ਕੀ ਇਹਨਾਂ ਗੱਲਾਂ ਕਰਕੇ ਤਾਂ ਨਹੀਂ ਸਾਡੇ ਸਿੱਖ ਧਰਮ ਪਰਿਵਰਤਨ ਕਰ ਰਹੇ, ਕਥਾਵਾਚਕ ਅਤੇ ਕਮੇਟੀ ਵਾਲਿਆਂ ਦੀ ਆਈ ਨਵੀਂ ਵੀਡੀਓ

  Рет қаралды 44,259

Punjabi Lok Channel

Punjabi Lok Channel

Күн бұрын

Пікірлер: 433
@ManmeetSandhu.46
@ManmeetSandhu.46 2 жыл бұрын
ਕਮੇਟੀਆ ਨੇ ਗੰਦ ਪਾਇਆ,,? 😕 ਬਹੁਤ ਹੀ ਪਰੇਸ਼ਾਨ ਤੇ ਹਰਾਸਮੈਟ ਕਰਦੀਆ ਨੇ ਸੇਵਾਦਾਰਾਂ ਨੂੰ
@amansidhu9416
@amansidhu9416 2 жыл бұрын
Hjii
@onkarsahota1677
@onkarsahota1677 2 жыл бұрын
ਕਮੇਟੀ ਦੇ ਕੁੱਤੇ ਪ੍ਰਬੰਧਕਾਂ ਦੇ ਗੰਦੇ ਬਤਿਰੇ ਕਰਕੇ ਸਿੱਖ ਧਰਮ ਪਰਿਵਰਤਨ ਕਰਵਾ ਰਹੇ ਹਨ, ਇਨ੍ਹਾਂ ਪ੍ਰਬੰਧਕਾਂ ਨੂੰ ਛਿੱਤਰ ਮਾਰ ਕੇ ਬਾਹਰ ਕੱਢਿਆ ਜਾਣਾ ਚਾਹੀਦਾ
@jaskaransingh7376
@jaskaransingh7376 2 жыл бұрын
ਸੋਚ ਚੰਗੀ ਕਰੋ
@InderjeetKaur-ye3ql
@InderjeetKaur-ye3ql 2 жыл бұрын
Bahut2 vadiya Ji
@varindersinghkahlon1798
@varindersinghkahlon1798 2 жыл бұрын
ਇਹ ਜੋਂ ਕਮੇਟੀਆਂ ਦੇ ਪ੍ਰਧਾਨ ਹਨ ਇਹਨਾਂ ਗੰਦ ਪਾਇਆ ਵਾਕਿਆ ਹੀ ਕਿਸੇ ਨੂੰ ਟਿਕਣ ਨਹੀਂ ਦਿੰਦੇ
@indersohi7248
@indersohi7248 2 жыл бұрын
ਕਮੇਟੀਆਂ ਵਿੱਚ ਉਹੀ ਬੰਦੇ ਹੋਣੇ ਚਾਹੀਦੇ ਹਨ ਜਿਹੜੇ ਗੁਰਬਾਣੀ ਪੜ੍ਹਦੇ ਹੋਣ। ਇਹਨਾਂ ਘੜੰਮ ਚੌਧਰੀਆਂ ਨੇ ਗੁਰਦੁਆਰਿਆਂ ਦਾ ਬੇੜਾ ਗ਼ਰਕ ਕਰ ਦਿੱਤਾ।
@tashindergill9409
@tashindergill9409 2 жыл бұрын
ਪਰਧਾਨਗੀਆਂ ਤੇ ਅਉਧੇਦਾਰੀਆਂ ਦੇ ਲਾਲਚ ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ
@sukhchainvirk3856
@sukhchainvirk3856 2 жыл бұрын
ਕਮੇਟੀ ਗਲਤ ਹੈ
@KulwinderSingh-xb9jb
@KulwinderSingh-xb9jb 2 жыл бұрын
ਪ੍ਰਧਾਨ ਨੂੰ ਵੀ ਘਰ ਭੇਜੇ ਸੰਗਤ
@jagseergill7586
@jagseergill7586 2 жыл бұрын
ਬਾਈ ਥਲੀ ਇਹ ਜਿੰਨੇ ਪ੍ਰਧਾਨ ਨੇ ਸਭ ਛਿੱਤਰਾਂ ਦੇ ਯਾਰ ਨੇ ਆਪ ਈ ਅਹੁਦੇਦਾਰ ਬਣ ਜਾਂਦੇ ਨੇ ਤੇ ਨਾਂ ਲਾਉਂਦੇ ਸੰਗਤ ਦਾ
@user-wj2nl9ml9s
@user-wj2nl9ml9s 2 жыл бұрын
ਸਾਰੇ ਪਿੰਡ ਵਾਲੇ ਗੁਰਦੁਆਰੇ ਦਾ ਇਹੀ ਹਾਲ ਹੈ ਜੀ🙏🏽🙏🏽
@jaimalsidhu607
@jaimalsidhu607 2 жыл бұрын
ਕਮੇਟੀ ਵਿਹਲੜ ਲੰਗਰ ਛਕਣ ਲਈ ਹੈ ਬੜੀ ਸ਼ਰਮ ਦੀ ਗੱਲ ਹੈ।ਇਹ ਪ੍ਰਧਾਨ ਆਪ ਹੀ ਠੀਕ ਨਹੀਂ ਲੱਗਦਾ
@arvinderpalsingh4646
@arvinderpalsingh4646 2 жыл бұрын
Jutty ferny chahidi hai parbandka te
@sikandersingh7611
@sikandersingh7611 2 жыл бұрын
ਇਹ ਪ੍ਰਧਾਨਾ ਦੀ ਭੁੱਖ ਪੂਰੀ ਨਹੀ ਹੋ ਸਕਦੀ ਇਹ ਥੋਡੀ ਗਲਤੀ ਆ ਤੁਸੀ ਪੰਜਾਹ ਰੁਃ ਨਾ ਲਵੋ ਉਹ ਵੀ ਪ੍ਰਧਾਨ ਨੂੰ ਦੇ ਦਿਉ ਇਹ ਪ੍ਰਧਾਨ ਦੀ ਭੁੱਖ ਪੂਰੀ ਹੋ ਜਾਵੇ
@kavishbedi3574
@kavishbedi3574 2 жыл бұрын
ਥਲੀ ਵੀਰ ਜੀ ਸਾਰੀ ਪੈਸੇ ਦੀ ਖੇਡ ਹੈ। ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੜਾਨਾ ਇਹਨਾਂ ਲੋਕਾਂ ਦਾ ਕੰਮ ਹੈ।ਮਰਦਾ ਹਮੇਸ਼ਾ ਮਾੜਾ ਬੰਦਾ ਜੀ
@jagtarsingh8090
@jagtarsingh8090 2 жыл бұрын
ਇਹ ਅਹੁਦੇਦਾਰ ਨਹੀਂ, ਗੁਰੂ ਘਰ ਦੇ ਠੇਕੇਦਾਰ ਲੱਗਦੇ ਨੇ
@permsingh7156
@permsingh7156 2 жыл бұрын
ਇਹ ਪ੍ਰਬੰਧਕ 70-80ਸਾਲ ਦੇ ਪ੍ਰਧਾਨ ਬਣਦੇ ਰਹੇ ਹਨ ਇਹਨਾ ਨੂੰ ਰਟਾਡ ਕਰੋ
@jagtarsingh-bh2ns
@jagtarsingh-bh2ns 2 жыл бұрын
ਸੱਚੀ ਬਾਣੀ ਗੁਰੂ ਦੀ ਬਿਜਨਸ ਹੀ ਬਣਾ ਲਿਆ ਲੋਕਾ ਨੇ, ਸਿਰਫ਼ ਲੋਭ ਲਾਲਚ ਦੇ ਲਈ ਪਰਧਾਨ ਕੁਰਸੀ ਲਈ ਬੈਠੇ ਨੇ
@kiransandhu5162
@kiransandhu5162 2 жыл бұрын
Hnji
@PalwinderSingh-rn6ch
@PalwinderSingh-rn6ch 2 жыл бұрын
ਕਮੈਟੀ ਵਾਲੇ ਗਲਤ ਨੇ ਜੀ ।ਸੋ ਪ੍ਰਸੈਟ ਜੀ ।
@renjeetsingh8574
@renjeetsingh8574 2 жыл бұрын
ਕਮੇਟੀ ਪ੍ਰਬੰਧਕ ਤਕਰੀਬਨ ਹਰ ਗੁਰੂ ਘਰ ਵਿੱਚ ਇਸੇ ਤਰ੍ਹਾਂ ਦੇ ਹੀ ਹਨ ।
@parmveersingh3089
@parmveersingh3089 2 жыл бұрын
ਸਹੀ ਗੱਲ ਆ ਵੀਰ
@parmveersingh3089
@parmveersingh3089 2 жыл бұрын
ਸਹੀ ਗੱਲ ਆ ਵੀਰ
@gurmukhsingh130
@gurmukhsingh130 2 жыл бұрын
ਥਲੀ ਵੀਰ ਵਾਹਿਗੁਰੂ ਤੁਹਾਨੂ ਚੜਦੀ ਕਲਾ ਚ ਰੱਖੇ ਜੇ ਇਸ ਤਰਾ ਇਮਾਨਦਾਰੀ ਨਾਲ ਇਹੋਜਿਹੇ ਲੋਕਾਂ ਨੁੰ ਉਘੇ ਕਰਦੇ ਰਹੇ ਤਾਂ ਸਾਇਦ ਕੁਝ ਧਰਮ ਚ ਪਰੀਵਰਤਨ ਆ ਜਾਵੇ ਧੰਨਵਾਦ ਵੀਰ ਦਾ
@talwindersingh463
@talwindersingh463 2 жыл бұрын
Gandal. Masand. Harame. Lok 👢👢👢👢👢👢👢
@dilbirsingh3941
@dilbirsingh3941 2 жыл бұрын
@jashpalsingh1875
@jashpalsingh1875 2 жыл бұрын
ਬਾਦਲਾ ਦੀ sgpc ਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ
@kavishbedi3574
@kavishbedi3574 2 жыл бұрын
ਜਦੋਂ ਬੱਚਾ ਆਪਣੀ ਮਾਂ ਦੀ ਕੁੱਖ ਚੋਂ ਜ਼ਨਮ ਲੈਂਦਾ। ਤਾਂ ਦੁਨੀਆਂ ਦੀ ਕੋਈ ਵੀ ਮਾਂ ਇਹ ਨਹੀਂ ਕਹਿੰਦੀ ਕਿ ਇਹ ਹਿੰਦੂ, ਮੁਸਲਿਮ, ਸਿੱਖ,ਜਾ ਈਸਾਈ,ਬਣੇ। ਉਹ ਪਰਮਾਤਮਾ, ਵਾਹਿਗੁਰੂ ਤੋਂ ਇਹ ਮੰਗਦੀ ਹੈ ਕਿ ਇਹ ਬਹੁਤ ਚੰਗਾ ਇਨਸਾਨ ਬਣੇ।
@kavishbedi3574
@kavishbedi3574 2 жыл бұрын
ਹਿੰਦੂ, ਮੁਸਲਿਮ, ਸਿੱਖ, ਈਸਾਈ, ਕੋਈ ਧਰਮ ਨਹੀਂ। ਸਿਰਫ ਇੱਕ ਪਹਿਚਾਣ ਹੈ।ਸਾਡਾ ਧਰਮ ਇਨਸਾਨੀਅਤ ਹੈ। ਪਹਿਲਾਂ ਚੰਗੇ ਇਨਸਾਨ ਬਣੋ। ਵਾਹਿਗੁਰੂ ਸਭ ਦਾ ਭਲਾ ਕਰੇ।
@Gurry15
@Gurry15 2 жыл бұрын
ਸ਼ੁਕਰ ਹੈ ਕੋਈ ਮੇਰੀ ਸੋਚ ਵਾਲਾ ਬੰਦਾ ਨਿਕਲਿਆ .......you r right...ਹੁਣ ਇਹ ਆਪ ਗਾਲਾ ਕੱਢ ਰਹੇ ਨੇ...ਕੀ ਇਹ ਬੇਅਦਬੀ ਨਹੀਂ .
