ਕੌਣ ਹੈ ਭਾਨਾ ਸਿੱਧੂ? | ਜਾਣੋ ਸਾਰੀ ਸਚਾਈ | ਕਿਉਂ ਚੜ੍ਹ ਆਇਆ ਸਾਰਾ ਪੰਜਾਬ ? Bhana sidhu Controversy full video

  Рет қаралды 240,835

Sardar Pro

Sardar Pro

Күн бұрын

ਕੌਣ ਹੈ ਭਾਨਾ ਸਿੱਧੂ? | ਕਿਉਂ ਚੜ੍ਹ ਆਇਆ ਸਾਰਾ ਪੰਜਾਬ ਭਾਨੇ ਸਿੱਧੂ ਦੇ ਹੱਕ ਚ? | Bhana sidhu Controversy
Bhana sidhu controversy,
Bhana sidhu biography,
Bhana sidhu rally,
Bhana sidhu interview,
Bhana sidhu arrested,
Bhana sidhu news,
Bhaana Sidhu ਦੇ ਹੱਕ ਵਿੱਚ ਗਰਜਿਆ Lakha Sidhana,
#bhaanasidhu #bhagwantmann #lakhasidhana #punjab #punjabi #bhanasidhunewvideo
bhana sidhu, bhana sidhu news, punjab news, today punjab, bhana sidhu controversy, bhana sidhu biography, punjabi media, latest punjab news, punjabi social media, sidhu moose wala, lakha sidhana ,farmers protest, malwa news, bathinda news, interview, punjabi singers interview, kabaddi interview, punjabi media news, rmb television interviews, jass grewal, punjabi news today,

Пікірлер: 254
@SukhwinderSingh-b5g8j
@SukhwinderSingh-b5g8j 8 ай бұрын
ਸਰਦਾਰ ਜੀ ਤੁਹਾਡੀ ਦਿਤੀ ਜਾਣਕਾਰੀ ਬਿਲਕੁਲ ਸਹੀ ਵਾਜਬ ਹੈ
@ਬੱਬਲਸਰੌਦੀਆ
@ਬੱਬਲਸਰੌਦੀਆ 8 ай бұрын
ਸਰਦਾਰ ਜੀ ਭਾਨੇ ਨਾਲ ਧੱਕਾ ਹੋ ਰਿਹਾ ਏ
@LovepreetSingh-yw5pq
@LovepreetSingh-yw5pq 2 ай бұрын
Hi 😅
@GSSS-l8l
@GSSS-l8l 8 ай бұрын
ਸੇਵਾਦਾਰ ਭਾਨਾਂ, ਬਗੈਰ ਜ਼ਾਤੀ ਵਾਦ ਤੋਂ ਸੇਵਾ ਕਰਦਾਂ ❤❤
@amritkaur6831
@amritkaur6831 8 ай бұрын
Absolutely right 👍🎉❤
@JagdeepSingh-xm1vi
@JagdeepSingh-xm1vi 8 ай бұрын
ਚੋਰ ਨਹੀਆ ਭਾਨਾ ਸਿੰਧੂ👍👍👍👍🙏🙏🙏❤️❤️❤️
@Edit_song_girl_
@Edit_song_girl_ 8 ай бұрын
ਜਾਣੇ ਅਣਜਾਣੇ ਭਾਨੇ ਵੀਰ ਨਾਲ ਕੀਤਾ ਇਹਨਾਂ ਜੂਠਾਂ ਦਾ ਧੱਕਾ ਫਾਇਦੇਮੰਦ ਸਾਬਿਤ ਹੋ ਗਿਆ. ਪੰਜਾਬ ਨੂੰ ਇੱਕ ਹੋਰ ਰੀਅਲ ਹੀਰੋ ਮਿਲ ਗਿਆ. ਧੰਨਵਾਦ ਜੂਠੋ.
