ਕਨੇਡਾ ਤੋਂ ਫੋਨ ਕਰਕੇ ਦੱਸੀ ਕਨੇਡਾ ਦੀ ਅਸਲ ਕਹਾਣੀ, ਕਿਉਂ ਮੁੜ ਰਹੇ ਨੇ ਕਨੇਡਾ ਤੋਂ ਲੋਕ A hidden stories of Canada

  Рет қаралды 22,583

Gavy Chauhan Vlogs

Gavy Chauhan Vlogs

Күн бұрын

ਕਨੇਡਾ ਤੋਂ ਫੋਨ ਕਰਕੇ ਦੱਸੀ ਕਨੇਡਾ ਦੀ ਅਸਲ ਕਹਾਣੀ
ਕਿਉਂ ਮੁੜ ਰਹੇ ਨੇ ਕਨੇਡਾ ਤੋਂ ਲੋਕ
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration

Пікірлер: 59
@manjitkathar7291
@manjitkathar7291 11 ай бұрын
ਇਸ ਧਰਤੀ ਤੇ ਜਦੋਂ ਭੁੱਖ ਮਰੀ ਆਉਣੀ ਆ ਸਿਰਫ ਜਿਹਨਾਂ ਦੇ ਕੋਲ ਜਮੀਨਾਂ ਆ ਉਹੀ ਜਿਉਂਦੇ ਬਚਣਗੇ ਸਮਝੋ
@sarbjeetkaur5643
@sarbjeetkaur5643 11 ай бұрын
Mera beta v canada to India a gya asi buhat khus ha Right decision a
@aryanhanda8852
@aryanhanda8852 11 ай бұрын
Jehde family naal jande ne work visa te ohna da v haal mada ya thik hai kam v mil gya P. R hoke chale a so plz dasna jaror brampton cha ki haal a
@rkaursidhu3565
@rkaursidhu3565 11 ай бұрын
Student giya c ? Kehde. Intake c? Mai sep23 ch ayi a eathe…
@SukhveerKaur-pz1ji
@SukhveerKaur-pz1ji Ай бұрын
ਮੇਰੀ ਬੇਟੀ ਵੀ ਵਾਪਸ ए ਰਹੀ ਹੈ
@deepkhaira1227
@deepkhaira1227 11 ай бұрын
Weldone putter g waheguru ji tere vang hor bachea nu v sumatt bakshan meri beti v gai a Canada 3 months ho ge but sanu fer relize hoea k bahut galt kita bhej k main v roz guru ghar ja k ardaas kardi han k merri beti v 3,4 saal lga k vatan vapsi kar lave
@hubbychauhan
@hubbychauhan 11 ай бұрын
ThNks so much g
@sharnalsingh5765
@sharnalsingh5765 11 ай бұрын
ਸਾਡੇ ਪਿੰਡ ਮਹੇਸ਼ਰੀ ਜਿਲਾ ਮੋਗਾ ਚ ਇਕ ਪਰਿਵਾਰ ਵੀਹ ਸਾਲ ਬਾਦ ਵਾਪਸ ਆਇਆ, ਤੇ ਖੇਤੀਬਾੜੀ ਸਟਾਰਟ ਕੀਤੀ ਆਕੇ। ਓਹਨਾ ਦੀ ਇਟਰਵਿਊ ਕਰੋ, ਬਹੁਤ ਮੋਟੀਵੇਸ਼ਨ ਮਿਲੂਗਾ ਲੋਕਾ ਨੂੰ
@hubbychauhan
@hubbychauhan 11 ай бұрын
ਜਰੂਰ ਬਾਈ ਜੀ, ਜੇ ਉਹਨਾਂ ਦਾ ਕੋਈ ਮੋਬਾਈਲ ਨੰਬਰ ਮਿਲ ਜਾਵੇ।
@manjitkathar7291
@manjitkathar7291 11 ай бұрын
ਇੱਕ ਭੇਡ ਜਦੋਂ ਪਹਾੜ ਤੋਂ ਥੱਲੇ ਉਤਰਦੀ ਆ ਸਾਰੀਆਂ ਉਤਰ ਜਾਂਦੀਆਂ ਉਹਦੇ ਪਿੱਛੇ ਹੀ
@amriksingh9589
@amriksingh9589 11 ай бұрын
ਬਾਈ ਨਜਾਰਾ ਤਾ ਉਹ ਵੀ ਨਹੀਂ ਆਉਣਾਂ ਜੋ ਅੱਧੀ ਛੁੱਟੀ ਤੋ ਪਹਿਲਾਂ ਹੀ ਚੱਲਦੀ ਕਲਾਸ ਵਿੱਚ ਇਕ ਇਕ ਬੁਰਕੀ ਰੋਟੀ ਦੀ ਖਾਈ ਜਾਣੀ ਅੱਧੀ ਛੁੱਟੀ ਤੋ ਪਹਿਲਾਂ ਹੀ ਰੋਟੀ ਨਬੇੜ ਦੇਣੀ ਉਹ ਨਜ਼ਾਰੇ ਮੁੜ ਕੇ ਕਦੇ ਵੀ ਕਿਸੇ ਵੀ ਪੀੜੀ ਨੂੰ ਨਹੀਂ ਆਉਣੇ
@hubbychauhan
@hubbychauhan 11 ай бұрын
ਜਵਾਂ ਸਹੀ ਗੱਲ ਹੈ ਬਾਈ ਜੀ। ਜਿੰਦਗੀ ਬੜੀ ਸਿੱਧੀ ਜੀ ਸੀ। ਵਲ ਫੇਰ ਹੈਨੀ ਸੀ ਜਮਾਂ।
@amriksingh9589
@amriksingh9589 11 ай бұрын
@@hubbychauhan ਬਾਈ ਜਿਨਾ ਕੁਝ ਆਪਣੀ ਪੀੜੀ ਨੇ ਦੇਖ ਲਿਆ ਜੋ 50,ਜਾ 50,ਤੋ ਧੋੜੇ ਮੋਟੇ ਘੱਟ ਉਮਰ ਦੇ ਨੇ ਜਿਨਾ ਕੁਝ ਆਪਣੇ ਵਰਗਿਆਂ ਨੇ ਦੇਖਿਆ ਹੈ ਉਨਾ ਕੁਝ ਨਾ ਤਾਂ ਪਹਿਲਾਂ ਵਾਲਿਆਂ ਨੇ ਦੇਖਿਆ ਨਾ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਗਿਆ ਜੋ ਸੋਚਿਆ ਵੀ ਨਹੀਂ ਕਦੇ ਉਹ ਕੁਝ ਵੀ ਦੇਖ ਲਿਆ
@harjotbrar4531
@harjotbrar4531 11 ай бұрын
ਬੱਚਿਆਂ ਦਾ ਮਨ ਪੜ੍ਹਾਈ ਕਰਨ ਨੂੰ ਤਿਆਰ ਨਹੀਂ ਹੈ। ਬਾਰਵੀਂ ਜਮਾਤ ਤੋਂ ਬਾਅਦ IELTS ਦਾ ਟੈਸਟ ਹੀ IAS EXAM ਬਣਾ ਰੱਖਿਆ ਹੈ। ਇਸ ਵਾਰ ਗਰੀਬ ਘਰਾਂ ਦੇ ਬੱਚੇ ਜੱਜ ਲੱਗੇ ਹਨ ਕਿਉਂਕਿ ਉਨ੍ਹਾਂ ਕੋਲ ਬਾਹਰ ਜਾਣ ਲਈ ਪੈਸਾ ਨਹੀਂ ਸੀ,ਉਹ ਸਿਰਫ ਮਿਹਨਤ ਕਰ ਸਕਦੇ ਸਨ,ਉਸ ਵਿੱਚ ਉਹਨਾਂ ਨੇ ਘਾਟ ਨਹੀਂ ਆਉਣ ਦਿੱਤੀ।ਦਿਨ ਰਾਤ ਇੱਕ ਕਰਕੇ ਪੜ੍ਹੇ, ਬਿਨਾਂ ਇੱਕ ਲੱਖ ਵਾਲੇ ਸਮਾਰਟ ਫੋਨ ਤੋਂ, ਬਿਨਾਂ ਥਾਰ ਬੁਲੈਟ ਤੋਂ। ਅਜੇ ਤਾਂ ਪੰਜਾਬ ਦੀ ਜ਼ਮੀਨ 'ਤੇ ਕੈਨੇਡਾ ਦੇ ਬੈਂਕਾਂ ਨੇ ਕਰਜ਼ਾ ਦੇਣਾ ਸ਼ੁਰੂ ਕਰਨਾ ਹੈ,ਇੱਧਰ ਜਾਣ ਬੁੱਝ ਕੇ ਮਹਿੰਗਾਈ ਕੀਤੀ ਜਾਵੇਗੀ, ਘਰਾਂ ਦੀਆਂ ਕਿਸ਼ਤਾਂ ਲਹਿਣੀਆਂ ਨਹੀਂ ਤੇ ਫਿਰ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾਵੇਗੀ। ਮਤਲਬ ਸਾਫ ਹੈ ਕਿ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦੇਣ ਦੀ ਸਕੀਮ ਬਣਾ ਰੱਖੀ ਹੈ। ਬਾਕੀ ਗੱਲ ਬਿਲਕੁੱਲ ਸਹੀ ਹੈ ਕਿ ਖਾਣੀ ਤਾਂ ਰੋਟੀ ਹੀ ਹੈ ਤੇ ਕੈਨੇਡਾ ਵਿੱਚ ਉਹ ਵੀ ਨਹੀਂ ਮਿਲਦੀ ਕਿਉਂਕਿ ਬਰਗਰ ਪੀਜ਼ੇ ਹੀ ਚੱਲਦੇ ਹਨ।
@apnapunjab2023
@apnapunjab2023 10 ай бұрын
ਪੰਜਾਬ ਸਾਡਾ ਸੋਨੇ ਦੀ ਚਿੜੀ❤ ਪੰਜਾਬ ਵਰਗੀ ਮਿੱਟੀ ਕਿਤੇ ਨਹੀਂ ਲੱਭਣੀ
@gogisingh4272
@gogisingh4272 11 ай бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏
@gogisingh4272
@gogisingh4272 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਤੇ 🙏
@manjitkathar7291
@manjitkathar7291 11 ай бұрын
ਅਸੀਂ ਵੀ ਜ਼ਿਲ੍ਹਾ ਜਲੰਧਰ ਦੇ ਆਂ ਜੀ ਸਾਡਾ ਪਿੰਡ ਦੇ ਵਿੱਚ ਕੋਈ ਵੀ ਹੈ ਨਹੀਂ
@hubbychauhan
@hubbychauhan 11 ай бұрын
Very sad
@manjitkathar7291
@manjitkathar7291 11 ай бұрын
ਸਾਡੇ ਤਾਂ ਗੁਰਦੁਆਰੇ ਦੇ ਵਿੱਚ ਇਕੱਲਾ ਗ੍ਰੰਥੀ ਹੀ ਪਾਠ ਕਰਦਾ ਕੋਈ ਬੰਦਾ ਹੈ ਨਹੀਂ
@ਪੰਜਾਬ6280
@ਪੰਜਾਬ6280 11 ай бұрын
ਐਨੀਆ ads ਪਹਿਲੀ ਵਾਰ ਕਿਸੇ video ਚ ਦੇਖੀਆ ਹੱਦ ਹੋਈ ਪਈ ਆ ਕਿ ਬੰਦਾ ਸੁਣਲੂ
@manjitkathar7291
@manjitkathar7291 11 ай бұрын
ਬੇਸਬਰੇ ਲੋਕਾਂ ਦੇ ਨਾਲ ਇਦਾਂ ਹੀ ਹੁੰਦੀ ਨਾ ਘਰ ਦੇ ਨਾਲ ਘਾਟ ਦੇ
@itss.mahekkk
@itss.mahekkk 11 ай бұрын
Brother jis ladke de tusi gal kr rehe ho jo aloo de kheti krda please oss de v interview lao .sab nu motivation milege youth nu .thank you Brother
@hubbychauhan
@hubbychauhan 11 ай бұрын
Hanji jrur, main gal kiti aa bai nal. He is so amazing guy full of energetic and lots of healthy plans to execute. Main Dec ch interview krunga us nal. Thanks so much for appreciation. Lots of blessings
@jassatwal8505
@jassatwal8505 3 ай бұрын
Sahi keha jehra fass jnda a ohnu pta sachi punjab warga koi desh nhi sakoon sab kus a je bnda aithon wapis aunda loki kehnge km ni hoya ta a gya
@InderjeetSingh-nr4hk
@InderjeetSingh-nr4hk 11 ай бұрын
M vee samrala too ha m ek bete nu panjab bula liya hai dusre di tiyari hai Canada ch kuj nahi hai khali jindgi da time kharab karna hai
@jobangill7443
@jobangill7443 11 ай бұрын
ਬਹੁਤ ਵਧੀਆ ਫੈਸਲਾ ਲਿਆ
@SukhdevSingh-gg7mh
@SukhdevSingh-gg7mh 11 ай бұрын
Very very nice views baee jee jinde rho good
@JagjitSingh-vo1ib
@JagjitSingh-vo1ib 2 ай бұрын
ਵੀਰ ਜੀ ਇੱਧਰਲੇ ਮੁੰਡਿਆਂ ਨਾਲ ਵੀ ਗੱਲ ਕਰੋਂ
@manpreetkaur7733
@manpreetkaur7733 11 ай бұрын
V good lalch shado apni dhrti apne punjab lai IMORSNAL ho k socho miti baja mardi
@JaspreetKaur-fo3qi
@JaspreetKaur-fo3qi 11 ай бұрын
Very good beta
@pindergillpindergill853
@pindergillpindergill853 11 ай бұрын
Kheti sab ton best bijnes aa babe nanak ne kheti nu sab ton changa kiha
@rajwindersingh-jb1mo
@rajwindersingh-jb1mo 11 ай бұрын
Waheguru ji
@1960ARUN
@1960ARUN 10 ай бұрын
There is no income tax or any tax on agriculture income in India
@sarbjeetkaur5643
@sarbjeetkaur5643 11 ай бұрын
Asi v waheguru da suker krde ha
@rajwindersingh-jb1mo
@rajwindersingh-jb1mo 11 ай бұрын
Sahi ji
@gamdoorsingh6770
@gamdoorsingh6770 11 ай бұрын
Right
@naseemnakhtar1948
@naseemnakhtar1948 10 ай бұрын
Vere tusi us veer de interview v jaror kro jo aalo de khaite krde ni
@sukhdeepsohi5043
@sukhdeepsohi5043 11 ай бұрын
🙏🙏🙏🙏🙏🙏🙏🙏👍👍👍👍👍👍🙏🙏🙏🙏🙏🙏
@sarbjeetkaur5643
@sarbjeetkaur5643 11 ай бұрын
Mera beta v eh sab dasda
@karanbirsran3229
@karanbirsran3229 11 ай бұрын
Bai Mai gal kr skda on phone 7 yrs here Valid points
@hubbychauhan
@hubbychauhan 11 ай бұрын
Sure bai ji. Mainu apna number send kro. Email chauhangurpreet@yahoo.co.in
@harpreetsinghbrar1427
@harpreetsinghbrar1427 11 ай бұрын
Kamey kero punjab witch invest kero sade wale ker reha ha
@jagdevsamra2829
@jagdevsamra2829 11 ай бұрын
Tabdili kudrat da nium hai jha dane taha khane
@sarbjeetkaur5643
@sarbjeetkaur5643 Ай бұрын
Mera beta v a gya
@j.skundi7791
@j.skundi7791 11 ай бұрын
ਫੋਟੂਆਂ ਲਾ ਦਿੱਤੀਆਂ ਇਹ ਸ਼ੋਅ ਨਹੀਂ ਕੀਤਾ ਕਿ ਕਨੇਡਾ ਤੋਂ ਕੌਣ ਬੋਲ ਰਿਹਾ?
@harjotbrar4531
@harjotbrar4531 11 ай бұрын
ਸੁਖਬੀਰ ਸਿੰਘ ਕੈਨੇਡਾ ਤੋਂ ਬੋਲ ਰਿਹਾ ਹੈ ਜੀ
@raghbirgill3997
@raghbirgill3997 11 ай бұрын
Murhjavo jina chati ho sakdey Canada koi desh hey niri jail 😊
@jobangill7443
@jobangill7443 11 ай бұрын
ਸਹੀ ਗੱਲ ਆ
@sarbjeetkaur5643
@sarbjeetkaur5643 11 ай бұрын
Sare true ni dusde beta tu shi keh rha
@manjitkathar7291
@manjitkathar7291 11 ай бұрын
ਇੰਟਰਵਿਊ ਲੈਣ ਵਾਲਾ ਜਿਹੜਾ ਇਹਦੇ ਆਪਣੇ ਜਵਾਕ ਤਾਂ ਕਨੇਡਾ ਦੇ ਵਿੱਚ ਆ
@jobangill7443
@jobangill7443 11 ай бұрын
ਬਾਈ ਜੀ ਦੇ ਬੱਚੇ ਛੋਟੇ ਜਿਹੇ ਨੇ ਹਾਲੇ
@hubbychauhan
@hubbychauhan 11 ай бұрын
@@jobangill7443ਕਈ ਤਾਂ ਕੁਮੈਂਟ ਕਰਕੇ ਸਿਰਾ ਲਾ ਦਿੰਦੇ ਨੇ 😂
@jobangill7443
@jobangill7443 11 ай бұрын
ਹਾਜੀ 😂
@apnapunjab2023
@apnapunjab2023 10 ай бұрын
ਤੁਹਾਨੂੰ ਕਿਵੇਂ ਪਤਾ
@ranjits3523
@ranjits3523 9 ай бұрын
Saste nashe da asar🥴
@balinderkumar2200
@balinderkumar2200 11 ай бұрын
ਬੇਸਬਰੀ
@jaspreetkumar5400
@jaspreetkumar5400 11 ай бұрын
17 -18 saal da eh 5th ch c😅😅😅😅😅
@hubbychauhan
@hubbychauhan 11 ай бұрын
1995
student protest ਕੈਨੇਡਾ
7:15
saj tv24
Рет қаралды 17 М.
PCOS and PCOD Kya Hain? Ft. Manisha Mehta Mystic Insights Episode 39 Clip
10:29
когда не обедаешь в школе // EVA mash
00:51
EVA mash
Рет қаралды 4,3 МЛН
Who’s the Real Dad Doll Squid? Can You Guess in 60 Seconds? | Roblox 3D
00:34
How do Cats Eat Watermelon? 🍉
00:21
One More
Рет қаралды 13 МЛН
когда не обедаешь в школе // EVA mash
00:51
EVA mash
Рет қаралды 4,3 МЛН