@kiransandhu5162
@kiransandhu5162 2 жыл бұрын
Ryt
@kavishbedi3574
@kavishbedi3574 2 жыл бұрын
@@Gurry15 Thanks bro
@kavishbedi3574
@kavishbedi3574 2 жыл бұрын
@@kiransandhu5162 thanks so much
@surindersingh5380
@surindersingh5380 2 жыл бұрын
@@Gurry15 han ji paji bilkul sahi
@dalbirsingh5890
@dalbirsingh5890 2 жыл бұрын
ਕਮੇਟੀਆਂ ਚੰਗੇ ਪਰਵੰਧ ਲਈ ਬਣਾਉਂਦੇ ਹਾਂ ਨਾਂ ਕਿ ਦਬਕੇ ਮਾਰਨ ਲਈ ਇਹਨਾਂ ਨੂੰ ਜੁਪਜੀ ਸਾਹਿਬ ਵੀ ਨਹੀਂ ਆਉਂਦਾ ਹੋਣਾ
@Nav-zu7cl
@Nav-zu7cl 2 жыл бұрын
ਇਹੋ ਗੁਰਦੁਆਰੇ ਦੀਆਂ ਕਮੀਆਂ ਕਰਕੇ ਗਾਲਾਂ ਕੱਢਣੀਆਂ ਤਲਵਾਰਾਂ ਚਲਾਉਣੀਆਂ ਏਸੇ ਕਰਕੇ ਲੋਕੀ ਚਰਚਾ ਦੇ ਵਿੱਚ ਗਏ ਕਿਉਂਕਿ ਉਥੇ ਇਹ ਗੱਲਾਂ ਹੈ ਨਹੀਂ
@amriksingh9589
@amriksingh9589 2 жыл бұрын
ਧਲੀ ਬਾਈ ਜਿਹੜਾ ਇਨਾ ਲੋਕਾਂ ਦੀ ਚਮਚਾ ਗਿਰੀ ਕਰੂ ਉਸ ਨੂੰ ਹੀ ਖੁਸ਼ ਰੱਖਦੇ ਨੇ ਜਿਹੜਾ ਇਨਾ ਦੀ ਚਮਚਾ ਗਿਰੀ ਨਹੀਂ ਕਰਦਾ ਉਸ ਦੇ ਤਾ ਇਹ ਲੋਕ ਪੱਬ ਨਹੀਂ ਲੱਗਣ ਦੇਂਦੇ ਅਗਲੇ ਨੇ ਆਪਣਾ ਪਰਿਵਾਰ ਪਾਲਣਾ ਤੁਹਾਡੇ 9000ਹਜਾਰ, ਨਾਲ ਬੰਦੇ ਦਾ ਕੁਝ ਨਹੀਂ ਬਣਦਾ ਆਪਣੀ ਡਿਊਟੀ ਕਰ ਕੇ ਅਗਲਾ ਜੋ ਕੁਝ ਮਰਜੀ ਕੰਮ ਕਰੇ ਤੁਹਾਡੇ ਦੋਨਾ ਵਿਚੋ 9000, ਰੁਪਏ ਨਾਲ ਇਕ ਮਹੀਨਾ ਗੁਜ਼ਾਰਾ ਕਰ ਕੇ ਦਿਖਾਉ ਆਪਣੇ ਪਰਿਵਾਰ ਦਾ
@JaswinderSingh-xy6ik
@JaswinderSingh-xy6ik 2 жыл бұрын
70/80 ਸਾਲ dai budhe ਕਾਬਜ਼ ਹਨ ਕਮੇਟੀ ਵਿਚ ਕੋਈ ਕੰਮ ਨਹੀਂ ਕਰ ਰਾਹੇ ਹਨ
@RanjitKaur-me8hi
@RanjitKaur-me8hi 2 жыл бұрын
ਕਮੇਟੀ ਵਾਲਿਆਂ ਨੇ ਤਾਂ ਗੁਰਦੁਵਾਰਿਆਂ ਨੂੰ ਵੀ ਆਪਣੀ ਨਿੱਜੀ ਜਾਇਦਾਦ ਸਮਝਦੇ ਹਨ ਇਸ ਕਰਕੇ ਹੀ ਲੋਕ ਧਰਮ ਪਰਿਵਰਤਨ ਕਰਨ ਲੱਗ ਪਏ ਹਨ ਇਹ ਮਸਲਾ ਸਭ ਦੇ ਸਾਹਮਣੇ ਹੱਲ ਕਰਨਾ ਚਾਹੀਦਾ ਹੈ
@gurpinderbatth5120
@gurpinderbatth5120 2 жыл бұрын
9000 ਵਿੱਚ ਬੰਦਾ ਮੁੱਲ ਤਾਂ ਨਹੀਂ ਲੈ ਲਿਆ ਤੁਸੀਂ, ਜਿਸ ਵੀ ਗੱਲ ਵਿੱਚ ਝੁੱਠੇ ਪੈਂਦੇ ਨੇ ਉਥੇ ਸੰਗਤ ਦਾ ਫੈਸਲਾ ਕਹਿਕੇ ਸੱਚੇ ਹੋਣ ਦੀ ਕੋਸ਼ਿਸ਼ ਕਰਦੇ ਹਨ। ਸੰਗਤ ਦਾ ਨਾਮ ਲੈਕੇ ਆਪਣੀ ਮਰਜ਼ੀ ਕਰ ਰਹੇ, ਇਹ ਵੀ ਮਸੰਦਾ ਤੋਂ ਘੱਟ ਨਹੀਂ 🤬🤬
@DarshanSingh-ph7rt
@DarshanSingh-ph7rt 2 жыл бұрын
ਥਲੀ ਸਾਹਿਬ ਇਹ ਪ੍ਰਬੰਧਕਾਂ ਦਾ ਬੁਰਾ ਹਾਲ ਹੈ
@sohal961
@sohal961 2 жыл бұрын
ਖੱਲੀ ਵੀਰ ਗੱਲ ਸੱਚੀ ਕਰਦਾ ਪਰ ਕਮੇਟੀ ਗੱਲਤ ਆ
@virk6592
@virk6592 2 жыл бұрын
ਜਿਹੜਾ ਬੁੱਢਾ ਪਰਦਾਨ ਬਣਿਆ ਏ ਸਾਰਾ ਦੋਸ ਇਹਦਾ ਏ ਇਹਦੀਆਂ ਗੱਲਾਂ ਤੋਂ ਪਤਾ ਲੱਗਦਾ ਪਿਆ ਏ ਸਾਫ,,ਐਵੇਂ ਦਿਆ ਬੁੱਢਿਆ ਖੋਲ੍ਹਿਆ ਨੂੰ ਚਕ ਕੇ ਬਾਹਰ ਮਾਰੋ,,ਇਹ ਸਾਰੇ ਚੋਰ ਨੇ ਪੱਕਾ ,,
@kaursinghkaursingh2549ਗੁਰਬਾਣੀ
@kaursinghkaursingh2549ਗੁਰਬਾਣੀ 2 жыл бұрын
ਇਹਨੂੰ ਪ੍ਰਧਾਨ ਨੂੰ ਪੁੱਛੋ ਤੂੰ ਘਰ ਵਾਲੀ ਨਾਲ ਕਿਸੇ ਨੂੰ ਪੁੱਛ ਕੇ ਗ੍ਰਿਹਸਤ ਭੋਗਦਾ ਹੈ ਲਾਹਣ ਤੀਆ।ਕਥਾ ਵਾਚਕ ਤੈਨੂੰ ਪੁਛ ਕੇ ਲੈਟਰੀਨ ਵੀ ਪੁਛ ਕੇ ਜਾਉ। ਗਾਲਾਂ ਕੱਢਦੇ ਓ ਨਲਾਇਕੋ ਸ਼ਰਮ ਕਰੋ ਪ੍ਰਬੰਧਕ ਕਮੇਟੀਆਂ ਕੁਤੇ ਦੇ ਹੱਡ
@jaspindergilluboke5010
@jaspindergilluboke5010 2 жыл бұрын
ਮੈਂ ਵੇਖਿਆ ਕਮੇਟੀਆਂ ਦੇ ਬਹੁਤੇ ਪ੍ਰਧਾਨ ਪੁਰਾਣੇ ਖੁੰਢ ਬੁੱਢੇ ਕੰਜਰ ਹੁੰਦੇ ਹਨ ਇਹ ਚੰਗੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
@gurukekregemojguruke4857
@gurukekregemojguruke4857 2 жыл бұрын
ੲਿਹ ਸੱਭ ਸੱਰਕਾਰੀ ਦੱਲੇ ਨੇ ਸਿੱਖ ਨਹੀ ੲਿਹਨਾ ਕੂੱਤੀਅਾ ਕਰਕੇ ਲੌਕ ਧੱਰਮ ਪਰੀਞੱਰਤਨ ਹੌ ਰੀਹਾ ੲਿਹ ਖੱਚ ਬੂਢੀਅਾ ਨਨੂੰ ਜੂਤ ਫੇਰ ਕੇ ਕੱਡੌ ਬਾਹਰ
@gskalirao
@gskalirao 2 жыл бұрын
ਕਮੇਟੀ ਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਪ੍ਰਚਾਰਕਾਂ ਨੂੰ ਵੀ ਧਰਨਾ ਲਾਉਣਾ ਪਵੇ
@kulwinderkumar5164
@kulwinderkumar5164 2 жыл бұрын
ਬਹੁਤ ਵਧੀਆ ਜੀ ਇਹੋ ਜਿਹੇ ਘਰੰਮ ਚੌਧਰੀ ਹੀ ਸਿੱਖੀ ਦਾ ਘਾਣ ਕਰ ਰਹੇ ਹਨ ਇਹਨਾਂ ਨੂੰ ਸੰਗਤ ਸਾਹਮਣੇ ਲਿਆਉਣਾ ਜਰੂਰੀ ਹੈ ਤੁਸੀਂ ਉਹ ਕੰਮ ਬਖੂਬੀ ਕਰ ਰਹੇ ਹੋ
@satnamsingh7215
@satnamsingh7215 2 жыл бұрын
100% ਗੱਲਾਂ ਸਹੀ ਭਾਈ ਸਾਹਿਬ ਦੀਆਂ ਕਮੇਟੀਆਂ ਦਾ ਇਹੀ ਹਾਲ ਆ
@gamdoorsinghdhaliwal6321
@gamdoorsinghdhaliwal6321 2 жыл бұрын
ਸਿਰਫ ਸਾਡੀ ਕੌਮ ਨੂੰ ਹੰਕਾਰ ਬਹੁਤ ਜਿਆਦਾ ਹੈ ਇੱਕ ਦੂਜੇ ਨੂੰ ਨੀਵਾਂ ਦਿਖਾਉਣਦੀ ਹੋੜ
@JaswinderSingh-xy6ik
@JaswinderSingh-xy6ik 2 жыл бұрын
TOTALLY FAILED SECTOR 71 SAS NAGAR MOHALI... ਸਾਰੇ ਚੋਰ ਕੱਠੇ ਹਨ ਜੁੱਤੀਆਂ ਮਾਰੋ COMMITTEE ਵਾਲਿਆ ਨੂ... COMITTEE ਕਿੱਥੇ ਹੈ GUNDAYA DA RAJ BANYA ਹੈ... JBARDAST KABAZ HAN...
