ਕੀ ਬਿਨਾਂ ਅਰਥ ਜਾਣੇ ਗੁਰਬਾਣੀ ਪੜ੍ਹਨ ਦਾ ਕੋਈ ਲਾਭ ਹੈ ? ਪ੍ਰੋ ਸਾਹਿਬ ਸਿੰਘ ਜੀ ਦੇ ਇਸ ਬਾਰੇ ਵਿਚਾਰ ਸੁਣੋ

  Рет қаралды 95,116

Dr. Inderjit Singh Gogoani

Dr. Inderjit Singh Gogoani

4 ай бұрын

ਕੀ ਬਿਨਾਂ ਅਰਥ ਜਾਣੇ ਗੁਰਬਾਣੀ ਪੜ੍ਹਨ ਦਾ ਕੋਈ ਲਾਭ ਹੈ

Пікірлер: 234
@gurtejshing6785
@gurtejshing6785 4 ай бұрын
ਪੜ੍ਹਿਆ ਅਣ ਪੜ੍ਹਿਆ ਪਰਮ ਗਤ ਪਾਵੈ
@rajindersingh-uw7bi
@rajindersingh-uw7bi 4 ай бұрын
ਭਾਈ ਸਾਹਿਬ ਬਹੁਤ ਸੋਹਣੇ ਵਿਚਾਰ ਹੈ ਤੁਸੀ ਇਹ ਵਿਚਾਰ ਸਾਝੀ ਕਰਕੇ ਸਾਡੀ ਰੋਜਾਨਾ ਦੀ ਨਿਤਨੇਮ ਕਰਨ ਦੀ ਭਾਵਨਾ ਟੁੱਟਣ ਤੌ ਬਚਾਅ ਲਿਆ ਬਹੁਤ ਬਹੁਤ ਧਨਵਾਦ ਭਾਈ ਸਾਹਿਬ ਜੀ
@user-wc4jg2zt8m
@user-wc4jg2zt8m 4 ай бұрын
ਗੱਲ ਬੜੀ ਗੁੰਝਲਦਾਰ ਹੈ ।ਗੁਰਬਾਣੀ ਨਾ ਤਾਂ ਵਿਗਿਆਨ ਹੈ ਨਾ ਤਰਕ ਸ਼ਾਸ਼ਤਰ ਹੈ, ਸਗੋਂ ਇਹ ਦਰਸ਼ਨ ਸ਼ਾਸ਼ਤਰ ਤਾਂ ਹੈ ਹੀ ਰਹੱਸ ਵੀ ਹੈ। ਗੁਰਬਾਣੀ ਦਾ ਨਿਚੋੜ ਤਾਂ ਸਮਝ ਆਉਣਾ ਹੀ ਚਾਹੀਦਾ ਹੈ। ਗੁਰਬਾਣੀ ਦਰਵੇਸ਼ਾਂ ਦੇ ਵਜਦ ਚ ਆ ਕੇ ਗਾਏ ਗੀਤ ਵੀ ਹਨ, ਮਸਤੀ ਵਿੱਚ ਆ ਕੇ ਤੇ ਗਾਕੇ ਪੜਨ ਨਾਲ ਵੀ ਅੰਦਰੂਨੀ ਸੰਭਾਵਨਾਵਾਂ ਖੁੱਲਣਗੀਆਂ ਕਿਉਂਕਿ ਇਹ ਹਿਰਦੇ ਦੀ ਭਾਸ਼ਾ ਵੀ ਹੈ ਯਾਦ ਰੱਖਣਾ ਹਿਰਦੇ ਦੀ ਭਾਸ਼ਾ ਗੂੰਗੀ ਹੁੰਦੀ ਹੈ।
@peedee1262
@peedee1262 4 ай бұрын
Gurbani is SCIENCE if you’re willing to research n learn facts.
@bssidhu7321
@bssidhu7321 4 ай бұрын
Gurbani is science
@user-wc4jg2zt8m
@user-wc4jg2zt8m 4 ай бұрын
ਗੁਰਬਾਣੀ ਸਾਇੰਸ ਤੋਂ ਵੀ ਅੱਗੇ ਦੀ ਗੱਲ ਹੈ ਬਾਈ ਸਾਇੰਸ ਦਰਸ਼ਨ ਸ਼ਾਸ਼ਤਰ ਦਾ ਇੱਕ ਹਿੱਸਾ ਹੈ, ਦਰਸ਼ਨ ਵੀ ਇੱਕ ਮੁਰਦਾ ਗਿਆਨ ਹੈ ਤੇ ਗਰਬਾਣੀ ਜਿੰਦਾ ਸੱਚ। ਸਾਇੰਸ ਪ੍ਰਤੱਖ ਅਤੇ ਤਰਕ ਤੇ ਖੜੀ ਹੈ ਗੁਰਬਾਣੀ ਪਰਾਵਿਗਿਆਨ ਐ, ਪਰ ਤਰਕਹੀਣ ਵੀ ਨਹੀਂ, ਮੇਰਾ ਮਤਲਬ ਸਮਝ ਗਏ ਹੋਵੋਗੇ।
@Sukh_official432
@Sukh_official432 4 ай бұрын
@@peedee1262 ਸਾਇੰਸ ਦੀ ਗੱਲ ਜਿੱਥੇ ਖਤਮ ਹੁੰਦੀ ਆ ਉੱਥੇ ਗੁਰਬਾਣੀ ਦੀ ਗੱਲ ਸੁਰੂ ਹੁੰਦੀ ਆ ਅਧੂਰਾ ਗਿਆਨ ਬਹੁਤ ਖ਼ਤਰਨਾਕ ਹੁੰਦਾ ਆ
@exclusivenaf
@exclusivenaf 4 ай бұрын
Boht vadhiy likhiya tusi. Poori umar America da top scientist Stephen Hawking Rabb di hond to munkar hunda riha, Science nu e God mannda riha, Akheeri wele osdi soch hor si
@manjitsingh-xc4tv
@manjitsingh-xc4tv 4 ай бұрын
ਮੈ ਸਹਿਮਤ ਹਾਂ ਪ੍ਰੋਫੈਸਰ ਦੀ ਇਸ ਗੱਲ ਨਾਲ , ਗੁਰਬਾਣੀ ਨੂੰ ਅਕਲ ਦਾ ਘਟ ਤੇ ਪ੍ਰੇਮ ਦਾ ਵਿਸ਼ਾ ਜਿਆਦਾ ਹੈ ਸੰਤ ਸਿੰਘ ਮਸਕੀਨ ਗੁਰਬਾਣੀ ਦੇ ਵੱਡੇ ਗਿਆਤਾ ਸਨ ਇਕ ਵਾਰ ਓਨਾ ਖੁਦ ਕਿਹਾ ਸੀ ਇੰਨੇ ਸਾਲ ਹੋ ਗਏ ਕਥਾ ਕਰਦਿਆਂ ਪਰ ਕੋਈ ਪ੍ਰਾਪਤੀ ਨਹੀਂ ਹੋਈ ਕੋਈ ਇਕਾਗਰਤਾ ਹਾਸਲ ਨਹੀਂ ਹੋਈ ਮੇਰੇ ਸਮਝਾਏ ਕਈ ਬੰਦੇ ਪਾਰ ਹੋ ਗਏ ,, ਜੇਕਰ ਕੋਈ ਬਾਣੀ ਅਰਥਾਂ ਸਹਿਤ ਸਮਝਦਾ ਹੈ ਪਰ ਅਭਿਆਸ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਤਾਂ ਪ੍ਰੇਮ ਕਿਵੇਂ ਪੈਦਾ ਹੋਏਗਾ, ਜੇਕਰ ਪ੍ਰੇਮ ਨਹੀਂ ਤਾਂ ਕੋਈ ਪ੍ਰਾਪਤੀ ਨਹੀਂ ,, ਪਰਮਾਤਮ ਕੇਵਲ ਪ੍ਰੇਮ ਦੇਖਦਾ ਹੈ ਨਿਰਛਲ ਹਿਰਦਾ ਦੇਖਦਾ ਹੈ ,ਬਾਹਲੇ ਗਿਆਨੀ ਬੰਦੇ ਤਾ ਅਪਣੇ ਗਿਆਨ ਦੇ ਹੰਕਾਰ ਵਿੱਚ ਹੀ ਉਲਝ ਜਾਂਦੇ ਹਨ ,, ਠੀਕ ਹੈ ਗੁਰਬਾਣੀ ਵਿਚਾਰਨੀ ਵੀ ਜਰੂਰੀ ਹੈ ਪਰ ਜੇਕਰ ਹਿਰਦੇ ਵਿੱਚ ਦਯਾ ਨਾ ਆਈ ਪ੍ਰੇਮ ਪੈਦਾ ਨਾ ਹੋਇਆ ਤਾਂ ਫਿਰ ਕੋਈ ਪ੍ਰਾਪਤੀ ਨਹੀਂ ਹੋਣੀ ,
@JattFactor
@JattFactor 4 ай бұрын
very well said ji
@user-bo4ux3od4p
@user-bo4ux3od4p 4 ай бұрын
Bohat he sohna tark tuhada🎉
@gsnconsultancy7514
@gsnconsultancy7514 4 ай бұрын
ਬਿਲਕੁੱਲ ਸਹੀ ਕਿਹਾ ਡਾਕਟਰ ਸਾਹਿਬ ਜੀ। ਨਿਤਨੇਮ ਕਰਨ ਨਾਲ ਜਾਂ ਗੁਰਬਾਣੀ ਦੇ ਸ਼ਬਦ ਪੜ੍ਹਣ ਨਾਲ ਸਾਡੇ ਅਵਚੇਤਨ ਮਨ ਨੂੰ ਧੁਰ ਕੀ ਬਾਣੀ ਦੇ ਪੁਸ਼ਟੀਕਰਨ ਵਾਲੇ ਅਨਮੋਲ ਵਾਕ ਸਾਡੇ ਤਨ-ਮਨ ਅਤੇ ਹਲਤ-ਪਲ਼ਤ ਨੂੰ ਸਵਾਰ ਦਿੰਦੇ ਹਨ। ਇੰਨਾਂ ਸ਼ਬਦਾਂ ਦਾ ਰੋਜ਼ਾਨਾ ਦੁਹਰਾਅ ਸਾਡੇ ਅਵਚੇਤਨ ਮਨ ਨੂੰ ਇਹਨਾਂ ਦੀ ਪ੍ਰਾਪਤੀ ਲਈ ਕਾਰਜਸ਼ੀਲ ਕਰ ਦਿੰਦਾ ਹੈ , ਜਿਸ ਨਾਲ ਅਸੰਭਵ ਕਾਰਜ ਵੀ ਸੰਭਵ ਹੁੰਦੇ ਹਨ।
@gurtejshing6785
@gurtejshing6785 4 ай бұрын
ਜਿਸ ਨੋ ਬਖ਼ਸ਼ ਲੈਹਂ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ
@balrajsokhi6187
@balrajsokhi6187 4 ай бұрын
ਵਹਿਗੁਰੂ ਜੀ ਗੁਰਬਾਣੀ ਦਾ ਕੋਈ ਇੱਕ ਅਰਬ ਨਹੀਂ ਹੈ ਜੋ ਸਾਰਿਆਂ ਨੂੰ ਪ੍ਰਵਾਨ ਹੋਵੇ ਜਿਨੀਂ ਕਿਸੇ ਨੂੰ ਸਮਝ ਹੈ ਉਨ੍ਹਾਂ ਉਹ ਦਸ ਰਿਹਾ ਗੁਰਬਾਣੀ ਬਿਨਾਂ ਸਮਝ ਤੋਂ ਵੀ ਪੜੋ ਸੁਣੋ ਅਸਰ ਕਰਦੀ ਤੇ ਹੋਲ਼ੀ ਹੋਲ਼ੀ ਆਪੇ ਸਮਝ ਆਉਣ ਤੇ ਗੁਰਬਾਣੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
@sukhdayalsinghbhare1922
@sukhdayalsinghbhare1922 3 ай бұрын
ਗੁਰਬਾਣੀ ਸਾਡੇ ਮਨ ਦੇ ਵਿਚਾਰਾਂ ਨੂੰ ਪਵਿੱਤਰ ਕਰਕੇ ਸਾਨੂੰ ਗੁਰਮਤ ਵਿਚਾਰਾਂ ਨਾਲ ਜੋੜਦੀ ਹੈ ਭਾਵੇਂ ਬਿਸ਼ਕ ਸਾਡਾ ਮਨ ਦੁਨੀਆਂ ਦੇ ਝਮੇਲੇ ਵਿਚ ਜਕੜੇਆ ਹੋਇਆ ਹੈ ਜੀ ❤ ਵਾਹਿਗੁਰੂ ਇਕ ਦਿਨ ਸਾਨੂੰ ਬਖਸ਼ ਲੈਣਗੇ ਜਰੂਰ❤
@ranjitbrar2449
@ranjitbrar2449 4 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਗੁਰਬਾਣੀ ਪੜਨ ਦਾ ਲਾਹਾ ਪੰਜਾ ਵਿਕਾਰਾਂ ਤੋਂ ਇਨਸਾਨ ਬਚਦਾ ਹੈ ਹੌਲੀ ਹੌਲੀ ਇਹ ਸੰਸਾਰ ਨਾਸ ਵਾਨ ਲੱਗਣ ਲੱਗ ਜਾਂਦਾ ਹੈ ਪ੍ਰੋਫੈਸਰ ਸਾਹਿਬ ਦਾ ਟੀਕਾ ਪੜਿਆ ਹੈ ਧੰਨਵਾਦ
@gurmukhsingh5499
@gurmukhsingh5499 4 ай бұрын
ਕਿੱਡੀ ਬਦਕਿਸਮਤੀ ਆ, ਕੇ ਜੋ ਸਿੱਖ ਹਰ ਰੋਜ਼ ਪੜ ਰਿਹਾ ਹੋਵੇ ਤਾਂ ਉਸਦੇ ਬਾਰੇ ਪਤਾ ਈ ਕੱਖ ਨਾ ਹੋਵੇ।
@kuldeeppahwa2764
@kuldeeppahwa2764 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਦਾਸ ਦੀ ਬੇਨਤੀ ਹੈ ਕਿ ਬਾਣੀ ਦੇ ਜੋ ਅਰਥ ਲਿਖਿਤ ਰੂਪ ਵਿਚ ਉਪਲੱਭਧ ਹੇਨੇ, ਉਹ ਸਾਰੇ ਚੌਥੇ ਪੱਧ ਤੇ ਪਾਉਂਚ ਕੇ ਬਦਲ ਜਾਂਦੇ ਨੇ। ਇਸ ਕਰਕੇ ਮੇਰਾ ਵਿਅਕਤੀਗਤ ਅਨੁਭਵ ਹੈ। ਬਾਣੀ ਦੇ ਸ਼ੁਰੂਆਤੀ ਅਵਸਥਾ ਤੇ ਬਾਣੀ ਨੂੰ ਸਮਝਣ ਲਈ ਬੌਹਤਾ ਉਪਰਾਲਾ ਕਰਨਾ ਮਾਇਨੇ ਨਹੀਂ ਰੱਖਦੇ। ਪੰਜਾਬੀ ਮਾਂ ਬੋਲੀ ਵ ਗੁਰੂਮੁਖੀ ਭਾਸ਼ਾ ਦਾ ਗਿਆਨ ਰੱਖਣ ਵਾਲਿਆਂ ਨੂੰ ਵਿਸ਼ੇਸ਼ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਅਤੇ ਗਾਣ ਦਾ ਫਾਇਦਾ ਮਿਲਦਾ ਹੈ। 🙏
