ਕੀ, ਅਮ੍ਰਿਤਪਾਲ ਦੇ ਪਿੰਡ ਵਾਲਿਆਂ ਦੀ ਜ਼ਮੀਰ ਮਰੀ ਆ, ਜੋ ਸੱਚ ਨੀ ਬੋਲਦੇ, ਗਿਆਨੀ ਬੂਟਾ ਸਿੰਘ

  Рет қаралды 38,531

Giani Buta Singh

Giani Buta Singh

Күн бұрын

#amritpalsingh #harpreetsingh #Mp #dibrugarh #gianibutasingh #butasingh #latestnews #Punjab #deepsidhu #simranjitsinghmann #lakhasidhana #bhanasidhu #jalandharnews #amritpalsinghkhalsa #amritpalsingh #khalistan #amritpal #sikh #khalsa #warispunjabde #punjabi #freeamritpalsingh #sikhi #nihang #deepsidhu #sikhs #amritsar #kaum #moosewala #santjarnailsinghji #freeamritpal #freesikhactivists #sidhumoosewala #freedom #islam #muslim #hindu #india #baisakhi #gurugobindsinghji #gurunanakdevji #vaisakhi #punjab

Пікірлер: 330
@singh2251
@singh2251 3 ай бұрын
ਤੁਸੀ ਠੀਕ ਕਿਹਾ ਗਿਆਨੀ ਜੀ
@bhupinderdhaliwal7096
@bhupinderdhaliwal7096 3 ай бұрын
ਬਿਲਕੁਲ ਪੈਸੇ ਇਕੱਠੇ ਕਰਨ ਦਾ ਸੌਖਾ ਤਰੀਕਾ
@Gurmit.dhaliwal007
@Gurmit.dhaliwal007 3 ай бұрын
ਬਹੁਤ ਵਧੀਆ ਵਿਚਾਰ ਹਨ ਗਿਆਨੀ ਜੀ।
@Balrajsingh2147
@Balrajsingh2147 3 ай бұрын
ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਸਰਕਾਰ ਵੀ , ਤੇ ਸਰਕਾਰ ਦੇ ਵਿਰੋਧੀ ਵੀ, ਕਲਯੁੱਗ ਆ ਯਾਰ😮
@HappyPur-vy9wt
@HappyPur-vy9wt 3 ай бұрын
ਜਿਹੜੇ ਪਿੱਛੇ ਲੱਗ ਜਾਂਦੇ ਉਹ ਲੋਕ ਸੁਧਰੇ ਆ ਬਸ ਉਹਨਾਂ ਨੂੰ ਪਤਾ ਹੈ ਪੈਸਾ ਕਿੱਦਾਂ ਕਮਾਉਣਾ ਦੁਨੀਆਂ ਨੂੰ ਪਿੱਛੇ ਲਾ ਕੇ ਲੋਕ ਆਪਣਾ ਕੰਮ ਕਰੀ ਜਾਂਦੇ ਪੈਸਾ ਕਮਾਈ ਜਾਂਦੇ ਬੇਵਕੂਫ ਬਣਾਈ ਜਾਂਦੇ ਦੁਨੀਆ ਨੂੰ ਧਰਮ ਨਾਮ ਤੇ
@o2protectordm909
@o2protectordm909 3 ай бұрын
khaira /lakha te case payiya c.... phir vapis kyon liya ...... Tere ...CM di gharwali kyon chad ke gayi aa...
@HappyPur-vy9wt
@HappyPur-vy9wt 3 ай бұрын
@@o2protectordm909 garwale kise de ve ja sakde hai amratpal de pabi chad gay pagi nu
@o2protectordm909
@o2protectordm909 3 ай бұрын
@@HappyPur-vy9wt CM di gharwal chad pata kar...lao kyon ??
@o2protectordm909
@o2protectordm909 3 ай бұрын
Je CM drug rok devve... Amritpal Singh di lor khatam ho jandi aa...
@kuljindersingh3128
@kuljindersingh3128 3 ай бұрын
ਬਹੁਤ ਵਧੀਆ ਭਾਈ ਸਾਹਿਬ
@karamjitsingh8908
@karamjitsingh8908 3 ай бұрын
ਮਾਰਕੀਟ ਚ ਆ ਕੇ ਪੈਸੇ ਕਮਾ ਗਿਆ ਪਰਿਵਾਰ!
@InderjitSingh-of5lm
@InderjitSingh-of5lm 3 ай бұрын
She gal bhot jada fudu lot aya ehna da
@gurmukhsinghgill9117
@gurmukhsinghgill9117 3 ай бұрын
ਤੂੰ ਸਾਲਿਆ ਸ਼ਗਨ ਪਾਇਆ ਪਰੋਣੈ ਨੂੰ
@o2protectordm909
@o2protectordm909 3 ай бұрын
Je CM drug rok devve... Amritpal Singh di lor khatam ho jandi aa...
