ਲੁਟੇਰਿਆਂ ਨੇ ਝੋਨਾ ਲਾਉਂਦੇ ਅੰਗਹੀਣ ਬਜ਼ੁਰਗ ਜੋੜੇ ਨੂੰ ਵੀ ਲੁੱਟ ਲਿਆ, ਮੈਂ ਰੁੜ ਰੁੜ ਪਿੱਛੇ ਵੀ ਗਿਆ ਪਰ ਓਹ ਭੱਜ ਗਏ

  Рет қаралды 52,467

LOK AWAZ TV

LOK AWAZ TV

Күн бұрын

ਲੁਟੇਰਿਆਂ ਨੇ ਝੋਨਾ ਲਾਉਂਦੇ ਅੰਗਹੀਣ ਬਜ਼ੁਰਗ ਜੋੜੇ ਨੂੰ ਵੀ ਲੁੱਟ ਲਿਆ,
ਮੈਂ ਰੁੜ ਰੁੜ ਪਿੱਛੇ ਵੀ ਗਿਆ ਪਰ ਓਹ ਭੱਜ ਗਏ,
ਗੱਲ ਦਸਦਾ ਦਸਦਾ ਬਾਪੂ ਭਾਵੁਕ ਹੋ ਗਿਆ।
ਸੰਪਰਕ ਨੰਬਰ:-
7717497200
(ਬੂਟਾ ਸਿੰਘ)
#thief #poor #labour #sad #punjabi #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 326
@romysandhusandhu3359
@romysandhusandhu3359 Ай бұрын
ਇਸ ਬਾਪੂ ਜੀ ਦੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਰਲ ਮਿਲ ਕੇ ਇਸ ਗੁਰ ਸਿੱਖ ਮਿਹਨਤੀ ਅੰਗਹੀਣ ਦੀ ਮਦਦ ਕਰਨ ਚਾਹੀਦੀ ਹੈ ਜੀ,,,, ਪਸ਼ਨਨ ਨੂੰ ਵੀ ਬੇਨਤੀ ਹੈ ਬਾਪੂ ਜੀ ਸਾਰੇ ਕਾਗਜ ਪੱਤਰ ਜਲਦੀ ਤਿਆਰ ਕਰਕੇ ਦਿਉ ਜੀ,,, 😭😭😭😭
@balrajdeepsingh615
@balrajdeepsingh615 Ай бұрын
ਬਿਲਕੁਲ ਪਾਪ ਕੀਤਾ ਲੱਖਦੀਲਾਹਨਤ ਇਹਨਾ ਤੇ ਇਹਨਾ ਦੀ ਮਦਦ ਕਰਨੀ ਚਾਹੀਦੀ ਆ ਵੀਰ ਜੀ ਵੱਡੀ ਸੇਵਾ
@Punjabi54331
@Punjabi54331 Ай бұрын
ਪੰਜਾਬ ਪੁਲਿਸ ਨਾਕਾਮ ਆ ਚਲਾਨ ਕਰਨ ਤੇ ਈ ਜੋਰ ਆ ਲੁੱਟ ਖੋਹ ਬਹੁਤ ਵੱਧ ਗਈ
@AvtarSingh-pw7fv
@AvtarSingh-pw7fv Ай бұрын
ਇਨਾਂ ਗਰੀਬ ਅੰਗਹੀਣਾਂ ਨੂੰ ਲੁੱਟਣ ਵਾਲਿਓ ਤੁਹਾਡੇ ਕੀੜੇ ਪੈਣਗੇ
@chamkaursingh5203
@chamkaursingh5203 Ай бұрын
ਵਾਹਿਗੁਰੂ ਮੇਹਰ ਕਰਨ ਲੁੱਟ ਖੋਹ ਕਰਨ ਵਾਲਿਆਂ ਦਾ ਐਕਸੀਡੈਂਟ ਹੋ ਜਾਵੇ ਤੇ ਧਰਤੀ ਮਾਂ ਦਾ ਬੋਝ ਘੱਟ ਜਾਵੇ।
@atmasingh5372
@atmasingh5372 Ай бұрын
ਵੱਡੇ ਵੱਡੇ ਲੰਗਰ ਲਾਉਣ ਨਾਲੋਂ ਇਹੋ ਜਿਹੀ ਸਿੱਖਾਂ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ ਐਨ ਆਰ ਆਈ ਵੀਰ ਵੀ ਇਹਨਾਂ ਦੀ ਮਦਦ ਕਰਨ
@DaljeetSingh-kz9bm
@DaljeetSingh-kz9bm Ай бұрын
ਲੰਗਰ ਨਾਲ ਅਜਿਹੀਆਂ ਘਟਨਾਵਾਂ ਨਾ ਜੋੜੋ।ਤੁਹਾਡੀ ਮੰਨਕੇ ਹੁਣ ਗੁਰੂਆਂ ਵੱਲੋ ਤੋਰੀ ਲੰਗਰ ਪ੍ਰਥਾ ਬੰਦ ਕਰ ਦੇਈਏ। ਕਿਰਪਾ ਕਰੋ ਪਿਆਰਿਓ।
@AvtarSingh-pw7fv
@AvtarSingh-pw7fv Ай бұрын
