Lovepreet Ghuman Interview|Lovepreet Ghuman Short Movie|Mani Parvez|Kaint Punjabi Channel|

  Рет қаралды 492,423

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 787
@kaintpunjabi
@kaintpunjabi 2 жыл бұрын
ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,
@ManpreetKaur-tq9co
@ManpreetKaur-tq9co 2 жыл бұрын
Hlo verji tusi jasnoor dancer Amritsar ve Jao plz intervew kran vaste Jao nice a
@jogindermehra6680
@jogindermehra6680 2 жыл бұрын
Hh
@amandeeppandher2502
@amandeeppandher2502 2 жыл бұрын
Vadhia uprala bai
@jasmeenbrar4029
@jasmeenbrar4029 2 жыл бұрын
@@ManpreetKaur-tq9co ppppp
@kirpalsingh2265
@kirpalsingh2265 2 жыл бұрын
Iijjjjjjn.
@goramann376
@goramann376 2 жыл бұрын
Very nice lovepreet ji ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ ਲੋਕ ਕਿਹੜਾ ਘਰ ਵਿੱਚ ਰਾਸ਼ਨ ਸਿੱਟ ਕੇ ਜਾਂਦੇ ਆ ਪਰ ਕਮ ਛੋਟਾ ਵੱਡਾ ਨਹੀਂ ਹੂਦਾ ਲੋਕਾਂ ਦੀ ਸੋਚ ਵੱਡੀ ,ਛੋਟੀ ਹੂਦੀ ਆ ਜੀ ਲਵਪ੍ਰੀਤ ਜੀ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ 🙏🏻🙏🏻🙏🏻🙏🏻🙏🏻🙏🏻🙏🏻
@sarabjeetkaur-rd8kd
@sarabjeetkaur-rd8kd 10 ай бұрын
ਕਿਸੇ ਦੀਆਂ ਗੱਲਾਂ ਬਾਰੇ ਨਾਂ ਸੋਚੋ ਬੇਟਾ ਆਪਦਾ ਅਗੇ ਵਧਣ ਦਾ ਸੋਚੋ ਵਾਹਿਗੁਰੂ ਜੀ ਮੇਹਰ ਕਰਨਗੇ 🎉🎉🎉❤❤
@SinghGill7878
@SinghGill7878 2 жыл бұрын
ਬਹੁਤ ਮਨ ਦੁਖੀ ਹੋਇਆ ਲਵਪਰੀਤ ਭੈਣ ਤੁਹਾਡੇ ਬਚਪਨ ਦੇ ਦਿਨਾਂ ਬਾਰੇ ਜਾਣਕੇ ਤਹਿਦਿਲੋ ਸਲੂਟ ਕਰਦੇ ਹਾਂ ਤੁਹਾਡੇ ਜਜਬੇ ਸੋਚ ਤੇ ਕੰਮ ਨੂੰ ਰੱਬ ਤੁਹਾਡੇ ਵਰਗੀ ਧੀ ਭੈਣ ਹਰ ਕਿਸੇ ਨੂੰ ਦੇਵੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 🙏ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ ਬਸ ਇਹੀ ਦੁਆ ਹੈ !
@lovepreetghumaan5208
@lovepreetghumaan5208 2 жыл бұрын
😔❤️
@kanwaljit4331
@kanwaljit4331 2 жыл бұрын
Thank you for appreciate
@jarnalsumal7953
@jarnalsumal7953 5 ай бұрын
😂
@BalwinderSingh-jw5ws
@BalwinderSingh-jw5ws 5 ай бұрын
ਲਵਪ੍ਰੀਤ ਬੇਟਾ ਜੀ ਤੇਰੀ ਹਿੰਮਤ ਅਤੇ ਹੌਸਲੇ ਨੂੰ ਸਲਾਮ ਐ ਪੁੱਤਰ ਜੀ ਮੇਹਨਤ ਰੰਗ ਲਿਆਈ ਤੇ ਹੋਰ ਵਧੀਆ ਹੋਵੇਗਾ ਵਹਿਗੁਰੂ ਜੀ ਆਪ ਜੀ ਨੂੰ ਅਤੇ ਸਮੂਹ ਪ੍ਰੀਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏
@GurmeetKaur-qr8yu
@GurmeetKaur-qr8yu 3 ай бұрын
ਵੀਰ ji sat shri akal ਜੀ ਕੁੜੀ ਦੀ ਸੋਚ ਬਹੁਤ ਵਧੀਆ ਆ , ਕੁੜੀ ਕਿੱਥੋਂ ਦੀ ਮਤਲਬ ਕਿਸ ਪਿੰਡ ਤੋ ਹੈ ਮੈਂ ਜਦੋਂ ਇੰਡੀਆ ਆਈ ਕੁੜੀ ਨੂੰ ਮਿਲਣਾ ਆ ਕੀ ਤੁਸੀ ਮੇਰੀ ਮੱਦਦ ਕਰ ਸਕਦੇ ਹੇ msg krn lyi sorry ji pls sorry to 🎉
@Dharnatjhinjer
@Dharnatjhinjer 2 жыл бұрын
ਬਹੁਤ ਵਧੀਆ ਸੁਭਾਅ ਦੀ ਮਾਲਕ ਆ ਲਵਪ੍ਰੀਤ ਬਹੁਤ ਸੋਹਣੀ ਐਕਟਿੰਗ ਕਰਦੀ ਆ ਬਿਨਾ ਸਮਾਂ ਗਵਾਏ। ਲੋਕਾਂ ਦੀ ਪ੍ਰਵਾਹ ਨਾ ਕਰੀਓ ਲੋਕ ਕਿਹੜਾ ਖਾਣ ਨੂੰ ਦਿੰਦੇ ਨੇ ਬਸ ਆਪਣੀ ਮੇਹਨਤ ਕਰਦੇ ਰਹੋ ਤੇ ਸੁਪਨੇ ਬਾਬਾ ਨਾਨਕ ਆਪੇ ਪੂਰੇ ਕਰੁ ਜਿਉਂਦੀ ਵੱਸਦੀ ਰਹਿ 🙏🙏
@kkcheema4347
@kkcheema4347 2 жыл бұрын
Veer ji God bless you
@gurmeetsra589
@gurmeetsra589 2 жыл бұрын
Waheguru waheguru waheguru waheguru waheguru waheguru waheguru ji mehar kri Baba nanka ji
@gurmeetsra589
@gurmeetsra589 2 жыл бұрын
Very very very very nice
@gurmeetsra589
@gurmeetsra589 2 жыл бұрын
Lovepreet very very nice Didi ji
@hargopalsingh6742
@hargopalsingh6742 2 жыл бұрын
Nice veer ji
@JasveerSingh-ed5gd
@JasveerSingh-ed5gd 2 жыл бұрын
ਬਹੁਤ ਮਨ ਦੁਖੀ ਹੋਇਆ ਲਵਪ੍ਰੀਤ ਭੈਣ ਤੁਹਾਡੇ ਬਚਪਨ ਦੇ ਦਿਨਾ ਬਾਰੇ ਜਾਣਕੇ ਤਹਿਦਿਲੋਂ ਧੰਨਵਾਦ ਕਰਦਾ ਹਾਂ ❤️ 🙏🙏🙏ਰੱਬ ਤੇਰੇ ਵਰਗੀ ਧੀ ਭੈਣ ਸਭ ਨੂੰ ਦੇਵੇ
