ਕੀ ਸਿੱਖ Non-Veg ਖਾ ਸਕਦੇ ਨੇ? ਭਾਈ ਧੁੰਦਾ ਦਾ ਤਰਕਾਂ ਨਾਲ ਜਵਾਬ | Akhar

  Рет қаралды 156,482

Mitti ਮਿੱਟੀ

Mitti ਮਿੱਟੀ

Күн бұрын

Пікірлер: 818
@sukhasingh2089
@sukhasingh2089 3 жыл бұрын
ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਸਾਨੂੰ ਹਰ ਤਰ੍ਹਾਂ ਦੇ ਨਸ਼ੇ ਅਤੇ ਮਾਸ ਖਾਣ ਤੋਂ ਬਚਾ ਕੇ ਗਏ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਕਿਹਾ ਜੀਵ ਘਾਤ ਕਰਨਾ ਬਹੁਤ ਵੱਡਾ ਪਾਪ ਹੈ। ਅੱਜ ਦੇ ਇਹੋ ਜਿਹੇ ਗਿਆਨੀ ਕੁਛ ਮਰਜ਼ੀ ਕਹੀ ਜਾਣ। ਬਾਕੀ ਜਿਸਨੇ ਮਾਸ ਖਾਣਾ ਉਸਨੇ ਮਾਸ ਖਾਣ ਦਾ ਕੋਈ ਬਹਾਨਾ ਲੱਭ ਈ ਲੈਣਾ। ਜੇ ਕੋਈ ਮਜਬੂਰੀ ਹੋਵੇ ਤਾਂ ਅਲੱਗ ਗੱਲ ਹੈ ਪਰ ਹਰ ਕੋਈ ਆਪਣੇ ਸਵਾਦ ਲਈ ਮਾਸ ਖਾਂਦਾ ਹੈ।
@harrysidhu239
@harrysidhu239 Жыл бұрын
Sahi gall aa Swaad layi nahi khana chahida
@diljeet_ff.
@diljeet_ff. 5 ай бұрын
Fr je uthna ne kehta o koi jyada vadde ho gye
@user-bf2ut5bq1b
@user-bf2ut5bq1b 5 ай бұрын
Guru di maniea ke kartar singh di
@WestsuccessOverseas
@WestsuccessOverseas 4 ай бұрын
100% true , Dhan Dhan Sant ji 🙏🙏🙏🙏🙏
@gursewaksinghwahegurujikha8542
@gursewaksinghwahegurujikha8542 3 жыл бұрын
ਕਬੀਰ ਭਾਂਗ ਮਛਲੀ ਸੁਰਾ ਪਾਨ ਜੋ ਜੋ ਪਰਾਣੀ ਖਾਇ ਤੀਰਥ ਵਰਤ ਨੇਮ ਤੇ ਸਭੇ ਰਸਾਤਲ ਜਾਇ
@singhramesh1241
@singhramesh1241 3 жыл бұрын
Waheguru ji gursewak singh ji eh shabad eh dasdai ni
@balwindersinghsandhu7826
@balwindersinghsandhu7826 3 жыл бұрын
ਤੂੰ ਨਾ ਖਾਹ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਏ ਰਿਸ਼ਵਤ ਕੀ ਹੈ ਬੇਈਮਾਨੀ ਕੀ ਹੋ ਕਿਸੇ ਨਾਲ ਠੱਗੀ ਕੀ ਹੈ ਭਰਾ ਭੈਣ ਦਾ ਭਰਾ ਭਰਾ ਗਲੀ ਕੀ ਸਾਰਾ ਜਗ ਬੇਈਮਾਨੀ ਕਰਦਾ ਦੇ ਨਹੀਂ ਕਰਦਾ ਕੋਟ ਕਚੈਹਰੀ ਕਿਉਂ ਨੇ
@balwindersinghsandhu7826
@balwindersinghsandhu7826 3 жыл бұрын
ਸਾਰਿਆਂ ਤੋਂ ਮੈਹਿਗੀ ਮੱਛੀ ਹੈ ਅੱਖਾਂ ਨੂੰ ਤਾਕਤ ਵਾਸਤੇ ਮੱਛੀ ਦੇ ਤੇਲ ਦੇ ਕੈਪਸੂਲ ਕੋਣ ਨੀ ਖਾਦਾ ਮੀਟ ਨਾ ਖਾਣ ਵਾਲੇ ਨੂੰ ਡਾਕਟਰ ਲਿਖ ਦਾ ਹੈ ਕਿ ਵਿਟਾਮਿਨ ਖਾਇਆ ਕਰ ਮਤਲਬ ਮੱਛੀ ਦਾ ਤੇਲ ਮੂਰਗੀਆ ਦੀ ਖੁਰਾਕ ਵਿੱਚ ਮੰਛੀ ਚੂਰਾ ਮੱਝਾਂ ਦੀ ਖੁਰਾਕ ਵਿੱਚ ਹੱਡੀਆਂ ਦਾ ਪੋਡਰ
@balwindersinghsandhu7826
@balwindersinghsandhu7826 3 жыл бұрын
ਅਕਾਲ ਤਖਤ ਤੇ ਮਰਿਯਾਦਾ ਬਣਾਉਣ ਵਾਲਿਆਂ ਨੇ ਇਹ ਨਹੀਂ ਪੜਾੰਇਆ ਕਬੀਰ ਮੱਛੀ ਸੂਰਾ ਹੂਣ ਤੂੰ ਜਾਕੇ ਪੜਾ ਨਾਲ਼ੇ ਵੀ ਕਿਉਂ ਅਕਾਲ ਤਖਤ ਦੀ ਮੋਹਰ ਥੱਲੇ ਮਾਸ ਖਾਣ ਵਾਰੇ ਕਿਹਾ ਹੈ ਜਿਸ ਨੇ ਛਕਣਾ ਹੈ ਛਕ ਸਕਦਾ ਹੈ
@balwindersinghsandhu7826
@balwindersinghsandhu7826 3 жыл бұрын
ਤੇਰਾ ਦਲ ਕਿਹੜਾ ਨਹਿਗ ਸਿੰਘ ਬੂਢਾ ਦਲ ਸਿਰੈਆਮ ਬੱਕਰੇ ਝੱਟਕ ਦੇ ਨੇ ਇਕ ਨੇ ਰੋਕਣ ਦੀ ਗੱਲ ਕੀਤੀ ਸੀ ਹਜ਼ੂਰ ਸਾਹਿਬ ਫਿਰ ਹੋਇਆ ਕੁਟਾਪਾ ਕੋਣ ਮੁੜਕੇ ਗੱਲ ਨੀ ਕੀਤੀ ਕਿ ਬੱਕਰੇ ਕਿਉਂ ਝਟਕ ਦੇ ਹੋ ਪਿੰਡ ਵਿੱਚ ਮੈਰਿਜ ਪਲੈਸਾ ਵਿੱਚ ਬੱਕਰੇ ਖਾਂਦੇ ਜਾਂਦੇ ਨੇ ਰੋਕੋ ਸਾਰੇ ਸ਼ਹੀਦੀ ਦਹਿਲਿਆ ਤੇ ਬੱਕਰੇ ਝਟਕ ਦੇ ਨੇ ਰੋਕੋ ਨਾਲ ਹੀ ਝਟਕਾ ਹੋ ਜਾਵੇਗਾ
@gianijodhasinghji
@gianijodhasinghji 3 жыл бұрын
ਮਾਸੁ ਖਾਨਿ ਗਲ ਵਢਿਕੈ ਹਾਲੁ ਤਿਨਾੜਾ ਕੌਣ ਹੋਵਸੀ ।। ਇਹਦਾ ਮਤਲਬ ਦਸੋ ਕੁਫਰ ਜਿਨਾ ਮਰਜੀ ਬੋਲੀ ਜਾਵੋ
@sukhminderkaur187
@sukhminderkaur187 3 жыл бұрын
Bilkul bhai sahib ji , eh kehnda khan da vikara naal koe sanbandh ni , ehnu puchho , (jit khadhe tan peeriyai man meh Chale vikaar ) ehda ki mallam hoeya
@rajranjitsingh9054
@rajranjitsingh9054 3 жыл бұрын
Veer ji,,,dudh ,,, sabzian nal sharir theek rehenda,, dudh toh fir mass jo ke sada sharir hai oh kiwe banda????
@jattblood9331
@jattblood9331 3 жыл бұрын
@@rajranjitsingh9054 bhain ta gharwali same ang pair hai fer jehda gharwali nal rista rakho o bhain nal rakhlo ds pehla ?
@rajranjitsingh9054
@rajranjitsingh9054 3 жыл бұрын
@@jattblood9331 your answer has reflected you ,,, waheguru mehr karn
@sonasinghsingh5016
@sonasinghsingh5016 3 жыл бұрын
@@sukhminderkaur187 eh sab aap khande ya tahi kuchh kehnde nu Besure parcharak
@jassi.jassi0075
@jassi.jassi0075 3 жыл бұрын
(ਸੱਭ ਵਿੱਚ ਇੱਕ ਖ਼ੁਦਾ ਹੈ ਤਾਂ ਫਿਰ ਕਿਉ ਮੁਰਗੀ ਮਾਰੇ) ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਜੀ ਜੈ ਮੁਰਗੀ ਖਾਣ ਦੀ ਮਨਾਹੀ ਨਹੀਂ ਤਾਂ ਫਿਰ ਕਿਉ ਲਿਖਿਆ ਰੋਜ਼ ਸਟੇਜ ਤੇ ਸਦਨੇ ਦੀ ਸਾਖੀ ਕਿਉ ਸਨੌਦੇ ਹੋ ਆਪਣੀ ਜੀਭ ਦੇ ਸੁਆਦ ਵਾਸਤੇ ਪੁਠੀਆ ਸਿਧੀਆ ਓਧਰਨਾ ਨਾ ਦੀਆਂ ਕਰੋ । ਜੈ ਨਹੀਂ ਰਹਿ ਸਕਦੇ ਤਾਂ ਕਿਹ ਦਿਓ ਸਾਡੇ ਤੌ ਗੁਰੂ ਗ੍ਰੰਥ ਸਾਹਿਬ ਅਨੁਸਾਰ ਨਹੀਂ ਜੀਉ ਹੁੰਦਾ। ਹੋਰ ਸਿੱਖ ਨੂੰ ਤੇ ਗਲਤ ਰਾਸਤੇ ਤੇ ਨਾ ਤੋਰੋ ਓਹਿਨਾ ਨੂੰ ਤੇ ਪਾਪਾ ਤੋ ਬਚਣ ਦਿਓ । ਇਹ ਸਕਸ਼ ਆਪ ਵੀ ਖਾਂਦਾ ਹੋਣਾ ਤਾਹਿ ਤੇ ਇਸ ਤਰਾ। ਦਿਆ ਗੱਲਾ ਕਰਦਾ ਮਲੇਸ਼ ਕਿਸੇ ਥਾ ਦਾ
@brahamveer1718
@brahamveer1718 3 жыл бұрын
Sahi keha eh app hi kukkar jeha lgda
@simarjit782
@simarjit782 3 жыл бұрын
ਇਹ ਧੂੰਦਾ ਜੀ ਦੱਸੋ ਕਿਉਂ ?????
