ਰਿਸ਼ਤੇ ਕੱਚੇ ਘਰਾਂ ਵਰਗੇ ਹੁੰਦੇ ਨੇ, ਰੋਜ਼ ਲਿਪਣਾ ਜ਼ਰੂਰੀ ਹੈ | Relationships | Dr. Brar | RED FM Canada

  Рет қаралды 70,618

RED FM CANADA

RED FM CANADA

Күн бұрын

“Relationships are a lot like mud houses: without a good foundation, they’ll crumble"
Guest: Dr. Balwinder Kaur Brar
Host: Gurpreet Kaur, RED FM Calgary
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada#relationship #relationships #wisdom #wisdomstories #talkshow

Пікірлер: 119
@charanjeetrobby8454
@charanjeetrobby8454 5 ай бұрын
ਜੇ ਅਸੀਂ ਰਿਸ਼ਤੇ ਬਚਾਉਣੇ ਨੇ ਸਾਨੂੰ ਆਪਣੇ ਬਜ਼ੁਰਗਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ
@simmurai939
@simmurai939 4 ай бұрын
ਸਾਡੇ ਘਰ ਵਿੱਚ ਕੋਈ ਬਜ਼ੁਰਗ ਨਹੀਂ, ਨਾ ਨਾਨਾ ਨਾਨੀ, ਦਾਦਾ ਦਾਦੀ, 😢😢😢ਹੁਣ ਤਾ ਪਾਪਾ ਨੂੰ ਵੀ ਖੋਹ ਲਿਆ ਰੱਬ ਨੇ,, ਮੈਂਨੂੰ ਕੋਈ ਵੀ ਅਜਿਹਾ ਸੋਹਣੀਆਂ ਗੱਲਾਂ ਦੱਸਣ ਵਾਲਾ ਨਹੀਂ😢😢😢ਬਹੁਤ ਵਧੀਆ👍💯 ਇਦਾ ਹੀ ਸਮਝਾਉਦੇ ਰਹੋ❤❤❤
@Kiranpal-Singh
@Kiranpal-Singh 5 ай бұрын
ਡਾ. ਸਾਹਿਬਾ ਤੁਹਾਡੀ ਸ਼ਬਦਾਵਲੀ-ਬੋਲੀ ਦੀ ਰਵਾਨਗੀ-ਵਿਚਾਰ, ਕਾਬਲੇ-ਤਾਰੀਫ ਹਨ *ਗੁਰੂ ਸਾਹਿਬ ਤੁਹਾਨੂੰ ਬਾਣੀ ਜਪਨ ਦੀ ਦਾਤ ਦੇਣ* !
@parkashkaur9768
@parkashkaur9768 5 ай бұрын
ĺ
@Kiranpal-Singh
@Kiranpal-Singh 5 ай бұрын
*ਸਬਰ-ਸਹਿਨਸ਼ੀਲਤਾ-ਪਿਆਰ-ਸਮੱਰਪਣ ਨਾਲ* ਰਿਸ਼ਤਿਆਂ ਨੂੰ ਨਿਭਾਉਣਾ ਹੁੰਦਾ ਹੈ, ਇਨਸਾਨੀਅਤ ਦੀ ਕਦਰ ਕਰਨੀ ਹੁੰਦੀ ਹੈ *ਗੁਰਬਾਣੀ ਦੇ ਅਨਮੋਲ ਖਜਾਨੇ ਨਾਲ ਜੁੜੀਏ, ਪੜ੍ਹੀਏ-ਵਿਚਾਰੀਏ-ਜਪੀਏ* !
