Karamjit Anmol ਦਾ ਜਾਤੀ ਸਰਟੀਫਿਕੇਟ ਜਾਅਲੀ, ਅਵਤਾਰ ਸਹੋਤਾ ਕਹਿੰਦਾ ਕਰਮਜੀਤ ਅਨਮੋਲ ਨੇ ਨਕਲੀ ਜਾਤੀ

  Рет қаралды 24,574

LOK AWAZ TV

LOK AWAZ TV

23 күн бұрын

Karamjit Anmol ਦਾ ਜਾਤੀ ਸਰਟੀਫਿਕੇਟ ਜਾਅਲੀ,
ਅਵਤਾਰ ਸਹੋਤਾ ਕਹਿੰਦਾ ਕਰਮਜੀਤ ਅਨਮੋਲ ਨੇ ਨਕਲੀ ਜਾਤੀ ਸਰਟੀਫਿਕੇਟ ਬਣਾ ਭਰੇ ਫਾਰਮ।
ਕਰਮਜੀਤ ਅਨਮੋਲ ਦਾ ਜਾਤੀ ਸਰਟੀਫਿਕੇਟ ਬਿਲਕੁਲ ਸਹੀ - DC ਫਰੀਦਕੋਟ
#karamjitanmol #castcertificate #mpelection2024 #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 127
@deputysingh9352
@deputysingh9352 21 күн бұрын
"ਲੋਕ ਅਵਾਜ਼"ਇੱਕ ਨਿਡਰ ਸੋਚ।
@sukhjiwansingh8070
@sukhjiwansingh8070 21 күн бұрын
ਫੈਸਲਾ ਤੁਹਾਡਾ ਠੀਕ ਹੈ ਜੀ
@karmitakaur3390
@karmitakaur3390 21 күн бұрын
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@ajaypalsinghdhaliwal1490
@ajaypalsinghdhaliwal1490 19 күн бұрын
ਹੋਰ ਕੀਹਨੂੰ ਪਾਈਏ
@kaursingh8369
@kaursingh8369 18 күн бұрын
ਜਿਹੜੇ ਠੱਗ ਨੂੰ ਮਰਜੀ ਪਾ ਦਿਓ
@Amriksingh-ft2yo
@Amriksingh-ft2yo 21 күн бұрын
ਏ ਦਲਿਤ ਸਮਾਜ ਨਾਲ ਬਹੁਤ ਧੱਕਾ ਹੋ ਰਿਹਾ ਏ ਤਾ ਕੇਸ ਬਣਦਾ ਕਰਮਜੀਤ ਅਨਮੋਲ ਤੇ
@kamaljeetsidhu3060
@kamaljeetsidhu3060 21 күн бұрын
ਸਹੋਤਾ ਸਾਹਿਬ ਜੀ ਬਹੁਤ ਵਧੀਆ ਕੰਮ ਕੀਤਾ। ਅਸੀਂ ਤੁਹਾਡੇ ਨਾਲ ਖੜਾਂਗੇ ਇਹਨਾਂ ਨੂੰ ਨੰਗਾ ਕਰੋ ਜ਼ਰੂਰ।
@RamandeepSingh-mp7be
@RamandeepSingh-mp7be 19 күн бұрын
ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਦਾਰ ਸਰਬਜੀਤ ਸਿੰਘ ਫਰੀਦਕੋਟ ਹਲਕੇ ਤੋਂ ਆਜਾਦ ਉਮੀਦਵਾਰ ਚੋਣ ਲੜ ਰਹੇ ਨੇ ਫਰੀਦਕੋਟ ਹਲਕੇ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਐਮਪੀ ਬਣਾ ਕੇ ਲੋਕ ਸਭਾ ਵਿੱਚ ਭੇਜੋ
@bahadursingh9718
@bahadursingh9718 21 күн бұрын
ਭੰਡਾਂ ਨੂੰ ਵੋਟ ਨਾਂ ਪਾਓ ਵੀਰ ਜੀ ਪੰਜਾਬ ਨੂੰ ਕਰਜ਼ਈਂ ਕਰਕੇ ਰੱਖ ਦਿੱਤਾ ਹੈ।
@BillingKing-dy7pu