@harviwarya7510
@harviwarya7510 3 жыл бұрын
ਧੁੰਦਾ ਸਾਹਬ, ਤੁਹਾਡੀ ਵਿਚਾਰਧਾਰਾ ਅਨੁਸਾਰ ਸਰੀਰ ਜੋ ਮਰਜ਼ੀ ਕਰੇ ਉਸਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਫਿਰ ਗੁਰੂ ਸਾਹਿਬ ਜੀ ਦੇ ਪੰਜ ਕਕਾਰ ਸਰੀਰ ਤੇ ਹਨ ਤੇ ਤੁਹਾਡੇ ਅਨੁਸਾਰ ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਕੁੰਭੇ ਬੰਦਾ ਜਲ ਰਹੇ । ਕੁੰਭ ਬਿਨ ਜਲ ਨਾ ਹੋਵੇ। ਘੜੇ ਕਰਕੇ ਪਾਣੀ ਹੈ । ਜਿਸ ਦਿਨ ਘੜੇ ਚ ਤਰੇਰ ਆ ਗਈ ਉਸਦਾ ਦਾ ਅਸਰ ਪਾਣੀ ਤੇ ਪੈਣਾ ਸੁਭਾਵਿਕ ਹੈ । ਸਰੀਰ ਤੇ ਪਰਮਾਤਮਾ ਇਕ ਪੇਪਰ ਤੇ ਲਿਖੇ ਅੱਖਰਾਂ ਵਾਂਗ ਹੈ ਜਿਸ ਨੂੰ ਅਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ।
@simarjit782
@simarjit782 3 жыл бұрын
ਸਹੀ ਕਿਹਾ ਵੀਰੇ
@simarjit782
@simarjit782 3 жыл бұрын
ਧੁੰਦਾ ਸਰਬਜੀਤ ਸਿੰਘ ਧੂੰਦਾ ਆਪ ਵਿਦੇਸ਼ ਜਾਕੇ ਖਾਂਦੇ ਹਨ ਤੇ ਆਪ ਮਨ ਮੱਤ ਕਰਮ ਕਰਦੇ ਆ ਇਹਨਾਂ ਦੁਨੀਆਂ ਨੂੰ ਕੀ ਸੇਧ ਦੇਣੀ ਆ
@simarjit782
@simarjit782 3 жыл бұрын
ਕੁਝ ਕੁਝ ਨੂੰ ਛੱਡ ਕੇ ਬਾਕੀ ਸਾਰੇ ਧਰਮ ਨੂੰ ਵਿਗਾੜਨ ਤੇ ਲੱਗੇ ਹੋਏ ਆ
@satnamburj8162
@satnamburj8162 3 жыл бұрын
ਮੈਨੂੰ ਮਹਾਂਪੁਰਖਾਂ ਦਾ ਨਾਮ ਯਾਦ ਨਹੀਂ ਰਿਹਾ ਉਹਨਾਂ ਨੂੰ ਕੋਈ ਤੇਰੇ ਵਰਗਾ ਕਹਿੰਦਾ ਹੁੰਦਾ ਸੀ ਕੇ ਤੁਸੀਂ ਦੁੱਧ ਪੀਂਦੇ ਜੇ ਤਾਂ ਉਸਦੇ ਵਿੱਚ ਵੀ ਜੀਵ ਹਨ ਤਾਂ ਮਾਸ ਕਿਉਂ ਨਹੀਂ ਖਾਂਦੇ ਰੋਜ਼ ਪਰੇਸ਼ਾਨ ਕਰਨੋ ਨਾ ਹਟਿਆ ਫੇਰ ਮਹਾਂਪੁਰਖਾਂ ਕਿਹਾ ਕੇ ਉਸ ਜੋ ਕਰਮ ਤੂੰ ਆਪਣੀ ਇਸਤਰੀ ਨਾਲ ਕਰਦਾਂ ਉਹ ਆਪਣੀ ਧੀ ਨਾਲ ਕਿਉਂ ਨਹੀਂ ਕਰਦਾ ਆਖਰ ਉਹ ਵੀ ਤੇ ਇਸਤਰੀ ਹੈ ਇਹ ਭਗਤ ਕਬੀਰ ਜੀ ਦੇ ਸ਼ਬਦ ਦੀ ਉਦਾਹਰਨ ਦੇ ਰਿਹਾਂ ਉਸਦੇ ਅਨੇਕਾਂ ਅਰਥ ਹਨ ਕੋਈ ਅੰਤ ਨਹੀਂ
@parasdhillon1642
@parasdhillon1642 3 жыл бұрын
ਜੇਤਾ ਪੜਿਆ ਤੇਤਾ ਕੜਿਆ / ਅਜਿਹੇ ਲੋਕ ਮਨ ਅੰਦਰੋਂ ਕੜੇ ਪ ਏ / ਇਸ ਸਟੱਡੀ ਗਿਆਨੀ ਨੂੰ ਰੱਬ ਦੀ ਪਰੇਮਾ ਭਗਤੀ ਦਾ ਕੋਈ ਅਨੁਭਵ
@npsbrar560
@npsbrar560 3 жыл бұрын
ਗੁਰਬਾਣੀ ਦੇ ਹਵਾਲੇ ਨਾਲ ਸਮਝਾਇਆ ਕੁਝ ਵੀ ਨਹੀਂ।
@parasdhillon1642
@parasdhillon1642 3 жыл бұрын
@@npsbrar560 ਵੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ / ਇਹ ਕਥਾਂ ਵਾਚਕ ਦੇਂਦਾ ਤਾਂ ਗੁਰਬਾਣੀ ਦਾ ਹੀ ਹਵਾਲੇ ਪਰ / ਪਰੇਮ ਅਵੱਸਥਾ ਵਿੱਚ ਗੱਲ ਕਰਨ ਦਾ ਜ਼ਮੀਨ ਅਸਮਾਨ ਦਾ ਫਰਕ ਜੇ / ਖਰਵਾ ਬੋਲਦਾ
@gurwinderballu5438
@gurwinderballu5438 3 жыл бұрын
Bilkull sai GL ver g
@jasmeetjaria9714
@jasmeetjaria9714 3 жыл бұрын
ਕਈ ਖਰੜ ਗਿਆਨੀ ਵੀ ਹੁੰਦੇ ਨੇ ਗੁਰੂਆਂ ਦੀ ਬਾਣੀ ਕਹਿੰਦੀ ਹੈ ਜੈਸਾ ਖਾਵੇ ਅੰਨ ਵੇਸਾ ਹੋਵੇ ਮਨ ਜੈਸਾ ਪੀਵੇ ਪਾਣੀ ਵੈਸੀ ਬੋਲੇ ਬਾਣੀ
@KulwantSingh-wh1wy
@KulwantSingh-wh1wy 3 жыл бұрын
Shi gl a ji
@Meet_punjab
@Meet_punjab 3 жыл бұрын
ਸਾਰਾ ਦਿਨ ਠੱਗੀਆਂ ਮਾਰਨ ਵਾਲੇ ਲੋਕਾਂ ਦਾ ਹੱਕ ਮਾਰਨ ਵਾਲੇ ਕਮੈਂਟਸ ਚ ਗਿਆਨ ਵੰਡ ਰਹੇ ਮੀਟ ਖਾਣਾ ਪਾਪ ਹੇ। 10 ਰੁਪਏ ਦੀ ਹੇਰਾਫੇਰੀ ਵੀ ਕਿਸੇ ਗਰੀਬ ਨਾਲ ਕਰਨੀ ਪਾਪ ਹੇ। ਗੁਰਬਾਣੀ ਚ ਕਿਸੇ ਦਾ ਹੱਕ ਮਾਰ ਕੇ ਖਾਣ ਵਾਲੇ ਨੂੰ ਸੂਰ ਦਾ ਮੀਟ ਖਾਣ ਬਰਾਬਰ ਕਿਹਾ ਗਿਆ ਹੈ।
@varinderjitsingh9272
@varinderjitsingh9272 3 жыл бұрын
@@Meet_punjab haha canada di labour hun sanu sikhism dussugi?😜 tusi poche laao stora te😃. punjab de bhagode
@sanmukhsingh7248
@sanmukhsingh7248 3 жыл бұрын
@@varinderjitsingh9272 Canada jan lyi kmayi tai pddhyi lagddi tairai vergi ruddiyan laddan walyan dai vas daa tai hai nhi🤐
@NirmalSingh-7nw
@NirmalSingh-7nw 6 ай бұрын
😂😂ਆ ਕਿਹੜਾ ਗ੍ਰੰਥ ਲਿਖਤਾ ਪਤੰਦਰਾ
@Gilljattdaputt
@Gilljattdaputt 3 жыл бұрын
ਜਦੋ ਵਾਹਿਗੁਰੂ ਨੇ ਏਨੀਆ ਚੀਜਾ ਬਣਾਈਆ ਨੇ ਖਾਣ ਲਈ ਤਾ ਮਾਸ ਜਰੂਰ ਖਾਣਾ
@Fearlessbhangu
@Fearlessbhangu 3 жыл бұрын
Mass v ta waheguru ne bnaya hai baki saag te mass ch ki farak hunda pehlan eh dso
@baghatakhar4236
@baghatakhar4236 3 жыл бұрын
Mass turya firda te saag nu torna painda ena frk aa
@Fearlessbhangu
@Fearlessbhangu 3 жыл бұрын
Mass nu v ta torna painda hun Mariya hoya bnda kyun nhi turda ferda koi daleel deni ta chngi deo Ave betukia gallan karn da ki fayeda
@amritmann8129
@amritmann8129 3 жыл бұрын
@@Fearlessbhangu ਜਦੋਂ ਸੋਡੇ ਕਿਸੇ ਮਾਂ, ਪਿਉ, ਜਾ ਕਿਸੇ ਹੋਰ ਦੀ ਮੌਤ ਹੋਈ ਉਹਦਾ ਸੰਸਕਾਰ ਕਰਨ ਦੀ ਥਾਂ, ਉਹਨਾਂ ਦੇ ਮਾਸ ਨੂੰ ਕੱਟਕੇ ਲੋਕਾਂ ਵਿਚ ਵਰਤਾ ਦਿਉ ਜ਼ਿਨਾ ਨੂੰ ਪਸੰਦ ਆ, ਕਿਉ ਅੱਗ ਲਾਅ ਕੇ ਵਾਤਾਵਰਨ ਖਰਾਬ ਕਰਨਾ ਨਾਲੇ ਦੋ ਚਾਰ ਦਰੱਖਤ ਬਚਣਗੇ..!
