Sunita Bhutal Interview|Vcr wale Jatt|Kaint Punjabi

  Рет қаралды 515,203

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 900
@kaintpunjabi
@kaintpunjabi 2 жыл бұрын
ਐਸੀਆਂ ਚੰਗੀਆਂ ਵੀਡੀਉਜ਼ ਦੇਖਣ ਲਈ ਚੈਨਲ ਜ਼ਰੂਰ Subscribe ਕਰਲੋ ਜੀ
@babajigurdaspuri2092
@babajigurdaspuri2092 2 жыл бұрын
ਸੁਨੀਤਾ ਭੁਟਾਲ
@manjeetkaur5688
@manjeetkaur5688 2 жыл бұрын
W.m.k.sariya khushiya miln🙏🙏
@lelarihan3676
@lelarihan3676 2 жыл бұрын
@@manjeetkaur5688 ,,,,,,,
@singhsukh9690
@singhsukh9690 2 жыл бұрын
ਪਵਨ ਬਾਈ, ਬਹੁਤ ਹੀ ਦਿਲ ਨੂੰ ਛੂਹਣ ਵਾਲੀ ਦਿੱਖ ਹੂੰਦੀਆਂ, ਜਦੋਂ ਮੰਜੇ ਤੇ ਆਪਣਾ ਈ ਘਰ ਮੰਨ ਕੇ ਬੈਠ ਜਾਂਦੇ ਓ good job
@harmindersingh5944
@harmindersingh5944 2 жыл бұрын
ਕਿਸੇ ਚੰਗੇ ਬੰਦੇ ਦੀ ਵੀ ਇੰਟਰਵਿਊ ਕਰ ਲਿਆ ਕਰੋ ਆਜ ਤੱਕ ਵਾਲਿਉ
@labhsingh5211
@labhsingh5211 2 жыл бұрын
ਸਘੰਰਸ਼ ਹੀ ਜਿੰਦਗੀ ਹੈ, ਵਧੀਆ ਇੰਟਰਵਿਊ, ਸਲਾਮ ਹੈ ਸੁਨੀਤਾ ਜੀ ਨੂੰ
@baljitkaur4025
@baljitkaur4025 2 жыл бұрын
V nice sunira g ak aurat to wad sahen shakti ak mard vich nahi ho skdi
@gurjeetkaur9238
@gurjeetkaur9238 2 жыл бұрын
ਬਹੁਤ ਵਧੀਆ ਗੱਲ ਕੀਤੀ ਭੈਣੇ ਹੇਠਾਂ ਧਰਤੀ ਉਪਰ ਰੱਬ ਨਾਨਕ ਦੁਖੀਆ ਸਭ ਸੱਸਾਰ ਤੁਹਾਡੀ ਹਿੰਮਤ ਹੌਸਲੇ ਨੂੰ ਸਲੂਟ🙏👏
@hardeepkaur9070
@hardeepkaur9070 2 жыл бұрын
A look ni kise hal Vic jion dide apni life Apne marji nal hi jiona cida a bhanji
@gurjeetkaur9238
@gurjeetkaur9238 2 жыл бұрын
@@hardeepkaur9070 kithon saheli tusi
@hardeepkaur9070
@hardeepkaur9070 2 жыл бұрын
@@gurjeetkaur9238 ਤੁਸੀ ਮੇਰੇ ਨਾਲ ਸੰਪਰਕ ਕਰੋ ਪਲੀਜ ਮੈ ਤੁਾਡੇ ਨਾਲ ਹਾ ਲੋਕਾਂ ਦੀ ਪ੍ਰਵਾ ਨਾ ਕਰ ਭਨੇ ਲੋਕ ਨੀ ਜਿਉਣਾ ਦੀਦੇ
@gurjeetkaur9238
@gurjeetkaur9238 2 жыл бұрын
@@hardeepkaur9070 iam satisfied in my life sis i am happy with my family and childre jii 🙏thanks jii
@inderjitkaur1401
@inderjitkaur1401 2 жыл бұрын
ਭੈਣੇ ਮੇਰੇ ਨਾਲ ਵੀ ਇਹੀ ਹਾਲ ਆ ਤੂ ਮੂਂਡੇ ਦੀ ਉਡੀਕ ਵਿੱਚ ਜਿੰਦਗੀ ਕੱਢ ਲਈ ਮੇਰੇ ਕੋਲ ਤਾ ਬੇਟਾ ਵੀ ਨਹੀ ਅਸੀ ਤਾ ਦੋਵੇ ਮਾਵਾ ਧੀਆ ਕੋਈ ਸਕਾਰਾ ਨੀ ਤਾਨੇ ਸੁਣਨ ਨੂ ਵਥੇਰੇ ਨੇ ਭੇਣੇ ਲੋਕ ਜਿਊਣ ਨੀ ਦਿੰਦੇ
@gurpalsaroud1472
@gurpalsaroud1472 2 жыл бұрын
ਬਹੁਤ ਵਦੀਆ ਹਿਮਤ ਤੇ ਦਲੇਰ ਹੋਸਲੇ ਵਾਲੇ ਭੈਣ ਜੀ। ਰੱਬ ਤਰੱਕੀ ਬਖਸ਼ੇ 👍❤🙏🙏
@prabhjotsingh1831
@prabhjotsingh1831 2 жыл бұрын
ਇੰਨੀ ਦਰਦ ਭਰੀ ਦਾਸਤਾਨ ਸੁਣ ਕੇ ਸੱਚੀਂ ਅੱਖਾਂ ਭਰ ਆਈਆਂ , ਪਰ ਇਸ ਗੱਲ ਦੀ ਖੁਸ਼ੀ ਵੀ ਬਹੁਤ ਹੋਈ ਇਨ੍ਹਾਂ ਨੇ ਇੰਨੇ ਔਖੇ ਸਮੇਂ ਦੇ ਵਿੱਚ ਵੀ ਹੌਂਸਲਾ ਨਹੀਂ ਛੱਡਿਆ ।
@sukhjinderkaur3618
@sukhjinderkaur3618 2 жыл бұрын
ਜਵਾਨੀ ਪਹਿਰੇ ਜਿਹੜੇ ਝੱਖੜ ਝੁੱਲੇ ਹੁਣ ਰਾਸ ਆ ਗਏ ਪਰਮਾਤਮਾ ਨੇ ਚੰਗੇ ਦਿਨ ਲਿਆਦੇ ਬਹੁਤ ਵਧੀਆ ਇੰਟਰਵਿਊ ਸੀ
@Farminglifestyle500