@lavisingh503
@lavisingh503 Ай бұрын
ਮਾਤਾ ਜੀ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਤੇ ਸਚੱਜੀਆਂ ਨੇਂ ਕੋਈ ਛੱਕ ਨਹੀਂ ਪਰ ਇਹ ਗੱਲਾਂ ਜਾਂ ਤਾ ਬੋਲਣ ਵਿੱਚ ਜਾਂ ਕਿਤਾਬਾਂ ਵਿਚ ਹੀ ਫੱਬਦੀਆਂ ਪਰ ਰਿਐਲਟੀ ਤੋਂ ਕੋਹਾਂ ਦੂਰ ਨੇ ਕਿਉਕੇ ਇਥੇ ਆਪਾਂ ਦਿਲੋਂ ਪਿਆਰ ਮੁਹੱਬਤ ਨਾਲ ਬੁਲਾਈ ਦਾ ਸਾਮਣੇ ਵਾਲਾ ਫਿਰ ਵੀ ਮੱਤਲਬ ਤੱਕ ਹੀ ਸੀਮਤ ਰਹਿੰਦਾ ਕਿਸੇ ਲੲਈ ਬੰਦਾ ਕਿੰਨਾ ਕੁ ਥੱਲੇ ਲੱਗੇ❤❤❤❤❤❤❤
@kuljeetkaur6678
@kuljeetkaur6678 3 ай бұрын
ਐਨਾ ਨੂੰ ਵੇਖ ਕੇ ਮੈਨੂੰ ਮੇਰੇ ਦਾਦਾ ਸਹੁਰੇ ਜੀ ਦੀ ਯਾਦ ਆ ਜਾਂਦੀ ਹੈ।😢 ਬਹੁਤ ਕੁੱਝ ਜਿੰਦਗੀ ਵਿੱਚ ਚਲਦਾ ਰਹਿੰਦਾ ਹੈ। ਪਰ ਬਹੁਤ ਸਕੂਨ ਮਿਲਦਾ ਐਨਾ ਨੂੰ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਐਨਾ ਨੂੰ 🙏🙏
@balbirsakhon6729
@balbirsakhon6729 5 ай бұрын
ਬਰਾੜ ਭੈਣ ਜੀ ਤੇ ਬੱਚੀ ਗੁਰਪ੍ਰੀਤ ਜੀਸੱਤ ਸ੍ਰੀ ਅਕਾਲ ਜੀ ਭੈਣ ਜੀ ਸੱਚੀ ਮੁਚੀ ਕੱਲੀ ਕੱਲੀ ਗੱਲ ਤੁਹਾਡੀ ਕੀਮਤੀ ਰੂਹ ਨੂੰ ਸਕੂਨ ਦਿੰਦੀ ਹੈ ਜੁੱਗ ਜੁੱਗ ਜੀਉ🙏
@ParamjeetKaur-tg7dd
@ParamjeetKaur-tg7dd 3 ай бұрын
ਡਾ. ਸਾਹਿਬਾ ਹੁਣ ਤਾ ਰਿਸ਼ਤੇ ਮਤਲਬ ਦੇ ਰਿਹ ਗਏ ਨੇ ਕੋਈ ਅਪਨਾ ਨਹੀ ਤੁਹਾਡੀਆਂ ਗਲਾ ਸੁਣ ਮਨ ਭਰ ਆਉਂਦਾ ਹੈ।
@malkiatsingh5143
@malkiatsingh5143 5 ай бұрын
This program promotes family institution ; A Universal Truth. ਰਿਸ਼ਤਿਆਂ ਵਿੱਚ ਹੰਕਾਰ ਦੀ ਲੋੜ ਨਹੀਂ।
@talentedkaurinsan
@talentedkaurinsan 5 ай бұрын
❤ਬਹੁਤ ਹੀ ਵਧੀਆ ਵਿਸ਼ਾ ਚੁਣਿਆ ਮੈਡਮ 👍🏻ਭੈਣ ਗੁਰਪ੍ਰੀਤ ਦੇ ਬੋਲ ਵੀ ਮਿਸ਼ਰੀ ਵਰਗੇ ਨੇ ❤️ਬਾਬਾ ਜੀ ਤੁਹਾਨੂੰ ਖੁਸ਼ੀਆਂ ਬਖਸ਼ਿਸ਼ ਕਰਨ 🙏🏻🙏🏻🙏🏻🙏🏻
@kamaljeet6685
@kamaljeet6685 Ай бұрын
ਡਾ. ਸਾਹਿਬਾ ਰੱਬ ਲੱਮੀਆ ਉਮਰਾ ਬਕਛੇ ਤੁਹਾਡੀਆਂ ਗੱਲਾ ਰੂਹ ਨੂੰ ਸਕੂਨ ਦਿੰਦੀਆਂ ਹਨ ਤੁਹਾਡੇ ਨਾਲ ਗੱਲ ਕਰ ਨੀ ਚੌਹਦੀ ਹਾ❤
@Rajvinder-lv5wb
@Rajvinder-lv5wb 5 ай бұрын
Tuhadia gella sunken dill nu sauna milda
@jagtarchahal2541
@jagtarchahal2541 4 ай бұрын
ਰਿਸ਼ਤਿਆਂ ਬਾਰੇ ਡਾਕਟਰ ਬਰਾੜ ਸਾਹਿਬ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ, ਡਾਕਟਰ ਸਾਹਿਬ ਵਧੀਆ ਵਿਆਖਿਆਕਾਰ ਨੇ।
@lakhwinderkaur4647
@lakhwinderkaur4647 4 ай бұрын
ਕਾਸ਼ ਇਹਨਾਂ ਨਾਲ ਨੇੜੇ ਰਹਿਣ ਦਾ ਮੌਕਾ ਮਿਲਦਾ ਆਪਣੀ ਮਾਂ ਦਾ ਪਿਆਰ ਮਿਲਦਾ ਲੱਗਦਾ
@haleemjami8787
@haleemjami8787 5 ай бұрын
An old man,love to listen Mam Dr Barar sahibah as she utters words of my mother in verbatim,which I have forgotten or at least lost, love to listen your motherly show,my mother was from Ludhiana India. With love from Pakistan.
@parminderjitsingh78
@parminderjitsingh78 5 ай бұрын
ਰਿਸਤਿਆਂ ਸਬੰਧੀ ਬਹੁਤ ਸੋਹਣੀ ਵੀਚਾਰ ਹੈ ।
@ShivdeepGrewal-gy1dm
@ShivdeepGrewal-gy1dm 3 ай бұрын
Outstanding wording used by Dr. BRAR ❤
@hayharbir
@hayharbir 5 ай бұрын
More pearls of wisdom, more questions raised and answered. Another reason I have been a fan since a friend introduced me to Dr. Brar on KZbin. Proud that we share a Patiala and education connection
@ManpreetKaur-iv5os
@ManpreetKaur-iv5os 5 ай бұрын
ਬਹੁਤ ਸੋਹਣੀ ਗੱਲਬਾਤ ਆ ਜੀ
@DarshanSingh_Official
@DarshanSingh_Official 5 ай бұрын
ਬਹੁਤ ਵਧੀਆ ਵਿਚਾਰ ਵਟਾਂਦਰਾ । ਬਹੁਤ ਹੀ ਸ਼ਲਾਘਾਯੋਗ। ਦਰਸ਼ਨ ਸਿੰਘ ਥਾਂਦੇਵਾਲਾ ਮੁਕਤਸਰ ਸਾਹਿਬ
@kiranveerkaur2334
@kiranveerkaur2334 3 ай бұрын
boht hi vdiya galbat c g te boht hi vadiya visha e agge v eho jehe vishe leke aunde rehna jo sanu te sbnu sedh den 🌹🌹
@surindersingh5129
@surindersingh5129 5 ай бұрын
Salute both of u always listen big fan since dash pardesh program God bless all of Red F M
@ramandeepsingh2240
@ramandeepsingh2240 5 ай бұрын
mai te mam brar di video di wait krda rahnaa kdo on gye vadiaa vichaar milu 🙏🏻
@gurisanghera853
@gurisanghera853 4 ай бұрын
Please upload more videos glan sun k dil ni bhrda dr balwinder ji diya .
