ਜਦੋਂ ਪ੍ਰਮਾਤਮਾ ਨੇ ਦਿਲ ਮੰਗਿਆ | JADO PARMATMA NE DIL MANGEYA | SANT BABA DARSHAN SINGH JI

  Рет қаралды 20,205

Dhakki Sahib

Dhakki Sahib

3 жыл бұрын

ਜਦੋਂ ਪ੍ਰਮਾਤਮਾ ਨੇ ਦਿਲ ਮੰਗਿਆ | JADO PARMATMA NE DIL MANGEYA
SANT BABA DARSHAN SINGH JI KHALSA
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
GURDWARA TAPOBAN DHAKKI SAHIB MAKSUDRA (LUDHIANA)
For all latest updates, please visit the following page:
DhakkiSahib
Website Link:
www.dhakkisahib.tv
Facebook Information Updates: / dhakkisahib
KZbin Media Clips: / dhakkisahibtv
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#DhakkiSahib #SantKhalsaJi

Пікірлер: 128
@kamalinderkaurjhajj9800
@kamalinderkaurjhajj9800 3 жыл бұрын
ਤਪੋਬਨ ਦੇ ਕਣ ਕਣ ਵਿੱਚੋਂ ਪਰਮੇਸ਼ਰ ਦੇ ਪ੍ਰੇਮ ਦੀਆਂ ਤਰੰਗਾਂ ਵਗਦੀਆਂ ਹਨ, ਕਣ ਕਣ ਵਿੱਚੋਂ ਤੂੰ ਹੀ ਤੂੰ ਦਾ ਅਵਾਜ਼ਾ ਆਉਂਦਾ ਹੈ। ਹਾਜ਼ਰਾ ਹਜ਼ੂਰ ਸਾਹਿਬ ਦੇ ਰੂਪ ਦਾ ਪ੍ਰਤੱਖ ਦੀਦਾਰ ਵਰਤਦਾ।
@kamalinderkaurjhajj9800
@kamalinderkaurjhajj9800 3 жыл бұрын
ਮਹਾਪੁਰਖਾਂ ਦੇ ਵਖਿਆਨ ਨੂੰ ਸੁਣ ਰੋਮ ਰੋਮ ਕੰਡਿਆ ਜਾਂਦਾ,ਲਹੂ ਦਾ ਵੇਗ ਤੀਬਰ ਹੋ ਉੱਠਦਾ, ਹੁਰਦਾ ਕਿਸੇ ਰੋਂ ਦੀ ਰਵਾਨਗੀ ਦੇ ਵਹਿਣ ਵਿੱਚ ਵਹਿ ਤੁਰਦਾ। ਇਸੇ ਲਈ ਆਪ ਜੀ ਜੀਆਂ ਦੀ ਬੰਦਗੀ ਨੂੰ ਪ੍ਰਣਾਮ ਹੈ 🙏🙏
@sachjhajj1480
@sachjhajj1480 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@simransharma2132
@simransharma2132 3 жыл бұрын
ਕਿੰਨੇ ਸ਼ਰਧਾ ਵਧਾੳੁਣ ਵਾਲੇ ਵਚਨ ਹਨ।ਸਤਿਪੁਰਸ਼ਾਂ ਦੇ ਵਚਨ ੳੁਹ ਹਨ ਜੋ ਜੀਵਨ ਦੀਅਾਂ ਮਾੜੀਅਾਂ ਰੇਖਾਂ ਬਦਲਣ ਦੇ ਸਮਰੱਥ ਹਨ,ਜੋ ਸਾਡੇ ਪੱਥਰ ਹੋੲੇ ਦਿਲਾਂ ਨੂੰ ਪਿਘਲਾਕੇ ਮੋਮ ਕਰ ਸਕਦੇ ਹਨ।
@simransharma2132
@simransharma2132 3 жыл бұрын
ੲਿੱਕ ੲਿੱਕ ਵਚਨ ਸਤਿ ਹੈ।ਸਤਿਪੁਰਸ਼ ਜਿਹਨਾਂ ਖੁਦ ਅਾਪਣਾ ਜੀਵਨ ਗੁਰਬਾਣੀ ਅਨੁਸਾਰ ਜੀਵਿਅਾ ਹੈ,ਜਿਹਨਾਂ ਦਾ ਕੁੱਲ ਜੀਵਨ ਹੀ ਗੁਰਬਾਣੀ ਦਾ ਅਰਥ ਸਰੂਪ ਹੈ,ੳੁਹ ਸਾਨੂੰ ਵੀ ਹਮੇਸ਼ਾਂ ਗੁਰਬਾਣੀ ਅਨੁਸਾਰ ਅਾਪੋ ਅਾਪਣੇ ਜੀਵਨ ਚ ਵਿਚਰਨ ਦੀ ਪਰੇਰਨਾ ਕਰਦੇ ਹਨ🙏🏻🙏🏻
@user-im8lq9kb1e
@user-im8lq9kb1e 3 жыл бұрын
ਵਾਹਿਗੁਰੂ ਜੀ
@gurtejsinghkhalsa6428
@gurtejsinghkhalsa6428 3 жыл бұрын
ਕਿੰਨੇ ਦਿਲ ਟੁੰਬਣ ਵਾਲੇ ਪੁਰਾਤਨ ਦਰਿੱਸ਼ ਹਨ।ਅੱਜ ਦੇ ਅਾਧੁਨਿਕ ਯੁੱਗ ਵਿੱਚ ਤਪੋਬਣ ਹੀ ਅੈਸਾ ਅਸਥਾਨ ਹੈ ਜਿੱਥੇ ਪੁਰਾਤਨਤਾ ਅੱਜ ਵੀ ੳੁੱਦਾਂ ਹੀ ਕਾੲਿਮ ਹੈ,ਜਿੱਥੇ ਅਾਕੇ ਗੁਰੂ ਸਾਹਿਬ ਦੀ ਯਾਦ ਦਿਲਾਂ ਚ ਤਾਜ਼ਾ ਹੋ ਜਾਂਦੀ ਹੈ।