@bhavneetsingh9606
@bhavneetsingh9606 3 ай бұрын
​@@o2protectordm909keda drug usne rokya Tu dss
@tirathsingh6539
@tirathsingh6539 3 ай бұрын
ਬਿਲਕੁਲ ਸਹੀ ਜੀ
@sukhjindersingh1675
@sukhjindersingh1675 3 ай бұрын
ਗਿਆਨੀ ਜੀ ਆਪਣਾ ਨੰਬਰ ਦਿਉ ਅਤੇ ਅੰਮ੍ਰਿਤਪਾਲ ਦੇ ਪਿੰਡ ਦੇ ਲੋਕਾਂ ਨੂੰ ਅਪੀਲ ਕਰੋ ਕਿ ਉਹ ਤੁਹਾਡੇ ਨੰਬਰ ਤੇ ਫੋਨ ਕਰਕੇ ਸੱਭ ਕੁੱਝ ਦੱਸਣ ਤਾਂ ਕਿ ਇੱਸ ਪਰਿਵਾਰ ਦੀ ਅਸਲੀਅਤ ਸਾਹਮਣੇ ਆਵੇ
@HappyPur-vy9wt
@HappyPur-vy9wt 3 ай бұрын
@@sukhjindersingh1675 sahi gal veer ji
@JASWINDERSINGH-ez8eo
@JASWINDERSINGH-ez8eo 3 ай бұрын
ਪੰਜਾਬ ਦੀ ਜਵਾਨੀ ਮਰ ਗੀ ਸਾਰੀ ਨਸ਼ੇ ਨਾਲ ਉਸ ਟਾਈਮ ਕਿੱਥੇ ਸੀ ਅੱਜ ਕਿੱਥੇ ਹੋ ਕੁਜ ਵੀ ਨੀ ਬੋਲੇ
@o2protectordm909
@o2protectordm909 3 ай бұрын
khaira /lakha te case payiya c.... phir vapis kyon liya ...... ...CM di gharwali kyon chad ke gayi aa...
@sukhjindersingh1675
@sukhjindersingh1675 3 ай бұрын
@@o2protectordm909 ਭੇਡੂ ਨਾ ਬਣ cm ਰੰਡੀਬਾਜ਼ ਹੈ ਤੇ ਉਸਦੀ wife ਨੇ ਰੰਗੇ ਹੱਥੀਂ ਫੜਿਆ ਸੀ ਤਾਂ ਛੱਡ ਕੇ ਗਈ ਹੈ ਅਤੇ ਅੰਮ੍ਰਿਤਪਾਲ ਦੇ ਬਾਪ ਨੂੰ ਪੁੱਛ ਕੇ ਹਰਪ੍ਰੀਤ ਦੀ ਘਰਵਾਲੀ ਕਿਉੰ ਛੱਡ ਕੇ ਗਈ ਹੈ
@Gurinder1707
@Gurinder1707 3 ай бұрын
Kya ​@@o2protectordm909
@LovepreetSingh-bz2st
@LovepreetSingh-bz2st 3 ай бұрын
ਬਿਲਕੁਲ ਠੀਕ ਗਿਆਨੀ ਜੀ
@baljeetsingh2534
@baljeetsingh2534 3 ай бұрын
ਚੂਤੀਆ ਗਿਆਨੀ ਟੂਟਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@BalwinderSingh-zb6gc
@BalwinderSingh-zb6gc 3 ай бұрын
ਵਾਹਿਗੁਰੂ ਜੀ ਹੀ ਜਾਣਦੇ ਆ ਜੀ
@DUSHMAN-bk4in
@DUSHMAN-bk4in 3 ай бұрын
Baba ਬਹੁਤ ਅੱਛਾ kam ਕਰ ਰਿਹਾ ਪਰ ਗਿਆਨੀ ਜੀ ਅਮਰਿਤਪਾਲ ਆਪ ਵੀ ਨਸ਼ੇੜੀ ਸੀ ।
@RanjitSingh-dj3pm
@RanjitSingh-dj3pm 3 ай бұрын
100.ਪਰਸ਼ੈਟ.ਸਹੀ.ਗੱਲਾ
@user-hl2oo4gm3f
@user-hl2oo4gm3f 3 ай бұрын
ਲਾਹਨਤ ਆ ਲੋਕਾ ਦੇ
@tirathsingh6539
@tirathsingh6539 3 ай бұрын
ਗਿਆਨੀ ਜੀ ਸੱਚੀ ਦਿਲ ਜਿੱਤ ਲਿਆ ਸਚਾਈ ਬਿਆਨ ਕਰਕੇ 🎉🎉🎉
@balwinder312
@balwinder312 3 ай бұрын
ਸਹੀ ਗੱਲ ਆ ਜੀ ਬਾਬਾ ਬੂਟਾ ਸਿੰਘ ਜੀ 100/:
@sahibsinghsidhu8938
@sahibsinghsidhu8938 3 ай бұрын
ਚਗਲਾ ਕਿੰਨੇ ਪੈਸੇ ਮਿਲੇ ਸਰਕਾਰ ਤੋਂ
@preet438p
