ਜਵਾਈ ਤੂੰ ਇੱਕ ਬਾਂਹ ਵਾਲਾ ਲੱਭਿਆ,ਕੁੜੀ ਤੇਰੀ ਬਿਲਕੁਲ ਸਹੀ|Mother-in-law's love for Son-in-law|

  Рет қаралды 86,848

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਜਵਾਈ ਤੂੰ ਇੱਕ ਬਾਂਹ ਵਾਲਾ ਲੱਭਿਆ,ਕੁੜੀ ਤੇਰੀ ਬਿਲਕੁਲ ਸਹੀ|Mother-in-law's love for Son-in-law| @kaintpunjabi |One Hand Artist Couple interview
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 105
@kaintpunjabi
@kaintpunjabi 4 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@harjwantsingh6417
@harjwantsingh6417 4 ай бұрын
Waheguru ji ka khalsha waheguru ji fathe eh parwar kitho he ji
@gurpalvirdi1627
@gurpalvirdi1627 4 ай бұрын
Very nice 🎉
@onehandartist
@onehandartist 4 ай бұрын
Fazilka ton g 🙏​@@harjwantsingh6417
@ParamjitKaur-uz8mx
@ParamjitKaur-uz8mx 4 ай бұрын
ਵੀਰਾ ਕਿੰਨਾ ਸੋਹਣਾ ਅਤੇ ਕਿੰਨੀ ਸੋਹਣੀ ਪੱਗ ਬੰਨਦਾ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ
@gurjeetkaur9238
@gurjeetkaur9238 4 ай бұрын
ਕੋਈ ਘਬਰਾਉਣ ਦੀ ਜਰੂਰਤ ਨਹੀਂ ਪੁੱਤ ਵਾਹਿਗੁਰੂ ਤੇਰੇ ਨਾਲ ਹੈ 🙏🥰🥰🙏
@Meetansh-wb7ud
@Meetansh-wb7ud 4 ай бұрын
ਇੱਕ ਰਾਣੀ ਮਾਂ ਦਾ ਜਾਇਆ ਹੁੰਦਾ ਉਹ ਪੁੱਤ ਜੋ ਵਿਗਾਨੀ ਧੀ ਤੇ ਉਸ ਦੇ ਮਾਂ ਬਾਪ ਦੀ ਕਦਰ ਤੇ ਸਤਿਕਾਰ ਕਰਦਾ ਇੱਕ ਧੀ ਦੇ ਮਾਂ ਬਾਪ ਧੀ ਦੇ ਕੇ ਪੁੱਤ ਬਣਾਉਂਦਾ ਆ ਜਵਾਈ ਨੂੰ ਜੇ ਸਮਝਣ ਲੋਕ
@JaswinderJassi
@JaswinderJassi 4 ай бұрын
ਹੁਣ ਬਣੀ ਗੱਲ ਕੋਈ ਸ਼ਬਦ ਨਹੀਂ ਜੀ ਕੀ ਲਿਖੀਏ ❤
@gurjeetkaur9238
@gurjeetkaur9238 4 ай бұрын
ਵਾਹਿਗੁਰੂ ਜੀ 🙏ਬਹੁਤ ਭਾਗਾਂ ਵਾਲੇ ਓ ਦੋਵੇਂ ਪਰਵਾਰ ਵਾਹਿਗੁਰੂ ਤੰਦਰੁਸਤੀ ਬਖਸ਼ਣ ਪਰਵਾਰ ਤੇ 🙏ਬਹੁਤ ਮਨ ਖੁਸ਼ ਹੋਇਆ ਜੀ ਬਾਕੀ ਧੰਨ ਗੁਰੂ ਗਰੰਥ ਸਾਹਿਬ ਜੀ ਵਿੱਚ ਵਿਸਵਾਸ਼ ਸੋਨੇ ਤੇ ਸੁਹਾਗਾ ਮੇਰਾ ਵੀ ਅਥਾਹ ਵਿਸਵਾਸ਼ ਹੈ ਗੁਰਬਾਣੀ ਵਿੱਚ 🙏ਜੀਓ ਖੁਸ਼ ਰਹੋ ਜੀ 🙏
@kspanjwarh
@kspanjwarh 4 ай бұрын
ਵਿਦੇਸ਼ ਚ ਪਰਵਾਰ ਟੁੱਟ ਜਾਣਾ ਸੀ ।ਇੱਥੇ ਸਾਰੇ ਮਿਲਕੇ ਰਹਿਣ ਗੇ ।ਦਲੇਰੀ ਤੇ ਦੂਰਅੰਦੇਸੀ ਵਾਲਾ ਫੈਸਲਾ😊😮❤🎉
@kaurmal8791
@kaurmal8791 4 ай бұрын
Now people looking for peace and good relationship people leaving 100 acres of farming behind.