@gurdishkaurgrewal9660
@gurdishkaurgrewal9660 5 ай бұрын
ਸਹੀ ਹੈ ਜੀ 👍 ਵਧੀਆ ਵਿਚਾਰ ਬਰਾੜ ਮੈਡਮ ਦੇ ❤ ਮੁਬਾਰਕਾਂ ਤੇ ਦੁਆਵਾਂ ਜੀ 🙏🏼
@sazia9923
@sazia9923 2 ай бұрын
Dil Krda v ehna nu suni java bs Boht jada vadia soch ehna di
@manvinderkaurkaur689
@manvinderkaurkaur689 4 ай бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾ ਜੀ ਤੁਹਾਡੇ ਵਿਚਾਰ ਮੇਰੇ ਦਿਲ ਵਿੱਚ ਖੁੱਭਦੇ ਨੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਤੇ ਹੌਂਸਲਾ ਵੀ
@amarjitsingh8392
@amarjitsingh8392 5 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ।
@ParamjeetKour-wh1tx
@ParamjeetKour-wh1tx 5 ай бұрын
ਬਹੁਤ ਵਧੀਆ ਵਿਚਾਰ ਭੈਣ ਜੀ ਸਦਾ ਖੁਸ਼ ਰਹੋ
@MalkitKaur-n5f
@MalkitKaur-n5f 4 ай бұрын
ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ ਵੀ ਬਹੁਤ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ
@Paliwala
@Paliwala 5 ай бұрын
Bohot hi vadiya galaan kariya tusi anti g Salute aa tuhadi soch nu
@MANJITKAUR-uh4vq
@MANJITKAUR-uh4vq 5 ай бұрын
Dr balwinder brar ji I am listening your Pod cast every word is so impacting your life but if you get in to action and waheguru ji app ji nuu healthy life bakshae.
@chanchalsingh1472
@chanchalsingh1472 5 ай бұрын
Well said! Very true Thanks🙏🏻
@SurjitSingh-py4xw
@SurjitSingh-py4xw Ай бұрын
Bahot wadhia vichaar ne Waheguru ji Chardikala bakhshe
@harpreetsinghmoga
@harpreetsinghmoga 5 ай бұрын
ਬਹੁਤ ਹੀ ਵਧੀਆ ਜੀ।ਧੰਨਵਾਦ ਜੀ।
@JaswantGill-n4y
@JaswantGill-n4y 5 ай бұрын
Very nice bahut vadhia vichar thanks ji🙏
@balwinderbrar8619
@balwinderbrar8619 5 ай бұрын
ਜੋ ਰੱਖੇ ਨਾ ਕਿਸੇ ਉੱਤੇ ਭਰੋਸਾ ਮੂੰਹ ਰਹਿੰਦਾ ਉਹਦਾ ਸਦਾ ਹੀ ਕੋਸਾ
@lavisingh503
@lavisingh503 Ай бұрын
ਅੱਜ ਦੇ ਸਮੇਂ ਉਹਵੀ ਭਰੋਸਾ🤣🤣🤣
@JasvirKaur-pz3nd
@JasvirKaur-pz3nd 5 ай бұрын
Bohot achhe vichaar ne mam de..❤❤🌹🌹🙏
@sandeepkaur-ds2lk
@sandeepkaur-ds2lk 5 ай бұрын
Very nice Madam ji jindgi Jenna sikha dendi ha tuhade vichar.