@Farminglifestyle500 2 жыл бұрын
🙏🙏🙏
@karandeepsingh2564
@karandeepsingh2564 2 жыл бұрын
ਬਹੁਤ ਵਧੀਆ ਇੰਟਰਵਿਯੂ ਲੱਗੀ ਜੀ ਬੀਬੀ ਜੀ ਦੀ ਜੀਵਨ ਦਾਸਤਾਨ ਸੁਨ ਕੇ ਸਾਡੀਆਂ ਅੱਖਾਂ ਭੀ ਭਰ ਆਈਆਂ ਜੀ ਵਾਹੇਗੁਰੂ ਹਮੇਸ਼ ਖੁਸ਼ ਰੱਖੇ ਜੀ ਵੱਡਾ ਹੌਂਸਲਾ ਰੱਖਿਆ ਹੈ
@sukhpalkaur7527
@sukhpalkaur7527 2 жыл бұрын
ਬਹੁਤ ਵਧੀਆ ਸੋਚ ਭੈਣ ਜੀ ਦੁਨੀਆਂ ਨੀ ਅੱਗੇ ਵਧਣ ਦਿੰਦੀ ਭੈਣ ਕੰਮ ਕਰ ਰੱਜ ਕੇ ਖਾਹ ਕਿਸੇ ਨੇ ਕੁੱਝ ਨੀ ਖਾਣ ਨੂੰ ਦੇਣਾ
@sukhwinderbains593
@sukhwinderbains593 7 ай бұрын
ਸੁਨੀਤਾ ਭੈਣ ਮੈਂ ਤੁਹਾਡੇ ਨਾਟਕ ਦੇਖਦੀ ਹਾਂ ਮੈ ਤੈਨੂੰ ਬਾਪ ਕਿਵੇਂ ਆਖਾਂ ਬਹੁਤ ਵਧੀਆ
@ManjeetKaur-kl4ue
@ManjeetKaur-kl4ue 2 жыл бұрын
ਬਿਲਕੁਲ ਸੱਚਾਈ ਹੈ ਭੈਣ ਇਹ ਸਾਡੀ ਔਰਤਾਂ ਦੀ ਤ੍ਰਾਸਦੀ ਹੈ ਪਤੀ ਦੇ ਜਾਣ ਤੋਂ ਬਾਅਦ
@mrmaan6372
@mrmaan6372 2 жыл бұрын
ਪਰ ਹੌਂਸਲਾ ਕਦੀ ਨਾਂ ਹਾਰੋ
@kanwarsahota115
@kanwarsahota115 2 жыл бұрын
@@mrmaan6372 right
@Farminglifestyle500
@Farminglifestyle500 2 жыл бұрын
@@user67125 ਆਪਣੇ ਆਪ ਨੂੰ ਮਜ਼ਬੂਤ ਕਰੋ ਅੱਗੇ ਵੱਧੋ 🙏🙏🙏
@Farminglifestyle500
@Farminglifestyle500 2 жыл бұрын
@@kanwarsahota115 hnji 🙏
@rupindersohi3895
@rupindersohi3895 2 жыл бұрын
Right
@arshbrar6162
@arshbrar6162 2 жыл бұрын
ਬਹੁਤ ਦਿਲ ਦੁੱਖੀ ਹੋਇਆ ਭੈਣ ਤੇਰੀਆ ਸੁਣ ਕੇ ਵਾਹਿਗੁਰੂ ਜੀ ਤੈਨੂੰ ਸਦਾ ਖੁਸ਼ ਰੱਖਣ
@SurjitKaur-qz3fl
@SurjitKaur-qz3fl 2 жыл бұрын
ਸੁਨੀਤਾ ਭੈਣ ਦੱਬੀ ਚੱਲੋਂ ਦੁਨੀਆਂ ਦੀ ਪਰਵਾਹ ਨਾ ਕਰੋ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਵਾਹਿਗੁਰੂ ਜੀ ਰੱਖਣ ਤੁਹਾਨੂੰ 👍 ਜ਼ਿੰਦਗੀ ਜ਼ਿੰਦਾਬਾਦ 👌🙏🌹🙏🔥🔥🔥🔥🔥🔥🥰
@wanderwander5600
@wanderwander5600 Жыл бұрын
ਭੈਣੇ ਔਰਤ ਦੀ ਜਿੰਦਗੀ ਵਿੱਚ ਬਹੁਤ ਸਾਰੇ ਸਘੰਰਸ਼ ਹੁੰਦੇ ਹਨ ।best of luck
@navjot473
@navjot473 2 жыл бұрын
Same ਮੇਰੇ ਨਾਲ ਏਦਾ ਹੋਇਆ ਮੈਂ ਆਪਣੀਆ sisters ਔਰ ਮਾਂ ਦਾ ਬਹੁਤ ਜਿਆਦਾ ਕੀਤਾ ਹੁਣ ਤੱਕ ਪਰ ਜਦੋਂ ਮੈਨੂੰ ਲੋੜ ਪਈ ਤਾਂ ਮੇਰੀ ਅਪਣੀ ਮਾਂ ਔਰ ਭੈਣਾ ਨੇ ਸਾਥ ਛੱਡ ਦਿੱਤਾ ਮੇਰੇ husband ਮੇਰੇ ਨਾਲ ਰਹਿੰਦੇ ਹੋਏ ਵੀ ਨਹੀਂ ਦੇ ਬਰਾਬਰ ਨੇ ਕਦੀ ਮੇਰੇ ਕੋਲ ਪੰਜ ਮਿੰਟ ਬੈਠ ਕੇ ਗੱਲ ਨਾ ਕੀਤੀ ਨਾ ਕਦੀ ਸੁਣੀ ਆਪਣੇ ਬੱਚੇ ਕਲੀ ਬਹੁਤ ਔਖੇ ਪਾਲ ਰਹੀ ਆ ਕੋਈ ਦੁੱਖ ਸੁਣਨ ਵਾਲਾ ਵੀ ਨਈ ਆ ਨਾ ਪਾਪਾ ਦਾ ਪਿਆਰ ਮਿਲਿਆ ਨਾ ਵੀਰ ਦਾ ਔਖੇ ਵੇਲੇ ਆਪਣੇ ਸਕੇ ਵੀ ਪਰਾਏ ਹੋ ਜਾਂਦੇ ਆ ਇਹ ਸਮਜੜੇ ਆ ਕਿਤੇ ਕੁੱਝ ਮੰਗ ਨਾ ਲਵੇ
@kularsaab9132
@kularsaab9132 7 ай бұрын
Oho waheguru ji mehar karn
@jimmydhanoa4603
@jimmydhanoa4603 2 жыл бұрын
ਬਹੁਤ ਵਧੀਆ ਵੀਡੀਓ ਹੈ। ਵੀਡੀਓ ਦੇਖ ਕੇ ਪੁਰੇ ਪਰਿਵਾਰ ਨੂੰ ਰੋਣਾ ਆ ਗਿਆ ਹੈ। ਜਿੰਦਗੀ ਹੀ ਸੰਘਰਸ਼ ਹੈ। ਮਿਹਨਤ ਦਾ ਫਲ ਰੱਬ ਜਰੂਰ ਦਿੰਦਾ ਹੈ।
@kuldippurba2485
@kuldippurba2485 2 жыл бұрын
ਸੁਨੀਤਾ ਜੀ ਅਸੀਂ ਤੁਹਾਨੂੰ ਹਰ ਰੋਜ ਦੇਖਕੇ ਫਿਰ ਸਾਉਦੇ ਹਾ।ਪਰ ਤੁਹਾਡੀ ਦੁੱਖਾਂ ਭਰੀ ਦਾਸਤਾਨ ਸੁਣਕੇ ਬਹੁਤ ਦਿੱਲ ਨੂੰ ਠੇਸ ਪਹੁੰਚੀ।ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@kuldeepkaur3720