@baljitsinghz
@baljitsinghz 4 ай бұрын
ਸੱਚੀ ਨੀਯਤ ਹੋਵੈ ਤਾਂ ਸੱਚਾ ਪਿਆਰ ਨਾਲ ਰਿਸ਼ਤਾ ਜ਼ਰੂਰ ਜੁੜਦਾ ਹੈ। ਬਹੁਤ ਵਧੀਆ ਸਟੋਰੀ ਤੁਹਾਡੀ ਦੋਵਾਂ ਦੀ। ਪ੍ਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ ।
@amarjitkaur2821
@amarjitkaur2821 4 ай бұрын
,ਬਹੁਤਸੋਹਣੀਜੋੜੀਪਰਮਾਤਮਾਖੁਸਰਖੈ
@pavitarjeet
@pavitarjeet 4 ай бұрын
ਬਹੁਤ ਵਧੀਆ ਜੋੜੀ ਆ ਮੁਬਾਰਕਾਂ ਸਾਰਿਆ ਨੂੰ
@gumeetsingh5106
@gumeetsingh5106 4 ай бұрын
ਬਹੁਤ ਵਧੀਆ ਪੁੱਤਰ ਤੇਰੀ ਸੋਚ ਬਹੁਤ ਵਧੀਆ ਹੈ ਵਾਹਿਗੁਰੂ ਜੋੜੀ ਨੂੰ ਚੜ੍ਹਦੀਕਲਾ ਵਿੱਚ ਰੱਖਣ
@renukaahuja664
@renukaahuja664 4 ай бұрын
ਬਹੁਤ ਖੂਬਸੂਰਤ ਜੋੜੀ, ਵਾਹਿਗੁਰੂ ਸਾਹਿਬ ਜੀ ਦੀ ਮਿਹਰ ਆਪ ਸੱਭ ਤੇ ਹਮੇਸ਼ਾਂ ਬਣੀ ਰਹੇ 👌👌🙏🙏
@manjeetkaur774
@manjeetkaur774 4 ай бұрын
ਅੱਜ ਕੱਲ ਤਾ ਬੱਚੇ ਆਪਣੇ ਮਾਂ ਬਾਪ ਨੂੰ ਨਈ ਦੇਖਦੇ ਇਹ ਬੱਚਾ ਤਾ ਆਪਣੀ ਸੱਸ ਨੂੰ ਦੇਖ ਰਿਹਾ ਬਹੁਤ ਵੱਡੀ ਗੱਲ ਆ 🌹🌹🌹🌹🌹ਵਾਹਿਗੁਰੂ ਸਦਾ ਖੁਸ਼ ਰੱਖੇ ਜੀ
@lovepreetkaur6033
@lovepreetkaur6033 4 ай бұрын
ਬਹੁਤ ਸੋਹਣਾ ਮੇਰਾ ਸਰਦਾਰ ਵੀਰ ਬਹਾਦੁਰ ਕਿਸੇ ਦੀ ਨਜ਼ਰ ਨਾ ਲੱਗੇ God bless you ਜੋੜੀ ਹਮੇਸ਼ਾ ਚੜਦੀਕਲਾ ਵਿੱਚ ਰਹੇ
@manjeetkaur774
@manjeetkaur774 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾ ਲੋਕਾਂ ਤੋ ਇਹ ਹੀ ਸੂਣਿਆ ਕਿ ਜੇ ਕੋਈ ਅੰਗ ਹੀਣ ਆ ਤਾ ਓਹਨੂੰ ਏਦਾਂ ਦਾ ਰਿਸ਼ਤੇ ਮਿਲਦੇ ਆ ਜੇ ਕਿਸੇ ਦੀ ਲੱਤ ਬਾਂਹ ਨਈ ਆ ਉਹ ਨੂੰ ਬੀ ਲੱਤਾਂ ਬਾਹਾਂ ਤੋ ਬਿਨਾ ਹੀ ਮਿਲਦਾ ਆ ਵਾਹਿਗੁਰੂ ਜੀ ਮਿਹਰ ਕਰਨ ਜੀ
@SukhwinderSingh-wq5ip
@SukhwinderSingh-wq5ip 4 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@prabhjotkaur629
@prabhjotkaur629 4 ай бұрын
ਵਾਹਿਗੁਰੂ ਬੇਅੰਤ ਕਿਰਪਾ ਕਰਨ ਜੁਗ ਜੁਗ ਜੀਉ ਵਾਹਿਗੁਰੂ ਕਿਰਪਾ ਕਰਨ ਹਮੇਸ਼ਾ ਖੁਸੀਆਂ ਦੇ ਖੇੜੇ ਬਖਸ਼ਣ 🙏🙏🙏🙏
@simranrandhawa9037
@simranrandhawa9037 4 ай бұрын
Bahut sohni jorhi prmatma khush rakhu sari umar mavan nu v poora piar milea.
@Sarbjitkaurs
@Sarbjitkaurs 4 ай бұрын
ਸਾਰੀ ਫੈਮਲੀਨੂੰਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂਜੀ ਕੀ ਫਹਿਤ ਪਰਵਾਨ ਕਰਨੀ 🙏❤️
@balvirkaur778
@balvirkaur778 4 ай бұрын
ਪਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇ ।
@AjabSingh-df1nv
@AjabSingh-df1nv 4 ай бұрын