@onkarsahota1677
@onkarsahota1677 2 жыл бұрын
ਕਮੇਟੀ ਕੰਜਰਾਂ ਦੀ ਹੋਵੇ ਉਥੇ ਸੰਗਤ ਘਟ ਜਾਂਦੀ ਹੈ
@ashokathwal3833
@ashokathwal3833 2 жыл бұрын
ਐ ਘੜਮ ਚੌਧਰੀ ਆਨੂੰ ਗੂਰੂ ਘਰਾ ਚੋ ਬਾਹਰ ਕਰੋ ਗੂਰੂ ਘਰ ਗਰੀਬ ਲੋਕਾ ਨੂੰ ਦੋ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏ਜੈ ਭੀਮ ਜੈ ਭੀਮ ਡਾ ਗਰੂਦਰਸਿੰਘ ਰੰਘਰੇਟਾ ਜਿੰਦਾਬਾਜ ਜਿੰਦਾਬਾਜ
@dalbirsingh5890
@dalbirsingh5890 2 жыл бұрын
ਇਥੇ ਕਮੇਟੀਆ ਗ਼ਲਤ ਹਨ ਇਹ ਨਾ ਦੀ ਸੇਵਾ ਹੋਣੀ ਚਾਹੀਦੀ ਹੈ
@Manter_gur_shabad
@Manter_gur_shabad 2 жыл бұрын
24 ਘੰਟੇ ਦੀ ਡਿਊਟੀ ਹੁੰਦੀ ਹੈ ਗ੍ਰੰਥੀ ਸਿੰਘ ਦੀ ਗੁਰੂ ਘਰ ਦੀ ਦੇਖਭਾਲ ਕਰਨੀ, ਤਨਖਾਹ ਅੱਠ ਜਾਂ ਦਸ ਹਜ਼ਾਰ ਰੁਪਏ,, ਰਾਗੀਆਂ ਦੇ ਕੀਰਤਨ ਦਾ ਅੱਧਾ ਹਿੱਸਾ ਆਪ ਖਾਂਦੇ ਹਨ ਅੱਧ ਕਟ ਕੇ,, ਰਾਗੀਆਂ ਦੇ ਪੈਸੇ ਚਕ ਕੇ,,ਰਾਗੀ ਜਥਾ ਤਿੰਨ ਸਿੰਘਾਂ ਦੀ ਤਨਖਾਹ ਪੰਦਰਾਂ ਜਾਂ ਅਠਾਰਾਂ ਹਜ਼ਾਰ ਰੁਪਏ ਹੁੰਦੀ ਹੈ,, ਦੱਸੋ ਛੇ ਹਜ਼ਾਰ ਰੁਪਏ ਵਿੱਚ ਘਰ ਦੇ ਖਰਚੇ ਕਿਵੇਂ ਚਲਣਗੇ ,,ਘਰੋ ਆਉਂਣ ਦਾ ਪਿਟਰੋਲ ਦਾ ਖਰਚਾ ਹੀ ਬਹੁਤ ਹੋ ਜਾਂਦਾ ਹੈ,, ਕੀ ਬਣੂ ਸਿੱਖੀ ਦਾ,,ਏ ਸਭ ਗੋਲਕਾਂ ਦੇ ਮਾਲਕ ਹਨ ਭੁੱਖੇ ਪ੍ਰਧਾਨ ਤੇ ਕਮੇਟੀਆਂ
@amriksingh9589
@amriksingh9589 2 жыл бұрын
ਸਹੀ ਗੱਲ ਹੈ ਵੀਰ ਦੀ ਧਲੀ ਬਾਈ ਘੱਟ ਘੱਟ 5,ਸਾਲਾ ਬਾਦ ਭਰਦਾਨ ਅਤੇ ਸੇਕਟਰੀ ਮੇਬਰ 5ਸਾਲਾ, ਬਾਅਦ ਵੋਟਾ ਪਵਾ ਕੇ
@Manter_gur_shabad
@Manter_gur_shabad 2 жыл бұрын
ਵੀਰ ਜੀ ਮੇਰੇ ਉਸਤਾਦ, ਪ੍ਰੋਫੈਸਰ ਮਹਿੰਗਾ ਸਿੰਘ ਜੀ ਅੰਨਦਪੁਰ ਸਾਹਿਬ ਵਾਲੇ ਕਹਿੰਦੇ ਸਨ ਕਿ,,ਹਰ ਪਾਠੀ ਪ੍ਰਚਾਰਕ ਨਾਲ ਨਾਲ ਕੋਈ ਹੋਰ ਕੰਮ ਧੰਦਾ ਵੀ ਸਿਖੇ ਤੇ ਕਰੇ ਵੀ,, ਕੌਮ ਦੀਆਂ ਮਾੜੀਆਂ ਕਮੇਟੀਆਂ ਨੇ ਮੈਨੂੰ ਮੇਰੇ ਉਸਤਾਦ ਜੀ ਦੀ ਗੱਲ ਜਾਦ ਕਰਾਤੀ ਹੈ ਕਿ ਕੋਮ ਦੇ ਪ੍ਰਚਾਰਕਾਂ ਦੇ ਮਾੜੇ ਹਾਲ ਹੋਣਗੇ,,, ਸੋ ਦੇਖ ਰਹੇ ਹਾਂ ਜੀ
@pargatbhutwadhiajimerapind7353
@pargatbhutwadhiajimerapind7353 2 жыл бұрын
ਵੀਰ ਬਲੀ ਸਿੰਘ ਜੀ ਬਹੁਤ ਵਧੀਆ ਤੁਸੀਂ ਇਹਨਾਂ ਗੁਰਦੁਆਰਿਆਂ ਦੇ ਪ੍ਰਧਾਨਾਂ ਦੀਆਂ ਕੁਰੀਤੀਆਂ ਸਾਹਮਣੇ ਲਿਆ ਰਹੇ ਹੋ ਐਹੋ ਜਿਹੇ ਟੁਕੜਬੋਜ ਪ੍ਰਧਾਨ ਗ੍ਰੰਥੀਆਂ ਪ੍ਰਚਾਰਕਾਂ ਦਾ ਢਿੱਡ ਧੋ ਰਹੇ ਨੇ
@mahindersinghraipehowa9743
@mahindersinghraipehowa9743 2 жыл бұрын
ਧਕਾ ਤਾਂ ਸਾਰੀ ਥਾਂ ਤੇ ਹੋਦਾਂ ਹੈ ਜੀ ਅਸੀ ਪਰ ਬੋਲਦੇ ਨਹੀਂ ! ਮਜਬੂਰ ਹੋਗਿੲੇ ਹਾਂ ਜੀ ! ਕਮੇਟੀਆਂ ਨੇ ਬੜਾ ਤੰਗ ਕਿਤਾ ਹੋਆ ਹੈ ਜੀ !
@surinderpalsingh4600
@surinderpalsingh4600 2 жыл бұрын
ਕਥਾਵਾਚਕ ਵੀਰ ਦੀ ਪੀੜਾ ਵਾਜਬ ਹੈ. ਕਮੇਟੀ ਨੂੰ ਪਸਚਾਤਾਪ ਕਰਨਾ ਚਾਹੀਦਾ ਹੈ.