@amanbrar273
@amanbrar273 5 ай бұрын
ਮੈਡਮ ਬਰਾੜ ਜੀ ਇਕ ਤਰਫਾ ਰਿਸ਼ਤਾ ਵੀ ਧੋਖਾ ਹੋ ਜਾਦਾ ਅਕਸਰ ਇਕ ਸਸ ਪੂਰੀ ਕੋਸ਼ਿਸ਼ ਕਰ ਰਹੀ ਨੂੰਹ ਆਪਣੀ ਨੂੰ ਪਿਆਰ ਦੇ ਰਹੀ ਪਰ ਸਸ ਹਰ ਰੋਜ ਇਸ ਵਿਚ ਪਿਸ ਦੀ ਹਲ ਕੀ
@manraj5951
@manraj5951 5 ай бұрын
Beautiful thoughts. Very positive and motivational speaker. May today's generation have thinking like you
@kamalpreet2166
@kamalpreet2166 3 ай бұрын
Dr brar mam always true conversation any topic lu mam I wish you may live long long time
@neelumbassi-xq5wt
@neelumbassi-xq5wt 5 ай бұрын
Very nice vadiya gal baat ji bahut bahut thanks mam ji
@bsjattana5526
@bsjattana5526 5 ай бұрын
ਬਹੁਤ ਹੀ ਵਧੀਆ ਵਿਚਾਰ ਮੈਡਮ ਨੂੰ ਸਲਾਮ
@sippykaur8252
@sippykaur8252 5 ай бұрын
Bohat vdia ..mnu lagda sara program meri life te bneya..bot kuch sekhn nu milya ❤
@HarinderSidhu-l8o
@HarinderSidhu-l8o 4 ай бұрын
🙏🙏Both of you I always listen bahut e vadyia Treeka Samjan da 🙏🙏🙏🙏
@pargatsingh5928
@pargatsingh5928 4 ай бұрын
ਬਹੁਤ ਵਧੀਆ ਗੱਲਾਂ ਨੂੰ ਧਿਆਨ ਨਾਲ ਸੁਣੋ ਜੀ
@gurisanghera853
@gurisanghera853 4 ай бұрын
Dr ji mein tuhanu milna chondi aa I wish mein tuhanu mil skaa tuhade words bhut heal krde a . Tusi bhut pyar nl glan smza rhe o ❤. Schi rishte bhut important ne but eh cheejan time nl e pta lgian ne ji . Very thankful .❤.
@madhavraishahalia8496
@madhavraishahalia8496 4 ай бұрын
Bahut sundar hai app da tareeka samjan da Radha Soami Ji
@NarinderKaurSandhu-x8n
@NarinderKaurSandhu-x8n 5 ай бұрын
Salam hai madam brar de vicharan nu
@user-tx8pl9nk9v
@user-tx8pl9nk9v 2 ай бұрын
Vehre vich firdi meri dhi hai’ love this line
@urmiladevi1731
@urmiladevi1731 5 ай бұрын
100 ਫੀ ਸਦੀ ਸੱਚਿਆ ਮ ਗੱਲਾਂ
@lavisingh503
@lavisingh503 Ай бұрын
2:01 bilkul shi kea
@rajwantkaur5238
@rajwantkaur5238 29 күн бұрын
Madam bk bararer i like you verymuch waheguru kare ki asi tahau jaroor milange
@rosysingh7001
@rosysingh7001 Ай бұрын
God bless you mam you always speak reality of life.🙏🙏
@ranjitkaur9577
@ranjitkaur9577 5 ай бұрын
Very very nice 👌❤
@Sandhupatialawala
@Sandhupatialawala 2 ай бұрын
What a brilliant lady she is I love her Kash m thonu mil skda
@HarjeetkaurMaan
@HarjeetkaurMaan Ай бұрын
Harjeetkaurmaanverygoodmadamji❤
@MandeepKaur-sv3gp
@MandeepKaur-sv3gp 5 ай бұрын
Very nice 👌
@Kuldeep-yc7ob
@Kuldeep-yc7ob 2 ай бұрын
Buht Vadia bhanji
@jagtarchahal2541
@jagtarchahal2541 4 ай бұрын
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਡਾਕਟਰ ਸਾਹਿਬ ਤੁਸੀਂ ਪਤਲੇ ਬਹੁਤ ਹੋ ਗੲਏ ਥੋੜੇ ਚਿਰ ਚ ਪਤਲੇ ਹੋਏ ਹੋ ਜਾ ਹੋ ਗੲਏ ਪਹਿਲਾਂ ਵਾਲੀ ਤੁਹਾਡੀ ਪਰਸਨੈਲਿਟੀ ਅੱਛੀ ਲੱਗਦੀ ਸੀ
@HarjeetkaurMaan
@HarjeetkaurMaan Ай бұрын
