ਕਣਕ ਦੇ ਆਟੇ ਦਾ ਪੂੜਾ ਬਣਾਕੇ ਖਾਉ ਫਾਇਦੇ ਹੀ ਫਾਇਦੇ । Wheat Roti Without Dough । THE KHALAS TV

  Рет қаралды 251,708

The Khalas TV

The Khalas TV

Жыл бұрын

Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 101
@lalisingh4258
@lalisingh4258 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੀ।,👏👏👏👏👏
@nischaysager8971
@nischaysager8971 Жыл бұрын
ਆਪ ਜੀ ਦਾ ਚੈਨਲ ਖੂਬ ਏ ਆਪ ਦੀ ਕੋਸ਼ਿਸ਼ ਬਹੁਤ ਵਧੀਆ ਏ
@gurcharansinghsandhu8427
@gurcharansinghsandhu8427 Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@jagsirsingh9019
@jagsirsingh9019 Жыл бұрын
ਬਹੁਤ,ਬਹੁਤ, ਧੰਨਵਾਦ,ਜੀ,ਰੋਟੀ,ਬਣਾਉਣ,ਦਾ,ਤਰੀਕਾ,ਦੇਣਾ,ਜੀ
@naseerahmad1248
@naseerahmad1248 Жыл бұрын
Nice recipe for good health. I like so much makai roti
@sewasingh5142
@sewasingh5142 Жыл бұрын
ਬੜੀ ਮਿਹਨਤ ਨਾਲ ਜਾਣਕਾਰੀ ਦਿੱਤੀ ਹੈ ਧਨਵਾਦ ਜੀ 🙏🙏👍👍👌👌👌👌👌👌
@amangill6484
@amangill6484 Жыл бұрын
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ
@germanpaddagermanpadda8283
@germanpaddagermanpadda8283 Жыл бұрын
Buhat vadia bapu ji 🌾🌾🌾🌾🌾🌾🌾
@manjitsingh-xc4tv
@manjitsingh-xc4tv Жыл бұрын
ਕੀਫ਼ਰ ਨਾਲੋ ਕਾਂਝੀ ਬੋਹਤ ਜਿਆਦਾ ਫਾਇਦੇਮੰਦ ਹੈ ਜੇਕਰ ਮੋਟੇ ਅਨਾਜ਼ ਦੀ ਬਣੀ ਹੋਵੇ,, ਕੀਫ਼ਰ ਰੂਸੀ ਮੂਲ ਦਾ ਹੈ ਤੇ ਕਾਂਜੀ ਸ਼ੁੱਧ ਦੇਸੀ , ਇਸ ਵਿਚ ਲੈਕਟੋਬੇਸਿਲ ਬੈਕਟੀਰੀਆ ਤੋ ਬਿਨਾ ਹੋਰ ਬੋਹਤ ਕਿਸਮ ਦੇ ਬੈਕਟੀਰੀਆ ਹੁੰਦੇ ਹਨ ਜਿਹੜੇ ਪਾਚਣਤੰਤਰ ਲਈ ਬੋਹਤ ਵਧੀਆ ਹਨ ਤੇ b12 ਵਿਟਾਮਿਨ ਦਾ ਵਧੀਆ ਸਰੋਤ ਹੈ ਕਾਂਜੀ,,
@ishersingh9446
@ishersingh9446 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bdhnews9534
@bdhnews9534 Жыл бұрын
ਸਤਿ ਸ੍ਰੀ ਅਕਾਲ ਜੀ ਰੋਟੀ nonstin ਤਵੇ ਤੇ ਬਣੇ ਗੀ ਜਾਂ ਆਮ ਤਵੇ ਤੇ ਦੱਸੋ ਜੀ
@sukhdevkaursambi3343
@sukhdevkaursambi3343 Жыл бұрын
Very healthy and easy to make
@doglover-gu1fe
@doglover-gu1fe Жыл бұрын
ਮਜ਼ਦੂਰ ਨੂੰ ਇਨ੍ਹਾਂ ਨੇਮ ਕਿੱਥੇ ਅਮੀਰਾਂ ਦੇ ਚੂਜ਼ ਨੇ ਭੇਣ
@jasvindrasidhubrar3829
@jasvindrasidhubrar3829 Жыл бұрын
Ameera de choj 👌
@harbanskaur8146
@harbanskaur8146 Жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ
@mukhwindersingh7577
@mukhwindersingh7577 Жыл бұрын
ਬਹੁਤ ਵਧੀਆ ਜੀ।
@kuwarjitsingh5857
@kuwarjitsingh5857 Жыл бұрын
Pp0lpll0l 00l0
@kuwarjitsingh5857
@kuwarjitsingh5857 Жыл бұрын
0 he
@kuwarjitsingh5857
@kuwarjitsingh5857 Жыл бұрын
0 he had to on for for
@premhand6639
@premhand6639 Жыл бұрын
Very nice and praise worthy vedio.We can prepare the wheat roti without gluten.