@JagjitSingh-lw8fm
@JagjitSingh-lw8fm 4 ай бұрын
ਬਿਲਕੁਲ ਠੀਕ ਐ ਜੇ ਨਹੀ ਆਉਦੇਂ ਤਾਂ ਵੀ ਦੁੱਖ ਦਰਦ ਠੀਕ ਹੋ ਜਾਂਦੈ, ਪ੍ਰਕੈਟੀਕਲ ਕਰਕੇ ਦੇਖੋ
@SatnamSingh-fq7zc
@SatnamSingh-fq7zc 4 ай бұрын
ਵਾਹਿਗੁਰੂ ਵਾਹਿਗੁਰੂ ਜੀ 🙏
@kuldeeppahwa2764
@kuldeeppahwa2764 4 ай бұрын
ਸਕਾਇੰਸ ਦੀ ਖੋਜ ਦਾ ਮੁੱਢ ਧਾਰਮਿਕ ਗ੍ਰੰਥ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਪ੍ਰਭੁ ਨਾਲ ਮਿਲਾਪ ਦਾ ਬਹੁਤ ਸੌਖਾ ਸਾਧਨ ਹੈ ਬਸ਼ਰਤੇ ਸਾਡੇ ਅੰਦਰ ਪ੍ਰਭੂ ਮਿਲਾਪ ਦੀ ਤੜੱਫ਼ ਅਤੇ ਦ੍ਰਿੜ ਨਿਸ਼ਚਾ ਹੋਵੇ । ਗੁਰਬਾਣੀ ਦੇ ਦਰਸ਼ਨ ਜਿਵੇਂ ਜਿਵੇਂ ਸਾਡੇ ਅੰਦਰ ਪਰਕਟ ਹੋਣਗੇ ਤਿਵੇਂ ਤਿਵੇਂ ਸਾਇੰਸ ਦੀ ਖੋਜਾਂ ਛੋਟੀਆਂ ਹੋਂਦਿਆ ਜਾਨ ਗਿਆਂ। ਭੁੱਲਾਂ ਚੁਕਾਂ ਦੀ ਖਿਮਾਂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@harpalsinghbirowalia4491
@harpalsinghbirowalia4491 4 ай бұрын
ਧੰਨਵਾਦ Dr ਸਾਹਿਬ ਇੱਕ ਸ਼ੰਕਾ ਦੂਰ ਹੋ ਗਿਆ
@ranjits6388
@ranjits6388 4 ай бұрын
Dhanwaad ji. Aap ji de anmol Bachan boht sangat nu gurbani nal jodn ge ..guru sahb sab te kirpa kare ji 🙏🏽
@Mohindar-ti5nf
@Mohindar-ti5nf 4 ай бұрын
Waheguru ´speaking Sikhs were good in the past. I’m thankful to Dr sahib. Good 👍
@majorsinghsandhu2469
@majorsinghsandhu2469 4 ай бұрын
ਗੁਰਬਾਣੀ ਪੜ ਸੁਣ ਵਿਚਾਰਣੁ ਤੋ ਬਾਅਦ ਹਿਰਦੇ ਵਿਚ ਟਿਕਾਅ ਕੇ ਉਪਦੇਸ ਮੰਨ ਕੇ ਜੀਵਣ ਬਦਲਣ ਦੀ ਲੋੜ ਐ ।।
@sr3048
@sr3048 4 ай бұрын
ਸ਼ੁਕਰੈ ਕਿਸੋ ਨੇ ਬਾਣੀ ਦੀ ਸ਼ਕਤੀ ਦੀ ਗਲ ਕੀਤੀ ਨਹੀਂ ਤਾਂ ਅੱਜ ਕਲ ਦੇ ਵੀਦਵਾਨ ਤਾਂ ਬਾਣੀ ਵਿਚਾਰ ਦੇ ਨਾਮ ਤੇ ਪੜਨ ਤੋਂ ਹੀ ਹਟਾਈ ਜਾਂਦੇ ਨੇ ਕਲਾ ਕੀ ਵਰਤਨੀ ਹੈ । ਪੁਰਾਤਨ ਸਿੰਘ ਬਾਣੀ ਬਹੁਤ ਪੜਨ ਕਰਕੇ ਹੀ ਚੜਦੀ ਕਲਾ ਵਿੱਚ ਵਿਚਰਦੇ ਸਨ ਅਜ ਦੇ ਸਮੇ ਵਿੱਚ ਬਾਣੀ ਦਾ ਅਭਿਆਸ ਕਰਨ ਤੇ ਸ਼ੰਕੇ ਪੈਦਾ ਕੀਤੇ ਜਾਂਦੇ ਹਨ ,ਫੇਰ ਨਿਆਰਾਪਨ ਕਿਵੇਂ ਆਵੇਗਾ। ਆਪ ਜੀ ਨੇ ਸਹੀ ਵਿਚਾਰ ਪੇਸ਼ ਕੀਤੇ ਹਨ ਜੀ❤🙏
@ggn_1
@ggn_1 4 ай бұрын
ਹਰੇਕ ਪ੍ਰਸ਼ਨ ਦਾ ਉੱਤਰ ਮਿਲਦਾ ਹੈ ਗੁਰਬਾਣੀ ਚੋ,ਜਿੰਨਾ ਉੱਚਾ ਪ੍ਰਸ਼ਨ ਹੋਵੇਗਾ ਉੱਨਾਂ ਉੱਚਾ ਉੱਤਰ ਆਵੇਗਾ,ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਤੋ ਪੁੱਛਣਾ ਚਾਹੀਦਾ ਵਾਹਿਗੁਰੂ ਅਸੀ ਕੌਣ ਹਾਂ?,ਕਿੱਥੋਂ ਆਏ ਹਾਂ?ਕਿਉਂ ਆਏ ਹਾਂ?ਕੀ ਕਰਨ ਆਏ ਹਾਂ?ਅਸੀ ਕਿੱਥੇ ਜਾਵਾਂਗੇ?🙏🙏
@user-fb8lq1kh1f
@user-fb8lq1kh1f 4 ай бұрын
ਬਾਣੀ ਵਿਚ ਲਿਖਿਆ ਹੈ।ਸਭਸੈ ਊਪਰਿ ਗੁਰ ਸਬਦਿ ਵੀਚਾਰਿ।।ਪੜਿਆ ਯਾਦ ਕਰਨ ਤਕ ਅਗੇ ਵੀਚਾਰ ਵਾਲੀ ਪਉੜੀ ਚੜਣਾ ਹੈ।
@gurmukhsingh6452