@kuldeepkaur3720 2 жыл бұрын
ਸਤ ਸ੍ਰੀ ਅਕਾਲ ਜੀ ਬਹੁਤ ਵਧੀਆ ਭੈਣ ਜੀ ਵਾਹਿਗੁਰੂ ਮਿਹਰ ਕਰਨ ਜੀ
@hakamsingh8114
@hakamsingh8114 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ।
@AkashdeepSingh-jl4vy
@AkashdeepSingh-jl4vy 2 жыл бұрын
ਸੁਨੀਤਾ ਜੀ ਤੇਰੀਆਂ ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਸੀ ਪਰ ਪਤਾ ਨਹੀ ਸੀ ਤੁਹਾਡੀ ਜ਼ਿੰਦਗੀ ਦੇ ਪਿੱਛੇ ਦੁੱਖਾਂ ਦਾ ਪਹਾੜ ਹੈ ਜੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਸੁਨੀਤਾ ਜੀ ਸਲਾਮ ਹੈ ਸੋਨੂੰ ਕਦੇ ਆਪਣੇ ਚਿਹਰੇ ਤੇ ਕਦੇ ਵੀ ਦੁੱਖ ਨਹੀਂ ਦਿਖਾਈਆ ਸਦਾ ਖੁਸ਼ ਹੀ ਨਜ਼ਰ ਆਉਂਦੇ ਸੀ ਸਾਡੇ ਸਮਾਜ ਵਿਚ ਹਰ ਤੁਰਾ ਦੇ ਲੋਕ ਨੇ ਬਹੁਤ ਬਹੁਤ ਧੰਨਵਾਦ ਸੁਨੀਤਾ ਜੀ
@sudagarsingh1476
@sudagarsingh1476 2 жыл бұрын
ਸੰਘਰਸ਼ ਭਰੀ ਜ਼ਿੰਦਗੀ ਆ ਭੈਣ ਦੀ ਨਾਟਕਾਂ ਵਿੱਚ ਹਸਾਉਣ ਵਾਲੇ ਕਲਾਕਾਰ ਦੀ ਜ਼ਿੰਦਗੀ ਵਿੱਚ ਏਂਨਾ ਦਰਦ ਵਾਹਿਗੁਰੂ ਮੇਹਰ ਕਰੇ 🙏🙏🙏🙏🙏
@Kaurcreater74X
@Kaurcreater74X 2 жыл бұрын
Sachi sunita bhut ਸੰਘਰਸ਼ kita tahi bache ਕਾਮਯਾਬ ਹੋ ਗਏ ਲੋਕਾਂ ਦੀ ਪਰਵਾਹ ਨਹੀਂ ਕੀਤੀ tahi ਕਾਮਯਾਬ ਹੋ ਗਏ ਸਲੂਟ ਆ ਭੈਣ ਨੂੰ
@jarnailsigh8643
@jarnailsigh8643 2 жыл бұрын
ਸੁਨੀਤਾ ਭੁਟਾਲ ਸੰਘਰਸ਼ ਹੀ ਜਿੰਦਗੀ ਦਾ ਨਾ ਹੈ, ਸਲਾਮ ਹੈ ਮਿਹਨਤ ਨੂੰ.।। ਰੱਬ ਮੇਹਰ ਕਰੇ। ਵਾਹਿਗੁਰੂ ਜੀ।
@talwindersekhon5449
@talwindersekhon5449 2 жыл бұрын
ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ
@gurmalsingh3892
@gurmalsingh3892 7 ай бұрын
ਸੁਨੀਤਾ ਜੀ ਆਪ ਜੀ ਦੀ ਇੰਟਰਵਿਊ ਬਹੁਤ ਭਾਵਕ ਹੈ ਜੋ ਆਪਜੀ ਆਪਣੀ ਜਿੰਦਗੀ ਦੀ ਸਾਰੀ ਕਹਾਣੀ ਬਿਆਨ ਕੀਤੀ ਹੈ ਆਪ ਬਹੁਤ ਹਸਮੁਖ ਹੋ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤
@gurdevkaur1209
@gurdevkaur1209 2 жыл бұрын
ਸੁਨੀਤਾ ਜੀ ਤੁਹਾਡੀ ਕਹਾਣੀ ਬਹੁਤ ਹੀ ਦਰਦ ਭਰੀ ਜ਼ਿੰਦਗੀ ਵਿੱਚ ਬਹੁਤ ਹੀ ਸੰਘਰਸ ਕੀਤਾ ਹੈ ਤੁਹਾਡੀ ਕਹਾਣੀ ਸੁਣ ਕੇ ਮਨ ਬੋਹਤ ਦੁਖੀ ਹੋਇਆ ਜੀ ਤੁਸੀਂ। ਹੌਸਲੇ ਨਾਲ ਜਿੰਦਗੀ ਜੀਅ ਰਹੇ ਹੋ ਇਸ ਗੱਲ ਬੋਹਤ ਹੀ ਖੁਸ਼ੀ ਹੈ ਵਾਹਿਗੁਰੂ ਜੀ ਤੁਹਾਨੂੰ ਢੇਰ ਸਾਰੀਆਂ ਖੁਸ਼ੀਆ ਦੇਣ ਜੀ ਤੇ ਕਾਮਯਾਬੀਆ ਦੇਣ ਜੀ
@gurwinderagricultureworkst4640
@gurwinderagricultureworkst4640 2 жыл бұрын
ਸਾਫ ਦਿਲ ਇਨਸਾਨ ਆ ਜੋ ਦਿਲ ਚ ਓਹ ਹੀ ਕੈਮਰੇ ਅੱਗੇ ਆ 🙏
@anmolbrar3391
@anmolbrar3391 2 жыл бұрын
ਸਿਆਣੇ ਬਜੁਰਗ ਕਹਿੰਦੇ ਸਨ ਕਿ ਵਿਚਾਰੀ ਰੰਡੀ ਤਾਂ ਔਖੋ ਸੌਖੀ ਰੰਡੇਪਾ ਕੱਟ ਲੈਦੀ ਆ ਪਰ ਉਂਗਲਾਂ ਲਾਉਣ ਵਾਲੇ ਕੰਜਰ ਲੋਕ ਹੀ ਵਿਚਾਰੀ ਨੂੰ ਰੰਡੇਪਾ ਵੀ ਕੱਟਣ ਨਹੀਂ ਦਿੰਦੇ ਹਨ। ਧੰਨਵਾਦ ਜੀਉ।
@manshahiajk6135
@manshahiajk6135 2 жыл бұрын
ਸਾਰੀਆਂ ਵੀਡੀਓ ਬਹੁਤ ਵਧੀਆ ਦੀਦੀ ਪਰਮਾਤਮਾ ਹਮੇਸ਼ਾ ਖੂਸ਼ ਰੱਖੇ
@charankaur4861
@charankaur4861 2 жыл бұрын
ਬਹੁਤ ਵਧੀਆ ਸੁਨੀਤਾ ਜੀ। ਤੁਹਾਡੇ ਇਸ ਹੌਂਸਲੇ ਨੂੰ ਸਲੂਟ ਕਰਦੇ ਹਾਂ।
@JaswinderSingh-ti5bt
@JaswinderSingh-ti5bt 7 ай бұрын