@BillingKing-dy7pu 20 күн бұрын
ਬਾਈ ਭਾਂਡਾ ਨੂੰ ਵੋਟ ਨਾ ਪਾਓ ਯਾਰਾ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦੇਣਾ ਤੁਸੀਂ ਵਧੀਆ ਸੋਚ ਵਾਲੇ ਬੰਦੇ ਨੂੰ ਵੋਟ ਪਾਓ ਭਾਈ ਸੋਡੀ ਬਹੁਤ ਬਹੁਤ ਕੀਮਤੀ ਹੈ ਬਾਈ ਇਹਦਾ ਕੋਈ ਮੁੱਲ ਨਹੀਂ ਸੋਡੀ ਬੋਟ ਦਾ ਵੀਰ ਮੇਰਿਓ ਸੋਚ ਕੇ ਵੋਟ ਦਿਓ
@satnamsingh2816
@satnamsingh2816 21 күн бұрын
SHOTA SAAB VERY GOOD 👌
@SinghJagga-ut5nj
@SinghJagga-ut5nj 21 күн бұрын
ਵੈਰੀ ਗੁੱਡ ਬਾਈ ਜੀ ❤❤❤❤
@deputysingh9352
@deputysingh9352 21 күн бұрын
ਸਹੋਤਾ ਸਾਹਿਬ ਵੱਲੋਂ ਚੁੱਕਿਆ ਗਿਆ ਇਕ ਵਧੀਆ ਕਦਮ ਹੈ।
@VINODKUMAR-tn6ki
@VINODKUMAR-tn6ki 21 күн бұрын
ਜੇ ਅਜਾਦ ਉਮੀਦਵਾਰ ਇਹ ਮੁੱਦਾ ਚੱਕ ਸਕਦਾ ਜੇ ਇਸ ਸੱਚ ਹੈ ਤਾ ਬਾਕੀ ਵਿਰੋਧੀ ਧਿਰਾ ਕਿਉ ਚੁੱਪ ਹਨ
@ManjinderSingh-fz8lu
@ManjinderSingh-fz8lu 17 күн бұрын
Oh bss hans raaj de piche paye kissan vade
@harmansingh1806
@harmansingh1806 21 күн бұрын
ਸਹੋਤਾ ਸਾਹਿਬ ਜਿੰਦਾਬਾਦ
@gurmailsingh7045
@gurmailsingh7045 20 күн бұрын
ਬਹੁਤ ਵਧੀਆ ਢੰਗ ਨਾਲ ਐੱਸ ਸੀ ਸਮਾਜ ਲਈ ਅਵਾਜ ਚੁੱਕ ਰਹੇ ਹਨ ਧੰਨਵਾਦ
@beantsingh8325
@beantsingh8325 21 күн бұрын
ਪਿੰਡਾ ਵਿੱਚ ਪਰਚਾਰ ਕਰਨ ਕਿ ਅਨਮੋਲ ਨਾ ਮਜਫੀ ਸਿਖ ਨਾ ਰਮਦਾਸੀਇਿ ਸਿਖ ਨਾ ਬਾਲਮੀਕ ਸਿਖ ਐਸੀ ਲੰਕਾ ਦਾ ਹਕ ਮਾਰ ਰਿਹਾ ਤਾ ਅਨਮੋਲ ਕਿਸੇ ਹਾਲਤ ਵਿੱਚ ਜਿਤ ਨਹੀ ਸਕਦਾ ਦੇਸ ਸਟੇਜਾ ਤੇਆਵਤਾਰ ਜੀ???
@b.s.jandiala4750
@b.s.jandiala4750 21 күн бұрын
ਸਹੋਤਾ ਸਾਹਿਬ ਦੱਸਣ ਦੀ ਕਿਰਪਾਲਤਾ ਕਰਨ ਕਿ ਛੱਤੀ ਐਸ ਸੀ ਜਾਤਾ ਵਿੱਚੋਂ ਕੇਵਲ ਦੋ ਹੀ ਜਾਤਾ ਰਮਦਾਸੀਏ ਅਤੇ ਬਾਲਮੀਕੀ ਮਜਬੀ ਭਾਈਚਾਰੇ ਦੇ ਐਮ ਪੀ ਐਮ ਐਲ ਏ ਬਣ ਸਕਦੇ ਹਨ। ਬਾਕੀ ਐਸ ਸੀ ਜਾਤਾ ਨੂੰ ਕੋਈ ਅਧਿਕਾਰ ਨਹੀਂ। ਸਾਰੀਆਂ ਪਾਰਟੀਆਂ ਦੇ ਚਾਰ ਰਿਜਰਵ ਸੀਟਾ ਤੇ ਹੀ ਦੋ ਜਾਤਾ ਦੇ ਉਮੀਦਵਾਰ ਚਾਹੁੰਦੇ ਹਨ ਸਾਰੀ ਰਿਜ਼ਰਵੇਸ਼ਨ ਦੋ ਜਾਤਾ ਹੀ ਖਾਈ ਜਾ ਰਹੀਆ ਹਨ ਜੇ ਕਿਸੇ ਪਾਰਟੀ ਨੇ ਭੁੱਲ ਭੁਲੇਖੇ ਝੁੱਗੀ ਝੋਪੜੀ ਵਿੱਚ ਜਵਾਨ ਹੋਏ ਮਰਾਸੀ ਜਾਤੀ ਵਾਲੇ ਨੂੰ ਫਰੀਦਕੋਟ ਤੋਂ ਟਿਕਟ ਦੇ ਦਿੱਤੀ ਉਹ ਵੀ ਅਪਰ ਸਡੂਲਕਾਸਟ ਵਾਲਿਆਂ ਨੂੰ ਭਾਅ ਨਹੀਂ ਰਹੀ। ਆਪਣੇ ਆਪਣਿਆਂ ਨੂੰ ਹੀ ਮਾਰਨ ਤੇ ਲੱਗੇ ਹੋਏ ਹਨ।
