4 сағат бұрын
ਆਪਣਾ ਤਾ ਨੋ ਮਾਸ ਦਾ ਰਿਸ਼ਤਾ ਹੁਣ ਲੁਕਵੇ ਰੂਪ ਵਿੱਚ ਆਪਾ ਕਿਸੇ ਕੀ ਕਹਿੰਦੇ ਆ
@balrajsandhu6161
@balrajsandhu6161 4 сағат бұрын
🌷💟🌷🙏🌷🌷
@ArmanDeep-l9b
@ArmanDeep-l9b 2 сағат бұрын
ਬਾਦਲ ਸਾਬ ਨੇ ਨਿਮਾਣੇ ਬਣ ਪੰਥ ਦੀ ਹਮੇਸ਼ਾ ਸੇਵਾ ਕੀਤੀ ਹੈ
@yadwindermaur7039
@yadwindermaur7039 3 сағат бұрын
ਸੁਖਬੀਰ ਦੇ ਅਸਤੀਫੇ ਨੂੰ ਜੋ ਟੈਕਨੀਕਲ ਪ੍ਰੋਬਲਮ ਦੱਸ ਕੇ ਨਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸਲ ਚ ਉਹ ਸਿਰਫ ਬਹਾਨਾ ਹੈ ਜਦਕਿ ਸਿੰਘ ਸਾਹਿਬ ਦੇ ਹੁਕਮ ਤੋਂ ਪਹਿਲਾਂ ਸੁਖਬੀਰ ਬਾਦਲ ਅਸਤੀਫਾ ਦੇ ਚੁੱਕਾ ਹੈ, ਸਿੰਘ ਸਾਹਿਬ ਨੇ ਤਾਂ ਦਿੱਤੇ ਹੋਏ ਅਸਤੀਫੇ ਨੂੰ ਪ੍ਰਵਾਨ ਕਰਨ ਦਾ ਹੁਕਮ ਸੁਣਾਇਆ ਹੈ
@AmarjitsinghNatt-r1w
@AmarjitsinghNatt-r1w 4 сағат бұрын
Absolutely Rt
@sarabpalboparai2431
@sarabpalboparai2431 3 сағат бұрын
Now present is people's of Sikh community against Badal Akali Dal.
@jathedarharnathsinghjalalp7604
@jathedarharnathsinghjalalp7604 4 сағат бұрын
ਤੀਜੇ ਨੰਬਰ ਤੇ ਅਜ਼ਾਦ ਉਮੀਦਵਾਰ ਆਏ ਹਨ।
@dalipsingh1507
@dalipsingh1507 5 сағат бұрын
Sukha amli akali da blog paa ka he rahaga
@HarpreetGolldy
@HarpreetGolldy 5 сағат бұрын
ਕਿਹੜਾ ਅਕਾਲੀ ਆਗੂ ਭਾਵੇਂ ਜਿਹੜੇ ਮਰਜ਼ੀ ਧੜੇ ਦਾ ਹੋਵੇ, ਅਸਲੀਅਤ ਇਹ ਹੈ ਕਿ ਜੋ ਸਿੱਖ ਕੌਮ ਨੂੰ ਪਿਆਰ ਕਰਦੇ ਹਨ, ਉਹ ਇੰਨਾਂ ਦੀਆਂ ਖਬਰਾਂ ਸੁਨਣੀਆਂ ਵੀ ਨਹੀਂ ਚਾਹੁੰਦੇ
@rajeshmoudgil9440
@rajeshmoudgil9440 5 сағат бұрын
MSP ਇੱਕ ਵਿੱਤੀ ਮਸਲਾ ਹੈ, ਇਹ ਸਿੱਖੀ ਦਾ ਮਸਲਾ ਨਹੀਂ ਹੈ। ਪੰਜਾਬ ਵਿੱਚ ਅਜੇ ਵੀ ਹਿੰਦੂ ਅਤੇ ਮੁਸਲਿਮ ਕਿਸਾਨ ਬਹੁਤ ਸਾਰੇ ਹਨ। ਅਸੀਂ ਪਿਛਲੇ ਮੋਰਚੇ ਦੌਰਾਨ ਸਾਰੀਆਂ ਕਿਸਾਨ ਯੂਨੀਅਨਾਂ ਦੀ ਹਮਾਇਤ ਕੀਤੀ ਸੀ ਪਰ ਤੁਸੀਂ ਲੋਕਾਂ ਨੇ ਸਾਡਾ ਜੀਵਨ ਅਰਾਜਕ ਬਣਾ ਦਿੱਤਾ ਹੈ. ਤੁਸੀਂ ਲੋਕਾਂ ਨੇ ਆਪਣੇ ਮਨਸੂਬਿਆਂ 'ਤੇ ਰੇਲਾਂ ਅਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ। ਪਰ ਮੈਨੂੰ ਦੱਸੋ ਕਿ ਪੰਜਾਬ ਵਰਗੇ ਛੋਟੇ ਸੂਬੇ ਵਿੱਚ 100 ਕਿਸਾਨ ਯੂਨੀਅਨਾਂ ਕਿਉਂ ਹਨ? ਅਸੀਂ ਸਮਝਦੇ ਹਾਂ ਕਿ ਕਿਸਾਨ ਯੂਨੀਅਨਾਂ ਨੂੰ ਚਲਾਉਣਾ ਕਿਸਾਨ ਨੇਤਾਵਾਂ ਅਤੇ ਉਨ੍ਹਾਂ ਦੇ ਚਹੇਤਿਆਂ ਦਾ ਕਾਰੋਬਾਰ ਬਣ ਗਿਆ ਹੈ। ਮੈਂ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਕੁਝ ਨਾ ਕਰਨ ਲਈ ਸਾਰੀਆਂ ਕਿਸਾਨ ਯੂਨੀਅਨਾਂ ਤੋਂ ਪੂਰੀ ਤਰ੍ਹਾਂ ਨਿਰਾਸ਼ ਹਾਂ। ਕਿਸਾਨ ਆਗੂ ਪਿਛਲੀ ਵਾਰ ਮੋਰਚਾ ਜਿੱਤ ਗਏ ਹਨ ਪਰ ਗਰੀਬ ਕਿਸਾਨ ਹਾਰ ਗਏ ਹਨ.