@Fearlessbhangu
@Fearlessbhangu 3 жыл бұрын
@@amritmann8129 veer ethe maut hundi ki aa tuc sareer de khatam hon nu maut mnde ho ta fer tuc gurbani toh Kohan door ho baki rahi gal Maas khan ja na khan di asi kehda thuhade ghar jake bakra wadh aaye asi te gurbani di gal kiti aa tuc gurbani anusar dso ke maas te saag ch ki farak hunda saag vich v jee hunda te mass ch v jee hunda maas da virodhi pandit aa te asi bahman de putt nhi shatria di vansh cho aa baki tu veer ehna hi dss de ke tu jado da jamiya ohda da maas je nhi khada ta fer tera weight ehna kihda ho gya tere sareer te mass kitho aaya je maas toh ehni nafrat aa ta fer pehlan apni jeebh wadho nak wadho kann wadho sareer hi chad deo fer maas tuc chaki ferde ho te maas toh ehni nafrat ohda kehange sanu hindu na kaho asi vakhre aa fer ki vakhra thuhada pandit toh veer ji je tuc menu jawab dein di thaa khud gurbani cho jawab khojde ta eh cmnt karn toh pehlan vichar krde gal di koi sense te hove je banda hi bande nu Khan lagg pya fer sansar ch bacho kaun eseliye ta janwar sabhjia banayia rabb ne Europe America Australia wale ta sabh toh wadde papi hoye
@amritvloganhistory5321
@amritvloganhistory5321 3 жыл бұрын
ਮੈਨੂੰ ਬਹੁਤੀ ਅਕਲ ਨਹੀ ਪਰ ਦਹੀ ਖਾਣ ਵੇਲੇ ਚੀਕਾ ਨਹੀ ਸੁਣੀਆ ਕਦੀ ਕਿਸੇ ਦੀਆ
@deshpremi6295
@deshpremi6295 6 ай бұрын
ਜੇ ਮਾਸ- ਸ਼ਰਾਬ ਦੇ ਖ਼ਿਲਾਫ਼ ਪ੍ਰਚਾਰ ਕਰ ਦਿੱਤਾ ਤਾਂ ਇਹਨਾਂ ਦੀ ਦੁਕਾਨਦਾਰੀ ਫੇਲ ਹੋ ਜਾਣੇ।
@liveguru3251
@liveguru3251 3 жыл бұрын
ਇੱਕ ਤਾ ਆਹ ਨਹੀ ਮੁਰਗਾ ਛੱਡਣ ਦਿੰਦਾ🤣
@arshdeepsinghbrar7355
@arshdeepsinghbrar7355 3 жыл бұрын
Man v..bol da v kise jeev nu kyu marnaa aa. Us time man.v papi aa..
@liveguru3251
@liveguru3251 3 жыл бұрын
ਇਹਦਾ ਨਹੀ ਹੁੰਦਾ ਵੀਰ ਬੱਸ ਸੋਚ ਜਿਵੇਂ ਦੀ ਹੋ ਜਾਵੇ ਓਹੋ ਜਿਹਾ ਚੰਗਾ ਲੱਗਦਾ
@gurlabsinghbrar2829
@gurlabsinghbrar2829 3 жыл бұрын
👌👍
@liveguru3251
@liveguru3251 3 жыл бұрын
@Movers Diggers ਵਾਹਿਗੁਰੂ ਭਲਾ ਕਰੇਗਾ ,ਹਜ਼ੂਰ ਸਾਹਿਬ ਇਹਨੇ ਟਾਈਮ ਤੋ ਬੱਕਰਾ ਖਾਦਾਂ ਜਾ ਰਿਹਾ ਓਥੇ ਤਾ ਲੱਗੀ ਨਹੀ 😍
@BhupinderSingh-bt7mz
@BhupinderSingh-bt7mz 3 жыл бұрын
😂😂😂
@GurpreetSingh-jb5oy
@GurpreetSingh-jb5oy 3 жыл бұрын
ਮਨ ਦੀ ਖੁਰਾਕ ਅਤੇ ਤਨ ਦੀ ਖੁਰਾਕ ਵਾਰੇ ਸਮਝ ਗਏ ਸਰਾਬ ਅਤੇ ਦਾਰੂ ਵਾਰੇ ਵੀ ਚਾਨਣਾ ਪਾਓ ਭਾਈ ਸਾਹਿਬ ਜੀ
@romyromy5900
@romyromy5900 3 жыл бұрын
ਇਸ ਅਗ੍ਯਾਨੀ ਠੱਗ ਤੋਂ ਕਿ ਸਿਖ੍ਯਾ 😀
@jagseer_machenical
@jagseer_machenical 3 жыл бұрын
Sharab agli interview ailan kru ga bai. Meat khau ga koi shrab vi piu sharab piu ta meat v khau.. jwa ei hadd aa yar parchark di tan..
@nexion5144
@nexion5144 3 жыл бұрын
@@jagseer_machenical ehna magar na lagu eh sikhi de parchark nehi jatt wad De parchark hun
@jasvirrai8719
@jasvirrai8719 2 жыл бұрын
ਮਾਸ ਖਾਣ ਜਾਂ ਨਾ ਖਾਣ ਦਾ ਮਸਲਾ ਹੈ ਹੀ ਨਹੀਂ ਜਾਣ ਬੁੱਝ ਕੇ ਸਿੱਖਾ ਨੂੰ ਉਲਝਾਉਣ ਲਈ ਇਹ ਲੋਕ ਛੱਡੇ ਹੋਏ ਹਨ
@jaspalsinghseera5575
@jaspalsinghseera5575 3 жыл бұрын
ਭਾਈ ਸਾਹਿਬ ਜੀ ਜੇ ਸਰੀਰਕ ਖੁਰਾਕ ਦਾ ਮਨ ਤੇ ਅਸਰ ਨਹੀ ਹੁੰਦਾ ਤਾ ਗੁਰਬਾਣੀ ਵਿੱਚ ਇਹ ਝੂਠ ਲਿਖਿਆ ।ਬਾਬਾ ਹੋਰਿ ਖਾਣਾ ਖੁਸ਼ੀ ਖੁਆਰ ਜਿਤ ਖਾਦਿਆ ਤਨਿ ਪੀੜੀਐ ਮਨਿ ਮੈ ਚਲੈ ਬਿਕਾਰ
@simarjit782
@simarjit782 3 жыл бұрын
ਬਹੁਤ ਵਧੀਆ ਇਹਨਾਂ ਨੂੰ ਬਾਣੀ ਦੀਆਂ ਚਪੇੜਾਂ
@Hirasandhu719
@Hirasandhu719 7 ай бұрын
Puri interview bnao
@vickysinghvicky2618
@vickysinghvicky2618 3 жыл бұрын
ਬਿਲਕੁਲ ਸਹੀ ਵਿਚਾਰ ਕੋਈ ਮੰਨੇ ਜਾ ਨਾ ਮੰਨੇ
@JaswinderSingh-io4zf
@JaswinderSingh-io4zf 3 жыл бұрын
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਮੀਠਾ ਰਸੁ ਮਾਸੁ ਏਤੇ ਰਸੁ ਸਰੀਰ ਕੇ ਕੈ ਘਟਿ ਨਾਮ ਨਿਵਾਸੁ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਹੈ ਇਸਦੇ ਅਰਥ ਵੀ ਤੁਸੀਂ ਲੋਕ ਤੋੜ ਮਰੋੜ ਕੇ ਕਰੋਗੇ ਲੋਕਾਂ ਨੂੰ ਗੁਮਰਾਹ ਨਾ ਕਰੋ।
@LovepreetSingh-yi8ll
@LovepreetSingh-yi8ll 2 жыл бұрын
ਬਿਲਕੁਲ ਗੱਲਤ ਬਾਬਾ ਜੀ ਮਾਸ ਨਹੀਂ ਖਾਣਾ ਚਾਹੀਦਾ ਵਾਹਿਗੁਰੂ ਨੇ ਹਰ ਦਾ ਮਨੁੱਖ ਬਣਾਇਆ ਹੈ
@prabhjotsingh7730
@prabhjotsingh7730 2 жыл бұрын
Kio nahi khana chahida
@13nav
@13nav Жыл бұрын
vir ji bilkul sahi keha , brahmin mass nahi kha sakda , pap hunda
@RajinderSingh-cp5gg
@RajinderSingh-cp5gg 3 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਕਿਹਾ ਜੀ । ਸਿੰਘ ਦਾ ਮਤਲਬ ਸ਼ੇਰ ਹੁੰਦਾ । ਸ਼ੇਰ ਭੁੱਖਾ ਮਰ ਜਾਏ ਪਰ ਘਾਹ ਨਹੀਂ ਖਾਂਦਾ ਆਪਣਾ ਸ਼ਿਕਾਰ ਆਪ ਹੀ ਕਰਦਾ ਹੈ ।
@deshpremi6295
@deshpremi6295 6 ай бұрын
ਸੂਤਕ ਹੋਰ ਚੀਜ਼ ਹੈ ਅਤੇ ਜੀਵ ਹੱਤਿਆ ਹੋਰ ਚੀਜ ਹੈ।
@worldworld6992
@worldworld6992 3 жыл бұрын
ਬਿਲਕੁਲ ਸਹੀ ਕਿਹਾ ਪਰ ਇਹ ਸਵਾਲ ਹਰ ਪ੍ਰਚਾਰਕ ਨੂੰ ਪੁੱਛਿਆ ਜਾਂਦੈ ਤੇ ਪ੍ਰਚਾਰਕ ਵਿਚਾਰਾ ਡਰਦਾ ਚੁੱਪ ਕਰ ਜਾਂਦੈ ਕਿਉਂਕਿ ਉਸ ਦਾ ਰੋਟੀ ਦਾ ਮਸਲਾ ਹੈ। ਬਾਬਾ ਫ਼ਰੀਦ ਜੀ ਮੁਸਲਮਾਨ ਨੇ ਕੀ ਉਹ ਮਾਸ ਨਹੀਂ ਖਾਂਦੇ ਸਨ। ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ ਦਰਜ ਹੈ।
@AmandeepSingh-su3rl
@AmandeepSingh-su3rl 3 жыл бұрын