@RanjitsinghSingh-rn5hp
@RanjitsinghSingh-rn5hp 21 күн бұрын
Sc ਜਾਤੀਆਂ ਤੋਂ ਇਲਾਵਾ bc ਜਾਤੀਆਂ ਨੂੰ ਕਿਉਂ ਨੀ ਸੀਟਾਂ ਰਿਜ਼ਰਵ ਕੀਤੀਆਂ ਜਾਂਦੀਆਂ
@ManjitSingh-qo4zq
@ManjitSingh-qo4zq 21 күн бұрын
​@@RanjitsinghSingh-rn5hpਸਿਰਫ ਅਨੁਸੂਚਿਤ ਜਾਤੀਆਂ ਵਿੱਚੋ ਸਭ ਤੋਂ ਜਿਆਦਾ ਭੈੜਾ ਵਰਤਾ ਚੂਹੜੇ ਚਮਾਰਾ ਤੇ ਹੀ ਲੱਗਦਾ ਹੈ sc ਕਾਸਟ ਵਿੱਚ ਉਸਤਰਾਂ ਤਾਂ ਬਹੁਤ ਜਾਤਾਂ ਹਨ ਪਰ ਸਰਕਾਰੀ ਫਾਇਦਾ ਲੈਣਾ ਤਾਂ ਅਸੀਂ sc ਹਾਂ ਉਦਾ ਤਾਂ ਆਪਣੇ ਆਪ ਨੂੰ ਇਹਨਾਂ ਜਾਤਾਂ ਤੋਂ ਉਪਰ ਸਮਝਦੇ ਹਨ, ਸਾਡੇ ਲਾਗੇ ਸਰਹੜਾ ਬਰਾਦਰੀ ਹੈ, ਮਹਾਸਾ ਵੀ ਹੈ, ਜੁਲਾਹੇ ਹਨ, ਜੁਲਾਹਿਆ ਦੇ ਘਰ ਰਾਜਪੂਤਾਂ ਵਿੱਚ ਹਨ ਉਹ ਵੀ ਆਪਣੇ ਆਪ ਨੂੰ ਉੱਚੀ ਜਾਤ ਵਾਲੇ ਸਮਝਦੇ ਹਨ, ਜੇ ਫਾਇਦਾ ਲੈਣਾ ਸਰਕਾਰੀ ਸਕੀਮ ਦਾ ਤਾਂ ਫਿਰ sc, ਜਨਰਲ ਕਾਸਟ ਵਾਲੇ ਸਾਨੂੰ ਕਹਿੰਦੇ ਹਨ 90% ਵਾਲਾ ਘਰ ਬੈਠਾ ਹੈ ਤੇ 40% ਵਾਲਾ ਨੌਕਰੀ ਲੈ ਰਿਹਾ, ਮੇਰੀ ਉਹਨਾਂ ਨਾਲ ਬਹੁਤ ਜਿਆਦਾ ਬਹਸ ਹੁੰਦੀ ਹੈ ਪਰ ਉਹ ਕਿੱਥੇ ਮੰਨਦੇ, ਜਨਰਲ ਕਾਸਟ ਦੇ ਕਹਿੰਦੇ ਇਸੇ ਕਰਕੇ ਮੋਦੀ ਰਿਜਰਵਰੇਸ਼ਨ ਖ਼ਤਮ ਕਰ ਰਿਹਾ ਹੈ, ਤੁਸੀਂ ਲੋਕਾਂ ਨੇ ਗੰਦ ਪਾਇਆ ਹੈ,
@jiwansingh795
@jiwansingh795 21 күн бұрын
ਇਸੇ ਗੱਲ ਦਾ ਹੀ ਇਹਨਾਂ ਲੋਕਾਂ ਨੂੰ ਦੁੱਖ ਹੁੰਦਾ ਹੈ। ਇਹ ਤਾਂ ਸ਼ੁਕਰ ਹੈ ਉਸ ਪਰਮਾਤਮਾ ਦਾ, ਕਿ ਬਾਬਾ ਸਾਹਿਬ ਅੰਬੇਡਕਰ ਜੀ ਇਹਨਾਂ ਦੇ ਘਰ ਪੈਦਾ ਨਹੀਂ ਹੋਏ, ਨਹੀਂ ਤਾਂ ਇਹਨਾਂ ਨੇ ਕਿਸੇ ਹੋਰ ਸ਼ੂਦਰ ਨੂੰ sc ਵਿੱਚ ਆਉਣ ਹੀ ਨਹੀਂ ਦੇਣਾ ਸੀ।
@user-nt5oy8js9h
@user-nt5oy8js9h 21 күн бұрын
Good
@yadwindersingh3727
@yadwindersingh3727 21 күн бұрын
ਸਹੋਤਾ ਸਾਬ ਵੈਰੀ good ਖਿੱਚ ਕੇ ਰੱਖੋ ਕੰਮ ਨੂੰ
@LovekishBhatti
@LovekishBhatti 21 күн бұрын
Sahi kiya hai veer ji
@rbrehal1852
@rbrehal1852 21 күн бұрын
ਕਦੋਂ ਤੱਕ ਝੂਠੇ ਲੀਡਰਾਂ ਦੇ ਤਲਵੇ ਚੱਟੋਗੇ… ਜਾਗ ਜਾਉ ਨਹੀ ਸੜਕਾਂ ਤੇ ਬੈਠ ਕੇ ਪਿੱਟੋਗੇ..
@bahadursingh9718
@bahadursingh9718 21 күн бұрын
ਪੱਤਰਕਾਰ ਵੀਰੇ ਜੇਕਰ ਬੀ ਸੀ ਜਾਤੀ ਦਾ ਕਰਮਜੀਤ ਅਨਮੋਲ ਹੋਈਆਂ ਫਿਰ ਉਸ ਦੇ ਕਾਗਜ਼ ਰੱਦ ਹੋ ਜਾਣਗੇ ਜਾਂ ਨਹੀਂ ਜੇਕਰ ਐਸੀਂ ਕੈਟਾਗਰੀ ਦੀ ਸੀਟ ਤੇ ਬੀ ਸੀ ਲੜ੍ਹ ਰਿਹਾ ਹੈ ਤਾਂ ਗ਼ਲਤ ਹੈ। ਜਦੋਂ ਕਿ ਫਿਰੋਜ਼ਪੁਰ ਜ਼ਿਲੇ ਵਿੱਚ ਜਰਨਲ ਕੈਟਾਗਰੀਜ਼ ਦੀ ਸ਼ੀਟ ਹੈਂ ਫਿਰ ਐਸੀਂ ਚੋਣ ਜਾ ਬੀ ਸੀ ਚੋਣ ਲੜ੍ਹ ਸਕਦਾ ਹੈ ਕਿ ਨਹੀਂ ਧੰਨਵਾਦ ਸਹਿਤ
@wahegurupal4440
@wahegurupal4440 21 күн бұрын
Ldh skda
@jasbirsingh3717
@jasbirsingh3717 21 күн бұрын
Bhut vadiya kita sahota Saab ji...
@devkaljharani3739
@devkaljharani3739 21 күн бұрын
Loka nu jagna chahida sarkar ta kumbkarn di nind so rhi e
@PBwalegs
@PBwalegs 21 күн бұрын
Chandigarh mear chon vich app ale supreme court gye c ritarning afsar khilaf tusi vi jaoo shota sabb
@sahibdeepsingh_
@sahibdeepsingh_ 20 күн бұрын
ਗਰੀਬ ਨੂੰ ਕੋਈ ਵੋਟ ਨਹੀਂ ਪਾਉਂਦਾ ਸੱਭ ਅਮੀਰ ਨੂੰ ਹੋਰ ਅਮੀਰ ਬਣਾਉਣ ਲਈ ਵੋਟਾਂ ਦਿੰਦੇ ਨੇ
@GurbachanSingh-fl2wt
@GurbachanSingh-fl2wt 21 күн бұрын
Karmjit anmol hun haar gya Nakli sc nhi jit sakda
@balwantsingh6251
@balwantsingh6251 21 күн бұрын
ਅਜੇ ਵੀ ਪੰਜਾਬ ਵਿੱਚ ਬਹੁਤ ਜਾਅਲੀ ਸਰਟੀਫਿਕੇਟ ਬਣਾ ਕੇ ਐਸੀ ਭਾਈਚਾਰੇ ਦੀ ਨੌਕਰੀ ਤੇ ਕਾਬਜ਼ ਹਨ ਜੀ
@gurmailsinghgill4971
@gurmailsinghgill4971 21 күн бұрын
ਅਵਤਾਰ ਸਿੰਘ ਸਹੋਤਾ ਜਿੰਦਾਬਾਦ 👍👍
@santlashmanmuni6045
@santlashmanmuni6045 21 күн бұрын
ਬਾਹਰੋਂ ਆਕੇ ਉਮੀਦਵਾਰ ਜਿੱਤ ਕੇ ਚਲਿਆ ਜਾਂਦਾ ਹੈ ਇਹ ਤੁਹਾਡੀ ਹਲਕੇ ਵਾਲਿਆਂ ਦੀ ਕਮਜ਼ੋਰੀ ਹੁਣ ਫਜ਼ੂਲ ਦਾ ਰੌਲਾ ਪਾਉਣ ਦਾ ਕੀ ਫਾਇਦਾ
@DevSingh-tm4eq
@DevSingh-tm4eq 21 күн бұрын
ਲੀਡਰਾਂ ਲਈ ਮੁਲਕ 'ਚ ਕੋਈ ਕਾਨੂੰਨ ਨਹੀਂ ਹੈ।
@satpalsingh8770
@satpalsingh8770 21 күн бұрын
ਬਿਲਕੁਲ ਠੀਕ ਹਨ ਕੇਨੈਡਾ ਸਹੋਤਾ
@jagwantsingh9531
@jagwantsingh9531 21 күн бұрын
waheguru ji.