@preet438p 3 ай бұрын
kzbin.info_2AqPTaflS8?si=Z28g_Owsc3hddpWA ਗਿਆਨੀ ਜੀ ਜਿਹਨਾਂ ਤੁਹਾਨੂੰ ਕਾਲ ਕੀਤੀ ਤੁਸੀਂ ਵੀ ਸਵਾਲ ਕਰੋ ਕੇ ਇਹ ਤਾ ਕਰਨ ਕੇ ਕਿਸ ਨੂੰ ਨੱੰਹੁ ਬਨਾ ਕੇ ਪੱਤਰਕਾਰ ਨਾਲ ਗੱਲ ਕਰਵਾਏ ਜਾਦੇ ਨੇ 😂
@Ashmeet4706
@Ashmeet4706 3 ай бұрын
Golak chor nu apna hi khof ho raha Bhai sahib to
@shamsharma5515
@shamsharma5515 3 ай бұрын
Giani Butta Singh ji well good Speech
@KuldeepSingh-i4y
@KuldeepSingh-i4y 3 ай бұрын
@@shamsharma5515 😂🤣 Tusi moot peene lun nahi fad sakde
@ludhianvi1
@ludhianvi1 3 ай бұрын
We really appreciate your hard work Giani ji. We hope more people in Punjab will rise up like you 🫡
@Basra4458
@Basra4458 3 ай бұрын
ਬੂਟਾ ਸਿਹਾ 5 ਡਾਲਰ ਡਿੱਗੇ ਪਏ ਚੱਕ ਲਾ ਭੱਜ ਕੇ 😂
@Ashmeet4706
@Ashmeet4706 3 ай бұрын
😂😂😂 bilkul sahi
@parmindersingh2081
@parmindersingh2081 3 ай бұрын
ਪੈਸਾ ਪਚਾਉਣਾ ਬਹੁਤ ਔਖਾ ਹੁੰਦਾ ਹੈ
@harcharansingh9905
@harcharansingh9905 2 ай бұрын
Wadhia jankari...Dhanwad...
@IndianPunjabireaction
@IndianPunjabireaction 2 ай бұрын
ਕਮੈਂਟ ਸੈਕਸ਼ਨ ਵਿੱਚ ਕੁਝ ਕਮੈਂਟਸ ਤੋਂ ਪਤਾ ਲੱਗਦਾ ਕਿ ਗਿਆਨੀ ਜੀ ਤੁਹਾਡੇ ਤੀਰ ਬਿਲਕੁਲ ਨਿਸ਼ਾਨੇ ਤੇ ਲੱਗ ਰਹੇ ਹਨ।ਬਹੁਤ ਦੁੱਖ ਹੋ ਰਿਹਾ ਭੇਡਾਂ ਨੂੰ😂😂😂। ਜਾਰੀ ਜੰਗ ਰੱਖਿਓ ਗਿਆਨੀ ਬੂਟਾ ਸਿੰਘ ਜੀ।
@gurmeetkaur2413
@gurmeetkaur2413 3 ай бұрын
ਐਨੀ ਨੌਜੁਆਨੀ ਨਸੇ ਕਰ ਰਹੀ ਹੈ ਉਹਨਾਂ ਲਈ ਸਰਕਾਰ ਨੇ ਕੀ ਕੀਤਾ ਅੰਮਿ੍ਤਪਾਲ ਸਿੰਘ ਜੀ ਤਾਂ ਫ਼ਿਰ ਵੀ ਨਸੇ ਰੋਕ ਰਹੇ ਸਨ
@satishkumargupta4715
@satishkumargupta4715 3 ай бұрын
😂😂😂😂😂😂😂
@Ashmeet4706
@Ashmeet4706 3 ай бұрын
Eh lok eve chawala marr rye
@Ashmeet4706
@Ashmeet4706 3 ай бұрын
Sarkar nalo jada gand ehna loka paya video bna ke paise ikathe kro.wadda viddwaan chawala marda you tube te video pa ke
@KulwantSingh-d4f
@KulwantSingh-d4f 2 ай бұрын
ਭਰਾ ਤਾਂ ਰੁਕਿਆ ਨਹੀਂ
@Ashmeet4706
@Ashmeet4706 2 ай бұрын
@@gurmeetkaur2413 means
@pargatsingh2652
@pargatsingh2652 3 ай бұрын
ਗੋਲਕ ਚੌਰ ਸ਼ਰਮ ਕਰ ਇਹ ਗਲ ਉਹਨਾ ਘਰ ਜਾ ਕਿ ਪੁਛਿਆ ਲਿਆ ਕਰ.ਪੁਲਿਸ ਨੂੰ ਵੀ ਇਸ ਉਪਰ ਪਰਚਾ ਕਰਨਾ ਚਾਹੀਦਾ.