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ
@rottweiler2213
@rottweiler2213 Жыл бұрын
ਮਾਸ ਖਾਣਾ ਜਾਂ ਨਾ ਖਾਣਾ ਏਹੇ ਮੂਰਖਾਂ ਦਾ ਵਿਸ਼ਾ । ਏਹੇ ਜੀਵਨ ਹੀ ਕਿਸੇ ਦੇ ਜੀਵਨ ਉੱਪਰ ਟਿਕਿਆ ਹੋਇਆ। ਆਪਾਂ ਜੀਵਤ ਚੀਜਾ ਨੂੰ ਪਕਾ ਕੇ ਹੀ ਖਾ ਸਕਦੇ ਹਾਂ ਚਾਹੇ ਓਹੋ ਮਾਸ ਹੈ ਜਾ ਸਾਗ । ਮੁਰਜਾਈ ਹੋਈ ਜਾ ਖਰਾਬ ਨਹੀਂ ਖਾ ਸਕਦੇ। ਕੋਈ ਵੀ ਚੀਜ਼ ਜੇਕਰ ਮਨੁੱਖ ਦੁਆਰਾ ਖਾਈ ਜਾ ਰਹੀ ਇਸਦਾ ਮਤਲਬ ਏਹ ਆ ਕਿ ਉਸ ਵਿਚ ਜੀਵਨ ਹੈ ਭਾਵ ਮਾਸਾਹਾਰੀ ਹੈ। ਆਪਾਂ ਮਨੁੱਖਾਂ ਜੀਵਨ ਵਿਚ ਜੀਵਤ ਰਹਿ ਕੇ ਰੱਬ ਨੂੰ ਪਾਉਣਾ ਹੈ । ਨਾ ਕੇ ਕੇਵਲ ਖਾਣ ਵਾਸਤੇ ਹੀ ਆਏ ਹਾ ਸੰਸਾਰ ਚ । ਨਹੀਂ ਤਾਂ ਜਾਨਵਰ ਤੇ ਮਨੁੱਖ ਚ ਕੋਈ ਅੰਤਰ ਨਹੀਂ।
@harjeet464
@harjeet464 2 жыл бұрын
1. Overeating is.not allowed in sikh religion... Thora save .thoda hi khave... Bhai gurdas 2. ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ Kabeer, those mortals who consume marijuana, fish and wine ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧ Salok Bhagat Kabir ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
@meenurajput254
@meenurajput254 Жыл бұрын
ਬਾਬਾ ਜੀ ਫੇਰ ਮਨੁੱਖ ਜਾਂ ਇੰਨਸਾਨ ਤੇ ਜਾਨਵਰ ਵਿੱਚ ਕੀ ਫਰਕ ਹੈ ਕਿਉਂਕਿ ਜੌ ਕੰਮ ਜਾਨਵਰ ਕਰਦਾ ਹੈ ਉ ਹੀ ਮਨੁੱਖ ਵੀ ਕਰੀ ਜਾਂਦਾ ਹੈ ਬਲਕਿ ਕੁੱਛ ਕੰਮਾਂ ਵਿੱਚ ਤਾ ਮਨੁੱਖ ਜਾਨਵਰ ਤੋਂ ਵੀ ਥੱਲ੍ਹੇ ਡਿੱਗ ਚੁੱਕਾ ਹੈ 👈✍️
@mandeepsingh8276
@mandeepsingh8276 3 жыл бұрын
ਬਿਲਕੁੱਲ ਸਹੀ ਕਿਹਾ ਜੀ ਅੱਜ ਦੇ ਟਾਇਮ ਮੁਤਾਬਕ ਗੁਰੂ ਜੀ ਨੇ ਜਿੰਨਾ ਵਹਿਮਾਂ ਭਰਮਾਂ ਵਿੱਚ ਕੱਢਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਗੱਲਾਂ ਦਾ ਲੋਕਾਂ ਨੂੰ ਗਿਆਨ ਲੈਣ ਦੀ ਲੋੜ ਹੈ ਧੰਨਵਾਦ
@agricultre233
@agricultre233 Жыл бұрын
ਜੇ ਬੱਕਰੇ ਵੱਡਣ ਵਾਲਾ ਵੀ ਕਹੇ ਕੇ ਮੈ ਧਰਮੀ ਹਾਂ , ਫਿਰ ਕਸਾਈ ਕੋਣ ਹੋਇਆ । ਜੇ ਠੱਗੀਆਂ ਕਰਨ ਵਾਲਾ ਵੀ ਕਹੇ ਮੈ ਧਰਮੀ ਹਾਂ ਫਿਰ ਠੱਗ ਕੋਣ ਹੋਇਆ । ਜਿਹੜਾ ਦੁੱਧ ਨੂੰ ਮਾਸ ਦੱਸ ਕੇ ਕਹੇ ਕੇ ਮੈ ਧਰਮੀ ਹਾਂ ਫਿਰ ਮੂਰਖ ਕੋਣ ਹੋਇਆ।
@23manraj
@23manraj 3 жыл бұрын
akhar wale veereo bhai saaab ji nu inj v pucho baani ta inj v kehndi aa ਨਾਨਕ ਕੇ ਘਰ ਕੇਵਲ ਨਾਮ, kina k japde aa naam sardaar hari singh ji nalwa ji di bhagti v dekho oh ta kehndey aa bhagti naaal he shakti aa ehna da pta nhi kuj pucheo veere agli intrrview ch ........??????? akhar wale veereo jrur pucheo
@amrindergill1576
@amrindergill1576 3 жыл бұрын
ਸਰਬਜੀਤ ਸਿੰਘ ਧੂੰਦਾ ਜੀ ਦਾ ਮੋਬਾਈਲ ਨ ਪਾਓ ਕਿਰਪਾ ਕਰਕੇ
@lovepreetsingh-ie9kd
@lovepreetsingh-ie9kd 3 жыл бұрын
ਬਿਲਕੁਲ ਸਹੀ ਗੱਲ ਆ....ਧੂੰਦਾ ਜੀ ਦੀ।
@ManjinderSingh-ce7qe
@ManjinderSingh-ce7qe 3 жыл бұрын
ਬਿਲਕੁਲ ਵੀਰ ਜੀ ਬਹੁਤ ਵਧੀਆ ਵੀਚਾਰ ਚਰਚਾ ਕੀਤੀ।
@SonuSingh-zx4tb
@SonuSingh-zx4tb Жыл бұрын
Glt bilkul kumatt kyo vandi Jana badmaga Gurbani v padi he kite k Eve hi boli Jana guru Granth Sahib ji ang 16 te Shri raag ch Pd ਜਿਤੁ ਖਾਦੈ ਤਨੁ ਪਿੜੀਐ ਮਨ ਮਹਿ ਚਲਹਿ ਵਿਕਾਰ।।੧।। ਰਹਾਉ।। ਸਤਿਗੁਰਾਂ ਦੇ ਦਿੱਤੇ ਉਦੇਸ਼ ਕਟ ਕੇ ਆਪ ਉਪਦੇਸ਼ ਦੇ ਰਿਹਾ ਗੁਰੂਆਂ ਦਾ ਸ਼ਰੀਕ ਬਣਦਾ ਹੈ ਤੇ ਜੀ ਹਾਮੀ ਭਰਦੇ ਨੇ ਕਮੈਂਟਾਂ ਚ ਉਹ v ਸਤਿਗੁਰਾਂ ਤੋਂ ਵੱਡੇ ਬੰਦੇ ਨੇ ਲਾਹਨਤ ਹੈ
@harmeetsingh8611
@harmeetsingh8611 3 жыл бұрын
ਹੋਸ਼ੀ ਮਤ ਵਾਲਾ ਜਵਾਬ
@newpunjabimovie5330
@newpunjabimovie5330 Жыл бұрын
ਸਾਡੇ ਦੇਸ਼ ਦੇ ਮੰਤਰੀਆਂ ਤੋਂ ਵੱਡਾ ਕੋਈ ਪਾਪੀ ਨਹੀਂ ਇਹਨਾਂ ਤੋਂ ਵੱਡਾ ਕੋਈ ਜਲਾਦ ਨਹੀਂ ਬਾਦਲ ਪਰਿਵਾਰ ਤਾਂ ਸ਼ਭ ਵੱਧ ਤਰੱਕੀ ਵਿੱਚ ਹੈ।
@kamaljeetsinghkhalsa820
@kamaljeetsinghkhalsa820 Жыл бұрын
Bhai saab negative gal na kreya kro je krniya ta gurbani de aadhaar te positive gal v kro gurbani kehndi ae tan di khurak da mann te jroor asar hunda ae.. Asi v jeev haan sanu v guru ji ne shareer nu paalan vaste ahaar ta bnaunna ee ae hukam mann laina paap nhi hai hukam to baaghi hona paap ae
@MRNOBODY0009-m2e
@MRNOBODY0009-m2e Жыл бұрын
Best explanation so far waheguru ji 🙏
@jasvirrai8719
@jasvirrai8719 2 жыл бұрын
ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਅਜਿਹੇ ਸਰਕਾਰੀ ਲੋਕਾਂ ਨੂੰ ਪ੍ਰਮੋਟ ਨਾ ਕਰਿਆ ਕਰੋ
@guri3284
@guri3284 3 жыл бұрын
Agar mass allowed hunda ta Guru sahib v khande .
@man-qb6yg
@man-qb6yg 3 жыл бұрын
Khada ohna ne
@Jagdijameer
@Jagdijameer 3 жыл бұрын
@@man-qb6yg ਕਿੱਥੇ ਖਦਾ ਕਦੋਂ ਖਾਦਾ
@man-qb6yg
@man-qb6yg 3 жыл бұрын
@@Jagdijameer kurekshetar vich hiran da maas rineya c Guru Nanak sahib ji ne .(janamsakhiya ) Guru Hargobind sahib shikar krde c ate shakde c .(dabistan i majahib ) Guru Gobind singh ji ne madho daas de dere utte bakriya da jhatka krwaya .(Amarnama ) Guru sahib ne jhatka shakeya .(twarikh Guru khalsa ) Hor v bohat parmaan ne ...puratan rehatname , panth praksh , suraj prakash ,prem sumarag etc ...
@jagdeepdhillon4086
@jagdeepdhillon4086 3 жыл бұрын
Kise de jeevan te sada koi hak ni hai veer
@man-qb6yg
@man-qb6yg 3 жыл бұрын
@@jagdeepdhillon4086 fir tusi plants v na khaya kro ...oh v living beings hi han
@Jagubhullar123.
@Jagubhullar123. 3 жыл бұрын
ਬਿਲਕੁਲ sahi ਵਿਚਾਰ ਭਾਈ g de
@prabhjotsinghrathore3365
@prabhjotsinghrathore3365 Жыл бұрын
ਸ਼ਰਾਬ ਸਰੀਰ ਦੀ ਖੁਰਾਕ ਹੈ ਫਿਰ ਉਹਦਾ ਅਸਰ ਮਨ ਤੇ ਕਿਓਂ ਪੈਂਦਾ ਹੈ ।
@RajinderSingh-cp5gg
@RajinderSingh-cp5gg 3 жыл бұрын
ਜੋ ਆਦਮੀ ਇਕ ਮੁਰਗਾ ਨਹੀਂ ਮਾਰ ਸਕਦਾ ਓਹ ਬੰਦਾ ਕਿਂਵੇ ਮਾਰੇਗਾ ? ਖਾਲਸੇ ਦਾ ਕੰਮ ਹੈ ਜੰਗਾ ਯੁੱਧਾਂ ਵਿੱਚ ਜੂਜਣਾ ਇਸ ਲਈ ਮਾਸ ਖਾਣਾ ਵੀ ਜ਼ਰੂਰੀ ਹੈ।
@Gilljattdaputt
@Gilljattdaputt 3 жыл бұрын
ਤੇਨੂੰ ਨਾ ਵੱਡ ਕਿ ਖਾ ਲਈਏ ਪਾਪ ਤਾ ਲੱਗਣਾ ਨਹੀ
@jagjeetsingh6049
@jagjeetsingh6049 3 жыл бұрын
ਕਰ ਹਿੰਮਤ ਅਾਜਾ
@brahamveer1718
@brahamveer1718 3 жыл бұрын
Sahi keha
@hbbhbhh
@hbbhbhh 3 жыл бұрын
Lol
@ksandhu5732
@ksandhu5732 3 жыл бұрын
😂😂😂😂😂
@balwindersinghsandhu7826
@balwindersinghsandhu7826 3 жыл бұрын
ਜੈ ਅਸਲਾ ਹੈ ਮਾਂ ਦੂਧ ਪੀਤਾ ਕਿਸੇ ਨੂੰ ਵੀ ਵੱਢ ਕੇ ਖਾਹ ਜੈ ਅਸਲਾ ਸਹੀ ਹੈ ਕੋਈ ਕੂਤਾਂ ਕਿਸੇ ਨੂੰ ਜਬਰੀ ਨਹੀਂ ਹਟਾ ਸਕਦਾ ਸਮੁੱਚੈ ਪੰਥ ਦੀ ਅਕਾਲ ਤਖਤ ਤੋਂ ਪਰਿਮਣਤ ਰਹਿਤ ਮਰਯਿਦਾ ਹੈ ਛਕ ਸਕਦੈ ਹਾਂ ਬਢਾ ਦਲ ਨਹਿਗ ਸ਼ਿਘ ਸਰੇਆਮ ਬੱਕਰੇ ਝਟਕੇ ਛਕਦੇ ਹਨ ਮੇਰਾ ਪਿੰਡ ਸੰਧੂਆ ਹੈ ਚਮਕੋਰ ਸਾਹਿਬ ਸਾਢੇ ਛੈ ਸਾਲ ਦਾ ਬੇਟਾ ਢੋਬੇ ਵਿੱਚ ਡੱਬੂ ਗਿਆ ਸੀ ਨਵੰਬਰ 1989 ਵਿੱਚ ਮਾਰਚ ਵਿੱਚ ਬੂਢਾ ਦਲ ਪਿੰਡ ਸਧੂੰਆ ਸ਼ਦਿਆ ਪਾਠ ਕੀਤਾ ਬੱਕਰੇ ਝਟਕੇ ਗੁਰੂ ਦੀ ਮਹਿਰ ਕੁੜੀ ਹੋਈ ਫਿਰ ਕੁੜੀ ਫਿਰ ਬੇਟਾ ਅਮਰੀਕਾ ਬੈਠੇ ਹਾ ਪੰਦਰਾ ਸਾਲ ਇਕੱਲੇ ਟਰੱਕ ਚਲਾਇਆ ਦੇਸੀ ਢਾਬੇ ਤੇ ਮੰਮੀ ਦੇ ਲੱਡੂ ਥਿਕਬਰਗਰ ਖਾਦਾ ਹੁਣ ਘਰ ਬੇਟਾ ਲਿਆ ਦੇਦਾ ਗਾ ਦਾ ਬਰਗਰ ਕੋਈ ਕੂਤਾਂ ਨਹੀਂ ਰੋਕ ਸਕਦਾ ਪੰਥ ਦੀ ਰਹਿਤ ਮਰਿਯਾਦਾ ਖਾ ਸਕਦੇ ਹਾਂ ਤੇਰੀ ਕੀ ਉਕਾਤ ਹੈ ਪੰਥਕ ਵਿਦਵਾਨ ਨੂੰ ਹੱਥ ਲਾ ਸਕੇ ਕੂਤੇ ਬਿੱਲੇ ਬਹੁਤ ਭੋਕ ਦੇ ਨੇ ਨਹਿਗ ਸਿੰਘ ਬੱਕਰੇ ਝਟਕ ਦੇ ਨੇ ਰੋਕ ਲਈ ਫਿਰ ਸਿਰ ਇਵੇਂ ਝਟਕ ਹੋਵੇਗਾ ਜਿਵੇਂ ਸਿਰ ਵੱਢ ਹੋਇਆ
@bawagrover4347
@bawagrover4347 4 ай бұрын
Excellent excellent 👌👍
@deshpremi6295
@deshpremi6295 6 ай бұрын
ਜੀਅ ਤਾਂ ਤੁਹਾਡੇ ਬੱਚਿਆਂ ਵਿੱਚ ਵੀ ਹੈ ਫੇਰ ਉਹਨਾਂ ਨੂੰ ਕਿਉਂ ਨਹੀਂ ਖਾਂਦੇ ?
@inderjeetkaur9719
@inderjeetkaur9719 3 жыл бұрын
ਇਹ ਪਹਿਲਾਂ ਆਪਣੇ ਘਰ ਦੇ ਮੇਂਬਰਾਂ ਦਾ ਮਾਸ ਖਾਣ ਫਿਰ ਕਹਿਣ ਉਹ ਵੀ ਮਾਸ ਹੀ ਹੈ ਕਿ ਜਾਨਵਰਾਂ ਦੇ ਪਰਿਵਾਰ ਨਹੀ ਹੁੰਦੇ ਕੀ ਉਹ ਆਪਣੇ ਬਚਿਆ ਦੀ ਪਾਲਣ ਪੋਸ਼ਣ ਨਹੀ ਕਰਦੇ ਇਸ ਵਿਚਾਰਧਾਰਾ ਨਾਲ ਤੁਸੀ ਕੁਦਰਤ ਨੂੰ ਕਿਵੇ ਉਸ ਦੀ ਮੌਜ ਚ ਰਹਿਣ ਦੇ ਸਕਦੇ ਹੋ ਇਹ ਤੇ ਫਿਰ ਉਸ ਤਰਫ ਹੀ ਗੱਲ ਜਾ ਰਹੀ ਹੈ ਜਿਵੇੰ ਹੁਣ ਤਕ ਇਨਸਾਨ ਆਪਣੇ ਸੁਆਦਾਂ ਜਰੂਰਤਾ ਤੇ ਖੁਸ਼ੀ ਲਈ ਕਿਸੇ ਦੀ ਵੀ ਬਲੀ ਚੜਾਉਦਾਂ ਆ ਰਿਹਾ ।ਇਨਸਾਨ ਨੂੰ ਸਮਝ ਦਿੱਤੀ ਹੈ ਉਸ ਦੀ ਵਰਤੋਂ ਕਰ ਕੱਲੇ ਕੱਲੇ ਜੀਵ ਦੀ ਸੰਭਾਲ ਕਰ ਆਪਣੇ ਜੀਵਨ ਦਾ ਇਕ ਦਾਈਰਾ ਬਣਾ ਕੇ ਜੀਣਾ ਨਾ ਕਿ ਪਾਗਲ ਹੋ ਵਾਸ਼ਨਾਵਾ ਚ ਸਭ ਕੁਝ ਉਜਾੜੀ ਜਾਣਾ ਜੋ ਕਰ ਰਿਹਾ ਇਨਸਾਨ ਤੇ ਇਨੀ ਕਿਹੜੀ ਤਾਕਤ ਆ ਜਾਂਦੀ ਮਾਸ ਖਾਣ ਨਾਲ ਕਿਸੇ ਜੀਵ ਨੂੰ ਦਰਦ ਦੇ ਕੇ ਤੁਸੀ ਆਪਣੇ ਆਪ ਚ ਸ਼ਾਤੀ ਦੀ ਭਾਲ ਕਿਵੇਂ ਕਰ ਸਕਦੇ ਹੋ ਇਸ ਤਰਾਂ ਦੇ ਬੰਦੇ ਗੁਮਰਾਹ ਕਰ ਰਹੇ ਹੋਰ ਹੀ ਦਿਸ਼ਾ ਚ ਲੈ ਕੇ ਜਾ ਰਹੇ ਇਨਸਾਨ ਨੂੰ ਜਾਨਵਰ ਤੋਂ ਸਿੱਖਣਾ ਚਾਹੀਦਾ ਉਹ ਕਦੇ ਬੰਦਾ ਨਹੀ ਮਾਰਦਾ ਦੇਖਿਆ
@amanpreetsingh3797
@amanpreetsingh3797 3 жыл бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 24 ਭਾਸ਼ਾ ਹਨ ਇਹ ਭਾਈ ਸਾਹਿਬ ਕਿੰਨੀਆ ਭਾਸ਼ਾ ਦਾ ਗਿਆਤਾ ਨੇ ਜੀ ਗੁਰੂ ਬਾਣੀ ਦੀ ਸੰਖਿਆ ਕਿਥੋ ਲਈ???? ਸੋਚੋ ਤੇ ਵਿਚਾਰੋ
@npsbrar560
@npsbrar560 3 жыл бұрын
ਤੁਸੀਂ ਇਨ੍ਹਾਂ ਸ਼ਬਦਾਂ ਨੂੰ ਸਮਝਾਓ ਜੀ। ਮਾਸ ਬਾਰੇ ਗੁਰਬਾਣੀ ਕੀ ਕਹਿੰਦੀ ਹੈ।
@sonukanganpur4862
@sonukanganpur4862 2 жыл бұрын
Good job Good work akhar 👍🙏
@balbirsingh-nr5bu
@balbirsingh-nr5bu 2 жыл бұрын
ਮਾਫ਼ੀ ਮੰਗ ਦਾ ਹਾਂ ਮੈਂ ਆਪ ਸੱਭ ਤੋਂ , ਜੈ ਮਾਸ ਖਾਣ ਨਾਲ ਮੰਨ ਤੇ ਕੋਈ ਅਸਰ ਨਹੀਂ ਹੁੰਦਾ ਤਾਂ ਗੁਰੂ ਜੀ ਨੇ ਮਲਕ ਭਾਗੋ ਦੇ ਘਰ ਲੰਗਰ ਕਿਉਂ ਨਹੀਂ ਖਾਦਾ ਭਾਈ ਲਾਲੋ ਜੀ ਦੇ ਘਰ ਲੰਗਰ ਕਿਉਂ ਖਾਦਾ ਸੀ ,
@naviii949
@naviii949 5 ай бұрын
Excellent 👍🏻
@harmansingh5492
@harmansingh5492 3 жыл бұрын
Interview wala veer te samjdar aa yaar eda de bande di interview na karya Karo..please ignore this type of people.. otherwise you doing great job…
@nskahlon415
@nskahlon415 3 жыл бұрын
sahi keha g eh apni prsnl soch rkhde prchark eda de hunde ki jo apne he dhrm nu dhaa laa rhe ne
@shivdeepsingh8472
@shivdeepsingh8472 2 жыл бұрын
Ehna nu khwaa ke changiya oil nal pariyan poodiya fer jdo ehna de tejaab bnuga na fer ehna nu khe ki aaj jo gur mantar da jaap kriye fer dasso ga ki mann te effect painda ya nhi
@arshdeepsinghbrar7355
@arshdeepsinghbrar7355 3 жыл бұрын
Galt..imformation.
@raghbirsingh9961
@raghbirsingh9961 3 жыл бұрын
ਮੈ ਧੁੰਦੇ ਦੀ ਕਥਾ ਬੜੇ ਧਿਆਨ ਨਾਲ ਟਾਈਮ ਕੱਢ ਕੇ ਜਰੂਰ ਸੁਨਦਾ ਸੀ ਪਰ ਇਹ ਤਾਂ ਕੱਚ ਨਿਕਲਿਆ ਬਾਣੀ ਅਨੁਸਾਰ ' ਘਰ ਕਾ ਮਾਸ ਚੰਗੇਰਾ, ਧੁੰਦਾ ਆਪਣੇ ਧੀ ਜਾਂ ਪੁੱਤਰ ਦਾ ਮਾਸ ਖਾਵੇ ਫਿਰ ਪਤਾ ਲੱਗੂ ਜੇ ਤੇਰੀ ਸ਼ਕਲ ਵੇਖੀਏ ਬਹੂਤ ਚੰਗੀ ਤੇਰੇ ਕੰਮ ਵੇਖੀਏ ਤੇਰੀ ********""""
@rajk7031
@rajk7031 3 жыл бұрын
ਇੰਟਰਵਿਊ ਕਰਨ ਵਾਲਾ ਬੰਦਾ ਅਵਲ ਦਰਜੇ ਦਾ ਚਵਲ ਕਿਉਂਕਿ ਚਵਲ ਦੇ ਚਵਲ ਦੀ ਇੰਟਰਵਿਊ ਕਰਦਾ ਅਮਰੀਕਾ ਵਿੱਚ ਚੰਗੀ ਛਿਤਰੋੜ ਹੋਈ ਸੀ ਭੁੱਲ ਗੲੀ ਲੱਗਦੀ
@parasdhillon1642
@parasdhillon1642 3 жыл бұрын
ਭਾਜੀ / ਇਸ ਸਟੱਡੀ ਗਿਆਨੀ ਦੀ ਜਾਂ ਪੱਤਰਕਾਰ ਦੀ 👍😆😆
@rajk7031
@rajk7031 3 жыл бұрын
@@parasdhillon1642 ਸਟਡੀ ‌ਗਿਆਨੀ ਦੀ
@tiktoklover1089
@tiktoklover1089 3 жыл бұрын
ਖਾਣਾ ਚਾਹੀਦਾ ਹੈ ਯਰ, ਅੱਜ ਸਾਡੇ ਸਿੱਖ ਸਰਦਾਰ ਭਰਾ ਬਿਲਕੁਲ ਪਤਲੇ ਪਤਲੇ ਹੋਗੇ ਨੇ ਬਾਕੀ ਦੇਖੋ ਕਿਵ਼ੇਂ ਹੱਟੇ ਕੱਟੇ ਨੇ,ਖਾਓ ਪੀਓ ਪਰ ਨਲੂਏ ਵਾਲੀ ਸੋਚ ਰੱਖ ਕੇ
@simarjit782
@simarjit782 3 жыл бұрын
ਧੂਮਾ ਵੀ ਹੱਟਾ ਕੱਟਾ ਕਿਉਂ ਨਹੀਂ ਹੋਇਆ ਵੇਖੋ
@tiktoklover1089
@tiktoklover1089 3 жыл бұрын
ਛੋਟਾ ਏ ਭਰਾ ਉਹ ਕੱਦ ਵੀ ਪੂਰਾ ਏ ਕਾਠ ਵੀ ਪੂਰਾ ਏ
@jagdeepsharma7027
@jagdeepsharma7027 3 жыл бұрын
Bha bahi ji shi gall khi ji waheguru ji mehar karn hor gian mille tuhanu
@charnjitsingh1126
@charnjitsingh1126 3 жыл бұрын
ਮੈਨੂੰ ਲੱਗਦਾ ਦਿਮਾਗ ਦੀ ਚੈੱਕਅਪ ਕਰਵਾਉਣ ਦੀ ਜ਼ਰੂਰਤ ਹੈ। ਜਿਹੜਾ ਧੂੰਦਾ ਸਾਅਬ ਇਹ ਕਹਿ ਰਹੇ ਹਨ ਕਿ ਖਾਣਾ-ਪੀਣਾ ਡਾਕਟਰੀ ਵਿਸ਼ਾ ਹੈ ਗੁਰਬਾਣੀ ਦਾ ਵਿਸ਼ਾ ਨਹੀਂ ਮੈ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਹੜਾ ਵਿਸ਼ਾ ਹੈ ਜੋ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਤੇ ਗੁਰਬਾਣੀ ਵਿੱਚ ਉਸ ਦਾ ਕੋਈ ਜ਼ਿਕਰ ਨਾ ਹੈ। ਖਾਣ-ਪੀਣ ਦਾ ਤੇ ਸਿੱਧਾ ਸਬੰਧ ਹੈ ਸਾਡੇ ਸਰੀਰ ਨਾਲ ਤੇ ਮਨ ਨਾਲ ਕਿਉਂਕਿ ਮਨ ਦਾ ਘਰ ਹੀ ਸਰੀਰ ਹੈ। ਜੈਸਾ ਅੰਨ , ਵੈਸਾ ਮਨ, ਤੈਸਾ ਕੰਮ !! ਫੁਰਮਾਂਨ ਗੁਰਬਾਣੀ, ਬਾਬਾ ਹੋਰ ਖਾਣਾਂ ਖ਼ੁਸ਼ੀ ਖੁਆਰ ਜਿਤ ਖਾਂਦੇ ਤਨ ਪੀੜੀਏ ਮਨ ਮਹਿ ਚਲਹਿ ਵਿਕਾਰ(ਗਲਤ ਖਾਣ-ਪੀਣ ਨਾਲ ਤਨ ਪੀੜਤ ਹੋ ਸਕਦਾ ਹੈ ਤੇ ਮਨ ਵਿਕਾਰੀ )ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ। ਗੁਰਬਾਣੀ ਤੇ ਖਾਣ-ਪੀਣ ਦਾ ਸਿੱਧਾ ਅਸਰ ਮਨ ਤੇ ਤਨ ਤੇ ਹੋਂਣ ਬਾਰੇ ਦੱਸ ਰਹੀ ਹੈ। ਇਸ ਕਰਕੇ ਮੇਰੀ ਸਲਾਹ ਹੈ ਕਿ ਫੌਰਨ ਦਿਮਾਗ ਦਾ ਚੈੱਕਅਪ ਕਰਵਾ ਲੈਣ ਚਾਹੀਦਾ ਹੈ। ਮਾਸ ਖਾਣ ਜਾਂ ਨਾ ਖਾਣ ਬਾਰੇ ਗੁਰਬਾਣੀ ਗੁਰੂ ਦੀ ਰਾਏ। ਗੁਰਬਾਣੀ ਵਿੱਚ ਅੰਨ ਖਾਣ ਵਾਸਤੇ ਤੇ ਸਪਸ਼ਟ ਕਿਹਾ, ਹੈ ਅੰਨ ਨਾ ਖਾਇਆ ਸਾਦ ਗਵਾਇਆ, ਛੋਡੇ ਅੰਨ ਕਰੇ ਪੰਖਡ, ਗੁਰਬਾਣੀ ਵਿੱਚ ਇਹ ਨਹੀਂ ਕਿਹਾ,ਮਾਸ ਨਾ ਖਾਇਆ ਸਾਦ ਗਵਾਇਆ ਭੋਜਨ ਤਿਆਰ ਕਰਨ ਲਈ ਤੇ ਗੁਰਬਾਣੀ ਗੁਰੂ ਕਹਿਦੇ ਹਨ,ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤਰ। ਏਥੇ ਤੁਹਾਡੇ ਮਾਸ ਦੇਵਤੇ ਦਾ ਤੇ ਕਹੀਂ ਜ਼ਿਕਰ ਨਹੀਂ ਆਇਆ। ਕਬੀਰ ਖੂਬ ਖਾਣਾਂ ਖੀਚੀ ਜਾ ਮਹਿ ਅੰਮ੍ਰਿਤ ਲੋਣ ਹੇਰਾ ਰੋਟੀ ਕਾਰਣੇ ਗਲਾ ਕਟਾਵੈ ਕੌਣ। ਹੁਣ ਤੂੰ ਦੱਸ ਕਿਸੇ ਦੀ ਭੁੱਖ ਮਿਟਾਉਣ ਵਾਸਤੇ ਆਪਣਾ ਗਲ਼ਾਂ ਕਟਵਾ ਸਕਦਾਂ? ਇਸ ਦਾ ਜਵਾਬ ਜਰੂਰ ਦਈਂ ਨਹੀਂ ਤੇ ਮੁੜਕੇ ਗੱਲ ਨਾ ਕਰੀਂ।
@deshpremi6295
@deshpremi6295 6 ай бұрын
ਜੇ ਖਾਣ ਪੀਣ ਦਾ ਮਨ ਉੱਤੇ ਅਸਰ ਨਹੀਂ ਹੁੰਦਾ ਤਾਂ ਪ੍ਰਸਾਦਿ ਕਿਉਂ ਖਾਂਦੇ ਹੋ ? ਇਸ ਤਰ੍ਹਾਂ ਤਾਂ ਪ੍ਰਸਾਦਿ ਵੀ ਇੱਕ ਅੰਨ ਹੀ ਹੈ। ਫੇਰ ਪ੍ਰਸਾਦਿ ਖਾਣ ਨਾਲ ਮਨ ਪਵਿੱਤਰ ਕਿਵੇਂ ਹੋਵੇਗਾ ?
@himatsingh6134
@himatsingh6134 3 жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸੱਚ ਦੇ ਪ੍ਰਚਾਰਕਾਂ ਨੂੰ
@saanjaulakh5296
@saanjaulakh5296 2 жыл бұрын
ES TERA TA INSAAN HI KAMZOR INSAAN NU KHAH JAYEGA ...MAASAHARI NA BANO
@khalsa_ghulad123
@khalsa_ghulad123 Жыл бұрын
ਜੱਬਲ ਵਿਚਾਰ ਕਰਨ ਤੋਂ ਭੱਜ ਗਿਆ ਬਾਬਾ ਬੰਤਾ ਸਿੰਘ ਨਾਲ। ਇਹ ਇੰਟਰਵਿਊ ਵਾਲੇ ਨੂੰ ਆਪ ਕੋਈ ਗਿਆਨ ਹੈ ਨੀ ਧੁੰਦਾ ਅੰਨਿਆਂ ਚ ਕਾਣਾ ਰਾਜਾ ਬਣਿਆ ਹੋਇਆ
@Billi_bhullar_sports_club
@Billi_bhullar_sports_club 3 жыл бұрын
ਗੁਰੂ ਗ੍ਰੰਥ ਸਾਹਿਬ ਵਿਚ ਸਲੋਕ ਹਨ 1 ਮਾਸ ਖਾਨ ਗਲ ਛੁਰੀ ਦੇ ਹਾਲ Tinarha ਕਾਉਂn ਆਲੋਅa 2 ਗੁਰ ਪੀਰ ਹਾਮa ਤਾਂ ਭਰੇ ਜਾ ਮੁਰਦਾਰ ਨਾ ਖਾਇ। 3 ਜਾਓ ਸਭ ਮੈ ਏਕ ਖੁਦਾਈ Kehat ਹੈ ਤਉ ਕਿਉ ਮੁਰਗੀ ਮਾਰੇ। 4 ਕਬੀਰ ਭਾਂਗ ਮੱਛਲੀ ਸੁਰਾਂ ਪਾਨ ਜੋ ਜੋ ਪ੍ਰਾਣੀ ਖਾਇ, ਤੀਰਥ ਬਰਤ ਨੇਮ ਕੀਆ ਤੇ ਸਬੇ rsattal ਜਾਏ
@HarvinderSingh-ke8iz
@HarvinderSingh-ke8iz 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@kamaldeepsingh6989
@kamaldeepsingh6989 Жыл бұрын
Baba ji sharab tan vich jandi aa te man de vichar kive badal dindi aa oh hi Banda sang saram man da hunda te sharab pi k stage te Chad k apniya mava bhena samney nachan waliya Diya baha fad da hunda es te chan na pao sharab tan di kurak hai ja man di 😅
@Randhawa6215
@Randhawa6215 3 жыл бұрын
waheguru Ji mehar Karna
@sarvensingh1788
@sarvensingh1788 3 жыл бұрын
ਵਾਹਿਗੁਰੂ ਸਾਹਿਬ ਜੀ
@kawaljitsingh706
@kawaljitsingh706 Жыл бұрын
ਜੈਸਾ ਅੰਨ ਵੈਸਾ ਮਨ
@Blushithisside
@Blushithisside Жыл бұрын
Jaisa ann taisa Mann.
@harikekamal6015
@harikekamal6015 2 жыл бұрын
Veer ji jo tusi kehreo v Maas kha skdea .....v roj bacteria khanea dhi ch....ya brush krde sme jiv mrdea.....oh mjboori a......parmatma di bnai chij nu marn da apa nu koi hkk ni .....pr prmatma ne kuj chija awe dia rkhia jihna bina apna srda nhi .....jiwe k plants v jiv ne.....pr oh khurak ne......ohna bina bnda jeonda nhi reh skda......j gl krie....meat di..... ta os bina bnda jeonda reh skda.......es lai meat khana Sikh dhrm ch allowed nhi.....eh jo jiv apa dhi vich bacteria khanea eh apni mjboori aa......but jo bkkra,murga,mchi vgaira khanea ....eh mjboori ni.....jibh de swad lai khandea.....jibh de swad lai kise nu marna paap a.....pr mjboori ch koi jiv khana paap nhi a veer ji
@naviii949
@naviii949 5 ай бұрын
Excellent 👍🏻
@surgyansaini8005
@surgyansaini8005 3 жыл бұрын
दर्द सभी जीवो को होता है चाहे इंसान हो या जानवर जो दूसरों के दर्द को नहीं समझेगा तो वह क्या ज्ञान देता है इसने है अभी गुरु ग्रंथ साहिब के सच्चे मन से पाठ नहीं किए
@simarjit782
@simarjit782 3 жыл бұрын
Good ans. Thanks 👍
@mandeepsinghkhalsa946
@mandeepsinghkhalsa946 Жыл бұрын
Sahi
@naviii949
@naviii949 5 ай бұрын
Very good, sahi baat ki aapne
@navjotkaur8007
@navjotkaur8007 3 жыл бұрын
Tusi sahi parchar karde o bhai sahib jindabad
@tajindersingh-hp7ck
@tajindersingh-hp7ck 3 жыл бұрын
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਸਮਜਾਇਆ, ਕਿਰਪਾ ਕਰਕੇ ਪੂਰੀ ਵੀਡਿਉ ਪਾਓ
@pbbstalwaravaaley920
@pbbstalwaravaaley920 2 жыл бұрын
JABLIYAN NA MAAR.JOU SABH MEH EK KHUDAIE KEHAT HOu TOU KYON MURGI MARE. ANG 135O.ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ।। ਇਸ ਗੁਰਬਾਣੀ ਤੁਕ ਦਾ ਕੀ ਮਤਲਬ ਹੈ।। ਸੰਗਤਾ ਨੂੰ ਬੇਵਕੂਫ ਬਣਾਉਂਦੇ ਹੋ।।।
@panjabtech751
@panjabtech751 3 жыл бұрын
ਬਹੁਤ ਵਧੀਆ ਸਮਝਾਇਆਂ ਵੀਰ ਜੀ ਧੰਨਵਾਦ ਚੈਨਲ ਵਾਲੇ ਵੀਰ ਦਾ ਵੀ 🙏 ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ
@KulwantKaur-k8t
@KulwantKaur-k8t 19 сағат бұрын
ਵਾਹਿਗੁਰੂ ਜੀ ਉਮੀਦ ਕਹਿੰਦੇ ਖਾਣਾ ਨਹੀਂ ਚਾਹੀਦਾ ਪਰ ਸੁੱਖਾ ਨਿਹੰਗ ਹਰ ਸਿੰਘ ਪੀ ਰਿਹਾ ਇਹ ਕਿਉਂ ਜਨਾਨੀਆਂ ਵਾਸਤੇ ਰੁਕਾਵਟਾਂ ਨੇ ਤੇ ਨਿਹੰਗ ਸਿੰਘਾਂ ਵਾਸਤੇ ਸਭ ਕੁਝ ਸੀ ਇਹ ਕਿਉਂ ਹੈ ਬਿਚਾਰਾ
@balwinderbrar3739
@balwinderbrar3739 3 жыл бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਐ 🙏🙏🙏
@KaranSingh-no6oc
@KaranSingh-no6oc 3 жыл бұрын
ਧੂੰਦਾ ਜੀ ਤੁਸੀਂ ਕਹਿੰਦੇ ਤਨ ਦੀ ਖੁਰਾਕ ਦਾ ਮਨ ਤੇ ਕੋਈ ਅਸਰ ਨਹੀਂ ਪੈਂਦਾ ਗੁਰਬਾਣੀ ਵਿਚ ਲਿਖਿਆ * ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਮਹਿ ਚਲੇ ਗੁਬਾਰ !! ਇਸਦਾ ਮਤਲਬ ਦਸਦੋ ਕਥਾਵਾਚਕ ਜੀ
@GurmeetSingh-li9hv
@GurmeetSingh-li9hv 3 жыл бұрын
ਵੀਰ ਜੀ ਇਸ ਨੇ ਗੁਰਬਾਣੀ ਦਾ ਜਵਾਬ ਕੀ ਦੇਣਾ ਧੁੰਦੇ ਨੂੰ ਤਾਂ ਆਪ ਮੁਰਗੇ ਤੋਂ ਬਗ਼ੈਰ ਰੋਟੀ ਸੁਆਦ ਨਹੀਂ ਲਗਦੀ
@gurjeetsingh9370
@gurjeetsingh9370 2 жыл бұрын
ਬਾਈ ਇਸ ਦਾ ਮਤਲਬ ਮਨ ਦੀ ਖੁਰਾਕ ਬਾਰੇ ਹੈ ,ਜੋ ਅਸੀਂ ਅੱਖਾਂ ਨਾਲ ਪਰਾਏ ਰੂਪ ਦੇਖਣ ਦੀ ਕੰਨਾਂ ਨਾਲ ਸੁਣਨ ਦੀ ਜੀਭ ਨਾਲ ਮਾੜਾ ਬੋਲਣ ਦੀ ਹੱਥਾਂ ਨਾਲ ਕਿਸੇ ਦਾ ਮਾੜਾ ਕਰਨ ਦੀ ਗੰਂਦਗੀ ਖਾ ਰਹੇ ਹਾਂ ਉਸ ਬਾਰੇ ਦੱਸਿਆ ਗਿਆ ਹੈ ਕਿ ਪ੍ਰਮਾਤਮਾਂ ਦੇ ਨਾਮ ਤੌ ਬਿਨਾਂ ਸਾਡਾ ਮਨ ਗੰਦਗੀ ਖਾਂ ਦਾ ਹੈ ,ਗੁਰਬਾਣੀ ਚ ਮਨ ਦੀ ਖੁਰਾਕ ਬਾਰੇ ਗੱਲ ਕੀਤੀ ਗਈ ਹੈ ,ਨਾਂ ਕੇ ਤਨ ਦੀ ਖੁਰਾਕ ਬਾਰੇ , ਜੇਕਰ ਗੁਰਬਾਣੀ ਬਾਰੇ ਸਮਝ ਨਾ ਹੋਵੇ ਤਾਂ ਚੁੱਪ ਰਿਹਾ ਕਰੋ
@mandopelion2544
@mandopelion2544 3 жыл бұрын
ਸਿਖ ਧਰਮ ਚ ਮਾਸ ਖਾਣ ਦੀ ਮਨਾਹੀ ਨਹੀਂ ਤੇ ਨਾ ਵਿਧਾਨ ਹੈ.ਪਰ ੲਿਹ ਬੰਦਾ ਹਮੇਸ਼ਾ ਗੁਰਬਾਣੀ ਦੇ ਗਲਤ ਅਰਥ ਕਰਦਾ ਰਿਹੈ.ਮਿਸ਼ਨਰੀ ਦੋਗਲ਼ੇ ਨੇ.
@rajwindersingh4962
@rajwindersingh4962 3 жыл бұрын
ਸਿਵੀਆ ਸਾਹਬ ਹੁਣ ਕਿਤੇ ਸ਼ਰੇਆਮ ਸਿੱਖੀ ਸਰੂਪ ਵਾਲ਼ੇ ਖਾਣ ਨਾ ਲੱਗ ਜਾਣ ਇਹਨਾਂ ਨੂੰ ਪੁੱਛੋ ਫੇਰ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਮੀਟ, ਮੱਛੀ ਤੇ ਤੰਬਾਕੂ ਨਾ ਪੀਣ ਖਾਣ ਦੀ ਮਨਾਹੀ ਕਿਉਂ ਕੀਤੀ ਮੇਰੇ ਕੋਲ ਡਾ਼ ਗੰਡਾ ਸਿੰਘ ਦੁਆਰਾ ਸੰਪਾਦਤ ਕਿਤਾਬ ਪਈ ਆ ਹੁਕਮਨਾਮਿਆਂ ਦੀ
@dilbagsingh4678
@dilbagsingh4678 3 жыл бұрын
ਜਦੋਂ ਬੰਦੇ ਚੋ ਸੁੱਚ ਹੀ ਨਾ ਰਹੀ ਪਰਮੇਸ਼ੁਰ ਕਿਥੋਂ ਮਿਲੋ
@dhendwaldairyfarm
@dhendwaldairyfarm 3 жыл бұрын
लो कर लो बात,, ले लो ईटंरवयू
@manmohanlal8684
@manmohanlal8684 2 жыл бұрын
kise da dill dukhana, sb toa vda papp attam hatia krna dill dukhan to shota papp dusre insaan de hattia krna, attam hattia toa shota papp 4 feet vale janvar nu marna, insaan nu maran toa gatt papp kyu k, bakra, gae, ghora, suar vich 4 tatt hunde jan budhi da tatt nhi hunda ese trah murgi marna hor gatt papp bnaspti, weat, rice, sabzia ext sb to gatt papp ktu bnaspti ch 1 tatt hunda only pani da tatt
@iqbalsingh758
@iqbalsingh758 Жыл бұрын
ਸਿੱਖ ਨੇ ਚੱਲਣਾ ਸੀ ਗੁਰਬਾਣੀ ਦੇ ਅਨੁਸਾਰ ਪਰ ਇਹ ਆਪਣੀ ਤੁੱਛ ਬੁੱਧੀ ਅਨੁਸਾਰ ਗੁਰਬਾਣੀ ਨੂੰ ਚਲਾ ਰਿਹਾ,,,
@charanjitsingh375
@charanjitsingh375 3 жыл бұрын
ਜਦੋਂ ਕੋਈ ਬੰਦਾ ਮਾਨਸਿਕ ਰੋਗੀ ਹੋ ਜਾਂਦਾ ਹੈ ਡਾਕਟਰ ਪਤਾ ਨਹੀ ਕਿਉਂ ਸਰੀਰ ਨੂੰ ਦਵਾਈਆਂ ਖਵਾਈ ਜਾਂਦੇ ਹਨ !
@HarvinderSingh-ke8iz
@HarvinderSingh-ke8iz 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@kanwaldeepsingh1648
@kanwaldeepsingh1648 3 жыл бұрын
Waheguru ji when you awake at spiritual level , your soul will tell you what to eat or what not to eat 💐🙏 . Jadon Tusi atmak tor te jaag jande ho tuhanu app hi pata lag zanda k ki khana te ki nahin khana 💐🙏
@brarautorepairs
@brarautorepairs Жыл бұрын
@bigsngigs2008
@bigsngigs2008 2 жыл бұрын
Satnam sri waheguru🙏
@PartapSingh-qz5xh
@PartapSingh-qz5xh 3 жыл бұрын
Very good
@gursharnsingh637
@gursharnsingh637 2 жыл бұрын
Jit khade tan pidiye man me chale vekar (ang 16 shriraag) Je man da, tan di khurk nal sband nhi a fr a tuk bare vichar deo ji benti 🙏
@AjayKumar-dq3xp
@AjayKumar-dq3xp 3 жыл бұрын
Good
@_raja_sahib_ji
@_raja_sahib_ji 10 ай бұрын
ਕਬਿਤ|| ਅਗਰ ਕਹੇ ਦੋਸ ਨਂਹੀ ਸਿੰਘਨ ਕੋ ਝਟਕੇ ਮੇ ਮੁਝੇ ਬਤਲਾਉ ਤੁਮੇ ਕਿਸ ਫੁਰਮਾਇਆ ਹੈ| ਕੌਣ ਸੀ ਅਚਾਰਜ ੳਹੁ ਕੌਣ ਅਵਤਾਰਿ ਕਹੀਏ ਕੌਣ ਨੀਤੀ ਵਾਲਾ ਜਿਨੁ ਰਾਹੁ ਏਹ ਚਲਾਇਆ ਹੈ| ਦੀਨ ਮਸਕੀਨ ਕਹੋ ਮਾਰਨੇ ਹੈਂ ਕਹਾਂ ਆਏ ਅਕੇ ਇਹ ਮਸਲਾ ਮਨੌਕਤੀ ਬਨਾਇਆ ਹੈ| ਬਾਣੀ ੳਹੁ ਸੁਣਾਉ ਜਾਂ ਮੈ ਧਰਮ ਹੈ ਜੀਵ ਹਨੀ ਦਾਸ ਭਗਵਾਨ ਏਵੇਂ ਰੌਲਾ ਕਿਉ ਮਚਾਇਆ ਹੈ| ਅਰਥ:- ਜੇਕਰ ਇਹ ਕਿਹਾ ਜਾਵੇ ਸਿੰਘਾ ਨੂੰ ਝਟਕੇ ਖਾਣ ਵਿੱਚ ਕੋਈ ਦੋਸ਼ ਨਹੀ ਤਾਂ ਇਹ ਦੱਸੋ ਭਾਈ! ਕਿਸ ਮਹਾਂਪੁਰਸ਼ ਨੇ ਇਹ ਆਗਿਆ ਦਿੱਤੀ ਹੈ? ਕੋਈ ਮਹਾਂਪੁਰਸ਼ ਅਵਤਾਰੀ ਜਾਂ ਇਨਸਾਫ ਪਸੰਦ ਦੱਸੋ ਜਿਸ ਨੇ ਇਹ ਮਾਸ ਖਾਣ ਦਾ ਰਾਹ ਚਲਾਇਆ ਹੈ? ਦੀਨ ਤੇ ਮਸਕੀਨਾ ਦੇ ਗਲ ਤੇ ਛੁਰੀ ਚਲਾਉਣੀ ਕਿੱਥੋ ਇਹ ਬਣ ਸਕਦੀ ਹੈ? ਇਹ ਇੱਕ ਮਨਘੜਤ ਢਕੌਸਲਾ ਘੜਿਆ ਹੈ | ਰਾਜਾ ਸਹਿਬ ਜੀ ਬਿਆਨ ਕਰਦੇ ਹਨ ਕਿ ਉਹ ਕੋਈ ਬਾਣੀ ਦੱਸੋ ਜਿੱਥੇ ਜੀਵਾ ਨੂੰ ਮਾਰਨਾ ਜਾਇਜ ਕਿਹਾ ਹੋਵੇ, ਵਾਧੂ ਰੌਲਾ ਪਾਉਣ ਦੀ ਕੀ ਲੋੜ ਹੈ?
@BridalHennaArts
@BridalHennaArts 3 жыл бұрын
ਗੁਰਬਾਣੀ ਤਾਂ ਸਮੁੰਦਰ ਹੈ ਭਾਈ ਹਰ ਤਰਾਂ ਦੇ ਤਰਕ ਮਿਲ ਜਾਣਗੇ ਗੁਰਬਾਣੀ ਚੋਂ l ਸਾਡੇ ਗੁਰੂ ਸਹਿਬਾਨ ਵੀ ਮਾਸ ਨਹੀਂ ਖਾਂਦੇ ਸਨ l ਫੇਰ ਸਾਨੂੰ ਕੀ ਲੋੜ ਪੈ ਗਈ ??
@rajnishtuli3960
@rajnishtuli3960 3 жыл бұрын
Har insaan de apney apney vichar ne.. According to there thinking... Tough to convince everyone...???
@jantysingh9521
@jantysingh9521 3 жыл бұрын
Boot vadia speach g 🌹🌹🌹🌹
@LakhwinderSingh-qd1mo
@LakhwinderSingh-qd1mo 3 жыл бұрын
ਮਾਸ ਖਾਣ ਵਾਲਿਆ ਦੇ ਦੰਦ ਅਕਾਲ ਪੁਰਖ ਸਾਹਿਬ ਜੀ ਨੇ ਅਲੱਗ ਹੀ ਲਾਏ ਹਨ ਅਤੇ ਦੇਗ ਛਕਣ ਵਾਲਿਆਂ ਦੇ ਦੰਦ ਅਲੱਗ ਹੀ ਲਾਏ ਹਨ
@ekamjotsinghkhalsa3744
@ekamjotsinghkhalsa3744 3 жыл бұрын
Dhundya tu beshak soor khai ja but Galt bol ke loka nu bhtakaa na aaj tak ta loka to suniya c k dhunda galat parchaar karda but ajj aap aapne ee eyers naal sun liya please Bakhsh de loka nu chup ke ke ghar beh ja 🙏🙏
@jasvirsinghsingh4735
@jasvirsinghsingh4735 3 жыл бұрын
Eh lok Sikh Panth nu badnam krn te tule hoye ne..
@pardeepgrewal2874
@pardeepgrewal2874 3 жыл бұрын
ਇਹ ਤਾਂ ਖੁਦ ਹੀ ਨਿੰਦਕ ਬੰਦਾ ਹੈ, ਇਹ ਤਾਂ ਖੁਦ ਹੀ ਖਾਂਦਾ ਹੋਊ।ਮੀਟ ਦੇਖ ਤਾਂ ਲਾਲਾਂ ਆ ਜਾਂਦੀਆਂ ਇਨ੍ਹਾਂ ਦੇ ।
@baljindersingh1184
@baljindersingh1184 3 жыл бұрын
ਸਿੱਖ ਧਰਮ ਦੇ ਹਮੇਸ਼ਾਂ ਹੀ ਉਲਟ ਬੋਲਦਾ ਹੈ ।ਇਸਨੂੰ ਗੁਰਬਾਣੀ ਦਾ ਊੜਾ ਵੀ ਨਹੀਂ ਆਉਂਦਾ ।ਕੀ ਹੱਤਿਆ ਕਰਨਾ ਪਾਪ ਨਹੀਂ? ਖੂਬ ਖਾਨਾ ਖਿਚੜੀ ਜਾ ਮਹਿ ਇਸਮੇ ਲੋਣ ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ । ਜਿਤ ਖਾਧੇ ਤਨ ਪੀੜੀਐ ਮਨ ਮਹਿ ਚਲੇ ਵਿਕਾਰ ।ਗੁਰਬਾਣੀ ਵਿੱਚ ਸਪਸ਼ਟ ਲਿਖਿਆ ਹੈ ਮਾੜਾ ਖਾਣ ਨਾਲ ਵਿਕਾਰ ਪੈਦਾ ਹੁੰਦੇ ਹਨ ।
@nirmalkaur3797
@nirmalkaur3797 3 жыл бұрын
ਮਾਸ ਖਾਣਾ ਤੇ ਸਰਾਬ ਪੀਣੀ ਅਤੇ ਗੁਰਬਾਣੀ ਮੁਤਾਬਕ ਗਲਤ ਹੈ
@harmandersinghbrar9312
@harmandersinghbrar9312 3 жыл бұрын
Great ji
@punjjaabdesh8659
@punjjaabdesh8659 3 жыл бұрын
ਮੈਨੂੰ ਬਹੁਤਾ ਗਿਆਨ ਤਾਂ ਹੈਨੀ , ਪਰ ਜਿਹੜੀ ਇਹ ਉਦਾਹਰਨ ਵਾਰ ਵਾਰ ਦਿੱਤੀ ਜਾਂਦੀ ਆ , ਕਿ ਆਪਾਂ ਦਹੀਂ ਚ , ਹਵਾ ਚ , ਫਲਾਂ ਸਬਜ਼ੀਆਂ ਚ ਵੀ ਤਾਂ ਐਨੇ ਜੀਵ ਖਾ ਜਾਨੇ ਆਂ, ਮੈਨੂੰ ਲੱਗਦਾ ਇਹ ਸਹੀ ਨੀ । ਕਿਉਂ ਕਿ ਜਿਹੜੇ ਜੀਵ ਆਪਾਂ ਮਾਰ ਕੇ ਖਾਨੇ ਆਂ ਇਹਨਾਂ ਚ ਅਹਿਸਾਸ ( ਫੀਲਿੰਗ) ਹੁੰਦੀ ਆ, ਜਿਹੜੇ ਕੁਦਰਤੀ ਤੌਰ ਤੇ ਖਾ ਜਾਨੇ ਆਂ ਉਹਨਾਂ ਚ ਫੀਲਿੰਗ ਨਹੀਂ ਹੁੰਦੀ । ਹੁਣ ਸੋਚ ਲਉ ਜਿਹੜੇ ਹਰ ਗੱਲ ਤੇ ਕਹਿ ਦਿੰਦੇ ਨੇ ਮੇਰੀ ਫੀਲਿੰਗ ਹਰਟ ਹੋਗੀ , ਜਦੋਂ ਜਾਨਵਰ ਮਾਰਨ ਲੱਗਦੇ ਓ , ਜਾਨਵਰ ਫੀਲ ਕਰਦਾ, ਡਰਦਾ , ਘਬਰਾਉਂਦਾ , ਛਟਪਟਾਉਂਦਾ । ਬੰਦੇ ਨਾਲ ਇਹ ਕੁਝ ਹੋਵੇ , ਉਹਦੀ ਫੀਲਿੰਗ ਹਰਟ ਹੁੰਦੀ ਆ ।
@didarsingh2396
@didarsingh2396 Жыл бұрын
ਬੰਦੇ ਚਸਮ ਦੀਦੰ ਫਨਾਇ ॥ ਦੁਨਂ​‍ੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥ The world eats dead carcasses, living by neglect and greed. ((Pause)) Like a goblin, or a beast, they kill and eat the forbidden carcasses of meat. So control your urges, or else you will be seized by the Lord, and thrown into the tortures of hell.
@harpalsramusic6811
@harpalsramusic6811 3 жыл бұрын
Bahut vadiya tarike naal explain kita Bhai sarabjit Singh dhunda huna ne 🙏wmk
@dheerajvashishtphysics6815
@dheerajvashishtphysics6815 Жыл бұрын
MAAS KHAAYO, PAAPI BANO. जैसा खायो अन्न, वैसा पायो मन, SPEAKER IS MISGUIDING
"Идеальное" преступление
0:39
Кик Брейнс
Рет қаралды 1,4 МЛН
I Sent a Subscriber to Disneyland
0:27
MrBeast
Рет қаралды 104 МЛН
Ozoda - Alamlar (Official Video 2023)
6:22
Ozoda Official
Рет қаралды 10 МЛН
Katha on Ki Mass Khana Chaida iya Nai By Bhai Guriqbal Singh Ji (Amritsar)
10:37
"Идеальное" преступление
0:39
Кик Брейнс
Рет қаралды 1,4 МЛН