ਕਰਤੀ ਕੋਰੀ ਨਾਂਹ ! ਹੁਣ ਹੋਣਗੇ ਉਲਟਫੇਰ ! ਢੀਂਡਸਾ ਦੀ ਕੋਠੀ ਮੀਟਿੰਗ 11 ਵਜੇ…

  Рет қаралды 18,767

Punjab Television

Punjab Television

Күн бұрын

ਕਰਤੀ ਕੋਰੀ ਨਾਂਹ !
ਹੁਣ ਹੋਣਗੇ ਉਲਟਫੇਰ !
ਢੀਂਡਸਾ ਦੀ ਕੋਠੀ ਮੀਟਿੰਗ 11 ਵਜੇ…

Пікірлер: 60
@sarabgill1116
@sarabgill1116 2 ай бұрын
55 ਤੋਂ ਬਾਦ ਹੁਣ ਹੀ ਜਾਗਿਆ ਬਾਦਲ ਟੋਲਾ ਜੋ ਪਾਣੀ ਤੇ ਰਾਜਧਾਨੀ ਦਾ ਮਸਲਾ ਲੈ ਕੇ ਗਿਆ ਹਮੀਰ ਜੀ ਇਹ ਲੋਕ ਸੱਤਾ ਤੋਂ ਪਾਸੇ ਹੋਕੇ ਪੰਥ ਤੇ ਪੰਜਾਬ ਚੀਕਣ ਲੱਗਦੇ ਆ
@balbirkalia1697
@balbirkalia1697 2 ай бұрын
ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਹੈ ਲੋਕਤੰਤਰੀ ਪ੍ਰਣਾਲੀ ਵਿੱਚ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਤਾਂ ਲਗਭਗ ਨਾਕਾਮਯਾਬ ਹੀ ਹੋਏ ਹਨ।ਜੇ ਕਰ ਸਾਰੇ ਫੈਸਲੇ ਅਦਾਲਤਾਂ ਵਿੱਚ ਹੀ ਹੋਣੇ ਹਨ ਤਾਂ ਸਰਕਾਰਾਂ ਦਾ ਕੀ ਰੋਲ ਰਹਿ ਜਾਂਦਾ ਹੈ।
@bhagwantsingh611
@bhagwantsingh611 2 ай бұрын
ਜਿਹੜੇ ਡੰਗਰ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ ਉਸ ਨੂੰ ਉਸ ਦਾ ਮਾਲਕ ਜਿਆਦਾ ਤਰ ਵੇਚ ਦਿੰਦਾ ਸੀ ਸਮਝਣ ਵਾਲੇ ਸਮਝ ਜਾਣਗੇ
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@GurnekSingh-l6c
@GurnekSingh-l6c 2 ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏
@paramjitdhamrait5185
@paramjitdhamrait5185 2 ай бұрын
Waheguru ji bless you both.
@jasbirpathak5279
@jasbirpathak5279 2 ай бұрын
ਰੰਧਾਵਾ ਸਾਹਿਬ ਇਹ ਮੁੱਦੇ ਅਕਾਲੀਦਲ ਨੂੰ ਸਿਰਫ ਸਰਕਾਰ ਤੋ ਬਾਹਰ ਹੋ ਕੇ ਹੀ ਕਿਉ ਯਾਦ ਆਉਂਦੇ ਨੇ ਜੀ ਜਦੋ ਕਿ ਇਹ 25 ਸਾਲ ਸਰਕਾਰ ਵਿੱਚ ਰਹੇ ਤੇ 10 ਸਾਲ ਤਾਂ ਸੈਂਟਰ ਵਿੱਚ ਵੀ ਭਾਈਵਾਲ ਸੀ ਉਸ ਵੇਲੇ ਤਾਂ ਕੁਰਸੀ ਤੇ ਪੈਸੇ ਕੱਠੇ ਕਰਨ ਲੱਗੇ ਰਹੇ।ਹੁਣ ਇਹ ਆਮ ਲੋਕਾਂ ਦੀ ਨਜ਼ਰ ਵਿੱਚ ਸੱਚੇ ਬਣਨ ਲਈ ਇਹ ਮੁੱਦੇ ਚੱਕ ਰਹੇ ਨੇ।ਸਰਕਾਰ ਵੇਲੇ ਜਾਂ ਮੰਤਰੀ ਹੋਣ ਵੇਲੇ ਇਹਨਾਂ ਨੂੰ ਸੱਪ ਕਿਉ ਸੁੰਘਦਾ ਰਿਹਾ ਹੈ