@plasticdies
@plasticdies 2 жыл бұрын
ਸਾਡੇ ਗੁਰਦਵਾਰੇ ਵੀ ਇਹੋ ਹਾਲ ਹੈ
@amriksingh9589
@amriksingh9589 2 жыл бұрын
ਇਹ ਤਾਂ ਵਿਜਨਸ ਬਣਾ ਲਿਆ ਇਨਾ ਭਰਦਾਨਾ ਅਤੇ ਮੇਬਰ ਵਧੀਆ ਰੁਪਏ ਕੁਟਦੇ ਨੇ ਪੇਸੇ ਨੇ ਬੇੜਾ ਗਰਕ ਕਰ ਤਾ ਇਨਾ ਲੋਕਾਂ ਦਾ ਸੋ ਦਿਨ ਚੋਰ ਦਾ ਇਕ ਦਿਨ ਸਾਧ ਦਾ
@deeprataindia1170
@deeprataindia1170 2 жыл бұрын
ਸਿੱਖ ਸੱਚ ਦਾ ਦੂਜਾ ਨਾਂ ਹੈ ਪਾਲਣਾ ਕਰਨੀ ਸੱਚੇ ਸਿੱਖ ਦਾ ਧਰਮ ਹੈ। ਸੱਚੇ ਸਿੱਖ ਨੂੰ ਦਿਲੋਂ ਸਤਿਕਾਰ ਕਰਦੇ ਹਾਂ ਜੀ। ,,Ballu ਰਟੈਂਡਾ,,
@varindersingh6181
@varindersingh6181 2 жыл бұрын
Je ਸਿੱਖ ਨਾ ਸਿੱਖ ਨੂੰ ਮਾਰੇ ਸਿੱਖ ਕੌਮ ਕਦੇ ਨਾ ਹਾਰੇ
@amarsaini135
@amarsaini135 11 ай бұрын
ਬਹੁਤ ਧੱਕਾ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰਾਂ, ਕਥਾਵਾਚਕਾਂ, ਪ੍ਰਚਾਰਕਾਂ ਨਾਲ ਜ਼ਿਆਦਾਤਰ ਲੋਕਲ ਕਮੇਟੀਆਂ ਦੇ ਅਹੁਦੇਦਾਰ ਫੋਕੀ ਹੈਂਕੜ ਵਾਲਾ ਨਜ਼ਲਾ ਸਿਰਫ ਇਹਨਾਂ ਤੇ ਹੀ ਸੁਟਦੇ ਨੇਂ ਇਸੇ ਕਰਕੇ ਬਹੁਤ ਸਿੰਘ ਡਿਪਰੈਸ਼ਨ ਦਾ ਸ਼ਿਕਾਰ ਹੋਏ ਪਏ ਨੇਂ ਓਹ ਵਿਚਾਰੇ ਬਣਾ ਕੇ ਰੱਖ ਦਿਤੇ ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇਂ ਵਜ਼ੀਰੀਆਂ ਬਖਸ਼ਿਸ਼ ਕੀਤੀਆਂ ਸੰਨ ਅੱਜ ਓਹ ਘਰ ਦਾ ਖ਼ਰਚਾ ਵੀ ਬਹੁਤ ਮੁਸ਼ਿਕਲ ਨਾਲ ਚਲਾ ਪਾਓਂਦੇ ਨੇਂ ਤੇ ਫਿਰ ਅਸੀਂ ਕਹਿੰਦੇ ਹਾਂ ਸਿੱਖ ਇਸਾਈ ਕਿਓਂ ਬਣੀ ਜਾ ਰਹੇ ਨੇਂ... ਸੱਭ ਲੋਕਲ ਕਮੇਟੀਆਂ ਐਸਾ ਨਹੀਂ ਕਰਦੀਆਂ ਪਰ ਜ਼ਿਆਦਾਤਰ ਕਰ ਹੀ ਰਹੀਆਂ ਨੇਂ ਇਹ ਇੱਕ ਕੌੜਾ ਸੱਚ ਐ.. ਹੁਣ ਕਈ ਵੀਰ ਕਹਿਣਗੇ ਕਿ ਤੂੰ ਤਾਂ ਖੁਦ ਪਤਿਤ ਹੈਂ ਤੇਨੂੰ ਕੀ ਹੱਕ ਇਸ ਵਿਸ਼ੇ ਤੇ ਟਿੱਪਣੀ ਕਰਨ ਦਾ ਤਾਂ ਦੱਸ ਦੇਵਾਂ ਅੱਜ਼ ਤੋਂ ਪੱਚੀ ਸਾਲ ਪਹਿਲਾਂ ਮੈਂ ਓਸ ਵੇਲੇ ਪਤਿਤ ਹੋਇਆ ਜਦ ਮੇਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇਂ ਹੁਕਮਨਾਮਾ ਲੈਂਣ ਤੋਂ ਬਾਂਹ ਝੰਜੋੜ ਕੇ ਧੱਕਾ ਮਾਰ ਰੋਕਿਆ ਤੇ ਖੁਦ ਹੁਕਮਨਾਮਾ ਲੈਂਣ ਲੱਗ ਪਿਆ... ਸੰਗਤ ਵੀ ਦੇਖ ਰਹੀ ਸੀ ਮੈਨੂੰ ਵੀ ਬੇਜ਼ਤੀ ਮਹਿਸੂਸ ਹੋਈ ਹਰ ਰੋਜ਼ ਹਰ ਪਲ ਮੈਨੂੰ ਬੱਸ ਇਹੀ ਯਾਦ ਆਈ ਜਾਂਦਾ ਭੁੱਖ ਲੱਗਣੀ ਬੰਦ ਹੋ ਗਈ ਤੇ ਡਿਪਰੈਸ਼ਨ ਵਿੱਚ ਚਲਾ ਗਿਆ ਓਸੇ ਹਲਾਤ ਵਿੱਚ ਕੇਸ਼ ਕਤਲ ਕਰਵਾ ਦਿੱਤੇ ਜ਼ੋ ਮੇਰੀ ਜ਼ਿੰਦਗੀ ਦੀ ਸੱਭ ਤੋਂ ਵੱਡੀ ਗ਼ਲਤੀ ਸੀ ਪਰ ਮੈਂ ਓਸ ਵੇਲੇ ਬੱਚਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਥਿਆ ਲੈ ਚੁੱਕਾ ਸੀ, ਗਤਕਾ ਸਿੱਖ ਚੁੱਕਾ ਸੀ ਅਤੇ ਕੀਰਤਨ ਸਿੱਖ ਰਿਹਾ ਸੀ ਪਰ ਇਸ ਠੋਕਰ ਨੇਂ ਮੈਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਾ ਦਿੱਤਾ ਮੇਰੇ ਪਿਤਾ ਜੀ ਅਸਾਮ ਵਿੱਚ ਸੈਂਟਰ ਗੋਰਮਿੰਟ ਦੇ ਸੀ.ਡਬਲਿਊ. ਸੀ ਡਿਪਾਰਟਮੇਂਟ ਵਿੱਚ ਪੋਸਟਿਡ ਸੀ ਮੈਨੂੰ ਡਿਪਰੈਸ਼ਨ ਤੋਂ ਕੱਢਣ ਲਈ ਓਹਨਾਂ ਕੋਲ ਭੇਜ ਦਿੱਤਾ ਗਿਆ ਓਥੇ ਤਕਰੀਬਨ ਸੱਤ ਅੱਠ ਮਹੀਨੇ ਮੇਰਾ ਡਿਪਰੈਸ਼ਨ ਦਾ ਇਲਾਜ ਕਰਵਾਇਆ ਗਿਆ ਹਫਤੇ ਵਿਚ ਦੋ ਵਾਰ ਮੇਰੀ ਕੋਂਸਲਿੰਗ ਹੁੰਦੀ ਸੀ ਅਤੇ ਦਵਾਈਆਂ ਅਲੱਗ ਖਾਣੀਆਂ ਪਈਆਂ... ਡਿਪਰੈਸ਼ਨ ਤਾਂ ਠੀਕ ਹੋ ਗਿਆ ਪਰ ਓਹ ਦਰਦ ਅੱਜ ਵੀ ਤੜਫਾਉਂਦਾ ਐ ਕਿ ਇੱਕ ਸਿੱਖੀ ਵਿੱਚ ਆ ਰਹੇ ਬੱਚੇ ਨੂੰ ਸਿਰਫ ਫੋਕੀ ਹੈਂਕੜ ਕਰਕੇ ਧੱਕਾ ਮਾਰ ਹੁਕਮਨਾਮਾ ਸਾਹਿਬ ਲੈਂਣ ਤੋਂ ਰੋਕਿਆ ਕਿਓਂਕਿ ਓਹ ਬੱਚਾ ਗੁਰਦੁਆਰਾ ਸਾਹਿਬ ਹੁੰਦੀਆਂ ਗਲਤੀਆਂ ਅਤੇ ਮੰਨਮੱਤਾਂ ਤੇ ਗੁਰਮਤਿ ਅਨੁਸਾਰ ਸਵਾਲ ਉਠਾ ਰਿਹਾ ਸੀ ਇੱਕ ਤਰ੍ਹਾਂ ਦੀ ਅੰਦਰੂਨੀ ਕਿੜ ਭਰੀ ਹੋਈ ਸੀ ਪ੍ਰਧਾਨ ਸਾਹਬ ਅੰਦਰ ਜਿਹੜੀ ਓਸ ਦਿਨ ਕੱਢੀ ਗਈ.. ਐਸਾ ਸਿਰਫ ਮੇਰੇ ਨਾਲ ਨਹੀਂ ਬਹੁੜਿਆ ਨਾਲ ਹੁੰਦਾ ਐ ਪਰ ਮੈਂ ਓਸ ਵੇਲੇ ਇੰਨਾਂ ਸਮਝਦਾਰ ਨਹੀਂ ਸੀ ਦੁਨੀਆਂਦਾਰੀ ਦੀ ਸਮਝ ਬਹੁਤ ਘੱਟ ਸੀ ਇਸੇ ਕਰਕੇ ਦਿਲ ਤੇ ਗਹਿਰੀ ਸੱਟ ਵੱਜੀ ਬਹੁਤ ਵੀਰ ਸੂਝਵਾਨ ਨੇਂ ਓਹ ਇਹ ਸੱਭ ਸਹਿਣ ਕਰਦੇ ਰਹਿੰਦੇ ਨੇਂ ਪਰ ਬੋਲਦੇ ਬਹੁਤ ਘੱਟ ਨੇਂ.. ਐਸੇ ਮਸਲਿਆਂ ਨੂੰ ਗੁਰਮਤਿ ਅਨੁਸਾਰ ਸੁਲਝਾਉਣ ਦੀ ਲੋੜ ਐ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਇਸ ਮਸਲੇ ਤੇ ਧਿਆਨ ਦੇਣ ਤਾਂਕਿ ਮੇਰੇ ਵਰਗੇ ਸਿੱਖਾਂ ਦੇ ਪੁੱਤ ਪਤਿਤ ਹੋਂਣ ਤੋਂ ਬਚ ਸਕਣ.. ਵਾਹਿਗੁਰੂ ਜੀ ਇਹਨਾਂ ਪ੍ਰਧਾਨਾਂ ਨੂੰ ਅਤੇ ਸਾਨੂੰ ਵੀ ਸੁਮੱਤ ਬਖਸ਼ਣ 🙏🏼
@Jawanda-agrofaram
@Jawanda-agrofaram 2 жыл бұрын
ਕੋਈ ਵੀ ਗੁਰੂਘਰ ਹੈ ਉਹ ਕਿਸੇ ਦੀ ਮਲਕੀਅਤ ਨਹੀ। ਉਹ ਸ਼ਿਰਫ ਤੇ ਸ਼ਿਰਫ ਗੁਰੂ ਗ੍ਰੰਥ ਸਾਹਿਬ ਦੀ ਮਲਕੀਅਤ ਹੈ। ਕੋਈ ਉਸ ਦੇ ਪੁੱਤਰਾਂ ਨੂੰ ਗੁਰੂਘਰ ਚੋਂ ਕੋਈ ਰੋਕ ਨਹੀ ਸਕਦਾ।
@jagtarsingh9727
@jagtarsingh9727 2 жыл бұрын
ਓ ਹੀ ਰਹੂਗਾ ਜੋ ਇਹਨਾਂ ਦਾ ਨੌਕਰ ਬਣ ਕੇ ਚਲੂ
@mahindersinghraipehowa9743
@mahindersinghraipehowa9743 2 жыл бұрын
ਗੁਰੂ ਘਰ ਵਿਚ ਗੋਲਕਾ ਨੇ ਦਮਾਗ ਲੋਕਾਂ ਖਰਾਬ ਕਿਤਾ ਹੋਆ ਹੈ ! ਜੀ ਪਵਾੜੇ ਜੜ! ਸਿਰਫ ਤੇ ਸਿਰਫ ਗੋਲਕ ਹੈ ਥਲੀ ਸਾਬ ਜੀ
@Doaba1313
@Doaba1313 2 жыл бұрын
ਲੱਖ ਲੱਖ ਲਾਹਨਤ ਆ ਇਹੋ ਜਿਹੇ ਗੰਦੇ ਕਮੇਟੀ ਵਾਲਿਆ ਦੇ ਇਹੋ ਜਿਹੇ ਗੰਦੇ ਲੋਕਾ ਨੇ ਸਾਡੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ
@karamsingh2224
@karamsingh2224 2 жыл бұрын
ਵੀਰ ਜੀ ਸਾਡੇ ਪਿੰਡ ਦੇ ਵਿੱਚ ਗੁਰਸਿੱਖ ਪ੍ਰਧਾਨ ਹਟਾ ਕੇ ਸ਼ਰਾਬੀ ਬੰਦਿਆਂ ਨੇ ਕਬਜ਼ਾ ਕਿਤਾ ਹੋਇਆ ਸਾਰਾ ਸਾਰਾ ਮਹੀਨਾ ਗੁਰੂ ਘਰ ਦੇ ਵਿੱਚ ਨਹੀਂ ਆਉਂਦੇ
@jassisaini4814
@jassisaini4814 2 жыл бұрын
keda pind aa
@HARJINDERSINGH-km9ee
@HARJINDERSINGH-km9ee 2 жыл бұрын
Pind dso Pta krde aa keda shrabi
@gurpalsingh6178
@gurpalsingh6178 2 жыл бұрын
Sada mandi hai
@gurpalsingh6178
@gurpalsingh6178 2 жыл бұрын
Sada mandi hai
@karamsingh2224
@karamsingh2224 2 жыл бұрын
@@gurpalsingh6178 pur mandi
@ManjitSingh-wt5xl
@ManjitSingh-wt5xl 2 жыл бұрын
ਇਸ ਤਰ੍ਹਾਂ ਦੇ ਪ੍ਰਧਾਨਾਂ ਨੇ ਸਿੱਖੀ ਨੂੰ ਢਾਹ ਲਾਈ ਏਂ ਸਿੱਖੋ ਇਹਨਾਂ ਤਰ੍ਹਾਂ ਦੇ ਪ੍ਰਧਾਨਾਂ ਤੋਂ ਪ੍ਰਧਾਨੀ ਨੂੰ ਖੋਵੋ
@deadboy8697
@deadboy8697 2 жыл бұрын
ਥੱੱਲੀ ਸਾਬ ਕਮੇਟੀ। ਹੁਣ ਸਿਪਲ ਬੰਦਾ ਰੱਖੇਗੀ ਜੋ ਕਮੇਟੀ ਦਾ ਗੁਲਾਮ ਬਣਕੇ ਰਹੇਗਾ ਸਿੱਖ ਪ੍ਰਚਾਰਕਾਂ ਲੋੜ ਨਹੀਂ
@nareshthakur361
@nareshthakur361 2 жыл бұрын
Iam hindu I have no right to say but if I said my views chamkor singh ji is right n speaking truth just listening my heart thanks
@gurdialhothi5181
@gurdialhothi5181 2 жыл бұрын
Thakur why not tusi sahi gal keh sakde ho
@HARJINDERSINGH-km9ee
@HARJINDERSINGH-km9ee 2 жыл бұрын
Sach boln vaste hindu ya sikh hona mayne ni rakhda
@School_of_Engineers
@School_of_Engineers 2 жыл бұрын
ਧਰਮ ਪਰਿਵਰਤਨ ਜਾਂ ਸਿੱਖਾਂ ਦੀ ਕੋਈ ਵੀ ਹੋਰ ਸਮੱਸਿਆ ਹੋਵੇ, ਉਸਦੀ ਕਾਰਨ ਜੜੵ ਸਿਰਫ਼ ਗੁਲਾਮੀ ਹੈ🙏 ਬਾਕੀ ਸਭ ਬਹਾਨੇ ਹਨ 🙏
@harjindermgm3031
@harjindermgm3031 2 жыл бұрын
Jesu ne keha ..hei bhar heth dabbe Loko mere kol ao me tuhanu Aram diaga
@School_of_Engineers
@School_of_Engineers 2 жыл бұрын
@@harjindermgm3031 ਪਰ ਪੋਪ ਦੇ ਗੋਡਿਆਂ ਨੂੰ ਅਰਾਮ ਨਹੀਂ ਮਿਲਿਆ 🤔
@harjindermgm3031
@harjindermgm3031 2 жыл бұрын
@@School_of_Engineers Pop di age dekho...ucha bol ni bolida veer ji sade punjab ch v Kai mahapursh ne alag alag dhrma to o v Asadharn halt vich ne ...me nam ni Lena chonda pr TUC gor kreo tuhanu ape samj aa Jani aa
@harjindermgm3031
@harjindermgm3031 2 жыл бұрын
@@School_of_Engineers dusri gal Bible Sanu is insani sharir vich Amar hon dia kahani ni suna Rahi ...es sharir nu chadna jrur aa..eh miti to banea insan ik din miti ho jana ..pr Bible Sani Parmeshwar ji de us swarg Raaj da bhait dasdi aa ...khuskhabri suna Rahi aa or oh khushkhabri eh aa ...k apne papaa to mudo ..tobaa kro kiu k parmeshwar da din nede aa
@School_of_Engineers
@School_of_Engineers 2 жыл бұрын
@@harjindermgm3031 ਉੱਚਾ ਬੋਲ ਤੁਸੀਂ ਬੋਲਿਆ ਬਾਈ ਜੀ, ਜੀਸੂ ਵਰਗੇ ਸ਼ਹੀਦ ਸਿੱਖਾਂ ਦੇ ਹਰ ਘਰ ਘਰ ਹਨ, ਪਰ ਉਹ ਆਪਣੇ ਆਪ ਨੂੰ ਰੱਬ ਨਹੀਂ ਕਹਿੰਦੇ, ਉਹ ਗੁਰੂ ਦੇ ਸਿੱਖ ਕਹਾਉਂਦੇ ਹਨ🙏 ਭਾਣੇ ਵਿੱਚ ਰਹੋ, ਰੱਬ ਨੂੰ ਟੱਬ ਦੱਸ ਕੇ ਫੂਕਾਂ ਮਾਰ ਬੰਦੇ ਜਿਉਂਦੇ ਕਰਨ ਦੇ ਪਾਖੰਡ ਛੱਡੋ 🙏
@Manter_gur_shabad