@baldevsinghgill6557
@baldevsinghgill6557 2 сағат бұрын
ਵਿਸ਼ਵ ਤੇ ਸਾਡੀ ਕੌਮ ਦੇ ਲਾਸਾਨੀ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ!!!
@satindersingh9369
@satindersingh9369 4 сағат бұрын
ਰੰਧਾਵਾ ਸਰ ਬਾਦਲ ਦਲੀਆਂ ਨੂੰ ਪੰਥ ਦੀ ਸਪੋਟ ਚਾਹੀਦੀ ਹੈ ਈ ਡੀ ,ਸੀ ਬੀ ਆਈ ਜਾਂਚ ਤੋਂ ਬਚਣ ਲਈ ਇਕ ਸਹਾਰਾ ਚਾਹੀਦਾ ਹੈ ਤਾਂ ਇਹ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਹਨ
@RAITVCHANNEL
@RAITVCHANNEL 4 сағат бұрын
ਰੰਧਾਵਾ ਸਾਹਿਬ ਦੂਸਰੇ ਪੱਤਰਕਾਰ ਸਿਆਣੇ ਹਨ ਚੰਗੇ ਵਿਚਾਰ ਨੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੱਲਾ ਅਕਾਲ ਤਖ਼ਤ ਕਹਿ ਰਹੇ ਹਨ ਵਾਰ ਵਾਰ ਜਦੋਂ ਕੇ ਰੰਧਾਵਾ ਜੀ ਤੁਸੀਂ ਖੁਦ ਵੀ ਅਕਾਲ ਤਖ਼ਤ ਸਾਹਿਬ ਕਹਿ ਰਹੇ ਹੋ
@Takdir-Singh_Gill
@Takdir-Singh_Gill 6 сағат бұрын
Nice discussion.
@KULWANTSINGH-cy7sk
@KULWANTSINGH-cy7sk Сағат бұрын
ਕੀ ਸ਼੍ਰੋਮਣੀ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਉਪਰ ਹੈ ਜਾਂ ਬਰਾਬਰ ਹਨ ?
@HarpreetGolldy
@HarpreetGolldy 6 сағат бұрын
ਬਹੁਤ ਆਗੂ ਅੰਦਰੋਂ ਚਾਹੁੰਦੇ ਹਨ ਕਿ ਡੱਲੇਵਾਲ,ਦੀ ਸ਼ਹਾਦਤ ਦਾ ਅਸੀਂ ਲਾਹਾ ਲਈਏ
@chhinderpalsingh3381
@chhinderpalsingh3381 3 сағат бұрын
ਅਕਾਲ ਤਖ਼ਤ ਸਾਹਿਬ ਦੇ ਹੁਕਮ ਸਿਰ ਮੱਥੇ ਮੰਨਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਨਗਰ ਨਿਗਮ ਪੰਜ, ਕੋਸਲਰ 11 ।ਜੇਕਰ ਅਜੇ ਵੀ ਸ਼ੀਸ਼ਾ ਨਹੀ ਦਿਖਾਈ ਨਹੀਂ ਦਿੰਦਾ ਤਾਂ ਆਹੁਦੇ ਦਾਰੀਆ ਰੱਖਣ ਦਾ ਕੋਈ ਫਾਇਦਾ ਨਹੀਂ।
@AmrinderSingh-s7x
@AmrinderSingh-s7x 4 сағат бұрын
ਜੇਕਰ ਪਾਰਟੀ ਨੂੰ election ਕਮਿਸ਼ਨ ਤੋਂ problem ਆਵੇ ਵੀ ਤਾਂ ਕੀ? ਪਾਰਟੀ ਤਾਂ ਨਵੇ ਸਿਰੇ ਤੋਂ ਬਣੇ
@kuldeeplal3901
@kuldeeplal3901 4 сағат бұрын
Back date ch vi accept kar sakdey.
@inderjitsingh6122
@inderjitsingh6122 3 сағат бұрын
ਕੀ ਕੋਈ ਕਾਨੂੰਨੀ ਕਰਵਾਈ ਕਰਵਾ ਕੇ ਇਹਨਾਂ ਸਭ ਦੋਸ਼ੀਆ ਨੂੰ ਜੇਲ ਵਿੱਚ ਨਹੀਂ ਸੁਟਿਆ ਜਾ ਸਕਦਾ ਕਿਸੇ ਤਰ੍ਹਾਂ ਵੀ ਇਹਨਾਂ ਜੋਕਾਂ ਨੂੰ ਪੰਥ ਤੇ ਕੌਮ ਦੇ ਗਲੋਂ ਲਾਇਆ ਜਾਵੇ
@dalipsingh1507
@dalipsingh1507 5 сағат бұрын
Sat shri akal v nice vieows
IL'HAN - Qalqam | Official Music Video
03:17
Ilhan Ihsanov
Рет қаралды 700 М.
Что-что Мурсдей говорит? 💭 #симбочка #симба #мурсдей
00:19
黑天使被操控了#short #angel #clown
00:40
Super Beauty team
Рет қаралды 61 МЛН
IL'HAN - Qalqam | Official Music Video
03:17
Ilhan Ihsanov
Рет қаралды 700 М.