ਕੀ ਬਾਦਲ ਨੇ ਸ਼ਰੇਆਮ ਵੰਗਾਰੇ ਜੱਥੇਦਾਰ? “ਭਾਈ ਅੰਮ੍ਰਿਤਪਾਲ ਹੋਇਆ ਭਗੌੜਾ!” ਭਾਈ ਰਣਜੀਤ ਸਿੰਘ ਨੇ ਫਰੋਲ'ਤੇ ਪੋਤੜੇ!

  Рет қаралды 13,513

Oneindia Punjabi

Oneindia Punjabi

Күн бұрын

Пікірлер: 20
@GurjitSingh-o9d
@GurjitSingh-o9d 15 күн бұрын
ਵੈਰੀ ਗੁਡ ਕਮਾਲ ਕਰਤੀ ਸਿੰਘ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾਂ ਬਕਸ਼ੇ
@Ravisher0770
@Ravisher0770 15 күн бұрын
ਵਾਹਿਗੁਰੂ ਭਲੀ ਕਰੇ ❤❤❤❤❤❤
@luckysingh-po1gh
@luckysingh-po1gh 14 күн бұрын
ਵਾਹਿਗੁਰੂ ਜੀ 🙏🌹
@gurpejsingh5784
@gurpejsingh5784 15 күн бұрын
❤ਆਮ ਲੋਕਾਂ ਦਿਆਂ ਅਖਾਂ ਵਿੱਚ ਘੱਟਾ ਪਾਉਣ ਵਾਲੇ ਤਾਂ ਬਹੁਤ ਮਿਲ ਜਾਣਗੇ । ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਬਾਰੇ ਐਸੀ ਹਿੰਮਤ ਕੇਵਲ ਸੁਖਬੀਰ ਬਾਦਲ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਅਜੇ ਤਾਂ ਹੁਣ ਜਾਗੇ ਹੀ ਹਨ ।ਕੀ ਜਥੇਦਾਰ ਕੀ ਹੋਰ ਬਾਕੀ ਸਭ ਨੂੰ ਰਾਹੇ ਪਾਵੇਗਾ ।❤
@BalkarSingh-dc1oq
@BalkarSingh-dc1oq 15 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@pakharsinghsaini203
@pakharsinghsaini203 13 күн бұрын
ਭਾਈ ਸਾਹਿਬ ਅਕਾਲੀ ਦਲ ਸ਼ਬਦ ਬਾਦਲ ਦਲ ਤੋ ਅਲੱਗ ਕਰਕੇ ਅਕਾਲੀ ਦਲ ਚ ਸਿੱਖ ਪਂਥ ਦੋ ਲੇਕ ਰੱਖੋ ਜਾਣ ਤਾ ਕਿ ਬਾਦਲ ਦਲ ਅਕਾਲੀ ਪਾਰਟੀ ਤੋ ਵੱਖਰੇ ਮੰਨੇ ਜਾਣ 🙏ਧੰਨਵਾਦ🙏
@gamdoorsingh6300
@gamdoorsingh6300 13 күн бұрын
ਭਾਈ ਸਾਹਿਬ ਜੀ ਬਾਦਲ ਦੀ ਇਕ ਹੋਰ ਸਪੀਚ ਕੀਤੀ ਗਈ ਹੈ ਵੀ ਮੈਂ ਤਾਂ ਬਹੁਤ ਵੱਡਾ ਕੱਮ ਕੀਤਾ ਹੈ ਆਖਦਾ ਹੈ ਅਕਾਲ ਤਖ਼ਤ ਸਾਹਿਬ ਦੇ ਅੱਗੇ ਮੈਂ ਸਾਰੇ ਗਨਾ ਆਪਣੇ ਤੇ ਲੈ ਲੇ ਹੈ
@manveerexports
@manveerexports 15 күн бұрын
Amritsar akali dal oneman show, ਜਦੋਂ ਤੋਂ ਅਮ੍ਰਿਤਸਰ ਅਕਾਲੀ ਦਲ ਹੋਂਦ ਵਿੱਚ ਆਇਆ, ਪ੍ਰਧਾਨ ਇੱਕ ਹੀ ਹੈ, ਸੋ ਇਸ ਤਰ੍ਹਾਂ ਇਹ ਇੱਕ ਪਰਿਵਾਰ ਦੀ ਹੀ ਪਾਰਟੀ ਹੈ, ਬਾਦਲ ਪਰਿਵਾਰ ਵਾਂਗ
@Gurmelchahal71
