' ਕੀਰਤਨ ਕੋਈ ਵਪਾਰ ਨਹੀਂ ਐ ' Bhai Gurdev singh Hajoori Ragi Interview | Jasveer Singh Show

  Рет қаралды 46,431

Jasveer Singh Show

Jasveer Singh Show

Күн бұрын

' ਜਦੋਂ ਮੈ ਪਹਿਲੀ ਵਾਰ ਹਰਿਮੰਦਰ ਸਾਹਿਬ 'ਚ
ਕੀਰਤਨ ਕੀਤਾ ਤਾਂ ਸਰੀਰ ਸੁੰਨ ਹੋਗਿਆ '
ਫਿਲਮੀ ਤਰਜਾਂ ਗਾਉਣ ਵਾਲੇ ਰਾਗੀ ਬਹੁਤੇ ਮਸ਼ਹੂਰ ਕਿਓਂ ?

Пікірлер: 265
@JasveerSinghShow
@JasveerSinghShow Ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@GurmeetKaur-xt4wp
@GurmeetKaur-xt4wp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ, ਚੜ੍ਹਦੀ ਕਲਾ ਵਿਚ ਰੱਖਣ 🙏🙏
@KalaSerron
@KalaSerron Ай бұрын
ਜਸਬੀਰ ਜੀ ਨੂੰ ਜ਼ਰੂਰ ਦੀਉ ਜੀ ਧੰਨਵਾਦ
@parminderkaur8044
@parminderkaur8044 Ай бұрын
@@JasveerSinghShow ਬਹੁਤ ਵਧੀਆ ਆਨੰਦ ਆ ਗਿਆ ਜੀ
@sukhminderkaur3537
@sukhminderkaur3537 Ай бұрын
ਮੇਰੇ ਸੋਢੀ ਸੁਲਤਾਨ ਸ੍ਰੀ ਗੁਰੂ ਰਾਮ ਮਹਾਰਾਜ ਜੀਆਂ ਦੇ ਕੀਰਤਨੀਏ ਬੇਅੰਤ ਭਾਗਾ ਵਾਲੀਆ ਰੂਹਾ ਹਨ
@ranikaur1945
@ranikaur1945 Ай бұрын
ਕਰਨ ਬੰਦਗੀ ਵਿਰਲੇ ਬੰਦੇ।।🙏🙏
@HarpreetKaur-ov5qw
@HarpreetKaur-ov5qw 12 күн бұрын
ਵੀਰ ਜੀ ਦੀ ਆਵਾਜ਼ ਸਿੱਧੀ ਦਿਲ ਨੂੰ ਟੁੰਬਦੀ ਹੈ। ਅੱਖਾਂ ਨੇ ਕਿ ਚੁੱਪ ਹੀ ਨਹੀਂ ਕਰਦੀਆਂ।
@HardeepKaur-pi1td
@HardeepKaur-pi1td 19 күн бұрын
ਦਿਲ ਨੂੰ ਬਹੁਤ ਸਕੂਨ ਮਿਲਦਾ ਭਾਈ ਸਾਹਿਬ ਦਾ ਕੀਰਤਨ ਸੁਣ ਕੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਨੂੰ
@KirtisinghPunjabto
@KirtisinghPunjabto Ай бұрын
ਅਸ਼ਲੀਲ ਫੋਟੋ ਵਾਲੀ ਵੀਡੀਓ ਨੂੰ ਲੱਖਾਂ ਲੋਕ ਦੇਖਦੇ ਹਨ, ਪਰ ਸਿੱਖੀ ਦੀ ਗੱਲ ਕਰਨ ਵਾਲੇ ਨੂੰ ਘੱਟ ਕਿਓਂ ? ਰੋਮ ਰੋਮ ਧੰਨਵਾਦ ਇਨੀ ਸੋਹਣੀ ਵੀਡੀਓ ਲਈ ਰਾਗੀ ਸਾਹਿਬ ਦਾ
@SandeepBhullar-go8jq
@SandeepBhullar-go8jq Ай бұрын
ਬਹੁਤ ਵਧੀਆ ਰਾਗੀ ਸਿੰਘ ਹਨ ਗੁਰਦੇਵ ਸਿੰਘ ਕੁਹਾੜਕਾ ਜੀ
@meradeshowepunjab3155
@meradeshowepunjab3155 Ай бұрын
ਗੁਰੂ ਰਾਮਦਾਸ ਜੀ ਦੇ ਘਰ ਦੀ ਕੋਈ ਬਰਾਬਰੀ ਨਹੀੰ ਧੰਨਵਾਦ ਜੀ ਸੋਹਣੀ ਗੱਲਬਾਤ ਦਿਖਾਓਣ ਲਈ, ਸਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਸਿੱਖੀ ਦੀ ਗੱਲਬਾਤ
@MandeepKaur-le7do
@MandeepKaur-le7do 21 күн бұрын
ਭਾਈ ਸਾਹਿਬ ਜੀ ਆਪ ਜੀ ਦਾ ਕੀਰਤਨ ਬਚ ਪਨ ਤੋਂ ਬੜੇ ਅਨੰਦ ਨਾਲ ਸੁਣਦੇ ਆ ਰਹੇ ਹਾਂ ਅੱਜ ਆਪ ਜੀ ਦੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਾ
@Singh-vk8bk
@Singh-vk8bk Ай бұрын
ਬਚਪਨ ਤੋਂ ਇਸ ਬਾਬਾ ਜੀ ਨੂੰ ਸੁਣਦੇ ਰਹੇ ਆਂ ਅੱਜ ਇਹਨਾ ਦੀ ਜਿੰਜਗੀ ਬਾਰੇ ਜਾਣਕੇ ਬੜਾ ਅਨੰਦ ਆਇਆ, ਸਿੱਖੀ ਤੇ ਪੰਜਾਬ ਨੂੰ ਐਸੇ ਇੰਟਰਵਿਊ ਦੀ ਜਰੂਰਤ ਐ ਸਾਰੇ ਕਰੋ ਸ਼ੇਅਰ