ਬਹੁਤ ਵਧੀਆ ਜੀ, ਇਹਨਾਂ ਦਾ ਜ਼ਜ਼ਬਾ ਵੇਖਕੇ,ਸਿਰੜ ਵੇਖ ਕੇ , ਜ਼ਮਾਨੇ ਤੋਂ ਡਰਦੇ ਲੋਕਾ ਦਾ ਹੌਸਲਾ ਵਧੇਗਾ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@farmer4456
@farmer4456 2 жыл бұрын
ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਦੇਊਂਗਾ ਮੇਹਨਤ ਕਰਦੇ ਰਹੋ
@gurcharanjitsingh8019
@gurcharanjitsingh8019 2 жыл бұрын
Waheguru tuhanu bhut tracky deoga mehnat karde raho
@KhurmiSaab-c3j
@KhurmiSaab-c3j 5 ай бұрын
ਸੱਭ ਕੁਝ ਇਥੇ ਹੀ ਆ ਜੇ ਕੋਈ ਕਿਸੇ ਨਾਲ ਮਾੜਾਂ ਕਰਦਾ ਹੈ ਤਾਂ ਇੱਕ ਦਿਨ ਵੱਪਸ ਜ਼ਰੂਰ ਔਂਦਾ ਹੈ ਕਿਸੇ ਨਾਲ ਮਾੜਾਂ ਨਾਂ ਕਰੋਂ ਰੱਬ ਸਭ ਦੇਖਦਾ ਹੈ 🙏💯✍️
@kuldeepkuldipkaurkaur4481
@kuldeepkuldipkaurkaur4481 2 жыл бұрын
ਬਹੁਤ ਵਧੀਆ ਗਲ ਕੀਤੀ sis ਤੁਸੀਂ ਹੇਠਾਂ ਧਰਤੀ ਉਤੇ ਰੱਬ ਭੈਣ ਜੀ ਸਲੂਟ ਤੁਹਾਨੂੰ
@kuldeepkuldipkaurkaur4481
@kuldeepkuldipkaurkaur4481 2 жыл бұрын
ਸਲੂਟ ਤੁਹਾਡੇ ਹਿਮਤ ਹੋਸਲੇ ਨੂੰ
@sukhwinderkaurdhillion5727
@sukhwinderkaurdhillion5727 2 жыл бұрын
ਬਹੁਤ ਵਧੀਆ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਤੁਸੀਂ ਵਾਹਿਗੁਰੂ ਜੀ ਭਲੀ ਕਰਨ
@harigaming9610
@harigaming9610 2 жыл бұрын
ਸਹੀ ਗਲ ਭੈਣ ਬਦੇ ਬਿਣੇ ਕੋਈ ਨੀ ਪੁਛਦਾ
@sukhdhalimanderdhaliwal3179
@sukhdhalimanderdhaliwal3179 Жыл бұрын
ਸੁਨੀਤਾ ਜੀ ਤੁਹਾਡੀਕਹਾਣੀ ਸੁਣ ਕੇ ਦੁੱਖ ਹੋਇਆ ਪਰ ਤੁਹਾਡੇ ਸੰਘਰਸ਼ ਤੇ ਹੌਸਲੇ ਨੂੰ ਬਹੁਤ ਬਹੁਤ ਸਲਾਮ
@gurmeetsekhon9684
@gurmeetsekhon9684 2 жыл бұрын
ਸਲੂਟ ਐ ਭੈਣੇ ਤੈਨੂੰ ਤੇਰੇ ਹੋਂਸਲੇ ਨੂੰ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ
@davinderkaur8235
@davinderkaur8235 7 ай бұрын
ਬਹੁਤ ਹੀ ਵਧੀਆ ਇੰਟਰਵਿਊ ਸੀ ਸੁਨੀਤਾ ਦੀਆਂ ਵੀਡੀਓ ਤਾਂ ਮੈਂ ਅਮਰੀਕਾ ਚ ਦੇਖ ਕੇ ਸੌਂਦੀ ਆਂ ਵਧੀਆ ਹੁੰਦੀਆਂ ❤️❤️
@surindersingh7094
@surindersingh7094 6 ай бұрын
ਸਬੂਤਾਂ ਜੀ ਮੈਂ ਤੇਰੀਆਸਾਰੀਆ ਵੀਡਉ ਦੇਖਦਾ ਹਾਂ ਬਹੁਤ ਸੋਹਣਾ ਰੋਲ ਕਰਦੇ ਹੋ ਪਹਿਲਾਂ ਕਦੇ ਮੈਂ ਪੰਜਾਬੀ ਫਿਲਮ ਘੱਟ ਦੇਖਦਾ ਸੀ I living in usa from 1982 I love your film with lala ji
@rajwinderkaur4497
@rajwinderkaur4497 2 жыл бұрын
ਬਹੁਤ ਸੋਹਣੀ ਇੰਟਰਵਿਊ ਜੀ ਤੁਹਾਡੀ। ਗੱਲਾ ਕਰਦੇ ਸੋਹਣੇ ਵੀ ਲੱਗਦੇ ਸੀ,ਤੇ ਗੱਲਾ ਵਿੱਚ ਦਮ ਵੀ ਸੀ।ਵਾਹਿਗੁਰੂ ਤੁਹਾਨੂੰ ਹੁਣ ਇਸੇ ਤਰਾ ਚੜ੍ਹਦੀ ਕਲਾ ਵਿੱਚ ਰੱਖੇ।ਹੱਸਦੇ ਵੱਸਦੇ ਰਹੋ।
@navjotsinghjosan7204
@navjotsinghjosan7204 2 жыл бұрын
Hji bulkul ryt g
@gurjindersingh6667
@gurjindersingh6667 2 жыл бұрын
ਵਾਹ ਵਾਹ ਜੀ
@punjabidailynewschenal3527
@punjabidailynewschenal3527 7 ай бұрын
ਮੇਹਨਤ ਕਰਨ ਵਾਲਿਆਂ ਨੂੰ ਹੀ ਫਲ ਲੱਗਦੇ ਹਨ। । ਬਹੁਤ ਵਧੀਆ ਵਿਚਾਰ ਹਨ। ਜੋ ਪ੍ਰਮਾਤਮਾ ਕਰਦਾ ਹੈ ਚੰਗਾ ਹੀ ਕਰਦਾ ਹੈ।
@jagdevsingh8335
@jagdevsingh8335 7 ай бұрын