@simransharma2132
@simransharma2132 3 жыл бұрын
ਸਤਿ ਹੈ ਜੀ।ਜਿਹਨਾਂ ਨੇ ਪਰੇਮ ਕੀਤਾ ਹੈ ੳੁਹਨਾਂ ਨੇ ਹੀ ਪ੍ਭੂ ਨੂੰ ਪਾੲਿਅਾ ਹੈ।ਪ੍ਭੂ ਜੀ ਨੂੰ ਪਰੇਮ ਕਰਨ ਵਾਲੇ ਜੱਗ ਤੇ ਵਿਰਲੇ ਹੀ ਅਾੳੁਂਦੇ ਹਨ ਨਹੀਂ ਤਾਂ ਅਸੀਂ ਦੁਨਿਅਾਵੀ ਜੀਵ ਤਾਂ ਹਰ ਸਮੇਂ ਬਸ ਦੁਨਿਅਾਵੀ ਮੋਹ ਚ,ਦੁਨਿਅਾਵੀ ਰਿਸ਼ਤਿਅਾ ਚ ਹੀ ਫਸੇ ਰਹਿੰਦੇ ਹਾਂ ਅਤੇ ਜੋ ਸਾਡਾ ਅਸਲ ਰਿਸ਼ਤਾ ਪ੍ਭੂ ਨਾਲ ਸਾਡੇ ਸਿਰਜਣਹਾਰ ਨਾਲ ਹੈ ੳੁਸਨੂੰ ਤਾਂ ਅਸੀਂ ਹੀ ਭੁੱਲ ਹੀ ਜਾਂਦੇ ਹਾਂ।
@khalsa.tejbirr5223
@khalsa.tejbirr5223 3 жыл бұрын
ਰੂਪ ਸਾਧੂ ਦਾ ਬਣਾਕੇ ਰੱਬ ਅਾ ਗਿਅਾ, ਜੀ ਅਾੲਿਅਾ ਜੱਗ ਤਾਰਨੇ ਨੂੰ🌹🙏🏻
@jasleenkauraraich8236
@jasleenkauraraich8236 3 жыл бұрын
ਧੰਨ ਗੁਰੂ ਦੇ ਪਿਆਰੇ 🙏🏻🙏🏻🙏🏻🙏🏻🥀🥀🥀🥀
@nawabceify
@nawabceify Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
@khalsa.tejbirr5223
@khalsa.tejbirr5223 3 жыл бұрын
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥੯॥ ੨੯ ॥
@lovesingh8730
@lovesingh8730 3 жыл бұрын
ਵਾਹਵਾ ਜੈ ਵਾਵਾਵਾ ਵਾ ਵਾਹ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾਹ ਵਾਸਤਿਗੁਰ ਹੈ ਬਾਬਾ ਰਾਮ ਰਾਮੁ ਜੈ
@jasmeetsingh1078
@jasmeetsingh1078 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@lovesingh8730
@lovesingh8730 3 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਸਚਧਰਮਰ ਰੱਖੇ ਨਿਰੰਕਾਰ ਭਾਈ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਹਾਜਰ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਹਾਜਰ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਹਾਜਰ
@user-im8lq9kb1e
@user-im8lq9kb1e 3 жыл бұрын
ਸੰਤ ਖਾਲਸਾ ਜੀ ਦੇ ਅਮੋਲਕ ਬਚਨ ਸਰਵਣ ਕਰਕੇ ਮਨ ਸ਼ਾਂਤ ਹੋ ਜਾਂਦਾ ਹੈ
@lovesingh8730
@lovesingh8730 3 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਆਸੀਨਾਨਕ ਦੈ ਗੂਲਾਮ ਜੀ ਹਾਜਰ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਹਾਜਰ ਮੈਰਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ
@gurbaninirvaah1469
@gurbaninirvaah1469 3 жыл бұрын
Dhan guru nanak
@rupindersinghkhalsa2320
@rupindersinghkhalsa2320 3 жыл бұрын
ਭਗਤ ਪਰਮਾਤਮਾ ਦੇ ਹਿਰਦੇ ਵਿਚ ਵਸਦੇ ਨੇ ...