@tanbirsinghlifestyle
@tanbirsinghlifestyle 3 ай бұрын
G Buta si very very good
@arshbajwa3541
@arshbajwa3541 3 ай бұрын
@@tanbirsinghlifestyle ਬੂਟੇ ਨੇ ਗੁਰੂ ਘਰ ਦੀ ਗੋਲਕ ਚੋ ਚੋਰੀ ਕੀਤੀ ਸੀ ਇਹ ਟਾਉਟ ਪਾਰਟੀਆਂ
@titangaming1145
@titangaming1145 3 ай бұрын
😮Very good job Sir Geani ji
@santokhsingh7543
@santokhsingh7543 3 ай бұрын
ਗਿਆਨੀ ਜੀ ਦੀਵੇ ਥੱਲੇ ਹਨੇਰਾ ਹੁੰਦਾ
@saddu.111
@saddu.111 3 ай бұрын
Good Gayni ji. Chak de phate
@SureshPaulSharma
@SureshPaulSharma 3 ай бұрын
ਗਿਆਨੀ ਜੀ ਤੁਸੀਂ ਸਹੀ ਕਿਹਾ ਜੇਕਰ ਇਸ ਸਭ ਦੇ ਬਾਵਜੂਦ ਇਨ੍ਹਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਫੇਰ ਇਨ੍ਹਾਂ ਦਾ ਕੋਈ ਹੱਲ ਨਹੀਂ
@arshbajwa3541
@arshbajwa3541 3 ай бұрын
ਗਿਰਝਾਂ ਦਾ ਕੰਮ ਆਕਾਸ਼ ਵਿੱਚ ਘੁੰਮ ਕੇ ਕੀ ਤੱਕਦੀਆਂ ਨੇ,ਤੇਰਾ ਵੀ ਉਹੀ ਕੰਮ ਆ
@skumarmedia.
@skumarmedia. 3 ай бұрын
ਇਲਜ਼ਾਮ ਤਾਂ ਲੱਗਦੇ ਈ ਆ, ਥੋਡੇ ਤੇ v ਨਜ਼ਾਯਜ਼ lgay ਸਨ
@SatpalSingh-e7r
@SatpalSingh-e7r 3 ай бұрын
Amritpal warge loka ne punjab nu barbadh kardita hai
@ashokdusad2956
@ashokdusad2956 3 ай бұрын
ਤੁਸੀਂ ਕਿੰਨੀਆਂ ਹੀ ਵੀਡੀਓ ਬਣਾ ਲਉ ਜਿਨ੍ਹਾਂ ਨੇ ਥੋਡਾ ਵਿਰੋਧ ਕਰਨਾ ਉਹ ਕਰਨਗੇ ਹੀ ਕਿਉਂਕਿ ਆਪਣੀ ਗੱਲ ਤੋਂ ਪਰੇ ਹੱਟਣ ਨਾਲ ਉਨ੍ਹਾਂ ਦੀ ਇਗੋ ਹਰਟ ਹੁੰਦੀ ਹੈ
@BhullarSingh-rj1hj
@BhullarSingh-rj1hj 3 ай бұрын
ਕਿਉਂ ਭਕਾਈ ਮਾਰੀ ਆ। ਤੇਰੀ ਕੀ ਦੇਣਾ ਹੈ। ਸਮਾਜ ਨੂੰ ਦੱਸ
@bkaur5485
@bkaur5485 3 ай бұрын
Butta g parmatma tuhanu hamesha sukhi rakhe kyunki ek yodha ho tuc jo sach bolde bina dar to .well done sir
@HPJohal-qi1lo
@HPJohal-qi1lo 3 ай бұрын
Sukhi ki dukhi
@bkaur5485
@bkaur5485 3 ай бұрын
@@HPJohal-qi1lo typing galat ho gya c .thx galti dasan lai
@HPJohal-qi1lo
@HPJohal-qi1lo 3 ай бұрын
@@bkaur5485 It's okk ji koi gal nai d and s naal he hunde ta ho gya hona galat type
@bkaur5485
@bkaur5485 3 ай бұрын
@@HPJohal-qi1lo haji
@BalbirSingh-z2l
@BalbirSingh-z2l 3 ай бұрын
Je o Boota singh great 👍👍👍👍
@HarishKumar-nv4li
@HarishKumar-nv4li 3 ай бұрын
You are right sir ❤🇨🇦
@kanguernoorani4091
@kanguernoorani4091 3 ай бұрын
Waheguru
@jagsirmalhi
@jagsirmalhi 3 ай бұрын
ਪੰਜ ਡਾਲਰ ਮੁੱਕ ਗਏ ਲਗਦਾ😂😂😂 ਚੋਰ-ਚੋਰ 😂😂ਚੋਰ-ਚੋਰ
@Ashmeet4706
@Ashmeet4706 3 ай бұрын
😂😂 very good
@shamverinderpaul9492
@shamverinderpaul9492 3 ай бұрын
Gianni ji sahi kahen di him met rakhde na thanks
@Pkaur1S1
@Pkaur1S1 3 ай бұрын
Bapu jaad rakheya kr loka ne mp bana ditaa.ohde vich kuj diseya ta hi eni vote payi loka ne..tera eve jor lgi janda.