@bahadursingh5896
@bahadursingh5896 2 жыл бұрын
ਵਧੀਆ ਕੁੜੀ ਆ ਪਹਿਰਾਵਾ ਪੰਜਾਬੀ ਇਸੇ ਕਰਕੇ ਸਾਰੇ ਪਿਆਰ ਕਰਦੇ ਆ ਕੁੜੀਏ ਸਲਾਮ ਆ ਤੁਹਾਨੂੰ
@jastejrangi7935
@jastejrangi7935 2 жыл бұрын
ਲੋਕ ਬਕਦੇ ਬਕਣ ਦੋ ਬੇਟਾ ਤੁਸੀਂ ਲੱਗੇ ਰਹੋਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੁੱਤਰ so God bless you ❣️
@somarani6952
@somarani6952 2 жыл бұрын
ਸਿਰਾਂ ਭੈਣ ਤੁਸੀਂ ਲੋਕਾਂ ਬਾਰੇ ਨਾਂ ਸੋਚੋ ਦਾਤੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਂਹੀ ਪਾਸੇ ਜੋ ਕੁਝ ਕੋਈ ਕਹਿੰਦਾ ਕਹੀ ਚੱਲੇ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ🙏🏼🙏🏼
@canadaking
@canadaking 6 ай бұрын
ਬਹੁਤ ਵਧੀਆ ਲੱਗਿਆ ਵਿਚਾਰ ਸੁਣਕੇ ਖ਼ਾਸ ਕਰਕੇ ਪੰਜਾਬੀ ਬੋਲੀ ਨਾਲ ਏਨਾਂ ਪਿਆਰ ਤੇ ਠੇਠ ਪੰਜਾਬੀ ਬੋਲੀ ਦੀ ਮੁਹਾਰਤ ਰੱਖਣਾ ਇਸ ਤੋਂ ਵੱਡਾ ਹੁਨਰ ਹੋਰ ਕੀ ਹੋ ਸਕਦਾ ਵਾਹਿਗੁਰੂ ਤੁਹਾਡੀ ਮਿਹਨਤ ਨੂੰ ਜ਼ਰੂਰ ਬੂਰ ਪਾਉਣਗੇ ਉਂਗਲਾਂ ਕਰਨ ਵਾਲਿਆਂ ਨੂੰ ਅੱਖੋਂ ਪਰੋਖੇ ਕਰਕੇ ਲੱਗੇ ਰਹੋ ਬੇਟਾ ❤
@AvtarSingh-rf3hv
@AvtarSingh-rf3hv 2 жыл бұрын
ਪੰਜਾਬ ਦੀ ਮਿੱਟੀ ਪੰਜਾਬ ਦਾ ਪਹਿਰਾਵਾ ਹਮੇਸ਼ਾ ਯਾਦ ਰੱਖੋ ਧੰਨਵਾਦ ਪੰਜਾਬੀ ਹੋਣ ਦਾ ਲਵਪ੍ਰੀਤ ਸੋਹਣੇ ਸਵਾ ਦੇ ਮਾਲਕ ਹੋ ਤੁਸੀਂ ਤੁਹਾਡਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਹੈ🙏🙏🙏🙏🌹
@makhankalas660
@makhankalas660 2 жыл бұрын
ਬਹੁਤ ਵਧੀਆ ਭੈਣੇ ਸੱਚੇ ਦਿਲੋਂ ਮਿਹਨਤ ਕਰਕੇ ਲੋਕਾਂ ਦੇ ਮੂੰਹ ਬੰਦ ਕੀਤੇ ਹਨ, ਮਾਂ ਪਿਓ ਦੀ ਇੱਜਤ ਸਾਮ ਕੇ ਰੱਖੀ ਹੈ, ਸੱਭ ਤੋਂ ਵੱਡੀ ਗੱਲ ਭੈਣੇ ਤੁਹਾਡੇ ਤੇ ਤੁਹਾਡੇ ਮਾਂ ਪਿਓ ਨੂੰ ਮਾਣ ਹੈ ਵਿਸਵਾਸ ਹੈ ਮਾਂ ਪਿਓ ਨੂੰ ਆਪਣੀ ਬੇਟੀ ਤੇ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆਂ ਬਖਸ਼ਣ ਜੀ
@lovepreetghumaan5208
@lovepreetghumaan5208 2 жыл бұрын
♥️
@minakshi2763
@minakshi2763 2 жыл бұрын
ਬਹੁਤ ਵਧੀਆ ਭੈਣੇ ਤੇਰੇ ਤੇ ਮਾਣ ਆ ਸਾਨੂੰ ਤੇ ਹਮੇਸ਼ਾ ਈ ਰਹਿਣਾ ਏ ਕਿਉਕਿ ਅੱਜਕਲ ਕੁੜੀਆ ਨੂੰ ਕੋਈ ਇੰਨੀ ਅੱਗੇ ਵਧਣ ਨਹੀਂ ਦਿੰਦਾ ਪਰ ਜਿਸ ਹਿੰਮਤ ਤੇ ਹੌਂਸਲੇ ਨਾਲ ਤੁਸੀਂ ਆਵਦੇ ਸਾਰੇ ਸੁਪਨੇ ਪੂਰੇ ਕੀਤੇ ਨੇ ਜਿਹੜਾ ਜਜ਼ਬਾ,ਜੋਸ਼,ਸਾਦਗੀ, ਸੱਭਿਆਚਾਰ,ਪੰਜਾਬੀਅਤ, ਜੁਨੂਨ ਤੇ ਆਪਣੇ ਪਰਿਵਾਰ ਲਈ ਇੰਨੀ ਮਿਹਨਤ,ਲਗਨ ਤੇ ਆਪਣੇ ਸੁਪਨੇ ਪੂਰੇ ਕਰਨ ਲਈ ਕੀਤੀ ਮਿਹਨਤ ਮੁਸ਼ੱਕਤ ਅੱਜ ਹਰ ਇੱਕ ਕੁੜੀ ਲਈ ਮਿਸਾਲ ਬਣਕੇ ਸਾਮ੍ਹਣੇ ਆਈ ਆ 🌟🌟🌟💯💯💯ਲਵ ਯੂ ਭੈਣੇ 💖💖ਪੰਜਾਬੀ ਦੀ ਸ਼ੇਰਨੀ ਆ ਲਵਪ੍ਰੀਤ ਘੁਮਾਣ ♥️♥️ ਤੇ ਦੂਜਾ ਧੰਨਵਾਦ ਆ ਵੀਰੇ ਤੁਹਾਡਾ ਜਿਹਨਾਂ ਨੇ ਸਾਡੀ ਲਵਪ੍ਰੀਤ ਭੈਣ ਦੀ ਇੰਟਰਵਿਊ ਲਈ ਤੇ ਸਾਡੀ ਭੈਣ ਦੇ ਸੰਘਰਸ਼ ਭਰੇ ਜੀਵਨ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਓਹਨਾਂ ਲੋਕਾਂ ਨੂੰ ਇਹ ਸਾਬਿਤ ਕੀਤਾ ਕਿ ਕਾਮਯਾਬੀ ਇੰਨੀ ਸੌਖੀ ਨਹੀਂ ਮਿਲਦੀ ਜਿਹੜੇ ਮੇਰੀ ਭੈਣ ਨੂੰ ਮਾੜਾ ਕਹਿੰਦੇ ਸੀ 💯🌟 ਮੇਰੀ ਸੱਭ ਤੋਂ ਮਨਭਾਉਂਦੀ ਯੂਟਿਊਬਰ ਆ ਲਵਪ੍ਰੀਤ ਘੁਮਾਣ ਉਰਫ ਗੁਲਾਬੋ ਭੈਣ 💖ਮੈ ਦੀਦੀ ਦੀ ਹਰ ਵੀਡਓ ਆਪਣੇ ਪਰਿਵਾਰ ਸਮੇਤ ਵੇਖਦੀ ਆ ਤੇ ਅੱਜ ਆਹ ਇੰਟਰਵਿਊ ਵੀ ਮੈ ਆਪਣੇ ਸਾਰੇ ਪਰਿਵਾਰ ਨਾਲ ਵੇਖੀ ਤੇ ਭੈਣ ਤੇ ਬਹੁਤ ਮਾਣ ਮਹਿਸੂਸ ਹੋਇਆ ❤️❤️❣️❣️❤️❤️ਲਵ ਯੂ ਭੈਣੇ💖💖
@lovepreetghumaan5208
@lovepreetghumaan5208 2 жыл бұрын
♥️🙏
@minakshi2763
@minakshi2763 2 жыл бұрын
@@lovepreetghumaan5208 ❤️❣️❤️
@gurmeetsinghsanghera5232
@gurmeetsinghsanghera5232 2 жыл бұрын
ਲਵਪ੍ਰੀਤ ਬਹੁਤ ਵਧੀਆ ਵਿਚਾਰਾਂ ਵਾਲੀ ਧੀ ਹੋ ਤੁਸੀ.ਵਾਹਿਗੁਰੂ ਤੁਹਾਡੀਆਂ ਸਾਰੀਆਂ ਖਵਾਹਿਸ਼ਾਂ ਪੂਰੀਆਂ ਕਰਨ 🌷
@chamkaur7628
@chamkaur7628 2 жыл бұрын
ਵਾਹਿਗੁਰੂ ਜੀ ਇਸ ਕੁੜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ
@GurbuxSidhu
@GurbuxSidhu 5 ай бұрын
ਲਵਪ੍ਰੀਤ ਪੁੱਤ ਤੇਰੇ ਹੌਸਲੇ ਨੂੰ ਸਲਾਮ ਐ ਪਰਮਾਤਮਾ ਤੈਨੂੰ ਬਹੁਤ ਤਰੱਕੀਆਂ ਬਖਸ਼ੇ ਧੰਨਵਾਦ