@gurmukhsingh6452 4 ай бұрын
ਵਾਹਿਗੁਰੂ ਜੀ
@gurdevbrar2519
@gurdevbrar2519 4 ай бұрын
Bahut khoob bhai sahib 100 percent right ji Waheguru mehar karn Dhanwad ji 🙏🙏🙏🙏🙏🌹
@Sidhu_farm5022
@Sidhu_farm5022 4 ай бұрын
Waheguru ji
@darbarasingh5526
@darbarasingh5526 8 күн бұрын
Waheguru ji 🙏🏻
@JaswinderSingh-js7ri
@JaswinderSingh-js7ri 3 ай бұрын
Dhanbad Bhai Sahib Ji
@sgl8191
@sgl8191 27 күн бұрын
Sir, u r fully right in quoting bhai sahib Singh. I feel reciting Waheguru Waheguru & reading Gurbani without payment is really at par. Waheguru.
@jaspalsingh-fh9nl
@jaspalsingh-fh9nl 3 ай бұрын
ਵਾਹਿਗੁਰੂ ਜੀll
@gurmeetbains1221
@gurmeetbains1221 3 ай бұрын
Dhanwaad veer ji. Bahut sohne vichar.
@surindersingh3330
@surindersingh3330 3 ай бұрын
Very good advice salute wahaguru g
@brpal1098
@brpal1098 17 күн бұрын
Bhuit wadiea thought sir ji
@InderjeetSingh-im1es
@InderjeetSingh-im1es 4 ай бұрын
ਪ੍ਰੋਫਸਰ ਸਾਹਿਬ ਜੀ, ਬਹੁਤ ਸੋਹਣੇ ਵਿਚਾਰ ਹਨ ਜੀ। ਗੁਰਬਾਣੀ ਪੜੀਏ ਜ਼ਰੂਰ, ਇਹ ਕੋਈ ਇਤਨੀ ਅਉਖੀ ਨਹੀਂ ਕਿ ਸਮਝ ਨਾ ਲਗੇ, ਗੁਰੂ ਸਾਹਿਬ ਜੀ ਆਪ ਹੀ ਬਖਸ਼ਿਸ਼ ਕਰਕੇ ਆਖ਼ਰੀ ਅਰਥ ਹਿਰਦੇ ਵਿਚ ਵਸਾ ਦੇਂਦੇ ਹਨ।
@BhupinderKahlon1958
@BhupinderKahlon1958 4 ай бұрын
ਬਹੁਤ ਬਹੁਤ ਧੰਨਵਾਦ ਜੀ
@user-bq9zm1yx6b
@user-bq9zm1yx6b 4 ай бұрын
ਵਿਚਾਰਾਂ ਨੂੰ ਸਮਝਣ ਨਾਲ ਹੀ ਅਸੀਂ ਵਿਚਾਰਾਂ ਵਰਗੇ ਬਣ ਸਕਦੇ ਹਾਂ । ਜੇਕਰ ਬੋਲੇ ਨੂੰ ਲਿਖੇ ਨੂੰ ਸਮੰਝ ਲਈਏ ਤਾ ਹੀ ਅਸੀਂ ਉਹੋ ਜਿਹੇ ਬਣ ਸਕਦੇ ਹਾਂ ।
@SurinderSingh-jb9kq
@SurinderSingh-jb9kq 4 ай бұрын
Waheguru Ji, ਬਹੁਤ ਵਧੀਆ ਢੰਗ ਨਾਲ ਵਰਨਣ ਕੀਤਾ ਗਿਆ ਹੈ ਵਾਹਿਗੁਰੂ ਜੀ
@kaurjeet68
@kaurjeet68 4 ай бұрын
Ji bilkul ji Waheguru ji 🙏
@jaswantsinghgill731
@jaswantsinghgill731 3 ай бұрын
❤❤❤❤❤wahe guru ji kirpa karo ji sabot da balance karo ji
@user-gj1pf1np4i
@user-gj1pf1np4i 4 ай бұрын
ਇਹ ਬਿਲਕੁਲ ਸੱਚ ਹੈ ਕਿ ਗੁਰਬਾਣੀ ਪੜਨ ਵਾਲੇ ਵੀ ਇਸ ਗਿਆਨ ਤੋਂ ਬਹੁਤ ਦੂਰ ਨੇ,
@jasmailsingh8355
@jasmailsingh8355 4 ай бұрын
Dr shaib guru kirpa karan
@madanjitkaur2574
@madanjitkaur2574 4 ай бұрын
Waho Waho Bani Nirankar hai
@gurmeetgrewal8452
@gurmeetgrewal8452 4 ай бұрын
Waheguru ji ka khalsa waheguru ji ki fateh 🙏👌
@Jaswinderkaur-km5px
@Jaswinderkaur-km5px 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਤੁਸੀਂ ਸਹੀ ਕਿਹਾ ਵਾਹਿਗੁਰੂ ਜੀ
@rajinderkour8814