@Manter_gur_shabad 2 жыл бұрын
ਫਰੀਦਕੋਟ ਗੁਰੂ ਘਰ ਦੀ ਪ੍ਰਧਾਨਗੀ ਲਈ ਚਲੀਆਂ ਕਿਰਪਾਨਾਂ ਲੱਥੀਆਂ ਪੱਗਾਂ 17,9,2022 ਦੇਖੋ ਵੀਡਿਉ ਨਿਟ ਤੇ,,ਏ ਸਾਰੇ ਹੀ ਗੁਰਦੁਆਰਿਆਂ ਦੇ ਪ੍ਰਬੰਧਕ ,,ਗ੍ਰੰਥੀ ਗਿਆਨੀ ਰਾਗੀਆਂ ਦੇ ਹੱਕ ਮਾਰਦੇ ਹਨ ਤੇ ਆਪਣੇ ਨੌਕਰ ਬਣਾ ਕੇ ਰੱਖ ਦੇ ਹਨ,,
@y5074HD
@y5074HD 2 жыл бұрын
SGPC ਵਿੱਚ ਪੱਕੇ ਬੰਦੇ ਗਲਤ ਚੀਜਾਂ ਖਾਦੇ ਦੇਖੇ ਏਹੇ ਗੱਲ ਸੱਚ ਸਾਬਤ ਹੋ ਗਈ ਲਗੜੇ ਬੰਦੇ ਵਿੱਚ ਇੱਕ ਰੱਗ ਵੱਧ ਹੁੰਦੀ ਆ ਕੋਈ ਘੱਟ ਨਹੀਂ
@amarjitsingh9860
@amarjitsingh9860 2 жыл бұрын
ਸਾਰੇ ਬੰਦੇ ਇੱਕੋ ਜੇਹੇ ਨਹੀਂ ਹੁੰਦੇ , ਕੁਝ ਬੰਦਿਆਂ ਕਰਕੇ ਸਾਰਿਆਂ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ। ਉਧਾਰਣ ਮੰਨ ਲਵੋ ਤੋਹਾਡੇ ਪਰਿਵਾਰ ਦੇ ਮੈਂਬਰ ਸਾਰੇ ਵਧੀਆ ਲੋਕ ਨੇ ਜਦੋਂ ਤੁਸੀਂ ਹੀ ਗ਼ਲਤ ਚੀਜ਼ਾਂ ਖਾਂ ਕੇ ਨਾਲੀਆਂ ਵਿਚ ਗਿਰਦੇ ਫਿਰੋ ਫੇਰ ਲੋਕ ਇਹ ਥੋੜੇ ਬੋਲਣ ਗਏ ਕਿ ਇਹਨਾਂ ਦੇ ਮਾਂ ਪਿਓ ਮਾੜੇ ਨੇ।
@kuldipjhajj5085
@kuldipjhajj5085 2 жыл бұрын
ਬਹੁਤ ਵਧੀਆ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ
@fariadmasih9853
@fariadmasih9853 2 жыл бұрын
ਲੋਕ ਪ੍ਭੂ ਯਿਸੂ ਨੂੰ ਕਿਓ ਮੰਨ ਰਹੇ ਨੇ ਕਿਉ ਸਾਰੇ ਧਰਮ ਪਵਿੱਤਰ ਬਾਇਬਲ ਦੀ ਖੋਜ ਵਿੱਚ ਲੱਗ ਗਏ ਨੇ ਹੈ ਸਾਰੇ ਥੱਕੇ ਤੇ ਮਾਂਦਗੀ ਦੇ ਭਾਰ ਹੇਠ ਦੱਬੇ ਹੋਏ ਲੋਕਾ ਮੇਰੇ ਕੋਲ ਆਉ ਮੈ ਤਾਹਾਂਨੂੰ ਅਰਾਮ ਦਿਆਗਾਂ ਪ੍ਭੂ ਯਿਸੂ ਬੋਲਦਾ ਏ ਤਾ ਲੋਕ ਮੰਨਣ ਲੱਗ ਗੇ ਲੋਕਾ ਨੂੰ ਅਰਾਮ ਮਿੱਲਦਾ ਹੈ ਸੱਚ ਹੈ
@kuldeepsinghsakhat8390
@kuldeepsinghsakhat8390 2 жыл бұрын
ਗੁਰਦੁਆਰੇ ਕਮੇਟੀਆਂ ਲਈ ਕਮਾਈ ਦਾ ਕਾਰਖਾਨਾ ਹੈ।
@varindersinghbatth1771
@varindersinghbatth1771 2 жыл бұрын
ਗੁਰੂ ਘਰਾਂ ਨੂੰ ਬਿਜਨਿਸ ਬਣਾ ਲਿਆ ਲੋਕਾਂ ਨੇ ਇਹੋ ਜਿਹੇ ਲੋਕਾਂ ਕਰਕੇ ਲੋਕ ਗੁਰੂ ਘਰਾਂ ਤੋਂ ਦੂਰ ਹੁੰਦੇ ਜਾ ਰਹੇ ਨੇ
@surinderpalkaur8684
@surinderpalkaur8684 2 жыл бұрын
ਥਲੀ ਵੀਰ ਈਸਾਈ ਕਦੇ ਗਾਲ ਨੀ ਕੱਡਦੇ ਨਾ ਧਰਮ ਨਹੀਂ ਵਦਲਦੇ ਸਿਰਫ ਇਜਤ ਨਾਲ ਬਲਾਉਦੇ ਤੇ ਵਿਆਖਿਆ ਬੜੀ ਵਧੀਆ ਕਰਦੇ ਨੇ ਸਿੱਖ ਨੂੰ ਸਿਖੀ ਚੌ ਹਿੰਦੂ ਨਾਂ ਗੀਤਾਂ ਚ ਸਮਝੋਦੇ ਨੇ ਧਰਮ ਨੀ ਵਦਲਦੇ
@jarnailsinghjawadditaksal4875
@jarnailsinghjawadditaksal4875 2 жыл бұрын
ਕੋਈ ਮੇਰੇ ਵਰਗਾ ਇਹਨਾਂ ਨੂੰ ਟੱਕਰਿਆ ਨਹੀਂ ਹੋਣਾ,,,, ਗਾਲ ਕੱਢਣ ਦਾ ਇਹੋ ਜਿਹਾ ਸੋਧਾ ਲਾਉਣਾ ਸੀ ਕਿ,,, ਕੋਈ ਵੀ ਖੋਤੇ ਦਿਮਾਗ ਦਾ ਬੰਦਾ ਪ੍ਰਧਾਨ ਬਣਨ ਤੋਂ ਪਹਿਲਾਂ ਸੌ ਵਾਰ ਸੋਚਦਾ 😡😡😡😡😡😡😡😡😡😠😠😠😠😠😠😠😠😠🔫🔫🔫🔫🔫🔫🔫⚔️⚔️⚔️⚔️⚔️🗡🗡🗡🗡🗡💣💣💣💣💣💥💥💥💥
@amriksingh9589
@amriksingh9589 2 жыл бұрын
ਸਹੀ ਗੱਲ ਹੈ ਬਾਈ ਮੇ ਵੀ ਘੱਟੋ-ਘੱਟ 10ਸਾਲ, ਪਹਿਲਾਂ ਦੀ ਗੱਲ ਹੈ,ਵੱਡੇ ਗੂਰੁ ਘਰ,ਵੱਡਾ ਪ੍ਰੋਗਰਾਮ ਸੀ ਸੀ ਅਮ੍ਰਿਤ ਸਰ ਤੋ ਸੇਵਾ ਦਾਰ ਦਿਹਾੜੀ ਤੇ ਸੇਵਾ ਕਰਨ ਆਏ ਸੀ ਇਨਾ ਨੇ ਪੰਜ ਦਿਨ ਕੰਮ ਕਰਾ ਕੇ ਉਨਾ ਨੂੰ ਕਹਿੰਦੇ ਕੱਲ ਨੂੰ ਹਿਸਾਬ ਕਰਾ ਗੇ ਉਹ ਰਾਤ ਉਥੇ ਹੀ ਰਹਿ ਗਏ ਪਰ ਸਵੇਰ ਨੂੰ ਜਦੋ ਉਨਾ ਕਿਹਾ ਕਿ ਸਾਡਾ ਹਿਸਾਬ ਕਰ ਕੇ ਪੇਸੇ ਦੇ ਦਿਉ ਤਾ ਕਹਿਦੇ ਮਨੇਜਰ ਗਿਆ ਹੋਇਆ ਹੈ ਤੁਸੀਂ ਪਰਸੋ ਨੂੰ ਆਇਉ ਮੇ ਦੇਖ ਕੇ ਪੁੱਛਿਆ ਬਾਈ ਕੀ ਗੱਲ ਤਾ ਉਨਾ ਨੇ ਸਾਰੀ ਗੱਲ ਦੱਸੀ ਉਹ ਘੱਟੋ ਘੱਟ 80+90+ਬੰਦੇ ਬੁੜੀਆਂ ਸੀ ਮੇ ਕਿਹਾ ਮੇਰੇ ਨਾਲ ਆਉ 5+7 ਬੰਦੇ ਮੇ ਉਨਾ ਨੂੰ ਨਾਲ ਲੈਕੇ ਪੁਛ ਕੇ ਮਨੇਜਰ ਦਾ ਕਮਰਾ ਕਿਹੜਾ ਹੈ ਜਦੋ ਮਨੇਜਰ ਨਾਲ ਗੱਲ ਕੀਤੀ ਕਹਿਦਾ ਵੱਡਾ ਮਨੇਜਰ ਗਿਆ ਹੋਇਆ ਹੈ ਉਹੀ ਕਰੂ ਮੇਨੂੰ ਵੱਡੈ ਮਨੇਜਰ ਦਾ ਕਮਰਾ ਵੀ ਲੱਬ ਲਿਆ ਮੇ ਕਿਹਾ ਕਿ ਇਹ ਕੱਲ ਦੇ ਕੰਮ ਤੋ ਵੇਹਲੇ ਹੋਏ ਨੇ ਅੱਜ ਨੂੰ ਕਿਹਾ ਕਿ ਪਰਸੋ ਨੂੰ ਆਇਉ ਇਹ ਪਰਸੋ ਨੂੰ ਫਿਰ ਕਿਰਾਇਆ ਲਾਕੇ ਦਿਹਾੜੀ ਖਰਾਬ ਕਰ ਕੇ ਆਉਣ ਗੇ ਬੱਸ ਮੇ ਮਨੇਜਰ ਦੀ ਏਨੀ ਰੇਲ ਬਣਾਤੀ ਉਸ ਨੇ ਉਸੇ ਵੇਲੇ ਹੀ ਉਨਾ ਦਾ ਹਿਸਾਬ ਕਰਾ ਕੇ ਪੈਸੇ ਦਿੱਤੇ ਉਨਾ ਲੋਕਾਂ ਦੇ ਮੁਹ ਦੀ ਖੁਸ਼ੀ ਦੇਖ ਮੇਨੂੰ ਲਗਦਾ ਹੈ ਗੂਰੁ ਨਾਨਕ ਦੇਵ ਜੀ ਵੀ ਖੁਸ਼ ਹੋ ਗੲੇ ਹੋਣ ਗੇ ਗੱਲ ਬਹੁਤ ਵੱਡੀ ਪਰ ਇਨੀ ਕਿਥੇ ਲਿਖੀਏ ਉਨਾਨੇ,ਧੰਨਵਾਦ ਕੀਤਾ ਮੇ ਗੁਰੂ ਦਾ ਧੰਨਵਾਦ ਕਰੋ ਜਿਸ ਨੇ ਮੇਨੂੰ ਬੋਲਣ ਦੀ ਸਮਰੱਥਾ ਦਿਤੀ ਹੈ
@joginderkaur2775
@joginderkaur2775 2 жыл бұрын