@khushdeep7172
@khushdeep7172 2 жыл бұрын
ਬਹੁਤ ਹੀ ਵਧੀਆ ਐਕਟਿੰਗ ਆ ਲਵਪ੍ਰੀਤ ਘੁਮਾਣ ਦੀ ਵਾਹਿਗੁਰੂ ਜੀ ਮੇਹਰ ਕਰੇ
@BalwinderSingh-ce8iw
@BalwinderSingh-ce8iw 2 жыл бұрын
ਥੋਡੀ ਇੰਟਰਵਿਊ ਦੇਖਕੇ ਮਨ ਬਹੁਤ ਦੁੱਖ ਹੋਇਆ ਲਵਪਰੀਤ ਭੈਣ ਵੀ ਥੋਡੇ ਤੇ ਐਨਾ ਮਾੜਾ ਵਕਤ ਗੁਜਰਿਆ ਥੋਡੇ ਹਾਸੇ ਤੋ ਲੱਗਦਾ ਤਾਂ ਨਹੀਂ ਸੀ ਕਿ ਤੁਸੀਂ ਐਨੇ ਦੁੱਖ ਝੱਲੇ ਨੇ ਚਲੋ ਵਾਹਿਗੁਰੂ ਨੇ ਹੁਣ ਬਾਹ ਫੜ ਲੀ ਹੁਣ ਥੋਡੀ ਜਿੰਦਗੀ ਵਿੱਚ ਖੁਸੀਆ ਹੀ ਖੁਸੀਆਂ ਆਉਣ ਗੀਆ ਵੱਸ ਵਾਹਿਗੁਰੂ ਤੇ। ਭਰੋਸਾ ਰਖਿਓ
@malhishab4563
@malhishab4563 2 жыл бұрын
ਗਰੀਬ ਲੋਕਾਂ ਨੂੰ ਗੱਲਾਂ ਹੁੰਦੀਆਂ, ਅਮੀਰ ਦੀਆਂ ਨਿਕਲ ਵੀ ਜਾਣ ਕਹਿ ਦਿੰਦੇ ਨਾਨਕੇ ਗਈਆਂ ਹਨ,
@sarabjitkaursandhu4564
@sarabjitkaursandhu4564 2 жыл бұрын
ਸਹੀ। ਆ
@vickyvickt1477
@vickyvickt1477 2 жыл бұрын
@@sarabjitkaursandhu4564 u r ryt madem.
@harroopk8496
@harroopk8496 Жыл бұрын
Right
@DeepKaur-i2k
@DeepKaur-i2k 6 ай бұрын
Bilkul shi
@habeebchaudhry5926
@habeebchaudhry5926 11 ай бұрын
Proud of Lovepreet beta! Role model for Punjabi daughters! God bless you! LOVE & PRAYERS from LONDON UK 🇬🇧 🙏❤ 🙏
@sandeepsony1908
@sandeepsony1908 2 жыл бұрын
ਸਾਰੀਆਂ ਫ਼ਿਲਮਾਂ ਦੇਖ ਦਾ ਪੁੱਤ ਜਦ ਸਵੇਰੇ ਉੱਠਦਾ ਨਿਊ ਫਿਲਮ ਆਈ ਪਈ ਹੁੰਦੀਆ ਤੁਹਾਡੀ ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀ ਸ਼ੋਰਟ ਫ਼ਿਲਮਾਂ ch,god bless you, ਬੇਟਾ ਜੀ
@parvindersingh6442
@parvindersingh6442 2 жыл бұрын
ਬੋਹਤ ਦੁੱਖ ਹੋਇਆ lovepreet ਜੀ ਤੁਹਾਡੇ ਬਾਰੇ janke bhot ਦੁੱਖ ਦੇਖੇ ਨੇ ਤੁਸੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ ਰੱਬ ਤੁਹਾਨੂੰ ਹੁਣ ਕੋਈ ਦੁੱਖ ਨਾ ਦੇਵੇ
@rajwindersinghsadiora1761
@rajwindersinghsadiora1761 6 ай бұрын
ਲਵਪ੍ਰੀਤ ਭੈਣੇ ਪਰਮਾਤਮਾ ਤਹਾਨੂੰ ਖੁਸ ਰੱਖੇ
@TajinderKaur-v6s
@TajinderKaur-v6s 5 ай бұрын
ਲਵਪ੍ਰੀਤ ਪੁੱਤ ਵਾਹਿਗੁਰੂ ਜੀ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਉ ਗੇ ❤
@julkatouch6117
@julkatouch6117 6 ай бұрын
ਬਹੁੱਤ ਸ਼ੰਘਰਸ਼ ਭਰਿਆ ਬਚਪਨ ਸੀ ਬੇਟਾ ਤੁਹਾਡਾ। ਰੱਬ ਚੜਦੀ ਕਲਾ ਬਖਸ਼ੇ। - - ਬਿੱਟੂ ਜੋਗਾ
@sukhiduggankaur384
@sukhiduggankaur384 2 жыл бұрын
ਬਹੁਤ ਵਧੀਆ ਕੰਮ ਕਰ ਰਹੀ ਆ ਲਵਪ੍ਰੀਤ ਮੇਰੇ ਬੇਟੇ ਨੇ ਰਿਕਾਰਡਿੰਗ ਮਿਊਜ਼ਿਕ ਖੋਲਿਆ ਹੋਇਆ ਹੈ ਆਜਾ ਅਸੀਂ ਤੇਰੇ ਗੀਤ ਰਿਕਾਰਡ ਕਰਾਂਗੇ ਮੈਂ ਸੰਗਰੂਰ ਤੋਂ
@jasbeerkaur5006
@jasbeerkaur5006 2 жыл бұрын
ਲਵਪ੍ਰੀਤ ਲੋਕੀ ਤਾ ਗਲਾ ਵਾਲੇ ਜੇ ਲੋਕਾ ਵਲ ਵੇਖੀਏ ਤਾ ਜਿੰਦਗੀ ਨਹੀ ਜੀ ਸਕਦੇ ਬਹੁਤ ਵਧੀਆ ਐਵੀਨਿਊ ਤੁਹਾਡੀ ਬਹੁਤ ਵਧੀਆ ਆ ਤੁਸੀ ਆਪਣੀ ਹਿੰਮਤ ਨਹੀ ਹਾਰਨੀ ਤਾ ਕਾਮਯਾਬ ਹੋ ਗੲ
@vikramsomalsomal5480
@vikramsomalsomal5480 2 жыл бұрын
Love preet ਬਹੁਤ ਸੋਹਣਾ ਕੰਮ ਕਰਦੀ ਹੈ ਪਰਮਾਤਮਾ ਜਲਦੀ ਭੈਣ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਅਰਦਾਸ ਕਰਦੇ ਹਾਂ । ਮੱਲਾ ਤੁਹਾਡੀ ਇੰਟਰਵਿਊ ਆਮ ਘਰਾਂ ਦੇ ਬੱਚਿਆਂ ਨੂੰ ਬਹੁਤ ਹੋਸਲਾ ਦਿੰਦੀ ਹੈ 22ਅੱਜ ਲਵਪ੍ਰੀਤ ਨੇ ਵੀ ਆਖ ਦਿੱਤਾ ਤੁਹਾਡੀ ਛੋਟੇ ਘਰਾਂ ਦੇ ਬੱਚਿਆਂ ਦੀ ਇੰਟਰਵਿਊ ਵਾਲੀ ਗੱਲ ਧੰਨਵਾਦ ਹੈ ਮੱਲਾ
@GurdevSingh-mw9ci
@GurdevSingh-mw9ci 6 ай бұрын
ਬਹੁਤ ਹੀ ਭਾਵੁਕ ਇੰਟਰਵਿਊ।ਵਾਹਿਗੁਰੂ ਬੇਟੀ ਤੁਹਾਨੂੰ ਚੱੜ੍ਹਦੀ ਕਲਾ ਦੇਣ।
@gurveer_atph_19
@gurveer_atph_19 2 жыл бұрын
ਲਵਪ੍ਰੀਤ ਬਹੁਤ ਹੀ ਹਿੰਮਤ ਵਾਲੇ ਤੇ ਸਮਝਦਾਰ ਕੁੜੀ ਐ ...!! ਇਹੋ ਜਿਹੀਆਂ ਧੀਆਂ ਦੀ ਬਹੁਤ ਜ਼ਰੂਰਤ ਹੈ ਹਰ ਮਾਂ ਬਾਪ ਨੂੰ।
@lovepreetghumaan5208
@lovepreetghumaan5208 2 жыл бұрын
❤️
@vickyvickt1477
@vickyvickt1477 2 жыл бұрын
@@lovepreetghumaan5208 bhut samhjdaar hoo madem tusi.