@rajinderkour8814 4 ай бұрын
satnam shre waheguru sahib ji🙏🏻🙏🏻
@jaswindersingh-rv6de
@jaswindersingh-rv6de 4 ай бұрын
ਬਾਣੀ ਵਿਚਾਰਨ ਦਾ ਫਾਇਦਾ ਏ ਆ ਕਿ ਤੁਹਾਨੂੰ ਕੋਈ ਸਾਖੀਆਂ ਜਾ ਹੋਰ ਕੁੱਝ ਵੀ ਸੁਣਾਉਂਦਾ ਆ ਤੇ ਆਪਾਂ ਬਾਣੀ ਦੀ ਕਸਵੱਟੀ ਤੇ ਪਰਖ ਕੇ ਦੇਖ ਸਕਦੇ ਆ ਕਿ ਏ ਸਾਨੂੰ ਸਹੀ ਪਾਸੇ ਲਗਾ ਰਿਹਾ ਜਾ ਕੁੱਝ ਹੋਰ ਸੁਣਾ ਰਿਹਾ , ਬਾਕੀ ਪਿਆਰਿਉ ਕੋਈ ਗਲਤੀ ਹੋ ਗਈ ਹੋਵੇ ਮੁਆਫ ਕਰਨਾ ਸੰਗਤ ਤੇ ਅਕਾਲ ਪੁਰਖ ਬਖਸ਼ਣ ਜੋਗ ਹੈ
@user-om4tc5zc9g
@user-om4tc5zc9g 4 ай бұрын
Waheguru ji ka Khalsa Waheguru ji ki fateh Bahut bahut dhanyvad ji
@jasbirsingh9789
@jasbirsingh9789 4 ай бұрын
ਗਾਇ ਸੁਨੈ ਆਂਖੇ ਮੀਚੈ ਪਾਈਐ ਨ ਪਰਮ ਪਦੁ ਗੁਰ ਉਪਦੇਸੁ ਗਹਿ ਜੌ ਲੌ ਨ ਕਮਾਈਐ ॥੪੩੯॥ Similarly, without singing, listening, and closing eyes for the beloved Lord, one cannot reach to the higher spiritual state. Reaffirming of Guru's sermons in the heart and practicing them perpetually is the only way of meeting with Him. (439) Bhai Gurdaas Ji in Vaaran
@satwantkaur6419
@satwantkaur6419 4 ай бұрын
waheguru ji 🙏🙏
@surindersingh8338
@surindersingh8338 4 ай бұрын
Waheguru waheguru waheguru ji
@inderpalsinghsingh6573
@inderpalsinghsingh6573 3 ай бұрын
Wahegur.ji
@rehshamresham
@rehshamresham 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@navjawandha9942
@navjawandha9942 4 ай бұрын
Thanks for deep thoughts
@sikandersinghsidhu-ti1ce
@sikandersinghsidhu-ti1ce 4 ай бұрын
ਬਿਲਕੁੱਲ ਸਹੀ ਹੈ। ਸਾਰੀ ਬਾਣੀ ਰਾਗਾਂ ਵਿੱਚ ਹੈ।full of natural science s। ਸਿਮਰਨ ਦੀ ਵਿਧੀ ਹੈ ਕਿ ਵਾਰ ਵਾਰ ਜ਼ਿਹਨ ਵਿੱਚ ਆਉਂਦਿਆਂ ਹੀ ਸਮਝ ਆਉਂਦੀ ਹੈ
@gurmukhsingh5499
@gurmukhsingh5499 4 ай бұрын
ਅੱਜ ਬਾਣੀ ਪੜ੍ਹਨ ਵਾਲਿਆਂ ਦੇ ਜੀਵਨ ਵਿੱਚੌ ਬਾਣੀ ਨਹੀਂ ਝਲਕਦੀ। ਬਾਕੀ ਸਮੇਂ ਦੇ ਹਿਸਾਬ ਨਾਲ ਵਿਦਵਾਨਾਂ ਦੀਆਂ ਗੱਲਾਂ ਫਿੱਕੀਆਂ ਪੈ ਜਾਂਦੀਆਂ ਹਨ।
@gurtejshing6785
@gurtejshing6785 4 ай бұрын
ਜਿੱਥੇ ਝਲਕਦੀ ਹੈ ਓਹਨਾ ਦੀ ਕਦਰ ਕਿੰਨੀ ਕ ਕਰਦੇ ਹੋ ਤੁਸੀਂ
@gurmukhsingh5499
@gurmukhsingh5499 4 ай бұрын
@@gurtejshing6785 ਵੀਰ ਜੀ, ਬਾਣੀ ਅਸੀਂ ਆਪਣੀ ਕਦਰ ਕਰਾਉਣ ਵਾਸਤੇ ਨਹੀਂ ਪੜ੍ਹਨੀ। ਬਾਣੀ ਪੜ੍ਹ ਕੇ ਅਸੀਂ ਜ਼ਿੰਦਗੀ ਜਿਊਣ ਦੀ ਜਾਚ ਸਿੱਖਣੀ ਆ। ਜੇਕਰ ਬਾਣੀ ਪੜ੍ਹਨ ਵਾਲਿਆਂ ਦੇ ਮਨਾਂ ਅੰਦਰ ਬੇਈਮਾਨੀ ਤੇ ਹੇਰਾਫੇਰੀ ਝਲਕੇ। ਫਿਰ ਕੀ ਲਾਭ ਹੋਵੇਗਾ।
@gurtejshing6785
@gurtejshing6785 4 ай бұрын