@JasveerSinghShow
@JasveerSinghShow Ай бұрын
ਬਹੁਤ ਧੰਨਵਾਦ ਜੀ
@khalsatv3616
@khalsatv3616 Ай бұрын
❤❤❤❤❤
@gurvindersingh3069
@gurvindersingh3069 Ай бұрын
ਬਹੁਤ ਵਧੀਆ ਕੀਰਤਨ ਕਰਦੇ ਹਨ।ਭਾਈ ਗੁਰਦੇਵ ਸਿੰਘ ਕੁਹਾੜਕਾ ਜੀ।
@davindersinghgandiwind205
@davindersinghgandiwind205 Ай бұрын
ਬਹੁਤ ਵਧੀਆ ਵਿਚਾਰਾਂ,, ਵਾਹਿਗੁਰੂ ਸਦਾ ਚੜਦੀਆਂ ਕਲਾਂ ਵਿੱਚ ਰੱਖਣ ਭਾਈ ਗੁਰਦੇਵ ਸਿੰਘ ਜੀ ਹੁਰਾਂ ਨੂੰ,, ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਜਿਕਰ ਬਹੁਤ ਵਧੀਆ,, 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@SatnamSingh-fg5oz
@SatnamSingh-fg5oz Ай бұрын
ਵੀਰ ਜੀ ਤੁਸੀਂ ਕਿਹਾ ਕਿ ਗਾਉਣ ਵਾਲਿਆਂ ਨੂੰ ਲੋਕੀ ਵੱਧ ਨੋਟ ਦਿੰਦੇ ਹਨ ਇਸ ਸੰਧਰਭ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਇੱਕ ਕਹਾਵਤ ਸੁਣਨ ਨੂੰ ਮਿਲਦੀ ਹੁੰਦੀ ਸੀ ਬਜ਼ੁਰਗਾਂ ਤੋਂ ਕਿ ਪੈਸਾ ਤਾਂ ਕੰਜਰਾਂ ਦੇ ਘਰ ਬਥੇਰਾ ਹੁੰਦੈ ਪਰ ਇੱਜ਼ਤ ਨਹੀਂ ਹੁੰਦੀ ਸੋ ਵੀਰ ਜੀ ਜਿਸ ਇੱਜ਼ਤ ਤੇ ਮਾਣ ਸਨਮਾਨ ਨਾਲ ਰਾਗੀ ਸਿੰਘਾਂ ਨੂੰ ਘਰ ਵਿੱਚ ਬਿਠਾਇਆ ਜਾਂਦਾ ਹੈ ਲੱਚਰ ਗੀਤ ਗਾਉਣ ਵਾਲਿਆਂ ਨੂੰ ਕੋਈ ਘਰ ਨਹੀਂ ਵੜਨ ਦਿੰਦਾ
@kuldipsinghdhesi7018
@kuldipsinghdhesi7018 Ай бұрын
ਵਾਹਿਗੁਰੂ ਭਾਈ ਕੋਹਾੜ ਜੀ ਤੇ ਧੰਨ ਧੰਨ ਰਾਮਦਾਸ ਜੀ ਦੀ ਕਿ੍ਰਪਾ ਹੈ ਜੀ ।
@SandeepSingh-xq4pz
@SandeepSingh-xq4pz Ай бұрын
ਬਹੁਤ ਵਧੀਆ ਪਤਰਕਾਰ ਹਨ ਜਸਬੀਰ ਸਿੰਘ
@SandeepSingh-xq4pz
@SandeepSingh-xq4pz Ай бұрын
ਨਿਰਮਲ ਸਿੰਘ ਕਾਲਸਾ ਕੌਮ ਦੇ ਹੀਰੇ ਕੀਰਤਨ ਬਹੁਤ ਪਿਆਰਾ ਕਰਦੇ ਸਨ ਵਾਹਿਗੁਰੂ ਜੀ
@deepamehrotra6712
@deepamehrotra6712 22 күн бұрын
Missing Bhai Nirmal Singh Khalsa ਨੂੰ ਬਹੁਤ ਜ਼ਿਆਦਾ ਇੱਥੇ ਅਮਰੀਕਾ ਵਿੱਚ
@deepamehrotra6712
@deepamehrotra6712 22 күн бұрын
ਜਿਨ ਪ੍ਰੇਮ ਕੀਓੁ ਤਿਨ ਹੀ ਪ੍ਰਭ ਪਾਇਓ
@deepamehrotra6712
@deepamehrotra6712 22 күн бұрын
SGPC ਨੇ ਪਦਮਸਿ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਨਾਲ ਕਿਸ ਤਰ੍ਹਾਂ ਦਾ ਵਰਤਾਉ ਕੀਤਾ ਚੰਗਾ ਕੀਰਤਨ ਰਾਗ ਨਾਦ ਵਿਚ ਕਰਣ ਵਾਸਤੇ
@BaljinderSingh-ed1bu
@BaljinderSingh-ed1bu Ай бұрын
ਧੰਨਵਾਦ ਪੱਤਰਕਾਰ ਜਸਵੀਰ ਸਿੰਘ ਅਤੇ ਰਾਗੀ ਗੁਰਦੇਵ ਸਿੰਘ ਜੀ ।ਸਵਾਲ ਵੀ ਚੰਗੇ ਸਨ ਅਤੇ ਜਵਾਬ ਵੀ ਜਾਣਕਾਰੀ ਭਰਪੂਰ ਸਨ।ਸਹਿਕ ਵਿਚ ਜਵਾਬ ਦਿੱਤੇ ਗਏ ।ਦੋਨਾਂ ਵੀਰਾਂ ਦਾ ਧੰਨਵਾਦ ।ਪ੍ਰੋਫੈਸਰ ਬਲਜਿੰਦਰ ਸਿੰਘ ਅੰਮ੍ਰਿਤਸਰ
@JasveerSinghShow
@JasveerSinghShow Ай бұрын
ਬਹੁਤ ਧੰਨਵਾਦ ਜੀ
@AvtarSingh-kw5ph
@AvtarSingh-kw5ph 25 күн бұрын
ਬਹੁਤ ਰਸੀਲੇ ਕੀਰਤਨੀਏ ਹਨ ਭਾਈ ਗੁਰਦੇਵ ਸਿੰਘ ਜੀ।
@A.k.j.1971
@A.k.j.1971 Ай бұрын
ਬਹੁਤ ਵਧੀਆ ਵੀਚਾਰ ਭਾਈ ਗੁਰਦੇਵ ਸਿੰਘ ਜੀ। ਅਗਰ ਇਸੇ ਤਰ੍ਹਾਂ ਦੀ ਸੋਚ ਰੱਖ ਕੇ ਆਪਸ ਵਿੱਚ ਵਿਚਾਰ ਵਟਾਂਦਰੇ ਹੋਣ ਤਾਂ ਕੋਈ ਝਗੜਾ ਹੀ ਨਾ ਹੋਵੇ ਪੰਥ ਵਿੱਚ। 👍🏻👍🏻
@SandeepSingh-xq4pz
@SandeepSingh-xq4pz Ай бұрын
ਬਹੁਤ ਵਧੀਆ ਰਾਗੀ ਸਿੰਘ ਹਨ ਗੁਰਦੇਵ ਸਿੰਘ ਜੀ
@sukhjitsingh6668
@sukhjitsingh6668 Ай бұрын
ਬਹੁਤ ਵਧੀਆ ਲੱਗਿਆ ਭਾਈ ਗੁਰਦੇਵ ਸਿੰਘ ਜੀ ਦੀ ਗੱਲਬਾਤ ਸੁਣ ਕੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਪੱਤਰਕਾਰ ਵੀਰ ਦਾ ਵੀ ਬਹੁਤ ਧੰਨਵਾਦ
@SandeepSingh-xq4pz
@SandeepSingh-xq4pz Ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@SandeepSingh-xq4pz
@SandeepSingh-xq4pz Ай бұрын
ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਸਾਨੂੰ ਐਡੇ ਵਧੀਆ ਪੱਤਰਕਾਰ ਮਿਲੇ ਹਨ ਧੰਨਵਾਦ ਜਸਵੀਰ ਸਿੰਘ ਜੀ ਤੁਹਾਡਾ
@SandeepBhullar-go8jq
@SandeepBhullar-go8jq Ай бұрын
@jaswindersinghsandhu1021
@jaswindersinghsandhu1021 Ай бұрын
ਭਾਈ ਸਾਹਿਬ ਜੀ ਆਪ ਜੀ ਦੀ ਸੋਚ ਬੜੀ ਸੁਥਰੀ ਹੈ ਜੀ ਹਰ ਇਕ ਗੱਲ ਬਹੁਤ ਹੀ ਕੀਮਤੀ ਹੈ ਜੀ ਜੋ ਆਪ ਜੀ ਨੇ ਗਾਉਣ ਵਾਲਿਆਂ ਦਾ ਰੇਟ ਅਤੇ ਗੁਰੂ ਦਾ ਜਸ ਗਾਉਣ ਵਾਲਿਆਂ ਦੀ ਕੀਰਤਨੀ ਭੇਟਾ ਦਾ ਜ਼ਿਕਰ ਕੀਤਾ ਹੈ ਬਿਲਕੁਲ ਸੱਚ ਹੈ ਪਰ ਭਾਈ ਸਾਹਿਬ ਜੀ ਲੋਕ ਇਸ ਦਾ ਅਵਜਾਨਾ ਵੀ ਭੁਗਤ ਰਹੇ ਹਨ ਤੁਸੀਂ ਦੇਖਦੇ ਹੋ ਕਿ ਇਹ ਲਖਾਂ ਰੁਪੈ ਖਰਚ ਕਰਕੇ ਵੀ ਦੁਖੀ ਹਨ ਪਰ ਗੁਰੂ ਦਾ ਕੀਰਤਨ ਕਰਾਉਣ ਵਾਲੇ ਸੁਖੀ ਹਨ ਆਤਮਕ ਤੌਰ ਤੇ ਵਾਹਿਗੁਰੂ ਹਮੇਸ਼ਾ ਕੀਰਤਨੀ ਸਿੰਘਾ ਨੂੰ ਚੜ੍ਹਦੀ ਕਲਾ ਬਖ਼ਸ਼ਣ
@punjabiflex566
@punjabiflex566 Ай бұрын
ਜੋਂ ਸਤਿਕਾਰ ਸ਼੍ਰੀ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਦਾ ਸਾਰੀ ਦੁਨੀਆਂ ਵਿੱਚ ਹੈ,ਓਸਦੀ ਬਰਾਬਰੀ ਕੋਈ ਨਹੀਂ ਕਰ ਸਕਦਾ🙏🙏
@baljitmalwa2457
@baljitmalwa2457 Ай бұрын
ਬਹੁਤ ਹੀ ਸੁਹਿਰਦ ਤੇ ਸੁਚੱਜਾ ਇੰਟਰਵਿਊ ਭਾਈ ਜਸਵੀਰ ਸਿੰਘ ਜੀ ...🙏🙏
@surinderkaur6175
@surinderkaur6175 Ай бұрын
Bahut vadiya ne bhai gurdev singh ji assi bahut enna nu sunde han
@piarasingh6138
@piarasingh6138 Ай бұрын
ਬਹੁਤ ਚੜ੍ਹਦੀਕਲਾ ਵਾਲੇ ਸਿੰਘ ਹਨ, ਭਾਈ ਸਾਹਿਬ,
@SandeepBhullar-go8jq
@SandeepBhullar-go8jq Ай бұрын
ਬਹੁਤ ਵਧੀਆ ਜਸਵੀਰ ਸਿੰਘ
@blacksoulgaming3269
@blacksoulgaming3269 Ай бұрын
Waheguru ji❤❤❤❤❤❤❤jasveer singh ji sat sri akal
@HarmeetSingh-ng8tp
@HarmeetSingh-ng8tp Ай бұрын
ਬਹੁਤ ਹੀ ਸੂਝਵਾਨ ਭਾਈ ਸਾਹਿਬ
@gurpreetkaur-tq9mb
@gurpreetkaur-tq9mb Ай бұрын
ਵਾਹਿਗੁਰੂ ਜੀ ❤
@Prabhdeepstoor
@Prabhdeepstoor Ай бұрын
ਬਹੁਤ ਬਹੁਤ ਧੰਨਵਾਦ ਵੀਰ ਜਸਵੀਰ ਸਿੰਘ ਜੀ !!
@punjabiflex566
@punjabiflex566 Ай бұрын
ਬਹੁਤ ਹੀ ਵਧੀਆ ਰਾਗੀ🙏🙏ਬਹੁਤ ਹੀ ਵਧੀਆ ਬੋਲ ਬਾਣੀ🙏🙏(ਉੱਠ ਨਾਮ ਜਪ)ਸਭ ਤੋਂ ਵਧੀਆ ਸਬਦ,ਨਿਧੜਕ ਰਾਗੀ,ਪਤਾ ਨਹੀਂ ਕਿਓ ਸ਼੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਸੇਵਾ ਛੱਡੀ,🙏🙏
@sarbpreetsingh2951
@sarbpreetsingh2951 Ай бұрын
Waheguru Ji🙏
@AmanSinghKhalsa315
@AmanSinghKhalsa315 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳
@mukhtarsingh3581
@mukhtarsingh3581 22 күн бұрын
ਬਹੁਤ ਈ ਵਧੀਆ ਵਿਚਾਰ ਚਰਚਾ ਕੀਤੀ ਭਾਈ ਸਾਹਿਬ ਜੀ ਇਹ ਬਿਲਕੁਲ ਸਚਾਈ ਆ ਕਿ ਅਸੀਂ ਕੋਈ ਵੀ ਮਸਲਾ ਮੀਡੀਆ ਵਿੱਚ ਬਹੁਤ ਜਲਦੀ ਉਠਾਉਂਦੇ ਆਂ ਤੇ ਆਪਣਾ ਮਜਾਕ ਆਪ ਉਡਾਉਂਦੇ ਆਂ ਅੱਜ ਹਰ ਆਦਮੀ ਆਪਣੇ-ਆਪ ਨੂੰ ਬਹੁਤ ਵੱਡਾ ਸਮਝਦਾਰ, ਸਿਆਣਾ ਸਮਝ ਰਿਹਾ ਹੈ ਜਿਸ ਨੂੰ ਜਪੁਜੀ ਸਾਹਿਬ ਵੀ ਕੰਠ ਨਹੀਂ ਉਹ ਵੀ ਉਂਗਲ ਉਠਾਉਣ ਵਿੱਚ ਸਭ ਤੋਂ ਅੱਗੇ ਰਹਿੰਦਾ ਅੱਜ ਸਾਡਾ ਸਿੱਖ ਪੰਥ ਬਹੁਤ ਹਿੱਸਿਆਂ ਵਿੱਚ ਵੰਡਿਆ ਗਿਆ ਸਰਸਾ ਦੇ ਕੰਢੇ ਤਾਂ ਪ੍ਰਵਾਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਕਲਗੀਧਰ ਪਾਤਸ਼ਾਹ ਮੇਹਰ ਕਰਨ ਪੰਥ ਖਾਲਸਾ ਇੱਕਮੁੱਠ ਹੋਕੇ ਮਸਲੇ ਹੱਲ ਕਰਵਾਉਣ ਲਈ ਤਿਆਰ ਬਰ ਤਿਆਰ ਰਹੇ ਧੰਨਵਾਦ ਜੀ ਕੁਹਾੜਕਾ ਸਾਹਿਬ ਤੇ ਭਾਈ ਜਸਵੀਰ ਸਿੰਘ ਜੀ
@ajaibsingh3873
@ajaibsingh3873 Ай бұрын
ਦਰਸ਼ਨ ਕੀਤੇ ਅਸੀਂ ਰਾਜਪੁਰੇ ਕਈ ਵਾਰੀ ਗੁਰਦੇਵ ਸਿੰਘ ਕੋਹਾੜਕਾ ਸਹਿਬ ਦੇ। ਬਹੁਤ ਵਧੀਆ ਕੀਰਤਨ ਕਰਦੇ ਹਨ,
@NarinderKaur-nh1rr
@NarinderKaur-nh1rr Ай бұрын
Bahut hi vadhia Ragi ne bhai Gurdev singh ji 🙏 jado v inna di duty hundi c darbar sahib te mai special inna de shabad sun ke nihal ho jana ina da shabad Farida bure da bhala kar is shabad di wait karde rehna 🙏🙏
@KiratKaur-k8z
@KiratKaur-k8z Ай бұрын
Waheguru ji
@HardeepJoshi-dq4bt
@HardeepJoshi-dq4bt Ай бұрын
Bahut acche vichar dita vaheguru ji lammi umara baksish karnGuru Ramdas ji
@RajbirKaur-j5o
@RajbirKaur-j5o Ай бұрын
ਵਾਹਿਗੁਹੂ ਜੀ ਮਨ ਨੂੰ ਚੱਗਾ ਲੱਗਾ🙏🙏
@KaramjitKaur-kc5ly
@KaramjitKaur-kc5ly 17 күн бұрын
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ
@amarjitsingh4470
@amarjitsingh4470 Ай бұрын
ਭਾਈ ਸਾਹਿਬ ਜੀ ❤❤❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤🎉🎉🎉🎉🎉
@hellopunjabi6540
@hellopunjabi6540 14 күн бұрын
ਤੁਹਾਡੀਆਂ ਸਾਰੀਆਂ ਇੰਟਰਵਿਊ ਬਹੁਤ ਵਧੀਆ ਨੇ
@SatwantGill-nq3sg
@SatwantGill-nq3sg Ай бұрын
ਬਹੁਤ ਵਧੀਆ ਰਾਗੀ ਭਾਈ ਗੁਰਦੇਵ ਸਿੰਘ ਜੀ
@AmandeepSingh-bu4wn
@AmandeepSingh-bu4wn Ай бұрын
ਵਾਹਿਗੁਰੂ ਸਾਹਿਬ ਜੀ
@amarjitkaur3694
@amarjitkaur3694 Ай бұрын
ਭਾਈ ਸਾਹਿਬ ਮੇਰੇ ਲਈ ਬਹੁਤ ਸਤਿਕਾਰ ਯੋਗ ਹਨ ਮੇਰੇ ਪਿਤਾ ਜੀ ਦਾ ਨਾਮ ਭਾਈ ਸਾਹਿਬ ਵਾਲਾ ਸੀ ਜਦੋਂ ਵੀ ੳਉਹ ਚੜਾਈ ਕਰ ਗੲੈ ਮੈ ਬਹੁਤ ਵੈਰਾਗ ਵਿੱਚ ਰਹਿੰਦੀ ਸੀਮੈ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਅਰਦਾਸ ਕਰਨ ੳਪਰੰਤ ਮੈਨੂੰ ਭਾਈ ਸਾਹਿਬ ਦਾ ਨਾਮ ਮਿਲਿਆ ਸੀ ਮੈਨੂੰ ਬਹੁਤ ਖੁਸੀ ਹੋੲਈ ਸੀ
@bstcsharjah552
@bstcsharjah552 Ай бұрын
Guru sahib ji ki kirpa karan
@amretkhmer2217
@amretkhmer2217 Ай бұрын
ਬਹੁਤ ਵਧੀਆ ਵੀਚਾਰ ਹਨ, ਹਰ ਸਿੱਖ ਦੇ ਅੰਦਰ ਕਿਤੇ ਨਾ ਕਿਤੇ ਗੁਰਬਾਣੀ ਦੀ ਚਿਣਗ ਹੁੰਦੀ ਹੈ, ਪਰ ਦੁੱਖ ਉਦੋਂ ਲਗਦਾ ਜਦੋਂ ਭਰਤੀ ਹੋਣ ਲਈ ਪ੍ਰਧਾਨ ਨੂੰ ਪੈਸੇ ਦਿੰਦੇ ਹਨ। ਪਰ ਵਿਦੇਸ਼ ਜਾਣ ਦਾ ਲਾਲਚ ਕਿਤੇ ਨਾ ਕਿਤੇ ਆਪਣੇ ਟੀਚੇ ਤੋਂ ਥਿੜਕਾ ਦਿੰਦਾ ਹੈ। ਬਾਅਦ ਵਿਚ ਸ੍ਰੌਮਣੀ ਕਮੇਟੀ ਉਤੇ ਦੋਸ਼ ਦਿੰਦੇ ਹਾਂ।
@ranikaur1945
@ranikaur1945 Ай бұрын
ਬਹੁਤ ਵਧੀਆ ਵਿਚਾਰ ਨੇ ਵਾਹਿਗੁਰੂ ਜੀਓ ਪਿਆਰੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਚਰਨਾ ਵਿੱਚ ਨਮਸਕਾਰ ਹੈ ਜੀ।ਸਾਰੇ ਜਗਤ ਨੂੰ ਰੱਬ ਨਾਲ ਜੋੜਿਆ ਹੈ ਜੀ ।🙏🙏
@ManjeetKaur-s7o
@ManjeetKaur-s7o Ай бұрын
ਸਾਰੀਆਂ ਮਤਾਵਾਂ ਨੂੰ ਭਾਈ ਸਾਹਿਬ ਜੀ ਮਾਤਾ ਤੋਂ ਸੇਧ ਲੈਣ ਦੀ ਲੋੜ ਹੈ❤❤❤❤❤❤❤❤
@amarjitkaur3694
@amarjitkaur3694 Ай бұрын
ਭਾਈ ਸਾਹਿਬ ਤੁਹਾਡਾ ਸਭ ਤੋਂ ਅਖੀਰ ਵਾਲਾ ਸਬਦ ਫਰੀਦਾ ਬੁਰੇ ਦਾ ਭਲਾ ਕਰ ਹੁੰਦਾਂ ਸੀਦ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਇਹ ਗੱਲ ਵੀ ਦਸੋ ਕਿ ਅਸੀ ਤਿੰਨ ਭਰਾ ੲਇਕਠੇ ਕੀਰਤਨ ਕਰਦੇ ਸੀ
@piarasingh6138
@piarasingh6138 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AkallSahayi
@AkallSahayi Ай бұрын
ਬਹੁਤ ਪਿਆਰੀ ਖੇਡ ਆ ਕੀਰਤਨ ਦੀ ਬੇਅੰਤ ਕਿਰਪਾ ਗੁਰੂ ਮਹਾਰਾਜ ਜੀ ਦੀ, ਇਕ ਗੱਲ ਸਾਂਝੀ ਕਰਨੀ ਚਾਹੁੰਦਾ ਮੋਹਾਲੀ ਸਮਾਗਮ ਚ ਭਾਈ ਸਾਹਿਬ ਨੂੰ ਬੇਨਤੀ ਕੀਤੀ ਜਰੂਰ ਸਾਨੂ ਸੁਣਾਓ ਆਕੇ 11k ਭੇਟਾ ਦੇ ਦਿਆਂਗੇ ਜੀ ਹੱਥ ਜੋੜ ਦੇ ਆ ਜਰੂਰ ਜੋੜੋ ਆਕੇ ਸੰਗਤ ਨੂੰ ਅੱਗੋਂ ਭਾਈ ਗੁਰਦੇਵ ਸਿੰਘ ਕਹਿੰਦੇ 31k ਹੀ ਲਾਵਾਂਗੇ ਅੱਸੀ ਪੈਰ ਜੋੜ ਦੇਨੇ ਆ ਜੀ, ਮਾਯਾ-ਮਾਇਆ ਦਾ ਮੁਕਾਬਲਾ ਚਲਦਾ ਪਿਆਰਿਯੋ ਭੁੱਲ ਚੁੱਕ ਦੀ ਮਾਫੀ, ਜਿਹੜੇ ਰਾਗਾਂ ਚ ਕੀਰਤਨ ਰਹੇ ਨੇ ਖਾਲਸਾ ਜੀ ਓਹਨਾ ਕੋਲ ਬਿਲਕੁਲ ਵੇਹਲ ਨਹੀਂ ਆ ਸੰਗਤ ਬੇਅੰਤ ਪਿਆਰ ਨਾਲ ਸਰਵਨ ਕਰਦੀ ਆ ਜੀ ਧੰਨਵਾਦ