@parmindergadri1566
@parmindergadri1566 2 ай бұрын
ਰੰਧਾਵਾ ਸਾਹਿਬ ਬੈਂਸ ਸਾਹਿਬ ਨੂੰ ਚਾਹੀਦਾ ਸੀ ਕਿ ਅਕਾਲੀ ਹੋਣ ਦਾ ਪਾਠ ਸੁਖਬੀਰ ਬਾਦਲ ਅਤੇ ਉਸਦੀ ਜੁੰਡਲੀ ਅਤੇ ਉਸਦੀ ਤਰਫ਼ਦਾਰੀ ਕਰਨ ਵਾਲਿਆਂ ਅਤੇ ਉਸਦੇ ਚਮਚਿਆਂ ਨੂੰ ਪੜ੍ਹਾ ਦਿੰਦੇ ਤਾਂ ਕਿ ਗੁਰੂ ਪੰਥ ਦਾ ਨੁਕਸਾਨ ਨਾਂ ਹੁੰਦਾ
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@bhagwantsingh611
@bhagwantsingh611 2 ай бұрын
ਹਮੀਰ ਸਿੰਘ ਜੀ ਜੇ ਕਰ ਐਮ ਪੀ ਸਰਬਜੀਤ ਸਿੰਘ ਕੋਈ ਵਿਚਾਰ ਚਰਚਾ ਕਰਨ ਲਈ ਐਮ ਪੀ ਖਡੂਰ ਸਹਿਬ ਦੇ ਪਿਤਾ ਤਰਸੇਮ ਸਿੰਘ ਨਾਲ ਕਰਨ ਦੀ ਗੱਲ ਕਰਦਾ ਹੈ ਤਾ ਤੁਸੀ ਪਰੀਵਾਰਵਾਦ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਹੋ ਪ੍ਰੰਤੂ ਬਾਗੀ ਅਕਾਲੀ ਦਲ ਵਾਲੇ ਵੀ ਤਾ ਸਾਰੇ ਹੀ ਪ੍ਰੀਵਾਰ ਵਿੱਚ ਹੀ ਤਾ ਹਨ
@karamjitsingh69
@karamjitsingh69 2 ай бұрын
ਵੀਰ ਜੀ ਜਥੇਦਾਰ ਕੌਣ ਇਹ ਸਭ ਵਿਕਾਓ ਮਹਿਕਮਾ ਆ ਇਹਨਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰਤਾ
@mithigill6529
@mithigill6529 2 ай бұрын
Hameer singh ji ki gall akh khari lagdi aa ji
@jagjitsingh5212
@jagjitsingh5212 2 ай бұрын
Good news and views thanks Randhawa saab and Hamir saab God bless you all team ❤🙏🏻🙏🏻
@patialaplant7688
@patialaplant7688 2 ай бұрын
ਇਹਨਾਂ ਵਿੱਚੋ ਕਿਤਨਿਆਂ ਨੇ ਪੰਥ ਵਾਸਤੇ ਜੇਲ ਕੱਟੀ ਹੇ ਜੱਿ
@bakhtawarsinghdhaliwal5011
@bakhtawarsinghdhaliwal5011 2 ай бұрын
ਰੰਧਾਵਾ ਸਾਹਿਬ ਜਥੇਦਾਰ ਦਾ ਵੀ ਇਮਤਿਹਾਨ ਹੋਣ ਵਾਲਾ ਹੈ। ਇਸ ਕਾਰਜ ਤੋਂ ਪਤਾ ਲੱਗੇਗਾ ਕਿ ਜਥੇਦਾਰ ਕੌਮ ਦਾ ਹੈ ਕਿ ਸੁਖਬੀਰ ਬਾਦਲ ਦਾ ਜਾਂ ਸੁਖਬੀਰ ਬਾਦਲ ਦੇ ਅਕਾਲੀ ਦਲ ਦਾ ਹੈ।ਵੈਸੇ ਜੇ ਜਥੇਦਾਰ ਫ਼ੈਸਲਾ ਸੱਚ ਦੇ ਅਧਾਰ ਤੇ ਲੈਣ ਤਾਂ ਸੁਖਬੀਰ ਧੜਾ ਵਿਰੋਧ ਨਹੀਂ ਕਰ ਸਕਦਾ।
@karamjitsingh69
@karamjitsingh69 2 ай бұрын
ਆਕਾਲ ਤਖਤ ਸਾਹਿਬ ਜੀ ਦੀ ਦੁਨੀਆਂ ਵਿੱਚ ਸਾਖ ਹੁਣ ਕੀ ਆ ਇਹ ਸਭ ਜਾਣਦੇ ਆ ...ਸਿਰਫ ਅਕਾਲੀ ਦਲ ਦੇ ਪਿਠੂ ਇਹ ਜਥੇਦਾਰ ਨਹੀਂ ਅਕਾਲੀ ਦਲ ਦੇ ਨੌਕਰ ਹਨ
@sakattarsingh7114
@sakattarsingh7114 2 ай бұрын
Respected Randhawa Saab ji and S Hameer Singh ji 🙏 Dogmatism is very bad
@sekhonsekhon4142
@sekhonsekhon4142 2 ай бұрын
ਸੁਖਦੇਵ ਸਿੰਘ ਢੀਡਸਾ ਕਿਸ ਹੈਸੀਅਤ ਨਾਲ ਆਪਣੇ ਆਪ ਨੂੰ ਸਰਵੇ ਸਰਵਾ ਦੇ ਤੌਰ ਤੇ ਪੇਸ਼ ਕਰਦੇ ਹਨ॥ ਬਿਨਾ ਕੋਈ ਚੋਣ ਜਿੱਤਿਆਂ ਜਾਂ ਲੜਿਆਂ ਹਕੂਮਤ ਦਾ ਆਨੰਦ ਮਾਣਦੇ ਰਹੇ ਹਨ। ਸੰਗਰੂਰ ਦੀ ਪਾਰਲੀਮਨੀ ਟਿਕਟ ਮਿਲ ਜਾਂਦੀ ਤਾਂ ਠੀਕ ਸੀ।ਹੁਣ ਸਿਧਾਂਤਵਾਦੀ ਬਣ ਬੈਠੇ ਹਨ। ਇਸੇ ਤਰਾਂ ਗਗਨਦੀਪ ਬਰਨਾਲੇ ਦੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਪ੍ਰਤੀ ਕੀ ਸੋਚ ਹੋਵੇਗੀ ,ਉਸਦੇ ਵੱਲੋਂ ਸੁਰਜੀਤ ਸਿੰਘ ਬਰਨਾਲਾ ਵੇਲੇ ਆਪਣੇ ਜੁੰਡੀਦਾਰਾਂ ਨਾਲ ਕਿਵੇਂ ਹਥਿਆਰਾਂ ਨਾਲ ਮੁਜ਼ਾਹਰਾ ਕੀਤਾ ਗਿਆ ਸੀ , ਕਿਸਨੂੰ ਭੁੱਲਿਆ ਹੈ? ਹੁਣ ਵੀ ਕਿਤੇ ਉਹੀ ਗੱਲ ਨਾ ਹੋਵੇ ਕਿ ਇਹ ਸਾਰੇ ਹਉਮੈ ਦੇ ਮਾਰੇ ਲੋਕ ਉਹੀ ਗੰਦ ਨਾ ਪਾਉਣ ਲੱਗ ਪੈਣ। ਹੁਣ ਪੀਹਣ ਤਾਂ ਪੈ ਹੀ ਗਿਆ ਕੋਈ ਰੋੜ ਕੰਕਰ ਅਣਚਿਗਆ ਰਹਿ ਨਾ ਜਾਵੇ।ਬਾਕੀ ਗੁਰੂ ਰੱਖਣਹਾਰ ਹੈ।🙏
@hcfgjfgygby8306
@hcfgjfgygby8306 2 ай бұрын
ਤੁਹਾਡਾ ਮਤਲੱਬ ਬਾਦਲ ਹੀ ਠੀਕ ਹੈ ਜਿਹਨਾ ਤਖਤ ਤੇ ਜਾ ਕੇ ਧਕੇ ਮਾਰੇ ਸੀ
@sekhonsekhon4142
@sekhonsekhon4142 2 ай бұрын
@@hcfgjfgygby8306 ਜੀ ਨਹੀ ਹਰਗਿਜ ਨਹੀ ,ਉਹੀ ਤਾਂ ਜੜ੍ਹ ਸੀ ਬਾਕੀ ਤਾਂ ਟਾਹਣੀਆਂ ਮਾਤਰ ਹਨ। ਮੇਰਾ ਮਤਲਬ ਉਹਨਾਂ ਮੌਜੂਦ ਅਤੇ ਸਰਗਰਮ ਲੋਂਕਾਂ ਤੋਂ ਹੈ ਜੋ ਹੁਣ ਫੇਰ ਚੰਗੇ ਬਣਕੇ ਅੱਗੇ ਲੱਗਣ ਨੂੰ ਫਿਰਦੇ ਹਨ॥
@baljitsingh6957
@baljitsingh6957 2 ай бұрын
ਬਲਬੀਰ ਸਿੰਘ ਘੁੰਨਸ ਨੂੰ ਸੰਤ ਕਹਿਣਾ ਸੰਤ ਸ਼ਬਦ ਦੀ ਤੌਹੀਨ ਕਰ ਰਹੇ ਹੋ ਰੰਧਾਵਾ ਸਾਹਿਬ। ਇਹਨਾਂ ਲੋਕਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਅਕਾਲੀ ਦਲ ਵਿੱਚ ਵਿਚਰਦੇ ਰਹੇ ਹਨ।