Very nice veer g tuhade warga put te chga jwayi rab sab nu deve koi kmi NY mere veer vh wahe guru meri es bhan te veer g Nu hmesha Khush rakhn g
@arwinderaujla3267
@arwinderaujla3267 4 ай бұрын
ਜੋੜੀ ਥੋਡੀ boht ਫੱਬਦੀ ਆ ❤
@GurminderKaur-d4s
@GurminderKaur-d4s 4 ай бұрын
Great Mother
@harrymehat2932
@harrymehat2932 4 ай бұрын
Waheguru ji 🙏🙏
@RupinderKaur-wq4rc
@RupinderKaur-wq4rc 4 ай бұрын
Bhut good vechar ji prmatma jo krda thik krda ji kismit changi aa ji bhut chango jvaei mil ghiya ji waheguru ji waheguru ji
@pardeepkaur1717
@pardeepkaur1717 4 ай бұрын
Very good family God bless you
@AmritMusic01
@AmritMusic01 4 ай бұрын
ਬਲਜਿੰਦਰ ਸਿੰਘ ਵੀਰਾ ਫ਼ਾਜ਼ਿਲਕਾ 😍😍👍👍👍👍
@rohitpreetgill70
@rohitpreetgill70 4 ай бұрын
ਵਾਹਿਗੁਰੂ ਜੀ
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@ajmerbrar7490
@ajmerbrar7490 Ай бұрын
Waheguru ji mehar is Parvar te Very nice and Very good Very nice Family
@tanveerbains2486
@tanveerbains2486 4 ай бұрын
Kina sona putt maa da sardar g 🙏🙏😍😍
@sakinderboparai3046
@sakinderboparai3046 4 ай бұрын
❤💚 ਵਾਹਿਗੁਰੂ ਜੀ ਪਰਿਵਾਰਾਂ ਨੂੰ ਮਿਲਾਉਂਦੇ ਨੇ।❤💚
@balvirkaur778
@balvirkaur778 4 ай бұрын
ਮੁੰਡੇ ਦੇ ਵਿਚਾਰ ਬਹੁਤ ਵਧੀਆ ਹਨ ।
@parneet7330
@parneet7330 4 ай бұрын
Waheguru ji meher karna es jodi te
@JasvirUppal-yg7vh
@JasvirUppal-yg7vh 4 ай бұрын
Bohat sohna veer a jodi nu nazar n lagge guru de lad lagge hoy o tuhadi ang sang rehn ge
@SoniaKumari-z2s
@SoniaKumari-z2s 4 ай бұрын
Waheguru ji kirpa karke rakhna veer ji or sister ji ta
@RKaur-ix3kk
@RKaur-ix3kk 4 ай бұрын
Waheguru ji ka Khalsa waheguru ji ki Fateh very nice video
@AmanDeep-ie1pi
@AmanDeep-ie1pi 4 ай бұрын
Waheguru ji
@BalwinderSingh-ni4mw
@BalwinderSingh-ni4mw 4 ай бұрын
waheguru ji Hamesha kirpa rakhan poore priwar te
@paramjithundal4891
@paramjithundal4891 4 ай бұрын
Waheguru ji🌹🌹❤️❤️💥💥👌👌🙏🙏💯
@melgill7382
@melgill7382 4 ай бұрын
May Waheguru ji Bless you always - Beautiful Respectable Family.
@inderdeepsingh3743
@inderdeepsingh3743 4 ай бұрын
Wahaguru je eda he khus rakha sare nu
@nishanthabal6046
@nishanthabal6046 4 ай бұрын
I am proud of you aunti ji
@VarinderSingh-l4q
@VarinderSingh-l4q 4 ай бұрын
Bhut vadiya ji ahojehi samat v rub kise nu hi bakshda
@sunnylubana9325
@sunnylubana9325 3 ай бұрын
Buht Sohna Parivar Waheguru Ji Mehar Karn
@RajaVlog-x3z
@RajaVlog-x3z 4 ай бұрын
Waheguru ji Waheguru ji Waheguru ji Waheguru ji Waheguru
@kulvinderkaur8406
@kulvinderkaur8406 4 ай бұрын
Waheguru ji mehar karn
@PoonamGaddi
@PoonamGaddi 3 ай бұрын
Beautiful couple❤️❤️congratulations ❤️❤️God bless you both❤️❤️
@surinderkaursurinderkaur9303
@surinderkaursurinderkaur9303 4 ай бұрын
Very nice both God bless you beta❤
@jassisandhu3497
@jassisandhu3497 Ай бұрын
ਕਿਨੀ ਸੋਹਣੀ ਜੋੜੀ ਆ ❤
@simranrandhawa9037
@simranrandhawa9037 4 ай бұрын
Larhki d mata perfect aa bahut vadhia soch a.
@RupinderKaur-wq4rc
@RupinderKaur-wq4rc 4 ай бұрын
Veer bhut sohna lagda ty dastar nu slam aa veer ji
@manpreetsinghbhairupa9411
@manpreetsinghbhairupa9411 4 ай бұрын
ਬਾਕੀ ਸਭ ਵਧੀਆ ਹੈ।ਪਰ ਦੋਨੋ ਗੁਰਸਿੱਖ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਹੈ।ਪਰ ਇਹਨਾਂ ਇਕ ਗੱਲ ਕਹੀ ਕਾਸਟ ਇਹ ਸਭ ਤੋਂ ਗਲਤ ਗੱਲ ।ਇਹ ਸਿੱਖੀ ਸਿਧਾਂਤ ਨਹੀਂ ਹੈ
@sonamkashyap352
@sonamkashyap352 4 ай бұрын
Shi gl aa meri v ik friend da same ase hi howa
@hargopalsinghsidhu5019
@hargopalsinghsidhu5019 4 ай бұрын
Waheguru Ji 😊
@Waheguru4272
@Waheguru4272 4 ай бұрын
Waheguru ji🙏🙏 waheguru j🙏 ❤❤❤❤
@sukhbirkaur7838
@sukhbirkaur7838 4 ай бұрын
May god bless all of u
@harvirkaur8152
@harvirkaur8152 4 ай бұрын
Waheguru ji ghaint couple
@GurjeetSingh-rs1qw
@GurjeetSingh-rs1qw 4 ай бұрын
ਚੜ੍ਹਦੀਕਲਾ ❤️
@simranrandhawa9037
@simranrandhawa9037 4 ай бұрын
Khush raho kurhmania v piaar naal bahut vadhia bhaina bhaina.