@jasleenkauraraich8236
@jasleenkauraraich8236 3 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@satinderkaur8100
@satinderkaur8100 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@pardeepkhattra1563
@pardeepkhattra1563 3 жыл бұрын
ਅੰਤਾਂ ਦਾ ਰਸ ਹੈ ਮਹਾਂਪੁਰਖਾਂ ਦੀ ਰਸਨਾਂ ਅੰਦਰ ਜੋ ੲਿਹਨਾਂ ਤੋਂ ਕੀਰਤਨ ਸੁਣ ਜੀਵ ਅਾਪਣੀ ਸੁੱਧ ਬੁੱਧ ਖੋ ਬਹਿੰਦਾ ਹੈ। ਧੰਨ ਹਨ ਮਹਾਂਪੁਰਖ ਜਿਨ੍ਹਾਂ ਖਾਲਸਾੲੀ ਵਿਰਾਸਤ ਨੂੰ ਅੱਜ ਵੀ ੳੁੱਦਾਂ ਹੀ ਕਾੲਿਮ ਰੱਖ ਰੱਖਿਅਾ ਹੈ।ਤਪੋਬਣ ਵਿਖੇ ਹਾਥੀ ਘੋੜੇ,ਜੰਗਲਾਂ ਵਿੱਚ ਗੁਰੂ ਸਾਹਿਬ ਦਾ ਪਰਕਾਸ਼ ਅਤੇ ਸੰਗਤਾਂ ਪਿਅਾਰੇ ਸੰਤਾਂ ਸੰਗ ਗੁਰੂ ਜਸ ਦਾ ਗਾੲਿਨ ਕਰਦੀਅਾਂ ਹੋੲੀਅਾਂ,ੲਿਹ ਸਾਰੇ ਦਰਿੱਸ਼ ਦੇਖ ਗੁਰੂ ਸਾਹਿਬ ਦੀ ਯਾਦ ਹਿਰਦਿਅਾਂ ਚ ਤਾਜ਼ਾ ਹੋ ਜਾਂਦੀ ਹੈ।
@sharankaur884
@sharankaur884 3 жыл бұрын
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
@pardeepkhattra1563
@pardeepkhattra1563 3 жыл бұрын
ਕਿੰਨੀ ਜਿਅਾਦਾ ਪੌਜ਼ਿਟੀਵਿਟੀ ਹੈ ਮਹਾਂਪੁਰਖਾਂ ਦੇ ਪਰਚਾਰ ਚ।ਅੱਜਤੱਕ ਬਾਬਾ ਜੀ ਨੇ ਸਾਨੂੰ ਸਦਾ ਹੀ ਚੜਦੀਕਲਾ ਵਾਲੇ ਜੀਵਨ ਜਿੳੁਣੇ ਸਿਖਾੲੇ ਹਨ। ਬਾਬਾ ਜੀਅਾਂ ਦੇ ਵਚਨ ਬਿਲਕੁਲ ਸਤਿ ਹਨ।ਅੈਸੇ ਵਾਹਿਗੁਰੂ ਜੀ ਦੇ ਪਿਅਾਰੇ ਸੰਤ ਮਹਾਤਮਾ ਹੀ ਸਾਡੇ ਸੱਚੇ ਮਿੱਤਰ ਹਨ ਜੋ ਸਾਨੂੰ ਸੱਚ ਦੇ ਰਸਤੇ ਤੇ ਚੱਲਣ ਲੲੀ ਪਰੇਰਦੇ ਹਨ,ਜਿਸ ਦੁਨੀਅਾਂ ਪਿੱਛੇ ਅਸੀਂ ਦਿਲ ਰਾਤ ਹੱਥਾਂ ਚ ਦਿਲ ਚੁੱਕੀ ਫਿਰਦੇ ਹਾਂ ੳੁਹ ਦੁਨੀਅਾਂ ਤਾਂ ਕਦੇ ਵੀ ਸਾਨੂੰ ਸਿੱਧੇ ਰਸਤੇ ਤੇ ਚੱਲਦਾ ਵੇਖ ਖੁਸ਼ ਨਹੀਂ ਹੁੰਦੀ।
@gurtejsinghkhalsa6428
@gurtejsinghkhalsa6428 3 жыл бұрын
ਮਹਾਂਪੁਰਖ ਜਿਨ੍ਹਾਂ ਨੇ ਖੁਦ ਦਿਨ ਰਾਤ ੲਿੱਕ ਕਰਕੇ ਨਾਮ ਦੀਅਾਂ ਘਾਲਣਾ ਘਾਲੀਅਾਂ ਹਨ,ਪ੍ਭੂ ਨਾਲ ਪਰੇਮ ਦੀਅਾਂ ਅੈਸੀਅਾਂ ਡੋਰਾਂ ਪਾੲੀਅਾਂ ਕਿ ਕੋੲੀ ਗਰਮੀ ਸਰਦੀ ਭੁੱਖ ਪਿਅਾਸ ਦੀ ਪਰਵਾਹ ਨਹੀਂ ਕੀਤੀ,ਤਨ ਸੁੱਕਕੇ ਹੱਡਾਂ ਦੀ ਮੁੱਠ ਬਣਕੇ ਰਹਿ ਗਿਅਾ ਪਰੰਤੂ ਫਿਰ ਵੀ ਪਰੇਮ ਦੀ ਤਾਰ ਨੂੰ ਕੋੲੀ ਤੋੜ ਨਾ ਸਕਿਅਾ।ਮਹਾਂਪੁਰਖਾਂ ਸਾਡੇ ਜੀਵਾਂ ਵਾਸਤੇ ਪੂਰਨਾ ਪਾਕੇ ਦਿਖਾੳੁਂਦੇ ਹਨ।
@khalsa.tejbirr5223
@khalsa.tejbirr5223 3 жыл бұрын
ਬਹੁਤ ਹੀ ਪਰੇਮ ਵਾਲੇ ਵਚਨ।ਬਹੁਤ ਬਹੁਤ ਧੰਨਵਾਦ ਜੀ ੲਿਸ ਵੀਡੀਉ ਨੂੰ ਸਾਡੇ ਸਭਨਾਂ ਨਾਲ ਸਾਂਝਾ ਕਰਨ ਲਈ।ਬਹੁਤ ਹੀ ਵਧੀਆ ਢੰਗ ਨਾਲ ਮਹਾਂਪੁਰਸ਼ਾਂ ਨੇ ਸਾਨੂੰ ਉਦਾਹਰਣ ਦੇ ਦੇਕੇ ਸਮਝਾੲਿਆ ਹੈ ਕਿ ਜੋ ਰੱਬ ਦੇ ਪਿਅਾਰੇ ਭਗਤ ਜਨ,ਸੰਤ ਜਨ,ਅਸਲ ਗੁਰਮੱਖ ਹੁੰਦੇ ਹਨ,ੳੁਹ ਕਿਸ ਤਰ੍ਹਾਂ ਅਾਪਣਾ ਅਾਪਾ ਹੀ ਪ੍ਭੂ ਤੋਂ ਕੁਰਬਾਨ ਕਰ ਦਿੰਦੇ ਹਨ।ਅਜਿਹੀਅਾਂ ਸ਼ਰਧਾ ਵਧਾਉਣ ਵਾਲੀਆਂ ਵੀਡੀਉ ਤਾਂ ਨੈੱਟ ਤੇ ਵੱਧ ਤੋਂ ਵੱਧ ਪਾੳੁਣੀਅਾਂ ਚਾਹੀਦੀਆਂ ਹਨ।
@lovesingh8730
@lovesingh8730 3 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ
@khalsa.tejbirr5223
@khalsa.tejbirr5223 Ай бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ🙏🏻
@satwindersingh7463
@satwindersingh7463 3 жыл бұрын
ਧੰਨ ਵਾਹਿਗੁਰੂ ਜੀ ਧੰਨ ਤੇਰੇ ਸੰਤ ਭਗਤ
@bhupindersingh4461
@bhupindersingh4461 3 жыл бұрын
ਧੰਨ ਬਾਬਾ ਜੀ
@harinderbhandal5998
@harinderbhandal5998 3 жыл бұрын
ਸੰਤਾਂ ਦੇ ਬਚਨ ਸੁਣ ਕੇ ਰੂਹ ਤ੍ਰਿਪਤ ਹੋ ਜਾਂਦੀ ਹੈ. ਵਾਹਿਗੁਰੂ ਜੀ
@amandeepkaurmangat5442
@amandeepkaurmangat5442 3 жыл бұрын
🙏🙏🙏🙏
@kamalinderkaurjhajj9800
@kamalinderkaurjhajj9800 3 жыл бұрын
ਹੇ ਪਰਮੇਸ਼ਰ ਕਿਰਪਾ ਦਾ ਨੀਰ ਬਖ਼ਸ਼ ਦਿਓ, ਵੈਰਾਗ ਯੋਗ ਬਖਸ਼ ਦਿਓ🙏🙏
@ramansidhu2092
@ramansidhu2092 3 жыл бұрын
ਗੁਰੂ ਮਹਾਰਾਜ ਜੀ ਨਾਲ ਪ੍ਰੇਮ ਦਾ ਮਾਰਗ ਪੂਰਨ ਮਹਾਪੁਰਸ਼ ਤਪੋਬਣ ਵਿੱਖੇ ਦਿਖਾ ਰਹੇ ਹਨ ਜਿਨ੍ਹਾਂ ਦਾ ਜੀਵਨ ਹੀ ਗੁਰੂ ਮਹਾਰਾਜ ਜੀ ਦੀ ਸੇਵਾ ਸਿਮਰਨ ਭਗਤੀ ਹੈ। ਅੱਜ ਦੇ ਸਮੇਂ ਵਿੱਚ ਪੂਰਨ ਮਹਾਪੁਰਸ਼ਾਂ ਦਾ ਮਿਲਾਪ ਬਹੁਤ ਔਖਾ ਹੈ ਓਹਨਾ ਨੂੰ ਹੁੰਦਾ ਹੈ ਜਿਨ੍ਹਾਂ ਤੇ ਗੁਰੂ ਮਹਾਰਾਜ ਜੀ ਦੀ ਖੁਸ਼ੀ ਹੁੰਦੀ ਹੈ।
@gurpreetsingh4409
@gurpreetsingh4409 2 жыл бұрын
ਦਿਲ ਦੇਣ ਵਾਲੇ ਭਗਤ ਸੂਰ ਦਾਸ ਜੀ ਮਹਾਰਾਜ
@karmjitkaur2954
@karmjitkaur2954 Жыл бұрын
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥
@sunnysunny-ed3sj
@sunnysunny-ed3sj 3 жыл бұрын
DHAN DHAN GURU NANAK DEV JI 🙏
@sukhwinderkhalsa4278
@sukhwinderkhalsa4278 3 жыл бұрын
Baba ji fateh pàrwan karna ji
@HarpreetKaur-ig1ls
@HarpreetKaur-ig1ls 3 жыл бұрын
Sant hamari oat satani sant hamara gehna🙏🙏😇😇.Balehari kudrat vassya. Tera antt na jayee lakhya🌲🌱🌷🍁🌾
@harjitsingh4670
@harjitsingh4670 3 жыл бұрын
Waheguru Ji waheguru Ji waheguru Ji waheguru Ji waheguru Ji waheguru Ji waheguru ji
@khalsa.tejbirr5223
@khalsa.tejbirr5223 3 жыл бұрын
ਸਤਿ ਵਚਨ ਜੀ ਸਤਿਪੁਰਸ਼ਾਂ ਦੇ।ਅਸੀਂ ਸੱਚਮੁੱਚ ਕਦੇ ਕਿਤੇ ਦਿਲ ਲਾੳੁਂਦੇ ਹਾਂ ਤੇ ਕਦੇ ਕਿਤੇ ਅਤੇ ਜਿੱਥੇ ਗੁਰੂ ਕੋਲ ਦਿਲ ਲਗਾੳੁਣਾ ਹੈ ੳੁੱਥੇ ਤਾਂ ਅਸੀਂ ਲਾੳੁਂਦੇ ਹੀ ਨਹੀਂ।ਪ੍ਭੂ ਤੇ ਅੈਸੇ ਪ੍ਭੂ ਦੇ ਪਰਮ ਪਿਅਾਰੇ ਹੀ ਸਾਡੇ ਸੱਚੇ ਮਿੱਤਰ ਹਨ ਜੋ ਸਾਨੂੰ ਹਰ ਕਦਮ ਤੇ ਸਹੀ ਰਾਹ ਦਿਖਾੳੁਂਦੇ ਹਨ ਅਤੇ ਭਟਕਣ ਤੋਂ ਬਚਾੳੁਂਦੇ ਹਨ।ਦੁਨਿਅਾਵੀ ਰਿਸ਼ਤੇ ਸਭ ਮਤਲਬ ਦੇ ਹਨ ਜੋ ਮੁਸੀਬਤ ਪੈਣ ਤੇ ਜਿੳੁਂਦਿਅਾਂ ਜੀ ਹੀ ਛੱਡ ਤੁਰਦੇ ਪਰੰਤੂ ਪ੍ਭੂ ਅਤੇ ੳੁਸਦੇ ਪਿਅਾਰੇ ਸੰਤ ਭਗਤ ਸਾਡਾ ਮੋੲਿਅਾਂ ਤੋਂ ਵੀ ਸਾਥ ਨਿਭਾੳੁਂਦੇ ਹਨ🙏🏻🙏🏻
@manjitgurm6943