ਇਹ ਲੋਕ ਐਸ਼ੋ ਅਰਾਮ ਦੀ ਜ਼ਿੰਦਗੀ ਜੀਅ ਰਹੇ ਹਨ। ਇਹਨਾਂ ਦੇ ਰਹਿਣ ਵਸੇਰੇ ਦੇਖ ਕੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹਨਾਂ ਨੂੰ ਸੰਤ ਕਿਹਾ ਜਾਵੇ ਜਾਂ ਕੁੱਝ ਹੋਰ। ਇਹਨਾਂ ਲੋਕਾਂ ਨੇ ਸਤਾ ਦਾ ਸੁੱਖ ਭੋਗਦਿਆਂ ਕਦੇ ਵੀ ਆਪਣੇ ਸਮਾਜ ਦੇ ਹਿਤਾਂ ਲਈ ਕਦੇ ਅਵਾਜ਼ ਬੁਲੰਦ ਨਹੀਂ ਕੀਤੀ। ਬਾਕੀ ਸੰਤ ਲੋਕ ਤਾਂ ਅਜੋਕੀ ਗੰਦੀ ਰਾਜਨੀਤੀ ਤੋਂ ਵੈਸੇ ਵੀ ਦੂਰ ਰਹਿੰਦੇ ਹਨ।
@abroldentalcare8638
@abroldentalcare8638 2 ай бұрын
To many cook will spoil food Same position of akali leaders Ashok Abrol
@dilbagpannu7799
@dilbagpannu7799 2 ай бұрын
👏👏
@JagroopSingh-fh9dp
@JagroopSingh-fh9dp 2 ай бұрын
ਸਰਦਾਰ ਹਮੀਰ ਸਿੰਘ ਜੀ ਅੱਜ ਅਖਾ ਤੋ ਤੁਹਾਡੀ ਸਿਹਤ ਠੀਕ ਨਹੀ ਲੱਗਦੀ ,ਬਾਕੀ ਰੰਧਾਵਾ ਸਾਹਿਬ ਅਤੇ ਹਮੀਰ ਸਿੰਘ ਜੀ ਜਿਨਾ ਸਿਆਸਤ ਨੂੰ ਲੋਕਾ ਨਕਾਰ ਦਿੱਤਾ ਉਨਾ ਦੀ ਖਾਤਰ ਮੱਥਾ ਪਚੀ ਨਾ ਕਰਿਆ ਕਰੋ ਸੁਖਬੀਰ ਬਾਦਲ, ਸਭ ਬਾਗੀ ਲੀਡਰਸ਼ਿਪ ਵੀ ਇਕੋ ਗਲ ਹੈ ਲੋਕ ਇਹਨਾ ਤੇ ਇਤਬਾਰ ਨਹੀ ਕਰਦੇ ਇਹ ਸਭ ਚਲੇ ਕਾਰਤੂਸ ਹਨ ਇਹਨਾ ਦੀ ਖਾਤਰ ਸਮਾ ਨਾ ਖਰਾਬ ਕਰੋ ਭਗਵੰਤ ਮਾਨ ਦੀਆ ਖਬਰਾ ਸੁਣਾਕੇ ਉਸ ਨੂੰ ਲਾਈਨ ਤੇ ਲਿਆਕੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਕੋਸ਼ਿਸ਼ ਕਰੋ ਨਹੀ ਭਗਵੰਤ ਮਾਨ ਨਾਲ ਵੀ ਇਹਨਾ ਵਾਲੀ ਹੋਵੇਗੀ 2027 ਵਿੱਚ
@surjeetsingh8809
@surjeetsingh8809 2 ай бұрын
👍👍👌
@BalwinderKaur-qu9ls
@BalwinderKaur-qu9ls 2 ай бұрын
Sukhbir enna theeth kion hei ?
@gurvinderusingthe2097
@gurvinderusingthe2097 2 ай бұрын
Akal Takhat Sahib, Sikh Kaun Layie Bahut Mahaa Hai. Akalidal De Kujh Leader Akal Takhat Sahib Te Pesh Hoye C Te Sukh ever Badal Barey Kujh Likh K Ditta Hai Ohnah Ne. Os De Sabandh Wich ManYog AkalTakhat Sahib De Jathedaran Ne Sukhbeer Badal Nu 15 Dina Da Notice Ditta Hoyia Hai. Jo V Faisla Howega, Oh Ethasik Howega. Eh Faisla Sikh Kaum De Ethaas Wich Likhiya Jawega.
@HsgiHsgill
@HsgiHsgill 2 ай бұрын
Justice. Nirmal singh
@sharmatenthouse1848
@sharmatenthouse1848 2 ай бұрын
Hamir Singh Randhawa by sat shri akal
@deshindersinghshah4592
@deshindersinghshah4592 2 ай бұрын
ਕੀ ਮੁੱਖ ਮੰਤਰੀ ਪੰਜਾਬ ਦੇ ਸਾਰੇ ਐਮ ਪੀਜ਼ ਨੂੰ ਸਾਂਝੀ ਰਾਏ ਬਨਾਉਣ ਲਈ ਇਕੱਠੇ ਨਹੀਂ ਕਰ ਸਕਦੇ ਦੇਸ਼ਿੰਦਰ ਸ਼ਾਹ ਪਟਿਆਲਵੀ
@sardulsandhu1398
@sardulsandhu1398 2 ай бұрын
Eh yatra kehri nawi chali aa
@angrejsingh-zk5lj
@angrejsingh-zk5lj 2 ай бұрын
🙏🙏👍
@abroldentalcare8638
@abroldentalcare8638 2 ай бұрын
Budget will be pro people due to coming election Ashok Abrol
@PargetSingh-mf4or
@PargetSingh-mf4or 2 ай бұрын
ਚੋਰਾ ਨਾਲ ਰਲ ਜਾਵੇਗੀ
@GurdevSingh-rn5ct
@GurdevSingh-rn5ct 2 ай бұрын
Privar vab kadi khatm nhi ho sakda sare parvar vadii ikthe hoe aa purne jionde akali jo ghar baethe aa je uhna nu na pushia ta akali dal da beda gark hona hi hona
@jaspalsingh2075
@jaspalsingh2075 2 ай бұрын
Sangi akali dal nu sikh panth apne naal naa jode chahe koi v hove par RSS da pithu nahi honna chahida 🙏🙏
@aman19771
@aman19771 2 ай бұрын
Badl na da sap punjab ch oh jehrila naag aa jehra sare punjab nu kha gia, Te es election ne fir sabit krta ke bathinde de lok hai gad-dar ne ,,,
@jogijagdipsingh8668
@jogijagdipsingh8668 2 ай бұрын
Irrespect of group all should sit home let new generation go to people to review the party
@kanwaljitsingh3248
@kanwaljitsingh3248 2 ай бұрын
Lifafe wala banda insaaf kiven karr sakda hai? Even a child knows.