@NishanSingh-mn8ni
@NishanSingh-mn8ni 4 ай бұрын
Nice video congratulation to all family ❤️
@HappyMavi-d1w
@HappyMavi-d1w 4 ай бұрын
❤❤ very nice put 🎉
@JobanPreet-gw8yg
@JobanPreet-gw8yg 4 ай бұрын
Mere husband v enne hi sohne ne some ne tusi bhut cute o sachi bhaji❤❤🙏🙏
@RajinderKaur-i9t
@RajinderKaur-i9t 4 ай бұрын
Very great jori❤
@satnamchahal1055
@satnamchahal1055 4 ай бұрын
Wehguru ji
@Lakhvirkaur864
@Lakhvirkaur864 4 ай бұрын
Very nice couple and kudi di mother bhut wadia nature di laggi
@raja-gi2bg
@raja-gi2bg 4 ай бұрын
Whaguru g
@baljindersingh3330
@baljindersingh3330 4 ай бұрын
Proud of you brother ❤
@HarpreetKaur-yk5ue
@HarpreetKaur-yk5ue 4 ай бұрын
Nice video bro ❤
@paldeepkaur6691
@paldeepkaur6691 4 ай бұрын
👌👌👌👌👌🙏🏼🙏🏼🙏🏼
@mjfitness2080
@mjfitness2080 4 ай бұрын
❤️❤️❤️❤️
@surindernijjar7024
@surindernijjar7024 4 ай бұрын
Very nice interview 🙏🙏
@kaurmal8791
@kaurmal8791 4 ай бұрын
Waheguru Ji Mehar Karti
@ranjitkaur5934
@ranjitkaur5934 4 ай бұрын
Nice e
@AshmeetSingh-rj4ll
@AshmeetSingh-rj4ll 4 ай бұрын
Veer bht sohna aa❤
@AnmolShah-k3q
@AnmolShah-k3q 4 ай бұрын
Very nice
@gurcharansingh2677
@gurcharansingh2677 4 ай бұрын
GBU
@RajbirKaur-x2g
@RajbirKaur-x2g 4 ай бұрын
Waheguru ji mehar karo 🎉🎉🎉🎉
@SukhminderKaur-wh4bo
@SukhminderKaur-wh4bo 4 ай бұрын
Bohat vdia interview laggi beta aj pinda de na v dse gye interview vich
@sohalBrar-nt9jk
@sohalBrar-nt9jk 4 ай бұрын
Rampura fazilka de bilkul nal
@JobanPreet-gw8yg
@JobanPreet-gw8yg 4 ай бұрын
Howww kinna sohna a ❤️❤️👌
@ManiGill-xg4ub
@ManiGill-xg4ub 4 ай бұрын
Very nice video God bless you brother
@luckygrewal4994
@luckygrewal4994 4 ай бұрын
Very nice ji ❤❤❤❤❤❤❤❤❤❤❤❤❤❤
@home3985
@home3985 4 ай бұрын
🙏🏻🙏🏻👌👌
@HarnekSingh-hw2we
@HarnekSingh-hw2we 4 ай бұрын
Mera v hath masen vich kataa jag khaba hath ha g but m km Sara karde a