Harjeetkaurmaanverygoodmadamji❤❤🎉🎉
@parminderkaur9331
@parminderkaur9331 5 ай бұрын
ਬਹੁਤ ਲਾਜਵਾਬ
@parbhnoorkaur3656
@parbhnoorkaur3656 5 ай бұрын
Bhut khoob jio well done you right ❤❤
@RajKaur-q7l
@RajKaur-q7l 4 ай бұрын
Bhut sohniya galla g mera bhut ji krda madam nu milan nu asi moge toh belong krde a g
@Kuldeep-yc7ob
@Kuldeep-yc7ob Ай бұрын
Very nice Dr Brar bhain ji
@Kuldeep-yc7ob
@Kuldeep-yc7ob Ай бұрын
Tahanoo sun ke scoon milda a
@harmohankaur2859
@harmohankaur2859 3 ай бұрын
Dr sahib very nice speech
@Jaswinderkaur-zy8fh
@Jaswinderkaur-zy8fh 4 ай бұрын
Bhut vadya masage hai ji
@bhupinderkaurgarcha9641
@bhupinderkaurgarcha9641 5 ай бұрын
Nice thoughts
@gurminderkaur5250
@gurminderkaur5250 4 ай бұрын
ਸਤ ਸ੍ਰੀ ਅਕਾਲ ਮੈਡਮ, ਮੈਨੂੰ ਤੁਹਾਡੇ ਵਿਚਾਰ ਗੱਲ ਬਾਤ ਬਹੁਤ ਹੀ ਵਧੀਆ ਲੱਗਦੇ ਹਨ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਵਹਿਗੁਰੂ ਸਬੱਬ ਬਨਾਵੇ
@manpreetbhinder2639
@manpreetbhinder2639 5 ай бұрын
Very. Nice
@manjeetbassi3614
@manjeetbassi3614 4 ай бұрын
Bilkul Sach hai
@SikandarChahal
@SikandarChahal 4 ай бұрын
Good bless you maa
@sukhpalcheema4369
@sukhpalcheema4369 4 ай бұрын
Very good madam bhauat badhiya
@manjitkaur-lr5cj
@manjitkaur-lr5cj 4 ай бұрын
ਮੈਡਮ ਬਰਾੜ ਆਪਦਾ ਸਹੁਰਾ ਅਤੇ ਪੇਕਾ ਪਿੰਡ ਕਿਹੜਾ ਹੈ ਵੈਸੇ ਮੈਡਮ ਮੈਂ ਤੁਹਾਡੀ ਸ਼ਬਦਾਵਲੀ ਦੀ ਫੈਨ ਹਾਂ
@Penduvibe92
@Penduvibe92 4 ай бұрын
mere bhut e favorite
@dmann9072
@dmann9072 5 ай бұрын
Buhat Badeya ji god blass you 🙏
@arshdeepkaur2241
@arshdeepkaur2241 4 ай бұрын
Rishte hamesha dil ❤naal nabhaye jande ne j dimag naal riste varatan lg jaan o kde ni nibde
@mrsvarinderkaur
@mrsvarinderkaur 5 ай бұрын
Bhut bhut nice
@simrandeolsingh3659
@simrandeolsingh3659 4 ай бұрын
@jagdishkaur2166
@jagdishkaur2166 5 ай бұрын
Sach. Aa
@harminderkaur5806
@harminderkaur5806 5 ай бұрын
Salute hai g
@BalwinderKaur-qi8cx
@BalwinderKaur-qi8cx 5 ай бұрын
ਮੈਡਮ ਜੀ ਮੈਂ ਤਾਂ ਤੁਹਾਡੀ ਸ਼ਬਦਾਵਲੀ ਵਿੱਚ ਖੋ ਜਾਂਦੀ ਹਾਂ
@inderjitsidhu6804
@inderjitsidhu6804 5 ай бұрын
Dr sahib tusi meri dadi di zaad taji karva diti dil karda aap nu hug kara te dadi di nighh manna❤❤
@balvirkaur538
@balvirkaur538 3 ай бұрын
Sat sri akal medam ji
@MantajParhar-p6i
@MantajParhar-p6i 4 ай бұрын
Right ji
@attsiraa-wt8ft
@attsiraa-wt8ft 5 ай бұрын
Very true
@paramjitkaur547
@paramjitkaur547 5 ай бұрын
Bhuatgood
@jeetasingh9510
@jeetasingh9510 5 ай бұрын
Today’s children boy or girl have crossed all limits. Even rural house holds are not aloof from this disease where neighbour’s children r getting married. Very serious equations in family and society r developing.