@pindersingh4407
@pindersingh4407 Жыл бұрын
Bahut badhiya beta
@Anmol-iv1jf
@Anmol-iv1jf 2 жыл бұрын
👌👌👌❤️ ਮੈਂ ਤੁਹਾਡੀਆਂ story ਸਾਰੀਆਂ ਵੇਖਦੀ ਜੀ ਵੈਸੇ ਤਾਂ ਮੈਂ ਸਾਰੀਆਂ ਵੇਖਦੀ ਪਰ ਤੁਹਾਡੀ ਗੁਲਾਬੋ story 👌👌 ਸਾਰੀਆਂ ਘੈਂਟ ਫ਼ਿਕਰ ਨਾ ਕਰੋ ਕਹਾਵਤ ਹਾਥੀਆਂ ਕੁਤੇ ਭੌਂਕਦੇ ਹੁੰਦੇ ❤️❤️
@SatnamSingh-lw3bc
@SatnamSingh-lw3bc 2 жыл бұрын
ਲਵਪ੍ਰੀਤ ਭਾਈ ਇਟਰਵਿਉ ਦੇਖੀ ਬਹੁਤ ਵਧੀਆ ਲੱਗੀ ਪਰਮਾਤਮਾ ਤਰੱਕੀ ਬਖਸ਼ੇ
@NirmalSingh-ud1ed
@NirmalSingh-ud1ed 5 ай бұрын
ਔਖਾ ਸਮਾਂ ਦੇਖਣ ਤੋਂ ਬਾਅਦ ਚੰਗਾ ਸਮਾਂ ਦੇਖਣ ਦਾ ਫੇਰ ਨਜ਼ਾਰਾ ਆ ਜਾਂਦਾ ਇਹ ਤਾਂ ਜਿਸਨੇ ਹੰਢਾਇਆ ਹੁੰਦਾ ਉਸ ਨੂੰ ਹੀ ਪਤਾ ਹੁੰਦਾ
@sukhmaansaab1963
@sukhmaansaab1963 2 жыл бұрын
ਲਵਪ੍ਰੀਤ ਬਹੁਤ ਵਧੀਆ ਵੀਡੀਉ ਬਣਾਦੀ ਅਾ ਸਾਫ ਸੁਥਰੀਆਂ ਪੰਜਾਬੀ ਬਾਬਾ ਜੀ ਮੇਹਰ ਕਰੇ
@lovepreetghumaan5208
@lovepreetghumaan5208 2 жыл бұрын
🙏😊
@official_HK2220
@official_HK2220 2 жыл бұрын
ਦੀਦੀ ਤੁਸੀਂ ਸਹੀ ਕਿਹਾ ਲੋਕਾਂ ਨੂੰ ਤਾ ਬਸ ਮੋਕਾ ਚਾਹੀਦਾ ਹੁੰਦਾ ਦੂਸਰੇ ਦੀਆਂ ਕੁੜੀਆਂ ਨੂੰ ਗ਼ਲਤ ਕਹਿਣ ਦਾ , ਤੁਸੀਂ ਬਹੁਤ ਵਧੀਆ ਸੰਦੇਸ਼ ਦਿੱਤਾ ਹਰੇਕ ਫਿਲਮ ਵਿੱਚ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹੋ ਰੱਬ ਤੁਹਾਨੂੰ ਹੋਰ ਤਰੱਕੀ ਦੇਵੇ ਤੇ ਤੋਹਾਡੇ ਸੁਪਨੇ ਪੂਰੇ ਕਰੇ
@GurmitSingh-w3s
@GurmitSingh-w3s 6 ай бұрын
ਲਵਪ੍ਰੀਤ ਭੈਣ ਰੱਬ ਤੁਹਾਨੂੰ ਹਮੇਸ਼ਾ ਬਲ ਬਖਸ਼ੇ
@SukhjeetKaur-w3k
@SukhjeetKaur-w3k Жыл бұрын
ਬਹੁਤ ਪਿਆਰੀ ਬੱਚੀ ਹੈ l ਦੁਨੀਆਂ ਵਿੱਚ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰੋ l god ਤੁਹਾਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ l ਆਪਣੇ ਮਾਂ ਬਾਪ ਦੀ ਸੇਵਾ ਕਰੋ
@SukhjeetKaur-w3k
@SukhjeetKaur-w3k Жыл бұрын
ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ l ਤੁਸੀਂ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਬੁਲੰਦੀਆਂ ਛੁਹੋ l ਖੁਸ਼ ਰਹੋ l ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ l ਤੰਦਰੁਸਤ ਰਹੋ l
@gagansinghbrar8809
@gagansinghbrar8809 2 жыл бұрын
ਬਹੁਤ ਹੀ ਵਧੀਆ ਸੋਚ ਐ ਲਵਪ੍ਰੀਤ ਪੁੱਤਰ ਤੁਹਾਡੀ। ਤੁਸੀਂ ਜ਼ਰੂਰ ਵੱਡੇ ਪਰਦੇ ਤੇ ਪੁਹੁੰਚੋਗੇ ਜਲਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਖੁਸ਼ੀਆਂ ਤੇ ਚੜਦ੍ਹੀਕਲਾ ਬਖਸ਼ਣ ਅਸੀਂ ਤੁਹਾਡੀਆਂ ਸਾਰੀਆਂ ਫਿਲਮਾਂ ਅਕਸਰ ਵੇਖਦੇ ਰਹਿੰਦੇ ਹਾਂ ਬਹੁਤ ਸੋਹਣੀਆਂ ਫਿਲਮਾਂ ਹੁੰਦੀਆਂ ਨੇ ਤੁਹਾਡੀਆਂ
@lovepreetghumaan5208
@lovepreetghumaan5208 2 жыл бұрын
♥️
@gurdevsingh161
@gurdevsingh161 2 жыл бұрын
ਬਹੁਤ ਵਧੀਆ ਐਟਰ ਵੀੳੁ ਭੈਣ ਦੀਆਂ ਗੱਲਾਂ ਸੁਣ ਕੇ ਮਨ ਭਰ ਗਿਆ
@NirmalSingh-fs3us
@NirmalSingh-fs3us 5 ай бұрын
ਜਿਊਂਦੀ ਰਹਿ ਧੀਏ, ਤਰੱਕੀਆਂ ਕਰੇਂ।
@shashibhatti4686
@shashibhatti4686 6 ай бұрын
Lovepreet watch your interview and childhood life story very hart touching… very proud of you keep it up good work ਕਿਰਾਏ ਦਾ ਕਮਰਾ ਬੁਹਤ ਵਧੀਆ very nice message
@jarnailsingh1731
@jarnailsingh1731 5 ай бұрын
ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਅਤੇ ਤੰਦਰੁਸਤੀ ਬਕਸੇ।
@kamaljitsingh6286
@kamaljitsingh6286 2 жыл бұрын
ਬਹੁਤ ਵਦੀਆ ਸੋਚ ਬਹੁਤ ਵਦੀਆ ਅਵਾਜ 👍 ਤੁਹਾਡੀ ਮਿਹਨਤ ਨੂੰ ਵਾਹਿਗਰੂ 🙏 ਜੀ ਹੋਰ ਚਮਕਾਉਣ
@harjeetkaur5777
@harjeetkaur5777 2 жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ।
@narpinderSingh-w2r
@narpinderSingh-w2r 6 ай бұрын
ਬਹੁਤ ਵਧੀਆ ਲਵਪ੍ਰੀਤ ਭੈਣ ਅਸੀਂ ਇਹਦੀਆਂ ਸਾਰੀਆਂ ਵੀਡੀਓ ਦੇਖਦਿਆਂ ਵਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ❤
@upkarsingh1050
@upkarsingh1050 5 ай бұрын
ਵਾਹਿਗੁਰੂ ਜੀ ਮਿਹਰਾਂ ਕੀਤੀਆਂ
@ਸਰਬਜੀਤ
@ਸਰਬਜੀਤ 2 жыл бұрын
ਬਹੁਤ ਸੋਹਣੀ ਸਟੋਰੀ ਆ ਦੀਦੀ ਸੋਢੀ ਬਹੁਤ ਸਾਗਰਾਂਸ ਕੀਤਾ ਆਪਣੀ ਜਿੰਦਗੀ ਚ ਪ੍ਰਮਾਤਮਾ ਸੋਨੂ ਹੋਰ ਵੀ ਤਰੱਕੀਆਂ ਬਕਸ਼ੇ
@sukhwantsingh6097