@beantsingh8325
@beantsingh8325 21 күн бұрын
ਪਤਾ ਲਗਦਾ ਸੀ ਕਿ ਭੰਡਲਗਦਾ
@JasvirKaur-ge8xk
@JasvirKaur-ge8xk 8 күн бұрын
❤😂baba ji tusi te sirraa hi lga dita bahut vdiya glan kitiya ji 🙏
@AvtarSingh-hn6jm
@AvtarSingh-hn6jm 13 күн бұрын
ਸਹੌਤਾ ਸਾਹਿਬ ਜਿੰਦਾਬਾਦ
@ArunSingh-mp9nu
@ArunSingh-mp9nu 21 күн бұрын
Your right
@ManjeetSingh-nx9un
@ManjeetSingh-nx9un 21 күн бұрын
App vala 420 aa
@BalwinderSingh-gd6ub
@BalwinderSingh-gd6ub 21 күн бұрын
Bahut bahut badhiya kita sardar ji 🙏 good good very good job 👍👌👍👍👍👍
@bootasingh7039
@bootasingh7039 21 күн бұрын
Sadiq sahib ta court vichon jit chuke aa
@ajaypalsinghdhaliwal1490
@ajaypalsinghdhaliwal1490 19 күн бұрын
ਇੱਥੇ ਸਾਰੇ ਲੀਡਰ ਹੀ ਜਾਹਲੀ ਐ
@user-ts4es6bp8w
@user-ts4es6bp8w 21 күн бұрын
Tusi Vidya kamm kita g hun app party te v action lo g
@sarbjitthapar
@sarbjitthapar 21 күн бұрын
sahota sabb good jop
@dpcks8925
@dpcks8925 19 күн бұрын
ਰਾਖਵੇਂ ਕੋਟੇ ਚ ਜੱਟ ਕਰੇ ਨੇਤਾਗਿਰੀ ਕਾਰਡ ਬਣਾ ਕੇ ਐਸਸੀ ਦਾ😢
@swaranjitkaur-vw2kq
@swaranjitkaur-vw2kq 19 күн бұрын
ਪੱਤਰਕਾਰਾਂ ਠੀਕ ਬੋਲ
@lyricsdeepkuldeepwalia4477
@lyricsdeepkuldeepwalia4477 18 күн бұрын
ਹਾਂਜੀ ਇਹ ਸੱਚ ਹੈ ਕਿ ਕਰਮਜੀਤ ਅਨਮੋਲ ਕੁਲਦੀਪ ਮਾਣਕ ਦਾ ਭਾਣਜਾ ਹੈ
@Pksingh817
@Pksingh817 8 күн бұрын
ਸਾਹੋਤਾ ਪਤਾ ਨੀ ਕਹਿਦੀ ਸੱਟ.......?
@user-ud2yf7gs6l
@user-ud2yf7gs6l 20 күн бұрын
SHOTA SAAB GOOD 👍
@harmansingh1806
@harmansingh1806 10 күн бұрын
ਸਹੋਤਾ ਸਾਹਿਬ ਜੀ ਜਿੰਦਾਬਾਦ
@baldeepsinghbabbu4264
@baldeepsinghbabbu4264 20 күн бұрын
Sahi gl aa
@ranranjit237
@ranranjit237 17 күн бұрын
ਇਹ ਸ਼ਾਇਰੀ ਸਰਟੀਫਿਕੇਟ ਜੱਟਵਾਦ ਨੇ ਵੀ ਬਹੁਤ ਬਣਾਏ ਹਨ। ਸ਼ਾਇਰੀ ਸਰਟੀਫਿਕੇਟ ਬਣਾ ਕੇ ਨੋਕਰੀ ਤੋਂ ਵੀ ਬਹੁਤ ਰਿਟਾਇਰ ਹੋਏ ਹਨ
@Randhawa-xi3pe
@Randhawa-xi3pe 20 күн бұрын
👍🏻👍🏻👍🏻👍🏻👍🏻
@user-mq2rs9nc9v
@user-mq2rs9nc9v 20 күн бұрын
Very Good Sahota Saab
@user-rg1xz4lt2m
@user-rg1xz4lt2m 20 күн бұрын
Good sardaar ji
@sukh9191
@sukh9191 21 күн бұрын
@HarmanSingh-sp2xg
@HarmanSingh-sp2xg 18 күн бұрын
Jatpat vich Kaya
@ArshpreetSingh-qg4zy
@ArshpreetSingh-qg4zy 21 күн бұрын
Bilkull sahe koe ebjectation lag he gaeya ta padtal jarore a ehe v koe jankar he ebjectation la sakda hae jankare jarore a
@swarnjeetkaurmattu1315