@Gurmelchahal71 15 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ ਖਾਲਿਸਤਾਨ ਦੀ ਮੰਗ ਕਰਦੇਂ ਹੈ ਪਿੱਛੇ ਨਹੀਂ ਹਟਦੇ ਪਰ ਪਰਿਵਾਰ ਕੁੱਝ ਲੋਕਾਂ ਦੇ ਪਿੱਛੇ ਲੱਗ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸੀ ਕਰਵਾ ਰਹੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਅੰਦਰ ਤੋਂ ਗੱਲ ਬਾਹਰ ਨਹੀਂ ਆਉਣ ਦਿੱਤੀ ਜਾਂਦੀ ਕੁੱਝ ਮੋਹਰੀ ਬੰਦੇ ਭਾਈ ਅੰਮ੍ਰਿਤਪਾਲ ਸਿੰਘ ਦਾਂ ਨਾਂ ਝੂਠ ਲੈਕੇ ਪਾਰਟੀ ਬਣਾ ਰਹੇ ਹੈਂ ਇਹ ਫੈਸਲਾ ਭਾਈ ਅੰਮ੍ਰਿਤਪਾਲ ਸਿੰਘ ਦਾਂ ਨਹੀਂ ਹੈ ਪਰਿਵਾਰ ਤੇ ਕੁੱਝ ਮੋਹਰੀ ਲੋਕਾਂ ਨੂੰ ਅੱਗ ਲੱਗੀ ਹੋਈ ਹੈ ਭਾਈ ਅੰਮ੍ਰਿਤਪਾਲ ਸਿੰਘ ਬੇਕਸੂਰ ਹੈਂ ਜਿੱਥੇ ਤੱਕ ਸਾਨੂੰ ਪੱਕੀ ਪੂਰੀ ਜਾਣਕਾਰੀ ਪ੍ਰਾਪਤ ਹੋਈ ਹੈ
@JasPinder-gx3xs
@JasPinder-gx3xs 13 күн бұрын
WAHEGURU JI, BADL FAIMLY CHELE HEE SURSE WALEA DE HUN ,OUH NA DEE HEE HELP KURNI, DARBAR SAHIB DEE GOLK TA ESS FAIMLY DA ROJGAR HAI JI THANKS 🙏👍 RSDHALIWALL DFDK ❤
@jasmergiri6058
@jasmergiri6058 14 күн бұрын
ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ
@kulwantsingh3183
@kulwantsingh3183 14 күн бұрын
ਸੁਖਬੀਰ ਤਾਂ ਪ੍ਰਕਾਸ਼ ਬਾਦਲ ਦੇ ਜਿਊਂਦੇ ਜਾਗਦੇ ਹੀ ਸਤਾ ਦੇ ਨਸ਼ੇ ਵਿੱਚ ਪਾਗ਼ਲ ਹੋ ਗਿਆ ਸੀ ਇਸ ਆਪਣੇ ਪਿਤਾ ਦੇ ਹੁੰਦਿਆਂ ਭਰੀ ਸਟੇਜ ਤੇ ਖੜੇ ਹੋ ਕੇ ਕਹਿ ਦਿੱਤਾ ਸੀ ਬਾਦਲ ਸਾਬ੍ਹ ਮੇਰੇ ਪਿਤਾ ਸਮਾਨ ਹਨ ਬਾਦਲ ਨੇ ਓਸੇ ਟਾਈਮ ਝਾੜ ਪਾ ਦਿੱਤੀ ਸੀ ਜੀ ਵਾਹਿਗੁਰੂ ਸਾਹਿਬ ਜੀ
@SawarnSingh-i4h
@SawarnSingh-i4h 15 күн бұрын
Jehera asli sikh hovega o badul de pichhe nahi javega
@jugrajsinghjattana6797
@jugrajsinghjattana6797 14 күн бұрын
😢😢😢😢😢😢😮😮😮😮😮😮
@sewasingh6013
@sewasingh6013 15 күн бұрын
Sukhbir hai be Zamia iho Jahe bande da ki Jason jera Banda Akal takhatpure sikhjaga Jagat saman man ke bhi nahin ma
@satwantkaur7296
@satwantkaur7296 14 күн бұрын
Jathedar ranjeet singh ji lgda tuhanu jathedari jaan da vda sadma lagya hai. Tuci har ik nu nindi jande ho.shuka hai koi tan agg de bhambad vich. Kuddan da yatan kita hai.
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН