ਕੱਲ ਤੋਂ ਬਦਲ ਜਾਏਗਾ ਦੇਸ਼ ਦਾ ਕਾਨੂੰਨ ਜਾਣੋ ਕਿਵੇਂ ਪ੍ਰਭਾਵਿਤ ਕਰਨਗੀਆਂ ਧਾਰਾਵਾਂ ਤੁਹਾਨੂੰ ?

  Рет қаралды 48,598

ABP Sanjha

ABP Sanjha

Ай бұрын

ਕੱਲ ਤੋਂ ਬਦਲ ਜਾਏਗਾ ਦੇਸ਼ ਦਾ ਕਾਨੂੰਨ ਜਾਣੋ ਕਿਵੇਂ ਪ੍ਰਭਾਵਿਤ ਕਰਨਗੀਆਂ ਧਾਰਾਵਾਂ ਤੁਹਾਨੂੰ ?
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 99
@pb_03.2
@pb_03.2
ਗੁਰੂ ਦੀ ਬੇਆਦਬੀ ਦਾ ਕੋਈ ਕਨੂਨ ਹੈ ਜਾ ਨਹੀ
@harji66
@harji66
ਜਿਹੜੇ ਇੰਡੀਆ ਦੀਆਂ ਬੈਂਕਾਂ ਲੁੱਟ ਕੇ ਭੱਜੇ ਆ ਓਹਨਾ ਲਈ ਵੀ ਕੁੱਜ ਹੈ
@randhirsingh2337
@randhirsingh2337
ਕਨੂੰਨ ਤਾਂ ਸਹੀ ਹੈ ਤੇ ਸਹੀ ਸੀ ਪਰ ਇਹ ਫੋਲਵ ਨਹੀਂ ਕੀਤਾ ਜਾਂਦਾ । ਬਿਨਾਂ ਗੱਲੋਂ N S A ਲਗਾ ਦਿੱਤਾ ਜਾਂਦਾ ਹੈ । ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਨਹੀਂ ਛੱਡਿਆਂ ਜਾਂਦਾ । ਇੱਕ ਹੀ ਦੇਸ਼ ਵਿੱਚ ਦੋ ਕੰਨੂਨ ਕਿਉਂ ਧਰਮ ਦੇ ਨਾਂ ਤੇ
@VeerSingh-mt7or
@VeerSingh-mt7or
विजय माल्या और नीरज मोदी को पकड़ कर दिखाओ वो तो सरकार के चमचा है कौन पकड़ सकता हैं सब पैस 50/50 हुआ है🎉🎉
@GaganDeep-si9mj
@GaganDeep-si9mj
ਜੱਜ ਗੱਲ ਨਹੀਂ ਸੁਣਦੇ ਜੱਜ ਤਾਂ ਪੁਲਿਸ ਦਾ ਲਿਖਿਆ ਹੀ ਦੇਖਦਾ ਹੈ ਝੂਠਾ ਹੋਵੇ ਜਾਂ ਸੱਚਾ
@mikasinghmika-um1qv
@mikasinghmika-um1qv
ਗਰੀਬ ਲੋਕਾਂ ਦੀ ਆਵਾਜ਼ ਬੰਦ ਹੋਵਗੀ
@jaswindersingh6019
@jaswindersingh6019
ਇਹੇ ਕਨੂੰਨ ਘਟ ਗਿਣਤੀਆਂ ਤੇ ਹੀ ਲਾਗੂ ਹੋਣਗੇ ਪੈਹਲਾਂ ਵੀ ਐਨ ਐਸ ਏ ਸਿਖਾਂ ਤੇ ਪੰਜਾਬੀਆਂ ਤੇ ਲਗ ਰਹੀ ਆ ਹਿਮਾਚਲ ਵਾਲਿਆਂ ਤੇ ਨਹੀ ਲਗਦੀ । ਇਹੇ ਪਤਰਕਾਰ ਵੀ ਭਾਜਪਾ ਦੀ ਬੋਲੀ ਭਾਰਤੀਆ ਦੀ ਜਗਾਹ ਬਾਰਤੀਆ ਬੋਲ ਰਿਹ ਤੇ ਨਾਲੇ ਖੁਸ ਬਹੁਤ ਆ
@upkarkaurjhooti7488
@upkarkaurjhooti7488
ਜਿੰਵੇ ਕਈ ਲੋਗ ਸਰਕਾਰੀ ਪਾਸਾ/ ਕਈ ਦਲਾਲ ਹੁੰਦੇ ਹਨ ਪੈਸੇ ਲੈਕੇ ਬਾਹਰਲੇ ਦੇਸ਼ਾਂ ਨੂੰ ਭੱਜ ਜਾਂਦੇ ਉਹਨਾ ਲਈ ਵੀ ਕੋਈ ਕਨੂੰਨ ਬਦਲੀ ਹੋਇਆ?
@user-zj6qb4mo7c
@user-zj6qb4mo7c
ਜਿਹੜਾ ਕੁਝ ਮਰਜੀ ਬਦਲੀ ਜਾਉ ਮੁਰਗੀ ਵੀ ਪੈਸੇ ਵਾਲੇ ਦੀ ਤੇ ਆਂਡਾ ਵੀ ਪੈਸੇ ਵਾਲੇ ਦਾ ਤੇ ਇਸ ਕਰਕੇ ਕੋਈ ਫਾਇਦਾ ਨਹੀਂ ਸ਼ਾਇਦ ਮੈਨੂੰ ਲਗਦਾ
@gurpreetbrar9025
@gurpreetbrar9025
ਛੂਨੱਸ਼ਨਾਂ ਕਨੂੰਨ ,ਗੋਧਰਾ ਦੰਗਿਆਂ ਦੇ ਮੁੱਖ ਦੋਸ਼ੀਆਂ ਨੂੰ ਫ਼ਾਂਸੀ ਕਦੋ ਦਿਓ ਗੇ
@iqbalsinghmann1411
@iqbalsinghmann1411
ਜਦ ਭ੍ਰਿਸ਼ਟਾਚਾਰ ਵਿਆਪਕ ਹੋਵੇ ਤਾਂ ਕਾਨੂੰਨ ਜੋ ਮਰਜ਼ੀ ਹੋਵੇ ਕੋਈ ਬਹੁਤਾ ਅਸਰ ਅੰਦਾਜ ਨਹੀਂ ਹੋਵੇਗਾ। ਅੰਗਰੇਜ਼ਾਂ ਦੇ ਸਮੇਂ ਇਹੀ ਕਾਨੂਨ ਕੰਮ ਕਰਦਾ ਸੀ। ਭਾਰਤੀ ਸਟੇਟ ਨੇ ਇਸ ਕਾਨੂੰਨ ਦਾ ਹੀ ਬੇੜਾ ਗ਼ਰਕ ਦਿੱਤਾ।
@gurjeetnagra1104
@gurjeetnagra1104
ਇਹ ਕਨੂੰਨ ਸਿਰਫ ਸਿੱਖ ਕੌਮ ਤੇ ਮੁਸਲਮਾਨ ਲੋਕਾ ਵਾਸਤੇ ਨੇ ਜਿਸ ਤਰਾ Nsaਹੈ .
@harjeeschekhonz5556
@harjeeschekhonz5556
ਸਿੱਖਾਂ ਤੇ ਘੱਟ-ਗਿਣਤੀਆਂ ਦੀ ਸੱਭਿਅਤਾ ਤੇ ਇਸਦੀ ਪ੍ਰਭੂਸੱਤਾ ਨੂੰ ਨੁਕਸਾਨ ਕਰਨ ਵਾਲਿਆਂ ਖ਼ਿਲਾਫ਼ ਵੀ ਵਰਤਿਆ ਜਾਊ ਇਹ ਕਾਨੂੰਨ ?????
@manvirsingh9204
@manvirsingh9204
ਜਿਹੜੇ‌। ਪੁਲਿਸ ਵਾਲੇ ਘਰੋ ਤੋ
@user-wh5dv8lf3j
@user-wh5dv8lf3j
ਜੇ ਭਰਾ ਸਾਰਾ ਕੁੱਛ ਹੜੱਪ ਲਵੇ ਉਸਦੇ ਲਈ ਕੋਈ ਕਾਨੂੰਨ ਬਣਿਆ ਹੈ ਕੇ ਨਹੀਂ
@user-rv8gk7rp5j
@user-rv8gk7rp5j
ਵਾਲੇ ਖੁਸ ਹੋ ਦੀ ਲੋੜ ਨਹੀਂ ਚਪੜਾਸੀ ਤੋਂ ਲੈਕੇ ਪ੍ਰਧਾਨ ਮੰਤਰੀ ਵਿਕਾਓ
@VeerSingh-mt7or
@VeerSingh-mt7or
ਜਿਹੜੇ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕਰਕੇ ਆਪਸ ਵਿੱਚ ਲੜਾਈ ਕਰਾਉਂਦੇ ਹਨ ਉਨ੍ਹਾਂ ਨੂੰ ਕੀ ਕਨੂੰਨ ਹੈ ਕਿ ਕੱਲਾ ਕਿਸੇ ਸਿਖ ਨੇ ਖਾਲਿਸਤਾਨ ਕਹਿ ਦਿੱਤਾ ਤੇ ਉਨ੍ਹਾਂ ਨੂੰ NSA ਲਾ ਦਿਉ ਏਥੇ ਹਮੇਸ਼ਾਂ ਦੋ ਕਨੂੰਨ ਰਹੇ ਹੈ ਤੇ ਦੋ ਕਨੂੰਨ ਹੀ ਰਹਿਣਗੇ🎉🎉🎉
@sewasingh3746
@sewasingh3746
Lets arrest lots of bank frauder, means who took millions of Dollars loan from Indian Bank and Ran Away to Foreign countries.
@gurjeetnagra1104
@gurjeetnagra1104
ਇਹ ਕਨੂੰਨ ਸਿਰਫ ਗਰੀਬਾ ਦੇ ਉਤੇ ਹੀ ਵਰਤੇ ਜਾਣੇ ਨੇ ਕਿਸੇ ਲੀਡਰ ਉਪਰ ਨਹੀ ..ਜਾ ਸੱਟ ਗਿਣਤੀਆ ਤੇ .
@gurcharanbrar3029
@gurcharanbrar3029
Only for Common people
Каха заблудился в горах
00:57
К-Media
Рет қаралды 10 МЛН
Double Stacked Pizza @Lionfield @ChefRush
00:33
albert_cancook
Рет қаралды 119 МЛН
Пранк пошел не по плану…🥲
00:59
Саша Квашеная
Рет қаралды 7 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 9 МЛН
Каха заблудился в горах
00:57
К-Media
Рет қаралды 10 МЛН