@manjitgurm6943 3 жыл бұрын
Dhan Dhan Sant khalsa ji
@satanmsinghsingh6149
@satanmsinghsingh6149 3 жыл бұрын
Wahaguru ji
@kamalpreetsingh9120
@kamalpreetsingh9120 3 жыл бұрын
ਅਤੀ ਸੁੰਦਰ ਜੀ🌹🙏
@kamarjitkourkhalsa3503
@kamarjitkourkhalsa3503 3 жыл бұрын
🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀ🌹🙏💘♥️💘
@mrsardargsinghisking1580
@mrsardargsinghisking1580 3 жыл бұрын
Sri Akal ji ka khalsa Sri Akal ji ki fateh Sant khalsa ji & Sangat ji. Waheguru ji sab te kirpa kro ji
@ekamsingh7352
@ekamsingh7352 3 жыл бұрын
Whaghuru ji mehar Karo 🙏🙏
@user-jr1jh8cg5b
@user-jr1jh8cg5b 3 жыл бұрын
ਵਾਹਿਗੁਰੂ ਜੀ 💐🙏
@Prabhvirsingprabh
@Prabhvirsingprabh Ай бұрын
Waheguru ji 🙏
@kamikarsingh1903
@kamikarsingh1903 3 жыл бұрын
Waheguru ji
@harjindersinghmundi7425
@harjindersinghmundi7425 3 жыл бұрын
Waheguru Waheguru sahib ji 🙏🙏🙏♥️
@simranpreet3700
@simranpreet3700 Жыл бұрын
🙏 satnam Sri waheguru ji 🙏
@LovelySingh-vy6kc
@LovelySingh-vy6kc 3 жыл бұрын
ਬਹੁਤ ਹੀ ਵਧੀਆ ਪਰਚਾਰ ਕਰ ਰਹੇ ਹਨ ਪਿਆਰੇ ਬਾਬਾ ਜੀ ਜਿਸ ਨਾਲ ਸਾਡੀ ਸਰਧਾ ਹੋਰ ਵੀ ਵੱਧ ਦੀ ਹੈ
@akashbenipal408
@akashbenipal408 2 жыл бұрын
Wehegrur Ji 🙏🙏
@androiduser7508
@androiduser7508 3 жыл бұрын
Waheguru Ji Sare Sansaar te Mehar Karni Ji 🌹🌹🙏Satnaam Sri Waheguru Ji 🌹🌹🙏
@jasrajackoo9576
@jasrajackoo9576 3 жыл бұрын
Waheguru waheguru waheguru waheguru waheguru...