@knowledgespace5334
@knowledgespace5334 3 ай бұрын
great sir
@NareshKumar-oo3to
@NareshKumar-oo3to 3 ай бұрын
very good sir ji
@preet438p
@preet438p 3 ай бұрын
ਗਿਆਨੀ ਜੀ ਨੱੰਹੂ ਤਾ ਪਤਾ ਨਹੀ ਕਿਸ ਨੂੰ ਬਨਾ ਕੇ ਪੱਤਰਕਾਰ ਨਾਲ ਗੱਲ ਕਰਵਾ ਦਿੱਤੀ ਪਰਿਵਾਰ ਨੇ😂😂😂😂
@JashanSandhu-fm5wl
@JashanSandhu-fm5wl 3 ай бұрын
ਸ਼ਰਮ ਕਰ ਅੱਜ ਪੰਜਾਬ ਪੁਲਸ ਸਪਾਹੀ ਤੋ ਅੱਦਾ ਕਿੱਲੋ ਸਮੇਕ ਫੜੀ ਗਈ ਹੁਣ ਕਿੱਥੇ ਅੱਸ ਪੀ
@ਧਰਮਅਧਿਐਨ
@ਧਰਮਅਧਿਐਨ 3 ай бұрын
ਬਾਪੂ ਜੀ ਮੰਨ ਲੈਨੇ ਆਂ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ਾ ਕਰਦਾ ਹੈ ਫਿਰ ਇਸ ਵਿੱਚ ਅੰਮ੍ਰਿਤਪਾਲ ਦਾ ਕੀ ਦੋਸ਼ ਹੈ। ਗੱਲ ਸਿਧਾਂਤ ਦੀ ਹੈ ਜੋ ਇੰਟਰਵਿਊ ਅੰਮ੍ਰਿਤਪਾਲ ਨੇ ਦਿੱਤੀਆਂ ਔਰ ਜਿਸ ਢੰਗ ਨਾਲ ਉਹ ਇੰਟਰਨੈਸ਼ਨਲ ਪੱਧਰ ਤੇ ਸਿੱਖਾਂ ਦੀ ਗੱਲ ਨੂੰ ਰੱਖ ਸਕਦਾ ਹੈ ਤੂੰ ਤਾਂ ਦਸ ਜਨਮਾਂ ਬਾਅਦ ਵੀ ਨਹੀਂ ਕਰ ਸਕਦਾ। ਪੁੱਛਣ ਵਾਲੀ ਗੱਲ ਤਾਂ ਇਹ ਆ ਕਿ ਤੈਨੂੰ ਹਮੇਸ਼ਾ ਸੱਤੀਂ-ਕੱਪੜੀਂ ਅੱਗ ਕਿਓਂ ਲੱਗੀ ਰਹਿੰਦੀ ਹੈ। ਸਰਕਾਰੀ ਟਾਊਟ .... ਕੌਂਮ ਦੇ ਕਲੰਕ ਓਂ ਤੁਸੀ ਜੋ ਆਪ ਕੁਝ ਕਰ ਨਹੀਂ ਸਕਦੇ ਜੇ ਕੋਈ ਕੁਝ ਕਰਦਾ ਹੈ ਤਾਂ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ 👎
@gurwinderkaurgill2802
@gurwinderkaurgill2802 3 ай бұрын
@@ਧਰਮਅਧਿਐਨ ਬਿਲਕੁੱਲ ਸਹੀ🙏
@manjinder175
@manjinder175 3 ай бұрын
ਨੀਲਾ ਚੋਲਾ ਗਿਆਨੀ ਤੈਨੂੰ ਸਰਾਪ ਦੇਦੂ!😂😮
@gurwinderkaurgill2802
@gurwinderkaurgill2802 3 ай бұрын
@@manjinder175 ਸਰਕਰੀ ਟੱਟੂ ਸਾਲੇ
@sukhjindersingh1675
@sukhjindersingh1675 3 ай бұрын
25000 ਰੋਜ ਕੀ ਜੱਗ ਲਾਉਂਦੇ ਸਨ
@SinghAmrik-lt7cv
@SinghAmrik-lt7cv 3 ай бұрын
Bilkul sahi kaheya tusi giyaani ji tuhada bahot bahot dhanyawad Waheguru ji ka khalsa waheguru ji ki Fateh 🙏😊🌹🙏
@vishalmehmi3552
@vishalmehmi3552 3 ай бұрын
Butta Singh ji zindabad
@YadwinderSingh-r1y
@YadwinderSingh-r1y 3 ай бұрын
, vir ji tusi bilkul sahi kiha ji