@sukhwantsingh6097 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਸਦਾ ਮਿਹਰ ਰੱਖੇ ਜੀ 👍👍👍👍
@bootagrewal7965
@bootagrewal7965 2 жыл бұрын
God bless you beta
@raman_pb61
@raman_pb61 2 жыл бұрын
ਵਾਹਿਗੁਰੂ ਮਿਹਰ ਹੱਥ ਰੱਖਣ ਜੀ
@sikh8396
@sikh8396 5 ай бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ
@jaskaranlande3714
@jaskaranlande3714 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਖਾਸ ਕਰਕੇ ਕੁੜੀਆਂ ਨੂੰ ਪ੍ਰਮੋਟ ਕਰਨ ਵਾਲੀ ਗੱਲ ਬਹੁਤ ਵਧੀਆ ਲੱਗੀ
@rbrar3859
@rbrar3859 2 жыл бұрын
ਵਾਹਿਗੁਰੂ ਜੀ ਮੇਹਰ ਕਰੇ। ਜਿਉਂਦੇ ਰਹੋ ਬੇਟਾ ਜੀ।
@sandhusaab1671
@sandhusaab1671 2 жыл бұрын
Lovepreet god bless you beta tusi sache dilon mehanat keeti wahiguru ne tuhanu change din bakhshe lokan da muh ni fad hunda putt boldian da
@karamjeetsingh-pd1lk
@karamjeetsingh-pd1lk 6 ай бұрын
Lab ਤੇਰੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ ਪਰ ਉਸ ਤੋ ਵੱਧ ਤੇਰੇ ਮਾ ਬਾਪ ਦਾ ਦਰਦ ਮਹਿਸੂਸ ਹੋਇਆ ਕਿਉ ਕੇ ਮੇ ਦੁੱਖਾ ਨੂੰ ਬਹੁਤ ਨੇੜੇ ਤੋ ਜਾਣ ਦਾ ਹਾ,ਜੇ ਤੁਹਾਨੂ ਲਗੇ ਕਿ ਮਾ ਬਾਪ ਦਾ ਦੁੱਖ ਪ੍ਰਗਟ ਸਕਦੇ ਊ ਜੇ ਕੋਈ ਹਲ ਹੋਇਆ ਤਾ ਜਰੂਰ ਦਸਾਗਾ,I'm Dr mattu Tx 🎉
@ashwanipathak2517
@ashwanipathak2517 2 жыл бұрын
ਸਾਡਾ ਸਾਰਾ ਪਰਿਵਾਰ ਇਹਨਾਂ ਦਾ ਫੈਨ ਆ ਸਾਰੀਆ ਫਿਲਮਾਂ ਵੇਖੀਆ ਨੇ ਲਵਪਰੀਤ ਦੀਆਂ So Nice for you 🌷🙏
@BalwinderSingh-jw5ws
@BalwinderSingh-jw5ws 5 ай бұрын
ਵਾਹਿਗੁਰੂ ਜੀ 🙏🙏
@rubydulai682
@rubydulai682 7 ай бұрын
ਵਾਹਿਗੁਰੂ ਜੀ ਹਮੇਛਾ ਚੜਦੀ ਕਲਾ ਰੱਖੇ ਲੋਕਾ ਦਾ ਕੰਮ ਹੀ ਆ ਬੋਲਣਾ ਭੋਕਣ ਦਿਉ ਪਰਵਾਹ ਨਾ ਕਰੋ
@beena4851
@beena4851 Жыл бұрын
ਲਵਪ੍ਰੀਤ ਦੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਮਨ ਉਦਾਸ ਹੋ ਗਿਆ ਲਵਪ੍ਰੀਤ ਦੀ ਰੱਬ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ਲਵਪ੍ਰੀਤ ਦੀ ਤੁਸੀਂ ਬਹੁਤ ਵਧੀਆ ਫਿਲਮਾਂ ਬਣਾਉਣ ਦੇ ਹੋ ਲੋਕਾਂ ਦੀ ਗੱਲਾਂ ਨਾ ਸੁਣੌਂ ਲੋਕ ਤਾਂ ਕੁੱਤੇ ਮੋਂਹਦੇ ਨੇ ਲੋਕਾਂ ਦੀ ਪਰਵਾਰ ਨਾ ਕਰੌ ਲਵਪ੍ਰੀਤ ਦੀ
@kuldeepdeep5212
@kuldeepdeep5212 2 жыл бұрын
ਭੈਣੇ ਮੇਰੀ ਵੀ ਕਹਾਣੀ ਏਹੀ ਏ ਤੇਰਾ ਸਾਲਾਂ ਦੀ ਸੀ ਜਦੋਂ ਕੰਮ ਕਿਤਾ ਏ 😭ਮੇਰਾ ਵੀ ਡੈਡੀ ਵੀ ਬਿਮਾਰ ਸੀ ਜੇੜੇ ਲੋਕ ਬੋਲਦੇ ਨੇ ਇਕ ਦਿਨ ਫੈਕਟਰੀ ਵਿਚ ਨੀ ਲਾ ਕਕਦੇ 🙏🏻🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🥰🙏🏻🙏🏻🙏🏻 ਫੈਕਟਰੀਆਂ ਵਿਚ ਜਾ ਕੇ ਦੇਖੋ ਕਿਨੀ ਸਕਤਾਈ ਆ ਪੁਲਿਸ ਵਿਚ ਕੁੜੀਆਂ ਨੋਕਰੀਆ ਕਰਦੀ ਨੇ ਉਹਨਾ ਵਾਂਗ ਕੰਮ ਕਰਦੀਆਂ ਜੀ ਭੈਣੇ ਤੁਸੀਂ ਮੇਸਜ ਬਹੁਤ ਵਧੀਆ ਦਿੱਤਾ 🙏🏻🙏🏻🙏🏻
@manpritmannu7377
@manpritmannu7377 2 жыл бұрын
ਲਵਪ੍ਰੀਤ, ਦੀਦੀ, ਤੁਸੀ, ਬਹੁਤ, ਵਧੀਆ, ਹੋ
@HarpalSingh-xg1nl
@HarpalSingh-xg1nl 2 жыл бұрын
ਧੀ ਰਾਣੀਏ ਜਿਉਂਦੀ ਵਸਦੀ ਰਹਿ ਲੋਕਾਂ ਦੀ ਪ੍ਰਵਾਹ ਨਹੀਂ ਕਰੀਦੀ ਗਰੀਬ ਦੀ ਹਰੇਕ ਗੱਲ ਬਣਾਉਂਦਾ ਮੈਂ ਤੁਹਾਨੂੰ ਬਾਪੂ ਉੱਭਿਆ ਵਾਲੀ ਵੀਡੀਓ ਚ ਵੇਖਿਆ ਸੀ ਪਹਿਲੀ ਵਾਰ ਤੇਰੇ ਵਰਗੀ ਧੀ ਰੱਬ ਹਰੇਕ ਨੂੰ ਦੇਵੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਲਵ ਯੂ ਧੀ ਰਾਣੀਏ
@Keeratkalervlogs2068
@Keeratkalervlogs2068 5 ай бұрын
ਤਹਾਨੂੰ ਅਸਟਰੇਲੀਆ ਚ ਵੀ ਜਾਣਦੇ ਨੇ ਭੈਣੇ,,ਮਿਹਨਤ ਕਰਨ ਵਾਲੇ ਤੰਗ ਮਾਨਸਿਕਤਾ ਦੀ ਪਰਵਾਹ ਨੀ ਕਰਦੇ ਹੁੰਦੇ ।stay blessed
@sukhnandanromana1011
@sukhnandanromana1011 Жыл бұрын
❤❤ ਲਬਪਰੀਤ ਤੇਰੇ ਬਹੁਤ ਬਹੁਤ ਧੰਨਵਾਦ ਜੀ ਏਟਰਬਊ ਦੇਂਣ ਦੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਗਰੀਬੀ ਤੇ ਅਮੀਰੀ ਸਕੀਆਂ ਭੈਣਾਂ ਹਨ ਕਦੇ ਗਰੀਬੀ ਕਦੇ ਅਮੀਰੀ ਤਕੜੇ ਰਹੀਏ ❤❤ ਕਿਤੇ ਤਾਂ ਰੱਬ ਹੈਗਾ ਜ਼ਰੂਰ ਚੜ੍ਹਦੀ ਕਲਾ ਵਿਚ ਰੱਖੇ
@RajinderSinghMaan-ex3ee
@RajinderSinghMaan-ex3ee 5 ай бұрын
ਬੇਟੀ ਲੋਕਾਂ ਦੀ ਪ੍ਰਵਾਹ ਨਹੀਂ ਖਰੀਦੀ ਚੰਗਾ ਕੰਮ ਕਰਨ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਹਾਥੀ ਤੁਰੇ ਜਾਂਦੇ ਹੈ (ਮਾ੍ੜੀ ਸੋਚਣ ਵਾਲੇ) ਕੁੱਤੇ ਭੌਂਕਦੇ ਰਹਿੰਦੇ ਹੈ। ਕਿਸੇ ਦੀ ਪ੍ਰਵਾਹ ਨਹੀਂ ਕਰੀਦੀ । ਰੱਬ ਤੁਹਾਨੂੰ ਬਹੁਤ ਬਖਸ਼ਿਸ਼ ਬਖਸ਼ੇ