@swarnjeetkaurmattu1315 16 күн бұрын
ਸਹੋਤਾ ਜ਼ਿੰਦਾ ਬਾਦ‌‌‌
@sumitthaper3164
@sumitthaper3164 21 күн бұрын
Nice
@user-zk3qc2rv1x
@user-zk3qc2rv1x 21 күн бұрын
ਕੁਲਦੀਪ ਮਾਣਕ ਵੀ ਬਠਿੰਡਾ ਦੀ ਰਜਿਰਵ ਲੋਕ ਸਭਾ ਸੀਟ ਤੋਂ 1996ਵਿਚ ਚੋਣ ਲੜਿਆ ਸੀ। ਫਿਰੋਜ਼ਪੁਰ ਦੀ ਜਨਰਲ ਸੀਟ ਤੋਂ ਸ਼ੇਰ ਸਿੰਘ ਘੁਬਾਇਆ ਚੌਥੀ ਵਾਰ ਅਤੇ ਖਡੂਰ ਸਾਹਿਬ ਦੀ ਜਨਰਲ ਸੀਟ ਤੋਂ ਬੀਜੇਪੀ ਵਲੋਂ ਦਲਿਤ ਉਮੀਦਵਾਰ ਮਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ ਇਸ ਵਾਰ ਚੋਣ ਲੜ ਰਿਹਾ ਹੈ।
@user-bg5ru9yy1c
@user-bg5ru9yy1c 20 күн бұрын
Good rangreta ji
@Khushal_farm
@Khushal_farm 19 күн бұрын
Google te taan doom caste sc category ch likhiya waaa
@learningmaterialallsubject3102
@learningmaterialallsubject3102 21 күн бұрын
Good sir
@NavdeepEducation
@NavdeepEducation 20 күн бұрын
ਕਰਮਜੀਤ ਅਨਮੋਲ ਜੇਲ੍ਹ ਪਾਊ,,,, ਕੋਈ ਵੋਟ ਨਹੀਂ ਦੇਵੇਗਾ ਪੰਜਾਬ ਲੋਕ,,,,, ਆਪ ਪਾਰਟੀ ਦਾ ਬਾਈਕਾਟ ਕਰੋ,,, ਸਾਰਾ ਪੰਜਾਬ,,,,, SC ਸੱਟ ਕਿਸੇ ਲੱਗੀ ਆ ਨਾ,,,, CM ,,,, ਕਿਸੇ ਭਏ ਦੀ ਸੱਟ
@swaranjitkaur-vw2kq
@swaranjitkaur-vw2kq 19 күн бұрын
ਹਾਥੀ ਨੂੰ ਪਾਉ ਜੇ ਪੰਜਾਬ ਦਾ ਭਲਾ ਮੰਗਦੇ ਹੋ
@Balbirsingh-sj7lf
@Balbirsingh-sj7lf 21 күн бұрын
Sahota Saab bahut vadhia ji
@RasSahota-yi3xn
@RasSahota-yi3xn 21 күн бұрын
❤❤❤🎉🎉🎉
@AjaibSingh-hc1ux
@AjaibSingh-hc1ux 18 күн бұрын
Sahota sahib jindabad
@swaranjitkaur-vw2kq
@swaranjitkaur-vw2kq 19 күн бұрын
ਸਦੀਕ ਕੋਲ ਪੈਸੇ ਸੀ ਕੇਸ ਜਿਤ ਗਿਆ ਪੈਸੇ ਵਾਲੇ ਦੀ ਦੁਨੀਆ ਅਨਮੋਲ ਨੂੰ ਕੋਈ ਵੋਟ ਨਾ ਪਾਓ ਬੇਸ਼ਰਮ ਨੂੰ
@BaljinderSingh-ue9kl
@BaljinderSingh-ue9kl 21 күн бұрын
Good mann
@user-vt6bl2mz7o
@user-vt6bl2mz7o 21 күн бұрын
ਝਾੜੂ ਵੋਟਾਂ ਨਾ ਪਾਓ ਬਾਈ
@kunwersingh3342
@kunwersingh3342 21 күн бұрын
Very nice Beshak mai jatt ha but mai uncle ji nal poori tra sehmat ha Karmjit anmol di candidature cancel honi chaidi hai Sade SC veera da hak marya ja reha hai jo k bhot jyada galat hai Mai sade SC veera nal ha
@tariarts1872
@tariarts1872 19 күн бұрын
ਅਵਤਾਰ ਸਹੋਤਾ ਜੀ ਗੱਲ ਤਾ ਤੁਹਾਡੀ ਸਹੀ ਆ ਪਰ ਕੀ ਕਰੀਏ ਆਪਣੇ ਲੋਕਾ ਦੀਆ ਜਮੀਰਾ ਮਰੀਆ ਹੋਈਆ ਨੇ ਆਪਣੇ ਲੋਕਾ ਨੂੰ ਚਾਹੀਦਾ ਕਿ ਅਸੀ ਕੁਛ ਕਰੀਏ ਇਹਨਾ ਪੰਜਾਬ ਖਤਮ ਕਰ ਦਿੱਤਾ
@sahibdeepsingh_
@sahibdeepsingh_ 20 күн бұрын
ਬਾਹਰੋਂ ਆ ਕੇ ਜਿਤ ਜਾਂਦੇ ਨੇ ਤੇ ਫੇਰ ਲੋਕ ਰੋਂਦੇ ਨੇ
@jagjiwansingh8930
@jagjiwansingh8930 21 күн бұрын
Sahota Saab zindabad.