@manishkambojj5749
@manishkambojj5749 3 ай бұрын
ਨਸ਼ੇ ਕਰਦਾ ਬਾਈ ਓਹਦੇ ਸਾਰੇ ਪਰਵਾਰ ਨੂੰ ਪਤਾ ਗਾਤਰਾ ਪਾਂ ਕੇ ਝੂਠ ਬੋਲੀ ਜਾਂਦੇ ਨੇ ਮਾ ਪਿਓ
@AvtarSingh-rt9zu
@AvtarSingh-rt9zu 3 ай бұрын
Right 100%
@eagle6769
@eagle6769 3 ай бұрын
Right
@babbusandhu3133
@babbusandhu3133 3 ай бұрын
Sahi gall a very good 22g
@Jasstanda
@Jasstanda 3 ай бұрын
ਗੁਡ
@JaspinderGill-t5f
@JaspinderGill-t5f 3 ай бұрын
ਜੇਕਰ ਗਿਆਨੀ ਜੀ ਤੁਸੀਂ ਏਨੇ ਸੱਚੇ ਹੋ ਤਾਂ ਆਰ ਐਸ ਐਸ ਅਤੇ ਭਾਜਪਾ ਦੇ‌ ਭ੍ਰਿਸ਼ਟਾਚਾਰ ਲੀਡਰਾਂ ਬਾਰੇ ਵੀ ਵੀਡੀਓ ਪਾਉ
@o2protectordm909
@o2protectordm909 3 ай бұрын
enna joga nahi haiga .. eh nu puchhe ,,,,,.CM di gharwali kyon chad ke gayi aa...??
@JASWINDERSINGH-ez8eo
@JASWINDERSINGH-ez8eo 3 ай бұрын
@@JaspinderGill-t5f rss da lgda es li ni bolda
@ManjitSingh-of8mw
@ManjitSingh-of8mw 3 ай бұрын
Apni pirri thale sota maaro
@abhinandanbhandari4142
@abhinandanbhandari4142 3 ай бұрын
Giani Buta Singh ji, Aap Ek Sachey Gur Sikh hein ji, Jo in kalyugi Lootreyo ke pol kholtey ho ji, aur Sachai batato ho ji, Is Samay aap jaise aur bhi sache gur sikho ko aap ki support karni chahiyei ji.
@mangatsahibjot2040
@mangatsahibjot2040 3 ай бұрын
Golk chor😂
@jarnailsingh-rr2mw
@jarnailsingh-rr2mw 3 ай бұрын
ਤੇਰੇ ਵਰਗੇ ਚਵਲਾ ਨੂੰ ਪੁਛਣ ਦੀ ਲੋੜ ਨਹੀਂ
@simranarora97803
@simranarora97803 3 ай бұрын
Oh ghar di gal ..gal panth di kro .. brother ne koi parchar nhi kita ..na he kom ne ohnu leader maniya..ghar ch bda kujh hunda .. personal matter di gal na kro..assi nhi kehnde oh krda c ja nhi ..bhut kuch hunda ayea ade ch amritpal kida galt ho gya ..