@navjot473
@navjot473 2 жыл бұрын
Lovepreet tuhadi acting bahut jyada soni hundi a changa kita jo starting ch loka si parvah nai kiti je us time loka diya galan sun k ghar baith jande ta aj eh mukam nai si milna parmatma tuhanu bahut jyada traki bakshan hor bahut jyada age jao
@inderjit57m
@inderjit57m 2 ай бұрын
Love preet you have hard time before now you very happy forgot old time now you best actor in the video every body respect you honey ❤👌👌👍👍🥀🥀
@mukhdeepsinghmann2928
@mukhdeepsinghmann2928 2 жыл бұрын
ਲਵਪ੍ਰੀਤ ਜੀ ਤੁਹਾਡੀ ਨਿਜੀ ਜੀਵਨ ਬਾਰੇ ਜਾਣਕੇ ਪਤਾ ਲੱਗਿਆ ਬਹੁਤ ਹੀ ਸੰਘਰਸ਼ ਭਰੀ ਜ਼ਿੰਦਗੀ ਰਹੀ ਐ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਸ਼ੀਸ਼ਾ ਆਪਾ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਪਰ ਆਪਾਂ ਨੂੰ ਇਹ ਨੀ ਪਤਾ ਸ਼ੀਸ਼ੇ ਨੇ ਕਿਨਾਂ ਦੁੱਖ ਆਪਣੇ ਪਿੰਡੇ ਤੇ ਸਹਾਰ ਕੇ ਫੇਰ ਸਾਨੂੰ ਸ਼ੀਸ਼ਾ ਦਿਖਾਉਣ ਜੋਗਾ ਬਣਿਆਂ ਹੈ ਤੁਹਾਡੀਆਂ ਵੀਡੀਓ ਬਹੁਤ ਵਧੀਆ ਅਤੇ ਜੀਵਨ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਨੇ ਤੁਹਾਡਾ ਸਾਦਾ ਪੰਜਾਬੀ ਪਹਿਰਾਵਾ ਬਹੁਤ ਵਧੀਆ ਲੱਗਦਾ ਹੈ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ,,,,,,,,,
@lovepreetghumaan5208
@lovepreetghumaan5208 2 жыл бұрын
🙏♥️
@sewaksingh6309
@sewaksingh6309 2 жыл бұрын
ਸਤਿ ਸ੍ਰੀ ਅਕਾਲ ਪੁੱਤ ਤੇਰੇ ਵਰਗੀ ਧੀ ਪ੍ਰਮਾਤਮਾ ਸਭ ਨੂੰ ਦੇਵੇ very nice massage ❤❤😇😇
@sukhjeetbugli6735
@sukhjeetbugli6735 2 жыл бұрын
Rabb sonu hamesha khus raho lovepreet rabb sare km pure hon ty parmatam sode mom dad nu sukh Dave dil to Ardas aa meri phene❤️❤️❤️
@Goldenpunjab2024
@Goldenpunjab2024 2 жыл бұрын
ਵਾिਹਗੁਰੂ ਜੀ ਹਮੇਸਾ ਚੜਦੀ ਕਲਾ िਵॅਚ ਰॅਖਣ िਦਨ ਦੁॅਗਣੀ ਰਾਤ ਚੌਗੁਣੀ ਤਰॅਕੀ ਬਖਸਣੀ
@ishfaqahmedishfaq
@ishfaqahmedishfaq 5 ай бұрын
لو پریت گھمن آپ میری بہادر بہن ھو آپ واقعیہ ای بھت عظیم ھو آپ نے بھت محنت کی اللہ پاک نے اپکو کامیابی بھی عطا فرمائی آپ نے اک مشکل دور دیکھا ھے مگر آپ نے فائٹ کی ہمت نھیں ھاری آپکی کروائے کا کمرہ تو کمال مووی ھے آپکا انٹرویو سن تو آپکی بیک گراؤنڈ سٹوری سن ھم تو حیران ھو گئے اللہ اپکو مزید کامیابیاں عطا فرمائے آمین اشفاق احمد گھمن لاھور
@harinderpalsingh4401
@harinderpalsingh4401 2 жыл бұрын
ਬਹੁਤ ਵੱਧੀਆ ਬੀਬਾ? ਆਪਣਾਂ ਪਹਿਰਾਵਾ ਤੇ ਆਪਣਾ ਰਹਿਣ ਸਹਿਣਾ- ਬੱਜੁਰਗਾਂ ਦੀ ਇੱਜ਼ਤ ਦਾ ਖਿੱਆਲ ਰੱਖੋ? ਮਾੜਾ ਇਕ ਰੋਲ ਕਰਦੋ,”ਉਹ ਔਖਾ ਹੋ ਜਾਂਦਾ ਹੈ॥ ਇਹ ਘੁੰਮਾਣ ਸਰਦਾਰਾਂ ਆਪਣਾ ਪਿੰਡ ਹੈ॥ ਕੋਈ ਗੱਲ ਨਹੀਂ ਤੁੱਸੀ ਆਪਣੇ ਆਪ ਨੂੰ ਛੋਟਾ ਨਾਂ ਸੱਮਝੋ॥ ਵਾਹਿਗੁਰੂ ਚੱੜਦੀ ਕੱਲਾ ਰੱਖੇ॥ਰੱਬ ਰਾਖਾ🤙🏻
@manjitkaur-wy1tg
@manjitkaur-wy1tg 6 ай бұрын
ਬਹੁਤ ਵਧੀਆ ਜੀ ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ bakhshe👍👍👍👌👌👌👌
@amarjitgehri811
@amarjitgehri811 2 жыл бұрын
ਲਵਪ੍ਰੀਤ ਬਹੁਤ ਵਧੀਆ ਇੰਟਰਵਿਊ ਸੀ ਤੁਸੀਂ ਸਖ਼ਤ ਮਿਹਨਤ ਕਰੋ ਰੱਬ ਫਲ ਜ਼ਰੂਰ ਦੇਵੇਗਾ ਤੁਹਾਡੀ ਆਵਾਜ਼ ਗੱਲ ਕਰਨ ਦਾ ਤਰੀਕਾ ਬਹੁਤ ਹੀ ਪਿਆਰਾ ਹੈ God bless you may u live long
@agamvirkaur5896
@agamvirkaur5896 2 жыл бұрын
Very good y
@BaldevSinghikwan
@BaldevSinghikwan 6 ай бұрын
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਜੀ ਜਿਉਂਦੀ ਵੱਸਦੀ ਰਹਿ ਨਿੱਕੀਏ ਭੈਣੇ
@Doaba1313
@Doaba1313 2 жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖਣ ਭੈਣ ਨੂੰ 🙏
@anayatbibi380
@anayatbibi380 2 жыл бұрын
ਲਵਪਰੀਤ ਤੁਹਡੀ ਇਹ ਕਹਾਣੀ ਸੁਣ ਕੇ ਬਹੁਤ ਰੋਣ ਆਇਆ
@ravindersharma5386
@ravindersharma5386 2 жыл бұрын
God bless you, your Mother,Father, Sister & Brother.Our blessings also.