@randhirsingh2337
@randhirsingh2337 Ай бұрын
ਵਾਹਿਗੁਰੂ ਜੀ, ਵਾਹਿਗੁਰੂ ਜੀ।।
@JaswinderKaur-jg2uu
@JaswinderKaur-jg2uu Ай бұрын
ਵਾਹਿਗੁਰੂ ਜੀ ਇਹ ਇੰਟਰਵਿਊ ਸੁਣਕੇ ਬਹੁਤ ਵਧੀਆ ਲੱਗਾ ਮੈਂ ਤੁਹਾਡਾ ਕੀਰਤਨ ਬਹੁਤ ਸਾਲਾ ਤੋਂ ਸੁਣ ਰਹੇ ਹਾਂ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੋਂ
@surindermakkar2894
@surindermakkar2894 Ай бұрын
Bahut vadhia. Gurdev singh ji great Ragi hai ji naal ik great khalsa ji v hai ji
@surinderkaur5228
@surinderkaur5228 Ай бұрын
🙏🙏🌹🌳🌷🥀ਵਾਹਿਗੁਰੂ ਜੀ🥀🌷🌳🌹🙏🙏🙏🌹🌳🌷🥀ਵਾਹਿਗੁਰੂ ਜੀ 🥀🌷🌳🌹🙏
@BhagSingh-r8c
@BhagSingh-r8c 22 күн бұрын
ਭਾਈ ਰਣਜੀਤ ਸਿੰਘ ਕਿੱਡਾ ਸਿਆਣਾ ਕੋਈ ਨਹੀਂ ਗਾ ਆਪ ਮਹੱਲੇ ਨੂੰ ਮਹਿਲਾਂ ਦਾ ਮਹਿਲਾ ਪਹਿਲਾ ਮਹਿਲਾ ਦੂਜਾ ਤਿੰਨ ਅੱਖਰ ਨੇ ਮਮਾ ਹਾਥ ਲੱਗੇ ਨੇ ਤੇ ਮਹੱਲਾ ਬਣਦਾ ਹ ਤੇ ਮਹਿਲਾ ਪਹਿਲਾ ਮਹਿਲਾ ਪਹਿਲਾ ਇਹ ਭਾਈ ਰਣਜੀਤ ਸਿੰਘ ਮੈਂ ਉਹਨੂੰ ਸੁਣਨਾ ਜਦੋਂ ਕਦੇ ਆਪਣਾ ਬੰਗਲਾ ਸਾਹਿਬ ਵਾਕ ਲਵੇ ਮਹਿਲਾ ਪਹਿਲਾ
@Jupitor6893
@Jupitor6893 16 күн бұрын
ਸਚਮੁੱਚ ਪੁਰਾਣੇ ਰਾਗੀ ਸਾਹਿਬਾਨ ਦੇ ਗਾਇ ਸ਼ਬਦ ਦਿੱਲ ਵਿਚ ਖਿੱਚ ਪਾਊਂਦੇ ਸਨ ।🙏
@parvinderkaur4881
@parvinderkaur4881 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@khalsatv3616
@khalsatv3616 Ай бұрын
ਵੀਰ ਜੀ ਤੁਹਾਡੇ ਵਰਗੇ ਤੇ ਪੱਤਰਕਾਰਾਂ ਤੇ ਸਾਨੂੰ ਬਹੁਤ ਮਾਣ ਹੈ ਜੀ ਰਹੂ ਖੁਸ਼ ਹੁੰਦੀਐ ਜੀ ਭਾਈ ਸਾਹਿਬ ਜੀ ਨਾਲ ਬੇਇਨਸਾਫ਼ੀ ਹੋਈਐ ਜੀ
@JasveerSinghShow
@JasveerSinghShow Ай бұрын
ਬਹੁਤ ਧੰਨਵਾਦ ਜੀ
@amrindersingh9287
@amrindersingh9287 Ай бұрын
ਵਾਹਿਗੁਰੂ ਜੀ
@JaswinderKaur-wg6yp
@JaswinderKaur-wg6yp 20 күн бұрын
Vaheguru ji ragi singha nu vad to vad himmat bhakshe kirtan karn vaste
@harvinderkaur759
@harvinderkaur759 Ай бұрын
ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਨੇ ਸ਼ਬਦ ਪੜਿਆ ਕਰਦੇ ਸੀ ਆਪੇ ਸੰਗਤਿ ਸੱਦ ਬੁਲਾਵੇ ਆਪੇ ਵਿਦਾ ਕਰਾਵੈ
@darshansinghghuman8295
@darshansinghghuman8295 Ай бұрын
Waheguru ji
@roopshergill5487
@roopshergill5487 Ай бұрын
Waheguru
@BhagSingh-r8c
@BhagSingh-r8c 22 күн бұрын