ਕੀ ਆਹ ਅਹੁਦੇਦਾਰ ਪ੍ਰਧਾਨ, ਸੈਕਟਰੀ,ਸਾਰਾ ਦਿਨ ਗੁਰਦਵਾਰੇ ਵਿਚ ਰਹਿੰਦੇ ਹਨ।ਕਿ ਓਹ ਕਥਾ ਵਾਚਕ,ਹੈੱਡ ਗ੍ਰੰਥੀ ਨੂੰ ਦਸ ਕੇ ਜਾਂਦੇ ਹਨ ਕੇ ਅੱਜ ਮੈਂ ਕਿਤੇ ਬਾਹਰ ਜਾ ਰਿਹਾ ਹਾਂ ਕੇ ਤੁਸੀਂ ਕੋਈ ਗੱਲ ਬਾਤ ਕਰਨੀ ਹੋਈ ਤਾਂ ਤੁਸੀਂ ਫਲਾਣੇ ਬੰਦੇ ਨਾਲ ਗੱਲਬਾਤ ਕਰ ਸਕਦੇ ਹੋ
@GurpreetSINGHOZSIKH
@GurpreetSINGHOZSIKH 2 жыл бұрын
ਮਾਫ਼ ਕਰਨਾ ਸਿੱਖੀ ਪੈਸੇ ਨਾਲ ਨੀ ਕਮਾਈ ਜਾਂਦੀ । ਇਹ ਕੋਈ business ਨਹੀਂ ਹੈ । ਸਿੱਖੀ ਤਾਂ ਭੁੱਖੇ ਰਹਿ ਕੇ ਸਿਰ ਦੇ ਕੇ ਵੀ ਨਿਭ ਜਾਵੇ ਤਾਂ ਵੀ ਅਸੀਂ ਸ਼ੁਕਰਾਨਾ ਕਰੀਏ ਗੁਰੂ ਸਾਹਿਬ ਜੀ ਦਾ । 🙏🙏
@SonuSingh-tt7em
@SonuSingh-tt7em 2 жыл бұрын
ਜਾ ਭਰਾ ਕੋਈ ਹੋਰ ਕੰਮ ਕਰ ਲਾ । ਖਾਲਸਤਾਨ ਇਹ ਕੌਮ ਮਗਦੀ ਆ ਪਹਿਲੇ ਆਪਣੇ ਕੇਸ ਤਾਂ ਹੱਲ ਕਰ ਲਓ । ਅਜੇ ਤਾਂ ਖਾਲਸਤਾਨ ਬਣਿਆ ਨਹੀ ਤੇ ਆਪ ਮੀਡੀਆ ਤੇ ਆ ਗਏ ਜਦੋਂ ਬਣ ਗਿਆ ਫਿਰ ਕਿੱਧਰ ਪਜੋਗੇ।
@AnhadDhun
@AnhadDhun 2 жыл бұрын
ਗ਼ਲਤੀ ਕਿਸ ਦੀ ਹੈ ਕਿਸ ਦੀ ਨਹੀਂ ਇਹ ਤਾਂ ਪ੍ਰਮਾਤਮਾ ਜਾਣਦਾ ਹੈ ਪਰ ਗੁਰਮਤਿ ਦਾ ਸਿਧਾਂਤ ਬਹੁਤ ਉੱਚਾ ਸੁੱਚਾ ਹੈ ਗੁਰਦੁਆਰਾ ਸਾਹਿਬ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਕਥਾ ਵਾਚਕ ਯਾ ਕੀਰਤਨੀ ਸਿੰਘਾਂ ਨੂੰ ਆਪਣਾ employ ਕਹਿਣਾ ਏ ਗੁਰਮਤਿ ਨਹੀਂ ਗੁਰੂ ਘਰ ਸਤਿਗੁਰੂ ਨਾਨਕ ਪਾਤਿਸ਼ਾਹ ਤਥਾ ਦੱਸ ਪਾਤਸ਼ਾਹੀਆ ਦਾ ਇਲਾਹੀ ਉਪਦੇਸ਼ ਜਨ ਜਨ ਤੱਕ ਪਹੁੰਚਾਣ ਤੇ ਇਕ ਅਕਾਲ ਪੁਰਖ ਵਾਹਿਗੁਰੂ ਨਾਲ਼ ਜੋੜਨ ਤੇ ਗੁਰਮਤਿ ਦੇ ਅਨੁਸਾਰ ਪ੍ਰਾਣੀਆ ਨੂੰ ਦਯਾ ਸੰਤੋਂਖ ਜੱਤ ਸੱਤ ਉੱਚਾ ਸੁੱਚਾ ਜੀਵਨ ਜਿਉਣ ਦੀ ਜਾਂਚ ਦਸਣਾ ਹੈ ਗੁਰੂ ਘਰ ਤਾਂ ਸੱਚ ਦੀ ਧਰਮਸਾਲ ਹਨ ਜਿੱਥੇ ਪ੍ਰਾਣੀਆ ਨੇ ਉਸ ਅਕਾਲ ਪੁਰਖ ਦੇ ਗੁਣ ਗਾਇਨ ਕਰਦੇ ਸੰਸਾਰ ਦੇ ਵਿਸ਼ੇ ਵਿਕਾਰਾਂ ਨੂੰ ਤਿਆਗ ਸੱਤ ਪੁਰਖ ਤੱਕ ਆਪਣੀ ਪਹੁੰਚ ਕਰਨੀ ਹੁੰਦੀ ਹੈ ਸੋ ਗ੍ਰੰਥੀ ਸਿੰਘ ਸਾਹਿਬਾਨ ਕਥਾ ਵਾਚਕ ਗੁਰੂ ਕੇ ਕੀਰਤਨੀਏ ਇੰਨਾ ਨੂੰ employ ਨਹੀਂ ਗੁਰੂ ਘਰ ਦੇ ਦਾਸ ਕਹਿ ਸਕਦੇ ਹਾਂ ਨਾ ਕਿ employ ਸੇਵਾ ਤੋਂ ਮੁਕਤ ਕਹਿਣਾ ਚਾਹੀਦਾ ਹੈ ਨਾ ਕਿ ਕੱਢਣਾ ਲਫ਼ਜ਼ ਵਰਤਣਾ ਚਾਹੀਦਾ ਹੈ
@mohanaujlainfotainmentlive7422
@mohanaujlainfotainmentlive7422 2 жыл бұрын
ਵਾਹ ਵੀਰ ਥਲੀ ਗੁਰੂ ਘਰਾਂ ਵਿੱਚ ਵਜੀਰਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਆ ਹੁਣ ਤਾਂ ਪ੍ਰਤੱਖ ਹੌ ਗਿਆ
@lakvirsinghsomalsomal4396
@lakvirsinghsomalsomal4396 2 жыл бұрын
ਗੁਰੂ ਘਰ ਦੀ ਆ ਕਮੇਟੀ ਆ ਹੀ ਖਰਾਬੀ ਕਰਦੇ ਹਨ ਜੀ
@RameshKumar-tn7rb
@RameshKumar-tn7rb 2 жыл бұрын
प्रधान प्रधान बेकार है
@bskhara3331
@bskhara3331 2 жыл бұрын
ਚਾਹੀਦਾ ਏ ਗ੍ਰੰਥੀ ਦੇ ਨਾਲ ਪ੍ਰਧਾਨ ਤੇ ਕੈਸ਼ੀਅਰ ਵੀ ਬਦਲੇ ਜਾਣੇ ਚਾਹੀਦੇ ਆ ਕਦੇ ਗ੍ਰੰਥੀ ਨਹੀ ਬਦਲਿਆ ਜਾਏਗਾ
@user-dd1bm6ub9f
@user-dd1bm6ub9f 2 жыл бұрын
Waheguru ji da khalsa Waheguru ji di Fateh ⚘️☝️🤲🦅🏹🙏 Akalpurkh sub nu summat baksan Dhanwad veer Ji sach ujjager karan layi.
@sukhjiit
@sukhjiit 2 жыл бұрын
ਇਹ ਜਿਹੜੇ ਵਿਹਲੇ ਪ੍ਰਧਾਨ ਬਣੀ ਫਿਰਦੇ ਆਪ ਕਿਉਂ ਨਹੀਂ ਅਖੰਡ ਪਾਠ ਕਰ ਸਕਦੇ.... ਇਹਨਾ ਨੂੰ ਚੋਧਰਾਂ ਹੀ ਚਾਹੀਦੀਆਂ...
@charanjitsinh6700
@charanjitsinh6700 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਕਮੇਟੀ ਮੈਬਰ ਪਹਿਲਾ ਗੁਰੂ ਵਾਲੇ ਬਣਨ
@gursewakbuttar6371
@gursewakbuttar6371 2 жыл бұрын
ਕਮੇਟੀ ਵਾਲੇ ਗੂਰੂ ਘਰ ਨੂੰ ਅਪਦੀ ਜਗੀਰ ਸਮਝਦੇ ਹਨ
@gamdoorsinghdhaliwal6321
@gamdoorsinghdhaliwal6321 2 жыл бұрын
ਹੋਰ ਕੋਈ ਧਰਮਾਂ ਵਾਲੇ ਲੋਕ ਆਪਣੇ ਛੋਟੇ ਮੋਟੇ ਰੌਲੇ ਮੀਡੀਆ ਵਿੱਚ ਨਹੀ ਲੈ ਕਿ ਆਉਂਦੇ ਸਾਡੇ ਲੋਕ ਆਪਣੀ ਇੱਜਤ ਆਪ ਹੀ ਉਛਾਲ ਰਹੇ ਹੈ ਸਾਡੇ ਲੋਕ ਗ੍ਰੰਥੀਆਂ ਸਿੰਘਾਂ ਦੀ ਉੰਨੀ ਇੱਜਤ ਨਹੀਂ ਕਰਦੇ ਜਿੰਨੀ ਕਰਨੀ ਚਾਹੀਦੀ ਹੈ ਸਾਡੇ ਗ੍ਰੰਥੀ ਸਿੰਘ ਵੀ ਆਪਣੀ ਜਿੰਮੇਵਾਰੀ ਨਹੀ ਸਮਝਦੇ ਵਹਿਗਰੂ ਜੀ ਕਾ ਖ਼ਾਲਸਾ ਵਹਿਗਰੂ ਜੀ ਫਤਿਹ
@renjeetsingh8574
@renjeetsingh8574 2 жыл бұрын
ਜਿਆਦਾਤਰ ਪ੍ਰਬੰਧਕ ਡਾਂਸਰਾਂ ਦੀ ਇਜਤ ਤਾਂ ਕਰ ਸਕਦੇ ਪਰ ਗੁਰੂ ਦੇ ਵਜੀਰ ਦੀ ਨਹੀਂ ਕਰਦੇ ।
@jasveersinghbrar2923
@jasveersinghbrar2923 2 жыл бұрын
Mm89
@mcjag8265
@mcjag8265 2 жыл бұрын
Boht Vadhia mudda Jagdeep Thali veer ji.insaaf hona chahida.
@harmailsingh6472
@harmailsingh6472 2 жыл бұрын
ਬੁਢਿਆ ਨੂੰ ਭਜਾਇਆ ਜਾਵੇ।ਕਥਾ ਵਾਚਕ ਜਿੱਥੇ ਮਰਜੀ ਜਾਵੇ ਡਿਊਟੀ ਕਰਕਿ।
@hakamsingh6505
@hakamsingh6505 2 жыл бұрын
Sgpc ਬਾਦਲ ਪ੍ਰਵਾਰ ਦੀ ਰਖੇਲ ਹੈ ਸਿੰਘ।
@ShivKumar-rc8lr
@ShivKumar-rc8lr 2 жыл бұрын
EK BHAPA 100 SYAPA
@bskhara3331
@bskhara3331 2 жыл бұрын
ਐਸੇ ਪ੍ਰਧਾਨ ਸਵਾ ਸੇਵਾ ਕਰਨਗੇ ਇਹ ਪ੍ਰਧਾਨੀ ਕੀ ਕਰਨਗੇ ਇਹ ਤਾ ਹੰਕਾਰੀ ਏ ਕੀ ਇਹ ਰਹਿਰਾਸ ਨਹੀ ਕਰ ਸਕਦੇ ਇਹ ਕੋਈ ਹੋਰ ਕੰਮ ਨਹੀ ਕਰ ਸਕਦੇ ਦੂਜੇ ਕਰਨ ਧੰਨਵਾਦ
@manpreetsingh3380
@manpreetsingh3380 2 жыл бұрын
ਥਲੀ ਭਾਜੀ ਸਾਰੇ ਪਾਸੇ ਇਹੀ ਹਾਲ ਆ
@avtars.dhindsa8381
@avtars.dhindsa8381 2 жыл бұрын
ਬਰਗਾੜੀ ਮੋਰਚਾ ਲਗਿਆ ਹੋਇਆ ਜੇਕਰ ਕੋਈ ਸਿੰਘ ਚਲਾ ਤਾਂ ਇਹ ਘੜੰਮ ਚੌਧਰੀ ਆਡਰ ਚਲਾਉਂਦੇ ਆ
@Deephdstudio2626
@Deephdstudio2626 2 жыл бұрын
ਹੁਣ ਤੇ ਜਿਆਦਾ ਤਰ ਸਾਰੇ ਗੁਰਦਵਾਰਿਆਂ ਵਿਚ ਸਭ ਚੋਰ ਬੈਠੇ ਨੇ
@gurmukhsingh130
@gurmukhsingh130 2 жыл бұрын
ਥਲੀ ਵੀਰ ਸੱਚ ਕੌੜਾ ਲਗਦਾ ਧਰਮ ਦੇ ਠੇਕੇਦਾਰੋ ਇਨਾ ਚੀਜਾ ਤੇ ਧਿਆਨ ਦੇਓ ਕੌਮ ਕਿਓ ਨਹੀ ਧਰਮ ਪਰੀਵਰਤਨ ਕਰੇਗੀ
@premlalpremlal5900
@premlalpremlal5900 2 жыл бұрын
ਸੱਭ ਤੋਂ ਪਹਿਲਾਂ ਮਨੁੱਖਤਾ ਹੈ ਮਾਨਸ ਜਾਤੀ ਵੱਡੀ ਹੈ
@GurdeepSingh-wo2jd
@GurdeepSingh-wo2jd 2 жыл бұрын
ਕਮੇਟੀ ਗ਼ਲਤ ਹੈ
@surindersingh5380
@surindersingh5380 2 жыл бұрын
Khali veer ji thoda bahut dhanyvad sachkhand lai
@mann-kg4pg
@mann-kg4pg 2 жыл бұрын
ਪ੍ਰਧਾਨਾਂ ਨੇ ਬਹੁਤ ਗੰਦ ਪਾਇਆ ਹੋਇਆ।।। ਸਾਡੀ ਕੌਮ ਦਾ ਜਥੇਦਾਰ ਮਸੰਦਾਂ ਨੇ ਉਹ ਲਾਇਆ ਹੋਇਆ ਜਿਸ ਤੋਂ ਇੱਕ ਵਾਰ ਗਰੰਥੀ ਦਾ ਟੈਸਟ ਪਾਸ ਨਹੀਂ ਸੀ ਕਰ ਸਕਿਆ।।
@harcharansingh1737
@harcharansingh1737 Жыл бұрын
ਬਾਈ ਜੀ ਬਹੁਤ ਬੁਰਾ ਹਾਲ ਹੈ ਅਸੀਂ 35 ਸਾਲ ਗਰੰਥੀ ਦੀ ਸੇਵਾ ਕੀਤੀ ਅਤੇ 10 ਸਾਲ ਕੀਰਤਨ ਦੀ ਸੇਵਾ ਕੀਤੀ ਪਰ ਸੇਵਾ ਛਡ ਦਿੱਤੀ ਕੋਈ ਨਹੀਂ ਪੁਛਦਾ 2025 ਤਕ ਕੋਈ ਗਰੰਥੀ ਨਹੀਂ ਲੱਭਣਾ
@amriksingh9589
@amriksingh9589 2 жыл бұрын
ਇਹ ਤਾਂ ਲਗਦਾ ਹੈ ਮਸੱਦ, ਮਹੰਤਾ ਦੇ ਰਸਤੇ ਤੇ ਚੱਲਣ ਲੱਗ ਪਏ ਇਨਾ ਤੋ ਨਿਹੰਗ ਸਿੰਘ ਹੀ ਖਹਿੜਾ ਛੁਡਾਉਣ ਗੇ
@manat3967
@manat3967 2 жыл бұрын
Nihang dudh dhote ne. Ikko thhali de chatte vatte ne. Oh v ta nzayiz kabze karde firde ne.
@SonuSingh-jo3gc
@SonuSingh-jo3gc Жыл бұрын
ਵੀਰ ਜੀ ਪ੍ਰਧਾਨ ਤਾਂ ਚੱਗੀ ਤਰ੍ਹਾਂ ਫਹਿਤੇ ਵੀ ਨਹੀ ਬੁਲਣਾ ਆ ਰਹੀ ਪ੍ਰਧਾਨ ਸਹੀ ਨਹੀਂ ਕਰਦੇ ਇਹ ਸੋਚਦੇ ਹਨ ਸਾਡਾ ਰਾਜ ਹੇ ਇਹ ਆਪ ਤਾਂ ਡਿਊਟੀ ਨਹੀ ਕਰਦੇ ਪਰ ਸੇਵਾਦਾਰ ਨਾਲ ਜਬਰੀ ਕਰਦੇ ਹਨ ਵੀਰ ਅਗਰ ਆਪ ਸਾਥ ਦੇਵੇ ਤਾਂ ਇਹ ਸੇਵਾਦਾਰ ਵੀ ਚੱਗੀ ਜ਼ਿੰਦਗੀ ਕੱਟ ਸਖਣ ਪ੍ਰਧਾਨ ਗਲਤ ਹੈ ਇਹ ਪ੍ਰਧਾਨ ਗੁਰਦੁਆਰੇ ਬੇਠਕੇ ਖਾਦੇ ਹਨ ਦੁੱਧ ਵਿੱਚ ਪੱਤੀਆਂ ਪਾ ਕੇ ਚਾਹ ਪੀਦੇ ਹਨ ਗੁਰਦੁਆਰੇ ਵਾਲੇ ਨੂੰ ਗਰੀਬ ਨਹੀਂ ਦਿਖਾਈ ਦਿੰਦਾ ਅਸੀ ਮਦਦ ਕਰੇ ਇਹ ਪ੍ਰਧਾਨ ਹੋਰ ਜਾਤ ਦੀ ਮਦਦ ਕਰਦੇ ਹਨ ਜਿਸ ਨਾਲ ਇਹਨਾਂ ਦੀ ਬੱਲੇ ਬੱਲੇ ਹਾਵੇ ਚਾਹੇ ਦੂਸਰੀਆਂ ਜਾਤ ਵਾਲੇ ਪੰਜਾਬੀਆਂ ਨੂੰ ਜੁਤੀਆਂ ਨਾਲ ਭੱਨ ਦੇਣ ਸਭ ਪ੍ਰਧਾਨ ਸਾਰੇ ਗੱਲ਼ਤ ਨਹੀ ਹੈ ਚੁਣੇ ਗਿਣੇ ਪ੍ਰਧਾਨ ਗਲਤ ਹੈ 🙏
@amriksingh9589
@amriksingh9589 2 жыл бұрын
ਜਿਨਾ ਦੇ ਵੱਡ ਵਡੇਰਿਆਂ ਨੇ ਗੁਰੂ ਸਾਹਿਬਾਨਾ ਨੂੰ ਥੋਖਾ ਦਿੱਤਾ ਉਹ ਲੋਕ ਗੂਰੁ ਘਰਾ ਤੇ ਕਾਬਜ ਹੋਏ ਪਏ ਨੇ ਬਾਈ ਇਹ ਗਰੀਬ ਲੋਕਾਂ ਨੂੰ ਦੇਖ ਕੇ ਵੀ ਰਾਜੀ ਨਹੀਂ ਜਦੋ ਕੋਈ ਮੇਹਨਤ ਦਾ,ਕੰਮ ਕਰਾਉਣਾ ਹੋਵੇ ਉਦੋ ਗਰੀਬ ਲੋਕਾਂ ਨੂੰ ਕਹਿਣ ਗੇ ਆਕੇ ਸੇਵਾ ਕਰੋ ਜਿਨਾ ਨੇ ਗੁਰੂ ਸਹਿਬਾਨਾਂ ਦਾ ਸਾਥ ਦਿੱਤਾ ਉਹ ਧੱਕੇ ਖਾ ਰਹੇ ਨੇ ਜਾ ਚਾਰ ਪੰਜ ਹਜ਼ਾਰ ਰੁਪਏ ਤੇ ਇਨਾ ਕੋਲ ਨੋਕਰੀਆ ਕਰ ਰਹੇ ਨੇ ਉਨਾ ਵਿਚੋ ਵੀ ਛੁਟੀਆ ਦੇ ਪੇਸ਼ੇ ਕੱਟੇ ਜਾਦੇ ਨੇ
@Jaswindersingh-yc5qd
@Jaswindersingh-yc5qd Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਅੱਜ ਕੱਲ ਗੁਰੂ ਘਰ ਦੀਆਂ ਕਮੇਟੀਆਂ ਪਾਠੀ ਸਿੰਘਾਂ ਨੂੰ ਆਪਣੇ ਨੌਕਰ ਦੱਸਦੀਆਂ ਹਨ ਪਾਠੀ ਸਿੰਘ ਸਾਡਾ ਨੌਕਰ ਅਸੀਂ ਪਾਛੀ ਨੂੰ ਤਨਖਾਹ ਦਿੰਦੇ ਹਾਂ ਖਾ ਤਾ ਗੁਰੂ ਕੀ ਗੋਲਕ ਵਿੱਚ ਦਿੱਤੀ ਜਾਂਦੀ ਕੋਈ ਵੀ ਪ੍ਰਧਾਨ ਛੇ ਮਹੀਨੇ ਤਨਖਾਹ ਆਪਣੀ ਜੇਬ ਵਿੱਚੋਂ ਦੇਵੇ ਫਿਰ ਤਾਂ ਰੱਖਦਾ ਵਾ
@jagdipsinghsura368
@jagdipsinghsura368 2 жыл бұрын
Thali veer ji you are great, I want to meet you, you are great, This video of Mohali Sector-71 is true, management is not good and Kathawachak is very right. Action is to be taken by SGPC on Gurudwara management.
@ManjitSingh-wt5xl
@ManjitSingh-wt5xl 2 жыл бұрын
ਇਨ੍ਹਾਂ ਧਰਮ ਦੇ ਠੇਕੇਦਾਰਾਂ ਨੂੰ ਛਿੱਤਰ ਪਰੇਡ ਕਰੋਂ
@lalalalisa807
@lalalalisa807 2 жыл бұрын
ਕਮੇਟੀ ਵਾਲੇ ਤਾਂ ਗਰੰਥੀ ਸਿੰਘ ਸੇਵਾਦਾਰਾਂ ਨੂੰ ਘਰ ਦੇ ਨੌਕਰ ਸਮਝਦੇ ਹਨ
I Sent a Subscriber to Disneyland
0:27
MrBeast
Рет қаралды 104 МЛН
GIANT Gummy Worm #shorts
0:42
Mr DegrEE
Рет қаралды 152 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Когда Трамп договорится с Путиным?
29:35
BBC News - Русская служба
Рет қаралды 43 М.
I Sent a Subscriber to Disneyland
0:27
MrBeast
Рет қаралды 104 МЛН