ਲੰਗਰ ਨਾਲ ਇਸਦਾ ਘਟਨਾ ਦਾ ਕੀ ਸਬੰਧ ਹੈ ? ਵੈਸੇ ਵੀ ਜਿਸ ਦਾਨੀ ਨੇ ਲੰਗਰ ਵਿੱਚ ਦਾਨ ਦੇਣਾ ਹੈ ਹੋ ਸਕਦਾ ਉਹ ਕਿਸੇ ਗਰੀਬ ਦੀ ਮਦਦ ਵੀ ਕਰਦਾ ਹੋਵੇ ਤੇ ਜਿਸ ਨੇ ਨਹੀਂ ਦੇਣਾ ਉਸਨੇ ਨਾ ਲੰਗਰ ਲਈ ਰਸਦ ਦੇਣੀ ਹੈ ਸੋ ਇਨਾਂ ਦੋਹਾਂ ਨੂੰ ਰਲਗੱਡ ਕਰਨਾ ਕੋਈ ਅਕਲਮੰਦੀ ਦੀ ਗੱਲ ਨਹੀਂ
@teetubrar7387
@teetubrar7387 Ай бұрын
ਬਾਈ ਲੰਗਰ ਵੀ ਤਾ ਗਰੀਬ ਸ਼ਕ ਲੈਂਦਾ ਕੋਈ ਭੁੱਖਾ ਨਈ ਸੌਂਦਾ ਆਪਣੇ ਪੰਜਾਬ ਵਿੱਚ ਬਹੁਤ ਵੱਡੀ ਗੱਲ ਆ ਨਈ ਤਾ ਆਪਣੇ ਆਸੇ ਪਾਸੇ ਬਹੁਤ ਬੁਰਾ ਹਾਲ ਆ ਲੋਕ ਭੁੱਖੇ ਸੌਣ ਨੂੰ ਮਜਬੂਰ ਆ
@amriksingh9252
@amriksingh9252 Ай бұрын
ਬਹਿ ਜਾਏ ਬੇੜਾ ਭਗਵੰਤ ਮਾਨ ਨਸ਼ੇੜੀ ਦਾ ਤੇ ਪੰਜਾਬ ਪੁਲਿਸ ਦਾ ਪੰਜਾਬ ਬਰਵਾਦ ਕਰ ਦਿੱਤਾ ਨਸ਼ਾ ਬੰਦ ਨਹੀਂ ਕਰਵਾਉਂਦੇ ਨਸ਼ੇੜੀ ਹੀ ਲੁੱਟਾਂ ਖੋਹਾਂ ਕਰਦੇ ਆ ਸਭ ਤੋਂ ਵੱਧ
@angrejparmar6637
@angrejparmar6637 Ай бұрын
ਜਿਹੜਾ ਉੱਠਦਾ ਲੰਗਰ ਦੁਆਲੇ ਹੋ ਜਾਂਦਾ, ਨਾਂ ਜਾਓ ਲੰਗਰ ਚ ਇਸ ਮਜ਼ਬੂਰ ਦੀ ਹੈਲਪ ਕਰੋ.
@sarbjeet8490
@sarbjeet8490 Ай бұрын
ਕਿੰਨੀ ਜ਼ਮੀਰ ਮਰਗੀ ਲੁੱਟ ਖੋਹ ਕਰਨ ਵਾਲਿਆ ਦੀ😢😢
@gurjeetbagri9692
@gurjeetbagri9692 Ай бұрын
ਲੋਕ ਆਵਾਜ਼ ਟੀਵੀ ਦਾ ਧੰਨਵਾਦ ਜਿਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਗਰੀਬ ਦੀ ਅਵਾਜ ਚੁੱਕੀ 🙏
@user-ql7ou6mu6h
@user-ql7ou6mu6h Ай бұрын
ਬਹੁਤ ਸਰਮਨਾਕ ਕਾਰਾ ਪੰਜਾਬ ਲਈ ਬਹੁਤ ਘਾਤਕ ਸਮਾਂ ਆ ਗਿਆ ਹੈ ਜੀ ਇਹ ਹੈ ਰੰਗਲਾ ਪੰਜਾਬ
@GurpreetSingh-b6d
@GurpreetSingh-b6d Ай бұрын
ਸ਼ਰਮ ਕਰਲੋ ਭਾਈ, ਗਰੀਬਾਂ ਨੂੰ ਤਾਂ ਬਖਸ਼ ਦਿਓ, ਪੰਜਾਬ ਰੰਗਲਾ ਪੰਜਾਬ ਬਣਨ ਦੀ ਤਰਫ਼ ਵਧ ਰਿਹਾ, 😢😢😢😢😢😢😢😢😢😢😢😢😢😢😢😢
@swarnjeetkaurmattu1315
@swarnjeetkaurmattu1315 Ай бұрын
ਚਾਹ ਵਾਲ਼ੀ ਕੁੜੀ ਦੀ ਲੋਕਾਂ ਨੇ ਬਹੁਤ ਮਦਦ ਕੀਤੀ ‌ਕੁੜੀ ਨੇ ਲਏ ‌‌ ਏਨਾ ਲੋਕਾਂ ਦੀ ਮੱਦਦ ਕਰਨੀ ਚਾਹੀਦੀ। ‌ਮੰਨਾ‌ ਜੀ ਇਹੋ ਜਿਹੇ ਲੋਕਾਂ ਦੀ ਮੱਦਦ ਕਰ
@shaktigarnaal9223
@shaktigarnaal9223 Ай бұрын
ਯਾਰ ਕੋਈ ਇਸ ਗਰੀਬ ਜੋੜੇ ਦੀ, ਹੈਲਪ ਦੀ ਵੀ ਗੱਲ ਕਰੋ, ਆਪਣਾ ਭਾਸ਼ਣ ਲਾ ਰੱਖਿਆ
@vikramjitsingh7710
@vikramjitsingh7710 Ай бұрын
