ਕਹਿੰਦੇ ਸਾਡਾ ਜਵਾਕ ਮਾਸਟਰ ਨੇ ਕੁੱਟਿਆ, ਡਰਾ ਕੇ ਮਾਸਟਰ ਤੋਂ 1 ਲੱਖ ਰੁਪਏ ਵੀ ਲੈ ਗਏ, ਹੁਣ ਕਹਿੰਦੇ ਮਾਸਟਰ ਦੀ ਬਦਲੀ

  Рет қаралды 57,015

LOK AWAZ TV

LOK AWAZ TV

20 күн бұрын

ਕਹਿੰਦੇ ਸਾਡਾ ਜਵਾਕ ਮਾਸਟਰ ਨੇ ਕੁੱਟਿਆ, ਡਰਾ ਕੇ ਮਾਸਟਰ ਤੋਂ 1 ਲੱਖ ਰੁਪਏ ਵੀ ਲੈ ਗਏ,
ਹੁਣ ਕਹਿੰਦੇ ਮਾਸਟਰ ਦੀ ਬਦਲੀ ਕਰਵਾਉਣੀ ਹੈ,
ਸਾਰਾ ਪਿੰਡ ਡਟ ਗਿਆ ਮਾਸਟਰ ਦੇ ਹੱਕ ਵਿੱਚ।
#punjab #teacher #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 214
@RamSingh-ub6gv
@RamSingh-ub6gv 14 күн бұрын
ਪਿੰਡ ਵਾਲੇ ਨੂੰ ਬੇਨਤੀ ਹੈ ਕਿ ਮਾਸਟਰ ਜੀ ਦਾ ਇੱਕ ਲੱਖ ਰੁਪਏ ਵਾਪਸ ਕਰਵਾਏ ਜਾਣ
@user-qn2ei1fo8p
@user-qn2ei1fo8p 14 күн бұрын
ਬਹੁਤ ਵਧੀਆ ਉਪਰਾਲਾ ਪਿੰਡ ਵਾਲਿਆਂ ਦਾ ਜਿਹੜੇ ਮਾਸਟਰ ਜੀ ਦੀ ਸਪੋਟ ਵਿੱਚ ਖੜ੍ਹੇ ਹਨ
@santlashmanmuni6045
@santlashmanmuni6045 14 күн бұрын
ਮਾਸਟਰ ਜੀ ਦਾ ਪੱਖ ਲੈਣਾ ਬਹੁਤ ਵਧੀਆ ਪੈਸੇ ਲੈਣ ਲਈ ਇਹ ਹੋਰ ਨੂੰ ਵੀ ਠਿੱਠ ਕਰਨ ਗੇ
@gurbhejsinghdhillon8756
@gurbhejsinghdhillon8756 14 күн бұрын
ਬਹੁਤ ਵਧੀਆ ਪਿੰਡ ਵਾਲਿਆ ਦਾ ਉਪਰਾਲਾ ਉਸ ਪ੍ਰਵਾਰ ਕੋਲੋ ਇੱਕ ਲੱਖ ਵਾਪਸ ਕਰਵਾਇਆ ਜਾਵੇ
@user-vy9mp6mv3i
@user-vy9mp6mv3i 14 күн бұрын
ਮੁੰਡੇ ਵਾਲਿਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ
@Anmolramandeepkaurmangat
@Anmolramandeepkaurmangat 14 күн бұрын
ਬੱਚਿਆਂ ਨੂੰ ਮਾਪੇ ਹੀ ਵਿਗਾੜਦੇ
@Gillsaab.551
@Gillsaab.551 14 күн бұрын
ਇਕ ਲੱਖ ਰੁਪਏ ਵਾਪਸ ਕਰਵਾਉਣ ਪਿੰਡ ਵਾਲੇ
@gurpalsingh5609
@gurpalsingh5609 14 күн бұрын
ਸਾਬਾਸੇ ਪਿੰਡ ਵਾਲਿਓ ਮਾਸਟਰ ਜੀ ਦੀ ਮੱਦਦ ਕਰਨ ਲਈ ਅੱਗੇ ਆਏ ਹੋ
@narinderpalsingh5349
@narinderpalsingh5349 14 күн бұрын
ਇਸ ਸਮਾਜ ਨੇ ਅਧਿਆਪਕ ਕੋਲੋਂ ਬੱਚਿਆਂ ਨੂੰ ਝਿੜਕਣ,ਫੇਲ ਕਰਨ ਅਤੇ ਜੁਰਮਾਨਾ ਕਰਨ ਦੇ ਹੱਕ ਖੋਹ ਕੇ ਆਪਣੇ ਬੱਚਿਆਂ ਨੂੰ ਬਰਬਾਦੀ ਵੱਲ ਧੱਕਿਆ ਹੈ,,,,😢😢😢😢😢 ਕਾਸ਼ ਅਸੀਂ ਅਧਿਆਪਕਾਂ ਦੀ ਸਮਾਜ ਇੱਜਤ ਕਰਨੀ ਸਿੱਖ ਲਵੇ ❤❤❤
@Sanghera-pe1wu
@Sanghera-pe1wu 14 күн бұрын
ਇਹੋ ਜਿਹੇ ਚਾਂਭਲੇ ਬੱਚੇ ਗੈਂਗਸਟਰ ਬਣਦੇ ਹਨ
@LakhwinderSingh-gg3oh
@LakhwinderSingh-gg3oh 14 күн бұрын
ਵੀਰ ਜੀ ਸਾਡੇ ਟਾਇਮ ਤੇ ਟੀਚਰ ਬਹੁਤ ਮਾਰਦੇ ਹੁੰਦੇ ਸੀ। ਅੱਜ ਦੇ ਲੋਕ ਦੀ ਇਹ ਸੋਚ ਹੈ ਸਾਡੇ ਬੱਚਿਆਂ ਨੂੰ ਨਾਂ ਮਾਰਿਆ ਜਾਵੇ । ਜੇਕਰ ਟੀਚਰ ਬੱਚਿਆਂ ਨੂੰ ਨਾਂ ਕੁਝ ਕਹਿਣਗੇ ਤਾ ਇਹਨਾਂ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਵੇਗਾ।
@AvtarSingh-gs1si
@AvtarSingh-gs1si 14 күн бұрын
ਮਾਸਟਰ ਜੀ ਕਦੇ ਵੀ ਗਲਤ ਨਹੀ ਹੁੰਦਾ ਬਚਿਆ ਨੂ ਜਰੂਰ ਸਮਝਾਓ
@balvirkaur778
@balvirkaur778 14 күн бұрын
ਕਿਸੇ ਟੀਚਰ ਦਾ ਜੀਅ ਨਹੀਂ ਕਰਦਾ ਹੁੰਦਾ ਬੱਚੇ ਨੂੰ ਕੁੱਟਣ ਦਾ। ਪਰ ਜਦੋਂ ਹੱਦ ਤੋਂ ਵੱਧ ਬੱਚਾ ਗਲਤੀ ਕਰਦਾ ਹੈ ਤਾਂ ਟੀਚਰ ਕੋਲ ਕੁੱਟਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ
@KuldeepSingh-gp5sr
@KuldeepSingh-gp5sr Күн бұрын
ਜਵਾਕ ਨੁੰ ਈ ਕੱਢ ਦਿਉ ਸਕੂਲ ਵਿੱਚੋ।
@jasmailbatth-ku4ui
@jasmailbatth-ku4ui 14 күн бұрын
ਅਧਿਆਪਕਾਂ ਨਾਲ ਇਵੇਂ ਕਰੋਂਗੇ ਤਾਂ ਫਿਰ ਤੁਹਾਡੇ ਜਵਾਕ ਨੀ ਪੜਦੇ
@JS50108
@JS50108 14 күн бұрын
ਟੀਚਰ ਦੀ ਘੂਰ ਜ਼ਰੂਰੀ ਆ ਨਹੀਂ ਤਾਂ ਕੋਈ ਬੱਚਾ ਵੀ ਨਹੀਂ ਪੜੂ੍ਹਗਾ ।ਥੋੜੇ ਬਹੁਤ ਧੌਲ਼ ਧੱਫੇ ਨਾਲ ਕੁੱਝ ਨਹੀਂ ਲੂਣ ਢਿਲਕਦਾ ਬੱਚੇ ਦਾ 🙏 ਮੈਂ ਵੀ ਟੀਚਰ ਆਂ ਤੇ ਟੀਚਰਾਂ ਤੋਂ ਕੁੱਟ ਵੀ ਖਾਧੀ ਆ। ਚੰਗਾ ਟੀਚਰ ਘੂਰੂਗਾ ।
@sukhpreetkaur3826
@sukhpreetkaur3826 14 күн бұрын
ਟੀਚਰ ਭਰਤੀ ਲਈ ਪਲਜ਼( ਲੋਕ ਅਵਾਜ )ਅਵਾਜ ਚੱਕੋ ਜੀ 🙏🏻
@rbrar3859
@rbrar3859 14 күн бұрын
ਸਾਰੇ ਪੰਜਾਬ ਵਿੱਚ ਮਾਸਟਰਾਂ ਦੀ ਇੱਜ਼ਤ ਕਰੋ।
@pritpalsingh2789
@pritpalsingh2789 14 күн бұрын
ਕੁੱਟੇ ਬਿਨਾਂ ਬੱਚੇ ਨੀ ਸੁਧਰ ਸਕਦੇ
@pritpalsingh2789
@pritpalsingh2789 14 күн бұрын
ਮਾਸਟਰ ਵੀ ਇਨਸਾਨ ਹੈ ਫੇਰ ਕੀ ਹੋਗਿਆ ਜੇ ਕੁਟਿਆ
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
What Škoda and VW can do to dig deep in India
16:58
ThePrint
Рет қаралды 6 М.
Bringing Down India’s Biggest Art Thief | Bloomberg Investigates
26:50
Bloomberg Originals
Рет қаралды 172 М.
Are we planing to ADOPT a CHILD? MOST SPECIAL VLOG😊
13:41
Sambhavna Seth Entertainment
Рет қаралды 582 М.