@bhadharsingh8660
@bhadharsingh8660 Жыл бұрын
ਬਹੁਤ. ਵਧੀਆ..ਏ.ਕੋਈ.. ਗੱਲ.ਨਹੀਂ. ਭੈਣ... ਲੋਕਾਂ. ਪਿੱਛੇ.. ਲੱਗ..ਕੇ..ਟੈਸਨ..ਨਾ.ਲ.ਉ..ਰੋਟੀ..ਖਾ.ਲੱਗ.ਗੇ.ਲੋਕੀ.ਜਰਦੇ.ਨਹੀ
@jagrajsingh1080
@jagrajsingh1080 5 ай бұрын
ਗਰੀਬ ਲੋਕਾਂ ਨੂੰ ਗੱਲਾਂ ਹੁੰਦੀਆਂ, ਅਮੀਰ ਦੀਆਂ ਵੀ ਕਹਿ ਦਿੰਦੇ ਨਾਨਕੇ ਗਈਆ ਹਨ ਪਿੰਡ ਜੈਮਲ ਸਿੰਘ ਵਾਲਾ ਜਿਲ੍ਹਾ ਸੰਗਰੂਰ❤❤❤❤🎉🎉🎉🎊🎊💐🌻💐💐🌹🌹🌹🎂
@sardari935
@sardari935 2 жыл бұрын
ਜਿੰਦਗੀ ਦੇ ਧੱਕੇ ਮਿਹਨਤ ਹੀ ਬੰਦ ਨੁ ਖਰਾ ਸੋਨਾ ਬਣਾਉਦੇ ਨੇ
@MandeepKaur-yn4on
@MandeepKaur-yn4on 6 ай бұрын
Sirra aa lovepreet ਦੀਦੀ ਜੀ ਦੀ ਐਕਟਿੰਗ ❣️❤️💞💞💞💞💞💞💞💞💞💞💞💞💞💞💞💞💞💞💞💞💞💞💞💞💞💞👌👌👌👌👌👌👌👍👍💯💯🌹🌹💯💯💯💯💯💯💯
@dilbaghsinghrandhawa9329
@dilbaghsinghrandhawa9329 5 ай бұрын
ਪੁੱਤ ਗਰੀਬ ਨੂੰ ਹਰ ਕੋਈ ਗੱਲ ਕਰਦਾਂ ਕੋਈ ਖਾਣ ਨੂੰ ਨਹੀ ਦੇਦਾਂ ਅਸੀਂ ਵੀ ਏਸੇ ਟੈਮ ਚੋ ਲੰਘਿਆ ਮੇਹਨਤ ਕਰੋ ਪ੍ਰਮਾਤਮਾ ਪਲੀ ਕਰੂ ਗਾ
@bhadharsingh8660
@bhadharsingh8660 Жыл бұрын
ਬਹੁਤ.. ਵਧੀਆ.. ਏ..ਭੈਣ...ਤੁਸੀ...ਕੰਮ.ਜਾਰੀ.ਰੱਖੋ.ਪਰਮਾਤਮਾ. ਹਮੇਸ਼ਾ. ਤੁਹਾਡੇ. ਨਾਲ.ਆ..ਲੋਕਾ.ਦਾ.ਕੰਮ..ਬੋਲਣਾ.ਏ.ਬੋਲੀ.ਜਾਣ.ਦੋ.
@jagroopsingh6231
@jagroopsingh6231 Ай бұрын
ਲਵਪ੍ਰੀਤ ਬੇਟਾ ਲੋਕਾਂ ਦੀ ਪਰਵਾਹ ਨਹੀਂ ਕਰਨੀ ਮੈਂ ਥੋਡੇ ਤਕਰੀਬਨ ਸਾਰੀਆਂ ਵੀਡੀਓ ਦੇਖਦਾ ਹਾਂ ਥੋਡਾ ਪਿੰਡ ਕਿਹੜਾ ਮੇਰਾ ਪਿੰਡ ਰਾਏਕੋਟ ਕੋਲ ਹੈ ਮੇਰਾ ਹਮੇਸ਼ਾ ਅਸ਼ੀਰਵਾਦ ਹੈ ਬੇਟੇ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ
@jagrajgill4411
@jagrajgill4411 6 ай бұрын
ਬਹੁਤ ਵਧੀਆ ਜੀ ਸਾਡੇ ਮੋਗੇ ਵਿੱਚ ਵੀ ਜ਼ਿਆਦਾ ਬਾਈ ਹੀ ਕਹਿੰਦੇ ਹੈ 🙏🌹
@sukhasandhusukha9981
@sukhasandhusukha9981 2 жыл бұрын
ਇਹ ਕੁੜੀ ਬਹੁਤ ਮਿਹਨਤੀ ਹੈ ਪਰਮਾਤਮਾ ਇਸ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ
@lovepreetghumaan5208
@lovepreetghumaan5208 2 жыл бұрын
🙏😊
@baljitgrewal1101
@baljitgrewal1101 6 ай бұрын
ਕਰਾਏ ਵਾਲਾ ਕਮਰਾ ਤੁਹਾਡੀ ਨਿੱਜੀ ਜਿੰਦਗੀ ਨਾਲ ਮੇਲ ਖਾਂਦੀ ਆ।ਪ੍ਰਮਾਤਮਾ ਚੜਦੀ ਕਲਾ ਬਖਸ਼ੇ।
@GurdevSingh-c2f9h
@GurdevSingh-c2f9h 5 ай бұрын
ਬਹੁਤ ਵਧੀਆ ਸੋਚ। ਹੈ ਭੈਣ। ਦੀ
@Aman_2233
@Aman_2233 2 жыл бұрын
ਬੋਹਤ Struggle ਕੀਤੀ ਆ love ਪ੍ਰੀਤ ਭੈਣ ਨੇ 👍ਵਾਹਿਗੁਰੂ ehna nu ਜ਼ਿੰਦਗੀ ਵਿੱਚ ਹੋਰ ਤਰੱਕੀ ਦੇਵੇ 🙏🙏❤️@lovepreet ghuman
@lovepreetghumaan5208
@lovepreetghumaan5208 2 жыл бұрын
🙏😊
@sukhnandanromana1011
@sukhnandanromana1011 Жыл бұрын
❤❤❤ ਲਬਪਰੀਤ ਅਸੀਂ ਤੇਰੇ ਨਾਲ ਗੱਲਬਾਤ ਕਰਨ ਨੂੰ ਬਹੁਤ ਹੀ ਚਿਤ ਕਰਦਾ ਸਾਨੂੰ ਤੇਰੇ ਨਾਲ ਬਹੁਤ ਹੀ ਵਧੀਆ ਲਗਦਾ ਤੇਰੇ ਨਾਲ ਗੱਲਬਾਤ ਕਰਨੀ ❤❤❤
@rakeshtrading4344
@rakeshtrading4344 2 жыл бұрын
ਲਵਪਰੀਤ ਜੀ ਤੁਹਾਡੀ ਸਾਰੀ ਇੰਟਰਵਿਉ ਸੁਣੀ ਬਹੁਤ ਜਾਣਕਾਰੀ ਮਿਲੀ
@dhaliwalhouse913
@dhaliwalhouse913 2 жыл бұрын
ਲੋਕ ਕਿਸੇ ਦੇ ਦੁੱਖ ਨੂੰ ਨਹੀਂ ਸਮਝ ਸਕਦੇ ਜੇ ਕਿਸੇ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਤਾਂ ਕਹਿਣ ਖਾਣ ਪਹਿਨਣ ਅਸੀਂ ਦਿੰਦੇ ਆ ਗੱਲਾਂ ਕਰਨ ਦੀ ਥਾਂ ਸਹਾਇਤਾ ਕਰ ਦਿਆਂ ਕਰਨ ਤਾਂ ਕੀ ਹੁੰਦਾ