@MalkitSingh-gz6zb
@MalkitSingh-gz6zb 21 күн бұрын
Aap Nu Vote Pao
@user-qw8sj1ge9z
@user-qw8sj1ge9z 21 күн бұрын
Ehna ne pehla court cho stay Kew ni laee
@Vickygill-bl3sx
@Vickygill-bl3sx 21 күн бұрын
ਆਪ ਪਾਰਟੀ ਜੈ ਸੈਂਟਰ ਵਿਚ ਹੁੰਦੀ ਤਾਂ ਤੁਸੀ ਉਸ ਨੂੰ ਮਾੜੀ ਬੋਲ ਸਕਦੇ ਸੀ ਭਾਈ ਜੀ ਪੰਜਾਬ ਲਈ ਜਿਨਾਂ ਮਾਣ ਕਰ ਸਕਦਾ ਕਰ ਰਿਹਾ ਆ ਏਕ ਬਾਰ ਸੈਂਟਰ ਵਿਚ ਬਿਠਾ ਕੇ ਦੇਖੋ ਕੇ ਮਾਣ ਦੇਸ ਲਈ ਕਿ ਕਰਦਾ ਮਾਣ ਨੇ ਅਜੇ ਤਕ ਕਿਸੇ ਗਰੀਬ ਦਾ ਪੈਸਾ ਤਾਂ ਨੀ ਖਾਧਾ 45ਦਿਨ ਦਿੱਤੇ ਸੀ ਅਮਿਤ ਸ਼ਾ ਨੇ ਪਰ ਅਜੇ ਤਕ ਸਾਡਾ ਪੈਸਾ ਵਾਪਿਸ ਨੀ ਆਇਆ ਜੀ ਬੜੀ ਮੁਸ਼ਕਿਲ ਨਾਲ ਜਮਾ ਕਿਤੇ ਸੀ
@Vickygill-bl3sx
@Vickygill-bl3sx 21 күн бұрын
ਭਾਈ ਜੀ ਏਕ ਗੱਲ ਯਾਦ ਰੱਖਿਓ ਜੈ ਏਸ ਬਾਰ ਬੀਜੇਪੀ ਆ ਗਏ ਤਾਂ ਤੁਸੀ ਬਹੁਤ ਪਛਤਾਉਣਾ ਆ ਮੋਦੀ ਦੀ ਪਾਰਟੀ ਗਰੀਬਾ ਦੇ ਪੈਸੇ ਖਾਣ ਵਾਲੀ ਪਾਰਟੀ ਆ ਜੌ ਸਹਾਰਾ ਵਿਚ ਅਸੀਂ ਜਮਾ ਕੀਤਾ
@Vickygill-bl3sx
@Vickygill-bl3sx 21 күн бұрын
ਮੋਦੀ ਸਾਬ ਗਰੀਬਾ ਦਾ ਪੈਸਾ ਹਜਮ ਨੀ ਹੋਣਾ ਆ ਸਾਡਾ ਪੈਸਾ ਵਾਪਿਸ ਕਰੋ ਜੀ ਅਸੀਂ ਬੜੀ ਮੇਹਨਤ ਨਾਲ ਜੋੜੇ ਆ ਆਪਣੇ ਬੱਚੇ ਦੇ ਭਵਿਸ਼ ਲਈ ਤੁਸੀ ਸਾਡੇ ਬੱਚੇ ਦੇ ਭਵਿਸ ਖਤਮ ਕਰਨ ਲੱਗੇ ਹੋ
@swaranjitkaur-vw2kq
@swaranjitkaur-vw2kq 19 күн бұрын
ਮਰਾਸੀ ਕਰਕੇ ਗੱਲਾਂ ਵਾਲੀਆ ਕਰਦਾ ਹੁੰਦਾ
@ParminderKaur-lw2bd
@ParminderKaur-lw2bd 21 күн бұрын
ਇਹ Sc ਕੈਟਾਗਰੀ ਵਿੱਚ ਹੀ ਆਉਂਦੇ ਹਨ ਜੀ
@leaderpunjab
@leaderpunjab 21 күн бұрын
Tusi pic kar lainde mobile
@manjeetsingh3089
@manjeetsingh3089 21 күн бұрын
Karamjeet Anmol jidabad ji ❤❤
@karanjf
@karanjf 21 күн бұрын
Ghar La. Ja. Kataru Chakk
@user-lz5qe2hz1n
@user-lz5qe2hz1n 21 күн бұрын
ਮਰਾਸੀ ਡੂੰਮ ਹੀ ਹੁੰਦੇ ਹਨ ਇਹ ਕਹਿੰਦਾ ਡੂੰਮ ਮਰਾਸੀ ਨਹੀ ਹੁੰਦੇ ਅਸੀ ਤਾਂ ਸੁਣਦੇ ਆ ਰਹੇ ਹਾਂ ਮਰਾਸੀਆਂ ਨੂੰ ਡੂੰਮ ਕਹਿੰਦੇ ਹਨ
@user-fn1my9qg5f
@user-fn1my9qg5f 21 күн бұрын
S C Samaj Dai Nal Dhaka Ho Reha
@manindersingh6938
@manindersingh6938 21 күн бұрын
Marasi te doom shayad ik hi hunde a
@ManjeetSingh-li8yx
@ManjeetSingh-li8yx 21 күн бұрын
Hun pata lag gyi a
@JagdeepSingh-ni6qp
@JagdeepSingh-ni6qp 21 күн бұрын
ਡਰਦੇ ਕਾਤੋਂ ਆ ਚੋਣ ਲੜੋ
@KamalKamal-ms9mv
@KamalKamal-ms9mv 21 күн бұрын
Bahut hi badhiya sunao Bhai ki
@deepsharma6515
@deepsharma6515 20 күн бұрын
ਇਹ ਸਹੋਤਾ ਇਕ ਬਲੈਕਮੇਲਰ ਆ
@user-zk1hm2gr1u
@user-zk1hm2gr1u 21 күн бұрын