@surinderjitkaur7821
@surinderjitkaur7821 Жыл бұрын
Sprout wheat is best for digestion and it also has vitamin A from the sprouts (shoots)of wheat. Vitamin A is good for eyes. So who ever likes roties they need to put a bit extra effort. Thanks for sharing this recipe 🙏. ਪੁੰਗਰੀ ਹੋਈ ਕਣਕ ਖਾਣੀ ਬਹੁਤ ਚੰਗੀ ਹੈ॥ ਇਹ ਤਾਂ ਮੈਂ ਬਚਪਨ ਤੋਂ ਹੀ ਸਿਆਣਿਆਂ ਤੋ ਸੁਣਿਆ ਸੀ।
@surinderjitkaur7821
@surinderjitkaur7821 Жыл бұрын
Definitely I’ll try making these roties as pan cake 💕 (ਪੂੜੇ)
@amarjeetsingh-ir8ex
@amarjeetsingh-ir8ex Жыл бұрын
Dddddd
@amarjeetsingh-ir8ex
@amarjeetsingh-ir8ex Жыл бұрын
Ddd
@amarjeetsingh-ir8ex
@amarjeetsingh-ir8ex Жыл бұрын
Dddďddddddddd
@pardeepkang2209
@pardeepkang2209 Жыл бұрын
Bhn ji dhanvad
@eastmenzcolours6229
@eastmenzcolours6229 Жыл бұрын
Very nutritious n healthy roti ji, extremely thankful for this wise video, Vaheguru tujade te kirpa rakhe
@jattijaswinderkaur5jaswind288
@jattijaswinderkaur5jaswind288 Жыл бұрын
ਸਾਂਗ ਬਣਾਇਆ ਜਾਵੇ ਧੰਨਵਾਦ ਜੀ
@jagirsingh9212
@jagirsingh9212 Жыл бұрын
🙏🏼 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏼
@uswahi
@uswahi Жыл бұрын
Very unique and traditional way to make wheat dosa based on active sprouts .
@gurgurgur
@gurgurgur Жыл бұрын
Changing relationship men and women lose their soul beauty. Changing relationship having loads of stress on brain. Relationship is blessing.
@Mr.Singh.khaira
@Mr.Singh.khaira Жыл бұрын
Sister ji aap ji baut vadiya jankari deti hai wahe guru ji aap te meher krn thanks
@malkitsingh7411
@malkitsingh7411 Жыл бұрын
Bahut vadhia ji Wmk 🙏
@anoopsingh12066
@anoopsingh12066 Жыл бұрын
🙏🙏
@drgssidhumaur5870
@drgssidhumaur5870 Жыл бұрын
ਵਧੀਆ ਜਾਣਕਾਰੀ ਲਈ, ਧੰਨਵਾਦ
@balsahota3884
@balsahota3884 Жыл бұрын
Thank s
@harmailsandhu5659
@harmailsandhu5659 Ай бұрын
Good enfermation
@aksandhu344
@aksandhu344 Жыл бұрын
ਜੋ ਮਰਜੀ ਕਹੀ ਜਾਉ ਕਣਕ ਦੀ ਰੋਟੀ ਬਿਨਾ ਢਿੱਡ ਨਹੀ ਭਰਦਾ
@dhainchand1643
@dhainchand1643 Жыл бұрын
ਸਹੀ
@BalwantSingh-yp2oo
@BalwantSingh-yp2oo Жыл бұрын
Nice
@kanwalrai7902
@kanwalrai7902 Жыл бұрын
Very nice information. 👌🕉👌
@navdeepsingh2677
@navdeepsingh2677 Жыл бұрын
ਆਦੁਰੀ ਵੀਡਿਉ ਦਾ ਕੀ ਫਾਇਦਾ
@baldevsidhu9779
@baldevsidhu9779 Жыл бұрын
ਸਪਰਾਉਡ ਦਾ ਮਤਲਬ ਕੀ ਹੁੰਦਾ
@palwindercheema4756
@palwindercheema4756 Жыл бұрын
Kanak nu pehla pani which pa ke 6,7 ghante rakhna .fer os nu ugana kise mote kapre which bann ke rakh dio 10 ,12 ghante bad ugg jandi os nu sprouts kehde han
@SukhwinderSinghRataul
@SukhwinderSinghRataul Жыл бұрын
ਪੁੰਗਰੇ ਹੋਏ ਦਾਣਿਆਂ ਨੂੰ ਸਪਰਾਊਟਸ ਕਹਿੰਦੇ ਹਨ।
@s.kaur777
@s.kaur777 Жыл бұрын
Wow i will try it. Kdi kdi kanak di roti khan nu jee krda fer eda bna sakde. Thank you
@jpsbajwa
@jpsbajwa Жыл бұрын
How long to keep wheat grains for sprouting and then use it to making pancakes.?