@narindersingh6785
@narindersingh6785 3 ай бұрын
Good news
@SukhbirSandhu-w5k
@SukhbirSandhu-w5k 3 ай бұрын
U r wright
@SeesalMasim
@SeesalMasim 3 ай бұрын
Pai boota gi sach bolde han
@UshaRani-rr1yl
@UshaRani-rr1yl 3 ай бұрын
God bless you Sir 🙏
@kulwantkulwantkulwantkulwa8391
@kulwantkulwantkulwantkulwa8391 3 ай бұрын
Krodan paise gugr di golk cho ni lae
@ajaypal2060
@ajaypal2060 3 ай бұрын
V good
@VijaySharma-x6u
@VijaySharma-x6u 3 ай бұрын
Sat Sri Akal Giani ji! 🙏🏼🙏🏼
@Pkaur1S1
@Pkaur1S1 3 ай бұрын
Ek gl khaa jihna de ghr eh nasha var geya .ohna parivaara da bhut bura haal aa.eh kise de parivaar de vas nai huna .aah jheria teri pehdaa majak kr diya ne .ehna de bache v nashe ch lgn ge fer pta lgna..
@maninder5817
@maninder5817 3 ай бұрын
Right Boota g
@manjinder175
@manjinder175 3 ай бұрын
ਬੂਟਾਂ ਜੀ, ਫ਼ੋਨ ਅਜੀਤ ਡੋਵਾਲ ਦੇ ਦਫ਼ਤਰ ਤੋਂ ਹੋ ਸਕਦਾ ਹੈ? ਕੌਣ ਜਾਣਦਾ ਹੈ!
@Pkaur1S1
@Pkaur1S1 3 ай бұрын
Kamre che beth ke ta bhut gla krde ne.bhar nikal ke awaz uthao..
@Raminderkaur-z2m
@Raminderkaur-z2m 3 ай бұрын
Tu nikal ja bahar..bajurag banda...ek ta awaaj utha reha..KZbin te har bacha chimdya hoyea...KZbin to bina hor kehda tareeqa loka tak pahunchan da?
@BALKARSingh-ro5mi
@BALKARSingh-ro5mi 3 ай бұрын
Right sarder shab ❤
@BalbirSingh-zj7ft
@BalbirSingh-zj7ft 3 ай бұрын
Ih Banda specially anti Sikh publicity vaste aya hai Isnu shabash deo tan k ih khush ho k ghar jave Sikh jgat nu bhedan kehnda hai SGPC nu stnd Lena chahida hai Isnu kisne kiha hai k tu as k sikhan nu bhedan keh is nu koi v mara na bolo SGPC kewal karvai kre Karvai kewal kanooni kre is khilaf police pas parchar dark krave is de khilaf koi mara shabad bolia jave ih kewal sikhan nu bhedan kehn lai aya hai is Sikh sarup dhari nu is di bahadari lai shabash deo is da 100. 100var dhanbad kro ih jrur koi mahapurkh lgda hai salam hiai tuhadi bahadari nu thanks
@sandeepvansh1470
@sandeepvansh1470 3 ай бұрын
Sch keha boota Singh ji tuc chardi kalan h rakhe waheguru ji tuhnu
@khushbrar828
@khushbrar828 3 ай бұрын
ਡੌਪ ਟੈਸਟ ਕਰਵਾ ਲੈਣ ਜੇ ਨਹੀਂ ਨਸ਼ਾ ਕਰਦਾ ਤਾਂ
@Ashmeet4706
@Ashmeet4706 3 ай бұрын
Bhagwat maan da karwao phala.cm vi nsha rehet hona chida.baad vich dojya da hoju
@deepakbanga6235
@deepakbanga6235 3 ай бұрын
Right sir
@karama709
@karama709 3 ай бұрын
Giani Buta Singh zindabad
@homedecoratives3396
@homedecoratives3396 3 ай бұрын
Good 👍
@balwindersidhusidhu6932
@balwindersidhusidhu6932 3 ай бұрын
ਜਥੇਦਾਰ ਜੀ ਜਿਹੜੀਆਂ ਹੋਈਆਂ ਹੀ ਭੇਡਾਂ ਉਹ ਤੇ ਭੌਕਣ ਗੀਆ ਹੀ ਤੁਸੀਂ ਆਪਣਾ ਕੰਮ ਕਰੋ
@gsp113
@gsp113 3 ай бұрын
*Everyone knows what is happening abroad.. who is funding/making it happen.. who is influenced by it.. and who will suffer the most..*
@happysahota4787
@happysahota4787 3 ай бұрын
Right boota g
@gurmukhsinghgill9117
@gurmukhsinghgill9117 3 ай бұрын
ਹਰਪ੍ਰੀਤ ਘਰ ਵਾਲੀ ਪੇਕੇ ਹੈ ਤੇਰੀ ਕੁੜੀ ਨਾਲ ਸੌਂਦੀ ਹੋਣੀ ਹਰਪ੍ਰੀਤ ਦੇ
@amarjeet3447
@amarjeet3447 3 ай бұрын
Intersting
@gurmeetkaur2413
@gurmeetkaur2413 3 ай бұрын
ਇਹਨੇ ਸੀਰਤ ਮਾਨ ਨੂੰ ਵੀ ਬਹੁਤ ਮਾੜਾ ਬੋਲਿਆ ਸੀ
@gurwantsingh3187
@gurwantsingh3187 3 ай бұрын
ਜਿਉਦੇ ਰਹੋ ਬੁੰਟਾ ਜੀ
@Basra4458
@Basra4458 3 ай бұрын
ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲਓ
@skumarmedia.