Ikhtthe hovo j glt hoea ta ehde juttia marro vich bhgwant mann de maro
@blackdeerhd8440
@blackdeerhd8440 20 күн бұрын
ਇਹੋ। ਜੇਹੇ ਲਫੰਡਰ ਨੂੰ ਕਿਹੜਾ ਪੁੱਛਦਾ। ਚੱਕੇ ਚ ਢੰਡਾ ਢਹਿਣ ਵਾਲੇ bhetherr ਹੁੰਦੇ ਐ। ਇਹਨੂੰ ਪਸੇ ਨੀ ਮਿਲੇ ਹੋਣੇ ਪਾਸੇ ਹੋਣ ਦੇ । ਇਸ ਕਰਕੇ ਚੀਕਾਂ ਮਾਰਦਾ,,,
@user-bg5ru9yy1c
@user-bg5ru9yy1c 20 күн бұрын
Shota sabh amrit mann de v peo bare kadam chuke
@MalkitSingh-gz6zb
@MalkitSingh-gz6zb 21 күн бұрын
Jina Lokan Sarkari Nokri Kiti Jatt Hoke Sc Sartificete Lagake Nokri Kiti
@punjabibhangra2950
@punjabibhangra2950 20 күн бұрын
Banda Ta Ha
@jiwansingh795
@jiwansingh795 21 күн бұрын
ਮਰਾਸੀ ਜਾਤੀ ਹੀ ਡੂੰਮ ਹੈ।
@baljitsingh2253
@baljitsingh2253 21 күн бұрын
ਬਾਈ ਜੀ ਪਹਿਲਾਂ ਅੰਮ੍ਰਿਤ ਮਾਨ ਦਾ ਨਹੀ ਕੁਜ ਨਿਕਲਿਆ ਫਿਰ ਤੁਸੀ ਡੀਓ ਬਠਿੰਡਾ ਤੇ ਤੁਹਮਤਾਂ ਲਗਾਇਆ। ਕੁਝ ਨਿਕਲਦਾ ਤਾ ਹੈਨੀ ।ਜੇ ਸਹੀ ਓ ਤਾ ਫਿਰ ਕਾਰਵਾਈ ਕਿਊ ਨਹੀਂ ਹੁੰਦੀ??
@baigurjitsingh8503
@baigurjitsingh8503 21 күн бұрын
ਤੁਸੀਂ ਬੋਲੀ ਜਾਉਂ ਜਿਨ੍ਹਾਂ ਬੋਲਣਾ ਕੁਸ਼ ਨਹੀਂ ਹੋਵੇਗਾ ਧੁੰਦ ਦੇ ਬੱਦਲਾਂ ਵਿਚੋਂ ਕਦੇ ਮੀਂਹ ਨਹੀਂ ਪੈਂਦਾ
@farmingnews9974
@farmingnews9974 21 күн бұрын
Tenu chawal nu kise ne vote ni pauni bakwas mari janda
@ManminderAulakh
@ManminderAulakh 21 күн бұрын
ਇਹ ਪੱਤਰਕਾਰ ਤਾਂ ਹੈ ਹੀ ਅਕਾਲੀਆਂ ਦਾ ਚਮਚਾ
@ravidhindsa4593
@ravidhindsa4593 21 күн бұрын
Acha tusi kes party de chamche o, o v dsyea kro
@mangatkular5941
@mangatkular5941 21 күн бұрын
ਜਿਹੜੇ ਨਕਲੀ ਇਨਕਲਾਬ ਲਿਆਉਣ ਵਾਲਿਆ ਲੋਕਾ ਪੰਜਾਬ ਦੇ ਲੋਕਾ ਸਾਹਮਣੇ ਨੰਗਾ ਕਰਨ ਵਾਲਿਆ ਲੋਕਾ ਅਸਲੀਅਤ ਲੈਕੇ ਆਉਣ ਵਾਲੇ ਲੋਕਾ ਅਵਾਜ ਬਣਦਾ ਤਾ ਉਹ ਚੈਨਲ ਅਤੇ ਪੱਤਰਕਾਰ ਤੁਹਾਨੂੰ ਭੇਡਾ ਨੂੰ ਦੂਜੀਆ ਪਾਰਟੀਆ ਲਗਦਾ
@nirmalghuman6077
@nirmalghuman6077 21 күн бұрын
ਇਹ ਭੰਤੇ ਭੰਡ ਦਾ ਕੜਛਾ ਆ
@AvtarSingh-pw7fv
@AvtarSingh-pw7fv 21 күн бұрын
ਅੱਖਾਂ ਦੇ ਅੰਨ੍ਹੇ ਨੂੰ ਸਾਰੇ ਪਾਸੇ ਹਰਾ ਹੀ ਦਿਖਦਾ ਹੈ ਤੇ ਵੈਸੇ ਲੱਗਦਾ ਹੈ ਤੂੰ ਵੀ ਕਿਸੇ ਖਾਸ ਪਾਰਟੀ ਦਾ ਚਮਚਾ ਲੱਗਦਾ ਹੈ
100😭🎉 #thankyou
00:28
はじめしゃちょー(hajime)
Рет қаралды 56 МЛН
Make me the happiest man on earth... 🎁🥹
00:34
A4
Рет қаралды 7 МЛН
Эффект Карбонаро и бесконечное пиво
01:00
История одного вокалиста
Рет қаралды 6 МЛН
100😭🎉 #thankyou
00:28
はじめしゃちょー(hajime)
Рет қаралды 56 МЛН