ਧੰਨ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ ਜਿਨਾਂ ਨੇ ਦੱਸਦੇ ਸ਼ਾਇਦ 70 ਸਾਲ ਨਿਰਮੋਲ ਕੀਰਤਨ ਕੀਤਾ ਅਨਮੋਲ ਗਹੀਰਾ ਕੀਰਤਨ ਕੀਤਾ ਜਿਨਾਂ ਨੇ ਬਿਨਾਂ ਉਹ ਇੱਕ ਮਿਸਾਲ ਬਣਿਆ ਉਹਨਾਂ ਤੋਂ ਸਿੱਖਿਆ ਲੈਣ ਇਹੋ ਜਿਹੇ ਰਾਗੀ ਜਿਹੜੇ ਆ
@taranjitkaur4821
@taranjitkaur4821 Ай бұрын
ਭਾਈ ਸਾਹਿਬ ਦੀ ਗੱਲਬਾਤ ਸੁਣਕੇ ਬਹੁਤ ਵਧੀਆ ਲੱਗਿਆ ਭਾਈ ਸਾਹਿਬ ਕੀਰਤਨ ਵੀ ਬਹੁਤ ਵਧੀਆ ਕਰਦੇ ਹਨ 🙏🙏
@gurnamkaurdulat3883
@gurnamkaurdulat3883 Ай бұрын
ਸਹੀ ਗੱਲ ਹੈ ਕਈ ਕਥਾਵਾਚਕ ਵੀ ਐਧਰਲੀਆ ਉਧਰਲੀਆਂ ਸੁਣਾ ਕੇ ਸਾਰ ਦਿੰਦੇ ਹਨ।
@SandeepSingh-xq4pz
@SandeepSingh-xq4pz Ай бұрын
ਬਹੁਤ ਹੀ ਪਿਆਰ ਵਾਲੇ ਹਨ ਜਸਵੀਰ ਸਿੰਘ ਜੀ ਵੀਰ ਜੀ
@SandeepBhullar-go8jq
@SandeepBhullar-go8jq Ай бұрын
@jasbirkaur7567
@jasbirkaur7567 14 күн бұрын
ਸਾਬਾਸ਼। ਵੀਰੋ। ਬਹੁਤ। ਸੱਚ। ਅਤੇ। ਹਰ। ਗਲ। ਬਿਨਾ। ਕਿਸੇ। ਵੈਰ ਵਿਰੋਧ। ਦੇ। ਕੀਤੀਆ
@gurdevsinghaulakh7810
@gurdevsinghaulakh7810 22 күн бұрын
❤ਧੰਨ ਗੁਰੂ ਨਾਨਕ❤
@RamSingh-f1m
@RamSingh-f1m Ай бұрын
ਵਾਹਿਗੁਰੂ ਜੀ ਚੜਦੀ ਕਲਾ ਰਖਣ ਭਾਈ ਸਾਹਿਬ ਜੀ ਦੀ
@angrejsingh-ei7sw
@angrejsingh-ei7sw 19 күн бұрын
ਵਾਹਿਗੁਰੂ ਜੀ ❤🌷🌷🌷🌷🙏🙏
@Sukhwindersingh-nr6so
@Sukhwindersingh-nr6so Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਗਿਆਨੀ ਗੁਰਦੇਵ ਸਿੰਘ ਜੀ ਬਹੁਤ ਅੱਛੇ ਵੀਚਾਰ 🙏🌹❤
@RajSingh-mu9de
@RajSingh-mu9de Ай бұрын
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਜੀ
@B33263
@B33263 Ай бұрын
I love Bhai sahib’s kirtan
@jagroopsinghcheema8997
@jagroopsinghcheema8997 Ай бұрын
ਬਹੁਤ ਵਧੀਆ ਵੀਰ ਜੀ
@JoginderSingh-tz2nm
@JoginderSingh-tz2nm Ай бұрын
ਵਾਹਿਗੁਰੂ
@harjinderbains9638
@harjinderbains9638 Ай бұрын
ਵਧੀਆ ਉਪਰਾਲਾ ਵਾਹਿਗੁਰੂ ਮਿਹਰ ਕਰੇ
@mehroopkaur9152
@mehroopkaur9152 Ай бұрын
Bin bhaga mai bhut sundi hundi c...aci sare ben bhra e ih shbd sunde junde c hun v mnu oh din yaad aa jande aa..jasweer ne nva computer liya c odo...mai keertan la k e sondi hundi cc
@harpalkaurgulati2228
@harpalkaurgulati2228 19 күн бұрын
ਵਾਹਿਗੁਰੂ ਜੀ 🙏🙏 ਬਹੁਤ ਵਧੀਆ ਉਪਰਾਲਾ ਹੈ ਜੀ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ
@gagandeepkaur585
@gagandeepkaur585 Ай бұрын
A true and very informative interview by bhai Gurdev Singh ji.