ਜਦੋਂ ਕਾਲੇ ਕੱਛੇ ਵਾਲਿਆਂ ਦਾ ਰੌਲਾ ਸੀ ਤਾ ਪਿੰਡਾਂ ਵਿਚ ਪਹਿਰੇ ਲੱਗਦੇ ਸੀ ਓਦਾਂ ਦੇ ਪਹਿਰੇ ਹੁਣ ਭੀ ਲੋਕਾਂ ਨੂੰ ਆਪ ਹੀ ਲਾਉਣੇ ਪੈਣੇ ਪੁਲਿਸ ਪ੍ਰਸ਼ਾਸਨ ਨੇ ਕੁਜ ਨਹੀ ਕਰਨਾ. ਅਦੇ ਤੋਂ ਜਾਦਾ ਪੁਲਿਸ ਗੁਨਮੈਨ ਲੱਗੀ ਯਾ ਸਕਿਉਰਿਟੀ ਤੇ ਲੋਕਾਂ ਜੋਗੀ ਪੁਲਿਸ ਹਾ ਹੀ ਕਿਨੀ. ਅੱਜ ਇਨਾਂ ਨਾਲ ਹੋਇਆ ਕਲ ਕਿਸੇ ਹੋਰ ਨਾਲ ਭੀ ਹੋ ਸਕਦਾ ਏਦਾਂ
@bittuuhdnawalia4235
@bittuuhdnawalia4235 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬੇੜੀ ਗਰਕ ਹੋ ਜਾਣੀ ਆ ਲੋਕਾਂ ਦੀ ਜਿਨਾਂ ਨੇ ਇਸ ਗਰੀਬ ਤੇ ਵੀ ਤਰਸ ਨਹੀਂ ਕੀਤਾ
@tirathsingh6539
@tirathsingh6539 Ай бұрын
ਓ ਰੱਬਾ ਮੇਰਿਆ 😭😭😭
@dalbirsingh7019
@dalbirsingh7019 Ай бұрын
ਇਸ ਗਰੀਬ ਪਰਿਵਾਰ ਦੀ ਵੱਧ ਤੋ ਵੱਧ ਮਦਦ ਕੀਤੀ ਜਾਏ ਜੀ ਏਹੋ ਜਿਹੇ ਪਰਿਵਾਰਾ ਦੀ ਮਦਦ ਜਰੂਰ ਕਰਨੀ ਚਾਹੀਦੀ ਆ
@JasbirSingh-rw4ds
@JasbirSingh-rw4ds Ай бұрын
ਇਹ ਕੰਮ ਨਸ਼ੇੜੀਆਂ ਦੇ ਹਨ ਬਹੁਤ ਮਾੜਾ ਕੀਤਾ ਇਸ ਗਰੀਬ ਪਰਿਵਾਰ ਨਾਲ
@ChamkaurSingh-us1gp
@ChamkaurSingh-us1gp Ай бұрын
ਅਮ੍ਰਿਤ ਪਾਲ ਨੂੰ ਫੜਨ ਵਾਸਤੇ ਤਾਂ ਯਾਰ ਫੌਜ ਵੀ ਲਾਤੀ ਸੀ ਮਾਨ ਨੇ,, ਪਰ ਬਹੁਤ ਦੁਖ ਹੈ ਕੇ ਲੁੱਟ ਖੋਹ ਵਲਿਆਂ ਨੂੰ ਪੁਲਿਸ ਵੀ ਨਹੀਂ ਫ਼ੜ ਦੀ,, ਲੋਕਾਂ ਨੂੰ ਅਪਣੀ ਰਾਖ਼ੀ ਆਪ ਹੀ ਕਰਨੀ ਪੳ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਮਾੜੀ ਗੱਲ ਹੈ
@SinghGill7878
@SinghGill7878 Ай бұрын
ਰੱਬ ਕਰੇ ਤੁਹਾਡੀਆਂ ਦੋਵੇਂ ਲੱਤਾਂ ਵੱਡੀਆਂ ਜਾਣ ਅੰਗਹੀਣ ਬਜ਼ੁਰਗਾਂ ਨੂੰ ਲੁੱਟਣ ਵਾਲਿਓ ਤੁਹਾਨੂੰ ਫੇਰ ਪਤਾ ਲੱਗੇ 😢😢
@harpalbhutal02
@harpalbhutal02 Ай бұрын
ਬਾਈ ਕਿਰਪਾ ਕਰਕੇ ਮੈਂਨੂੰ ਇਹਨਾਂ ਦਾ ਮੋਬਾਇਲ ਨੰਬਰ ਦਿੱਤਾ ਜਾਵੇ ਮੈਂ ਇਹਨਾਂ ਦੇ ਜਿਹੜੇ ਵੀ ਡਾਕੂਮੈਂਟ ਓਹੋ ਲੈਕੇ ਗਏ ਹਨ ਉਹ ਨਵੇਂ ਕੱਡਵਾਕੇ ਘਰ ਪਹੁੰਚਦੇ ਕਰ ਸਕਦਾ ਹਾਂ, ਮੈਂ ਸੇਵਾ ਕੇਂਦਰ ਵਿੱਚ ਕੰਮ ਕਰਦਾ ਹਾਂ ਜਿਸ ਕਰਕੇ ਮੈਨੂੰ ਇਹ ਚੀਜਾਂ ਦੀ ਜਾਣਕਾਰੀ ਹੈ।
@MrSaini12
@MrSaini12 Ай бұрын
Shabash brother
@user-ts2vi4ny6r
@user-ts2vi4ny6r Ай бұрын
Good bor
@darshanmann7502
@darshanmann7502 Ай бұрын
Good vr
@amarjeetkaur2218
@amarjeetkaur2218 Ай бұрын
ਬਹੁਤ ਵਧੀਆ
@RajinderKumar-zi9ho
@RajinderKumar-zi9ho Ай бұрын
Nice.soce
@Simransingh388Simran
@Simransingh388Simran Ай бұрын
ਜਦੋਂ,ਪਹਿਰੇ,ਲੱਗਦੇ,ਹੁੰਦੇ,ਸੀ,ਉਦੋਂ,ਲੁਟਾ,ਖੋਹਾਂ, ਘੱਟ,ਹੁੰਦੀਆਂ,ਸੀ
@rashpalsandhu-vt9cl
@rashpalsandhu-vt9cl Ай бұрын
ਸਰਕਾਰ ਦੀ ਨਿਲਾਇਕੀ ਸਾਬਤ ਹੋ ਰਹੀ ਹੈ
@Dhalieal
@Dhalieal Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਨਤੀ ਹੈ ਇਸ ਵੀਰ ਦੀ ਹਿਲਫ ਕਰਨੀ ਚਾਹੀਦੀ ਹੈ ਜੇਕਰ ਵੀਡੀਓ ਵੇਖਣ ਵਾਲੇ ਵੀਰ ਭੇਣਾਂ ਸਲਾਹ ਦੀ ਜਗ੍ਹਾ ਪੈਸੇ ਦੇਣਗੇ ਤਾਂ ਵਾਹਿਗੁਰੂ ਜੀ ਲੱਖਾਂ ਗੁਣਾਂ ਵੱਧ ਵਾਹਿਗੁਰੂ ਜੀ ਦੇਵੇਗਾ ਜੀ ਰਹੀ ਗੱਲ ਚੋਰੀ ਕਰਨ ਵਾਲੇ ਲੋਕਾਂ ਦੀ ਚੀਕਾਂ ਮਾਰਦੇ ਔਣਗੇ ਚੋਰੀ ਕਰਨ ਵਾਲੇ ਲੋਕਾਂ ਦੇ ਘਰਾਂ ਵਿੱਚ ਕਦੇ ਸੁੱਖ ਨਹੀਂ ਆਵੇਗਾ
@Hipergeming1290
@Hipergeming1290 Ай бұрын
ਪਿੰਡਾਂ ਵਿੱਚ ਸਰਪੰਚ ਸਾਬ ਨੂੰ ਵੀ ਬੇਨਤੀ ਹੈ ਕਿ ਜਦੋਂ ਤੁਸੀਂ ਵੋਟਾਂ ਲਈ ਲੋਕਾਂ ਦੇ ਘਰਾਂ ਵਿੱਚ ਵੋਟਾਂ ਮੰਗਣ ਜਾਦੇ ਹੋ ਤਾਂ ਘਰਾਂ ਦੇ ਹਾਲਾਤ ਤਾਂ ਪਤਾ ਲੱਗ ਜਾਂਦਾ ਹੈ ਤਾਂ ਉਹ ਨੂੰ ਨਜ਼ਰ ਵਿੱਚ ਜਰੂਰ ਰੱਖੋ ਕਿਉਂ ਕਿ ਜਿੱਤਣ ਤੋਂ ਬਾਅਦ ਵਿੱਚ ਅਜਿਹੇ ਲੋੜਵੰਦਾਂ ਦੀ ਮੱਦਦ ਕੀਤੀ ਜਾਵੇ 🙏🙏🙏🙏🙏ਉਸਨੂੰ ਪੁੱਛਿਆ ਜਾਵੇ ਕਿ ਤੁਸੀਂ ਕੀ ਕੰਮ ਕਰ ਸਕਦੇ ਹੋ ਫ਼ੇਰ ਉਹੋ ਜਿਹਾ ਰੁਜਗਾਰ ਕਰ ਸਕਦੇ ਨਾਲੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲ ਸਕੇ ਨਾਲੇ ਆਪਣੀ ਜ਼ਿੰਦਗੀ ਵਧੀਆ ਜੀ ਸਕੇ ਗੋਰ ਕਰਨਾ ਜੀ 🙏🙏🙏
@sonusandhu5877
@sonusandhu5877 Ай бұрын
ਮਦਦ ਕਰੋਂ ਵੀਰੇ
@mandeepkaurmandeep4949
@mandeepkaurmandeep4949 Ай бұрын
ਲੱਖ ਦੀ ਲਾਹਨਤ ਮੱਰ ਜਉ
@jagjitsingh1078
@jagjitsingh1078 Ай бұрын
ਮਰੀਆਂ ਜਮੀਰਾਂ ਵਾਲੇ ਨਸ਼ੇੜੀਓ ਸ਼ਰਮ ਕਰੋ ਗਰੀਬ ਤੇ ਤਰਸ ਕਰੋ।
@LakhwinderSingh-gg3oh
@LakhwinderSingh-gg3oh Ай бұрын
ਵਾਹਿਗੁਰੂ ਜੀ
@gurjeetsingh2072
@gurjeetsingh2072 Ай бұрын
ਵੱਡੇ ਵੱਡੇ ਲੰਗਰ ਲੳਣ ਨਾਲੋ ਗਰੀਬ ਦੀ ਮੱਦਦ ਕਰੋ ਬਾਈ ਜੀ ਹੱਥ 🙏🏻🙏🏻🙏🏻🙏🏻🙏🏻
@angrejparmar6637
@angrejparmar6637 Ай бұрын
ਜਿਹੜਾ ਉੱਠਦਾ ਲੰਗਰ ਦੁਆਲੇ ਹੋ ਜਾਂਦਾ ?ਤੁਹਾਡੇ ਕੋਲ ਕੀ ਬਦਲ ਹੈ ਇਸਦਾ ਉਹ ਦੱਸ ਦਿਓ ਜੀ, ਗੱਲ ਉਸ ਆਦਮੀ ਦੇ 2-4 ਹਜਾਰ ਦੇ ਨੁਕਸਾਨ ਦੀ ਹੈ ਤੇ ਤੁਸੀਂ ਟੁੱਟ ਕਿ ਪੈ ਗਏ ਲੰਗਰਾਂ ਨੂੰ ਨਾਂ ਜਾਓ ਉੱਥੇ ਕੋਈ ਹੋਰ ਲੋਕ ਭਲਾਈ ਦਾ ਕੰਮ ਕਰੋ.