@BuntyBunty-sx9jp
@BuntyBunty-sx9jp 8 ай бұрын
ਸਾਰੇ ਚੂਠੇ ਪਰਚੇ ਨੇ, ਤਮਾਸ਼ਾ ਈ ਬਣਾਤਾ ਪਰਚਿਆ ਦਾ
@sarbjeetgill1735
@sarbjeetgill1735 8 ай бұрын
ਪ੍ਰਮਾਤਮਾ ਭਾਨੇ ਸੇਰ ਪੁੱਤ ਤੇ ਮਹੇਰ ਭਰਿਆਂ ਹੱਥ ਰੱਖਣ
@mukhtyarsingh8680
@mukhtyarsingh8680 8 ай бұрын
ਭਾਨਾ ਸਿੱਧੂ ਜਿੰਦਾਬਾਦ
@KulwinderGill-o8t
@KulwinderGill-o8t 8 ай бұрын
ਪੰਜਾਬ ਦੇ ਸ਼ੇਰਾ ਮਗਰ ਪਈ ਏ ਗੰਦੀ ਰਾਜਨੀਤੀ ਵਹਿਗੁਰੂ ਲੰਬੀ ਉਮਰ ਬਕਸ਼ੇ ਵੀਰ ਨੂੰ❤❤
@dalwinderjeet8102
@dalwinderjeet8102 8 ай бұрын
ਭਾਨਾ ਸਿੱਧੂ ਪੰਜਾਬ ਦਾ ਸ਼ੇਰ ਆ ਤਾਂ ਹੀ ਸਰਕਾਰ ਪਰਚੇ ਤੇ ਪਰਚਾ ਜਾਂਦੀ ਆ👍👍👍👍👍
@yoursmanojpandey6877
@yoursmanojpandey6877 8 ай бұрын
Dekhde ha kon hai sher
@Jassmann5459
@Jassmann5459 8 ай бұрын
ਭਾਨਾ ਸਿੱਧੂ ਵੀਰ ਜਿਦਾਬਾਦ ❤❤❤❤❤❤❤
@jaskaranSingh-yb2us
@jaskaranSingh-yb2us 8 ай бұрын
ਬਹੁਤ ਵਧੀਆ ਵਿਚਾਰ ਹਨ ਵੀਰ ਜੀ
@gursidhu895
@gursidhu895 8 ай бұрын
ਭਾਨਾ ਸਿੱਧੂ ਜਿੰਦਾਬਾਦ ❤❤
@gurnamsingh1014
@gurnamsingh1014 8 ай бұрын
Bhna ap ka ser ta dhan dhan guru ramdassje ka hat hai
@arshveerarsh2898
@arshveerarsh2898 8 ай бұрын
100%RIGHT
@balbirkaur5818
@balbirkaur5818 8 ай бұрын
ਭਾਨਾ ਸਿੱਧੂ ਵੀਰ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ
@sandhujatt1362
@sandhujatt1362 8 ай бұрын
ਸਰਦਾਰ ਜੀ ਬਹੁਤ ਵਧਿਅਾ ਜਾਣਕਾਰੀ ਦਿੱਤੀ
@Grewal5911.
@Grewal5911. 8 ай бұрын
KZbinr bhana sidhu boht sahi banda mai bai nu 2016 to janda
@HarmeetKaur-rb2cm
@HarmeetKaur-rb2cm 8 ай бұрын
ਵਾਹਿਗੁਰੂ ਜੀ
@surinderkaur9310
@surinderkaur9310 8 ай бұрын
ਗਰੀਬਾਂ ਦਾ ਭਲਾ ਕਰਦਾਂ ਸੀ ❤❤❤
@GurbhajanSingh-kv6lo
@GurbhajanSingh-kv6lo 8 ай бұрын
ਭਾਨਾ ਸਿੱਧੂ ਜ਼ਿੰਦਾਬਾਦ 😊
@gurditsingh3182
@gurditsingh3182 8 ай бұрын
ਸਰਦਾਰ ਜੀ ਭਾਨੇ ਨਾਲ ਧੱਕਾ ਹੋ ਰਿਹਾ ਏ
@BaldevSingh-bo3qc
@BaldevSingh-bo3qc 8 ай бұрын
ਬਿਲਕੁਲ ਝੂਠ ਬੋਲਿਆ ਗਿਆ ਕਿਸੇ ਗਦ ਬੰਦੇ ਨੇ ਉਹ ਕਿਸੇ ਦਾ ਬਕਾਉਆ ਹੈ ਉਸ ਦਾ ਕੋਈ ਛਚ ਨਹੀ
@ASINGH-li8eq
@ASINGH-li8eq 8 ай бұрын
ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ . ਸੱਚ ਮੁੱਚ ਹੀ ਲੋਕ ਨੂੰ ਭਾਨੇ ਸਿੱਧੂ ਵਾਰੇ ਪਤਾ ਨਹੀਂ ਸੀ .God bless you .ਤੇ ਇਸੇ ਤਰਾਂ ਹੀ ਕਰਦੇ ਰਹੋ ਜੀ .