ਹੇਰਾ ਫੇਰੀ ਤਾਂ ਸਾਰਿਆਂ ਦੇ ਦਿਲ ਵਿੱਚ ਹੈਗੀ ਐਂ ਕਿਉਂ ਕੇ ਬਾਣੀ ਸਾਰੀ ਤਾਂ ਫਿਰ ਕੋਈ ਵੀ ਨਹੀਂ ਪੜ੍ਹਦਾ ਅਤੇ ਮੇਰਾ ਮਤਲਬ ਇਹ ਹੈ ਬਈ ਚੰਗੀ ਅਵਾਜ ਅਤੇ ਸ਼ੁੱਧ ਪਾਠ ਸੁਣਕੇ ਇਕ ਦੂਜੇ ਦਾ ਵੱਡੇ ਵੱਡੇ ਵਿਦਵਾਨਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਆਪਣੀ ਜਾਤ ਬਰਾਦਰੀ ਦੇ ਪਾਠੀ ਗ੍ਰੰਥੀ ਲਾਏ ਜਾਂਦੇ ਹਨ ਅਖੰਡ ਪਾਠ ਤੇ
@namroop.Singh.FoodVlogs
@namroop.Singh.FoodVlogs 4 ай бұрын
Waheguru g 🙏
@tajinderkaur4801
@tajinderkaur4801 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@santoshk5407
@santoshk5407 4 ай бұрын
ਬਹੁਤ ਖੂਬ
@user-ox2lc6wq6f
@user-ox2lc6wq6f 4 ай бұрын
waheguru g
@SukhjinderSingh-wu6sc
@SukhjinderSingh-wu6sc 4 ай бұрын
ਅੱਜ ਕਲ ਕਈ ਅਖੌਤੀ ਅਤੇ ਤਰਕਵਾਦੀ ਪਰਚਾਰਕ ਕਈ ਕਿਸਮ ਦੀ ਦੁਬਿਧਾ ਪੈਦਾ ਕਰ ਰਹੇ ਹਨ । ਵਾਹਿਗੁਰੂ ਜੀ ਕੌਮ ਵਿਚ ਇਤਫ਼ਾਕ ਅਤੇ ਚੜ੍ਹਦੀ ਕਲਾ ਬਖਸ਼ਣ ਜੀ 🙏🙏🙏🙏🙏🙏
@ashokklair2629
@ashokklair2629 4 ай бұрын
ਹੇ ਵਾਹਿਗੁਰੂ ਜੀ! ਢਢਰੀਆ ਵਾਲੇ ਪ੍ਰਚਾਰਕ ਨੂੰ ਸੁਮਤਿ ਬਖਸੋ ਜੀ! ਕਿਉਕਿ ਢਢਰੀ, ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਕਰ ਰਿਹੈ। ਜੋ ਢਢਰੀ ਦੀ ਗਲਤ ਸੋਚ ਹੈ ਕਿ, ਸਾਰੇ ਬ੍ਰਹਮੰਡ ਦੇ ਪ੍ਰਚਾਰਕ ਗਲਤ ਹਨ। ਢਢਰੀ ਚਾਹੁੰਦੈ ਕਿ ਸਾਰੀ ਦੁਨੀ ਪਰਮੇਸਰਦੁਆਰ ਹੀ ਆਵੇ। !਼
@surjeetkaur4323
@surjeetkaur4323 4 ай бұрын
Waheguru ji sabh te mehar kro ji sabh nu tandrusti bakhsho ji 🙏
@harvelsingh3088
@harvelsingh3088 4 ай бұрын
waheguru ji
@RanjitSingh-bo6fs
@RanjitSingh-bo6fs 4 ай бұрын
Good judicious presentation.
@user-ls5ej6ij2c
@user-ls5ej6ij2c 4 ай бұрын
Dr. Sahib thank you very much for nicely explaining the importance of nitname.
@gurinderkaler5422
@gurinderkaler5422 4 ай бұрын
ਹਰ ਪਿੰਡ ਸ਼ਹਿਰ ਆਦਿ ਵਿੱਚ ਸਵੇਰੇ ਸਾਮ ਉੱਚੀ ਆਵਾਜ ਵਿੱਚ ਸਪੀਕਰਾਂ ਤੇ ਬਾਣੀ ਪੜੀ ਤੇ ਸੁਣੀ ਜਾਦੀ ਹੈ। ਫਿਰ ਵੀ ਸਾਡੇ ਸਮਾਜ ਵਿੱਚ ਨਫਰਤ ਹੇਰਾ-ਫੇਰੀ, ਲੜਾਈਆਂ ਝਗੜਿਆਂ ,ਝੂਠ ਫਰੇਬ ਆਦਿ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀਆਂ ਸਭ ਦਾ ਕੀ ਕਾਰਨ ਹੈ ?
@pendulifendculture7992
@pendulifendculture7992 4 ай бұрын
Veer ji bhavna nl kon sunda aa je koi bhavna nal sune ya padhe fr fark pvega ji jrur
@prithisingh8651
@prithisingh8651 4 ай бұрын
Waheguru g
@surindersingh8338
@surindersingh8338 4 ай бұрын
Waheguru Tera sukher ha ji
@gurtejshing6785
@gurtejshing6785 4 ай бұрын
ਸੇਈ ਤੁਧਨੋ ਗਾਵੈ ਜੌ ਤੁਧ ਭਾਵੈ
@kamalsidhu4767
@kamalsidhu4767 4 ай бұрын
Thanks sir
@paramjitcheena7855
@paramjitcheena7855 4 ай бұрын
SatShriAkal ji, it's a wonderful explanation.