@shinderpal-3294
@shinderpal-3294 Ай бұрын
ਬਾਈ ਜਿਮਨੀ ਚੋਣਾਂ ਤੇ ਪੰਚਾਇਤੀ ਚੋਣਾਂ ਵਿੱਚ ਝਾੜੂ ਪਾਲਟੀ ਖਤਮ ਕਰ ਦੋ ਹੁਣ ਏ ਨਸ਼ੇੜੀ ਕੁੜੀਆਂ ਨੂੰ ਵੀ ਹੱਥ ਪਾਉਣ ਗੇ
@GurdevSingh-lu9xd
@GurdevSingh-lu9xd Ай бұрын
ਬਾਈ ਜੀ ਜੈ ਇਹਨਾਂ ਨੂੰ ਗੂਰੂ ਘਰ ਵਿੱਚ ਬਿਠਾਇਆ ਜਾਵੈ 🙏🙏ਸੈਵਾ ਕਰਨ
@rasalsingh9678
@rasalsingh9678 Ай бұрын
ਪਤਰ ਕਾਰ ਜੀ ਵਿਊ ਦੇ ਪੈਸੇ ਇਹਨਾਂ ਨੂ ਦਿੱਤੇ ਜਾਣ 🙏🙏🙏🙏🙏🙏
@Jaggadaku1447
@Jaggadaku1447 Ай бұрын
ਬੇੜਾ ਹੀ ਗਰਕ ਗਿਆ
@FatehDeol-yw1go
@FatehDeol-yw1go Ай бұрын
ਕੱਜਰੋ। ਰਹਿਮ। ਕਰੋ। ਖਾਨਦਾਨੀ। ਕਿੱਧੇ। ਗ ਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ
@user-oe2ce5io4h
@user-oe2ce5io4h Ай бұрын
ਆਹ ਜਿੰਨੇ ਬੋਲਦੇ ਨੇ ਮਦਦ ਕਰ ਦੇਵੋ ਗਰੀਬ ਜੋੜੇ ਦੀ ਲੀਡਰੀ ਨਾ ਕਰੋ
@tajinderkaur123
@tajinderkaur123 Ай бұрын
Dur fitehmooh eh veer te waheguru ji ne meher kr deni te luteryian da kuj nhi hona eh hendicaped nhee oh dimaag ton hi apng.
@JaswantBrar-uw9fn
@JaswantBrar-uw9fn Ай бұрын
Bai ji madad vi kiti a te hakk vich bolna khabar laoni vi madad hi hundi a
@manroopkaur-fr3gi
@manroopkaur-fr3gi Ай бұрын
ਦੁਰ ਫਿੱਟੇ ਮੂੰਹ ਤੇਰੇ ਤੈਨੂੰ ਵੀ ਭੋਕਣਾ ਹੀ ਆਉਂਦਾ ਹਰ ਵੀਡੀਓ ਤੇ
@Pargatsarao936
@Pargatsarao936 Ай бұрын
ਚਲ ਭੰਡ ਦੀ ਭੇਡ
@kesarsingh7124
@kesarsingh7124 Ай бұрын
ਘੋਰ ਪਾਪ ਹੈ ਇਨ੍ਹਾਂ ਚੋਰਾਂ ਨੂੰ ਪਰਮਾਤਮਾ ਭੈੜੀ ਸਜ਼ਾ ਦੇਵੋ ਵਾਹਿਗੁਰੂ ਜੀ 🙏
@kiranpalkaur9565
@kiranpalkaur9565 Ай бұрын
ਸਾਰੇ ਲੋਕ ਵੀਰ ਦੀ ਮੱਦਦ ਕਰੋ ਜੀ ਚੋਰਾ ਨੂੰ ਲਬੋ ਪਰੇਡ ਕਰੋ ਦਬ ਕੇ
@jagroopmaan2251
@jagroopmaan2251 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਹੈ ਡੀਕੈਪ ਜੋਡੇ ਤੇ ਬਹੁਤ ਮੰਦਭਾਗੀ ਘਟਨਾ ਹੈ
@EkamdeepSingh-ci2pq
@EkamdeepSingh-ci2pq Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@gurjeetbagri9692
@gurjeetbagri9692 Ай бұрын
ਵਿਚਾਰਾ ਗਰੀਬ ਮਜ਼ਦੂਰ ਵੀ ਨਹੀਂ ਬਖਸ਼ਿਆ ਚੋਰਾ ਨੇ
@inderjeetsinghgrewal6979
@inderjeetsinghgrewal6979 Ай бұрын
ਮੰਡੀਰ ਨੂੰ ਚਾਅ ਸੀ ਬਦਲਾਅ ਦਾ ਰੰਗਲਾ ਪੰਜਾਬ ਬਨ ਰਿਹਾ
@vikramjitsingh7710
@vikramjitsingh7710 Ай бұрын
ਮਾਨ, ਮਾਨ ਦਾ ਪਰਿਵਾਰ, mp, mla, ਦਿੱਲੀ ਵਾਲੇ, ਯੂਪੀ ਵਾਲੇ, ਪੁਲਿਸ ਅਫਸਰ, ਸਿਆਸੀ ਲੋਕ, ਧਾਰਮਿਕ ਲੋਕ, ਪੈਸੇ ਵਾਲੇ ਵਡੇ ਲੋਕ, ਗਾਉਣ ਵਾਲੇ ਹੋਰ ਪਤਾ ਨਹੀ ਕਿਨੀਅਕ ਕੋਲ ਸਕਿਉਰਿਟੀ ਯਾ ਫ੍ਰੀ ਦੀ. ਆਮ ਲੋਕਾਂ ਲਈ ਪੁਲਿਸ ਰਹਿ ਹੀ ਕਿਨੀ ਗਈ. ਪੁਲਿਸ ਦੀ ਤਨਖਾਹ ਆਮ ਲੋਕ ਦੇਣ ਤੇ ਮਰਨ ਭੀ ਆਮ ਲੋਕ
@teetubrar7387
@teetubrar7387 Ай бұрын
ਚਿੱਟੇ ਵਾਲੇ ਬਹੁਤ ਮਜਬੂਰ ਹੋ ਜਾਂਦੇ ਆ ਜਦੋ ਤੋੜ ਲਗਦੀ ਆ ਓਦੋਂ ਕੁਝ ਨਈ ਦੇਖਦੇ ਬਜੁਰਗ ਹੋਵੇ ਗਰੀਬ ਹੋਵੇ ਫੋਨ ਫਾਨ ਪੈਸੇ ਪੂਸੇ ਕੁਝ ਨਈ ਛਡਦੇ ਇਨਸਾਨੀਅਤ ਖਤਮ ਹੋ ਜਾਂਦੀ ਆਪਣੇ ਘਰਦਿਆਂ ਦੇ ਸਕੇ ਨੀ ਰਹਿੰਦੇ😢😢