@kuldeepsidhu2184
@kuldeepsidhu2184 5 ай бұрын
🙏
@JasveeraSidhu
@JasveeraSidhu 5 ай бұрын
Bhot vadia gal kari tuc rang kala gora wali
@MakhanjitSingh-u1o
@MakhanjitSingh-u1o 2 ай бұрын
ਜਿਹੜੇ ਰਿਸ਼ਤੇਦਾਰ ਨੂੰ ਦੇਹਲੀ ਚੜਨ ਨੀ ਦਿੰਦੇ ਕਿਸੇ ਨਾਲ ਵਰਤਦੇ ਨੀ ਉਹ ਸਟੇਟਸ ਪਾ ਰਹੇ ਨੇ,,ਹਾ ਹਾ,ਹਾਹਾ😂😂😂
@HarjinderKaur-pf4nx
@HarjinderKaur-pf4nx 5 ай бұрын
Vary nice gala bhanji ❤tacing
@nishumedia5213
@nishumedia5213 4 ай бұрын
Mam tusi punjabi university de shan ho tusi gyan da sagar ho
@inderjit8901
@inderjit8901 5 ай бұрын
Mam. Ji❤❤❤❤❤👍👍👍👍👍👍
@poonamsharma1806
@poonamsharma1806 4 ай бұрын
what is podcast channel name ?
@inforpoverseas210
@inforpoverseas210 5 ай бұрын
Bhuta vadia mam galbat mai dr bara di book copy kitho mila gee ( Anguthe Da Nishan ) mai amazon search kita par ayy meassge ayy raha hai Currently unavailable. We don't know when or if this item will be back in stock. show ho raha hai
@harman__47
@harman__47 2 ай бұрын
ਮਨ ਨੂੰ ਸਕੂਨ ਮਿਲ ਜਾਦਾ
@balvirkaur538
@balvirkaur538 3 ай бұрын
Bhut hi dungi shuch diaan glan ne
@GurmitBSingh
@GurmitBSingh 5 ай бұрын
JIO haanjee! EH NAZUK PLANT PODAA HUNDA TEY SINJNA PENDAA ; KHAS KARKEY HAR MOSAM CH PAGAT FREEDJIO; Galee chikadh haneraa tufan charkard Sunami Par NEH NAHI TUTNA CHAHEEDA ; JAANA HUNDA JIO!!!!! WARNAA TIJAARAT HAI!? always hasdey wasdey Khush raho ji!
@inderjitsidhu6804
@inderjitsidhu6804 5 ай бұрын
Dr sahib dil khush ho gya aap di gallan sunn k dil karda aap da ph no ta fil khol k aap nal gai kara
小路飞嫁祸姐姐搞破坏 #路飞#海贼王
00:45
路飞与唐舞桐
Рет қаралды 27 МЛН