@skumarmedia. 3 ай бұрын
Pr ਇੱਕ ਗੱਲ ਆ ਬਾਬਾ ਜੀ ਅੰਮ੍ਰਿਤਪਾਲ ਦਾ ਕੀ ਕਸੂਰ ਹੈ, ਕਿਉਂਕਿ ਪੈਲਾ ਉਹ ਦੁਬਈ ਸੀ । ਥੋੜ੍ਹਾ ਚਿਰ ਸੇਵਾ ਕੀਤੀ ਫਿਰ ਅਸਾਮ , ਉਸਦਾ ਕੋਈ ਗਲਤ ਕੰਮ ਹੈ ਤਾਂ ਦੱਸੋ ਜ਼ਰੁਰ
@davegill3044
@davegill3044 3 ай бұрын
Buta Singh ji juth na bolo
@narpindersekhon2087
@narpindersekhon2087 3 ай бұрын
ਤੂੰ ਕੌਣ ਹੁੰਦਾ ਜਵਾਬ ਮੰਗਣ ਵਾਲਾ ਤੈਨੂੰ ਅਮਿੑਤਪਾਲ ਦੀ ਚੜਾਈ ਹਜ਼ਮ ਨੀ ਹੁੰਦੀ।
@DavinderKaur-eq7me
@DavinderKaur-eq7me 3 ай бұрын
👌
@sahibjotsingh9217
@sahibjotsingh9217 3 ай бұрын
Sikh hi sikha de dushman
@harbindermohem
@harbindermohem 3 ай бұрын
Good baba ji❤❤❤❤
@beantsingh3575
@beantsingh3575 3 ай бұрын
Good question ❓❓❓❓❓❓❓❓❓
@nagramanjit9300
@nagramanjit9300 3 ай бұрын
👍👍👍👍👍👍
@AvtarDeep
@AvtarDeep 3 ай бұрын
Punjab de varsisa nu pta hy jaun waliya bhedda buhut ny punjab vich so munn rhe aa agle
@lachhmansingh3186
@lachhmansingh3186 3 ай бұрын
inke jhoot bolne karke guru sahbano ka name bhi badnam kar diya hai bahaut sharam ki bat hai
@satishkumargupta4715
@satishkumargupta4715 3 ай бұрын
Paisa ban reha hai. Bahron bhi paisa mota ban reha. Usda ek putt MP ban gaya. Punjabian nu moorakh banan di aadat pai chuki hai.
@skmahindru6630
@skmahindru6630 3 ай бұрын
Giani jee you are great giving reality always.
@narinderpalsingh8648
@narinderpalsingh8648 3 ай бұрын
ਗਿਆਨੀ ਜੀ ਮੀਡੀਆ ਤਾਂ ਮਾਈਕ ਚੱਕ ਕੇ ਇਹਨਾਂ ਦੀ ਦਰਵਾਜ਼ੇ ਤੇ ਖੜਾ ਹੁੰਦਾ ਇਕ ਤਾਂ ਮੋਦੀ ਦਾ ਗੋਦੀ ਮੀਡੀਆ ਇਹਨਾਂ ਦਾ ਵੀ ਗੋਦੀ ਮੀਡੀਆ ਜਿਹੜਾ ਇਹਨਾਂ ਦੇ ਪੱਖ ਦੇ ਸਵਾਲ ਹੀ ਪੁੱਛਦਾ ਓਹ ਕਦੇ ਵੀ ਕਰੋਸ ਸਵਾਲ ਕਰਦੇ ਹੀ ਨਹੀਂ ਬਾਕੀ ਹਰਪ੍ਰੀਤ ਨੇ ਲੁਧਿਆਣੇ ਰੁਪੈ ਡੀਲਰ ਦੇ ਆਕੁਟ ਵਿੱਚ ਪੇ ਟੀ ਐਮ ਕੀਤੇ ਆ ਹੋਰ ਕਿਹੜਾ ਸਬੂਤ ਚਾਹੀਦਾ
😜 #aminkavitaminka #aminokka #аминкавитаминка
00:14
Аминка Витаминка
Рет қаралды 1,3 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 329 М.
规则,在门里生存,出来~死亡
00:33
落魄的王子
Рет қаралды 32 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,3 МЛН