@paramjitcheena7855
@paramjitcheena7855 4 ай бұрын
SatShriAkal ji, it would also be very fruitful if some explanation is made on a person who only listens to gurbani and then how he can do the ardas after listening the gurbani instead of recitation. Regards
@keharsinghsandhu6502
@keharsinghsandhu6502 4 ай бұрын
Very good massage
@rajendersingh4507
@rajendersingh4507 4 ай бұрын
True, waheguru ji
@er.jaswindersingh4028
@er.jaswindersingh4028 3 ай бұрын
ਸਤਿ ਸ੍ਰੀ ਅਕਾਲ sir ਜੀ ਮੈਂ ਆਪ ਜੀ ਨੂੰ ਉਦੋਂ ਤਉ ਜਾਣਦਾ ਜਦੋ ਮੈਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ 1989 ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਆਪ ਜੀ ਨੇ ਸ਼ੁੱਧ ਅਰਦਾਸ ਬਾਰੇ ਦੱਸਿਆ ਸੀ
@er.jaswindersingh4028
@er.jaswindersingh4028 3 ай бұрын
ਆਪ ਜੀ ਤੇ ਸਰਦਾਰ ਕੁਲਵੰਤ ਸਿੰਘ ਜੀ drawing ਅਧਿਆਪਕ ਕੋਹੀਨੂਰ ਹੀਰਾ ਹੋ
@gurbanigyanacademy5373
@gurbanigyanacademy5373 4 ай бұрын
Very nice thanks so much 🎉
@GurdeepSingh-hw2zk
@GurdeepSingh-hw2zk 4 ай бұрын
Waheguru 🙏🏼
@jasvirsingh8968
@jasvirsingh8968 4 ай бұрын
ਧੰਨ ਸਿੱਖੀ ਧੰਨ ਬਾਬਾ ਨਾਨਕ ਸਾਹਿਬ ਜੀ
@user-bi3cj6ce4g
@user-bi3cj6ce4g 4 ай бұрын
Very nice dr Saab
@AjitSingh-uz5il
@AjitSingh-uz5il 4 ай бұрын
Vohat vadiya vichar
@SurjitKaur-pq8sf
@SurjitKaur-pq8sf 4 ай бұрын
THANX for the verg good information for us no doubt ❤🙏🌹🌹
@hardevsahni8362
@hardevsahni8362 4 ай бұрын
Zaroor asar hoiga
@pardeepkang2209
@pardeepkang2209 4 ай бұрын
Waheguru ji tusi sch keha h Sade shahar v ek dr.sab homyopathik dwai dinde sn naal hi Puri muh vich paun to pahle 10 mint jo v jis nu koi mnda h oh jpn vaste kahnde sn our mreejo bhut thik hunde sn es krk oh shkti ta koi kise roop vich hi yad krda h ta us da fl v milge hi milega
@Amzik-ds5bo
@Amzik-ds5bo 4 ай бұрын
🙏🙏👏
@kuldeepdillonkd
@kuldeepdillonkd 4 ай бұрын
ਗੁਰਬਾਣੀ ਨੂੰ ਅਰਥ ਨਾਲ ਪੜ੍ਹਦਾ ਹਾਂ ਤਾਂ ਸੱਚ ਸਮਝ ਆਉਂਦਾ ਹੈ ਪਰ ਨਿਰਾ ਬਾਰ ਬਾਰ ਪੜ੍ਹਣ ਵਾਲਿਆ ਨੂੰ ਮਿਲਿਆ ਸਭ ਕੂੜ ਚ ਭਿੱਜੇ ਮਿਲੇ ਬਾਣੀ ਦਰਅਸਲ ਗੁਰੂ ਹੀ ਹੈ , ਜੋ ਤੁਹਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਵੱਖ ਵੱਖ ਅੰਗਾਂ ਦੀ ਪੜਾਈ ਕਰਾਉਂਦਾ ਹੈ ਜੇ ਕਿਤਾਬ ਰਟੀ ਜਾਓਗੇ , ਇਮਤਿਹਾਨ ਵਿਚੋਂ ਪਾਸ ਤਾਂ ਹੋ ਜਾਓਗੇ ਪਰ ਵਿਸ਼ੇ ਦੀ ਗਹਿਰਾਈ ਸਮਝ ਨਹੀਂ ਪੈਣੀ , ਮੈਂ ਜਦੋਂ ਵੀ ਅਰਥਾਂ ਨੂੰ ਮਸਤਕ ਵਿੱਚ ਰੱਖ ਬਾਣੀ ਪੜ੍ਹਦਾ ਹਾਂ ਲੱਗ ਪੱਗ ਕੁਦਰਤ ਦੀ ਅਦਭੁਦਤਾ ਨਾਲ ਜੁੜ ਜਾਂਦਾ ਹਾਂ , ਇੱਕ ਵੱਖਰਾ ਤੁਜਰਬਾ ਹੈ ਕਰਕੇ ਵੇਖਿਓ ਬਾਣੀ ਹੀ ਨਹੀ chanting ਸੁਰਤ ਵਿੱਚ ਰੇਖ ਕੁਝ ਵੀ ਕਰਲੋ ਬੀਮਾਰੀ ਤਾਂ ਠੀਕ ਹੋ ਸਕਦੀ ਹੈ ਜ਼ਰੂਰੀ ਨਹੀ ਬੰਦਾ ਸਚਿਆਰ ਹੋ ਗਿਆ
@paradoxically1984
@paradoxically1984 4 ай бұрын
Prof jabal
@gurtejshing6785
@gurtejshing6785 4 ай бұрын
ਰਤੇ ਤੇਰੇ ਭਗਤ ਰਸਾ ਲੇ ਰਸ ਲੈ ਲੈ ਕੇ ਪੜ੍ਹਨ ਦੀ ਲੋੜ ਹੁੰਦੀ ਹੈ ਅਨੰਦ ਮਾਣ ਆਤਮਾ ਨੂੰ ਹੁਲਾਰਾ ਆਵੇ ਅਰਥ ਦੀ ਸਮਝ ਮਾਲਕ ਨੇ ਦੇਣੀ ਹੈ ਨਾ ਕਿ ਕਿਸੇ ਪ੍ਰਫੈਸਰ ਨੇ
@rattansingh6769
@rattansingh6769 4 ай бұрын
🙏🙏
@vijaydhawan-zealinternatio2549
@vijaydhawan-zealinternatio2549 4 ай бұрын
Without Satguru we can not understand Gurbani