@parvinderkaur4881
@parvinderkaur4881 4 ай бұрын
🙏🙏
@amanpreetkaur1915
@amanpreetkaur1915 Ай бұрын
ਦਸਤਾਰ ਸਜਾ ਕੇ ਮਹਿੰਦੀ ਵੀ ਤੇ ਚੂੜਾ ਵੀ ਮੈ ਵੀ ਅੰਮ੍ਰਿਤ ਛੱਕਿਆ ਹੋਇਆ ਦੁਮਾਲਾ ਸਜੋਂਦੀ ਆ ਪਰ ਇਹ ਫੈਸ਼ਨ ਨੀ ਜਾ ਤਾਂ ਜਵਾ ਆਪਣੇ ਗੁਰੂ ਦੇ ਹੋਜੋ ਜਾ ਫਿਰ ਫੈਸ਼ਨ ਕਰਕੇ ਦੁਮਾਲਾ ਨਾ ਸਜਾਓ ਕਈ ਬੀਬੀਆਂ ਦਸਤਾਰ ਸਜਾ ਕੇ ਮੇਕਅੱਪ ਕਰਦਿਆਂ ਨੇ ਤੇ ਲੋਕ ਦੂਜਿਆਂ ਨੂੰ ਵੀ ਗਲਤ ਬੋਲਦੇ ਫਿਰ। ਮੇਰੀ ਬੇਨਤੀ ਆ ਜਦ gurusab ਨੇ ਆਪਾ ਨੂੰ ਦਸਤਾਰ ਹੀ ਬਖਸ਼ ਤੀ ਤੇ ਫਿਰ ਫੈਸ਼ਨ ਦੀ ਕੀ ਲੋੜ ਆ
@satindersund4827
@satindersund4827 14 күн бұрын
🙏🏼🙏🏼🙏🏼🙏🏼🙏🏼❤️
@maninderkaur1560
@maninderkaur1560 4 ай бұрын
🙏🏼🙏🏼
@RandomWRLDW
@RandomWRLDW 4 ай бұрын
🙏🙏🙏🙏🙏🙏🙏🙏👌👌👌
@kaurmal8791
@kaurmal8791 4 ай бұрын
🎉🎉❤❤❤
@SikanderdhindsaKala
@SikanderdhindsaKala 3 ай бұрын
Kudi sade sangur val de ne bhan ji
@dukhihirdamansamjaona1557
@dukhihirdamansamjaona1557 4 ай бұрын
Waheguru ji
@LakhvirSingh-le2uc
@LakhvirSingh-le2uc 4 ай бұрын
Waheguru ji 🙏🙏
@HappyMavi-d1w
@HappyMavi-d1w 4 ай бұрын
❤❤❤ very nice put 🎉
@jaspalanand8336
@jaspalanand8336 4 ай бұрын
🙏🙏🙏
@lovelyfazilka
@lovelyfazilka 4 ай бұрын
Waheguru ji
@harpalsinghsingh3758
@harpalsinghsingh3758 4 ай бұрын
Waheguru ji
@simerjitkaur4337
@simerjitkaur4337 4 ай бұрын
Waheguru ji🙏
@navigill_29
@navigill_29 4 ай бұрын
Waheguru g
@__its_Sardar_Ji__
@__its_Sardar_Ji__ 4 ай бұрын
Waheguru ji🙏🏼
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 601 М.
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 16 МЛН
pumpkins #shorts
00:39
Mr DegrEE
Рет қаралды 72 МЛН
Brothers Love |Joint Family | Punjabi Family|Mani Parvez| @kaintpunjabi
44:38
Kaint Punjabi (ਘੈਂਟ ਪੰਜਾਬੀ)
Рет қаралды 214 М.
Rimpy Verma  Struggle Life |Motivating Couple Interview |Rimpy Verma |Mani Parvez|@kaintpunjabi
1:18:56
Kaint Punjabi (ਘੈਂਟ ਪੰਜਾਬੀ)
Рет қаралды 313 М.
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 16 МЛН