@HarmanBurja
@HarmanBurja Ай бұрын
🙏🏻
@dharamvirsingh9927
@dharamvirsingh9927 Ай бұрын
ਵਧਾਈ ਦੇ ਪਾਤਰ ਹੋ ਜਸਵੀਰ ਸਿੰਘ ਜੀ ਨਵੀਂ ਪਿਰਤ ਪਾਈ ਏ ਰਾਗੀ ਸਿੰਘਾਂ ਦੀ ਇੰਟਰਵਿਊ ਕੀਤੀ
@rajpoottravels7084
@rajpoottravels7084 Ай бұрын
Waheguru waheguru waheguru wahe jiyo 🙏🌹❤️
@mohansingh9572
@mohansingh9572 26 күн бұрын
❤ਵਾਹਿਗੁਰੂ ਸਤਨਾਮ ਜੀਓ 🙏🙏❤
@amarjitkaur5240
@amarjitkaur5240 Ай бұрын
Waheguru ji Waheguru ji 🙏🙏
@manjeetkaur4173
@manjeetkaur4173 Ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਰਾਮਦਾਸ ਜੀ🙏🙏🙏🙏🙏
@gurnamsinghmutti5802
@gurnamsinghmutti5802 26 күн бұрын
ਭਾਈ ਗੁਰਦੇਵ ਸਿੰਘ ਜੀ ਕੁਹਾੜਕਾ ਵੱਲੋਂ ਹਰਮੋਨੀਅਮ ਅਤੇ ਤਾਂਤੀ ਸਾਜ਼ਾਂ ਨਾਲ ਗੁਰਬਾਣੀ ਗਾਇਨ ਕਰਨ ਬਾਰੇ ਜੋ ਵਿਚਾਰ ਪੇਸ਼ ਕੀਤੇ ਹਨ ਨਾਲ ਸਾਰਿਆ ਨੂੰ ਸਹਿਮਤ ਹੋਣਾ ਚਾਹੀਦਾ ਹੈ ਜੇ ਤਾਂਤੀ ਸਾਜ਼ਾਂ ਨਾਲ ਗਾਇਨ ਕਰਨਾ ਤਾਂ ਹਰਮੋਨੀਅਮ ਬੰਦ ਹੋਣਾ ਚਾਹੀਦਾ ਹੈ
@Singhtsd
@Singhtsd Ай бұрын
ਧੰਨ ਧੰਨ ਰਾਮਦਾਸ ਗੁਰੂ ਜੀ ਮਹਾਰਾਜ
@gurpalsembhi2241
@gurpalsembhi2241 23 күн бұрын
Bhai sahib ji kirtan day Gurudev🙏🙏
@ramsaroop7575
@ramsaroop7575 Ай бұрын
ਬਿਲਕੁਲ ਸਹੀ ਗੱਲ ਹੈ ਭਾਈ ਸਾਬ 🙏🏼॥
@balbirkaur22
@balbirkaur22 Ай бұрын
Wahegurug ka khalsa wahegurug ki fateh wahegurug🙏🙏🙏🙏🙏
@parminderkaur8044
@parminderkaur8044 Ай бұрын
ਵਾਹਿਗੁਰੂ ਜੀ ਪਰਮਾਤਮਾ ਦੇ ਘਰ ਨੂੰ ਕਾਰਖਾਨਾ ਕਹਿਣ ਦੀ ਗਲਤੀ ਨਾ ਕਰੋ ਮੇਰੇ ਵੀਰ।ਸਿਸਟਮ ਮਾੜਾ ਹੋ ਸਕਦਾ। ਗੁਰੂ ਤੋਂ ਭੁੱਲ ਬਖਸ਼ਾ ਲਵੋ
@bhaireshamsinghamishah5992
@bhaireshamsinghamishah5992 Ай бұрын
ਬਹੁਤ ਵਧੀਆ ਬਾਈਁ ਸਾਹਿਬ ਜੀ
@Singhtsd
@Singhtsd Ай бұрын
ਬਹੁਤ ਆਨੰਦ ਆ ਰਿਹਾ
@P00R_Yatri
@P00R_Yatri Ай бұрын
ਬਹੁਤ ਵਧੀਆ ਉਪਰਾਲਾ ਜੀ
@parmjeetkaur
@parmjeetkaur 15 күн бұрын
Waheguru ji heart touching interview aa Bhai sahib de Ani hardworking or sound mithi Dil ch trunga shadadi aa so sweet
@Singhtsd
@Singhtsd Ай бұрын
ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਕਿਰਪਾ
@harnekmalhans7783
@harnekmalhans7783 Ай бұрын
Waheguru Waheguru Waheguru Waheguru Waheguru
@kaursatbeer
@kaursatbeer Ай бұрын
Bhut bhut sukriya veer jasveer singh ji tusi bhai Gurdev singh ji nal interview kiti🙏
Human vs Jet Engine
00:19
MrBeast
Рет қаралды 81 МЛН
Миллионер | 1 - серия
34:31
Million Show
Рет қаралды 3 МЛН
Un coup venu de l’espace 😂😂😂
00:19
Nicocapone
Рет қаралды 12 МЛН
Sigma baby, you've conquered soap! 😲😮‍💨 LeoNata family #shorts
00:37
DES PUADH : Bhai Amritpal Singh l Manjit Singh Rajpura l B Social
1:17:05
Human vs Jet Engine
00:19
MrBeast
Рет қаралды 81 МЛН