ਸੁਨੀਤਾ ਭੁਟਾਲ ਜੀ ਤੁਹਾਡੀ ਦਰਦ ਭਰੀ ਕਹਾਣੀ ਸੁਣਕੇ ਬਹੁਤ ਦੁੱਖ ਮਹਿਸੂਸ ਹੋਇਆ ਤੁਸੀਂ ਤਾਂ ਦੂਜਿਆਂ ਨੂੰ ਹਸਾਉਣ ਵਾਲੀ ਆਪਣੇ ਅੰਦਰ ਐਨਾ ਦੁੱਖ ਲਕੋਈ ਬੈਠੀ ਮਹਾਨ ਔਰਤ ਹੋ ਤੁਹਾਨੂੰ ਸਲੂਟ ਕਰਦੇ ਹਾਂ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@malkitchumber911
@malkitchumber911 6 ай бұрын
ਵਾਹਿਗੁਰੂ ਜੀ ਭੈਣੇ ਚੜਦੀ ਕਲਾ ਵਿੱਚ ਰੱਖਣ ਤੁਹਾਡੇ ਸੰਘਰਸ਼ ਨੂੰ ਸਲਾਮ ਏ
@sonysidhu7451
@sonysidhu7451 2 жыл бұрын
ਸਤਿ ਸ਼੍ਰੀ ਆਕਾਲ ਅੰਟੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਖੁਸ਼ ਰਹੋ ਆਬਾਦ ਰਹੋ ਜੀ ਜਿੰਦਗੀ ਜ਼ਿੰਦਾਬਾਦ ਰਹੇ 👌👌👌👌👌🙏🙏🙏🙏🙏🙏ਅਸੀਂ ਵੀ ਬਹੁਤ ਕਸ਼ਟ ਝੱਲੇ ਨੇ ਜੀ ਕਦੇ ਵੀ ਹੌਂਸਲਾ ਨਹੀਂ ਹਾਰਨਾ ਚਾਹੀਦਾ ਜੀ
@bhupinderkaur1215
@bhupinderkaur1215 Жыл бұрын
ਬਹੁਤ ਵਧੀਆ ਬੀਡੀਓ ਭੈਣ ਜੀ ਤੇਰੇ ਦੁਖ ਸੁਣਕੇ ਦੁਖ ਵੀ ਲਗਿਆ ਪਰ ਜ਼ਿੰਦਗੀ ਵਿਚ ਇਹ ਬਹੁਤ ਕੁਝ ਸਿਹਣਾ ਪੈਦਾ ਹੈ ਪਰਮਾਤਮਾ ਤਹਾਨੂੰ ਤਦਰੂਸੀ ਵਖਸੇ
@armansingh224
@armansingh224 2 жыл бұрын
ਜੇ ਜਿੰਦਗੀ ਵਿੱਚ ਕਾਮ ਜਾਪ ਹੌਣਾ ਲੌਕਾ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਮਹਿਰ ਕਰਿਊ ਇੱਨਾ ਤੇ
@bsingh1310
@bsingh1310 Жыл бұрын
ਤੁਸੀਂ ਬਹੁਤ ਦੁੱਖ ਦੇਖਿਆ ਬਹੁਤ ਸਾਰੀਆਂ ਜੋ ਗੱਲਾਂ ਘਰ ਪਰਿਵਾਰ ਚ ਕਰਨੀਆਂ ਚਾਹੀਦੀਆਂ ਉਨ੍ਹਾਂ ਨੂੰ ਜਗ ਜਾਹਿਰ ਕਰਨਾ ਚੰਗੀ ਗੱਲ ਨਹੀਂ ਲੋਕ ਤਾ ਬਹੁਤ ਭੌਁਕਦੇ ਨੇ ਕਿਸੇ ਦਾ ਮੂੰਹ ਨੀ ਫੜਿਆ ਜਾ ਸਕਦਾ ਸਤਿ ਸ੍ਰੀ ਅਕਾਲ ਸਭ ਨੂੰ
@SherSingh-ht7me
@SherSingh-ht7me 2 жыл бұрын
ਸਲੂਟ ਆ ਭਾਈ ਤੇਰੇ ਸਘੰਰਸ਼ ਨੂੰ
@sukhjitsingh1916
@sukhjitsingh1916 2 жыл бұрын
ਬੋਤ ਵਦੀਅਾ ਲੱਗੇਅਾ ਜੀ ਸੁਨੀਤਾ ਭੁੱਟਾਲ ਜੀ ਲੋਕਾ ਦਾ ਕੀ ਅਾ ਲੋਕਾ ਨੇ ਤਾ ਰੱਬ ਨੂ ਨੀ ਛੱਡੇਅਾ ਪਰ ਥੋਡੀ ਸੋਚ ਨੂ ਸਲਾਮ ਅਾ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਥੋਡੀ ਫੇਮਲੀ ਨੂ ਤੇ ਥੋਨੂ ਵੀ ਜੀ
@royaldiamondgamerz8741
@royaldiamondgamerz8741 2 жыл бұрын
Salute hai g tohade himat nu 👌🏻👌🏻👌🏻👌🏻👌🏻👌🏻😊😊god bless uu
@BalwantSingh-dm1pd
@BalwantSingh-dm1pd 6 ай бұрын
ਬਹੁਤ ਦਰਦ ਭਰੀ ਕਹਾਣੀ
@SukhmanderSingh-uy3xc
@SukhmanderSingh-uy3xc 8 ай бұрын
ਜੀਧਾ ਕੋਈ ਨਹੀਂ ਹੁੰਦਾ ਉਹ ਦਾ ਪਰਮਾਤਮਾ ਹੁੰਦਾ ਆਦਮੀ ਭਰੋਸਾ ਰੱਖੇ ਕਦੇ ਡੋਲੇ ਨਾ ।ਸ ਸ ਬਾਠਿੰਡੇ ਵਾਲੇ 🎉🎉🎉🎉🎉
@sandeepmaan1707
@sandeepmaan1707 6 ай бұрын
ਸੁਨੀਤਾ ਮੈਡਮ ਜੀ ਤੁਹਾਡੀ ਦਰਦ ਭਰੀ ਕਹਾਣੀ ਸੁਣਕੇ ਬੜਾ ਦੁੱਖ ਲਗਾ ਸੁਨੀਤਾ ਜੀ ਜਿਸਦਾ ਕੋਈ ਨਹੀ ਹੁੰਦਾ ਉਸਦਾ ਪਰਮਤਮਾ ਹੁੰਦਾ ਹੈ ਜੀ ਰੱਬ ਤੇ ਭਰੋਸਾ ਰੱਖੋ ਜੀ ਸਬਕੁਛ ਠੀਕ ਹੋ ਜਾਵੇਗਾ ਜੀ ਮਾਲਕ ਸਬਦ ਧਿਆਨ ਰੱਖਦਾ ਜੀ
@shariqaman731
@shariqaman731 2 жыл бұрын
Sunita Bhuttal ji ko mera Aadaab pahunchay. Interview dekhkar malum hua ki itni zabardast acting Kay peechay badi Dukh bhari haqeeqat hai. Tabhi Sunita ji har role ko Dil may utaar deti hain. Sunita ji ki Aankh may Aansu, yeh mainay socha bhi nahi tha. Allah Tabarak O Taala Aapko aur aapkay Khandaan ko hamesha Shaad Aabaad rakhay.Aameen.
@sukhmaansaab1963
@sukhmaansaab1963 2 жыл бұрын
ਬਹੁਤ ਵਧੀਆ ਵੀਡੀਉ ਹੁੰਦੀਆਂ ਨੇ ਸੁਨੀਤਾ ਜੀ ਦੀਆਂ , ਸਾਫ ਸੁਥਰੀਆਂ , ਬਾਬਾ ਜੀ ਮੇਹਰ ਕਰੇ
@iqbalsandhu9344
@iqbalsandhu9344 2 жыл бұрын
ਬਹੁਤ ਵਧੀਆ ਇੰਟਰਵਿਊ ਚੰਗੀਆਂ ਗੱਲਾਂ ਕੀਤੀਆਂ ਜਿੰਦਗੀ ਦੇ ਮਾੜੇ ਚੰਗੇ ਸਮੇਂ ਦੀਆਂ ਹਰੇਕ ਵੀਡੀਓ ਵਿੱਚ ਐਕਟਿੰਗ ਵੀ ਸਿਰੇ ਦੀ ਹੁੰਦੀ ਹੈ
@BaljinderSingh-hk1rs
@BaljinderSingh-hk1rs 7 ай бұрын
ਵੀਡੀਓ ਚ ਦੇਖ ਕੇ ਲੱਗਦਾ ਸੀ ਵੀ ਸੁਨੀਤਾ ਭੈਂਣ ਕਿਸੇ ਰੰਗਲੇ ਪਰਿਵਾਰ,ਖੁਸੀ ਜੀਵਨ ਬਤੀਤ ਕਰਦੀ ਹੋਣੀ, ਪਰ ਅਸਲ ਜਿੰਦਗੀ ਬਹੁਤ ਹੀ ਵੱਖਰੀ ਐ, ਸਲੂਟ ਐ ਭੈਣੇ, ਜਿੰਦਗੀ ਇੱਕ ਜੰਗ ਹੈ
@sarabjeetsingh4209
@sarabjeetsingh4209 2 жыл бұрын
ਬਹੁਤ ਉਚੀ ਸੋਚ ਰਖ ਕੇ ਕਾਮਜਾਬ ਹੋ ਕੇ ਦਿਖਾਇਆ ਸੁਨੀਤਾ ਜੀ
@KhurmiSaab-c3j
@KhurmiSaab-c3j 5 ай бұрын
ਨਾਨਕ ਦੁਖੀਆ ਸਭੁ ਸੰਸਾਰੁ ❤️🙏
@gurisingh5116
@gurisingh5116 2 жыл бұрын
ਬਹੁਤ,ਵਧੀਆ👌👌👌👌👌👌👌💓💓💓💓💓💓
@SatnamSingh-tg7md
@SatnamSingh-tg7md 2 жыл бұрын
Miss u aunty g
@KaramvirSingh-bv2ch
@KaramvirSingh-bv2ch 6 ай бұрын
ਵਾਹਿਗੁਰ ਇਸ ਪਰਿਵਾਰ ਤੇ ਕਿਰਪਾ ਰੱਖਣ ਕਰਮ ਵੀਰ ਘੋੜੇਨਬ ਸਾਡੇ ਅਲਾਕੇ ਦਾ ਮਾਣ ਹੇ
@raminsan8515
@raminsan8515 2 жыл бұрын
ਭੈਣ ਮੇਰੀਏ ਹੌਸਲਾ ਬੁਲੰਦ ਰੱਖੀਂ ਦੁਨੀਆਂ ਕਿਸੇ ਨੂੰ ਵੀ ਜਿਉਣ ਦਿੰਦੀ ਇੱਕ ਰੱਬ ਦਾ ਭਰੋਸਾ ਰੱਖਣਾ
@kuljeetkaurkaur4398
@kuljeetkaurkaur4398 2 жыл бұрын
Weldone ✌️✌️💛🧡💛🧡🧡💛🧡💛💛💛💛💛🟠🟠🔴🟠💙💜💜🤎🤎💚💛🟢🔵
@KulwinderShergillShergil
@KulwinderShergillShergil 6 ай бұрын
ਵਾਹਿਗੁਰੂ ਜੀ ਮੇਹਰ ਕਰਨ
@RajRaj-ry9qy
@RajRaj-ry9qy 2 жыл бұрын
Salute to Sunita. Awesome role of a widow. U r a bold lady may God fulfill your all wishes. Waheguru bless you, your son and daughter. You r an ideal for our society and also for those who r suffering from same situation u suffered. Really you did your duties very honestly.🌹🙏👍🌹🌼🌺🌸💐🌷🌹 Koi b nahi soch sakda ek hasde role play karde Sunita de jiwan ch inna dard ho sakda. Thanks veera jinne sanu Sunta de asli jiwan tau rubaru karwaya. May God bless u all.🌹🙏🌹
@SukhwinderKaur-qf6bs
@SukhwinderKaur-qf6bs 2 жыл бұрын
ਸੁਨੀਤਾ ਜੀ ਤੁਸੀਂ ਬਹੁਤ ਸੋਹਣੇ ਲਗਦੇ ਹੋ ਸਲੂਟ ਹੈ ਤੁਹਾਨੂੰ ਬਾਕੀ ਦੁੱਖ ਸੁੱਖ ਜਿੰਦਗੀ ਵਿੱਚ ਸਭ ਦੇ ਹੀ ਆਉਦੇ ਨੇ
@navjotsinghjosan7204
@navjotsinghjosan7204 2 жыл бұрын
Hji bulkul ryt g
@Howlland
@Howlland 2 жыл бұрын
ਮੈ ਸੱਚੀ ਮੀਚੀ ਦੀ ਬਹੂ ਤਾਂ ਨੀ ਬਣਦੀ ਵਾਹ ਨੀ ਰਾਜ ਕੁਰੇ ਟੈਨਸਿਨ ਫਰੀ ਲੇਡੀ ਪਿਓਰ ਪੇਡੂ ਜੋ ਦਿਲ ਚ ਓਹੀ ਜੁਬਾਨ ਤੇ ਪ੍ਰਮਾਤਮਾ ਤਰੱਕੀ ਬਖਸੇ,,,,,
@baljitkour7257
@baljitkour7257 Жыл бұрын
ते फव3😊0
@KhurmiSaab-c3j
@KhurmiSaab-c3j 5 ай бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਮਾਤਾ ਜੀ ਤੇ ਸੱਚੀ ਬਹੁਤ ਦੁਖੀ ਲੱਗਦੀ ਹੈ ਮਾਤਾ ਜੀ ਕੋਈ ਗੱਲ ਨਹੀਂ ਮਾਤਾ ਜੀ ਰੱਬ ਸਭ ਠੀਕ ਕਰ ਦਾਊ ਗਿਆ 🥺🙏
@balwantsingh-sm6be
@balwantsingh-sm6be 2 жыл бұрын
Very nice interview Sunita ji clear life history explained in very very nice way I am fan of you seeing your all video's God Bless you 👌♥️🌹
@malooksingh8403
@malooksingh8403 2 жыл бұрын
ਬਹੁਤ ਵਧੀਆ ਜੀ ਜਿੰਦਗੀ ਵਿੱਚ ਬਹੁਤ ਉਤਰਾਅ ਚੜਾਅ ਆਉਦੇ ਰਹਿੰਦੇ ਹਨ ਪਰ ਤੁਹਾਡੀ ਮਿਹਨਤ ਨੂੰ ਰਬ ਨੇ ਚਾਰ ਚੰਨ ਲਾਏ ਰਬ ਤੁਹਾਨੂੰ ਹੋਰ ਸਫਲਤਾ ਦੇਵੇ ਮੈ ਤੁਹਾਡੀਆਂ ਫਿਲਮਾ ਦੇਖਣ ਦਾ ਬਹੁਤ ਫੈਨ ਹਾ
@manjeetkaur7991
@manjeetkaur7991 2 жыл бұрын
ਇਸੇ ਤਰ੍ਹਾਂ ਹੋਸਲਾ ਬੁੰਲਦ ਰੱਖੋ ਭੈਣੇ ਰੱਬ ਆਪੇ ਭਲੀ ਕਰੁ
@navjotsinghjosan7204
@navjotsinghjosan7204 2 жыл бұрын
Hji bulkul ryt g
@jashanwarring968
@jashanwarring968 7 ай бұрын
ਅਸੀਂ ਵੀ ਦੇਖਦੇ ਹਾਂ ਤੁਹਾਡੀ ਵੀਡਿਓ ਤੈਨੂੰ ਬਾਪ ਕਿਵੇਂ ਆਖਾਂ ਹੀ ਬਹੁਤ ਵਧੀਆ ਲੱਗਦੀ ਐ ਤੁਹਾਡੀ ਐਕਟਿੰਗ
@thebathindalover4606
@thebathindalover4606 2 жыл бұрын
ਵਾਹਿਗੁਰੂ ਮੇਹਰ ਕਰੀ ਸਭ ਤੇ
@kesarteja6346
@kesarteja6346 7 ай бұрын
ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ
@deepbrar6357
@deepbrar6357 2 жыл бұрын
ਹਾਏ ਰੱਬਾ। ਹੌਸਲਾਂ ਰੱਖੋ ਅੰਟੀ ਜੀ 🙏🙏🙏
@bawasinghmahrok7838
@bawasinghmahrok7838 2 жыл бұрын
ਕੰਮ ਕੋਈ ਵੀ ਮਾੜਾ ਨਈ। ਜੋਕਰ ਮੰਨ ਵਿਚ ਖੋਟ ਨਾ ਹੋਵੇ। ਦੁਨੀਆਂ ਸੜਦੀ ਤਰਕਿਆੰ ਤੇ ਚੜਦੀ ਕਲਾ ਦੇਖ ਨਾ ਸੋੰਵੇੰ।
@Manjit012
@Manjit012 7 ай бұрын
ਰਾਜ ਭੈਣੇ ਤੁਹਾਨੂੰ ਪੂਰੀ ਫੈਮਲੀ ਮੈਂਬਰਾਂ ਨੂੰ ਬਹੁਤ ਬਹੁਤ ਸਲਾਮਾਂ ਜੋ ਘਰੇਲੂ ਸਮਾਜ ਨੂੰ ਸਹਾਰਿਆ ਸਾਹਮਣਾ ਵੀ ਕਰਿਆ ਸਚ ਦੀ ਜਿੱਤ ਹੁੰਦੀ ਹੈ ❤❤❤❤❤
@rajwantkaur7756
@rajwantkaur7756 2 жыл бұрын
ਬਹੁਤ ਵਧੀਆ ਭੇਣੈ 👌👌
@jassi3221
@jassi3221 2 жыл бұрын
ਆਂਟੀ ਜੀ। ਵਾਹਿਗੁਰੂ ਤੰਦਰੁਸਤ ਰੱਖਣ। ਵਾਹਿਗੁਰੂ ਮੇਹਰ ਕਰੇ ਵਾਲਕ।ਉਮ।ਸਲਾਮ
@veerpalkaur8162
@veerpalkaur8162 2 жыл бұрын
Tuhadi story sunke dukh v bahut hoya pr tuhanu khush dekhke khushi v bahut hoyi hmesa khush rho
@barjindersivia133
@barjindersivia133 6 ай бұрын
Salute aa ji tohade himat nu ❤❤❤❤❤❤❤❤ God bless you 🎉🎉🎉🎉🎉🎉🎉❤❤❤❤very nice 😭💫👍
@darshansinghsidhu8580
@darshansinghsidhu8580 2 жыл бұрын
ਜਿਸ ਤਨ ਲਾਗੈ ਸੋਈ ਜਾਨੈ ਕੌਣ ਜਾਨੈ ਪੀੜ ਪਰਾਈ ਆਪਣਿਆ ਦੇ ਲਾਏ ਪਸ਼ ਕਦੇ ਨੀ ਭੁੱਲਦੇ ਜਿਨਾ ਵਿਪਤਾ ਦੇ ਵਿੱਚ ਆਪਣੇ ਦੁੱਖ ਦਿੰਦੇ ਆ ਬਿਆਨ ਕਰਨਾ ਔਖਾ ਏ।
@DevinderSingh-g5t
@DevinderSingh-g5t 4 ай бұрын
ਬਹੁਤ ਵਧੀਆ👍💯 ਮੈ ਵੀ ਪੁਲਿਸ ਅਫ਼ਸਰ ਹਾਂ ਅਪਣੇ ਪਤੀ ਬਾਰੇ ਜਾਣਕਾਰੀ ਵੀ ਦੇਣੀ ਚਾਹੀਦੀ ਸੀ
@jasjaspreets4502
@jasjaspreets4502 2 жыл бұрын
ਬਹੁਤ ਵਧੀਆ ਇੰਟਰਵਿਊ
@bksashi2149
@bksashi2149 7 ай бұрын
ਅਸੀਂ ਵੀ ਦੇਖਦੇ ਹਾਂ ਤੈਨੂੰ ਬਾਪ ਕਿਵੇਂ ਅਖਾ 😊😊 ਪੰਜਾਬੀ short film ਬਹੁਤ ਵਧੀਆ ਲੱਗਦੀ ਐ
@jagraajsingh3597
@jagraajsingh3597 2 жыл бұрын
ਭੈਣੇ ਭੁੱਖੇਨੂੰ ਕੋੲੀ ਦੇ ਨਾ ਸਕੇ ਤੇ ਖਾਦੇ ਨੂੰ ਕੋਈ ਵੇਖ ਨਾ ਹੰਗੇ ਬਹੁਤ ਹੀ ਵਧੀਆ
@gaganbeimaan8249
@gaganbeimaan8249 2 жыл бұрын
Waheguru ji waheguru
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਵੀਡਿਉ ਹੈ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@jyotiwalia8044
@jyotiwalia8044 2 жыл бұрын
Bahut bahut vadiya interview Didi ji God bless u my sister ji
@rameshbansal1991
@rameshbansal1991 Жыл бұрын
ਬਹੁਤ ਸ਼ਾਨਦਾਰ ਇੰਟਰਵਿਊ।
@pritpalsingh7996
@pritpalsingh7996 2 жыл бұрын
ਕਾਮਯਾਬ ਹੋਣ ਲਈ ਧੰਨ ਵਾਦ ਜੀ ਪਰਮਾਤਮਾ ਦੀ ਕਿਰਪਾ ਰਹੇ ਤੇਰੇ ਬੱਚਿਆਂ ਤੇ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ ਬਹੁਤ ਰੋਣਾ😭 ਆਇਆ ਤੁਹਾਡੀ ਇੰਟਰਵਿਊ ਦੇਖ ਕੇ
@neenasingh6208
@neenasingh6208 6 ай бұрын
God bless u always Sunita ji😊
@nimratschannel2100
@nimratschannel2100 2 жыл бұрын
Salute to sister from Canada
@RameshKumar-pu4fo
@RameshKumar-pu4fo 7 ай бұрын
ਸੁਨੀਤਾ ਜੀ ਬਹੁਤ ਵਧੀਆ ਲੱਗੀ ਇੰਟਰਵਿਊ ਸੋਡੀ ਜ਼ਿੰਦਗੀ ਦਾ ਸੱਚ ਸੁਣ ਕੇਮਨ ਭਰ ਆਇਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਹੜਾ ਪਿੰਡ ਆ ਤੁਹਾਡਾ ਜਿਲਾ ਸੰਗਰੂਰ ਚ ਮੇਰਾ ਪਿੰਡ ਵੀ ਸੰਗਰੂਰ ਚ ਦੁਗ ਬਹਾਦਰਪੁਰ ਤੁਹਾਡਾ ਰੋਲ ਸਭ ਤੋਂ ਵਧੀਆ ਲਾਲੇ ਨਾਲ ਲੱਗਦਾਸੋਕੀ ਦੇ ਪਾਪੇ ਨਾਲ ਜੇ ਤੁਹਾਨੂੰ ਦੇਖਣਾ ਹੋਵੇ ਕਿਹੜੀ ਥਾਂ ਤੇ ਕਿਹੜੀ ਥਾਂ ਰਹਿਣੇ ਹੋ ਤੁਸੀਂ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਸਭ ਤੋਂ ਵਧੀਆ ਤੁਹਾਡਾ ਰੋਲ ਬਿੱਲੇ ਬਿੱਲੇ ਸੇਟ ਨਾਲ ਬਹੁਤ ਰੋਲ ਜੱਚਦਾ ਤੁਹਾਡਾਮੈਂ ਸੰਗਰੂਰ ਤਾਂ ਹਾਂ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਬਾਏ ਫੇਸਕਿੱਥੋਂ ਮਿਲੋਂਗੇ ਤੁਸੀਂ ਸੰਗਰੂਰ ਮਿਲੋਂਗੇ ਜਾ ਸੰਗਰੂਰ ਦੇ ਨੇੜੇ ਤੇੜੇ ਪਿੰਡ ਚ ਮੈਂ ਵੀ ਸੰਗਰੂਰ ਤੋਂ ਹਾਂ ਪਿੰਡ ਬਹਾਦਰਪੁਰ ਤੋਂਮੈਨੂੰ ਦੱਸੋ ਮੇਰਾ ਮੋਬਾਇਲ ਨੰਬਰ77 176 56 518 ਹੈ ਇਸ ਨੰਬਰ ਤੇ ਮੈਨੂੰ ਜਾਣਕਾਰੀ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੀਆਂ ਹਰ ਇੱਕ ਵੀਡੀਓ ਵੇਖਦਾ ਬਲਰਾਮ ਸਟੇਟ ਨਾਲ ਤੁਹਾਡਾ ਬਹੁਤ ਹੀ ਰੋਲ ਵਧੀਆ ਜਚਦਾ ਉਹਦੇ ਨਾਲ ਵੱਧ ਤੋਂ ਵੱਧ ਵੀਡੀਓ ਕਰਿਆ ਕਰੋ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਤੁਹਾਨੂੰ ਪੋਤਾ ਦੇਵੇ
@suritchouhan1720
@suritchouhan1720 2 жыл бұрын
So proud of you Sunita Ji 👍 Stay strong and positive. It’s a story of every house. Nanak Dukhia Sub Sansar 🙏🙏👍👍
@rajkumarmajhi4079
@rajkumarmajhi4079 2 жыл бұрын
ਬੋਹਤ ਬੱਦੀਆ ਗੱਲਾਂ ਲੱਗੀਆਂ ਸੁਨੀਤਾ ਭੈਣ ਦੀਆਂ ਸੀਨੇ ਲੋਕਾ ਦੀ ਪ੍ਰਵਾਹ ਨਹੀਂ ਕੀਤੀ ਆਬਦਾ ਘਰ ਪਰਿਵਾਰ ਬੱਦੀਆ ਸਬਾਲੀਆ ਬੱਚਿਆਂ ਦੀ ਜ਼ਿੰਦਗੀ ਬਣਾਈ ਵੀਡੀਓ ਵਿੱਚ ਅੱਤ ਕਰਵਾਈ
@veerpalkaur4802
@veerpalkaur4802 2 жыл бұрын
God bless you aunty ji
@amarjitsingh5916
@amarjitsingh5916 2 жыл бұрын
ਸੁਨੀਤਾ ਜੀ ਤੁਆਡੇ ਬਾਰੇ ਜਾਣ ਕੇ ਬੜਾ ਚੰਗਾ ਲੱਗਿਆ ਤੁਸੀ ਹਾਥੀ ਦੀ ਚਾਲ ਚੱਲੀਗੇ ਬਿਨਾ ਪਰਵਾ ਕੀਤੇ ਜੇ ਤੁਸੀ ਲੋਕਾਂ ਦੀ ਸੁਣਦੇ ਤਾਂ ਅੱਜ ਇਨੇ ਖੁਸ ਨਾ ਹੁੰਦੇ ।ਤੁਆਡੀ ਬਿਲੇ ਰਾਮ ਤੇ ਇੱਕ ਜੀਨੂ ਪੳਆ ਕਹਿੰਦੇ ਫਿਲਮ ਦੇਖ ਕੇ ਮੇਰਾ ਕੱਲੇ ਦਾ ਹਾਸਾ ਨਿਕਲ ਜਾਦਾਂ।ਖੁਸ ਰਹੋ ਅਬਾਦ ਰਹੋ ।ਜੈ ਹਿੰਦ ।
@gagankaursidhu7977
@gagankaursidhu7977 2 жыл бұрын
Tuhadi acting bhut vdia hundi hai Aunty ji.. Waheguru ji tuhade face par hemsha smile banai rakhn
@2024desh.punjab
@2024desh.punjab 5 ай бұрын
Waheguru ji mehar bhariaa hath rakhan Sunita bhainji main tuadi video main tanu vap keve aakha shuroo ton dekhdi han god bless you
@monubrar2495
@monubrar2495 2 жыл бұрын
Waheguru ji my favorite actor
@manpreet6353
@manpreet6353 7 ай бұрын
ਸੁਨੀਤਾ ਭੁਚਾਲ ਜੀ ਥੋਡੀ ਇੰਟਰਵਿਊ ਬਹੁਤ ਵਧੀਆ ਲੱਗੀ ਜੀ ਤੁਸੀਂ ਬੋਲਦੇ ਤੇ ਹੱਸਦੇ ਬਹੁਤ ਸੋਹਣੇ ਲੱਗਦੇ ਹੋ ਜੀ ਮੈਨੂੰ ਥੋਡੇ ਤੇ ਬਹੁਤ ਤਰਸ ਆਉਂਦਾ ਜੀ ❤❤❤❤❤
Hakam Bhola|VCR Wale Jatt Interview | VCR Wale Jatt New Video | VCR Wale  Jatt | Kaint Punjabi
25:48
Kaint Punjabi (ਘੈਂਟ ਪੰਜਾਬੀ)
Рет қаралды 143 М.
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 666 М.
Babbal kaur Interview|Jatt Beat Record Interview|Maaldar Chaada|Inder|Babbal Kaur|Kaint Punjabi
23:28
Kaint Punjabi (ਘੈਂਟ ਪੰਜਾਬੀ)
Рет қаралды 479 М.
Numeberdar Ubhia Interview|Bapu Ubhia Interview|GHATITI BUDDI|@numberdarubhia |Kaint Punjabi
42:42
Kaint Punjabi (ਘੈਂਟ ਪੰਜਾਬੀ)
Рет қаралды 125 М.
Hardeep Kaur Babbu Interview|ਹਰਦੀਪ ਬੱਬੂ ਇੰਟਰਵਿਊ|Kaint Punjabi
35:00
Kaint Punjabi (ਘੈਂਟ ਪੰਜਾਬੀ)
Рет қаралды 571 М.