@hcfgjfgygby8306
@hcfgjfgygby8306 2 ай бұрын
ਇਕ ਚੈਨਲ ਤੇ ਕਹੀ ਜਾਦੇ ਸੁਖਬੀਰ ਤੇ ਜਥੇਦਾਰ ਦੀ ਮੀਟਿੰਗ ਬਾਹਰ ਹੋ ਗਈ ਦੋਵੇ ਗ ਏ ਤੇ ਸੀ
@harpreetsinghgrewal7563
@harpreetsinghgrewal7563 2 ай бұрын
😂😂😂
@DarshanSingh-l2d
@DarshanSingh-l2d 2 ай бұрын
Saudi ho gia
@jagwantsingh8245
@jagwantsingh8245 2 ай бұрын
Dhindsa hun khatm hai sangrur vich thodi debate lai bada leader hoi par hun dhindsa parbar sangrur vich zero hai
@keeratwraich4649
@keeratwraich4649 2 ай бұрын
England ch do chor mil ke aaey ne
@sukhdevthind221
@sukhdevthind221 2 ай бұрын
Badal dal BOLO JI ¿?
@JoginderSingh-gt4hu
@JoginderSingh-gt4hu 2 ай бұрын
ki eh priwar nhi hun nve da no legna ta mushkal he ehnane ta derea nu perfult kita sab too pehla no Dhodsa priwar m mafi wele chandumajra ne ki keha see bhot wadhia hoea he
@BalwinderKaur-qu9ls
@BalwinderKaur-qu9ls 2 ай бұрын
Randhawa ji tusi introduction bahut lambi kardei ho
@kanwaljitsingh3248
@kanwaljitsingh3248 2 ай бұрын
Sach kiha, Banda borr ho janda. 😊
@amrikwahla
@amrikwahla 2 ай бұрын
It makes no difference for dismissal of kore committee as both the groups have already been rejected by the democracy way in votes by the people . Now these leaders will not be accepted by the sikh population in punjab. They may go any where or may do any efforts no fruitful result the akali will get from public. Now they may go to hell they are the culprit who have destroyed the punjab. While in power they could not get any thing from center for the development of punjab so people rejected them.
@sukhdevthind221
@sukhdevthind221 2 ай бұрын
Illiterate ji, BAD BOLO JI, BAD = BADAL (¿KALI ਅ LESS) DAL BOLO JI, NO SIROMANI, BAD & SAD THERE ARE LOT OF DIFFERENCE,
@abroldentalcare8638
@abroldentalcare8638 2 ай бұрын
Once a person went to dhaba and asked about veg Owner said yes He ordered dal roti At the time of eating food he found small piece of bone What is this owner replied tari is used to make it tasty Ashok Abrol
@abroldentalcare8638
@abroldentalcare8638 2 ай бұрын
United we stand divided we fall same position is of Akali Dal Ashok Abrol
@abroldentalcare8638
@abroldentalcare8638 2 ай бұрын
These are appointed Akal takt jathedar and sgpc president by sukhbir then how they go beyond sukhbir Ashok Abrol
@abroldentalcare8638
@abroldentalcare8638 2 ай бұрын
.Governor has nothing to offer kishan Ashok Abrol
@abroldentalcare8638
@abroldentalcare8638 2 ай бұрын
Actually and factually water comes from H P to Punjab then how we can say punjab is owner of water resources Ashok Abrol
Khabar Di Khabar (2074) || Virsa Singh Valtoha will take a big decision
21:41
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
Миллионер | 1 - серия
34:31
Million Show
Рет қаралды 2,8 МЛН
VAMPIRE DESTROYED GIRL???? 😱
00:56
INO
Рет қаралды 6 МЛН
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН