ਕਰਾਏ ਵਾਲਾ ਕਮਰਾ ।।ਭਾਗ 10 ।। PUNJABI SERIES ।।

  Рет қаралды 256,040

LOVEPREET GHUMAAN

LOVEPREET GHUMAAN

16 күн бұрын

Пікірлер: 841
@user-cg3hq1zr9f
@user-cg3hq1zr9f 12 күн бұрын
ਇਸ ਸੀਰੀਅਲ ਦੇ ਵਿੱਚ ਬੀਬੀ ਨਨਦ ਸ਼ਬਦ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਆਮ ਜਿੰਦਗੀ ਵਿੱਚ ਵੱਡੀ ਨਨਾਣ ਨੂੰ ਬੀਬੀ ਜਾਂ ਭੈਣ ਜੀ ਆਖਿਆ ਜਾਂਦਾ ਹੈ ਅਤੇ ਛੋਟੀ ਨਨਾਣ ਨੂੰ ਨਾਮ ਨਾਲ ਬੁਲਾਇਆ ਜਾਂਦਾ ਹੈ
@beantsingh4056
@beantsingh4056 13 күн бұрын
Very nice video ❤️akhir kar lovepreet didi di oder pe hi gyi sare members team di acting bahut vdya lgyi dilo 🙏 karde aa❤️❤️😘😘😘😘🙏🙏🙏🙏🙏
@GurpreetSingh-hn1kc
@GurpreetSingh-hn1kc 13 күн бұрын
Ishu ਦੀ ਐਕਟਿੰਗ ਬਹੁਤ ਘੈਂਟ 😂😂😂
@tangocharly4217
@tangocharly4217 13 күн бұрын
ਭੂਆ ਬਦਲ ਗਈ 😂 ਪਰ ਆਹ ਬੀਬੀ ਨਣਦੇ ਵਧੀਆ 👌 dilog ਬਣਾਇਆ।
@saggusao2808
@saggusao2808 13 күн бұрын
Bhhht Vidya video a Lovepreet ji ❤ good acting all teem meber
@sewasarpanch2647
@sewasarpanch2647 13 күн бұрын
ਸਾਨੂੰ ਅੱਜ ਭੂਆ ਜੀ ਦਾ ਰੋਲ ਬਹੁਤ ਵਧੀਆ ਲੱਗਿਆ ਜਿਸ ਨੂੰ ਤੁਸੀਂ ਲਾਸਟ ਦੇ ਵਿੱਚ ਬਾਂਦਰੀਏ ਕਿਹਾ ਉਹ ਵੀ ਐਕਟਰ ਬਹੁਤ ਵਧੀਆ ਨੇ ਬਹੁਤ ਹੀ ਸੋਹਣਾ ਰੋਲ ਕਰਦੇ ਨੇ ਪਲੀਜ ਉਹਨਾਂ ਦਾ ਵੀ ਵਿੱਚ ਜਰੂਰ ਰੋਲ ਪਾ ਲਿਆ ਕਰੋ
@ShamaChaddha
@ShamaChaddha 10 күн бұрын
Alp
@jagseerbehniwal7935
@jagseerbehniwal7935 13 күн бұрын
ਧੰਨਵਾਦ ਬੀਬੀ ਲਵਪ੍ਰੀਤ ਕੌਰ ਅਤੇ ਆਪ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਵੀਡੀਓ ਹੁੰਦੀ ਹੈ ਭਾਈ ਅਸੀਂ ਸਾਰਾ ਪਰਿਵਾਰ ਦੇਖਦੇ ਹਾਂ ਧੰਨਵਾਦ
@surmukhsingh7091
@surmukhsingh7091 11 күн бұрын
ਜੱਸੀ ਦੇ ਰੋਲ ਵਾਲੀ ਕੁੜੀ ਕਿਰਦਾਰ ਵਿੱਚ ਜਾਨ ਪਾ ਦਿੰਦੀ ਆ ਬਹੁਤ ਵਧੀਆ
@surjeetsinghdullat493
@surjeetsinghdullat493 13 күн бұрын
ਇਸ਼ੂ ਅਤੇ ਤਾਰੀ ਦੀ ਐਕਟਿੰਗ ਬਹੁਤ ਵਧੀਆ 👍👍
@SarbjeetKaur-nm7ls
@SarbjeetKaur-nm7ls 13 күн бұрын
Very nice video ji God bless you all team members ❤❤❤❤
@shindersingh5708
@shindersingh5708 13 күн бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਇਹ ਸਾਰਿਆ ਨਾਲੋਂ ਵਧੀਆ ਵੀਡੀਓ ਲੱਗੀ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@i_navideep
@i_navideep 13 күн бұрын
❤ ਬਹੁਤ ਹੀ ਸ਼ਾਨਦਾਰ ਭਾਗ… ਮੈਂਨੂੰ ਲੱਗ ਰਿਹਾ ਸੀ ਕਿ ਸਫਾਈ ਵਾਲਾ ਸ਼ੌਟ ਜ਼ਿਆਦਾ ਲੰਬਾ ਖਿੱਚਤਾ ਪਰ ਓਹਦਾ ਬਾਅਦ ‘ਚ ਕਾਰਨ ਪਤਾ ਲੱਗ ਗਿਆ😊
@harjitSingh-ir8iu
@harjitSingh-ir8iu 13 күн бұрын
0
@tanveerchaudhry1105
@tanveerchaudhry1105 13 күн бұрын
Episod 11 behjo
@gurjeetkaurdhaliwal3559
@gurjeetkaurdhaliwal3559 13 күн бұрын
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊
@gajjansingh4832
@gajjansingh4832 13 күн бұрын
ਬਹੁਤ।ਪਿਆਰੀ।ਚੰਗੀੰ।ਘਰੇਲੂਕਹਾਣੀ।ਸਮਾਜਨੂੰ।ਸੇਧਦੇੱਣ।ਵਾਲੀ ਹੈ।ਸਾਰਿਆਨੂੰਰੱਬਚੜਦੀ।ਕਲਾਵਿੱਚਰੱਖੇ
@user-jb1jy3ef3b
@user-jb1jy3ef3b 12 күн бұрын
ਲਵਪ੍ਰੀਤ ਦੀਦੀ ਬਹੁਤ ਵਧੀਆ ਸਟੋਰੀ ਆ ਐਕਟਿੰਗ ਬਹੁਤ ਵਧੀਆ ਸਾਰਿਆ ਦੀ ਲਵ ਯੂ ਦੀਦੀ ❤❤❤❤❤❤ ਜਸਪਾਲ ਭੁੱਲਰ 👌👌👌👌👌
@999sachdev
@999sachdev 13 күн бұрын
ਬਹੁਤ ਹੀ ਪਿਆਰੀ ਤੇ ਘਰੇਲੂ ਸਟੋਰੀ ਐ very nice 👍 ❤❤❤from 🍁 you’re the best forget the rest 🎉
@BaldevSingh-Balaggan
@BaldevSingh-Balaggan 13 күн бұрын
ਬਹੁਤ ਹੀ ਵਧੀਆ ਕਹਾਣੀ ਹੈ ਲਵਪ੍ਰੀਤ ਬੇਟਾ ਜਾਉਂਦੀ ਰਹਿ
@Gurmeet-xi7wd
@Gurmeet-xi7wd 13 күн бұрын
ਬਹੁਤ ਵਧੀਆ ਵੀਡੀਓ ❤❤❤❤😢
@SukhwinderSingh-wq5ip
@SukhwinderSingh-wq5ip 13 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@ravimann1566
@ravimann1566 13 күн бұрын
Bhout vadia video aa lovpreet
@GurjitSingh-sg6ic
@GurjitSingh-sg6ic 13 күн бұрын
ਲਵਪ੍ਰੀਤ ਬਹੂਤ ਜਿਆਦਾ ਵਧੀਆ ਲੱਗਿਆ ਰਣਜੀਤ ਸਿੰਘ ਧਲੇਵਾ
@user-ec9gl2ri8k
@user-ec9gl2ri8k 13 күн бұрын
TUC bhut vadia story bnaunde ho
@user-qm2kr1zz2c
@user-qm2kr1zz2c 13 күн бұрын
ਹੌ ਤਾਰੀ ਤੇਰੀ ਭੂਵਾ❤❤❤❤❤❤❤ਬਦਲ ਗੀ❤ਕੇ ਐਕਟਿੰਗ
@ramanraman-6741
@ramanraman-6741 13 күн бұрын
ਸ਼ੁਕਰ ਆ ਭੂਆ ਜੀ ਨੂੰ ਦੀਦੀ ਦੇ ਹਾਲਤਾਂ ਦਾ ਸਮਝ ਚ ਅਾਇਆ 😊😊😊 ਬਹੁਤ ਖੁਸ਼ੀ ਹੋਈ ਭੂਆ ਦਾ ਦੀਦੀ ਦੇ ਪ੍ਤੀ ਪਿਆਰ ਦੇਖ ਕੇ❤❤❤😊😊😊 ਜੇ ਕੁਝ ਸਹੀ ਹੋਣ ਲਗਦਾ ਤਾਂ ਇਹ ਜੱਸੀ ਅੱਗ ਲਾ ਜਾਂਦੀ ਐ ਇਹ ਤਾਂ ਹੋਰ ਘਰ ਵਿੱਚ ਪਵਾੜੇ ਪਾਉਣ ਤੇ ਰਹਿੰਦੀ ਐ😏😏 ਸਾਰੀਆਂ ਦੀ ਐਕਟਿੰਗ ਬਹੁਤ ਵਧੀਆ ਐ🎉🎉❤❤❤
@naibsingh5273
@naibsingh5273 13 күн бұрын
ਭੂਆ ਦੀ ਐਕਟਿੰਗ ਬਹੁਤ ਵਧੀਆ ਕੁਦਰਤੀ ਰੋਹਬ ਵਾਲਾ ਚਿਹਰਾ
@manjitkaur1070
@manjitkaur1070 9 күн бұрын
ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ🎉🎉🎉🎉🎉❤❤❤❤ ਮਨਜੀਤ ਕੌਰ ਸਲੇਪੁਰ
@avtarsinghhundal7830
@avtarsinghhundal7830 13 күн бұрын
VERY GOOD performance
@AmandeepSingh-ni2kf
@AmandeepSingh-ni2kf 13 күн бұрын
Bhut shona part a sister ❤ Akha ch pani aunda jedo tusi avdi maa nu yaad kre aa Sach kiha kise ne maa ta maa hundi aa❤❤ God bless you sis
@manpreetKaur-xv8yj
@manpreetKaur-xv8yj 11 күн бұрын
Aaj ta di schi rvta tvde esh serial nu dekh k schi Bahut vdia ae ❤😢 baba ji tvnu chrdikla ch rkhn 😊🙏
@SardoolSamra
@SardoolSamra 12 күн бұрын
Very nice story❤gbu all team members.all team good work, acting and good message.
@amandeepbal249
@amandeepbal249 13 күн бұрын
Eve lgda Hunda v Dekhi jye kdo tym ho janda ptahi ni lgda ....very nice❤❤❤❤❤God bless you..whole team❤
@singhgurtej5180
@singhgurtej5180 13 күн бұрын
Very nice story God bless you all family members ❤ wating for next part jaldi please hor ਇੰਤਜ਼ਾਰ ni hunda kyo k story ha he bhut vadiaa
@deepwalia1709
@deepwalia1709 13 күн бұрын
ਲਵਪ੍ਰੀਤ ਭੈਣੇ ਸੱਚ ਬਹੁਤ ਦੁੱਖ ਜਾ ਹੋਇਆ ਜਦੋਂ ਰਸੋਈ ਵਿੱਚ ਅੱਜ ਭੂਆ ਨਾਲ ਮਾਂ ਵਾਲੀ ਗੱਲ ਕੀਤੀ
@arunthapa382
@arunthapa382 13 күн бұрын
Mera favrate serial mainu bahut vadia lagda hai ji
@harikishore507
@harikishore507 13 күн бұрын
Very very nice video 😮😮😮❤❤❤
@BhagwanDass-uq9es
@BhagwanDass-uq9es 13 күн бұрын
Bohat Badia vidio Ludhiana
@sumanbala8513
@sumanbala8513 13 күн бұрын
Beautifull. Very. Nice. Vedio. 👍
@dilkal1756
@dilkal1756 13 күн бұрын
Very nice performance ji! Thanks Ji!👏👏👍👍🙏🙏 From : Canada
@Deepakchawla-gc9ml
@Deepakchawla-gc9ml 12 күн бұрын
ਬਹੁਤ ਵਧੀਆ...ਭੂਆ ਨੂੰ ਲੱਗਦੈ ਜਿਆਦਾ ਈ ਲਾਹਨਤਾ ਪਾਤੀਆਂ ਲੋਕਾ ਨੇ .. ਇੱਕ ਦਮ ਈ ਪਾਸਾ ਪਲਟਗੀ....
@darshanmatharoo5868
@darshanmatharoo5868 13 күн бұрын
ਲਵਪ੍ਰੀਤ ਸਭ ਦੀ ਐਕਟਿੰਗ ਬਹੁਤ ਵਧੀਆ ਕਹਾਣੀ ਵੀ ਪਿੰਡ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਡਾ ਡੀ ਐਸ ਮਰਾੜ੍ਹ ਭਿਲਾਈ ਛੱਤੀਸਗੜ੍ਹ
@AyubPathan-eo2tu
@AyubPathan-eo2tu 13 күн бұрын
Bahut wadiya part 10
@surmukhsingh7091
@surmukhsingh7091 13 күн бұрын
ਵਹਿਗੁਰੂ ਸਾਰੀਆਂ ਅਲਾਮਤਾਂ ਤੋਂ ਸਭ ਨੂੰ ਬਚਾਕੇ ਰੱਖੇ
@user-bn2hp2ku5z
@user-bn2hp2ku5z 13 күн бұрын
❤❤ਬਹੁਤ.ਵਧੀਆ. ਜੀ.ਸਟੋਰੀ ਲਵਪਰੀਤ.ਭੈਣ.ਬਹੁਤ ਵਧੀਆ. ਜੀ.ਜੋੜੀ.ਏ.ਇਸੂ.ਵੀਰ.ਵੀ.ਬਹੁਤ. ਵਧੀਆ
@Surinder_Singh
@Surinder_Singh 12 күн бұрын
Gwandan Jassi di acting bohat achhi hai ji TAARI TE TAARI DI MUMMY rhna di vi acting laa-jawaav hai.........bhuya da character vi nikhar ke aa reha hai...good work for all team....mei delhi vich theatrist haan pichhle 30 saala ton tuhadi mehnat ne mennu Motivate kitta hai....Kam Naa andeyaan vi..bohat himmat dakhaayi tusi ਵਾਹਿਗੁਰੂ tuhanu chardikla bakshe
@RajuSingh-dv6vk
@RajuSingh-dv6vk 13 күн бұрын
ਮੈਂਡਮ ਜੀ ਇਹ ਸੰਦੇਸ਼ ਬਹੁਤ ਸੋਹਣਾ ਹੈ ਜੀ ਜੋ ਤੁਸੀਂ ਕਰ ਰਹੇ ਹੋ
@user-ix9de5el3x
@user-ix9de5el3x 13 күн бұрын
Next appi ummm part da nal 😂😂😂😂😂 garmi c es lai Phol gai didi
@sandeepkumarsonusharma1202
@sandeepkumarsonusharma1202 13 күн бұрын
ਲਵਪੀ੍ਤ ਬਹੁਤ ਸੋਹਣਾ episod ਹੈ...❤❤❤❤❤❤❤❤❤❤❤❤
@gurbajsingh765
@gurbajsingh765 13 күн бұрын
Dekho ji.... ਆਪਾ ਸਿਆਣਿਆ ਕੋਲ ਜਾਂਦੇ ਆ ....... ਪਰ ਅੱਜ ਕੱਲ tecnology ਬਹੁਤ ਵੱਧ ਚੁੱਕੀ ਹੈ..... ਯੰਤਰ ਮੰਤਰਾਂ ਚ ਕੁਝ ਨਹੀਂ ਰੱਖਿਆ ...... believe in only god....❤❤❤ Punjab [punjab]❤❤
@user-kl5mz8os8i
@user-kl5mz8os8i 11 күн бұрын
ਘੈਂਟ ਜੀ ਬੋਤ ਵਦੀਆ
@user-cc1xc9me6t
@user-cc1xc9me6t 12 күн бұрын
Bhut sohni story.nxt part jldi leke ayoo❤❤
@mukeshkumargaba3234
@mukeshkumargaba3234 13 күн бұрын
Shuker a a gayi video ❤
@gursharannehal9715
@gursharannehal9715 13 күн бұрын
Very very nice video didi ji ❤❤❤❤god bless you all time members nu 😍🥰🥰❤️❤️ next part jaldi la ka ao ji ❤❤❤❤❤❤
@arshsidhu5285
@arshsidhu5285 13 күн бұрын
ਬਹੁੁਤ ਹੀ ਵਧੀਅਾ ਲੱਗੀ ਭੂਅਾ ਦਾ ਪਿਅਾਰ ਵੇਖ ਕੇ 👌👌👍🙏🙏🌹🌹❤❤❤
@pargatsingh3937
@pargatsingh3937 12 күн бұрын
God bless uhh lovepreet ghumaan Very intresting story 🎉❤
@habeebchaudhry5926
@habeebchaudhry5926 13 күн бұрын
Nice Story 👌! Great Episode 👍! Thanks 👍! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@lovepreetghumaan5208
@lovepreetghumaan5208 12 күн бұрын
🙏💝
@BASANTSHUKLA-ux7th
@BASANTSHUKLA-ux7th 13 күн бұрын
बहुत बढ़िया वीडियो है दिन दूनी रात तरक्की करेंगे आप निश्चित है कि आप बहुत बड़े कलाकार बनेंगे एक दिन आप
@manjitkaur-wy1tg
@manjitkaur-wy1tg 13 күн бұрын
ਬਹੁਤ ਬਹੁਤ ਬਹੁਤ ਹੀ ਸ਼ਾਨਦਾਰ 👌👌👍👍🙏🙏🙏❤️❤️❤️❤️❤️❤️❤️
@kamlarani8052
@kamlarani8052 13 күн бұрын
Bahut vadiya episode aa Lovepreet thodi acting bahut vadiya aa God bless you beta🎉🎉🎉🎉🎉❤❤❤❤
@rajasidhu9069
@rajasidhu9069 13 күн бұрын
ਲਵਪ੍ਰੀਤ i like ur vedio and like u 🌹❤️from deep heart 🙏good ਮੋਰਨਿੰਗ love +preet kaur a nice actor,, nice girl
@user-nx4fk9lh4i
@user-nx4fk9lh4i 13 күн бұрын
ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਬਹੁਤ ਵਧੀਆ ਬਹੁਤ ਵਧੀਆ ❤❤❤❤❤❤
@beantkaur-ss3qq
@beantkaur-ss3qq 13 күн бұрын
Saria vedios bhut sohnia hundia aa ji🎉🎉
@user-qm2kr1zz2c
@user-qm2kr1zz2c 13 күн бұрын
ਏਹ ਨਸੈਰੀ ਜਿਹਾ ਕਿੰਦਾ ਬੁਲ ਲਮਕਾ ਰੌਦਾ ਤਾਰੀ ਬਹੁਤ ਨਾਇਸ ਮੁੰਡਾ
@simerjeetkaur2890
@simerjeetkaur2890 13 күн бұрын
ਬਹੁਤ ਵਧੀਆ ਪਾਰਟ ਸੱਚੀ ਰੋਲ ਹੀ ਇਨਸਾਨ ਦਾ ਕਿਰਦਾਰ ਬਣਾਉਦਾ। ਉਹੀ ਤਾਰੀ ਆ ਜਿਹੜਾ ਗੁਲਾਬੋ ਵਿੱਚ ਵਧੀਆ ਨੀ ਸੀ ਲੱਗਦਾ ਪਰ ਹੁਣ ਵਾਲੇ ਕਿਰਦਾਰ ਵਿੱਚ ਬਹੁਤ ਵਧੀਆ ਲੱਗਦਾ। ਬਾਕੀ ਸਾਰਿਆਂ ਦੀ ਐਕਟਿੰਗ ਵੀ ਬਹੁਤ ਵਧੀਆ।
@lovepreetghumaan5208
@lovepreetghumaan5208 12 күн бұрын
💝🙏
@puspindersingh8763
@puspindersingh8763 13 күн бұрын
Eni sohni video dill krda dekhi jawa ❤
@manjeetkaurwaraich1059
@manjeetkaurwaraich1059 13 күн бұрын
ਲਵਪ੍ਰੀਤ ਬੇਟਾ ਬਹੁਤ ਬਹੁਤ ਵਧੀਆ ਵੀਡੀਓ ਬਣੀ ਬਿਲਕੁਲ ਸੱਚੀ ਕਹਾਣੀ ਲੱਗੀ ਹੈ
@JOKER302sran
@JOKER302sran 12 күн бұрын
Sari ਟੀਮ ਨੂੰ ਬਹੁਤ ਬਹੁਤ ਪਿਆਰ❤
@user-mg9lb2vz8c
@user-mg9lb2vz8c 13 күн бұрын
Pooha zabrdust seen jusy chuglkhor sy bcho
@jasveerkaur9908
@jasveerkaur9908 12 күн бұрын
ਲਵਪਰੀਤ ਭੈਣ ਮੇਰੇ ਕੋਲ ਕੋਈ ਸ਼ਬਦ ਨਹੀਂ ਤੇਰੇ ਲਈ ਕੁਝ ਕਹਿਣ ਨੂੰ❤❤❤❤
@user-cd8sg5ro6m
@user-cd8sg5ro6m 13 күн бұрын
Bhahaut sohni video a didhi g 👌👌👌 ghaint story a lovepreet didhi g ❤️💕💖💖💖💖💖 superhit video a didhi g 👌👌
@darshangill26
@darshangill26 13 күн бұрын
ਬੇਟੀ। ਲਵਪਰੀਤ ਬਹੁਤ। ਸਾਰੀਆਂ। ਮੁਬਾਰਕਾਂ
@farooqhashmi4919
@farooqhashmi4919 13 күн бұрын
Bhabi ne maino le de gajre very sweet song apperception lovepreet ❤❤❤
@user-hn3wh5lx9j
@user-hn3wh5lx9j 13 күн бұрын
ਬਹੁਤ ਬਹੁਤ ਵਧੀਆ ਜੀ ਮਿਨੂ ਬਹੁਤ ਪਸੰਦ ਹੈ
@GuriBoutique
@GuriBoutique 13 күн бұрын
ਬਹੁਤ ਜਿਆਦਾ ਸੋਹਣੀ ਵੀਡੀਓ ਹੈ ਵਾਹਿਗੁਰੂ ਥੋਨੂੰ ਤਰੱਕੀਆਂ ਦੇਵੇ🎉🎉🎉
@user-yh9kg9nc7d
@user-yh9kg9nc7d 13 күн бұрын
Bahut maza aa raha hai
@user-pn1cs2os9m
@user-pn1cs2os9m 13 күн бұрын
Very very good puri teem nu satsri aakal thanks
@surjeetsinghdullat493
@surjeetsinghdullat493 13 күн бұрын
ਬਹੁਤ ਵਧੀਆ ਲੱਗਾ ਸੁਣ ਕੇ ਕਿ ਅਮਨ ਵੀਰ ਜੀ ਤੁਹਾਨੂੰ ਇੰਨਾ ਸਪੋਟ ਕਰਦੇ ❤👌
@lovepreetghumaan5208
@lovepreetghumaan5208 12 күн бұрын
💝🙏
@jagwindersingh9446
@jagwindersingh9446 13 күн бұрын
ਬਹੁਤ ਵਧੀਆ ਵੀਡਿਉ ਐ ਲਵਪ੍ਰੀਤ ਦੀ thode hasbnd bahot cute ne tuci b tari veer b love ਯੂ
@kamal5382
@kamal5382 13 күн бұрын
Bhout hi kntt aa yrr story ❤❤🎉🎉
@karamjitkaur6560
@karamjitkaur6560 12 күн бұрын
ਜੱਸੀ ਦੀ ਕਿਰਤੀ ਲੱਸੀ ਭੂਆ ਨੇ very good
@ReshamSingh-tm1yf
@ReshamSingh-tm1yf 12 күн бұрын
ਬਹੁਤ ਵਧੀਆ ਉਪਰਾਲਾ ਜੀ👍
@surjeetsinghdullat493
@surjeetsinghdullat493 13 күн бұрын
ਸਾਰੀ ਟੀਮ ਬਹੁਤ ਮਿਹਨਤ ਕਰਦੀ ਹੈ ਸਭ ਦੀ ਐਕਟਿੰਗ ਬਹੁਤ ਘੈਂਟ ਹੁੰਦੀ ਐ👍👍
@SukhwinderSingh-zn8ll
@SukhwinderSingh-zn8ll 13 күн бұрын
ਬਹੁਤ ਵਧੀਆ ਲਵਪ੍ਰੀਤ ਪੁੱਤਰ ਜੀ
@mohindersinghpakka5828
@mohindersinghpakka5828 13 күн бұрын
Bhut vadia story aa ji ❤❤❤❤
@MohinderSinghNandha-bu3ey
@MohinderSinghNandha-bu3ey 12 күн бұрын
ਬਹੁਤ ਹੀ ਵਧੀਆ ਵੀਡੀਓ ਏ ਤੁਹਾਡੀ
@balrajsidhu3296
@balrajsidhu3296 13 күн бұрын
ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਤੁਹਾਨੂੰ ਤਰੱਕੀਆਂ ਬੱਖਸੇ ❤❤❤❤❤❤❤❤❤❤❤❤❤❤❤❤❤❤
@bikramvalmiki3274
@bikramvalmiki3274 13 күн бұрын
Jessica bada roll hai Ji is video mein to Jassi ko bahut bahut badhai❤❤❤❤❤❤
@user-pb4rk2dm8z
@user-pb4rk2dm8z 12 күн бұрын
Eh web series bahut vdia episode kadon khatam ho janda Pata hi nahi lagda👍🏻👍🏻👍🏻👍🏻
@manjeetkaurwaraich1059
@manjeetkaurwaraich1059 13 күн бұрын
ਲਵਪ੍ਰੀਤ ਬੇਟਾ ਇਹ ਗੱਲ ਮਾਂ ਪਿਓ ਦੀ ਸੇਵਾ ਵਾਲੀ
@PalvinderSingh-cj4dj
@PalvinderSingh-cj4dj 13 күн бұрын
ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ
@JOKER302sran
@JOKER302sran 12 күн бұрын
Mnu bhut ਉਡੀਕ ਰਹਿੰਦੀ ਆ ਮੈ ਸਾਡੀ ਹਰ ਇਕ ਵੀਡੀਓ ਦੀ❤❤
@JOKER302sran
@JOKER302sran 12 күн бұрын
Ajj mnu story da eh part bhut hi vidia laga bhua ne lovepreet nu bhut pyar na bolya
@HappySingh-qn7gp
@HappySingh-qn7gp 13 күн бұрын
Bahut.vadhia.beta.ji.m.ajj.tuhadi.vido.dekhda.riha.nal.hi.bahut.bhabak.b.hoa.parmatma.sab.lambi.umar.bakshe..malkit..hundal.kalalmajra.
@sukhdevkauratwal9609
@sukhdevkauratwal9609 12 күн бұрын
God bless you all team members 👌 🙏 🙌 ❤
@tajinderkaurgurudatta1632
@tajinderkaurgurudatta1632 13 күн бұрын
Very nice waheguruji blees you all be happy with your family and friends 😀 😊 🎉🎉🎉❤❤
@meenagoyal1031
@meenagoyal1031 13 күн бұрын
Very Good serial
@Preet.Kaur527
@Preet.Kaur527 13 күн бұрын
Lovepreet didu tuhadi acting mind blowing and very loving😊😍 Bohtt pyare lagde o bolde hoye😻 Har time tuhadi video di wait rehndi waa😊 ajj da episode wala pyara laga🥰 bhtt ee jyda entertainment hoya😀 tusi bhtt ee pyare person oo😊 Koi rees ni tuhadi🙌 otherwise lovepreet ghuman di koi rees kar v lave par lovepreet ghuman koi nhi ban sakda🥰❤️ Rab tuhanu Hmsha charhdikala ch rakhn❤️ Always best wishes didu😊🙌 Khich k rakho km nu🤩 Always full support🙌❤️🙌 bhtt uchaya tak jao tusi❤️🙌 Hmsha Hasde wasde rhoo☺️💖 next part jaldi laike ao didu😀 Bhtt jyda wait rehndi wa nd bhtt jyda excitement🤩🤩
@yousafsardar8411
@yousafsardar8411 13 күн бұрын
Your name is beautiful and your comments are excellent 🌹🌹🌹🌹🌹❤️❤️❤️❤️❤️
@gulabimaan5927
@gulabimaan5927 13 күн бұрын
Bhut.sona.suneha.dita.tusi.sarea.ne....good
@mukeshkumargaba3234
@mukeshkumargaba3234 13 күн бұрын
Ajj ta jassi di class v laggayi❤
@user-ke6mz4cq7p
@user-ke6mz4cq7p 12 күн бұрын
ਬਹੁਤ ਵਧੀਆ ਵੀਡੀਓ ਹੈ
@HarmanDeep-lu9im
@HarmanDeep-lu9im 13 күн бұрын
Very nice video ji happy mothers day ❤❤❤❤❤❤❤❤
Chips evolution !! 😔😔
00:23
Tibo InShape
Рет қаралды 32 МЛН
格斗裁判暴力执法!#fighting #shorts
00:15
武林之巅
Рет қаралды 62 МЛН
[柴犬ASMR]曼玉Manyu&小白Bai 毛发护理Spa asmr
01:00
是曼玉不是鳗鱼
Рет қаралды 31 МЛН
Когда вышел гулять с детьми и она пишет «как там дети?» @super.brodyagi
0:17
Супер Бродяги - Семейство бродяг
Рет қаралды 1,3 МЛН
sihirli öpücük 2 #shorts
0:32
Mert Sarı
Рет қаралды 6 МЛН
🍪 Compartilhar é Cuidar:  Biscoito que Ensina a Compartilhar
0:13
Músicas Infantis LooLoo Divertidas
Рет қаралды 19 МЛН
Упс, зря наказала 🙊
0:22
НЕБО - СПОРТ И РАЗВЛЕЧЕНИЯ
Рет қаралды 2,3 МЛН