@AmanSingh-xt6vl
@AmanSingh-xt6vl Ай бұрын
ਏਨੂ ਕਹਿੰਦੇ ਬਦਲਾਅ ਹੋਰ ਪਾਉ ਬੁਚਰ ਨੂ ਵੋਟਾ
@windersingh9211
@windersingh9211 Ай бұрын
ਬਾਈ ਜਮਾਂ ਭੈਣ ਚੋਦਾਂ ਨੇ ਭੱਠਾ ਬਿਠਾ ਦਿੱਤਾ ਪੰਜਾਬ ਦਾ
@amarjitkaur4568
@amarjitkaur4568 Ай бұрын
Very good veere ਵਾਹਿਗੁਰੂ ਤੁਹਾਡੀ ਮਦਦ ਕਰਨ
@IqbalSingh-ps1mg
@IqbalSingh-ps1mg Ай бұрын
ਬਹੁਤ ਮਾੜਾ ਹੋਇਆ
@Bhajansingh-js6nh
@Bhajansingh-js6nh Ай бұрын
ਯਾਰ ਲੀਡਰੀ ਝਾੜੀ ਜਾਂਦੇ ਓ, ਉਸ ਗਰੀਬ ਦੀ ਥੋੜੀ ਜਹੀ ਮਦਦ ਤਾਂ ਕਰ ਦਿਓ। ਪਿੱਛੇ ਜਹੇ ਇਕ ਕੁੜੀ ਨੇ ਚਾਹ ਦੀ ਦੁਕਾਨ ਖੋਲ੍ਹ ਲਈ, ਤੁਸੀ ਲੱਖ ਲੱਖ ਰੁਪਿਆ ਦੇ ਦਿੱਤਾ ਬਸ ਲੀਡਰੀ ਚਮਕਾਉਂਦੇ ਰੇਓ, ਗਰੀਬ ਨੂੰ ਇਕ mobile ਨਾ ਲੇ ਕੇ ਦਿਓ
@Bghhsdvb
@Bghhsdvb Ай бұрын
ਕੀੜੈ ਪੈਣ
@joginderpal5819
@joginderpal5819 Ай бұрын
ਰੰਗਲੇ ਪੰਜਾਬ ਦੀ ਝਲਕ।
@harry_singh777
@harry_singh777 Ай бұрын
Waheguru ji
@user-wp9sy7lf9i
@user-wp9sy7lf9i Ай бұрын
ਵਾਹਿਗੁਰੂ ਵਾਹਿਗੁਰੂ ਜੀ
@NirmalSingh-bz3si
@NirmalSingh-bz3si Ай бұрын
ਓ ਪੰਜਾਬੀਓ ਕੀ ਲੈ ਜਾਣਾ ਜਹਾਨ ਤੋਂ ,,ਜਿਨਾ ਭਰਾਵਾਂ ਨੂੰ ਰੱਬ ਨੇ ਮਾਇਆ ਬਖਸੀ ਆ ,,ਇਨਾ ਗਰੀਬਾਂ ਦੀ ਮਦਦ ਕੀਤੀ ਜਾਵੇ ,,ਦੇਖ ਲਓ ਰੱਬ ਦਸ ਗੁਣਾ ਦੇਉ,,ਮਦਦ ਕਰੋ ਪੰਜਾਬੀਓ ਗਰੀਬਾਂ ਦੀ,,,
@rajinderkour1094
@rajinderkour1094 Ай бұрын
Satnamwaheguruji
@moneysharma4558
@moneysharma4558 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-qo2im9ho4m
@user-qo2im9ho4m Ай бұрын
😢😢ਵਾਹਿਗੁਰੂ ਜੀ 😢😢
@deepdeepdeep8148
@deepdeepdeep8148 Ай бұрын
ਲੱਖ ਲਾਹਨਤ ਉਹਨਾਂ ਹਰਾਮਦਿਆ ਤੇ ਜਿਨ੍ਹਾਂ ਇਸ ਪਰਿਵਾਰ ਨਾਲ ਏਦਾਂ ਕੀਤਾ ਜਦੋ ਵੀ ਕਿਸੇ ਦੇਖ ਧੱਕੇ ਚੜ ਜਾਣ ਮਾਰ ਮਾਰ ਛਿੱਤਰ ਹਾਲ ਉਹ ਕਰ ਦਿਓ ਕਿ ਇਕ ਵਾਰ ਪਤਾ ਲੱਗ ਜਾਵੇ ਬਾਕੀ ਵਾਹਿਗੁਰੂ ਜੀ ਦੇਖਦੇ ਸਭ ਹਾਲ ਤੇ ਉਹਨਾਂ ਦਾ ਬਹੁਤ ਬੁਰਾ ਕਰਨਗੇ ਬਾਕੀ ਸਭ ਨੂੰ ਈ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਸਾਥ ਦੇਈਏ ਸਭ ਆਪਣਾ ਪਰਿਵਾਰ ਆ ਇਹ ਵੀ ਬਾਕੀ ਕਿਸੇ ਵੀਰ ਕੋਲ ਸੰਪਰਕ ਕਰਨ ਲਈ ਨੰਬਰ ਹੋਵੇ ਤੇ ਪਲੀਜ਼ ਦੱਸ ਦਿਓ
@goldysingh7195
@goldysingh7195 Ай бұрын
Waheguru ji mehar kro ji
@kulvindersarao5221
@kulvindersarao5221 Ай бұрын
ਉਗਰਾਹਾਂ ਜ਼ਿੰਦਾਬਾਦ
@TarsemAtwal-vv1dd
@TarsemAtwal-vv1dd Ай бұрын
ਨਸ਼ੇੜੀਆਂ ਦਾ ਕੋਈ ਦੀਨ ਧਰਮ ਨੀ ਹੂੰਦਾ ਕੋਈ ਰਿਸ਼ਤਾ ਨਹੀਂ ਵੱਸ ਨਸ਼ਾ ਚਾਹੀਦਾ ਜਿਵੇਂ ਮਰਜ਼ੀ ਮਿਲੇ
@RajbirSingh-qh7gg
@RajbirSingh-qh7gg Ай бұрын
Waheguru ji 💐🌹
@KultarSingh-ji3qy
@KultarSingh-ji3qy Ай бұрын
ਉਹਨਾ ਨੇ ਜਦੋ ਪਾਣੀ ਪੀਤਾ ਜਦੋ ਬਾਬੇ ਨੇ ਬੋਤਲ ਕੱਢ ਕੇ ਪਾਣੀ ਪਿਆਇਆ ਉਦੋ ਉਹਨਾ ਨੇ ਫੋਨ ਦੇਖ ਲਿਆ ਕੰਜਰੋ ਉਹਦੀ ਹਾਲਤ ਤਾ ਦੇਖ ਲਉ ਉਹਨਾ ਤਾ ਈ ਤਾ ਇਹਦਾ ਫੋਨ ਖੋਇਆ ਇਹ ਵਿਚਾਰਾ ਕਿਹੜਾ ਸਾਡਾ ਪਿੱਛਾ ਕਰਨ ਜੋਗਾ ਰੋਜ ਈ ਵਾਰਦਾਤਾ ਹੁੰਦੀਆ ਸਰਕਾਰਾ ਤਾ ਬਿਲਕੁਲ ਈ ਸੁੱਤੀ ਪਈਆ ਪੁਲਿਸ ਤਾ ਆਪ ਇਹਨਾ ਤੋ ਡਰਦੀ ਆ
@Kamaldeep-h2j
@Kamaldeep-h2j Ай бұрын
ਆ ਪੀਲੇ ਪੱਗ ਤੇ ਪਰਨੇ ਵਾਲੇ ਗਰੀਬ ਨੂੰ ਫੋਨ ਵੀ ਨਈ ਲੈ ਕੇ ਦੇ ਸਕਦੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ
@MR_PENDU_GAMING
@MR_PENDU_GAMING Ай бұрын
ਬਾਈ ਜੀ ਏ ਬਾਈ ਦੀ ਮੱਦਤ ਕਰੋ😭😭😭😭🙏🙏🙏🙏🙏
@user-bq7gd9rm4q
@user-bq7gd9rm4q Ай бұрын
ਮਾਨ ਸਰਕਾਰ ਦੇ ਪੁਲਿਸ ਹੱਥ ਵਿੱਚ ਨਹੀਂ ਹੈ
@vmc8769
@vmc8769 Ай бұрын
ਏਹਨਾ ਗਿਰ ਜਾਂਦੇ ਲੋਕ ਸਾਲਿਓ ਜਮਾ ਤਰਸ ਨਾ ਆਇਆ 😢
@JaswinderSingh-lq6zj
@JaswinderSingh-lq6zj Ай бұрын
Waheguru ji Mehar kario iss parvar te ji 🙏
@ChamkaurSingh-zl8ze
@ChamkaurSingh-zl8ze Ай бұрын
ਇਥੋਂ ਪਤਾ ਲੱਗਦਾ ਪੰਜਾਬ ਦੇ ਹਾਲਾਤ ਕਹੇ ਜੇ ਨੇ
@sukhmindersalh4685
@sukhmindersalh4685 Ай бұрын
ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@shaktigarnaal9223
@shaktigarnaal9223 Ай бұрын
😢😢 ਫਿਟੇ ਮੂਹ ਲੁਟੇਰਿਓ, ਸ਼ਰਮ ਕਰੋ
@user-hg6xj2vv6u
@user-hg6xj2vv6u Ай бұрын
ਯਾਰ ਕਿਦਾ ਦੇ ਲੋਕ ਆ ਏਨੇ ਘਟੀਆ ਲੋਕ ਸਾਲ਼ਿਓ ਰੱਬ ਤੋ ਡਰੋ ਇਹ ਬਿਚਾਰੇ ਗਰੀਬ ਤੋ ਵੀ ਗਰੀਬ ਆ ਸਾਡੇ ਸਿੱਖ ਲੀਡਰ ਵੀ ਏਦਾਂ ਦੇ ਹੀ ਆ ਉਹ ਅੱਖਾਂ ਬੰਦ ਰੱਖਦੇ ਆ
@DeepSingh-g2m
@DeepSingh-g2m Ай бұрын
Waheguru g 👏
@khundcharchatv
@khundcharchatv Ай бұрын
ਬਹੁਤ ਮਾੜਾ ਹੋਇਆ ਜੀ ਮਦਦ ਕਿਤੀ ਜਾਵੇ ਜੀ
@deeparmaan28
@deeparmaan28 Ай бұрын
Waheguru tusi saja deio ji please
@gobindpathak4984
@gobindpathak4984 Ай бұрын
ਕਾਨੂੰਨ ਮਾੜੇ ਨੇ ਜੀ
@user-dp4tx6hk2h
@user-dp4tx6hk2h Ай бұрын
Wehaguru ji 🙏✅
@megngasingh9306
@megngasingh9306 Ай бұрын
ਵੀਰ।ਜੀ।੍ਬਹੁਤ।ਮਾੜਾ।ਕੀਤਾ।ਪਰ।ਗਲਤ।ਨੂੰ।ਗਲਤ।ਕਹੋ।
@balrajgill3164
@balrajgill3164 Ай бұрын
ਪੰਜਾਬੀਓ ਜੇ ਬੱਚਦਾ ਤੇ ਪੰਜਾਬ ਬਚਾ ਲੱਓ ਜੀ ਇੱਕ ਹੋ ਜਾਓ ਜੀ
@GurlalSingh-bn8xz
@GurlalSingh-bn8xz Ай бұрын
Waheguru ji 🙏🙏🙏🙏🙏
@user-ml4bb8qs1s
@user-ml4bb8qs1s Ай бұрын
Madat karo Khalsa je de
@kuljitkaurkhangura8537
@kuljitkaurkhangura8537 Ай бұрын
Waheguru ji mehar karo uncle te 🙏🙏🙏🙏
@lallylallymachinetoolsludh733
@lallylallymachinetoolsludh733 Ай бұрын
Bhut dukh lageya Waheguru g tuc sahayi hovo ❤
@MeshiArora
@MeshiArora Ай бұрын
Waheguru ji waheguru ji
@beantdhillon41
@beantdhillon41 Ай бұрын
Sooo sad
@Randhawa-xi3pe
@Randhawa-xi3pe Ай бұрын
Waheguru ji waheguru ji 🙏 🥺🥺🥺
@shivanisharma5562
@shivanisharma5562 Ай бұрын
ਲੂੱਟਾ ਖੋਹਾਂ ਤੇ ਰਿਸ਼ਵਤ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢
@jagmohansingh8018
@jagmohansingh8018 Ай бұрын
😭😭😭😭😭😭
@rajchauhan4691
@rajchauhan4691 Ай бұрын
ਮੈ ਮੁਖਮੰਤਰੀ ਨੁੰ ਬੇਨਤੀ ਕਰਦਾ ਹਾਂ ਪੰਜਾਬ ਪੁਲਿਸ ਦੇ ਨਾਕੇ ਲਗਾਏ ਜਾਣ ਲੁਟਾ ਤੇ ਠੱਲ ਪਾਈ ਜਾਵੇ
@balrajsinghbalrajsingh1443
@balrajsinghbalrajsingh1443 Ай бұрын
D.G.P Saab wekh lo punjab de halt plzz Ehna uper nath payo video wekh ke Rooh tak sat wazi plzz sar maan ji ehh aa rangla punjab
@vikramjitsingh7710
@vikramjitsingh7710 Ай бұрын
Veer dgp ke karuge Congress time mla ek gunman rakhde se security lae te hun aap de mla 7-8 police wale 2-3 comando te scort gade. Sab to wad police Mann te mann de pariwar nal ya. Amm loka lae police reh he kene gae
@mandeepkhaira8291
@mandeepkhaira8291 Ай бұрын
Waheguru ji.... Ehna di help jarur Karo plzz🙏
@Varkhamaini
@Varkhamaini Ай бұрын
ਨਛੀਆ ਦੀ ਦੇਣ ਆ ਚੋਰੀਆਂ
@shinderpalsingh3645
@shinderpalsingh3645 Ай бұрын
ਮਾਫ਼ ਕਰਨਾ ਜੀ ਪਹਿਲੀ ਗੱਲ ਤਾ ਜਿਹੜੇ ਖੋਹ ਕੇ ਲੈ ਗਏ ਨਸ਼ੇ ਦੀ ਤੋੜ ਆਲੇ ਹੋਣਗੇ , ਜੇ ਉਹ ਲੈ ਗਏ ਆ ਜੋ ਬੋਲ ਰਹੇ ਐ ਇਹ ਮਦੱਦ ਕਰ ਸਕਦੇ ਹਨ , ਹੁਣ ਤੁਸੀਂ ਕਹੋਗੇ ਤੂੰ ਕਰ ਦੇ ਮੈ ਬਾਹਰ ਹਾ ਆ ਕੇ ਕਰਦੂ ਪਰ ਉਦੋਂ ਨੂੰ ਬਹੁਤ ਟਾਈਮ ਲੱਗ ਜਾਉ ਜੀ
@MottiSingh-ty1cg
@MottiSingh-ty1cg Ай бұрын
Kisan darne te bdama da langar laon Wale ithe garib priwar nu Ghar da rasan hi de Diya kro❤❤
@user-jw5jm8wd4s
@user-jw5jm8wd4s Ай бұрын
ਭਗਵੰਤ ਮਾਨ ਕਰੇ ਮੱਦਦ ਗਰੀਬਾਂ ਦੀ ਅੰਨਾ ਬੋਲਾ ਨਹੀਂ ਸਭ ਸੁਣ ਰਿਹਾ
@khushdeep7172
@khushdeep7172 Ай бұрын
ਕਹਿਣਾ ਤਾ ਨ੍ਹੀ ਚਾਹੀਦਾ ਪਰ ਇਹ ਦਿਨ ਲਿਆਉਣ ਵਿੱਚ ਪੰਜਾਬ ਵਾਸੀਆ ਦਾ ਬਹੁਤ ਯੋਗਦਾਨ ਹੈ ਕਿਉਕਿ ਦਿੱਲੀ ਵਾਲਿਆ ਦੇ ਰਾਜ ਵਿੱਚ ਆਹੀ ਕੁੱਝ ਸੋਚ ਸਕਦੇ ਆ ਝੰਡੇ ਦੀ ਭੈਣ ਦੀ ਲੁ_
@amarjeetnirwan4073
@amarjeetnirwan4073 Ай бұрын
Oh my god very sad what they done with this family
@gargfamily1254
@gargfamily1254 Ай бұрын
Waheguru Ji waheguru ji 🙏🙏
@user-em5nl5tx2b
@user-em5nl5tx2b 26 күн бұрын
ਇਹੋ ਜਿਹੇ ਲੁਟੇਰੇ ਗਰਕ ਜਾਣਗੇ
@MakhanSingh-px4bk
@MakhanSingh-px4bk Ай бұрын
ਪੁਲਿਸ ਪਰਸਾਸਨ ਖਤਮ ਹੋ ਗਿਆ
@chhinderpaul3247
@chhinderpaul3247 Ай бұрын
Mann sab pls action LA lavo
Apple peeling hack
00:37
_vector_
Рет қаралды 37 МЛН
Electric Flying Bird with Hanging Wire Automatic for Ceiling Parrot
00:15
WILL IT BURST?
00:31
Natan por Aí
Рет қаралды 42 МЛН
女孩妒忌小丑女? #小丑#shorts
00:34
好人小丑
Рет қаралды 99 МЛН
Apple peeling hack
00:37
_vector_
Рет қаралды 37 МЛН