@PB23aaleJatt
@PB23aaleJatt 8 ай бұрын
Hello pajji sat shri akal
@harjitkisanektajindabadsin2449
@harjitkisanektajindabadsin2449 8 ай бұрын
ਭਾਨੇ ਵੀਰ ਸਾਰਾ ਪੰਜਾਬ ਤੇਰੇ ਨਾਲ ਹੈ ਜੀ
@surinderkaur9310
@surinderkaur9310 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@Kaladhaliwal82
@Kaladhaliwal82 8 ай бұрын
ਬਿਲਕੁੱਲ ਸਹੀ ਗੱਲਾਂ ਜੇ ਬਾਈ ਜੀ ਤੁਹਾਡੀਆਂ ਭਾਨਾ ਬਾਈ ਜ਼ਿੰਦਾਬਾਦ 💪💪💪
@DeepPawa
@DeepPawa 8 ай бұрын
Wahaguru ji 🌷🌷🌷🌷🌷
@arshveerarsh2898
@arshveerarsh2898 8 ай бұрын
ਹੁਣ ਨੀ ਦਬਦਾ ਬਾਈ ਸਾਰਾ ਪੰਜਾਬ ਖੜੇਆ ਭਾਨੇ ਨਾਲ 🙏
@rinkubadwal7327
@rinkubadwal7327 8 ай бұрын
❤ good 👍👍👍 yes
@simarjitsingh4085
@simarjitsingh4085 8 ай бұрын
Baba ji Hitler ta video bnao please
@nishansohi7367
@nishansohi7367 8 ай бұрын
Amritsar vale ve jande na phana jatttt nu
@Ambarsaria--Jatt
@Ambarsaria--Jatt 8 ай бұрын
ਭਾਨੇ ਸਿੱਧੂ ਦੇ ਖੇਤਰ ਜ਼ਿਲੇ ਦੀ ਜਾਣਕਾਰੀ ਲਈ ਸੰਪਰਕ ਕਰੋ ਬਹੁਤ ਜਰੂਰੀ ਆ
@rinkubadwal7327
@rinkubadwal7327 8 ай бұрын
❤ good 👍😢😢😢😢😢😢
@BawaSingh-f7v
@BawaSingh-f7v 8 ай бұрын
Love you Bahana sidu Bhai ❤ Jammu tu
@surinderkaur9310
@surinderkaur9310 8 ай бұрын
ਭਾਨਾਂ ਸਿੱਧੂ ਵੀਰ ਜੀ ਜ਼ਿੰਦਾਬਾਦ
@SukhwinderSingh-yy4wl
@SukhwinderSingh-yy4wl 8 ай бұрын
Bana siraa Banda hai
@sukhmindergill7795
@sukhmindergill7795 8 ай бұрын
ਪੰਜਾਬ ਦੇ ਮੁਖ ਮੰਤਰੀ ਨੂੰ ਭਾਨਾ ਸਿੱਧੂ ਵਰਗਾ ਸਮਾਜ ਸੇਵੀ ਆਦਮੀ ਰਾਸ ਨਹੀਂ ਆਉਦਾ ਕਿਉਕਿ ਸਚਾਈ ਸਾਹਮਣੇ ਵੇਖ ਕੇ ਭੰਡ ਮੁਖ ਮੰਤਰੀ ਦੀ ਅਕਲ ਬੁਖਲਾ ਜਾਂਦੀ ਹੈ ਇਸੇ ਕਰਕੇ ਪੁਲੀਸ ਰਾਹੀਂ ਉਸਨੂੰ ਰੋਕਣਾ ਚਾਹੁੰਦਾ ਹੈ ਪਰ ਇਹ ਇਕੱਠ ਵੇਖ ਕੇ ਸ਼ਾਇਦ ਅਕਲ ਟਿਕਾਣੇ ਆ ਜਾਵੇ ਨਹੀਂ ਤਾਂ 2024 ਦੀਆਂ ਚੋਣਾਂ ਤਾਂ ਲਗਦੈ ਨਾਨੀ ਯਾਦ ਕਰਵਾ ਦੇਣਗੀਆਂ ।ਲੋਕਾਂ ਨੂੰ ਇਕੱਠੇ ਹੋਕੇ ਅਗੇ ਆਉਣਾ ਚਾਹੀਦਾ ਹੈ ।
@uppalmobile9363
@uppalmobile9363 8 ай бұрын
Gud bro ❤
@ਵੈਦਜੀਹਾਜ਼ਿਰਹੈ
@ਵੈਦਜੀਹਾਜ਼ਿਰਹੈ 8 ай бұрын
ਅੱਜਕਲ ਸਮਾਜ ਸੇਵੀ ਉਹੀ ਕਾਮਯਾਬ ਹੈ, ਜਿਹੜਾ ਆਪਣੀ ਗਰੀਬੀ ਚੁੱਕ ਦੇਵੇ। ਕਿਉਂਕਿ ਅੱਜ ਤੱਕ ਕਦੇ ਕਿਸੇ ਨੇ ਦੂਜੇ ਦੀ ਗਰੀਬੀ ਤਾਂ ਚੁੱਕੀ ਨਹੀਂ। ਇਸ ਲਈ ਬਹੁਤ ਤਿਗੜਮਾਂ ਕਰਨੀਆਂ ਪੈਂਦੀਆਂ ਨੇ।
@SukhwinderSingh-cj7sk
@SukhwinderSingh-cj7sk 8 ай бұрын
Waheguru ji
@bhupinderkaur4551
@bhupinderkaur4551 8 ай бұрын
ਸਰਦਾਰ ਵੀਰ ਜੀ ਤੁਸੀਂ ਬਿਲਕੁਲ ਸਹੀ✔️✔️✔️ ਜੇ ਸੱਚ ਦਾ ਸਾਥ ਦੇਵੋ ਭਾਨਾ ਸਿੰਧੂ ਵੀਰ ਜੀ ਕੌਮ ਦਾ 💎ਹੀਰਾ ਜਿਹੜਾ ਲੋਕਾਂ ਦੇ ਸਾਰੇ ਪੈਸੇ ਵਾਪਸ ਏਜੰਟ ਕੋ ਕਰਵਾ ਰਿਹਾ ਇਹਨਾਂ ਲੋਕਾਂ ਤੇ ਕੋਈ ਵੀ ਨਹੀਂ ਕਰ ਨਾ ਇਹਨਾਂ ਲੋਕਾਂ ਤੇ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਬਖਸਿਆ ਸੱਚ ਬੋਲਣ ਵਾਲੇ ਦੀਆਂ ਲੋਕ ਲੱਤਾਂ ਖਿਚਦੇ ਹੁੰਦੇ ਭਾਨਾ ਸਿੰਧੂ ਵੀਰ ਜੀ ਜਿੰਦਾਬਾਦ💪💪💪💪💪💪💪💪💪💪💪💪💪💪💪💪💪
@chanchalsingh2116
@chanchalsingh2116 8 ай бұрын
ਭਾਨਾ ਸਿਧੂ ਇਕ ਬਹੁਤ ਵਧਿਆ ਇਨਸਾਨ ਹੈ ੳਹ ਇਸ ਤਰਾ ਕੰਮ ਨਹੀ ਕਰ ਸਕਦਾ
@karamjeetkaur8645
@karamjeetkaur8645 8 ай бұрын
ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਦੇ ਰਖਵਾਲਿਆਂ ਤੇ
@JasvirRathi-le6hc
@JasvirRathi-le6hc 8 ай бұрын
Cm. Galt Kam khRA Raha ha
@avtarsingh2531
@avtarsingh2531 8 ай бұрын
ਨੀਚ ਸਰਕਾਰ ਨੀਚ ਕੰਮ ਕਰ ਰਹੀ ਹੈ ਭਾਨੇ ਦੇ ਨਾਲ ਧੱਕਾ ਕਰ ਕੇ।
@surinderkaur9310
@surinderkaur9310 8 ай бұрын
😢😢😢😢😢😢 ਚੱਗੇ ਬੱਦੇ ਨਾਲ਼ ਮਾੜਾਂ ਹੁੰਦਾ ਹੈ
@ammitthu1725
@ammitthu1725 8 ай бұрын
ਬੂਰਾ ਹਾਲ ਆ ਪੰਜਾਬ ਦਾ ਠੱਗ ਏਜੰਟ ਬਾਹਰ ਘੁੰਮ ਰਹੇ ਆ । ਤੇ ਪੰਜਾਬ ਦੇ ਪੁੱਤ ਜੇਲ ਘਟ ਰਹੇ ਆ। ਲੱਖ ਦੀ ਆ ਲਨਤਾ aap ਸਰਕਾਰ ਤੇ
@AnnoyedBlueMackerel-gf3vq
@AnnoyedBlueMackerel-gf3vq 8 ай бұрын
Har ik da masiha c waheguru ona nu chardi kla krn
@darasinghpolice5014
@darasinghpolice5014 8 ай бұрын
Bhana sidhu te gaisater lakha te je FiR darj hoei ta Dr. Rangreta te wi fir hoei hai loki hon ķende cm sab Karde ne a gal bilkul galat hai je koei thane ake fir ake krega Punjab Police har ek di gal Sony hai wir ji
@ranjitbrar2449
@ranjitbrar2449 8 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭਾਨਾ ਸਿੱਧੂ ਵਾਰੇ ਸੁਣਕੇ ਪਤਾ ਲਗਾ ਕਿ ਚੰਗੀ ਸੋਚ ਵਾਲਾ ਲੜਕਾ ਹੈ ਨਹੀ ਭਾਨਾ ਸਿੱਧੂ ਇਹੋ ਘਟੀਆ ਹਰਕਤਾਂ ਨਹੀ ਕਰ ਸਕਦਾ ਬੇ ਦੋਸ਼ ਹੈ ਧੰਨਵਾਦ ਸਹੀ ਗਲ ਦਸਣ ਵਾਸਤੇ
@JaswinderSingh-eu3tp
@JaswinderSingh-eu3tp 8 ай бұрын
@AshokKumar-dt4co
@AshokKumar-dt4co 8 ай бұрын
Bhann good
@sabiparveen4795
@sabiparveen4795 8 ай бұрын
ਸਚਾਈ ਤੇ ਚਲਣ ਵਾਲੇ ਨਾਲ ਵੀਰ ਜੀ ਧੱਕਾ ਹੀ ਹੁੰਦਾ ਹੈ
@manjotcheema597
@manjotcheema597 8 ай бұрын
Sahi gal a
@jasbirjanjua5300
@jasbirjanjua5300 8 ай бұрын
ਵੀਰ ਜੀ ਮੈਂ ਡੇਰਾਬਾਬਾ ਨਾਨਕ ਤੋ ਵੇਖ ਰਿਹਾ ਹਾ ਭਾਨੇ ਸਿੰਧੂ ਬਾਈ ਦੇ ਨਾਲ ਕੀ ਕੀ ਕਰ ਰਹਿ ਹੈ ਭਗਵੰਤ ਮਾਨ
@JatinderSingh-v3p
@JatinderSingh-v3p 8 ай бұрын
Es krke siyaane kehnde c soch ke bolo .. 1. Bhaane krke Sara Punjab aa gya 2. Bhane bare Halle bahuteya nu nahi pta. ke oh ki kr reha Ehda matlab ki ?? First line nu hi cut Dita second line ne
@GsGill-yn5op
@GsGill-yn5op 8 ай бұрын
Punjab govt murdabad
@gurdevsingh161
@gurdevsingh161 8 ай бұрын
Good👍👍
@yaartractorawalepb2283
@yaartractorawalepb2283 8 ай бұрын
ਭਾਨਾ ਸੱਚ ਤੇ ਹੈ।
@RajinderSingh-te6lb
@RajinderSingh-te6lb 8 ай бұрын
ਅੱਜ ਦੁਨੀਆ ਭਾਨੇ ਸਿੱਧੂ ਨਾਲ ਖੜ੍ਹਨ ਨੂੰ ਤਿਆਰ ਆ, ਜੇ ਕਰ ਇਹੀ ਲੋਕ ਭਿੰਡਰਾ ਵਾਲੇ ਦੇ ਹੱਕ ਚ ਖੜ੍ਹੇ ਹੁੰਦੇ ਤਾਂ ਕਿ ਹੁੰਦਾ , ਅੱਜ ਇਹ ਹਾਲਾਤ ਨਾ ਹੁੰਦੇ, ਨਾ ਤਾਂ ਮੂਸੇਵਾਲਾ ਪੰਜਾਬ ਦੇ ਹੱਕ ਲਈ ਕੁਝ ਕਰ k gya na he Aina Krna, eh ਬਸ ਮਸ਼ਹੂਰੀ ਹੋਣ ਲਈ ਕਰ ਰਹੇ ਨੇ, ਬਾਕੀ ਅਪੋ ਆਪਣੀ ਸੋਚ ਆ ਲੋਕ ਤਾਂ ਦੀਪ ਸਿੱਧੂ ਨੂੰ v Shahid kahi jande a ik shrabi bande nu❤❤❤❤
@jajbirsinghboparai5952
@jajbirsinghboparai5952 8 ай бұрын
100% ਸੱਚ ਬੌਲਿਆ ਜੀ!ਏਹ ਸਭ ਆਪਣੈ ਰੌਟੀ-ਪਾਣੀ ਲਈ ਕਰ ਰਹੇ ਹਨ ਤੇ ਕੁਝ ਗੰਦੀ ਲੀਡਰਸਿ਼ਪ ਏਨਾਂ ਨੂੰ ਸੈਹ ਦੇ ਕੇ ਪੰਜਾਬ ਦੇ ਹਾਲਾਤ ਖਾਰਾਬ ਕਰ ਰਹੀ ਹੈ!
@harbindersingh1220
@harbindersingh1220 8 ай бұрын
ਭਾਨੂ ਸਿੱਧ ਜ਼ਿੰਦਾਬਾਦ
@surinderkaur9310
@surinderkaur9310 8 ай бұрын
ਵਧੀਆ ਬੱਦਾ ਸੀ ਭਾਨਾਂ ਸਿੱਧੂ ਵੀਰ ਜੀ
@balharthandi8125
@balharthandi8125 8 ай бұрын
B has a sidu chaki chal fate rare bal harder balhar Singh u s a
@areyouhungry197
@areyouhungry197 8 ай бұрын
mere tan sohrian de pind da
@varinderjeetkaur1999
@varinderjeetkaur1999 8 ай бұрын
Good 👍
@gurpreetsarwara
@gurpreetsarwara 8 ай бұрын
🙏
@balichohla5366
@balichohla5366 8 ай бұрын
Jito mein belong karda 10000 aabadi hei etho dee 200 banda vee eis da spotter ni te jihde dis nu sport karde oh tohanu vee pata khadi category sbandt ne Rahi Gal CM MAAN SAAB Dee VERY VERY HONEST MAN CM MAAN SAAB
@DeepPawa
@DeepPawa 8 ай бұрын
😂😂😂
@darasinghpolice5014
@darasinghpolice5014 8 ай бұрын
Good cm Punjab bhagwat man kese te wi koei parcha nahi krade lok krade ne wir ji
@RajuSingh-wi4ph
@RajuSingh-wi4ph 8 ай бұрын
Pana sidhu tayray tay guru Maher kray
@kuljindersingh0007
@kuljindersingh0007 8 ай бұрын
Election ldn lae tyr aw hun pura dekhleya ene v lok kinne an nl
@komalbajwa8338
@komalbajwa8338 8 ай бұрын
ਭਾਨਾ ਸਿੱਧੂ ❤
@bindersingh6293
@bindersingh6293 8 ай бұрын
ਭਾਨਾ ਸਿਧੁ ਜਿਦਾਂ ਬਾਦ
@gurlabhsingh8072
@gurlabhsingh8072 8 ай бұрын
ਪੱਗ ਬੰਨ ਕੇ ਸੱਚ ਬੋਲੋ ਜਿੰਨਾਂ ਧੀਆਂ ਹੱਕ ਵਿੱਚ ਨਹੀਂ ਬੋਲੇ ਜਿੰਨਾਂ ਦੀ ਜਮੀਨ ਦੱਬੀ ਬੈਠਾ ਭਾਨਾ ਆ ਇੱਕਠੇ ਹੋਣ ਵਾਲੇ ਤਾਂ ਸਰਕਾਰ ਬਣਾਉਣ ਵਿੱਚ ਕੋਈ ਹੱਥ ਨਹੀਂ ਇਹ ਤਾਂ ਪਹਿਲਾਂ ਤੋਂ ਹੀ ਸਰਕਾਰ ਵਿਰੋਧੀ ਹਨ ਦੱਸ ਹਜਾਰ ਤੋਂ ਘੱਟ ਬੰਦੇ ਸੀ
@jasveersinghkhosa1673
@jasveersinghkhosa1673 8 ай бұрын
👍👍👍👍👌👌💯❤️
@ranjitkaur5934
@ranjitkaur5934 8 ай бұрын
Nice
@jashangill141
@jashangill141 8 ай бұрын
Bhana sidhu zindabad 💪🏼
@Ravindersingh-px4ew
@Ravindersingh-px4ew 8 ай бұрын
👍👍
@jashangill141
@jashangill141 8 ай бұрын
Bhana sidhu worldwide zindabad 🔥💪🏼💪🏼💪🏼
@sukhchainsingh4258
@sukhchainsingh4258 8 ай бұрын
0:05 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੱਟੇ ਵਾਲੇ ਤਾਂ ਪੁਲਿਸ ਵਾਲਿਆਂ ਤੋਂ ਫ਼ੜੇ ਨਹੀਂ ਜਾਂਦੇ ਜੇਹੜੇ ਲੋਕਾਂ ਦਿਆਂ ਛਰੇ ਆਮ ਚੈਨੀਆਂ ਲਏ ਕੇ ਭੱਜ ਜਾਂਦੇ ਨੇ ਆਮ ਜਿਹੇ ਬੰਦਿਆਂ ਨੂੰ ਪੁਲਿਸ ਮਿੰਟ ਵਿੱਚ ਚੱਕ ਲੈਂਦੀ ਆ ਇਹ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕੀ ਚੋਰ ਪੁਲਿਸ ਨਾਲ ਰਲੇ ਆ ਕੇ ਪੁਲਿਸ ਚੋਰਾਂ ਨਾਲ ਰਲੀਆਂ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਚੋਰ ਕੁੱਤੀ ਰਲ ਕੇ ਖਾਂਦੇ ਆ ਪਰ ਸਾਰੇ ਪੁਲਿਸ ਵਾਲੇ ਇੱਕ ਜਿਹੇ ਵੀ ਨਹੀਂ ਹੁੰਦੇ ਹੱਥ ਦਿਆਂ ਪੰਜੇ ਉਂਗਲਾਂ ਇੱਕ ਵਰਗੀਆਂ ਨਹੀਂ ਹੁੰਦੀਆਂ ਲਈ ਸਾਰੀਆਂ ਨੂੰ ਭਾਣੇ ਸਿੱਧੂ ਦਾ ਸਾਥ ਦੇਣ ਦੀ ਲੋੜ ਹੈ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸਾਰੀਆਂ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਪੰਜਾਬ ਏਕਤਾ ਜਿੰਦਾਬਾਦ ਸੰਯੁਕਤ ਪੰਜਾਬ ਏਕਤਾ ਜਿੰਦਾਬਾਦ
@surinderkaur9310
@surinderkaur9310 8 ай бұрын
ਬਹੁਤ ਵਧੀਆ ਗੱਲ ਹੈ
@fojiram730
@fojiram730 7 ай бұрын
ਵੀਰ ਜੀ ਇਸ ਦੇ ਨਾਲ ਨਾਲ ਇੱਕ ਮਾਂ ਪਿਓ ਨੂੰ ਉਹਨਾਂ ਦੇ ਇਕਲੌਤੇ ਪੁੱਤ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਦਿਵਾਉਣ ਲਈ ਅਵਾਜ਼ ਗੱਲ ਕੀਤੀ ਜਾਵੇ ਪੰਜਾਬ ਦਾ ਸ਼ੇਰ ਵਰਗਾ ਹਿਰਾ ਪੁੱਤ ਸਿੱਧੂ ਮੂਸੇ ਵਾਲਾ ਭਾਨਾ ਸਿੱਧੂ ਪੰਜਾਬ ਦਾਂ ਨੋਜਵਾਨ ਹੈ ਪੰਜਾਬ ਦੇ ਹੱਕਾਂ ਦੀ ਗੱਲ ਅਵਾਜ਼ ਉਠਾਈ ਹੈਂ ਅਸੀਂ ਭਾਨੇ ਦੇ ਹੱਕ ਵਿੱਚ ਇਸ ਕਰਕੇ ਅਵਾਜ਼ ਉਠਾਈ ਹੈ ਕਿ ਪਾਰਟੀ ਬਾਜੀ ਜਾਤੀ ਵਾਧ ਕਿਸੇ ਦੇ ਧਰਮ ਖਿਲਾਫ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮਾੜਾ ਨਹੀਂ ਬੋਲਦਾ ਸੀ
@sajidmanj9192
@sajidmanj9192 8 ай бұрын
Bhaana Sidhu zindabad Ahlla pak rahamat Kari lambi Jindagi Karen
@sahibsidhu446
@sahibsidhu446 8 ай бұрын
Bhana bhagwant dia jdan pattu😊
@Chahal197
@Chahal197 8 ай бұрын
ਵੀਰ ਜੀ ਭਾਨਾਂ ਸਿੰਧੂ 40.50.ਕਿੱਲਿਆ ਦਾ ਮਾਲਕ ਐ
@gurlabhsingh8072
@gurlabhsingh8072 8 ай бұрын
ਪੀਲੀ ਪੱਤਰਕਾਰੀ ਆਖਦੇ ਹਨ ਪੰਜਾਬ ਚੜ ਕੇ ਦੱਸ ਹਜਾਰ ਬੰਦਾ ਨਹੀਂ ਹੋਣਾ ਤੁਸੀ ਦੂਜੀਆਂ ਪਾਰਟੀਆਂ ਤੋਂ ਪੈਸਾ ਲੈ ਕੇ ਸਰਕਾਰ ਨੂੰ ਪੰਜ ਸਾਲ ਤਾਂ ਵੇਖਣਾ ਚਾਹੀਦਾ
@SidhuSaab-oi1nm
@SidhuSaab-oi1nm 7 ай бұрын
ਭਾਨਾ ਸਿੱਧੂ ਦਾ ਸੱਚ ਵੇਖ ਕਿ ਸਰਕਾਰ ਬਹਲਆਹਟ ਵਿਚ ਆ ਗੲਈ ਹੈ ਭਾਨਾ ਕਦੇ ਗਲਤ ਕੰਮ ਕਰ ਨਹੀਂ ਸਕਦਾ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@hardevsinghsidhu71
@hardevsinghsidhu71 8 ай бұрын
Bhana sidhu zindabad
@parmjitsingh3820
@parmjitsingh3820 8 ай бұрын
Bhana sidhu jindabad sacha sher
@kamalsingh3612
@kamalsingh3612 8 ай бұрын
Bhana sidhu Zindabad
@jagaavirk5242
@jagaavirk5242 8 ай бұрын
bhai ji hon nu ta kuj v ho sakda ....jida bagwant maan #cm aaj chwal ho gya aaj v punjab ch chitta ni gya ... but #bhanasidhu kde v cheni chor ni ho sakda
@yodha_khehra
@yodha_khehra 8 ай бұрын
ਬਿਲਕੁਲ ਸਹੀ ਬਾਈ ਬਹੁਤ ਵਧੀਆ
@ammitthu1725
@ammitthu1725 8 ай бұрын
Social ਮੀਡੀਆ ਤੇ 10 ਲੱਖ ਕਮੌਣ ਆਲਾ ਚੋਰ ਨਹੀ ਹੋ ਸਕਦਾ। ਝੂੱਠੇ ਪਰਚੇ
@simarjitkaur3098
@simarjitkaur3098 8 ай бұрын
ਵੀਰੇ ਭਾਨਾ ਸਿੱਧੂ ਦਸ ਹਜ਼ਾਰ ਕੀ ਦਸ ਕਰੋੜ ਵੀ ਭਾਨੇ ਅੱਗੇ ਢੇਰੀ ਕਰ ਦੇ ਤੇ ਪੁੱਤ ਵਿਕਣ ਵਾਲਾ ਨਹੀਂ ਭਾਨਾ ਸਿੱਧੂ ਆ
@kuldeepsharma7936
@kuldeepsharma7936 8 ай бұрын
Bhanna sidhu punjab da babbar sher.
@yadwinderdandiwal2103
@yadwinderdandiwal2103 8 ай бұрын
Good 👍 vire
@simrankaur3728
@simrankaur3728 8 ай бұрын
🙏🙏
@Rupinder-l5h
@Rupinder-l5h 8 ай бұрын
Bhana Sidhu 💪 good man aa 👍
@crazyindiafact345
@crazyindiafact345 8 ай бұрын
God bless you veer ji
@stranger2887
@stranger2887 8 ай бұрын
ਏਹ ਤਾਂ ਕੋਰਟ ਦਾ ਕੰਮ ਆ ਫੈਸਲਾ ਦੇਣਾ ਕਿ ਓਹ ਸਹੀ ਹੈ ਜਾਂ ਪਰਚਾ ਦਰਜ ਕਰਾਉਣ ਵਾਲੇ ਸਹੀ
@SinghAmit_
@SinghAmit_ 8 ай бұрын
Punjab mein yeh kya ho rha hai.
Which One Is The Best - From Small To Giant #katebrush #shorts
00:17
Worst flight ever
00:55
Adam W
Рет қаралды 29 МЛН
когда не обедаешь в школе // EVA mash
00:57
EVA mash
Рет қаралды 3,7 МЛН
Новый уровень твоей сосиски
00:33
Кушать Хочу
Рет қаралды 5 МЛН
Which One Is The Best - From Small To Giant #katebrush #shorts
00:17