@arjitsingh6083
@arjitsingh6083 4 ай бұрын
👍
@jassbir1363
@jassbir1363 7 сағат бұрын
ਸਰਦਾਰ ਸਾਹਿਬ ਜੀ ssa ji - ਜੇ ਹੋ ਸਕੇ ਤਾਂ ਆਪਣਾ ਸੰਪਰਕ ਨੰਬਰ ਜਰੂਰ ਲਿਖਣਾ ਜੀ । 🙏🏻
@karminderaulakh7826
@karminderaulakh7826 4 ай бұрын
ਪ੍ਰੋਫੈਸਰ ਸਾਹਿਬ ਜੀਓ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ, ਆਪ ਜੀ ਨੇ ਸੁੰਦਰ ਵਿਆਖਿਆ ਕੀਤੀ ਹੈ ਜੀ। ਇੱਕ ਸ਼ੰਕਾ ਮਨ ਉਪਜਿਆ ਹੈ ਜੀ ,ਸ਼ਕਤੀ ਅਤੇ ਸਮਰੱਥਾ ਦਾ। ਬਾਣੀ ਸਮਰੱਥ ਹੈ ਜਾਂ ਸ਼ਕਤੀ ? ਜੇ ਬਾਣੀ ਸਮਰੱਥ ਤਾਂ ਸਮਰੱਥ ਗੁਰੂ/ ਬ੍ਰਹਮ ਨਾਲ ਜੋੜੇਗੀ, ਜੇ ਸ਼ਕਤੀ ਹੈ ਤਾਂ ਸ਼ਕਤੀ ਨਾਲ, ਭਾਵ ਸਾਕਤ ਮੱਤ ਨਾਲ ਜੋੜੇਗੀ ਜੋ ਗਰਮਤ ਅਨੁਸਾਰ ਬਿਵਰਜਤ ਹੈ, ਕੀ ਆਪਾਂ ਗੁਰਬਾਣੀ ਵਿੱਚੋਂ ਕਿਸੇ ਪੰਕਤੀ ਦੇ ਦਰਸ਼ਨ ਕਰ ਸਕਦੇ ਜੋ ਪ੍ਰੇਰੇ ਬਾਣੀ ਸ਼ਕਤੀ ਹੈ..........🙏
@jagdeepkaur5039
@jagdeepkaur5039 4 ай бұрын
🙏🙏🙏🙏🙏
@nssingh4968
@nssingh4968 4 ай бұрын
Wahuguru wahuguru ji tuheda t meher bharia hath rakhan it is true
@knowlittle65
@knowlittle65 4 ай бұрын
गुरबाणी जग मे चानन । The word of the guru is enlightenment in world. World in engulfed with sin of darkness.
@HEATMAGUK
@HEATMAGUK 4 ай бұрын
Ek ONKAR SATNAM
@gurpreet0633
@gurpreet0633 4 ай бұрын
Gurbani
@bikramjitsingh4272
@bikramjitsingh4272 4 ай бұрын
🙏❤️🙏🙏🙏🙏🙏❤️❤️❤️❤️
@parminderpanesar600
@parminderpanesar600 4 ай бұрын
Bhai saab ji one can do paath fast but to understand paath one can find out the meanings of mehengay lafaj. What they means, then one will love and enjoy doing paath everyday, slow or fast. My opinion.
@lakhvirsingh9941
@lakhvirsingh9941 4 ай бұрын
🙏🏼🙏🏼🙏🏼🙏🏼🙏🏼🌹🌹🌹🌹🌹🙏🏼🙏🏼🙏🏼🙏🏼
@ajitpandher181
@ajitpandher181 4 ай бұрын
ਗੁਰਬਾਣੀ ਉੱਤੇ ਤਰਕ ਕਰਨ ਦੀ ਜਰੂਰਤ ਨਹੀਂ,ਬਲਕਿ ਅਮਲ ਕਰਨ ਦੀ ਲੋੜ ਹੈ। ਗੁਰਬਾਣੀ ਅਜਿਹੀ ਦਵਾਈ ਹੈ ਜੋ ਕਿ ਚੰਗੇ ਰਸ ਪੈਦਾ ਕਰਦੀ ਹੈ,ਤੇ ਬਿਖਿਆ ਰਸਾਂ ਨੂੰ ਖਤਮ ਕਰਦੀ ਹੈ।
@JagjeetSingh-lb7hr
@JagjeetSingh-lb7hr 4 ай бұрын
🙏🌹💪👍❤️
@ssd8566
@ssd8566 4 ай бұрын
ਲੋਕਾਂ ਨੂੰ ਬੁੱਧਯੂ ਬਣਾਨ ਦੇ ਲਈ ਬਹੁਤ ਵਧੀਆ ਉਦਾਰਨਾ ਦਿੱਤੀਆ ਜਾ ਸਕਦੀਆ ਹਨ !ਬਾਣੀ ਸਮਝਣ ਨਾਲ ਹੀ ਪਾਰ utara ਹੋਣਾ ਹੈ !
@Voiceoftruthxf88g
@Voiceoftruthxf88g 4 ай бұрын
Very. Good. I am. Agree. With. You
@ruhaniofficialchannelbabab2236
@ruhaniofficialchannelbabab2236 4 ай бұрын
U are right
@ruhaniofficialchannelbabab2236
@ruhaniofficialchannelbabab2236 4 ай бұрын
kzbin.info/www/bejne/bGGxapiFn5adg68si=LB0DHmRmR_jFrL9I
@ruhaniofficialchannelbabab2236
@ruhaniofficialchannelbabab2236 4 ай бұрын
kzbin.info/www/bejne/bGGxapiFn5adg68si=LB0DHmRmR_jFrL9I@@Voiceoftruthxf88g
@amandeepdhami1635
@amandeepdhami1635 4 ай бұрын
ਵਾਹ ਵਾਹ ਵਾਹ
@rajinderkaur8769
@rajinderkaur8769 4 ай бұрын
Jo v hai jo padhda hai prem naal chaddo na kdi v. Doubt na kro . 🙏🙏eh sada guru hai.
How Many Balloons Does It Take To Fly?
00:18
MrBeast
Рет қаралды 25 МЛН
When You Get Ran Over By A Car...
00:15
Jojo Sim
Рет қаралды 23 МЛН
1 or 2?🐄
00:12
Kan Andrey
Рет қаралды 50 МЛН
How Many Balloons Does It Take To Fly?
00:18
MrBeast
Рет қаралды 25 МЛН