@gurbaninirvaah1469
@gurbaninirvaah1469 3 жыл бұрын
M v ithe aake naam japna h... waheguruji kirpa kro
@khalsa.tejbirr5223
@khalsa.tejbirr5223 3 жыл бұрын
ਸਤਿਪੁਰਸ਼ ਸਾਨੂੰ ਅੈਸੀਅਾਂ ਸੱਚੀਅਾਂ ਵਾਰਤਾਵਾਂ ਸੁਣਾਕੇ ਸਾਡੇ ਦਿਲ ਚ ਪਰੇਮ ਜਗਾੳੁਂਦੇ ਹਨ।ਧੰਨ ਧੰਨ ਹੈ ਮਹਾਂਪੁਰਖਾਂ ਦੀ ਕਮਾੲੀ ਜੋ ੲਿਹਨਾਂ ਦਾ ੲਿੱਕ ੲਿੱਕ ਵਚਨ ਸਾਡੇ ਪਾਪੀ ਹਿਰਦਿਅਾਂ ਚ ੳੁੱਤਰਕੇ ਸਾਡੇ ਪੱਥਰ ਹੋੲੇ ਮਨਾਂ ਚ ਗੁਰੂ ਲੲੀ ਸ਼ਰਧਾ ਪਰੇਮ ਜਗਾ ਰਿਹਾ ਹੈ।
@gurdeepsingh2210
@gurdeepsingh2210 3 жыл бұрын
wahe guru ju
@gurdeepsingh2210
@gurdeepsingh2210 3 жыл бұрын
wahe guru ji🙏🙏
@inderjeetgrewal3404
@inderjeetgrewal3404 3 жыл бұрын
Waheguru ji 🙏🏻🙏🏻🙏🏻
@ramansidhu2092
@ramansidhu2092 3 жыл бұрын
ਗੁਰੂ ਲਈ ਪ੍ਰੇਮ ਸ਼ਰਧਾ ਵਧਾਉਣ ਵਾਲੇ ਬਚਨ ਹਨ ਮਹਾਪੁਰਸ਼ਾਂ ਦੇ। ਐਸੇ ਪ੍ਰੇਮ ਭਰੇ ਬਚਨ ਪੂਰਨ ਮਹਾਪੁਰਸ਼ਾਂ ਕੋਲੋ ਹੀ ਮਿਲਦੇ ਹਨ। ਸਾਨੂੰ ਕੀ ਪਤਾ ਸੀ ਕਿ ਗੁਰੂ ਨਾਲ ਪ੍ਰੇਮ ਕੀ ਹੁੰਦਾ ਕਿਵੇਂ ਹੁੰਦਾ ਮਹਾਪੁਰਸ਼ਾਂ ਕੋਲੋਂ ਹੀ ਸੋਝੀ ਮਿਲੀ ਹੈ। ਦੁਨੀਆਂ ਵਿੱਚ ਭੁਲੇ ਭਟਕੇ ਹੋਇਆ ਨੂੰ ਮਹਾਪੁਰਸ਼ ਪਰਮਾਤਮਾ ਦੇ ਪਿਆਰ ਦੇ ਰੰਗ ਨਾਲ ਰੰਗ ਦਿੰਦੇ ਹਨ।
@GurpreetSingh-kv4mk
@GurpreetSingh-kv4mk 3 жыл бұрын
🙏🙏
@Officialsaini706
@Officialsaini706 Жыл бұрын
Waheguru ji 🙏 sarea nu hamesha khush rakhna 🥰
@jaipindersingh9755
@jaipindersingh9755 3 жыл бұрын
Ram Ram ji
@ManpreetKaur-tj3yf
@ManpreetKaur-tj3yf 2 жыл бұрын
Waheguru ji 🙏 🙏🙏🙏🙏
@kamaldeepkaur9750
@kamaldeepkaur9750 3 жыл бұрын
waheguru g
@sandeepgrewal8684
@sandeepgrewal8684 3 жыл бұрын
Waheguru ji waheguru ji
@GurpreetSingh-kv4mk
@GurpreetSingh-kv4mk 3 жыл бұрын
Wahaguru
@user-oc3mu3uh9m
@user-oc3mu3uh9m 3 жыл бұрын
Waheguru 🙏🏻🙏🏻
@RajKumar-xt7uk
@RajKumar-xt7uk 3 жыл бұрын
Waheguru waheguru ji
@yodhbenipal
@yodhbenipal 3 жыл бұрын
Waheguru g
@amritsingh-el3vb
@amritsingh-el3vb 3 жыл бұрын
Wahegurug
@anime_editz_....
@anime_editz_.... 2 жыл бұрын
Waheguru
@yodhbenipal
@yodhbenipal 3 жыл бұрын
🙏🙏🙏🙏🙏🙏🙏
@maninderkaur1600
@maninderkaur1600 2 жыл бұрын
🙇🙇🙇🙇🙇🙇
@user-mc2ub7es4p
@user-mc2ub7es4p 3 жыл бұрын
Every single word is true.Baba Ji who has lived his own life according to GurBani, whose total life is based on the meanings of GurBani, he always inspire us to walk in our life according to GurBani,as per the teachings of our Gurus.
@user-mc2ub7es4p
@user-mc2ub7es4p 3 жыл бұрын
We are very fortunate that God has bestowed His grace upon us and has blessed us with the company of such a holy and pure soul Baba Ji. The power of saints lies in their words,ones who keep following their words get infinite treasures both worldly and holy.
@prabhjotkaur6553
@prabhjotkaur6553 3 жыл бұрын
🙇🙇🙇
@harman3797
@harman3797 3 жыл бұрын
🙏🙏🙏🙏🙏🙏🙏🙏🙏🙏🙏🙏🙏
@sarpreetsinghgrewal7019
@sarpreetsinghgrewal7019 3 жыл бұрын
🙏🚩🔥🚩🙏
@karmjitkaur2954
@karmjitkaur2954 Жыл бұрын
ਤਿਨ ਹੀ ਪ੍ਰਭ ਪਾਇਓ ਹੈ ਕੀਤਾ ਹੈ ਪ੍ਰੇਮ ਜਿਨ੍ਹਾਂ ਨੇ
@mejarsingh7967
@mejarsingh7967 3 жыл бұрын
🙏🏻🙏🏻🙏🏻🙏🏻🙏🏻🌹💐💐🌹
@simransharma2132
@simransharma2132 3 жыл бұрын
Very true Ji..Waheguru ji lives in the heart of His beloved saints who love Him unconditionally and are always ready to sacrifice themselves onto Him. Waheguru Ji too loves His saints so much that he watches upon every single breath of His beloved ones. Waheguru Ji too becomes sad when His beloved ones are in pain.
@user-mc2ub7es4p
@user-mc2ub7es4p 3 жыл бұрын
The positivity that I have always seen in Baba Ji’s preaching, I have never seen it anywhere else. Baba Ji’s bachans provide us abundance of positivity and a realization of reality.
@kushvantsingh6772
@kushvantsingh6772 3 жыл бұрын
Waheguru ji waheguru ji waheguru ji waheguru ji waheguru ji h m k gill
@lovesingh8730
@lovesingh8730 3 жыл бұрын
ਭਗਤ ਹੈ
@Prince13786
@Prince13786 3 жыл бұрын
Baba ji ved baccha na hon bare ki kehnde hai, tusi is Katha vich jikar kita hai ji ?????
@sandeepsinghsaraon
@sandeepsinghsaraon 2 ай бұрын
ਮੇਰੀ ਨਮਸਕਾਰ ਗੁਰਦੇਵ ਕੋ ਜੀ
@LovepreetSingh-gt7bz
@LovepreetSingh-gt7bz 3 жыл бұрын
ਬਾਬਾ ਜੀ ਗ਼ੁੱਸਾ ਨਾ ਕਰਿਓ ਪ੍ਰਭੂ ਦਾ ਹਿਰਦਾ ਕਿਹੜਾ ਹੁੰਦਾ ਹੈ ਦੱਸਿਓ ਕਿਰਪਾ ਕਰਕੇ
@preetlail638
@preetlail638 3 жыл бұрын
ਵਾਹਿਗੁਰੂ ਜੀ
@dheerajveersingh2794
@dheerajveersingh2794 3 жыл бұрын
Waheguru ji
@gurdeepsingh2210
@gurdeepsingh2210 3 жыл бұрын
wahe guru ju
@GurpreetSingh-kv4mk
@GurpreetSingh-kv4mk 3 жыл бұрын
Wahaguru
@amarpandher9480
@amarpandher9480 3 жыл бұрын
Waheguru g
@harvinderkaur8807
@harvinderkaur8807 2 жыл бұрын
Waheguru ji waheguru ji
@gurirajpandher9670
@gurirajpandher9670 3 жыл бұрын
Waheguru ji 🙏❤️
@Mgamer-il9wq
@Mgamer-il9wq Жыл бұрын
🙏🙏
@prabhjotkaur6553
@prabhjotkaur6553 3 жыл бұрын
🙇🙇🙇
@HarwinderSingh-dc8us
@HarwinderSingh-dc8us 3 жыл бұрын
ਵਾਹਿਗੁਰੂ ਜੀ
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Vivaan  Tanya once again pranked Papa 🤣😇🤣
00:10
seema lamba
Рет қаралды 34 МЛН
Самое Романтичное Видео ❤️
00:16
Глеб Рандалайнен
Рет қаралды 6 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН