ਕੀ ਪਾਕਿਸਤਾਨ ਦੇ ਵਿੱਚ ਨਵੀਂ ਸੋਚ ਪੈਦਾ ਹੋ ਰਹੀ ਹੈ

  Рет қаралды 3,274

Discovered By Lens

Discovered By Lens

Күн бұрын

Пікірлер: 19
@nonubhullar5997
@nonubhullar5997 7 ай бұрын
Baut wadia discussion, International discussion baut must a
@DiscoveredByLens
@DiscoveredByLens 7 ай бұрын
🙏🏻
@lyricallsingh6429
@lyricallsingh6429 7 ай бұрын
Bohut Vdyia Mandeep much needed information
@tejinder868
@tejinder868 7 ай бұрын
Vadiya analysis 👍
@AvtarA-xh1wd
@AvtarA-xh1wd 7 ай бұрын
ਹਾਲਤ ਤਾਂ ਮੋਦੀ ਨੇ ਇੰਡੀਆ ਦੀਆਂ ਵੀ ਖਰਾਬ ਕਰ ਦਿੱਤੀ, ਜਿਹੜਾ 70 ਸਾਲ ਵਿੱਚ 55 ਲੱਖ ਕਰੋੜ ਕਰਜ਼ਾ ਹੋਇਆ ਸੀ ਮੋਦੀ ਅੱਠ ਨੌ ਸਾਲ ਵਿੱਚ 200 ਲੱਖ ਕਰੋੜ ਤੋਂ ਉਪਰ ਲੈ ਗਿਆ
@balwindersinghbrar5963
@balwindersinghbrar5963 7 ай бұрын
ਪਾਕਿਸਤਾਨ ਧਾਰਮਿਕ ਕੱਟੜਪੰਥੀਆਂ ਦੇ ਗ਼ਲਬੇ ਵਾਲ਼ਾ ਸਿਰਫ ਦਿਖਾਵੇ ਦੀਆਂ ਧਾਰਮਿਕ ਰੁਚੀਆਂ ਅਤੇ ਸਰਗਰਮੀਆਂ ਵਿੱਚ ਗ਼ਲਤਾਨ ਦੇਸ਼ ਹੈ। ਜਿੱਥੇ ਆਮ ਲੋਕਾਂ ਦੀਆਂ ਭਾਵਨਾਵਾਂ, ਉਮੰਗਾਂ, ਲੋੜਾਂ ਦੀ ਕੋਈ ਸੁਣਵਾਈ ਨਹੀਂ ਹੈ। ਸਿਰੇ ਦਾ ਲੁਟੇਰਾ ਨਿਜ਼ਾਮ ਉੱਥੇ ਕਾਇਮ ਹੈ। ਕਿਸੇ ਵੀ ਦੇਸ਼ ਵਿੱਚ ਲੋਕ-ਪੱਖੀ ਸਿਆਸੀ ਸੂਝ ਤੋਂ ਬਗੈਰ ਕੋਈ ਵੱਡੀ ਰਾਜਨੀਤਕ, ਸਮਾਜਿਕ ਬੁਨਿਆਦੀ ਤਬਦੀਲੀ ਹੋਣੀ ਨਾਮੁਮਕਿਨ ਹੈ। ਕੱਟੜਪੰਥੀ ਚਾਹੇ ਕਿਸੇ ਵੀ ਦੇਸ਼ ਦੇ ਹੋਣ, ਉਹਨਾਂ ਦਾ ਦੇਸ਼ ਦੇ ਬਹੁਪੱਖੀ ਵਿਕਾਸ ਨਾਲ ਲਗਪਗ ਇੱਟ-ਕੁੱਤੇ ਵਾਲ਼ਾ ਵੈਰ ਹੀ ਹੁੰਦਾ ਹੈ। ਸਾਡੇ ਪੰਜਾਬ ਦੇ ਕੁਝ ਕੱਟੜਪੰਥੀ ਗਰੁੱਪ ਵੀ ਲੋਕਾਂ ਨੂੰ ਧਰਮ ਦੀ ਆੜ ਲੈ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਸਰਗਰਮ ਹਨ। ਪਰ ਸਾਡੇ ਸਮਝਦਾਰ ਲੋਕ ਧਰਮ ਦੇ ਆਧਾਰ ‘ਤੇ ਬਣੇ ਪਾਕਿਸਤਾਨ ਦੇ ਹਸ਼ਰ ਤੋਂ ਭਲੀ-ਭਾਂਤ ਜਾਣੂ ਹਨ। ਜਿਸ ਕਰਕੇ ਸਾਡੇ ਕੱਟੜਪੰਥੀਆਂ ਦੀ ਕਦੇ ਦਾਲ਼ ਨਹੀਂ ਗਲ਼ਨੀ।
@RanjeetSinghhanjra
@RanjeetSinghhanjra 7 ай бұрын
Virr smajik bunyadik dhancha te Soch badalni te hun namumkin hai me sehmat haa .
@AvtarA-xh1wd
@AvtarA-xh1wd 7 ай бұрын
ਪਾਕਿਸਤਾਨ ਧਰਮ ਦੀ ਕੱਟੜਪੰਥੀ ਵਿੱਚੋਂ ਨਿਕਲ ਰਿਹਾ ਅਤੇ ਭਾਰਤ ਦੇ ਹਿੰਦਵਾਦੀ ਕੱਟੜਤਾ ਵੱਲ ਨੂੰ ਜਾ ਰਹੇ ਹਨ
@dairysolution1696
@dairysolution1696 7 ай бұрын
ਬਹੁਤ ਘੱਟ ਜਾਣਕਾਰੀ ਪੇਸ਼ ਕੀਤੀ ਗਈ ਹਾਲਾਤ ਇਸਤੋਂ ਬਹੁਤ ਖਰਾਬ ਨੇ ਅਪਣੀ ਜਾਣਕਾਰੀ ਨੂੰ ਵਧਾਓ
@socialconcerns1931
@socialconcerns1931 7 ай бұрын
Pakistan de lokan di halat revolutionary change naal bihtar ho skdi hai
@montybrar7387
@montybrar7387 7 ай бұрын
Eh channel lal leeran da hai .bahut zor la rehe neh communism deh promotion vaste
@harvindersingh4776
@harvindersingh4776 7 ай бұрын
Hnji . Eh banda China de gun ga riha hai , China ne Sri Lanka , Venezuela varge battere desha nu tabah kita hai .
@harvindersingh4776
@harvindersingh4776 7 ай бұрын
Right ji . Ik pase ta Comrade America ate western countries nu har gal te bhand de rehnde ne par jadon eh apne rehan vastey kise baharle desh jande han ta eh besharam lok fir osey America ate Western countries vich muh chak ke ja varhde han . Odon tuhada China ate Russia kithe mar janda . Odon China te Russia vich ja ke kyon nahi rehnde
@montybrar7387
@montybrar7387 7 ай бұрын
Islamic countries vich kade communism kamyaab nai ho sakda .communism vichardhara world wide failure sabat hoya. Eh vichardhara practical nai .
@harvindersingh4776
@harvindersingh4776 7 ай бұрын
Right ji . Nale Islam ta kehnda hai ke jehda banda Allah nu nahi manda osnu qatal kar devo .
@rupindersingh3769
@rupindersingh3769 7 ай бұрын
😃😃😃 india ?
@RSJ3915
@RSJ3915 7 ай бұрын
Imran khan ne sarea nu nangaa karta Sare naqab utar ge. Imran khan nu pura moqa milda ta Pakistan ndi bhoot taraqqi hini see puri taqat la te army ne sara kuch kar lea pher ve army Imran nu haraa nahi saki kis tarah puri majority mili kive election de vich hera pheri kiti oh bilkul clear hai loka de sahmne pehla ta loka nu army te shaq hunda se hun ta sub clear hai kive power da missuse hoya hai
@harvindersingh4776
@harvindersingh4776 7 ай бұрын
Comreda China aida vi changa nahi jine ohde sohle ga riha . China ne Sri Lanka , Venezuela varge bathere desha nu tabah kita hai . Pakistan nu tabah karan vich vi China da bahut vadda yogdan hai . Nale Pakistan bare dassey adheyon bahute tere facts and figures ghalat ne .
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 130 МЛН
🕊️Valera🕊️
00:34
DO$HIK
Рет қаралды 12 МЛН
How to whistle ?? 😱😱
00:31
Tibo InShape
Рет қаралды 17 МЛН
Как не носить с собой вещи
00:31
Miracle
Рет қаралды 1,2 МЛН
ਜੱਥੇਦਾਰ ਕਸ਼ਮੀਰਾ ਸਿੰਘ ਜੀ ਅਲੌਹਰਾਂ ਵਾਲੇ. ਪਾਡਵਾਂ ਦੀ ਕਥਾ.
19:43
ਗਿਆਨ ਵਿਚਾਰ 𝔾𝕪𝕒𝕟 𝕧𝕚𝕔𝕙𝕒𝕣
Рет қаралды 2
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 130 МЛН