@sctalwarafrompunjabindia1969
@sctalwarafrompunjabindia1969 Жыл бұрын
Plz respond this question
@gurdevsingh7446
@gurdevsingh7446 Жыл бұрын
Bhenji tussi poora process dasso start to end 🙏
@manjitsingh-xc4tv
@manjitsingh-xc4tv Жыл бұрын
ਪੰਜਾਬੀ ਬੋਲ ਲਓ , ਪੁੰਗਰੀ ਕਣਕ ਕਹੋ ,, ਐਵੇਂ ਲੋਕਾਂ ਨੂੰ ਚੱਕਰਾਂ ਚ ਪਾਇਆ ਹੈ ,,
@JagtarSingh-rl4tm
@JagtarSingh-rl4tm Жыл бұрын
Pungri kanak nhi
@alkarani9110
@alkarani9110 Жыл бұрын
रोटी पूरा is very tasty 🥰👍🙏🙏
@meetprabhvlogs8690
@meetprabhvlogs8690 Жыл бұрын
Nice ji
@mohdtahirtf2560
@mohdtahirtf2560 Жыл бұрын
Very nice
@kamaljeetkaur642
@kamaljeetkaur642 Жыл бұрын
15 mint vich saag bnon da trika dsna ji
@manjeetkaur7562
@manjeetkaur7562 Жыл бұрын
Good jankari
@amritnahal3045
@amritnahal3045 Жыл бұрын
👍
@tehalsinghbhullar654
@tehalsinghbhullar654 Жыл бұрын
ਗਿੱਲੀ ਕਣਕ ਪੀਣ ਨਾਲ ਆਟੇ ਵਿੱਚ ਬਹੁਤ ਕੀੜੇ ਪੈ ਜਾਂਦੇ ਹਨ ਤੇ ਆਟੇ ਦਾ ਭਾਰ ਵੀ ਜ਼ਿਆਦਾ ਵਧ ਜਾਂਦਾ ਹੈ . ਇਹ ਘਾਟੇ ਵਾਲਾ ਸੌਦਾ ਹੈ ਗਿੱਲਾ ਆਟਾ ਨਹੀਂ ਖਾਣਾ ਚਾਹੀਦਾ
@pritpaldeol7057
@pritpaldeol7057 Жыл бұрын
Very nice 🙏🏼
@kiranshergill7763
@kiranshergill7763 Жыл бұрын
👍👍👍
@gurkiratsingh2205
@gurkiratsingh2205 Жыл бұрын
ਕਣਕ ਸਪਰਾਊਟ ਦਾ ਮਤਬਲ ਕੇ ਇਕ ਦਿਨ ਪਹਿਲਾਂ ਕਣਕ ਨੂੰ ਭਿਉਂ ਕੇ ਰੱਖੋ ਫਿਰ ਉਸ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਕਿਸੇ ਸੂਤੀ ਕੱਪੜੇ ਵਿੱਚ ਬੰਨ ਕੇ ਸ਼ਾਮੀ ਰੱਖ ਲਓ ਅਤੇ 24 ਘੰਟੇ ਭਾਈ ਰਹਿਣ ਦੇ ਜਦੋਂ ਥੋੜੇ ਥੋੜੇ ਡਾਂਗ ਮਾਰ ਲਏ ਤੇ ਫੇਰ ਕਣਕ ਨੂੰ ਕਿਸੇ ਕੱਚ ਦੇ ਭਾਂਡੇ ਵਿਚ ਪਾ ਕੇ ਫਰਿੱਜ ਵਿੱਚ ਰੱਖ ਲਓ ਅਸੀਂ ਤਿੰਨ-ਚਾਰ ਦਿਨ ਵਰਤੋਂ ਤਾਂ ਫਿਰ ਨਾ ਹੀ ਬਣਾ ਲਓ
@manjitsingh-xc4tv
@manjitsingh-xc4tv Жыл бұрын
ਪੂੰਗਰੀ ਕਣਕ ,,
@kuldeepkaur797
@kuldeepkaur797 Жыл бұрын
ਸਾਗ ਬਾਰੇ ਜਾਣਕਾਰੀ ਦਿਓ ਪੰਦਰਾਂ ਮਿੰਟ ਵਾਲਾ
@harinderpalsingh985
@harinderpalsingh985 Жыл бұрын
15 minute ch sag kive banauna eh vi daso g bshut vadhia
@Khushmanonyt6400
@Khushmanonyt6400 Жыл бұрын
सपरा उड़ता मतलब की है इसे कितने टाइम भिगोना है
@lekhraj9384
@lekhraj9384 Жыл бұрын
Par eh bhi daso ke saprauts kisan bnane eh zaroor daso ji waheguru ji. ..