@bahadardhaliwal872
@bahadardhaliwal872 2 жыл бұрын
ਬਹੁਤ ਵਧੀਆ ਭੈਣੇ ਪਰਮਾਤਮਾ ਤਰੱਕੀ ਬਖਸੇ
@kanwar_001
@kanwar_001 Жыл бұрын
ਦੀਦੀ ਜੀ ਤੁਹਾਡੇ ਪਰਿਵਾਰ ਨੂੰ ਪਰਮਾਤਮਾ ਸਦਾ ਖੁਸ਼ ਰੱਖਣ ❤❤
@beantkaur9927
@beantkaur9927 Жыл бұрын
ਲਭਪ੍ਰੀਤ ਰੋ ਨਾ ਵੀਰੇ ਹੁਣ ਤਾਂ ਪ੍ਰਮਾਤਮਾ ਨੇ ਤੁਹਾਡੀ ਬਹੁਤ ਸੋਹਣੀ ਸੁਣ ਲੲਈ
@deepdeepdeep8148
@deepdeepdeep8148 2 жыл бұрын
ਵਾਹਿਗੁਰੂ ਜੀ ਹਮੇਸ਼ਾ ਮੇਰੀ ਇਸ ਭੈਣ ਦੇ ਸਿਰ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਿਓ ਜੀ ਤੇ ਚੜ੍ਹਦੀ ਕਲਾ ਬਖਸ਼ੀਓਂ ਜੀ
@Sawarngrewal
@Sawarngrewal 2 жыл бұрын
ਛੋਟੇ ਵੀਰ ! ਤੁਹਾਡੇ ਵਿਸ਼ੇ ਤਾਂ ਸਾਰਥਿਕ ਨੇ ਪਰ ਇਸ ਚੈਨਲ ਦਾ ਨਾਂ ਰੋਮਨ ਵਿਚ ਤੁਸੀਂ ਸਹੀ ਕਰ ਲਵੋ। ਜੋ ਤੁਸੀਂ ਲਿਖਿਐ ਉਹਦਾ ਉਚਾਰਣ "ਕੈਂਟ" ਬਣਦੈ ਜਦਕਿ ਇਹ "ਘੈਂਟ" ਹੋਣਾ ਚਾਹੀਦੈ। ਇਹ ਰੋਮਨ ਵਿਚ ਇਸ ਤਰ੍ਹਾਂ ਲਿਖੋ " Ghaint " ਦਿਲੀ ਦੁਆਵਾਂ ਛੋਟੇ ਵੀਰ !
@paramjitkaur9381
@paramjitkaur9381 2 жыл бұрын
ਪੁੱਤ ਆਪਣੀ ਮਿਹਨਤ ਨਾਲ ਕੀਤਾ ਕੋਈ ਵੀ ਕੰਮ ਨਹੀਂ ਹੁੰਦਾ ਤੁਸੀਂ ਲੋਕਾਂ ਦੀ ਨਹੀਂ ਪਰਵਾਹ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਜੀ ਮਿਹਰ ਕਰੇ
@sukhwindersidhu9105
@sukhwindersidhu9105 2 жыл бұрын
ਵੀਰ ਜੀ ਜੋਂ ਲਵਪ੍ਰੀਤ ਘੁਮਾਣ ‌ਨੇ ਸੱਚ ਬੌਲਿਆ ਹੈ ਵੀਰ ਜੀ ਅੱਜ ਵੀ ਬਹੁਤ ਸਾਰੇ ਘਰਾਂ ਦੀ ਦਿਸ਼ਾ ਅੱਜ ਵੀ ਬਹੁਤ ਮਾੜੀ ਹੈ। ਵੀਰ ਜੀ ਤੁਸੀਂ ਜਿਸ ਵੀ ਐਕਟਿੰਗ ਵਾਲਿਆਂ ਨਾਲ ਮੁਲਾਕਾਤ ਕਰਦੇ ਹੋ ਹਰੇਕ ਦੇ ਘਰ ਹਲਾਤ ਮਾੜੇ ਹੀ ਸਨ। ਵੀਰ ਜੀ ਹੁਣ ਜਿਹੜੇ ਨੋਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ ਉਨ੍ਹਾਂ ਵਿੱਚੋਂ ਵੀ ਬਹੁਤੀਆਂ ਦਾ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਹੈ। ਕਿਉਂਕਿ 80 ਪ੍ਰਤੀਸ਼ਤ ਘਰਾਂ ਦੇ ਹਲਾਤ ਇੱਕੋ ਜਿਹੇ ਹਨ। ਇੰਨਾ ਜ਼ਰੂਰ ਹੁਣ ਤੱਕ ਜਿਹੜੇ ਵਿਦੇਸ਼ਾਂ ਵਿੱਚ ਸੈੱਟ ਹੋ ਗਏ ਹਨ ਉਨ੍ਹਾਂ ਦੇ ਘਰਾਂ ਪਰਿਵਾਰਾਂ ਦੀ ਹਾਲਤ ਵਧੀਆ ਹੋ ਗਈ ਹੈ।
@NarinderSingh-nt4xc
@NarinderSingh-nt4xc 2 жыл бұрын
Chhoti bhain Lovepreet hamesha chardi kla ch raho always be happy God bless you 🙏
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 664 М.
ਪਰਛਾਵਾਂ।। Parchava ।। Punjabi Short Film ।।
31:00
LOVEPREET GHUMAAN
Рет қаралды 363 М.
Twin Telepathy Challenge!
00:23
Stokes Twins
Рет қаралды 60 МЛН
Car Bubble vs Lamborghini
00:33
Stokes Twins
Рет қаралды 44 МЛН
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 614 М.
Hardeep Kaur Babbu Interview|ਹਰਦੀਪ ਬੱਬੂ ਇੰਟਰਵਿਊ|Kaint Punjabi
35:00
Kaint Punjabi (ਘੈਂਟ ਪੰਜਾਬੀ)
Рет қаралды 569 М.
Gagandeep Mehra Interview|Gagan Mansa Wali|@gagandeepmehra Mani Parvez|Kaint Punjabi
37:56
Kaint Punjabi (ਘੈਂਟ ਪੰਜਾਬੀ)
Рет қаралды 493 М.
ਕੁਆਰੀ ਨਣਦ ॥ PUNJABI SHORT FILM ॥
32:47
Arsh Ghumaan
Рет қаралды 92 М.