@AmarjitSingh-bc4qs
@AmarjitSingh-bc4qs Жыл бұрын
Sat shri Akal ji mai kanak vich pani pa ke Mixy vich Grand karke roti bana ke dekhi hai per mere to ih bani nahi tusi kis tare bana lando ho
@bibekgiyan
@bibekgiyan Жыл бұрын
ਇਹ ਦੱਸਣਾ ਕਿ ਕਣਕ ਪਹਿਲਾਂ ਭਿਉਂ ਕੇ ਰੱਖੀ ਸੀ ਜਾਂ ਉਂਝ ਹੀ ਪਾਣੀ ਪਾਕੇ ਗਰਾਈਡ ਕੀਤੀ ਹੈ
@palwindercheema4756
@palwindercheema4756 Жыл бұрын
Pehla pio ke ugga laini e pungran to bad grinde karni hai
@lakhvirkaur9761
@lakhvirkaur9761 Жыл бұрын
Hnji pani paky raat nu rakhna g
@sukhwindersingh-fu4rq
@sukhwindersingh-fu4rq Жыл бұрын
🙏🙏🙏🙏🙏
@julijuli9277
@julijuli9277 Жыл бұрын
15 minutes vich sag bnoun da treeka ve dasso
@gurdhyansidhu3527
@gurdhyansidhu3527 Жыл бұрын
Sister baba ji daa contect
@sardoolsingh4163
@sardoolsingh4163 Жыл бұрын
ਪਖੰਡ ਜਿੰਨੇ ਮਰਜ਼ੀ ਕਰ ਲਉ।
@bhullarsaab5773
@bhullarsaab5773 Жыл бұрын
ਕਣਕ ਮੇਡਮ ਸਪਰਾਉਡ ਕਰਨ ਦੀ ਵਿਧੀ ਦੱਸੋ
@sukhpaldhaliwal6099
@sukhpaldhaliwal6099 Жыл бұрын
Sag tan dasia nhi k kive bnona
@gurgurgur
@gurgurgur Жыл бұрын
Deeya da dhan na khoyo nahi ta puter neekamay ho janday han ja nasha karday han ., deeya sohray parwar da dhan han sohray ghar ch deeya raniya hundiya han.
@parmminhas5085
@parmminhas5085 Жыл бұрын
Aata kon peehnda hunda aa???
@herdeepkaur7341
@herdeepkaur7341 Жыл бұрын
Bapu g ik gl ta ds dindy v 15 mint ch kimy bnda saag
@NirmalSingh-ym3qu
@NirmalSingh-ym3qu Жыл бұрын
Kodhra. Ki hai please Jankari deo
@japjipreetkaur8819
@japjipreetkaur8819 Жыл бұрын
Kodhra ik anaaj a ji jo ki millets di cetageri vich aondi ha
@HARJITSINGH-qo6pl
@HARJITSINGH-qo6pl Жыл бұрын
Bhai Lalo je ne Guru Nanak sahib nu kodhre de atta da langar chakaya se
@gurgurgur
@gurgurgur Жыл бұрын
Living relationship is not acceptable in religious. Divorce doesn’t allowed in religious.
@manjinderaraich9143
@manjinderaraich9143 Жыл бұрын
Waheguru ji 🙏🙏
@darmendrasingh7177
@darmendrasingh7177 Жыл бұрын
Contact no. De deo g Bapu hona d Mam ….?
@loveroz9766
@loveroz9766 2 ай бұрын
Sare pariwar diyan roti Yan kive ban Jan giya
@kumarrajesh4423
@kumarrajesh4423 Жыл бұрын
Very nice 👌
@rsarora5644
@rsarora5644 Жыл бұрын
baba ji plastic me na bhigoe
@gurmeettiwana7528
@gurmeettiwana7528 Жыл бұрын
Saga the my home address brought the make up
@harjinderkaur5009
@harjinderkaur5009 Жыл бұрын
Apav ve eda khavage
@manjitsingh-xc4tv
@manjitsingh-xc4tv Жыл бұрын
ਐਵੇਂ ਭਕਾਈ ਮਾਰੀ ਜਾਂਦੇ ਨੇ , ਬਥੇਰੇ ਮੁਲਕ ਨੇ ਜਿੱਥੇ ਕਣਕ ਨਹੀਂ ਖਾਧੀ ਜਾਂਦੀ ਬਿਮਾਰੀਆਂ ਓਥੇ ਵੀ ਹਨ , ਆਯੁਰਵੇਦ ਹਜ਼ਾਰਾ ਸਾਲ ਪੁਰਾਣਾ ਹੈ ਵਿਚ ਹਜ਼ਾਰਾ ਬਿਮਾਰੀਆਂ ਦਾ ਜ਼ਿਕਰ ਹੈ ਓਦੋਂ ਤਾਂ ਸਭ ਔਰਗੈਨਿਕ ਸੀ ਤੇ ਕਣਕ ਵੀ ਨਹੀਂ ਸੀ ਇਨਸਾਨ ਕੁਦਰਤ ਦੇ ਨੇੜੇ ਸੀ ਫਿਰ ਬਿਮਾਰੀਆਂ ਕਿਉ ਸਨ ਓਦੋਂ ? ਬਿਮਾਰੀਆਂ ਦਾ ਇਕ ਵੱਡਾ ਕਾਰਨ ਵਾਰ ਵਾਰ ਖਾਣਾ ਤੇ ਜਿਆਦਾ ਖਾਣਾ ਹੈ ਮਿੱਠਾ ਘਟ ਖਾਓ ਚਾਹੇ ਗੁੜ ਹੀ ਕਿਉ ਨਾ ਹੋਵੇ ,, ਵਰਤ ਰੱਖੋ ਤਾਕਿ ਸ਼ਰੀਰ ਨੂੰ ਖੁਦ ਦੀ ਰਿਪੇਅਰ ਕਰਨ ਲਈ ਟਾਈਮ ਮਿਲ਼ ਸਕੇ , ਸ਼ਰੀਰ ਦੀ ਘਟ ਹਰਕਤ ਹੀ ਬਿਮਾਰੀਆਂ ਦਾ ਕਰਨ ਹੈ ,
@SukhwinderSinghRataul
@SukhwinderSinghRataul Жыл бұрын
ਸਹੀ ਆਖਿਆ
@dhainchand1643
@dhainchand1643 Жыл бұрын
ਗੱਲ ਤੁਹਾਡੀ ਵੀ ਠੀਕ ਹੈ ਜੀ।
@sctalwarafrompunjabindia1969
@sctalwarafrompunjabindia1969 Жыл бұрын
ਬਿਲਕੁੱਲ ਤਾਰਕਿਕ ਅਤੇ ਸਹੀ ਵਿਚਾਰ ਹਨ I
@rsarora5644
@rsarora5644 Жыл бұрын
बहम ना करो जिस तरह बना रहे हो ओहू ठीक है
@premhand6639
@premhand6639 Жыл бұрын
Very nice and praise worthy vedio.We can prepare the wheat roti without gluten.
@jasvindersingh7021
@jasvindersingh7021 Жыл бұрын
Nice
@BhupinderSingh-qb2op
@BhupinderSingh-qb2op Жыл бұрын
Nice
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Inside Out 2: Who is the strongest? Joy vs Envy vs Anger #shorts #animation
00:22
Зачем он туда залез?
00:25
Vlad Samokatchik
Рет қаралды 3,3 МЛН